ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ‘ਤੇ ਹਾਈਕੋਰਟ ਨੇ ਅਗਲੇ ਹੁਕਮਾਂ ਤੱਕ ਲਗਾਈ ਰੋਕ
Apr 17, 2023 11:56 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਮਹਿਲਾ ਕਮਿਸ਼ਨ ਚੇਅਰਮੈਨ ਅਹੁਦੇ ‘ਤੇ ਅਗਲੇ ਹੁਕਮਾਂ ਤੱਕ ਨਿਯੁਕਤੀ ‘ਤੇ ਰੋਕ ਲਗਾਉਂਦੇ ਹੋਏ ਪੰਜਾਬ...
ਦੁਨੀਆ ‘ਚ ਸਭ ਤੋਂ ਲੰਬੀ ਨੱਕ ਵਾਲੇ ਇਨਸਾਨ ਦੀ ਲੰਦਨ ‘ਚ ਬਣੀ ਮੂਰਤੀ, 300 ਸਾਲ ਤੋਂ ਬਰਕਰਾਰ ਹੈ ਰਿਕਾਰਡ
Apr 17, 2023 11:22 pm
ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਵੇਗਾ ਜਿਨ੍ਹਾਂ ‘ਤੇ ਕਈ ਵਾਰ ਵਿਸ਼ਵਾਸ ਕਰ ਸਕਣਾ ਮੁਸ਼ਕਲ...
ਮਰੀ ਹੋਈ ਦਾਦੀ ਨਾਲ ਗੱਲ ਕਰਦਾ ਹੈ ਇਹ ਸ਼ਖਸ, ਵਾਇਰਲ ਵੀਡੀਓ ‘ਤੇ ਲੋਕਾਂ ਨੂੰ ਨਹੀਂ ਹੋ ਰਿਹੈ ਵਿਸ਼ਵਾਸ
Apr 17, 2023 11:06 pm
ਮਰੇ ਹੋਏ ਆਦਮੀ ਨਾਲ ਕੋਈ ਗੱਲ ਕਰ ਸਕਦਾ ਹੈ? ਇਹ ਸਿਰਫ ਫਿਲਮਾਂ ਜਾਂ ਕਾਲਪਨਿਕ ਕਹਾਣੀਆਂ ਵਿਚ ਹੀ ਹੋ ਸਕਦਾ ਹੈ ਪਰ ਇਕ ਸ਼ਖਸ ਨੇ ਸੱਚ ਵਿਚ ਅਜਿਹਾ...
ਗਾਹਕਾਂ ਦੀ ਡ੍ਰਿੰਕ ‘ਚ ਆਪਣਾ ਖੂਨ ਮਿਲਾਉਂਦੀ ਹੈ ਇਹ ਮਹਿਲਾ ਵੇਟਰ, ਫੜੇ ਜਾਣ ‘ਤੇ ਦੱਸੀ ਇਹ ਵਜ੍ਹਾ
Apr 17, 2023 10:43 pm
ਜਾਪਾਨ ਦੇ ਇਕ ਕੈਫੇ ਵਿਚ ਇਕ ਵੇਟ੍ਰੇਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਉਹ ਗਾਹਕਾਂ ਦੇ ਕਾਕਟੇਲ ਡ੍ਰਿੰਕ ਵਿਚ...
PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
Apr 17, 2023 10:01 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਫੇਮਸ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ PM ਦੀ ਮਿਮਿਕਰੀ ਕਰਨਾ ਭਾਰੀ ਪੈ ਗਿਆ ਹੈ। ਹਰ ਕੋਈ...
ਮੋਗਾ : ਸਿੰਗਲ ਯੂਜ਼ ਪਲਾਸਟਿਕ ਫੈਕਟਰੀ ‘ਤੇ ਨਗਰ ਨਿਗਮ ਦਾ ਛਾਪਾ, 11 ਹਜ਼ਾਰ ਗਿਲਾਸ ਕੀਤੇ ਜ਼ਬਤ
Apr 17, 2023 9:43 pm
ਮੋਗਾ ਵਿਚ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪਾਣੀ ਵਾਲੇ ਗਿਲਾਸ ਤਿਆਰ ਕਰਨ ਵਾਲੀ...
ਮੰਤਰੀ ਬੈਂਸ ਦਾ ਐਲਾਨ-‘ਖਿਡਾਰੀਆਂ ਦੀ ਜੀਵਨੀ ਪੜ੍ਹਨਗੇ ਬੱਚੇ, ਸਿਲੇਬਸ ‘ਚ ਹੋਵੇਗੀ ਸ਼ਾਮਲ’
Apr 17, 2023 9:06 pm
ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਾਈ ਜਾਵੇਗੀ। ਇਹ ਜਾਣਕਾਰੀ...
ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ
Apr 17, 2023 8:15 pm
ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ।...
ਗ੍ਰਹਿ ਮੰਤਰੀ ਦਾ ਦਾਅਵਾ-‘ਬੀਮਾਰੀ ਦਾ ਬਹਾਨਾ ਬਣਾ ਕੈਦ ਤੋਂ ਬਚ ਕੇ ਬ੍ਰਿਟੇਨ ਭੱਜੇ ਨਵਾਜ਼ ਸ਼ਰੀਫ ਪਰਤਣਗੇ ਪਾਕਿਸਤਾਨ’
Apr 17, 2023 7:51 pm
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...
DGP ਗੌਰਵ ਯਾਦਵ ਨੇ ਖੰਨਾ ਦੇ ‘ਸੁਪਰ ਕਾਪ’ ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ਵਜੋਂ ਦਿੱਤੀ ਤਰੱਕੀ
Apr 17, 2023 7:16 pm
ਖੰਨਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਇੰਚਾਰਜ ਜਗਜੀਵਨ ਰਾਮ ਦੀ ਅਗਵਾਈ ਵਾਲੇ ਨਾਕੇ ਤੋਂ ਨਸ਼ਾ ਤਸਕਰਾਂ ਸਣੇ ਕੋਈ ਵੀ ਅਸਮਾਜਿਕ ਤੱਤ ਭੱਜ...
MS ਧੋਨੀ ਨੇ IPL ਤੋਂ ਸੰਨਿਆਸ ਦੀਆਂ ਖਬਰਾਂ ‘ਤੇ ਤੋੜੀ ਚੁੱਪੀ, ਫੈਨਸ ਨੂੰ ਦਿੱਤੀ ਇਹ ਖੁਸ਼ਖਬਰੀ
Apr 17, 2023 6:36 pm
ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਆਪਣੇ ਰਿਟਾਇਰਟਮੈਂਟ ਦੀਆਂ ਖਬਰਾਂ...
ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ਵਿਚ ਬੰਬ ਹੋਣ ਦੀ ਸ਼ਿਕਾਇਤ ਨਿਕਲੀ ਅਫਵਾਹ
Apr 17, 2023 6:04 pm
ਸਿੰਗਰ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਵਿਚ ਬੰਬ ਹੋਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਪ੍ਰੋਗਰਾਮ ਪੱਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿਚ...
ਅਤੀਕ ਹੱਤਿਆਕਾਂਡ ਦੇ ਬਾਅਦ ਵੱਡਾ ਫੈਸਲਾ, ਸੀਐੱਮ ਯੋਗੀ ਦੀ ਵਧਾਈ ਜਾਵੇਗੀ ਸੁਰੱਖਿਆ
Apr 17, 2023 5:25 pm
ਗੈਂਗਸਟਰ ਤੋਂ ਰਾਜਨੇਤਾ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ...
ਤਿਰੰਗੇ ਨਾਲ ਗੋਲਡਨ ਟੈਂਪਲ ‘ਚ ਮੱਥਾ ਟੇਕਣ ਆਈ ਲੜਕੀ ਨੂੰ ਰੋਕਿਆ, SGPC ਨੇ ਦਿੱਤੀ ਸਫਾਈ
Apr 17, 2023 4:55 pm
ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੀ ਇਕ ਲੜਕੀ ਨੂੰ ਹਰਮੰਦਰ ਸਾਹਿਬ ਪਰਿਕ੍ਰਮਾ ਦੇ ਗੋਲਡਨ ਪਲਾਜਾ ਦਰਵਾਜ਼ੇ...
