ਹਿਮਾਚਲ ਚੋਣਾਂ ਜਿੱਤ ਲਈ ਰਾਹੁਲ ਨੇ ਜਨਤਾ ਦਾ ਕੀਤਾ ਸ਼ੁਕਰੀਆ, ਬੋਲੇ- ‘ਹਰ ਵਾਅਦਾ ਨਿਭਾਵਾਂਗੇ’
Dec 08, 2022 5:25 pm
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ...
ਮੋਗੇ ਦੀ ‘ਚਾਟ ਵਾਲੀ’ ਦਾ ‘ਸਰਦਾਰ ਜੀ’ ਸਟਾਈਲ, 17 ਸਾਲਾਂ ਤੋਂ ਕਰ ਰਹੀ ਸਖਤ ਮਿਹਨਤ, ਲੋਕ ਕਰ ਰਹੇ ਤਾਰੀਫ਼ਾਂ
Dec 08, 2022 5:01 pm
ਪੰਜਾਬ ਦੀ ਇੱਕ ‘ਚਾਟ ਵਾਲੀ’ ਆਪਣੇ ਸਰਦਾਰ ਜੀ ਵਾਲੇ ਅਨੋਖੇ ਸਟਾਈਲ ਕਰਕੇ ਸੋਸ਼ਲ ਮੀਡੀਆ ‘ਤੇ ਤੁਰੰਤ ਹਿੱਟ ਹੋ ਗਈ ਹੈ। ਮੋਗਾ ਦੇ ਬਾਗ...
ਹਿਮਾਚਲ ਚੋਣਾਂ : ਕਾਂਗਰਸ ਦੀ ਜਿੱਤ ‘ਤੇ ਵੜਿੰਗ ਨੇ ਦਿੱਤੀ ਵਧਾਈ, ਜੈਰਾਮ ਠਾਕੁਰ ਵੱਲੋਂ ਅਸਤੀਫ਼ੇ ਦਾ ਐਲਾਨ
Dec 08, 2022 4:33 pm
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਰਾਜ ਕਰਨ ਜਾ ਰਹੀ ਹੈ। ਇੱਥੇ ਹਰ ਪੰਜ ਸਾਲ ਬਾਅਦ ਸੱਤਾ ਬਦਲਣ ਦਾ ਰਿਵਾਜ ਜਾਰੀ...
8 ਦਸੰਬਰ ਨੂੰ ਅੱਠਵੀਂ ਕੌਮੀ ਪਾਰਟੀ ਬਣੇਗੀ ‘ਆਪ’! ਗੁਜਰਾਤ ਤੇ ਹਿਮਾਚਲ ਚੋਣਾਂ ਦੇ ਨਤੀਜੇ ਤੈਅ ਕਰਨਗੇ ਭਵਿੱਖ
Dec 08, 2022 12:00 am
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਦੇਸ਼ ਨੂੰ ਇੱਕ ਨਵੀਂ ਕੌਮੀ ਸਿਆਸੀ...
ਭਾਰਤ ਖਿਲਾਫ ਖਾਲਿਸਤਾਨੀ ਸਾਜ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਸਖ਼ਤ, ਵੀਜ਼ਿਆਂ ਦੀ ਹੋਵੇਗੀ ਜਾਂਚ
Dec 07, 2022 11:32 pm
ਆਸਟ੍ਰੇਲੀਆ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਉਥੋਂ ਦੀ ਸਰਕਾਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤ ਖਿਲਾਫ...
ਭਾਰਤ ‘ਤੇ ਭਿਅੰਕਰ ਲੂ ਦਾ ਖ਼ਤਰਾ! ਸਹਿ ਨਹੀਂ ਸਕੇਗਾ ਇਨਸਾਨ, ਵਰਲਡ ਬੈਂਕ ਦੀ ਰਿਪੋਰਟ ‘ਚ ਚਿਤਾਵਨੀ
Dec 07, 2022 11:04 pm
ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵੱਧ...
ਪਾਕਿਸਤਾਨ ‘ਚ ਸਿੱਖਾਂ ‘ਤੇ ਫਿਰ ਤਸ਼ੱਦਦ, ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਲਾਇਆ ਤਾਲਾ
Dec 07, 2022 10:35 pm
ਪਾਕਿਸਤਾਨ ‘ਚ ਸਿੱਖਾਂ ‘ਤੇ ਤਸ਼ੱਦਦ ਦੀ ਘਟਨਾ ਇੱਕ ਵਾਰ ਫਿਰ ਸਾਹਮਣੇ ਆਈ ਹੈ। ਦਰਅਸਲ ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ...
ਰੂਸ ਨਾਲ ਜੰਗ ‘ਚ ਹਿੰਮਤ ਲਈ ਜ਼ੇਲੇਂਸਕੀ ਨੂੰ ਐਵਾਰਡ, ਚੁਣੇ ਗਏ Person of the Year 2022
Dec 07, 2022 10:31 pm
ਰੂਸ ਜੰਗ ਦਾ ਡਟ ਕੇ ਸਾਹਮਣਾ ਕਰਦਿਆਂ ਯੂਕਰੇਨ ਨੂੰ 9 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੀ ਹਿੰਮਤ ਕਰਕੇ...
ਰਾਜ ਸਭਾ ‘ਚ ਮਾਂ ਬੋਲੀ ਵਿੱਚ ਬੋਲੇ ਸੰਤ ਸੀਚੇਵਾਲ, ਦਸਤਾਵੇਜ਼ ਵੀ ਮਿਲੇ ਪੰਜਾਬੀ ‘ਚ
Dec 07, 2022 8:53 pm
ਸੰਸਦ ਦੇ ਅੱਜ ਬੁੱਧਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਮਾਂ ਬੋਲੀ...
ਮੂਸੇਵਾਲਾ ਕਤਲਕਾਂਡ : MP ਬਿੱਟੂ ਨੇ ਲੋਕ ਸਭਾ ‘ਚ ਚੁੱਕਿਆ ਮੁੱਦਾ, ਬੋਲੇ, ‘ਕੇਂਦਰ ਆਪਣੇ ਹੱਥ ‘ਚ ਲਏ ਮਾਮਲਾ’
Dec 07, 2022 8:22 pm
ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਠਾਇਆ ਅਤੇ...
ਮੂਸੇਵਾਲਾ ਕਤਲਕਾਂਡ : ਬੱਬੂ ਮਾਨ ਤੇ ਮਨਕੀਰਤ ਤੋਂ ਹੋਈ ਪੁੱਛਗਿੱਛ, ਆਪਸੀ ਤਕਰਾਰ ਨੂੰ ਲੈ ਕੇ ਪੁੱਛੇ ਗਏ ਸਵਾਲ
Dec 07, 2022 7:53 pm
ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲਕਾਂਡ ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ...
MCD ਚੋਣਾਂ ‘ਚ ਜਿੱਤ ਦਾ ਜਸ਼ਨ, ‘ਰਿੰਕੀਆ ਕੇ ਪਾਪਾ’ ਗਾਣੇ ‘ਤੇ ਖੂਬ ਨੱਚੇ ‘ਆਪ’ ਵਰਕਰ, ਵੇਖੋ ਵੀਡੀਓ
Dec 07, 2022 7:22 pm
ਦਿੱਲੀ MCD ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕਰ ਲਈ ਹੈ। ਪਿਛਲੇ 15 ਸਾਲਾਂ ਤੋਂ ਦਿੱਲੀ ਐਮਸੀਡੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ...
‘ਮੇਰਾ ਵਕਤ ਭੀ ਬਦਲੇਗਾ, ਤੇਰੀ ਰਾਏ ਭੀ…’ ਕਾਂਗਰਸ ਦੀ ਹਾਲਤ ‘ਤੇ ਸ਼ਾਇਰਾਨਾ ਅੰਦਾਜ਼ ‘ਚ ਬੋਲੇ ਖੜਗੇ
Dec 07, 2022 6:57 pm
ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਉਪ ਪ੍ਰਧਾਨ ਜਗਦੀਪ ਧਨਖੜ ਦਾ ਸਵਾਗਤ ਕੀਤਾ, ਉੱਥੇ...
