Tag: , , , , ,

PM ਮੋਦੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਜਤਾਇਆ ਦੁੱਖ, ਕਿਹਾ- ਮਾਮਲੇ ਦੀ ਡੂੰਘਾਈ ‘ਚ ਜਾਣ ਦੀ ਲੋੜ

ਸੰਸਦ ਦੀ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਰਾਜਨੀਤੀ ਆਪਣੇ ਸਿਖਰ ‘ਤੇ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ...

BSF ਜਵਾਨ ਨੇ ਇੱਕ ਹੱਥ ਨਾਲ ਜਿੱਤੇ 15 ਤਗਮੇ, ਖੇਲੋ ਇੰਡੀਆ ਪੈਰਾ ਖੇਡਾਂ ‘ਚ ਸ਼ੂਟਿੰਗ ‘ਚ ਜਿੱਤਿਆ ਸੋਨੇ-ਚਾਂਦੀ ਦਾ ਤਗਮਾ

ਭਰਤਪੁਰ ਜ਼ਿਲ੍ਹੇ ਦੇ ਪਿੰਡ ਗੁਨਸਰਾ ਦੇ ਰਹਿਣ ਵਾਲੇ BSF ਜਵਾਨ ਵਿਜੇ ਸਿੰਘ ਕੁੰਤਲ ਨੇ ਪੈਰਾ ਸ਼ੂਟਿੰਗ ਵਿੱਚ 1 ਗੋਲਡ ਅਤੇ 1 ਸਿਲਵਰ ਮੈਡਲ...

ਕੇਰਲ ‘ਚ ਕੋਵਿਡ ਦੇ ਨਵੇਂ ਵੇਰੀਐਂਟ JN.1 ਦੀ ਐਂਟਰੀ, ਵਾਇਰਸ ਕਾਰਨ ਦੋ ਲੋਕਾਂ ਦੀ ਹੋਈ ਮੌ.ਤ

ਕੇਰਲ ਵਿੱਚ ਕੋਵਿਡ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾਵਾਇਰਸ ਦਾ ਡਰ ਫੈਲ ਗਿਆ ਹੈ। ਪਿਛਲੇ...

ਦਿੱਲੀ ਪੁਲਿਸ ਨੇ ਜੂਆ ਖੇਡਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 18 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦੱਖਣੀ ਦਿੱਲੀ ਦੀ ਸਪੈਸ਼ਲ ਸਟਾਫ ਪੁਲਿਸ ਨੇ ਜੂਆ ਖੇਡਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।...

ਰਾਮਲਲਾ ਦੇ ਦਰਸ਼ਨਾਂ ਲਈ ਉੱਜੈਨ ਤੋਂ ਪੈਦਲ ਨਿਕਲ ਪਿਆ ਨੌਜਵਾਨ, 900 KM ਤੁਰ ਕੇ ਪਹੁੰਚੇਗਾ ਅਯੁੱਧਿਆ

ਅਯੁੱਧਿਆ ‘ਚ ਜਨਵਰੀ ਮਹੀਨੇ ‘ਚ ਵਿਸ਼ਾਲ ਰਾਮ ਮੰਦਰ ਦੀ ਸਥਾਪਨਾ ਹੋਣੀ ਹੈ। ਉਜੈੱਨ ਦਾ ਇੱਕ ਨੌਜਵਾਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ...

ਰੇਲ ਮੁਸਾਫਰਾਂ ਲਈ ਚੰਗੀ ਖ਼ਬਰ, ਹੁਣ ਟ੍ਰੇਨਾਂ ਨਹੀਂ ਹੋਣਗੀਆਂ ਲੇਟ! ਰੇਲਵੇ ਨੇ ਲਿਆ ਵੱਡਾ ਫੈਸਲਾ

ਦਿੱਲੀ-ਹਾਵੜਾ ਰੇਲ ਲਾਈਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਇਸ ਸਭ ਤੋਂ ਰੁਝੇਵਿਆਂ ਭਰੇ ਰੂਟ ‘ਤੇ ਹੁਣ ਮਾਲਗੱਡੀਆਂ ਨਹੀਂ...

ਪੁਲਿਸ ਦੀ ਵਰਦੀ ਪਾ ਕੇ ਅਗਵਾ ਕਰਨ ਲਈ ਨਿਕਲਿਆ ਸੀ ਦੋਸ਼ੀ, ਗੁਰੂਗ੍ਰਾਮ ਪੁਲਿਸ ਨੇ ਕੀਤਾ ਗ੍ਰਿਫਤਾਰ

ਲੰਬੇ ਸਮੇਂ ਤੋਂ ਫਰਾਰ ਅਤੇ 1 ਲੱਖ ਰੁਪਏ ਦਾ ਇਨਾਮ ਰੱਖਣ ਵਾਲਾ ਦੋਸ਼ੀ ਪੁਲਸ ਦੀ ਵਰਦੀ ਪਾ ਕੇ ਕਿਸੇ ਨੂੰ ਅਗਵਾ ਕਰ ਰਿਹਾ ਸੀ। ਇਸ ਤੋਂ ਪਹਿਲਾਂ...

ਮੁੰਬਈ ‘ਚ ਬੱਚਿਆਂ ‘ਚ ਵਧ ਰਿਹਾ ‘Mumps Disease’ ਦਾ ਖ਼ਤਰਾ, ਸਿਹਤ ਮਾਹਿਰਾਂ ਨੇ ਦੱਸੇ ਬਚਾਅ ਦੇ ਤਰੀਕੇ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਪਿਛਲੇ ਇੱਕ ਮਹੀਨੇ ਵਿੱਚ Mumps Disease  ਤੋਂ ਪੀੜਤ 7 ਬੱਚਿਆਂ ਦੇ ਮਾਮਲੇ ਨੇ ਚਿੰਤਾ ਅਤੇ ਮੁਸੀਬਤ ਵਧਾ...

ਕਈ ਮਹੀਨੇ ਪੈਸੇ ਇਕੱਠੇ ਕਰ Online ਮੰਗਵਾਇਆ iPhone15, ਜਦੋਂ ਪਾਰਸਲ ਖੋਲ੍ਹਿਆ ਤਾਂ ਉੱਡੇ ਹੋਸ਼

ਅੱਜ ਦਾ ਸਮਾਂ ਲੋਕਾਂ ਲਈ ਕਾਫੀ ਸੁਖਾਲਾ ਹੋ ਗਿਆ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ, ਇਸ ਨੂੰ ਆਨਲਾਈਨ ਆਰਡਰ ਕੀਤਾ ਜਾ ਸਕਦਾ ਹੈ। ਪਹਿਲੇ ਸਮਿਆਂ...

ਸਿੱਕਮ ‘ਚ ਫੌਜ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਭਾਰੀ ਬਰਫ਼ਬਾਰੀ ‘ਚ ਫਸੇ 800 ਤੋਂ ਵੱਧ ਸੈਲਾਨੀਆਂ ਦੀ ਬਚਾਈ ਜਾ.ਨ

ਭਾਰਤੀ ਫੌਜ ਦੇ ਜਵਾਨਾਂ ਨੇ ਬੁੱਧਵਾਰ ਨੂੰ ਪੂਰਬੀ ਸਿੱਕਮ ਵਿੱਚ ਉੱਚਾਈ ਵਾਲੇ ਖੇਤਰਾਂ ਵਿੱਚ ਫਸੇ 800 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ।...

ਲੋਕਾਂ ਨੂੰ ਵੱਧਦੀ ਮਹਿੰਗਾਈ ਦਾ ਲੱਗਾ ਇੱਕ ਹੋਰ ਝਟਕਾ, CNG ਦੀਆਂ ਕੀਮਤਾਂ ‘ਚ ਹੋਇਆ ਵਾਧਾ

ਇਸ ਸੂਬੇ ਦੇ ਲੋਕਾਂ ਨੂੰ ਵੱਧਦੀ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ ਅਤੇ CNG ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਹੋਇਆ ਹੈ। ਅੱਜ ਤੋਂ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਦੋਸ਼ੀ ਲਲਿਤ ਝਾਅ ਦੀ ਭਾਲ ਜਾਰੀ, ਰਾਜਸਥਾਨ ਤੋਂ ਹਰਿਆਣਾ ਤੱਕ ਛਾਪੇਮਾਰੀ

ਸੰਸਦ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਭਗੌੜੇ ਛੇਵੇਂ ਮੁਲਜ਼ਮ ਲਲਿਤ ਝਾਅ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹੈ ਜਾਂਚ

ਦਿੱਲੀ ਪੁਲਿਸ ਨੇ ਬੁੱਧਵਾਰ ਨੂੰ UAPA ਦੀ ਧਾਰਾ ਦੇ ਤਹਿਤ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।...