ਡਰੱਗ ਮਾਮਲੇ ਵਿਚ CM ਮਾਨ ਦੀ ਵੱਡੀ ਕਾਰਵਾਈ, AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ
Apr 17, 2023 4:27 pm
ਪੰਜਾਬ ਦੇ ਹਜ਼ਾਰਾਂ ਕਰੋੜ ਡਰੱਗ ਕੇਸ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...
1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਧਾਲੂ 17 ਅਪ੍ਰੈਲ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ
Apr 15, 2023 3:50 pm
ਅਮਰਨਾਥ ਯਾਤਰਾ ਲਈ ਸਰਕਾਰ ਨੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਵੇਗੀ ਤੇ 62 ਦਿਨਾਂ ਤੱਕ ਚੱਲੇਗੀ।...
MHA ਨੇ ਜਾਰੀ ਕੀਤੀ ਸੂਚਨਾ, ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ‘ਚ ਹੋਵੇਗੀ CAPF ਕਾਂਸਟੇਬਲ ਦੀ ਪ੍ਰੀਖਿਆ
Apr 15, 2023 3:48 pm
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਇਕ ਇਤਿਹਾਸਕ ਫੈਸਲੇ ਤਹਿਤ ਕੇਂਦਰੀ ਸਸ਼ਤਰ ਪੁਲਿਸ ਬਲਾਂ ਲਈ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ...
UK: ਵਿਸ਼ਵ ਯੁੱਧ-1 ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀਆਂ ਪੇਂਟਿੰਗਾਂ ਦੇ ਨਿਰਯਾਤ ‘ਤੇ ਪਾਬੰਦੀ
Apr 15, 2023 3:15 pm
ਪਹਿਲੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਦੋ ਭਾਰਤੀ ਸੈਨਿਕਾਂ ਐਂਗਲੋ-ਹੰਗੇਰੀਅਨ ਫਿਲਿਪ ਡੀ ਲਾਸਜਲੋ ਵੱਲੋਂ ਬਣਾਏ ਗਏ ਚਿੱਤਰ ਨੂੰ ਬ੍ਰਿਟਿਸ਼ ਸਰਕਾ...
ਫਰਾਂਸ ‘ਚ ਵਿਵਾਦਿਤ ਰਿਟਾਇਰਮੈਂਟ ਕਾਨੂੰਨ ਨੂੰ ਮਿਲੀ ਕੋਰਟ ਦੀ ਮਨਜ਼ੂਰੀ, ਵਿਰੋਧ ਕਰ ਰਹੇ 112 ਲੋਕ ਗ੍ਰਿਫਤਾਰ
Apr 15, 2023 2:57 pm
ਫਰਾਂਸ ਦੀ ਕਾਂਸਟਿਊਸ਼ਨਲ ਕੌਂਸਲ (ਸੁਪਰੀਮ ਕੋਰਟ) ਨੇ ਸਰਕਾਰ ਦੇ ਰਿਟਾਇਰਮੈਂਟ ਉਮਰਰ ਵਧਾਉਣ ਵਾਲੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ...
ਚੰਡੀਗੜ੍ਹ : ਪਾਣੀ ਦੀ ਬਰਬਾਦੀ ਕੀਤੀ ਤਾਂ ਕੱਟਿਆ ਜਾਵੇਗਾ ਚਾਲਾਨ, ਜਾਂਚ ਕਰਨਗੀਆਂ ਨਗਰ ਨਿਗਮ ਟੀਮਾਂ
Apr 15, 2023 2:15 pm
ਗਰਮੀਆਂ ਦੀ ਸ਼ੁਰੂਆਤ ਹੁੰਦੇ ਹੀ ਚੰਡੀਗੜ੍ਹ ਵਿਚ ਪਾਣੀ ਦੀ ਮੰਗ ਵਧ ਗਈ ਹੈ। ਜੋ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ‘ਤੇ ਨਿਗਮ ਨੇ ਸਖਤੀ...
ਲੁਧਿਆਣਾ : ਨਾਜਾਇਜ਼ ਕਾਲੋਨੀਆਂ ‘ਤੇ ਨਗਰ ਨਿਗਮ ਨੇ ਕੱਸਿਆ ਸ਼ਿਕੰਜਾ, 3 ਬਿਲਡਿੰਗਾਂ ਤੋੜੀਆਂ
Apr 15, 2023 1:39 pm
ਲੁਧਿਆਣਾ ਵਿਚ ਨਗਰ ਨਿਗਮ ਵੱਲੋਂ ਨਾਜਾਇਜ਼ ਨਿਰਮਾਣ ਖਿਲਾਫ ਮੁਹਿੰਮ ਜਾਰੀ ਹੈ। ਨਿਗਮ ਦੀ ਟੀਮ ਨੇ ਤਿੰਨ ਗੈਰ-ਕਾਨੂੰਨੀ ਇਮਾਰਤਾਂ ਨੂੰ ਨਸ਼ਟ...
ਦਿੱਲੀ ‘ਚ BJP ਆਗੂ ਸੁਰਿੰਦਰ ਮਟਿਆਲਾ ਦੀ ਹੱਤਿਆ, 2 ਹਮਲਾਵਰਾਂ ਨੇ ਦਫਤਰ ‘ਚ ਵੜ ਮਾਰੀਆਂ ਗੋ.ਲੀਆਂ
Apr 15, 2023 12:35 pm
ਦਿੱਲੀ ਵਿਚ ਭਾਜਪਾ ਆਗੂ ਸੁਰਿੰਦਰ ਮਟਿਆਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਨ੍ਹਾਂ ਨੂੰ 6 ਗੋਲੀਆਂ ਮਾਰੀਆਂ ਸੀ।...
ਪੰਜਾਬ ‘ਚ ਕੋਰੋਨਾ ਦੇ 236 ਨਵੇਂ ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਨੇ ਵਧਾਈ ਟੈਸਟਿੰਗ
Apr 15, 2023 11:42 am
ਲੋਕ ਭੀੜ ਵਾਲੇ ਬਾਜ਼ਾਰਾਂ ਵਿਚ ਕੋਰੋਨਾ ਦੀ ਪ੍ਰਵਾਹ ਕੀਤੇ ਬਗੈਰ ਬਿਨਾਂ ਮਾਸਕ ਦੇ ਘੁੰਮ ਰਹੇ ਹਨ ਨਤੀਜੇ ਵਜੋਂ ਰੋਜ਼ ਸੂਬੇ ਵਿਚ ਕੋਰੋਨਾ ਦੇ...
ਸਪੁਰਦ-ਏ-ਖਾਕ ਹੋਇਆ ਅਤੀਕ ਦਾ ਪੁੱਤ ਅਸਦ, ਪ੍ਰਯਾਗਰਾਜ ਦੇ ਕਬਿਰਸਤਾਨ ‘ਚ ਦਫਨਾਇਆ ਗਿਆ
Apr 15, 2023 11:10 am
ਐਨਕਾਊਂਟਰ ਵਿਚ ਮਾਰੇ ਗਏ ਮਾਫੀਆ ਡੌਨ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਅੰਤਿਮ ਸਸਕਾਰ ਅੱਜ ਪ੍ਰਗਯਾਗਰਾਜ ਵਿਚ ਕੀਤਾ ਗਿਆ। ਅਸਦ ਨੂੰ...
ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਪੁਲਿਸ ਦੀ ਗੱਡੀ ਨੇ ਬੱਚੇ ਨੂੰ ਕੁਚਲਿਆ, ਹੋਈ ਮੌ.ਤ
Apr 15, 2023 10:32 am
ਲੁਧਿਆਣਾ ਵਿਚ ਏਸੀਪੀ ਦੇ ਡਰਾਈਵਰ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਡਰਾਈਵਰ ਖੁਦ...
