ਚੰਡੀਗੜ੍ਹ : ਸਰਹੱਦ ‘ਤੇ ਤਾਇਨਾਤ ਜਵਾਨਾਂ ਲਈ ਰੋਟਰੀ ਕਲੱਬ ਨੇ ਭੇਜੀ 4 ਟਨ ਮਠਿਆਈ
Nov 10, 2020 6:07 pm
Rotary Club sent : ਚੰਡੀਗੜ੍ਹ : ਦੀਵਾਲੀ ਨੂੰ ਸਿਰਫ 3 ਦਿਨ ਹੀ ਬਚੇ ਹਨ। ਦੀਵਾਲੀ ਦਾ ਤਿਓਹਾਰ ਪੂਰੇ ਭਾਰਤ ‘ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।...
ਪੰਜਾਬ ਦੇ ਮੁੱਖ ਮੰਤਰੀ ਨੇ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਮੌਕੇ 2 ਘੰਟੇ ਹਰੇ ਪਟਾਕੇ ਚਲਾਉਣ ਦੀ ਦਿੱਤੀ ਇਜਾਜ਼ਤ
Nov 10, 2020 5:28 pm
Punjab CM allows : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ, ਸੂਬੇ ਭਰ ਵਿੱਚ...
ਮੋਗਾ ‘ਚ ਬੱਚੀ ਦੀ ਡਲੀਵਰੀ ਤੋਂ ਬਾਅਦ ਔਰਤ ਦੀ ਮੌਤ, ਅਸਥੀਆਂ ‘ਚੋਂ ਮਿਲੀ ਕੈਂਚੀ ਤੇ ਹੋਰ ਔਜ਼ਾਰ
Nov 10, 2020 5:15 pm
Woman dies after : ਮੋਗਾ ਦੇ ਸਰਕਾਰੀ ਹਸਪਤਾਲ ‘ਚ ਆਏ ਦਿਨ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਸਾਹਮਣੇ ਆਇਆ...
ਜਲੰਧਰ : ਜੇ ਨਵੇਂ ਖੇਤੀ ਕਾਨੂੰਨ ਲਾਗੂ ਹੁੰਦੇ ਹਨ ਤਾਂ ਮੰਡੀਆਂ ਦਾ ਵਜੂਦ ਖਤਮ ਹੋ ਜਾਵੇਗਾ : ਜਗਬੀਰ ਬਰਾੜ
Nov 10, 2020 4:42 pm
Mandis will cease : ਜਲੰਧਰ : ਅੱਜ ਨਕੋਦਰ ਵਿਖੇ ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ ਹਰੀਸ਼ ਰਾਵਤ ਟਰੈਕਟਰ ਰੈਲੀ ‘ਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ। ਇਸ...
ਉਚੇਰੀ ਤੇ ਮੈਡੀਕਲ ਸਿੱਖਿਆ, ਰਿਸਰਚ ਤੇ ਟੈਕਨੀਕਲ ਸੰਸਥਾਵਾਂ ਨੂੰ 16 ਨਵੰਬਰ ਤੋਂ ਖੋਲ੍ਹਣ ਦੀ ਮਿਲੀ ਇਜਾਜ਼ਤ
Nov 10, 2020 3:55 pm
Higher and medical : ਬਠਿੰਡਾ : ਪੰਜਾਬ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ‘ਚ ਹੁਣ ਕਮੀ ਆ ਰਹੀ ਹੈ ਜਿਸ ਕਾਰਨ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ...
ਸੰਗਰੂਰ : ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਸੰਗਰੂਰ ਵਿਖੇ 1296 ਕਿਸਾਨਾਂ ‘ਤੇ ਕਾਰਵਾਈ
Nov 10, 2020 2:52 pm
Action taken against : ਸੰਗਰੂਰ : ਪੰਜਾਬ ‘ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸੇ ਅਧੀਨ ਸੰਗਰੂਰ ‘ਚ ਪੋਲਿਊਸ਼ਨ ਕੰਟਰੋਲ...
ਪਾਕਿਸਤਾਨ ‘ਚ 20 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋਏ ਬਿਰਜੂ ਦਾ ਘਰ ਪਰਤਣ ਦਾ ਇੰਤਜ਼ਾਰ ਹੋਇਆ ਖਤਮ, ਓਡੀਸ਼ਾ ਰਵਾਨਾ
Nov 10, 2020 2:44 pm
ਅੰਮ੍ਰਿਤਸਰ : ਓਡੀਸ਼ਾ ਦੇ ਰਾਜਗਾਂਗਪੁਰ ਦੇ ਕੁਤਰਾ ਬਲਾਕ ਦੇ ਰਹਿਣ ਵਾਲੇ ਬਿਰਜੂ ਉਰਫ ਕੁੱਲੂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਸੀ ਅਤੇ ਉਹ...
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਕੋਦਰ ਵਿਖੇ ਟਰੈਕਟਰ ਰੈਲੀ ‘ਚ ਹਿੱਸਾ ਲੈਣ ਪੁੱਜੇ
Nov 10, 2020 2:12 pm
Punjab Congress in-charge : ਜਲੰਧਰ : ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ ਹਰੀਸ਼ ਰਾਵਤ ਮੰਗਲਵਾਰ ਨੂੰ ਨਕੋਦਰ ‘ਚ ਹੋਣ ਵਾਲੀ ਟਰੈਕਟਰ ਰੈਲੀ ‘ਚ ਹਿੱਸਾ...
ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਕੋਈ ਠੋਸ ਫੈਸਲਾ ਨਾ ਲਏ ਜਾਣ ‘ਤੇ ਅੰਦੋਲਨ ਨੂੰ ਤੇਜ਼ ਕਰਨ ਦੀ ਦਿੱਤੀ ਚੇਤਾਵਨੀ
Nov 08, 2020 4:54 pm
Farmers’ organizations warn : ਫਿਰੋਜ਼ਪੁਰ : ਸੂਬਾ ਸਰਕਾਰ ਵੱਲੋਂ ਵਾਰ-ਵਾਰ ਅਪੀਲ ਕੀਤੀ ਗਈ ਕਿ ਉਹ ਆਪਣੇ ਥਰਮਲ ਪਲਾਂਟਾਂ ‘ਚ ਕੋਲੇ ਦੀ ਘਾਟ ਦਾ ਹਵਾਲਾ...
ਡਾ. ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਕਪੂਰਥਲਾ ਦੇ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਵਾਰਸਾਂ ਤੱਕ ਪੁੱਜੀ
Nov 08, 2020 4:08 pm
the body of : ਅੰਮ੍ਰਿਤਸਰ : ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ.ਐਸ.ਪੀ.ਸਿੰਘ ਓਬਰਾਏ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਕਪੂਰਥਲਾ...
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਰਜਕਾਰਨੀ ਦੀ ਤੀਸਰੀ ਸੂਚੀ ਐਲਾਨੀ
Nov 08, 2020 3:54 pm
BJP state president : ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ...
ਪੰਜਾਬ ‘ਚ ਨਹੀਂ ਘੱਟ ਰਹੇ ਪਰਾਲੀ ਸਾੜਨ ਦੇ ਮਾਮਲੇ, 24 ਘੰਟਿਆਂ ‘ਚ 6318 ਥਾਵਾਂ ‘ਤੇ ਸਾੜੀ ਗਈ ਪਰਾਲੀ
Nov 08, 2020 2:37 pm
Straw burning cases : ਜਲੰਧਰ : ਪਰਾਲੀ ਸਾੜਨ ਨਾਲ ਇੱਕ ਤਾਂ ਪ੍ਰਦੂਸ਼ਣ ਵੱਧਦਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਿਹਤ ‘ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ...
ਲਾਹੌਰ ਵਿਖੇ ਵੂਮੈਨ ਕਾਲਜ ‘ਚ ਪੰਜਾਬੀ ਬੋਲਣ ‘ਤੇ ਕੁੜੀਆਂ ਨੂੰ ਹੋਇਆ ਜੁਰਮਾਨਾ, ਕੀਤਾ ਗਿਆ ਜ਼ਬਰਦਸਤ ਵਿਰੋਧ ਪ੍ਰਦਰਸ਼ਨ
Nov 08, 2020 2:17 pm
Girls fined for : ਲਾਹੌਰ : ਪਾਕਿਸਤਾਨੀ ਪੰਜਾਬ ਦੇ ਲਾਇਲਪੁਰ ਵਿੱਚ ਇੱਕ ਵੂਮੈਨ ਕਾਲਜ ਨੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ‘ਤੇ ਜੁਰਮਾਨਾ ਕਰਨਾ...