ਵੱਡੀ ਖ਼ਬਰ : ਲੋਕ ਸਭਾ ਵਿੱਚ ਸੁਰੱਖਿਆ ‘ਚ ਵੱਡੀ ਕੁਤਾਹੀ, ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ, ਸੁੱਟੀ ਗੈਸ ਵਾਲੀ ਚੀਜ਼

ਲੋਕ ਸਭਾ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਬੀ ਸਾਹਮਣੇ ਆਈ ਹੈ। 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਕਥਿਤ ਤੌਰ ‘ਤੇ...

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ

ਨਵਾਂ ਸਾਲ ਆਉਣ ਨੂੰ ਕੁਝ ਹੀ ਦਿਨ ਬਾਕੀ ਹੈ, ਦੂਜਾ ਇਸੇ ਮਹੀਨੇ ਦੇ ਅਖੀਰ ਵਿੱਚ ਛੁੱਟੀਆਂ ਹੋਣ ਕਰਕੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਦਾ ਟੂਰ...

ਲਾੜੀ ਨੇ ਜੈਮਾਲਾ ‘ਤੇ ਸ਼.ਰਾਬੀ ਹਾਲਤ ‘ਚ ਲਾੜੇ ਨੂੰ ਵੇਖ ਵਿਆਹ ਤੋਂ ਕੀਤੀ ਨਾਂਹ, ਬਰਾਤੀਆਂ ਨੂੰ ਪਏ ਭੜਥੂ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ‘ਚ ਇਕ ਵਿਆਹ ਸਮਾਰੋਹ ਦੇ ਰੰਗ ਵਿੱਚ ਉਸ ਵੇਲੇ ਬੰਗ ਪੈ ਗਿਆ, ਜਦੋਂ ਲਾੜੇ ਨੂੰ ਡੀਜੇ ‘ਤੇ ਨੱਚਦਾ ਦੇਖ...

ਬਜ਼ੁਰਗ ਜੋੜੇ ਨੇ ਨਿਭਾਇਆ ਜਨਮ-ਮੌ.ਤ ਦਾ ਸਾਥ, 90 ਸਾਲ ਦੇ ਜੋੜੇ ਨੇ 40 ਮਿੰਟਾਂ ‘ਚ ਤਿਆਗੇ ਪ੍ਰਾਣ

ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਜੋੜੇ ਨੇ ਜਨਮ ਤੋਂ ਬਾਅਦ ਮੌਤ ‘ਚ ਵੀ ਸਾਥ ਦਿੱਤਾ। ਇਸ 90 ਸਾਲਾ ਜੋੜੇ ਨੇ 40 ਮਿੰਟਾਂ ਵਿੱਚ ਹੀ ਆਪਣੀ ਜਾਨ ਦੇ...

BJP ਨੇ ਵਿਸ਼ਨੂੰ ਦੇਵ ਸਾਈ ਹੱਥ ਸੌਂਪੀ ਛੱਤੀਸਗੜ੍ਹ ਦੀ ਵਾਗਡੋਰ, ਬਣਾਇਆ ਸੂਬੇ ਦਾ ਮੁੱਖ ਮੰਤਰੀ

ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਨੂੰ ਦੇਵ ਸਾਈ ਨੂੰ ਸੂਬੇ ਦੀ ਵਾਗਡੋਰ ਸੌਂਪੀ ਗਈ...

ਦਿੱਲੀ-NCR ‘ਚ ਬਣੇਗਾ 72KM ਲੰਬਾ ਮੈਟਰੋ ਰੂਟ, ਜੇਵਰ ਏਅਰਪੋਰਟ ਤੱਕ ਵਧੇਗੀ ਕਨੈਕਟੀਵਿਟੀ

ਉੱਤਰ ਪ੍ਰਦੇਸ਼ ਸਰਕਾਰ ਨੇ ਜੇਵਰ ਵਿੱਚ ਬਣਾਏ ਜਾ ਰਹੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਮੈਟਰੋ ਰੇਲ ਸੰਪਰਕ ਬਣਾਉਣ ਲਈ ਇੱਕ ਵੱਡੇ...

ਹਿੰਮਤ ਦੀ ਮਿਸਾਲ! ਝੂਠੇ ਕੇਸ ‘ਚ ਫਸਿਆ ਨੌਜਵਾਨ, ਜੇਲ੍ਹ ‘ਚ ਕਾਨੂੰਨ ਦੀ ਪੜ੍ਹਾਈ ਪੜ੍ਹ ਖੁਦ ਨੂੰ ਸਾਬਤ ਕੀਤਾ ਬੇਗੁਨਾਹ

ਦੁਨੀਆ ‘ਚ ਬਹੁਤ ਘੱਟ ਲੋਕ ਹਨ ਜੋ ਉਲਟ ਹਾਲਾਤ ‘ਚ ਹਿੰਮਤ ਨਹੀਂ ਹਾਰਦੇ। ਅਜਿਹੀ ਹੀ ਕਹਾਣੀ ਮੇਰਠ ਦੇ ਅਮਿਤ ਚੌਧਰੀ ਦੀ ਹੈ। ਅਮਿਤ ਦੀ ਕਹਾਣੀ...

ਹੈਰਾਨ ਕਰਨ ਵਾਲਾ ਮਾਮਲਾ, ਹਨੇਰੇ ‘ਚ ਪਾਣੀ ਨਾਲ ਨੌਜਵਾਨ ਨਿਗਲ ਗਿਆ ਜਿਊਂਦੀ ਮਧੂਮੱਖੀ, ਗਈ ਜਾ.ਨ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 22 ਸਾਲਾ ਮਜ਼ਦੂਰ ਦੀ ਮਧੂਮੱਖੀ ਕਰਕੇ...

ਸਾਲ 2023 ‘ਚ ਭਾਰਤ ਦੇ ਨਾਂ ਗਿਨੀਜ਼ ਬੁਕ ‘ਚ ਦਰਜ ਹੋਏ ਇਹ 6 ਰਿਕਾਰਡ, ਵੇਖੋ ਲਿਸਟ

ਸਾਲ 2023 ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਪੂਰੀ ਦੁਨੀਆ ਨਵੇਂ ਸਾਲ ਦੀ ਉਡੀਕ ਕਰ ਰਹੀ ਹੈ। ਜਿਵੇਂ-ਜਿਵੇਂ ਸਾਲ ਬੀਤਦੇ ਜਾਂਦੇ ਹਨ, ਕਈ ਖ਼ਬਰਾਂ, ਕਈ...

ਇਤਿਹਾਸ ਦਾ ਸਭ ਤੋਂ ਵੱਡਾ ਛਾਪਾ! 2 ਕਮਰਿਆਂ ‘ਚੋਂ 300 ਕਰੋੜ ਰੁ. ਮਿਲੇ… ਅਜੇ 7 ਕਮਰੇ ਤੇ 9 ਲਾਕਰ ਬਾਕੀ

6 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਦੋਂ ਇਸ ਛਾਪੇਮਾਰੀ ਦੀਆਂ...

ਹੁਣ ਇਸ ਸੂਬੇ ‘ਚ ਕਾਂਗਰਸ ਨੇ ਔਰਤਾਂ ਲਈ ਫ੍ਰੀ ਕੀਤੀ ਬੱਸ ਸੇਵਾ, ਕਿਹਾ- ‘ਜੋ ਕਹਿੰਦੇ ਆਂ, ਕਰਕੇ ਵਿਖਾਉਂਦੇ ਆਂ’

ਤੇਲੰਗਾਨਾ ਦੀ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਨੂੰ 9 ਦਸੰਬਰ ਤੋਂ ਰਾਜ ਦੀ ਮਾਲਕੀ ਵਾਲੀ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ...

PM ਮੋਦੀ ਨੇ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕੀਤੀ ਕਾਮਨਾ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ 77ਵਾਂ ਜਨਮ ਦਿਨ ਹੈ। ਉਨ੍ਹਾਂ ਨੂੰ ਦੇਸ਼ ਭਰ ਤੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ...

