Mini Chotani

ਅਮਰੀਕੀ ਰਾਸ਼ਟਰਪਤੀ ਬਾਇਡੇਨ ਬੋਲੇ, ‘ਜੇਲੇਂਸਕੀ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਯੂਕਰੇਨ ਤੋਂ ਕੱਢ ਸਕਦੇ ਹਾਂ’

ਯੂਕਰੇਨ ‘ਤੇ ਰੂਸੀ ਹਮਲਾ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਣੇ ਮੁੱਖ ਸ਼ਹਿਰਾਂ ਵਿਚ ਲਗਾਤਾਰ ਹਮਲੇ ਹੋ ਰਹੇ ਹਨ। ਇਥੇ 24...

ਸੁਖਬੀਰ ਬਾਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਨੂੰ ਫਿਰ ਤੋਂ ਰੋਕਣ ਲਈ ‘ਸਿੱਖ ਵਿਰੋਧੀ’ ਕੇਜਰੀਵਾਲ ਨੂੰ ਲਗਾਈ ਫਟਕਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਇੱਕ ਵਾਰ...

ਪੰਜਾਬ ਤੋਂ 6MPs ਮੀਨਾਕਸ਼ੀ ਲੇਖੀ ਨੂੰ ਮਿਲੇ, ਯੂਕਰੇਨ ‘ਚ ਫਸੇ ਭਾਰਤੀਆਂ ਦੀ ਜਲਦ ਵਾਪਸੀ ਦੀ ਕੀਤੀ ਅਪੀਲ

ਸੰਸਦ ਮੈਂਬਰਾਂ ਨੇ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ 1 ਵਿਦਿਆਰਥੀ ਦੀ ਮੌਤ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ। ਭਾਰਤੀਆਂ ‘ਤੇ...

ਯੂਕਰੇਨ ‘ਚ ਇੰਡੀਅਨ ਅੰਬੈਸੀ ਦੇ ਰੱਵਈਏ ਤੋਂ ਵਿਦਿਆਰਥੀ ਨਾਰਾਜ਼, ਬੋਲੇ, ‘ਨਹੀਂ ਦੇ ਰਹੇ ਫੋਨ ਦਾ ਜਵਾਬ’

ਰੂਸ ਤੇ ਯੂਕਰੇਨ ਦਰਮਿਆਨ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਇੰਡੀਅਨ ਅੰਬੈਸੀ ਦੇ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ...

ਮਹਿੰਗਾਈ ਦਾ ਝਟਕਾ! 25 ਰੁ. ਪ੍ਰਤੀ ਲੀਟਰ ਤੱਕ ਵੱਧ ਸਕਦੇ ਨੇ ਪੈਟਰੋਲ-ਡੀਜ਼ਲ ਦੇ ਰੇਟ

ਰੂਸ ਤੇ ਯੂਕਰੇਨ ਵਿਚ ਜਾਰੀ ਯੁੱਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ ਵੱਧ ਕੇ 110 ਡਾਲਰ ਪ੍ਰਤੀ ਬੈਰਲ...

IAF ਦਾ ਪਹਿਲਾ C-17 ਜਹਾਜ਼ 200 ਭਾਰਤੀਆਂ ਨੂੰ ਲੈ ਕੇ ਅੱਜ ਰਾਤ 11 ਵਜੇ ਰੋਮਾਨੀਆ ਤੋਂ ਪਰਤੇਗਾ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੁੱਧ ਦਾ ਅੱਜ 7ਵਾਂ ਦਿਨ ਹੈ ਤੇ ਰੂਸ ਵੱਲੋਂ ਲਗਾਤਾਰ ਹਮਲਿਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ।...

Breaking : ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ‘ਤੇ ਫੈਸਲਾ ਟਲਿਆ

ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਪ੍ਰਧਾਨਗੀ ਵਾਲੇ ਸੱਤ ਮੈਂਬਰੀ ਰੀਵਿਊ ਬੋਰਡ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਹੀ ਸਮੇਂ ਤੋਂ...

ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਧਮਕੀ, ‘ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਹੋਣਗੇ ਸ਼ਾਮਲ’

ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬ ਸੁੱਟ ਰਹੀ ਹੈ।...

ਯੂਕਰੇਨ ਤੋਂ ਪਰਤ ਰਹੇ ਹਰਿਆਣਾ ਵਾਸੀਆਂ ਲਈ ਅੱਜ ਤੋਂ ਮੁੰਬਈ ਏਅਰਪੋਰਟ ‘ਤੇ ਵੀ ਹੋਵੇਗਾ ਹੈਲਪ ਡੈਸਕ

ਚੰਡੀਗੜ੍ਹ : ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਦੀ ਮਦਦ ਲਈ ਹਰਿਆਣਾ ਸਰਕਾਰ ਮੁੰਬਈ ਏਅਰਪੋਰਟ ‘ਤੇ ਵੀ ਹੈਲਪ ਡੈਸਕ ਬਣਾਏਗੀ।ਇਹ ਹੈਲਪ...

ਯੂ. ਪੀ. : ਟਿਕੈਤ ਨੇ ਵੋਟਾਂ ਦੀ ਗਿਣਤੀ ‘ਚ ਗੜਬੜੀ ਹੋਣ ਦੀ ਜਤਾਈ ਸ਼ੰਕਾ, ਬੋਲੇ ‘BJP ਕਰ ਸਕਦੀ ਬੇਇਮਾਨੀ’

ਉੱਤਰ ਪ੍ਰਦੇਸ਼ ਵਿਚ ਕੱਲ 6ਵੇਂ ਗੇੜ ਦਾ ਮਤਦਾਨ ਹੋਣਾ ਹੈ ਪਰ ਉੁਸ ਤੋਂ ਪਹਿਲਾਂ ਹੀ ਵੋਟਾਂ ਦੀ ਗਿਣਤੀ ਵਿਚ ਗੜਬੜੀ ਹੋਣ ਦੀ ਸ਼ੰਕਾ ਜਤਾਈ ਜਾਣ ਲੱਗੀ...

WhatsApp ਨੇ ਭਾਰਤ ‘ਚ ਬੈਨ ਕੀਤੇ 18 ਲੱਖ ਤੋਂ ਜ਼ਿਆਦਾ ਅਕਾਊਂਟਸ, ਜਾਣੋ ਕੀ ਹੈ ਵਜ੍ਹਾ

ਦੁਨੀਆ ‘ਚ ਸਭ ਤੋਂ ਵੱਧ ਯੂਜ਼ ਕੀਤੇ ਜਾਣ ਵਾਲੇ ਇੰਸਟੈਂਟ ਮੈਸੇਜਿੰਗ ਐਪ Whatsapp ਨੇ ਜਨਵਰੀ ਮਹੀਨੇ ਵਿਚ ਭਾਰਤ ‘ਚ ਲੱਖਾਂ ਯੂਜਰਸ ਦੇ ਅਕਾਊਂਟ...

ਚੀਨ ਦੀ ਅਮਰੀਕਾ ਨੂੰ ਚੇਤਾਵਨੀ, ਤਾਈਵਾਨ ਨਾਲ ਨਜ਼ਦੀਕੀਆਂ ਵਧਾਈਆਂ ਤਾਂ ਚੁਕਾਉਣੀ ਪਵੇਗੀ ‘ਭਾਰੀ ਕੀਮਤ’

ਚੀਨ ਨੇ ਅਮਰੀਕਾ ਨੂੰ ਖੁੱਲ੍ਹੀ ਧਮਕੀ ਦੇ ਦਿਤੀ ਹੈ। ਰੂਸ-ਯੂਕਰੇਨ ਵਿਚ ਚੀਨ ਦੀ ਨੀਅਤ ਤਾਇਵਾਨ ਨੂੰ ਲੈ ਕੇ ਖਰਾਬ ਹੋ ਰਹੀ ਹੈ। ਚੀਨ ਨੇ ਅਮਰੀਕਾ...

