Tag: , , , , ,

ਲੁਧਿਆਣਾ ‘ਚ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 2 ਕਾਬੂ

ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਹਾਲ ਹੀ ਵਿੱਚ ਪੰਜਾਬ ਦੇ ਹਵਾਈ ਅੱਡਿਆਂ ਰਾਹੀਂ...

ਮਾਨ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਲਈ ਜਨਮ ਸਰਟੀਫ਼ਿਕੇਟ ਦੀ ਸ਼ਰਤ ਖ਼ਤਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਖਿਡਾਰੀਆਂ ਲਈ ਵੱਡਾ ਫੈਸਲਾ ਲੈਂਦੇ ਹੋਏ ਜਨਮ ਸਰਟੀਫਿਕੇਟ ਦੀ ਸ਼ਰਤ ਸ਼ੁਰੂ ਕਰ ਦਿੱਤੀ...

ਟਵਿੱਟਰ-ਫੇਸਬੁੱਕ ਮਗਰੋਂ Amazon ਦੇਵੇਗੀ ਮੁਲਾਜ਼ਮਾਂ ਨੂੰ ਝਟਕਾ, 10,000 ਲੋਕਾਂ ਨੂੰ ਕੱਢਣ ਦੀ ਤਿਆਰੀ

ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਵਿੱਚ ਛਾਂਟੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ‘ਚ ਹੁਣ ਈ-ਕਾਮਰਸ ਕੰਪਨੀ ਅਮੇਜ਼ਨ ਆਪਣੇ ਕਰੀਬ...

ਪਹਾੜਾਂ ‘ਤੇ ਬਰਫ਼ਬਾਰੀ ਮਗਰੋਂ ਪੰਜਾਬ ‘ਚ ਵਧੀ ਠੰਡ, 7 ਡਿਗਰੀ ਲੁਢਕਿਆ ਪਾਰਾ, ਅਗਲੇ ਹਫ਼ਤੇ ਤੋਂ ਪਏਗੀ ਧੁੰਦ

ਹਿਮਾਚਲ ਸਣੇ ਉੱਤਰਾਖੰਡ ਅਤੇ ਕਸ਼ਮੀਰ ਘਾਟੀ ‘ਚ ਤਾਜ਼ਾ ਬਰਫਬਾਰੀ ਤੋਂ ਬਾਅਦ ਪੂਰੇ ਉੱਤਰ ਭਾਰਤ ‘ਚ ‘ਸ਼ੀਤ ਲਹਿਰ’ ਵਧੇਗੀ। ਮੌਸਮ...

ਉਤਰਾਖੰਡ ‘ਚ ਸਕੂਲ ਬੱਸ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, 2 ਦੀ ਮੌਤ, ਕਈ ਜ਼ਖਮੀ

ਉਤਰਾਖੰਡ ਦੇ ਸਿਤਾਰਗੰਜ ਵਿਚ ਇਕ ਸਕੂਲ ਬੱਸ ਪਲਟ ਗਈ ਹੈ। ਹਾਦਸੇ ਵਿਚ ਇਕ ਟੀਚਰ ਤੇ ਸਟੂਡੈਂਟ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਜਿਸ ਸਮੇਂ...

ਮਿਜ਼ੋਰਮ ‘ਚ ਪੱਥਰ ਦੀ ਖੱਡ ਡਿੱਗੀ, 12 ਮਜ਼ਦੂਰਾਂ ਫਸੇ, ਸਾਰਿਆਂ ਦੇ ਮਾਰੇ ਜਾਣ ਦੀ ਸ਼ੰਕਾ

ਮਿਜ਼ੋਰਮ ਦੇ ਹਨਥਿਆਲ ਜ਼ਿਲ੍ਹੇ ਵਿਚ ਇਕ ਪੱਥਰ ਦੀ ਖੱਡ ਢਹਿ ਗਈ। ਹਾਦਸੇ ਵਿਚ 12 ਮਜ਼ਦੂਰਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਘਟਨਾ ਮੌਦੜ ਇਲਾਕੇ ਵਿਚ...

ਕੈਨੇਡਾ ਰਹਿੰਦੇ ਭਾਰਤੀਆਂ ਲਈ ਚੰਗੀ ਖਬਰ! ਹੁਣ PR ਵਾਲੇ ਪੰਜਾਬੀ ਵੀ ਬਣ ਸਕਣਗੇ ਕੈਨੇਡੀਅਨ ਫ਼ੌਜ ਦਾ ਹਿੱਸਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇ ਵੱਡਾ ਐਲਾਨ ਕੀਤਾ ਹੈ ਕਿ ਹੁਣ ਉਥੇ ਰਹਿੰਦੇ ਭਾਰਤੀ ਵੀ ਫੌਜ ਵਿਚ ਭਰਤੀ ਹੋ ਸਕਣਗੇ। ਕਿਉਂਕਿ...

ਜਬਰੀ ਧਰਮ ਪਰਿਵਰਤਨ ‘ਤੇ ਸੁਪਰੀਮ ਕੋਰਟ ਗੰਭੀਰ, ਕਿਹਾ-‘ਸਰਕਾਰ ਅਜਿਹੇ ਲੋਕਾਂ ‘ਤੇ ਕਰੇ ਸਖਤ ਕਾਰਵਾਈ’

ਸੁਪਰੀਮ ਕੋਰਟ ਨੇ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਇਕ ਪਟੀਸ਼ਨ ਦੀ ਸੁਣਵਾਈ ਦੌਰਾਨ...

ਗਨ ਕਲਚਰ ‘ਤੇ CM ਮਾਨ ਦਾ ਸਖਤ ਐਕਸ਼ਨ, ਨਵੇਂ ਹਥਿਆਰ ਦਾ ਲਾਇਸੈਂਸ ਜਾਰੀ ਕਰਨ ‘ਤੇ 3 ਮਹੀਨੇ ਦੀ ਰੋਕ

ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਚੁੱਕਦੇ ਸਵਾਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ‘ਗਨ ਕਲਚਰ’ ‘ਤੇ ਰੋਕ ਲਗਾਉਣ ਲਈ ਸਾਰੇ ਹਥਿਆਰ...

ਸਰਕਾਰ ਨੇ ਰੋਡਵੇਜ਼ ਯੂਨੀਅਨਾਂ ਦੀਆਂ ਮੁੱਖ ਮੰਗਾਂ ਨੂੰ ਕੀਤਾ ਸਵੀਕਾਰ, 12 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ‘ਤੇ ਟਰਾਂਸਪੋਰਟ ਵਿਭਾਗ ਨੇ ਸੂਬੇ ਦੇ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕਾਂਟ੍ਰੈਕਟ...

ਮੂਸੇਵਾਲਾ ਦੇ ਫੈਨਸ ਲਈ ਖ਼ੁਸ਼ਖ਼ਬਰੀ! Divine ਨੇ ਕੀਤਾ ਸਿੱਧੂ ਨਾਲ ਆਪਣੇ ਗਾਣੇ ਦਾ ਆਫੀਸ਼ਿਅਲ ਐਲਾਨ

Vivian Divine ਜਿਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਰੈਪਰਾਂ ਚੋਂ ਇੱਕ ਮੰਨਿਆ ਜਾਂਦਾ ਹੈ। Vivian Divine ਨੇ Kaam 25, Satya, 3:59 AM ਤੇ ਹੋਰ ਬਹੁਤ ਸਾਰੇ ਸ਼ਾਨਦਾਰ...

ਭ੍ਰਿਸ਼ਟਾਚਾਰ ਮਾਮਲੇ ‘ਚ ਵਿਜੀਲੈਂਸ ਨੇ 2 ਪੁਲਿਸ ਅਧਿਕਾਰੀਆਂ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਜੀਲੈਂਸ ਬਿਊਰੋ ਨੇ ਆਪਣੀ...

