Mini Chotani

ਗੂਗਲ ਦੇ CEO ਖਿਲਾਫ ਦਰਜ ਹੋਈ FIR, ਫਿਲਮ ਮੇਕਰ ਨੇ ਕਾਪੀਰਾਈਟ ਉਲੰਘਣ ਦਾ ਲਗਾਇਆ ਦੋਸ਼

ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪਾਉਣ ਵਾਲੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਹੁਣ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਸੁੰਦਰ...

ਸੰਧਿਆ ਮੁਖਰਜੀ ਨੇ ਪਦਮਸ਼੍ਰੀ ਪੁਰਸਕਾਰ ਲੈਣ ਤੋਂ ਕੀਤਾ ਮਨ੍ਹਾ, ਕਿਹਾ ‘ਅਪਮਾਨ ਮਹਿਸੂਸ ਹੋ ਰਿਹਾ’

73ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਪਦਮ ਤੇ ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਜਿਸ ਵਿਚ ਕਲਾ, ਖੇਡ, ਸਾਹਿਤ ਤੇ ਸਮਾਜਿਕ ਖੇਤਰਾਂ...

ਜੰਮੂ-ਕਸ਼ਮੀਰ : ਸ਼ੌਪੀਆ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਕਾਬਲਾ, ਫੌਜ ਦੇ ਤਿੰਨ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ 3...

ਵਿਧਾਨ ਸਭਾ ਚੋਣਾਂ ਲਈ ਲੋਕ ਇਨਸਾਫ ਪਾਰਟੀ ਨੇ ਜਾਰੀ ਕੀਤੀ ਦੂਜੀ ਸੂਚੀ, ਐਲਾਨੇ 10 ਉਮੀਦਵਾਰ

ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਖ-ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਦੀ ਸੂਚੀ...

ਯੂ. ਪੀ : ਕਾਂਗਰਸ ਨੇ ਜਾਰੀ ਕੀਤੀ 89 ਉਮੀਦਵਾਰਾਂ ਦੀ ਤੀਜੀ ਸੂਚੀ, 37 ਮਹਿਲਾ ਉਮੀਦਵਾਰਾਂ ਨੂੰ ਦਿੱਤੀ ਟਿਕਟ

ਕਾਂਗਰਸ ਨੇ ਯੂ. ਪੀ. ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 89 ਸੀਟਾਂ ‘ਤੇ...

Republic Day 2022 : ਰਾਸ਼ਟਰਪਤੀ ਦੇ ਸੁਰੱਖਿਆ ਬੇੜੇ ‘ਚ ਸ਼ਾਮਲ ‘ਵਿਰਾਟ’ ਹੋਇਆ ਰਿਟਾਇਰ

ਰਾਸ਼ਟਰਪਤੀ ਦੇ ਸੁਰੱਖਿਆ ਬੇੜੇ ਵਿਚ ਸ਼ਾਮਲ ਘੋੜਾ ‘ਵਿਰਾਟ’ ਅੱਜ ਰਿਟਾਇਰ ਹੋ ਗਿਆ ਹੈ। ਇਸੇ ਸਾਲ ਇਸ ਨੂੰ ਚੀਫ ਆਫ ਆਰਮੀ ਸਟਾਫ ਕਮੇਂਡੇਸ਼ਨ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ, 29 ਜਨਵਰੀ ਨੂੰ ਪੰਜਾਬ ‘ਚ ਫੂਕੇ ਜਾਣਗੇ BJP-RSS ਦੇ ਪੁਤਲੇ

ਪੰਜਾਬ ਦੇ ਅੰਮ੍ਰਿਤਸਰ ਸਥਿਤ ਜੰਡਿਆਲਾ ਗੁਰੂ ਦੀ ਦਾਣਾ ਮੰਡੀ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 29 ਜਨਵਰੀ ਨੂੰ ਪੰਜਾਬ ਵਿਚ ਭਾਜਪਾ ਤੇ...

ਰਾਹੁਲ ਗਾਂਧੀ ਪੰਜਾਬ ‘ਚ ਕਾਂਗਰਸ ਦੇ CM ਫੇਸ ਨੂੰ ਲੈ ਕੇ ਭਲਕੇ ਕਰ ਸਕਦੇ ਨੇ ਐਲਾਨ!

ਪੰਜਾਬ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਮੰਗਲਵਾਰ...

ਅਟਾਰੀ-ਵਾਹਰਾ ਬਾਰਡਰ ‘ਤੇ ਬੀਟਿੰਗ ਰਿਟ੍ਰੀਟ ਸੈਰੇਮਨੀ, BSF ਤੇ ਪਾਕਿ ਰੇਂਜਰਸ ਨੇ ਵੰਡੀਆਂ ਮਠਿਆਈਆਂ

73ਵੇਂ ਗਣਤੰਤਰ ਦਿਵਸ ‘ਤੇ ਭਾਰਤ-ਪਾਕਿ ਸਰਹੱਦ ਦੇ ਦਰਵਾਜ਼ੇ ਦੁਪਹਿਰ ਸਮੇਂ ਦੋਸਤੀ ਦਾ ਸੰਦੇਸ਼ ਦੇਣ ਲਈ ਖੋਲ੍ਹੇ ਗਏ। ਪਾਕਿਸਤਾਨ ਰੇਂਜਰਸ ਤੇ...

ਸਿੱਧੂ ਖਿਲਾਫ ਉਮੀਦਵਾਰ ਐਲਾਨੇ ਜਾਣ ‘ਤੇ ਮਜੀਠੀਆ ਨੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨਿਆ...

ਫਿਰੋਜ਼ਪੁਰ ਦਿਹਾਤੀ: ਸਤਕਾਰ ਕੌਰ ਦੀ ਟਿਕਟ ਕੱਟਣ ਮਗਰੋਂ ਭੁੱਬਾਂ ਮਾਰ ਰੋਇਆ ਪਤੀ, (ਵੀਡੀਓ)

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ ਤੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਕਾਂਗਰਸ ਵੱਲੋਂ ਬੀਤੇ...

ਰੀਵਾ ‘ਚ ਓਵਰਬ੍ਰਿਜ ਉਡਾਉਣ ਦੀ ਸਾਜ਼ਿਸ਼ ਨਾਕਾਮ, CM ਯੋਗੀ ਦੇ ਨਾਂ ਮਿਲਿਆ ਧਮਕੀ ਭਰਿਆ ਪੱਤਰ

ਗਣਤੰਤਰ ਦਿਵਸ ‘ਤੇ ਜਬਲਪੁਰ-ਪ੍ਰਯਾਗਰਾਜ ਨੈਸ਼ਨਲ ਹਾਈਵੇ ਯਾਨੀ NH-30 ਉਤੇ ਸਥਿਤ ਇਕ ਓਵਰਬ੍ਰਿਜ ਨੂੰ ਟਾਈਮ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ...

