Tag: , , , , , , ,

G-20 ‘ਚ ਫਰਸਟ ਲੇਡੀਜ਼ ਨੇ ਖਾਧੀ ਸਪੈਸ਼ਲ ਡਿਸ਼, 10ਵੀਂ ਸਦੀ ਦੀ ਕੁਕਬੁੱਕ ਤੋਂ ਬਣਾਈ ਗਈ ਰੈਸਿਪੀ

ਸੈਲੀਬ੍ਰਿਟੀ ਸ਼ੈੱਫ ਕੁਣਾਲ ਕਪੂਰ ਨੇ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੇ ਮੁਖੀਆਂ ਦੀਆਂ ਪਤਨੀਆਂ ਲਈ ਖਾਸ ਰੈਸਿਪੀ ਤਿਆਰ...

ਸੰਗਰੂਰ ਜੇਲ੍ਹ ਤੋਂ ਗੈਂਗਸਟਰ ਦਾ ਵੀਡੀਓ ਲੀਕ, ਜੇਬਾਂ ‘ਚ ਹੱਥ ਪਾਈ ਟਸ਼ਨ ਨਾਲ ਨਿਕਲਦਾ ਦਿਸਿਆ, ਪਈਆਂ ਭਾਜੜਾਂ

ਸੰਗਰੂਰ ਜੇਲ੍ਹ ਤੋਂ ਗੈਂਗਸਟਰ ਆਮਨਾ ਉਬਾ ਦੀ ਵੀਡੀਓ ਲੀਕ ਹੋਈ ਹੈ। ਵੀਡੀਓ ‘ਚ ਗੈਂਗਸਟਰ ਪੂਰੇ ਟਸ਼ਨ ‘ਚ ਆਪਣੀ ਬੈਰਕ ‘ਚੋਂ ਬਾਹਰ...

ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁ. ਕਰਤਾਰਪੁਰ ਸਾਹਿਬ ‘ਚ ਰਾਤ ਠਹਿਰਾਉਣ ਦੀ ਤਿਆਰੀ

ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ)...

ਪੰਜਾਬ ‘ਚ ਪਹਿਲੀ ਵਾਰ ਹੋਣ ਜਾ ਰਿਹਾ Tourism Summit, CM ਮਾਨ ਨੇ ਦਿੱਤਾ ਸੱਦਾ

ਸੀ.ਐਮ. ਮਾਨ ਨੇ ਟੂਰਿਜ਼ਮ ਸਮਿਟ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਰਾਹੀਂ ਲੋਕਾਂ ਨੂੰ ਪੰਜਾਬ ਦਾ ਉਹ...

ਲੋਕ ਸਭਾ ਚੋਣਾਂ 2024 : ਸੁਖਬੀਰ ਬਾਦਲ ਵੱਲੋਂ ਵੱਖ-ਵੱਖ ਹਲਕਿਆਂ ਤੋਂ ਚੋਣ ਇੰਚਾਰਜਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਣ ਵਾਲੀਆਂ ਸੰਸਦੀ ਚੋਣਾਂ 2024 ਲਈ ਤਿਆਰੀ ਕੱਸ ਲਈ ਹੈ। ਉਨ੍ਹਾਂ ਚੋਣ ਪ੍ਰਚਾਰ ਅਤੇ...

ਵਾਧੂ ਲੂਣ ਸਿਰਫ BP ਹੀ ਨਹੀਂ ਵਧਾਉਂਦਾ, ਇਸ ਨਾਲ ਕਿਡਨੀ ਨੂੰ ਵੀ ਗੰਭੀਰ ਖ਼ਤਰਾ, ਇਹ ਚੀਜ਼ਾਂ ਵੀ ਨੁਕਸਾਨਦਾਇਕ

ਸਰੀਰ ਨੂੰ ਸਿਹਤਮੰਦ ਰੱਖਣ ਲਈ ਹਰ ਕਿਸੇ ਨੂੰ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਹਾਲਾਂਕਿ, ਇਹ ਜਾਣਨਾ ਜ਼ਰੂਰੀ ਹੈ ਕਿ...

ਇਸ ਔਰਤ ਦੇ ਸਰੀਰ ‘ਚ ਇਕੱਠੇ ਰਹਿੰਦੇ ਹਨ 93 ਲੋਕ, ਭੂਤ-ਪ੍ਰੇਤ ਦਾ ਚੱਕਰ ਨਹੀਂ, ਇਹ ਹੈ ਅਸਲੀ ਵਜ੍ਹਾ

ਕੀ ਇੱਕੋ ਮਨੁੱਖੀ ਸਰੀਰ ਵਿੱਚ ਕਈ ਮਨੁੱਖ ਰਹਿ ਸਕਦੇ ਹਨ? ਇਹ ਇੱਕ ਬਹੁਤ ਹੀ ਗੰਭੀਰ ਅਤੇ ਸੋਚਣ ਵਾਲਾ ਸਵਾਲ ਹੈ। ਜੇ ਤੁਸੀਂ ਸੋਚਦੇ ਹੋ ਕਿ ਅਜਿਹਾ...

ਬਠਿੰਡਾ : ਜ਼ਮੀਨ ਪਿੱਛੇ ਬੰਦਾ ਉਤਾਰਿਆ ਮੌ.ਤ ਦੇ ਘਾਟ, ਹਥਿ.ਆਰਾਂ ਨਾਲ ਦਰਜਨ ਲੋਕਾਂ ਨੇ ਪਰਿਵਾਰ ‘ਤੇ ਕੀਤਾ ਹਮ.ਲਾ

ਬਠਿੰਡਾ ਦੇ ਪਿੰਡ ਮੰਡੀ ਖੁਰਦ ਵਿੱਚ ਜ਼ਮੀਨੀ ਝਗੜੇ ਕਾਰਨ ਦਰਜਨ ਭਰ ਵਿਅਕਤੀਆਂ ਨੇ ਇੱਕ ਬੰਦੇ ਅਤੇ ਉਸ ਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ...

ਸੋਨੀਆ ਗਾਂਧੀ ਨਾਲ ਮੁਲਾਕਾਤ ਦੀਆ ਖ਼ਬਰਾਂ ਵਿਚਾਲੇ ਕੈਪਟਨ ਅਮਰਿੰਦਰ ਦਾ ਆਇਆ ਵੱਡਾ ਬਿਆਨ

ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਵਿਚਾਲੇ ਮੁਲਾਕਾਤ ਨੂੰ ਲੈ ਕੇ...

ਜੈਨ ਮਹਾਪਰਵ ‘ਤੇ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਪੰਜਾਬ

ਪੰਜਾਬ ਸਰਕਾਰ ਨੇ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ‘ਸੰਮਤਸਰੀ’ ਦੇ ਮੱਦੇਨਜ਼ਰ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।...

PAP ਦੇ ਬਾਹਰੋਂ ਵਿਰਾਸਤੀ ਤੋਪ ਚੋਰੀ ਮਾਮਲਾ, ਬਟਾਲੀਅਨ ਦਾ ਰਸੋਈਆ ਨਿਕਲਿਆ ਮਾਸਟਰਮਾਈਂਡ, 3 ਕਾਬੂ

ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (ਪੀਏਪੀ) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਮਿਲ ਗਈ...

IELTS ਕਰ ਰਹੀ ਕੁੜੀ ਨੇ ਕੀਤੀ ਖੁਦ.ਕੁਸ਼ੀ, ਮਰ.ਨ ਤੋਂ ਪਹਿਲਾਂ ਬਣਾਈ ਵੀਡੀਓ

ਪੰਜਾਬ ‘ਚ ਸ਼ੁੱਕਰਵਾਰ ਰਾਤ ਨੂੰ ਇਕ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਲੜਕੀ ਨੇ ਆਪਣੀ ਵੀਡੀਓ ਬਣਾ ਕੇ...

