Mar 09

ਪੋਕਸੋ ਮਾਮਲਿਆਂ ‘ਤੇ ਮਾਨ ਕੈਬਨਿਟ ਦਾ ਵੱਡਾ ਫੈਸਲਾ, ਪੰਜਾਬ ‘ਚ 2 ਸਪੈਸ਼ਲ ਅਦਾਲਤਾਂ ਦਾ ਹੋਵੇਗਾ ਗਠਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਬਾਰੇ ਦੱਸਦਿਆਂ...

Apple ਜਲਦ ਹੀ ਲਾਂਚ ਕਰੇਗਾ ਪਹਿਲਾ ਫੋਲਡੇਬਲ iPhone, ਇਸ ਸਾਲ ਬਾਜ਼ਾਰ ‘ਚ ਹੋਵੇਗੀ ਐਂਟਰੀ

ਦੁਨੀਆ ਭਰ ਦੇ ਸਮਾਰਟਫੋਨ ਯੂਜ਼ਰਸ ਪਿਛਲੇ ਕਈ ਸਾਲਾਂ ਤੋਂ ਐਪਲ ਦੇ ਫੋਲਡੇਬਲ ਸਮਾਰਟਫੋਨ ਯਾਨੀ ਫੋਲਡੇਬਲ ਆਈਫੋਨ ਦਾ ਇੰਤਜ਼ਾਰ ਕਰ ਰਹੇ...

James Anderson ਨੇ ਰਚਿਆ ਇਤਿਹਾਸ, 700 ਟੈਸਟ ਵਿਕਟਾਂ ਲੈਣ ਵਾਲੇ ਬਣੇ ਪਹਿਲੇ ਤੇਜ਼ ਗੇਂਦਬਾਜ਼

ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਪੰਜਵੇਂ ਟੈਸਟ ਮੈਚ ‘ਚ ਇੰਗਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਇਤਿਹਾਸ ਰਚ...

‘PM ਮੋਦੀ ਨੂੰ ਮਿਲਣਾ ਚਾਹੀਦੈ ਨੋਬਲ ਸ਼ਾਂਤੀ ਪੁਰਸਕਾਰ’, ਇਸ ਸੰਗਠਨ ਨੇ ਨੋਬਲ ਫਾਊਂਡੇਸ਼ਨ ਨੂੰ ਚਿੱਠੀ ਲਿਖ ਕੀਤੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮੰਗ ਕਰਦਿਆਂ ਹਿੰਦੂ ਸੈਨਾ ਦੇ ਸੰਸਥਾਪਕ ਅਤੇ...

ਬਸਪਾ ਆਪਣੇ ਦਮ ’ਤੇ ਲੜੇਗੀ ਲੋਕ ਸਭਾ ਚੋਣ, ਮਾਇਆਵਤੀ ਨੇ ਕਿਹਾ- ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਬੰਧਨ

ਬਸਪਾ ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਬਸਪਾ ਮੁਖੀ ਮਾਇਆਵਤੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ। ਸ਼ਨੀਵਾਰ ਨੂੰ ਮਾਇਆਵਤੀ ਨੇ ਐਕਸ ( ਪਹਿਲਾ...

ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਪਚੌਰੀ ਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਸਿੰਘ BJP ‘ਚ ਹੋਏ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਗਾਂਧੀ ਪਰਿਵਾਰ ਦੇ ਕਰੀਬੀ ਸਾਬਕਾ ਕੇਂਦਰੀ ਮੰਤਰੀ ਸੁਰੇਸ਼...

ਬੱਚਿਆਂ ਦੇੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ੍ਹ ਲੈਣ ਇਹ ਖ਼ਬਰ, 3 ਸਾਲਾਂ ਬੱਚੀ ਨਾਲ ਵਾਪਰ ਗਿਆ ਹਾ.ਦਸਾ

ਅਕਸਰ ਅੱਜਕਲ੍ਹ ਮਾਪੇ ਬੱਚਿਆਂ ਨੂੰ ਮੋਬਾਈਲ ਫੜਾ ਕੇ ਆਪਣੇ ਕੰਮ ਕਰਦੇ ਰਹਿੰਦੇ ਹਨ ਪਰ ਅਜਿਹਾ ਕਰਨਾ ਕਈ ਵਾਰ ਖਤਰਨਾਕ ਸਾਬਤ ਹੋ ਸਕਦਾ ਹੈ।...

PM ਮੋਦੀ ਨੇ ਸਭ ਤੋਂ ਉੱਚੀ ਸੇਲਾ ਸੁਰੰਗ ਦਾ ਕੀਤਾ ਉਦਘਾਟਨ, 10 ਕਿਲੋਮੀਟਰ ਘਟੇਗੀ ਤਵਾਂਗ ਤੋਂ ਚੀਨ ਬਾਰਡਰ ਦੀ ਦੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਭ ਤੋਂ ਉੱਚਾਈ ‘ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ MLA ਗੁਰਪ੍ਰੀਤ ਸਿੰਘ ਜੀਪੀ ਆਪ ‘ਚ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਕਾਂਗਰਸ ਨੂੰ ਉਸ ਵੇਲੇ ਅੱਜ ਵੱਡਾ ਝਟਕਾ...

ਭਗੌੜੇ ਨੀਰਵ ਮੋਦੀ ਨੂੰ ਲੰਦਨ ਹਾਈਕੋਰਟ ਦਾ ਵੱਡਾ ਝਟਕਾ, ਬੈਂਕ ਆਫ ਇੰਡੀਆ ਨੂੰ 8 ਮਿਲੀਅਨ ਡਾਲਰ ਅਦਾ ਕਰਨ ਦਾ ਹੁਕਮ

ਲੰਡਨ ਦੀ ਹਾਈ ਕੋਰਟ ਨੇ ਬ੍ਰਿਟੇਨ ਦੀ ਟੈਮਸਾਈਡ ਜੇਲ੍ਹ ਵਿੱਚ ਬੰਦ ਹੀਰਾ ਵਪਾਰੀ ਨੀਰਵ ਮੋਦੀ ਦੇ ਖਿਲਾਫ ਇੱਕ ਸੰਖੇਪ ਫੈਸਲਾ ਜਾਰੀ ਕੀਤਾ, ਜਿਸ...

ਹਿਮਾਚਲ ‘ਚ ਭਲਕੇ ਤੋਂ ਬਦਲੇਗਾ ਮੌਸਮ, 4 ਦਿਨਾਂ ਤੱਕ ਮੀਂਹ ਤੇ ਬਰਫਬਾਰੀ ਦਾ ਯੈਲੋ ਅਲਰਟ

ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫਿਰ ਮੌਸਮ ਬਦਲੇਗਾ। ਮੌਸਮ ਵਿਭਾਗ (IMD) ਦੇ ਅਨੁਸਾਰ, ਸਰਗਰਮ ਪੱਛਮੀ ਗੜਬੜੀ (WD) ਦੇ ਕਾਰਨ, 11 ਤੋਂ 14 ਮਾਰਚ ਤੱਕ ਰਾਜ...

ਅੱਜ ਹੋਵੇਗੀ ਮਾਨ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇੇ ਨੇ ਕਈ ਵੱਡੇ ਫੈਸਲੇ

ਲੋਕ ਸਭਾ ਚੋਣਾਂ 2024 ਲਈ ਚੋਣ ਜ਼ਾਬਤਾ ਕਿਸੇ ਵੀ ਸਮੇਂ ਲਾਗੂ ਹੋ ਸਕਦਾ ਹੈ। ਪੰਜਾਬ ਸਰਕਾਰ ਵਿੱਤੀ ਸਾਲ 2024-25 ਲਈ ਆਪਣੀ ਆਬਕਾਰੀ ਨੀਤੀ ਨੂੰ ਜਲਦੀ...