ਅਮਰੀਕਾ ਦੀ ਇਦਾਹੋ ਯੂਨੀਵਰਸਿਟੀ ਨੇੜੇ ਇਕ ਮਕਾਨ ‘ਚੋਂ ਮਿਲੀਆਂ 4 ਲਾਸ਼ਾਂ, ਜਾਂਚ ‘ਚ ਜੁਟੀ ਪੁਲਿਸ

ਅਮਰੀਕਾ ਵਿਚ ਇਦਾਹੋ ਯੂਨੀਵਰਸਿਟੀ ਨੇੜੇ ਇਕ ਮਕਾਨ ਵਿਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।...

Spotify ‘ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ ‘295’, 100 ਮਿਲੀਅਨ ਸਟ੍ਰੀਮਿੰਗ ਦਾ ਵੱਡਾ ਰਿਕਾਰਡ ਕੀਤਾ ਪਾਰ!

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ 5 ਮਹੀਨੇ ਬੀਤ ਚੁੱਕੇ ਹਨ ਤੇ ਭਾਵੇ ਉਹ ਅੱਜ ਸਾਡੇ ਸਾਰਿਆਂ ਵਿਚ ਨਹੀਂ ਹਨ , ਪਰ ਉਹ ਆਪਣੇ ਮਿਊਜ਼ਿਕ...

ਟਰੈਕਟਰ ਚਾਲਕ ਦੀ ਛੋਟੀ ਜਿਹੀ ਗਲਤੀ ਬਣੀ ਵੱਡਾ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਪੰਜਾਬ ਵਿਚ ਸੜਕ ਹਾਦਸਿਆਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਇਨ੍ਹਾਂ ਸੜਕ ਹਾਦਸਿਆਂ ਵਿਚ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਰੋਜ਼ਾਨਾ...

6 ਮਹੀਨੇ ਦੇ ਬੱਚੇ ਲਈ ਮਸੀਹਾ ਬਣੇ ਸੋਨੂੰ ਸੂਦ, ਇਲਾਜ ਲਈ ਵਧਾਇਆ ਮਦਦ ਦਾ ਹੱਥ

ਸੋਨੂੰ ਸੂਦ ਫ਼ਿਲਮੀ ਅਭਿਨੇਤਾ ਦੇ ਨਾਲ ਨਾਲ ਲੋੜਵੰਦਾਂ ਲਈ ਮਸੀਹਾ ਵੀ ਹਨ। ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ।...

ਹਰਿਆਣਾ ਦੇ ਸਾਬਕਾ ਰਾਜਪਾਲ ਧਨਿਕ ਲਾਲ ਮੰਡਲ ਦਾ ਦੇਹਾਂਤ, CM ਖੱਟਰ ਤੇ ਰਾਜਪਾਲ ਨੇ ਪ੍ਰਗਟਾਇਆ ਸੋਗ

ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਬਿਹਾਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਧਨਿਕ ਲਾਲ ਮੰਡਲ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।...

ਲੁਧਿਆਣਾ : ਥਾਣਾ ਦੁੱਗਰੀ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪਿਛਲੇ ਕਾਫੀ ਸਮੇਂ ਤੋਂ ਸੀ ਡਿਪ੍ਰੈਸ਼ਨ ਵਿਚ

ਲੁਧਿਆਣਾ : ਪੁਲਿਸ ਵਿਭਾਗ ਵਿਚ ਲਗਾਤਾਰ ਖੁਦਖੁਸ਼ੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਥਾਣਾ ਦੁੱਗਰੀ ਤੋਂ ਸਾਹਮਣੇ ਆਇਆ...

PRTC ਤੇ ਪਨਬਸ ਯੂਨੀਅਨ ਨਾਲ ਸਰਕਾਰ ਮੀਟਿੰਗ ਰਹੀ ਬੇਸਿੱਟਾ, ਹੜਤਾਲ ਰਹੇਗੀ ਜਾਰੀ

ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਹੜਤਾਲ ਕੀਤੀ ਜਾ ਰਹੀ ਹੈ। ਅੱਜ ਪਨਬਸ ਤੇ...

ਰੋਪੜ : ਚਾਈਨਾ ਡੋਰ ਨੇ ਲਈ 13 ਸਾਲਾ ਬੱਚੇ ਦੀ ਜਾਨ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਇਕ ਪਾਸੇ ਅੱਜ ਦੇਸ਼ ਭਰ ਵਿਚ ਚਿਲਡਰਨ ਡੇ ਮਨਾਇਆ ਜਾ ਰਿਹਾ ਹੈ ਉਥੇ ਦੂਜੇ ਪਾਸੇ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਚ ਇਕ 13 ਸਾਲਾ ਬੱਚੇ ਦੀ...

ਮੂਸੇਵਾਲਾ ਦੇ ਮਾਤਾ-ਪਿਤਾ ਨੇ ਮੰਤਰੀ ਬੈਂਸ ਨਾਲ ਕੀਤੀ ਮੁਲਾਕਾਤ, ਪਿੰਡ ਦੇ ਸਕੂਲ ‘ਚ 9 ਖਾਲੀ ਅਹੁਦੇ ਭਰਨ ਦੀ ਕੀਤੀ ਮੰਗ

ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿਚ ਸਟਾਫ ਦੀ ਭਾਰੀ ਕਮੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅੱਜ ਚੰਡੀਗੜ੍ਹ ਵਿਚ ਸਿੱਖਿਆ...

Jalandhar Weather: ਜਲੰਧਰ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ ਹਲਕੀ ਬਾਰਿਸ਼ ਨੇ ਵਧਾਈ ਠੰਡ

ਮੌਸਮ ਇਕ ਵਾਰ ਫਿਰ ਬਦਲ ਗਿਆ ਹੈ ਅਤੇ ਠੰਢ ਦਾ ਅਹਿਸਾਸ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਸੋਮਵਾਰ ਸਵੇਰ ਤੋਂ ਹੀ ਹਲਕੀ...

ਕੇਂਦਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਦੀ ਕੀਤੀ ਤਾਰੀਫ

ਕੇਂਦਰ ਸਰਕਾਰ ਨੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਈ ਪਹਿਲਕਦਮੀਆਂ...

ਸਮਰਾਲਾ ਬਾਈਪਾਸ ਰੋਡ ‘ਤੇ ਹਾਦਸਾ: ਓਵਰਸਪੀਡ ਕਾਰ ਨੇ ਮਾਰੀ ਟੱਕਰ, 2 ਔਰਤਾਂ ਸਮੇਤ 3 ਦੀ ਮੌਤ

ਸਮਰਾਲਾ ਬਾਈਪਾਸ ਰੋਡ ‘ਤੇ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਓਵਰ ਸਪੀਡ ਵਰਨਾ ਕਾਰ ਨੇ ਮਾਰੂਤੀ ਜੈਨ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਵਰਨਾ...

ਜਲੰਧਰ ਡੀਸੀ ਦਫ਼ਤਰ ਯੂਨੀਅਨ ਦੇ ਮੁਖੀ ‘ਤੇ ਕੇਸ: ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਪੰਜਾਬ ਵਿੱਚ ਜਲੰਧਰ ਡੀਸੀ ਦਫ਼ਤਰ ਯੂਨੀਅਨ ਦੇ ਪ੍ਰਧਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਡੀਸੀ ਦਫ਼ਤਰ ਦੀ ਇੱਕ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ...

earthquake tremors felt in lehs alchi

ਅੰਮ੍ਰਿਤਸਰ ‘ਚ ਭੂਚਾਲ ਦੇ ਝਟਕੇ: 4.1 ਤੀਬਰਤਾ, ​​ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਚਿਨਿਓਟ ਸ਼ਹਿਰ ਤੋਂ 8 ਕਿਲੋਮੀਟਰ ਦੂਰ

ਸੋਮਵਾਰ ਸਵੇਰੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਆਫ ਸਿਸਮਲੋਜੀ ਤੋਂ...

ਇੰਗਲੈਂਡ-ਪਾਕਿਸਤਾਨ ਮੈਚ ਦੌਰਾਨ ਹੰਗਾਮਾ, ਮੋਗਾ ਦੇ ਕਾਲਜ ‘ਚ ਵਿਦਿਆਰਥੀ ਭਿੜੇ, ਚੱਲੇ ਇੱਟਾਂ-ਪੱਥਰ

ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਬਨਾਮ ਪਾਕਿਸਤਾਨ ਦੇ ਫਾਈਨਲ ਮੈਚ ਦੌਰਾਨ ਪੰਜਾਬ ‘ਚ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਝੜਪ ਦੀ ਵੱਡੀ ਖਬਰ...