ਬੇਖੌਫ਼ ਲੁਟੇਰਿਆਂ ਨੇ ਲੁੱਟ-ਖੋਹ ਮਗਰੋਂ ਨਹਿਰ ‘ਚ ਸੁੱਟਿਆ ਨੌਜਵਾਨ, ਪਰਿਵਾਰ ਵਾਲਿਆਂ ਵੱਲੋਂ ਭਾਲ ਜਾਰੀ

ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਕਤਰਾਉਂਦੇ। ਨਵਾਂਸ਼ਹਿਰ ਦੇ ਪਿੰਡ...

ਲੁਧਿਆਣਾ : ਥਾਣੇ ਪਹੁੰਚਿਆ ਮੀਆਂ-ਬੀਵੀ ਦਾ ਝਗੜਾ, ਖੂਬ ਹੋਏ ਛਿੱਤਰੋ-ਛਿੱਤਰੀ, ਪੁਲਿਸ ਵਾਲੇ ਵੀ ਨਹੀਂ ਛੱਡੇ

ਲੁਧਿਆਣਾ ਦੇ ਸ਼ਿਮਲਾਪੁਰੀ ਦੇ ਥਾਣੇ ‘ਚ ਮੀਆਂ-ਬੀਵੀ ਦੇ ਝਗੜੇ ਘਾਰਨ ਖੂਬ ਹੰਗਾਮਾ ਹੋਇਆ। ਇਥੇ ਦੋ ਧਿਰਾਂ ਪੁਲਿਸ ਦੇ ਆਹਮੋ-ਸਾਹਮਣੇ ਹੋ ਗਏ।...

ਮੌ.ਤ ਦੀ ਸਜ਼ਾ ਤੋਂ ਬਚ ਸਾਊਦੀ ਅਰਬ ਤੋਂ ਪੰਜਾਬ ਪਰਤਿਆ ਬਲਵਿੰਦਰ, ਚੁਕਾਉਣੀ ਪਈ 2 ਕਰੋੜ ਰੁ. ਕੀਮਤ

ਸਾਊਦੀ ਅਰਬ ‘ਚ 2 ਕਰੋੜ ਦੀ ਬਲੱਡ ਮਨੀ ਦੇ ਕੇ ਕਤਲ ਦੇ ਕੇਸ ‘ਚੋਂ ਰਿਹਾਅ ਹੋਇਆ ਬਲਵਿੰਦਰ ਸਿੰਘ ਘਰ ਪਰਤ ਆਇਆ ਹੈ। ਬਲਵਿੰਦਰ ਮੁਕਤਸਰ ਦੇ...

ਤੁਲਸੀ ਮਾਲਾ ਨਾਲ ਸਵਾਗਤ, ਖਾਣੇ ‘ਚ ਸਟ੍ਰੀਟ ਫੂਡ, G20 ‘ਚ ਸ਼ਾਮਲ ਹੋ ਰਹੇ ਮਹਿਮਾਨਾਂ ਲਈ ਖਾਸ ਤਿਆਰੀ

ਦੁਨੀਆ ਦੀਆਂ ਨਜ਼ਰਾਂ ਅੱਜਕਲ੍ਹ ਭਾਰਤ ‘ਤੇ ਟਿਕੀਆਂ ਹੋਈਆਂ ਹਨ। G20 ਸਿਖਰ ਸੰਮੇਲਨ 2023 ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਣ ਜਾ...

G-20 ਦਾ ਪੰਜਾਬ ‘ਚ ਵਿਰੋਧ, ਸੜਕਾਂ ‘ਤੇ ਉਤਰੇ ਕਿਸਾਨ, ਇਸ ਦਿਨ ਤੋਂ ਟ੍ਰੇਨਾਂ ਰੋਕਣ ਦਾ ਕੀਤਾ ਐਲਾਨ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜੀ-20 ਸੰਮੇਲਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ-ਬਠਿੰਡਾ ਹਾਈਵੇ...

ਵਿਜੀਲੈਂਸ ਬਿਊਰੋ ਦਾ ਐਕਸ਼ਨ, PSPCL ਦਾ JE ਰਿਸ਼ਵਤ ਲੈਂਦਾ ਰੰਗੇ ਹੱਥੀਂ ਦਬੋਚਿਆ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਦੀ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਨੇ...

ਦੀਪਕ ਗੁਪਤਾ ਦੇ ਹੱਥ ਕੋਟਕ ਮਹਿੰਦਰਾ ਬੈਂਕ ਦੀ ਕਮਾਨ, RBI ਨੇ ਬਣਾਇਆ MD-CEO

ਨਿੱਜੀ ਸੈਕਟਰ ਦੇ ਚੌਥੇ ਸਭ ਤੋਂ ਵੱਡੇ ਬੈਂਕ ਕੋਟਕ ਮਹਿੰਦਰਾ ਨੂੰ ਨਵਾਂ ਮੁਖੀ ਮਿਲ ਗਿਆ ਹੈ। ਰਿਜ਼ਰਵ ਬੈਂਕ (RBI) ਨੇ ਦੀਪਕ ਗੁਪਤਾ ਨੂੰ ਬੈਂਕ ਦਾ...

ਸੁਨਾਮ ‘ਚ ਕਾਂਗਰਸ ਨੂੰ ਵੱਡਾ ਝਟਕਾ, 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਸੰਜੇ ਗੋਇਲ BJP ‘ਚ ਸ਼ਾਮਲ

ਸੁਨਾਮ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੰਜੇ ਗੋਇਲ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਤੋਂ...

ਸਾਵਧਾਨ! ਮਾਰਕੀਟ ‘ਚ ਵਿਕ ਰਿਹਾ ਕੈਂਸਰ ਦਾ ਨਕਲੀ ਇੰਜੈਕਸ਼ਨ, WHO ਨੇ ਕੀਤਾ ਅਲਰਟ

ਕੈਂਸਰ ਦੇ ਨਕਲੀ ਟੀਕੇ ਨੂੰ ਲੈ ਕੇ WHO ਦੇ ਅਲਰਟ ਤੋਂ ਬਾਅਦ ਭਾਰਤ ਨੇ ਵੀ ਆਪਣੀ ਸਖਤੀ ਵਧਾ ਦਿੱਤੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ...

‘ਭਾਰਤ ਨੇ 47 ਸਾਲਾਂ ਦਾ ਕੰਮ 6 ਸਾਲਾਂ ‘ਚ ਕਰ ਵਿਖਾਇਆ’- ਵਰਲਡ ਬੈਂਕ ਨੇ ਮੋਦੀ ਸਰਕਾਰ ਦੀ ਕੀਤੀ ਖ਼ੂਬ ਤਾਰੀਫ਼

ਵਿਸ਼ਵ ਬੈਂਕ ਨੇ ਜੀ-20 ਤੋਂ ਪਹਿਲਾਂ ਭਾਰਤ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ। ਜੀ-20 ਤੋਂ ਪਹਿਲਾਂ ਤਿਆਰ ਕੀਤੇ ਗਏ ਦਸਤਾਵੇਜ਼ ਵਿੱਚ ਵਿਸ਼ਵ ਬੈਂਕ...

3 ਮੈਜੀਕਲ ਆਟੇ ਦੀਆਂ ਰੋਟੀਆਂ ਰੋਜ਼ ਖਾਓ, ਭਾਰ ‘ਤੇ ਲੱਗੇਗੀ ਬ੍ਰੇਕ, ਸ਼ੂਗਰ ਵੀ ਹੋਵੇਗੀ ਖ਼ਤਮ

ਮੋਟਾਪਾ ਉਦੋਂ ਹੁੰਦਾ ਹੈ ਜਦੋਂ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਗਲਤ ਹੋ ਜਾਂਦੀਆਂ ਹਨ ਅਤੇ ਅਸੀਂ ਉਸ ਅਨੁਪਾਤ ਵਿੱਚ ਸਰੀਰਕ ਤੌਰ ‘ਤੇ ਸਰਗਰਮ...

