Tag: , , , , , ,

ਰਾਘਵ ਚੱਢਾ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਗਿਣਾਈਆਂ ਅਗਨੀਪਥ ਸਕੀਮ ਦੀਆਂ ਕਮੀਆਂ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਗਨੀਪੱਥ ਯੋਜਨਾ ਦਾ ਵਿਰੋਧੀ ਪਾਰਟੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ...

ਗੁ. ਕਰਤੇ ਪਰਵਾਨ ਉੱਤੇ ਹਮਲੇ ‘ਤੇ ਬੋਲੇ ਸਿਰਸਾ- ‘ਸਿੱਖਾਂ ਨੂੰ ਇਸਲਾਮੀ ਬਣਾਉਣਾ ਚਾਹੁੰਦੈ ਖੁਰਾਸਾਨ ISIS’

ਅਫਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਹਮਲੇ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੰਗਠਨ ISIS...

‘ਤਪੱਸਿਆ ‘ਚ ਕਮੀ ਰਹਿ ਜਾਣ’ ਦੀ ਗੱਲ ਕਹਿਣ ਵਾਲੇ ਪਵਨ ਖੇੜਾ ਨੂੰ ਕਾਂਗਰਸ ਦਾ ਪ੍ਰਮੋਸ਼ਨ, ਦਿੱਤੀ ਵੱਡੀ ਜ਼ਿੰਮੇਵਾਰੀ

ਕਾਂਗਰਸ ਨੇ ਪਵਨ ਖੇੜਾ ਨੂੰ ਆਪਣੇ ਨਵੇਂ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਮੀਡੀਆ ਐਂਡ ਪਬਲਿਸੀਟੀ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ।...

ਕਾਬੁਲ ਗੁਰਦੁਆਰੇ ‘ਤੇ ਹਮਲਾ, CM ਮਾਨ ਸਣੇ ਕੈਪਟਨ, ਸਿਰਸਾ ਨੇ ਪ੍ਰਗਟਾਇਆ ਦੁੱਖ, ਅਜੇ ਵੀ ਸਿੱਖ ਫ਼ਸੇ ਅੰਦਰ

ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਅੱਜ ਸ਼ਨੀਵਾਰ ਸਵੇਰੇ 6 ਵਜੇ ਅੱਤਵਾਦੀ ਹਮਲਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਸਣੇ...

ਪੰਜਾਬ ‘ਚ ਵੀ ‘ਅਗਨੀਪਥ’ ਦੇ ਵਿਰੋਧ ਦੀ ਅੱਗ, CM ਮਾਨ ਬੋਲੇ- ‘ਸਰਕਾਰ ਸਕੀਮ ਵਾਪਸ ਲੈ ਕੇ ਨੌਜਵਾਨਾਂ ਦੇ ਪੇਪਰ ਲਵੇ’

ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਦੀ ਅਗਨੀਪਥ ਸਕੀਮ ਦੇ ਵਿਰੋਧ ਦੀ ਅੱਗ ਪੰਜਾਬ ਵਿੱਚ ਵੀ ਪਹੁੰਚ ਚੁੱਕੀ ਹੈ। ਜਲੰਧਰ, ਸੰਗਰੂਰ ਸਣੇ ਕਈ...

‘ਲਾਰੈਂਸ ਦੀ ਜਾਨ ਨੂੰ ਖ਼ਤਰਾ, ਦਿੱਤਾ ਜਾ ਰਿਹੈ ਥਰਡ ਡਿਗਰੀ ਟਾਰਚਰ’- ਗੈਂਗਸਟਰ ਦੇ ਵਕੀਲ ਨੇ ਲਾਏ ਦੋਸ਼

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਿਸ...

ਮਾਂ ਦੇ 100ਵੇਂ ਜਨਮ ਦਿਨ ‘ਤੇ ਘਰ ਪਹੁੰਚੇ PM ਮੋਦੀ, ਲਿਆ ਅਸ਼ੀਰਵਾਦ, ਦੱਸੀਆਂ ਭਾਵਨਾਵਾਂ

ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਸਥਿਤ ਆਪਣੀ ਮਾਂ ਹੀਰਾਬੇਨ ਮੋਦੀ ਦੇ ਘਰ ਪਹੁੰਚੇ...

ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਭਿਆਨਕ ਹਮਲਾ ਹੋਇਆ ਹੈ। ਸਿੱਖ ਗੁਰਦੁਆਰੇ ਦੇ ਆਲੇ-ਦੁਆਲੇ...

ਜਲੰਧਰ : ਕ੍ਰੀਮਿਕਾ ਆਈਸਕ੍ਰੀਮ ‘ਤੇ GST ਦਾ ਛਾਪਾ, ਦੇਰ ਰਾਤ ਤੱਕ ਦੁਕਾਨ ਅੰਦਰ ਡਟੇ ਰਹੇ ਅਧਿਕਾਰੀ

ਜਲੰਧਰ ਦੇ ਮਸ਼ਹੂਰ ਕੰਪਨੀ ਬਾਗ ਚੌਕ ਨੇੜੇ ਸਥਿਤ ਕ੍ਰੀਮਕਾ ਆਈਸ ਕਰੀਮ ਪਾਰਲਰ ‘ਤੇ ਜੀ.ਐੱਸ.ਟੀ. ਵਿਭਾਗ ਨੇ ਛਾਪਾ ਮਾਰਿਆ। ਹਾਲਾਂਕਿ...

‘ਫਲਾਇੰਗ ਸਿੱਖ’ ਮਿਲਖਾ ਸਿੰਘ, ਕੜੇ ਸੰਘਰਸ਼ ‘ਚੋਂ ਨਿਕਲਿਆ ਸੀ ਇਹ ਅਨਮੋਲ ਹੀਰਾ

‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦੀ ਪਿਛਲੇ ਸਾਲ 18 ਜੂਨ ਨੂੰ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ...

ਦੂਜੀ ਖੁਰਾਕ ਨਾ ਲੈਣ ਵਾਲਿਆਂ ਨੂੰ ਘਰ-ਘਰ ਜਾ ਕੇ ਲੱਗੇਗਾ ਕੋਰੋਨਾ ਟੀਕਾ, ਵਿਭਾਗ ਨੇ ਮੰਗਾਈ ਲਿਸਟ

ਪੰਜਾਬ ਵਿੱਚ ਕੋਰੋਨਾ ਦੀ ਦੂਜੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸੂਬੇ ਦੇ...

ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਪੋਸਟ ‘ਤੇ ਵੱਡਾ ਖੁਲਾਸਾ, ਦੋਸ਼ੀ ਪੁਲਿਸ ਹਿਰਾਸਤ ‘ਚ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਆਈ.ਐਫ.ਐਸ.ਓ. ਯੂਨਿਟ ਦੇ ਡੀਸੀਪੀ ਕੇਪੀਐਸ ਮਲਹੋਤਰਾ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਇੱਕ...

ਦੂਜੀ ਵਾਰ ਪੈਰੋਲ ‘ਤੇ ਰਾਮ ਰਹੀਮ, ਪਰਿਵਾਰ, ਹਨੀਪ੍ਰੀਤ ਤੇ ਡੇਰੇ ਵਿਚਾਲੇ ਵਿਵਾਦ ਸੁਲਝਾਉਣਾ ਮਕਸਦ!

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਸ਼ੁੱਕਰਵਾਰ ਨੂੰ 30 ਦਿਨਾਂ ਦੀ ਪੈਰੋਲ ‘ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ...