ਸੁਖਜਿੰਦਰ ਰੰਧਾਵਾ ਨੂੰ ਅੱਜ ਵੀ CM ਨਾ ਬਣਨ ਦਾ ਅਫ਼ਸੋਸ! ਜ਼ੁਬਾਨ ‘ਤੇ ਫਿਰ ਆਇਆ ਦਰਦ
Dec 07, 2022 6:14 pm
ਅਜੇ ਮਾਕਨ ਦੇ ਅਸਤੀਫ਼ੇ ਅਤੇ ਰਾਜਸਥਾਨ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਬਕਾ ਉਪ ਮੁੱਖ...
ਵੱਡੀ ਕਾਰਵਾਈ, 1.24 ਕਰੋੜ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀ. ਬ੍ਰਾਂਚ ਅਧਿਕਾਰੀ ਗ੍ਰਿਫ਼ਤਾਰ
Dec 07, 2022 5:39 pm
ਪਟਿਆਲਾ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਬਿਊਰੋ ਪੰਜਾਬ ਨੇ...
‘ਗੁਜਰਾਤ ਦਾ ਐਗਜ਼ਿਟ ਪੋਲ ਗਲਤ ਸਾਬਤ ਹੋਵੇਗਾ’, MCD ਚੋਣਾਂ ‘ਚ ‘ਆਪ’ ਦੀ ਜਿੱਤ ਮਗਰੋਂ ਬੋਲੇ CM ਮਾਨ
Dec 07, 2022 5:11 pm
MCD ਦਿੱਲੀ ਚੋਣਾਂ ਵਿੱਚ ਜਿੱਤ ਮਗਰੋਂ ਆਮ ਆਦਮੀ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ‘ਆਪ’ ਨੇ MCD ‘ਚ ਬੀਜੇਪੀ ਦੇ 15 ਸਾਲਾਂ ਦੇ ਰਾਜ ‘ਤੇ...
MCD ਚੋਣਾਂ : ਜਿੱਤ ਮਗਰੋਂ ਬੋਲੇ ਕੇਜਰੀਵਾਲ, ‘ਸਿਆਸਤ ਹੋ ਗਈ, ਹੁਣ ਸਾਥ ਤੇ PM ਦਾ ਅਸ਼ੀਰਵਾਦ ਚਾਹੀਦੈ’
Dec 07, 2022 4:49 pm
ਐੱਮ.ਸੀ.ਡੀ. ਚੋਣਾਂ ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਾਫ ਹੋ ਚੁੱਕੇ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 134 ਵਾਰਡ ਜਿੱਤ ਕੇ 250 ਮੈਂਬਰੀ ਲੋਕਲ...
ਰੂਹ ਕੰਬਾਊ ਘਟਨਾ, ਗੁਆਂਢੀ ਨੂੰ ਫਸਾਉਣ ਲਈ ਪਿਓ ਨੇ ਬੇਰਹਿਮੀ ਨਾਲ ਮਾਰ ਮੁਕਾਈ 9 ਸਾਲਾਂ ਮਾਸੂਮ
Dec 06, 2022 4:27 pm
ਗੁਆਂਢੀ ਨੂੰ ਆਪਸੀ ਦੁਸ਼ਮਣੀ ‘ਚ ਫਸਾਉਣ ਲਈ ਪਿਓ-ਦਾਦੇ ਅਤੇ ਚਾਚੇ ਨੇ ਮਿਲ ਕੇ ਆਪਣੀ ਹੀ 9 ਸਾਲਾ ਮਾਸੂਮ ਬੱਚੀ ਅਨਮ ਨੂੰ ਮਾਰ ਮੁਕਾਇਆ। ਅਨਮ...
ਸ਼ਰਧਾ ਕਤਲਕਾਂਡ ਦਾ ਹਾਲੀਵੁੱਡ ਕਨੈਕਸ਼ਨ! ਮਹੀਨਿਆਂ ਤੱਕ ਪੁਲਿਸ ਨੂੰ ਚਮਕਾ ਦੇਣ ਦਾ ਖੁੱਲ੍ਹਿਆ ਰਾਜ
Dec 06, 2022 3:33 pm
ਨਵੀਂ ਦਿੱਲੀ: ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ ਦਾ ਕਤਲ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਆਫਤਾਬ ਦਾ ਇੱਕ ਹੋਰ ਰਾਜ਼ ਸਾਹਮਣੇ...
ਦੁਨੀਆ ‘ਚ ਸਭ ਤੋਂ ਤੇਜ਼ ਰਹੇਗੀ ਭਾਰਤ ਦੀ ਵਿਕਾਸ ਦਰ, World Bank ਨੇ ਵਧਾਇਆ GDP ਗ੍ਰੋਥ ਦਾ ਅਨੁਮਾਨ
Dec 06, 2022 3:08 pm
ਵਿਸ਼ਵ ਬੈਂਕ ਨੇ ਵਿੱਤੀ ਸਾਲ 23 ਲਈ ਭਾਰਤ ਦੇ ਜੀਡੀਪੀ ਅਨੁਮਾਨ ਨੂੰ ਸੋਧਿਆ ਹੈ ਅਤੇ ਇਸ ਵਿੱਚ ਵਾਧਾ ਕੀਤਾ ਹੈ। ਵਿਸ਼ਵ ਬੈਂਕ ਨੇ 2022-23 ਲਈ ਭਾਰਤ ਦੀ...
ਐਲਨ ਮਸਕ ਨੂੰ ਜਾਨ ਦਾ ਖ਼ਤਰਾ! ਬੋਲੇ- ‘ਮੈਨੂੰ ਗੋਲੀ ਮਾਰੀ ਜਾ ਸਕਦੀ ਏ ’
Dec 06, 2022 2:08 pm
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਹੈਰਾਨ ਕਰਨ ਵਾਲਾ...
ਰਾਹੁਲ ਨੇ ਰਸਤੇ ਤੋਂ ਲੰਘਦਿਆਂ ਛੱਤ ‘ਤੇ ਖੜ੍ਹੇ BJP ਵਰਕਰਾਂ ਨੂੰ ਦਿੱਤੀ ‘ਫਲਾਇੰਗ ਕਿੱਸ’ (ਵੀਡੀਓ)
Dec 06, 2022 12:59 pm
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜਕਲ੍ਹ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਮੰਗਲਵਾਰ ਸਵੇਰੇ ਰਾਹੁਲ ਨੇ ਆਪਣੇ...
ਸਰਕਾਰੀ ਨੌਕਰੀ ਵਾਲੇ ਲਾੜੇ ਨੇ ਵਾਪਸ ਕੀਤੇ ਦਾਜ ਦੇ 11 ਲੱਖ, 1 ਰੁ. ਸ਼ਗਨ ‘ਤੇ ਵਹੁਟੀ ਲਿਆਇਆ ਘਰ
Dec 06, 2022 12:48 pm
ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹਾਂ ਵਿੱਚ ਭਾਰੀ ਦਾਜ ਦੀ ਮੰਗ ਕੀਤੀ ਜਾਂਦੀ ਹੈ। ਜੇ ਮੁੰਡਾ ਕਿਸੇ ਚੰਗੇ ਅਹੁਦੇ ‘ਤੇ ਹੈ ਜਾਂ ਉਸ ਕੋਲ...
ਹਾਈਕੋਰਟ ਦਾ ਵੱਡਾ ਫੈਸਲਾ, 33 ਹਫਤਿਆਂ ਦੇ ਗਰਭ ਨੂੰ ਹਟਾਉਣ ਦੀ ਦਿੱਤੀ ਇਜਾਜ਼ਤ
Dec 06, 2022 12:08 pm
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 33 ਮਹੀਨੇ ਦੀ ਗਰਭਵਤੀ ਔਰਤ ਦੀ ਪਟੀਸ਼ਨ ‘ਤੇ ਵੱਡਾ ਫੈਸਲਾ ਲਿਆ ਹੈ। ਦਿੱਲੀ ਹਾਈ ਕੋਰਟ ਨੇ 26 ਸਾਲਾਂ...
‘ਦਿੱਲੀ ਵਾਲਿਆਂ ਨੂੰ ਵਧਾਈ, ਗੁਜਰਾਤ ਦੇ ਨਤੀਜੇ ਪਾਜ਼ੀਟਿਵ’, ਐਗਜ਼ਿਟ ਪੋਲ ‘ਤੇ ਬੋਲੇ ਕੇਜਰੀਵਾਲ
Dec 06, 2022 11:39 am
ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਇਸ ਵਾਰ ‘ਆਪ’ ਕਾਫੀ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਚੋਣਾਂ ਤੋਂ ਬਾਅਦ ਨਤੀਜਿਆਂ ਦr ਉਡੀਕ...