ਕੇਂਦਰ ਵੱਲੋਂ ਮਾਲਗੱਡੀਆਂ ਨਾ ਚਲਾਏ ਜਾਣ ਕਾਰਨ ਪੰਜਾਬ ਦੇ ਲੋਕ ਬਿਜਲੀ ਕੱਟਾਂ ਤੋਂ ਹੋਏ ਪ੍ਰੇਸ਼ਾਨ
Nov 08, 2020 1:37 pm
People of Punjab : ਕੇਂਦਰ ਵੱਲੋਂ ਪਾਸੇ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅੰਦਰ ਕਿਸਾਨ ਸੰਗਠਨ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦਾ ਰਵੱਈਆ...
ਕਿਸਾਨ ਤੇ ਮਜ਼ਦੂਰਾਂ ਵੱਲੋਂ ਇਸ ਵਾਰ ਮਨਾਈ ਜਾਵੇਗੀ ‘ਕਾਲੀ’ ਦੀਵਾਲੀ, ਕਾਰਪੋਰੇਟ ਘਰਾਣਿਆਂ ਦੇ ਫੂਕੇ ਜਾਣਗੇ ਪੁਤਲੇ
Nov 08, 2020 12:46 pm
Farmers and workers : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਪਹਿਲਾਂ ਕਿਸਾਨਾਂ ਵੱਲੋਂ ਦੁਸਹਿਰੇ ਵਾਲੇ ਦਿਨ ਰਾਵਣ...
ਪਠਾਨਕੋਟ : ਖੜ੍ਹੇ ਪਾਣੀ ਦੇ ਟੈਂਕਰ ਨਾਲ ਬਾਈਕ ਸਵਾਰ ਦੀ ਹੋਈ ਟੱਕਰ, ਮੌਕੇ ‘ਤੇ ਮੌਤ
Nov 08, 2020 12:23 pm
A bike rider : ਪਠਾਨਕੋਟ : ਪਿੰਡ ਕਰੋਲੀ ਸੜਕ ‘ਤੇ ਖੜ੍ਹੇ ਪਾਣੀ ਦੇ ਟੈਂਕਰ ਨਾਲ ਇੱਕ ਬਾਈਕ ਸਵਾਰ ਟਕਰਾ ਗਿਆ। ਇਸ ਘਟਨਾ ‘ਚ ਬਾਈਕ ਸਵਾਰ ਦੀ ਮੌਕੇ...
ਜਲੰਧਰ : ਲੁਟੇਰਿਆਂ ਵੱਲੋਂ SBI ਦਾ ATM ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਪਰ ਹੂਟਰ ਵੱਜਣ ਕਾਰਨ ਪਲਾਨ ਹੋਇਆ ਫੇਲ
Nov 08, 2020 11:59 am
Attempt by robbers : ਜਿਲ੍ਹਾ ਜਲੰਧਰ ਵਿਖੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਤੇ ਚੋਰੀ...
ਮੋਗਾ ਦੇ ਪ੍ਰਾਪਰਟੀ ਡੀਲਰ ਨੂੰ ਪਿਆ ਕਰੋੜਾਂ ਦਾ ਘਾਟਾ, ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫਨਾਕ ਕਦਮ
Nov 08, 2020 11:33 am
Moga property dealer : ਮੋਗਾ : ਸੂਬੇ ‘ਚ ਆਤਮਹੱਤਿਆਵਾਂ ਕਰਨ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਮੋਗਾ ਤੋਂ...
ਮਮਦੋਟ ਵਿਖੇ ਧਰਨੇ ‘ਤੇ ਬੈਠੇ ਪਿੰਡ ਵਾਲਿਆਂ ਨੇ ਬਿਜਲੀ ਚੋਰੀ ਦੀ ਚੈਕਿੰਗ ਲਈ ਆਏ SDO ਤੇ JE ਦਾ ਕੀਤਾ ਘਿਰਾਓ
Nov 08, 2020 10:55 am
Villagers on dharna : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ ) ਵੱਲੋਂ ਰਾਜ ਭਰ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ, ਦਿਨੋ-ਦਿਨ ਵੱਡੇ ਪੱਧਰ...
ਜਲੰਧਰ : ਕੈਸ਼ ਕਾਊਂਟਰ ‘ਤੇ ਵਧਦੀ ਭੀੜ ਦੇ ਮੱਦੇਨਜ਼ਰ ਪਾਵਰਕਾਮ ਨੇ ਬਿੱਲ ਜਮ੍ਹਾ ਕਰਵਾਉਣ ਦੇ ਸਮੇਂ ‘ਚ ਕੀਤੀ ਤਬਦੀਲੀ
Nov 08, 2020 10:43 am
In view of : ਜਲੰਧਰ : ਹੁਣ ਪਾਵਰਕਾਮ ਦੇ ਉਪਭੋਗਤਾ ਕੈਸ਼ ਕਾਊਂਟਰ ‘ਤੇ ਸ਼ਾਮ ਦੇ 4 ਵਜੇ ਤੱਕ ਬਿੱਲ ਜਮ੍ਹਾ ਕਰਵਾ ਸਕਦੇ ਹਨ। ਸੇਵਕ ਮਸ਼ੀਨਾਂ ਬੰਦ ਹੋਣ ਦੀ...
26 ਕਾਂਗਰਸੀ ਵਿਧਾਇਕਾਂ ‘ਤੇ ਨਾਜਾਇਜ਼ ਖਨਨ ਮਾਮਲੇ ‘ਚ ED ਨੇ ਕੱਸਿਆ ਸ਼ਿਕੰਜਾ
Nov 08, 2020 9:50 am
ED cracks down : ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਖਮਿਆਜ਼ਾ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਭੁਗਤਣਾ ਪੈ ਸਕਦਾ ਹੈ। ਕੈਪਟਨ...
ਪੰਜਾਬ ‘ਚ ਰੇਲ ਸੇਵਾਵਾਂ ਸ਼ੁਰੂ ਕਰਨ ਦਾ ਮੁੱਦਾ ਪੁੱਜਾ ਗ੍ਰਹਿ ਮੰਤਰੀ ਕੋਲ, ਜਲਦ ਸ਼ੁਰੂ ਕਰਨ ਦਾ ਦਿੱਤਾ ਭਰੋਸਾ
Nov 08, 2020 9:36 am
The issue of : ਚੰਡੀਗੜ੍ਹ : ਪੰਜਾਬ ‘ਚ ਰੇਲ ਸੇਵਾਵਾਂ ਫਿਰ ਬਹਾਲ ਹੋਣ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪਹੁੰਚ ਗਿਆ ਹੈ। ਪੰਜਾਬ ਦੇ...
ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਲੱਗੀ ਅੱਗ ਵਿੱਚ ਝੁਲਸੀ ਐਕਟਿਵਾ ਸਵਾਰ ਬਜ਼ੁਰਗ ਔਰਤ
Nov 07, 2020 4:38 pm
Elderly woman riding : ਭਿਖੀਵਿੰਡ : ਸਰਕਾਰ ਵੱਲੋਂ ਪਰਾਲੀ ਸਾੜਨ ‘ਤੇ ਜੁਰਮਾਨਾ ਤੇ ਸਜ਼ਾ ਦੀ ਵਿਵਸਥਾ ਕਰਨ ਤੋਂ ਬਾਅਦ ਵੀ ਲਗਾਤਾਰ ਪੰਜਾਬ ਦੇ ਵੱਖ-ਵੱਖ...
ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੇਸ਼ੀ ਲਈ ਚੰਡੀਗੜ੍ਹ ਲਿਆਈ ਪੁਲਿਸ, ਭੇਜਿਆ 3 ਦਿਨ ਦੇ ਪੁਲਿਸ ਰਿਮਾਂਡ ‘ਤੇ
Nov 07, 2020 3:57 pm
Gangster Dilpreet Baba : ਚੰਡੀਗੜ੍ਹ : ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਮੌਤ ਦੇ ਦੋਸ਼ੀ ਗੈਂਗਸਟਰ ਦਿਲਪ੍ਰੀਤ ਬਾਵਾ ਨੂੰ ਅੱਜ ਚੰਡੀਗੜ੍ਹ ਪੁਲਿਸ...