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਪੰਜਾਬ ਵਿਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹੁੰਚੀਆਂ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ...

ਵਿਗੜੇਗਾ ਮੌਸਮ, ਪਹਾੜਾਂ ‘ਤੇ ਬਰਫ਼ਬਾਰੀ, ਪੰਜਾਬ-ਹਰਿਆਣਾ ਸਣੇ ਕਈ ਥਾਂਵਾ ‘ਤੇ ਮੀਂਹ, ਤੂਫ਼ਾਨ ਦਾ ਯੈਲੋ ਅਲਰਟ

ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪਹਾੜਾਂ...

ਕਾਜੀਰੰਗਾ ਨੈਸ਼ਨਲ ਪਾਰਕ ਪਹੁੰਚੇ PM ਮੋਦੀ, ਹਾਥੀ ‘ਤੇ ਬੈਠ ਕੇ ਕੀਤੀ ਜੰਗਲ ਦੀ ਸਫਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਮਾਰਚ ਤੋਂ ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਦੌਰਾਨ ਉਹ 18 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ...

ਸੰਗਰੂਰ ‘ਚ ਅੱਜ CM ਮਾਨ ਕਰਨਗੇ ਕ੍ਰਾਂਤੀ ਰੈਲੀ, 896 ਕਰੋੜ ਦੇ ਪ੍ਰਾਜੈਕਟਾਂ ਨੂੰ ਵਿਖਾਉਣਗੇ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ‘ਤੇ ਹਨ। ਬੀਤੇ ਵੀਰਵਾਰ ਨੂੰ ਹੀ ਉਨ੍ਹਾਂ ਸੰਗਰੂਰ ਵਿਖੇ 2487 ਨੌਜਵਾਨਾਂ ਨੂੰ ਨਿਯੁਕਤੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-3-2024

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ...

ਫਿਟ ਹੋਣ ਲਈ 141 ਕਿਲੋ ਘਟਾਇਆ ਭਾਰ, ਮਰਦੇ-ਮਰਦੇ ਬਚੀ, ਹੁਣ ਪਛਾਣਨੀ ਵੀ ਹੋਈ ਔਖੀ

ਫਿੱਟ ਰਹਿਣ ਦੀ ਇੱਛਾ ਵਿਚ ਲੋਕ ਕੀ ਨਹੀਂ ਕਰਦੇ? ਪਰ ਅਮਰੀਕਾ ਦੀ ਰਹਿਣ ਵਾਲੀ ਲੇਕਸੀ ਰੀਡ (ਫਿਟਨੈਸ ਇਨਫਲੂਐਂਸਰ ਲੇਕਸੀ ਰੀਡ) ਨੇ ਤਾਂ ਹੱਦ ਹੀ...

ਕੀ ਹਫਤੇ ਵਿੱਚ ਇੱਕ ਦਿਨ ਵਰਤ ਘੱਟ ਕਰਦਾ ਏ ਪੇਟ ਦੀ ਚਰਬੀ? ਜਾਣੋ ਕੀ ਕਹਿੰਦਾ ਏੇ ਸਾਇੰਸ

ਸਾਰੇ ਧਰਮਾਂ ਵਿੱਚ ਕਿਸੇ ਨਾ ਕਿਸੇ ਬਹਾਨੇ ਵਰਤ ਰੱਖਣ ਦੀ ਪਰੰਪਰਾ ਹੈ। ਹਿੰਦੂਆਂ ਵਿਚ ਤਾਂ ਸਾਰਾ ਸਾਲ ਵਰਤ ਚੱਲਦੇ ਰਹਿੰਦੇ ਹਨ। ਕੁਝ ਲੋਕ...

Instagram ‘ਚ ਆਏ 4 ਨਵੇਂ ਸ਼ਾਨਦਾਰ ਫੀਚਰਸ, ਹੁਣ ਬਦਲ ਸਕੋਗੇ ਚੈਟ ਥੀਮ, ਵੇਖੋ ਪੂਰੀ ਲਿਸਟ

ਪਿਛਲੇ ਕੁਝ ਸਾਲਾਂ ਵਿੱਚ ਇੰਟਰਨੈੱਟ ਅਤੇ ਸਮਾਰਟਫ਼ੋਨ ਦੀ ਵਰਤੋਂ ਵਿੱਚ ਵਾਧੇ ਦੇ ਨਾਲ ਹੀ ਸੋਸ਼ਲ ਮੀਡੀਆ ਦਾ ਕ੍ਰੇਜ਼ ਵੀ ਤੇਜ਼ੀ ਨਾਲ ਵਧਿਆ...

ਹੁਣ ਲਾਂਚ ਹੋਣ ਜਾ ਰਿਹਾ 99 ਫੀਸਦੀ ਹਵਾ ਨਾਲ ਬਣਿਆ ਪਰਸ, ਰੰਗ-ਰੂਪ ਸਾਈਜ਼ ਇਸ ਨੂੰ ਬਣਾਉਂਦੀ ਏੇ ਸਭ ਤੋਂ ਖਾਸ

ਭਾਵੇਂ ਆਮ ਭਾਸ਼ਾ ਵਿੱਚ ਲੋਕ ਔਰਤਾਂ ਦੇ ਹਰ ਬੈਗ ਨੂੰ ਪਰਸ ਕਹਿੰਦੇ ਹਨ ਪਰ ਅਸਲ ਵਿੱਚ ਹਰ ਤਰ੍ਹਾਂ ਦੇ ਬੈਗ ਦੇ ਵੱਖ-ਵੱਖ ਨਾਂ ਹਨ। ਭਾਵੇਂ ਇਹ...

ਬੰਦੇ ਨੇ ਰੈਸਟੋਰੈਂਟ ਤੋਂ ਆਰਡਰ ਕੀਤੀ ਡਿਸ਼, ਪਹਿਲੀ ਬੁਰਕੀ ਖਾਂਦੇ ਹੀ ਗਈ ਜਾ.ਨ, ਹੈਰਾਨ ਕਰ ਦੇਵੇਗਾ ਮਾਮਲਾ

ਅੱਜਕਲ੍ਹ ਹਰ ਕੋਈ ਬਾਹਰ ਦੇ ਬਣਿਆ ਖਾਣਾ ਖਾਣ ਨੂੰ ਹੀ ਪਹਿਲ ਦਿੰਦਾ ਹੈ। ਹਾਲਾਂਕਿ ਕਈ ਵਾਰ ਉਸ ਵਿਚ ਇਸਤੇਮਾਲ ਕੀਤੀਆਂ ਚੀਜ਼ਾਂ ਬਾਰੇ ਸਾਨੂੰ...

ਸੂਬੇ ‘ਚ ਡਿਫਾਲਟਰ ਇੰਡਸਟ੍ਰੀਅਲ ਪਲਾਟ ਅਲਾਟੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਟਾਂ ਦੇ...

ਸੂਬੇ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, CM ਮਾਨ ਨੇ ਨਵੀਂ ਸਕੀਮ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮਾਨ ਸਰਕਾਰ ਨੇ ਲੋਡ ਵਧਾਉਣ...

ਲੋਕ ਸਭਾ ਚੋਣਾਂ 2024 : ਰਾਹੁਲ ਲੜਨਗੇ ਵਾਇਨਾਡ ਤੋਂ ਚੋਣ, ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ...