ਅਫ਼ਗਾਨਿਸਤਾਨ ‘ਚ ਵੱਡਾ ਧਮਾਕਾ, ਬਲਖ ‘ਚ ਬੱਸ ਨੂੰ ਬਣਾਇਆ ਨਿਸ਼ਾਨਾ, ਕਈ ਮੌਤਾਂ ਦੀ ਖ਼ਬਰ
Dec 06, 2022 11:07 am
ਅਫਗਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਅੱਤਵਾਦੀ ਘਟਨਾਵਾਂ ਵਧ ਗਈਆਂ ਹਨ। ਬਲਖ ਸੂਬੇ ‘ਚ ਅੱਜ ਮੰਗਲਵਾਰ ਨੂੰ ਵੱਡਾ ਧਮਾਕਾ...
ATM ਤੋਂ ਨਿਕਲੇਗਾ ਸੋਨਾ, ਇਸ ਸ਼ਹਿਰ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਗੋਲਡ ਏਟੀਐੱਮ
Dec 06, 2022 10:44 am
ਤੁਸੀਂ ਆਟੋਮੇਟਿਡ ਟੇਲਰ ਮਸ਼ੀਨ (ਏ.ਟੀ.ਐਮ.) ਤੋਂ ਪੈਸੇ ਨਿਕਲਦੇ ਹੋਏ ਤਾਂ ਵੇਖੇ ਹੀ ਹਨ। ਹੁਣ ਅਜਿਹੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ...
ਮਸਜਿਦ ‘ਚ ਹਨੂੰਮਾਨ ਚਾਲੀਸਾ ਦੇ ਪਾਠ ਦਾ ਐਲਾਨ, ਅਲਰਟ ਮੋਡ ‘ਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ
Dec 06, 2022 10:14 am
ਅਖਿਲ ਭਾਰਤੀ ਹਿੰਦੂ ਮਹਾਸਭਾ ਵਲੋਂ ਮਥੁਰਾ ‘ਚ ਅੱਜ ਯਾਨੀ ਮੰਗਲਵਾਰ ਨੂੰ ਸ਼ਾਹੀ ਈਦਗਾਹ ‘ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ...
ਗ੍ਰਿਫਤਾਰੀ ਦੀਆਂ ਖ਼ਬਰਾਂ ਵਿਚਾਲੇ ਗੋਲਡੀ ਬਰਾੜ ਦਾ ਵੱਡਾ ਦਾਅਵਾ, ‘ਨਾ ਮੈਂ ਫੜਿਆ ਗਿਆ, ਨਾ ਮੈਂ US ‘ਚ’
Dec 06, 2022 9:15 am
ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਗੈਂਗਸਟਰ ਦਾ ਵੱਡਾ ਦਾਅਵਾ...
ਕਲੇਸ਼ ਵਿਚਾਲੇ ਕਾਂਗਰਸ ਹਾਈਕਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ‘ਚ ਸੌਂਪੀ ਵੱਡੀ ਜ਼ਿੰਮੇਵਾਰੀ
Dec 06, 2022 9:03 am
ਰਾਜਸਥਾਨ ‘ਚ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ...
ਨਸ਼ੇ ਨੇ ਡੋਬ ‘ਤੀ ਜਵਾਨੀ, ਅੰਮ੍ਰਿਤਸਰ ‘ਚ ਗਲੀ ‘ਚ ਖੜ੍ਹੋ ਕੇ ਨਸ਼ਾ ਖਰੀਦਿਆਂ ਦੀ ਵੀਡੀਓ ਵਾਇਰਲ
Dec 06, 2022 8:31 am
ਪੰਜਾਬ ਵਿੱਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ਾ ਖਤਮ ਨਹੀਂ ਹੋ ਰਿਹਾ। ਅੰਮ੍ਰਿਤਸਰ ਵਿੱਚ ਸਖ਼ਤੀ ਦੇ ਬਾਵਜੂਦ ਨਸ਼ ਆਸਾਨੀ ਨਾਲ ਮਿਲ...
‘ਪੌੜੀਆਂ ਤੋਂ ਡਿੱਗ ਕੇ ਹੋਰ ਬੀਮਾਰ ਹੋਏ ਪੁਤਿਨ’, ਮੀਡੀਆ ਰਿਪੋਰਟ ‘ਚ ਕੀਤਾ ਗਿਆ ਬਲੱਡ ਕੈਂਸਰ ਦਾ ਦਾਅਵਾ
Dec 04, 2022 11:54 pm
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਸੂਚਨਾਵਾਂ ਮਿਲ ਰਹੀਆਂ ਹਨ। ਇਕ ਨਿਊਜ਼ ਏਜੰਸੀ ਨੇ ਆਪਣੇ ਟੈਲੀਗ੍ਰਾਮ ਚੈਨਲ...
ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ, ਸੁਆਹ ‘ਚ ਦੱਬੇ ਕਈ ਪਿੰਡ, ਧੂੰਏ ਨਾਲ ਦਿਨ ‘ਚ ਛਾਇਆ ਹਨੇਰਾ (ਤਸਵੀਰਾਂ)
Dec 04, 2022 11:25 pm
ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਸੇਮੇਰੂ ਐਤਵਾਰ ਨੂੰ ਅਚਾਨਕ ਫਟ ਗਿਆ। ਕਰੀਬ 12 ਹਜ਼ਾਰ ਫੁੱਟ ਉੱਚੇ ਪਹਾੜ ਦੀ ਚੋਟੀ ਤੋਂ...
ਲੰਡਨ ‘ਚ ਮੀਟ ਪਰੋਸਨ ਵਾਲੇ ਰੈਸਟੋਰੈਂਟ ‘ਚ ਹੰਗਾਮਾ, ਸਟਾਫ ਨੇ ਐਨੀਮਲ ਲਵਰਸ ਨੂੰ ਚੁੱਕ ਕੇ ਕੱਢਿਆ ਬਾਹਰ
Dec 04, 2022 11:05 pm
ਕੁਝ ਜਾਨਵਰ ਪ੍ਰੇਮੀ ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਗਏ ਅਤੇ ਹੰਗਾਮਾ ਮਚਾ ਦਿੱਤਾ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ...
ਹਿਜਾਬ ਵਿਰੋਧੀ ਪ੍ਰਦਰਸ਼ਨਾਂ ਅੱਗੇ ਝੁਕੀ ਈਰਾਨ ਸਰਕਾਰ, 2 ਮਹੀਨਿਆਂ ਮਗਰੋਂ ਮੌਰੈਲਿਟੀ ਪੁਲਿਸਿੰਗ ਖ਼ਤਮ
Dec 04, 2022 10:29 pm
ਈਰਾਨ ਵਿੱਚ ਸਰਕਾਰ ਨੇ ਮੌਰਲ ਪੁਲਿਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਵਿੱਚ 16 ਦਸੰਬਰ ਨੂੰ 22 ਸਾਲ ਦੀ ਸਟੂਡੈਂਟ ਮਹਿਸਾ ਅਮਿਨੀ ਦੀ...
IT ਇੰਜੀਨੀਅਨਰ ਜੌੜੀਆਂ ਭੈਣਾਂ ਦਾ ਆਇਆ ਇੱਕੋ ਮੁੰਡੇ ‘ਤੇ ਦਿਲ, ਧੂਮਧਾਮ ਨਾਲ ਕਰਵਾਇਆ ਵਿਆਹ
Dec 04, 2022 10:02 pm
ਮਹਾਰਾਸ਼ਟਰ ਦੇ ਸੋਲਾਪੁਰ ਤੋਂ ਵਿਆਹ ਦਾ ਇੱਕ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਜੌੜੀਆਂ ਭੈਣਾਂ ਨੇ ਇੱਕੋ...
ਭਜਨ ਸੁਣਦੇ ਹੀ ਕਾਂਗਰਸੀ ਕੌਂਸਲਰ ਦਾ ਹੈਰਾਨ ਕਰਨ ਵਾਲਾ ਐਲਾਨ, ਦਿੱਤਾ ਅਸਤੀਫ਼ਾ
Dec 04, 2022 9:09 pm
ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇ ਆਹੈ। ਇੱਥੇ ਕਾਂਗਰਸ ਦੀ ਇੱਕ ਮਹਿਲਾ ਕੌਂਸਲਰ ਨੇ ਭਜਨ ਸੁਣ ਕੇ ਅਸਤੀਫਾ ਦੇ ਦਿੱਤਾ।...
