Tag: , , ,

haryana khattar govt refuses

ਕੇਂਦਰ ਦੇ ਕਿਸਾਨ ਕਾਨੂੰਨਾਂ ਦੇ ਉਲਟ, ਹਰਿਆਣਾ ਦੀ ਭਾਜਪਾ ਸਰਕਾਰ ਨਹੀਂ ਖਰੀਦੇਗੀ ਦੂਸਰੇ ਰਾਜਾਂ ਦੇ ਕਿਸਾਨਾਂ ਦੀ ਫਸਲ

haryana khattar govt refuses: ਚੰਡੀਗੜ੍ਹ: ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਇੱਥੋਂ ਦੇ ਕਿਸਾਨਾਂ ਦੀ ਚਿੰਤਾ ਕਰੇਗੀ ਅਤੇ ‘ਹੋਰ ਰਾਜਾਂ ਦੇ ਕਿਸਾਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਖੱਟਰ ਨੇ ਇਹ ਗੱਲਾਂ ਇਸ

up farmers stopped at haryana border

ਕਿਸਾਨ ਕਾਨੂੰਨ ਲਾਗੂ ਹੋਣ ਦੇ ਅਗਲੇ ਹੀ ਦਿਨ, ਫ਼ਸਲ ਵੇਚਣ ਹਰਿਆਣੇ ਜਾਂ ਰਹੇ ਯੂਪੀ ਦੇ ਕਿਸਾਨਾਂ ਨੂੰ ਬਾਰਡਰ ‘ਤੇ ਰੋਕਿਆਂ

up farmers stopped at haryana border: ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ‘ਤੇ ਰਾਸ਼ਟਰਪਤੀ ਦੇ ਦਸਤਖਤ ਤੋਂ ਅਗਲੇ ਹੀ ਦਿਨ, ਉੱਤਰ ਪ੍ਰਦੇਸ਼ ਦੇ 50 ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦ ‘ਤੇ ਰੋਕ ਦਿੱਤਾ ਗਿਆ। ਇਹ ਕਿਸਾਨ ਸਰਕਾਰੀ ਮੰਡੀ ਵਿੱਚ ਆਪਣੀ ਫ਼ਸਲ ਵੇਚਣ ਲਈ ਹਰਿਆਣਾ ਦੇ ਕਰਨਾਲ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਸਰਹੱਦ ‘ਤੇ ਰੋਕਿਆ ਗਿਆ। ਇਹ ਉਦੋਂ

agriculture minister jp dalal tests positive

ਹਰਿਆਣੇ ਦੇ ਖੇਤੀਬਾੜੀ ਮੰਤਰੀ ਵੀ ਨਿਕਲੇ ਕੋਰੋਨਾ ਪੌਜੇਟਿਵ, ਰਾਜ ਦੇ ਕਈ ਵਿਧਾਇਕ, MP ‘ਤੇ ਮੰਤਰੀ ਹੋਏ ਸੰਕਰਮਿਤ

agriculture minister jp dalal tests positive: ਚੰਡੀਗੜ੍ਹ: ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਸੱਤਾਧਾਰੀ ਭਾਜਪਾ ਦੇ ਅੱਠਵੇਂ ਵਿਧਾਇਕ ਹਨ ਜੋ ਕਿ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਸ ਨੇ ਤਿੰਨ ਦਿਨ ਪਹਿਲਾਂ ਜਾਂਚ ਕਰਵਾਈ ਸੀ, ਜਿਸ ਵਿੱਚ ਉਸ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਹਾਲਾਂਕਿ,

hbse haryana board

ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, 11 ਸਾਲਾਂ ਬਾਅਦ ਹੁਣ 8 ਵੀਂ ਕਲਾਸ ਦੇ ਵਿਦਿਆਰਥੀਆਂ ਦੀ ਵੀ ਹੋਵੇਗੀ ਬੋਰਡ ਦੀ ਪ੍ਰੀਖਿਆ

hbse haryana board: ਹਰਿਆਣਾ ਸੈਕੰਡਰੀ ਸਿੱਖਿਆ ਬੋਰਡ (ਐਚ.ਬੀ.ਐੱਸ.ਈ.) ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ 2021 ਵਿੱਚ 8 ਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੋਰਡ ਦੀ ਪ੍ਰੀਖਿਆ 11 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਹੋਵੇਗੀ। ਬੋਰਡ ਨੇ ਮੌਜੂਦਾ ਵਿਦਿਅਕ ਸੈਸ਼ਨ 2020-21 ਵਿੱਚ ਹੋਣ ਵਾਲੀ 8 ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ

Khelo India Youth Games

ਹਰਿਆਣਾ ਕਰੇਗਾ ‘ਖੇਲੋ ਇੰਡੀਆ ਯੂਥ ਗੇਮਜ਼’ 2021 ਦੀ ਮੇਜ਼ਬਾਨੀ, ਪੰਚਕੁਲਾ ‘ਚ ਕਰਵਾਏ ਜਾਣਗੇ ਮੁਕਾਬਲੇ