ਲਾੜੀ ਨੇ ਪਹਿਨਿਆ LED ਬਲਬਾਂ ਵਾਲਾ ਲਹਿੰਗਾ, ਦੁਲਹੇ ਮੀਆਂ ਦੀ ਚਾਹਤ ਨੇ ਪਾਕਿਸਤਾਨੀ ਕੁੜੀ ਨੂੰ ਕੀਤਾ ਵਾਇਰਲ

ਜੋ ਸਾਨੂੰ ਪਿਆਰਾ ਹੁੰਦਾ ਹੈ ਅਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਾਂ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ,...

ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ

ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ

ਵਧਦੀ ਮਹਿੰਗਾਈ ਵਿਚਾਲੇ ਮਸਰਾਂ ਦੀ ਦਾਲ ਵੀ ਆਮ ਆਦਮੀ ਦੀ ਥਾਲੀ ਵਿੱਚੋਂ ਖਿਸਕਦੀ ਨਜ਼ਰ ਆ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ...

ਖੰਨਾ : ਘਰ ‘ਚ ਇਕੱਲੀ ਰਹਿੰਦੀ NRI ਦਾ ਕਤ.ਲ, ਕਾਤ.ਲ ਨੇ ਵਿਦੇਸ਼ ‘ਚ ਬੈਠੇ ਪਤੀ-ਪੁੱਤ ਨੂੰ ਵੀ ਦਿੱਤੀ ਧਮਕੀ

ਖੰਨਾ ਦੇ ਪਾਇਲ ‘ਚ ਅੱਜ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ NRI ਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਦੀ ਲਾਸ਼ ਘਰ ਦੇ...

ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ

ਭਾਰਤੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ।...

ਇਸ ਦਿਨ ਪੰਜਾਬ ਆਉਣਗੇ ਕੇਜਰੀਵਾਲ, ਅੰਮ੍ਰਿਤਸਰ ‘ਚ ਐਮੀਨੈਂਸ ਸਕੂਲ ਦੀ ਕਰਨਗੇ ਸ਼ੁਰੂਆਤ

ਆਪ’ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਸਤੰਬਰ ਨੂੰ ਅੰਮ੍ਰਿਤਸਰ ਤੋਂ ਪੰਜਾਬ ਦੇ...

ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ

ਪੰਜਾਬ ਦੇ ਅਬੋਹਰ ਦੇ ਢਾਣੀ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਸੀ, ਜਿਸ ‘ਤੇ ਜ਼ਿਲ੍ਹਾ...

ਬਠਿੰਡਾ : ਥਾਣੇਦਾਰ ਦੀ ਕਾਰ ‘ਚੋਂ ਮਿਲੀ ਮ੍ਰਿ.ਤਕ ਦੇਹ, ਇਲਾਕੇ ‘ਚ ਅਲਰਟ, ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ

ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਥਾਣੇਦਾਰ ਦੀ ਮ੍ਰਿਤਕ ਦੇਹ ਉਸ ਦੀ ਕਾਰ ਵਿੱਚੋਂ ਬਰਾਮਦ...

ਬਿਸਤਰੇ ਤੋਂ ਡਿੱਗੀ ਔਰਤ ਨੂੰ ਚੁੱਕਣ ਲਈ ਬੁਲਾਉਣੀ ਪਈ ਫਾਇਰ ਬ੍ਰਿਗੇਡ, ਜਾਣੋ ਮਾਮਲਾ

160 ਕਿਲੋ ਭਾਰ ਵਾਲੀ ਇਕ ਔਰਤ ਸਵੇਰੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਈ। ਜਦੋਂ ਔਰਤ ਦੇ ਪੂਰੇ ਪਰਿਵਾਰ ਤੋਂ ਉਸ ਨੂੰ...

ਅੰਮ੍ਰਿਤਸਰ : ਡੀਜ਼ਲ ਆਟੋ ‘ਤੇ ਕਾਰਵਾਈ ‘ਤੇ ਆਟੋ ਵਾਲੇ ਤੇ ਪੁਲਿਸ ਆਹਮੋ-ਸਾਹਮਣੇ, ਸੜਕਾਂ ਜਾਮ

ਅੰਮ੍ਰਿਤਸਰ ‘ਚ 15 ਸਾਲ ਪੁਰਾਣੇ ਡੀਜ਼ਲ ਆਟੋ ‘ਤੇ ਪਾਬੰਦੀ ਲਗਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਆਟੋ...

ਕੁਝ ਹੀ ਘੰਟਿਆਂ ‘ਚ ਹਜ਼ਾਰਾਂ ਪੇਲਟਲੈਟਸ ਵਧਾ ਦੇਣਗੇ ਇਹ 5 ਫੂਡਸ, ਡੇਂਗੂ ਦੇ ਮਰੀਜ਼ਾਂ ਲਈ ਰਾਮਬਾਣ ਇਲਾਜ

ਵਿਟਾਮਿਨ ਸੀ ਤੁਹਾਡੇ ਸਰੀਰ ਵਿੱਚ ਪਲੇਟਲੈਟਸ ਨੂੰ ਵਧਾਉਣ ਅਤੇ ਬਿਹਤਰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਆਇਰਨ ਨੂੰ ਸੋਖ ਕੇ ਪਲੇਟਲੇਟ ਦੀ...

ਪਟਿਆਲਾ : ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ, ਗੈਸ ਏਜੰਸੀ ਮਾਲਕ ਦੇ ਭਤੀਜੇ ਤੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ

ਪਟਿਆਲਾ ਦੇ ਪਾਤੜਾਂ ਵਿੱਚ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਗੈਸ ਏਜੰਸੀ ਮਾਲਕ ਦੇ ਭਤੀਜੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਰੰਸੀ ਨੋਟਾਂ...

US : ਚਿਪਸ ਖਾਣ ਨਾਲ 14 ਸਾਲਾਂ ਮੁੰਡੇ ਦੀ ਮੌ.ਤ, ‘ਵਨ ਚਿਪਸ ਚੈਲੇਂਜ’ ਨੇ ਲਈ ਜਾ.ਨ

ਅਮਰੀਕਾ ਵਿੱਚ ਚੱਲ ਰਹੇ ‘ਵਨ ਚਿਪਸ ਚੈਲੇਂਜ’ ਨਾਲ ਜੁੜੀ ਇੱਕ ਦੁਖਦਾਈ ਖਬਰ ਆਈ ਹੈ। ਇੱਥੇ ਮੈਸਾਚੁਸੇਟਸ ਦੇ ਵਾਰਸੇਸਟਰ ਵਿੱਚ ਰਹਿਣ ਵਾਲੇ...

ਸਪੈਸ਼ਲ ਸੰਸਦ ਸੈਸ਼ਨ ਨੂੰ ਲੈ ਕੇ ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕੇ 9 ਮੁੱਦੇ

ਮੋਦੀ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸੈਸ਼ਨ ਦਾ ਏਜੰਡਾ ਕੀ ਹੈ,...

ਸਮਾਰਟ ਵਾਚ ਦੀ ਬੈਟਰੀ ਜਲਦੀ ਹੋ ਜਾਂਦੀ ਏ ਖ਼ਤਮ? ਤਾਂ ਕਰੋ ਇਹ ਜੁਗਾੜ, ਲੰਮੀ ਚੱਲੇਗੀ ਬੈਟਰੀ

ਸਮਾਰਟਵਾਚਸ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਵੀ ਹੁਣ ਹਰ ਰੇਂਜ ਦੀ ਸਮਾਰਟਵਾਚ ਦੇ ਰਹੀਆਂ ਹਨ,...