‘ਉਹ ਮੇਰੇ ਲਈ 24 ਘੰਟੇ ਵਾਹ-ਵਾਹ ਕਰਦੇ ਸਨ, ਯਾਦ ਏ?’ ਰਾਹੁਲ ਨੇ ਮੀਡੀਆ ਨੂੰ ਤਮਾਸ਼ਾ ਕਹਿ ਕੱਢੀ ਭੜਾਸ
Dec 04, 2022 8:40 pm
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਭਾਰਤ ਜੋੜੋ ਯਾਤਰਾ ਇਸ ਵੇਲੇ ਮੱਧ ਪ੍ਰਦੇਸ਼ ‘ਚ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵੀਡੀਓ...
ਫਤਿਹਗੜ੍ਹ ਸਾਹਿਬ : ਜ਼ਖਮੀ ਡਰਾਈਵਰ ਨੂੰ ਵੇਖਣ ਦੀ ਬਜਾਏ ਟਰੱਕ ਤੋਂ ਸੇਬ ਦੀਆਂ ਪੇਟੀਆਂ ਚੋਰੀ ਕਰਦੇ ਰਹੇ ਲੋਕ
Dec 04, 2022 8:06 pm
ਫਤਿਹਗੜ੍ਹ ਸਾਹਿਬ ਦੇ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕੰਢੇ ਪਲਟੇ ਟਰੱਕ ਤੋਂ ਕੁਝ ਸਥਾਨਕ ਤੇ ਹੋਰ ਰਾਹਗੀਰ ਸੇਬ...
ਭਲਕੇ ਵੋਟ ਪਾਉਣ ਤੋਂ ਪਹਿਲਾਂ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ PM ਮੋਦੀ, ਲਿਆ ਅਸ਼ੀਰਵਾਦ (ਤਸਵੀਰਾਂ)
Dec 04, 2022 7:34 pm
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ 5 ਦਸੰਬਰ ਨੂੰ ਵੋਟਿੰਗ ਹੋਣੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਬਲਕੌਰ ਸਿੰਘ ਬੋਲੇ- ‘ਲਾਈਕਸ ਦੇ ਚੱਕਰ ‘ਚ ਸੋਸ਼ਲ ਮੀਡੀਆ ‘ਤੇ ਸਿੱਧੂ ਖਿਲਾਫ ਬੋਲਿਆ ਜਾ ਰਿਹੈ ਗਲਤ’
Dec 04, 2022 7:02 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ‘ਤੇ ਟਿੱਪਣੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਦੱਸ ਦੇਈਏ...
ਬਠਿੰਡਾ ਸਿਵਲ ਹਸਪਤਾਲ ਤੋਂ ਨਵਜੰਮਿਆ ਬੱਚਾ ਚੋਰੀ, ਨਰਸ ਬਣ ਕੇ ਆਈ ਚੋਰਨੀ
Dec 04, 2022 6:15 pm
ਐਤਵਾਰ ਦੁਪਹਿਰ ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਦੋ ਅਣਪਛਾਤੀਆਂ ਔਰਤਾਂ 4 ਦਿਨਾਂ ਦਾ ਨਵਜੰਮਿਆ ਬੱਚਾ ਚੋਰੀ ਕਰਕੇ...
‘ਭਾਰਤ ਜੋੜੋ ਯਾਤਰਾ’ ਮਗਰੋਂ ‘ਹੱਥ ਨਾਲ ਹੱਥ ਜੋੜੋ’ ਮੁਹਿੰਮ, ਕਾਂਗਰਸ ਨੇ ਦੱਸਿਆ ਅਗਲਾ ਪਲਾਨ
Dec 04, 2022 6:02 pm
ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਉਹ 26 ਜਨਵਰੀ ਤੋਂ ਦੇਸ਼ ਭਰ ‘ਚ ‘ਹੱਥ ਨਾਲ ਹੱਥ ਜੋੜੋ ਮੁਹਿੰਮ’...
‘…ਉਮਰਾਂ ‘ਚ ਕੀ ਰੱਖਿਐ’, 85 ਸਾਲਾਂ ਜਗਜੀਤ ਸਿੰਘ ਕਥੂਰੀਆ ਵਾਲਿੰਗਟਨ ਤੋਂ ਜਿੱਤ ਲਿਆਏ ਢੇਰ ਸਾਰੇ ਤਮਗੇ
Dec 04, 2022 4:57 pm
ਜੇ ਇਨਸਾਨ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਉਸ ਲਈ ਉਮਰ ਮਾਇਨੇ ਨਹੀਂ ਰਖਦੀ। ਨਿਊਜ਼ੀਲੈਂਡ ਵਿੱਚ ਰਹਿਣ ਵਾਲੇ 85 ਸਾਲਾਂ ਸਿੱਖ...
15 ਦਸੰਬਰ ਤੋਂ ਬੰਦ ਹੋਣਗੇ ਟੋਲ ਪਲਾਜ਼ੇ, ਕਿਸਾਨਾਂ ਨੇ ਕੀਤਾ ਵੱਡਾ ਐਲਾਨ
Dec 04, 2022 4:38 pm
ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਹਨ। ਇਸੇ ਵਿਚਾਲੇ ਕਿਸਾਨਾਂ ਨੇ ਇੱਕ ਵਾਰ ਫਿਰ ਸੂਬੇ...
ਐਲਨ ਮਸਕ ਨੇ ਟਵਿੱਟਰ ‘ਤੇ ਖੋਲ੍ਹੀ ਬਾਈਡੇਨ ਦੇ ਮੁੰਡੇ ਹੰਟਰ ਦੀ ‘ਲੈਪਟਾਪ ਸਟੋਰੀ’ ਦੀ ਪੋਲ, ਜਾਣੋ ਮਾਮਲਾ
Dec 03, 2022 11:55 pm
ਐਲਨ ਮਸਕ ਨੇ ਟਵਿੱਟਰ ‘ਤੇ ਹੰਟਰ ਬਾਈਡੇਨ ਦੀ ਕਹਾਣੀ ਨੂੰ ਕਵਰ ਅਪ ਕੀਤੇ ਜਾਣ ਦੇ ਫੈਸਲੇ ਦੀ ਅਸਲੀਅਤ ਨੂੰ ਸਾਹਣੇ ਲੈ ਆਏ ਹਨ। ਦਰਅਸਲ ਮਸਕ ਨੇ...
ਪੁਲਿਸ ਦੀ ਗੁੰਡਾਗਰਦੀ ਕਰਕੇ ਕੱਟੇ ਗਏ ਪੈਰ, ਪੱਟੜੀ ‘ਤੇ ਸੁੱਟਿਆ ਤਰਾਜ਼ੂ ਚੁੱਕਦਿਆਂ ਆਇਆ ਗੱਡੀ ਦੀ ਲਪੇਟ ‘ਚ
Dec 03, 2022 11:43 pm
ਕਾਨਪੁਰ ‘ਚ ਪੁਲਿਸ ਦੀ ਗੁੰਡਾਗਰਦੀ ਕਾਰਨ ਸਬਜ਼ੀ ਵੇਚਣ ਵਾਲੇ ਦੇ ਦੋਵੇਂ ਪੈਰ ਕੱਟ ਗਏ। ਜਾਣਕਾਰੀ ਮੁਤਾਬਕ ਪੁਲਸ ਦੇ ਹੈੱਡ ਕਾਂਸਟੇਬਲ ਨੇ...
ਨਿਊਕਲੀਅਰ ਅਟੈਕ, ਹਿਮਯੁਗ ਤੇ ਸੌਰ ਸੁਨਾਮੀ, ਬਾਬਾ ਵੇਂਗਾ ਦੀਆਂ 2023 ਨੂੰ ਲੈ ਕੇ ਡਰਾਉਣੀਆਂ ਭਵਿੱਖਬਾਣੀਆਂ
Dec 03, 2022 11:17 pm
ਦੁਨੀਆ ਦੇ ਸਭ ਤੋਂ ਰਹੱਸਮਈ ਬਾਬਾ ਵੇਂਗਾ ਨੇ ਸਾਲ 2023 ਲਈ ਕੀਤੀ ਭਵਿੱਖਬਾਣੀ ਕਾਫੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਸੰਸਾਰ...