ਅੰਮ੍ਰਿਤਸਰ ਸੈਕਟਰ ‘ਚ ਫਿਰ ਪਾਕਿ ਡ੍ਰੋਨ ਦੀ ਦਸਤਕ, 21 ਕਰੋੜ ਦੀ ਹੈਰੋਇਨ ਜ਼ਬਤ
Apr 15, 2023 10:03 am
ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਡ੍ਰੋਨ ਨੂੰ ਭੇਜਿਆ। ਪੰਜਾਬ ਵਿਚ ਅੰਮ੍ਰਿਤਸਰ ਦੀ ਸਰਹੱਦ ‘ਤੇ ਬਾਰਡਰ...
ਪੁਣੇ ‘ਚ ਡੂੰਘੀ ਖੱਡ ਵਿਚ ਬੱਸ ਡਿਗਣ ਨਾਲ 13 ਦੀ ਮੌ.ਤ, ਕਈ ਜ਼ਖਮੀ, ਸਰਚ ਮੁਹਿੰਮ ਜਾਰੀ
Apr 15, 2023 9:27 am
ਪੁਣੇ ਤੋਂ ਵੱਡੇ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਇਥੇ ਪੁਣੇ ਪੁਰਾਣੇ ਮਾਰਗ ‘ਤੇ ਇਕ ਯਾਤਰੀ ਬੱਸ ਖੱਡ ਵਿਚ ਜਾ ਡਿੱਗੀ। ਇਹ ਦਰਦਨਾਕ...
ਜਾਪਾਨ ਦੇ PM ਫੋਮਿਓ ਕਿਸ਼ਿਦਾ ‘ਤੇ ਸਮੋਕ ਬੰਬ ਨਾਲ ਹਮਲਾ, ਭਾਸ਼ਣ ਦੇਣ ਦੌਰਾਨ ਹੋਇਆ ਧਮਾਕਾ
Apr 15, 2023 8:54 am
ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਦੀ ਸਭਾ ਵਿਚ ਧਮਾਕਾ ਹੋ ਗਿਆ। PM ਫੁਮਿਓ ਜਦੋਂ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਸਮੋਕ ਬੰਬ ਨਾਲ ਹਮਲਾ...
ਗਰਮੀ ਦਾ ਕਹਿਰ, ਪੰਜਾਬ ‘ਚ 41 ਡਿਗਰੀ ਤੱਕ ਪਹੁੰਚਿਆ ਪਾਰਾ, 16 ਅਪ੍ਰੈਲ ਤੋਂ 3 ਦਿਨ ਦਾ ਯੈਲੋ ਅਲਰਟ
Apr 15, 2023 8:39 am
ਪੰਜਾਬ ਵਿਚ ਸ਼ੁੱਕਰਵਾਰ ਨੂੰ ਪਾਰਾ 41 ਡਿਗਰੀ ਤੱਕ ਪਹੁੰਚ ਗਿਆ। ਇਸ ਨਾਲ ਝੁਲਸਾ ਦੇਣ ਵਾਲੀ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਰਿਹਾ।ਸੂਬੇ ਵਿਚ...
ਫਿਰੋਜ਼ਪੁਰ : ਸਰਕਾਰੀ ਸਕੂਲ ਤੋਂ ਚੋਰੀ ਹੋ ਗਏ 12ਵੀਂ ਦੇ 59 ਬੰਡਲ ਪੇਪਰ, ਮਚਿਆ ਹੜਕੰਪ
Apr 14, 2023 4:09 pm
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਸਟੋਰ ਰੂਮ ਵਿਚ ਰੱਖੇ 12ਵੀਂ ਦੇ 59 ਬੰਡਲ ਪੇਪਰ ਚੋਰੀ ਹੋ ਗਏ ਜਿਸ ਦੇ ਬਾਅਦ ਵਿਭਾਗ ਵਿਚ ਹਲਚਲ ਦਾ...
ਹਾਰਦਿਕ ਪਾਂਡਯਾ ਨੇ ਕੀਤਾ IPL ਦੇ ਨਿਯਮਾਂ ਦਾ ਉਲੰਘਣ, ਲਗਾਇਆ ਗਿਆ 12 ਲੱਖ ਦਾ ਜੁਰਮਾਨਾ
Apr 14, 2023 3:59 pm
IPL 2023 ਵਿਚ ਗੁਜਰਾਤ ਟਾਇਟੰਸ ਦੇ ਕਪਤਾਨ ਹਾਰਦਿਕ ਪਾਂਡਯਾ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਵੀਰਵਾਰ ਨੂੰ ਪੰਜਾਬ...
ਰਾਜਸਥਾਨ ਪੁਲਿਸ ਨੇ ਲਾਰੈਂਸ ਗੈਂਗ ਦੇ 3 ਗੁਰਗੇ 12 ਕਿਲੋ ਹੈਰੋਇਨ ਸਣੇ ਕੀਤੇ ਕਾਬੂ
Apr 14, 2023 3:36 pm
ਰਾਜਸਥਾਨ ਪੁਲਿਸ ਨੇ ਇਕ ਪੰਜਾਬੀ ਸਣੇ ਲਾਰੈਂਸ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ।...
ਅਮਰੀਕੀ ਸੀਕ੍ਰੇਟ ਦਸਤਾਵੇਜ਼ ਲੀਕ ਕਰਨ ਵਾਲਾ ਫੌਜੀ ਗ੍ਰਿਫਤਾਰ, FBI ਨੇ ਘਰ ਤੋਂ ਹਥਿਆਰ ਕੀਤੇ ਬਰਾਮਦ
Apr 14, 2023 3:13 pm
ਰੂਸ-ਯੂਕਰੇਨ ਜੰਗ ਨੂੰ ਲੈ ਕੇ ਅਮਰੀਕਾ ਦੇ ਸੀਕ੍ਰੇਟ ਡਾਕੂਮੈਂਟਸ ਲੀਕ ਕਰਨ ਵਾਲੇ ਸ਼ਖਸ ਨੂੰ FBI ਨੇ ਗ੍ਰਿਫਤਾਰ ਕਰ ਲਿਆ ਹੈ। 21 ਸਾਲ ਦਾ ਜੈਕ...
ਮੁਕਤਸਰ ਜੇਲ੍ਹ ‘ਚ ਹਵਾਲਾਤੀ ਨੂੰ ਮਿਲਣ ਆਏ ਸ਼ਖਸ ਤੋਂ ਹੈਰੋਇਨ ਬਰਾਮਦ, ਮਾਮਲਾ ਦਰਜ
Apr 14, 2023 2:24 pm
ਮੁਕਤਸਰ ਜੇਲ੍ਹ ਵਿਚ ਨਸ਼ਾਤਸਕਰੀ ਕਰਨ ਆਏ ਇਕ ਸ਼ਖਸ ਨੂੰ ਫੜਿਆ ਗਿਆ ਹੈ। ਮੁਲਜ਼ਮ ਤੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਇਕ ਹਵਾਲਾਤੀ...
ਏਅਰ ਇੰਡੀਆ ਦਾ ਪਾਇਲਟ ਗ੍ਰਿਫਤਾਰ, 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰ ਹਾਸਲ ਕੀਤੀ ਸੀ ਸਰਕਾਰੀ ਨੌਕਰੀ
Apr 14, 2023 1:56 pm
ਪੰਜਾਬ ਪੁਲਿਸ ਨੇ 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰਕੇ ਓਬੀਸੀ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਦੋਸ਼ ਵਿਚ ਏਅਰ ਇੰਡੀਆ ਦੇ...
ਹੁਸ਼ਿਆਰਪੁਰ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੇਂਦਰ ਦੇਵੇਗਾ 2-2 ਲੱਖ ਰੁਪਏ
Apr 14, 2023 12:56 pm
ਹੁਸ਼ਿਆਰਪੁਰ ਵਿਚ ਵੀਰਵਾਰ ਨੂੰ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆਉਣ ਵਾਲੇ 7 ਲੋਕਾਂ ਨੂੰ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ...