ਬਠਿੰਡਾ ਪੁਲਿਸ ਵੱਲੋਂ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਸਮੇਤ 2 ਗ੍ਰਿਫਤਾਰ
Nov 07, 2020 3:35 pm
Bathinda police make : ਬਠਿੰਡਾ : ਜੀ. ਐੱਸ. ਸੰਘਾ ਐੱਸ. ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਨਕਲੀ...
ਚੰਡੀਗੜ੍ਹ : ਗਲਤ ਬਲੱਡ ਰਿਪੋਰਟ ਦੇਣ ‘ਤੇ ਪ੍ਰਾਈਵੇਟ ਲੈਬ ਨੂੰ ਕੰਜ਼ਿਊਮਰ ਫੋਰਮ ਵੱਲੋਂ ਲੱਗਾ 2 ਲੱਖ ਦਾ ਜੁਰਮਾਨਾ
Nov 07, 2020 3:26 pm
Consumer Forum imposes : ਚੰਡੀਗੜ੍ਹ : ਗਲਤ ਬਲੱਡ ਰਿਪੋਰਟ ਦੇਣ ਦੇ ਮਾਮਲੇ ‘ਚ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਸੈਕਟਰ-11 ਦੇ ਇੱਕ ਪ੍ਰਾਈਵੇਟ ਲੈਬ ‘ਤੇ...
ਅੰਮ੍ਰਿਤਸਰ : ਜਥੇ. ਰਣਜੀਤ ਸਿੰਘ ਵੱਲੋਂ ਗੋਲਡਨ ਪਲਾਜ਼ਾ ਵਿਖੇ ਪ੍ਰਦਰਸ਼ਨ, SGPC ਤੋਂ ਗਾਇਬ ਹੋਏ ਪਾਵਨ ਸਰੂਪਾਂ ਸਬੰਧੀ ਪੁੱਛੇ ਸਵਾਲ
Nov 07, 2020 2:29 pm
Demonstration at Golden : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਸਬੰਧੀ...
ਰੇਲਵੇ ਦਾ ਪੰਜਾਬ ਸਰਕਾਰ ਨੂੰ ਜਵਾਬ, ਸੂਬੇ ‘ਚ ਯਾਤਰੀ ਤੇ ਮਾਲਗੱਡੀਆਂ ਦੋਵੇਂ ਹੀ ਚੱਲਣਗੀਆਂ
Nov 07, 2020 1:48 pm
Railways responds to : ਪੰਜਾਬ ‘ਚ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ ਮਾਲਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ‘ਤੇ ਰੇਲਵੇ ਵਿਭਾਗ ਨੇ...
ਮੁੱਖ ਮੰਤਰੀ ਨੇ 1467 ਸਮਾਰਟ ਸਕੂਲਾਂ ਦਾ ਕੀਤਾ ਉਦਘਾਟਨ ਤੇ ਸਰਕਾਰੀ ਪ੍ਰਾਇਮਰੀ ਸਕੂਲ ‘ਚ 2625 ਟੈਬਲੇਟ ਵੰਡੇ
Nov 07, 2020 1:24 pm
distributed 2625 tablets : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਰਾਜ ਵਿਚ ਲਗਭਗ 1467 ਹੋਰ ਸਮਾਰਟ ਸਕੂਲ ਦਾ ਉਦਘਾਟਨ...
BJP ਨੇਤਾ ਸੁਰਜੀਤ ਜਿਆਣੀ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀ ਹੀ ਪਾਰਟੀ ਤੋਂ ਹੋਏ ਨਾਰਾਜ਼, ਕਿਹਾ ਕੇਂਦਰੀ ਖੇਤੀ ਮੰਤਰੀ ਨਾਲ ਕਰਵਾਓ ਮੀਟਿੰਗ
Nov 07, 2020 1:05 pm
BJP leader Surjit : ਚੰਡੀਗੜ੍ਹ : ਪੰਜਾਬ ‘ਚ 31 ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਵੇਂ ਖੇਤੀ ਕਾਨੂੰਨਾਂ ਲਈ ਰਾਜ਼ੀ ਕਰਨ ਦੀ...
ਬਠਿੰਡਾ : ਜ਼ਮੀਨੀ ਵਿਵਾਦ ‘ਚ ਸੁਪਰੀਡੈਂਟ ਇੰਜੀਨੀਅਰ ਨੇ ਮਾਸੀ ਦੀ NRI ਕੁੜੀ ਦਾ ਕੀਤਾ ਕਤਲ
Nov 07, 2020 12:15 pm
In a land : ਬਠਿੰਡਾ : ਫਿਰੋਜ਼ਪੁਰ ਨਹਿਰੀ ਵਿਭਾਗ ‘ਚ ਸੁਪਰੀਡੈਂਟ ਇੰਜੀਨੀਅਰ (ਐੱਸ. ਈ.) ਨੇ ਗੁਰਜਿੰਦਰ ਸਿੰਘ ਬਾਹੀਆ ਨੇ ਅੱਧੀ ਰਾਤ ਨੂੰ...
ਸੰਤ ਲੌਂਗੋਵਾਲ ਕਾਲਜ ਦੇ 3 ਪ੍ਰੋਫੈਸਰਾਂ ਦੇ ਨਾਂ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਟੌਪ 2% ਸਾਈਟਿੰਸਟਾਂ ‘ਚ ਹੋਏ ਸ਼ਾਮਲ
Nov 07, 2020 11:52 am
3 professors of : ਸੰਗਰੂਰ : ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਕਾਲਜ ‘ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜੀ ਜਦੋਂ ਉਨ੍ਹਾਂ ਨੇ ਆਪਣਾ ਨਾਂ...
ਜੀ. ਬੀ. ਐੱਸ. ਢਿੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ
Nov 07, 2020 11:14 am
B. S. Dhillon : ਚੰਡੀਗੜ੍ਹ : ਜੀ. ਬੀ. ਐੱਸ. ਢਿੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ। ਢਿੱਲੋਂ ਨੇ ਮੌਜੂਦਾ...
ਸੂਬੇ ‘ਚ ਅਜੇ ਵੀ ਰੇਲ ਸੇਵਾ ਨਹੀਂ ਹੋਈ ਬਹਾਲ, ਰੇਲ ਮੰਤਰੀ ਨੇ ਦਿੱਤਾ ਵੱਡਾ ਬਿਆਨ
Nov 07, 2020 10:54 am
Rail service has : ਚੰਡੀਗੜ੍ਹ : ਸੂਬੇ ‘ਚ ਅਜੇ ਵੀ ਰੇਲ ਸੇਵਾ ਬਹਾਲ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਨੇ...
ਹਰਿਆਣਾ ਦਾ ਪ੍ਰਤੀਨਿਧੀ ਮੰਡਲ ਪੰਜਾਬ ਦੇ ਰਾਜਪਾਲ ਨੂੰ ਮਿਲਿਆ, ਕੀਤੀ ਵਿਧਾਨ ਸਭਾ ‘ਚ 20 ਕਮਰਿਆਂ ਦੀ ਮੰਗ
Nov 07, 2020 10:32 am
Haryana delegation meets : ਵਿਧਾਨ ਸਭਾ ‘ਚ ਪੰਜਾਬ ਤੋਂ ਆਪਣੇ ਹਿੱਸੇ ਦੇ 20 ਕਮਰੇ ਲੈਣ ਲਈ ਹਰਿਆਣਾ ਦਾ ਪ੍ਰਤੀਨਿਧੀ ਮੰਡਲ ਮੁੱਖ ਮੰਤਰੀ ਮਨੋਹਰ ਲਾਲ ਦੀ...
ਸੰਗਰੂਰ : ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ
Nov 07, 2020 10:06 am
Wife kills husband : ਸੰਗਰੂਰ : ਜਦੋਂ ਇਨਸਾਨ ਪਿਆਰ ‘ਚ ਅੰਨ੍ਹਾ ਹੋ ਜਾਂਦਾ ਹੈ ਤਾਂ ਉਸ ਨੂੰ ਚੰਗੇ-ਬੁਰੇ ਦੀ ਸਮਝ ਭੁੱਲ ਜਾਂਦੀ ਹੈ ਤੇ ਫਿਰ ਇਸ ਲਈ ਉਹ ਕੁਝ...