ਸਿੱਧੂ ਮੂਸੇਵਾਲਾ ਦੇ ਗਾਣੇ ‘295’ ਦੀ ‘ਬਿਲਬੋਰਡ ਗਲੋਬਲ 200 ਚਾਰਟ’ ਐਂਟਰੀ, YouTube ‘ਤੇ ਟੌਪ-3 ‘ਤੇ ਹੈ ਗੀਤ

ਸਿੱਧੂ ਮੂਸੇਵਾਲਾ ਦੇ ਗੀਤ ‘295’ ਨੇ ‘ਬਿਲਬੋਰਡ ਗਲੋਬਲ 200 ਚਾਰਟ’ ਵਿੱਚ ਜਗ੍ਹਾ ਬਣਾ ਲਈ ਹੈ। ਸਿੱਧੂ ਦਾ ਪਿਛਲੇ ਮਹੀਨੇ ਪੰਜਾਬ ਵਿੱਚ...

2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਟੀਕਾ Covaxin ਸੁਰੱਖਿਅਤ, ਭਾਰਤ ਬਾਇਓਟੈਕ ਦਾ ਦਾਅਵਾ

ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡ (ਬੀਬੀਆਈਐਲ) ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ਲਈ ਇਸ ਦੀ ਕੋਰੋਨਾ ਵੈਕਸੀਨ, ਕੋਵੈਕਸੀਨ ਸੁਰੱਖਿਅਤ...

ਬੈੱਡ ਬਾਕਸ ‘ਚ ਲਾਸ਼, 48 ਘੰਟਿਆਂ ‘ਚ ਕਾਤਲ ਕਿਰਾਏਦਾਰਨੀ ਪ੍ਰੇਮੀ ਸਣੇ ਕਾਬੂ, ਮਕਾਨ ਮਾਲਕਣ ਦੇ ਸੀ ਕਾਫ਼ੀ ਨੇੜੇ

ਪੁਲਿਸ ਨੇ 70 ਸਾਲਾਂ ਬਜ਼ੁਰਗ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ 48 ਘੰਟਿਆਂ ਵਿੱਚ ਇਸ ਕਤਲ ਦੇ ਰਾਜ਼ ਦਾ...

ਅਮਰੀਕਾ ‘ਚ 6 ਮਹੀਨਿਆਂ ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ

ਵਾਸ਼ਿੰਗਟਨ: ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਸ਼ੁੱਕਰਵਾਰ ਨੂੰ ਛੋਟੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਫਾਈਜ਼ਰ ਅਤੇ...

ਰਾਹੁਲ ਤੋਂ ਹੁਣ ਸੋਮਵਾਰ ਨੂੰ ED ਕਰੇਗੀ ਪੁੱਛਗਿੱਛ, ਸੋਨੀਆ ਦੀ ਬੀਮਾਰੀ ਕਰਕੇ ਮੰਗੀ ਸੀ ਮੋਹਲਤ

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਹੁਣ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਰਾਹੁਲ ਦੀ ਅਪੀਲ ‘ਤੇ...

ਅਮਿਤ ਸ਼ਾਹ ਦਾ ਵੱਡਾ ਐਲਾਨ, ‘ਅਗਨੀਵੀਰਾਂ ਨੂੰ ਕਾਰਜਕਾਲ ਬਾਅਦ ਕੇਂਦਰੀ ਬਲਾਂ ਦੀ ਭਰਤੀ ‘ਚ ਮਿਲੇਗੀ ਪਹਿਲ’

ਨਵੀਂ ਦਿੱਲੀ : ‘ਅਗਨੀਪਥ ਯੋਜਨਾ’ ਨੂੰ ਲੈ ਕੇ ਨੌਜਵਾਨਾਂ ‘ਚ ਪੂਰੇ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਗ੍ਰਹਿ ਮੰਤਰੀ...

England Vs Netherlands, ਇੰਗਲੈਂਡ ਨੇ ਰਚਿਆ ਇਤਿਹਾਸ, ਵਨਡੇ ਦਾ ਬਣਾਇਆ ਸਭ ਤੋਂ ਵੱਡਾ ਸਕੋਰ

ਨਵੀਂ ਦਿੱਲੀ। ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਇੰਗਲੈਂਡ ਨੇ ਜ਼ਬਰਦਸਤ ਬੱਲੇਬਾਜ਼ੀ ਦਾ...

CM ਮਾਨ ਬੋਲੇ- ‘ਨੌਜਵਾਨਾਂ ਦੀ ਪਰਵਾਹ ਕੀਤੇ ਬਿਨਾਂ ਮੋਦੀ ਸਰਕਾਰ ਦਾ ਮਨਮਰਜ਼ੀ ਦਾ ਫੈਸਲਾ ‘ਅਗਨੀਪਥ’

ਮੋਦੀ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ‘ਅਗਨੀਪਥ’ ਸਕੀਮ ਲਾਗੂ ਕਰਨ ਦੇ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰ...

ਹਰਿਆਣਾ ‘ਚ ‘ਅਗਨੀਪਥ’ ਵਿਰੋਧ, ਗੁਰੂਗ੍ਰਾਮ ‘ਚ ਧਾਰਾ 144 ਲਾਗੂ, ਮਹੇਂਦਰਗੜ੍ਹ ‘ਚ ਇੰਟਰਨੈੱਟ ਸੇਵਾਵਾਂ ਮੁਅੱਤਲ

ਗੁਰੂਗ੍ਰਾਮ : ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ, ਹਾਲਾਂਕਿ ਸਿਪਾਹੀਆਂ...

ਮਾਨ ਸਰਕਾਰ ਦਾ ਐਕਸ਼ਨ, ਨਾਜਾਇਜ਼ ਮਾਈਨਿੰਗ ਕੇਸ ‘ਚ ਸਾਬਕਾ ਕਾਂਗਰਸੀ MLA ਭੋਆ ਗ੍ਰਿਫ਼ਤਾਰ

ਚੋਣਾਂ ਦੌਰਾਨ ਇੱਕ ਨੌਜਵਾਨ ਨੂੰ ਥੱਪੜ ਮਾਰ ਕੇ ਚਰਚਾ ਵਿੱਚ ਆਏ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਪੰਜਾਬ ਪੁਲਿਸ ਨੇ...

ਪ੍ਰੋਟੈਕਸ਼ਨ ਮਨੀ ਨਹੀਂ, ਬਦਲੇ ਕਰਕੇ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ- ਗੈਂਗਸਟਰ ਲਾਰੈਂਸ ਨੇ ਉਗਲੇ ਰਾਜ਼

ਪੰਜਾਬ ਪੁਲਿਸ ਦੀ ਗ੍ਰਿਫ਼ਤ ‘ਚ ਚੱਲ ਰਹੇ ਗੈਂਗਸਟਰ ਲਾਰੈਂਸ ਨੇ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।...

ਚੀਨ ਦਾ PAK ਨਾਲ ਯਾਰਾਨਾ! ਅੱਤਵਾਦੀ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਪਾਇਆ ਅੜਿੱਕਾ

ਸੰਯੁਕਤ ਰਾਸ਼ਟਰ : ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀਸ਼ੁਦਾ...