ਲੁਧਿਆਣਾ : ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ, 1 ਕਿਲੋਮੀਟਰ ਤੱਕ ਬੋਨਟ ‘ਤੇ ਘਸੀਟਦਾ ਲੈ ਗਿਐ
Apr 14, 2023 12:14 pm
ਲੁਧਿਆਣਾ ਵਿਚ ਇਕ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਟ੍ਰੈਫਿਕ ਪੁਲਿਸ ਨੂੰ ਬੋਨਟ ‘ਤੇ ਘਸੀਟਿਆ...
ਵਿਸਾਖੀ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਸੰਗਤ ਦੇ ਨਾਂ ਸੰਦੇਸ਼-‘ਪੰਜਾਬ ‘ਚ ਹਾਲਾਤ ਠੀਕ, ਕੋਈ ਟਕਰਾਅ ਨਹੀਂ’
Apr 14, 2023 11:36 am
ਤਲਵੰਡੀ ਸਾਬੋ ਸਥਿਤ ਸ੍ਰੀ ਦਮਦਮਾ ਸਾਹਿਬ ਵਿਚ ਵਿਸਾਖੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਦੇ ਸਖਤ ਪਹਿਰੇ ਤੇ ਨਿਗਰਾਨੀ...
ਪੰਜਾਬ ‘ਚ ਕੋਰੋਨਾ ਦੇ ਇੱਕ ਦਿਨ ‘ਚ 321 ਮਾਮਲੇ, 2 ਦੀ ਮੌ.ਤ, 6 ਦੀ ਹਾਲਤ ਗੰਭੀਰ
Apr 14, 2023 11:03 am
ਪੰਜਾਬ ਵਿਚ ਕੋਰੋਨਾ ਨੇ ਰਫਤਾਰ ਫੜ ਲਈ ਹੈ। ਵੀਰਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 321 ਨਵੇਂ ਸੰਕਰਮਿਤ ਸਾਹਮਣੇ...
ਟੈਕਸਾਸ ‘ਚ 18 ਹਜ਼ਾਰਾਂ ਗਾਵਾਂ ਦੀ ਮੌ.ਤ, ਡੇਅਰੀ ਫਾਰਮ ‘ਚ ਧਮਾਕੇ ਨਾਲ ਵਾਪਰਿਆ ਹਾਦਸਾ
Apr 14, 2023 10:47 am
ਅਮਰੀਕਾ ਦੇ ਪੱਛਮੀ ਟੈਕਸਾਸ ਦੇ ਇਕ ਡੇਅਰੀ ਫਾਰਮ ਵਿਚ ਵੱਡੇ ਪੈਮਾਨੇ ‘ਤੇ ਧਮਾਕੇ ਦੇ ਬਾਅਦ ਇਥੇ ਭਿਆਨਕ ਅੱਗ ਲੱਗ ਗਈ ਜਿਸ ਦੇ ਬਾਅਦ ਉਥੇ...
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ
Apr 14, 2023 10:01 am
ਫ੍ਰੀਸਟਾਈਲ ਪਹਿਲਵਾਨ ਅਮਨ ਸ਼ਹਿਰਾਵਤ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਜਾਰੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2023 ਵਿਚ ਭਾਰਤ ਲਈ ਪਹਿਲਾ ਗੋਲਡ...
ਵਿਜੀਲੈਂਸ ਅੱਗੇ ਅੱਜ ਪੇਸ਼ ਹੋਣਗੇ ਸਾਬਕਾ CM ਚੰਨੀ, ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਮਾਮਲਾ
Apr 14, 2023 9:39 am
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਸਾਬਕਾ ਸੀਐੱਮ...
ਪੰਜਾਬ ਸਰਕਾਰ ਨੇ ਕੀਤਾ ਐਲਾਨ-’60 ਰੁਪਏ ਤੋਂ ਘੱਟ ਤੇ 220 ਰੁਪਏ ਤੋਂ ਮਹਿੰਗੀ ਨਹੀਂ ਵਿਕੇਗੀ ਬੀਅਰ’
Apr 14, 2023 9:08 am
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਸੂਬੇ ਵਿਚ ਬੀਅਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਘੱਟੋ-ਘੱਟ...
ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ! ਪੰਜਾਬ-ਹਰਿਆਣਾ ‘ਚ 16-17 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ
Apr 14, 2023 8:38 am
ਪੰਜਾਬ ਤੇ ਹਰਿਆਣਾ ਵਿਚ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ। ਸਿਰਸਾ ਦਾ ਤਾਪਮਾਨ 40.6...
ਅਸੀਂ ਰੂਸ ਤੋਂ ਵੀ ਸਸਤਾ ਤੇਲ ਦੇਵਾਂਗੇ, ਇਸ ਇਸਲਾਮਿਕ ਦੇਸ਼ ਨੇ ਭਾਰਤ ਨੂੰ ਦਿੱਤਾ ਵੱਡਾ ਆਫਰ
Apr 12, 2023 11:57 pm
ਯੂਕਰੇਨ ਨਾਲ ਯੁੱਧ ਦੇ ਅਸਰ ਦੇ ਚੱਲਦਿਆਂ ਪੱਛਮੀ ਦੇਸ਼ਾਂ ਦੇ ਆਰਥਿਕ ਪ੍ਰਤੀਬੰਧ ਕਾਰਨ ਰੂਸ ਭਾਰਤ ਨੂੰ ਸਸਤਾ ਤੇਲ ਵੇਚ ਰਿਹਾ ਹੈ। ਭਾਰਤ ਕੁੱਲ...
ਸਿਰਫ 1 ਯਾਤਰੀ ਲੈ ਕੇ ਉਡਿਆ ਪਲੇਨ, ਕੈਬਿਨ ਕਰੂ ਨੇ ਕੀਤਾ ‘ਰਾਜੇ’ ਵਰਗਾ ਸਵਾਗਤ
Apr 12, 2023 11:29 pm
ਜਹਾਜ਼ ਵਿਚ ਯਾਤਰਾ ਕਰਨਾ ਬੱਸ ਤੇ ਰੇਲ ਵਿਚ ਸਫਰ ਕਰਨ ਦੇ ਬਰਾਬਰ ਹੋ ਗਿਆ ਹੈ। ਦੇਸ਼-ਦੁਨੀਆ ਵਿਚ ਲੱਖਾਂ ਲੋਕ ਰੋਜ਼ਾਨਾ ਟ੍ਰੈਵਲ ਕਰਦੇ ਹਨ ਤੇ...
ਕੁਮਾਰਸਵਾਮੀ ਦਾ ਅਨੋਖਾ ਚੋਣ ਵਾਅਦਾ-‘ਕਿਸਾਨ ਦੇ ਪੁੱਤ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਨੂੰ ਦੇਵਾਂਗੇ 2 ਲੱਖ ਰੁਪਏ’
Apr 12, 2023 11:09 pm
ਕਰਨਾਟਕ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਜਨਤਾ ਦਲ ਨੇਤਾ ਐੱਚਡੀ ਕੁਮਾਰ ਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ...
ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲਾ ‘ਚ ਖੁਲਾਸਾ, ਸਿਵਲ ਡ੍ਰੈੱਸ ‘ਚ ਆਏ ਸਨ ਹਮਲਾਵਰ
Apr 12, 2023 10:35 pm
ਬਠਿੰਡਾ ਮਿਲਟਰੀ ਸਟੇਸ਼ਨ ਸਵੇਰੇ ਲਗਭਗ 4.35 ਵਜੇ ਫਾਇਰਿੰਗ ਦੀ ਘਟਨਾ ਨਾਲ ਦਹਿਲ ਗਿਆ। ਇਸ ਘਟਨਾ ਵਿਚ 4 ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ 2...