‘ਮਹਿਲਾ ਕੋਚ ਨਾਲ ਰਿਸ਼ਤੇ ਪ੍ਰੋਫੈਸ਼ਨਲ ਤੋਂ ਕਿਤੇ ਵੱਧ’- ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਚਾਰਜਸ਼ੀਟ ‘ਚ ਵੱਡੇ ਖੁਲਾਸੇ

ਹਰਿਆਣਾ ‘ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲfਸ ਕੋਲ ਉਸ...

ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਪਹੁੰਚੇ ਮਾਸਟਰ ਸਲੀਮ, ਆਪਣੇ ਬਿਆਨ ਲਈ ਮੰਗੀ ਮੁਆਫ਼ੀ

ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਸਬੰਧੀ ਦਿੱਤੇ ਬਿਆਨ ‘ਤੇ ਬਵਾਲ ਹੋਣ ਮਗਰੋਂ...

ਲੁਧਿਆਣਾ ਵਾਸੀਆਂ ਲਈ CM ਮਾਨ ਦਾ ਵੱਡਾ ਐਲਾਨ- ‘ਜਲਦ ਸ਼ੁਰੂ ਹੋਵੇਗਾ ਹਲਵਾਰਾ ਹਵਾਈ ਅੱਡਾ ਵੀ’

ਲੁਧਿਆਣਾ ਵਾਸੀਆਂ ਨੂੰ ਅੱਜ ਸਾਹਨੇਵਾਲ ਤੋਂ ਹਵਾਈ ਅੱਡੇ ਦੀ ਸੌਗਾਤ ਮਿਲ ਰਹੀ ਹੈ, ਇਸ ਦੇ ਨਾਲ ਹੀ ਮੁੱਖ ਮੰਤਰੀ ਲੁਧਿਆਣੇ ਦੇ ਲੋਕਾਂ ਲਈ ਇੱਕ...

US ‘ਚ ਅਸਲ ‘ਹੀਰੋ’ ਦਾ ਸਨਮਾਨ! ਮਰਹੂਮ ਭਾਰਤੀ ਮੂਲ ਦੇ ਪੁਲਿਸ ਜਵਾਨ ਦੇ ਨਾਂ ‘ਤੇ ਰੱਖਿਆ ਗਿਆ ਹਾਈਵੇ ਦਾ ਨਾਂ

ਕੈਲੀਫੋਰਨੀਆ ਦੇ ਇੱਕ ਹਾਈਵੇਅ ਦਾ ਨਾਂ ਅਮਰੀਕਾ ਵਿੱਚ ਪੰਜਾਬੀ ਮੂਲ ਦੇ ਇੱਕ ਪੁਲਿਸ ਕਰਮਚਾਰੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਅਮਰੀਕੀ...

ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਐਲਾਨ- ‘ਅੰਮ੍ਰਿਤਸਰ ਤੋਂ ਨਹੀਂ ਲੜਨਗੇ ਲੋਕ ਸਭਾ ਚੋਣਾਂ’

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।...

ਸਾਹਨੇਵਾਲ ਏਅਰਪੋਰਟ ਤੋਂ ਅੱਜ ਸ਼ੁਰੂ ਹੋਣਗੀਆਂ ਉਡਾਣਾਂ, CM ਮਾਨ ਕਰਾਉਣਗੇ ਸ਼ੁਰੂਆਤ

ਬੁੱਧਵਾਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ...

ਮਾਤਾ ਵੈਸ਼ਨੂੰ ਦੇਵੀ ਜਾਣ ਵਾਲੇ ਸਰਧਾਲੂਆਂ ਲਈ ਖੁਸ਼ਖਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟ੍ਰੇਨ

ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਰੇਲਵੇ ਨੇ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵਿਸ਼ੇਸ਼...

ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ ਚੰਗੀ ਖਬਰ, ਨਵੀਂ ਦਿੱਲੀ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ‘ਚ ਚੱਲਣਗੀਆਂ ਸਪੈਸ਼ਲ ਰੇਲਗੱਡੀਆਂ

ਰੇਲ ਯਾਤਰੀਆਂ ਦੀ ਸਹੂਲਤ ਤੇ ਵਾਧੂ ਭੀੜਭਾੜ ਤੋਂ ਬਚਾਅ ਲਈ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ਵਿਚ ਸਪੈਸ਼ਲ ਰੇਲਗੱਡੀਆਂ...

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ, 135 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਥਾਣਾ ਫੋਕਲ ਪੁਆਇੰਟ ਏਰੀਆ ਤੋਂ 135 ਗ੍ਰਾਮ ਹੈਰੋਇਨ ਸਮੇਤ...

ਫਰਿੱਜ ਦੇ ਇਸ ਬਟਨ ਨੂੰ ਦਬਾਉਣ ਤੋਂ ਘਬਰਾਉਂਦੇ ਨੇ ਲੋਕ! ਫਾਇਦਾ ਜਾਣੋਗੇ ਤਾਂ ਹਰ 10 ਦਿਨ ‘ਚ ਕਰੋਗੇ ਇਹ ਕੰਮ

ਫਰਿੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਕੱਲ੍ਹ ਇਹ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਹਰ ਘਰ ਵਿੱਚ ਫਰਿੱਜ...

World Cup 2023 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੀ ਖੁੱਲ੍ਹੀ ਕਿਸਮਤ

ਵਨਡੇ ਵਿਸ਼ਵ ਕੱਪ 2023 ਸ਼ੁਰੂ ਹੋਣ ਵਿੱਚ ਹੁਣ 30 ਦਿਨ ਬਾਕੀ ਹਨ। ਅਜਿਹੇ ‘ਚ ਸਾਰੀਆਂ ਟੀਮਾਂ ਨੇ ਆਪਣੇ ਸਰਵੋਤਮ 15 ਖਿਡਾਰੀਆਂ ਦੀ ਚੋਣ ਕਰਨੀ...

ਸਾਵਧਾਨ! ਦੇਸ਼ ‘ਚ ਵਿਕ ਰਹੀ ਨਕਲੀ ਲੀਵਰ ਦੀ ਦਵਾਈ, WHO ਨੇ ਕੀਤਾ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇੱਕ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਤੁਰਕੀ ਦੇ ਬਾਜ਼ਾਰਾਂ ਵਿੱਚ ਨਕਲੀ ਲੀਵਰ ਦੀ ਦਵਾਈ...

ਥਾਰ ਨੂੰ ਨਹਿਰ ‘ਚ ਸੁੱਟਣ ਵਾਲੇ ਸਿੱਧੂ ਮੂਸੇਵਾਲਾ ਦੇ ਫੈਨ ‘ਤੇ ਹੋਇਆ ਪਰਚਾ, ਵਾਲ-ਵਾਲ ਬਚੇ ਬੱਚੇ

ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿੱਚ ਥਾਰ ਨੂੰ ਸੁੱਟਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ ਐਡਵੋਕੇਟ ‘ਤੇ ਪੁਲਿਸ ਨੇ...

US ‘ਚ ਕੋਰੋਨਾ ਰਿਟਰਨਸ! ਭਾਰਤ ਯਾਤਰਾ ਤੋਂ ਪਹਿਲਾਂ ਜੋਅ ਬਾਈਡੇਨ ਦੀ ਪਤਨੀ Covid ਪਾਜ਼ੀਟਿਵ

ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਵਿਸ਼ਵ ਨੇਤਾ ਭਾਰਤ ਆ ਰਹੇ ਹਨ। ਅਜਿਹੇ ‘ਚ ਦੁਨੀਆ ਦੇ ਕਈ ਦੇਸ਼ਾਂ ‘ਚ...