ਪੰਜਾਬ ਸਣੇ ਉੱਤਰ ਭਾਰਤ ‘ਚ ਠੰਡ ਤੇ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ

ਦਿੱਲੀ ਸਣੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਤੋਂ ਆਉਣ ਵਾਲੇ ਦਿਨਾਂ ‘ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮ...

ਬਿਹਾਰ : ਰੇਲ ਮੰਤਰੀ ਬੋਲੇ, ‘ਵਿਦਿਆਰਥੀ ਆਪਣੀ ਗੱਲ ਰੱਖਣ, ਅਸੀਂ ਸੰਵੇਦਨਸ਼ੀਲਤਾ ਨਾਲ ਕਰਾਂਗੇ ਹੱਲ’

ਬਿਹਾਰ ‘ਚ ਰੇਲਵੇ ਰਿਕਰੂਟਮੈਂਟ ਬੋਰਡ ਦੀ ਨਾਨ ਟੈਕਨੀਕਲ ਪਾਪੂਲਰ ਕੈਟੇਗਰੀ ਦੀ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀ ਨਾਰਾਜ਼...

BJP ਨੇਤਾ ਨੇ ਪੰਜਾਬ ‘ਚ ਰੈੱਡ ਅਲਰਟ ਜਾਰੀ ਕਰਨ ਤੇ ਕੇਂਦਰੀ ਬਲ ਤਾਇਨਾਤ ਕਰਨ ਦੀ ਕੀਤੀ ਮੰਗ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ...

ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 23 ਉਮੀਦਵਾਰਾਂ ਦੀ ਸੂਚੀ ਜਾਰੀ

ਪੰਜਾਬ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ 23 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ...

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਲੋਕ ਇਨਸਾਫ ਪਾਰਟੀ ਨੇ ਐਲਾਨੇ 24 ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਮਰਜੀਤ ਸਿੰਘ ਬੈਂਸ ਦੀ ‘ਲੋਕ ਇਨਸਾਫ ਪਾਰਟੀ’ ਵੱਲੋਂ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ...

ਮਿਸਰ ‘ਚ ਮਿਲੀ ਦੁਨੀਆ ਦੀ ਪਹਿਲੀ ਗਰਭਵਤੀ ‘ਮਮੀ’, ਪੇਟ ‘ਚ ਭਰੂਣ ਸੁਰੱਖਿਅਤ ਪਰ ਹੱਡੀਆਂ ਗਾਇਬ

2000 ਸਾਲ ਪੁਰਾਣੀ ਇਕ ਮਮੀ ਦੇ ਪੇਟ ਵਿਚ ਸੁਰੱਖਿਅਤ ਭਰੂਣ ਮਿਲਿਆ ਹੈ। ਇਹ ਭਰੂਣ ਬਿਲਕੁਲ ਉਂਝ ਹੀ ਹੈ ਜਿਵੇਂ ਆਚਾਰ ਕਈ ਸਾਲ ਤੱਕ ਠੀਕ ਰਹਿੰਦਾ ਹੈ।...

ਹਰਿਆਣਾ ਸਰਕਾਰ ਨੇ 1 ਫਰਵਰੀ ਤੋਂ 10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਲਿਆ ਫੈਸਲਾ

ਹਰਿਆਣਾ ਸਰਕਾਰ ਨੇ 1 ਫਰਵਰੀ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। 10ਵੀਂ, 11ਵੀਂ ਤੇ 12ਵੀਂ ਦੇ ਬੱਚਿਆਂ ਨੂੰ ਸਕੂਲ ਬੁਲਾਇਆ ਜਾਵੇਗਾ। ਸਿੱਖਿਆ...

CDS ਬਿਪਿਨ ਰਾਵਤ ਤੇ ਕਲਿਆਣ ਸਿੰਘ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਕੀਤਾ ਜਾਵੇਗਾ ਸਨਮਾਨਿਤ

ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਮੰਗਲਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਜਹਾਜ਼ ਹਾਦਸੇ ਵਿਚ ਸ਼ਹੀਦ ਹੋਏ CDS...

ਸਰਹਿੰਦ-ਭਾਖੜਾ ਨਹਿਰ ‘ਚ ਗੱਡੀ ਡਿੱਗਣ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, 1 ਲਾਪਤਾ

ਸਰਹਿੰਦ ਭਾਖੜਾ ਨਹਿਰ ਨੇੜੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇੱਕ ਟਾਟਾ 407 ਗੱਡੀ 3 ਨੌਜਵਾਨਾਂ ਸਣੇ ਨਹਿਰ ਵਿਚ ਡਿੱਗ ਗਈ। 2 ਦੀ ਮੌਕੇ ਉਤੇ...

ਰਾਸ਼ਟਰਪਤੀ ਦਾ ਦੇਸ਼ ਦੇ ਨਾਂ ਸੰਦੇਸ਼ ‘ਕੋਰੋਨਾ ‘ਚ ਧੂਮਧਾਮ ਭਾਵੇਂ ਘੱਟ ਹੋਵੇ, ਪਰ ਭਾਵਨਾ ਮਜ਼ਬੂਤ ਹੈ’

73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦੇਸ਼ ਤੇ ਵਿਦੇਸ਼ ਵਿਚ ਰਹਿਣ...

ਚੋਣ ਜ਼ਾਬਤੇ ਦੌਰਾਨ ਪੰਜਾਬ ਦੇ DSP ਰੈਂਕ ਦੇ 26 ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੈ।ਇਸ ਦੌਰਾਨ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ।ਅੱਜ ਪੰਜਾਬ ਪੁਲਿਸ ਡੀ. ਐੱਸ. ਪੀ. ਰੈਂਕ ਦੇ...

ਸ਼੍ਰੀਨਗਰ : ਹਰੀ ਸਿੰਘ ਹਾਈ ਸਟ੍ਰੀਟ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਨਾਲ ਹਮਲਾ, 3 ਜ਼ਖਮੀ

ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼੍ਰੀਨਗਰ ਦੇ ਹਰੀ ਸਿੰਘ ਸਟ੍ਰੀਟ ਉਤੇ ਗ੍ਰੇਨੇਡ ਹਮਲਾ ਕੀਤਾ ਗਿਆ। ਸ਼੍ਰੀਨਗਰ ਪੁਲਿਸ ਨੇ ਜਾਣਕਾਰੀ...

ਗੋਲਡਨ ਬੁਆਏ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਨ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਹੁਣ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ...

ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਸਣੇ 6 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ

ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ ਤੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸ੍ਰੀ...

ਗ੍ਰਹਿ ਮੰਤਰਾਲੇ ਵਲੋਂ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦੀ ਘੋਸ਼ਣਾ

ਚੰਡੀਗੜ੍ਹ : ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ (ਜੀਓਆਈ) ਨੇ 73ਵੇਂ ਗਣਤੰਤਰ...

‘ਸਿਆਸਤ ਛੱਡ ਦੇਵਾਂਗਾ ਜੇ ਮਜੀਠੀਆ ਖਿਲਾਫ ਇੱਕ ਵੀ ਸਬੂਤ ਮਿਲ ਜਾਵੇ’ : ਸੁਖਬੀਰ ਸਿੰਘ ਬਾਦਲ

ਸਾਬਕਾ ਅਕਾਲੀ ਆਗੂ ਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ...

ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ 117 ਉਮੀਦਵਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਹਰੇਕ ਪਾਰਟੀ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਸੋਹਣਾ-ਮੋਹਣਾ ਨੂੰ ਸੌਂਪੇ ਸ਼ਨਾਖਤੀ ਕਾਰਡ

ਚੰਡੀਗੜ੍ਹ : ਅੰਮ੍ਰਿਤਸਰ ਦੇ ਜੁੜਵਾਂ ਭਰਾ ਸੋਹਨ ਸਿੰਘ ਅਤੇ ਮੋਹਨ ਸਿੰਘ, ਜੋ ਸੋਹਣਾ-ਮੋਹਨਾ ਵਜੋਂ ਮਸ਼ਹੂਰ ਹਨ, ਪਿਛਲੇ ਸਾਲ 18 ਸਾਲ ਦੇ ਹੋ ਗਏ।...

ਉਤਰਾਖੰਡ : ਕਾਂਗਰਸ ਨੇ ਐਲਾਨੇ ਉਮੀਦਵਾਰ, ਰਾਮਨਗਰ ਸੀਟ ਤੋਂ ਮੈਦਾਨ ‘ਚ ਉਤਰਨਗੇ ਹਰੀਸ਼ ਰਾਵਤ

ਉਤਰਾਖੰਡ ਵਿਧਾਨ ਸਭਾ ਚੋਣ ਲਈ 17 ਵਿਚੋਂ 11 ਸੀਟਾਂ ਉਤੇ ਕਾਂਗਰਸ ਨੇ ਮੋਹਰ ਲਗਾ ਦਿੱਤੀ ਹੈ। ਜੋ ਟਿਕਟ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਸਾਬਕਾ...

ਇਸ ਹਫਤੇ ਦੇ ਆਖਿਰ ਤੱਕ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਜਾਵੇਗੀ Air India ਦੀ ਕਮਾਨ

ਆਖਿਰਕਾਰ ਏਅਰ ਇੰਡੀਆ ਨੂੰ ਟਾਟਾ ਦੇ ਹੱਥਾਂ ਵਿਚ ਸੌਂਪਣ ਦਾ ਸਮਾਂ ਆ ਗਿਆ ਹੈ। ਰਿਪੋਰਟ ਮੁਤਾਬਕ ਏਅਰ ਇੰਡੀਆ ਦੀ ਕਮਾਨ 26 ਜਨਵਰੀ ਨੂੰ ਗਣਤੰਤਰ...

ਅਗਲੀ ਸਰਕਾਰ ਕਿਸ ਦੀ ਹੋਣੀ ਚਾਹੀਦੀ? ਸਵਾਲ ‘ਤੇ ਰਾਕੇਸ਼ ਟਿਕੈਤ ਨੇ ਦਿੱਤਾ ਇਹ ਜਵਾਬ

ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਸੂਬੇ ਵਿਚ ਸਿਆਸੀ ਹਲਚਲਾਂ ਤੇਜ਼ ਹੋ ਰਹੀਆਂ ਹਨ। ਭਾਜਪਾ, ਸਪਾ,...

Good News : UK ਨੇ ਵੈਕਸੀਨੇਟਡ ਯਾਤਰੀਆਂ ਲਈ ਕੋਵਿਡ ਟੈਸਟ ਖਤਮ ਕਰਨ ਦਾ ਐਲਾਨ ਕੀਤਾ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇੰਗਲੈਂਡ ਆਉਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਕਿਸੇ ਵੀ ਕੋਵਿਡ ਟੈਸਟ...

ਨੀਰੂ ਬਾਜਵਾ ਨੇ ਆਪਣੀਆਂ ਜੁੜਵਾਂ ਧੀਆਂ ਆਕੀਰਾ ਅਤੇ ਆਲੀਆ ਦਾ ਦੂਜਾ ਜਨਮਦਿਨ ਮਨਾਇਆ

ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣੀ ਪਛਾਣ ਬਣਾਈ ਹੈ। ਅਭਿਨੇਤਰੀ ਨੇ ਹਾਲ ਹੀ...

ਪਟਿਆਲਾ ‘ਚ ਬੇਅਦਬੀ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ, ਅਕਾਲੀ ਦਲ ਨੇ ਕੀਤਾ ਸਮਰਥਨ

ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਚ ਹੋਈ ਬੇਅਦਬੀ ਦਾ ਮੁੱਦਾ ਕਾਫੀ ਗਰਮਾ ਗਿਆ ਹੈ। ਬੇਅਦਬੀ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵਿਚ ਕਾਫੀ ਰੋਸ ਹੈ...

ਪਟਿਆਲਾ : ਕਾਲੀ ਮਾਤਾ ਮੰਦਰ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਦੇ ਸੀਨੀਅਰ...

ਯੂਪੀ: ਸਪਾ ਵੱਲੋਂ ਉਮੀਦਵਾਰਾਂ ਦਾ ਐਲਾਨ, ਜੇਲ੍ਹ ‘ਚ ਬੰਦ ਆਜਮ ਖਾਨ ਤੇ ਨਾਹਿਦ ਨੂੰ ਮਿਲੀ ਟਿਕਟ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਪਾ ਵੱਲੋਂ 159 ਉਮੀਦਵਾਰਾਂ ਦੀ...

ਸ੍ਰੀ ਮੁਕਤਸਰ ਸਾਹਿਬ ਨੇੜੇ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ, ਤਿੰਨ ਦੀ ਮੌਕੇ ‘ਤੇ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਦੇ ਨੇੜੇ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ।...

ਪੰਜਾਬ ‘ਚ ਅਗਲੇ 3 ਦਿਨ ਨਹੀਂ ਮਿਲੇਗੀ ਠੰਡ ਤੋਂ ਰਾਹਤ, ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਅਲਰਟ

ਪੰਜਾਬ ਵਿਚ ਠੰਢ ਅਤੇ ਸੀਤ ਹਵਾਵਾਂ ਦਾ ਕਹਿਰ ਜਾਰੀ ਹੈ। ਠੰਡ ਦਿਨੋ-ਦਿਨ ਵਧਦੀ ਜਾ ਰਹੀ ਹੈ। ਸੀਤ ਲਹਿਰ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ...

ELSS ‘ਚ ਨਿਵੇਸ਼ ਕਰਾਏਗਾ ਮੋਟੀ ਕਮਾਈ, ਬਚਾ ਸਕਦੇ ਹੋ 48,600 ਰੁ: ਟੈਕਸ, ਜਾਣੋ ਸਕੀਮ

ਜੇਕਰ ਨੌਕਰੀਪੇਸ਼ਾ ਹੋ ਤਾਂ ਤੁਹਾਨੂੰ ਵੀ ਕੰਪਨੀ ਨੇ ਵਿੱਤੀ ਸਾਲ 2021-22 ਲਈ ਨਿਵੇਸ਼ ਡਿਕਲੇਰੇਸ਼ਨ ਫਾਰਮ ਦਿੱਤਾ ਹੋਵੇਗਾ। ਇਸ ਵਿਚ ਇਹ ਦੱਸਣਾ...