ਇਕੱਲੇ ਬੰਦੇ ਨੇ ਕੀਤਾ ਕਮਾਲ, 300 ਏਕੜ ਬੰਜਰ ਜ਼ਮੀਨ ਨੂੰ ਬਣਾ ਦਿੱਤਾ ਹਰਿਆ-ਭਰਿਆ ਜੰਗਲ

ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਇੱਕ 47 ਸਾਲਾ ਵਿਅਕਤੀ ਨੇ 20 ਸਾਲਾਂ ਵਿੱਚ ਇੱਕ ਬੰਜਰ ਜ਼ਮੀਨ ਨੂੰ 300 ਏਕੜ ਦੇ ਜੰਗਲ ਵਿੱਚ ਬਦਲ ਦਿੱਤਾ...

‘ਕਾਲਾ ਚਸ਼ਮਾ’ ‘ਤੇ ਫੌਜੀਆਂ ਨੇ ਬਰਫੀਲੀ ਪਹਾੜੀਆਂ ‘ਚ ਅੱਗ, ਵੇਖੋ LOC ‘ਤੇ ਜਵਾਨਾਂ ਦੀ ਮਸਤੀ ਦਾ ਵੀਡੀਓ

ਬਾਲੀਵੁੱਡ ਦੇ ਮਸ਼ਹੂਰ ਡਾਂਸ ਨੰਬਰ ‘ਮੈਨੂ ਕਾਲਾ ਚਸ਼ਮਾ ਜਚਦਾ ਰੇ’ ਦਾ ਧੂਮ ਕੰਟਰੋਲ ਰੇਖਾ ‘ਤੇ ਵੀ ਚੜ੍ਹ ਗਈ ਹੈ। ਸੋਸ਼ਲ ਮੀਡੀਆ ‘ਤੇ...

ਤੁਰਕੀ ਦੀ ਰਾਜਧਾਨੀ ਇਸਤਾਂਬੁਲ ‘ਚ ਵੱਡਾ ਧਮਾਕਾ, 6 ਮੌਤਾਂ, 53 ਫੱਟੜ

ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਬਹੁਤ ਹੀ ਵਿਅਸਤ ਇਲਾਕਾ ਇਸਤੀਕਲਾਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ, ਜਿਸ ਵਿੱਚ ਕਰੀਬ 6 ਲੋਕਾਂ ਦੀ ਮੌਤ...

ਫਰੀਦਕੋਟ : ਨਸ਼ੇ ਨੇ ਨਿਗਲ ਲਿਆ ਮਾਪਿਆਂ ਦਾ ਇੱਕ ਹੋਰ ਜਵਾਨ ਪੁੱਤ, ਓਵਰਡੋਜ਼ ਨਾਲ ਹੋਈ ਮੌਤ

ਨਸ਼ਿਆਂ ਨੇ ਪੰਜਾਬ ਵਿੱਚ ਇੱਕ ਹੋਰ ਮਾਪਿਆਂ ਦਾ ਜਵਾਨ ਪੁੱਤ ਨਿਗਲ ਲਿਆ। ਫਰੀਦਕੋਟ ਦੇ ਪਿੰਡ ਭਾਣਾ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ...

ਜੇਲ੍ਹ ‘ਚ ਰੋ ਪਈ ਸੀ ਪ੍ਰਿਯੰਕਾ… ਬਾਹਰ ਆ ਕੇ ਨਲਿਨੀ ਨੇ ਦੱਸਿਆ 2008 ‘ਚ ਹੋਈ ਮੁਲਾਕਾਤ ਦਾ ਸੱਚ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਮਾਮਲੇ ਵਿੱਚ ਨਲਿਨੀ ਸ਼੍ਰੀਹਰਨ ਅਤੇ ਹੋਰ ਦੋਸ਼ੀਆਂ ਨੂੰ ਸ਼ਨੀਵਾਰ ਸ਼ਾਮ ਤਾਮਿਲਨਾਡੂ ਦੀਆਂ...

ਦੁਨੀਆ ਦੇ ਵੱਡੇ ਕ੍ਰਿਪਟੋ ਐਕਸਚੇਂਜ ‘ਚੋਂ ਗਾਹਕਾਂ ਦੇ 8054 ਕਰੋੜ ਹੋ ਗਏ ਗਾਇਬ, ਜਾਂਚ ਜਾਰੀ

ਕ੍ਰਿਪਟੋਕਰੰਸੀ ਦੇ ਦੀਵਾਨਿਆਂ ਲਈ ਮਾੜੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ ‘ਚੋਂ ਐੱਫ.ਟੀ.ਐਕਸ ਨੇ ਸ਼ੁੱਕਰਵਾਰ...

ਕੋਹਲੀ ਦੇ ਨਾਂ ਇਤਿਹਾਸਕ ਰਿਕਾਰਡ, T20 WC ‘ਚ 2 ਵਾਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼

ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਇਸ ਟੂਰਨਾਮੈਂਟ ਵਿੱਚ ਸਭ ਤੋਂ...

ਏਅਰਪੋਰਟ ‘ਤੇ ਇੱਕ ਦਿਨ ‘ਚ 61 ਕਿਲੋ ਸੋਨਾ ਫੜਿਆ, ਜੀਨਸ ਦੀ ਬੈਲਟ ‘ਚ ਲੁਕਾ ਕੇ ਲਿਆਏ ਯਾਤਰੀ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਕਾਰਵਾਈਆਂ ‘ਚ 32 ਕਰੋੜ ਰੁਪਏ ਦੀ...

ਲੁਧਿਆਣੇ ਵਾਲਿਆਂ ਨੂੰ ਮਿਲਣਗੀਆਂ ਵਧੀਆ ਸਹੂਲਤਾਂ, ਮਾਨ ਸਰਕਾਰ ਵੱਲੋਂ 15 ਕਰੋੜ ਰੁ. ਦਾ ਟੈਂਡਰ ਜਾਰੀ

ਲੁਧਿਆਣਾ : CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਣ...

ਤਲਾਕ ਦੀਆਂ ਖ਼ਬਰਾਂ ਵਿਚਾਲੇ ਸ਼ੋਏਬ-ਸਾਨੀਆ ਦਾ ਟਾਕ ਸ਼ੋਅ, ਪੋਸਟਰ ਵਾਇਰਲ

ਤਲਾਕ ਦੀਆਂ ਖਬਰਾਂ ਵਿਚਾਲੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੱਡਾ ਐਲਾਨ ਕੀਤਾ ਹੈ।...

ਕੇਰਲਾ ਦੇ ਡੇਅਰੀ ਪਸ਼ੂ ਖਾਣਗੇ ਪੰਜਾਬ ਦੀ ਪਰਾਲੀ: ਰੇਲ ਰਾਹੀਂ ਭੇਜੇਗੀ 20 ਮਿਲੀਅਨ ਟਨ ਦੀ ਪੈਦਾਵਾਰ

ਪੰਜਾਬ ਦੀ ਪਰਾਲੀ ਹੁਣ ਕੇਰਲਾ ਦੇ ਦੁਧਾਰੂ ਪਸ਼ੂ ਖਾ ਲੈਣਗੇ। ਜਲਦੀ ਹੀ ਪਰਾਲੀ ਨੂੰ ਪੰਜਾਬ ਤੋਂ ਮਾਲ ਗੱਡੀ ਰਾਹੀਂ ਕੇਰਲ ਭੇਜਿਆ ਜਾਵੇਗਾ।...

ਡੇਰਾ ਪ੍ਰੇਮੀ ਦੇ ਕਤਲ ਮਗਰੋਂ ਰਾਮ ਰਹੀਮ ਦੀ ਸੁਰੱਖਿਆ ਵਧੀ, ਆਸ਼ਰਮ ਦੇ ਬਾਹਰ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਫਰੀਦਕੋਟ ‘ਚ ਵੀਰਵਾਰ ਨੂੰ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਉਰਫ ਰਾਜੂ ਦੇ ਕਤਲ ਤੋਂ ਬਾਅਦ ਬਾਗਪਤ ਪੁਲਸ ਨੇ ਹੁਣ ਡੇਰਾ ਮੁਖੀ ਗੁਰਮੀਤ ਰਾਮ...