ਪੰਜਾਬ ਪੁਲਿਸ ‘ਚ ਭਰਤੀ ਹੋ ਸਕਣਗੇ ਟਰਾਂਸਜੈਂਡਰ, ਮਿਲਣਗੇ ਬਰਾਬਰ ਰਿਜ਼ਰਵ ਕੈਟਾਗਰੀ ਦੇ ਲਾਭ

ਟਰਾਂਸਜੈਂਡਰ ਵੀ ਪੰਜਾਬ ਪੁਲਿਸ ਵਿੱਚ ਭਵਿੱਖ ਵਿੱਚ ਹੋਣ ਵਾਲੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਪੁਲਿਸ ਨੇ ਟਰਾਂਸਜੈਂਡਰ ਐਕਟ 2019...

ਸਲੀਪਰ ਬੱਸਾਂ ‘ਚ ਹੁਣ ਸਫ਼ਰ ਹੋਵੇਗਾ ਸੇਫ਼, ਯਾਤਰੀਆਂ ਦੀ ਸੁਰੱਖਿਆ ਲਈ ਮੋਦੀ ਸਰਕਾਰ ਨੇ ਚੁੱਕਿਆ ਵੱਡਾ ਕਦਮ

ਸਲੀਪਰ ਬੱਸਾਂ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸਿਆਂ ਤੋਂ ਬਾਅਦ ਅੱਗਜ਼ਨੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਨਵੇਂ...

ਅਧਿਆਪਕ ਦਿਵਸ ‘ਤੇ 80 ਟੀਚਰਾਂ ਨੂੰ ਸਨਮਾਨਤ ਕਰੇਗੀ ਮਾਨ ਸਰਕਾਰ, ਮੋਗਾ ‘ਚ ਅੱਜ ਪ੍ਰੋਗਰਾਮ

ਅਧਿਆਪਕ ਦਿਵਸ ‘ਤੇ ਮੰਗਲਵਾਰ ਨੂੰ ਪੰਜਾਬ ਸਰਕਾਰ ਮੋਗਾ ‘ਚ ਸੂਬਾ ਪੱਧਰੀ ਪ੍ਰੋਗਰਾਮ ‘ਚ ਚਾਰ ਵਰਗਾਂ ਦੇ 80 ਅਧਿਆਪਕਾਂ ਨੂੰ ਸਨਮਾਨਿਤ...

‘ਟੈਕਸ ਚੋਰਾਂ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ, ਅਗਸਤ ਮਹੀਨੇ ‘ਚ 15.37 ਕਰੋੜ ਰੁਪਏ ਦੇ ਕੀਤੇ ਜੁਰਮਾਨੇ’

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਕਿਹਾ ਕਿ ਕਰ ਵਿਭਾਗ ਦੇ ਸਟੇਟ...

ਘਰ ਅੰਦਰੋਂ ਪਿਓ ਸਣੇ 3 ਬੱਚੇ ਮ੍ਰਿਤ.ਕ ਹਾਲਤ ‘ਚ ਮਿਲਣ ਨਾਲ ਫੈਲੀ ਸਨਸਨੀ, ਪਤਨੀ ਗਾਇਬ

ਹਰਿਆਣਾ ਦਾ ਨੂਹ ਜ਼ਿਲ੍ਹਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਪਿੰਡ ਨੂਹ ‘ਚ ਇਕ ਘਰ ‘ਚੋਂ ਇਕ ਨੌਜਵਾਨ ਅਤੇ ਉਸ ਦੇ ਤਿੰਨ ਬੱਚਿਆਂ...

ISRO ‘ਚ ‘ਨਾਰੀ ਸ਼ਕਤੀ’ ਦਾ ਬੋਲਬਾਲਾ! ਚੰਦਰਮਾ ਤੋਂ ਸੂਰਜ ਮਿਸ਼ਨ ਤੱਕ ਮਹਿਲਾ ਵਿਗਿਆਨੀਆਂ ਦੀ ਅਹਿਮ ਭੂਮਿਕਾ

ਭਾਰਤ ਦੀ ਪੁਲਾੜ ਏਜੰਸੀ ਇਸਰੋ ਹਾਲ ਹੀ ਦੇ ਸਮੇਂ ਵਿੱਚ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖ ਰਹੀ ਹੈ। ਪਰ ਹੁਣ ਕਈ ਵੱਡੇ ਮਿਸ਼ਨਾਂ ਦੀ ਕਾਮਯਾਬੀ...

ਸਕੇ ਭਰਾਵਾਂ ਵੱਲੋਂ ਖੁਦ.ਕੁਸ਼ੀ ਮਾਮਲੇ ‘ਚ ਐਕਸ਼ਨ, SHO ਸਣੇ 3 ਮੁਲਾਜ਼ਮਾਂ ‘ਤੇ ਹੋਇਆ ਪਰਚਾ

ਜਲੰਧਰ ‘ਚ ਥਾਣਾ ਡਵੀਜ਼ਨ ਨੰਬਰ 1 ਵਿੱਚ ਟਾਰਚਰ ਅਤੇ ਜ਼ਲੀਲ ਹੋਣ ਤੋਂ ਬਾਅਦ ਸਕੇ ਭਰਾਵਾਂ ਮਾਨਵਜੀਤ ਤੇ ਜਸ਼ਨਦੀਪ ਨੇ ਗੋਇੰਦਵਾਲ ਸਾਹਿਬ ਦੇ...

ਤਰਨਤਾਰਨ ‘ਚ ਭਿਆਨ.ਕ ਹਾਦਸਾ, ਬੇਕਾਬੂ ਟਰੱਕ ਨੇ ਉਡਾਏ ਗੱਡੀ ਦੇ ਪਰਖੱਚੇ, ਦਰਾਣੀ-ਜਠਾਣੀ ਦੀ ਮੌ.ਤ

ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ ਰੋਡ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੰਘ ਰਹੀ ਇੱਕ ਕਾਰ ਨੂੰ ਦਰੜ...

PSEB ਦੀ ਨਿਵੇਕਲੀ ਪਹਿਲ, ਕਿਤਾਬਾਂ ਦਾ ਕਵਰ ਪੇਜ ਡਿਜ਼ਾਈਨ ਕਰੋ ਤੇ ਜਿੱਤੋ 5,000 ਰੁ.

ਲੋਕ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ ਪ੍ਰਕਾਸ਼ਿਤ ਕਿਤਾਬਾਂ ਦੇ ਕਵਰ ਪੇਜ ਡਿਜ਼ਾਈਨ ਕਰਨਗੇ। ਇਹ PSEB ਦੀ ਨਵੀਂ ਪਹਿਲਕਦਮੀ...

PAK ‘ਚ ਹਿੰਦੂ ਕੁੜੀ ਨਾਲ ਮੁਸਲਿਮ ਡਾਕਟਰਾਂ ਵੱਲੋਂ ਬਲਾ.ਤਕਾਰ, ਕਿਡਨੀ ਦਾ ਇਲਾਜ ਲਈ ਗਈ ਸੀ ਹਸਪਤਾਲ

ਪਿਛਲੇ ਦਿਨੀਂ ਪਾਕਿਸਤਾਨ ਵਿੱਚ ਸਿੱਖਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਘਟਨਾਵਾਂ ਨੇ ਸਭ ਨੂੰ ਹਿਲਾ...

PF ਤੋਂ ਪੈਸਾ ਕਢਾਉਣਾ ਹੋਇਆ ਸੌਖਾ, ਘਰ ਬੈਠੇ ਬਸ ਇਹ ਸਟੈੱਪਸ ਕਰਨੇ ਹੋਣਗੇ ਫਾਲੋ

ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਇੱਕ ਸੇਵਾਮੁਕਤੀ ਯੋਜਨਾ ਹੈ, ਜਿਸ ਦੇ ਤਹਿਤ ਕੰਪਨੀ...