ਕਾਂਗਰਸੀ MP ਦੀਆਂ ਅਲਮਾਰੀਆਂ ‘ਚੋਂ ਮਿਲਿਆ 200 ਕਰੋੜ ਦਾ ਕੈਸ਼, ਟਰੱਕ ‘ਚ ਭਰ ਲਿਜਾਣੇ ਪਏ ਨੋਟ

ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 200 ਕਰੋੜ...

ਭਾਰਤੀ ਫੌਜ ਦੀਆਂ ਕੁਰਬਾਨੀਆਂ ਨੂੰ ਦਿਲੋਂ ਸਲਾਮ! ਵੇਖੋ ਫੌਜੀ ਜਵਾਨਾਂ ਦਾ ਦਿਲ ਛੂਹ ਲੈਣ ਵਾਲਾ Video

ਭਾਰਤੀ ਫੌਜ ਆਪਣੀ ਬਹਾਦਰੀ, ਅਦੁੱਤੀ ਸਾਹਸ, ਬਹਾਦਰੀ ਅਤੇ ਕੁਰਬਾਨੀ ਲਈ ਜਾਣੀ ਜਾਂਦੀ ਹੈ। ਗਰਮੀ ਹੋਵੇ ਜਾਂ ਮਾਇਨਸ ਪਾਰਾ, ਸਾਡੀ ਫੌਜ ਕਦੇ ਵੀ...

ਅਨੋਖੀ ਬਰਾਤ! ਦਾਦੇ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੇ ਜ਼ਮਾਨੇ ਦੇ Style ‘ਚ ਲਾੜੀ ਲੈਣ ਗਿਆ ਲਾੜਾ

ਗਵਾਲੀਅਰ ਵਿੱਚ ਇੱਕ ਅਨੋਖੀ ਬਰਾਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਥੇ ਇੱਕ ਲਾੜਾ ਲਾੜੀ ਨੂੰ ਲੈਣ ਲਈ ਕਾਰ ਦੀ ਬਜਾਏ ਬੈਲ ਗੱਡੀ ‘ਤੇ...

‘ਭਿਖਾਰੀ ਲਿਆਓ, ਪੈਸੇ ਕਮਾਓ’, ਭਿਖਾਰੀਆਂ ਦੀ ਜ਼ਿੰਦਗੀ ਬਣਾਉਣ ਲਈ ਕਮਾਲ ਦਾ ਕੰਮ ਕਰ ਰਹੀ ਸੰਸਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਹੁਣ ਭਿਖਾਰੀਆਂ ਨੂੰ ਵੀ ਰੁਜ਼ਗਾਰ ਮਿਲੇਗਾ। ਬੇਗਰ ਕਾਰਪੋਰੇਸ਼ਨ ਭਿਖਾਰੀਆਂ...

‘ਪਾਕਿਸਤਾਨੀ PM ਮੋਦੀ ਦੇ ਵੱਡੇ ਫੈਨ’- ਭਾਰਤ ਪਰਤੀ ਅੰਜੂ ਦਾ ਇੰਟਰਵਿਊ ‘ਚ ਖੁਲਾਸਾ

ਪਾਕਿਸਤਾਨ ਗਈ ਅੰਜੂ ਭਾਰਤ ਵਾਪਸ ਆ ਗਈ ਹੈ। ਉਹ ਹੁਣ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਭਾਰਤ ਆ ਗਈ ਹੈ ਅਤੇ...

‘ਚੀਨ ਦੀ ਰਹੱਸਮਈ ਬੀਮਾਰੀ ਦੀ ਲਾਗ ਭਾਰਤ ‘ਚ ਨਹੀਂ’, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਦੱਸਿਆ ਗਲਤ

ਸਰਕਾਰ ਨੇ ਭਾਰਤ ਵਿੱਚ ਚੀਨ ਦੀ ਰਹੱਸਮਈ ਬੀਮਾਰੀ ਦੇ ਮਰੀਜ਼ ਲੱਭਣ ਦੇ ਦਾਅਵਿਆਂ ਨੂੰ ਵੀ ਝੂਠ ਕਰਾਰ ਦਿੱਤਾ ਹੈ। ਸਰਕਾਰ ਨੇ ਵੀਰਵਾਰ ਨੂੰ ਇੱਕ...

ਦਿੱਲੀ ‘ਚ ਸਰਦੀਆਂ ਦੀਆਂ ਛੁੱਟੀਆਂ ਵਿਚ ਵੱਡਾ ਕੱਟ, ਹੁਣ ਸਿਰਫ ਇੰਨੇ ਦਿਨ ਬੰਦ ਰਹਿਣਗੇ ਸਕੂਲ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਰਦੀਆਂ ਦੀਆਂ ਛੁੱਟੀਆਂ 1...

Axis ਬੈਂਕ ‘ਚ 16 ਲੱਖ ਦੀ ਡਕੈਤੀ, ਗੇਟ ਬਾਹਰ ‘ਉਡੀਕਦੀ’ ਰਹੀ ਪੁਲਿਸ, ਲੁਟੇਰੇ ਅੰਦਰੋਂ-ਅੰਦਰੀ ਕਰ ਗਏ ਕਾਂ.ਡ

ਬਿਹਾਰ ਦੇ ਆਰਾ ‘ਚ ਦਿਨ-ਦਿਹਾੜੇ ਬੈਂਕ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਦਾ ਥਾਣਾ ਖੇਤਰ ਦੇ ਕਤੀਰਾ ਮੋੜ ਸਥਿਤ ਐਕਸਿਸ ਬੈਂਕ ‘ਚ...

ਭਾਈ ਰਾਜੋਆਣਾ ਦੀ ਭੁੱਖ ਹੜਤਾਲ ਰੁਕਵਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਵੱਡੇ ਫਰਮਾਨ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਰੁਕਵਾਉਣ ਵਾਸਤੇ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ...

ਸੁਖਦੇਵ ਸਿੰਘ ਗੋਗਾਮੇੜੀ ਕ.ਤ.ਲ ਮਾਮਲਾ, ਰਾਜਪੂਤ ਸਮਾਜ ਵੱਲੋਂ ਅੱਜ ਰਾਜਸਥਾਨ ਬੰਦ ਦਾ ਐਲਾਨ, ਕਈ ਸਕੂਲ ਵੀ ਬੰਦ

ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਬੀਤੇ ਦਿਨ ਕੁਝ ਬਦਮਾਸ਼ਾਂ ਵੱਲੋਂ ਜੈਪੁਰ ਸਥਿਤ ਘਰ ‘ਚ...

ਬੋਰਵੈੱਲ ‘ਚ ਡਿੱਗੀ 5 ਸਾਲਾਂ ਬੱਚੀ ਦੀ ਮੌ.ਤ, ਇਲਾਜ ਦੌਰਾਨ ਹਸਪਤਾਲ ‘ਚ ਹਾਰੀ ਜ਼ਿੰਦਗੀ ਦੀ ਜੰਗ

ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ‘ਚ ਮੰਗਲਵਾਰ ਨੂੰ ਬੋਰਵੈੱਲ ‘ਚ ਡਿੱਗਣ ਵਾਲੀ ਪੰਜ ਸਾਲਾਂ ਬੱਚੀ ਦੀ ਬੁੱਧਵਾਰ ਸਵੇਰੇ ਭੋਪਾਲ ਦੇ ਇਕ...

ਹੈਰਾਨ ਕਰਨ ਵਾਲਾ ਮਾਮਲਾ, ਟ੍ਰੇਨ ਵਿੱਚ 20 ਲੱਖ ਰੁਪਏ ਦੇ ਗਹਿਣਿਆਂ ਨਾਲ ਭਰਿਆ ਬੈਗ ਛੱਡ ਗਿਆ ਬੰਦਾ

ਹਰ ਸੋਨੇ ਦੀ ਚੀਜ਼ ਨੂੰ ਕਿੰਨ ਸੰਭਾਲ-ਸੰਭਾਲ ਕੇ ਰੱਖਦਾ ਹੈ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਟ੍ਰੇਨ ਵਿੱਚ ਹੀ ਕੋਈ ਲੱਖਾਂ ਰੁਪਏ ਦੇ ਗਹਿਣਿਆਂ...

