Tag: , , , , , , ,

ਭੂਟਾਨ ਦੇ ਰਾਜਾ ਨੇ PM ਮੋਦੀ ਦੇ ਸਨਮਾਨ ‘ਚ ਦਿੱਤਾ ਡਿਨਰ, ਪਰਿਵਾਰ ਨਾਲ ਦਿਸਿਆ ਆਪਣਾਪਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਮਾਰਚ ਨੂੰ ਭੂਟਾਨ ਦੌਰੇ ‘ਤੇ ਸਨ। ਭੂਟਾਨ ਨੇ ਉਨ੍ਹਾਂ ਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ...

ਲੋਕ ਸਭਾ ਟਿਕਟ ਮਿਲਣ ਮਗਰੋਂ ਕੰਗਨਾ ਨੇ ਜਤਾਈ ਖੁਸ਼ੀ, ਕਿਹਾ- “ਹਾਈ ਕਮਾਨ ਦੇ ਫੈਸਲੇ ਦੀ ਕਰਾਂਗੀ ਪਾਲਣਾ”

ਕੰਗਨਾ ਰਣੌਤ ਨੇ ਲੋਕ ਸਭਾ ਟਿਕਟ ਮਿਲਣ ‘ਤੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ । ਕੰਗਨਾ ਨੇ ਕਿਹਾ ਕਿ ਉਸ ਨੇ ਹਮੇਸ਼ਾ...

ਭਲਕੇ ਤੋਂ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਹਨੇਰੀ-ਤੂਫਾਨ ਤੇ ਮੀਂਹ ਦਾ ਅਲਰਟ ਜਾਰੀ

ਮੌਸਮ ਵਿਚ ਇਕ ਵਾਰ ਫਿਰ ਬਦਲਾਅ ਆਇਆ ਹੈ। ਐਤਵਾਰ ਨੂੰ ਪੰਜਾਬ, ਬਿਹਾਰ ਤੋਂ ਲੈ ਕੇ ਪੱਛਮੀ ਬੰਗਾਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ...

BJP ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਕਾਰ ਹੋਈ ਚੋਰੀ, FIR ਕਰਾਈ ਗਈ ਦਰਜ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡਰਾਈਵਰ ਜੋਗਿੰਦਰ ਦੀ...

ਉਜੈਨ ਮਹਾਕਾਲ ਮੰਦਰ ‘ਚ ਅੱ.ਗ ਲੱਗਣ ਦੀ ਘਟਨਾ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, 13 ਲੋਕ ਜ਼ਖਮੀ

ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ‘ਚ ਮਹਾਕਾਲ ਮੰਦਰ ‘ਚ ਵਾਪਰੇ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਦਰਅਸਲ,...

ਰਾਜਸਥਾਨ ਦੀ ਅਨੋਖੀ ਹੋਲੀ, ਹੋਲਿਕਾ ਦਹਿਨ ‘ਤੇ ਕਰਾਮਾਤੀ ਘੜਾ ਕਰਦਾ ਏ ਮੌਸਮ ਦੀ ਭਵਿੱਖਬਾਣੀ

ਬੀਕਾਨੇਰ ਦੀ ਹੋਲੀ ਪੂਰੀ ਦੁਨੀਆ ਤੋਂ ਵੱਖਰੀ ਹੈ। ਇੱਥੇ ਸੈਂਕੜੇ ਸਾਲ ਪੁਰਾਣੀਆਂ ਪਰੰਪਰਾਵਾਂ ਹਨ, ਜਿਨ੍ਹਾਂ ਦੀ ਸ਼ਹਿਰਵਾਸੀ ਅੱਜ ਵੀ ਪਾਲਣਾ...

ਇਸ ਬੰਦੇ ਦੇ ਹੌਂਸਲੇ ਨੂੰ ਸਲਾਮ, ਦੋਵੇਂ ਹੱਥ ਨਹੀਂ ਫਿਰ ਵੀ ਚਲਾਉਂਦਾ ਬਾਈਕ

ਜ਼ਿੰਦਗੀ ਬਾਰੇ ਹਮੇਸ਼ਾ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਇਸ ਵਿਅਕਤੀ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ। ਅਜਿਹਾ ਕੁਝ ਵੀ ਨਹੀਂ ਹੈ ਜੋ...

ਜਵਾਨਾਂ ਨਾਲ ਰੱਖਿਆ ਮੰਤਰੀ ਨੇ ਮਨਾਈ ਹੋਲੀ, ਸਰਹੱਦ ‘ਤੇ ਖੂਬ ਉੜਿਆ ਗੁਲਾਲ, ਵੰਡੀਆਂ ਮਠਿਆਈਆਂ

ਹੋਲੀ ਦੇ ਤਿਉਹਾਰ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ‘ਚ ਸੈਨਿਕਾਂ ਨਾਲ ਹੋਲੀ...

ਚੰਦਰਯਾਨ-3 ‘ਤੇ ਵੱਡਾ ਅਪਡੇਟ, ਲੈਂਡਿੰਗ ਦੇ 7 ਮਹੀਨੇ ਮਗਰੋਂ ਆਈ ਖ਼ੁਸ਼ਖਬਰੀ

ਪਿਛਲੇ ਸਾਲ, ਇਸਰੋ ਨੇ 23 ਅਗਸਤ ਨੂੰ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚਿਆ ਸੀ। ਭਾਰਤ...

ਟ੍ਰੇਨ ਦੇ ਜਨਰਲ ਡੱਬੇ ‘ਚ ਹੋਈ ਔਰਤ ਦੀ ਡਿਲਵਰੀ, ਨਾ ਡਾਕਟਰ-ਨਾ ਨਰਸ, ਮਹਿਲਾ ਯਾਤਰੀਆਂ ਨੇ ਕਰਾਇਆ ਜਣੇਪਾ

ਯਾਤਰੀਆਂ ਨਾਲ ਖਚਾਖਚ ਭਰੇ ਜਨਰਲ ਕੋਚ ‘ਚ ਇਨਸਾਨੀਅਤ ਦੀ ਮਿਸਾਲ ਦੇਖਣ ਨੂੰ ਮਿਲੀ। ਮੁੰਬਈ ਤੋਂ ਵਾਰਾਣਸੀ ਜਾ ਰਹੀ ਟਰੇਨ ‘ਚ ਇਕ ਔਰਤ ਨੇ...

ਰਾਮਲੱਲਾ ਲਈ ਤਿਆਰ ਕੀਤਾ ਗਿਆ ਖਾਸ ਰੰਗ ਤੇ ਗੁਲਾਲ, ਭਗਵਾਨ ਰਾਮ ਮਨਾਉਣਗੇ ਆਪਣੀ ਪਹਿਲੀ ਹੋਲੀ

ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ‘ਚ ਭਗਵਾਨ ਰਾਮਲੱਲਾ ਦੀ ਪਹਿਲੀ ਹੋਲੀ ਬਹੁਤ ਖਾਸ ਹੋਵੇਗੀ। ਭਗਵਾਨ ਰਾਮਲੱਲਾ ਨੂੰ ਅਬੀਰ ਅਤੇ ਗੁਲਾਲ ਵੀ...

ਸਾਵਧਾਨ! ਪੈਣ ਵਾਲੀ ਏ ਭਿਆ.ਨਕ ਗਰਮੀ, 5 ਦਿਨਾਂ ਤੱਕ ਹੀਟਵੇਵ ਦੀ ਚਿਤਾਵਨੀ

ਉੱਤਰੀ ਭਾਰਤ ਦੇ ਰਾਜਾਂ ਵਿੱਚ ਗਰਮੀਆਂ ਸ਼ੁਰੂ ਹੋ ਗਈਆਂ ਹਨ। ਤਾਪਮਾਨ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ...

AAP ਸੁਪਰੀਮੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ, ED ਨੇ ਲੰਮੀ ਪੁੱਛ-ਗਿੱਛ ਮਗਰੋਂ ਘਰੋਂ ਹੀ ਲਿਆ ਹਿਰਾਸਤ ‘ਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਈਡੀ ਦੀ...

ਅਰਵਿੰਦ ਕੇਜਰੀਵਾਲ ਨੇ ED ਦੇ ਸਾਰੇ ਸੰਮਨਾਂ ਨੂੰ ਦਿੱਤੀ ਚੁਣੌਤੀ, ਪਹੁੰਚੇ ਦਿੱਲੀ ਹਾਈਕੋਰਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘਪਲੇ ਦੇ ਕਥਿਤ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਾਰੀ ਕੀਤੇ...

ਦੇਸ਼ ‘ਚ ਗਾਇਬ ਹੋਇਆ ਬਸੰਤ! ਗਲੋਬਲ ਵਾਰਮਿੰਗ ਨੇ ਵਜਾਈ ਖ਼ਤ.ਰੇ ਦੀ ਘੰਟੀ, ਭਵਿੱਖ ‘ਚ ਹਾਲਾਤ ਵਿਗੜਨ ਦੇ ਆਸਾਰ

ਭਾਰਤ ਵਿੱਚ ਸਰਦੀਆਂ ਦਾ ਮੌਸਮ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ ਅਤੇ ਬਸੰਤ ਰੁੱਤ ਦਾ ਸਮਾਂ ਵੀ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਦੇਸ਼ ਦੇ ਕਈ...

‘ਬੱਚੇ-ਬਜ਼ੁਰਗ ਤੇ ਬੀਮਾਰ ਨਾ ਆਉਣ’- ਹੋਲੀ ‘ਤੇ ਬਾਂਕੇਬਿਹਾਰੀ ਮੰਦਰ ‘ਚ ਦਰਸ਼ਨਾਂ ਲਈ ਅਡਵਾਇਜ਼ਰੀ ਜਾਰੀ

ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਮੈਨੇਜਮੈਂਟ ਨੇ ਸੋਮਵਾਰ ਨੂੰ ਹੋਲੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿਹਾ ਗਿਆ ਕਿ ਮੰਦਰ ‘ਚ...

ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ, ਪ੍ਰਦੂਸ਼ਣ ਦੇ ਮਾਮਲੇ ‘ਚ ਇਹ ਏ ਭਾਰਤ ਦੀ ਰੈਂਕਿੰਗ

ਦੇਸ਼ਵਾਸੀਆਂ ਅਤੇ ਖਾਸ ਕਰਕੇ ਦਿੱਲੀ ਵਾਸੀਆਂ ਲਈ ਬਹੁਤ ਬੁਰੀ ਖ਼ਬਰ ਹੈ। ਦਿੱਲੀ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ...

2 ਭਰਾਵਾਂ ਨੇ Wagon R ਕਾਰ ਦਾ ਬਣਾ ਦਿੱਤਾ ਹੈਲੀਕਾਪਟਰ, ਪੁਲਿਸ ਨੇ ਮਾਲਕਾਂ ਸਣੇ ਚੁੱਕਿਆ

ਸੋਸ਼ਲ ਮੀਡੀਆ ਇੰਟਰਨੈੱਟ ‘ਤੇ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹੈ। ਪਰ ਕਈ ਵਾਰ ਇੱਥੇ ਅਜਿਹੀਆਂ ਚੀਜ਼ਾਂ ਵੇਵਖਣ ਨੂੰ ਮਿਲਦੀਆਂ ਹਨ ਕਿ...

ਕੈਨੇਡਾ ‘ਚ ਅੱ.ਗ ਲੱਗਣ ਕਾਰਨ ਵਾਪਰਿਆ ਭਾਣਾ, ਭਾਰਤੀ ਮੂਲ ਦੇ ਜੋੜੇ ਦੀ ਧੀ ਸਣੇ ਹੋਈ ਮੌ.ਤ

ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ...

CM ਕੇਜਰੀਵਾਲ ਨੂੰ ਵੱਡੀ ਰਾਹਤ, ਇਸ ਮਾਮਲੇ ‘ਚ ਅਦਾਲਤ ਤੋਂ ਮਿਲੀ ਜ਼ਮਾਨਤ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ...

ਰਾਮ ਨੌਮੀ ‘ਤੇ ਸੂਰਜ ਕਰੇਗਾ ਰਾਮਲੱਲਾ ਦਾ ‘ਅਭਿਸ਼ੇਕ’, ਅਯੁੱਧਿਆ ਮੰਦਰ ‘ਚ ਚੱਲ ਰਹੀਆਂ ਤਿਆਰੀਆਂ

ਅਯੁੱਧਿਆ ‘ਚ ਰਾਮਲੱਲਾ ਦੇ ਦਰਬਾਰ ‘ਚ ਰਾਮ ਨੌਮੀ ‘ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਿਨ ਇੱਥੇ ਰਾਮਲਲਾ ਦਾ...

ਹੁਣ ਇੰਡੋਨੇਸ਼ੀਆ ‘ਚ ਵੀ ਚੱਲੇਗਾ ਭਾਰਤ ਦਾ ਰੁਪਇਆ , RBI ਨੇ ਕੀਤਾ ਵੱਡਾ ਸੌਦਾ

ਹੁਣ ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਲਈ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਹੁਣ ਕਰੰਸੀ ਬਦਲਣ ਦੀ ਕੋਈ ਪਰੇਸ਼ਾਨੀ ਨਹੀਂ...

ਆਈਪੈਡ ਨਾਲ ਵਜਾ ਦਿੱਤੀ ਸਿਤਾਰ ਦੀ ਬੇਮਿਸਾਲ ਧੁਨ, ਨੌਜਵਾਨ ਦਾ ਟੇਲੈਂਟ ਵੇਖ ਆਨੰਦ ਮਹਿੰਦਰਾ ਵੀ ਹੋਏ ਮੁਰੀਦ

ਜਦੋਂ ਵੀ ਆਰਕੈਸਟਰਾ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜੋ ਤਸਵੀਰ ਆਉਂਦੀ ਹੈ ਉਹ ਵੱਖ-ਵੱਖ ਤਰ੍ਹਾਂ ਦੇ ਸਾਜ਼ਾਂ ਦੀ ਹੁੰਦੀ ਹੈ। ਪਰ...

ਆਮ ਲੋਕਾਂ ਨੂੰ ਵੱਡੀ ਰਾਹਤ, ਦੇਸ਼ ‘ਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਕਿੰਨੀ ਘਟੀ ਕੀਮਤ

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ...

ਵਨ ਨੇਸ਼ਨ ਵਨ ਇਲੈਕਸ਼ਨ : ਉੱਚ ਪੱਧਰੀ ਕਮੇਟੀ ਨੇ ਗਿਣਾਏ 1 ਜਾਂ 2 ਨਹੀਂ ਸਗੋਂ ਖੂਬ ਫਾਇਦੇ

ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਵੀਰਵਾਰ ਨੂੰ ‘ਵਨ ਨੇਸ਼ਨ, ਵਨ ਇਲੈਕਸ਼ਨ’ ‘ਤੇ ਆਪਣੀ...