T20 WC : ਇੰਗਲੈਂਡ ਬਣਿਆ ਵਰਲਡ ਚੈਂਪੀਅਨ, ਪਾਕਿਸਤਾਨ ਨਾਲ 30 ਸਾਲ ਪੁਰਾਣਾ ਹਿਸਾਬ ਕੀਤਾ ਚੁਕਤਾ

ਆਸਟ੍ਰੇਲੀਆ ਵਿਚ 30 ਸਾਲ ਪੁਰਾਣੇ ਇਤਫ਼ਾਕ ਨੂੰ ਦੁਹਰਾਉਂਦੇ ਹੋਏ ਫਾਈਨਲ ਵਿਚ ਪਹੁੰਚੀ ਪਾਕਿਸਤਾਨੀ ਕ੍ਰਿਕਟ ਟੀਮ ਲਈ ਆਖਰੀ ਪੜਾਅ ‘ਤੇ ਸਭ...

ਪੰਜਾਬ ‘ਚ ਪਹਿਲੀ ਵਾਰ ਔਰਤ ਤੋਂ ਮਰਦ ਬਣੀ ਮਹਿਲਾ ਪੁਲਿਸ ਕਾਂਸਟੇਬਲ, ਲਿੰਗ ਤੇ ਨਾਂਅ ਬਦਲਣ ਲਈ ਦਿੱਤੀ ਅਰਜ਼ੀ

ਬਠਿੰਡਾ : ਪੰਜਾਬ ‘ਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ...

ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਉੱਘੇ ਫਿਲਮਕਾਰ ਰਾਕੇਸ਼ ਸ਼ਰਮਾ ਦਾ ਦਿਹਾਂਤ, ਅਮਿਤਾਭ ਬੱਚਨ ਨੇ ਦਿੱਤੀ ਸ਼ਰਧਾਂਜਲੀ

ਦਿੱਗਜ ਨਿਰਦੇਸ਼ਕ ਰਾਕੇਸ਼ ਸ਼ਰਮਾ ਦਾ 10 ਨਵੰਬਰ ਨੂੰ ਮੁੰਬਈ ‘ਚ ਦਿਹਾਂਤ ਹੋ ਗਿਆ ਸੀ। ਉਹ ਇੱਕ ਪਟਕਥਾ ਲੇਖਕ ਅਤੇ ਨਿਰਮਾਤਾ ਵੀ ਸੀ। ਉਹ 81 ਸਾਲ...

ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ ਨੂੰ ਬਾਰੂਦ ਨਾਲ ਉਡਾਇਆ, 13 ਦਿਨ ਪਹਿਲਾਂ PM ਮੋਦੀ ਨੇ ਕੀਤਾ ਸੀ ਉਦਘਾਟਨ

13 ਦਿਨ ਪਹਿਲਾਂ ਸ਼ੁਰੂ ਹੋਏ ਉਦੈਪੁਰ-ਅਹਿਮਦਾਬਾਦ ਰੇਲਵੇ ਲਾਈਨ ‘ਤੇ ਬਣੇ ਪੁਲ ਨੂੰ ਸ਼ਨੀਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਬਲਾਸਟ ਕਰ...

ਹਿੰਦੁਸਤਾਨੀ ਭਾਊ ਨੇ ਉਰਫੀ ਜਾਵੇਦ ਦੇ ਕੱਪੜਿਆਂ ‘ਤੇ ਦਿੱਤੀ ਧਮਕੀ, ਅਦਾਕਾਰਾ ਨੇ ਕਿਹਾ- ਮੈਂ ਡਰਦੀ ਨਹੀਂ

ਉਰਫੀ ਜਾਵੇਦ ਅਕਸਰ ਆਪਣੇ ਕੱਪੜਿਆਂ ਅਤੇ ਫੈਸ਼ਨ ਸੈਂਸ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਉਰਫੀ ਨੂੰ ਅਕਸਰ ਇੱਕ ਤੋਂ ਬਾਅਦ ਇੱਕ ਜ਼ਾਹਰ...

ਰਿਸ਼ਤੇਦਾਰਾਂ ਨੂੰ ਫਸਾਉਣ ਲਈ ਪਿਓ ਨੇ ਧੀ ਤੋਂ ਲਿਖਵਾਏ 5 ਸੁਸਾਈਡ ਨੋਟ, ਫਿਰ ਕਰ ਦਿੱਤਾ ਕਤਲ, ਗ੍ਰਿਫਤਾਰ

ਨਾਗਪੁਰ ਵਿਚ ਇਕ ਵਿਅਕਤੀ ਨੂੰ ਆਪਣੀ ਹੀ ਧੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫਸਾਉਣ ਲਈ ਪਹਿਲਾਂ...

ਹਾਈਕੋਰਟ ‘ਚ ਜੱਜਾਂ ਲਈ ਲੱਗੀਆਂ ਡੁਪਲੀਕੇਟ ਪਾਣੀ ਦੀਆਂ ਟੈਂਕੀਆਂ, ਅਦਾਲਤ ਵੱਲੋਂ ਪੁਲਿਸ ਨੂੰ ਨੋਟਿਸ ਜਾਰੀ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਣੀ ਦੀਆਂ ਟੈਂਕੀਆਂ ਜਿਨ੍ਹਾਂ ਤੋਂ ਵਕੀਲ, ਸਟਾਫ਼ ਅਤੇ ਕੇਸਾਂ ਦੀ ਸੁਣਵਾਈ ਲਈ ਆਉਣ ਵਾਲੇ...

ਜੱਜ ਨੇ ਆਪਣੀ ਜੇਬ ‘ਚੋਂ ਚੁਕਾਇਆ ਬਜ਼ੁਰਗ ਦਾ ਕਰਜ਼, 18 ਸਾਲ ਪਹਿਲਾਂ ਧੀ ਦੇ ਵਿਆਹ ‘ਚ ਹੋਇਆ ਸੀ ਕਰਜ਼ਦਾਰ

ਬਿਹਾਰ ਦੇ ਜਹਾਨਾਬਾਦ ਦੀ ਲੋਕ ਅਦਾਲਤ ਵਿਚ ਕਰਜ਼ਾ ਨਾ ਚੁਕਾ ਸਕਣ ਤੋਂ ਪ੍ਰੇਸ਼ਾਨ ਇਕ ਬਜ਼ੁਰਗ ਰੋਣ ਲੱਗਾ ਤਾਂ ਜ਼ਿਲ੍ਹਾ ਜੱਜ ਨੇ ਉਨ੍ਹਾਂ ਦਾ...

ਹਰਿਆਣਾ ਜਾਂਚ ਕਮੇਟੀ ਦਾ ਖੁਲਾਸਾ-‘6 ਮਹੀਨੇ ਤੱਕ ਖੁੱਲ੍ਹੇ ‘ਚ ਪਈ ਰਹੀ 22 ਕਰੋੜ ਦੀ ਕਣਕ, 3 ਸਾਲ ਤੱਕ ਨਹੀਂ ਚੁੱਕੀ FCI ਨੇ’

ਹਰਿਆਣਾ ਵਿਚ 11 ਹਜ਼ਾਰ ਟਨ ਕਣਕ ਸੜਨ ਦੇ ਮਾਮਲੇ ਵਿਚ ਜਾਂਚ ਰਿਪੋਰਟ ਆ ਗਈ ਹੈ। 22 ਕਰੋੜ ਰੁਪਏ ਦੀ ਕਣਕ ਸੜਣ ‘ਤੇ ਜਾਂਚ ਕਮੇਟੀ ਬੈਠੀ ਸੀ।...