UK ਨੇ ਬਦਲੇ ਵੀਜ਼ਾ ਨਿਯਮ, ਸੁਨਕ ਸਰਕਾਰ ਨੇ ਲਾਈਆਂ ਵੱਡੀਆਂ ਪਾਬੰਦੀਆਂ, ਭਾਰਤੀਆਂ ‘ਤੇ ਹੋਵੇਗਾ ਅਸਰ!

UK ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਇਸ ਦਾ ਅਸਰ ਸਾਰੇ ਦੇਸ਼ਾਂ ‘ਤੇ ਪਵੇਗਾ ਪਰ ਭਾਰਤ, ਜਿੱਥੋਂ ਲੋਕ ਪੜ੍ਹਾਈ,...

‘ਮੈਂ ਬਿਜਲੀ ਵਿਭਾਗ ਦਾ SDO ਬੋਲ ਰਿਹਾਂ, ਤੁਹਾਡਾ ਬਿੱਲ ਅਪਡੇਟ ਨਹੀਂ…’ ਫਿਰ ਖਾਤੇ ‘ਚੋਂ ਉੱਡੇ ਲੱਖਾਂ ਰੁਪਏ

ਲੋਕਾਂ ਨੂੰ ਸਾਈਬਰ ਫਰਾਡ ਗਿਰੋਹ ਤੋਂ ਬਚਾਉਣ ਲਈ ਪੁਲਿਸ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਇਸ ਦੇ ਬਾਵਜੂਦ ਪੜ੍ਹੇ-ਲਿਖੇ ਲੋਕ ਵੀ...

ਸ਼ਿਮਲਾ ‘ਚ ਖਾਈ ‘ਚ ਡਿੱਗੀ ਪਿਕਅੱਪ, ਜੰਮੂ-ਕਸ਼ਮੀਰ ਦੇ ਇੱਕੋ ਪਿੰਡ ਦੇ 4 ਲੋਕਾਂ ਦੀ ਮੌ.ਤ, 8 ਗੰਭੀਰ ਜ਼ਖਮੀ

ਹਿਮਾਚਲ ਦੇ ਸ਼ਿਮਲਾ ਵਿੱਚ ਸੋਮਵਾਰ ਸਵੇਰੇ ਇੱਕ ਪਿਕਅੱਪ ਡੂੰਘੀ ਖਾਈ ਵਿੱਚ ਡਿੱਗ ਗਿਆ। ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ...

ਤੇਲੰਗਾਨਾ ਦੇ ਮੇਡਕ ‘ਚ ਹਵਾਈ ਸੈਨਾ ਦਾ ਟ੍ਰੇਨੀ ਜਹਾਜ਼ ਕ.ਰੈਸ਼, 2 ਪਾਇਲਟਾਂ ਦੀ ਹੋਈ ਮੌ.ਤ

ਤੇਲੰਗਾਨਾ ਦੇ ਮੇਡਕ ਜ਼ਿਲੇ ‘ਚ ਹਵਾਈ ਫੌਜ ਦਾ ਇਕ ਟ੍ਰੇਨੀ ਜਹਾਜ਼ ਕਰੈਸ਼ ਹੋ ਗਿਆ। ਇਹ ਟ੍ਰੇਨੀ ਜਹਾਜ਼ ਹੈਦਰਾਬਾਦ-ਡਿੰਡੀਗੁਲ ਹਵਾਈ ਸੈਨਾ...

ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ, ਸਰਕਾਰ ਪੇਸ਼ ਕਰੇਗੀ ਕਈ ਬਿੱਲ, 22 ਦਸੰਬਰ ਤੱਕ ਚੱਲੇਗਾ ਸੈਸ਼ਨ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 17ਵੀਂ ਲੋਕ ਸਭਾ ਦਾ 14ਵਾਂ...

ਇਸ ਸਾਲ ਨਹੀਂ ਪਏਗੀ ਕੜਾਕੇ ਦੀ ਠੰਡ, ਸੀਤ ਲਹਿਰ ਵੀ ਚੱਲੇਗੀ ਘੱਟ… IMD ਦੀ ਭਵਿੱਖਬਾਣੀ

ਭਾਰਤੀ ਮੌਸਮ ਵਿਭਾਗ (IMD) ਨੇ ਇਸ ਵਾਰ ਦੇਸ਼ ਭਰ ਵਿੱਚ ਗਰਮ ਸਰਦੀ ਦੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਹੋ...

‘ਅੱਜ ਦੀ ਹੈਟ੍ਰਿਕ ਨੇ 2024 ਦੀ ਹੈਟ੍ਰਿਕ ਦੀ ਗਾਰੰਟੀ ਦਿੱਤੀ ਏ’, ਜਿੱਤ ‘ਤੇ ਬੋਲੇ PM ਮੋਦੀ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਪ੍ਰਧਾਨ...

ਬਹਾਦਰਗੜ੍ਹ ਦੀ ਹਿਮਾਨੀ ਨੇ ਚਮਕਾਇਆ ਨਾਂਅ, ਹਿਮਾਚਲ ‘ਚ ਬਣੀ ਜੱਜ, HPJSC ‘ਚ ਛੇਵਾਂ ਰੈਂਕ ਕੀਤਾ ਹਾਸਿਲ

ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇੱਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿੱਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ...

ਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ, ਕਿਹਾ- ਪਿਤਾ ਰਾਜਨੀਤੀ ‘ਚ ਨੇ ਤਾਂ ਜ਼ਰੂਰੀ ਨਹੀਂ ਕਿ ਮੈਂ ਵੀ ਰਾਜਨੀਤੀ ਕਰਾਂ

ਝਾਰਖੰਡ ਸਰਕਾਰ ਦੇ ਇੱਕ ਮੰਤਰੀ ਦੇ ਪੁੱਤਰ ਨੂੰ ਚਪੜਾਸੀ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਹ ਚੋਣ ਚਤਰਾ ਸਿਵਲ ਕੋਰਟ ਵਿੱਚ ਹੋਈ। ਸ਼ੁੱਕਰਵਾਰ 1...

PM ਮੋਦੀ 4 ਦਸੰਬਰ ਨੂੰ ਕਰਨਗੇ ਮਹਾਰਾਸ਼ਟਰ ਦਾ ਦੌਰਾ, ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦਸੰਬਰ ਨੂੰ ਮਹਾਰਾਸ਼ਟਰ ਦੇ ਸਿੰਧੂਦੁਰਗ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਜਕੋਟ ਦੇ ਕਿਲੇ ਵਿੱਚ ਛਤਰਪਤੀ...

ਹਰਿਆਣਾ ‘ਚ ਚੀਨੀ ਵਾਇਰਸ ਨੂੰ ਲੈ ਕੇ ਅਲਰਟ, ਸਿਰਸਾ ਦੇ ਹਸਪਤਾਲ ‘ਚ 11 ਬੱਚੇ ਦਾਖਲ, 5 ਦੀ ਰਿਪੋਰਟ ਨੈਗੇਟਿਵ

ਹਰਿਆਣਾ ਦੇ ਸਿਰਸਾ ਵਿੱਚ ਚੀਨੀ ਵਾਇਰਸ ਨੇ ਹਲਚਲ ਮਚਾ ਦਿੱਤੀ ਹੈ। ਇਸ ਤੋਂ ਪੀੜਤ ਹੋਣ ਦੀ ਸੰਭਾਵਨਾ ਕਾਰਨ ਗਿਆਰਾਂ ਬੱਚਿਆਂ ਨੂੰ ਹਸਪਤਾਲ...

ਟੀਚਰ ਦੀ ਬੇਟੀ ਯਸ਼ਿਕਾ ਦੀ NDA ‘ਚ ਲੈਫਟੀਨੈਂਟ ਦੇ ਅਹੁਦੇ ਲਈ ਹੋਈ ਚੋਣ, ਟਾਪ-5 ‘ਚ ਹੋਈ ਸ਼ਾਮਿਲ

ਹਰਿਆਣਾ ਦੇ ਬਹਾਦੁਰਗੜ੍ਹ ਦੇ ਅਧਿਆਪਕ ਪਿਤਾ ਦੇਵੇਂਦਰ ਲੋਹਚਾਬ ਦੀ ਧੀ ਯਸ਼ਿਕਾ ਲੋਹਚਾਬ ਨੂੰ NDA ਵਿੱਚ ਲੈਫਟੀਨੈਂਟ ਦੇ ਅਹੁਦੇ ਲਈ ਚੁਣਿਆ ਗਿਆ...