ਅੰਮ੍ਰਿਤਸਰ : ਬਲਜਿੰਦਰ ਜਿੰਦੂ ਨਾਲ ਬਹਿਸ ਕਰਨ ਵਾਲੀ ਅੰਮ੍ਰਿਤਸਰ ਵਾਲੀ ਬੀਬੀ ਨੇ ਸੁਸਾਈਡ ਨੋਟ ਲਿਖ ਕੇ ਦਿੱਤੀ ਜਾਨ
Nov 07, 2020 9:27 am
An Amritsar woman : ਅੰਮ੍ਰਿਤਸਰ ਦੇ ਖੰਡਵਾਲਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਵੱਲੋਂ ਆਤਮਹੱਤਿਆ ਕੀਤੀ ਗਈ ਹੈ। ਕੋਈ ਜ਼ਹਿਰੀਲੀ...
ਕਰਤਾਰਪੁਰ ਗੁਰਦੁਆਰੇ ਸੰਬੰਧੀ PAK ਨੇ ਬਦਲਿਆ ਫੈਸਲਾ, ਜ਼ਿੰਮੇਵਾਰੀ ਸੌਂਪੀ ਨਵੀਂ ਸੰਸਥਾ ਨੂੰ
Nov 06, 2020 4:43 pm
Pak issues new : ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ...
ਨਵਾਂਸ਼ਹਿਰ : ਤਨਵੀਰ ਅਗਵਾ ਤੇ ਕਤਲ ਮਾਮਲਾ : ਦੋਸ਼ੀ ਜਤਿੰਦਰ ਸਿੰਘ ਦੀ ਮਾਤਾ ਹਰਦੇਵ ਕੌਰ ਨੇ ਕੀਤੀ ਆਤਮਹੱਤਿਆ
Nov 06, 2020 3:55 pm
Tanveer abduction case : ਬਲਾਚੌਰ ਤੋਂ 30 ਅਕਤੂਬਰ ਨੂੰ ਅਗਵਾ ਕਰਨ ਤੋਂ ਬਾਅਦ 16 ਸਾਲ ਦੇ ਤਨਵੀਰ ਦਾ ਕਤਲ ਕਰਨ ਵਾਲੇ ਮਾਮਲੇ ‘ਚ ਮ੍ਰਿਤਕ ਲੜਕੇ ਦੇ ਗੁਆਂਢੀ...
ਚੰਡੀਗੜ੍ਹ ਵਿਖੇ ਦੋ ਕਾਰਾਂ ‘ਚ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 1 ਕਾਰ ਸਵਾਰ ਜ਼ਿੰਦਾ ਸੜਿਆ
Nov 06, 2020 3:21 pm
A fire broke : ਚੰਡੀਗੜ੍ਹ ‘ਚ ਸ਼ੁੱਕਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਹੋ ਗਿਆ। ਸੈਕਟਰ-28 ਤੇ 29 ‘ਚ ਲਾਈਟ ਪੁਆਇੰਟਸ ‘ਤੇ ਹੌਂਡਾ ਸਿਟੀ ਕਾਰ ਅਤੇ...
ਸਰਕਾਰ ਦੀ ਨੀਤੀ ਤੇ ਉਸ ਦੀ ਆਲੋਚਨਾ ਕਰਨ ਦਾ ਅਧਿਕਾਰ ਲੋਕਤੰਤਰ ‘ਚ ਸਾਰਿਆਂ ਨੂੰ ਹੈ : ਹਾਈਕੋਰਟ
Nov 06, 2020 2:27 pm
Everyone in a : ਹੁਸ਼ਿਆਰਪੁਰ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਦੀ ਨੀਤੀ ਤੇ ਉਸ ਦੀ ਆਲੋਚਨਾ ਕਰਨ ਦਾ ਅਧਿਕਾਰ ਲੋਕਤੰਤਰ...
ਅੰਮ੍ਰਿਤਸਰ : ਪੰਜਾਬੀਆਂ ਦਾ ਵਧਾਇਆ ਮਾਣ, ਇਟਲੀ ‘ਚ ਪੰਜਾਬੀ ਸਿੱਖ ਨੇ ਖਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ
Nov 06, 2020 2:11 pm
Increased pride of : ਅੰਮ੍ਰਿਤਸਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਟਲੀ ਸਥਿਤ ਜੱਦੀ ਘਰ ਇੱਕ ਪੰਜਾਬੀ ਸਿੱਖ ਵੱਲੋਂ ਖਰੀਦਿਆ ਗਿਆ ਹੈ। ਇਹ ਘਰ ਸਿੱਖ...
ਜਲੰਧਰ : ਪਤੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੰਪਿਊਟਰ ਵਪਾਰੀ ਦੀ ਪਤਨੀ ਨੇ ਕੀਤੀ ਆਤਮਹੱਤਿਆ
Nov 06, 2020 1:52 pm
Computer trader’s wife : ਜਲੰਧਰ : ਗ੍ਰੀਨ ਮਾਡਲ ਟਾਊਨ ਨਾਲ ਲੱਗਦੇ ਸ਼ਿਵ ਵਿਹਾਰ ‘ਚ ਰਹਿਣ ਵਾਲੇ ਕੰਪਿਊਟਰ ਵਪਾਰੀ ਰੁਪੇਸ਼ ਸ਼ਰਮਾ ਦੀ ਪਤਨੀ ਰੇਣੂ ਸ਼ਰਮਾ ਨੇ...
ਪੰਜਾਬ ‘ਚ ਅੱਜ ਤੋਂ ਸਿਰਫ ਮਾਲਗੱਡੀਆਂ ਵਾਸਤੇ ਰੇਲ ਟਰੈਕ ਖਾਲੀ ਕੀਤੇ ਗਏ ਹਨ ਨਾ ਕਿ ਯਾਤਰੀ ਗੱਡੀਆਂ ਲਈ : ਰਾਜੇਵਾਲ
Nov 06, 2020 1:39 pm
railway tracks have : ਕੱਲ੍ਹ ਰੇਲਵੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੇਲ ਟਰੈਕ ਖਾਲੀ ਹੁੰਦੇ ਹੀ ਪੰਜਾਬ ‘ਚ ਟ੍ਰੇਨਾਂ ਦੀ ਆਵਾਜਾਈ ਬਹਾਲ ਕਰ ਦਿੱਤੀ...
ਸੰਗਰੂਰ ਵਿਖੇ ਪਟਵਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ, ਦੱਸੀ ਇਹ ਵਜ੍ਹਾ
Nov 06, 2020 12:47 pm
Patwaris held captive : ਸੰਗਰੂਰ : ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਵਾਲਿਆਂ ਖਿਲਾਫ ਪਿਛਲੇ ਕੁਝ ਸਮੇਂ ਤੋਂ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਜਿਸ...
ਮੁੱਖ ਮੰਤਰੀ ਨੇ ਅਹਿਤਿਆਤ ਦੇ ਤੌਰ ‘ਤੇ ਖੁਦ ਨੂੰ ਕੀਤਾ ਕੁਆਰੰਟਾਈਨ, ਆਏ ਸਨ ਕੋਰੋਨਾ ਪਾਜੀਟਿਵ ਅਧਿਕਾਰੀ ਦੇ ਸੰਪਰਕ ‘ਚ
Nov 06, 2020 11:53 am
CM quarantines himself : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਅਹਿਤਿਆਤ ਦੇ ਤੌਰ ‘ਤੇ ਖੁਦ ਨੂੰ ਕੁਆਰੰਟਾਈਨ ਕਰ ਦਿੱਤਾ ਹੈ।...
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ DGP ਦਿਨਕਰ ਗੁਪਤਾ ਦੇ ਹੱਕ ‘ਚ ਸੁਣਾਇਆ ਫੈਸਲਾ
Nov 06, 2020 11:23 am
Punjab and Haryana : ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦਿਨਕਰ ਗੁਪਤਾ ਨੂੰ ਪੰਜਾਬ ਦੇ ਡੀਜੀਪੀ ਵਜੋਂ ਆਪਣੇ...