ਪੰਜਾਬ ਬਣਿਆ ਦੇਸ਼ ਦਾ ਸਭ ਤੋਂ ਵੱਧ ਪੈਨਸ਼ਨ ਦੇਣ ਵਾਲਾ ਸੂਬਾ, GDP ‘ਚ ਪੈਨਸ਼ਨ ਦਾ 2.32 ਫੀਸਦੀ ਹਿੱਸਾ

ਭਾਰਤੀ ਸਟੇਟ ਬੈਂਕ (SBI ) ਦੀ ਰਿਪੋਰਟ ਅਨੁਸਾਰ, ਪੰਜਾਬ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ ਜੋ ਆਪਣੇ ਪੈਨਸ਼ਨਰਾਂ ਨੂੰ ਵੱਧ ਪੈਨਸ਼ਨ ਦੇ ਰਹੇ ਹਨ। SBI...

ਗਨ ਕਲਚਰ ‘ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਹਥਿਆਰਾਂ ਦੇ ਲਾਇਸੈਂਸਾਂ ਦੀ ਜਲਦ ਹੋਵੇਗੀ ਸਮੀਖਿਆ

ਗਨ ਕਲਚਰ ਨੂੰ ਲੈ ਕੇ ਮਾਨ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਤੱਕ ਜਾਰੀ...

ਕੇਰਲ ਨੂੰ ਪਸ਼ੂਆਂ ਲਈ ਚਾਰਾ ਭੇਜੇਗਾ ਪੰਜਾਬ, ਰੇਲ ਰਾਹੀਂ ਜਾਵੇਗੀ ਪਰਾਲੀ, ਕਿਸਾਨਾਂ ਨੂੰ ਹੋਵੇਗਾ ਫਾਇਦਾ

ਪੰਜਾਬ ਵਿਚ ਆਏ ਦਿਨ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਪ੍ਰਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕਰ...

ਲੁਧਿਆਣਾ : ਸ਼ਰਾਬੀ ਪੁੱਤ ਨੇ ਇੱਟਾਂ ਨਾਲ ਕੁੱਟ-ਕੁੱਟ ਕੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ, ਗ੍ਰਿਫਤਾਰ

ਲੁਧਿਆਣਾ ਵਿਚ ਇਕ ਪੁੱਤ ਨੇ ਆਪਣੇ ਪਿਤਾ ਨੂੰ ਇੱਟਾਂ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿਛਲੇ ਦਿਨੀਂ ਨੌਜਵਾਨ ਨੇ ਪਿਤਾ ਨੂੰ ਕੁੱਟਿਆ...

ਪਤਨੀ ਦੀ ਜ਼ਹਿਰੀਲੀ ਜ਼ੁਬਾਨ ਤੋਂ ਪ੍ਰੇਸ਼ਾਨ ਪਤੀ, ਹਾਈਕੋਰਟ ਨੇ ਦਿੱਤੀ ਤਲਾਕ ਦੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਲਾਕ ਮਾਮਲੇ ‘ਚ ਮੰਨਿਆ ਕਿ ਪਤਨੀ ਦੀ ਜ਼ਹਿਰੀਲੀ ਜ਼ੁਬਾਨ ਅਤੇ ਸਹੁਰਿਆਂ ‘ਤੇ ਝੂਠੇ ਕੇਸ...

ਮਜ਼ੂਦਰਾਂ ਲਈ ਮਾਨ ਸਰਕਾਰ ਦਾ ਤੋਹਫਾ, ਮਨਰੇਗਾ ਤਹਿਤ ਜਲਦ ਮਿਲ ਸਕਦੈ ਬੇਰੋਜ਼ਗਾਰੀ ਭੱਤਾ

ਮਾਨ ਸਰਕਾਰ ਵੱਲੋਂ ਗਰੀਬ ਮਜ਼ਦੂਰਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਸੂਬਾ ਸਰਕਾਰ ਮਨਰੇਗਾ ਸਕੀਮ ਤਹਿਤ ਬੇਰੋਜ਼ਗਾਰਾਂ ਨੂੰ ਭੱਤਾ...

ਮੂਸੇਵਾਲਾ ਕਤਲਕਾਂਡ ‘ਚ ਲੁਧਿਆਣਾ ਪੁਲਿਸ ਤੂਫਾਨ-ਮਨੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ, ਮਿਲਿਆ 5 ਦਿਨ ਦਾ ਰਿਮਾਂਡ

ਲੁਧਿਆਣਾ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸ਼ਾਮਲ ਦੋ ਗੈਂਗਸਟਰਾਂ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ...

ਕੁੱਤੇ ਦੇ ਕੱਟਣ ਨਾਲ ਬੱਕਰੀ ਦੇ ਬੱਚੇ ਦੀ ਮੌਤ, ਕੁੱਤਾ ਮਾਲਕ ਖਿਲਾਫ ਦਰਜ ਕਰਾਈ ਸ਼ਿਕਾਇਤ

ਜਬਲਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੱਕਰੀ ਦੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਜਿਸ ਕਾਰਨ ਉਸ ਦੀ ਮੌਤ ਹੋ...

ਸਮਰਾਲਾ ਬਾਈਪਾਸ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ

ਸ਼ਨੀਵਾਰ ਨੂੰ ਦੇਰ ਰਾਤ ਸਥਾਨਕ ਬਾਈਪਾਸ ’ਤੇ ਦੋ ਕਾਰਾਂ ਦੀ ਆਪਸ ਵਿੱਚ ਹੋਈ ਸਿੱਧੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋਂ...

ਅਮਰੀਕਾ ‘ਚ ਏਅਰਸ਼ੋਅ ਦੌਰਾਨ ਦੋ ਜਹਾਜ਼ਾਂ ਦੀ ਟੱਕਰ, ਕ੍ਰੈਸ਼ ‘ਚ 6 ਲੋਕਾਂ ਦੇ ਮੌਤ ਦੀ ਸ਼ੰਕਾ

ਅਮਰੀਕਾ ਦੇ ਡਲਾਸ ਵਿਚ ਇਕ ਏਅਰਸ਼ੋਅ ਦੌਰਾਨ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾ ਗਏ। ਦੋਵੇਂ ਜਹਾਜ਼ ਤੁਰੰਤ ਜ਼ਮੀਨ ‘ਤੇ ਆ ਡਿੱਗੇ ਤੇ ਅੱਗੇ ਦੇ...

ਵਿਜੀਲੈਂਸ ਦੀ ਕਾਰਵਾਈ, ਥਾਣਾ ਕੁਲਗੜੀ ਦੇ SHO ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਫਿਰੋਜ਼ਪੁਰ : ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ਵਿਚ ਥਾਣਾ ਕੁਲਗੜੀ ਦੇ ਐੱਸਐੱਚਓ ਰੁਪਿੰਦਰਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।...

‘ਨੌਜਵਾਨਾਂ ਵਿਚ ਵੱਧ ਰਿਹਾ ਗਨ ਕਲਚਰ ਦਾ ਵਿਸ਼ਾ ਚਿੰਤਾਜਨਕ’ : ਸੁਨੀਲ ਜਾਖੜ

ਸਾਬਕਾ ਸਾਂਸਦ ਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿਚ ਗਨ ਕਲਚਰ ਪ੍ਰਤੀ ਵਧ ਰਹੇ ਰੁਝਾਨ ‘ਤੇ ਚਿੰਤਾ ਪ੍ਰਗਟ...

ਅਜਨਾਲਾ : ਅਣਪਛਾਤੇ ਵਾਹਨ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਪਤੀ-ਪਤਨੀ ਸਣੇ 2 ਬੱਚਿਆਂ ਦੀ ਮੌਤ

ਬੀਤੀ ਸ਼ਾਮ ਅਜਨਾਲਾ ਨੇੜੇ ਪਿੰਡ ਸਾਰੰਗਦੇਵ ਅਣਪਛਾਤੇ ਵਾਹਨ ਨੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇਸ...