ਹਰਿਆਣਾ ‘ਚ ਅਨੋਖਾ ਮਾਮਲਾ: ਫੌਜੀ ਦੀ ਜਗ੍ਹਾ ਰਿਕਾਰਡ ‘ਚ ਬਜ਼ੁਰਗ ਨੂੰ ਮ.ਰਿਆ ਦਿਖਾਇਆ, ਇੰਝ ਮਿਲਿਆ ਜ਼ਿੰਦਾ ਹੋਣ ਦਾ ਸਬੂਤ

ਹਰਿਆਣਾ ਵਿੱਚ ਇੱਕ 70 ਸਾਲਾ ਵਿਅਕਤੀ 13 ਸਾਲਾਂ ਤੱਕ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਜ਼ਿੰਦਾ ਹੋਣ ਦੇ ਸਬੂਤ ਵਜੋਂ ਮੂੰਹ ਵਿਖਾਉਦਾ...

PNB ਬੈਂਕ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਾਕਾ, ਫਿਲਮੀ ਸਟਾਈਲ ‘ਚ ਲੁੱਟੇ 18 ਕਰੋੜ ਰੁ.

ਮਣੀਪੁਰ ਦੇ ਉਖਰੁਲ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਇੱਕ ਸ਼ਾਖਾ ਵਿੱਚ ਲੁੱਟ ਦੀ ਇੱਕ ਵੱਡੀ ਘਟਨਾ ਵਾਪਰੀ। ਅਧਿਕਾਰੀਆਂ...

ਦਿੱਲੀ-ਐਨਸੀਆਰ ਦੀ ਹਵਾ ਫਿਰ ਹੋਈ ਜ਼ਹਿਰੀਲੀ, ਕਈ ਇਲਾਕਿਆਂ ‘ਚ AQI 400 ਤੋਂ ਪਾਰ

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਨੋਇਡਾ-ਗੁਰੂਗ੍ਰਾਮ ਦਾ ਮਾਹੌਲ ਇਕ ਵਾਰ ਫਿਰ ਜ਼ਹਿਰੀਲਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ...

ਦੇਸ਼ ਦਾ ਅਜਿਹਾ ਪਿੰਡ ਜਿਥੇ ਹਰ ਮਰਦ ਕਰਦਾ ਏ 2 ਵਿਆਹ, ਪਹਿਲੀ ਪਤਨੀ ਚਾਅ ਨਾਲ ਕਰਦੀ ਸੌਂਕਣ ਦਾ ਸਵਾਗਤ

ਅੱਜ ਦੁਨੀਆ ਬਹੁਤ ਤਰੱਕੀ ਕਰ ਚੁੱਕੀ ਹੈ। ਚਾਹੇ ਉਹ ਤਕਨੀਕ ਹੋਵੇ ਜਾਂ ਜੀਵਨ ਸ਼ੈਲੀ। ਲੋਕ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉੱਨਤ ਹੋ ਗਏ...

ਮਜ਼ਦੂਰਾਂ ਨੂੰ ਮੋਦੀ ਸਰਕਾਰ ਦਿਵਾਏਗੀ ਸਪੈਸ਼ਲ ID ਕਾਰਡ! ਮਿਲੇਗਾ ਹਰ ਸਰਕਾਰੀ ਯੋਜਨਾ ਦਾ ਲਾਭ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਵਿਸ਼ੇਸ਼ ਪਛਾਣ ਪੱਤਰ ਬਣਾਉਣ ਦਾ ਐਲਾਨ ਕੀਤਾ ਹੈ। ਇਹ...

ਕਾਂਗਰਸੀ MLA ਵੇਦਪ੍ਰਕਾਸ਼ ਸੋਲੰਕੀ ਨੂੰ ਹੋਈ 1 ਸਾਲ ਦੀ ਸਜ਼ਾ, ਅਦਾਲਤ ਨੇ 55 ਲੱਖ ਰੁ: ਦਾ ਲਗਾਇਆ ਜੁਰਮਾਨਾ

ਰਾਜਸਥਾਨ ਦੇ ਕੋਟਪੁਤਲੀ ਬਹਿਰੋੜ ਜ਼ਿਲ੍ਹੇ ਦੀ ਏਸੀਜੇਐਮ-3 ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਚਾਕਸੂ ਵਿਧਾਇਕ ਵੇਦਪ੍ਰਕਾਸ਼ ਸੋਲੰਕੀ...

ਰੇਵਾੜੀ ‘ਚ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਹਾ.ਦਸੇ ‘ਚ ਰਿਟਾਇਰਡ ਏਅਰ ਫੋਰਸ ਦੇ ਜਵਾਨ ਦੀ ਮੌ.ਤ

ਹਰਿਆਣਾ ਦੇ ਰੇਵਾੜੀ ਜ਼ਿਲੇ ‘ਚ ਦਿੱਲੀ-ਜੈਪੁਰ ਹਾਈਵੇ ‘ਤੇ ਇਕ ਵੈਗਨਆਰ ਕਾਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ ਅਤੇ ਫਿਰ...

ਓਡੀਸ਼ਾ ਦੀ ਮਨੀਸ਼ਾ ਪਾਧੀ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਮਨਵਾਇਆ ਲੋਹਾ, ਬਣੀ ਦੇਸ਼ ਦੀ ਪਹਿਲੀ ਮਹਿਲਾ ADC

ਓਡੀਸ਼ਾ ਦੀ ਇੱਕ ਮਹਿਲਾ ਭਾਰਤੀ ਹਵਾਈ ਸੈਨਾ ਅਧਿਕਾਰੀ ਸਕੁਐਡਰਨ ਲੀਡਰ ਮਨੀਸ਼ਾ ਪਾਧੀ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਭਾਰਤ ਦੀ...

ਰਾਜਸਥਾਨ ‘ਚ ਦਰਦਨਾਕ ਸੜਕ ਹਾ.ਦਸਾ, ਕੰਟੇਨਰ ਨੇ ਕਾਰ ਨੂੰ ਮਾਰੀ ਟੱਕਰ, ਹਾ.ਦਸੇ ‘ਚ 3 ਚਚੇਰੇ ਭਰਾਵਾਂ ਦੀ ਮੌ.ਤ

ਰਾਜਸਥਾਨ ਦੇ ਡੂੰਗਰਪੁਰ ‘ਚ ਦੇਰ ਰਾਤ ਦਰਦਨਾਕ ਸੜਕ ਹਾਦਸਾ ਵਾਪਰਿਆ। ਕੰਟੇਨਰ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ...

ਮਥੁਰਾ ‘ਚ ਵੱਡਾ ਸੜਕ ਹਾ.ਦਸਾ: ਬਾਰਾਤੀਆਂ ਨਾਲ ਭਰੀ ਟਰੈਵਲਰ ਦੀ ਅਣਪਛਾਤੇ ਵਾਹਨ ਨਾਲ ਟੱਕਰ, ਚਾਰ ਦੀ ਮੌ.ਤ

ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ‘ਚ ਆਗਰਾ ਦਿੱਲੀ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਹਰਿਆਣਾ...

ਸੁਰੰਗ ‘ਚ ਕੱਢੇ ਗਏ ਮਜ਼ਦੂਰਾਂ ਦਾ PM ਮੋਦੀ ਨੇ ਜਾਣਿਆ ਹਾਲ-ਚਾਲ, CM ਵੱਲੋਂ ਇੱਕ-ਇੱਕ ਲੱਖ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰਾਂ ਨਾਲ ਫ਼ੋਨ ‘ਤੇ ਗੱਲਬਾਤ...

World Cup Final ‘ਚ ਟੀਮ ਇੰਡੀਆ ਦੀ ਹਾਰ ਦਾ ਮਨਾਇਆ ਜਸ਼ਨ, 7 ਸਟੂਡੈਂਟ ਗ੍ਰਿਫਤਾਰ, ਚੱਲੂ UAPA ਦਾ ਕੇਸ

ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨਾਲੋਜੀ (ਸਕੂਆਸਟ) ਦੇ ਸੱਤ ਕਸ਼ਮੀਰੀ...