ਪਤਨੀ ਰੋਜ਼ ਖਾਣੇ ‘ਚ ਪਰੋਸ ਰਹੀ ਸੀ ‘ਮੌਤ’, 17 ਦਿਨ ‘ਚ ਗਈ ਜਾਨ, ਹੈਰਾਨ ਕਰ ਦੇਣ ਵਾਲਾ ਮਾਮਲਾ
Dec 03, 2022 10:45 pm
ਮੁੰਬਈ ਦੇ ਸਾਂਤਾਕਰੂਜ਼ ਇਲਾਕੇ ‘ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਕਵਿਤਾ ਨਾਂ ਦੀ ਔਰਤ...
ਸਵਾਰੀਆਂ ਨਾਲ ਭਰੀ ਬੱਸ ਦੇ ਡਰਾਈਵਰ ਨੂੰ ਆਇਆ ਹਾਰਟ ਅਟੈਕ, ਵਾਪਰਿਆ ਦਰਦਨਾਕ ਹਾਦਸਾ
Dec 03, 2022 10:26 pm
ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੈਟਰੋ ਬੱਸ ਚਲਾ ਰਹੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ...
ਜੈ ਸੀਆਰਾਮ ਵਾਲੇ ਬਿਆਨ ‘ਤੇ ਬੋਲੇ ਅਨਿਲ ਵਿਜ, ‘ਰਾਹੁਲ ਵਿਦੇਸ਼ੀ ਨੇ ਕੇ ਭਾਰਤੀ, ਇਹ ਤਾਂ ਪਤਾ ਲੱਗ ਜਾਏ’
Dec 03, 2022 9:09 pm
ਜੈਸ਼੍ਰੀਰਾਮ ਦੀ ਥਾਂ ਜੈ ਸੀਆਰਾਮ ਬੋਲਣ ਵਾਲੇ ਬਿਆਨ ‘ਤੇ ਬੀਜੇਪੀ ਰਾਹੁਲ ਗਾਂਧੀ ‘ਤੇ ਨਿਸ਼ਾਨੇ ਵਿੰਨ੍ਹ ਰਹੀ ਹੈ। ਹੁਣ ਭਾਜਪਾ ਦੇ ਸੀਨੀਅਰ...
ਖੁਸ਼ਖਬਰੀ, ਕੈਨੇਡਾ ‘ਚ ਵਰਕ ਪਰਮਿਟ ਵਾਲਿਆਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ
Dec 03, 2022 8:29 pm
ਕੈਨੇਡਾ ਵਿੱਚ ਵਿਆਹੁਤਾ ਜੋੜਿਆਂ ਅਤੇ ਪਰਿਵਾਰਾਂ ਲਈ ਵਰਕ ਪਰਮਿਟ ਲੈਣਾ ਹੋਰ ਵੀ ਆਸਾਨ ਹੋਣ ਜਾ ਰਿਹਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ...
ਚੁੱਘ, ਸਾਂਪਲਾ, ਤੀਕਸ਼ਣ ਸੂਦ ਸਣੇ ਵੱਡੇ BJP ਲੀਡਰਾਂ ਨੂੰ ਝਟਕਾ, ਚੱਲੇਗਾ ਕੇਸ, ਜਾਣੋ ਮਾਮਲਾ
Dec 03, 2022 7:35 pm
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਵੱਡੇ ਲੀਡਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਚੀਫ਼...
ਬਲਟਾਨਾ ਐਨਕਾਊਂਟਰ ਦਾ ਲੋੜੀਂਦਾ ਗੈਂਗਸਟਰ ਕਾਬੂ, ਫਿਰੌਤੀ ਰੈਕੇਟ ਦਾ ਸਰਗਨਾ ਏ ਅੰਕਿਤ ਰਾਣਾ
Dec 03, 2022 7:01 pm
ਪੰਜਾਬ ਪੁਲਿਸ ਨੇ ਬਲਟਾਨਾ ਐਨਕਾਊਂਟਰ ਮਾਮਲੇ ਵਿੱਚ ਵਾਂਟੇਡ ਦੋਸ਼ੀ ਅੰਕਿਤ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਜੀ.ਟੀ.ਐਫ ਅਤੇ...
ਚੋਰੀ ਦੇ ਮੋਬਾਈਲ ਰਿਪੇਅਰ ਕਰਕੇ ਸਸਤੇ ਭਾਅ ‘ਚ ਵੇਚਣ ਵਾਲਾ ਚੜਿਆ ਲੁਧਿਆਣਾ ਪੁਲਿਸ ਦੇ ਹੱਥੇ
Dec 03, 2022 6:38 pm
ਚੋਰੀ ਦੇ ਮੋਬਾਈਲ ਰਿਪੇਅਰ ਕਰਕੇ ਪ੍ਰਵਾਸੀ ਲੋਕਾਂ ਨੂੰ ਸਸਤੇ ਭਾਅ ਵਿੱਚ ਵੇਚਣ ਵਾਲਾ ਬੰਦਾ ਅੱਜ ਲੁਧਿਆਣਾ ਪੁਲਿਸ ਦੇ ਹੱਥੇ ਚੜ੍ਹ ਗਿਆ।...
ਕਾਂਗਰਸ ‘ਚੋਂ ਕੱਢਣ ਦਾ ਕਮਲਜੀਤ ਬਰਾੜ ਨੇ ਵੜਿੰਗ ਸਿਰ ਭੰਨਿਆ ਠੀਕਰਾ, ਕੀਤਾ ਸਿੱਧਾ ਚੈਲੰਜ
Dec 03, 2022 6:11 pm
ਹਾਲ ਹੀ ਵਿੱਚ ਪੰਜਾਬ ਕਾਂਗਰਸ ਨੇ ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ...
ਸ਼ਰਧਾ ਮਰਡਰ ਕੇਸ, ਸਜ਼ਾ ਤੋਂ ਬਚਣ ਲਈ ਆਫਤਾਬ ਨੇ ਨਾਰਕੋ ਟੈਸਟ ‘ਚ ਚੱਲੀ ਹੈਰਾਨ ਕਰ ਦੇਣ ਵਾਲੀ ਚਾਲ
Dec 03, 2022 5:53 pm
ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਦਾ ਪੋਲੀਗ੍ਰਾਫ ਅਤੇ ਨਾਰਕੋ ਟੈਸਟ ਪੂਰਾ ਹੋ ਗਿਆ ਹੈ ਪਰ ਪੁਲਿਸ ਲਈ ਮੁਸੀਬਤ ਅਜੇ ਵੀ ਖਤਮ ਨਹੀਂ ਹੋਈ ਹੈ।...
ਰਾਹੁਲ ਵੱਲੋਂ ‘ਜੈ ਸ਼੍ਰੀਰਾਮ ਨਹੀਂ, ਜੈ ਸੀਆਰਾਮ ਬੋਲਣ’ ਦੀ ਨਸਹੀਤ, BJP ਨੇ ਕੀਤਾ ਪਲਟਵਾਰ
Dec 03, 2022 5:15 pm
ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਭਾਜਪਾ ਅਤੇ...
ਲੁਧਿਆਣਾ : CP ਸਿੱਧੂ ਬੋਲੇ, ‘ਸੋਸ਼ਲ ਮੀਡੀਆ ਚੈਨਲ ਸ਼ਾਂਤੀ ਕਾਇਮ ਰੱਖਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ’
Dec 03, 2022 4:35 pm
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਟੀਵੀ ਅਤੇ ਸੋਸ਼ਲ ਮੀਡੀਆ/ਵੈਬ ਚੈਨਲਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ...
ਬੇਹੋਸ਼ੀ ‘ਚ ਟੈਸਟ-ਆਪ੍ਰੇਸ਼ਨ, ਬਿਨਾਂ ਪਤਾ ਲੱਗੇ ਇੱਕ ਦਿਨ ‘ਚ ਕੈਂਸਰ ਤੋਂ ਠੀਕ ਹੋ ਗਈ ਔਰਤ
Dec 02, 2022 11:55 pm
ਅਮਰੀਕਾ ਦੇ ਟੈਕਸਾਸ ਤੋਂ ਕੈਂਸਰ ਦੇ ਇਲਾਜ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 61 ਸਾਲਾ ਐਪ੍ਰਿਲ ਬਾਡਰਯੂ ਨੇ ਸਿਰਫ ਇੱਕ ਦਿਨ ਵਿੱਚ...