ਗੁਰਦਾਸਪੁਰ : ਨਕਲੀ ਮਠਿਆਈਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ
Nov 06, 2020 10:58 am
Health department cracks : ਗੁਰਦਾਸਪੁਰ : ਦੀਵਾਲੀ ਦਾ ਤਿਓਹਾਰ ਨੇੜੇ ਆਉਣ ਵਾਲਾ ਹੈ। ਇਸ ਮੌਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਾਜ਼ਾਰਾਂ ਤੋਂ...
ਪੰਜਾਬ GNM ਕੋਰਸ ਬੰਦ ਨਹੀਂ ਕਰੇਗਾ, ਨਰਸਿੰਗ ਸਿਖਲਾਈ ਸੰਸਥਾਵਾਂ ਨੇ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ
Nov 06, 2020 10:44 am
Punjab will not : ਮੋਹਾਲੀ : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਫੈਸਲੇ ਨਾਲ, ਕੇਂਦਰ ਸਰਕਾਰ ਨੇ ਜਨਰਲ ਨਰਸਿੰਗ ਅਤੇ ਦਾਈਆਂ (GNM) ਕੋਰਸ ਨੂੰ ਬੰਦ ਨਾ...
ਅੰਮ੍ਰਿਤਸਰ ਵਿਖੇ ਦੋ ਵੱਖ-ਵੱਖ ਸੜਕ ਹਾਦਸਿਆਂ ‘ਚ 3 ਦੀ ਮੌਤ, 1 ਗੰਭੀਰ ਜ਼ਖਮੀ
Nov 06, 2020 10:12 am
seriously injured in : ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਬੁੱਧਵਾਰ ਨੂੰ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ...
ਜਲੰਧਰ : ਪਟਾਖੇ ਵੇਚਣ ਵਾਲਿਆਂ ਦੇ ਨਾਜਾਇਜ਼ ਭੰਡਾਰਨ ਖ਼ਿਲਾਫ਼ ਪੁਲਿਸ ਨੇ ਸਖਤ ਕਾਰਵਾਈ ਕੀਤੀ ਸ਼ੁਰੂ
Nov 06, 2020 9:57 am
Police have started : ਜਲੰਧਰ : ਦੀਵਾਲੀ ਦੇ ਤਿਓਹਾਰ ਤੋਂ ਪਹਿਲਾਂ ਪਟਾਖੇ ਵੇਚਣ ਅਤੇ ਨਾਜਾਇਜ਼ ਤਰੀਕੇ ਨਾਲ ਪਟਾਕੇ ਵੇਚਣ ਖਿਲਾਫ ਵਿੱਢੀ ਗਈ ਮੁਹਿੰਮ ਦੀ...
ਫਰੀਦਕੋਟ, ਕੋਟਕਪੂਰਾ ਤੇ ਜੈਤੋ ਦੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਹਨ ਪ੍ਰੇਸ਼ਾਨ, ਨਹੀਂ ਮਿਲ ਰਿਹਾ ਪੀਣ ਵਾਲਾ ਸਾਫ ਪਾਣੀ
Nov 06, 2020 9:37 am
People of Faridkot : ਫਰੀਦਕੋਟ : ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਨੀ ਮਹਾਜਨ ਪਹਿਲੀ ਵਾਰ ਫਰੀਦਕੋਟ ਵਿਖੇ ਅੱਜ ਦੁਪਿਹਰ ਨੂੰ ਪੁੱਜ ਰਹੀ...
ਸ. ਸੁਖਬੀਰ ਬਾਦਲ ਵੱਲੋਂ SAD ਦੇ 18 (ਗ੍ਰਾਮੀਣ) ਤੇ 5 (ਸ਼ਹਿਰੀ) ਜਿਲ੍ਹਾ ਪ੍ਰਧਾਨਾਂ ਦਾ ਐਲਾਨ
Nov 04, 2020 4:24 pm
Sukhbir Badal Announces : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਗ ਢਾਂਚੇ ‘ਚ ਵਾਧਾ ਕਰਦੇ ਹੋਏ...
ਗੈਂਗਸਟਰ ਸੁਖਰਾਜ ਸੁੱਖਾ ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਦੀ ਰਚੀ ਸੀ ਸਾਜਿਸ਼
Nov 04, 2020 4:14 pm
Gangster Sukhraj Sukha : ਤਰਨਤਾਰਨ : ਅੱਤਵਾਦੀਆਂ ਦੀ ਬਹਾਦੁਰੀ ਨਾਲ ਮੁਕਾਬਲਾ ਕਰਨ ਵਾਲੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ...
ਮਾਨਸਾ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
Nov 04, 2020 3:32 pm
Another debt-ridden : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ੇ ਮੁਆਫੀ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਰਹਿੰਦੇ ਹਨ ਪਰ ਅਮਲ ‘ਚ ਕੁਝ ਵੀ ਨਹੀਂ...
ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਭਰਾ ‘ਤੇ ਹੀ ਚਲਾਈਆਂ ਗੋਲੀਆਂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Nov 04, 2020 3:11 pm
The brother fired : ਮਮਦੋਟ : ਪਿੰਡ ਖੁੰਦਰ ਹਿਠਾੜ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪਰ...
ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ‘ਤੇ ਕੇਂਦਰ ਉਪਰ ਤਿੱਖਾ ਹਮਲਾ, ਰਾਜਪਾਲ ਦੀ ਭੂਮਿਕਾ ਉਤੇ ਵੀ ਚੁੱਕੇ ਸਵਾਲ
Nov 04, 2020 2:45 pm
ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਦੀ ਰਾਖੀ ਲਈ ਦਿੱਲੀ ਵਿੱਚ ਰਾਜਘਾਟ ਤੋਂ ਮਿਸ਼ਨ...
ਮੁੱਖ ਮੰਤਰੀ ਨੇ ED ਤੇ ਇਨਕਮ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਭੇਜੇ ਗਏ ਨੋਟਿਸਾਂ ‘ਤੇ ਚੁੱਕੇ ਸਵਾਲ
Nov 04, 2020 2:31 pm
Raised questions on : ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਇਨਫੋਰਸਮੈਂਟ ਡਿਪਾਟਮੈਂਟ ਤੇ ਇਨਕਮ...
ਹੁਸ਼ਿਆਰਪੁਰ : ਪਿਸਤੌਲ ਦੀ ਨੋਕ ‘ਤੇ ਦੋ ਨਕਾਬਪੋਸ਼ ਬਦਮਾਸ਼ ਡੇਢ ਲੱਖ ਦੀ ਨਕਦੀ ਲੈ ਕੇ ਹੋਏ ਰੱਫੂਚੱਕਰ
Nov 04, 2020 2:13 pm
Two masked thugs : ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਮੰਗਲਵਾਰ ਰਾਤ ਨੂੰ...
125 ਪਾਕਿਸਤਾਨੀਆਂ ਦੀ ਅਟਾਰੀ-ਵਾਹਗਾ ਬਾਰਡਰ ਜ਼ਰੀਏ ਹੋਵੇਗੀ ਵਤਨ ਵਾਪਸੀ
Nov 04, 2020 1:43 pm
125 Pakistanis to : ਕੋਰੋਨਾ ਵਾਇਰਸ ਕਾਰਨ ਭਾਰਤ ‘ਚ ਲਗਭਗ ਪਿਛਲੇ 7 ਮਹੀਨਿਆਂ ਤੋਂ ਲੌਕਡਾਊਨ ਲੱਗਾ ਹੋਇਆ ਸੀ। ਇਸ ਦਰਮਿਆਨ ਜਿਹੜੇ ਪਾਕਿਸਤਾਨੀ ਭਾਰਤ...
ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਵੱਲੋਂ 1 ਕਿੱਲੋ ਸੋਨੇ ਸਣੇ ਦੋ ਵਪਾਰੀ ਗ੍ਰਿਫਤਾਰ
Nov 04, 2020 1:26 pm
Excise department of : ਅੰਮ੍ਰਿਤਸਰ : ਐਕਸਾਈਜ਼ ਵਿਭਾਗ ਦੇ ਮੋਬਾਈਲ ਵਿੰਗ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ...
ਮੁੱਖ ਮੰਤਰੀ ਕੈਪਟਨ ਵੱਲੋਂ ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਸ਼ੁਰੂ
Nov 04, 2020 12:58 pm
Chief Minister Capt : ਪੰਜਾਬ ‘ਚ ਭਾਰੀ ਬਿਜਲੀ ਦੀ ਕਟੌਤੀ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ...