ਰੇਵਾੜੀ ‘ਚ ਮਾਮਾ ਨੇ ਭਾਣਜੀ ਦੇ ਵਿਆਹ ‘ਚ ਦਿੱਤਾ ਇੱਕ ਕਰੋੜ ਰੁਪਏ ਦਾ ਸ਼ਗਨ, ਗਿਣਨ ‘ਚ ਲੋਕਾਂ ਦੇ ਛੁੱਟੇ ਪਸੀਨੇ

ਹਰਿਆਣਾ ਦੇ ਰੇਵਾੜੀ ਸ਼ਹਿਰ ‘ਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ‘ਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਭਾਤ (ਸ਼ਗੁਨ) ਭਰ ਕੇ ਅਜਿਹੀ...

ਰਾਜਧਾਨੀ ਦਿੱਲੀ ‘ਚ ਖਰਾਬ ਮੌਸਮ ਦਾ ਅਸਰ,16 ਫਲਾਈਟਾਂ ਕੀਤੀਆਂ ਗਈਆਂ ਡਾਇਵਰਟ

ਦਿੱਲੀ ‘ਚ ਖਰਾਬ ਮੌਸਮ ਦਾ ਅਸਰ ਏਅਰਲਾਈਨ ਸੇਵਾ ‘ਤੇ ਵੀ ਦੇਖਣ ਨੂੰ ਮਿਲਿਆ। ਸੋਮਵਾਰ (27 ਨਵੰਬਰ) ਨੂੰ ਖਰਾਬ ਮੌਸਮ ਕਾਰਨ 16 ਜਹਾਜ਼ਾਂ ਨੂੰ...

ਪਿਤਾ ਦੀ ਸ਼ਹਾਦਤ ਦੇ 23 ਸਾਲ ਬਾਅਦ ਪੁੱਤ ਬਣਿਆ ਫੌਜ ‘ਚ ਲੈਫਟੀਨੈਂਟ, ਮਾਂ ਨੇ ਭਾਵੁਕ ਹੋ ਕੇ ਆਖੀ ਇਹ ਗੱਲ

ਰੋਹਤਕ ਜ਼ਿਲ੍ਹੇ ਦੇ ਪਿੰਡ ਭਾਲੌਠ ਦੇ ਲਾਂਸ ਨਾਇਕ ਰਾਮਧਾਰੀ ਅੱਤਰੀ 12 ਸਤੰਬਰ 2000 ਨੂੰ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਹੁਣ 23 ਸਾਲ...

ਨਾਰਨੌਲ ‘ਚ ਡੰਪਰ ਨੇ ਕਾਰ ਨੂੰ ਮਾਰੀ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌ.ਤ

ਹਰਿਆਣਾ ਦੇ ਨਾਰਨੌਲ ‘ਚ ਨੈਸ਼ਨਲ ਹਾਈਵੇਅ ਨੰਬਰ 11 ‘ਤੇ ਪਿੰਡ ਮਿਰਜ਼ਾਪੁਰ ਬੱਛੋੜ ਨੇੜੇ ਹੋਏ ਹਾਦਸੇ ‘ਚ ਪਿੰਡ ਹਦੀਨਾ ਰਾਮਪੁਰਾ ਦੇ ਇੱਕ...

ਹਰਿਆਣਾ ਦੀ 106 ਸਾਲ ਦੀ ਬੇਬੇ ਬਣੀ ਮਿਸਾਲ, ਅਥਲੈਟਿਕਸ ਮੀਟ ‘ਚ ਆਪਣੀ ਧੀ ਤੇ ਦੋਹਤੀ ਨਾਲ ਕਰੇਗੀ ਮੁਕਾਬਲਾ

ਕਿਹਾ ਜਾਂਦਾ ਹੈ ਕਿ ਉਮਰ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਪਰ ਚਰਖੀ ਦਾਦਰੀ ਦੀ 106 ਸਾਲਾ ਰਾਮਬਾਈ ਲਈ ਉਮਰ ਸਿਰਫ਼ ਇੱਕ ਨੰਬਰ ਹੈ। ਉਸ ਦੀ ਸਿਹਤ ਦਾ...

ਮੁੰਬਈ ਹਮਲੇ ਦੀ 15ਵੀਂ ਬਰਸੀ ‘ਤੇ ਰੱਖਿਆ ਮੰਤਰੀ ਰਾਜਨਾਥ ਅਤੇ ਸੀਐਮ ਸ਼ਿੰਦੇ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਨੂੰ ਅੱਜ 26 ਨਵੰਬਰ ਨੂੰ15 ਸਾਲ ਪੂਰੇ ਹੋ ਗਏ ਹਨ। 2008 ‘ਚ ਹੋਏ ਉਸ ਅੱਤਵਾਦੀ ਹਮਲੇ ‘ਚ 166 ਲੋਕ ਮਾਰੇ ਗਏ ਸਨ,...

ਦੇਸ਼ ਦੇ ਕਈ ਹਿੱਸਿਆਂ ‘ਚ ਫਿਰ ਤੋਂ ਹਿੱਲੀ ਧਰਤੀ, ਅਸਾਮ ਤੇ ਹਰਿਆਣਾ ‘ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ

ਐਤਵਾਰ (26 ਨਵੰਬਰ) ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ,...

PM ਮੋਦੀ ਅੱਜ ਬੈਂਗਲੁਰੂ HAL ਦਾ ਕਰਨਗੇ ਦੌਰਾ, ਦੇਖਣਗੇ ਤੇਜਸ ਦੇ ਨਿਰਮਾਣ ਦੀ ਪ੍ਰਕਿਰਿਆ

PM ਨਰਿੰਦਰ ਮੋਦੀ  ਅੱਜ ਕਰਨਾਟਕ ਦਾ ਦੌਰਾ ਕਰਨਗੇ। ਉੱਥੇ ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਸਾਈਟ ਦਾ...

ਮਿਰਗੀ ਦੇ ਦੌਰਿਆਂ ਨੂੰ ਠੀਕ ਕਰ ਸਕਦੈ ਯੋਗਾ! ਏਮਸ ਦਿੱਲੀ ਦੀ ਸਟੱਡੀ ‘ਚ ਹੈਰਾਨ ਕਰਨ ਵਾਲਾ ਦਾਅਵਾ

ਮਿਰਗੀ ਆਮ ਤੌਰ ‘ਤੇ ਇੱਕ ਜਮਾਂਦਰੂ ਬਿਮਾਰੀ ਹੈ ਜਾਂ ਇਹ ਕਿਸੇ ਵੱਡੇ ਹਾਦਸੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸ...

ਦਿੱਲੀ: ਇੰਸਪੈਕਟਰ ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੱਖਣੀ ਪੱਛਮੀ ਜ਼ਿਲ੍ਹੇ ਦੇ ਸਾਗਰਪੁਰ ਥਾਣੇ ਦੀ ਪੁਲਿਸ ਟੀਮ ਨੇ ਦਿੱਲੀ ਪੁਲਿਸ ਦਾ ਇੰਸਪੈਕਟਰ ਹੋਣ ਦਾ ਦਾਅਵਾ ਕਰ ਕੇ ਲੋਕਾਂ ਤੋਂ ਪੈਸੇ...

ਰਾਹੁਲ ਗਾਂਧੀ ‘ਤੇ ਐਕਸ਼ਨ, ‘ਪਨੌਤੀ’ ਵਾਲੇ ਬਿਆਨ ‘ਤੇ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀਰਵਾਰ (23 ਨਵੰਬਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਗਈ ‘ਪਨੌਤੀ’ ਮੋਦੀ ਵਾਲੀ...

ਭਾਰਤ ਦੀ ਬੇਟੀ ਨੇ ਰਚਿਆ ਇਤਿਹਾਸ, ਬਿਨਾਂ ਹੱਥਾਂ ਦੇ ਤੀਰਅੰਦਾਜ਼ੀ ‘ਚ ਜਿੱਤਿਆ ਗੋਲਡ ਮੈਡਲ

ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸ਼ੀਤਲ ਦੇਵੀ ਨੇ ਏਸ਼ੀਆਈ ਪੈਰਾ ਖੇਡਾਂ 2023 ‘ਚ ਇਤਿਹਾਸ ਰਚ ਦਿੱਤਾ ਹੈ। ਉਹ ਆਪਣੀ ਛਾਤੀ ਦੇ ਸਹਾਰੇ ਦੰਦਾਂ ਅਤੇ...