ਸਿਰ ‘ਚ ਖਾਰਿਸ਼ ਤੋਂ ਪ੍ਰੇਸ਼ਾਨ ਬੰਦਾ ਪਹੁੰਚਿਆ ਡਾਕਟਰ ਕੋਲ, ਐਕਸ-ਰੇ ਵੇਖ ਉੱਡੇ ਹੋਸ਼, ਬੁਲਾਉਣੀ ਪਈ ਐਮਰਜੈਂਸੀ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਹੁਤ ਹੀ ਅਜੀਬ ਐਕਸਰੇ ਦਿਖਾਈ ਦੇ ਰਿਹਾ ਹੈ, ਜਿਸ ਦੀ ਰਿਪੋਰਟ...

ਪਾਪਾ ਨੇ ਪੜ੍ਹਾਈ ਲਈ ਝਿੜਕਿਆ, ਫੋਨ ਖੋਹਿਆ, ਗੁੱਸੇ ‘ਚ ਘਰੋਂ ਭੱਜੀ ਕੁੜੀ ਹੋਈ ਕਿਡਨੈਪ

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਇੱਕ ਨਾਬਾਲਗ ਲੜਕੀ ਘਰੋਂ ਭੱਜ ਗਈ। ਦਰਅਸਲ 15 ਸਾਲ ਦੀ ਕੁੜੀ ਆਪਣੇ ਪਿਤਾ ਤੋਂ ਨਾਰਾਜ਼ ਸੀ।...

‘ਲਿਵ ਇਨ ਰਿਲੇਸ਼ਨ’ ‘ਤੇ ਹਾਈਕੋਰਟ ਦੀ ਅਹਿਮ ਟਿੱਪਣੀ, ਕਿਹਾ- ‘ਫਿਲਮ-ਟੀਵੀ ਸੀਰੀਅਲ ਫੈਲਾ ਰਹੇ ਗੰਦ’

ਇਲਾਹਾਬਾਦ ਹਾਈ ਕੋਰਟ ਨੇ ਲਿਵ ਇਨ ਰਿਲੇਸ਼ਨ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਨੌਜਵਾਨਾਂ ਨੂੰ ਲਿਵ-ਇਨ...

ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋਂ ਬ੍ਰਦਰਸ ‘ਚੋਂ ਇੱਕ ਦੀ ਮ੍ਰਿਤ.ਕ ਦੇਹ ਮਿਲੀ, SHO ‘ਤੇ ਲੱਗੇ ਸਨ ਦੋਸ਼

ਜਲੰਧਰ ਦੇ ਥਾਣੇਦਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇਕ ਭਰਾ ਦੀ ਮ੍ਰਿਤਕ ਦੇਹ ਮਿਲ ਗਈ ਹੈ। ਇਹ ਮ੍ਰਿਤਕ ਦੇਹ ਦਰਿਆ ਬਿਆਸ ਦੇ ਕੰਢੇ ਮੰਡ...

ਸੂਬੇ ‘ਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ, ਕੰਡੇ ‘ਤੇ ਤੋਲ ਕੇ ਮੌ.ਤ ਦਾ ਸਾਮਾਨ ਵੇਚ ਰਹੀ ਕੁੜੀ, ਵੀਡੀਓ ਵਾਇਰਲ

ਪੰਜਾਬ ਵਿੱਚ ਨਸ਼ਿਆਂ ਨੇ ਜਵਾਨੀ ਰੋਲ ਕੇ ਰੱਖ ਦਿੱਤੀ ਹੈ। ਖੁੱਲ੍ਹੇਆਮ ਸੂਬੇ ਵਿੱਚ ਨਸ਼ਾ ਵਿਕ ਰਿਹਾ ਹੈ। ਹੁਣ ਕਪੂਰਥਲਾ ‘ਚ ਇਕ ਕੁੜੀ ਵੱਲੋਂ...

ਦੁਨੀਆ ਨੂੰ ਫਿਟਨੈੱਸ ਟਿਪਸ ਦੇਣ ਵਾਲੀ 33 ਸਾਲਾਂ ਮਾਡਲ ਦੀ ਡਬਲ ਹਾਰਟ ਅਟੈਕ ਨਾਲ ਮੌ.ਤ!

ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰਿਸਾ ਬੋਰਗੇਸ ਦੀ ਸੋਮਵਾਰ, 28 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੇ ਪਰਿਵਾਰ ਨੇ...

ਸ਼ਰਮਸਾਰ ਦਿੱਲੀ! 85 ਸਾਲਾ ਅੰਮਾ ਨੂੰ 22 ਸਾਲ ਦੇ ਮੁੰਡੇ ਨੇ ਬਣਾਇਆ ਹਵ.ਸ ਦਾ ਸ਼ਿਕਾਰ, ਬੁਰੀ ਹਾਲਤ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਫਿਰ ਸਾਹਮਣੇ ਆਇਆ ਹੈ, ਜਿਥੇ ਸ਼ਕਰਪੁਰ ਇਲਾਕੇ ‘ਚ...

X ‘ਤੇ ਕਮਾਈ ਦਾ ਮੌਕਾ! ਟਵੀਟ ਕਰਨ ‘ਤੇ ਮਿਲੇਗਾ ਪੈਸਾ, ਇਸ ਤਰ੍ਹਾਂ ਤੁਸੀਂ ਵੀ ਲਓ ਫਾਇਦਾ

ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਰਗਰਮ ਹੋ ਅਤੇ ਰੋਜ਼ਾਨਾ ਟਵੀਟ ਕਰਦੇ ਹੋ, ਤਾਂ ਹੁਣ ਤੁਸੀਂ ਇਸ ਪਲੇਟਫਾਰਮ...

ਅਚਾਨਕ ਫੇਰ ਸਕੂਲਾਂ ‘ਚ ਪਹੁੰਚੇ ਮੰਤਰੀ ਬੈਂਸ, ਕਿਤੇ ਬਣੇ ਟੀਚਰ ਤਾਂ ਕਿਤੇ ਸਟੂਡੈਂਟ ਬਣ ਲਾਈ Class

ਅਕਸਰ ਵੇਖਿਆ ਜਾਂਦਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬਿਨਾਂ ਦੱਸੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਸਰਕਾਰੀ ਸਕੂਲਾਂ...

ਪੰਜਾਬ ਦਾ ਪੁੱਤ KBC-15 ਦਾ ਬਣਿਆ ਪਹਿਲਾ ਕਰੋੜਪਤੀ, ਖੁਸ਼ੀ ‘ਚ ਅਮਿਤਾਭ ਬੱਚਨ ਨੇ ਪਾ ਲਈ ਜੱਫ਼ੀ

‘ਕੌਨ ਬਣੇਗਾ ਕਰੋੜਪਤੀ 15’ ਨੇ ਇੱਕ ਮੀਲ ਪੱਥਰ ਪਾਰ ਕਰ ਲਿਆ ਹੈ। ਅਮਿਤਾਭ ਬੱਚਨ ਦੇ ਹੋਸਟ ਸ਼ੋਅ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ।...

ਹੁਣ ਮਿਸ਼ਨ ਸੂਰਜ ਦੇ ਗਵਾਹ ਬਣਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਬੱਚੇ, ਸ਼੍ਰੀਹਰੀਕੋਟਾ ਲਈ ਰਵਾਨਾ

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਮਿਸ਼ਨ ਸੂਰਜ ਯਾਨੀ ਆਦਿਤਯ ਐੱਲ-1 ਦੇ ਸ਼ਨੀਵਾਰ ਨੂੰ ਹੋਣ ਵਾਲੇ ਲਾਂਚ ਦੇ ਵੀ ਗਵਾਹ...

ਬਿਨਾਂ ਵਿਆਹ ਦੇ ਜੰਮੇ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ‘ਤੇ ਹੱਕ- ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਵਿਆਹ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਹਿੱਸੇ ਦੇ ਹੱਕਦਾਰ ਹਨ। ਇੱਕ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਸਪੱਸ਼ਟ...