ਬੈੱਡ ਬਾਕਸ ‘ਚ ਮਿਲੀ ਔਰਤ ਦੀ ਲਾਸ਼, ਲੂਣ ਤੇ ਕੈਮੀਕਲ ਨਾਲ ਰਚੀ ਖੌਫਨਾਕ ਸਾਜ਼ਿਸ਼, ਕਿਰਾਏਦਾਰ ਗਾਇਬ

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿੱਚੋਂ ਇੱਕ 70 ਸਾਲਾ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਬਲਾਤਕਾਰ ਕੇਸ ‘ਚ 4 ਸਾਲ ਦੀ ਜੇਲ੍ਹ, 3 ਬੱਚਿਆਂ ਦਾ ਪਿਓ ਹੈ ਦੋਸ਼ੀ

ਬ੍ਰਿਟੇਨ ਦੇ ਐਡਿਨਬਰਗ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।...

ਬਿਡੇਨ ਨੇ ਭਾਰਤੀ-ਅਮਰੀਕੀ ਰਾਧਾ ਅਯੰਗਰ ਨੂੰ ਡਿਫੈਂਸ ਮਨਿਸਟਰੀ ‘ਚ ਵੱਡੀ ਪੋਸਟ ਲਈ ਕੀਤਾ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਅਮਰੀਕੀ ਰਾਧਾ ਆਇੰਗਰ ਪਲੰਬ ਨੂੰ ਪੈਂਟਾਗਨ (ਰੱਖਿਆ ਵਿਭਾਗ ਦਾ ਹੈੱਡਕੁਆਰਟਰ) ਵਿੱਚ ਇੱਕ ਵੱਡੇ...

ਸਿੱਧੂ ਮੂਸੇਵਾਲਾ ਕਤਲਕਾਂਡ, ਮਰਡਰ ਤੋਂ ਪਹਿਲਾਂ ਬੁਲੇਟਪਰੂਫ ਗੱਡੀ ਦੀ ਵੀ ਜਲੰਧਰ ਤੋਂ ਕੀਤੀ ਗਈ ਸੀ ਰੇਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਵਿੱਚ...

ਜਲੰਧਰ : ਪਿਸਤੌਲਾਂ, ਡਰੱਗ ਮਨੀ, ਹੈਰੋਇਨ, ਕਾਰਾਂ ਸਣੇ 5 ਕਾਬੂ, ਵੱਡੀ ਵਾਰਦਾਤ ਕਰਨ ਦਾ ਸੀ ਪਲਾਨ

ਚੰਡੀਗੜ੍ਹ/ਜਲੰਧਰ : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਟੀ-ਪੁਆਇੰਟ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਸ਼ੇਸ਼ ਪੁਲਿਸ ਚੈਕਿੰਗ ਦੌਰਾਨ ਗੈਂਗ ਦੇ 5...

‘ਅਗਨੀਪਥ’ ਨੀਤੀ ਖਿਲਾਫ਼ ਕੈਪਟਨ, ਬੋਲੇ- ‘ਸਿਪਾਹੀ ਲਈ 4 ਸਾਲ ਦੀ ਸੇਵਾ ਬਹੁਤ ਘੱਟ, ਸਮੀਖਿਆ ਕਰੇ ਸਰਕਾਰ’

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ-ਚੀਨ ਅਤੇ ਭਾਰਤ-ਪਾਕਿ ਜੰਗਾਂ ਦੇ ਵੈਟਰਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਬਲਾਂ...

ਕਪੂਰਥਲਾ : ਕਲਜੁਗੀ ਪੁੱਤ ਨੇ ਪੈਸਿਆਂ ਲਈ ਕਤਲ ਕੀਤੀ ਮਾਂ, ਹਫਤੇ ਮਗਰੋਂ ਬਦਬੂ ਆਉਣ ‘ਤੇ ਖੁੱਲ੍ਹਿਆ ਭੇਤ

ਕਪੂਰਥਲਾ ਜ਼ਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਕਲਜੁਗੀ ਪੁੱਤ ਨੇ ਆਪਣੀ ਬਜ਼ੁਰਗ...

CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’

ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦਾ ਪ੍ਰਚਾਰ ਕਰਨ ਲਈ ਅੱਜ ਸੀਐੱਮ ਭਗਵੰਤ ਮਾਨ ਬਰਨਾਲਾ ਪੁੱਜੇ। ਉਨ੍ਹਾਂ...

‘ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਭੈਣ ਕਮਲਦੀਪ ਨੂੰ ਪਾਓ’- ਭਾਈ ਰਾਜੋਆਣਾ ਨੇ ਜੇਲ੍ਹ ‘ਚੋਂ ਲਿਖੀ ਚਿੱਠੀ

ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਗਰੂਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੂਹ ਵੋਟਰਾਂ ਦੇ ਨਾਂ ਚਿੱਠੀ ਲਿਖ ਕੇ ਅਪੀਲ...

ਮਾਨ ਸਰਕਾਰ ਨੂੰ ਝਟਕਾ, 70 ਕਿਸਾਨ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਦੇ ਨੋਟਿਸ ‘ਤੇ ਮਿਲੀ ਸਟੇਅ

ਮੋਹਾਲੀ : ਹਾਈਕੋਰਟ ਵੱਲੋਂ ਮੁੱਲ੍ਹਾਂਪੁਰ ਦੇ 70 ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ...

ASI ਦੇ ਗੱਡੀ ਥੱਲੇ ਆਉਣ ਦਾ ਮਾਮਲਾ, ਝੂਠੇ ਕੇਸ ‘ਚ ਫਸਾਉਣਾ ਚਾਹੁੰਦੇ ਸਨ ਕੁਝ ਲੋਕ, ਕੀਤੀ ਸੀ ਖੁਦਕੁਸ਼ੀ

ਬੁੱਧਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਏਐਸਆਈ ਜਿੰਦਰ ਕੁਮਾਰ ਨੇ ਰੇਲਵੇ ਸਟੇਸ਼ਨ ਨੇੜੇ ਲੱਕੜ ਪੁਲ ਰੇਲਵੇ ਲਾਈਨਾਂ ‘ਤੇ...

ਸਿੱਪੀ ਸਿੱਧੂ ਨਾਲ ਲਵ ਰਿਲੇਸ਼ਨਸ਼ਿਪ ‘ਚ ਸੀ ਗ੍ਰਿਫਤਾਰ ਜੱਜ ਦੀ ਧੀ, ਫ਼ੋਨ ਕਰਕੇ ਬੁਲਾਇਆ ਸੀ ਪਾਰਕ ‘ਚ

ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਸੀਬੀਆਈ ਨੇ ਹਿਮਾਚਲ ਪ੍ਰਦੇਸ਼...

ਮੂਸੇਵਾਲਾ ਕਤਲਕਾਂਡ ‘ਚ ਵੱਡਾ ਖੁਲਾਸਾ, ਇੱਕ ਰਸੀਦ ਨੇ ਪੰਜਾਬ ਪੁਲਿਸ ਨੂੰ ਪਹੁੰਚਾਇਆ ਸ਼ਾਰਪ ਸ਼ੂਟਰਾਂ ਤੱਕ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਸ਼ਾਰਪ ਸ਼ੂਟਰਾਂ ਕੋਲ ਰਸੀਦ ਰਾਹੀਂ...

