Anu Narula

ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ : ਐਮੀ ਵਿਰਕ ਸਣੇ ਵੱਡੇ ਕਲਾਕਾਰ ਪਹੁੰਚੇ ਹਵੇਲੀ, ਕਰਨ ਔਜਲਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਦੂਰੋਂ-ਦੂਰੋਂ ਸਿੱਧੂ ਦੇ ਪ੍ਰਸ਼ੰਸਕਾਂ...

ਮੂਸੇਵਾਲਾ ਕਤਲਕਾਂਡ : 2 ਮਹੀਨਿਆਂ ‘ਚ 6 ਪੰਜਾਬੀ ਗਾਇਕਾਂ ਤੋਂ ਮੰਗੀ ਗਈ ਫਿਰੌਤੀ, ਸਿੱਧੂ ਨੂੰ ਵੀ ਮਿਲੀਆਂ ਸਨ ਧਮਕੀਆਂ

ਬਾਲੀਵੁੱਡ ਵਾਂਗ ਹੁਣ ਪਾਲੀਵੁੱਡ ‘ਚ ਵੀ ਦਾਊਦ ਕਲਚਰ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਪੰਜਾਬ ਫਿਲਮ ਇੰਡਸਟਰੀ ਨਾਲ...

ਮੂਸੇਵਾਲਾ ਕਤਲਕਾਂਡ ਦਾ ਸੰਗਰੂਰ ਜ਼ਿਮਨੀ ਚੋਣਾਂ ‘ਤੇ ਪਏਗਾ ਅਸਰ, CM ਮਾਨ ਨੂੰ ‘ਘਰ’ ‘ਚ ਹੀ ਘੇਰਨ ‘ਚ ਲੱਗੇ ਵਿਰੋਧੀ

ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਕਤਲ ਨਾਲ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਸਦਮਾ ਲੱਗਾ ਹੈ। ਇਸ ਕਾਂਡ...

ਮੂਸੇਵਾਲਾ ਕਤਲਕਾਂਡ ‘ਤੇ ਬੋਲੇ ਸੁਖਬੀਰ, ‘ਮਾਨ ਸਰਕਾਰ ਦੀ ਝੂਠੀ ਚੌਧਰ ਵਿਖਾਉਣ ਕਰਕੇ ਹੋਇਆ ਇਹ ਕੰਮ’

ਸਿੱਧੂ ਮੂਸੇਵਾਲਾ ਦੇ ਕਤਲ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ ‘ਤੇ ਰਾਜਪਾਲ ਬਨਵਾਰੀ...

ਮੂਸੇਵਾਲਾ ਕਤਲਕਾਂਡ : ਤਿਹਾੜ ਜੇਲ੍ਹ ਤੋਂ ਰਚੀ ਗਈ ਸਾਜ਼ਿਸ਼, ਰੂਸੀ AN 94 ਨਾਲ ਮਾਰੀਆਂ ਗੋਲੀਆਂ

ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਤੋਂ ਰਚੀ ਗਈ। ਬਦਨਾਮ ਗੈਂਗਸਟਰ ਲਾਰੈਂਸ ਇਥੇ ਹੀ ਬੰਦ ਹੈ। ਉਸ...

CM ਦੇ ਹੁਕਮਾਂ ਮਗਰੋਂ DGP ਦਾ ਸਪੱਸ਼ਟੀਕਰਨ, ਬੋਲੇ- ‘ਮੈਂ ਕਦੇ ਮੂਸੇਵਾਲਾ ਨੂੰ ਗੈਂਗਸਟਰਾਂ ਨਾਲ ਨਹੀਂ ਜੋੜਿਆ’

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਵੀਕੇ ਭਾਂਵਰਾ ਨੇ ਬੀਤੇ ਦਿਨ ਹੋਈ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ।...

ਮੂਸੇਵਾਲਾ ਮਰਡਰ ‘ਚ ਵਰਤੀ ਗਈ ਗੱਡੀ ਦਾ ਨੰਬਰ ਫਿਰੋਜ਼ਪੁਰ ਦੇ ਬੰਦੇ ਦੇ ਨਾਂ, ਕਾਤਲਾਂ ਨੇ OLX ਤੋਂ ਚੁੱਕਿਆ ਨੰਬਰ

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਲਈ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾ ਦੀ ਹੈ। ਇਸ ‘ਤੇ ਲੱਗਾ ਹੋਇਆ ਨੰਬਰ...

ਮੂਸੇਵਾਲਾ ਕਤਲਕਾਂਡ ਦੀ ਹਾਈਕੋਰਟ ਦੇ ਸਿਟਿੰਗ ਜੱਜ ਕਰਨਗੇ ਜਾਂਚ, CM ਮਾਨ ਨੇ ਕੀਤਾ ਐਲਾਨ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੱਧੂ ਦੇ ਕਤਲਕੇਸ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਦੀ ਪ੍ਰਧਾਨਗੀ ਹੇਠ...

ਮੂਸੇਵਾਲਾ ਦੇ ਪਿਤਾ ਦੀ ਚਿੱਠੀ ‘ਤੇ ਬੋਲੇ CM ਮਾਨ, ‘ਦੋਸ਼ੀ ਬਖਸ਼ੇ ਨਹੀਂ ਜਾਣਗੇ’, ਸਕਿਓਰਿਟੀ ਘਟਾਉਣ ਬਾਰੇ ਵੀ ਜਾਂਚ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਦੇ ਜਵਾਬ ਵਿੱਚ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ...

ਮੂਸੇਵਾਲਾ ਕਤਲਕਾਂਡ ਮਗਰੋਂ CM ਮਾਨ ਨੇ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਕੀਤੀ ਰੱਦ

ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕਤਲ ਮਗਰੋਂ ਪੰਜਾਬ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਕਤਲਕਾਂਡ...

ਸਿੱਧੂ ਮੂਸੇਵਾਲਾ ਦੇ ਪਿਤਾ ਨੇ CM ਮਾਨ ਨੂੰ ਲਿਖੀ ਚਿੱਠੀ, ਕਿਹਾ- ‘ਪੁੱਤ ਤਾਂ ਚਲਾ ਗਿਆ, ਹੁਣ ਇਨਸਾਫ਼ ਦਿਵਾਓ’

ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੱਧੂ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਉਸ ‘ਤੇ 20 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ,...

ਮੂਸੇਵਾਲਾ ਕਤਲਕਾਂਡ : CM ਮਾਨ ਮਿੰਟ-ਮਿੰਟ ਦੀ ਲੈ ਰਹੇ ਅਪਡੇਟ, ਸੀਨੀਅਰ ਅਫ਼ਸਰਾਂ ਨਾਲ ਕਰਨਗੇ ਮੀਟਿੰਗ

ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਨਾ ਪੰਜਾਬ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ...

ਮੂਸੇਵਾਲਾ ਦੀ ਮੌਤ ਨਾਲ ਪਾਕਿਸਤਾਨ ‘ਚ ਵੀ ਸੋਗ, ਗਾਇਕ ਨੇ ਇਸੇ ਸਾਲ ਆਉਣ ਦਾ ਕੀਤਾ ਸੀ ਵਾਅਦਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਿਰਫ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਗੁਆਂਢੀ...

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੋਸਟਮਾਟਰਮ ਕਰਵਾਉਣ ਤੋਂ ਕੀਤੀ ਨਾਂਹ, NIA ਤੋਂ ਜਾਂਚ ਕਰਵਾਉਣ ਦੀ ਮੰਗ

ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ...