‘ਤਲਾਕ ਲਏ ਬਿਨਾਂ ਲਿਵ ਇਨ ਰਿਲੇਸ਼ਨ ‘ਚ ਰਹਿਣਾ ਗੈਰ-ਕਾਨੂੰਨੀ’- ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਇਕ ਵਿਆਹੁਤਾ ਔਰਤ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਅਹਿਮ ਫੈਸਲਾ...

SDM ਨੇ ਹਸਪਤਾਲ ‘ਚ ਘੁੰਡ ਕੱਢ ਕੇ ਮਾਰੀ ਰੇਡ! ਪੈ ਗਈਆਂ ਭਾਜੜਾਂ, ਮਰੀਜ਼ਾਂ ਦੀ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ

ਯੂਪੀ ਦੇ ਫ਼ਿਰੋਜ਼ਾਬਾਦ ਸਥਿਤ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜ਼ਿਲ੍ਹੇ ਦੀ ਮਹਿਲਾ ਐਸਡੀਐਮ (ਆਈਏਐਸ)...

ਦਵਾਈ ਕੰਪਨੀਆਂ ਦੇ ਖਰਚੇ ‘ਤੇ ਵਿਦੇਸ਼ ‘ਚ ਸੈਰ ਨਹੀਂ ਕਰ ਸਕਣਗੇ ਡਾਕਟਰ, ਗਿਫਟ ‘ਤੇ ਵੀ ਸਰਕਾਰ ਦੀ ਰੋਕ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ‘ਤੇ ਸ਼ਿਕੰਜਾ ਕੱਸਿਆ ਹੈ। ਸਰਕਾਰ ਨੇ ਦਵਾਈਆਂ ਦੇ ਮੰਡੀਕਰਨ ਲਈ...

UK ‘ਚ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ, ਵਿਦੇਸ਼ੀ ਕਾਮੇ ਹੁਣ ਨਹੀਂ ਬੁਲਾ ਸਕਣਗੇ ਪਰਿਵਾਰ ਨੂੰ

ਇਸ ਹਫ਼ਤੇ ਤੋਂ ਲਾਗੂ ਨਵੇਂ ਵੀਜ਼ਾ ਕਾਨੂੰਨ ਤਹਿਤ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਬਰਤਾਨੀਆ ਲਿਆਉਣ ‘ਤੇ ਪਾਬੰਦੀ ਹੈ। ਨਵੇਂ ਵੀਜ਼ਾ...

PM ਮੋਦੀ ਨੇ ਦਾਨ ‘ਚ ਦੇ ਦਿੱਤਾ ਆਪਣਾ ਗਾਂਧੀਨਗਰ ਵਾਲਾ ਪਲਾਟ, ਜਾਣੋ ਕਿਉਂ ਤੇ ਕਿਸ ਨੂੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਸਥਿਤ ਆਪਣਾ ਪਲਾਟ ਨਾਦਬ੍ਰਹਮਾ ਕਲਾ ਕੇਂਦਰ ਦੀ ਸਥਾਪਨਾ ਲਈ ਦਾਨ...

ਹਰਿਆਣਾ ਨੂੰ ਮਿਲਣ ਜਾ ਰਿਹਾ ਨਵਾਂ ਮੁੱਖ ਮੰਤਰੀ, ਨਾਇਬ ਸੈਣੀ ਹੋਣਗੇ CM, ਅੱਜ ਸ਼ਾਮ ਚੁੱਕਣਗੇ ਸਹੁੰ

ਹਰਿਆਣਾ ਨੂੰ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਵਿਧਾਇਕ ਦਲ ਦੀ...

ਹਰਿਆਣਾ ਦੇ ਵੱਡੇ ਬ.ਦਮਾਸ਼ ਦਾ Lady Don ਨਾਲ ਵਿਆਹ! ਚਾਰੇ ਪਾਸੇ ਪੁਲਿਸ ਦਾ ਪਹਿਰਾ

ਰਾਜਸਥਾਨ ਦੀ ਲੇਡੀ ਡੌਨ ਵਜੋਂ ਜਾਣੀ ਜਾਂਦੀ ਅਨੁਰਾਧਾ ਚੌਧਰੀ ਤੇ ਹਰਿਆਣਾ ਦੇ ਗੈਂਗਸਟਰ ਕਾਲਾ ਜਠੇੜੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਰਹੇ...

ਖੁਸ਼ੀਆਂ ‘ਚ ਛਾਇਆ ਮਾਤਮ, ਚੱਲਦੇ ਵਿਆਹ ‘ਚ ਜਾ ਵੜਿਆ ਟਰੱਕ, 6 ਲੋਕਾਂ ਦੀ ਮੌ.ਤ

ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ‘ਚ ਸੋਮਵਾਰ ਰਾਤ ਨੂੰ ਇਕ ਵਿਆਹ ਦੀਆਂ ਖੁਸ਼ੀਆਂ ਵਿਚ ਅਚਾਨਕ ਮਾਤਮ ਛਾ ਗਿਆ। ਤੇਜ਼ ਰਫਤਾਰ ਟਰੱਕ ਕਥਿਤ ਤੌਰ...

ਸ੍ਰੀ ਹੇਮਕੁੰਟ ਸਾਹਿਬ : ਗਲੇਸ਼ੀਅਰ ਦੀ ਲਪੇਟ ਦਾ 300 ਫੁੱਟ ਹਿੱਸਾ, ਰਸਤੇ ‘ਚ ਭਾਰੀ ਬਰਫ, ਟੀਮ ਵਾਪਸ ਪਰਤੀ

25 ਮਈ ਨੂੰ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ...

ਅਯੁੱਧਿਆ ਜਾਏਗਾ ਦੁਨੀਆ ਦਾ ਸਭ ਤੋਂ ਵੱਡਾ ਨਗਾੜਾ, ਲਿਖਿਆ ਏ ਭਗਵਾਨ ਰਾਮ ਦਾ ਨਾਂ (ਤਸਵੀਰਾਂ)

ਮੱਧ ਪ੍ਰਦੇਸ਼ ਦੇ ਰੀਵਾ ਵਿਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਨਗਾੜਾ ਹੁਣ ਰਾਮ ਮੰਦਰ ਨੂੰ ਸਮਰਪਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ...

ਕੂਨੋ ਨੈਸ਼ਨਲ ਪਾਰਕ ਤੋਂ ਆਈ ‘ਖ਼ੁਸ਼ਖ਼ਬਰੀ’, ਮਾਦਾ ਚੀਤਾ ਨੇ ਦਿੱਤਾ 5 ਬੱਚਿਆਂ ਨੂੰ ਜਨਮ

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਤੋਂ ਖੁਸ਼ਖਬਰੀ ਆਈ ਹੈ। ਇੱਕ ਮਾਦਾ ਚੀਤਾ ਨੇ ਪਾਰਕ ਦੇ ਅੰਦਰ 5 ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ...

ਸਾਬਕਾ ਕ੍ਰਿਕਟਰ ਯੂਸਫ਼ ਪਠਾਨ ਲੜਨਗੇ ਲੋਕ ਸਭਾ ਚੋਣਾਂ! TMC ਨੇ ਦਿੱਤਾ ਟਿਕਟ

ਪੱਛਮੀ ਬੰਗਾਲ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤ ਗੱਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਿਵਾਦ ਟੀਐਮਸੀ...