ਲਾਰੈਂਸ ਬਿਸ਼ਨੋਈ, ਕਾਲਜ ਦੇ ਝਗੜਿਆਂ ਤੋਂ ਰਖਿਆ ਅਪਰਾਧ ਦੀ ਦੁਨੀਆ ‘ਚ ਕਦਮ, ਪਿਤਾ ਕਿਸਾਨ

ਲਾਰੈਂਸ ਬਿਸ਼ਨੋਈ, ਜਿਸ ਦਾ ਨਾਂ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ, ਦੀ ਆਮ ਵਿਦਿਆਰਥੀ ਤੋਂ ਮਸ਼ਹੂਰ ਗੈਂਗਸਟਰ ਬਣਨ ਦੀ ਕਹਾਣੀ ਕਿਸੇ ਫਿਲਮ ਤੋਂ...

ਮਸ਼ਹੂਰ ਸਿੰਗਰ ਬੀ ਪਰਾਕ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਬੱਚੇ ਦੀ ਜਨਮ ਵੇਲੇ ਹੋਈ ਮੌਤ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ ਪਰਾਕ ਦੇ ਘਰ ਖੁਸ਼ੀ ਦੇ ਪਹੁੰਚਣ ਤੋਂ ਪਹਿਲਾਂ ਹੀ ਸੋਗ ਦੀ ਲਹਿਰ ਫੈਲ ਗਈ। ਹਾਲ ਹੀ...

ਆਯਾ ਭਰੋਸੇ ਬੱਚਾ ਛੱਡਦੇ ਹੋ ਤਾਂ ਸਾਵਧਾਨ! 2 ਸਾਲ ਦਾ ਮਾਸੂਮ ਝੱਲਦਾ ਰਿਹੈ ਤਸ਼ੱਦਦ, CCTV ਵੇਖ ਮਾਪਿਆਂ ਦੇ ਉੱਡੇ ਹੋਸ਼

ਜੇ ਤੁਸੀਂ ਵੀ ਆਪਣੇ ਬੱਚੇ ਨੂੰ ਆਯਾ ਜਾਂ ਕੇਅਰ ਟੇਕਰ ਦੇ ਭਰੋਸੇ ਛੱਡ ਜਾਂਦੇ ਹੋ ਤਾਂ ਸਾਵਧਾਨ ਹੋ ਜਾਓ। ਜਬਲਪੁਰ ਦੇ ਮਾਢੋਤਾਲ ਤੋਂ ਦਿਲ...

ਸਿੱਖਾਂ ‘ਤੇ ਕੁਮੈਂਟ ਕਰਨਾ ਕਿਰਨ ਬੇਦੀ ਨੂੰ ਪਿਆ ਮਹਿੰਗਾ, ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ

ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਸਿੱਖਾਂ ‘ਤੇ ਕੀਤੀ ਗਈ ਟਿੱਪਣੀ ਕਰਕੇ ਮੁਸੀਬਤ ‘ਚ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, Online ਮਿਲੇਗਾ ਜਾਇਦਾਦਾਂ ਦਾ ਵੇਰਵਾ, ਧੋਖਾਧੜੀ ਤੋਂ ਬਚਣਗੇ ਲੋਕ

ਚੰਡੀਗੜ੍ਹ : ਪਲਾਟਾਂ ਦੀ ਰਜਿਸਟਰੀ ਨੂੰ ਸੁਚਾਰੂ ਬਣਾਉਣ ਅਤੇ ਜਾਇਦਾਦ ਨਾਲ ਸਬੰਧਤ ਧੋਖਾਧੜੀ ਤੋਂ ਲੋਕਾਂ ਨੂੰ ਬਚਾਉਣ ਲਈ ਮੁੱਖ ਮੰਤਰੀ...

ਮੂਸੇਵਾਲਾ ਕਤਲਕਾਂਡ, ਕਤਲ ‘ਚ ਵਰਤੇ ਹਥਿਆਰਾਂ ਨੂੰ ਲੈ ਕੇ ਹੋਇਆ ਖੁਲਾਸਾ, ਗੋਲਡੀ ਬਰਾੜ ਦਾ ਜੀਜਾ ਗ੍ਰਿਫ਼ਤਾਰ

ਗੈਂਗਸਟਰ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਨੂੰ ਅਹਿਮ ਸੁਰਾਗ ਮਿਲਿਆ ਹੈ। ਪੁਲਿਸ ਨੇ ਪੁੱਛ-ਗਿੱਛ ਲਈ...

ED ਖਿਲਾਫ ਕਾਂਗਰਸੀਆਂ ਦਾ ਹੱਲਾਬੋਲ, ਹੁਣ ਤੱਕ 800 ਲਏ ਗਏ ਹਿਰਾਸਤ ‘ਚ, ਤਸਵੀਰਾਂ ‘ਚ ਵੇਖੋ ‘ਸੰਗਰਾਮ’

ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਗਾਤਾਰ ਤੀਜੇ ਦਿਨ ਪੁੱਛਗਿੱਛ ਕਰ ਰਹੀ...

10 ਲੱਖ ਫਿਰੌਤੀ ਦੇ ਕੇ ਈਰਾਨ ਤੋਂ ਛੁੱਟਿਆ ਪੰਜਾਬੀ ਕਾਰੋਬਾਰੀ ਫ਼ਸਿਆ ਤਹਿਰਾਨ ‘ਚ, ਮਦਦ ਦੀ ਲਾਈ ਗੁਹਾਰ

ਦੋਹਾ ਕਤਰ ਤੋਂ ਕਾਰੋਬਾਰ ਦੇ ਸਿਲਸਿਲੇ ਵਿੱਚ ਈਰਾਨ ਗਿਆ ਪੰਜਾਬੀ ਫਰੂਟ ਵਪਾਰੀ ਮੁਸੀਬਤਾਂ ਵਿੱਚ ਘਿਰ ਗਿਆ ਹੈ। ਈਰਾਨ ਵਿੱਚ ਉਸ ਅਗਵਾ ਕਰ ਲਿਆ...

ਸਿੱਪੀ ਮਰਡਰ ਕੇਸ ਨਾਲ ਜੁੜੀ ਵੱਡੀ ਖ਼ਬਰ, CBI ਨੇ ਗ੍ਰਿਫਤਾਰ ਕੀਤੀ ਜੱਜ ਦੀ ਧੀ

ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦੇ ਕਤਲ ਦੇ ਸੱਤ ਸਾਲਾਂ ਮਗਰੋਂ ਕੇਂਦਰੀ ਜਾਂਚ ਬਿਊਰੋ ਨੇ...

ਲੁਧਿਆਣਾ : ਰੇਲ ਗੱਡੀ ਥੱਲੇ ਆਉਣ ਨਾਲ ASI ਦੇ ਹੋਏ 2 ਟੋਟੇ, ਥਾਣਾ ਸਲੇਮ ਟਾਬਰੀ ‘ਚ ਸੀ ਤਾਇਨਾਤ

ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਵਿੱਚ ਤਾਇਨਾਤ ਇੱਕ ASI ਦੀ ਲੱਕੜ ਪੁਲ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਘਟਨਾ ਕਰੀਬ 1.30...

PM ਮੋਦੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਕਾਂਗਰਸੀ ਲੀਡਰ ਖ਼ਿਲਾਫ FIR ਦਰਜ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਾਂਗਰਸੀ ਨੇਤਾ ਸ਼ੇਖ ਹੁਸੈਨ ਖਿਲਾਫ ਨਾਗਪੁਰ ‘ਚ ਐੱਫ.ਆਈ.ਆਰ. ਦਰਜ...