PM ਮੋਦੀ ਨੇ ਦੱਸ ਦਿੱਤਾ ਆਪਣੀ ਸਫਲਤਾ ਦਾ ਰਾਜ਼, ਕਿਸ ਖੂਬੀ ਕਰਕੇ ਪਹੁੰਚੇ ਇਥੋਂ ਤੱਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਭਾਰਤ ਮੰਡਪਮ ਵਿੱਚ ਦੇਸ਼ ਭਰ ਦੇ ਰਚਨਾਕਾਰਾਂ ਨੂੰ ਸਨਮਾਨਿਤ ਕੀਤਾ। ਨੈਸ਼ਨਲ ਕ੍ਰਿਏਟਰਸ...

ਅੰਮ੍ਰਿਤਸਰ ਪੁਲਿਸ ਨੇ ਫੜੀ 35 ਕਰੋੜ ਦੀ ਹੈਰੋਇਨ, ਖੇਤਾਂ ‘ਚ ਪੀਲੀ ਟੇਪ ਨਾਲ ਬੱਝੀ ਮਿਲੀ

ਅੰਮ੍ਰਿਤਸਰ ਸਪੈਸ਼ਲ ਸੈੱਲ ਨੇ 35 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਸਰਹੱਦ ਨਾਲ ਲੱਗਦੇ ਪਿੰਡ ਵਿੱਚ ਕਣਕ ਦੇ ਖੇਤਾਂ ਵਿੱਚ ਪਈ...

ਰੂਸੀ ਫੌਜ ‘ਚ ਜ਼ਬਰਦਸਤੀ ਭਰਤੀ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਂਸਲਾ

ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਅਤੇ ਅਵਾਂਖਾ ਵਿਖੇ ਪਹੁੰਚ ਕੇ...

ਵਿਆਹ ਦੇ ਬੰਧਨ ‘ਚ ਬੱਝੇ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ, ਵੇਖੋ ਖ਼ੂਬਸੂਰਤ ਤਸਵੀਰਾਂ

ਲੇਖਿਕਾ ਤੇ ਅਦਾਕਾਰਾ ਸੁਖਮਨੀ ਸਦਾਨਾ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਨਿਰਮਾਤਾ ਅਤੇ ਰੀਅਲ ਅਸਟੇਟ ਡਿਵੈਲਪਰ ਸੰਨੀ ਗਿੱਲ...

ਸਪੀਕਰ ਦੀ ਉੱਚੀ ਆਵਾਜ਼ ਤੋਂ ਦੁਖੀ ਬੰਦਾ ਖੁਦ ਨਾਲ ਹੀ ਕਰ ਬੈਠਾ ਕਾਂਡ, ਖ਼ਤ.ਮ ਕੀਤੀ ਜੀਵਨ ਲੀਲਾ

ਮੋਗਾ ਦੇ ਪਿੰਡ ਚੂਹੜ ਚੱਕ ‘ਚ ਆਪਣੇ ਘਰ ਨੇੜੇ ਲੱਗੇ ਟੈਂਟ ‘ਚ ਲੱਗੇ ਸਪੀਕਰ ਤੋਂ ਆ ਰਹੀ ਤੇਜ਼ ਆਵਾਜ਼ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਕੋਈ...

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਦਸੂਹਾ ਦੇ ਇਕੋ ਪਿੰਡ ਦੇ 2 ਮੁੰਡਿਆਂ ਦੀ ਸੜਕ ਹਾ.ਦਸੇ ‘ਚ ਮੌ.ਤ

ਅਮਰੀਕਾ ਵਿਚ ਦਸੂਹਾ ਦੇ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਹੁਸ਼ਿਆਰਪੁਰ...

ਖਾਣਾ ਖਾਂਦੇ ਹੀ ਫੁੱਲਣ ਲੱਗਦਾ ਹੈ ਪੇਟ! ਰਾਹਤ ਲਈ ਅਪਣਾਓ ਇਹ ਦੇਸੀ ਅਸਰਦਾਰ ਤਰੀਕੇ

ਪੇਟ ਨੂੰ ਠੀਕ ਰੱਖ ਲਿਆ ਤਾਂ ਤੁਸੀਂ ਬੀਮਾਰੀਆਂ ਤੋਂ ਬਚੇ ਰਹੋਗੇ। ਤੁਸੀਂ ਕਈ ਵਾਰ ਹੈਲਥ ਮਾਹਿਰਾਂ ਨਾਲ ਅਜਿਹੀਆਂ ਮਿਲਦੀਆਂ-ਜੁਲਦੀਆਂ ਗੱਲਾਂ...

ਕੋਵਿਡਸ਼ੀਲਡ ਤੇ ਕੋਵੈਕਸੀਨ ਵਿਚੋਂ ਕਿਹੜੀ ਕੋਰੋਨਾ ਵੈਕਸੀਨ ਬੇਹਤਰ? ਸਟੱਡੀ ‘ਚ ਪਹਿਲੀ ਵਾਰ ਹੋਇਆ ਖੁਲਾਸਾ

ਜਦੋਂ ਕੋਰੋਨਾ ਵਾਇਰਸ ਦਾ ਸੰਕਰਮਣ ਚੋਟੀ ‘ਤੇ ਸੀ ਉਦੋਂ ਭਾਰਤ ਵਿਚ ‘ਕੋਵਿਡਸ਼ੀਲਡ’ ਤੇ ‘ਕੋਵੈਕਸੀਨ’ ਸਭ ਤੋਂ ਜ਼ਿਆਦਾ ਲਗਾਈ ਗਈ...

ਇਨਫੋਸਿਸ ਦੀ ਸਾਬਕਾ ਚੇਅਰਪਰਸਨ ਸੁਧਾ ਮੂਰਤੀ ਰਾਜ ਸਭਾ ਲਈ ਨਾਮਜ਼ਦ, PM ਮੋਦੀ ਨੇ ਦਿੱਤੀ ਜਾਣਕਾਰੀ

ਮਸ਼ਹੂਰ ਲੇਖਿਕਾ ਅਤੇ ਸਮਾਜਸੇਵੀ ਸੁਧਾ ਮੂਰਤੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਸੁਧਾ ਮੂਰਤੀ ਮਸ਼ਹੂਰ ਕਾਰੋਬਾਰੀ ਅਤੇ ਇਨਫੋਸਿਸ...

ਬਠਿੰਡਾ ਦੇ ਪਿੰਡ ਝੰਡਾ ਕਲਾਂ ‘ਚ ਖੇਤਾਂ ‘ਚ ਜਾ ਪਲਟਿਆ ਤੇਲ ਨਾਲ ਭਰਿਆ ਟੈਂਕਰ, ਹੋਇਆ ਲੱਖਾਂ ਦਾ ਨੁਕਸਾਨ

ਬਠਿੰਡਾ ਵਿਚ ਅੱਜ ਸਵੇਰੇ-ਸਵੇਰੇ ਤੇਲ ਨਾਲ ਭਰਿਆ ਟੈਂਕਰ ਪਲਟ ਜਾਂਦਾ ਹੈ। ਬਠਿੰਡਾ ਦੇ ਸਰਦੂਲਗੜ੍ਹ ਦੇ ਨੇੜੇ ਪਿੰਡ ਝੰਡਾ ਕਲਾਂ ਨੂੰ ਜਾਂਦੇ...

ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ‘ਚ ਦਿੱਤਾ 1 ਕਰੋੜ ਰੁਪਏ ਸ਼ਗਨ, ਹਰ ਪਾਸੇ ਵਾਇਰਲ ਹੋਈ ਵੀਡੀਓ

ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੱਕ ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ ਰੁਪਏ ਨਾਨਕ ਛੱਕ ਵਜੋਂ ਦਿੱਤੇ ਹਨ, ਜੋ ਕਾਫੀ ਚਰਚਾ...