ਜਲਦ ਮਿਲ ਸਕਦੀ ਏ HIV ਦੀ ਵੈਕਸੀਨ, ਟ੍ਰਾਇਲ ‘ਚ 97 ਫੀਸਦੀ ਅਸਰਦਾਰ
Dec 02, 2022 11:45 pm
ਦੁਨੀਆ ਨੂੰ ਛੇਤੀ ਹੀ HIV/AIDS ਦੇ ਇਲਾਜ ਲਈ ਪਹਿਲੀ ਵੈਕਸੀਨ ਮਿਲ ਸਕਦੀ ਹੈ। ਦਰਅਸਲ, ਵਿਸ਼ਵ ਏਡਜ਼ ਦਿਵਸ ‘ਤੇ ਸਾਇੰਸ ਜਰਨਲ ‘ਚ ਇਕ ਖੋਜ...
ਲੇਡੀ ਡਾਨ ਨਾਲ ਸਨ ਗੋਲਡੀ ਬਰਾੜ ਦੇ ਸਬੰਧ, ਮਿਲ ਕੇ ਚਲਾਉਂਦੇ ਸਨ ਇੰਟਰਨੈਸ਼ਨਲ ਗੈਂਗ
Dec 02, 2022 11:24 pm
ਰਾਜਸਥਾਨ ਦੀ ਲੇਡੀ ਡਾਨ ਅਨੁਰਾਧਾ ਨੂੰ ਗੋਲਡੀ ਬਰਾੜ ਦੀ ਕ੍ਰਾਈਮ ਪਾਰਟਨਰ ਕਿਹਾ ਜਾ ਰਿਹਾ ਹੈ। ਲੇਡੀ ਡਾਨ ਅਨੁਰਾਧਾ ਰਾਜਸਥਾਨ ਦੇ ਬਦਨਾਮ...
ਯੂਕਰੇਨ ‘ਚ ਖ਼ਤਮ ਹੋਵੇਗੀ ਮਹਾਜੰਗ! ਬਾਈਡੇਨ ਮਗਰੋਂ ਪੁਤਿਨ ਵੀ ਗੱਲਬਾਤ ਨੂੰ ਹੋਏ ਰਾਜ਼ੀ
Dec 02, 2022 10:37 pm
9 ਮਹੀਨਿਆਂ ਤੋਂ ਚੱਲ ਰਹੀ ਯੂਕਰੇਨ ਵਿੱਚ ਜੰਗ ਹੁਣ ਰੁਕਣ ਦੇ ਆਸਾਰ ਹਨ। ਬੀਤੇ ਦੋ ਦਿਨਾਂ ਦੇ ਘਟਨਕ੍ਰਮ ਤੋਂ ਤਾਂ ਅਜਿਹਾ ਹੀ ਲੱਗ ਰਿਹਾ ਹੈ।...
ਰੀਲ ਬਣਾਉਣ ‘ਤੇ ਮਿਲੀ ਸਜ਼ਾ ਦੌਰਾਨ 8ਵੀਂ ਦੇ ਬੱਚੇ ਨੇ ਸਕੂਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ
Dec 02, 2022 10:04 pm
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ 8ਵੀਂ ਜਮਾਤ ਦੇ ਵਿਦਿਆਰਥੀ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਸਿਰ ‘ਤੇ ਡਿੱਗਣ ਕਾਰਨ ਬੱਚੇ ਦੀ...
ਸੁਖਮਨ ਹੀਰ ਤੇ ਗਾਇਕਾ ਜੈਸਮੀਨ ਅਖ਼ਤਰ ‘ਤੇ ਕੇਸ, ਯੂਟਿਊਬ ‘ਤੇ ਅਪਲੋਡ ਕੀਤਾ ਹਥਿਆਰਾਂ ਵਾਲਾ ਗੀਤ
Dec 02, 2022 9:23 pm
ਗਨ ਕਲਚਰ ਖਿਲਾਫ ਪੰਜਾਬ ਪੁਲਿਸ ਸਖਤ ਹੈ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ‘ਤੇ ਪੰਜਾਬੀ ਗੀਤ ‘ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ...
‘ਸ਼ੋਅ ਬੰਦ ਕਰੋ ਜਾਂ ਮਰੋ’- ਟੀਪੂ ਸੁਲਤਾਨ ਦੇ ਡਾਇਰੈਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Dec 02, 2022 8:42 pm
ਟੀਪੂ ਸੁਲਤਾਨ, ਟੀਪੂ ਨਿੰਜਾ ਕਨਸੁਗਲੁ (ਟੀਪੂ ਦੇ ਅਸਲ ਸੁਪਨੇ) ‘ਤੇ ਆਧਾਰਿਤ ਇੱਕ ਕੰਨੜ ਸ਼ੋਅ ਨੇ ਕਰਨਾਟਕ ਵਿੱਚ ਵਿਵਾਦ ਛੇੜ ਦਿੱਤਾ ਹੈ। ਇਸ...
ਅੰਮ੍ਰਿਤਸਰ : ਪੇਸ਼ੀ ‘ਤੇ ਲਿਆਂਦੇ 2 ਹਵਾਲਾਤੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ, ਪਈਆਂ ਭਾਜੜਾਂ
Dec 02, 2022 8:26 pm
ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਦੋ ਹਵਾਲਾਤੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ। ਦੋਵਾਂ ਨੂੰ ਤਰਨਤਾਰਨ ਪੁਲਿਸ ਪੇਸ਼ੀ ਲਈ...
ਗੋਲਡੀ ਬਰਾੜ ਦੇ ਕਹਿਣ ‘ਤੇ ਹਥਿਆਰ ਸਪਲਾਈ ਕਰਨ ਜਾ ਰਿਹਾ ਲਾਰੈਂਸ ਗੈਂਗ ਦਾ ਗੁਰਗਾ ਕਾਬੂ
Dec 02, 2022 7:42 pm
ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ AGTF ਨੇ SAS ਨਗਰ...
FB, Twitter ਮਗਰੋਂ ਹੁਣ ShareChat ‘ਚ ਵੀ ਛਾਂਟੀ, 100 ਲੋਕਾਂ ਨੂੰ ਵਿਖਾਇਆ ਬਾਹਰ ਦਾ ਰਸਤਾ
Dec 02, 2022 7:11 pm
ਮੰਦੀ ਦੇ ਡਰ ਕਾਰਨ ਐਮਾਜ਼ਾਨ, ਫੇਸਬੁੱਕ-ਮੇਟਾ ਅਤੇ ਟਵਿੱਟਰ ਵਰਗੀਆਂ ਕੰਪਨੀਆਂ ਵਿੱਚ ਵੱਡੇ ਪੱਧਰ ‘ਤੇ ਛਾਂਟੀ ਤੋਂ ਬਾਅਦ ਹੁਣ ਭਾਰਤ ਵਿੱਚ...
PM ਮੋਦੀ ਦਾ ਕਾਂਗਰਸ ‘ਤੇ ਨਿਸ਼ਾਨਾ, ਬੋਲੇ- ‘ਚੋਣਾਂ ‘ਚ ਕੱਢਦੇ ਰਹੇ ਗਾਲ੍ਹਾਂ, ਹੁਣ EVM ‘ਚ ਖਰਾਬੀ ਦਾ ਗਾਣਾ ਸ਼ੁਰੂ’
Dec 02, 2022 6:41 pm
ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਨੰਦ ਪਹੁੰਚੇ। ਉਨ੍ਹਾਂ ਇੱਥੇ ਜਨ ਸਭਾ ਨੂੰ ਸੰਬੋਧਨ...
ਬੰਗਾਲੀਆਂ ‘ਤੇ ਮੱਛੀ ਵਾਲਾ ਬਿਆਨ ਦੇ ਕੇ ਬੁਰੇ ਫ਼ਸੇ ਪਰੇਸ਼ ਰਾਵਲ, ਮੰਗਣੀ ਪਈ ਮੁਆਫ਼ੀ
Dec 02, 2022 6:13 pm
ਪਰੇਸ਼ ਰਾਵਲ ਵਲਸਾਡ ‘ਚ ਬੰਗਾਲੀਆਂ ‘ਤੇ ਦਿੱਤੇ ਬਿਆਨ ਕਰਕੇ ਬੁਰੇ ਫਸ ਗਏ ਤੇ ਹੁਣ ਉਨ੍ਹਾਂ ਨੂੰ ਆਪਣੇ ਇਸ ਵਿਵਾਦਿਤ ਬਿਆਨ ਲਈ ਮੁਆਫੀ...