ਵਿਸਾਖੀ ਨੂੰ ਲੈ ਕੇ ਪਠਾਨਕੋਟ ਪੁਲਿਸ ਅਲਰਟ, ਭੀੜ ਵਾਲੇ ਇਲਾਕਿਆਂ ‘ਚ ਵਧਾਈ ਚੌਕਸੀ, ਕੀਤੀ ਚੈਕਿੰਗ
Apr 12, 2023 9:29 pm
ਵਿਸਾਖੀ ਦੇ ਤਿਓਹਾਰ ਨੂੰ ਲੈ ਕੇ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ ਜਿਸ ਦੇ ਚੱਲਦਿਆਂ ਪਠਾਨਕੋਟ ਰੇਲਵੇ ਸਟੇਸ਼ਨ, ਬੱਸ ਸਟੈਂਡ...
ਨੇਪਾਲ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਭਾਰਤੀ ਨਾਗਰਿਕਾਂ ਦੀ ਮੌ.ਤ
Apr 12, 2023 9:06 pm
ਨੇਪਾਲ ਦੇ ਬਾਗਮਤੀ ਸੂਬੇ ਦੇ ਇਕ ਸੁਦੂਰ ਖੇਤਰ ਵਿਚ ਕਾਰ ਨਾਲੇ ਵਿਚ ਡਿੱਗਣ ਨਾਲ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ...
10 ਲੱਖ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ PA ਨੂੰ ਕੀਤਾ ਗ੍ਰਿਫਤਾਰ
Apr 12, 2023 8:44 pm
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ...
ਸੈਂਟਰਲ ਜੇਲ੍ਹ ਕਪੂਰਥਲਾ ਫਿਰ ਤੋਂ ਸੁਰਖੀਆਂ ‘ਚ, ਤਲਾਸ਼ੀ ਦੌਰਾਨ 6 ਮੋਬਾਈਲ, 5 ਸਿਮ ਕਾਰਡ ਤੇ ਬੈਟਰੀਆਂ ਬਰਾਮਦ
Apr 12, 2023 7:58 pm
ਕਪੂਰਥਲਾ ਸੈਂਟਰਲ ਜੇਲ੍ਹ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਇਕ ਵਾਰ ਫਿਰ ਤਲਾਸ਼ੀ ਮੁਹਿੰਮ ਦੌਰਾਨ ਕਪੂਰਥਲਾ ਜੇਲ੍ਹ ਤੋਂ...
ਬ੍ਰਿਟੇਨ ‘ਚ ਭਾਰਤੀ ਮੂਲ ਦੇ ਸ਼ਖਸ ਨੂੰ 18 ਮਹੀਨੇ ਦੀ ਕੈਦ, ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਇਤਰਾਜ਼ਯੋਗ ਵੀਡੀਓ
Apr 12, 2023 7:36 pm
ਬ੍ਰਿਟੇਨ ਦੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਨੂੰ ਲੈ ਕੇ 18 ਮਹੀਨੇ ਦੀ ਕੈਦ ਦੀ ਸਜ਼ਾ...
ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਸੰਜੇ ਦੱਤ ਹੋਏ ਜ਼ਖਮੀ, ਰੋਕਣੀ ਪਈ ਸ਼ੂਟਿੰਗ
Apr 12, 2023 7:18 pm
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਜ਼ਖਮੀ ਹੋ ਗਏ ਹਨ। ਉਹ ਬੰਗਲੌਰ ਵਿਚ ਆਪਣੀ ਆਉਣ ਵਾਲੀ ਕੰਨੜ ਫਿਲਮ ‘ਕੇਡੀ : ਦ ਡੇਵੀ’ ਦੀ ਸ਼ੂਟਿੰਗ ਕਰ ਰਹੇ...
ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 36.9 ਕਿਲੋ ਹੈਰੋਇਨ ਸਣੇ 4 ਨਸ਼ਾ ਤਸਕਰ ਕਾਬੂ
Apr 12, 2023 6:43 pm
ਚੰਡੀਗੜ੍ਹ/ਫਾਜ਼ਿਲਕਾ: ਮੁੱਖ ਮੰਤਰੀ (ਮੁੱਖ ਮੰਤਰੀ) ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਗਈ ਨਸ਼ਿਆਂ ਵਿਰੁੱਧ ਚੱਲ ਰਹੀ...
ਜਲੰਧਰ ਜ਼ਿਮਨੀ ਚੋਣ ਲਈ ECI ਨੇ ਜਾਰੀ ਕੀਤਾ ਪ੍ਰੋਗਰਾਮ, 10 ਮਈ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ
Apr 12, 2023 6:21 pm
ਭਾਰਤ ਚੋਣ ਕਮਿਸ਼ਨ ਨੇ ਜਲੰਧਰ ਸੰਸਦੀ ਸੀਟ ‘ਤੇ ਉਪ ਚੋਣਾਂ ਕਰਾਉਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...
ਬਠਿੰਡਾ ਮਿਲਟਰੀ ਕੈਂਪ ਫਾਇਰਿੰਗ ਮਾਮਲੇ ‘ਚ SHO ਗੁਰਦੀਪ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ
Apr 12, 2023 5:27 pm
ਬਠਿੰਡਾ ਵਿਚ ਫੌਜੀ ਟਿਕਾਣੇ ‘ਤੇ ਅੱਜ ਸਵੇਰੇ ਹੋਈ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ। ਸੂਬਾ ਪੁਲਿਸ ਨੇ ਇਸ ਨੂੰ ‘ਆਪਸ ਵਿਚ ਹੋਈ...
ਪਟਨਾ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਵਿਚ ਜੁਟੀ ਪੁਲਿਸ
Apr 12, 2023 4:52 pm
ਪਟਨਾ ਸਥਿਤ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰਿਆ ਫੋਨ ਕਾਲ ਮਿਲਣ ਦੇ...
ਮਾਨ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, CM ਨੇ ਬੰਦ ਕਰਵਾਇਆ ਇੱਕ ਹੋਰ ਟੋਲ ਪਲਾਜ਼ਾ
Apr 12, 2023 4:26 pm
ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ ਤੇ ਕਈ ਵੱਡੇ-ਵੱਡੇ...
ਕੋਰਟ ਪਹੁੰਚਿਆ ਚੂਹੇ ਦੀ ਹੱਤਿਆ ਦਾ ਮਾਮਲਾ, ਹੋ ਸਕਦੀ ਹੈ 5 ਸਾਲ ਦੀ ਸਜ਼ਾ
Apr 12, 2023 12:06 am
ਭਾਰਤ ਵਿਚ ਕ੍ਰਾਈਮ ਦੀ ਕਮੀ ਨਹੀਂ ਹੈ। ਚੋਰੀ ਤੋਂ ਲੈ ਕੇ ਮਰਡਰ ਤੱਕ ਦੇ ਮਾਮਲੇ ਦੇਸ਼ ਵਿਚ ਆਏ ਦਿਨ ਹੁੰਦੇ ਰਹਿੰਦੇ ਹਨ। ਕੋਰਟ ਵਿਚ ਤਾਂ ਕਈ ਕੇਸ...
ਪੇਂਟਾਗਨ ਦੀ ਲੀਕ ਹੋਈ ਰਿਪੋਰਟ ਵਿਚ ਖੁਲਾਸਾ-‘ਜੇਲੇਂਸਕੀ ਦੀ ਜਾਸੂਸੀ ਕਰ ਰਿਹਾ ਅਮਰੀਕਾ’
Apr 12, 2023 12:06 am
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੀ ਜਾਸੂਸੀ ਹੋ ਰਹੀ ਹੈ। ਇਹ ਕੰਮ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਅਮਰੀਕਾ ਹੀ ਹੈ। ਇਸ ਦਾ...
ਰੇਲ ਯਾਤਰੀਆਂ ਨੂੰ ਵੱਡੀ ਸੌਗਾਤ, ਗਰਮੀ ਦੇ ਸੀਜ਼ਨ ਵਿਚ ਵੇਟਿੰਗ ਟਿਕਟ ਤੋਂ ਮਿਲੇਗਾ ਛੁਟਕਾਰਾ
Apr 11, 2023 10:59 pm
ਗਰਮੀ ਦੇ ਸੀਜ਼ਨ ਵਿਚ ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਲੋਕਾਂ ਨੂੰ...