PM ਮੋਦੀ ਦਾ ਅਹਿਮ ਫੈਸਲਾ, ‘ਭਾਰਤੀਆਂ ਦੀ ਵਾਪਸੀ ਲਈ 3 ਦਿਨਾਂ ‘ਚ 26 ਫਲਾਈਟਾਂ ਭੇਜੀਆਂ ਜਾਣਗੀਆਂ’

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 6ਵੇਂ ਦਿਨ ਵੀ ਜਾਰੀ ਹੈ। ਇਸ ਦਰਮਿਆਨ ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ...

ਵਿਰਾਟ ਕੋਹਲੀ ਦੇ 100ਵੇਂ ਟੈਸਟ ਲਈ ਦਰਸ਼ਕਾਂ ਨੂੰ ਮਿਲੀ ਇਜਾਜ਼ਤ, ਫੈਨਸ ਦੇ ਦਬਾਅ ‘ਚ ਝੁਕੀ BCCI

ਭਾਰਤ ਤੇ ਸ਼੍ਰੀਲੰਕਾ ਵਿਚ 4 ਮਾਰਚ ਤੋਂ ਮੋਹਾਲੀ ਵਿਚ ਹੋਣ ਵਾਲੇ ਟੈਸਟ ਮੈਚ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਹ ਮੈਚ ਸਾਬਕਾ ਕਪਤਾਨ...

UK ਦੇ PM ਜਾਨਸਨ ਦਾ ਵੱਡਾ ਬਿਆਨ, ਕਿਹਾ ‘ਬ੍ਰਿਟਿਸ਼ ਸੈਨਿਕ ਰੂਸੀ ਫੌਜ ਨਾਲ ਨਹੀਂ ਲੜਨਗੇ’

ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟਿਸ਼ ਸੈਨਿਕ ਯੂਕਰੇਨ ਵਿਚ ਰੂਸੀ ਸੈਨਾ ਨਾਲ ਨਹੀਂ ਲੜਨਗੇ। ਹਾਲਾਂਕਿ ਬ੍ਰਿਟਿਸ਼ PM...

Russia-Ukraine War : ਰੂਸ ਨੇ ਖਾਰਕੀਵ ‘ਤੇ ਕੀਤਾ ਮਿਜ਼ਾਈਲ ਅਟੈਕ, 8 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ

ਰੂਸ ਨੇ ਯੂਕਰੇਨ ਦੇ ਖਾਰਕੀਵ ‘ਚ ਫਿਰ ਤੋਂ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਹਮਲਾ ਰਿਹਾਇਸ਼ੀ ਖੇਤਰ ਵਿਚ ਕੀਤਾ ਗਿਆ। ਇਸ...

ਯੂਰਪੀ ਸੰਸਦ ਨੇ ਮਨਜ਼ੂਰ ਕੀਤੀ ਜੇਲੇਂਸਕੀ ਦੀ ਅਪੀਲ, EU ‘ਚ ਸ਼ਾਮਲ ਹੋ ਸਕਦਾ ਹੈ ਯੂਕਰੇਨ

ਯੂਰਪੀਅਨ ਸੰਸਦ ਨੇ ਯੂਕਰੇਨ ਦੀ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ...

ਵਰਲਡ ਤਾਇਕਵਾਂਡੋ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਵਾਪਸ ਲਈ ਬਲੈਕ ਬੈਲਟ ਦੀ ਉਪਾਧੀ

ਵਰਲਡ ਤਾਇਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦਿੱਤੀ ਬਲੈਕ ਬੈਲਟ ਵਾਪਸ ਲੈ ਲਈ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਨੂੰ ਲੈ...

ਅਕਾਲੀ ਦਲ ਨੇ ਪੰਜਾਬ ਦੇ ਡਾਕਟਰ ਚੰਡੀਗੜ੍ਹੋਂ ਵਾਪਸ ਭੇਜ ਹੋਰ ਪਾਸਿਓਂ ਡਾਕਟਰ ਡੈਪੂਟੇਸ਼ਨ ’ਤੇ ਸੱਦਣ ਦਾ ਕੀਤਾ ਵਿਰੋਧ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਚੰਡੀਗੜ੍ਹ ਵਿਚ ਡੈਪੂਟੇਸ਼ਨ ’ਤੇ ਕੰਮ ਕਰਦੇ 112 ਡਾਕਟਰਾਂ...

ਯੂਕਰੇਨ ਦੇ ਸਮਰਥਨ ‘ਚ ਖੜ੍ਹੇ ਹੋਏ EU ਮੈਂਬਰ, ਤਾੜੀਆਂ ਵਜਾ ਕੇ ਵਧਾਇਆ ਜੇਲੇਂਸਕੀ ਦਾ ਹੌਸਲਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ...

ਗੁਰੂਗ੍ਰਾਮ ‘ਚ ਬੰਦ ਕੋਠੀ ਤੋਂ ਮਿਲੇ 10 ਤੋਂ ਵੱਧ ਹੈਂਡ ਗ੍ਰੇਨੇਡ, ਪਾਰਕ ‘ਚ ਟੋਇਆ ਪੁੱਟ ਕੀਤੇ ਡਿਫਿਊਜ਼

ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸੈਕਟਰ-31 ਦੀ ਬੰਦ ਕੋਠੀ ਵਿਚ 10 ਤੋਂ ਵੱਧ ਹੈਂਡ ਗ੍ਰੇਨੇਡ ਬਰਾਮਦ ਤੇ ਬੰਬ...

ਹਰਿਆਣਾ ਦੇ CM ਖੱਟਰ ਦਾ ਐਲਾਨ ’10 ਤੋਂ 15 ਸਾਲ ਵਾਲੇ ਪੈਟਰੋਲ-ਡੀਜ਼ਲ ਵਾਹਨ ਨਹੀਂ ਹੋਣਗੇ ਜ਼ਬਤ’

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 10 ਤੇ 15 ਸਾਲ ਵਾਲੇ ਡੀਜ਼ਲ ਤੇ ਪੈਟਰੋਲ ਵਾਹਨ...

ਯੂਕਰੇਨ ‘ਚ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ, ਬੋਲੇ, ‘ਹਰ ਮਿੰਟ ਕੀਮਤੀ’

ਯੂਕਰੇਨ ਦੇ ਖਾਰਕੀਵ ਵਿਚ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੁੱਖ ਪ੍ਰਗਟ...

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ SpiceJet ਦੀ ਸਪੈਸ਼ਲ ਫਲਾਈਟ ਸਲੋਵਾਕੀਆ ਲਈ ਹੋਵੇਗੀ ਰਵਾਨਾ

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਤੇ ਲੋਕ ਫਸੇ ਹੋਏ ਹਨ। ਕੇਂਦਰ ਸਰਕਾਰ ਯੂਕਰੇਨ ਵਿਚ ਫਸੇ...

ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਰੂਸ, ਯੂਕਰੇਨ ਦੇ ਰਾਜਦੂਤਾਂ ਨੂੰ ਕੀਤਾ ਤਲਬ

ਰੂਸੀ ਹਮਲੇ ‘ਚ ਹੁਣ ਤੱਕ 352 ਯੂਕਰੇਨੀ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿਚ 16 ਬੱਚੇ ਵੀ ਸ਼ਾਮਲ ਹਨ। ਯੂਕਰੇਨੀ ਡਿਪਲੋਮੈਟ ਨੇ UNGA ਦੀ ਮੀਟਿੰਗ...

ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ

ਰੂਸ ਨੇ ਸੋਮਵਾਰ ਨੂੰ 36 ਤੋਂ ਵੱਧ ਯੂਰਪੀ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਯੂਰਪੀ ਸੰਘ ਵੱਲੋਂ ਰੂਸੀ...