ਮੰਦਭਾਗੀ ਖ਼ਬਰ : ਰੋਜ਼ੀ-ਰੋਟੀ ਲਈ ਦੁਬਈ ਗਏ ਪੰਜਾਬੀ ਦੀ ਮੌ.ਤ, ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ

ਦੁਬਈ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਾਜੀਪੁਰ ਦੇ ਪਿੰਡ ਸਿਬੋਚੱਕ ਤੋਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਏ ਇੱਕ ਨੌਜਵਾਨ ਦੀ ਦਿਲ ਦਾ...

ਸੂਰਜ ਮਿਸ਼ਨ ਤੋਂ ਪਹਿਲਾਂ ਭਗਵਾਨ ਦੀ ਸ਼ਰਨ ‘ਚ ਪਹੁੰਚੇ ISRO ਵਿਗਿਆਨੀ, ਤਿਰੁਮਾਲਾ ‘ਚ ਕੀਤੀ ਪੂਜਾ

ਇਸਰੋ ਯਾਨੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ1 ਦੇ ਲਾਂਚ ਲਈ 23 ਘੰਟੇ 40 ਮਿੰਟ ਦੀ ਕਾਊਂਟਡਾਊਨ ਸ਼ੁਰੂ ਕਰ...

ਸੂਬੇ ‘ਚ ਹੜ੍ਹਾਂ ਦੇ ਹਾਲਾਤ, 8 ਜ਼ਿਲ੍ਹਿਆਂ ਦੇ 140 ਪਿੰਡ ਡੁੱਬੇ, ਤਰਨਤਾਰਨ ‘ਚ ਧੁੱਸੀ ਬੰਨ੍ਹ ਟੁੱਟਿਆ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਇਸ ਵਿੱਚ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ,...

ਤਰਨਤਾਰਨ ਵਿੱਚ ਮਾਮੂਲੀ ਝਗੜੇ ‘ਚ ਚੱਲੀਆਂ ਗੋਲੀਆਂ, ਸਕੇ ਚਾਚੇ-ਭਤੀਜੇ ਦੀ ਮੌਤ

ਤਰਨ ਤਾਰਨ : ਤਰਨਤਾਰਨ ਦੇ ਵੈਰੋਵਾਲ ਥਾਣੇ ਦੇ ਪਿੰਡ ਨਾਗੋਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਧੜਿਆਂ ਵਿੱਚ ਝਗੜੇ ਵਿੱਚ ਦੋ ਲੋਕਾਂ ਦੀ...

ਸਾਬਕਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲਾ- ਸੀਬੀਆਈ ਕੋਰਟ ਦੇ ਫੈਸਲਾ ਸੁਣਾਉਣ ‘ਤੇ ਰੋਕ ਰਹੇਗੀ ਜਾਰੀ

ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੰਚਕੂਲਾ ਦੀ ਸੀ.ਬੀ.ਆਈ. ਹਾਈਕੋਰਟ ਨੇ 26 ਅਗਸਤ ਨੂੰ ਸੁਣਾਏ ਜਾਣ...

ਕੈਪਟਨ ਨੇ ਰਾਜਮਾਤਾ ਮਹਿੰਦਰ ਕੌਰ ਨੂੰ ਬਰਸੀ ਮੌਕੇ ਕੀਤਾ ਯਾਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਰਾਜਮਾਤਾ ਮੋਹਿੰਦਰ ਕੌਰ ਜੀ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ...

ਬਠਿੰਡਾ : ਬੈਰੀਕੇਡਸ ਤੋੜ ਵਿੱਤ ਮੰਤਰੀ ਦੇ ਦਫਤਰ ਬਾਹਰ ਪਹੁੰਚੀਆਂ ਆਸ਼ਾ ਵਰਕਰਸ, ਭਾਂਡੇ ਵਜਾ ਕੇ ਕੀਤਾ ਮੁਜ਼ਾਹਰਾ

ਬਠਿੰਡਾ : ਆਸ਼ਾ ਵਰਕਰਾਂ ਐਂਡ ਫੇਸਿਲਿਟੇਟਰਸ ਦੀਆੰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਬਠਿੰਡਾ...

ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ‘ਚ, ਜੇਲ੍ਹ ‘ਚ ਬੰਦ ਗੈਂਗਸਟਰ ਤੋਂ ਮਿਲਿਆ ਮੋਬਾਈਲ

ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਆਪਣੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਥੇ ਬੰਦ ਹਾਰਡਕੋਰ ਗੈਂਗਸਟਰ...

ਸੁਖਪਾਲ ਖਹਿਰਾ ਦੀ ਸੁਨੀਲ ਜਾਖੜ ਨੂੰ ਸਲਾਹ- ‘ਇਹ ਸਮਾਂ ਏਕਤਾ ਬਣਾਈ ਰੱਖਣ ਦਾ, ਪਾੜਾ ਪਾਉਣ ਦਾ ਨਹੀਂ’

ਕੈਪਟਨ ਅਮਰਿੰਦਰ ਸਿੰਘ ਜਿਥੇ ਨਵਜੋਤ ਸਿੱਧੂ ਤੋਂ ਅਜੇ ਵੀ ਨਾਰਾਜ਼ ਚੱਲ ਰਹੇ ਹਨ ਉਥੇ ਕਈ ਮੰਤਰੀ ਤੇ ਵਿਧਾਇਕ ਸਿੱਧੂ ਦੇ ਸਮਰਥਨ ਵਿੱਚ ਨਜ਼ਰ ਆ...

ਪੰਜਾਬ ਪੁਲਿਸ ਨੇ ਕੱਢੀਆਂ 4362 ਕਾਂਸਟੇਬਲਾਂ ਦੀਆਂ ਭਰਤੀਆਂ, ਇਸ ਤਰੀਕ ਤੱਕ ਕਰੋ Apply

ਪੰਜਾਬ ਪੁਲਿਸ ਨੇ ਕਾਂਸਟੇਬਲ ਦੀ 4362 ਨਵੀਆਂ ਭਰਤੀਆਂ ਕੱਢੀਆਂ ਹਨ। ਪੰਜਾਬ ਪੁਲਿਸ ਨੇ 16 ਜੁਲਾਈ ਤੋਂ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਕਰ...

ਲਵਪ੍ਰੀਤ ਖੁਦਕੁਸ਼ੀ ਮਾਮਲਾ : ਕੈਨੇਡਾ ‘ਚ ਬੈਠੀ ਪਤਨੀ ਬੇਅੰਤ ਕੌਰ ਨੇ ਖੋਲ੍ਹੇ ਕਈ ਰਾਜ਼

ਬਰਨਾਲਾ ਦੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਸੋਸ਼ਲ਼ ਮੀਡੀਆ ‘ਤੇ ਉਸ ਦੀ ਪਤਨੀ ਬੇਅੰਤ ਕੌਰ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਉਸ ਤੋਂ ਧੋਖਾ...

ਕੈਪਟਨ ਦੀ ਰਿਹਾਇਸ਼ ‘ਤੇ ਪਹੁੰਚੇ ਪ੍ਰਤਾਪ ਬਾਜਵਾ, ਸਾਢੇ ਚਾਰ ਸਾਲਾਂ ਬਾਅਦ ਹੋਈ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਅੱਜ ਲਗਾਤਾਰ ਨਵੇਂ ਮੋੜ ਸਾਹਮਣੇ ਆ ਰਹੇ ਹਨ। ਜਿਥੇ ਅੱਜ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ...