ਸ਼ਾਰਟ ਸਰਕਟ ਕਾਰਨ ਫਰਿੱਜ ‘ਚ ਧਮਾਕਾ ਹੋਣ ਨਾਲ 3 ਸਾਲਾ ਮਾਸੂਮ ਦੀ ਗਈ ਜਾਨ, ਪਿਤਾ ਗੰਭੀਰ ਜ਼ਖਮੀ

ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦਾ 3 ਸਾਲਾ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ।...

ਚੰਗੇ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ

ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ...

Lenovo Yoga Slim 7i ਭਾਰਤ ‘ਚ AI ਫੀਚਰਸ ਨਾਲ ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ

Lenovo ਨੇ ਭਾਰਤ ਵਿੱਚ ਇੱਕ ਨਵਾਂ ਲੈਪਟਾਪ ਲਾਂਚ ਕੀਤਾ ਹੈ, ਜਿਸਦਾ ਨਾਮ Yoga Slim 7i ਹੈ। ਇਹ ਲੇਨੋਵੋ ਦੇ ਪਿਛਲੇ ਲੈਪਟਾਪ ਯੋਗਾ ਸਲਿਮ 6i ਦਾ ਅੱਪਗਰੇਡ...

ਮੋਗਾ ਤੋਂ ਮੰਦਭਾਗੀ ਖਬਰ, ਡੇਰੇ ‘ਚ ਲੱਗੇ ਸਪੀਕਰ ਦੀ ਆਵਾਜ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਮੋਗਾ ਦੇ ਪਿੰਡ ਚੂਹੜ ਚੱਕ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਵਿਅਕਤੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਕਰ ਲਈ। ਦਰਅਸਲ ਉਹ ਡੇਰੇ...

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, ਮਹਿੰਗਾਈ ਭੱਤੇ ‘ਚ 4 ਫ਼ੀਸਦੀ ਵਾਧੇ ਦਾ ਕੀਤਾ ਐਲਾਨ

ਮੋਦੀ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਹਿੰਗਾਈ ਭੱਤੇ ਵਿਚ 4 ਫੀਸਦੀ ਵਾਧੇ ਦਾ ਐਲਾਨ...

ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਟੈਸਟ ‘ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬਣੇ

ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖਿਲਾਫ਼ ਮੌਜੂਦਾ ਟੈਸਟ ਸੀਰੀਜ਼ ਜਿੱਤ ਲਈ ਹੈ। ਭਾਰਤ ਦੀ ਇਸ ਕਾਮਯਾਬੀ ਵਿੱਚ ਯਸ਼ਸਵੀ ਜੈਸਵਾਲ ਦਾ ਅਹਿਮ...

ਪੰਜਾਬ ਦੇ SOE ਤੇ ਮੈਰੀਟੋਰੀਅਸ ਸਕੂਲਾਂ ‘ਚ ਦਾਖਲਾ ਪ੍ਰਕਿਰਿਆ ਸ਼ੁਰੂ, 30 ਮਾਰਚ ਨੂੰ ਹੋਵੇਗੀ ਪ੍ਰੀਖਿਆ

ਪੰਜਾਬ ਸਰਕਾਰ ਵੱਲੋਂ ਸਥਾਪਿਤ ਸਕੂਲਜ਼ ਆਫ਼ ਐਮੀਨੈਂਸ (SOE) ਅਤੇ ਮੈਰੀਟੋਰੀਅਸ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਪੂਰੇ ਸੂਬੇ ਵਿੱਚ ਸ਼ੁਰੂ ਹੋ ਗਈ...

ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਔਰਤਾਂ ਸੰਭਾਲਣਗੀਆਂ ਕਿਸਾਨ ਅੰਦੋਲਨ ਦੀ ਕਮਾਨ

ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 25ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਖੜ੍ਹੇ...

ਜਾਸੂਸੀ ਕੈਮਰਾ ਰੱਖਣ ਦੇ ਮਾਮਲੇ ‘ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਥੋਂ ਦੀ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਰ ਕੈਮਰਾ...

ਭਲਕੇ ਹੋਵੇਗੀ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੁਹਰ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ । ਸਰਕਾਰ ਵੱਲੋਂ ਬਜਟ ਸੈਸ਼ਨ ਦੇ ਵਿਚਾਲੇ ਮੀਟਿੰਗ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਪੰਜਾਬ ਦੇ 7 ਉਮੀਦਵਾਰ ਅਗਲੇ 3 ਸਾਲਾਂ ਲਈ ਅਯੋਗ ਕਰਾਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ ਦਿੱਤਾ ਗਿਆ ਹੈ ਤੇ ਉਹ ਅਗਲੇ 3...

ਸ਼ਿਵਰਾਤਰੀ ‘ਤੇ ਖੁਸ਼ਖਬਰੀ, ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਹੋਇਆ ਐਲਾਨ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਐਲਾਨ ਕੀਤਾ...

CM ਮਾਨ ਨੇ ਪਤਨੀ ਸਣੇ ਸ਼ਿਵ ਮੰਦਿਰ ‘ਚ ਟੇਕਿਆ ਮੱਥਾ, ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਲਈ ਕੀਤੀ ਪ੍ਰਾਰਥਨਾ

ਪੂਰੇ ਦੇਸ਼ ਵਿੱਚ ਅੱਜ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਤਿਉਹਾਰ ਦੇ ਮੌਕੇ ਮੰਦਿਰਾਂ...

ਕੈਨੇਡਾ ਦੇ ਓਟਾਵਾ ‘ਚ ਵਾਪਰੀ ਦਰਦ/ਨਾਕ ਘਟਨਾ, ਸਟੂਡੈਂਟ ਨੇ 4 ਬੱਚਿਆਂ ਸਣੇ 6 ਜੀਆਂ ਨੂੰ ਉਤਾਰਿਆ ਮੌ/ਤ ਦੇ ਘਾਟ

ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਵਿਦਿਆਰਥੀ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇਕ...

ਹਿਮਾਚਲ ‘ਚ ਅੰਤਰਰਾਸ਼ਟਰੀ ਸ਼ਿਵਰਾਤਰੀ ਉਤਸਵ, CM ਸੁਖਵਿੰਦਰ ਸੁੱਖੂ ਭਲਕੇ ਕਰਨਗੇ ਮੇਲੇ ਦਾ ਉਦਘਾਟਨ

ਹਿਮਾਚਲ ਪ੍ਰਦੇਸ਼ ਦੇ ਛੋਟੀ ਕਾਸ਼ੀ ‘ਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਅੰਤਰਰਾਸ਼ਟਰੀ ਸ਼ਿਵਰਾਤਰੀ ਉਤਸਵ ਲਈ 200 ਤੋਂ ਵੱਧ ਦੇਵੀ-ਦੇਵਤੇ ਅੱਜ...

‘ਝਣਕ’ ਫੇਮ Dolly Sohi ਦਾ ਹੋਇਆ ਦੇਹਾਂਤ, ਸਰਵਾਈਕਲ ਕੈਂਸਰ ਤੋਂ ਪੀੜਤ ਸੀ ਅਦਾਕਾਰਾ

ਟੈਲੀਵਿਜ਼ਨ ਜਗਤ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ‘ਝਣਕ’ ਫੇਮ ਐਕਟ੍ਰੈਸ ਡੋਲੀ ਸਾਹੀ ਦਾ 48 ਸਾਲ ਦੀ ਉਮਰ ਵਿਚ ਦਿਹਾਂਤ...