ਰੂਸ ਨੇ ਪ੍ਰਮਾਣੂ ਸੈਨਾ ਨੂੰ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼, ਫੈਸਲੇ ਪਿੱਛੇ ਬ੍ਰਿਟੇਨ ਦੇ ਇਸ ਨੇਤਾ ਠਹਿਰਾਇਆ ਜ਼ਿੰਮੇਵਾਰ

ਰੂਸ ਨੇ ਯੂਕਰੇਨ ਖਿਲਾਫ ਪਿਛਲੇ 5 ਦਿਨ ਤੋਂ ਜੰਗ ਛੇੜ ਰੱਖੀ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੀ...

ਯੂਕਰੇਨ-ਰੂਸ ਜੰਗ : ਭਾਰਤ ਵੱਲੋਂ ਯੂਕਰੇਨ ਨੂੰ ਭੇਜੀਆਂ ਜਾਣਗੀਆਂ ਦਵਾਈਆਂ ਤੇ ਹੋਰ ਜ਼ਰੂਰੀ ਮਦਦ

ਭਾਰਤ ਸਰਕਾਰ ਵੱਲੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਦਦ ਭੇਜੀ ਜਾਵੇਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ...

ਯੂਕਰੇਨ ‘ਤੇ UNGA ਦੀ ਹੋਈ ਐਮਰਜੈਂਸੀ ਬੈਠਕ, UN ਸਕੱਤਰ ਬੋਲੇ, ‘ਹਰ ਹਾਲ ‘ਚ ਬੰਦ ਹੋਵੇ ਯੁੱਧ’

ਰੂਸ ਦੇ ਯੂਕਰੇਨ ਵਿਚ ਅੱਜ ਜੰਗ ਦਾ ਪੰਜਵਾਂ ਦਿਨ ਹੈ। ਰੂਸੀ ਸੈਨਾ ਯੂਕਰੇਨ ਵਿਚ ਰਫਤਾਰ ਨਾਲ ਚਾਰੋਂ ਪਾਸਿਓਂ ਅੱਗੇ ਵੱਧ ਰਹੀ ਹੈ। ਕਈ ਸ਼ਹਿਰਾਂ...

ਮੋਗਾ : ਪਿਸਤੌਲ ਦੀ ਨੋਕ ‘ਤੇ 3 ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਬੈਂਕ ਤੋਂ ਲੁੱਟੇ 3.66 ਲੱਖ

ਪਿੰਡ ਮੱਲਿਆਣਾ ਵਿਚ ਇੰਡਸਇੰਡ ਬੈਂਕ ਦੀ ਬ੍ਰਾਂਚ ਵਿਚ ਹਮਲਾ ਬੋਲ ਕੇ ਸੋਮਵਾਰ ਲਗਭਗ 12 ਵਜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ 3.66 ਲੱਖ...

SSM ਵੱਲੋਂ BBMB ਮਾਮਲੇ ‘ਚ ਪੰਜਾਬ ਵਿਰੋਧੀ ਫੈਸਲਿਆਂ ਲਈ 7 ਮਾਰਚ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ

ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਲਈ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਬਾਰੇ ਦਿੱਤੇ...

ਕ੍ਰਿਕਟਰ ਵਿਸ਼ਣੂ ਸੌਲੰਕੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਧੀ ਤੋਂ ਬਾਅਦ ਹੋਇਆ ਪਿਤਾ ਦਾ ਦੇਹਾਂਤ

ਰਣਜੀ ਟਰਾਫੀ ਵਿਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੌਲੰਕੀ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਇਸ ਖਿਡਾਰੀ ਦੀ ਛੋਟੀ ਬੱਚੀ ਤੋਂ ਬਾਅਦ ਹੁਣ...

ਮਜੀਠਾ : ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲਾ, ਵੰਡ ਲਈ ਚੱਲ ਰਿਹਾ ਸੀ ਵਿਵਾਦ

ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਨੰਗਲ ਪੰਨੂਆਂ ‘ਚ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਭਰਜਾਈ ਦਾ ਗਲਾ ਵੱਢ ਦਿੱਤਾ। ਪੁਲਿਸ ਨੇ...

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਜਨਰਲ ਵੀਕੇ ਸਿੰਘ ਬੋਲੇ, ‘ਮੰਗਲ ‘ਤੇ ਵੀ ਫਸੇ ਹੋਵੋਗੇ ਤਾਂ ਕਰਾਂਗੇ ਮਦਦ’

ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਬੈਠਕ ਕੀਤੀ ਹੈ। ਇਸ ਮੁਤਾਬਕ ਚਾਰ ਮੰਤਰੀਆਂ...

ਆਪ੍ਰੇਸ਼ਨ ਗੰਗਾ ਤਹਿਤ 240 ਭਾਰਤੀ ਵਿਦਿਆਰਥੀਆਂ ਨੂੰ ਕੇ ਦਿੱਲੀ ਪੁੱਜੀ Air India ਦੀ 6ਵੀਂ ਫਲਾਈਟ

ਯੂਕਰੇਨ ਦੀ ਰਾਜਧਾਨੀ ਤੇ ਖਾਰਕੀਵ ਸ਼ਹਿਰ ਵਿਚ ਰੂਸੀ ਫੌਜ ਦੇ ਹਮਲੇ ਜਾਰੀ ਹਨ। ਦੂਜੇ ਪਾਸੇ ਭਾਰਤੀਆਂ ਨੂੰ ਯੂਕਰੇਨ ਤੋਂ ਕੱਢਣ ਦੀਆਂ ਕੋਸ਼ਿਸ਼ਾਂ...

Amul ਤੇ ਵੇਰਕਾ ਨੇ ਵਧਾਏ ਦੁੱਧ ਦੇ ਰੇਟ, 1 ਮਾਰਚ ਤੋਂ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਵੇਗਾ ਦੁੱਧ

ਅਮੂਲ ਨੇ ਦੇਸ਼ ਭਰ ਵਿਚ ਆਪਣੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ...

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਨੇ ਵਰਚੂਅਲੀ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਵਰਚੁਅਲ ਮੋਡ ਵਿੱਚ ਰਾਸ਼ਟਰੀ...

ਰਵੀ ਖਾਲਸਾ ਯੂਕਰੇਨ ‘ਚ ਫਸੇ ਲੋਕਾਂ ਲਈ ਆਏ ਅੱਗੇ, ਬੋਲੇ ‘ਇਹ ਰਾਜਨੀਤੀ ਨਹੀਂ, ਮਨੁੱਖਤਾ ਦਾ ਸਮਾਂ’

ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਖਾਲਸਾ ਨੇ ਯੂਕਰੇਨ ‘ਚ ਵਿਗੜ ਰਹੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ...

ਬ੍ਰਿਟਿਸ਼ PM ਜਾਨਸਨ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼, ਰੱਖੀ ਇਹ ਸ਼ਰਤ

ਯੂਕਰੇਨ ਨੇ ਰੂਸ ਨੂੰ ਪਿਛਲੇ ਚਾਰ ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ। ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ...

Google ਨੇ ਰੂਸ ਖਿਲਾਫ ਚੁੱਕਿਆ ਵੱਡਾ ਕਦਮ, RT ਮੋਬਾਈਲ ਐਪ ਡਾਊਨਲੋਡ ਕਰਨ ‘ਤੇ ਲਗਾਇਆ ਪ੍ਰਤੀਬੰਧ

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਹੁਣ ਗੂਗਲ ਨੇ ਵੀ ਰੂਸ ਖਿਲਾਫ ਵੱਡਾ ਕਦਮ ਚੁੱਕਿਆ ਹੈ। ਗੂਗਲ ਨੇ ਕੀਵ ਦੀ ਅਪੀਲ ‘ਤੇ ਯੂਕਰੇਨ ਵਿਚ...