ਸੰਗਰੂਰ ਜ਼ਿਮਨੀ ਚੋਣ : ਇਲੈਕਸ਼ਨ ਗੀਤ ‘ਚ ਮੂਸੇਵਾਲਾ ਦੀ ਮੌਤ ਦੀ ਤਸਵੀਰ ‘ਤੇ ਵੜਿੰਗ ਨੇ ਦਿੱਤੀ ਸਫ਼ਾਈ

ਸੰਗਰੂਰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਵਿੱਚ ਕਾਂਗਰਸ ਵੱਲੋਂ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਪੱਖ ਵਿੱਚ ਜਾਰੀ ਪਾਰਟੀ ਦੇ...

ਕੇਜਰੀਵਾਲ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ- ‘ਪਹਿਲੀਆਂ ਸਰਕਾਰਾਂ ਦੇ ਹੀ ਨੇ ਗੈਂਗਸਟਰ, CM ਮਾਨ ਨੀਂ ਲਿਆਏ’

ਪੰਜਾਬ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ। ਗੈਂਗਸਟਰਾਂ ਵੱਲੋਂ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਵਾਰਦਾਤਾਂ ਨੂੰ ਅੰਜਾਮ ਵੀ...

ਕੰਮ ਨਹੀਂ ਆਇਆ ਅਕਸ਼ੈ ਦਾ ਸਟਾਰਡਮ ਅਤੇ ਨਾ ਹੀ ਮਾਨੁਸ਼ੀ ਦੀ ਖੂਬਸੂਰਤੀ, ਖਤਮ ਹੋਇਆ ‘ਸਮਰਾਟ ਪ੍ਰਿਥਵੀਰਾਜ’ ਦਾ ਖੇਡ

prithviraj akshay kumar: ਅਕਸ਼ੈ ਕੁਮਾਰ ਦੀ ਇਤਿਹਾਸਕ ਫਿਲਮ ਸਮਰਾਟ ਪ੍ਰਿਥਵੀਰਾਜ ਬਾਕਸ ਆਫਿਸ ‘ਤੇ ਫਲੋਪ ਹੋ ਗਈ ਹੈ। ਫਿਲਮ ਨੂੰ ਦਰਸ਼ਕਾਂ ਨੇ ਨਕਾਰ...

ਸੰਗਰੂਰ ਜ਼ਿਮਨੀ ਚੋਣਾਂ ਲਈ ‘ਆਪ’ ਲਾ ਰਹੀ ਪੂਰੀ ਤਾਕਤ, ਪ੍ਰਚਾਰ ਲਈ ਲਾਏ 6 ਮੰਤਰੀ

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਪੂਰਾ ਜ਼ੋਰ ਲਾ ਦਿੱਤਾ ਹੈ। ਸੀ.ਐੱਮ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ...

ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ, ਮਨੋਹਰ ਲਾਲ ਖੱਟਰ ਨੇ ਹਸਪਤਾਲ ਪਹੁੰਚ ਕੇ ਲਿਆ ਪਤਾ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਛਾਤੀ ‘ਚ ਦਰਦ ਦੇ ਚੱਲਦਿਆਂ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ...

ਧਰਮਸੋਤ ਨੇ 16 DFO ਦੀ ਪੋਸਟਿੰਗ ‘ਚ ਲਈ ਸੀ ਰਿਸ਼ਵਤ, ਵਿਜੀਲੈਂਸ ਵੱਲੋਂ ਪੁੱਛ-ਗਿੱਛ ਲਈ ਅਫ਼ਸਰ ਤਲਬ

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 6 ਦਿਨਾਂ ਦੇ ਪੁਲਿਸ ਰਿਮਾਂਡ...

ਤਰਨਤਾਰਨ ‘ਚ ਵੱਡਾ ਹਾਦਸਾ, 2 ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਔਰਤਾਂ ਸਣੇ 4 ਦੀ ਮੌਤ

ਤਰਨਤਾਰਨ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਦੋ ਕਾਰਾਂ ਦੀ ਆਪਸੀ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ ਵਿੱਚ ਦੋ ਐਰਤਾਂ ਵੀ...

ਭਲਕੇ ਤੋਂ ਝੋਨੇ ਦੀ ਲੁਆਈ, 8 ਘੰਟੇ ਮਿਲੇਗੀ ਨਿਰਵਿਘਨ ਬਿਜਲੀ, CM ਮਾਨ ਬੋਲੇ- ‘ਕਿਸਾਨ ਵੀਰੋ, ਪਾਣੀ ਬਚਾਓ’

ਕਿਸਾਨਾਂ ਨਾਲ ਕੀਤੇ ਗਏ ਵਾਅਦੇ ਮੁਤਾਬਕ ਪੰਜਾਬ ਵੱਚ ਝੋਨੇ ਦੀ ਲੁਆਈ ਭਲਕੇ 14 ਜੂਨ ਤੋਂ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ...

ਫਿਰੋਜ਼ਪੁਰ : DRM ਦਫ਼ਤਰ ਦੀ ਕੰਧ ‘ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੰਨੂ ਨੇ ਖੁਦ ਕੀਤਾ ਵਾਇਰਲ

ਪੰਜਾਬ ਵਿੱਚ ਫਿਰ ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਵਾਰ ਫ਼ਿਰੋਜ਼ਪੁਰ ਸਥਿਤ ਡਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ)...

ਪੰਜਾਬ ‘ਚ ਮੰਗਲਵਾਰ ਤੋਂ ਬਦਲੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਪਏਗਾ ਮੀਂਹ, ਗੜੇਮਾਰੀ ਦੇ ਵੀ ਆਸਾਰ

ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੰਗਲਵਾਰ ਤੋਂ ਲੂ ਤੋਂ ਛੁਟਕਾਰਾ ਮਿਲੇਗਾ। ਪਾਰੇ ਵਿੱਚ ਵੀ ਕਮੀ ਆਏਗੀ। ਮੌਸਮ ਕੇਂਦਰ ਚੰਡੀਗੜ੍ਹ...

ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਰਿਲੀਜ਼ ਕੀਤਾ ਗੀਤ, ਮੂਸੇਵਾਲਾ ਦੇ ਨਾਂ ‘ਤੇ ਲੜੇਗੀ ਚੋਣ (ਵੀਡੀਓ)

ਪੰਜਾਬ ਕਾਂਗਰਸ ਸੰਗਰੂਰ ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਲੜੇਗੀ। ਪੰਜਾਬ ਪ੍ਰਧਾਨ...

ਹਸਪਤਾਲ ‘ਚ ਦਾਖ਼ਲ ਪ੍ਰਕਾਸ਼ ਸਿੰਘ ਬਾਦਲ, PM ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਬੀਮਾਰ ਹਨ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ...

ਅੰਮ੍ਰਿਤਸਰ : ਦੁਬਈ ਤੋਂ ਪਰਤੇ ਬੰਦੇ ਦੇ ਕਤਲ ਦਾ 12 ਘੰਟਿਆਂ ‘ਚ ਖੁੱਲ੍ਹਿਆ ਭੇਤ, ਪਤਨੀ ਨੇ ਹੀ ਦਿੱਤੀ ਸੀ ਸੁਪਾਰੀ

ਅੰਮ੍ਰਿਤਸਰ ਵਿੱਚ ਦੁਬਈ ਤੋਂ ਪਰਤੇ ਬੰਦੇ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਉਸ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਸੁਪਾਰੀ ਦੇ...

ਰਾਹੁਲ ਗਾਂਧੀ ਨੂੰ ਸੰਮਨ ਦੇ ਵਿਰੋਧ ‘ਚ ਡਟੇ ਕਾਂਗਰਸੀ, ਚੰਡੀਗੜ੍ਹ ‘ਚ ਅੱਜ ਘੇਰਨਗੇ ED ਦਫ਼ਤਰ

ਰਾਹੁਲ ਗਾਂਧੀ ਦੀ ਇਨਫੋਰਸਮੈਂਟ ਡਾਇਰੈਸੋਟੇਟ (ਈਡੀ) ਅੱਗੇ ਪੇਸ਼ੀ ਹੈ। ਈਡੀ ਵੱਲੋਂ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਸੋਨੀਆ ਗਾਂਧੀ ਅਤੇ...

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡਾ ਖੁਲਾਸਾ, ਕੇਕੜਾ ਤੋਂ ਪਹਿਲਾਂ ਵੀ ਇੱਕ ਬੰਦੇ ਨੇ ਕੀਤੀ ਸੀ ਰੇਕੀ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ...

8 ਸਾਬਕਾ MLAs ਨੇ ਨਹੀਂ ਛੱਡੇ ਸਰਕਾਰੀ ਘਰ, ਮਿਲੇਗਾ ਆਖ਼ਰੀ ਨੋਟਿਸ, ਫੇਰ ਹੋਵੇਗੀ ਸਖ਼ਤ ਕਾਰਵਾਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਉਨ੍ਹਾਂ 8 ਸਾਬਕਾ ਵਿਧਾਇਕਾਂ ਨੂੰ ਚੰਡੀਗੜ੍ਹ ਵਿੱਚ ਮੁਲੇ ਸਰਕਾਰੀ ਘਰ ਖਾਲੀ ਕਰਨ ਲਈ...

ਫੁਟਬਾਲ ਮੈਚ ਹਾਰਣ ਮਗਰੋਂ ਅਫਗਾਨੀ ਪਲੇਅਰਸ ਦਾ ਭਾਰਤੀ ਟੀਮ ‘ਤੇ ਹਮਲਾ, ਹੋਏ ਘਸੁੰਨ-ਮੁੱਕੀ

ਫੁੱਟਬਾਲ ‘ਚ ਖਿਡਾਰੀਆਂ ਵਿਚਾਲੇ ਲੜਾਈ ਅਕਸਰ ਵੇਖਣ ਨੂੰ ਮਿਲ ਜਾਂਦੀ ਹੈ ਪਰ ਇਸ ਵਾਰ ਭਾਰਤੀ ਖਿਡਾਰੀਆਂ ਨਾਲ ਹੋ ਗਿਆ। ਸੁਨੀਲ ਛੇਤਰੀ ਦੀ...

ਹਸਪਤਾਲ ‘ਚ ਦਾਖ਼ਲ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ‘ਚ ਸੁਧਾਰ, ਰਿਪੋਰਟਾਂ ਨਾਰਮਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਛਾਤੀ ਵਿੱਚ ਦਰਦ ਤੇ ਅਸਥਮਾ ਦੀ ਸ਼ਿਕਾਇਤ ਕਰਕੇ ਕੱਲ੍ਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ...

‘ਫਰਜ਼ੀ ਗਾਂਧੀ ਪਰਿਵਾਰ ਦਾ ਫਰਜ਼ੀ ਸੱਤਿਆਗ੍ਰਹਿ’- ED ਅੱਗੇ ਪੇਸ਼ੀ ਤੋਂ ਪਹਿਲਾਂ BJP ਦਾ ਕਾਂਗਰਸ ‘ਤੇ ਹਮਲਾ

ਕਾਂਗਰਸ ਭਲਕੇ ਸੋਮਵਾਰ 13 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਰਾਹੁਲ ਗਾਂਧੀ ਦੀ ਪੇਸ਼ੀ ਦੌਰਾਨ ਦੇਸ਼ ਭਰ ਵਿੱਚ ਈਡੀ ਦਫ਼ਤਰਾਂ...

ਮੂਸੇਵਾਲਾ ਕਤਲਕਾਂਡ ਨੂੰ ਬੀਤੇ 14 ਦਿਨ, ਜਾਂਚ ‘ਚ ਲੱਗੀਆਂ 4-5 ਰਾਜਾਂ ਦੀਆਂ ਪੁਲਿਸ ਟੀਮਾਂ, ਇਨਸਾਫ਼ ਬਾਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ 14 ਦਿਨ ਹੋ ਗਏ ਹਨ ਪਰ ਅਜੇ ਤੱਕ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ, ਅਸਲ...

ਨਵਾਂਸ਼ਹਿਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਖਾਲੀ ਪਲਾਟ ‘ਚ ਮਿਲੇ ਸੜੇ ਹੋਏ ਅੰਗ

ਪੰਜਾਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨਵਾਂਸ਼ਹਿਰ ਦੇ ਪਿੰਡ ਮੇਹਲੀ ਦੀ ਹੈ। ਜਿੱਥੇ ਮੇਹਲੀ ਬਾਈਪਾਸ...

ਮਲੋਟ : ਭਾਜਪਾ ਦੀ ਜਨ ਸਭਾ ਤੋਂ ਪਰਤ ਰਹੀ ਬੱਸ ਪਲਟੀ, 40 ਬੰਦੇ ਸਨ ਸਵਾਰ, ਕਈ ਜ਼ਖਮੀ

ਮਲੋਟ ਵਿੱਚ ਭਾਜਪਾ ਦੀ ਇੱਕ ਜਨ ਸਭਾ ਤੋਂ ਪਰਤ ਰਹੀ 40 ਸਵਾਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿੱਚ 15 ਲੋਕ...

ਔਜਲਾ ਦਾ CM ਮਾਨ ‘ਤੇ ਨਿਸ਼ਾਨਾ, ਬੋਲੇ- ‘ਬਦਲਾ ਲਊ ਰਾਜਨੀਤੀ ਮਗਰੋਂ ਕਰ ਲਈਓ, ਪੰਜਾਬ ਬਚਾਓ’

ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਕਤਲ ਤੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ...

ਸੋਨੀਆ ਗਾਂਧੀ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ, ਵੜਿੰਗ ਨੇ ਕੀਤੀ ਸਿਹਤਯਾਬੀ ਲਈ ਪ੍ਰਾਰਥਨਾ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਅਚਾਨਕ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ‘ਚ...

ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦੇਣਗੇ ਸਰਪ੍ਰਾਈਜ਼, 8 ਵਜੇ ਕਰਨਗੇ ਐਲਾਨ

ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਕਾਂਗਰਸ ਵੀ ਇਹ ਚੋਣਾਂ ਜਿੱਤਣ ਲਈ ਪੂਰੀਆਂ...

ਕਾਂਗਰਸ ਨੇ ਚੰਡੀਗੜ੍ਹ ‘ਚ ਹਰਮੋਹਿੰਦਰ ਸਿੰਘ ਲੱਕੀ ਹੱਥ ਸੌਂਪੀ ਪਾਰਟੀ ਦੀ ਕਮਾਨ, ਬਣਾਇਆ ਪ੍ਰਧਾਨ

ਸੁਭਾਸ਼ ਚਾਵਲਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਨੇ ਹੁਣ ਹਰਮੋਹਿੰਦਰ ਸਿੰਘ ਲੱਕੀ ਨੂੰ ਚੰਡੀਗੜ੍ਹ ਦੀ ਕਾਂਗਰਸ ਕਮੇਟੀ ਦਾ ਪ੍ਰਧਾਨ...