ਟਵਿੱਟਰ ਤੋਂ ਹਟਾਏ ਗਏ ਅਫਸਰ ਪਹੁੰਚੇ ਕੋਰਟ, ਸਾਬਕਾ CEO ਸਣੇ 3 ਐਗਜ਼ੀਕਿਊਟਵ ਨੇ ਦਾਇਰ ਕੀਤਾ ਮੁਕੱਦਮਾ
Apr 11, 2023 10:44 pm
ਟਵਿੱਟਰ ਦੇ ਤਿੰਨ ਸਾਬਕਾ ਐਗਜ਼ੀਕਿਊਟਿਵ ਨੇ ਕੰਪਨੀ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਦਾਇਰ ਕਰਨ ਵਾਲਿਆਂ ਵਿਚ ਚੀਫ...
ਹਸਪਤਾਲਾਂ ‘ਚ ਖੂਨ ਲਈ ਭਟਕ ਰਹੇ ਲੋਕ, ਬਲੱਡ ਬੈਂਕਾਂ ‘ਚ ਖੂਨ ਦੇ 9343 ਯੂਨਿਟ ਖਰਾਬ
Apr 11, 2023 9:45 pm
ਹਸਪਤਾਲਾਂ ਵਿਚ ਇਕ ਪਾਸੇ ਮਰੀਜ਼ਾਂ ਨੂੰ ਖੂਨ ਨਹੀਂ ਮਿਲ ਰਿਹਾ, ਦੂਜੇ ਪਾਸੇ ਹਰ ਸਾਲ ਬਲੱਡ ਬੈਂਕਾਂ ਵਿਚ ਹਜ਼ਾਰਾਂ ਯੂਨਿਟ ਖੂਨ ਖਰਾਬ ਹੋ ਰਿਹਾ...
ਕਣਕ ਕਟੌਤੀ ‘ਤੇ ਚੜੂਨੀ ਦੀ ਸਰਕਾਰ ਨੂੰ ਚੇਤਾਵਨੀ-‘ਫਰਮਾਨ ਵਾਪਸ ਨਾ ਲਿਆ ਤਾਂ 13 ਨੂੰ ਕਰਾਂਗੇ ਸੜਕ ਜਾਮ’
Apr 11, 2023 9:22 pm
ਸਰਕਾਰ ਵੱਲੋਂ ਕਣਕ ਦੀ ਫਸਲ ‘ਤੇ ਕੱਟ ਲਗਾਈ ਗਈ ਹੈ ਜਿਸ ਦੇ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਚੇਤਾਵਨੀ...
ਅੰਮ੍ਰਿਤਸਰ : ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਡੇਅਰੀ ‘ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
Apr 11, 2023 8:51 pm
ਅੰਮ੍ਰਿਤਸਰ ਵਿਚ ਗੰਨ ਪੁਆਇੰਟ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਲੁੱਟ ਇਕ ਡੇਅਰੀ ‘ਤੇ ਹੋਈ ਤੇ ਪੂਰੀ ਘਟਨਾ ਸੀਸੀਟੀਵੀ...
‘ਮੋਦੀ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ, ਜਿੱਤਣਗੇ 300 ਲੋਕ ਸਭਾ ਸੀਟਾਂ’ : ਅਮਿਤ ਸ਼ਾਹ
Apr 11, 2023 8:26 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਡਿਬਰੂਗੜ੍ਹ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਜਿਥੇ ਕਾਂਗਰਸ ‘ਤੇ...
ਪਟਿਆਲਾ : ਸੜਕ ਹਾਦਸੇ ‘ਚ 6ਵੀਂ ਕਲਾਸ ਦੇ ਵਿਦਿਆਰਥੀ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
Apr 11, 2023 7:29 pm
ਸਨੌਰ ਤੋਂ ਚੌੜਾ ਰੋਡ ਸਥਿਤ ਸਕੂਲ ਦੇ 12 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਕਸ਼ ਸ਼ਰਮਾ ਵਜੋਂ ਹੋਈ ਹੈ। ਮਿਲੀ...
ਵਾਇਨਾਡ ‘ਚ ਬੋਲੇ ਰਾਹੁਲ ਗਾਂਧੀ-‘ਭਾਵੇਂ ਮੈਨੂੰ ਜੇਲ੍ਹ ਵਿਚ ਪਾ ਦਿਓ, ਮੈਂ ਸਵਾਲ ਪੁੱਛਦਾ ਰਹਾਂਗਾ’
Apr 11, 2023 7:10 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 50...
ਆਸਟ੍ਰੇਲੀਆਈ ਡਾਇਸਪੋਰਾ ਨੇ PM ਮੋਦੀ ਵੱਲੋਂ ਆਸਟ੍ਰੇਲੀਅਨ ਸਿੱਖ ਗੇਮਜ਼ ਲਈ ਭੇਜੇ ਸ਼ੁਭਕਾਮਨਾਵਾਂ ਪੱਤਰ ਦਾ ਕੀਤਾ ਨਿੱਘਾ ਸਵਾਗਤ
Apr 11, 2023 6:30 pm
ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ ਹਰ ਸਾਲ ਕੌਮੀ ਪੱਧਰ ‘ਤੇ ਸਿੱਖ ਖੇਡਾਂ ਦਾ ਆਯੋਜਨ ਕਰਵਾਉਂਦਾ ਆ ਰਿਹਾ ਹੈ।ਆਸਟ੍ਰੇਲੀਆ ਵਿਖੇ 7 ਤੋਂ 9...
ਨਰਮਾ ਕਿਸਾਨਾਂ ਨੂੰ 15 ਅਪ੍ਰੈਲ ਤੋਂ ਮਿਲੇਗਾ ਨਹਿਰੀ ਪਾਣੀ, ਜ਼ਿਲਾ ਪੱਧਰ ‘ਤੇ ਹੋਣਗੇ ਨੋਡਲ ਅਫਸਰ ਤਾਇਨਾਤ : ਮੁੱਖ ਸਕੱਤਰ
Apr 11, 2023 6:19 pm
ਚੰਡੀਗੜ੍ਹ : ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਲਈ ਜਲ ਸਰੋਤ...
ਸੁਨਾਮ : ਦਰੱਖਤ ਨਾਲ ਟਕਰਾਈ ਕਾਰ, ਛੁੱਟੀ ‘ਤੇ ਆਏ ਨੌਜਵਾਨ ਫੌਜੀ ਦੀ ਮੌਕੇ ‘ਤੇ ਮੌ.ਤ
Apr 11, 2023 5:24 pm
ਸੁਨਾਮ ਲਹਿਰਾ ਮੁੱਖ ਸੜਕ ਉਤੇ ਬੀਤੀ ਰਾਤ ਇਕ ਕਾਰ ਦਰੱਖਤ ਨਾਲ ਟਕਰਾ ਗਈ ਜਿਸ ਵਿਚ ਛੁੱਟੀ ‘ਤੇ ਘਰ ਆਏ ਨੌਜਵਾਨ ਫੌਜੀ ਦੀ ਮੌਤ ਦੀ ਖਬਰ ਮਿਲੀ...
CBI ਨੂੰ ਵਾਇਸ ਸੈਂਪਲ ਦੇਣ ਦੇ ਬਾਅਦ ਬੋਲੇ ਜਗਦੀਸ਼ ਟਾਈਟਲਰ-‘ਮੈਂ ਖੁਦ ਨੂੰ ਫਾਂਸੀ ‘ਤੇ ਚੜ੍ਹਾਉਣ ਲਈ ਤਿਆਰ ਹਾਂ’
Apr 11, 2023 4:56 pm
ਕਾਂਗਰਸ ਦੇ ਸਾਬਕਾ ਸਾਂਸਦ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਖ ਰਹੀਆਂ...
ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਜਲੰਧਰ ਜ਼ਿਮਨੀ ਚੋਣ ਲਈ ਡਾ. ਸੁਖਵਿੰਦਰ ਸੁੱਖੀ ਨੂੰ ਐਲਾਨਿਆ ਉਮੀਦਵਾਰ
Apr 11, 2023 4:17 pm
ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਤੇ ਬਸਪਾ ਗਠਜੋੜ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਸੁਖਵਿੰਦਰ ਸੁੱਖੀ ਨੂੰ ਅਕਾਲੀ ਦਲ ਤੇ...
ਹਸਪਤਾਲ ‘ਚ ਜ਼ਿੰਦਾ ਨਵਜੰਮੇ ਬੱਚੇ ਦਾ ਬਣਿਆ ਮੌਤ ਦਾ ਸਰਟੀਫਿਕੇਟ, ਦਫ਼ਨਾਉਣ ਪਹੁੰਚੇ ਪਰਿਵਾਰ ਵਾਲੇ ਹੈਰਾਨ
Apr 10, 2023 11:56 pm
ਪੱਛਮੀ ਬੰਗਾਲ ਦੇ ਇਕ ਸਰਕਾਰੀ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡਾਕਟਰਾਂ ਨੇ ਇਕ ਨਵਜੰਮੇ ਬੱਚੇ ਦਾ ਮੌਤ ਦਾ...
ਬਦਲਾ ਲੈਣ ਲਈ ਗੁਆਂਢੀ ਦੀਆਂ 1100 ਮੁਰਗੀਆਂ ਨੂੰ ਡਰਾ ਕੇ ਮਾਰ ਦਿੱਤਾ, ਕੋਰਟ ਨੇ ਸੁਣਾਈ ਸਜ਼ਾ
Apr 10, 2023 11:40 pm
ਗੁਆਂਢੀ ਦੀਆਂ 1100 ਮੁਰਗੀਆਂ ਨੂੰ ਡਰਾ ਕੇ ਮਾਰਨ ਦੇ ਦੋਸ਼ ਵਿਚ ਕੋਰਟ ਨੇ ਇਕ ਸ਼ਖਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਹੈ। ਚੀਨ...
‘ਆਪ’ ਨੂੰ ਮਿਲਿਆ ਰਾਸ਼ਟਰੀ ਪਾਰਟੀ ਦਾ ਦਰਜਾ, ਮਮਤਾ ਬੈਨਰਜੀ ਤੇ ਸ਼ਰਦ ਪਵਾਰ ਨੂੰ ਲੱਗਾ ਝਟਕਾ
Apr 10, 2023 11:23 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਇਸ ਦਾ ਐਲਾਨ...
CM ਮਾਨ ਦਾ ਐਲਾਨ-‘ਬਿਨਾਂ ਕੱਟ ਦੇ ਦੇਵਾਂਗੇ ਬਿਜਲੀ, ਇਕ ਹੋਰ ਟੋਲ ਪਲਾਜ਼ਾ ਹੋਵੇਗਾ ਬੰਦ’
Apr 10, 2023 10:27 pm
ਜਲੰਧਰ ਉਪ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਰਤਾਰਪੁਰ ਦੀ ਦਾਣਾ ਮੰਡੀ ਵਿਚ ਪਹਿਲੀ ਚੋਣ ਰੈਲੀ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ...
CM ਮਾਨ ਨੇ ਕੇਂਦਰ ਨੂੰ ਕਣਕ ਦੀ ਖਰੀਦ ਲਈ ਨਿਰਧਾਰਤ ਮਾਪਦੰਡਾਂ ‘ਚ ਢਿੱਲ ਦੇਣ ਦੀ ਕੀਤੀ ਅਪੀਲ
Apr 10, 2023 9:39 pm
ਚੰਡੀਗੜ੍ਹ : ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਭਾਰਤ ਸਰਕਾਰ (ਜੀਓਆਈ) ਨੂੰ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀ...
‘ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ’ : ਮੰਤਰੀ ਮੀਤ ਹੇਅਰ
Apr 10, 2023 9:04 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡ ਦੇ ਖੇਤਰ ਵਿਚ ਪੰਜਾਬ ਦਾ ਗੁਆਚਿਆ ਹੋਇਆ ਮਾਣ ਵਾਪਸ ਦਿਵਾਉਣ ਲਈ ਲਗਾਤਾਰ...
ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ DGP ਗੌਰਵ ਯਾਦਵ, ਵਿਸਾਖੀ ਮੇਲੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Apr 10, 2023 8:26 pm
ਡੀਜੀਪੀ ਪੰਜਾਬ ਗੌਰਵ ਯਾਦਵ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ। ਉਥੇ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ...
5,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ASI ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ
Apr 10, 2023 7:54 pm
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਚੌਕੀ, ਬੱਸ ਸਟੈਂਡ, ਬਰਨਾਲਾ ਵਿਚ ਤਾਇਨਾਤ...
ਪਾਕਿਸਤਾਨ ਦੇ ਕਵੇਟਾ ਵਿਚ ਧਮਾਕਾ, 4 ਲੋਕਾਂ ਦੀ ਮੌ.ਤ, ਕਈ ਜ਼ਖਮੀ
Apr 10, 2023 7:24 pm
ਪਾਕਿਸਤਾਨ ਦੇ ਕਵੇਟਾ ਵਿਚ ਪੁਲਿਸ ਦੀ ਗੱਡੀ ਵਿਚ ਧਮਾਕਾ ਹੋ ਗਿਆ। ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ। ਸੀਨੀਅਰ ਪੁਲਿਸ...
ਮਾਇਆਵਤੀ ਨੇ ਕੱਟਿਆ ਅਤੀਕ ਦੀ ਪਤਨੀ ਦਾ ਟਿਕਟ, ਕਿਹਾ-‘ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਬਣਾਵਾਂਗੇ ਉਮੀਦਵਾਰ’
Apr 10, 2023 7:07 pm
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਵਿਚ ਨਗਰ ਨਿਗਮ ਚੋਣਾਂ ਦੇ ਐਲਾਨ ਦਾ ਸਵਾਗਤ ਕੀਤਾ ਹੈ।...
ਕਾਂਗਰਸ ਨੂੰ ਝਟਕਾ! ਮਰਹੂਮ ਸੰਤੋਖ ਚੌਧਰੀ ਦੇ ਭਤੀਜੇ ਤੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ‘ਆਪ’ ‘ਚ ਸ਼ਾਮਲ
Apr 10, 2023 6:32 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਰਤਾਰਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ...
122 ਕਰੋੜ ਰੁਪਏ ‘ਚ ਵਿਕਿਆ ਕਾਰ ਦਾ ਨੰਬਰ, ਬੋਲੀ ਲਗਾਉਣ ਵਾਲੇ ਨੇ ਲੁਕਾਈ ਆਪਣੀ ਪਛਾਣ
Apr 10, 2023 6:10 pm
ਕਿਸੇ ਵੀ ਵਾਹਨ ਦੀ ਪਛਾਣ ਉਸ ਦੀ ਨੰਬਰ ਪਲੇਟ ਵੀ ਹੁੰਦੀ ਹੈ। ਲੋਕ ਆਪਣੀ ਪਸੰਦ ਦੀ ਨੰਬਰ ਪਲੇਟ ਪਾਉਣ ਲਈ ਵਾਧੂ ਭੁਗਤਾਨ ਕਰਨ ਨੂੰ ਵੀ ਤਿਆਰ...
ਅਮਿਤ ਸ਼ਾਹ ਦੇ ਅਰੁਣਾਚਲ ਦੌਰੇ ‘ਤੇ ਚੀਨ ਨੂੰ ਇਤਰਾਜ਼, ਕਿਹਾ-‘ਇਹ ਸਾਡੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ’
Apr 10, 2023 5:25 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮੇਂ ਅਰੁਣਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ। ਦੋ ਦਿਨਾ ਦੌਰੇ ‘ਤੇ ਪਹੁੰਚੇ ਅਮਿਤ ਸ਼ਾਹ ਨੇ ਅਰੁਣਾਚਲ...