ਹਰਿਆਣਾ : ਰੂਸ-ਯੂਕਰੇਨ ਜੰਗ ਵਿਰੁੱਧ ਵਿਦਿਆਰਥੀਆਂ ਦੇ ਮਾਪੇ ਉਤਰੇ ਸੜਕਾਂ ‘ਤੇ, ਬੋਲੇ ‘ਯੁੱਧ ਨਹੀਂ ਸ਼ਾਂਤੀ ਚਾਹੀਦੀ’

ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਗਿਆ ਹੈ। ਬਹੁਤ ਸਾਰੇ...

ਯੂਕਰੇਨੀ ਖਿਡਾਰੀਆਂ ਦਾ ਛਲਕਿਆ ਦਰਦ, ਫੁੱਟਬਾਲ ਮੈਚ ਦੌਰਾਨ ਮੈਦਾਨ ‘ਚ ਗਲੇ ਮਿਲ ਲੱਗੇ ਰੋਣ, ਨਹੀਂ ਰੁਕੇ ਹੰਝੂ

ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ...

ਲੁਧਿਆਣਾ ਦੇ ਚੀਮਾ ਚੌਕ ਤੋਂ STF ਟੀਮ ਵੱਲੋਂ ਨਸ਼ਾ ਸਮੱਗਲਰ ਕਾਬੂ, ਡੇਢ ਕਿਲੋ ਹੈਰੋਇਨ ਕੀਤੀ ਬਰਾਮਦ

ਪੰਜਾਬ ਦੇ ਲੁਧਿਆਣਾ ‘ਚ ਖੰਨਾ ਸਪੈਸ਼ਲ ਟਾਸਕ ਫੋਰਸ ਨੇ ਡੇਢ ਕਿਲੋ ਹੈਰੋਇਨ ਨਾਲ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ...

2 ਯੂਕਰੇਨੀ ਸ਼ਹਿਰਾਂ ‘ਤੇ ਕਬਜ਼ੇ ਤੋਂ ਬਾਅਦ ਰੂਸ ਨੇ ਗੱਲਬਾਤ ਦੀ ਕੀਤੀ ਪੇਸ਼ਕਸ਼, ਯੂਕਰੇਨ ਨੇ ਰੱਖੀ ਇਹ ਸ਼ਰਤ

ਰੂਸ-ਯੂਕਰੇਨ ਵਿਚ ਜੰਗ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਰੂਸੀ ਹਮਲਿਆਂ ਵਿਚ ਹੁਣ...

ਏਲਨ ਮਸਕ ਨੇ ਯੂਕਰੇਨ ‘ਚ ਸਟਾਰਲਿੰਕ ਸੈਟੇਲਾਈਟ ਬ੍ਰਾਡਬੈਂਡ ਸਰਵਿਸ ਕੀਤੀ ਸ਼ੁਰੂ

ਏਲਨ ਮਸਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ ਦੀ ਸਟਾਰਲਿੰਕ ਉਪਗ੍ਰਹਿ ਬ੍ਰਾਡਬੈਂਡ ਸੇਵਾ ਯੂਕਰੇਨ ਵਿਚ ਸ਼ੁਰੂ ਹੋ ਗਈ ਹੈ। ਇਹ ਸੇਵਾ...

ਯੂਕਰੇਨ ਦੇ ਰਾਸ਼ਟਰਪਤੀ ਭਵਨ ਕੋਲ ਫਸੇ 5 ਭਾਰਤੀ, ਟੈਂਕ-ਮਿਜ਼ਾਈਲਾਂ ਨਾਲ ਘਿਰੇ, ਨਹੀਂ ਨਿਕਲ ਸਕਦੇ ਬਾਹਰ

ਬੀਤੇ ਚਾਰ ਦਿਨ ਤੋਂ 5 ਭਾਰਤੀ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਆਫਿਸ ਤੋਂ ਸਿਰਫ 200 ਮੀਟਰ ਦੂਰ ਇੱਕ ਬੇਸਮੈਂਟ ਵਿਚ ਫਸੇ ਹੋਏ ਹਨ। ਇਸ ਏਰੀਏ...

ਗੁਜਰਾਤ ਦੇ ਮਨੀਸ਼ ਨੇ ਕੀਵ ‘ਚ ਵਿਦਿਆਰਥੀਆਂ ਲਈ ਰੈਸਟੋਰੈਂਟ ਨੂੰ ਬਣਾਇਆ ਸ਼ੈਲਟਰ, ਕਰ ਰਹੇ ਖਾਣੇ ਦਾ ਪ੍ਰਬੰਧ

ਗੁਜਰਾਤ ਦੇ ਵਡੋਦਰਾ ਨਿਵਾਸੀ ਮਨੀਸ਼ ਦਵੇ ਨੇ ਲਗਭਗ ਦੋ ਮਹੀਨੇ ਪਹਿਲਾਂ ਯੂਕਰੇਨ ਦੇ ਕੀਵ ਵਿਚ ਆਪਣਾ ਰੈਸਟੋਰੈਂਟ ਖੋਲ੍ਹਿਆ। ਇਹ ਰੈਸਟੋਰੈਂਟ...

ਮੀਲਾਂ ਲੰਬਾ ਪੈਦਲ ਸਫਰ ਕਰ ਪੋਲੈਂਡ, ਹੰਗਰੀ ਤੇ ਰੋਮਾਨੀਆ ਦੀਆਂ ਸਰਹੱਦਾਂ ‘ਤੇ ਪਹੁੰਚ ਰਹੇ ਨੇ ਭਾਰਤੀ ਵਿਦਿਆਰਥੀ

ਯੂਕਰੇਨ ਵਿਚ ਕੜਾਕੇ ਦੀ ਠੰਡ, ਹਰ ਪਾਸੇ ਬਰਫ ਤੇ ਤਾਪਮਾਨ ਮਾਈਨਸ 2 ਡਿਗਰੀ ਹੈ। ਅਜਿਹੇ ਵਿਚ ਭਾਰਤ ਆਉਣ ਲਈ ਵਿਦਿਆਰਥੀਆਂ ਨੂੰ ਮੀਲਾਂ ਲੰਬਾ ਸਫਰ...

ਯੂਕਰੇਨ ਤੋਂ 250 ਵਿਦਿਆਰਥੀਆਂ ਨੂੰ ਲੈ ਕੇ Air India ਦੀ ਦੂਜੀ ਫਲਾਈਟ ਪਹੁੰਚੀ ਦਿੱਲੀ

ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉੁਥੇ ਫਸੇ 250 ਭਾਰਤੀਆਂ ਨੂੰ ਲੈ ਕੇ ਏਅਰ ਇੰਡਆ ਦੀ ਦੂਜੀ ਫਲਾਈਟ ਸਵੇਰੇ 3 ਵਜੇ ਦਿੱਲੀ ਪਹੁੰਚੀ ਹੈ।...

BJP ਦੇ ਕੌਮੀ ਪ੍ਰਧਾਨ ਨੱਢਾ ਦਾ ਟਵਿਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਲਿਖਿਆ ‘ਰੂਸ ਨੂੰ ਮਦਦ ਦੀ ਲੋੜ’

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਹੈਕ ਕਰਨ ਤੋਂ ਬਾਅਦ ਹੈਕਰ ਨੇ ਸੌਰੀ ਵੀ ਲਿਖਿਆ ਹੈ।...

Russia-Ukraine War : ਰੂਸੀ ਫੌਜ ਨੇ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕੀਤਾ ਕਬਜ਼ਾ

ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚੇਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ।ਇਹ ਪਾਵਰ ਪਲਾਂਟ ਉੱਤਰੀ ਯੂਕਰੇਨ ਦੇ...

ਭਾਰਤ ਦੀ ਧੀ ਨੇ ਯੂਕਰੇਨ ਛੱਡਣ ਤੋਂ ਕੀਤਾ ਇਨਕਾਰ, ਮਕਾਨ ਮਾਲਕ ਦੇ ਪਰਿਵਾਰ ਦੀ ਦੇਖਭਾਲ ਦਾ ਚੁੱਕਿਆ ਜਿੰਮਾ

ਯੂਕਰੇਨ ਵਿਚ ਰੂਸੀ ਫੌਜ ਦੀ ਕਾਰਵਾਈ ਨਾਲ ਮਨੁੱਖਤਾ ‘ਤੇ ਵੱਡਾ ਸੰਕਟ ਪੈਦਾ ਹੋ ਗਿਆ ਹੈ। ਇਸ ‘ਚ ਉਹ ਭਾਰਤੀ ਵਿਦਿਆਰਥੀ ਵੀ ਫਸੇ ਹੋਏ ਹਨ ਜੋ...