ਇਹ ਹੈ ‘ਦੁਨੀਆ ਦਾ ਸਭ ਤੋਂ ਪਤਲਾ ਹੋਟਲ’, ਗਜ਼ਬ ਦਾ ਹੈ ਇੰਟੀਰੀਅਰ, ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ ਤੁਸੀਂ

ਪਿਟੂਰੂਮਸ ਨੂੰ ‘ਦੁਨੀਆ ਦਾ ਸਭ ਤੋਂ ਪਤਲਾ ਹੋਟਲ’ ਮੰਨਿਆ ਜਾਂਦਾ ਹੈ ਜੋ ਇੰਡੋਨੇਸ਼ੀਆ ਦੇ ਸੈਂਟਰਲ ਜਾਵਾ ਵਿਚ ਸਲਾਟਿਗਾ ਸ਼ਹਿਰ ਵਿਚ ਸਥਿਤ...

ਅਨੋਖਾ ਰਿਕਾਰਡ: ਮਹਿਲਾ ਦੇ 32 ਦੀ ਬਜਾਏ 38 ਦੰਦ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ

ਕੁਦਰਤ ਨੇ ਇੱਕ ਭਾਰਤੀ ਮਹਿਲਾ ਨੂੰ ਔਸਤ ਬਾਲਗ ਨਾਲੋਂ 6 ਵੱਧ ਦੰਦ ਦਿੱਤੇ ਹਨ, ਜਿਸ ਕਾਰਨ ਉਸ ਨੇ ਸਭ ਤੋਂ ਵੱਧ ਦੰਦ (ਮਹਿਲਾ) ਹੋਣ ਦਾ ਵਿਸ਼ਵ...

ਕੈਨੇਡੀਅਨ ਲੋਕਾਂ ਨੂੰ ਵੱਡੀ ਰਾਹਤ, ਭਾਰਤ ਨੇ ਬਹਾਲ ਕੀਤੀ e-visa ਸਰਵਿਸ- ਸੂਤਰ

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੀ ਬਰਫ਼ ਪਿਘਲਦੀ ਨਜ਼ਰ ਆ ਰਹੀ ਹੈ। ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਕਰੀਬ 2 ਮਹੀਨੇ ਬਾਅਦ ਈ-ਵੀਜ਼ਾ...

ਬਿੱਲੀ ਪਾਲਣ ਦੀ ਜ਼ਿੱਦ ‘ਤੇ ਅੜੀ ਔਰਤ, ਪਤੀ ਨੇ ਇਨਕਾਰ ਕੀਤਾ ਤਾਂ ਝਗੜੇ ਮਗਰੋਂ ਦੇ ਦਿੱਤੀ ਜਾ.ਨ

ਪਾਲਤੂ ਬਿੱਲੀਆਂ ਪਾਲਣ ਵਾਲੀ 41 ਸਾਲਾ ਔਰਤ ਨੇ ਖੁਦਕੁਸ਼ੀ ਕਰ ਲਈ। ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ। ਪਤੀ ਘਰ ਵਿੱਚ ਬਿੱਲੀਆਂ ਰੱਖਣ ਦੇ...

ਪਤੰਜਲੀ ਨੂੰ ਸੁਪਰੀਮ ਕੋਰਟ ਦੀ ਚਿਤਾਵਨੀ- ‘…ਝੂਠੇ ਦਾਅਵੇ ‘ਤੇ ਹਰ ਪ੍ਰੋਡਕਟ ਉੱਤੇ ਲੱਗੂ 1 ਕਰੋੜ ਦਾ ਜੁਰਮਾਨਾ’

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਰਬਲ ਉਤਪਾਦ ਕੰਪਨੀ ਪਤੰਜਲੀ ਆਯੁਰਵੇਦ ਨੂੰ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਬਾਰੇ...

ਡੀਪਫੇਕ ਨਹੀਂ ਸੀ PM ਮੋਦੀ ਦਾ ਗਰਬਾ ਕਰਦਿਆਂ ਦਾ ਵੀਡੀਓ, ਸਾਹਮਣੇ ਆਈ ਸੱਚਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫ਼ਤੇ ਇੱਕ ਪ੍ਰੋਗਰਾਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੇ ਫਰਜ਼ੀ...

ਸੁਰੰਗ ‘ਚ ਫਸੇ 41 ਮਜ਼ਦੂਰਾਂ ਦਾ ਵੀਡੀਓ ਆਇਆ ਸਾਹਮਣੇ, 10 ਦਿਨਾਂ ਮਗਰੋਂ ਦਿਸਿਆ ਅੰਦਰ ਦਾ ਹਾਲ

ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਲਈ 6 ਇੰਚ ਦੀ ਪਾਈਪਲਾਈਨ ਨਵੀਂ ਲਾਈਫਲਾਈਨ ਬਣ ਗਈ ਹੈ। ਪਹਿਲੀ ਵਾਰ ਇਸ ਪਾਈਪ...

World Cup ਫਾਈਨਲ ‘ਚ ਹਾਰ ਮਗਰੋਂ PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਹੱਲਾਸ਼ੇਰੀ, ਸਾਹਮਣੇ ਆਈ ਖਾਸ ਤਸਵੀਰ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੀਐਮ ਮੋਦੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਪੀਐਮ ਮੋਦੀ...

ICC World Cup 2023: ਫਾਈਨਲ ਮੈਚ ਕਾਰਨ ਅਹਿਮਦਾਬਾਦ ਹਵਾਈ ਅੱਡਾ 45 ਮਿੰਟ ਲਈ ਰਹੇਗਾ ਬੰਦ

 ICC ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ (19 ਨਵੰਬਰ) ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ...

‘ਮੈਂ ਗਾਣਾ ਗਾਉਂਦਾ ਦਿਸਿਆ’- PM ਮੋਦੀ ਨੇ ਦੱਸਿਆ ਆਪਣੇ ਡੀਪਫੇਕ ਵੀਡੀਓ ਵਾਲਾ ਕਿੱਸਾ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਡੀਪਫੇਕ ਵੀਡੀਓਜ਼ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ...

ਦਿੱਲੀ ‘ਚ 19 ਨਵੰਬਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਕੇਜਰੀਵਾਲ ਸਰਕਾਰ ਨੇ ਹੁਕਮ ਕੀਤੇ ਜਾਰੀ

ਛਠ ਪੂਜਾ ਦਾ ਤਿਉਹਾਰ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੱਡਾ ਕਦਮ ਚੁੱਕਿਆ...

ਜੰਮੂ-ਕਸ਼ਮੀਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਦਰਜ ਕੀਤੀ ਗਈ 3.9 ਦੀ ਤੀਬਰਤਾ

ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ ਜੰਮੂ-ਕਸ਼ਮੀਰ ਦੇ...

ਦਿੱਲੀ ‘ਚ ਹਵਾ ਪ੍ਰਦੂਸ਼ਣ ਦਾ ਖਤਰਾ ਜਾਰੀ, AQI ਮੁੜ 400 ਤੋਂ ਪਾਰ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਖ਼ਤਰਾ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੇ ਹਨ। ਵੀਰਵਾਰ ਨੂੰ ਵੀ ਲੋਕਾਂ ਨੂੰ...

ਇਟਾਵਾ ‘ਚ 12 ਘੰਟਿਆਂ ‘ਚ ਦੂਜਾ ਟ੍ਰੇਨ ਹਾ.ਦਸਾ, ਹੁਣ ਵੈਸ਼ਾਲੀ ਐਕਸਪ੍ਰੈੱਸ ਨੂੰ ਲੱਗੀ ਅੱਗ, 19 ਯਾਤਰੀ ਜ਼ਖਮੀ

ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਬੁੱਧਵਾਰ ਦੇਰ ਰਾਤ ਵੈਸ਼ਾਲੀ ਐਕਸਪ੍ਰੈਸ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 19 ਯਾਤਰੀ...

ਕੇਂਦਰ ਸਰਕਾਰ ਨੇ ਕੀਤਾ ਅਹਿਮ ਐਲਾਨ, 80 ਕਰੋੜ ਲੋਕਾਂ ਨੂੰ ਦਸੰਬਰ ਤੱਕ ਮਿਲੇਗਾ ਮੁਫਤ ਅਨਾਜ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ 1 ਜਨਵਰੀ, 2023 ਤੋਂ ਇੱਕ ਸਾਲ ਦੀ ਮਿਆਦ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PMGKAY) ਦੇ...