ਸ੍ਰੀ ਦਰਬਾਰ ਸਾਹਿਬ ਦੀ ਤਰਜ ‘ਤੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ‘ਚ ਜੰਗਲਾ ਟੱਪ ਕੇ ਬੇਅਦਬੀ

ਪੰਜਾਬ ਵਿਚ ਚੋਣਾਂ ਦੌਰਾਨ ਅਮਨ-ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ ਲਈ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ...

ਕੈਨੇਡਾ ਦੇ 3 ਨਿੱਜੀ ਕਾਲਜਾਂ ਨੇ ਖੁਦ ਨੂੰ ਐਲਾਨਿਆ ਦੀਵਾਲੀਆ, ਵਿਦਿਆਰਥੀਆਂ ਦੇ ਵੀਜ਼ੇ ਵੀ ਹੋਣਗੇ ਰੱਦ!

ਭਾਰਤ ਤੋਂ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਪੜ੍ਹਨ ਗਏ ਵਿਦਿਆਰਥੀਆਂ ਲਈ ਬੁਰੀ ਖਬਰ ਹੈ। ਰਿਪੋਰਟਾਂ ਮੁਤਾਬਕ, ਕੈਨੇਡਾ ਦੇ ਸ਼ਹਿਰ ਮਾਂਟਰੀਅਲ...

ਹਿਮਾਚਲ : ਜੇਸੀਬੀ ਲੈ ਕੇ ਲਾੜੀ ਨੂੰ ਲੈਣ ਪੁੱਜਿਆ ਲਾੜਾ, ਵੇਖਦਾ ਰਹਿ ਗਿਆ ਸਾਰਾ ਪਿੰਡ (ਦੇਖੋ ਤਸਵੀਰਾਂ)

ਜਦੋਂ ਬਰਫਬਾਰੀ ਤੇ ਮੀਂਹ ਰੁਕਾਵਟ ਬਣੀ ਅਤੇ ਸੜਕ ਬੰਦ ਹੋ ਗਈ ਤਾਂ ਲਾੜਾ ਜੇਸੀਬੀ ਮਸ਼ੀਨ ਲੈ ਕੇ ਲਾੜੀ ਨੂੰ ਲੈਣ ਪੁੱਜ ਗਿਆ। ਸਹੁਰੇ ਘਰ ਵਿਚ...

ਮੀਧਾਂਸ਼ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2022 ਹਾਸਲ ਕਰ ਪੰਜਾਬ ਦਾ ਨਾਂ ਕੀਤਾ ਰੌਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਭਰ ‘ਚੋਂ ਚੁਣੇ ਗਏ 29 ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ...

ਵਿਧਵਾ ਨੂੰਹ ਨੂੰ ਸੱਸ ਨੇ ਪੜ੍ਹਾ ਕੇ ਬਣਾਇਆ ਲੈਕਚਰਾਰ, ਫਿਰ ਧੀ ਦੀ ਤਰ੍ਹਾਂ ਕੀਤਾ ਕੰਨਿਆਦਾਨ

ਸੀਕਰ ਵਿਚ ਸਰਕਾਰੀ ਟੀਚਰ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਸੱਸ ਨੇ ਨੂੰਹ ਨੂੰ ਧੀ ਦੀ ਤਰ੍ਹਾਂ ਵਿਦਾ...

MLA ਅੰਗਦ ਸਿੰਘ ਨੂੰ ਝਟਕਾ, ਪਤਨੀ ਦੇ BJP ‘ਚ ਜਾਣ ‘ਤੇ ਪ੍ਰਿਯੰਕਾ ਗਾਂਧੀ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿਤੇ ਹਨ ਪਰ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਨੇ...

ਅਜਨਾਲਾ ਵਿਖੇ ਗੁਰਦੁਆਰੇ ‘ਚ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਬੋਲਿਆ ‘1 ਲੱਖ ਦਾ ਦਿੱਤਾ ਸੀ ਲਾਲਚ’

ਪੰਜਾਬ ਵਿਚ ਬੇਅਦਬੀ ਦੇ ਮਾਮਲੇ ਨਿਤ ਦਿਨ ਸਾਹਮਣੇ ਆ ਰਹੇ ਹਨ। ਚੋਣਾਂ ਮੌਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਮਾਹੌਲ ਨੂੰ ਖਰਾਬ ਕਰਨ ਦੀ ਵੀ...

ਭੜਕਾਊ ਭਾਸ਼ਣ ‘ਤੇ ਹਿੰਦੂਵਾਦੀ ਸੰਗਠਨ ਵੀ ਪੁੱਜੇ ਸੁਪਰੀਮ ਕੋਰਟ, ਬੋਲੇ ‘ਮੁਸਲਿਮ ਨੇਤਾਵਾਂ ਦੀ ਹੋਵੇ ਗ੍ਰਿਫਤਾਰੀ’

ਦੇਸ਼ ਵਿਚ ਭੜਕਾਊ ਭਾਸ਼ਣ ‘ਤੇ ਮਚਿਆ ਬਵਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਰਿਦੁਆਰ ਵਿਚ ਹੋਈ ਧਰਮ ਸੰਸਦ ਦੇ ਮਾਮਲੇ ਵਿਚ ਹਿੰਦੂਵਾਦੀ...

ਕੈਪਟਨ ਅਮਰਿੰਦਰ ਦਾ ਭਗਵੰਤ ਮਾਨ ‘ਤੇ ਹਮਲਾ, ਕਿਹਾ ‘ਪੰਜਾਬ ਨੂੰ ਕਾਮੇਡੀਅਨਾਂ ਦੀ ਲੋੜ ਨਹੀਂ’

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਕਾਫੀ ਗਰਮਾਈ ਹੋਈ ਹੈ। ਪਾਰਟੀ ਉਮੀਦਵਾਰਾਂ ਵੱਲੋਂ ਇਕ-ਦੂਜੇ ਖਿਲਫ ਬਿਆਨਬਾਜ਼ੀ ਕੀਤੀ ਜਾ...

ਸਾਬਕਾ DGP ਮੁਹੰਮਦ ਮੁਸਤਫਾ ਖਿਲਾਫ ਭੜਕਾਊ ਭਾਸ਼ਣ ਦੇਣ ‘ਤੇ ਮਾਲੇਰਕੋਟਲਾ ‘ਚ FIR ਦਰਜ

ਭੜਕਾਊ ਭਾਸ਼ਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਲੇਰੋਕਟਲਾ ਵਿਚ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ...