ਯੂਕਰੇਨ ‘ਚ ਬੰਬ ਧਮਾਕੇ; ਹਸਪਤਾਲ ਨਹੀਂ ਪਹੁੰਚ ਸਕੀ ਮਹਿਲਾ, ਬੰਕਰ ‘ਚ ਦਿੱਤਾ ਬੱਚੀ ਨੂੰ ਜਨਮ

ਰੂਸ ਦੀ ਫੌਜ ਯੂਕਰੇਨ ‘ਤੇ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਉਸ ਦੀਆਂ ਤੋਪਾਂ ਲਗਾਤਾਰ ਬੰਬ ਸੁੱਟ ਰਹੀਆਂ ਹਨ। ਹਰ ਪਾਸੇ ਤਬਾਹੀ ਦਾ ਨਜ਼ਾਰਾ...

ਕ੍ਰਿਕਟਰ ਵਿਸ਼ਣੂ ਸੋਲੰਕੀ ਧੀ ਦੀ ਮੌਤ ਦਾ ਦੁੱਖ ਭੁਲਾ ਪਹੁੰਚੇ ਮੈਦਾਨ ‘ਚ, ਰਣਜੀ ‘ਚ ਲਗਾਇਆ ਸੈਂਕੜਾ

ਰਣਜੀ ਟਰਾਫੀ ‘ਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੋਲੰਕੀ ਨੇ ਚੰਡੀਗੜ੍ਹ ਦੇ ਖਿਲਾਫ ਸੈਂਕੜਾ ਲਗਾਇਆ ਹੈ। ਸੈਂਕੜਾ ਲਗਾਉਣ ਤੋਂ ਬਾਅਦ ਹਰ ਕੋਈ...

ਯੂਕਰੇਨ ਤੋਂ ਆਉਣ ਵਾਲਿਆਂ ਲਈ ਨਿਯਮ ਜਾਰੀ, Airport ‘ਤੇ ਦਿਖਾਉਣਾ ਹੋਵੇਗਾ ਕੋਵਿਡ ਸਰਟੀਫਿਕੇਟ

ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ AI-1943 ਬੁਖਾਰੇਸਟ ਪਹੁੰਚਿਆ ਹੈ। ਅੱਜ ਸ਼ਾਮ ਲਗਭਗ 7.30 ਵਜੇ...

Air India ਦੀ ਫਲਾਈਟ ਰੋਮਾਨੀਆ ਤੋਂ ਰਵਾਨਾ, ਓਧਰ ਯੂਕਰੇਨ ‘ਚ ਭਾਰਤੀ ਪੈਸੇਂਜਰਸ ਦੀ ਬੱਸ ‘ਚ ਲੁੱਟ

ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੇ ਜਹਾਜ਼ AI-1943 ਨੇ ਰੋਮਾਨੀਆ ਦੇ...

‘ਪੰਜਾਬ ‘ਚ ਨਹੀਂ ਮਿਲਣਾ ਕਿਸੇ ਵੀ ਪਾਰਟੀ ਨੂੰ ਬਹੁਮਤ, ਨਤੀਜਿਆਂ ਮਗਰੋਂ ਦੇਖਾਂਗੇ ਗਠਜੋੜ’- ਨੱਢਾ

ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਢਾ ਨੇ ਕਿਹਾ ਕਿ ਪੰਜਾਬ ਵਿਚ...

BBMB ‘ਚ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ, ਖਹਿਰਾ ਬੋਲੇ- ‘ਭਾਜਪਾ ਨੂੰ ਪੰਜਾਬੀਆਂ ਨਾਲ ਨਫਰਤ’

ਚੰਡੀਗੜ੍ਹ ‘ਚ UT ਕੈਡਰ ਦੇ ਅਫਸਰਾਂ ਦੀ ਤਾਇਨਾਤੀ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ। ਕਾਂਗਰਸ ਨੇਤਾ ਸੁਖਪਾਲ ਖਹਿਰਾ ਨੇ ਇਸ ‘ਤੇ ਸਵਾਲ...

ਯੂਕਰੇਨ: ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਮਾਈਨਸ 2 ਡਿਗਰੀ ਤਾਪਮਾਨ ‘ਚ ਬਿਤਾਈ ਰਾਤ

ਰੂਸ ਦੇ ਯੂਕਰੇਨ ਵਿਚ ਹਮਲਿਆਂ ਨਾਲ ਡਰੇ ਭਾਰਤੀ ਵਿਦਿਆਰਥੀਆਂ ਨੇ ਖਾਰਕਿਵ ਵਿਚ ਸਾਰੀ ਰਾਤ ਮੈਟਰੋ ਤੇ ਬੰਕਰਾਂ ਵਿਚ ਹੀ ਗੁਜ਼ਾਰੀ। ਭਾਰਤੀ...

ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੋਲ੍ਹੇ ਕਈ ਰਾਜ, ਇੰਸਟਾਗ੍ਰਾਮ ‘ਤੇ ਪਾਈ ਪੋਸਟ

ਬੀਤੀ 15 ਫਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ...

ਯੂਕਰੇਨ-ਰੂਸ ਦੀ ਜੰਗ ‘ਤੇ ਤਾਲਿਬਾਨ ਦੀ ਅਪੀਲ, ‘ਗੱਲਬਾਤ ਤੇ ਸ਼ਾਂਤੀ ਨਾਲ ਸੁਲਝਾਓ ਮਸਲਾ’

ਅਫਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਯੂਕਰੇਨ ਦੀ ਸਥਿਤੀ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ...

ਯੂਪੀ ਚੋਣਾਂ : BJP ਦੇ ਗੜ੍ਹ ‘ਚ ‘ਆਪ’ ਦੇ ਸਟਾਰ ਪ੍ਰਚਾਰਕ ਮਾਨ, ਵਾਰਾਣਸੀ ‘ਚ ਕਰਨ ਪਹੁੰਚੇ ਰੈਲੀ

ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਚੁਣਾਵੀ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਵਿੱਚ...

Breaking: ਸਰਕਾਰ ਵੱਲੋਂ ਵੱਡਾ ਐਲਾਨ, ਯੂਕਰੇਨ ਤੋਂ ਉਡਾਣਾਂ ‘ਚ ਫ੍ਰੀ ਲਿਆਂਦੇ ਜਾਣਗੇ ਭਾਰਤੀ

ਸਰਕਾਰ ਜਲਦ ਹੀ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰਾ ਖਰਚਾ ਵੀ...

ਯੂਕਰੇਨ ‘ਤੇ ਭਾਵੁਕ ਹੋਈ ਪ੍ਰਿਯੰਕਾ, ਕਿਹਾ- ‘ਇਸ ਜੰਗ ‘ਚ ਤੁਹਾਡੇ ਤੇ ਮੇਰੇ ਵਰਗੇ ਬੇਗੁਨਾਹ ਮਰ ਰਹੇ’

ਰੂਸ ਤੇ ਯੂਕਰੇਨ ਵਿਚ ਵਿਗੜੇ ਹਾਲਾਤਾਂ ‘ਤੇ ਗਲੋਬਲ ਗਰਲ ਪ੍ਰਿਯੰਕਾ ਚੋਪੜਾ ਨੇ ਚਿੰਤਾ ਪ੍ਰਗਟਾਈ ਹੈ। ਪ੍ਰਿਯੰਕਾ ਨੂੰ ਯੂਕਰੇਨ ਦੇ...

ਯੂਕਰੇਨ ‘ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ‘ਤੇ ਮਰੀਅਮ ਨਵਾਜ਼ ਬੋਲੀ ‘ਕੀ ਕੋਈ ਸੁਣ ਰਿਹੈ ਉਨ੍ਹਾਂ ਦੀ ਗੁਹਾਰ’

ਯੂਕਰੇਨ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ...

ਕੀਵ ਤੋਂ ਮਹਿਜ਼ 32 KM ਦੂਰ ਰੂਸੀ ਟੈਂਕ, ਯੂਕਰੇਨ ਫੌਜ ਨੇ ਆਪਣੇ ਹੀ 3 ਪੁਲ ਉਡਾਏ, ਭੁੱਖਮਰੀ ਦੇ ਹਾਲਾਤ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ।...

ਸ਼ਾਹ ਦੇ ਬਿਆਨ ਨੇ ਪੰਜਾਬ ਦੀ ਸਿਆਸਤ ‘ਚ ਮਚਾਈ ਖਲਬਲੀ, ‘ਆਪ’ ਨੂੰ ਸਤਾ ਰਿਹਾ ਸਭ ਤੋਂ ਵੱਧ ਡਰ

ਪੰਜਾਬ ‘ਚ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਦੇਖ ਰਹੀਆਂ ਸਿਆਸੀ ਪਾਰਟੀਆਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਨੇ ਹਲਚਲ ਮਚਾ...

LPG Price: ਆਮ ਲੋਕਾਂ ਲਈ ਵੱਡਾ ਝਟਕਾ, ਰਸੋਈ ਗੈਸ ਦੀ ਕੀਮਤ ਹੋਵੇਗੀ ਦੁੱਗਣੀ

ਗਲੋਬਲ ਗੈਸ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਅਪ੍ਰੈਲ ਤੋਂ ਪਕਿਆ ਖਾਣਾ ਹੋਰ ਮਹਿੰਗਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇਸ ਵੈਸ਼ਵਿਕ...

PM ਮੋਦੀ ਸਰਕਾਰ ਨੂੰ ਬੋਲੇ ਮਾਨ, ‘ਯੂਕਰੇਨ ਤੋਂ ਵਿਦਿਆਰਥੀ ਸੁਰੱਖਿਅਤ ਤੇ ਫ੍ਰੀ ਲਿਆਂਦੇ ਜਾਣ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਤੇ ਸਾਂਸਦ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਯੂਕਰੇਨ ਵਿਚ ਪੜ੍ਹਨ ਵਾਲੇ...

ਕਿਸਾਨਾਂ ਨੇ ਮੁੱਖ ਮੰਤਰੀ ਯੋਗੀ ਦੀ ਰੈਲੀ ‘ਚ ਛੱਡੇ ਸੈਂਕੜੇ ਸਾਨ੍ਹ, ਪ੍ਰਸ਼ਾਸਨ ਨੂੰ ਪੈ ਗਈ ਹੱਥਾਂ-ਪੈਰਾਂ ਦੀ

ਆਵਾਰਾ ਪਸ਼ੂਆਂ ਤੋਂ ਦੁਖੀ ਕਿਸਾਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਦੀ ਰੈਲੀ ਵਿਚ ਸੈਂਕੜੇ ਸਾਨ੍ਹ ਛੱਡ ਪ੍ਰਸ਼ਾਸਨ ਨੂੰ...

ਮਨੀ ਲਾਂਡਰਿੰਗ ਮਾਮਲੇ ‘ਚ NCP ਨੇਤਾ ਨਵਾਬ ਮਲਿਕ ਨੂੰ 3 ਮਾਰਚ ਤੱਕ ED ਦੀ ਹਿਰਾਸਤ ‘ਚ ਭੇਜਿਆ ਗਿਆ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਅੰਡਰਵਰਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ...

‘ਪੰਜਾਬ ‘ਚ ਹੁਣ EVMs ਦੀ ਸੁਰੱਖਿਆ ਯਕੀਨੀ ਬਣਾਵੇ ਚੋਣ ਕਮਿਸ਼ਨ’- ਰਾਘਵ ਚੱਢਾ

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸੂਬੇ ਵਿਚ EVMs ਦੀ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ।...

ਬਿਜਲੀ ਕਾਮਿਆਂ ਨੇ ਚੰਡੀਗੜ੍ਹ ‘ਚ ਖ਼ਤਮ ਕੀਤੀ ਹੜਤਾਲ, ਰਾਤ 10 ਵਜੇ ਤੱਕ ਬਿਜਲੀ ਹੋ ਜਾਵੇਗੀ ਬਹਾਲ

ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਬਿਜਲੀ ਕਾਮਿਆਂ ਵੱਲੋਂ ਪਿਛਲੇ 2 ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ...

BJP ਨੇਤਾ ਨੇ ਸਟੇਜ ‘ਤੇ ਕੰਨ ਫੜ੍ਹ ਕੀਤੀ ਉਠਕ-ਬੈਠਕ, ਬੋਲੇ- ‘5 ਸਾਲ ‘ਚ ਹੋਈਆਂ ਗਲਤੀਆਂ ਲਈ ਸੌਰੀ’

ਸੋਨਭੱਦਰ ‘ਚ ਵਿਧਾਨ ਸਭਾ ਚੋਣਾਂ ਦੇ 7ਵੇਂ ਪੜਾਅ ਦਾ 7 ਮਾਰਚ ਨੂੰ ਮਤਦਾਨ ਹੋਣਾ ਹੈ, ਜਿਸ ਲਈ ਸਾਰੇ ਨੇਤਾ ਆਪਣੇ ਅੰਦਾਜ਼ ‘ਚ ਚੋਣ ਪ੍ਰਚਾਰ ਕਰ...

ਛੱਤੀਸਗੜ੍ਹ ਦੇ ਕਿਸਾਨ ਅੰਦੋਲਨ ‘ਚ ਟਿਕੈਤ ਦੀ ਐਂਟਰੀ, ਕਾਂਗਰਸ ਦੇ CM ਖਿਲਾਫ ਖੋਲ੍ਹਣਗੇ ਮੋਰਚਾ

ਛੱਤੀਸਗੜ੍ਹ ਦੇ ਨਵਾਂ ਰਾਏਪੁਰ ਵਿਚ ਪਿਛਲੇ 52 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਹੁਣ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਐਂਟਰੀ ਹੋ ਗਈ...

ਯੂਕਰੇਨ ਸੰਕਟ ਵਿਚਾਲੇ ਰੂਸ ਦੀ ਭਾਰਤ ਨੂੰ ਅਪੀਲ, ਕਿਹਾ- ‘ਉਮੀਦ ਹੈ ਕਿ ਸਾਡੀ ਦੋਸਤੀ ਬਣੀ ਰਹੇਗੀ’

ਯੂਕਰੇਨ ਤੇ ਰੂਸ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਰੂਸ ਨੇ ਯੂਕਰੇਨ ਦੀ ਹੱਦ ਵਿੱਚ ਦਾਖਲ ਹੋਣ ਤੇ ਦੋ...

4 ਨਕਾਬਪੋਸ਼ਾਂ ਵੱਲੋਂ ਮੋਗਾ ‘ਚ ਦਿਨ-ਦਿਹਾੜੇ ਨਾਬਾਲਗ ਕੁੜੀ ਅਗਵਾ, CCTV ਫੁਟੇਜ ਆਈ ਸਾਹਮਣੇ

ਮੋਗਾ ਪੁਲਿਸ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਆਏ ਦਿਨ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਦਿਖ ਰਹੇ ਹਨ ਤੇ ਉਨ੍ਹਾਂ...

ਕਪੂਰਥਲਾ ਦੇ ਨੌਜਵਾਨ ਜੱਸੀ ਸੂਦ ਦੀ ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਹੋਈ ਮੌਤ

ਕਪੂਰਥਲਾ ਦੇ ਪਿੰਡ ਸਿੱਧਵਾ ਦੋਨਾ ਦੇ ਰਹਿਣ ਵਾਲੇ ਜੱਸੀ ਸੂਦ ਦੀ ਅਮਰੀਕਾ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਸ ਦੀ ਉਮਰ 27 ਸਾਲ ਸੀ...

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੈਂਕ ਲੁੱਟਣ ਵਾਲਾ ਗਿਰੋਹ ਕਾਬੂ, ਮਹਿਲਾ ਸਣੇ 8 ਲੋਕਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਬਾਰਡਰ ਏਰੀਆ ਵਿੱਚ ਬੈਂਕ ‘ਚ ਲੁੱਟ ਤੇ ਵ੍ਹੀਕਲ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ...

ਯੂਕਰੇਨ ਸੰਸਦ ਨੇ ਰੂਸ ਨਾਲ ਟਾਕਰੇ ਵਿਚਾਲੇ ਆਮ ਲੋਕਾਂ ਨੂੰ ਹਥਿਆਰ ਰੱਖਣ ਦੀ ਦਿੱਤੀ ਇਜਾਜ਼ਤ

ਯੂਕਰੇਨ ਦੀ ਸੰਸਦ ਨੇ ਬੁੱਧਵਾਰ ਨੂੰ ਵੱਡਾ ਫ਼ੈਸਲਾ ਕਰਦੇ ਹੋਏ ਇਕ ਖਰੜਾ ਕਾਨੂੰਨ ਪਾਸ ਕੀਤਾ ਹੈ, ਜੋ ਆਮ ਸ਼ਹਿਰਿਆਂ ਨੂੰ ਹਥਿਆਰ ਰੱਖਣ ਦੀ...

ਇਲੈਕਟ੍ਰਿਕ ਗੱਡੀ ‘ਤੇ ਮਿਲੇਗੀ 3 ਲੱਖ ਦੀ ਸਬਸਿਡੀ, ਕਿਸਾਨਾਂ ਦੇ ਕਰਜ਼ ਮਾਫੀ ਦੇ ਫਾਰਮੂਲੇ ਦਾ ਹੋਵੇਗਾ ਵੱਡਾ ਐਲਾਨ!

ਮੁੱਖ ਮੰਤਰੀ ਅਸ਼ੋਕ ਗਹਿਲੋਤ ਕੱਲ੍ਹ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਗੇ। ਨਵੰਬਰ 2023 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ...

ਪੰਜਾਬ ਦੇ ਇਨ੍ਹਾਂ 3 ਹਲਕਿਆਂ ‘ਚ CM ਚਿਹਰੇ ਜਿੱਤਣ ‘ਤੇ ਮੁੜ ਤੋਂ ਹੋ ਸਕਦੀਆਂ ਨੇ ਚੋਣਾਂ

ਪੰਜਾਬ ‘ਚ 20 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ‘ਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਮੁੱਖ ਮੰਤਰੀ ਦੇ ਤਿੰਨ ਚਿਹਰੇ ਚੋਣ ਮੈਦਾਨ ਵਿੱਚ...

ਬਿਗ ਬੌਸ ਦੀ ਇਸ ਕੰਟੇਸਟੈਂਟ ਨੇ ਕੀਤਾ ਇਸਲਾਮ ਲਈ ਬਾਲੀਵੁੱਡ ਛੱਡਣ ਦਾ ਐਲਾਨ, ਬੋਲੀ ‘ਹਮੇਸ਼ਾ ਹਿਜਾਬ ਪਾਵਾਂਗੀ’

ਹਿਜਾਬ ਵਿਵਾਦ ਨੇ ਪੂਰੇ ਦੇਸ਼ ਨੂੰ ਜਕੜ ਲਿਆ ਹੈ। ਕਰਨਾਟਕ ਦੇ ਸ਼ਿਵਮੋਂਗਾ ਤੋਂ ਸ਼ੁਰੂ ਹੋਈ ਇਸ ਕੰਟਰੋਵਰਸੀ ਦੀ ਅੱਗ ਇੱਕ-ਇੱਕ ਕਰਕੇ ਸਾਰੇ...

ਪਾਕਿਸਤਾਨ ਦੇ ਨੌਜਵਾਨ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਤੇ ਕੀਤੀ PhD, SGPC ਨੇ ਦਿੱਤੀ ਵਧਾਈ

ਪਾਕਿਸਤਾਨ ਵਿਚ ਵਸਦੇ ਸਿੱਖ ਨੌਜਵਾਨ ਪ੍ਰੋਫੈਸਰ ਕਲਿਆਣ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਤੇ ਪੀਐੱਚਡੀ ਕਰਨ ‘ਤੇ...

ਯੂਕਰੇਨ ਸੰਕਟ ‘ਚ ਪੰਜਾਬ ਦੇ ਦੋ ਵਿਦਿਆਰਥੀ ਘਰ ਪਰਤੇ, ਇੱਕ ਅਜੇ ਵੀ ਫਸਿਆ, ਮਾਪੇ ਕਰ ਰਹੇ ਅਰਦਾਸਾਂ

ਯੂਕਰੇਨ ਸੰਕਟ ਵਿਚ ਦੇਸ਼ ਦੇ ਕਈ ਲੋਕ ਉਥੇ ਫਸੇ ਹੋਏ ਹਨ। ਯੂਕਰੇਨ ਤੇ ਰੋਸ ਵਿਚ ਜੰਗ ਦੇ ਹਾਲਾਤ ਹਨ। ਅਜਿਹੇ ਵਿਚ ਭਾਰਤੀ ਵਿਦਿਆਰਥੀਆਂ ਦੇ...

ਚੰਡੀਗੜ੍ਹ ‘ਚ ESMA ਲਾਗੂ, ਬਿਜਲੀ ਕਾਮਿਆਂ ਦੀ ਹੜਤਾਲ ‘ਤੇ 6 ਮਹੀਨੇ ਤੱਕ ਲੱਗੀ ਰੋਕ

ਚੰਡੀਗੜ੍ਹ ਵਿਚ ਬਿਜਲੀ ਕਾਮਿਆਂ ਦੀ ਹੜਤਾਲ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਸੈਕਟਰਾਂ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ...

ਅੰਮ੍ਰਿਤਸਰ : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਘੁੰਮ ਰਹੀ ਸੀ ਰੂਸੀ ਲੜਕੀ, ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਦੇ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਕੋਲ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਇੱਕ ਵਿਦੇਸ਼ੀ ਲੜਕੀ ਨੂੰ...

ਯੂ. ਪੀ. : ਆਪਣੇ ਹੀ ਘਰ ‘ਤੇ ਭਾਜਪਾ ਦਾ ਝੰਡਾ ਦੇਖ ਰੋਂਦੇ-ਰੋਂਦੇ ਬੇਹੋਸ਼ ਹੋ ਗਏ ਸਪਾ ਉਮੀਦਵਾਰ, ਵੀਡੀਓ ਵਾਇਰਲ

ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਘਮਾਸਾਨ ਜਾਰੀ ਹੈ। ਯੂਰਪੀ ਵਿਚ ਹੁਣ ਤੱਕ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ...

ਪਿੰਡ ਭੁੱਚਰ ਖੁਰਦ ਵਿਖੇ 10 ਦਿਨਾਂ ਅੰਦਰ ਦੂਜੀ ਵਾਰ ਮਿਲਿਆ ਡ੍ਰੋਨ, ਦਹਿਸ਼ਤ ‘ਚ ਲੋਕ

ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖੁਰਦ ਵਿਖੇ 10 ਦਿਨਾਂ ਦੇ ਅੰਦਰ ਹੀ ਦੂਜੀ ਵਾਰ ਡਰੋਨ ਮਿਲਣ ਦੀ ਘਟਨਾ ਨਾਲ ਇਸ ਖੇਤਰ ਦੇ ਲੋਕਾਂ...

UK ਦੇ ਡਾਕਟਰ ਦੀ ਚੇਤਾਵਨੀ ‘ਨਵੇਂ ਵੈਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖਤਰਨਾਕ, ਵੈਕਸੀਨ ਨੂੰ ਵੀ ਕਰਨਗੇ ਫੇਲ’

ਬ੍ਰਿਟੇਨ ਦੇ ਚੀਫ ਮੈਡੀਕਲ ਆਫਿਸਰ ਕ੍ਰਿਸ ਵ੍ਹਿਟੀ ਨੇ ਨਵੇਂ ਕੋਰੋਨਾ ਵੈਰੀਐਂਟਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉੁਨ੍ਹਾਂ ਦਾ ਕਹਿਣਾ ਹੈ...

ਮੋਗਾ ਤੋਂ ਸਾਬਕਾ ਵਿਧਾਇਕ, ਸਾਬਕਾ ਮੇਅਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਨੂੰ SAD ਨੇ ਪਾਰਟੀ ‘ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਮੋਗਾ ਨਿਗਮ ਦੇ ਸਾਬਕਾ ਚੇਅਰਮੈਨ ਅਕਸ਼ਿਤ ਜੈਨ ਅਤੇ ਅਕਾਲੀ ਦਲ ਯੂਥ ਦੇ...

ਵੱਡਾ ਝਟਕਾ! LPG ਤੇ CNG ਦੀਆਂ ਕੀਮਤਾਂ ‘ਚ ਪ੍ਰਤੀ ਕਿਲੋ 10-15 ਰੁ. ਦਾ ਹੋ ਸਕਦੈ ਵਾਧਾ

ਯੂਕਰੇਨ-ਰੂਸ ਵਿਵਾਦ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵੱਧ ਸਕਦੀ ਹੈ। ਇਸ ਵਿਵਾਦ ਕਾਰਨ LPG ਤੇ CNG ਦੀਆਂ ਕੀਮਤਾਂ ‘ਚ ਪ੍ਰਤੀ...

ਅੰਮ੍ਰਿਤਸਰ : ਫੀਸ ਨੂੰ ਲੈ ਕੇ ਇੰਸਟੀਚਿਊਟ ‘ਚ ਪੜ੍ਹਨ ਵਾਲੇ ਸਟੂਡੈਂਟਸ ਤੇ ਮਾਲਕ ਵਿਚ ਚੱਲੀਆਂ ਗੋਲੀਆਂ, 1 ਜ਼ਖਮੀ

ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਪੂਰੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੈ। ਸਾਰੇ ਹਥਿਆਰ ਸਰਕਾਰ ਵੱਲੋਂ ਜਮ੍ਹਾ ਕਰਵਾ ਲਏ ਗਏ ਹਨ ਪਰ ਇਸ...

ਯੂਕਰੇਨ ਦੇ ਲੁਹਾਂਸਕ-ਡੋਨੇਟਸਕ ‘ਚ ਵੜੀ ਰੂਸੀ ਫੌਜ, 13 ਘੰਟੇ ਪਹਿਲਾਂ ਹੀ ਪੁਤਿਨ ਨੇ ਐਲਾਨਿਆ ਸੀ ਆਜ਼ਾਦ ਦੇਸ਼

ਰੂਸ ਦੀ ਫੌਜ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਟਸਕ ਵਿਚ ਵੜ ਗਈ ਹੈ। ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ 13 ਘੰਟੇ ਪਹਿਲਾਂ ਯੂਕਰੇਨ ਦੇ...

ਹਾਈਕੋਰਟ ‘ਚ ਹਰਿਆਣਾ ਸਰਕਾਰ ਦਾ ਜਵਾਬ, ‘ਡੇਰਾ ਮੁਖੀ ਕੋਈ ਹਾਰਡ ਕੋਰ ਅਪਰਾਧੀ ਨਹੀਂ’

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਜਵਾਬ ਦਰਜ ਕੀਤਾ ਹੈ ਤੇ ਕਿਹਾ ਹੈ ਕਿ ਡੇਰਾ ਮੁਖੀ...

ਆਗਰਾ : PM ਮੋਦੀ ਤੇ ਅਭਿਨੇਤਰੀ ਕੰਗਨਾ ਰਣੌਤ ਦੇ ਮਾਮਲੇ ‘ਚ 5 ਮਾਰਚ ਨੂੰ ਹੋਣਗੇ ਗਵਾਹਾਂ ਦੇ ਬਿਆਨ

ਆਗਰਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਭਿਨੇਤਰੀ ਕੰਗਨਾ ਰਣੌਤ ਵਿਰੁੱਧ ਦਾਇਰ...

ਕੈਨੇਡਾ, USA ਸਣੇ ਵਿਦੇਸ਼ ਲਈ 15 ਮਾਰਚ ਤੋਂ ਹਟੇਗੀ ਪਾਬੰਦੀ, ਕੋਰੋਨਾ ਤੋਂ ਪਹਿਲਾਂ ਵਾਂਗ ਹੋਣਗੀਆਂ ਉਡਾਣਾਂ

ਕੈਨੇਡਾ, USA ਸਣੇ ਵਿਦੇਸ਼ ਲਈ 15 ਮਾਰਚ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਕੌਮਾਂਤਰੀ ਉਡਾਣਾਂ ਕੋਰੋਨਾ ਤੋਂ ਪਹਿਲਾਂ ਵਾਂਗ ਹੀ ਚੱਲਣਗੀਆਂ।...

ਰਾਘਵੇਂਦਰ ਸਿੰਘ ਦੇ ਵਿਵਾਦਿਤ ਬੋਲ- ‘ਜਿਸ ਨੇ BJP ਨੂੰ ਵੋਟ ਨਹੀਂ ਪਾਈ, ਉਹ ਨਜਾਇਜ਼ ਔਲਾਦ ਹੈ’

ਉੱਤਰ ਪ੍ਰਦੇਸ਼ ਵਿਚ ਤਿੰਨ ਪੜਾਵਾਂ ਵਿਚ ਚੋਣਾਂ ਖਤਮ ਹੋ ਗਈਆਂ ਹਨ ਤੇ ਚੌਥੇ ਪੜਾਅ ਦੀਆਂ ਚੋਣਾਂ 23 ਫਰਵਰੀ ਨੂੰ ਹੋਣ ਵਾਲੀਆਂ ਹਨ।ਇਸ ਦੌਰਾਨ...

ਮਣੀਪੁਰ ਦੇ ਨੌਜਵਾਨ ਉਮੀਦਵਾਰ ਕੋਲ ਨਹੀਂ 1 ਰੁ. ਦੀ ਵੀ ਜਾਇਦਾਦ, ਟਿਊਸ਼ਨ ਦੇ ਸਿਰ ‘ਤੇ ਚਲਾ ਰਿਹੈ ਰੋਜ਼ੀ-ਰੋਟੀ

ਮਣੀਪੁਰ ਸੂਬੇ ਵਿਚ ਸੇਕਮਈ ਵਿਧਾਨ ਸਭਾ ਖੇਤਰ ਅਨੁਸੂਚਿਤ ਜਾਤੀ ਲਈ ਰਾਖਵੀਂ ਇੱਕੋ-ਇੱਕ ਵਿਧਾਨ ਸਭਾ ਸੀਟ ਹੈ। ਇਸ ਸੀਟ ਤੋਂ ਰਾਸ਼ਟਰਵਾਦੀ...

”SFJ ਤੇ ‘ਆਪ’ ਵਿਚਾਲੇ ਕਥਿਤ ਸਬੰਧਾਂ ਨੂੰ ਲੈ ਕੇ CM ਚੰਨੀ ਦੇ ਦੋਸ਼ਾਂ ਨੂੰ ਹਲਕੇ ‘ਚ ਨਹੀਂ ਲਵਾਂਗੇ”- ਅਮਿਤ ਸ਼ਾਹ

ਕੇਂਦਰੀ ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ...

Carousel Posts