ਆਪਣੀ ਪੂਰੀ ਕਮਾਈ ਕੈਂਸਰ ਮਰੀਜ਼ਾਂ ਨੂੰ ਦਾਨ ਕਰਦਾ ਹੈ ਬੰਦਾ, ਇਕ ਘਟਨਾ ਮਗਰੋਂ ਲਿਆ ਫੈਸਲਾ

ਅਜਿਹੇ ਸਮੇਂ ਵਿੱਚ ਜਦੋਂ ਹਰ ਇਨਸਾਨ ਆਪਣੀ ਕਮਾਈ ਬਚਾਉਣ ਤੇ ਜਾਇਦਾਦਾਂ ਬਣਾਉਣ ਵਿਚ ਲੱਗਾ ਹੋਇਆ ਹੈ, ਅਜਿਹੇ ਵਿੱਚ ਮਣੀਪੁਰ ਦੇ ਇੱਕ ਅਜਿਹੇ...

ਨੌਜਵਾਨਾਂ ਲਈ ਖ਼ੁਸ਼ਖਬਰੀ, ਰੇਲਵੇ ਨੇ ਕੱਢੀਆਂ 9000 ਤੋਂ ਵੱਧ ਬੰਪਰ ਭਰਤੀਆਂ, ਪੜ੍ਹੋ ਪੂਰੀ ਖ਼ਬਰ

ਭਾਰਤੀ ਰੇਲਵੇ ਵਿੱਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰੇਲਵੇ ਭਰਤੀ ਬੋਰਡ ਦੁਆਰਾ ਟੈਕਨੀਸ਼ੀਅਨ ਦੀਆਂ...

ਦੇਸ਼ ਨੂੰ ਮਿਲੀ ਦੁਨੀਆ ਦੀ ਸਭ ਤੋਂ ਲੰਮੀ ਡਬਲ ਲੇਨ ਸੁਰੰਗ, ਜਾਣੋ ਸੇਲਾ ਟਨਲ ਦੀ ਖਾਸੀਅਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਦੁਨੀਆ ਦੀ ਸਭ ਤੋਂ ਲੰਬੀ ਦੋ ਲੇਨ ਵਾਲੀ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ ਹੈ।...

‘PM ਮੋਦੀ ਨੂੰ ਮਿਲਣਾ ਚਾਹੀਦੈ ਨੋਬਲ ਸ਼ਾਂਤੀ ਪੁਰਸਕਾਰ’, ਇਸ ਸੰਗਠਨ ਨੇ ਨੋਬਲ ਫਾਊਂਡੇਸ਼ਨ ਨੂੰ ਚਿੱਠੀ ਲਿਖ ਕੀਤੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮੰਗ ਕਰਦਿਆਂ ਹਿੰਦੂ ਸੈਨਾ ਦੇ ਸੰਸਥਾਪਕ ਅਤੇ...

ਭਗੌੜੇ ਨੀਰਵ ਮੋਦੀ ਨੂੰ ਲੰਦਨ ਹਾਈਕੋਰਟ ਦਾ ਵੱਡਾ ਝਟਕਾ, ਬੈਂਕ ਆਫ ਇੰਡੀਆ ਨੂੰ 8 ਮਿਲੀਅਨ ਡਾਲਰ ਅਦਾ ਕਰਨ ਦਾ ਹੁਕਮ

ਲੰਡਨ ਦੀ ਹਾਈ ਕੋਰਟ ਨੇ ਬ੍ਰਿਟੇਨ ਦੀ ਟੈਮਸਾਈਡ ਜੇਲ੍ਹ ਵਿੱਚ ਬੰਦ ਹੀਰਾ ਵਪਾਰੀ ਨੀਰਵ ਮੋਦੀ ਦੇ ਖਿਲਾਫ ਇੱਕ ਸੰਖੇਪ ਫੈਸਲਾ ਜਾਰੀ ਕੀਤਾ, ਜਿਸ...

ਵਿਗੜੇਗਾ ਮੌਸਮ, ਪਹਾੜਾਂ ‘ਤੇ ਬਰਫ਼ਬਾਰੀ, ਪੰਜਾਬ-ਹਰਿਆਣਾ ਸਣੇ ਕਈ ਥਾਂਵਾ ‘ਤੇ ਮੀਂਹ, ਤੂਫ਼ਾਨ ਦਾ ਯੈਲੋ ਅਲਰਟ

ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪਹਾੜਾਂ...

ਕਾਜੀਰੰਗਾ ਨੈਸ਼ਨਲ ਪਾਰਕ ਪਹੁੰਚੇ PM ਮੋਦੀ, ਹਾਥੀ ‘ਤੇ ਬੈਠ ਕੇ ਕੀਤੀ ਜੰਗਲ ਦੀ ਸਫਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਮਾਰਚ ਤੋਂ ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਦੌਰਾਨ ਉਹ 18 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ...

ਲੋਕ ਸਭਾ ਚੋਣਾਂ 2024 : ਰਾਹੁਲ ਲੜਨਗੇ ਵਾਇਨਾਡ ਤੋਂ ਚੋਣ, ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ...

PM ਮੋਦੀ ਨੇ ਦੱਸ ਦਿੱਤਾ ਆਪਣੀ ਸਫਲਤਾ ਦਾ ਰਾਜ਼, ਕਿਸ ਖੂਬੀ ਕਰਕੇ ਪਹੁੰਚੇ ਇਥੋਂ ਤੱਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਭਾਰਤ ਮੰਡਪਮ ਵਿੱਚ ਦੇਸ਼ ਭਰ ਦੇ ਰਚਨਾਕਾਰਾਂ ਨੂੰ ਸਨਮਾਨਿਤ ਕੀਤਾ। ਨੈਸ਼ਨਲ ਕ੍ਰਿਏਟਰਸ...

ਪੰਜਾਬ ‘ਚ ਫਿਰ ਵਿਗੜੇਗਾ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਚਿਤਾਵਨੀ ਜਾਰੀ

ਮਾਰਚ ਦੇ ਮਹੀਨੇ ਵਿੱਚ ਅਕਸਰ ਲੋਕ ਸਵੈਟਰਾਂ ਸਾਂਭਣ ਦੀ ਤਿਆਰੀ ਵਿਚ ਹੁੰਦੇ ਹਨ, ਪਰ ਇਸ ਸਾਲ ਲੋਕਾਂ ਨੂੰ ਠੰਢ ਨੇ ਬੇਹਾਲ ਕੀਤਾ ਹੋਇਆ ਹੈ। ਹਾਲ...

ਪਾਣੀ ਹੇਠਾਂ ਦੌੜੇਗੀ ਮੈਟਰੋ… ਦੇਸ਼ ਦੀ ਪਹਿਲੀ ਅੰਡਰਵਾਟਰ ਰੇਲ ਟਨਲ ਦਾ PM ਮੋਦੀ ਅੱਜ ਕਰਨਗੇ ਉਦਘਾਟਨ

ਨਵੀਂ ਦਿੱਲੀ— ਨਦੀ ਦੇ ਹੇਠਾਂ ਦੇਸ਼ ਦੀ ਪਹਿਲੀ ਰੇਲ ਆਵਾਜਾਈ ਸੁਰੰਗ ‘ਚ ਅੱਜ ਮੈਟਰੋ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ...

ਭਾਰਤੀ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਖੇਤਾਂ ‘ਚ ਡਿੱਗਿਆ, ਇੰਜਣ ਫੇਲ੍ਹ ਹੋਣ ਕਰਕੇ ਨਹੀਂ ਸੰਭਾਲ ਸਕੇ ਪਾਇਲਟ

ਤਕਨੀਕੀ ਖਰਾਬੀ ਕਾਰਨ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਪਿੰਡ ਦੇ ਖੇਤ ‘ਚ ਜ਼ੋਰਦਾਰ ਆਵਾਜ਼ ਨਾਲ ਅਚਾਨਕ ਡਿੱਗ ਗਿਆ। ਜਹਾਜ਼ ਡਿੱਗਦੇ ਹੀ...