ਪੰਜਾਬ ਦੀ ਨਾਂਹ ਦੇ ਬਾਅਦ ਹੁਣ ਹਰਿਆਣਾ ਨੂੰ UP ਤੋਂ ਉਮੀਦ, GYL ਤੋਂ ਪਾਣੀ ਲਈ ਖੱਟਰ CM ਯੋਗੀ ਨੂੰ ਲਿਖਣਗੇ ਚਿੱਠੀ

ਸਤਲੁਜ ਯਮੁਨਾ ਲਿੰਕ ‘ਤੇ ਪੰਜਾਬ ਦੀ ਨਾਂਹ ਤੋਂ ਬਾਅਦ ਹੁਣ ਹਰਿਆਣਾ ਨੂੰ ਉਤਰ ਪ੍ਰਦੇਸ਼ ਤੋਂ ਆਸ ਹੈ। ਗੰਗਾ-ਯਮੁਨਾ ਲਿੰਕ ਨਹਿਰ ਤੋਂ ਪਾਣੀ ਲਈ...

ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ, ਸ਼ਿਵ ਥਾਪਾ ਨੇ ਜਿੱਤਿਆ ਇਤਿਹਾਸਕ ਚਾਂਦੀ ਤਮਗਾ

ਸਟਾਰ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਸ਼ਨੀਵਾਰ ਨੂੰ ਇਤਿਹਾਸ ਚਾਂਦੀ ਤਮਗਾ ਜਿੱਤ ਕੇ ਜਾਰਡਨ ਦੀ ਰਾਜਧਾਨੀ ਅੰਮਾਨ ਵਿੱਚ ਆਯੋਜਿਤ 2022...

ਬੱਚੇ ਦੇ ਸੁਰੱਖਿਅਤ ਭਵਿੱਖ ਲਈ ਅੱਜ ਹੀ ਕਰੋ ਨਿਵੇਸ਼! ਜਾਣੋ ਕੁਝ ਵਧੀਆ ਸਕੀਮਾਂ ਬਾਰੇ

ਹਰ ਕੋਈ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਵੇਖਣਾ ਚਾਹੁੰਦਾ ਹੈ। ਉਨ੍ਹਾਂ ਦੀ ਪੜ੍ਹਾਈ ਅਤੇ ਕਰੀਅਰ ਬਣਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ ਤੇ...

ਭਾਰ ਘਟਾਉਣ ਦੇ ਜਨੂੰਨ ‘ਚ ਔਰਤ ਦਾ ਅਨੋਖਾ ਤਰੀਕਾ, ਖਾਣੇ ‘ਤੇ ਕਾਬੂ ਪਾਉਣ ਲਈ ਸਿਵਾ ਲਏ ਦੰਦ

ਹਰ ਕੋਈ ਸੁੰਦਰ ਤੇ ਫਿਟ ਦਿਸਣਾ ਚਾਹੁੰਦਾ ਸੀ, ਇਸ ਲਈ ਲੋਕ ਕੀ-ਕੀ ਨਹੀਂ ਕਰਦੇ। ਮੋਟਾਪੇ ਨੂੰ ਸੁੰਦਰਤਾ ਦੀ ਸ਼੍ਰੇਣੀ ਵਿੱਚ ਨਹੀਂ ਗਿਣਿਆ ਜਾਂਦਾ,...

ਸਿਡਨੀ ਦੇ ਮੰਦਰ ਨੇ ਬਣਾਇਆ ਸਭ ਤੋਂ ਵੱਡਾ ਬਿਨਾਂ ਆਂਡੇ ਵਾਲਾ ਕੇਕ, ਰਚਿਆ ਇਤਿਹਾਸ

ਸਿਡਨੀ ਦੇ ਸਵਾਮੀਨਾਰਾਇਣ ਮੰਦਰ ਨੇ ਇਤਿਹਾਸ ਰਚ ਦਿੱਤਾ ਹੈ। ਮੰਦਰ ਪ੍ਰਸ਼ਾਸਨ ਨੇ ਹੁਣ ਤੱਕ ਦਾ 1023.44 ਕਿਲੋ ਵਜ਼ਨ ਦਾ ਸਭ ਤੋਂ ਵੱਡਾ ਕੇਕ ਬਣਾਇਆ...

ਫਗਵਾੜਾ :ਟ੍ਰੇਨ ਦੀ ਲਪੇਟ ‘ਚ ਆਏ ਨੌਜਵਾਨ ਦੀ ਮੌਤ ਨਾਲ ਭੜਕਿਆ ਪਰਿਵਾਰ, ਕੁੱਟਿਆ ਡਾਕਟਰ ਤੇ ਸਟਾਫ

ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਟਰੇਨ ਹਾਦਸੇ ਵਿੱਚ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਲਿਆਂਦੇ...

ਡਾਕਟਰਾਂ ਦਾ ਕਮਾਲ, ਮਰੀਜ਼ ਦੇ ਹੱਥ ‘ਤੇ ਨੱਕ ਉਗਾ ਚਿਹਰੇ ‘ਤੇ ਕੀਤਾ ਟਰਾਂਸਪਲਾਂਟ

ਵਿਗਿਆਨ ਜ਼ਰੀਏ ਚਮਤਕਾਰ ਹੁੰਦੇ ਰਹਿੰਦੇ ਹਨ। ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜਿਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹੁਣ ਹਾਲ...

ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ, ਖੱਡ ‘ਚ ਪਲਟੀ ਯਾਤਰੀਆਂ ਨਾਲ ਭਰੀ ਓਵਰਲੋਡ ਬੱਸ

ਜੰਮੂ ਜ਼ਿਲ੍ਹੇ ਦੇ ਅਖਨੂਰ ਵਿੱਚ ਵੱਡਾ ਹਾਦਸਾ ਵਾਪਰ ਗਿਆ, ਜਿਥੇ ਯਾਤਰੀਆਂ ਦੀ ਭਰੀ ਹੋਈ ਬੱਸ ਖੱਡ ਵਿੱਚ ਪਲਟ ਲਈ। ਇਸ ਵਿੱਚ ਸਕੂਲੀ...

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ ‘ਚ ਭੂਚਾਲ, ਕਈ ਥਾਵਾਂ ‘ਤੇ ਮਹਿਸੂਸ ਹੋਏ ਝਟਕੇ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ NCR ਵਿੱਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ...

ਪੰਜਾਬ ਸਰਕਾਰ ਵੱਲੋਂ 14 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 14 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ...

UK : ਭਾਰਤੀ ਮੂਲ ਦੇ ਵਿਗਿਆਨੀ ਵੇਂਕੀ ਰਾਮਕ੍ਰਿਸ਼ਨਨ ਨੂੰ ਮਿਲਿਆ ‘ਆਰਡਰ ਆਫ਼ ਮੈਰਿਟ’ ਐਵਾਰਡ

ਭਾਰਤ ਵਿੱਚ ਪੈਦਾ ਹੋਏ ਅਤੇ ਨੋਬਲ ਐਵਾਰਡ ਜੇਤੂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਤੀਜੇ ਵੱਲੋਂ...

ਡੇਰਾ ਪ੍ਰੇਮੀ ਕਤਲਕਾਂਡ, 3 ਦੋਸ਼ੀ ਫਰੀਦਕੋਟ ਤੇ ਮੋਗਾ ਤੋਂ ਹੀ, ਗੈਂਗਸਟਰ ਗੋਲਡੀ ਬਰਾੜ ਸਣੇ 4 ਨਾਮਜ਼ਦ

ਕੋਟਕਪੂਰਾ ਥਾਣਾ ਪੁਲਿਸ ਨੇ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਸਿੰਘ ਰਾਜੂ ਦੇ...

ਮਹਿੰਗਾਈ ‘ਚ ਜਲਦ ਰਾਹਤ ਦੀ ਉਮੀਦ, RBI ਗਵਰਨਰ ਨੇ ਦੱਸੇ ਸਾਰੇ ਪਹਿਲੂ

ਕੇਂਦਰੀ ਰਿਜ਼ਰਵ ਬੈਂਕ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ‘ਚ ਮਹਿੰਗਾਈ ਕੰਟਰੋਲ ‘ਚ ਨਹੀਂ ਹੈ। ਹਿੰਦੁਸਤਾਨ ਟਾਈਮਜ਼...