ਮੂਸੇਵਾਲਾ ਕਤਲਕਾਂਡ ਮਗਰੋਂ ਪੰਜਾਬ ‘ਚ ਹਾਈ ਅਲਰਟ, ਹਰ ਥਾਂ ਲੱਗੇ ਨਾਕੇ, ਪਟਿਆਲਾਂ ਤੋਂ ਫੜੇ ਦੋ ਸ਼ੱਕੀ

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਪੁਲਿਸ ਚੌਕਸ ਹੋ ਚੁੱਕੀ ਹੈ। ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਮਾਨਸਾ...

ਮੂਸੇਵਾਲਾ ਕਤਲਕਾਂਡ : ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੇ ਪਾਈ ਪੋਸਟ, ਕਿਹਾ ‘…ਇਸ ਕਰਕੇ ਇਹ ਅੰਜਾਮ ਹੋਇਆ’

ਚੰਡੀਗੜ੍ਹ : ਬੀਤੇ ਦਿਨ ਕਤਲ ਕੀਤੇ ਗਏ ਪੰਜਾਬੀ ਗਾਇਕ ਤੇ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ...

ਮੂਸੇਵਾਲਾ ਦੀ ਮੌਤ ‘ਤੇ ਹਰਭਜਨ ਮਾਨ ਤੇ ਕੰਵਰ ਗਰੇਵਾਲ ਨੇ ਪ੍ਰਗਟਾਇਆ ਦੁੱਖ, ਬੋਲੇ- ‘ਵਜੀਦਾ ਕੌਣ ਸਾਹਿਬ ਨੂੰ ਆਖੇ…’

ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕਤਲ ਨਾਲ ਪੂਰੀ ਪੰਜਾਬੀ ਫਿਲਮ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ। ਮਸ਼ਹੂਰ ਪੰਜਾਬੀ ਗਾਕ ਹਰਭਜਨ ਮਾਨ ਤੇ...

ਸਿੱਧੂ ਮੂਸੇਵਾਲਾ ਦਾ ਕਤਲ, ਕਾਂਗਰਸ ਨੇ ਮਾਨ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਮਿਲੇਗੀ ਗਵਰਨਰ ਨੂੰ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਾਂਗਰਸ ਨੇ ਆਪਣੇ ਆਗੂ ਅਤੇ ਪੰਜਾਬੀ...

ਕੁਰੂਕਸ਼ੇਤਰ ‘ਚ ਬੋਲੇ ਕੇਜਰੀਵਾਲ- ‘ਆਪਣੇ ਬੱਚਿਆਂ ਨੂੰ ਗੁੰਡੇ ਬਣਾਉਣੈ ਤਾਂ BJP ਨਾਲ ਜਾਓ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁਰੂਕਸ਼ੇਤਰ ਰੈਲੀ ਦੌਰਾਨ ਭਾਜਪਾ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜੋ ਲੋਕ...

ਆਧਾਰ ਫੋਟੋਕਾਪੀ ਸ਼ੇਅਰ ਕਰਨ ਵਾਲੇ ਹੁਕਮਾਂ ‘ਤੇ ਸਰਕਾਰ ਦਾ ਯੂ-ਟਰਨ, ਕਿਹਾ ਸੀ ਮਾਸਕਡ ਕਾਪੀ ਵਰਤਣ ਲਈ

ਕੇਂਦਰ ਸਰਕਾਰ ਨੇ 27 ਮਈ ਨੂੰ ਆਧਾਰ ਕਾਰਡ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਨੂੰ ਵਾਪਿਸ ਲੈ ਲਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ UIDAI ਦੀ...

ਪੰਜਾਬ ‘ਚ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ! 31 ਮਈ ਨੂੰ ਨਹੀਂ ਖਰੀਦੇ ਜਾਣਗੇ ਤੇਲ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ : ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਸੂਬੇ ਦੇ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਮਹਿਲਾ ਕੈਦੀਆਂ ਲਈ ਖੁਸ਼ਖਬਰੀ, ਸ਼ੁਰੂ ਕੀਤਾ ਗਿਆ ਬਿਊਟੀ ਥੈਰੇਪਿਸਟ ਕੋਰਸ

ਲੁਧਿਆਣਾ : ਕੇਂਦਰੀ ਮਹਿਲਾ ਜੇਲ੍ਹ ਵਿੱਚ ਪ੍ਰਸ਼ਾਸ਼ਨ ਵੱਲੋਂ ਇੱਕ ਨਵੀਂ ਪਹਿਲ ਕਰਦੇ ਹੋਏ ਇਥੇ ਸਹਾਇਕ ਬਿਊਟੀ ਥੈਰੇਪਿਸਟ ਲਈ ਸਿਖਲਾਈ ਕੋਰਸ...

‘ਆਪ’ ਵਿਧਾਇਕਾ ਜੀਵਨ ਜੋਤ ਕੌਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭੱਦੀ ਸ਼ਬਦਾਵਲੀ ਵੀ ਵਰਤੀ ਗਈ

ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਦੋ ਵੱਡੇ ਥੰਮ ਸੁੱਟਣ ਵਾਲੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੂੰ ਫੋਨ ‘ਤੇ ਜਾਨੋਂ...

ਲਾਂਚ ਤੋਂ ਪਹਿਲਾਂ ਹੀ ਬਦਮਾਸ਼ ਲੈ ਉੱਡੇ ਸਵਾ 4 ਕਰੋੜ ਦੇ 5G ਮੋਬਾਈਲ ਫੋਨ, ਮਿਲਿਆ ਖਾਲੀ ਕੰਟੇਨਰ

ਰੇਵਾੜੀ : ਦਿੱਲੀ-ਜੈਪੁਰ ਹਾਈਵੇਅ ‘ਤੇ ਇੱਕ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ 4.25 ਕਰੋੜ ਰੁਪਏ ਦੇ ਨਵੇਂ 5ਜੀ ਮੋਬਾਈਲ...

ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਪਿੰਡ ਭਾਨਰਾ ‘ਚ ਨਾਜਾਇਜ਼ ਮਾਈਨਿੰਗ ਕਰਦੇ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਪਸਿਆਣਾ ਅਧੀਨ ਪੈਂਦੀ ਚੌਂਕੀ ਡਕਾਲਾ ਦੇ ਨਾਲ ਲੱਗਦੇ ਪਿੰਡ...

ਅਯੁੱਧਿਆ ਜਾ ਰਹੀ ਟੂਰਿਸਟ ਬੱਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ, ਡਰਾਈਵਰ ਸਣੇ 7 ਦੀ ਮੌਤ

ਯੂਪੀ ਵਿੱਚ ਬਹਿਰਾਇਚ-ਲਖੀਮਪੁਰ ਹਾਈਵੇਅ ‘ਤੇ ਐਤਵਾਰ ਇੱਕ ਵੱਡਾ ਹਾਦਸਾ ਵਾਪਰ ਗਿਆ, ਯਾਤਰੀਆਂ ਵਾਲੀ ਟੂਰਿਸਟ ਬੱਸ ਇੱਕ ਟਰੱਕ ਨਾਲ ਟਕਰਾ ਗਈ,...