ਹਿਮਾਚਲ ਦੀ ਸੁਮਨ ਨੇ ਰਚਿਆ ਇਤਿਹਾਸ, BSF ‘ਚ ਬਣੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੀ ਕੋਟਲੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਕੁਟਾਲ ਦੀ 28 ਸਾਲਾ ਸੁਮਨ ਕੁਮਾਰੀ ਨੇ ਬੀਐੱਸਐੱਫ ‘ਚ ਦੇਸ਼...

ਪੈਸੇ ਲੈ ਕੇ ਸੰਸਦ ‘ਚ ਵੋਟ ਪਾਉਣ ਵਾਲੇ MP-MLA ਦੀ ਹੁਣ ਖ਼ੈਰ ਨਹੀਂ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੋਟ ਫਾਰ ਵੋਟ ਮਾਮਲੇ ‘ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। 4 ਮਾਰਚ ਨੂੰ ਸੁਪਰੀਮ...

ਭੀੜ ‘ਚ ਖੜ੍ਹੀ ਬੱਚੀ ਦਿਖਾ ਰਹੀ ਸੀ ਪੇਂਟਿੰਗ, PM ਮੋਦੀ ਦੀ ਪਈ ਨਜ਼ਰ ਤਾਂ ਕਮਾਂਡੋ ਨੂੰ ਕੀਤਾ ਇਸ਼ਾਰਾ

2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਅਤੇ ਬਿਹਾਰ ਦੇ ਦੌਰੇ ‘ਤੇ ਸਨ, ਦੋਵਾਂ ਥਾਵਾਂ ‘ਤੇ ਪੀਐਮ ਮੋਦੀ ਨੇ ਇਕੱਠ ਨੂੰ...

ਦਿੱਲੀ-NCR ‘ਚ ਫਿਰ ਬਦਲਿਆ ਮੌਸਮ ਦਾ ਮਿਜਾਜ਼, ਹਲਕੀ ਮੀਂਹ ਨਾਲ ਬਣੇ ਬੱਦਲ, ਡਿੱਗਿਆ ਪਾਰਾ

ਦਿੱਲੀ-ਐਨਸੀਆਰ ਦੇ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਦੁਪਹਿਰ ਬਾਅਦ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।...

ਕੋਵਿਡ-19 ਵੈਕਸੀਨ ਕਰਕੇ ਵਧਿਆ ਦਿਲ ਦਾ ਦੌਰਾ? ਸਿਹਤ ਮੰਤਰੀ ਨੇ ਦਿੱਤੀ ਸਪੱਸ਼ਟ ਜਾਣਕਾਰੀ

ਕੋਵਿਡ -19 ਦਾ ਖ਼ਤਰਾ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਦਿਖਾਈ ਦੇ ਰਿਹਾ ਹੈ। ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਿੱਚ ਨਾ ਸਿਰਫ ਗੰਭੀਰ...

ਲੋਕ ਸਭਾ ਚੋਣਾਂ 2024 : BJP ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, PM ਮੋਦੀ ਵਾਰਾਣਸੀ ਤੋਂ ਲੜਨਗੇ ਚੋਣ

ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ...

ਸ਼ਿਵਰਾਤਰੀ ਤੋਂ ਪਹਿਲਾਂ ਸ਼ਿਲਪਕਾਰ ਨੇ ਬਣਾਇਆ ਸੋਨੇ ਦਾ ਸਭ ਤੋਂ ਛੋਟਾ ਸ਼ਿਵਲਿੰਗ, PM ਮੋਦੀ ਨੂੰ ਭੇਟ ਕਰਨ ਦੀ ਇੱਛਾ

ਭੋਲੇ ਬਾਬਾ ਦੇ ਸ਼ਰਧਾਲੂ ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਮਹਾਸ਼ਿਵਰਾਤਰੀ 8 ਮਾਰਚ ਨੂੰ ਹੈ, ਜਿਸ ਦੌਰਾਨ ਬਾਬਾ ਦੇ...

ਇਸ ਮਾਂ ਦੇ ਹੌਂਸਲੇ ਨੂੰ ਸਲਾਮ! ਅਯੁੱਧਿਆ ਜਾਂਦੇ 21 ਸਾਲਾਂ ਪੁੱਤ ਦੀ ਹੋਈ ਮੌ.ਤ, ਦੁੱਖ ਭੱਲ ਬਚਾਈਆਂ ਕਈ ਜ਼ਿੰਦਗੀਆਂ

21 ਸਾਲ ਦੀ ਉਮਰ ਵਿੱਚ ਪੁੱਤਰ ਇਸ ਸੰਸਾਰ ਨੂੰ ਛੱਡ ਗਿਆ ਅਤੇ ਮਾਂ ਨੇ ਆਪਣੇ ਅੰਗ ਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ।...

ਆਸਾਰਾਮ ਨੂੰ ਸੁਪਰੀਮ ਕੋਰਟ ਦਾ ਝਟਕਾ, ਖਾਰਿਜ ਕੀਤੀ ਰਿਹਾਈ ਦੀ ਅਪੀਲ

ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...

ਲੋਕ ਸਭਾ ਚੋਣਾਂ 2024 : ਬਿਨਾਂ ਪਰੂਫ ਕੋਈ ਬਿਆਨ ਨਾ ਦਿਓ, ਚੋਣ ਕਮਿਸ਼ਨ ਨੇ ਜਾਰੀ ਕੀਤੀ ਅਡਵਾਇਜ਼ਰੀ

ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ...

ਅੰਬਾਨੀ ਪਰਿਵਾਰ ਨੇ ਅੰਨ ਸੇਵਾ ਨਾ ਸ਼ੁਰੂ ਕੀਤੀ ਪ੍ਰੀ-ਵੈਡਿੰਗ ਸੈਰਾਮਨੀ, ਪੁੱਤ-ਨੂੰਹ ਨਾਲ ਮੁਕੇਸ਼ ਅੰਬਾਨੀ ਨੇ ਵੀ ਪਰੋਸਿਆ ਖਾਣਾ

ਅੰਬਾਨੀ ਪਰਿਵਾਰ ‘ਚ ਵਿਆਹ ਦੀਆਂ ਰਸਮਾਂ ਬੁੱਧਵਾਰ ਨੂੰ ਅੰਨਾ ਸੇਵਾ ਨਾਲ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪਰਿਵਾਰ ਦੇ ਮੁਖੀ ਮੁਕੇਸ਼...

ਬਿਲ ਗੇਟਸ ਨੇ ਭਾਰਤ ਦੇ ਚਾਹਵਾਲੇ ਨਾਲ ਕੀਤਾ ਵੀਡੀਓ ਸ਼ੇਅਰ, ਕਹਿੰਦੇ- ‘ਇਥੇ ਹਰ ਥਾਂ ਕਾਢਾਂ ਨੇ…’

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਸ਼ਾਮਲ ਬਿਲ ਗੇਟਸ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ...