ਹਰਿਆਣਾ : ਅਜਿਹੇ ਪਿੰਡ ਜਿਥੇ ਔਰਤਾਂ ਕਰਵਾਚੌਥ ਦਾ ਤਿਓਹਾਰ ਨਹੀਂ ਮਨਾਉਂਦੀਆਂ, ਜਾਣੋ ਵਜ੍ਹਾ….
Nov 04, 2020 12:46 pm
Villages where women : ਕਰਵਾ ਚੌਥ ਦਾ ਤਿਓਹਾਰ ਪਤੀ-ਪਤਨੀ ਵਿਚ ਤਿਆਗ ਤੇ ਸਮਰਪਣ ਨਾਲ ਪ੍ਰੇਮ ਦਾ ਪ੍ਰਤੀਕ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ...
ਕਿਸਾਨਾਂ ਦਾ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ, ਇਸ ਸ਼ਰਤ ‘ਤੇ ਚੁੱਕਣਗੇ ਰੇਲ ਟਰੈਕ ਤੋਂ ਧਰਨਾ
Nov 04, 2020 11:51 am
The big statement: ਚੰਡੀਗੜ੍ਹ : 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਸ਼ੁਰੂ ਹੋਣ ਵਾਲੀ ਹੈ। ਇਹ ਕਿਸਾਨਾਂ ਤੇ ਸਰਕਾਰ...
ਬਲਾਚੌਰ : 5 ਦਿਨਾਂ ਤੋਂ ਲਾਪਤਾ ਤਨਵੀਰ ਦੀ ਲਾਸ਼ ਨਹਿਰ ‘ਚੋਂ ਮਿਲੀ, ਲੋਕਾਂ ‘ਚ ਗੁੱਸਾ
Nov 04, 2020 11:27 am
Tanveer’s body missing : ਬਲਾਚੌਰ : 5 ਦਿਨਾਂ ਤੋਂ ਲਾਪਤਾ ਹੋਏ ਤਨਵੀਰ ਦੀ ਲਾਸ਼ ਮੰਗਲਵਾਰ ਨੂੰ ਸਰਹਿੰਦ ਪੁਲਿਸ ਨੂੰ ਪਿੰਡ ਮਲਕਪੁਰ ਤੋਂ ਲੰਘਦੀ ਨਹਿਰ ਤੋਂ...
ਸੂਬੇ ‘ਚ ਅੱਜ ਕੋਰੋਨਾ ਨਾਲ ਹੋਈਆਂ 18 ਮੌਤਾਂ, 415 ਨਵੇਂ ਪਾਜੀਟਿਵ ਮਾਮਲੇ ਆਏ ਸਾਹਮਣੇ
Nov 03, 2020 8:57 pm
There were 18 : ਸੂਬੇ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਭਾਵੇਂ ਘੱਟ ਹੋ ਰਹੀ ਹੈ ਪਰ ਫਿਰ ਵੀ ਵੱਖ-ਵੱਖ ਜਿਲ੍ਹਿਆਂ ਤੋਂ ਕੋਰੋਨਾ ਦੇ ਨਵੇਂ ਪਾਜੀਟਿਵ...
ਮੁੱਖ ਮੰਤਰੀ ਕਿਸਾਨ ਜੱਥੇਬੰਦੀਆਂ ਨੂੰ ਬਦਨਾਮ ਕਰਨ ਲਈ ਕੇਂਦਰ ਨਾਲ ਫਿਕਸਡ ਮੈਚ ਖੇਡ ਰਹੇ ਹਨ : SAD
Nov 03, 2020 8:11 pm
a fixed match : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੇਂਦਰੀ...
ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਤੋਂ ਇਨਕਾਰ ਕਰਨ ‘ਤੇ ਕਿਸਾਨ ਜਥੇਬੰਦੀਆਂ ‘ਚ ਰੋਸ
Nov 03, 2020 7:46 pm
Farmers’ organizations protest : ਸੰਗਰੂਰ : ਅੱਜ 34ਵੇਂ ਦਿਨ ਵੀ ਪੰਜਾਬ ਦੀਆਂ ਲਗਭਗ 30 ਕਿਸਾਨਾਂ ਜਥੇਬੰਦੀਆਂ ਵੱਲੋਂ ਵੱਖ-ਵੱਖ ਰੇਲ ਟਰੈਕਾਂ, ਟੋਲ ਪਲਾਜ਼ਾ,...
ਪੰਜਾਬ ਨੇ ਦੋ ਸਰਕਾਰੀ ਸਕੂਲਾਂ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ
Nov 03, 2020 7:03 pm
Punjab named two : ਚੰਡੀਗੜ੍ਹ : ਮਹਾਨ ਇਨਕਲਾਬੀ ਅਤੇ ਮਹਾਨ ਆਜ਼ਾਦੀ ਘੁਲਾਟੀਆ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪੰਜਾਬ ਸਰਕਾਰ ਨੇ...
ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਰਾਜਘਾਟ ‘ਤੇ ਧਰਨਾ ਦੇਣਾ ਮਹਿਜ਼ ਇੱਕ ਡਰਾਮਾ : ਭਗਵੰਤ ਮਾਨ
Nov 03, 2020 6:52 pm
CM’s dharna with : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕੱਲ ਉਹ ਵਿਧਾਇਕਾਂ ਨਾਲ ਦਿੱਲੀ ਵਿਖੇ ਰਾਜਘਾਟ ਜਾ ਕੇ ਰਿਲੇਅ ਧਰਨੇ...
ਮੰਦਰ ਦੇ ਟਰੱਸਟੀ ਤੇ ਕਾਂਗਰਸ ਦੇ ਸੀਨੀਅਰ ਨੇਤਾ ‘ਤੇ ਮੰਦਰ ਦੀ ਮਹੰਤਨੀ ਨੇ ਲਗਾਏ ਅਸ਼ਲੀਲ ਦੋਸ਼
Nov 03, 2020 6:21 pm
Temple trustee and : ਬਟਾਲਾ : ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਕੋਲ ਪੈਂਦੇ ਅਚਲੇਸ਼ਵਰ ਧਾਮ ਦੇ ਟਰੱਸਟੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ‘ਤੇ ਮੰਦਰ ਦੀ...
ਪੰਜਾਬ ‘ਚ ਮਾਲਗੱਡੀਆਂ ‘ਤੇ ਰੋਕ ਕਾਰਨ ਕੋਲਾ ਖਤਮ, ਬਿਜਲੀ ਕੱਟਾਂ ‘ਤੇ ਜ਼ੋਰ
Nov 03, 2020 5:52 pm
Coal depleted due : ਚੰਡੀਗੜ੍ਹ : ਰੇਲਵੇ ਵੱਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੇ ਲੰਬੇ ਸਮੇਂ ਲਈ ਰੋਕ ਦੇ ਨਤੀਜੇ ਵਜੋਂ ਪੰਜਾਬ ਨੇ ਅੱਜ ਪੂਰੀ...
ਮੋਹਾਲੀ : CM ਦੀ ਰੈਲੀ ‘ਚ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ
Nov 03, 2020 5:20 pm
Arrested for firing : ਮੋਹਾਲੀ : ਬੀਤੀ 26 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ‘ਚ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ...
ਰਾਸ਼ਟਰਪਤੀ ਵੱਲੋਂ ਕੈਪਟਨ ਨੂੰ ਮਿਲਣ ਤੋਂ ਇਨਕਾਰ ਕਰਨ ‘ਤੇ ਸੁਖਜਿੰਦਰ ਰੰਧਾਵਾ ਨੇ ਦਿੱਤੀ ਇਹ ਪ੍ਰਤੀਕਿਰਿਆ
Nov 03, 2020 5:13 pm
Sukhjinder Randhawa’s response : ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ 4...
ਚੰਡੀਗੜ੍ਹ : GMCH-32 ਨੇ MBBS ਕੋਰਸ ਦੇ ਦਾਖਲੇ ਦਾ ਸ਼ੈਡਿਊਲ ਕੀਤਾ ਜਾਰੀ, ਸੀਟਾਂ ‘ਚ ਹੋਇਆ ਵਾਧਾ
Nov 03, 2020 4:51 pm
GMCH-32 releases : ਚੰਡੀਗੜ੍ਹ : ਦੇਸ਼ ਦੇ ਟੌਪ ਮੈਡੀਕਲ ਕਾਲਜਾਂ ਦੀ ਰੈਂਕਿੰਗ ‘ਚ ਸ਼ਾਮਲ ਚੰਡੀਗੜ੍ਹ ਦੇ ਸੈਕਟਰ-32 ਸਥਿਤ ਗੌਰਮਿੰਟ ਮੈਡੀਕਲ ਕਾਲਜ ਐਂਡ...