4 ਭਾਰਤੀਆਂ ਸਣੇ 22 ਯਾਤਰੀਆਂ ਨੂੰ ਲਿਜਾ ਰਹੀ ਨੇਪਾਲ ਦੀ ਫਲਾਈਟ ਲਾਪਤਾ, ਅਚਾਨਕ ਟੁੱਟਿਆ ਸੰਪਰਕ

ਨੇਪਾਲ ਦਾ ਤਾਰਾ ਏਅਰਲਾਈਨ ਦਾ ਪਲੇਨ ਐਤਵਾਰ ਨੂੰ ਲਾਪਤਾ ਹੋ ਗਿਆ ਹੈ, ਇਸ ਵਿੱਚ 4 ਭਾਰਤੀਆਂ ਸਣੇ 22 ਲੋਕ ਸਵਾਰ ਸਨ। ਨੇਪਾਲ ਦੀ ਏਅਰਪੋਰਟ...

ਅਟਾਰੀ ਸਰਹੱਦ ‘ਤੇ ਦੇਸ਼ ਦੀ ਪਹਿਲੀ ਟ੍ਰੇਂਡ ‘ਡੌਗੀ’ ਤਾਇਨਾਤ, ਪਾਕਿਸਤਾਨੀ ਡਰੋਨ ‘ਤੇ ਰਖੇਗੀ ਨਜ਼ਰ

ਭਾਰਤ ‘ਚ ਤੇਜ਼ੀ ਨਾਲ ਵਧ ਰਹੀ ਪਾਕਿਸਤਾਨੀ ਡਰੋਨ ਦੀ ਘੁਸਪੈਠ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਨੇ ਸਰਹੱਦ ‘ਤੇ ਇਕ ਕੁੱਤਾ ਤਾਇਨਾਤ ਕੀਤਾ...

ਗਿਆਨੀ ਹਰਪ੍ਰੀਤ ਸਿੰਘ ਮਗਰੋਂ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੇ ਵੀ ਮੋੜੀ ਸਰਕਾਰੀ ਸਕਿਓਰਿਟੀ!

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਕਾਫੀ ਭਖ ਗਿਆ ਹੈ। ਭਾਵੇਂ ਕੁਝ ਘੰਟਿਆਂ...

ਸੰਗਰੂਰ ਸੀਟ ‘ਤੇ ‘ਆਪ’ ਅੱਜ ਕਰੇਗੀ ਉਮੀਦਵਾਰ ਦਾ ਐਲਾਨ, CM ਮਾਨ ਦੀ ਭੈਣ ਵੀ ਦਾਅਵੇਦਾਰ

ਆਮ ਆਦਮੀ ਪਾਰਟੀ (ਆਪ) ਅੱਜ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰੇਗੀ। ਇੱਥੋਂ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ...

ਭ੍ਰਿਸ਼ਟ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ਐਕਸ਼ਨ ਦੀ ਤਿਆਰੀ, ਮਾਨ ਸਰਕਾਰ ਨੇ ਕੈਪਟਨ ਤੋਂ ਮੰਗੇ ਸਬੂਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਐਕਸ਼ਨ ਲੈਣ ਨੂੰ...

ਜਲੰਧਰ : SSP ਨੇ ਨਸ਼ਾ ਵੇਚਣ ਵਾਲਿਆਂ ਨੂੰ ਪਾਈਆਂ ਭਾਜੜਾਂ, ਤੜਕੇ ਹੀ ਮਾਰ ‘ਤਾ ਛਾਪਾ, ਘਰਾਂ ‘ਚ ‘ਕੱਲੀ-‘ਕੱਲੀ ਚੀਜ਼ ਫਰੋਲੀ

ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਐੱਸ.ਐੱਸ.ਪੀ. ਜਲੰਧਰ ਇਥੇ ਦੇ ਗੰਨਾ ਪਿੰਡ ਵਿੱਚ ਤੜਕੇ ਹੀ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਪਿੰਡ ਦੇ...

ਇੰਡੀਗੋ ਨੂੰ ਦਿਵਿਆਂਗ ਬੱਚੇ ਨੂੰ ਪਲੇਨ ‘ਚ ਚੜ੍ਹਨ ਤੋਂ ਰੋਕਣਾ ਪਿਆ ਮਹਿੰਗਾ, DGCA ਨੇ ਠੋਕਿਆ 5 ਲੱਖ ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਦਿਵਿਆਂਗ ਬੱਚੇ ਨੂੰ ਫਲਾਈਟ ਵਿੱਚ ਚੜ੍ਹਨ...

ICMR ਦੀ ਚਿਤਾਵਨੀ- ਮੰਕੀਪੌਕਸ ਛੋਟੇ ਬੱਚਿਆਂ ਲਈ ਵੱਡਾ ਖ਼ਤਰਾ, 20 ਦਿਨਾਂ ‘ਚ 21 ਦੇਸ਼ਾਂ ‘ਚ ਫੈਲੀ ਬੀਮਾਰੀ

ਮੰਕੀਪੌਕਸ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਨੂੰ ਦੇਖਦੇ ਹੋਏ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਛੋਟੇ...

E-Governance ਵੱਲ ਵਧ ਰਹੀ ਮਾਨ ਸਰਕਾਰ, ਬੂਹੇ ਤੱਕ ਪਹੁੰਚਣਗੀਆਂ ਸਹੂਲਤਾਂ, ਘਟੇਗਾ ਫਾਈਲਾਂ ਦਾ ਬੋਝ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਨਤਕ ਸੇਵਾਵਾਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ ਅਤੇ ਰਵਾਇਤੀ ਫਾਈਲ...

ਦੇਸ਼ ਦਾ ਇੱਕ ਅਜਿਹਾ ਸਟੇਸ਼ਨ ਜਿਸ ਦਾ ਕੋਈ ਨਾਂ ਨਹੀਂ, ਟ੍ਰੇਨ ਰੁਕਣ ‘ਤੇ ਯਾਤਰੀ ਹੋ ਜਾਂਦੇ ਪ੍ਰੇਸ਼ਾਨ

ਦੁਨੀਆ ਵਿੱਚ ਹਰ ਚੀਜ਼ ਦੀ ਇੱਕ ਪਛਾਣ ਉਸ ਦੇ ਨਾਂ ਤੋਂ ਹੁੰਦੀ ਹੈ, ਚਾਹੇ ਉਹ ਕੋਈ ਬੰਦਾ ਹੋਵੇ ਜਾਂ ਕੋਈ ਚੀਜ਼, ਹਰ ਕਿਸੇ ਦਾ ਕੋਈ ਨਾ ਕੋਈ ਨਾਂ...

ਨਾਈਜ਼ੀਰੀਆ : ਚਰਚ ‘ਚ ਖਾਣਾ ਖਾਣ ਆਏ ਲੋਕਾਂ ‘ਚ ਮਚੀ ਭਗਦੜ, ਬੱਚਿਆਂ ਸਣੇ 31 ਦੀ ਮੌਤ

ਦੱਖਣੀ ਨਾਈਜੀਰੀਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਚਰਚ ਦੇ ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ...

ਜਥੇਦਾਰ ਸਾਹਿਬ ਦੀ ਸਕਿਓਰਿਟੀ ਨੂੰ ਲੈ ਕੇ ਬੋਲੇ ਭਾਈ ਗਰੇਵਾਲ, ‘ਕੌਮ ਦੇ ਨੌਜਵਾਨ ਨਿਭਾਉਣਗੇ ਡਿਊਟੀ’

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ...