ਬਠਿੰਡਾ : ਡਿਊਟੀ ਜਾ ਰਹੇ ਹੋਮਗਾਰਡ ਜਵਾਨ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ ‘ਤੇ ਹੋਈ ਮੌ.ਤ
Apr 10, 2023 5:01 pm
ਬਠਿੰਡਾ ਸ਼ਹਿਰ ਵਿਚ ਡਬਵਾਲੀ ਰੋਡ ‘ਤੇ ਟੋਇਟਾ ਕਾਰ ਏਜੰਸੀ ਦੇ ਕੋਲ ਸੜਕ ਹਾਦਸੇ ਵਿਚ ਹੋਮਗਾਰਡ ਦੇ ਜਵਾਨ ਦੀ ਮੌਤ ਹੋ ਗਈ ਹੈ। ਡਿਊਟੀ ਜਾ ਰਹੇ...
ਏਲਨ ਮਸਕ ਨੇ ਟਵਿੱਟਰ ‘ਤੇ PM ਮੋਦੀ ਨੂੰ ਕੀਤਾ ਫਾਲੋ, ਪੂਰੀ ਦੁਨੀਆ ‘ਚ ਸਿਰਫ 195 ਲੋਕਾਂ ਨੂੰ ਕਰਦੇ ਹਨ ਫਾਲੋ
Apr 10, 2023 4:41 pm
ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਮਾਲਕ ਏਲਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨਾ...
ਰੂਸ ਤੋਂ ਰੈਸਕਿਊ ਕੀਤੇ ਗਏ 31 ਬੱਚੇ ਯੂਕਰੇਨ ਪਰਤੇ, ਬੋਲੇ-‘ਸਾਨੂੰ ਜਾਨਵਰਾਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ’
Apr 09, 2023 4:08 pm
ਜੰਗ ਦੌਰਾਨ ਯੂਕਰੇਨ ਤੋਂ ਅਗਵਾ ਜਾਂ ਡਿਪੋਰਟ ਕਰਕੇ ਰੂਸ ਲਿਜਾਂਦੇ ਗਏ ਕਈ ਬੱਚੇ ਆਪਣੇ ਪਰਿਵਾਰ ਕੋਲ ਪਰਤੇ ਗਏ। ਇਕ ਲੰਬੇ ਆਪ੍ਰੇਸ਼ਨ ਦੇ ਬਾਅਦ...
ਜਨਤਕ ਥਾਵਾਂ ‘ਤੇ CCTV ਕੈਮਰੇ ਲਗਾ ਰਿਹੈ ਈਰਾਨ, ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦੀ ਹੋਵੇਗੀ ਨਿਗਰਾਨੀ
Apr 09, 2023 3:50 pm
ਈਰਾਨ ਵਿਚ ਹਿਰਾਜ ਦੇ ਮਸਲੇ ‘ਤੇ ਸਰਕਾਰ ਨੇ ਸਖਤੀ ਵਧਾ ਦਿੱਤੀ ਹੈ। ਇਸ ਜ਼ਰੂਰੀ ਡ੍ਰੈੱਸ ਕੋਡ ਦਾ ਉੁਲੰਘਣ ਕਰਨ ਵਾਲੀਆਂ ਔਰਤਾਂ ਨੂੰ ਫੜਨ ਲਈ...
ਸੁਖਪਾਲ ਖਹਿਰਾ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਕੀਤੀ ਚਰਚਾ
Apr 09, 2023 3:20 pm
ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਦੋਵਾਂ...
ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਧਮਕੀ, ਮੰਗੀ 50 ਲੱਖ ਦੀ ਫਿਰੌਤੀ, ਵਧਾਈ ਗਈ ਸੁਰੱਖਿਆ
Apr 09, 2023 2:36 pm
ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਫਿਰੌਤੀ ਵ੍ਹਟਸਐਪ ਜ਼ਰੀਏ ਮੰਗੀ ਗਈ। ਸਿਰਸਾ ਸਦਰ...
ਦਿਵਿਆਂਗ BJP ਵਰਕਰ ਨਾਲ PM ਮੋਦੀ ਦੀ ਸਪੈਸ਼ਲ ਸੈਲਫੀ, ਕਿਹਾ-‘ਮੈਨੂੰ ਇਨ੍ਹਾਂ ‘ਤੇ ਮਾਣ ਹੈ’
Apr 09, 2023 2:02 pm
ਤਾਮਿਲਨਾਡੂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਚ ਭਾਜਪਾ ਦੇ ਦਿਵਿਆਂਗ ਵਰਕਰ ਥਿਰੂ ਐੱਸ ਮਣੀਕੰਦਨ ਨਾਲ...
ਭਾਜਪਾ ‘ਚ ਜਾਣ ਦੀਆਂ ਅਫਵਾਹਾਂ ਤੋਂ ਸਾਬਕਾ CM ਚੰਨੀ ਨੇ ਕੀਤਾ ਇਨਕਾਰ, ਕਿਹਾ-‘ਕਾਂਗਰਸ ਨਾਲ ਰਹਾਂਗਾ’
Apr 09, 2023 1:26 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਉਪ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਜਾਣ ਦੀਆਂ ਅਫਵਾਹਾਂ ਨੂੰ ਪੂਰੀ...
ਪਾਕਿ : ਸ਼ਾਹਬਾਜ਼ ਸ਼ਰੀਫ ਦੀ ਸੁਰੱਖਿਆ ‘ਚ ਵੱਡੀ ਢਿੱਲ, PM ਦੀ ਰਿਹਾਇਸ਼ ‘ਚ ਦਾਖਲ ਹੋਇਆ ਅਫਗਾਨ ਸ਼ਖਸ
Apr 09, 2023 12:51 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਸ਼ੱਕੀ ਵਿਅਕਤੀ ਦਾਖਲ ਹੋ ਗਿਆ। ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਤਾਇਨਾਤ ਸੁਰੱਖਿਆ...
ਪੰਥਕ ਸ਼ਖਸੀਅਤ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦਾ ਹੋਇਆ ਦੇਹਾਂਤ
Apr 09, 2023 12:24 pm
ਪਿਹੋਵਾ: ਪੰਥਕ ਸ਼ਖਸੀਅਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਨਹੀਂ ਰਹੇ। ਇਹ ਜਾਣਕਾਰੀ ਅਧਿਕਾਰਕ ਤੌਰ ‘ਤੇ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ...
ਕੋਵਿਡ ਦੇ ਮਾਮਲੇ ਵਧਣ ਦੇ ਬਾਅਦ ਇਨ੍ਹਾਂ ਤਿੰਨ ਸੂਬਿਆਂ ਨੇ ਮਾਸਕ ਲਗਾਉਣਾ ਕੀਤਾ ਲਾਜ਼ਮੀ
Apr 09, 2023 11:40 am
ਦੇਸ਼ ਦੇ ਕਈ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਿਆ ਗਿਆ। ਵਧਦੇ ਮਾਮਲਿਆਂ ਵਿਚ ਹੁਣ ਕੇਂਦਰ ਤੇ...
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਵਾਲ-ਵਾਲ ਬਚੇ
Apr 09, 2023 11:08 am
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਉਸ ਸਮੇਂ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ...
ਯੂਕਰੇਨ ਦੀ ਉਪ ਵਿਦੇਸ਼ ਮੰਤਰੀ 4 ਦਿਨਾਂ ਦੌਰੇ ‘ਤੇ ਆਉਣਗੇ ਭਾਰਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
Apr 09, 2023 10:40 am
ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਅਮਨੀ ਝਾਪਰੋਵਾ ਕੱਲ੍ਹ ਭਾਰਤ ਦੇ 4 ਦਿਨਾਂ ਦੌਰੇ ‘ਤੇ ਆਏਗੀ। ਅਧਿਕਾਰੀਆਂ ਮੁਤਾਬਕ ਉਹ ਇਸ ਦੌਰਾਨ ਦੋ-ਪੱਖੀ...