ਮਹਿਲਾ ਦਿਵਸ ‘ਤੇ PM ਮੋਦੀ ਦੀ ਵੱਡੀ ਸੌਗਾਤ! LPG ਦੀ ਕੀਮਤ ‘ਚ 100 ਰੁਪਏ ਛੋਟ ਦਾ ਕੀਤਾ ਐਲਾਨ

ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ। ਪੀਐੱਮ...

ਰੈਵੇਨਿਊ ਵਿਭਾਗ ਦੀ ਵੱਡੀ ਕਾਰਵਾਈ, 40 ਕਿਲੋ ਸੋਨਾ, 6 ਕਿਲੋ ਚਾਂਦੀ ਤੇ 5.43 ਕਰੋੜ ਦੀ ਨਕਦੀ ਬਰਾਮਦ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੈਵੇਨਿਊ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਡੀਆਰਆਈ ਨੇ 3 ਵੱਖ-ਵੱਖ ਆਪ੍ਰੇਸ਼ਨਾਂ ਤਹਿਤ 40 ਕਿਲੋ...

ਮਾਨ ਸਰਕਾਰ ਦਾ ਪੰਜਾਬੀ ਨੌਜਵਾਨਾਂ ਲਈ ਵੱਡਾ ਤੋਹਫਾ! PSPCL ‘ਚ ਕੱਢੀਆਂ 433 ਭਰਤੀਆਂ, ਇੰਝ ਕਰੋ ਅਪਲਾਈ

ਮਾਨ ਸਰਕਾਰ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 433 ਭਰਤੀਆਂ...

ਕਿਸਾਨ ਅੰਦੋਲਨ ‘ਚ ਅੱਖ ਗੁਆਉਣ ਵਾਲੇ ਨੌਜਵਾਨ ਦੇ ਘਰ ਪਹੁੰਚੇ ਡੱਲੇਵਾਲ, ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ 14 ਫਰਵਰੀ ਨੂੰ ਮਹਿੰਦਰ ਸਿੰਘ ਦੀ ਖੱਬੀ ਅੱਖ ‘ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਉਸ ਦੀ...

ਸ਼ੁਭਕਰਨ ਮੌ/ਤ ਮਾਮਲੇ ‘ਚ HC ਵੱਲੋਂ ਕਮੇਟੀ ਗਠਿਤ ਕਰਨ ਦੇ ਹੁਕਮ, ਪੰਜਾਬ-ਹਰਿਆਣਾ ਦੇ ADGP ਰੈਂਕ ਦੇ ਅਧਿਕਾਰੀ ਕਰਨਗੇ ਜਾਂਚ

ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਪ੍ਰਦਰਸ਼ਨ ‘ਤੇ ਹਾਈਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ। ਹਾਈਕੋਰਟ ਨੇ ਪ੍ਰਦਰਸ਼ਨ ਵਿਚ ਬੱਚਿਆਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-3-2024

ਆਸਾ ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ...

ਲਾੜੇ ਨੇ ਕਾਇਮ ਕੀਤੀ ਮਿਸਾਲ! ਦਾਜ ‘ਚ ਮਿਲੇ 21 ਲੱਖ ਰੁਪਏ ਮੋੜੇ, 101 ਰੁ. ਸ਼ਗਨ ਲੈ ਕੇ ਕੀਤਾ ਵਿਆਹ

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-25 ਦੇ ਰਹਿਣ ਵਾਲੇ ਸੀਮੰਤ ਚੌਹਾਨ ਨੇ ਆਪਣੇ ਵਿਆਹ ਵਿੱਚ ਲੱਖਾਂ ਰੁਪਏ ਦਾ ਦਾਜ ਵਾਪਸ ਕਰਕੇ ਇੱਕ...

ਇਨ੍ਹਾਂ ਲੋਕਾਂ ਨੂੰ ਕੱਦੂ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼, ਫਾਇਦੇ ਦੀ ਜਗ੍ਹਾ ਹੋ ਜਾਵੇਗਾ ਨੁਕਸਾਨ

ਕੁਝ ਲੋਕਾਂ ਨੂੰ ਕੱਦੂ ਦੀ ਸਬਜ਼ੀ ਖਾਣਾ ਬਹੁਤ ਪਸੰਦ ਨਹੀਂ ਹੁੰਦੀ, ਜਦਕਿ ਕੁਝ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕਰਕੇ ਬੜੇ ਚਾਅ ਨਾਲ...

ਹੁਣ ਸਕੂਲ ‘ਚ ਬੱਚਿਆਂ ਨੂੰ ਪੜ੍ਹਾਏਗੀ AI ਟੀਚਰ, ਦੇਸ਼ ਵਿੱਚ ਪਹਿਲੀ ਵਾਰ ਹੋਵੇਗਾ ਅਜਿਹਾ

ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਬੋਲਬਾਲਾ ਹੈ। ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ AI ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ...

ਬੱਚੀ ਨੂੰ ਕਿਡਨੈਪ ਕਰਨ ਆਇਆ ਬਦ/ਮਾਸ਼! ਉਸੇ ਵੇਲੇ ਕੁੱਤੇ ਨੇ ਹੀਰੋ ਵਾਂਗ ਬਚਾਇਆ

ਕੁੱਤਿਆਂ ਨੂੰ ਐਵੇਂ ਹੀ ਨਹੀਂ ਵਫ਼ਾਦਾਰ ਕਿਹਾ ਜਾਂਦਾ। ਜੇਕਰ ਇਸ ਬੇਜ਼ੁਬਾਨ ਜਾਨਵਰ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਾਲਕ ਨੂੰ ਖ਼ਤਰਾ...

ਜਨੂੰਨ ਨੂੰ ਬਣਾਇਆ ਕੰਮ! ‘ਰਾਜਕੁਮਾਰੀ’ ਬਣ ਕੇ ਪੈਸਾ ਕਮਾਉਂਦੀ ਹੈ ਇਹ ਔਰਤ

ਅੱਜ ਦੇ ਸਮੇਂ ਵਿੱਚ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਹੈ। ਇੱਥੇ ਬਹੁਤ ਸਾਰੀਆਂ ਅਜੀਬ ਨੌਕਰੀਆਂ ਹਨ, ਜਿਸ ਨੂੰ ਕਰਨ ਦੇ ਬਦਲੇ ਤੁਹਾਨੂੰ...

ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ ਰਾਜਪਾਲ ਪੁਰੋਹਿਤ, ਅਸਤੀਫਾ ਦੇਣ ਦਾ ਅਸਲੀ ਕਾਰਨ ਦੱਸਿਆ

ਅਸਤੀਫਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੀਡੀਆ ਸਾਹਮਣੇ...

ਜਲੰਧਰ ‘ਚ ਪੁਲਿਸ ਤੇ ਨ.ਸ਼ਾ ਤਸਕਰਾਂ ਵਿਚਾਲੇ ਮੁਠਭੇੜ, ਰੇਡ ਮਾਰਨ ਗਈ ਪੁਲਿਸ ‘ਤੇ ਕੀਤੀ ਫਾਇ/ਰਿੰਗ

ਜਲੰਧਰ ਦੇ ਸ਼ਾਹਕੋਟ ਨੇੜੇ ਦਿਹਾਤ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਹੈ। ਛਾਪੇਮਾਰੀ ਕਰਨ ਆਈ ਪੁਲਿਸ ਪਾਰਟੀ ‘ਤੇ ਨਸ਼ਾ ਤਸਕਰਾਂ...

ਮੁਕਤਸਰ ‘ਚ ਰਿਸ਼ਤੇ ਹੋਏ ਤਾਰ-ਤਾਰ, iPhone ਲਈ ਭਤੀਜੇ ਨੇ ਮਾ.ਰ ਮੁਕਾਇਆ ਤਾਇਆ

ਫੌਕੀ ਸ਼ਾਨ ਵਾਸਤੇ ਅੱਜ ਦੀ ਪੀੜ੍ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ। ਪੰਜਾਬ ਦੇ ਮੁਕਤਸਰ ਵਿੱਚ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ...