Khelo India Youth Games: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਹਰਿਆਣਾ 2021 ਵਿੱਚ ਹੋਣ ਜਾ ਰਹੀ ‘ਖੇਲੋ ਇੰਡੀਆ ਯੂਥ ਖੇਡਾਂ’ ਦੇ ਚੌਥੇ ਸੀਜ਼ਨ ਦੀ ਮੇਜ਼ਬਾਨੀ ਕਰੇਗਾ। ਇਹ ਖੇਡਾਂ ਅਗਲੇ ਸਾਲ ਟੋਕਿਓ ਓਲੰਪਿਕ ਦੇ ਬਾਅਦ ਪੰਚਕੁਲਾ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਵੀਡੀਓ ਕਾਨਫਰੰਸ ਰਾਹੀਂ

Anil Vij's relative Corona Positive

ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਰਿਸ਼ਤੇਦਾਰ ਨਿਕਲੇ ਕੋਰੋਨਾ ਪੌਜੇਟਿਵ

Anil Vij’s relative Corona Positive: ਅੰਬਾਲਾ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਰਿਸ਼ਤੇਦਾਰ ਕੋਰੋਨਾ ਪੌਜੇਟਿਵ ਨਿਕਲੇ ਹਨ। ਅੰਬਾਲਾ ਦੀ ਡਿਫੈਂਸ ਕਲੋਨੀ ਵਿੱਚ ਰਹਿਣ ਵਾਲੀ ਮੰਤਰੀ ਵਿਜ ਦੀ ਭਤੀਜੀ, ਉਨ੍ਹਾਂ ਦਾ ਜਵਾਈ ਅਤੇ ਭਤੀਜੀ ਦੀ ਧੀ ਕੋਰੋਨਾ ਸਕਾਰਾਤਮਕ ਪਾਈ ਗਈ ਹੈ। ਹਾਲਾਂਕਿ ਮੰਤਰੀ ਅਨਿਲ ਵਿਜ ਦੀ ਰਿਪੋਰਟ ਨਕਾਰਾਤਮਕ ਆਈ ਹੈ। ਡਿਫੈਂਸ ਕਲੋਨੀ ਵਿੱਚ ਸਥਿਤ

Haryana releases Unlock 1 guidelines

ਹਰਿਆਣਾ : ਅੱਜ ਤੋਂ ਖੁੱਲ੍ਹਣਗੀਆਂ ਅੰਤਰਰਾਜੀ ਸੀਮਾਵਾਂ, ਧਾਰਮਿਕ ਸਥਾਨ, ਹੋਟਲ ਅਤੇ ਮਾਲ ਵੀ 8 ਜੂਨ ਤੋਂ ਖੁੱਲ੍ਹਣਗੇ

Haryana releases Unlock 1 guidelines: ਹਰਿਆਣਾ ਸਰਕਾਰ ਨੇ ਐਤਵਾਰ ਨੂੰ ਤਾਲਾਬੰਦੀ ਦੇ ਅਗਲੇ ਪੜਾਅ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਅੱਜ (1 ਜੂਨ) ਤੋਂ ਅੰਤਰਰਾਜੀ ਸੀਮਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਇਸਦੀ ਦਿੱਲੀ ਨਾਲ ਲੱਗਦੀ ਸਰਹੱਦ ਸ਼ਾਮਿਲ ਹੈ। ਇਸਦੇ ਨਾਲ ਹੀ 8 ਜੂਨ ਤੋਂ ਰਾਜ ਵਿੱਚ ਧਾਰਮਿਕ ਸਥਾਨ, ਹੋਟਲ ਅਤੇ ਮਾਲ ਵੀ ਖੁੱਲ੍ਹਣਗੇ।

earthquake in delhi ncr

ਦਿੱਲੀ-ਐਨਸੀਆਰ, ਹਰਿਆਣਾ ਤੇ ਪੰਜਾਬ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ

earthquake in delhi ncr: ਰਾਤ 9.08 ਵਜੇ ਦਿੱਲੀ-ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਹਰਿਆਣਾ ਦਾ ਰੋਹਤਕ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.6 ਸੀ।  ਇਸ ਤੋਂ ਪਹਿਲਾਂ 15 ਮਈ ਨੂੰ ਦਿੱਲੀ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸਨ। ਇਸ ਭੁਚਾਲ ਦਾ ਕੇਂਦਰ ਦਿੱਲੀ ਦੇ

haryana home minister anil vij announced

ਕੋਰੋਨਾ ਵਾਇਰਸ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, ਹਾਲੇ ਨਹੀਂ ਖੁੱਲੇਗੀ ਦਿੱਲੀ-ਹਰਿਆਣਾ ਸਰਹੱਦ

haryana home minister anil vij announced: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਦਿੱਲੀ-ਹਰਿਆਣਾ ਸਰਹੱਦ ਅਜੇ ਨਹੀਂ ਖੁੱਲ੍ਹੇਗੀ। ਵਿਜ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਢਿੱਲ ਦਿੱਤੀ ਜਾਵੇ। ਪਰ ਉਨ੍ਹਾਂ ਨੇ ਦਿੱਲੀ ਨਾਲ ਲੱਗਦੀ ਸਰਹੱਦ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪਰੈਲ ਦੇ

Recent Comments