ਆਨਲਾਈਨ 49 ਰੁਪਏੇ ‘ਚ 4 ਦਰਜਨ ਆਂਡੇ ਖਰੀਦ ਰਹੀ ਸੀ ਔਰਤ, ਲੱਗਾ 48,000 ਦਾ ਚੂਨਾ

ਆਈਟੀ ਹੱਬ ਬੈਂਗਲੁਰੂ ‘ਚ ਇਕ ਔਰਤ ਨੂੰ ‘ਆਂਡਿਆਂ’ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਹਿਮਾਚਲ ਦੀ ਸਿਆਸਤ ‘ਚ ਹਲਚਲ! CM ਸੁੱਖੂ ਬੋਲੇ- ‘ਮੈਂ ਕੋਈ ਅਸਤੀਫ਼ਾ ਨਹੀਂ ਦੇ ਰਿਹਾ, ਮੈਂ ਯੋਧਾ ਹਾਂ…’

ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਰਾਜ ਸਭਾ ਦੇ ਨਤੀਜਿਆਂ ਤੋਂ ਬਾਅਦ ਛਿੜਿਆ ਸਿਆਸੀ ਵਿਵਾਦ ਅਜੇ ਵੀ ਰੁਕਣ ਦਾ ਨਾਂ ਨਹੀਂ...

ਪਤੀ ਅਰਬਪਤੀ, ਜਵਾਈ ਪ੍ਰਧਾਨ ਮੰਤਰੀ, ਫਿਰ ਵੀ ਇਸ ਔਰਤ ਨੇ 30 ਸਾਲਾਂ ਤੋਂ ਨਹੀਂ ਖਰੀਦੀ ਸਾੜ੍ਹੀ

ਭਾਰਤ ਵਿੱਚ ਅਰਬਪਤੀ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਕੋਈ ਕਮੀ ਨਹੀਂ ਹੈ। ਇਹ ਸਾਰੇ ਅਮੀਰ ਲੋਕ ਆਪਣੀ ਸ਼ਾਨ ਅਤੇ ਦਿਖਾਵੇ ਲਈ ਜਾਣੇ...

ਅਰੁਣਾਚਲ ਪ੍ਰਦੇਸ਼ : ਖੱਡ ‘ਚ ਡਿੱਗੀ ਕਾਰ, ਇੱਕੋ ਟੱਬਰ ਦੇ 5 ਜੀਆਂ ਦੀ ਮੌ.ਤ, 3 ਸਾਲਾਂ ਬੱਚਾ ਬਚਿਆ

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਮੰਗਲਵਾਰ (27 ਫਰਵਰੀ, 2024) ਨੂੰ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ...

NCB ਦਾ ਵੱਡਾ ਐਕਸ਼ਨ, ਫੜੀ ਗਈ ਡਰੱ.ਗਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ, 2000 ਕਰੋੜ ਤੱਕ ਕੀਮਤ

ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਹਿਯੋਗ ਨਾਲ ਮੰਗਲਵਾਰ (27 ਫਰਵਰੀ) ਨੂੰ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ...

ਸੰਕਟ ‘ਚ ਹਿਮਾਚਲ ਦੀ ਸੁੱਖੂ ਸਰਕਾਰ! ਕਾਂਗਰਸੀ ਵਿਧਾਇਕਾਂ ਨੇ BJP ਲਈ ਕੀਤੀ ਵੋਟਿੰਗ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ...

ਨੌਜਵਾਨ ਦੇ ਢਿੱਡ ‘ਚੋਂ ਨਿਕਲੇ 39 ਸਿੱਕੇ, ਮਸਾਂ ਬਚੀ ਜਾਨ, ਨਿਗਲਣ ਦਾ ਕਾਰਨ ਜਾਣ ਡਾਕਟਰ ਵੀ ਹੈਰਾਨ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਕ ਵਿਅਕਤੀ ਨੂੰ ਗੰਗਾਰਾਮ...

ਸਾਡੇ ਹੁਕਮਾਂ ਮਗਰੋਂ ਵੀ ਅਜਿਹਾ ਇਸ਼ਤਿਹਾਰ ਕਿਉਂ ਕੱਢਿਆ?’- ਪਤੰਜਲੀ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ

ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਤ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਮੁੜ...

ਸੜਕ ਹਾਦਸੇ ‘ਚ 2 ਮਸ਼ਹੂਰ ਭੋਜਪੁਰੀ ਅਦਾਕਾਰਾ ਤੇ ਗਾਇਕ ਦੀ ਮੌ.ਤ, 9 ਲੋਕਾਂ ਦੀ ਗਈ ਜਾ/ਨ

ਬਿਹਾਰ ਦੇ ਕੈਮੂਰ ‘ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸੇ ‘ਚ ਭੋਜਪੁਰੀ ਅਦਾਕਾਰਾ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਇਕ ਗਾਇਕ ਨੇ ਵੀ ਦਮ ਤੋੜ...

PM Kisan ਦੀ 16ਵੀਂ ਕਿਸ਼ਤ ਦੀ ਉਡੀਕ ਖ਼ਤਮ, ਭਲਕੇ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜੇਗੀ ਸਰਕਾਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ...

UP ‘ਚ ਵੱਡਾ ਹਾਦਸਾ, ਪਟਾਕਾ ਫੈਕਟਰੀ ‘ਚ ਧਮਾਕੇ ਨਾਲ 4 ਮੌ.ਤਾਂ, ਕਈ ਫੱਟੜ

ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋ ਗਿਆ। ਇਸ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।...

PM ਮੋਦੀ ਨੇ ਦਵਾਰਕਾ ਵੇਖਣ ਲਈ ਸਮੁੰਦਰ ‘ਚ ਲਾਈ ਡੁਬਕੀ, ਭਗਵਾਨ ਕ੍ਰਿਸ਼ਨ ਨੂੰ ਕੀਤੀ ਪ੍ਰਾਰਥਨਾ (ਤਸਵੀਰਾਂ)

ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਦਿਨ ਕਈ ਮਾਇਨਿਆਂ ਤੋਂ ਅਹਿਮ ਰਿਹਾ। ਪ੍ਰਧਾਨ ਮੰਤਰੀ...

ਮੁਸਲਿਮ ਨੌਜਵਾਨ ਦੇ ਵਿਆਹ ‘ਚ ਪਹਿਲਾ ਸੱਦਾ ਭਗਵਾਨ ਗਣੇਸ਼ ਨੂੰ, ਹੋਰ ਵੀ ਬਹੁਤ ਕੁਝ ਵੱਖਰਾ, ਵੈਡਿੰਗ ਕਾਰਡ ਵਾਇਰਲ

ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਇੱਕ ਮੁਸਲਿਮ ਨੌਜਵਾਨ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ...

PM ਮੋਦੀ 3 ਮਹੀਨੇ ਨਹੀਂ ਕਰਨਗੇ ‘ਮਨ ਕੀ ਬਾਤ’, ਨੌਜਵਾਨਾਂ ਨੂੰ ਕੀਤੀ ਅਪੀਲ- ‘ਪਹਿਲਾ ਵੋਟ ਦੇਸ਼ ਦੇ ਨਾਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 110ਵੇਂ ਐਪੀਸੋਡ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ...

ਇੰਡੀਅਨ ਏਅਰ ਫੋਰਸ ਨੂੰ ਸਲਾਮ, ਡਾਕਟਰਾਂ ਦੀ ਟੀਮ ਨੂੰ ਏਅਰਲਿਫਟ ਕਰ ਬਚਾਈ ਸਾਬਕਾ ਫੌਜੀ ਦੀ ਜਾਨ

ਭਾਰਤੀ ਹਵਾਈ ਫੌਜ ਨੇ ਇੱਕ ਵਾਰ ਫਿਰ ਆਪਣੀ ਸਮਰੱਥਾ ਦਿਖਾਈ ਹੈ। ਹਵਾਈ ਸੈਨਾ ਨੇ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਆਪਣਾ ਡੋਰਨੀਅਰ ਜਹਾਜ਼...