ਨਾਰਕੋ ਟੈਸਟ ‘ਚ ਆਫਤਾਬ ਵੱਲੋਂ ਵੱਡੇ ਖੁਲਾਸੇ, ਦੱਸਿਆ ਕਿਸ ਹਥਿਆਰ ਨਾਲ ਕੀਤੇ ਸ਼ਰਧਾ ਦੀ ਲਾਸ਼ ਦੇ ਟੋਟੇ
Dec 02, 2022 5:55 pm
ਦਿੱਲੀ ਦੇ ਮਹਿਰੌਲੀ ‘ਚ ਵਾਲਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਨਾਰਕੋ ਅਤੇ ਪੋਸਟ ਨਾਰਕੋ ਟੈਸਟ ‘ਚ ਵੱਡੇ ਖੁਲਾਸੇ...
‘ਰਾਵਣ’ ਵਾਲੇ ਬਿਆਨ ‘ਤੇ ਸੋਨੀਆ ਗਾਂਧੀ ਦੇ ਸਲਾਹਕਾਰ ਦੀ ਧੀ ਦੀ ਖੜਗੇ ਨੂੰ ਨਸੀਹਤ, ਕਿਹਾ- ‘ਸੋਚ ਕੇ ਬੋਲੋ’
Dec 02, 2022 5:22 pm
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ‘ਰਾਵਣ’ ਦੇ ਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਬਣਾਉਣਾ ਮਹਿੰਗਾ ਪੈ...
ਟ੍ਰੇਨ ‘ਚ ਦਰਦਨਾਕ ਹਾਦਸਾ, ਯਾਤਰੀ ਦੀ ਧੌਣ ਦੇ ਆਰ-ਪਾਰ ਹੋਈ ਲੋਹੇ ਦੀ ਰਾਡ, ਮੌਕੇ ‘ਤੇ ਮੌਤ
Dec 02, 2022 4:39 pm
ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਬੰਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਰੇਲਗੱਡੀ ‘ਚ ਸਫਰ ਕਰ ਰਹੇ ਲੋਹੇ ਦੀ ਰਾਡ 35 ਸਾਲਾ ਬੰਦੇ ਦੀ ਧੌਣ ਦੇ...
ਰਿਟੇਲ E-Rupee ਲਾਂਚ, ਕਾਗਜ਼ੀ ਕਰੰਸੀ ਦਾ ਇਲੈਕਟ੍ਰਾਨਿਕ ਵਰਜ਼ਨ, ਜਾਣੋ UPI ਤੋਂ ਕਿਵੇਂ ਵੱਖਰਾ
Dec 01, 2022 11:59 pm
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਯਾਨੀ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ (ਈ-ਰੁਪਏ) ਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ। ਪਾਇਲਟ...
ਕਹਿਰ ਦੀ ਠੰਡ, ਬਦਰੀਨਾਥ ਧਾਮ ‘ਚ ਜੰਮ ਗਈ ਰਿਸ਼ੀ ਗੰਗਾ ਦੀ ਧਾਰਾ, ਝਰਨਾ ਵੀ ਹੋਇਆ ‘ਫ੍ਰੀਜ਼’ (ਤਸਵੀਰਾਂ)
Dec 01, 2022 11:34 pm
ਪਹਾੜਾਂ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ ਅਤੇ ਨਦੀ-ਨਾਲੇ ਜੰਮਣ ਦੀ ਕਗਾਰ ‘ਤੇ ਹਨ। ਉੱਤਰਾਖੰਡ ਵਿੱਚ ਵੀ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ...
ਉਮਰਾਹ ਕਰਨ ਮੱਕਾ ਪਹੁੰਚੇ ਸ਼ਾਹਰੁਖ਼ ਖਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ
Dec 01, 2022 11:07 pm
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਵੱਡੀ ਖਬਰ ਆਈ ਹੈ। UAE ‘ਚ ‘ਡੰਕੀ’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਸ਼ਾਹਰੁਖ ਖਾਨ...
‘ਵਾਰਾਣਸੀ ਡਰਾਉਣਾ ਸ਼ਹਿਰ’, ਗੰਗਾ ‘ਤੇ ਕੁਮੈਂਟ, ਭਾਰਤੀ ਮੂਲ ਦੀ ਅਮਰੀਕਨ ਮਾਡਲ ਦੀ ਵੀਡੀਓ ‘ਤੇ ਹੰਗਾਮਾ
Dec 01, 2022 10:40 pm
ਅਮਰੀਕਾ ਦੇ ਜਾਰਜੀਆ ਸ਼ਹਿਰ ਵਿੱਚ ਵੱਡੀ ਹੋਈ ਅਤੇ ਲਖਨਊ ਦੀ ਰਹਿਣ ਵਾਲੀ ਮਾਡਲ ਅਪਰਣਾ ਸਿੰਘ ਨੇ ਵਾਰਾਣਸੀ ਨੂੰ ਸਭ ਤੋਂ ਡਰਾਉਣਾ ਸ਼ਹਿਰ ਕਿਹਾ...
Fifa World Cup 2022 : ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਉਣ ‘ਤੇ ਫੌਜ ਨੇ ਸਿਰ ‘ਚ ਮਾਰੀ ਗੋਲੀ!
Dec 01, 2022 10:11 pm
ਆਮਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ‘ਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ।...
ਮਾਨ ਸਰਕਾਰ ਵੱਲੋਂ ਜਾਤ-ਬਰਾਦਰੀ ‘ਤੇ ਆਧਾਰਤ ਸਕੂਲਾਂ ਦੇ ਨਾਂ ਬਦਲਣ ਦੇ ਹੁਕਮ, ਮੰਗੀ ਰਿਪੋਰਟ
Dec 01, 2022 9:17 pm
ਪੰਜਾਬ ਦੇ ਸਕੂਲਾਂ ਦੇ ਨਾਂ ਹੁਣ ਜਾਤ-ਬਰਾਦਰੀ ਦੇ ਆਧਾਰ ‘ਤੇ ਨਹੀਂ ਰਹਿਣਗੇ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਅਜਿਹੇ...
ਤੇਲੰਗਾਨਾ ਦੇ ਸਰਕਾਰੀ ਹਸਪਤਾਲ ‘ਚ ਪਹਿਲੀ ਵਾਰ 2 ਟਰਾਂਸਜੈਂਡਰ ਡਾਕਟਰ ਨਿਯੁਕਤ
Dec 01, 2022 8:51 pm
ਤੇਲੰਗਾਨਾ ਵਿੱਚ ਸਰਕਾਰ ਨੇ ਦੋ ਟਰਾਂਸਜੈਂਡਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਨਿਯੁਕਤ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ...
‘ਭਾਰਤ ਜੋੜੋ ਯਾਤਰਾ’ ‘ਤੇ ਸਮ੍ਰਿਤੀ ਦਾ ਨਿਸ਼ਾਨਾ, ਕਿਹਾ- ‘ਰਾਹੁਲ ਨੇ ਮੰਨ ਹੀ ਲਿਆ, ਉਹ ਦੇਸ਼ ਨੂੰ ਨਹੀਂ ਸਮਝਦੇ’
Dec 01, 2022 8:07 pm
ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ‘ਤੇ ਹਨ। ਪਾਰਟੀ ਇਸ ਨੂੰ 2024 ਲਈ ਰੋਡਮੈਪ ਤਿਆਰ ਕਰਨ ਦੀ ਕੋਸ਼ਿਸ਼ ਦੱਸ ਰਹੀ ਹੈ। ਦੂਜੇ...
ਮਾਨ ਸਰਕਾਰ ਦਾ ਵੱਡਾ ਫੈਸਲਾ, ਮੁਫ਼ਤ ਲੱਗੇਗਾ ਬ੍ਰੇਨ ਸਟ੍ਰੋਕ ਦੇ ਇਲਾਜ ਲਈ 30,000 ਦਾ ਟੀਕਾ
Dec 01, 2022 7:40 pm
ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਨੇ ਹੁਣ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ...
ਫਿਰੋਜ਼ਪੁਰ : ਪਹਿਲੀ ਵਾਰ ਸਤਲੁਜ ਦਰਿਆ ਦੇ ਕੰਢੇ ਦਿਸੇ ਵੱਡੇ-ਵੱਡੇ ਮਗਰਮੱਛ, ਲੋਕਾਂ ‘ਚ ਫੈਲੀ ਦਹਿਸ਼ਤ
Dec 01, 2022 7:16 pm
ਫਿਰੋਜ਼ਪੁਰ ਵਿੱਚ ਪਹਿਲੀ ਵਾਰ ਸਤਲੁਜ ਦਰਿਆ ਵਿੱਚ ਦੋ ਵੱਡੇ ਮਗਰਮੱਛ ਦੇਖੇ ਗਏ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਸੇ ਲੋਕਾਂ...