ਲਵਪ੍ਰੀਤ ਖੁਦਕੁਸ਼ੀ ਮਾਮਲਾ : ਲੜਕੀ ਦਾ ਪਰਿਵਾਰ ਸਬੂਤਾਂ ਸਣੇ ਪਹੁੰਚਿਆ ਅਦਾਲਤ, ਵਕੀਲ ਨੇ ਕੀਤੇ ਵੱਡੇ ਖੁਲਾਸੇ

ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ...

ਅਖੀਰ ਕੈਪਟਨ ਦੀ ਸਹਿਮਤੀ ਤੋਂ ਬਾਅਦ ਮੁੱਕੀ ਹਰੀਸ਼ ਰਾਵਤ ਦੀ ਫਿਕਰ, ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ...

ਵਿਜੀਲੈਂਸ ਬਿਊਰੋ ਨੇ ਭਰਤੀ ਘਪਲੇ ਦੇ ਦੋਸ਼ੀਆਂ ਨੂੰ ਲਿਆ ਰਿਮਾਂਡ ‘ਤੇ, ਹੋ ਸਕਦੇ ਹਨ ਵੱਡੇ ਖੁਲਾਸੇ

ਚੰਡੀਗੜ੍ਹ : ਸੂਬੇ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭਰਤੀ ਘਪਲੇ ਦੇ ਦੋਸ਼ੀ ਪ੍ਰਿਥੀਪਾਲ ਸਿੰਘ,...

ਜਲੰਧਰ ਦੇ ਨੌਜਵਾਨ ਦੀ ਯੂਕ੍ਰੇਨ ‘ਚ ਮੌਤ, ਲਾਸ਼ ਭੇਜਣ ਲਈ ਮੰਗੇ ਜਾ ਰਹੇ 5000 ਅਮੇਰਿਕੀ ਡਾਲਰ

ਜਲੰਧਰ : ਪੈਸਾ ਕਮਾਉਣ ਲਈ ਜਲੰਧਰ ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ...

ਭੋਲਾ ਡਰੱਗ ਕੇਸ ‘ਚ ਚੁੰਨੀ ਲਾਲ ਗਾਬਾ ਨੂੰ ਮਿਲੀ ਰਾਹਤ, ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਪੰਜਾਬ ਦੇ ਬਹੁ-ਚਰਚਿਤ ਜਗਦੀਸ਼ ਭੋਲਾ ਡਰੱਗ ਤਸਕਰੀ ਮਾਮਲੇ ਵਿੱਚ ਨਾਮਜ਼ਦ ਗੁਰਾਇਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਰੋਬਾਰੀ ਚੁੰਨੀ ਲਾਲ...

ਕਿਸਾਨ ਦੀਆਂ ਪੰਜ ਧੀਆਂ ਨੇ ਰਚਿਆ ਇਤਿਹਾਸ- ਬਣੀਆਂ ਅਫਸਰ, ਤਿੰਨ ਭੈਣਾਂ ਨੇ ਇਕੱਠਿਆਂ ਪਾਸ ਕੀਤੀ RAS ਪ੍ਰੀਖਿਆ

ਹਨੂੰਮਾਨਗੜ : ਰਾਜਸਥਾਨ ਦੇ ਕਿਸਾਨ ਪਰਿਵਾਰ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ। ਇਸ ਪਰਿਵਾਰ ਦੀਆਂ ਤਿੰਨ ਧੀਆਂ ਮਿਲ ਕੇ ਆਰਏਐਸ ਅਧਿਕਾਰੀ ਬਣ...

ਬੰਦੇ ਦੀ ਕੁੱਤੇ ਵਰਗੀ ਹਰਕਤ- ਔਰਤ ਨੂੰ ਦੰਦਾਂ ਨਾਲ ਵੱਢਿਆ, ਛੁਡਵਾਉਣ ਆਇਆਂ ਵੱਲ ਵੀ ਭੱਜਿਆ, ਮਿੰਟਾਂ ‘ਚ ਖਾਲੀ ਹੋ ਗਈ ਬੱਸ

ਪੰਜਾਬ ਦੇ ਹੁਸ਼ਿਆਰਪੁਰ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਧਖੜ ਉਮਰ ਦੇ ਬੰਦੇ ਨੇ ਬੱਸ ਵਿੱਚ ਕੋਲ ਬੈਠੀ ਇੱਕ ਔਰਤ ਨੂੰ...

Breaking : ਨਵਜੋਤ ਸਿੱਧੂ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ, ਕਈ ਮੰਤਰੀ ਤੇ ਵਿਧਾਇਕ ਵੀ ਮੀਟਿੰਗ ‘ਚ ਮੌਜੂਦ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਿਚਾਲੇ ਜਿਥੇ ਵਿਵਾਦ ਅਜੇ ਸੁਲਝਿਆਂ ਨਹੀਂ ਹੈ ਅਤੇ ਕੈਬਨਿਟ ਵਿੱਚ ਵੱਡੇ ਫੇਰਬਦਲ...

ਤਰਨਤਾਰਨ ‘ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼, ਸਾਬਕਾ ਅੱਤਵਾਦੀ ਬਬਲਾ ਸਣੇ 8 ਕਾਬੂ

ਤਰਨਤਾਰਨ ਪੁਲਿਸ ਨੇ ਸਾਬਕਾ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਅੱਤਵਾਦੀ ਗੁਰਸੇਵਕ ਸਿੰਘ ਬਬਲਾ ਦੇ ਘਰ ਛਾਪਾ ਮਾਰ ਕੇ ਕਤਲ ਦੀਆਂ...

ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ- ਸਾਥੀਆਂ ਨੂੰ ਹਿਰਾਸਤ ‘ਚ ਲੈਣ ‘ਤੇ ਭੜਕੇ ਕਿਸਾਨ, BJP ਵਰਕਰਾਂ ਨੇ ਵੀ ਲਾਇਆ ਧਰਨਾ

ਭਾਜਪਾ ਵਰਕਰਾਂ ਨੂੰ ਬੰਧਕ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤੇ ਜਾਣ ‘ਤੇ ਕਿਸਾਨਾਂ ਦਾ ਵੀ ਗੁੱਸਾ ਭੜਕ ਗਿਆ ਹੈ। ਮੰਗਲਵਾਰ ਸਵੇਰੇ ਜਦੋਂ...

ਜਲੰਧਰ ‘ਚ ਮਹਿੰਗੇ ਪੈਟਰੋਲ-ਡੀਜ਼ਲ ਖਿਲਾਫ ਯੂਥ ਕਾਂਗਰਸ ਦਾ ਪ੍ਰਦਰਸ਼ਨ, ਹਥਿਆਰਾਂ ਸਣੇ ਸ਼ਰੇਆਮ ਘੁੰਮਦੇ ਦਿਸੇ ਨੌਜਵਾਨ

ਜਲੰਧਰ : ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਜਲੰਧਰ ਵਿਖੇ ਯੂਥ ਕਾਂਗਰਸ ਨੇ ਪ੍ਰਧਾਨ ਅੰਗਦ ਦੱਤਾ ਦੀ ਪ੍ਰਧਾਨਗੀ ਹੇਠ...

ਲੁਧਿਆਣਾ ‘ਚ ਔਰਤ ਵੱਲੋਂ ਖੁਦਕੁਸ਼ੀ ਦਾ ਮਾਮਲਾ- ਕੌਂਸਲਰ ਤੇ ਉਸ ਦੇ ਇੰਸਪੈਕਟਰ ਪੁੱਤ ਸਣੇ 12 ‘ਤੇ ਮਾਮਲਾ ਦਰਜ

ਲੁਧਿਆਣਾ ਵਿੱਚ ਛਾਵਨੀ ਮੁਹੱਲਾ ਵਿੱਚ ਇੱਕ ਔਰਤ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਇੰਸਪੈਕਟਰ, ਉਸਦੇ ਕੌਂਸਲਰ...

ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਛੇਤੀ ਹੀ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ...

Carousel Posts