ਪਟਿਆਲਾ : ਇਨਸਾਨੀਅਤ ਹੋਈ ਸ਼ਰਮਸਾਰ,ਗਰਭਵਤੀ ਮਹਿਲਾ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ
Nov 03, 2020 4:10 pm
Shame on humanity : ਪਟਿਆਲਾ : ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਨਾਲ ਲੱਗਦੇ ਕਸਬਾ ਸਨੌਰ ਵਿਖੇ ਇੱਕ ਗਰਭਵਤੀ ਔਰਤ ਨੇ ਸੜਕ ‘ਤੇ ਬੱਚੇ ਨੂੰ ਜਨਮ...
ਗੁਰਦਾਸਪੁਰ ਦਾ ਨੌਜਵਾਨ ਆਇਆ ਖਾਲਿਸਤਾਨੀ ਸਮਰਥਕ ਦੇ ਬਹਿਕਾਵੇ ‘ਚ, ਕੀਤਾ ਇਹ ਕਾਰਾ…
Nov 03, 2020 3:44 pm
A young man : ਗੁਰਦਾਸੁਪਰ : ਖਾਲਿਸਤਾਨੀ ਸਮਰੱਥਕ ਗੁਰਪਤਵੰਤ ਸਿੰਘ ਪੰਨੂੰ ਦੇ ਬਹਿਕਾਵੇ ‘ਚ ਗੁਰਦਾਸਪੁਰ ਦੇ ਪਿੰਡ ਬੈਂਸ ਦਾ ਇੱਕ ਨੌਜਵਾਨ...
ਜ਼ੀਰਕਪੁਰ : ਮਾਮੂਲੀ ਝਗੜੇ ‘ਚ ਰਿਟਾਇਰਡ ASI ਨਾਲ ਕੀਤੀ ਮਾਰਕੁੱਟ, 12 ਖਿਲਾਫ FIR ਦਰਜ
Nov 03, 2020 3:31 pm
Retired ASI beaten : ਜ਼ੀਰਕਪੁਰ ਥਾਣਾ ਪੁਲਿਸ ਨੇ ਲੜਾਈ-ਝਗੜੇ ਦੇ ਇੱਕ ਮਾਮਲੇ ‘ਚ ਕੁੱਲ 12 ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 451, 506, 147, 149 ਤਹਿਤ ਮਾਮਲਾ...
ਤੇਜ਼ ਰਫਤਾਰ ਟਰੱਕ ਨੇ ਜੀਪ ਨੂੰ ਮਾਰੀ ਟੱਕਰ, ਜੀਪ ਪਲਟੀ, ਸਵਾਰੀਆਂ ਵਾਲ-ਵਾਲ ਬਚੀਆਂ
Nov 03, 2020 2:45 pm
The Speeding Truck : ਜਲੰਧਰ ਦੇ ਭੋਗਪੁਰ ‘ਚ ਸੋਮਵਾਰ ਦੇਰ ਰਾਤ ਨੂੰ ਤੇਜ਼ ਰਫਤਾਰ ਨਾਲ ਦੌੜ ਰਹੇ ਇੱਕ ਟਰੱਕ ਨੇ ਇੱਕ ਜੀਪ ਨੂੰ ਪਿੱਛੇ ਤੋਂ ਟੱਕਰ ਮਾਰ...
ਪੰਜਾਬ ਦੇ ਸਾਬਕਾ IPS ਅਧਿਕਾਰੀ ਚੰਦਰ ਕੁਮਾਰ ਸਾਹਨੀ ਦਾ ਦੇਹਾਂਤ
Nov 03, 2020 2:11 pm
ਚੰਡੀਗੜ੍ਹ: 1955 ਬੈਚ ਦੇ ਪ੍ਰਸਿੱਧ ਪੰਜਾਬ ਕੇਡਰ ਦੇ IPS ਅਧਿਕਾਰੀ ਚੰਦਰ ਕੁਮਾਰ ਸਾਹਨੀ ਦਾ 1 ਨਵੰਬਰ 2020 ਨੂੰ 90 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ...
Big Breaking : ਰਾਸ਼ਟਰਪਤੀ ਵੱਲੋ ਸਮਾਂ ਨਾ ਦੇਣ ‘ਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਸਮੇਤ ਦੇਣਗੇ ਰਾਜਘਾਟ ‘ਤੇ ਧਰਨਾ
Nov 03, 2020 1:59 pm
Capt Amarinder Singh : ਭਾਰਤ ਦੇ ਰਾਸ਼ਟਰਪਤੀ ਨੇ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਕਾਰਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ...
ਭਾਜਪਾ ਦੇ ਸਾਬਕਾ ਮੰਤਰੀ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Nov 03, 2020 1:37 pm
Former BJP minister : ਬਠਿੰਡਾ :ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ‘ਤੇ ਸੋਮਵਾਰ ਨੂੰ ਭਾਜਪਾ ਦੇ ਸਾਬਕਾ ਮੰਤਰੀ...
ਜਲਾਲਾਬਾਦ : ਦੁਸਹਿਰੇ ਵਾਲੀ ਰਾਤ ਗੋਬਿੰਦ ਨਗਰੀ ‘ਚ ਪ੍ਰਿੰਸ ਦਾ ਕਤਲ ਕਰਨ ਵਾਲੇ 2 ਕਾਤਲ ਪੁਲਸ ਅੜਿੱਕੇ
Nov 02, 2020 9:01 pm
Two murderers of : ਜਲਾਲਾਬਾਦ ਗੋਬਿੰਦ ਨਗਰੀ ‘ਚ 25 ਅਕਤੂਬਰ ਦੀ ਰਾਤ ਕਰੀਬ ਲਗਭਗ 11 ਵਜੇ ਪ੍ਰਿੰਸ ਪੁੱਤਰ ਸੁਖਦੇਵ ਸਿੰਘ ਦੇ ਕਤਲ ਮਾਮਲੇ ‘ਚ ਨਗਰ ਥਾਣਾ...
ਪ੍ਰੇਮਿਕਾ ਨੇ ਧੋਖੇ ਨਾਲ ਪ੍ਰੇਮੀ ਨੂੰ ਪਿਆਈ ਜ਼ਹਿਰੀਲੀ ਦਵਾਈ
Nov 02, 2020 8:52 pm
Poisoned drug given : ਮੋਗਾ ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਗੇਵਾਲਾ ਨਿਵਾਸੀ 21 ਸਾਲਾ ਇੱਕ ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ। ਪੁਲਿਸ...
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ 402 ਨਵੇਂ ਕੇਸ ਆਏ ਸਾਹਮਣੇ, ਹੋਈਆਂ 16 ਮੌਤਾਂ
Nov 02, 2020 8:41 pm
In the last : ਸੂਬੇ ‘ਚ ਕੋਰੋਨਾ ਦੇ ਹੁਣ ਤੱਕ 2630382 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ 9596 ਸੈਂਪਲ ਲੈਬ ਵਾਸਤੇ ਭੇਜੇ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 4 ਨਵੰਬਰ ਨੂੰ ਚੰਡੀਗੜ੍ਹ ਵਿਖੇ ਰੱਖੀ ਗਈ
Nov 02, 2020 8:04 pm
Meeting of Farmers : ਮੋਹਾਲੀ :ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਆਰਡੀਨੈਂਸਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ...
ਮੁੱਖ ਮੰਤਰੀ ਨੇ 550 ਵੇਂ ਪ੍ਰਕਾਸ਼ ਪੁਰਬ ਨੂੰ ਨਿਸ਼ਾਨਦੇਹੀ ਕਰਨ ਵਾਲੇ ਕੰਮਾਂ ਨੂੰ ਪੂਰਾ ਕਰਨ ਲਈ ਦਿੱਤੀਆਂ ਹਦਾਇਤਾਂ
Nov 02, 2020 7:12 pm
released a long : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਰੇ ਵਿਭਾਗਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ...