ਪਿੰਡ ਨੱਥੂਵਾਲੇ ਦਾ ਫੌਜੀ ਜਵਾਨ ਦੀ ਲੇਹ ਲੱਦਾਖ ‘ਚ ਬਰਫ਼ ਤੋਂ ਤਿਲਕਣ ਨਾਲ ਮੌਤ, ਨਮ ਅੱਖਾਂ ਨਾਲ ਹੋਈ ਅੰਤਿਮ ਵਿਦਾਈ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਫੌਜੀ ਨਾਇਕ ਸੁਖਵਿੰਦਰ ਸਿੰਘ ਦੀ ਲੇਹ ਲੱਦਾਖ ਵਿਖੇ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ...

‘ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾਂ, ਇਸੇ ਕਰਕੇ ਥੱਕਦਾ ਨਹੀਂ’, ਤੇਲੰਗਾਨਾ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਭਾਰਤ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਵਿਸ਼ਾਖਾਪਟਨਮ ਦੇ ਨਵੇਂ ਗ੍ਰੀਨ ਕੰਪਲੈਕਸ ਦੇ ਪਹਿਲੇ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ADGP, IG ਸਣੇ DIG ਤੇ SP ਰੈਂਕ ਦੇ 33 ਅਫ਼ਸਰਾਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕਰਦੇ ਹੋਏ 3 ADGP, 9 IG ਸਣੇ DIG ਤੇ SP ਰੈਂਕ ਦੇ 33 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ...

10 ਲੱਖ ਨੌਕਰੀਆਂ, 500 ਰੁ. ‘ਚ LPG ਸਿਲੰਡਰ, ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਖੋਲ੍ਹਿਆ ਐਲਾਨਾਂ ਦਾ ਪਿਟਾਰਾ

ਗੁਜਰਾਤ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ, ਹੁਣ ਸਾਰੀਆਂ ਪਾਰਟੀਆਂ ਲੁਭਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਈਆਂ ਹਨ।...

ਅਮਿਤਾਭ ਬੱਚਨ ਦੀ ਫਿਲਮ ਨੇ ਪਹਿਲੇ ਦਿਨ ‘ਕਾਂਤਾਰਾ’ ਨਾਲੋਂ ਕੀਤੀ ਬਿਹਤਰ ਕਮਾਈ, ਸੀਮਤ ਸਕ੍ਰੀਨਾਂ ਦੇ ਬਾਵਜੂਦ ਜ਼ਬਰਦਸਤ ਕਲੈਕਸ਼ਨ

ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ ਅਤੇ ਡੈਨੀ ਸਟਾਰਰ ਫਿਲਮ ‘ਉਚਾਈ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਫਿਲਮ...

ਅਮਰੀਕਾ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ, ਮੁਦਰਾ ਨਿਗਰਾਨੀ ਸੂਚੀ ‘ਚੋਂ ਕੱਢਿਆ ਬਾਹਰ

ਅਮਰੀਕਾ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਇਸ ਕਦਮ ਤੋਂ ਸਾਰੇ ਦੇਸ਼ ਹੈਰਾਨ ਹਨ। ਅਮਰੀਕਾ ਨੇ ਭਾਰਤ ਦੇ ਨਾਲ-ਨਾਲ ਕਈ ਹੋਰ...

ਪੰਜਾਬ ਸਰਕਾਰ ਨੇ 30 IPS ਸਣੇ 3 PPS ਅਧਿਕਾਰੀਆਂ ਦੇ ਕੀਤੇ ਤਬਾਦਲੇ

ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਭਾਗ ਵਿਚ ਵੱਡੇ ਪੱਧਰ ਉਤੇ ਫੇਰਬਦਲ ਕੀਤਾ ਗਿਆ ਹੈ। 30 ਆਈਪੀਐੱਸ ਅਧਿਕਾਰੀਆਂ ਸਣੇ 3 ਪੀਪੀਐੱਸ...

ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਕਸਟਮ ਨੇ ਰੋਕਿਆ, 7 ਲੱਖ ਦਾ ਲੱਗਾ ਜੁਰਮਾਨਾ

ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਕਸਟਮ ਨੇ ਰੋਕ ਲਿਆ। ਏਅਰਪੋਰਟ ‘ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਨੇ ਦੱਸਿਆ ਕਿ ਉਹ ਬੀਤੀ...

ਲੁਧਿਆਣਾ ਰੇਲਵੇ ਸਟੇਸ਼ਨ ‘ਤੇ GST ਦੀ ਛਾਪੇਮਾਰੀ: ਟੀਮ ਨੇ ਫੜੇ ਫਰਜ਼ੀ ਬਿੱਲਾਂ ਦੇ ਨਗ, ਦਲਾਲ ਫਰਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ‘ਤੇ ਸਟੇਟ ਜੀਐਸਟੀ ਨੇ ਛਾਪਾ ਮਾਰਿਆ। ਸਟੇਸ਼ਨ ‘ਤੇ ਪਿਛਲੇ ਕਾਫੀ...

ਰੇਲਵੇ ਨੇ ਕੱਢੀਆਂ ਬੰਪਰ ਭਰਤੀਆਂ ,12ਵੀਂ ਪਾਸ ਵਿਦਿਆਰਥੀਆਂ ਇੰਝ ਕਰ ਸਕਦੇ ਨੇ ਅਪਲਾਈ

ਨਵੀਂ ਦਿੱਲੀ- ਰੇਲਵੇ ਰਿਕਰੂਟਮੈਂਟ ਸੈੱਲ ਸੈਂਟਰਲ ਰੇਲਵੇ ਵੱਲੋਂ ਸਟੇਨੋਗ੍ਰਾਫਰ, ਸੀਨੀਅਰ ਕਾਮਲ ਕਲਰਕ ਕਮ ਟਿਕਟ ਕਲਰਕ, ਗਾਰਡ, ਸਟੇਸ਼ਨ...

ਆਲੀਆ ਭੱਟ ਤੋਂ ਬਾਅਦ ਹੁਣ 43 ਸਾਲ ਦੀ ਉਮਰ ‘ਚ ਮਾਂ ਬਣੀ ਬਿਪਾਸ਼ਾ ਬਾਸੂ, ਦਿੱਤਾ ਬੇਟੀ ਨੂੰ ਜਨਮ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਲੋਕ ਵਧਾਈਆਂ ਦੇ ਰਹੇ ਹਨ। ਜੋੜੇ ਦੇ ਘਰ ਇੱਕ ਛੋਟੇ ਦੂਤ ਨੇ ਜਨਮ ਲਿਆ ਹੈ। 43 ਸਾਲ ਦੀ ਉਮਰ ‘ਚ...

ਹਿਮਾਚਲ ਚੋਣਾਂ ਦੀਆਂ ਚੁਣੌਤੀਆਂ, ਪਹਾੜੀਆਂ ‘ਤੇ 69 ਬੂਥ ਅਜਿਹੇ ਜਿਥੇ ਵੋਟ ਪਾਉਣਾ ਜੰਗ ਲੜਨ ਵਰਗਾ

ਲੋਕਤੰਤਰ ਐਵੇਂ ਹੀ ਮਜ਼ਬੂਤ ਨਹੀਂ ਹੁੰਦਾ… ਇਸ ਲਈ ਬਹੁਤ ਕੁਝ ਕਰਨਾ ਪੈਂਦਾ ਹੈ। 1947 ਵਿਚ ਆਜ਼ਾਦੀ ਮਿਲਣ ਦੇ 4 ਸਾਲ ਬਾਅਦ 1951 ਵਿਚ ਕਿੌਰ ਦੇ ਸ਼ਿਆਮ...

ਟਵਿੱਟਰ ‘ਤੇ ਵਾਪਸੀ ਤੋਂ ਪਹਿਲਾਂ ਕੰਗਨਾ ਨੇ ਲਿਆ ਇਕ ਹੋਰ ਪੰਗਾ? ਇੰਸਟਾਗ੍ਰਾਮ ਨੂੰ ਦੱਸਿਆ ‘Dumb’

ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਵਿ ਰਹਿੰਦੀ ਹੈ। ਕੰਗਨਾ ਰਣੌਤ ਅਕਸਰ ਇੰਟਾਗ੍ਰਾਮ ‘ਤੇ ਆਪਣੀਆਂ ਗੱਲਾਂ ਬੇਬਾਕੀ ਨਾਲ ਕਹਿੰਦੀ...