SSB ਨੇ ਨੇਪਾਲ ਬਾਰਡਰ ‘ਤੇ ਪਾਕਿਸਤਾਨੀ ਔਰਤ ਨੂੰ ਕੀਤਾ ਗ੍ਰਿਫਤਾਰ, ਬੱਚੇ ਨਾਲ ਭਾਰਤ ‘ਚ ਹੋ ਰਹੀ ਸੀ ਦਾਖਲ

ਭਾਰਤ-ਨੇਪਾਲ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਬੁੱਧਵਾਰ ਨੂੰ ਇੱਕ ਪਾਕਿਸਤਾਨੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਔਰਤ...

ਜੰਮੂ-ਕਸ਼ਮੀਰ ਦੇ ਡੋਡਾ ‘ਚ ਭਿਆਨਕ ਸੜਕ ਹਾ.ਦਸਾ, ਖਾਈ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਕਰੀਬ 20 ਲੋਕਾਂ ਦੀ ਮੌ.ਤ

ਜੰਮੂ-ਕਸ਼ਮੀਰ ਦੇ ਡੋਡਾ ‘ਚ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਅੱਸਾਰ ਇਲਾਕੇ ‘ਚ ਖਾਈ...

ਰੋਹਤਕ ‘ਚ ਕਰਜ਼ੇ ਤੋਂ ਪ੍ਰੇਸ਼ਾਨ ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼.ਹਿਰ, 3 ਬੱਚੇ ਦੀ ਮੌ.ਤ, ਇੱਕ ਦੀ ਹਾਲਤ ਗੰਭੀਰ

ਹਰਿਆਣਾ ਦੇ ਰੋਹਤਕ ਦੇ ਕਾਬੁਲਪੁਰ ਪਿੰਡ ‘ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਗਲਵਾਰ ਨੂੰ ਇਕ ਵਿਅਕਤੀ ਨੇ ਆਪਣੇ ਚਾਰ...

ਫੋਨ ਰੱਖਣ ‘ਤੇ ਕੈਦੀਆਂ ਨੂੰ 3 ਹੋਰ ਸਾਲਾਂ ਦੀ ਕੈਦ… ਜਾਣੋ ਕੀ-ਕੀ ਹੈ ਨਵੇਂ ਜੇਲ੍ਹ ਕਾਨੂੰਨ ‘ਚ

ਹੁਣ ਜੇ ਕੈਦੀ ਜੇਲ੍ਹ ਵਿੱਚ ਫ਼ੋਨ ਦੀ ਵਰਤੋਂ ਕਰਦੇ ਪਾਏ ਗਏ ਤਾਂ ਉਨ੍ਹਾਂ ਨੂੰ 3 ਸਾਲ ਹੋਰ ਜੇਲ੍ਹ ਵਿੱਚ ਕੱਟਣੇ ਪੈਣਗੇ। ਗ੍ਰਹਿ ਮੰਤਰਾਲੇ...

ਸਹਾਰਾ ਇੰਡੀਆ ਗਰੁੱਪ ਦੇ ਮੁਖੀ ਸੁਬਰਤ ਰਾਏ ਦਾ ਦਿਹਾਂਤ, 75 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਸਹਾਰਾ ਇੰਡੀਆ ਗਰੁੱਪ ਦੇ ਮੁਖੀ ਸੁਬਰਤ ਰਾਏ ਦਾ ਮੰਗਲਵਾਰ ਦੇਰ ਰਾਤ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ...

ਦੇਸ਼ ਦਾ ਅਜਬ-ਗਜਬ ਸਿਨੇਮਾ ਹਾਲ, ਸਕ੍ਰੀਨ ‘ਤੇ ਦਿਸੇਗਾ ਐਕਸ਼ਨ ਤਾਂ ਹਿੱਲੇਗੀ ਤੁਹਾਡੀ ਕੁਰਸੀ

ਕੀ ਤੁਸੀਂ ਕੋਈ ਸਿਨੇਮਾ ਹਾਲ ਦੇਖਿਆ ਹੈ ਜਿੱਥੇ ਤੁਸੀਂ ਆਪਣੀ ਸੀਟ ‘ਤੇ ਫਿਲਮ ਦੀ ਹਰ ਐਕਸ਼ਨ ਮਹਿਸੂਸ ਕਰਦੇ ਹੋ? ਉਹ ਸਿਨੇਮਾ ਹਾਲ, ਜਿਸ ਵਿਚ...

ਮਹਿੰਗਾਈ ‘ਤੇ ਸਰਕਾਰ ਦਾ ਅਟੈ.ਕ, ਸਸਤਾ ਪਿਆਜ-ਟਮਾਟਰ-ਆਟਾ ਵੇਚਣ ਮਗਰੋਂ ਲਿਆਈ ਸਸਤੀ ‘ਭਾਰਤ ਦਾਲ’

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ ਲੋਕ ਸਭਾ ਚੋਣਾਂ ਦੇ ਜੋਸ਼ ਵਿਚਾਲੇ ਕੇਂਦਰ ਸਰਕਾਰ ਨੇ ਮਹਿੰਗਾਈ ‘ਤੇ ‘ਸਿੱਧਾ ਹਮਲਾ’...

PM ਮੋਦੀ 15 ਨਵੰਬਰ ਨੂੰ ਬਿਰਸਾ ਮੁੰਡਾ ਦੇ ਜਨਮ ਸਥਾਨ ਤੋਂ ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ ਨੂੰ ਬਿਰਸਾ ਮੁੰਡਾ ਦੀ ਜਯੰਤੀ ‘ਤੇ ਝਾਰਖੰਡ ਦੇ ਉਲੀਹਾਟੂ ਪਿੰਡ ਤੋਂ ‘ਵਿਕਾਸ ਭਾਰਤ ਸੰਕਲਪ...

Bikanervala ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ 86 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਬੀਕਾਨੇਰਵਾਲਾ ਦੀ ਮਠਿਆਈਆਂ ਅਤੇ ਨਮਕੀਨ ਦੀ ਮਸ਼ਹੂਰ ਲੜੀ ਦੇ ਸੰਸਥਾਪਕ ਲਾਲਾ ਕੇਦਾਰਨਾਥ ਅਗਰਵਾਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 86...

​​ਜਵਾਹਰ ਲਾਲ ਨਹਿਰੂ ਦੀ ਜਨਮ ਵਰ੍ਹੇਗੰਢ ‘ਤੇ PM ਮੋਦੀ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਪੰਡਿਤ ਜਵਾਹਰ ਲਾਲ ਨਹਿਰੂ...

ਉੱਤਰਾਖੰਡ: ਸੁਰੰਗ ਦੇ ਮਲਬੇ ‘ਚ ਫਸੇ ਸਾਰੇ 40 ਮਜ਼ਦੂਰ ਸੁਰੱਖਿਅਤ, ਪਾਈਪ ਰਾਹੀਂ ਕੀਤੀ ਜਾ ਰਹੀ ਆਕਸੀਜਨ ਦੀ ਸਪਲਾਈ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਐਤਵਾਰ ਸਵੇਰੇ ਰਾਸ਼ਟਰੀ ਰਾਜਮਾਰਗ (NH) ‘ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਡਿੱਗਣ ਤੋਂ ਬਾਅਦ...

ਗੂਗਲ ‘ਚ ਫ੍ਰੀ ‘ਚ ਕਰ ਸਕਦੇ ਹੋ ਇਹ AI ਕੋਰਸ, ਮਿਲੇਗੀ ਮਨਪਸੰਦ ਤੇ ਚੰਗੀ ਤਨਖਾਹ ਵਾਲੀ ਨੌਕਰੀ

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਅੱਜ ਹਰ ਜਗ੍ਹਾ ਹੋ ਰਿਹਾ ਹੈ। ਅਜਿਹੇ ਵਿਚ ਏਆਈ ਕੋਰਸਿਜ ਦੀ ਮੰਗ ਵੀ ਹੈ। ਜੇਕਰ ਤੁਹਾਡਾ ਇੰਟਰਨੈੱਟ...

Carousel Posts