ਮੁੱਖ ਮੰਤਰੀ ਨੇ ਕੋਵਿਡ ਕਾਂਟੈਕਟ ਟ੍ਰੇਸਿੰਗ ਨੂੰ 15 ਵਿਅਕਤੀਆਂ ਤੱਕ ਵਧਾਉਣ ਦੇ ਦਿੱਤੇ ਹੁਕਮ
Nov 02, 2020 6:12 pm
directed to increase : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਕਾਰਾਤਮਕ ਮਰੀਜ਼ਾਂ ਦੇ ਸੰਪਰਕ ਟਰੇਸਿੰਗ ਨੂੰ 15 ਵਿਅਕਤੀਆਂ...
BJP ਨੂੰ ਇੱਕ ਹੋਰ ਝਟਕਾ, ਬਠਿੰਡਾ ਨਗਰ ਨਿਗਮ ਦੀ ਕੌਂਸਲਰ ਅੰਜਨਾ ਰਾਣੀ ਨੇ ਦਿੱਤਾ ਅਸਤੀਫਾ
Nov 02, 2020 6:02 pm
Another blow to : ਬਠਿੰਡਾ : ਪਿਛਲੇ ਕੁਝ ਸਮੇਂ ਤੋਂ ਭਾਜਪਾ ਵਰਕਰਾਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾਂਦੇ ਰਹੇ ਹਨ। ਇਸੇ ਅਧੀਨ ਅੱਜ ਬਠਿੰਡਾ ਤੋਂ...
ਪੰਜਾਬ ਦੇ ਮੰਤਰੀਆਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਨਾਲ ਕੀਤੀ ਗੱਲਬਾਤ
Nov 02, 2020 5:54 pm
Punjab ministers held : ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਮੁੱਖ ਮੰਤਰੀ ‘ਤੇ ਲਗਾਏ ਗਏ ਅੱਤਿਆਚਾਰੀ ਦੋਸ਼ਾਂ ਨੂੰ ਲੈ ਕੇ...
ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਨੀ ਚਾਹੀਦੀ ਹੈ: ਸੁਖਵਿੰਦਰ ਬਿੰਦਰਾ
Nov 02, 2020 5:31 pm
Union government should : ਚੰਡੀਗੜ੍ਹ: ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਅਗਵਾਈ...
ਫਿਰੋਜ਼ਪੁਰ : ਵਿਧਾਇਕ ਪਿੰਕੀ ਨੇ ਸਿਵਲ ਹਸਪਤਾਲ ਵਿਖੇ ਪ੍ਰਭਾਵਸ਼ਾਲੀ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ
Nov 02, 2020 4:59 pm
MLA Pinki inaugurates : ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ 60 ਲੱਖ ਰੁਪਏ ਦੀ...
ਵਾਹਗਾ ਬਾਰਡਰ ਰਾਹੀਂ ਕੇਂਦਰੀ ਅਤੇ ਪੱਛਮੀ ਏਸ਼ੀਆ ਦੇ ਬਾਜ਼ਾਰ ਤੱਕ ਪਹੁੰਚ ਕਰਨ ਲਈ ਵੀਜ਼ਾ ਮੁਕਤ ਐਂਟਰੀ ਕੀਤੀ ਜਾਵੇ : ਦਲ ਖਾਲਸਾ
Nov 02, 2020 4:36 pm
Visa-free entry : ਅੰਮ੍ਰਿਤਸਰ : 55 ਵੇਂ ਪੰਜਾਬ ਦਿਵਸ ਨੂੰ ਮਨਾਉਣ ਲਈ, ਦਲ ਖਾਲਸਾ ਨੇ ਵਿੱਤੀ ਸੰਕਟ ਤੋਂ ਇਲਾਵਾ ਪੰਜਾਬ ਦੀ ਕਿਸਮਤ ਨਾਲ ਜੁੜੇ ਵਿਵਾਦਪੂਰਨ...
ਪਠਾਨਕੋਟ ਨੇੜੇ ਬਣ ਸਕਦਾ ਹੈ ਨੈਸ਼ਨਲ ਸਕਿਓਰਿਟੀ ਗਾਰਡ (NSG) ਦਾ ਰਿਜਨਲ ਸੈਂਟਰ
Nov 02, 2020 3:49 pm
National Security Guard : ਪਠਾਨਕੋਟ : ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੰਜਾਬ ਦਾ ਪਠਾਨਕੋਟ ਜਿਲ੍ਹਾ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਏਅਰਫੋਰਸ ਸਟੇਸ਼ਨ...
ਅਕਾਲੀ ਦਲ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ‘ਤੇ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦਾ ਕੀਤਾ ਘਿਰਾਓ
Nov 02, 2020 3:20 pm
Akali Dal besieges : ਚੰਡੀਗੜ੍ਹ /ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਹੀ ਡਾ. ਭੀਮ ਰਾਓਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ...
ਬਲਾਚੌਰ ਤੋਂ ਬੱਚਾ ਹੋਇਆ ਅਗਵਾ, ਇਸਤੇਮਾਲ ਕੀਤੀ ਗਈ ਕਾਰ ਨਿਕਲੀ ਗੁਆਂਢੀਆਂ ਦੀ
Nov 02, 2020 3:01 pm
Child abduction from : ਬਲਾਚੌਰ ਤੋਂ ਇੱਕ ਮਾਸੂਮ ਬੱਚੇ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ। ਬੱਚੇ ਦੀ ਪਛਾਣ ਤਰਨਵੀਰ ਵਜੋਂ ਹੋਈ ਹੈ। ਇਹ ਬੱਚਾ ਬੀਤੀ 30...
ਜਦੋਂ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਆਲੂ, ਪਿਆਜ ਤੇ ਟਮਾਟਰ ਦੀ ਟੋਕਰੀ ਲੈ ਕੇ ਰਾਜ ਭਵਨ ਪੁੱਜੇ…
Nov 02, 2020 2:32 pm
When Youth Congress : ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਵੱਲੋਂ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਕਾਰਨ ਹੋ ਰਹੀ ਮਹਿੰਗਾਈ ‘ਤੇ ਡੂੰਘੀ...
ਯਾਰ ਅਣਮੁੱਲੇ ਬਣੇ ਜਾਨੀ ਦੁਸ਼ਮਣ? ਮਾਂ ਦੋਸਤਾਂ ਨੂੰ ਹੀ ਮੰਨ ਰਹੀ ਹੈ ਪੁੱਤ ਦੀ ਮੌਤ ਦਾ ਦੋਸ਼ੀ
Nov 02, 2020 2:15 pm
ਲੁਧਿਆਣਾ : ਉਨ੍ਹਾਂ ਮਾਪਿਆਂ ‘ਤੇ ਕੀ ਬੀਤਦੀ ਹੈ ਜਿਨ੍ਹਾਂ ਨੇ ਜਿਊਂਦੇ ਜੀਅ ਆਪਣੇ ਜਵਾਨ ਪੁੱਤ ਨੂੰ ਅਗਨੀ ਦਿੱਤੀ ਹੋਵੇ। ਲੁਧਿਆਣਾ ਵਾਸੀ 26...
ਸੂਬੇ ‘ਚ ਅੱਜ ਕੋਰੋਨਾ ਨਾਲ ਹੋਈਆਂ 12 ਮੌਤਾਂ, 325 ਨਵੇਂ ਪਾਜੀਟਿਵ ਕੇਸਾਂ ਦੀ ਹੋਈ ਪੁਸ਼ਟੀ
Nov 01, 2020 8:58 pm
12 deaths, 325 : ਪੰਜਾਬ ‘ਚ ਹੁਣ ਤੱਕ ਲਗਭਗ 2620786 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 16578 ਸੈਂਪਲ ਅੱਜ ਲਏ ਗਏ ਜਿਨ੍ਹਾਂ ‘ਚੋਂ 133975...
ਸ਼ੰਭੂ ਮੋਰਚੇ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਸਾਹਮਣੇ, BJP ‘ਤੇ ਲਗਾਏ ਦੋਸ਼
Nov 01, 2020 8:41 pm
Ravneet Bittu’s big : ਰਵਨੀਤ ਬਿੱਟੂ ਵੱਲੋਂ ਸ਼ੰਭੂ ਮੋਰਚੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਭਾਜਪਾ ਤੇ RSS ਨੇ ਹੀ ਦੀਪ ਸਿੱਧੂ ਨੂੰ ਸ਼ੰਭੂ ਮੋਰਚੇ...