ਮਾਨ ਸਰਕਾਰ ਵੱਲੋਂ MSP ‘ਤੇ ਮੂੰਗੀ ਦੀ ਖ਼ਰੀਦ ਸ਼ੁਰੂ, ਕਿਸਾਨਾਂ ਨੂੰ ਖਾਤਿਆਂ ‘ਚ ਹੋਵੇਗੀ ਸਿੱਧੀ ਅਦਾਇਗੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕਿਸਾਨਾਂ ਤੋਂ ਗਰਮੀਆਂ ਦੀ ਮੂੰਗੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ...

ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਕੈਂਟ ’ਚ 29 ਸਾਲ ਦੀ ਔਰਤ ਹਰਜਿੰਦਰ ਕੌਰ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਫ਼ੌਜ ਦੀ ਹਾਕੀ ਟੀਮ ਦੇ ਖਿਡਾਰੀ...

ਸ੍ਰੀ ਦਰਬਾਰ ਸਾਹਿਬ ਤੋਂ ਦਿੱਲੀ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਦੀ ਮੌਤ

ਸਰਹਿੰਦ ਜੀਟੀ ਰੋਡ ਪੁੱਲ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਵਿੱਚ ਚਾਰ ਦੀ ਮੌਕੇ ‘ਤੇ ਹੀ ਮੌਤ ਹੋ...

ਚਾਹ ਵੇਚਣ ਵਾਲਾ ਕਰਦਾ ਸੀ ਨਸ਼ੇ ਦਾ ਧੰਦਾ, ਪੁਲਿਸ ਨੇ ਹੈਰੋਇਨ ਸਮੇਤ ਕੀਤਾ ਕਾਬੂ

ਪੰਜਾਬ ਪੁਲਿਸ ਰੋਜ਼ਾਨਾ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਰੋਜ਼ਾਨਾ ਨਸ਼ੇ ਦੇ ਵੱਡੇ ਵੱਡੇ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲੈਣ ਦਾ...

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹਫ਼ਤੇ ਵਿੱਚ ਦੂਜੀ ਵਾਰ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ...

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵੱਡਾ ਬਿਆਨ, ਕਿਹਾ- ਕਿਸੇ ਵੀ ਹਾਲਤ ‘ਚ ਨਹੀਂ ਹੋਣ ਦੇਵਾਂਗੇ PU ਦਾ ਕੇਂਦਰੀਕਰਨ

ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ,...

ਅੰਮ੍ਰਿਤਸਰ ‘ਚ ਕਤਲ: ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਘਰੋਂ ਨਿਕਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਦੁਬਈ ਤੋਂ ਪਰਤੇ ਨੌਜਵਾਨ ਦੀ ਐਤਵਾਰ ਨੂੰ ਅੰਮ੍ਰਿਤਸਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਛੇਹਰਟਾ ਕਾਲੇ ਪਿੰਡ ਵਾਸੀ ਹਰਿੰਦਰ ਸਿੰਘ...

ਹੁਣ ਵਿਜੀਲੈਂਸ ਦੀ ਰਡਾਰ ‘ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਟੈਂਡਰਾਂ ‘ਚ ਧੋਖਾਧੜੀ ਦੇ ਦੋਸ਼

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਐਫਆਈਆਰ ਦਰਜ ਕਰ ਸਕਦੀ...

ਬਾਥਰੂਮ ‘ਚੋਂ ਮਿਲੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਦੀ ਲਾਸ਼, ਬੈੱਡਰੂਮ ‘ਚੋਂ ਕਾਰਬਨ ਮੋਨੋਆਕਸਾਈਡ ਦਾ ਸਿਲੰਡਰ ਬਰਾਮਦ

ਮਸ਼ਹੂਰ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਦੀ ਸ਼ਨੀਵਾਰ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। 35 ਸਾਲਾ ਪ੍ਰਤਿਊਸ਼ਾ ਦੀ ਲਾਸ਼...

ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਤਾਇਨਾਤ ਭਾਰਤੀ ਫੌਜ ਦਾ ਜਵਾਨ 13 ਦਿਨਾਂ ਤੋਂ ਲਾਪਤਾ

7ਵੀਂ ਗੜ੍ਹਵਾਲ ਰਾਈਫਲ ਵਿੱਚ ਤਾਇਨਾਤ ਦੇਹਰਾਦੂਨ ਦਾ ਇੱਕ ਜਵਾਨ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸਰਹੱਦ ਤੋਂ 13 ਦਿਨਾਂ ਤੋਂ ਲਾਪਤਾ ਹੈ। ਜਵਾਨ...

‘ਹਵਾ ਰਾਹੀਂ ਵੀ ਫੈਲ ਰਿਹੈ ਮੰਕੀਪੌਕਸ’- ਮਾਹਰਾਂ ਦਾ ਵੱਡਾ ਖੁਲਾਸਾ, ਮਾਸਕ ਪਹਿਨਣ ਦੀ ਸਲਾਹ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਨਾਲ ਮੰਕੀਪੌਕਸ ਇਨਫੈਕਸ਼ਨ ਨੇ ਪੂਰੀ ਦੁਨੀਆ ਵਿੱਚ ਇੱਕ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ...

ਚੰਡੀਗੜ੍ਹ ‘ਚ ਕਾਂਗਰਸ ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਸ਼ਨੀਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਂਗਰਸ ਪਾਰਟੀ ਦੇ ਪੁਰਾਣੇ...

ਭਾਰਤ ਖਿਲਾਫ਼ ਕੰਮ ਕਰਨ ਵਾਲੇ ਅੱਤਵਾਦੀਆਂ ਨੂੰ ਪਨਾਹ ਨਹੀਂ ਦੇਵੇਗਾ ਤਾਲਿਬਾਨ- ਰਿਪੋਰਟ ‘ਚ ਦਾਅਵਾ

ਪਿਛਲੇ ਹਫ਼ਤੇ ਕਾਬੁਲ ਵਿੱਚ ਭਾਰਤੀ ਅਧਿਕਾਰੀਆਂ ਅਤੇ ਤਾਲਿਬਾਨ ਦੀ ਮੀਟਿੰਗ ਹੋਈ ਸੀ। ਰਿਪੋਰਟਾਂ ਮੁਤਾਬਕ ਤਾਲਿਬਾਨ ਨੇ ਭਰੋਸਾ ਦਿੱਤਾ ਹੈ...

ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਆਰਟਿਸਟ ਦੀ ਸ਼ਰਧਾਂਜਲੀ, 11225 ਟੁਥਪਿਕਸ ਨਾਲ ਬਣਾਈ ਤਸਵੀਰ

ਅੰਮ੍ਰਿਤਸਰ ਵਿੱਚ ਕਲਾਕਾਰ ਬਲਜਿੰਦਰ ਸਿੰਘ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਉਸ ਦੀ ਟੁੱਥਪਿਕਸ ਨਾਲ ਤਸਵੀਰ ਬਣਾ ਕੇ...

‘ਬ੍ਰਹਮਾਸਤਰ’ ‘ਚ ਨੰਦੀ ਦੇ ਰੂਪ ‘ਚ ਦਿਖਾਈ ਦੇਣਗੇ ਨਾਗਾਰਜੁਨ, ਫਰਸਟ ਲੁੱਕ ਆਇਆ ਸਾਹਮਣੇ

Nagarjuna ranbir kapoor news: ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਲਗਾਤਾਰ ਸੁਰਖੀਆਂ ‘ਚ ਹੈ। ਫਿਲਮ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ...