‘ਮਨ ਕੀ ਬਾਤ’ : PM ਮੋਦੀ ਨੇ ਡਰੋਨ ਦੀਦੀ ਨਾਲ ਕੀਤੀ ਗੱਲ, ਬੋਲੇ- ‘ਨਾਰੀ ਸ਼ਕਤੀ ਹਰ ਖੇਤਰ ‘ਚ ਅੱਗੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਡਰੋਨ ਦੀਦੀ...

ਅਯੁੱਧਿਆ ਦੇ ਰਾਮ ਮੰਦਰ ‘ਚ ਆਇਆ ਇੰਨਾ ਚੜ੍ਹਾਵਾ, ਗਿਣਨ ਲਈ SBI ਨੂੰ ਵਧਾਉਣਾ ਪਿਆ ਸਟਾਫ

ਨਵੇਂ ਬਣੇ ਰਾਮ ਮੰਦਿਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇੱਕ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦਾ ਦਾਨ ਮਿਲਿਆ ਹੈ, ਜਿਸ ਵਿੱਚ 25...

1 ਜੁਲਾਈ ਤੋਂ ਦੇਸ਼ ‘ਚ ਲਾਗੂ ਹੋਣਗੇ ਨਵੇਂ Criminal Law, ਮੌਬ ਲਿੰਚਿੰਗ ‘ਤੇ ਹੋਵੇਗੀ ਫਾਂ.ਸੀ ਦੀ ਸਜ਼ਾ

ਤਿੰਨ ਨਵੇਂ ਕ੍ਰਿਮਨਲ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣਗੇ। ਕੇਂਦਰ ਸਰਕਾਰ ਨੇ ਅੱਜ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਕਿਹਾ...

ਨਵੀਂ ਪੱਛਮੀ ਗੜਬੜ ਦੀ ਦਸਤਕ, ਅਗਲੇ 7 ਦਿਨਾਂ ਤੱਕ ਕਈ ਸੂਬਿਆਂ ‘ਚ ਮੀਂਹ ਦਾ ਅਲਰਟ

ਉੱਤਰੀ ਭਾਰਤ ਤੋਂ ਠੰਡ ਲਗਭਗ ਖਤਮ ਹੋ ਗਈ ਹੈ। ਹਾਲਾਂਕਿ ਪਹਾੜੀ ਰਾਜਾਂ ‘ਚ ਭਾਰੀ ਬਰਫਬਾਰੀ ਕਾਰਨ ਉੱਥੇ ਸਰਦੀ ਜਾਰੀ ਹੈ ਪਰ ਤਾਪਮਾਨ ਲਗਾਤਾਰ...

ਫਰਜ਼ੀ ਕਾਲਾਂ ‘ਤੇ ਲੱਗੇਗੀ ਲਗਾਮ! ਜਲਦ ਆ ਰਿਹਾ ਸਰਕਾਰੀ ਟਰੂ ਕਾਲਰ, ਅਸਲੀ ਕਾਲਰ ਦੀ ਹੋਵੇਗੀ ਪਛਾਣ

ਜਲਦੀ ਹੀ ਤੁਸੀਂ ਜਾਣ ਸਕੋਗੇ ਕਿ ਤੁਹਾਨੂੰ ਕੌਣ ਕਾਲ ਰਿਹਾ ਹੈ? ਫਿਰ ਕਾਲ ਚੁੱਕਣਾ ਹੈ ਕਿ ਨਹੀਂ, ਇਸ ਦਾ ਫੈਸਲਾ ਕਰਨਾ ਯੂਜ਼ਰਸ ਲਈ ਸੌਖਾ ਹੋ...

‘PM ਮੋਦੀ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰ ਕਦਮ ਚੁੱਕਿਆ’- ਨਿਰਮਲਾ ਸੀਤਾਰਮਣ ਬੋਲੇ

ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ...

100 ਵਾਰ ਖੂਨਦਾਨ ਕਰਕੇ ਵੀ ਪੂਰੀ ਤਰ੍ਹਾਂ ਹੈਲਦੀ ਇਹ ਆਦਮੀ, ਲੰਦਨ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋਇਆ ਨਾਂ

ਖੂਨਦਾਨ ਇੱਕ ਮਹਾਨ ਦਾਨ ਹੈ। ਖੂਨ ਦਾ ਇੱਕ ਯੂਨਿਟ ਇੱਕ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ, ਜਿਨ੍ਹਾਂ...

ਮੱਲਿਕਾਰਜੁਨ ਖੜਗੇ ਨੂੰ ਮਿਲੀ Z+ ਸੁਰੱਖਿਆ, ਖੁਫੀਆ ਏਜੰਸੀਆਂ ਦੇ ਅਲਰਟ ਮਗਰੋਂ ਮਿਲੀ ਸਕਿਓਰਿਟੀ

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਭਾਜਪਾ ਅਤੇ ਕਾਂਗਰਸ ਸਮੇਤ ਸਾਰੀਆਂ...

ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ PM ਮੋਦੀ, ਸੁਨਕ-ਬਾਈਡੇਨ ਨੂੰ ਵੀ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ‘ਚ ਸਭ ਤੋਂ ਹਰਮਨ ਪਿਆਰੇ ਨੇਤਾ ਬਣ ਕੇ ਉਭਰੇ ਹਨ। ਪ੍ਰਸਿੱਧੀ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ...

ਜੰਮੂ-ਕਸ਼ਮੀਰ ‘ਚ ਆਇਆ ਭਿਆ.ਨਕ ਐਵਲਾਂਚ, ਇੱਕ ਵਿਦੇਸ਼ੀ ਸੈਲਾਨੀ ਦੀ ਮੌ.ਤ, ਇੱਕ ਲਾਪਤਾ

ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀਰਵਾਰ ਨੂੰ ਭਿਆਨਕ ਐਵਲਾਂਜ ਆਇਆ। ਇਹ ਬਰਫ਼ਬਾਰੀ ਗੁਲਮਰਗ ਦੇ ਬੈਕ ਕੰਟਰੀ ਇਲਾਕੇ ਵਿੱਚ ਵਾਪਰੀ। ਇਸ...

ਚੰਦਰਯਾਨ-3 ਤੋਂ ਬਾਅਦ ISRO ਨੂੰ ਫਿਰ ਮਿਲੀ ਵੱਡੀ ਸਫਲਤਾ, ਹੁਣ ਗਗਨਯਾਨ ਮਿਸ਼ਨ ‘ਤੇ ਦਿੱਤੀ ਖੁਸ਼ਖਬਰੀ

ਚੰਦਰਯਾਨ-3 ਅਤੇ ਆਦਿਤਿਆ ਐਲ-1 ਮਿਸ਼ਨਾਂ ਤੋਂ ਬਾਅਦ ਇਸਰੋ ਯਾਨੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਗਗਨਯਾਨ ਮਿਸ਼ਨ ਦੀ ਤਿਆਰੀ ਵਿੱਚ ਇੱਕ ਹੋਰ...

ਹਲਵਾਈ ਦਾ ਜੁਗਾੜ, 3-D ਪ੍ਰਿੰਟਰ ਨਾਲ ਬਣਾਉਂਦਾ ਜਲੇਬੀ, ਆਨੰਦ ਮਹਿੰਦਰਾ ਵੀ ਵੇਖ ਹੋ ਗਏ ਹੈਰਾਨ

ਆਟੋ ਸੈਕਟਰ ਦੀ ਦਿੱਗਜ ਕੰਪਨੀ ਮਹਿੰਦਰਾ ਐਂਡ ਮਹਿੰਦਰਾ (M&M) ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ...