PAK vs ENG : ਪਾਕਿਸਤਾਨ ਦੀਆਂ ਉੱਡੀਆਂ ‘ਧੱਜੀਆਂ’ ਇੰਗਲੈਂਡ ਨੇ ਪਹਿਲੇ ਹੀ ਦਿਨ ਬਣਾਈਆਂ 506 ਦੌੜਾਂ
Dec 01, 2022 6:57 pm
ਬੇਨ ਸਟੋਕਸ ਦੀ ਅਗਵਾਈ ‘ਚ ਇੰਗਲੈਂਡ ਟੀਮ ਲਈ ਟੈਸਟ ਕ੍ਰਿਕਟ ਦਾ ਚਿਹਰਾ ਬਦਲ ਗਿਆ ਹੈ। ਪਾਕਿਸਤਾਨ ਦੇ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼...
ਕੇਦਾਰਨਾਥ ਧਾਮ ‘ਚ ਬਣੇਗਾ ਸ਼ਿਵ ਬਗੀਚਾ, ਰਸਤੇ ‘ਚ 4 ਚਿੰਤਨ ਸਥਾਨ, ਯਾਤਰਾ ਹੋਵੇਗੀ ਆਰਾਮਦਾਇਕ
Dec 01, 2022 6:05 pm
ਪ੍ਰਧਾਨ ਮੰਤਰੀ ਨੇ ਕੇਦਾਰਨਾਥ ਯਾਤਰਾ ਅਤੇ ਕੇਦਾਰ ਘਾਟੀ ‘ਚ ਸ਼ਰਧਾਲੂਆਂ ਲਈ ਵਿਸ਼ੇਸ਼ ਸਹੂਲਤਾਂ ਦੇ ਨਿਰਮਾਣ ਅਤੇ ਵਿਕਾਸ ‘ਤੇ ਜ਼ੋਰ...
ਮਾਰਿਆ ਗਿਆ ISIS ਦਾ ਸਰਗਨਾ ਅਬੂ ਹਸਨ, ਇੱਕ ਸਾਲ ‘ਚ ਅੱਤਵਾਦੀ ਸੰਗਠਨ ਨੂੰ ਦੂਜਾ ਵੱਡਾ ਝਟਕਾ
Dec 01, 2022 5:39 pm
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਸ...
ਰਾਵਣ ਵਾਲੇ ਬਿਆਨ ‘ਤੇ PM ਮੋਦੀ ਦਾ ਪਲਟਵਾਰ, ਬੋਲੇ- ‘ਕਾਂਗਰਸ ‘ਚ ਗਾਲ੍ਹਾਂ ਕੱਢਣ ਦਾ ਕੰਪੀਟਿਸ਼ਨ ਚੱਲ ਰਿਹੈ’
Dec 01, 2022 5:11 pm
ਪੀ.ਐੱਮ. ਮੋਦੀ ਨੇ ਔਕਾਤ, ਹਿਟਲਰ, ਰਾਵਣ ਵਰਗੇ ਬਿਆਨਾਂ ਲਈ ਕਾਂਗਰਸ ‘ਤੇ ਪਲਟਵਾਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਵਿੱਚ...
ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਲੋਕਾਂ ਨੂੰ ਪਈਆਂ ਭਾਜੜਾਂ
Dec 01, 2022 4:47 pm
ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ 2 ਮੁਲਜ਼ਮ ਇੱਕ ਘਰ ਵਿੱਚ ਲੁਕ...
ਪਾਕਿਸਤਾਨ ਪਹੁੰਚੇ ਇੰਗਲੈਂਡ ਦੇ 14 ਖਿਡਾਰੀਆਂ ‘ਤੇ ‘ਵਾਇਰਸ’ ਦਾ ਅਟੈਕ, ਖ਼ਤਰੇ ‘ਚ ਪਹਿਲਾ ਟੈਸਟ!
Nov 30, 2022 4:05 pm
ਲਗਭਗ 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ ਦੀ ਕ੍ਰਿਕਟ ਟੀਮ ਮੁਸ਼ਕਲ ‘ਚ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼...
ਸਰਕਾਰ ਦਾ ਵੱਡਾ ਹੁਕਮ- ਏਅਰਪੋਰਟ ‘ਤੇ ਨਹੀਂ ਮਿਲੇਗੀ 5G ਸਰਵਿਸ
Nov 30, 2022 3:36 pm
ਦੂਰਸੰਚਾਰ ਵਿਭਾਗ (DoT) ਨੇ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਵਾਈ ਅੱਡੇ ਦੇ ਰਨਵੇਅ ਦੇ ਦੋਵੇਂ ਪਾਸੇ 2 ਕਿਲੋਮੀਟਰ ਤੱਕ 5ਜੀ...
ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਸਲਾਹਕਾਰ ਬੋਰਡ ਤੇ ਕੋਰ ਕਮੇਟੀ ਦਾ ਐਲਾਨ, ਵੱਡੇ ਬਾਦਲ ਮੁੱਖ ਸਰਪ੍ਰਸਤ
Nov 30, 2022 2:51 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਬਾਦਲ ਨੇ ਅਕਾਲੀ ਦਲ ਦੇ ਪੁਨਰਗਠਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ, ਇਸੇ ਲੜੀ ਵਿੱਚ ਅੱਜ ਉਨ੍ਹਾਂ...
ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਘੱਟ ਹੋਈ ਈਸਾਈਆਂ ਦੀ ਗਿਣਤੀ, ਵਧੇ ਹਿੰਦੂ-ਮੁਸਲਿਮ
Nov 30, 2022 2:36 pm
ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸਾਈਆਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇੰਗਲੈਂਡ ਅਤੇ ਵੇਲਜ਼...
ਅਮਰੀਕਾ ‘ਚ ਸਮਲਿੰਗੀ ਵਿਆਹ ਬਿੱਲ ਪਾਸ, ਅਗਲੇ ਮਹੀਨੇ ਬਣਏਗਾ ਕਾਨੂੰਨ, ਬਾਈਡੇਨ ਬੋਲੇ- ‘ਲਵ ਇਜ਼ ਲਵ’
Nov 30, 2022 2:00 pm
ਅਮਰੀਕੀ ਸੀਨੇਟ ਨੇ ਸਮਲਿੰਗੀ ਵਿਆਹ ਬਿੱਲ ਪਾਸ ਕਰ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਹੁਣ ਇਸ ਨੂੰ ਅੰਤਿਮ ਮਨਜ਼ੂਰੀ ਲਈ ਹਾਊਸ ਆਫ...
‘BJP ਭਗਵਾਨ ਦੀ ਪੂਜਾ ਕਰਦੀ ਹੈ ਪਰ…’ ਮਹਾਕਾਲ ਦੇ ਦਰਸ਼ਨ ਕਰਨ ਮਗਰੋਂ ਬੋਲੇ ਰਾਹੁਲ
Nov 30, 2022 1:06 pm
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਮਹਾਕਾਲ ਨਗਰੀ ਉਜੈੱਨ ਪਹੁੰਚੀ। ਬਾਬਾ ਮਹਾਕਾਲ ਦੇ ਦਰਸ਼ਨ ਕਰਨ ਦੇ ਨਾਲ...
ਟੋਇਟਾ ਬਿਜ਼ਨੈੱਸ ਨੂੰ ਭਾਰਤ ‘ਚ ਲਿਆਉਣ ਵਾਲੇ ਵਿਕਰਮ ਕਿਰਲੋਸਕਰ ਦਾ 64 ਸਾਲ ਦੀ ਉਮਰ ‘ਚ ਦਿਹਾਂਤ
Nov 30, 2022 12:33 pm
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ-ਚੇਅਰਪਰਸਨ ਵਿਕਰਮ ਕਿਰਲੋਸਕਰ ਦਾ 29 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 64 ਸਾਲਾਂ ਦੇ...
ਜਿਸ ਖੇਤ ‘ਚ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਉਥੇ ਵੱਸ ਗਿਆ ਹੁਣ ‘ਯਾਦਗਾਰੀ’ ਬਾਜ਼ਾਰ
Nov 30, 2022 12:11 pm
market in fields where