Online ਕਲਾਸ ਜੁਆਇਨ ਕਰਨਾ ਪਿਆ ਮਹਿੰਗਾ! ਬੰਦੇ ਦੇ ਖਾਤੇ ‘ਚੋਂ ਨਿਕਲੇ ਗਏ 64 ਲੱਖ ਰੁਪਏ

ਭਾਰਤ ਵਿੱਚ ਹਰ ਰੋਜ਼ ਨਵੇਂ ਤਰੀਕਿਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਕਦੇ ਨਿਵੇਸ਼ ਦੇ ਨਾਂ ‘ਤੇ ਅਤੇ ਕਦੇ ਕਸਟਮਰ ਕੇਅਰ ਦੇ ਨਾਂ ‘ਤੇ।...

ਰੂਸ ‘ਚ ਫ਼ਸੇ ਪੰਜਾਬੀਆਂ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ, ਮਾਨ ਸਰਕਾਰ ਨੇ ਰਸ਼ੀਆ ‘ਚ ਹਾਈਕਮਿਸ਼ਨ ਨੂੰ ਲਿਖੀ ਚਿੱਠੀ

ਪੰਜਾਬ ਸਰਕਾਰ ਨੇ ਰੂਸ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਐਨਆਰਆਈ ਵਿਭਾਗ...

ਚੋਰਾਂ ਨੇ ਬੀਤੀ ਰਾਤ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਘਰ ਦੇ ਤਾਲੇ ਤੋੜ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ

ਬੀਤੀ ਰਾਤ ਸਥਾਨਕ ਧਰਮਨਗਰੀ ਵਿੱਚ ਚੋਰਾਂ ਨੇ ਇੱਕ ਸੁੰਨਸਾਨ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ।...

ਧੀ ਦੇ ਵਿਆਹ ‘ਤੇ ਕਿਸਾਨ ਨੇ ਤੋਹਫੇ ‘ਚ ਦਿੱਤਾ ਟਰੈਕਟਰ, ਕਹਿੰਦਾ- ‘ਕਾਰ ਬੋਝ ਵਧਾਉਂਦੀ, ਇਹ ਖੇਤੀ ਦਾ ਬੋਝ ਘਟਾਊ’

ਹਰਿਆਣਾ ਦੇ ਸਿਰਸਾ ‘ਚ ਇਕ ਕਿਸਾਨ ਨੇ ਆਪਣੀ ਧੀ ਨੂੰ ਵਿਆਹ ‘ਚ ਅਨੋਖਾ ਤੋਹਫਾ ਦਿੱਤਾ ਹੈ। ਰਾਜੇਸ਼ ਸਿੱਧੂ ਨੇ ਇੱਕ ਮਹਿੰਗੀ ਕਾਰ ਦੀ ਬਜਾਏ...

ਪੰਜਾਬ ਵਿਧਾਨ ਸਭਾ ‘ਚ ਉਠੀ ਅਫੀਮ ਦੀ ਖੇਤੀ ਦੀ ਮੰਗ, ਖੇਤੀਬਾੜੀ ਮੰਤਰੀ ਨੇ ਦਿੱਤਾ ਇਹ ਜਵਾਬ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਸਦਨ ਵਿੱਚ ਸੂਬੇ ਵਿੱਚ ਅਫੀਮ (ਭੁੱਕੀ) ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਈ ਗਈ। ਇਸ ਦੌਰਾਨ...

ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਸੇਵਾਮੁਕਤ ਜੱਜ ਵਾਲੀ ਕਮੇਟੀ ਕਰੇਗੀ ਮਾਮਲੇ ਦੀ ਜਾਂਚ

ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਪੰਜਾਬ ਦੇ ਖਨੌਰੀ ਬਾਰਡਰ ‘ਤੇ ਹਿੰਸਕ ਝੜਪ ‘ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ।...

ਅੰਮ੍ਰਿਤਸਰ ਦੇ ਪਰਿਵਾਰ ਦੀ ਲੱਗੀ ਡੇਢ ਕਰੋੜ ਦੀ ਲਾਟਰੀ, ਐਵੇਂ ਹੀ ਘੁੰਮਦੇ ਖਰੀਦੀ ਸੀ ਟਿਕਟ

ਕਿਸਮਤ ਕਦੋਂ ਬਦਲ ਜਾਵੇ ਇਸ ਦਾ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਬਦਲਣ ਲਈ ਇੱਕ ਸਕਿੰਟ ਹੀ ਕਾਫੀ ਹੁੰਦਾ ਹੈ। ਅਜਿਹਾ ਹੀ ਕੁਝ ਹੋਇਆ...

ਸੂਬੇ ‘ਚ ਭਲਕੇ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫਤਰ, ਮਹਾਸ਼ਿਵਰਾਤਰੀ ਮੌਕੇ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ 8 ਮਾਰਚ ਦਿਨ ਸ਼ੁੱਕਰਵਾਰ ਨੂੰ ਮਹਾ ਸ਼ਿਵਰਾਤਰੀ ‘ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸੂਬੇ ਭਰ ਦੇ ਸਰਕਾਰੀ ਦਫ਼ਤਰਾਂ,...

ਸੰਗਰੂਰ ਪਹੁੰਚੇ CM ਮਾਨ: ਕਿਹਾ- ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ ਮਕਸਦ; ਵੰਡੇ 2487 ਨੂੰ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੀ ਲੱਡਾ ਕੋਠੀ ਵਿੱਚ ਰੱਖੇ ਪ੍ਰੋਗਰਾਮ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਰੁਜ਼ਗਾਰ...

ਇੰਗਲੈਂਡ ਪਹਿਲੀ ਪਾਰੀ ‘ਚ 218 ਦੌੜਾਂ ‘ਤੇ ਆਲਆਊਟ, ਕੁਲਦੀਪ ਨੇ 5 ਤੇ ਅਸ਼ਵਿਨ ਨੇ ਲਈਆਂ 4 ਵਿਕਟਾਂ

ਧਰਮਸ਼ਾਲਾ ਵਿੱਚ ਭਾਰਤੀ ਸਪਿਨਰਾਂ ਨੇ ਇੰਗਲੈਂਡ ਟੀਮ ਦੀ ਬੱਲੇਬਾਜੀ ਦੀਆਂ ਧੱਜੀਆਂ ਉਡਾ ਦਿੱਤੀਆਂ। ਇੰਗਲੈਂਡ ਦੀ ਟੀਮ ਮਹਿਜ਼ 57.4 ਓਵਰਾਂ ਵਿੱਚ...

ਹੁਣ ਮਿੰਟਾਂ ‘ਚ ਆਪਣੇ ਮੋਬਾਈਲ ‘ਚ ਕਰੋ Aadhaar Card ਡਾਊਨਲੋਡ, ਜਾਣੋ ਆਸਾਨ ਪ੍ਰਕਿਰਿਆ

ਅੱਜ ਕੱਲ੍ਹ ਜੇਕਰ ਕੋਈ ਭਾਰਤੀ ਨਾਗਰਿਕ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ।...