ਵਿਆਹ ਕਰਕੇ ਨਰਸ ਨੂੰ ਨੌਕਰੀ ਤੋਂ ਕੱਢਣਾ ਪਿਆ ਮਹਿੰਗਾ, ਸੁਪਰੀਮ ਕੋਰਟ ਨੇ ਸੁਣਾਇਆ ਸਖ਼ਤ ਫੈਸਲਾ

ਵਿਆਹ ਦੇ ਆਧਾਰ ‘ਤੇ ਨਰਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ।...

ਸਵਾਰੀਆਂ ਨਾਲ ਭਰੇ ਆਟੋ ਨੂੰ ਟੱਰਕ ਨੇ ਮਾਰੀ ਟੱਕ.ਰ, ਉੱਡੇ ਪਰਖੱਚੇ, 9 ਲੋਕਾਂ ਦੀ ਮੌ.ਤ

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਰਾਮਗੜ੍ਹ ਚੌਕ ਥਾਣਾ ਖੇਤਰ ਦੇ ਪਿੰਡ ਬਿਹਾਰੌਰਾ...

ਉੱਘੇ ਵਕੀਲ ਤੇ ਸਾਬਕਾ ASG ਫਲੀ ਐਸ ਨਰੀਮਨ ਦਾ ਦਿਹਾਂਤ, 95 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਭਾਰਤ ਦੇ ਉੱਘੇ ਨਿਆਂਕਾਰ ਅਤੇ ਸੁਪਰੀਮ ਕੋਰਟ ਦੇ ਤਜਰਬੇਕਾਰ ਸੀਨੀਅਰ ਵਕੀਲ ਫਲੀ ਐਸ ਨਰੀਮਨ ਦਾ ਬੁੱਧਵਾਰ ਨੂੰ 95 ਸਾਲ ਦੀ ਉਮਰ ਵਿੱਚ ਦਿਹਾਂਤ...

ਦਿੱਲੀ ‘ਚ 2 ਦਿਨ ਪਏਗਾ ਮੀਂਹ, ਕਈ ਸੂਬਿਆਂ ‘ਚ ਹੋਵੇਗੀ ਗੜੇਮਾਰੀ, ਪੰਜਾਬ ਲਈ ਵੀ ਅਲਰਟ

IMD ਮੁਤਾਬਕ 21 ਫਰਵਰੀ ਨੂੰ ਪੱਛਮੀ ਹਿਮਾਲੀਅਨ ਖੇਤਰ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਉੱਤਰ ਪੱਛਮੀ ਭਾਰਤ ਦੇ...

‘ਸ਼ਾਂਤੀ ਬਣਾਈ ਰੱਖੋ, ਮਿਲ ਕੇ ਹੱਲ ਲੱਭਣਾ ਚਾਹੀਦਾ’- ਕੇਂਦਰੀ ਮੰਤਰੀ ਅਰਜੁਨ ਮੁੰਡਾ ਦੀ ਕਿਸਾਨਾਂ ਨੂੰ ਅਪੀਲ

ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਰਜੁਨ...

‘ਆਪਣਾ ਸਟੈਂਡ ਸਪੱਸ਼ਟ ਕਰੋ ਕਿ…’, ਕਿਸਾਨਾਂ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੀਤੀ ਅਪੀਲ

ਕਿਸਾਨਾਂ ਵੱਲੋਂ ਕੇਂਦਰ ਦੇ ਪੰਜ ਸਾਲਾਂ ਲਈ 5 ਫਸਲਾਂ ਉੱਤੇ ਐੱਮ.ਐੱਸ.ਪੀ. ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਮਗਰੋਂ ਕਿਸਾਨਾਂ ਨੇ...

ਚੰਡੀਗੜ੍ਹ ਮੇਅਰ ਚੋਣ ‘ਚ ਦੁਬਾਰਾ ਹੋਵੇਗੀ ਵੋਟਾਂ ਦੀ ਗਿਣਤੀ, SC ਨੇ ਕਿਹਾ-ਸਹੀ ਮੰਨੀਆਂ ਜਾਣਗੀਆਂ 8 ਵੋਟਾਂ

ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ...

PM ਮੋਦੀ ਨੇ ਜੰਮੂ ਨੂੰ ਦਿੱਤੀ 30500 ਕਰੋੜ ਦੀ ਸੌਗਾਤ, ਬੋਲੇ-‘ਅੱਜ ਹਰ ਸੰਕਲਪ ਨਾਲ ਅੱਗੇ ਵਧ ਰਿਹਾ J&K’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਜੰਮੂ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਸਿੱਖਿਆ, ਰੇਲਵੇ, ਹਵਾਬਾਜ਼ੀ ਅਤੇ ਸੜਕ...

ਪ੍ਰਿਯੰਕਾ ਗਾਂਧੀ ਨੂੰ ਹਸਪਤਾਲੋਂ ਮਿਲੀ ਛੁੱਟੀ, ਭਰਾ ਰਾਹੁਲ ਨਾਲ ਭਾਰਤ ਜੋੜੋ ਨਿਆਏ ਯਾਤਰਾ ‘ਚ ਜੁੜਨ ਦੀ ਤਿਆਰੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਇੱਕ ਵਾਰ ਫਿਰ ਤੋਂ ਆਪਣੇ ਭਰਾ ਰਾਹੁਲ ਗਾਂਧੀ ਦੀ ਭਾਰਤ...

ਕਿਸਾਨ 21 ਫਰਵਰੀ ਨੂੰ ਸਵੇਰੇ ਕਰਨਗੇ ਦਿੱਲੀ ਕੂਚ- ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਕੀਤਾ ਐਲਾਨ

ਕਿਸਾਨਾਂ ਨੇ ਦਾਲ, ਉੜਦ, ਅਰਹਰ (ਤੂਰ), ਮੱਕੀ ਅਤੇ ਕਪਾਹ ਦੀਆਂ ਫ਼ਸਲਾਂ ਲਈ ਠੇਕੇ ਦੀ ਸ਼ਰਤ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ...

ਫਰਾਂਸ ਕੋਲ ਏ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ, ਭਾਰਤ ਦੀ ਰੈਂਕਿੰਗ ਵਿੱਚ ਗਿਰਾਵਟ

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ ਇੱਕ ਸਥਾਨ ਹੇਠਾਂ ਖਿਸਕ ਗਿਆ ਹੈ। ਹਾਲ ਹੀ ਵਿੱਚ ਜਾਰੀ ਹੈਨਲੇ ਪਾਸਪੋਰਟ...

ਚੱਲਦੇ ਵਿਆਹ ‘ਚ ਮਧੂਮੱਖੀਆਂ ਨੇ ਮਚਾਇਆ ਆ.ਤੰਕ, ਦਰਜਨ ਤੋਂ ਵੱਧ ਮਹਿਮਾਨ ਜ਼ਖਮੀ, ਹਸਪਤਾਲ ‘ਚ ਭਰਤੀ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਮੱਖੀਆਂ ਨੇ ਆਤੰਕ ਮਚਾ ਦਿੱਤਾ। ਇਸ ਹਮਲੇ ‘ਚ ਨਾ ਸਿਰਫ ਕਈ ਮਹਿਮਾਨ ਜ਼ਖਮੀ ਹੋਏ...

Carousel Posts