97 ਵਾਰ ਚਾਕੂ ਮਾਰ ਭਰਾ ਨੂੰ ਉਤਾਰਿਆ ਸੀ ਮੌਤ ਦੇ ਘਾਟ, ਉਮਰ ਕੈਦ ਦੀ ਸਜ਼ਾ ਭੁਗਤ ਹੋਵੇਗਾ ਇੰਡੀਆ ਡਿਪੋਰਟ

ਸੰਦੀਪ ਜੱਸਲ ਜਿਸ ਨੇ ਕਿ ਸਤੰਬਰ 2020 ਨੂੰ ਕੈਮਬ੍ਰਿਜ ਵਿੱਚ ਲਿੰਡਨ ਡਰਾਈਵ ਵਿੱਚ ਆਪਣੇ ਭਰਾ ਅਜੈ ਕੁਮਾਰ ਦਾ 97 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ...

ਮਹਾਤਮਾ ਗਾਂਧੀ ਦੀ ਬਰਸੀ ਮੌਕੇ PM ਮੋਦੀ ਕਰਨਗੇ ‘ਮਨ ਕੀ ਬਾਤ’, 11.30 ਵਜੇ ਸ਼ੁਰੂ ਹੋਵੇਗਾ ਪ੍ਰੋਗਰਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’...

ਚੋਣਾਂ ਤੋਂ ਪਹਿਲਾਂ ਅਖਿਲੇਸ਼ ਨੂੰ ਲੱਗਾ ਵੱਡਾ ਝਟਕਾ, ਸਪਾ ਵਿਧਾਇਕ ਹਾਜੀ ਰਿਜਵਾਨ ਨੇ ਛੱਡੀ ਪਾਰਟੀ

ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮੁਰਾਦਾਬਾਦ ਦੀ ਕੁੰਦਰਕੀ ਸੀਟ ਤੋਂ ਸਪਾ ਦੇ ਵਿਧਾਇਕ ਹਾਜੀ ਰਿਜਵਾਨ ਨੇ...

ਸੁਖਬੀਰ ਬਾਦਲ ਨੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੂੰ ਐਲਾਨਿਆ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਐਲਾਨੀ ਜਾ...

ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਖਿਲਾਫ ਮਹਿਲਾ ਕਾਂਗਰਸ ਨੇ ਕਰਵਾਇਆ ਪਰਚਾ ਦਰਜ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਪਰ ਕਾਂਗਰਸ ਵਿਚਲਾ ਕਲੇਹ-ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦੋ ਦਿਨੀਂ...

CM ਮਮਤਾ ਬੈਨਰਜੀ ਦੀ ਕੇਂਦਰ ਨੂੰ ਅਪੀਲ, ਨੇਤਾ ਜੀ ਦੇ ਜਯੰਤੀ ‘ਤੇ ਰਾਸ਼ਟਰੀ ਛੁੱਟੀ ਐਲਾਨੀ ਜਾਵੇ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਜ਼ਾਦੀ ਘੋਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ...

ਅਫਗਾਨਿਸਤਾਨ ਦੇ ਹੇਰਾਤ ‘ਚ ਬੰਬ ਧਮਾਕਾ, 4 ਔਰਤਾਂ ਸਣੇ 7 ਦੀ ਮੌਤ, 10 ਜ਼ਖਮੀ

ਅਫਗਾਨਿਸਤਾਨ ਦੇ ਪੱਛਮੀ ਸ਼ਹਿਰ ਹੇਰਾਤ ‘ਚ ਇੱਕ ਮਿੰਨੀ ਵੈਨ ਵਿਚ ਹੋਏ ਬੰਬ ਵਿਸਫੋਟ ਵਿਚ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 4 ਔਰਤਾਂ...

ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ, 29 ਵੋਟਾਂ ਨਾਲ ਜਿੱਤੇ

ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉੁਨ੍ਹਾਂ ਨੂੰ 29 ਵੋਟ ਮਿਲੇ। ਹਰਵਿੰਦਰ ਸਿੰਘ ਕੇਪੀ...

CM ਚੰਨੀ ਨੂੰ ਦੋ ਸੀਟਾਂ ‘ਤੇ ਚੋਣ ਲੜਾ ਸਕਦੀ ਹੈ ਕਾਂਗਰਸ, ਮੁੱਖ ਮੰਤਰੀ ਚਿਹਰੇ ‘ਤੇ ਹੋਵੇਗਾ ਵੱਡਾ ਫ਼ੈਸਲਾ!

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜਨਗੇ ਇਸ ਦਾ ਐਲਾਨ ਤਾਂ ਹੋ ਚੁੱਕਾ ਹੈ ਪਰ ਹੁਣ ਚੰਨੀ ਲਈ ਇੱਕ ਹੋਰ...

ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਬੋਲੇ ਟਰੂਡੋ- ‘ਸਰਹੱਦ ‘ਤੇ ਤਸਕਰੀ ਰੋਕਣ ਕਰ ਰਹੇ ਹਾਂ ਕੋਸ਼ਿਸ਼’

ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਕਰਾਰ...

ਸਾਬਕਾ DGP ਮੁਸਤਫਾ ਦੇ ਹਿੰਦੂਆਂ ਨੂੰ ਲੈ ਕੇ ਵਿਗੜੇ ਬੋਲ, BJP ਨੇ FIR ਕਰਨ ਦੀ ਕੀਤੀ ਮੰਗ

ਪੰਜਾਬ ਵਿਚ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ...

1.50 ਲੱਖ ਰੁ. ਦਾ ਹੋਵੇਗਾ ਸੋਨਾ, ਮਾਹਰਾਂ ਦਾ ਕਹਿਣਾ ਹੁਣ ਤੋਂ ਹੀ ਕਰੋ ਨਿਵੇਸ਼, ਹੋਵੋਗੇ ਮਾਲੋਮਾਲ

ਘਰੇਲੂ ਬਾਜ਼ਾਰ ‘ਚ 10 ਗ੍ਰਾਮ ਸੋਨੇ ਦਾ ਰੇਟ 48000 ਰੁਪਏ ਦੇ ਪਾਰ ਚੱਲ ਰਿਹਾ ਹੈ। ਇੱਕ ਪਾਸੇ ਕੋਵਿਡ ਦੀ ਤੀਜੀ ਲਹਿਰ ਨੇ ਦੇਸ਼ ਵਿਚ ਦਸਤਕ ਦੇ ਦਿੱਤੀ...

ਰਹੱਸਾਂ ਨਾਲ ਭਰਪੂਰ ਹੈ ਇਹ ਮੰਦਰ, ਉਪਰੋਂ ਜਹਾਜ਼ ਤਾਂ ਕੀ ਪੰਛੀ ਵੀ ਨਹੀਂ ਮਾਰਦਾ ਪਰ, ਪੜ੍ਹੋ ਖ਼ਬਰ

ਹਿੰਦੂਆਂ ਦਾ ਮੁੱਖ ਤੀਰਥ ਸਥਾਨ ਜਗਨਨਾਥ ਪੁਰੀ ਮੰਦਰ ਹੈ ਜੋ ਆਪਣੀ ਮਹਿਮਾ ਤੇ ਹੈਰਾਨੀਜਨਕ ਤੱਤਾਂ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਇਥੇ...

ਅੰਮ੍ਰਿਤਸਰ : ਪਤੰਗ ਲੁੱਟਦਿਆਂ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 14 ਸਾਲਾ ਬੱਚਾ, ਗਈ ਜਾਨ

ਅੰਮ੍ਰਿਤਸਰ ਦੇ ਇਸਲਾਮਬਾਦ ਦੇ ਗੁਰੂ ਨਾਨਕਪੁਰਾ ਵਿਚ ਬੁੱਧਵਾਰ ਨੂੰ ਪਤੰਗ ਲੁੱਟਦਿਆਂ ਜ਼ਮੀਨ ‘ਤੇ ਰੱਖੇ 100 ਕਿਲੋਵਾਟ ਦੇ ਟਰਾਂਸਫਾਰਮਰ ਦੇ...

ਲਖੀਮਪੁਰ : ਪੁਲਿਸ ਨੇ 7 ਕਿਸਾਨਾਂ ਨੂੰ ਬਣਾਇਆ 2 BJP ਨੇਤਾਵਾਂ ਦੀ ਹੱਤਿਆ ਦੇ ਦੋਸ਼ੀ

ਯੂ. ਪੀ. ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿਚ ਦੂਜੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰਜਸ਼ੀਟ ਵਿਚ 7 ਕਿਸਾਨਾਂ ਖਿਲਾਫ ਇੱਕ ਡਰਾਈਵਰ ਤੇ ਦੋ...

CM ਚੰਨੀ ਦੀ ਕੇਜਰੀਵਾਲ ਨੂੰ ਚਿਤਾਵਨੀ, ‘ਸੋਚ-ਸਮਝ ਕੇ ਬੋਲੋ ਨਹੀਂ ਤਾਂ ਕਰਾਂਗਾ ਮਾਨਹਾਨੀ ਦਾ ਕੇਸ’

ਪੰਜਾਬ ਵਿਚ ਈਡੀ ਦੀ ਰੇਡ ਪਿੱਛੋਂ ਚਰਨਜੀਤ ਸਿੰਘ ਚੰਨੀ ਤੇ ਆਪ ਸੁਪਰੀਮੋ ਕੇਜਰੀਵਾਲ ਆਹਮੋ-ਸਾਹਮਣੇ ਹੋ ਗਏ ਹਨ। ਚਮਕੌਰ ਸਾਹਿਬ ਤੋਂ ਚੋਣ...

ਪੰਜਾਬ ‘ਚ ਚੋਣਾਂ ਦੇ ਮਾਹੌਲ ਵਿਚਾਲੇ ਗੁਰਦਾਸਪੁਰ ਦੇ ਦੀਨਾਨਗਰ ਤੋਂ 2 ਕਿਲੋ RDX ਬਰਾਮਦ

ਪੰਜਾਬ ਵਿਚ ਚੋਣਾਂ ਦੇ ਮਾਹੌਲ ਵਿਚਾਲੇ ਗੁਰਦਾਸਪੁਰ ਦੇ ਦੀਨਾਗਰ ਤੋਂ 2 ਕਿਲੋ ਆਰ. ਡੀ. ਐਕਸ ਬਰਾਮਦ ਹੋਇਆ ਹੈ। ਚੰਡੀਗੜ੍ਹ ਪੁਲਿਸ ਦੇ ਵੱਡੇ...

ਦੁਖਦ ਖਬਰ : 57 ਸਾਲਾ ਲੋਕ ਗਾਇਕਾ ਹਾਨਾ ਹੋਰਕਾ ਦੀ ਕੋਰੋਨਾ ਕਾਰਨ ਹੋਈ ਮੌਤ

57 ਸਾਲਾ ਗਾਇਕਾ ਹਾਨਾ ਹੋਰਕਾ ਦੀ ਐਤਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ। ਹੋਰਕਾ ਨੇ ਕੋਰੋਨਾ ਵੈਕਸੀਨ ਨਹੀਂ ਲਈ ਸੀ ਅਤੇ ਕੋਰੋਨਾ ਪਾਜ਼ੀਟਿਵ...

ਸ਼੍ਰੀਨਗਰ : ਸਿੱਖ ਨੌਜਵਾਨ ਨੇ ਕਾਇਮ ਕੀਤੀ ਮਿਸਾਲ, ਬਰਫੀਲੇ ਪਾਣੀ ‘ਚ ਛਾਲ ਮਾਰ ਬਚਾਈ 5 ਸਾਲਾਂ ਬੱਚੀ

ਸ਼੍ਰੀਨਗਰ ਦੇ ਬੇਮਿਨਾ ਖੇਤਰ ਵਿਚ ਹਮਦਾਨੀਆ ਕਾਲੋਨੀ ‘ਚ ਇੱਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ਬਣੇ ਸਮੁੰਦਰ ਕੰਢੇ ਜੰਮੂ ਬਰਫ ਦੀ ਮੋਟੀ...

ਅੰਮ੍ਰਿਤਸਰ : ਕੌਮਾਂਤਰੀ ਸਰਹੱਦ ਕੋਲ ਡਿੱਗਿਆ ਮਿਲਿਆ ਡਰੋਨ, BSF ਨੇ ਜ਼ਬਤ ਕਰਕੇ ਜਾਂਚ ਕੀਤੀ ਸ਼ੁਰੂ

ਬਾਰਡਰ ਸਕਿਓਰਿਟੀ ਫੋਰਸ ਨੇ ਕੌਮਾਂਤਰੀ ਬਾਰਡਰ ਤੋਂ 200 ਮੀਟਰ ਅੰਦਰ ਇੱਕ ਡਰੋਨ ਨੂੰ ਜ਼ਬਤ ਕੀਤਾ ਹੈ। ਡ੍ਰੋਨ ਨੂੰ ਟੇਪ ਤੇ ਰੱਸੀਆਂ ਨਾਲ...

ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਗਈ। ਤੀਜੀ ਸੂਚੀ...

ਜਿਮ ਬੰਦ ਕਰਨ ‘ਤੇ ਹਾਈਕੋਰਟ ਦੀ ਚੰਡੀਗੜ੍ਹ ਨੂੰ ਫਟਕਾਰ, ਸੰਮਨ ਜਾਰੀ ਕਰ ਮੰਗਿਆ ਜਵਾਬ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਿੰਮ ਬੰਦ ਕਰ ਦਿੱਤੇ ਗਏ ਹਨ, ਜਿਸ ਦਾ...

ਲੁਧਿਆਣਾ : ਪੁਲਿਸ ਤੇ ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਨੇੜੇ 7000 ਲੀਟਰ ਲਾਹਣ ਕੀਤੀ ਬਰਾਮਦ

ਲੁਧਿਆਣਾ : ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੈਰ-ਕਾਨੂੰਨੀ ਸ਼ਰਾਬ ਮਾਫੀਆ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਕਮਿਸ਼ਨਰੇਟ...

ਕੇਜਰੀਵਾਲ ਦਾ ਕਾਂਗਰਸ ‘ਤੇ ਨਿਸ਼ਾਨਾ, ਕਿਹਾ ‘ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ’

ਪੰਜਾਬ ਵਿਚ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਈ.ਡੀ. ਵਲੋਂ ਬੀਤੇ ਦਿਨ ਛਾਪਿਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਚੋਣ ਜਾਬਤਾ ਲਾਗੂ ਹੋਣ ਪਿੱਛੋਂ 46.66 ਕਰੋੜ ਰੁ. ਕੀਮਤ ਦੀਆਂ ਵਸਤਾਂ ਕੀਤੀਆਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ...

CM ਚਿਹਰਾ ਐਲਾਨੇ ਜਾਣ ਤੋਂ ਬਾਅਦ ਮਾਨ ਪੁੱਜੇ ਆਪਣੇ ਪਿੰਡ ਸਤੌਜ, ਬੋਲੇ, “ਇੱਥੋਂ ਦੀ ਮਿੱਟੀ ਮੈਨੂੰ ਥੱਕਣ ਨਹੀਂ ਦਿੰਦੀ”

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭਗਵੰਤ ਮਾਨ ਆਪਣੀ ਜਨਮ ਭੂਮੀ ਪਿੰਡ ਸਤੌਜ...

CDS ਬਿਪਨ ਰਾਵਤ ਦੇ ਭਰਾ ਵਿਜੇ ਰਾਵਤ ਭਾਜਪਾ ‘ਚ ਹੋਏ ਸ਼ਾਮਲ, ਇੱਥੋਂ ਲੜ ਸਕਦੇ ਨੇ ਚੋਣ

ਪੰਜਾਬ ਸਣੇ 5 ਸੂਬਿਆਂ ਵਿਚ ਅਗਲੇ ਮਹੀਨੇ ਵੋਟਾਂ ਪੈਣੀਆਂ ਹਨ ਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਇਸੇ ਦਰਮਿਆਨ ਖਬਰ ਹੈ ਕਿ ਮਰਹੂਮ ਚੀਫ਼...

ED ਵੱਲੋਂ ਰੇਤ ਮਾਈਨਿੰਗ ਮਾਮਲੇ ‘ਚ ਲੁਧਿਆਣਾ, ਰੂਪਨਗਰ, ਮੋਹਾਲੀ ਸਣੇ ਇਨ੍ਹਾਂ ਟਿਕਾਣਿਆਂ ‘ਤੇ ਛਾਪੇਮਾਰੀ

ਪੰਜਾਬ ਵਿਚ ਰੇਤ ਮਾਈਨਿੰਗ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਤ ਮਾਈਨਿੰਗ ਮਾਮਲੇ ’ਚ...

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਿਹਾਂਤ, ਅਗਲੇ ਮਹੀਨੇ ਆਉਣਾ ਸੀ 113ਵਾਂ ਜਨਮਦਿਨ

ਗਿਨੀਜ਼ ਵਰਲਡ ਰਿਕਾਰਡਸ ਨੇ ਬੁੱਧਵਾਰ ਨੂੰ ਦੱਸਿਆ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ, ਸਪੈਨਿਯਾਰਡੋ ਸੈਟਨਿਰਨੋ ਡੇ ਲਾ ਫੁਏਂਤੇ...

ਜੰਮੂ-ਕਸ਼ਮੀਰ ‘ਚ ਬਰਫਬਾਰੀ ਤੇ ਪੰਜਾਬ ‘ਚ 21 ਤਾਰੀਖ਼ ਨੂੰ ਪੈ ਸਕਦੈ ਮੀਂਹ, ਜਾਣੋ ਮੌਸਮ ਦਾ ਹਾਲ

ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਪੈਂਦੀ ਦਿਖ ਰਹੀ ਹੈ ਜਿਸ ਨਾਲ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਦੀ ਨਹੀਂ ਦਿਖ...

ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਬੋਲੇ ‘ਸਭ ਤੋਂ ਵੱਡਾ ਮਾਈਨਿੰਗ ਮਾਫੀਆ ਹੈ ਚੰਨੀ’

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਤੇ ਅਜਿਹੇ ਸਮੇਂ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ...

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਮਨੀ ਲਾਂਡਰਿੰਗ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਦੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ ਅਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ...

ਦਿੱਲੀ-NCR ਸਣੇ ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ, 21-23 ਨੂੰ ਮੀਂਹ ਦੀ ਸੰਭਾਵਨਾ

ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ ਦੇ ਕਈ ਇਲਾਕਿਆਂ ‘ਚ ਠੰਢ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਵੇਂ ਸਾਲ ਦੇ ਸ਼ੁਰੂ ਹੁੰਦਿਆਂ...

ਹੁਣ ਉਮੀਦਵਾਰਾਂ ਨੂੰ ਦੇਣਾ ਹੋਵੇਗਾ ਡਿਜ਼ੀਟਲ ਪ੍ਰਚਾਰ ਦਾ ਹਿਸਾਬ, ਚੋਣ ਕਮਿਸ਼ਨ ਨੇ ਜੋੜਿਆ ਨਵਾਂ ਕਾਲਮ

ਚੋਣ ਕਮਿਸ਼ਨ ਨੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਡਿਜੀਟਲ ਪ੍ਰਚਾਰ ‘ਤੇ ਖਰਚ ਕੀਤੇ ਗਏ ਪੈਸੇ ਦੀ ਜਾਣਕਾਰੀ ਪੇਸ਼ ਕਰਨ ਲਈ...

ED ਨੇ ਭੁਪਿੰਦਰ ਹਨੀ ਨੂੰ ਲਿਆ ਹਿਰਾਸਤ ‘ਚ, 6 ਕਰੋੜ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ

ਈ. ਡੀ. ਦੀਆਂ ਟੀਮਾਂ ਵੱਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ...

Breaking : ਮੁੰਬਈ ‘ਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ, 3 ਜਵਾਨ ਸ਼ਹੀਦ, ਕਈ ਜ਼ਖਮੀ

ਮੁੰਬਈ ਵਿਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਵਿਚ ਜਹਾਜ਼ ਉਤੇ ਤਾਇਨਾਤ 3 ਨੇਵੀ ਜਵਾਨ ਸ਼ਹੀਦ ਹੋ...

BSF ਨੇ ਭਾਰਤ-ਬੰਗਲਾਦੇਸ਼ ਦੀ ਸੀਮਾ ਪੇਟ੍ਰਾਪੋਲ ‘ਤੇ 82 ਫਰਜ਼ੀ ਡਰਾਈਵਿੰਗ ਲਾਇਸੈਂਸ ਕੀਤੇ ਜ਼ਬਤ

ਪੱਛਮੀ ਬੰਗਾਲ ਦੇ ਪੇਟ੍ਰਾਪੋਲ ਇੰਟੀਗ੍ਰੇਟਿਡ ਚੈੱਕ ਪੁਆਇੰਟ ਉਤੇ ਚੈਕਿੰਗ ਵਿਚ ਬਾਰਡਰ ਸਕਿਓਰਿਟੀ ਫੋਰਸ ਨੇ ਪਿਛਲੇ 2 ਦਿਨਾਂ ਵਿਚ 82...

ਵਿਦਿਆ ਬਾਲਨ ਨੂੰ ‘CM Chair’ ਦੱਸ ‘ਆਪ’ ਨੇ ਬਣਾਈ ਚੁਣਾਵੀ ਵੀਡੀਓ, ਕਾਂਗਰਸ ਨੇ ਕਿਹਾ ਸ਼ਰਮਨਾਕ

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਇਸ ਐਲਾਨ ਦੇ ਤੁਰੰਤ ਬਾਅਦ ਪਾਰਟੀ ਦੇ ਸੋਸ਼ਲ...

ਪੈਟਰੋਲ-ਡੀਜ਼ਲ 3 ਰੁਪਏ ਹੋ ਸਕਦੈ ਮਹਿੰਗਾ, ਕੱਚੇ ਤੇਲ ਦੀਆਂ ਕੀਮਤਾਂ 7 ਸਾਲ ‘ਚ ਸਭ ਤੋਂ ਉਪਰ

ਆਮ ਆਦਮੀ ਨੂੰ ਵਧਦੀ ਮਹਿੰਗਾਈ ਵਿਚ ਇੱਕ ਹੋਰ ਝਟਕਾ ਲੱਗ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਹੋਰ ਵੀ ਮਹਿੰਗੇ ਹੋ ਸਕਦੇ ਹਨ...

ਯੂ. ਪੀ. ਚੋਣਾਂ ‘ਚ ਮਮਤਾ ਬੈਨਰਜੀ ਦੀ ਐਂਟਰੀ, 8 ਫਰਵਰੀ ਨੂੰ ਸਪਾ ਦੇ ਸਮਰਥਨ ‘ਚ ਕਰਨਗੇ ਵਰਚੂਅਲ ਰੈਲੀ

ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਸਰਗਰਮ ਹੈ। ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਐਂਟਰੀ ਹੋ ਚੁੱਕੀ ਹੈ।...

Breaking : ਚੋਣ ਕਮਿਸ਼ਨ ਨੇ ਪੰਜਾਬ ਵਿੱਚ 8 ਐਸਐਸਪੀ ਅਤੇ 2 ਡੀਸੀ ਦੇ ਕੀਤੇ ਤਬਾਦਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਦੋ ਡਿਪਟੀ...

‘ਜਦੋਂ ਕੋਈ ਹੋਰ ਨਹੀਂ ਮੰਨਿਆ ਤਾਂ ਮਜਬੂਰੀ ‘ਚ ਭਗਵੰਤ ਮਾਨ ਨੂੰ ਬਣਾਇਆ CM ਚਿਹਰਾ’ : ਸੁਖਬੀਰ ਬਾਦਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਅੱਜ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨ ਦਿੱਤਾ ਗਿਆ ਹੈ। ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ...

ਜੰਮੂ-ਕਸ਼ਮੀਰ : ਫੌਜ ਨੇ ਤੰਗਧਾਰ ਪਾਸ ਨੇੜੇ ਬਰਫ਼ ਦੇ ਖਿਸਕਣ ਨਾਲ ਫਸੇ 30 ਨਾਗਰਿਕਾਂ ਨੂੰ ਬਚਾਇਆ

ਸ੍ਰੀਨਗਰ: ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਤਾਜ਼ਾ ਬਰਫ਼ਬਾਰੀ ਅਤੇ ਦੋ ਵਾਰ ਬਰਫ਼ ਖਿਸਕਣ ਦੇ ਵਿਚਕਾਰ, ਭਾਰਤੀ ਸੈਨਾ ਅਤੇ ਜਨਰਲ...

ਪਾਕਿਸਤਾਨ : ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਵਰਦੀ ‘ਚ ਦੁਪੱਟੇ ਤੇ ਟੋਪੀਆਂ ਲਾਜ਼ਮੀ ਕਰਨ ਦੇ ਦਿੱਤੇ ਨਿਰਦੇਸ਼

ਲਾਹੌਰ (ਪਾਕਿਸਤਾਨ) : ਪੰਜਾਬ ਦੇ ਸਿੱਖਿਆ ਮੰਤਰੀ ਮੁਰਾਦ ਰਾਸ ਨੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਦੀ...

ਵੱਡੀ ਖਬਰ : ਅਵਤਾਰ ਹੈਨਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਨੇੜੇ ਹੋਣ ਦੇ ਮੱਦੇਨਜ਼ਰ ਹਰੇਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਬੀਤੇ ਦਿਨੀਂ ਕਾਂਗਰਸ ਕਮੇਟੀ...

‘ਚੋਣਾਂ ਦੌਰਾਨ ਭਾਜਪਾ CBI, ED ਤੇ IT ਛਾਪਿਆਂ ਨੂੰ ਚੁਣਾਵੀ ਹਥਿਆਰ ਵਜੋਂ ਵਰਤ ਰਹੀ ਹੈ’ : ਅਲਕਾ ਲਾਂਬਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖਿਲਾਫ ED ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ...

DC ਥੋਰੀ ਦੀ ਪਹਿਲਕਦਮੀ, ਗ੍ਰਾਫਿਟੀਜ਼ ਜ਼ਰੀਏ ਵੋਟਰਾਂ ਨੂੰ ਵੋਟ ਪਾਉਣ ਲਈ ਕੀਤਾ ਜਾਵੇਗਾ ਪ੍ਰੇਰਿਤ

ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ...

ਕੋਰੋਨਾ ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ‘, 64 ਜੱਜਾਂ ਸਣੇ 450 ਅਧਿਕਾਰੀ ਸੰਕਰਮਿਤ

ਪੰਜਾਬ ਤੇ ਹਰਿਆਣਾ ਹਾਈਕੋਰਟ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ। 64 ਜੱਜਾਂ ਸਣਏ 450 ਤੋਂ ਵੱਧ ਅਧਿਕਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ।...

‘ਆਪ’ ਨੇ ਚੰਡੀਗੜ੍ਹ ਮੇਅਰ ਚੋਣ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ, 2 ਦਿਨਾਂ ਬਾਅਦ ਹੋ ਸਕਦੀ ਸੁਣਵਾਈ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਹੁਦੇ ਦਾ ਵਿਵਾਦ ਹੁਣ ਪੰਜਾਬ ਹਰਿਆਣਾ ਹਾਈਕੋਰਟ ਤੱਕ ਜਾ ਪੁੱਜਾ ਹੈ। ਮੇਅਰ ਅਹੁਦੇ ‘ਤੇ 8 ਜਨਵਰੀ ਨੂੰ...

Carousel Posts