A R Rahman ਨੇ ਬੇਟੀ ਖਤੀਜਾ ਰਹਿਮਾਨ ਲਈ ਰੱਖੀ ਮਿਊਜ਼ੀਕਲ ਵੈਡਿੰਗ ਰਿਸੈਪਸ਼ਨ

AR rahman daughter wedding: ਮਈ ਦੇ ਮਹੀਨੇ ਏਆਰ ਰਹਿਮਾਨ ਦੀ ਬੇਟੀ ਖਤੀਜਾ ਰਹਿਮਾਨ ਨੇ ਆਡੀਓ ਇੰਜੀਨੀਅਰ ਰਿਆਸਦੀਨ ਸ਼ੇਖ ਮੁਹੰਮਦ ਨਾਲ ਵਿਆਹ ਕਰ ਕੇ ਨਵੀਂ...

CM ਮਾਨ ਬੋਲੇ- ‘ਅੰਗਰੇਜ਼ਾਂ ਨੇ ਭਾਰਤ ਨੂੰ ਲਗਾਤਾਰ ਲੁੱਟਿਆ, ਬੀਜੇਪੀ ਤੇ ਕਾਂਗਰਸ ਨੇ ਵਾਰ-ਵਾਰ ਲੁੱਟਿਆ’

ਹਮੀਰਪੁਰ ਵਿੱਚ ਸ਼ਨੀਵਾਰ ਨੂੰ ਇੱਕ ਸਿੱਖਿਆ ਸੰਵਾਦ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪਹੁੰਚੇ...

ਪੈਗੰਬਰ ਮੁਹੰਮਦ ਟਿੱਪਣੀ ਵਿਵਾਦ : ਨੂਪੁਰ ਸ਼ਰਮਾ ਖਿਲਾਫ ਵੀਡੀਓ ਪੋਸਟ ਕਰਨ ‘ਤੇ ਕਸ਼ਮੀਰੀ ਯੂਟਿਊਬਰ ਗ੍ਰਿਫ਼ਤਾਰ

ਪੁਲਿਸ ਨੇ ਭਾਜਪਾ ਦੀ ਸਾਬਕਾ ਬੁਲਾਰਨ ਨੂਪੁਰ ਸ਼ਰਮਾ ਖਿਲਾਫ ਇੱਕ ਵਿਵਾਦਿਤ ਵੀਡੀਓ ਪੋਸਟ ਕਰਨ ਵਾਲੇ ਕਸ਼ਮੀਰੀ ਯੂਟਿਊਬਰ ਫੈਜ਼ਲ ਵਾਨੀ ਨੂੰ...

ਮੂਸੇਵਾਲਾ ਕਤਲਕਾਂਡ : ਗੈਂਗਸਟਰ ਲਾਲੀ ਮੋੜ ਪ੍ਰੋਡਕਸ਼ਨ ‘ਤੇ ਲਿਆਂਦਾ ਗਿਆ, ਗੋਲਡੀ ਬਰਾੜ ਦਾ ਹੈ ਖਾਸਮਖਾਸ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪੁਲਿਸ ਹਰ ਉਸ ਗੈਂਗਸਟਰ ਤੋਂ...

ਅੰਮ੍ਰਿਤਸਰ : ਕਾਂਗਰਸੀ ਕੌਂਸਲਰ ਦਲਬੀਰ ਕੌਰ ਦੇ ਪੁੱਤ ਨੇ ਚਲਾਈਆਂ ਗੋਲੀਆਂ, ਇੱਕ ਦੀ ਮੌਤ, ਦੂਜਾ ਜ਼ਖਮੀ

ਪੰਜਾਬ ਦੇ ਅੰਮ੍ਰਿਤਸਰ ‘ਚ ਜ਼ਮੀਨੀ ਵਿਵਾਦ ਕਰਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਗੋਲੀਆਂ ਚੱਲੀਆਂ, ਜਿਸ ਵਿੱਚ ਦੋ ਨੌਜਵਾਨਾਂ ਨੂੰ...

‘CM ਮਾਨ ਖੰਡ ਮਿੱਲਾਂ ਨੂੰ ਗੰਨਾ ਕਿਸਾਨਾਂ ਦੇ ਬਕਾਏ ਵਿਆਜ ਸਣੇ ਜਾਰੀ ਕਰਨ ਦੇ ਦੇਣ ਨਿਰਦੇਸ਼’- ਮਲੂਕਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕਾਂ ਦੇ...

ਅਜੈ ਮਾਕਨ ਦੀ ਹਾਰ ‘ਤੇ ਬੋਲੇ ਬਾਲਿਆਵਾਲ- ‘ਕਰਮਾਂ ਦਾ ਫਲ, ਕੈਪਟਨ ਖ਼ਿਲਾਫ਼ ਰਚੀਆਂ ਸਨ ਸਾਜ਼ਿਸ਼ਾਂ’

ਹਰਿਆਣਾ ਵਿੱਚ ਕਾਂਗਰਸੀ ਆਗੂ ਅਜੈ ਮਾਕਨ ਦੇ ਰਾਜ ਸਭਾ ਚੋਣ ਹਾਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ...

ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਕੀਤਾ ਸਸਪੈਂਡ, ਕੀਤੀ ਸੀ ਕ੍ਰਾਸ ਵੋਟਿੰਗ, ਕਿਹਾ-‘ਜ਼ਮੀਰ ਦੀ ਆਵਾਜ਼ ਸੁਣੀ’

ਕਾਂਗਰਸ ਪਾਰਟੀ ਨੇ ਹਰਿਆਣਾ ਤੋਂ ਆਪਣੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ। ਹਰਿਆਣਾ ਦੀਆਂ ਦੋ ਰਾਜ...

ਛੱਤੀਸਗੜ੍ਹ : ਘਰ ‘ਚ ਪੁੱਟੇ ਹੋਏ ਬੋਰਵੈੱਲ ‘ਚ ਡਿੱਗਿਆ 10 ਸਾਲਾਂ ਮਾਸੂਮ, 23 ਘੰਟਿਆਂ ਤੋਂ ਰੈਸਕਿਊ ਜਾਰੀ

ਛੱਤੀਸਗੜ੍ਹ ਦੇ ਜਾਂਜਗੀਰ ਜ਼ਿਲ੍ਹੇ ਦੇ ਪਿਹਰੀਦ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੇ 10 ਸਾਲਾਂ ਰਾਹੁਲ ਨੂੰ ਬਚਾਉਣ ਲਈ 23 ਘੰਟਿਆਂ ਤੋਂ ਬਚਾਅ...

ਐਕਸ਼ਨ ਮੋਡ ‘ਚ ਮਾਨ ਸਰਕਾਰ, ਤ੍ਰਿਪਤ ਬਾਜਵਾ ਖਿਲਾਫ਼ ਵੀ ਜਾਂਚ ਸ਼ੁਰੂ, 28 ਕਰੋੜ ਦੇ ਘਪਲੇ ਦੇ ਦੋਸ਼

ਮਾਨ ਸਰਕਾਰ ਸਾਬਕਾ ਕਾਂਗਰਸੀ ਮੰਤਰੀਆਂ ਵੱਲੋਂ ਕੀਤੇ ਗਏ ਘਪਲਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ। ਸਾਧੂ ਸਿੰਘ ਧਰਮਸੌਤ, ਸੰਗਤ ਸਿੰਘ...

Carousel Posts