ਅਬੋਹਰ ‘ਚ ਅਣਪਛਾਤੇ ਜੰਗਲੀ ਜਾਨਵਰ ਵੱਲੋਂ ਭੇਡਾਂ ‘ਤੇ ਹ.ਮ.ਲਾ: 53 ਭੇਡਾਂ ਦੀ ਹੋ ਗਈ ਮੌ. ਤ

ਅਬੋਹਰ ਦੇ ਪਿੰਡ ਸੀਤੋ ਗੁੰਨੋ ਵਿੱਚ ਇੱਕ ਅਣਪਛਾਤੇ ਜੰਗਲੀ ਜਾਨਵਰ ਨੇ ਇੱਕ ਵਿਅਕਤੀ ਦੇ ਭੇਡਾਂ ਦੇ ਸ਼ੈੱਡ ‘ਤੇ ਹ.ਮਲਾ ਕਰਕੇ ਦਰਜਨਾਂ ਭੇਡਾਂ...

DU ਦੇ ਇਸ ਕਾਲਜ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਵਿਦਿਆਰਥੀਆਂ ਨੂੰ ਕੱਢਿਆ ਗਿਆ ਬਾਹਰ

ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਸਥਿਤ ਰਾਮ ਲਾਲ ਆਨੰਦ ਕਾਲਜ ਦੇ ਸਟਾਫ ਨੂੰ ਸਵੇਰੇ ਵਟਸਐਪ ਰਾਹੀਂ ਬੰਬ ਦੀ ਧਮਕੀ ਭਰੀ ਕਾਲ...

ਕੁਲਦੀਪ ਯਾਦਵ ਨੇ ਇੰਗਲੈਂਡ ਖਿਲਾਫ਼ ਕੀਤੀ ਸ਼ਾਨਦਾਰ ਗੇਂਦਬਾਜੀ, 5 ਵਿਕਟਾਂ ਲੈ ਕੇ ਬਣਾਇਆ ਇਹ ਰਿਕਾਰਡ

ਕੁਲਦੀਪ ਯਾਦਵ ਨੇ ਟੀਮ ਇੰਡੀਆ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੱਕ ਖਾਸ ਮੁਕਾਮ ਹਾਸਿਲ ਕਰ ਲਿਆ ਹੈ। ਕੁਲਦੀਪ ਨੇ ਟੈਸਟ ਕਰੀਅਰ ਦੇ 50...

5000mAh ਬੈਟਰੀ ਅਤੇ 50MP ਟ੍ਰਿਪਲ ਕੈਮਰਾ ਵਰਗੀਆਂ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ Vivo ਸੀਰੀਜ਼

ਆਪਣੇ ਗਾਹਕਾਂ ਨੂੰ ਵਧੀਆ ਅਨੁਭਵ ਦੇਣ ਲਈ, Vivo ਨੇ ਭਾਰਤ ਵਿੱਚ ਆਪਣੀ ਨਵੀਨਤਮ ਸੀਰੀਜ਼ ਯਾਨੀ Vivo V30 ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ਵਿੱਚ...

ਪਟਿਆਲਾ ‘ਚ ਵੱਡੀ ਵਾ.ਰਦਾ.ਤ ! ਵੱਡੀ ਭੈਣ ਦਾ ਬੰਦੇ ਕਰ ਗਏ ਕ.ਤਲ, ਸਦਮੇ ‘ਚ ਨਿੱਕੀ ਭੈਣ ਨੇ ਵੀ ਤੋੜਿਆ ਦਮ

ਪਟਿਆਲਾ ਤੋਂ ਇੱਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਸਨੋਰੀ ਅੱਡਾ ਦੇ ਭਗਤ ਸਿੰਘ ਚੌਂਕ ਨੇੜੇ ਸਰੇਆਮ ਚਾਕੂ ਮਾਰ ਕੇ 16 ਸਾਲਾਂ ਇੱਕ ਕੁੜੀ ਦਾ...

ਸੋਨਾ ਪਹਿਲੀ ਵਾਰ 65 ਹਜ਼ਾਰ ਦੇ ਪਾਰ, ਚਾਂਦੀ ਦੀਆਂ ਕੀਮਤਾਂ ਵੀ ਛੂਹ ਰਹੀਆਂ ਆਸਮਾਨ, ਜਾਣੋ ਨਵੇਂ ਭਾਅ

ਸੋਨੇ ਦੀਆਂ ਕੀਮਤਾਂ ਅੱਜ ਯਾਨੀ ਕਿ ਵੀਰਵਾਰ ਨੂੰ ਪਹਿਲੀ ਵਾਰ 65 ਹਜ਼ਾਰ ਰੁਪਏ ਦੇ ਪਾਰ ਪਹੁੰਚ ਗਿਆ। ਇੰਡੀਅਨ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ...

PM ਮੋਦੀ ਪਹੁੰਚੇ ਜੰਮੂ-ਕਸ਼ਮੀਰ, ਸ਼ੰਕਰਾਚਾਰੀਆ ਪਹਾੜੀ ਦਾ ਕੀਤਾ ਦੌਰਾ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ (7 ਮਾਰਚ) ਨੂੰ ਜੰਮੂ-ਕਸ਼ਮੀਰ ਦੌਰੇ ‘ਤੇ ਹਨ। ਉਹ ਦੁਪਹਿਰ 12 ਵਜੇ ਸ੍ਰੀਨਗਰ ਪਹੁੰਚੇ। ਪ੍ਰਧਾਨ ਮੰਤਰੀ...

ਭਾਰਤੀਆਂ ਯਾਤਰੀਆਂ ਲਈ ਖੁਸ਼ਖਬਰੀ ! ਸਾਊਦੀ ਅਰਬ ਦੇ ਰਿਹਾ ਇਹ ਵੱਡਾ ਤੋਹਫ਼ਾ

ਹਾਲ ਹੀ ਦੇ ਦਿਨਾਂ ਵਿੱਚ ਭਾਰਤ ਅਤੇ ਸਾਊਦੀ ਅਰਬ ਦੇ ਰਿਸ਼ਤੇ ਕਾਫ਼ੀ ਮਜ਼ਬੂਤ ​ਹੋਏ ਹਨ । ਖਾੜੀ ਦੇਸ਼ ਮੌਜੂਦਾ ਸਮੇਂ ਵਿੱਚ ਸੰਯੁਕਤ ਅਰਬ ਅਮੀਰਾਤ...

ਦੋਸਤ ਕਰਦੇ ਸੀ ਟਿੱਚਰਾਂ, ”ਤੇਰੇ ਤੋਂ Iphone ਨਹੀਂ ਲਿਆ ਗਿਆ” ਆਹ ਦੇਖੋ ਭੜਕੇ ਭਤੀਜੇ ਨੇ ਜੋ ਕੀਤਾ ਤਾਏ ਦਾ ਹਾਲ

ਅੱਜ ਕਾਲ ਰਿਸ਼ਤਿਆਂ ਦੀ ਕਦਰ ਕਿੰਨੀ ਘੱਟ ਗਈ ਇਸ ਗੱਲ ਤੋਂ ਪਤਾ ਚਲਦਾ ਹੈ ਜਦੋਂ ਮੁਕਤਸਰ ਦੇ ਪਿੰਡ ਭਾਰੂ ਵਿੱਚ ਇੱਕ ਨਵਾਂ ਮੋਬਾਇਲ ਲੈਣ ਲਈ ਇੱਕ...

ਫਗਵਾੜਾ ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ 7 ਪਿ.ਸਤੌ.ਲ ਹੋਏ ਬਰਾਮਦ

ਫਗਵਾੜਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ...

ਪਠਾਨਕੋਟ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਵੰਦੇ ਭਾਰਤ ਐਕਸਪ੍ਰੈਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਕਰ ਸਕਣਗੇ ਦਰਸ਼ਨ

ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ, ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ...