ਸਸਤੀ ਸ਼ਰਾਬ ਨੂੰ ਮਹਿੰਗੀਆਂ ਸਕਾਚ ਬੋਤਲਾਂ ‘ਚ ਭਰਨ ਵਾਲਾ ਗਿਰੋਹ ਕਾਬੂ, ਗੋਰਖਧੰਦੇ ‘ਚ ਡੀਲਰ ਵੀ ਸ਼ਾਮਲ

ਚੰਡੀਗੜ੍ਹ : ਆਬਕਾਰੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਨੇ ਮਿਲ ਕੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਸ਼ਰਾਬ ਤਸਕਰਾਂ ਦੇ...

Asia Cup Hockey 2022 : ਜਾਪਾਨ ‘ਤੇ ਭਾਰੀ ਪਈ ਟੀਮ ਇੰਡੀਆ, 2-1 ਨਾਲ ਦਿੱਤੀ ਮਾਤ

ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2022 ਵਿੱਚ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਜਾਪਾਨ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ...

ਮਾਨ ਸਰਕਾਰ ਦੀ ਸਖਤੀ, ਕਿਹਾ- ‘ਬੱਚਿਆਂ ਦੀ ਸੁਰੱਖਿਆ ਪਹਿਲ, ਸਕੂਲੀ ਬੱਸਾਂ ‘ਚ ਹਾਦਸੇ ਲਈ ਮੈਨੇਜਮੈਂਟ ਜ਼ਿੰਮੇਵਾਰ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਸਕੂਲ ਮੈਨੇਜਮੈਂਟਾਂ ਨੂੰ ਬੱਸਾਂ ਦੇ ਬਕਾਇਆਂ ਦਾ ਭੁਗਤਾਨ 5 ਅਗਸਤ...

NAS ਦੇ ਨਤੀਜਿਆਂ ‘ਤੇ ਬੋਲੇ ਮੰਤਰੀ ਮੀਤ ਹੇਅਰ, ‘ਅੰਕੜੇ ਫਰਜ਼ੀ, ਜ਼ਮੀਨੀ ਹਕੀਕਤ ਬਿਲਕੁਲ ਵੱਖਰੀ’

ਨੈਸ਼ਨਲ ਅਚੀਵਮੈਂਟ ਸਰਵੇਅ (NAS) ਦੇ ਨਤੀਜਿਆਂ ਵਿੱਚ ਪੰਜਾਬ ਦੇ ਬੱਚਿਆਂ ਦੇ ਅੱਗੇ ਰਹਿਣ ਤੋਂ ਬਾਅਦ ਦਿੱਲੀ ਦੇ ਸਿੱਖਿਆ ਮਾਡਲ ਦੀ ਪੈਰਵੀ ਕਰ ਰਹੀ...

ਸੁਰੱਖਿਆ ਹਟਾਉਣ ਵਾਲੇ ਫੈਸਲੇ ‘ਤੇ ਬੋਲੇ ਸੁਖਬੀਰ- ‘ਮਾਨ ਸਰਕਾਰ ਕੇਜਰੀਵਾਲ ਦੀ ਕਠਪੁਤਲੀ’

ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸਰਕਾਰ ਵੱਲੋਂ ਵੀਆਪੀ ਸੁਰੱਖਿਆ ਘਟਾਉਣ ਦੇ ਕਦਮ ਵਜੋਂ ਸਿੱਖ ਸ਼ਖਸੀਅਤਾਂ ਦੀ ਸਕਿਓਰਿਟੀ ਵਾਪਿਸ ਲੈਣ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਛੋਟੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਫੋਨ ‘ਤੇ ਭੇਜਿਆ ਜਾਏਗਾ ਅਲਰਟ ਮੈਸੇਜ

ਛੋਟੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਅਤੇ ਹਰ ਪੱਖੋਂ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ...

ਆਪ’ ਦੀਆਂ ਹੁਣ ਹਰਿਆਣਾ ਜਿੱਤਣ ਦੀਆਂ ਤਿਆਰੀਆਂ, ਕੇਜਰੀਵਾਲ ਭਲਕੇ ਕੁਰੂਕਸ਼ੇਤਰ ‘ਚ ਕਰਨਗੇ ਰੈਲੀ

ਹਰਿਆਣਾ ਵਿੱਚ ਜੂਨ ਵਿੱਚ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਤੇ ਸਾਲ 2024 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ...

ਜਥੇਦਾਰ ਸਾਹਿਬ ਨੂੰ ਮਿਲੀ ਸੁਰੱਖਿਆ, ਸ਼੍ਰੋਮਣੀ ਕਮੇਟੀ ਨੇ ਹਥਿਆਰਬੰਦ ਸਿੰਘਾਂ ਦਾ ਦਸਤਾ ਕੀਤਾ ਤਾਇਨਾਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਵੀਆਈਪੀ ਸੁਰੱਖਿਆ ‘ਤੇ ਕੈਂਚੀ ਫੇਰਨ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ...

ਪਦਮਸ਼੍ਰੀ ਐਵਾਰਡੀਆਂ ਨੂੰ ਰਾਜ ਸਭਾ ਭੇਜੇਗੀ ‘ਆਪ’, ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਣੀ ਦੇ ਨਾਂ ਫਾਈਨਲ

ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਣ ਲਈ ਦੋ ਨਾਂ ਫਾਈਨਲ ਕਰ ਲਏ ਹਨ। ਪਦਮਸ਼੍ਰੀ ਸੰਤ ਸੀਚੇਵਾਲ ਤੇ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਣੀ ਦੇ ਨਾਵਾਂ...

CM ਮਾਨ ਦਾ ਵੱਡਾ ਐਲਾਨ, ਸੇਵਾ ਕੇਂਦਰਾਂ ‘ਤੇ ਮਿਲਣਗੀਆਂ 100 ਤੋਂ ਵੱਧ ਹੋਰ ਨਵੀਆਂ Online ਸਹੂਲਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈਣ ਵਿੱਚ ਲੱਗੀ ਹੋਈ ਹੈ। ਇਸੇ ਲੜੀ ਵਿੱਚ ਸੇਵਾ ਕੇਂਦਰਾਂ...

ਪਹਿਲੀ ਵਾਰ ਹਿੰਦੀ ਨਾਵਲ ਨੂੰ ਮਿਲਿਆ ਬੁਕਰ ਐਵਾਰਡ, ਗੀਤਾਂਜਲੀ ਸ਼੍ਰੀ ਦੇ ‘ਟੋਂਬ ਆਫ਼ ਸੈਂਡ’ ਨੇ ਜਿੱਤਿਆ ਖਿਤਾਬ

ਭਾਰਤ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਦਾ ਵੱਕਾਰੀ ਬੁਕਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ‘ਟੋਂਬ ਆਫ਼...

ISIS ਦਾ ਸਰਗਣਾ ਅਬੂ ਹਸਨ ਅਲ-ਕੁਰੈਸ਼ੀ ਇਸਤਾਂਬੁਲ ‘ਚ ਗ੍ਰਿਫਤਾਰ!

ਇਸਤਾਂਬੁਲ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਦੇ ਨਵੇਂ ਮੁਖੀ ਅਬੂ ਅਲ-ਹਸਨ-ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ...

ਗੰਨੇ ਦੇ ਬਕਾਏ ਨਾ ਮਿਲਣ ‘ਤੇ ਭੜਕੇ ਕਿਸਾਨ, ਫਿਰ ਪਟੜੀਆਂ ਕੀਤੀਆਂ ਜਾਮ, 9 ਗੱਡੀਆਂ ਦੇ ਰੂਟ ਬਦਲੇ

ਪੰਜਾਬ ‘ਚ ਕਿਸਾਨ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਰੇਲਾਂ ਪਟੜੀ ‘ਤੇ ਬੈਠ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਾਹਿਬ ਵਿਖੇ...

ਲੁਧਿਆਣਾ : DCST ਵੱਲੋਂ ਸ਼ੱਕੀ ਲੈਣ-ਦੇਣ ਤੇ ਵਿਕਰੀ ਨੂੰ ਦਬਾਉਣ ਦੇ ਸ਼ੱਕ ‘ਚ 11 ਫਰਮਾਂ ਦੀ ਜਾਂਚ

ਲੁਧਿਆਣਾ ਡਵੀਜ਼ਨ ਦੇ DCST ਵੱਲੋਂ ਸ਼ੱਕੀ ਲੈਣ-ਦੇਣ ਤੇ ਵਿਕਰੀ ਨੂੰ ਦਬਾਈ ਦੇ ਸ਼ੱਕ ਵਿੱਚ 11 ਵੱਖ-ਵੱਖ ਫਰਮਾਂ ਦੀ ਜਾਂਚ ਕੀਤੀ ਗਈ। ਇਹ ਜਾਂਚ ਪਿੰਡ...

ਲੱਦਾਖ ‘ਚ 7 ਜਵਾਨ ਸ਼ਹੀਦ, CM ਮਾਨ ਨੇ ਪ੍ਰਗਟਾਇਆ ਦੁੱਖ, ਪਰਿਵਾਰਾਂ ਨੂੰ ਬਲ ਬਖਸ਼ਣ ਦੀ ਕੀਤੀ ਅਰਦਾਸ

ਮੁੱਖ ਮੰਤਰੀ ਭਗਵੰਤ ਮਾਨ ਨੇ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਜਵਾਨਾਂ ਦੀ ਆਤਮਿਕ...

ਮਾਛੀਵਾੜਾ ਸਾਹਿਬ : ਸਰਹਿੰਦ ਨਹਿਰ ‘ਚੋਂ ਗਊਆਂ ਦੇ ਅੰਗ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ

ਲੁਧਿਆਣਾ : ਮਾਛੀਵਾੜਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਰਹਿੰਦ ਨਹਿਰ ਵਿੱਚ ਸ਼ਰਾਰਤੀ ਅਨਸਰ ਗਾਵਾਂ ਦੀ ਹੱਤਿਆ ਕਰਕੇ ਨਹਿਰ ਅੰਗ ਨਹਿਰ...

ਅਕਾਲੀ ਦਲ ਲਈ ਸੰਗਰੂਰ ਜ਼ਿਮਨੀ ਚੋਣਾਂ ‘ਪੰਜਾਬ ਬਨਾਮ ਦਿੱਲੀ’ ਮੁਕਾਬਲਾ, ਹਰ ਰਣਨੀਤੀ ’ਤੇ ਫੈਸਲਾ ਲੈਣਗੇ ਸੁਖਬੀਰ

ਚੰਡੀਗੜ੍ਹ : ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਹ ਚੋਣਾਂ 23 ਜੂਨ ਨੂੰ ਹੋਣ ਜਾ ਰਹੀਆਂ ਹਨ।...

ਬਰਖ਼ਾਸਤ ਮੰਤਰੀ ਨੂੰ OSD ਭਾਣਜੇ ਸਣੇ ਜੇਲ੍ਹ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ

ਬਰਖਾਸਤ ਸਿਹਤ ਮਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੇ OSD ਭਾਣਜੇ ਪ੍ਰਦੀਪ ਕੁਮਾਰ ਨੂੰ ਮੋਹਾਲੀ ਕੋਰਟ ਨੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਨੂੰ 14...

ਇਸ ਦੇਸ਼ ‘ਚ ਪੇਸ਼ਾਬ ਨਾਲ ਤਿਆਰ ਹੋ ਰਹੀ ਬੀਅਰ! ਈਕੋ-ਫ੍ਰੈਂਡਲੀ ਕਹਿ ਕੇ ਕੀਤਾ ਜਾ ਰਿਹੈ ਪ੍ਰਮੋਟ

ਸਿੰਗਾਪੁਰ ਦੀ ਇੱਕ ਬਰੁਵਰੀ ਵਿੱਚ ਅੱਜਕਲ੍ਹ ਵੱਖਰੀ ਟਾਈਪ ਦੀ ਬੀਅਰ ਮਿਲ ਰਹੀ ਹੈ। ਉਂਝ ਤਾਂ ਬੀਅਰ ਫਲਾਂ ਤੇ ਜੌਂ ਦੇ ਪਾਣੀ ਨੂੰ ਸਾੜ ਕੇ...

ਖ਼ੁਸ਼ਖ਼ਬਰੀ : 4358 ਕਾਂਸਟੇਬਲ ਭਰਤੀ ਨੂੰ ਮਾਨ ਸਰਕਾਰ ਵੱਲੋਂ ਮਨਜ਼ੂਰੀ, ਜਲਦ ਮਿਲਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਜਲਦ ਹੀ 4358 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਏਗੀ। ਉਮੀਦਵਾਰਾਂ ਦੀ...

ਹੁਣ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾਏਗੀ ਸੀਮਾ, ਵੀਡੀਓ ਵਾਇਰਲ ਹੋਣ ਮਗਰੋਂ ਲਾਇਆ ਗਿਆ ਬਣਾਉਟੀ ਪੈਰ

ਬਿਹਾਰ ਦੀ ਜਮੁਈ ਤੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਚੀ ਸੀਮਾ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾ ਸਕੇਗੀ। ਜ਼ਿਲ੍ਹਾ...

ਕੈਪਟਨ ਦੇ ਬਿਆਨ ‘ਤੇ ਬੋਲੇ ਰਾਣਾ ਗੁਰਜੀਤ, ‘4 ਸਾਲ CM ਰਹੇ, ਭ੍ਰਿਸ਼ਟ ਮੰਤਰੀਆਂ ‘ਤੇ ਕਰਦੇ ਕਾਰਵਾਈ’

ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟ ਸਾਬਕਾ ਮੰਤਰੀ ਦੇ ਬਿਆਨ ਮਗਰੋਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਮੁੱਖ ਮੰਤਰੀ ‘ਤੇ...

ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤਾਂ ਦੀ ਬਰਸੀ ‘ਤੇ CM ਮਾਨ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਤ ਅਵਤਾਰ ਸਿੰਘ ਸੀਚੇਵਾਲ ਦੀ 34ਵੀ ਬਰਸੀ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਨਿਰਮਲ ਕੁਟੀਆ ਸੀਚੇਵਾਲ...

ਸੰਗਰੂਰ ਜ਼ਿਮਨੀ ਚੋਣਾਂ : ਕੈਪਟਨ ਤੇ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਚੋਣ ਮੈਦਾਨ ‘ਚ ਉਤਰੇਗੀ BJP

ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਹੈ ਤੇ ਸਾਰੀਆਂ ਪਾਰਟੀਆਂ ਇਨ੍ਹਾਂ ਨੂੰ ਲੈ ਕੇ ਤਿਆਰੀਆਂ ਵਿੱਚ ਲੱਗ...

ਲੁਧਿਆਣਾ : ਦੋਸਤਾਂ ਨਾਲ ਨਹਾਉਣ ਗਏ ਵਿਦਿਆਰਥੀ ਦੀ ਸਤਲੁਜ ‘ਚ ਡੁੱਬਣ ਨਾਲ ਮੌਤ

ਲੁਧਿਆਣਾ ਵਿੱਚ ਸਤਲੁਜ ਦਰਿਆ ਵਿੱਚ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਏ ਇੱਕ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋ ਗਈ। ਨੂਰਵਾਲਾ ਰੋਡ ਸਥਿਤ...

ਵੱਡੀ ਖ਼ਬਰ : ਮਾਨ ਸਰਕਾਰ ਨੇ PCS ਅਧਿਕਾਰੀ ਬਲਵਿੰਦਰ ਸਿੰਘ ਨੂੰ ਕੀਤਾ ਸਸਪੈਂਡ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੀ.ਸੀ.ਐੱਸ. ਅਧਿਕਾਰੀ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਲਵਿੰਦਰ...

ਮੰਚ ‘ਤੇ PM ਮੋਦੀ ਦੇ ਸਾਹਮਣੇ ਬੋਲੇ CM ਸਟਾਲਿਨ, ‘ਸਾਡੇ ‘ਤੇ ਹਿੰਦੀ ਨਾ ਥੋਪੋ’

ਤੇਲੰਗਾਨਾ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਚੇਨਈ ਪਹੁੰਚੇ। ਜਿੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 31 ਹਜ਼ਾਰ ਕਰੋੜ ਦੇ...

ED ਦੇ ਨਿਸ਼ਾਨੇ ‘ਤੇ ਬਰਖਾਸਤ ਮੰਤਰੀ ਸਿੰਗਲਾ, ਜਾਂਚ ਸ਼ੁਰੂ, ਮਨੀ ਲਾਂਡ੍ਰਿੰਗ ਨਾਲ ਜੋੜ ਕੇ ਵੇਖ ਰਹੀ ਏਜੰਸੀ

ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਈਡੀ ਨੇ ਇਸ ਪੂਰੇ...

ਅਫ਼ਗਾਨਿਸਤਾਨ ਦੇ ਏਅਰਪੋਰਟ ਮੁੜ ਹੋਣਗੇ ਸ਼ੁਰੂ, ਤਾਲਿਬਾਨ ਨੇ UAE ਨਾਲ ਕੀਤੀ ਡੀਲ

ਅਫਗਾਨਿਸਤਾਨ ਵਿੱਚ ਏਅਰਪੋਰਟ ਆਪ੍ਰੇਸ਼ਨ ਲਈ ਤਾਲਿਬਾਨ ਨੇ ਯੂਨਾਈਟਿਡ ਅਰਬ ਅਮੀਰਾਤ (UAE) ਨਾਲ ਡੀਲ ਕੀਤੀ ਹੈ। ਤਾਲਿਬਾਨ ਦੇ ਟਰਾਂਸਪੋਰਟ ਐਂਡ...

Asia Cup 2022 : ਭਾਰਤ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਸੁਪਰ 4 ਲਈ ਕੁਆਲੀਫਾਈ

ਬੀਤੇ ਚੈਂਪੀਅਨ ਭਾਰਤ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਏਸ਼ੀਆ ਕੱਪ ਦੇ ਨਾਕਆਊਟ ਪੜਾਅ ਵਿੱਚ ਐਂਟਰੀ ਮਾਰ ਲਈ ਹੈ। ਇੰਡੋਨੇਸ਼ੀਆ...

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ‘ਦੇਹ ਵਪਾਰ ਵੀ ਇੱਕ ਪੇਸ਼ਾ’ ਪੁਲਿਸ ਨੂੰ ਪ੍ਰੇਸ਼ਾਨ ਨਾ ਕਰਨ ਦੇ ਦਿੱਤੇ ਹੁਕਮ

ਸੁਪਰੀਮ ਕੋਰਟ ਨੇ ਕੋਰੋਨਾ ਦੌਰਾਨ ਸੈਕਸ ਵਰਕਰਾਂ ਨੂੰ ਆਈਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਦਾਇਰ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਵੀਰਵਾਰ...

ਮੀਟਰ ਰੀਡਰ ਨੇ ‘ਖਾਧੀ’ ਰਿਸ਼ਵਤ, ਲੋਕਾਂ ਨੇ ਮੂੰਹੋਂ ਕੱਢੇ ਨੋਟ, ਨੌਕਰੀ ਤੋਂ ਧੌਣੇ ਪਏ ਹੱਥ

ਪੰਜਾਬ ਵਿੱਚ ਮੀਟਰ ਰੀਡਰ ਵੱਲੋਂ ਰਿਸ਼ਵਤ ਲੈਣ ਤੇ ਫੜੇ ਜਾਣ ਦਾ ਵੀਡੀਓ ਸਾਹਮਣੇ ਆਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਮੀਟਰ...

UAE : ਆਬੂਧਾਬੀ ‘ਚ ਸਿਲੰਡਰ ਬਲਾਸਟ, 100 ਤੋਂ ਵੱਧ ਭਾਰਤੀ ਜ਼ਖਮੀ, 2 ਦੀ ਮੌਤ

ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਬਲਾਸਟ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ...

NAS ‘ਚ ਪੰਜਾਬ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ, ਦਿੱਲੀ ਦੇ ਸਿੱਖਿਆ ਮਾਡਲ ‘ਤੇ ਖੜ੍ਹੇ ਹੋਏ ਸਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਲਈ ਦਿੱਲੀ ਮਾਡਲ ਲਾਗੂ ਕਰਨ ਦੇ ਕੀਤੇ ਜਾ ਰਹੇ ਯਤਨਾਂ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਗੈਰ-ਕਾਨੂੰਨੀ ਕਾਲੋਨੀਆਂ ‘ਚ ਪਲਾਟ ਤੇ ਮਕਾਨਾਂ ਦੀਆਂ ਰਜਿਸਟਰੀਆਂ ‘ਤੇ ਲਾਈ ਰੋਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਐਕਸ਼ਨ ਮੋਡ ਵਿੱਚ ਹੈ। ਮਾਨ ਸਰਾਕਰ ਨੇ ਸੂਬੇ ਵਿੱਚ ਹਰ ਤਰ੍ਹਾਂ ਦੀਆਂ...

ਪਨਸਪ ਦੇ ਅਸਿਸਟੈਂਟ ਜਨਰਲ ਮੈਨੇਜਰ ਨੂੰ ਕੀਤਾ ਗਿਆ ਸਸਪੈਂਡ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਨਸਪ ਦੇ ਸਹਾਇਕ ਜਨਰਲ ਮੈਨੇਜਰ (ਆਈ.ਟੀ.) ਜਗਨਦੀਪ ਸਿੰਘ ਢਿੱਲੋਂ ਨੂੰ ਸਸਪੈਂਡ...

ਜਰਮਨ ਦੇ ਇਕਾਨਮੀ ਮੰਤਰੀ ਤੇ ਊਰਜਾ ਮੁਖੀ ਨੂੰ ਮਿਲੇ CM ਮਾਨ, ਸੂਬੇ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਦੀ ਤਿਆਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਰਥ ਵਿਵਸਥਾ ਨੂੰ ਲੀਹ ‘ਤੇ ਲਿਆਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਅੱਜ ਜਰਮਨੀ...

ਮੰਤਰੀ ਦੀ ਬਰਖਾਸਤਗੀ ‘ਤੇ ਬੋਲੇ ਬਿੱਟੂ, ‘ਚੋਣਾਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਕਾਰਵਾਈ, ਦਾਲ ‘ਚ ਕੁਝ ਕਾਲਾ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ‘ਤੇ ਜਿਥੇ ਮਾਨ ਸਰਕਾਰ ਦੀਆਂ...

CM ਮਾਨ ਨੂੰ ਮਿਲੇ UK ਦੇ ਹਾਈ ਕਮਿਸ਼ਨਰ, ਪੰਜਾਬ-ਬ੍ਰਿਟੇਨ ਵਿਚਾਲੇ ਸਿੱਧੀਆਂ ਉਡਾਣਾਂ ਸਣੇ ਕਈ ਮੁੱਦਿਆਂ ‘ਤੇ ਹੋਈ ਚਰਚਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬ੍ਰਿਟੇਨ ਦੇ ਹਾਈ ਕਮਿਸ਼ਨ ਐਲੇਕਸ ਵੈਲੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸਿੱਖਿਆ,...

ਟਰਾਂਸਪੋਰਟ ਵਿਭਾਗ ਦੀ ਕਮਾਈ ‘ਚ ਹੋਇਆ ਵਾਧਾ, ‘ਆਪ’ ਨੇ ਕਿਹਾ- ‘ਸਰਕਾਰ ਦੀ ਕਾਰਗੁਜ਼ਾਰੀ ਦਾ ਸਬੂਤ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਤਰੀਕੇ ਲੱਭ ਰਹੀ ਹੈ। ਇਸ ਦਾ...

‘ਬਰਖ਼ਾਸਤ ਮੰਤਰੀ ਦੇ ਸਟਿੰਗ ਆਡੀਓ ਜਾਰੀ ਕਰਨ ਮਾਨ’, ਖਹਿਰਾ ਬੋਲੇ- ‘ਚੰਗੇ ਕੰਮ ਦਾ ਕੀ ਲੁਕਾਉਣਾ?’

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਤਰੀ ਖਿਲਾਫ ਸਟਿੰਗ ਆਪ੍ਰੇਸ਼ਨ ਦੀ ਆਡੀਓ ਜਾਰੀ ਕਰਨ ਦੀ ਮੰਗ ਕੀਤੀ...

ਲੁਧਿਆਣਾ ਧਮਾਕਾ, ਮਲੇਸ਼ੀਆ ‘ਚ ਰਚੀ ਗਈ ਸੀ ਸਾਜ਼ਿਸ਼, ਅੱਤਵਾਦੀ ਸੁਰਮੁਖ ਦੇ ਭਤੀਜੇ ਖਿਲਾਫ ਲੁਕਆਊਟ ਨੋਟਿਸ ਜਾਰੀ

ਪਾਕਿਸਤਾਨ ਤੋਂ ਛੇ ਆਈਈਡੀ ਮੰਗਵਾਉਣ ਵਾਲੇ ਅੱਤਵਾਦੀ ਸੁਰਮੁੱਖ ਸਿੰਘ ਅਤੇ ਲੁਧਿਆਣਾ ਬੰਬ ਧਮਾਕੇ ਵਿੱਚ ਮਾਰੇ ਗਏ ਪੰਜਾਬ ਪੁਲਿਸ ਦੇ...

ਬਰਖ਼ਾਸਤ ਮੰਤਰੀ ਦੇ ਸਕੇ ਭਾਣਜੇ ਸਨ OSD, ਪ੍ਰਦੀਪ ਕਰਦਾ ਸੀ ਸਾਰੀ ‘ਡੀਲ’, ਹੋਏ ਹੋਰ ਵੀ ਵੱਡੇ ਖੁਲਾਸੇ

ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਹੈ। ਸਿਹਤ ਮੰਤਰੀ ਆਪਣੇ ਸਕੇ ਭਤੀਜੇ...

ਅੰਮ੍ਰਿਤਸਰ : ਸਰਹੱਦੀ ਖੇਤਰ ਤੇ ਸਰੁੱਖਿਆ ਏਜੰਸੀਆਂ ਦੇ ਦਫਤਰਾਂ ਕੋਲ ਡਰੋਨ ਉਡਾਉਣ ‘ਤੇ ਲੱਗੀ ਪਾਬੰਦੀ

ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਤੇ ਸਰੁੱਖਿਆ ਏਜੰਸੀਆਂ ਦੇ ਦਫਤਰਾਂ ਦੇ ਕੋਲ ਡਰੋਨ ਉਡਾਉਣ ‘ਤੇ ਪਾਬੰਦੀ ਲਾਈ ਗਈ ਹੈ। ਅੰਮ੍ਰਿਤਸਰ ਦੇ...

ਮਾਨ ਸਰਕਾਰ ਦੀ ਮੰਤਰੀਆਂ ‘ਤੇ ਨਜ਼ਰ, ਹੁਣ ਤੱਕ 6 ਦਾ ਕੰਮ ਵਧੀਆ, ਛੇ ਮਹੀਨਿਆਂ ਮਗਰੋਂ ਮੁੜ ਹੋਵੇਗੀ ਸਮੀਖਿਆ

ਮਾਨ ਸਰਕਾਰ ਦੇ ਮੰਤਰੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਡਾਰ ‘ਤੇ ਹਨ। ਹੁਣ ਤੱਕ ਪਾਰਟੀ ਦੀ ਸਮੀਖਿਆ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ...

ਲੁਧਿਆਣਾ ‘ਚ ਵੱਡੀ ਵਾਰਦਾਤ, ਪਤਨੀ ਸਣੇ ਸਕੂਲ ਪ੍ਰਿੰਸੀਪਲ ਦਾ ਕਤਲ, ਘਰੋਂ ‘ਚੋਂ ਮਿਲੀਆਂ ਲਾਸ਼ਾਂ

ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਸਥਿਤ ਜੀਟੀਵੀ ਨਗਰ ਵਿੱਚ ਇੱਕ ਵੱਡੀ ਵਾਰਦਾਸ ਸਾਹਮਣੇ ਆਈ ਹੈ। ਇੱਥੇ ਇੱਕ ਪ੍ਰਿੰਸੀਪਲ ਅਤੇ ਉਸ ਦੀ ਪਤਨੀ...

ਪੰਜਾਬ ‘ਚ ਵਧੀਆਂ ਦੁੱਧ ਦੀਆਂ ਕੀਮਤਾਂ, 55 ਰੁਪਏ ਕਿਲੋ ਹੋਇਆ ਰੇਟ

ਪੰਜਾਬ ਦੇ ਲੋਕਾਂ ਨੂੰ ਹੁਣ ਦੁੱਖ ਖਰੀਦਣ ਲਈ ਵੀ ਵੱਧ ਕੀਮਤ ਦੇਣੀ ਹੋਵੇਗੀ। ਮਾਨ ਸਰਕਾਰ ਨੇ ਦੁੱਧ ਦੀ ਕੀਮਤ ਵਧਾਉਣ ਦਾ ਵੱਡਾ ਫੈਸਲਾ ਲਿਆ ਹੈ।...

ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕਣਕ ਮਗਰੋਂ ਖੰਡ ਦੀ ਬਰਾਮਦ ‘ਤੇ ਲਾਈ ਪਾਬੰਦੀ

ਕਣਕ ਦੇ ਬਰਾਮਦ ‘ਤੇ ਪਾਬੰਦੀ ਲਾਉਣ ਤੋਂ ਕੁਝ ਦਿਨ ਮਗਰੋਂ ਹੁਣ ਸਰਕਾਰ ਨੇ ਖੰਡ ਦੀ ਬਰਾਮਦ ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਰਿਪੋਰਟਾਂ...

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਲਈ ਪੋਰਟਲ ਜਾਰੀ

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੋਰਟਲ ਜਾਰੀ ਕੀਤਾ ਹੈ, ਜਿਸ ਵਿੱਚ ਇਹ...

ਮਾਨ ਸਰਕਾਰ ਵੱਲੋਂ ਖੁੱਲ੍ਹੇ ਬੋਰਵੈੱਲ ਬੰਦ ਕਰਨ ਦੇ ਹੁਕਮ, ਨਹੀਂ ਤਾਂ ਜ਼ਮੀਨ ਮਾਲਕ ਖਿਲਾਫ਼ ਹੋਵੇਗੀ ਕਾਰਵਾਈ

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲਾਂ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਮੁੱਖ ਮੰਤਰੀ ਨੇ...

ਮਾਨ ਸਰਕਾਰ ਵੱਲੋਂ ਕੋਆਪ੍ਰੇਟਿਵ ਬੈਂਕਾਂ ਦਾ ਘਾਟਾ ਪੂਰਾ ਕਰਨ ਲਈ 425 ਕਰੋੜ ਦਾ ਫੰਡ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ 425 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਰਾਜਾਂ ਵਿੱਚ...

CM ਮਾਨ ਦਾ ਐਲਾਨ, ‘ਕਾਗਜ਼ ਰਹਿਤ’ ਹੋਵੇਗਾ ਇਸ ਵਾਰ ਦਾ ਬਜਟ, ਕਿਹਾ- ’21 ਲੱਖ ਰੁਪਏ ਬਚਣਗੇ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਈ-ਗਵਰਨੈਂਸ ਦੀ ਦਿਸ਼ਾ ਵਿੱਚ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਇਸ...

ਬੇਅਦਬੀ ਮਾਮਲਾ, ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ, ਕਿਹਾ-‘ਦੱਸੋ ਡੇਰੇ ‘ਚ ਕਿਵੇਂ ਰਚੀ ਸਾਜ਼ਿਸ਼’

ਹਾਈਕੋਰਟ ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ‘ਤੇ SIT ਦੀ ਰਿਪੋਰਟ...

ਮੰਤਰੀ ਦੀ ਬਰਖਾਸਤਗੀ, ਖਹਿਰਾ ਨੇ CM ਮਾਨ ਦੀ ਕੀਤੀ ਤਾਰੀਫ਼, ਕਿਹਾ ‘ਸਖਤ ਕਾਰਵਾਈ ਭ੍ਰਿਸ਼ਟ ਲੋਕਾਂ ਨੂੰ ਮੈਸੇਜ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਬਰਖਾਸਤ ਕੀਤੇ ਜਾਣ ‘ਤੇ ਵਿਰੋਧੀ ਵੀ ਉਨ੍ਹਾਂ ਦੀ...

ਮਾਨ ਸਰਕਾਰ ਦਾ ਵੱਡਾ ਫੈਸਲਾ, ਗਰੁੱਪ ‘ਸੀ’, ‘ਡੀ’ ਦੀਆਂ ਅਸਾਮੀਆਂ ਲਈ ਪੰਜਾਬੀ ਯੋਗਤਾ ਟੈਸਟ ਕੀਤਾ ਲਾਜ਼ਮੀ

ਚੰਡੀਗੜ੍ਹ : ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ...

ਦਸ ਦਿਨ ਤੋਂ ਮੰਤਰੀ ਦੇ ਕਾਰਨਾਮਿਆਂ ਦੀ ਖ਼ਬਰ ਸੀ CM ਮਾਨ ਨੂੰ, ਇਸ ਤਰ੍ਹਾਂ ਆਪ੍ਰੇਸ਼ਨ ਨੂੰ ਦਿੱਤਾ ਅੰਜਾਮ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਪ ਸਰਕਾਰ ਨੇ ਅੱਜ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ...

CM ਮਾਨ ਦੇ ਐਕਸ਼ਨ ‘ਤੇ ਭਾਵੁਕ ਹੋਏ ਕੇਜਰੀਵਾਲ, ਬੋਲੇ-‘ਤੁਹਾਡੇ ‘ਤੇ ਮਾਣ ਏ, ਮੇਰੀਆਂ ਅੱਖਾਂ ‘ਚ ਹੰਝੂ ਆ ਗਏ’

ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ...

ਇਮਰਾਨ ਨੇ ਫਿਰ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ, ਮਰੀਅਮ ਬੋਲੀ- ‘ਉਥੇ ਹੀ ਚਲੇ ਜਾਓ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਇਮਰਾਨ ਮੁਤਾਬਕ ਭਾਰਤ ਨੇ ਇਕ ਵਾਰ ਫਿਰ...

ਰੂਸ-ਯੂਕਰੇਨ ਜੰਗ : ਰੂਸੀ ਸੈਨਿਕਾਂ ਨੇ ਬੱਚਿਆਂ ਨਾਲ ਕੀਤਾ ਜਬਰ-ਜ਼ਨਾਹ, ਮਾਂ ਸਾਹਮਣੇ ਕੀਤਾ ਕੁਕਰਮ

ਯੂਕਰੇਨ ‘ਤੇ ਰੂਸੀ ਸੈਨਿਕਾਂ ਵੱਲੋਂ ਪੂਰਬੀ ਸ਼ਹਿਰ ਖਾਰਕੀਵ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ‘ਤੇ ਆਪਣੇ ਕਬਜ਼ੇ ਦੌਰਾਨ...

ਕੁਆਰੀ ਮਾਂ ਦੇ ਪੁੱਤ ਨੇ ਆਸਟ੍ਰੇਲੀਆ ਦੇ ਨਵੇਂ PM, ਮਾਂ ਨੇ ਲੁਕੋਈ ਸੀ ਹਕੀਕਤ, ਮੰਤਰੀ ਬਣਨ ਮਗਰੋਂ ਮਿਲੇ ਪਿਤਾ ਨੂੰ

ਆਸਟ੍ਰੇਲੀਆ ਵਿਚ ਆਮ ਚੋਣਾਂ ਵਿਚ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਮਾਤ ਦੇ ਦਿੱਤੀ। ਹੁਣ...

ਪਾਕਿਸਤਾਨੀ ਸਟਾਰ ਕੰਦੀਲ ਬਲੋਚ ‘ਤੇ ਭਾਰਤ ‘ਚ ਬਣੇਗੀ ਫ਼ਿਲਮ, ਭਰਾ ਨੇ ਕਰ ਦਿੱਤਾ ਸੀ ਕਤਲ

ਭਾਰਤੀ ਫਿਲਮ ਨਿਰਮਾਤਾ ਅਲੰਕ੍ਰਿਤਾ ਸ਼੍ਰੀਵਾਸਤਵ ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ‘ਤੇ ਫਿਲਮ ਬਣਾਉਣ ਲਈ ਪੂਰੀ ਤਰ੍ਹਾਂ...

ਮੌੜ ਮੰਡੀ ਬੰਬ ਧਮਾਕਾ : ਤਤਕਾਲੀ SHO ਦੇ ਗ੍ਰਿਫਤਾਰੀ ਵਾਰੰਟ ਜਾਰੀ, ਹੁਣ ਬਣ ਚੁੱਕੈ DSP

ਮੌੜ ਮੰਡੀ ਬੰਬ ਧਮਾਕੇ ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਅਦਾਲਤ ਨੇ ਤਤਕਾਲੀ SHO ਸ਼ਿਵ ਚੰਦ ਦੇ ਗ੍ਰਿਫਤਾਰੀ ਵਾਰੰਟ...

Carousel Posts