ਸੁਧੀਰ ਸੂਰੀ ਕਤਲਕਾਂਡ ਦੇ ਮੁਲਜ਼ਮਾਂ ਦਾ ਰਿਮਾਂਡ ਖਤਮ: ਸੁਰੱਖਿਆ ਮੁਲਾਜ਼ਮਾਂ ‘ਤੇ ਕਾਰਵਾਈ ਦੀ ਤਿਆਰੀ ‘ਚ ਪੁਲਿਸ

ਪੰਜਾਬ ਦੇ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਤੇ ਪੁਲੀਸ ਕਮਿਸ਼ਨਰੇਟ ਜਲਦੀ ਹੀ...

‘ਅਧੂਰੀਆਂ ਸਕੀਮਾਂ ਨੂੰ ਪੂਰਾ ਕਰੋ, ਨਹੀਂ ਤਾਂ ਲਾਡੋਵਾਲ ਟੋਲ ਨੂੰ ਲਗਾ ਦੇਵਾਂਗੇ ਤਾਲਾ’ : MP ਰਵਨੀਤ ਬਿੱਟੂ

ਲੁਧਿਆਣਾ: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ( NHAI ) ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ 31 ਮਾਰਚ...

ਲੁਧਿਆਣਾ ‘ਚ ਮੰਡ ਨੂੰ ਕੀਤਾ ਗਿਆ ਨਜ਼ਰਬੰਦ, ਈ-ਮੇਲ ‘ਤੇ ਮਿਲ ਰਹੀਆਂ ਧਮਕੀਆਂ-‘ਤੈਨੂੰ ਜ਼ਰੂਰ ਮਾਰਾਂਗੇ’

ਲੁਧਿਆਣਾ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਕੱਲ੍ਹ ਤੋਂ ਹੀ...

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਆਈ ਸੁਰਖੀਆਂ ‘ਚ, ਮੁੜ ਮਿਲੇ 6 ਮੋਬਾਈਲ ਫੋਨ, ਅਡੈਪਟਰ ਅਤੇ ਹੈਂਡ ਫੋਨ

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਫੋਨ ਅਤੇ ਹੋਰ ਗ਼ੈਰ ਕਾਨੂੰਨੀ ਸਮਾਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਸਟਾਫ ਨੂੰ...

ਦਿਨ-ਦਿਹਾੜੇ ਔਰਤ ਦੇ ਗਲੇ ‘ਚੋਂ ਖੋਹੀ ਸੋਨੇ ਦੀ ਚੇਨ, ਵਾਰਦਾਤ ਘਰ ਦੇ ਬਾਹਰ ਲੱਗੇ CCTV ‘ਚ ਕੈਦ

ਪੰਜਾਬ ਦੇ ਤਰਨਤਾਰਨ ‘ਚ ਟਿਊਸ਼ਨ ਸੈਂਟਰ ਤੋਂ ਆਪਣੇ ਦੋ ਬੱਚਿਆਂ ਨੂੰ ਘਰ ਲੈ ਕੇ ਆਈ ਸਕੂਟੀ ਸਵਾਰ ਔਰਤ ਦੀ ਕੁੱਟਮਾਰ ਕਰਨ ਤੋਂ ਬਾਅਦ ਦੋ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 4 ਕਿਲੋ ਹੈਰੋਇਨ ਸਣੇ ਪਿਤਾ-ਪੁੱਤ ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਥਾਣਾ ਸੁਲਤਾਨਵਿੰਡ ਪੁਲਿਸ ਨੇ ਚਾਰ ਕਿਲੋ ਹੈਰੋਇਨ ਸਣੇ ਪਿਤਾ-ਪੁੱਤ ਨੂੰ ਗ੍ਰਿਫਤਾਰ...

ਪੰਜਾਬ ‘ਚ ਹੈਵਾਨੀਅਤ: 11 ਸਾਲਾ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਦਿੱਤਾ ਜਨਮ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਬਲਾਤਕਾਰ ਦਾ ਸ਼ਿਕਾਰ ਹੋਈ 11 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ...

ਐਡਵੋਕੇਟ ਧਾਮੀ ਨੇ ਕੇਂਦਰ ਅੱਗੇ ਰੱਖੀ ਮੰਗ-‘ਭਾਰਤ-ਪਾਕਿਸਤਾਨ ਬੱਸ ਤੇ ਟ੍ਰੇਨ ਸਹੂਲਤ ਨੂੰ ਫਿਰ ਤੋਂ ਕੀਤਾ ਜਾਵੇ ਸ਼ੁਰੂ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਤਾਵ ਪਾਸ ਕਰਕੇ ਕੇਂਦਰ ਤੋਂ ਬੰਦ ਕੀਤੀ ਜਾ ਚੁੱਕੀ ਇੰਡੀਆ-ਪਾਕਿਸਤਾਨ ਟ੍ਰੇਨ ਤੇ ਬੱਸ ਸਰਵਿਸ...

ਮਾਨ ਸਰਕਾਰ ਨੇ ਗੰਨੇ ਦਾ ਰੇਟ 380 ਰੁ. ਪ੍ਰਤੀ ਕੁਇੰਟਲ ਕਰਨ ਸਬੰਧੀ ਨੋਟੀਫਿਕੇਸ਼ਨ ਕੀਤਾ ਜਾਰੀ

ਮਾਨ ਸਰਕਾਰ ਨੇ ਗੰਨੇ ਦੇ ਵਧੇ ਹੋਏ ਰੇਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ...

ਜਲੰਧਰ ‘ਚ ਲੜਕੀ ਨੇ ਕੀਤੀ ਖੁਦਕੁਸ਼ੀ, ਡੇਢ ਘੰਟੇ ਤੱਕ ਹੱਦਬੰਦੀ ‘ਚ ਉਲਝੀ ਰਹੀ ਪੁਲਿਸ

ਜਲੰਧਰ ਦੇ ਹਰਦਿਆਲ ਨਗਰ ‘ਚ ਸ਼ੁੱਕਰਵਾਰ ਨੂੰ ਇਕ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਜਾਂਚ ਕਰਨ ਲਈ ਪਹੁੰਚੀ...

ਲੰਪੀ ਸਕਿਨ : ਪਸ਼ੂਆਂ ਦੇ ਬਚਾਅ ਲਈ ਮਾਨ ਸਰਕਾਰ ਨੇ ਕੀਤੀ ਤਿਆਰੀ, 15 ਫਰਵਰੀ ਤੋਂ ਸ਼ੁਰੂ ਹੋਵੇਗੀ ਮੈਗਾ ਟੀਕਾਕਰਨ ਮੁਹਿੰਮ

ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਲੰਪੀ ਸਕਿਨ ਬੀਮਾਰੀ ਨੂੰ ਰੋਕਣ ਲਈ ਇਕ ਯੋਜਨਾ ਤਹਿਤ ਕੀਤੀ ਹੈ। ਇਸ ਯੋਜਨਾ ਤਹਿਤ ਬੀਮਾਰੀ ਨੂੰ ਮੁੜ ਸੁਰਜੀਤ...

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ, ਔਰਤਾਂ ਦੇ ਜਿਮ ਤੇ ਪਾਰਕ ‘ਚ ਜਾਣ ‘ਤੇ ਲਗਾਈ ਪਾਬੰਦੀ

ਤਾਲਿਬਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸ ਤਹਿਤ ਅਫਗਾਨਿਸਤਾਨ ਵਿਚ ਹੁਣ ਔਰਤਾਂ ਪਾਰਕ ਤੇ ਜਿਮ ਨਹੀਂ ਜਾ ਸਕਣਗੀਆਂ। ਤਾਲਿਬਾਨ ਸਰਕਾਰ...

ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਅੱਜ, 412 ਉਮੀਦਵਾਰ ਉਤਰੇ ਮੈਦਾਨ ਵਿਚ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ 68 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਵਿਚ ਕੁੱਲ 7884 ਵੋਟਿੰਗ ਕੇਂਦਰਾਂ ‘ਤੇ ਸ਼ਾਮ 5 ਵਜੇ...