ਕਿਸਾਨ ਅੰਦੋਲਨ ‘ਤੇ ਹਾਈ ਕੋਰਟ ਦੀ ਸਖਤ ਟਿੱਪਣੀ, ਕਿਹਾ- ‘ਸ਼ਰਮ ਦੀ ਗੱਲ ਹੈ ਅੰਦੋਲਨ ‘ਚ ਬੱਚਿਆਂ ਨੂੰ ਕੀਤਾ ਜਾ ਰਿਹਾ ਅੱਗੇ’

ਕਿਸਾਨ ਅੰਦੋਲਨ ਨੂੰ ਲੈ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ। ਹਾਈਕੋਰਟ ਨੇ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ...

CM ਮਾਨ ਅੱਜ ਸੰਗਰੂਰ ‘ਚ 2487 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ, ਟਵੀਟ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ ਕਰੀਬ ਸੰਗਰੂਰ ਪਹੁੰਚਣਗੇ। ਇਸ ਦੌਰਾਨ ਉਹ ਰੋਜ਼ਗਾਰ ਮਿਸ਼ਨ ਤਹਿਤ 2487 ਨੌਜਵਾਨਾਂ ਨੂੰ...

ਦਿੱਲੀ ਦੇ ਹਸਪਤਾਲ ‘ਚ ਵੱਡਾ ਚਮਤਕਾਰ, ਡਾਕਟਰਾਂ ਨੇ ਸਫਲਤਾਪੂਰਵਕ ਕੀਤਾ ਪਹਿਲਾ ਹੈਂਡ ਟ੍ਰਾਂਸਪਲਾਂਟ

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਮੈਡੀਕਲ ਦੀ ਦੁਨੀਆ ਵਿੱਚ ਬਹੁਤ ਵੱਡਾ ਚਮਤਕਾਰ ਹੋਇਆ ਹੈ। ਇਸ ਹਸਪਤਾਲ ਵਿੱਚ ਦਿੱਲੀ ਦਾ ਪਹਿਲਾ ਸਫਲ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਵੱਡੇ ਬ.ਦਮਾ.ਸ਼ ਦੇ 2 ਸਾਥੀਆਂ ਨੂੰ ਹ.ਥਿਆ.ਰਾਂ ਸਣੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਜਲੰਧਰ ਤੋਂ ਕਾਊਂਟਰ ਇੰਟੈਲੀਜੈਂਸ ਨੇ ਵੱਡੇ ਬਦਮਾਸ਼ਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2...

ਪੁਲਿਸ ਨੇ ਚੋਰੀ ਦੇ ਮਾਮਲੇ ‘ਚ ਸ਼ਾਮਿਲ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਵੱਡੀਆਂ ਘਟਨਾਵਾਂ ਨੂੰ ਦਿੰਦੇ ਸੀ ਅੰਜਾਮ

ਥਾਣਾ ਸਿਵਲ ਲਾਈਨ ਅਧੀਨ ਪੈਂਦੇ ਕੂਪਰ ਰੋਡ ‘ਤੇ ਸਥਿਤ ਰਾਇਲ ਗੰਨ ਹਾਊਸ ‘ਚ ਤਾਲਾ ਤੋੜ ਕੇ 9 ਡਬਲ ਬੈਰਲ, 3 ਪੰਪ ਐਕਸ਼ਨ ਗੰ.ਨ ਅਤੇ 6 ਲੱਖ ਰੁਪਏ...

ਨਾਲਾਗੜ੍ਹ : ਫਰਿੱਜ ਦੇ ਕੰਪ੍ਰੈਸ਼ਰ ‘ਚ ਧ.ਮਾ.ਕਾ ਹੋਣ ਕਾਰਨ ਲੱਗੀ ਅੱ.ਗ, ਕਮਰੇ ‘ਚ ਸੁੱਤੇ 3 ਸਾਲਾ ਮਾਸੂਮ ਦੀ ਮੌ.ਤ

ਸਬ-ਡਵੀਜ਼ਨ ਨਾਲਾਗੜ੍ਹ ਅਧੀਨ ਪੈਂਦੇ ਪਿੰਡ ਦਭੋਟਾ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਾ ਪਰਿਵਾਰ ਘਰ ‘ਚ...

ਚੌਪਾਲ ਤੇ ਆਉਣ ਵਾਲੀ ਫ਼ਿਲਮ ‘ਪਲੱਸਤਰ’ ਦੀ ਸਟਾਰ ਕਾਸਟ ਨੇ ਟ੍ਰੇਲਰ ਲਾਂਚ ਈਵੈਂਟ ‘ਚ ਪੰਜਾਬ ਯੂਨੀਵਰਸਿਟੀ ‘ਚ ਲਿਆ ਦਿੱਤਾ ਤੂਫਾਨ

ਜਿਵੇਂ ਕਿ ਸਾਲ ਦੀ ਸ਼ੁਰੂਆਤ ਵਿੱਚ ਵਾਅਦਾ ਕੀਤਾ ਗਿਆ ਸੀ, ਚੌਪਾਲ ਆਪਣੀ ਓਰਿਜੀਨਲ ਵੈੱਬ ਸੀਰੀਜ਼, ਪਲੱਸਤਰ ਨੂੰ ਲਾਂਚ ਕਰਨ ਲਈ ਤਿਆਰ ਹੈ, ਜੋ ਕਿ...

15 ਮਾਰਚ ਤੱਕ ਸਾਰੇ ਈ-ਰਿਕਸ਼ਾ ਅਤੇ ਆਟੋ ‘ਚ ਲਗਾਏ ਜਾਣਗੇ ਯੂਨੀਕ ਟੈਗ ਨੰਬਰ, ਟਰੈਫਿਕ ਪੁਲਿਸ ਨੇ ਦਿੱਤੀ ਜਾਣਕਾਰੀ

ਅਮ੍ਰਿਤਸਰ: ਟਰੈਫਿਕ ਪੁਲਿਸ ਨੇ ਈ-ਰਿਕਸ਼ਾ ਅਤੇ ਆਟੋ ਵਿੱਚ ਯੂਨੀਕ ਟੈਗ ਨੰਬਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਮੰਗਲਵਾਰ ਤੋਂ ਸ਼ੁਰੂ ਕੀਤਾ...

ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ

ਗੁਜਰਾਤ ਦੇ ਭਾਵਨਗਰ ਵਿੱਚ ਗਣੇਸ਼ ਬਰੈਯਾ ਹੁਣ ਡਾਕਟਰ ਬਣ ਗਏ ਹਨ। ਉਸ ਦਾ ਕੱਦ ਸਿਰਫ਼ ਤਿੰਨ ਫੁੱਟ ਹੈ। ਜੋ ਕੋਈ ਵੀ ਡਾਕਟਰ ਗਣੇਸ਼ ਦੇ ਛੋਟੇ...

ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ, ਫਸਲਾਂ ਦੇ ਨੁਕਸਾਨ ਦਾ ਉਠਾਇਆ ਜਾਵੇਗਾ ਮੁੱਦਾ

ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਵਿਧਾਨ ਸਭਾ ਦਾ ਮਾਹੌਲ ਅੱਜ ਵੀ ਤਣਾਅਪੂਰਨ ਰਹਿਣ ਦੀ ਸੰਭਾਵਨਾ ਹੈ। ਗੜੇਮਾਰੀ ਕਾਰਨ...

ਪੰਜਾਬ ‘ਚ ਅੱਜ ਟਰੱਕ ਯੂਨੀਅਨਾਂ ਵੱਲੋਂ ਚੱਕਾ ਜਾਮ, ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਹਾਈਵੇ

ਭਾਰਤੀ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਪੰਜਾਬ ਦੇ ਜਲੰਧਰ ਲੁਧਿਆਣਾ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਟਰੱਕ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-3-2024

ਵਡਹੰਸੁ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ...