Tag: , , , , , , ,

165 ਕਿਲੋ ਭਾਰ ਘਟਾ ਕੇ ਬੰਦੇ ਨੇ ਦੁਨੀਆ ਨੂੰ ਕੀਤਾ ਹੈਰਾਨ, ਡਾਕਟਰ ਨੇ ਕਿਹਾ ਸੀ, ‘ਤੁਰਦਾ-ਫਿਰਦਾ ਬੰਬ’!

ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਚਾਰ ਸਾਲਾਂ ਵਿੱਚ 165 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।...

ਈਰਾਨ ‘ਚ 5000 ਕੁੜੀਆਂ ਨੂੰ ਜ਼ਹਿਰ ਮਾਮਲਾ, 100 ਤੋਂ ਵੱਧ ਗ੍ਰਿਫ਼ਤਾਰ, ਵਧੇਰੇ ਦੋਸ਼ੀ ਸਰਕਾਰੀ ਮੁਲਾਜ਼ਮ

ਸਖ਼ਤ ਕਾਨੂੰਨਾਂ ਵਾਲੇ ਇਸਲਾਮਿਕ ਦੇਸ਼ ਈਰਾਨ ਵਿੱਚ ਕੁੜੀਆਂ ਨੂੰ ਜ਼ਹਿਰ ਦੇਣ ਦਾ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।...

ਜੈਮਾਲਾ ਹੋ ਗਈ, ਫੇਰੇ ਵੀ ਹੋ ਗਏ, ਮੁੰਡੇ ਦੀ ਇੱਕ ਕਰਤੂਤ ‘ਤੇ ਲਾੜੀ ਨੇ ਨਾਲ ਜਾਣ ਤੋਂ ਕਰ ਦਿੱਤੀ ਨਾਂਹ

ਯੂਪੀ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੱਤ ਫੇਰਿਆਂ ਤੋਂ ਬਾਅਦ ਲਾੜੇ ਨੇ ਕੁੜੀ ਦੀਆਂ...

ਜ਼ਖਮੀਆਂ ਨੂੰ ਹਸਪਤਾਲ ਪਹੁੰਚਾਓ, 2000 ਰੁ. ਪਾਓ, ਜਾਣੋ ਪੰਜਾਬ ਦੀ ਫਰਿਸ਼ਤਾ ਸਕੀਮ ਬਾਰੇ

ਪੰਜਾਬ ਸਰਕਾਰ ਜਲਦ ਹੀ ਫਰਿਸ਼ਤਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਇਲਾਜ ਦੀ ਘਾਟ ਕਾਰਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ...

ਲੰਦਨ ‘ਚ ਲੋਕਤੰਤਰ ‘ਤੇ ਸਵਾਲ ਚੁੱਕਣ ‘ਤੇ PM ਮੋਦੀ ਦਾ ਰਾਹੁਲ ‘ਤੇ ਪਲਟਵਾਰ, ਬੋਲੇ- ‘ਦੇਸ਼ ਦੇ ਲੋਕਾਂ ਦਾ ਅਪਮਾਨ’

ਰਾਹੁਲ ਗਾਂਧੀ ਦੇ ਕੈਂਬਰਿਜ ਭਾਸ਼ਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਟਵਾਰ ਕੀਤਾ। ਕਰਨਾਟਕ ਵਿੱਚ ਇੱਕ ਇਕੱਠ ਨੂੰ ਸੰਬੋਧਨ...

ਪੰਜਾਬ ਦੇ ਇਸ ਪਿੰਡ ਨੇ ਕਾਇਮ ਕੀਤੀ ਮਿਸਾਲ, ‘ਵੇਸਟ ਮੈਨੇਜਮੈਂਟ’ ਲਈ ਰਾਸ਼ਟਰਪਤੀ ਤੋਂ ਮਿਲਿਆ ਸਨਮਾਨ

ਗੁਰਦਾਸਪੁਰ ਜ਼ਿਲੇ ਦੇ ਪਿੰਡ ਪੋਰੇਸ਼ਾਹ ਨੇ ਜਿਸ ਦੀ ਆਬਾਦੀ 1,000 ਤੋਂ ਵੱਧ ਹੈ, ਨੇ ਸਾਲਿਡ ਤੇ ਤਰਲ ਰਹਿੰਦ-ਖੂੰਹਦ ਦੇ ਸਹੀ ਢੰਗ ਨਾਲ ਪ੍ਰਬੰਧਨ ਲਈ...

ਜਲਦ ਹੀ ਵਿਆਹ ਬੰਧਨ ‘ਚ ਬੱਝਣਗੇ ਮੰਤਰੀ ਹਰਜੋਤ ਬੈਂਸ, IPS ਅਫ਼ਸਰ ਬਣਨਗੇ ਜੀਵਨਸਾਥੀ

ਮਾਨ ਸਰਕਾਰ ਦੀ ਕੈਬਨਿਟ ਇੱਕ ਹੋਰ ਮੰਤਰੀ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਪੰਜਾਬ ਕੇਡਰ ਦੇ...

ਲਵ ਮੈਰਿਜ ਦਾ ਖੌਫਨਾਕ ਅੰਤ, ਪਤਨੀ ਤੋਂ ਦੁਖੀ ਬੰਦੇ ਨੇ ਫੇਸਬੁੱਕ ਲਾਈਵ ਹੋ ਕੇ ਦੇ ਦਿੱਤੀ ਜਾਨ

ਜਲੰਧਰ ਦੇ ਬੱਸ ਸਟੈਂਡ ਨੇੜੇ ਤਹਿਸੀਲ ਬੰਗਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।...

‘ਕਾਂਗਰਸ ਮੇਰੀ ਕਬਰ ਪੁੱਟਣ ‘ਚ ਲੱਗੀ, ਮੈਂ ਗਰੀਬਾਂ ਦੀ ਜ਼ਿੰਦਗੀ ਸੁਧਾਰਨ ‘ਚ ਲੱਗਾਂ’- PM ਮੋਦੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 118 ਕਿਲੋਮੀਟਰ ਲੰਬੇ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਪ੍ਰੋਜੈਕਟ ਦੇ ਉਦਘਾਟਨ ਦੌਰਾਨ...

ਚੰਡੀਗੜ੍ਹ ‘ਚ ਬਦਮਾਸ਼ਾਂ ਵੱਲੋਂ ਪਰਿਵਾਰ ‘ਤੇ ਹਮਲਾ, ਘਰ ‘ਚ ਵੜ ਡੰਡਿਆਂ ਨਾਲ ਕੁੱਟਿਆ, 4 ਗ੍ਰਿਫਤਾਰ

ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂ ਧਾਮ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਮਾਮਲਾ ਹੋਲੀ ‘ਤੇ ਕੁਝ...

PM ਸੁਰੱਖਿਆ ਚੂਕ ਮਾਮਲੇ ‘ਚ ਪੰਜਾਬ ਤੋਂ ਐਕਸ਼ਨ ਰਿਪੋਰਟ ਤਲਬ, ਦੇਰ ਹੋਣ ‘ਤੇ ਸਰਕਾਰ ਨਾਰਾਜ਼

ਪਿਛਲੇ ਸਾਲ 5 ਜਨਵਰੀ, 2022 ਨੂੰ ਜਦੋਂ PM ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਮਾਮਲੇ ਵਿੱਚ ਜ਼ਿੰਮੇਵਾਰ...

ਸੂਬੇ ‘ਚ ਖੋਲ੍ਹੇ ਜਾਣਗੇ 142 ਹੋਰ ਨਵੇਂ ਆਮ ਆਦਮੀ ਕਲੀਨਿਕ, ਮਾਰਚ ਤੱਕ ਲੋਕਾਂ ਨੂੰ ਹੋਣਗੇ ਸਮਰਪਿਤ

ਪੰਜਾਬ ਵਿੱਚ ਜਲਦੀ ਹੀ 142 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ ਮੰਤਰੀ ਡਾ: ਬਲਬੀਰ ਸਿੰਘ ਨੇ ਐਤਵਾਰ ਨੂੰ...

ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦਾ ਵਿਰੋਧ, ਕੇਂਦਰ ਨੇ ਕਿਹਾ ‘ਇਹ ਭਾਰਤੀ ਪਰਿਵਾਰਕ ਵਿਵਸਥਾ ਖਿਲਾਫ਼’

ਕੇਂਦਰ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਦਾ ਵਿਰੋਧ ਕੀਤਾ ਹੈ। ਸੁਪਰੀਮ ਕੋਰਟ ‘ਚ ਦਾਇਰ ਹਲਫਨਾਮੇ ‘ਚ ਕੇਂਦਰ...

ਜਲੰਧਰ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਬੰਨ੍ਹਿਆ ਲੱਕ, MLA ਗੁਰਜੀਤ ਨੂੰ ਬਣਾਇਆ ਪ੍ਰਚਾਰ ਕਮੇਟੀ ਦਾ ਪ੍ਰਧਾਨ

ਜਲੰਧਰ ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ‘ਤੇ ਲੋਕ ਸਭਾ ਉਪ ਚੋਣ ਲਈ ਪੰਜਾਬ ਕਾਂਗਰਸ ਦੇ...

ਕਲਯੁਗੀ ਪੁੱਤ ਦਾ ਕਾਰਾ: ਪੈਸਿਆਂ ਲਈ ਪਿਤਾ ਦਾ ਕੀਤਾ ਕ.ਤਲ, ਟਰਾਲੀ ਬੈਗ ‘ਚ ਪਾ ਕੇ ਸੁੱਟੀ ਲਾ.ਸ਼

ਗੋਰਖਪੁਰ ‘ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੈਸੇ ਨਾ ਦੇਣ ‘ਤੇ ਪੁੱਤਰ ਨੇ ਚਾਕੂ ਨਾਲ ਪਿਤਾ ਦਾ ਗਲਾ ਵੱਢ ਕੇ ਕਤਲ ਕਰ...

ਦੂਜੇ ਏਰੀਆ ਤੋਂ ਵਧਾਈ ਮੰਗਣ ‘ਤੇ ਬੁਰੀ ਤਰ੍ਹਾਂ ਕੁੱਟੇ ਕਿੰਨਰ, ਡੰਡੇ-ਝਾੜੂ ਮਾਰੇ, ਸਿਰ ਮੁੰਨਿਆ

ਹਰਿਆਣਾ ਮਗਰੋਂ ਪੰਜਾਬ ‘ਚ ਵੀ ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਸਿਰ ਮੁੰਨਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਪੰਜਾਬ ਦੇ...

ਗਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 813 ਹਥਿਆਰਾਂ ਦੇ ਲਾਇਸੰਸ ਕੀਤੇ ਰੱਦ

ਗਨ ਕਲਚਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਸਰਗਰਮ ਹੈ। ਇਸੇ ਤਹਿਤ ਪੰਜਾਬ ‘ਚ ਗਨ ਕਲਚਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ।...

ਪੰਜਾਬ ‘ਚ ਰੇਲਵੇ ਭਰਤੀ ਦੇ ਨਾਂ ‘ਤੇ ਠੱਗੀ, 114 ਲੋਕ ਹੋਏ ਸ਼ਿਕਾਰ, ਸਾਰਿਆਂ ਤੋਂ ਲਏ 12-12 ਲੱਖ

ਪੰਜਾਬ ‘ਚ ਰੇਲਵੇ ‘ਚ ਨੌਕਰੀ ਦੇ ਨਾਂ ‘ਤੇ 114 ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਨੌਕਰੀ ਦੇ ਨਾਂ...

ਅੰਮ੍ਰਿਤਸਰ ‘ਚ 20 ਸਾਲਾਂ ਕੁੜੀ ਨੂੰ ਤਿੰਨ ਨੌਜਵਾਨ ਕਰਦੇ ਸੀ ਤੰਗ-ਪ੍ਰੇਸ਼ਾਨ, ਦੁਖੀ ਹੋ ਕੇ ਕੀਤੀ ਖੁਦ.ਕੁਸ਼ੀ

ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਰਾਰਤੀ ਨੌਜਵਾਨਾਂ ਵੱਲੋਂ ਪਰੇਸ਼ਾਨ ਕਰਨ ਤੋਂ ਤੰਗ ਆ ਕੇ 20 ਸਾਲਾ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ...

ਪਠਾਨਕੋਟ ‘ਚ ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ 4 ਗ੍ਰਿਫਤਾਰ, ਟਿੱਪਰ-ਜੇਸੀਬੀ ਜ਼ਬਤ

ਪੰਜਾਬ ਦੇ ਪਠਾਨਕੋਟ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ...

ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਮਿਲਿਆ ਪਾਕਿਸਤਾਨੀ ਗੁਬਾਰਾ, ਜਾਂਚ ‘ਚ ਜੁਟੀ ਪੁਲਿਸ

ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਹਵਾਈ...

ਲੁਧਿਆਣਾ ‘ਚ ਅਫ਼ੀਮ ਦੀ ਖੇਤੀ ਕਰਨ ਵਾਲਾ ਕਾਬੂ, ਛਾਪੇਮਾਰੀ ਦੌਰਾਨ 62 ਭੁੱਕੀ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੁਝ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਸਬਾ...

ਲੰਡਨ-ਮੁੰਬਈ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਯਾਤਰੀ ਕਾਬੂ, ਪੁਲਿਸ ਨੇ ਮਾਮਲਾ ਕੀਤਾ ਦਰਜ

ਫਲਾਈਟ ‘ਤੋਂ ਲਗਾਤਾਰ ਯਾਤਰੀਆਂ ਵੱਲੋਂ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਲੰਡਨ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ...

ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਮੁੰਬਈ ‘ਚ ਹੋਵੇਗਾ ਅੰਤਿਮ ਸੰਸਕਾਰ

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਧੁਰੀ ਦੀ ਮਾਂ ਸਨੇਹਲਤਾ ਦੇਸ਼ਮੁਖ ਦਾ...

ਲਾੜੀ ਦੀ ਜ਼ਿੱਦ ਕਰਕੇ ਟੁੱਟਿਆ ਵਿਆਹ, ਮੰਡਪ ‘ਚ ਉਡੀਕਦਾ ਰਿਹਾ ਮੁੰਡਾ, ਲਾਇਆ ਦਾਜ ਦਾ ਬਹਾਨਾ

ਅਕਸਰ ਤੁਸੀਂ ਦਾਜ ਕਰਕੇ ਮੁੰਡੇ ਵਾਲਿਆਂ ਵੱਲੋਂ ਵਿਆਹ ਤੋੜਨ ਦੀਆਂ ਖਬਰਾਂ ਸੁਣੀਆਂ ਹੋਣਗੀਆਂ। ਪਰ ਹੈਦਰਾਬਾਦ ਵਿੱਚ ਇੱਕ ਅਜਿਹਾ ਮਾਮਲਾ...

ਦਰਦ ਨਾਲ ਤੜਫ਼ਦੇ ਮੁੰਡੇ ਦੇ ਢਿੱਡ ‘ਚੋਂ ਨਿਕਲੀ ਵੋਦਕਾ ਦੀ ਬੋਤਲ, ਆਪ੍ਰੇਸ਼ਨ ਕਰਨ ਵਾਲੇ ਡਾਕਟਰ ਵੀ ਹੈਰਾਨ

ਨੇਪਾਲ ਵਿੱਚ ਇੱਕ 26 ਸਾਲਾਂ ਵਿਅਕਤੀ ਦੇ ਢਿੱਡ ਤੋਂ ਵੋਦਕਾ ਦੀ ਬੋਤਲ ਕੱਢਣ ਲਈ ਉਸ ਦੀ ਸਰਜਰੀ ਕਰਨੀ ਪਈ। ਇਸ ਮਗਰੋਂ ਮਾਮਲੇ ਵਿੱਚ ਇੱਕ ਵਿਅਕਤੀ...

ਚੀਨ ‘ਚ ਫਿਰ ਲੌਕਡਾਊਨ ਦੀ ਤਿਆਰੀ! ਕੋਵਿਡ ਮਗਰੋਂ ਹੁਣ ਇਸ ਬੀਮਾਰੀ ਨਾਲ ਮਚਿਆ ਹਾਹਾਕਾਰ

ਚੀਨ ਇੱਕ ਵਾਰ ਫਿਰ ਤੋਂ ਕੁਝ ਸ਼ਹਿਰਾਂ ਵਿੱਚ ਲਾਕਡਾਊਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਪਰ...

H3N2 ਕੇਸਾਂ ‘ਤੇ ਕੋਰੋਨਾ ਵਰਗੇ ਨਿਯਮਾਂ ਦੀ ਪਾਲਣਾ ਦੇ ਨਿਰਦੇਸ਼, ਨੀਤੀ ਆਯੋਗ ਨੇ ਕਿਹਾ- ‘ਆਕਸੀਜਨ ਤਿਆਰ ਰਖੋ’

ਦੇਸ਼ ਵਿੱਚ ਮੌਸਮੀ ਇਨਫਲੂਐਂਜ਼ਾ ਦੇ ਸਬ-ਟਾਈਪ H3N2 ਦੇ ਮਾਮਲਿਆਂ ਦੇ ਸਬੰਧ ਵਿੱਚ ਨੀਤੀ ਆਯੋਗ ਦੀ ਮੀਟਿੰਗ ਖ਼ਤਮ ਹੋ ਗਈ ਹੈ। ਨੀਤੀ ਆਯੋਗ ਨੇ...

ਹੁਣ ਤਰਨਤਾਰਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ! ਸਤਿਕਾਰ ਕਮੇਟੀ ਪਹੁੰਚੀ ਗੁਰਦੁਆਰਾ ਸਾਹਿਬ

ਤਰਨਤਾਰਨ ਦੇ ਪਿੰਡ ਮੁਗਲ ਚੱਕ ਸਥਿਤ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ...

‘ਦਵਾਈ ਦੀ ਲੋੜ ਏ…’ ਉਪ ਰਾਸ਼ਟਰਪਤੀ ਧਨਖੜ ਨੇ ਫਿਰ ਵਿੰਨ੍ਹਿਆ ਰਾਹੁਲ ਗਾਂਧੀ ‘ਤੇ ਨਿਸ਼ਾਨਾ

ਲੋਕਤੰਤਰੀ ਕਦਰਾਂ-ਕੀਮਤਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨੂੰ ਲੋਕਤੰਤਰ...

ਸਰਕਾਰੀ ਸਕੂਲਾਂ ‘ਚ ਦਾਖਲੇ ਦਾ ਰਿਕਾਰਡ, ਇੱਕ ਦਿਨ ‘ਚ ਇੱਕ ਲੱਖ ਤੋਂ ਵੱਧ ਬੱਚਿਆਂ ਨੇ ਲਿਆ ਅਡਮਿਸ਼ਨ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਨੇ ਇੱਕ ਹੋਰ ਮਾਪਦੰਡ ਤੈਅ ਕਰਦੇ ਹੋਏ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕੀਤਾ...

ਇਨਸਾਨੀਅਤ ਸ਼ਰਮਸਾਰ! ਕੁੱਤੇ ਨੂੰ ਬੁਰੀ ਤਰ੍ਹਾਂ ਕੁੱਟਿਆ, ਇੱਕ ਮਿੰਟ ‘ਚ 15 ਵਾਰ ਮਾਰੇ ਬੈਲਟ, 2 ਲੱਤਾਂ ਟੁੱਟੀਆਂ

ਹਰਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਰੋਹਤਕ ਵਿੱਚ ਇੱਕ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਿਆ...

‘ਪਾਪਾ ਬਚਪਨ ‘ਚ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ’- ਸਵਾਤੀ ਮਾਲੀਵਾਲ ਦਾ ਸਨਸਨੀਖੇਜ਼ ਖੁਲਾਸਾ

ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਪਿਤਾ ‘ਤੇ ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ 11...

ਫਿਰ ਧਮਾਕੇ ਨਾਲ ਦਹਿਲਿਆ ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ, 7 ਲੋਕਾਂ ਦੀ ਮੌਤ, 14 ਜ਼ਖਮੀ

ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਦੋ ਦਿਨਾਂ ਬਾਅਦ ਫਿਰ ਤੋਂ ਹਮਲਾ ਹੋਇਆ ਹੈ। ਸੂਚਨਾ ਮੁਤਾਬਕ ਅੱਜ ਸ਼ਹਿਰ ਵਿੱਚ ਪੱਤਰਕਾਰਾਂ...

G-20 ਸੰਮੇਲਨ ਨੂੰ ਲੈਕੇ ਪੰਜਾਬ ‘ਚ ਸੁਰੱਖਿਆ ਸਖਤ, ਪੈਰਾਮਿਲਟਰੀ ਨੇ ਸੰਭਾਲੀ ਕਮਾਨ

ਪੰਜਾਬ ਵਿੱਚ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਰਧ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੈਰਾ ਮਿਲਟਰੀ ਫੋਰਸ ਦੀਆਂ...

ਮੁੰਬਈ ‘ਚ ਪ੍ਰੇਮੀ ਜੋੜੇ ਨੇ ਕੀਤੀ ਖੁਦ.ਖੁਸ਼ੀ, ਵਿਆਹ ਲਈ ਨਹੀਂ ਮੰਨ ਰਿਹਾ ਸੀ ਪਰਿਵਾਰ

ਮੁੰਬਈ ਦੇ ਸਮਤਾ ਨਗਰ ‘ਚ ਸ਼ਨੀਵਾਰ ਨੂੰ ਇਕ ਪ੍ਰੇਮੀ ਜੋੜੇ ਨੇ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਲੜਕੀ ਦੀ...

ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ ‘ਚ ਹੋਈ? ਪੋਸਟਮਾਰਟਮ ਰਿਪੋਰਟ ‘ਚ ਹੋਇਆ ਖੁਲਾਸਾ

ਅਦਾਕਾਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ। ਅਭਿਨੇਤਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਪੁਲਿਸ ਨੂੰ ਕਿਸੇ ਵੀ...

‘ਯਾਦਾਂ… ਤੁਹਾਨੂੰ ਮਿਲਣ ਦਾ ਨਵਾਂ ਪੁਲ ਮਾਂ’, PM ਮੋਦੀ ਦੀ ਵੈੱਬਸਾਈਟ ‘ਤੇ ਬਣਿਆ ਮਾਂ ਦੇ ਨਾਂ ਸੈਕਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਧਿਕਾਰਤ ਵੈੱਬਸਾਈਟ ‘ਤੇ ਉਨ੍ਹਾਂ ਦੀ ਮਾਂ ਹੀਰਾਬੇਨ ਮੋਦੀ ਨੂੰ ਸਮਰਪਿਤ ਇਕ ਸੈਕਸ਼ਨ ਬਣਾਇਆ ਗਿਆ ਹੈ।...

ਚੰਡੀਗੜ੍ਹ ‘ਚ ਲੜਕੀ ਦਾ ਕ.ਤਲ ਕਰਨ ਵਾਲਾ ਕਾਬੂ, ਹੋਲੀ ਵਾਲੇ ਦਿਨ ਹੋਟਲ ‘ਚ ਹੱਤਿਆ ਕਰ ਹੋਇਆ ਸੀ ਫਰਾਰ

ਚੰਡੀਗੜ੍ਹ ਦੇ ਇਕ ਹੋਟਲ ‘ਚ ਲੜਕੀ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੂੰ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਕਰਨ...

ਕਪਿਲ ਦੇ ਸ਼ੋਅ ‘ਚ ਮਹਿਮਾਨ ਹੋਣਗੇ PM ਮੋਦੀ? ਕਾਮੇਡੀਅਨ ਨੂੰ ਕਿਹਾ ਸੀ- ਇਸ ਸਮੇਂ ਵਿਰੋਧੀ ਕਾਫੀ ਕਾਮੇਡੀ ਕਰ ਰਹੇ ਹਨ

ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ ਅੱਜ ਇੱਕ ਵੱਡੇ ਸਟਾਰ ਹਨ। ਉਨ੍ਹਾਂ ਨੂੰ ਇੰਡਸਟਰੀ ‘ਚ ਇੰਨਾ ਵੱਡਾ ਬਣਾਉਣ ‘ਚ ‘ਦਿ ਕਪਿਲ ਸ਼ਰਮਾ...

ਹਿਮਾਚਲ ‘ਚ ਬਾਹਰਲੇ ਵਾਹਨਾਂ ਦੀ ਐਂਟਰੀ ਹੋਈ ਮਹਿੰਗੀ, ਨਵੇਂ ਰੇਟ ਇੱਕ ਅਪ੍ਰੈਲ ਤੋਂ ਲਾਗੂ

ਹਿਮਾਚਲ ਪ੍ਰਦੇਸ਼ ‘ਚ ਐਂਟਰੀ ਕਰਨ ਲਈ ਹੁਣ ਜ਼ਿਆਦਾ ਫੀਸ ਦੇਣੀ ਪਵੇਗੀ। ਹਿਮਾਚਲ ‘ਚ ਟੋਲ ਬੈਰੀਅਰਾਂ ਦੀ ਨਿਲਾਮੀ ਤੋਂ ਇਕ ਦਿਨ ਬਾਅਦ ਹੀ...

ਮੋਗਾ ‘ਚ ਪੁਲਿਸ-BSF ਨੇ ਕੱਢਿਆ ਫਲੈਗ ਮਾਰਚ, ਜੀ-20 ਕਾਨਫਰੰਸ ਸਬੰਧੀ ਜਾਰੀ ਕੀਤਾ ਰੈੱਡ ਅਲਰਟ

ਪੰਜਾਬ ਦੇ ਮੋਗਾ ਵਿੱਚ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸ਼ਨੀਵਾਰ ਸਵੇਰੇ ਜੋਗਿੰਦਰ ਸਿੰਘ...

ਖਾਸ ਦੋਸਤ ਅਨੁਪਮ ਖੇਰ ਨੇ ਸਤੀਸ਼ ਕੌਸ਼ਿਕ ਲਈ ਲਿਖਿਆ ਭਾਵੁਕ ਨੋਟ, ਕਿਹਾ- ਜ਼ਿੰਦਗੀ ਹੁਣ ਪਹਿਲਾਂ ਵਰਗੀ…

ਸਤੀਸ਼ ਕੌਸ਼ਿਕ ਦਾ ਹਾਲ ਹੀ ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖਾਸ ਦੋਸਤ ਅਨੁਪਮ ਖੇਰ...

ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਮਰਜੈਂਸੀ ਵਾਹਨਾਂ ਨੂੰ ਰਸਤਾ ਦੇਣ ‘ਤੇ ਨਹੀਂ ਹੋਵੇਗਾ ਚਲਾਨ

ਚੰਡੀਗੜ੍ਹ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਟਰੈਫਿਕ ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਐਮਰਜੈਂਸੀ ਵਾਹਨਾਂ...

ਅਬੋਹਰ ‘ਚ ਵਾਪਰਿਆ ਸੜਕ ਹਾਦਸਾ, ਟੱਕਰ ਮਗਰੋਂ 2 ਟਰੱਕ ਪਲਟੇ, ਡਰਾਈਵਰ ਦੀ ਹਾਲਤ ਗੰਭੀਰ

ਪੰਜਾਬ ਦੇ ਅਬੋਹਰ ਦੇ ਆਲਮਗੜ੍ਹ ਬਾਈਪਾਸ ਚੌਂਕ ‘ਤੋਂ ਰੋਜ਼ਾਨਾਂ ਹਾਦਸੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇੱਥੇ ਇਕ ਹੋਰ ਹਾਦਸਾ...

ਹੁਣ ਟਰੇਨ ‘ਚ ਤੈਅ ਵਜ਼ਨ ਸੀਮਾ ‘ਚ ਹੀ ਲਿਜਾਇਆ ਜਾ ਸਕੇਗਾ ਸਾਮਾਨ, ਵਾਧੂ ਹੋਣ ‘ਤੇ ਕਟੇਗਾ ਚਾਲਾਨ

ਭਾਰਤੀ ਰੇਲਵੇ ਸਮੇਂ-ਸਮੇਂ ‘ਤੇ ਨਵੀਆਂ ਸੇਵਾਵਾਂ ਲਿਆਉਂਦਾ ਰਹਿੰਦਾ ਹੈ ਤਾਂ ਜੋ ਯਾਤਰੀ ਆਪਣੀ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ...

ਪੰਜਾਬ ਦੇ ਰਾਹੋ ‘ਚ ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ

ਪੰਜਾਬ ਦੇ ਰਾਹੋ ਦੇ ਮੁਹੱਲਾ ਖੋਸਲਾ ‘ਚ ਇਕ ਨਵਜੰਮੇ ਬੱਚੇ ਨੂੰ ਕੂੜੇ ਦੇ ਢੇਰ ‘ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ...

ਜ਼ਬਰ-ਜਿਨਾਹ ਮਾਮਲਾ ਦਰਜ ਹੋਣ ਕਰਕੇ ਨੌਜਵਾਨ ਨੇ ਕੀਤੀ ਖੁਦ.ਖੁਸ਼ੀ, ਪਰਿਵਾਰ ਦਾ ਦੋਸ਼- ਝੂਠੇ ਕੇਸ ‘ਚ ਫਸਾਇਆ ਗਿਆ

ਪੰਜਾਬ ਦੇ ਜਲੰਧਰ ਦੇ ਬਸਤੀ ਸ਼ੇਖ ‘ਚ ਹੋਲੀ ਮੌਕੇ ਬੱਚੇ ਨਾਲ ਕੁਕਰਮ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ...

ਤਾਮਿਲਨਾਡੂ ‘ਚ ਜੇਬ ਤੇ ਜੁੱਤੇ ਰਾਹੀਂ 3.8 ਕਰੋੜ ਰੁ: ਦੇ ਸੋਨੇ ਦੀ ਤਸਕਰੀ, DRI ਨੇ 11 ਲੋਕਾਂ ਨੂੰ ਕੀਤਾ ਕਾਬੂ

ਭਾਰਤ ਵਿਚ ਸੋਨਾ ਲਿਆਉਣ ਲਈ ਸੋਨੇ ਦੇ ਤਸਕਰ ਨਵੇਂ ਤਰੀਕੇ ਅਤੇ ਜੁਗਾੜ ਦੀ ਵਰਤੋਂ ਕਰ ਰਹੇ ਹਨ। ਤਾਜ਼ਾ ਮਾਮਲਾ ਤਾਮਿਲਨਾਡੂ ਦੇ ਕੋਇੰਬਟੂਰ...

ਲੁਧਿਆਣਾ ‘ਚ ਲਿਫਟ ਦੇਣਾ ਬਜ਼ੁਰਗ ਨੂੰ ਪਿਆ ਮਹਿੰਗਾ, ਫਿਲਮੀ ਸਟਾਈਲ ‘ਚ ਕਾਰ ਲੈ ਕੇ ਭੱਜੀ ਮਹਿਲਾ

ਪੰਜਾਬ ਦੇ ਲੁਧਿਆਣਾ ‘ਚ ਇਕ ਔਰਤ ਫਿਲਮੀ ਸਟਾਈਲ ‘ਚ ਕਰਨਾਲ ਦੇ ਰਿਟਾਇਰਡ PWD ਅਫਸਰ ਦੀ ਕਾਰ ਲੈ ਕੇ ਭੱਜ ਗਈ। ਭੁਪਿੰਦਰ ਸਿੰਘ ਸਾਲਾਂ ਬਾਅਦ...

ਸਤੀਸ਼ ਕੌਸ਼ਿਕ ਮੌ.ਤ ਮਾਮਲੇ ‘ਚ ਨਵਾਂ ਮੋੜ, ਪੁਲਿਸ ਟੀਮ ਨੂੰ ਫਾਰਮ ਹਾਊਸ ‘ਚੋਂ ਮਿਲੀ ਇਤਰਾਜ਼ਯੋਗ ਦਵਾਈ

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਅਤੇ ਅਦਾਕਾਰ ਸਤੀਸ਼ ਕੌਸ਼ਿਕ ਦੀ ਰਾਜਧਾਨੀ ‘ਚ ਹੋਈ ਮੌਤ ਨੂੰ ਲੈ ਕੇ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ।...

ਹੋਲੀ ਖੇਡਣ ਨਿਕਲੀ 15 ਸਾਲਾਂ ਕੁੜੀ ਨਾਲ ਦਰਿੰਦਗੀ, ਹੱਥ-ਪੈਰ ਤੋੜੇ, ਮਰਿਆ ਸਮਝ ਜੰਗਲ ‘ਚ ਛੱਡ ਭੱਜੇ

ਆਗਰਾ ‘ਚ ਹੋਲੀ ਖੇਡਣ ਆਈ 15 ਸਾਲਾਂ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਸਵੇਰੇ ਲੜਕੀ ਮੰਗਰੌਲ ਗੁਰਜਰ ਜੰਗਲ ‘ਚ...

ਮਸਜਿਦਾਂ ‘ਚ ਲਾਊਡਸਪੀਕਰ ‘ਤੇ ‘ਰੋਕ’, ਲਾਈਵ ਟੈਲੀਕਾਸਟ ‘ਤੇ ਵੀ ਪਾਬੰਦੀ, ਰਮਜ਼ਾਨ ‘ਤੇ ਸਾਊਦੀ ਦਾ ਫਰਮਾਨ

ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਰਮਜ਼ਾਨ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਸਾਊਦੀ ਅਰਬ ਨੇ ਮੱਕਾ ਅਤੇ ਮਦੀਨਾ ‘ਚ ਰਮਜ਼ਾਨ ਨੂੰ ਲੈ ਕੇ...

ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਕਿਉਂ ਜ਼ਰੂਰੀ, ਨਾ ਕਰਨ ‘ਤੇ ਕੀ ਹੋਵੇਗਾ, ਜਾਣੋ ਸਾਰੇ ਸਵਾਲਾਂ ਦੇ ਜਵਾਬ

ਅੱਜਕੱਲ੍ਹ ਹਰ ਛੋਟੇ-ਵੱਡੇ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਤੁਹਾਨੂੰ ਆਪਣੇ ਪੈਨ ਨਾਲ ਆਧਾਰ ਕਾਰਡ ਲਿੰਕ ਕਰਨਾ...

ਜੰਗ ਦੇ ਵਿਰੋਧ ‘ਚ ਬੱਚੀ ਵੱਲੋਂ ਬਣਾਈ ਪੇਂਟਿੰਗ ‘ਤੇ ਭੜਕਿਆ ਰੂਸ, ਪਿਤਾ ਨੂੰ ਦਿੱਤੇ ਤਸੀਹੇ

ਰੂਸ ਨੇ ਇਸ ਹਫਤੇ ਇੱਕ ਵਿਅਕਤੀ ਨੂੰ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਹੈ, ਉਸ ਦੀ ਸੁਣਵਾਈ ਕੁਝ ਦਿਨਾਂ ਵਿੱਚ ਸ਼ੁਰੂ ਹੋਵੇਗੀ। ਅਲੈਕਸੀ...

8ਵੀਂ ਦੀ ਸਟੂਡੈਂਟ ਨੇ ਖਾਧੀਆਂ 45 ਆਇਰਨ ਦੀਆਂ ਗੋਲੀਆਂ, ਸ਼ਰਤ ਦੇ ਚੱਕਰ ‘ਚ ਗਈ ਜਾਨ, 5 ਦੋਸਤ ਗੰਭੀਰ

ਤਾਮਿਲਨਾਡੂ ਦੇ ਊਟੀ ‘ਚ 8ਵੀਂ ਜਮਾਤ ਦੇ ਵਿਦਿਆਰਥੀ ਦੀ ਸ਼ਰਤ ਲਾਉਣ ਦੇ ਚੱਕਰ ਵਿੱਚ ਮੌਤ ਹੋ ਗਈ। ਉਸ ਨੇ 45 ਆਇਰਨ ਗੋਲੀਆਂ ਖਾ ਲਈਆਂ। ਘਟਨਾ ਊਟੀ...

ਗੋਰੇਗਾਂਵ ‘ਚ TV ਸੀਰੀਅਲ ਦੇ ਸੈੱਟ ‘ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਸਟਾਰ ਪਲੱਸ ਦੇ ਟੀਵੀ ਸੀਰੀਅਲ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੇ ਸੈੱਟ ‘ਤੇ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਭਿਆਨਕ ਅੱਗ ਲੱਗ ਗਈ। ਨੀਲ...

ਵੱਡੀ ਖ਼ਬਰ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਚੰਨੀ ਖਿਲਾਫ...

2 ਮੌਤਾਂ ਮਗਰੋਂ H3N2 ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਭਲਕੇ ਨੀਤੀ ਆਯੋਗ ਦੀ ਵੱਡੀ ਬੈਠਕ

ਕੋਵਿਡ ਵਰਗੇ ਵਾਇਰਸ H3N2 ਕਰਕੇ ਹੋਈਆਂ ਦੋ ਮੌਤਾਂ ਮਗਰੋਂ ਸਰਕਾਰ ਵੀ ਅਲਰਟ ਹੋ ਗਈ ਹੈ। ਨੀਤੀ ਆਯੋਗ ਕੱਲ੍ਹ ਯਾਨੀ ਸ਼ਨੀਵਾਰ ਨੂੰ H3N2...

OYO ਦੇ ਬਾਨੀ ਰਿਤੇਸ਼ ਅਗਰਵਾਲ ਦੇ ਪਿਤਾ 20ਵੀਂ ਮੰਜ਼ਿਲ ਤੋਂ ਡਿੱਗੇ, 3 ਦਿਨ ਪਹਿਲਾਂ ਵਿਆਹਿਆ ਸੀ ਪੁੱਤ

ਹੋਸਪਿਟੈਲਿਟੀ ਫਰਮ OYO ਦੇ ਬਾਨੀ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ...

ਵਿਜੀਲੈਂਸ ਦਾ ਸ਼ਿਕੰਜਾ ਜਾਰੀ, MC ਮੁਲਾਜ਼ਮਾਂ ਤੋਂ 60,000 ਰਿਸ਼ਵਤ ਲੈਂਦਾ ਆਰਕੀਟੈਕਟ ਕਾਬੂ

ਭ੍ਰਿਸ਼ਟਾਚਾਰੀਆਂ ਤੇ ਰਿਸ਼ਵਤਖੋਰਾਂ ਖਿਲਾਫ ਵਿਜੀਲੈਂਸ ਦੀ ਮੁਹਿੰਮ ਜਾਰੀ ਹੈ, ਇਸੇ ਅਧੀਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜਲੰਧਰ ਦੇ...

ਰਾਹੁਲ ਦੇ ਮਾਈਕ ਬੰਦ ਵਾਲੇ ਬਿਆਨ ‘ਤੇ ਬੋਲੇ ਉਪ ਰਾਸ਼ਟਰਪਤੀ, ‘ਵਿਦੇਸ਼ ‘ਚ ਝੂਠ ਬੋਲਿਆ, ਇਹ ਦੇਸ਼ ਦਾ ਅਪਮਾਨ’

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬੀਤੇ ਸੋਮਵਾਰ ਲੰਡਨ ‘ਚ ਸੰਸਦ ਦੇ ਸਦਨ ‘ਚ ਭਾਰਤੀ ਸੰਸਦ ‘ਚ ਵਿਰੋਧੀ ਨੇਤਾਵਾਂ ਦੇ ਮਾਈਕ੍ਰੋਫੋਨ ਬੰਦ...

ਲੁਧਿਆਣਾ ‘ਚ ਜੱਜ ਦੀ ਕੋਠੀ ‘ਚ ਚੋਰੀ, ਬਾਥਰੂਮ ‘ਚ ਲੱਗੇ ਗੀਜ਼ਰ ‘ਤੇ ਟੂਟੀਆਂ ਲੈ ਕੇ ਚੋਰ ਹੋਏ ਫਰਾਰ

ਪੰਜਾਬ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ। ਲੁਧਿਆਣਾ ਜ਼ਿਲ੍ਹੇ ‘ਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ ਨੂੰ ਚੋਰਾਂ ਵੱਲੋਂ...

ਸਿਸੋਦੀਆ ਨੂੰ ਅਜੇ ਰਹਿਣਾ ਪਊ ਜੇਲ੍ਹ ‘ਚ, ਜ਼ਮਾਨਤ ‘ਤੇ ਸੁਣਵਾਈ ਟਲੀ, ED ਨੇ ਮੰਗਿਆ ਰਿਮਾਂਡ

ਦਿੱਲੀ ਦੇ ਆਬਕਾਰੀ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੇ ਰਿਮਾਂਡ ਅਤੇ ਜ਼ਮਾਨਤ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ...

H3N2 ਇਨਫਲੂਏਂਜ਼ਾ ਨੇ ਦੇਸ਼ ‘ਚ ਮਚਾਇਆ ਹੜਕੰਪ, 2 ਲੋਕਾਂ ਦੀ ਮੌ.ਤ, ਹੁਣ ਤੱਕ 90 ਮਾਮਲੇ ਆਏ ਸਾਹਮਣੇ

ਦੇਸ਼ ‘ਚ ਕੋਵਿਡ ਵਾਂਗ ਫੈਲ ਰਹੇ H3N2 ਫਲੂ ਨਾਲ ਪਹਿਲੀ ਵਾਰ ਮੌਤਾਂ ਦੀ ਖਬਰ ਸਾਹਮਣੇ ਆਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰਾਂ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

ਪੰਜਾਬ ਦੇ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਲਵਜੀਤ ਕੰਗ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ...

ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦੀ ਸੜਕ ਹਾਦਸੇ ’ਚ ਮੌ.ਤ, ਖੇਡ ਜਗਤ ‘ਚ ਫੈਲੀ ਸੋਗ ਦੀ ਲਹਿਰ

ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਬੀਤੀ ਦੇਰ ਰਾਤ ਸਮਰਾਲਾ ਨੇੜੇ ਪਿੰਡ ਪਵਾਤ ਵਿਖੇ ਭਿਆਨਕ ਸੜਕ...

ਲੁਧਿਆਣਾ ‘ਚ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ‘ਚ ਕੈਦ ਹੋਈ ਘਟਨਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਕੁਝ ਬਦਮਾਸ਼ਾਂ ਵੱਲੋਂ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ...

ਲੈਂਡ ਫਾਰ ਜੌਬ ਘੁਟਾਲੇ ‘ਚ ਲਾਲੂ ਯਾਦਵ ਦੇ 15 ਥਾਵਾਂ ‘ਤੇ ED ਦੇ ਛਾਪੇ, ਬੇਟੀਆਂ ਦੇ ਘਰ ਵੀ ਪਹੁੰਚੀ ਟੀਮ

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਲੈਂਡ ਫਾਰ ਜੌਬ ਘੁਟਾਲੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ ਅਤੇ ਪਟਨਾ ਵਿੱਚ ਕਈ ਥਾਵਾਂ...

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨੇ ਜਾਰੀ ਕੀਤੇ ਹੁਕਮ

ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਨੂੰ ਲੈ ਕੇ ਵਿਆਪਕ ਮੁਹਿੰਮ ਵਿੱਢਣ ਦੇ ਹੁਕਮ ਗਏ ਹਨ। ਇਹ ਹੁਕਮ ਪੰਜਾਬ ਦੇ ਸਕੂਲ...

BSF ਜਵਾਨਾਂ ਨੇ 2 ਦਿਨਾਂ ‘ਚ ਪੰਜਾਬ ਸਰਹੱਦ ਨੇੜੇ ਤੀਜੇ ਘੁਸਪੈਠੀਏ ਨੂੰ ਕੀਤਾ ਗ੍ਰਿਫਤਾਰ, ਜਾਂਚ ਜਾਰੀ

ਪੰਜਾਬ ਸਰਹੱਦ ‘ਤੇ ਪਾਕਿਸਤਾਨ ਘੁਸਪੈਠੀਏ ਦੇ ਦਾਖਲ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਨੇ ਦੋ ਦਿਨਾਂ ਦੇ...

ਗੁਰਦਾਸਪੁਰ ‘ਚ ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ, ਫੰਡ ਜਾਰੀ, ਜਲਦ ਸ਼ੁਰੂ ਹੋਵੇਗਾ ਕੰਮ

ਗੁਰਦਾਸਪੁਰ ਦੇ ਲੋਕਾਂ ਨੂੰ ਹੁਣ ਸ਼ਹਿਰ ਵਿੱਚ ਹੀ ਸਰਕਾਰੀ ਸਿਹਤ ਸਹੂਲਤਾਂ ਮਿਲ ਸਕਣਗੀਆਂ। ਫਿਲਹਾਲ ਇਸ ਦੇ ਲਈ ਸ਼ਹਿਰ ਦੇ ਲੋਕਾਂ ਨੂੰ ਤਿੰਨ...

ਗੁਰਦਾਸਪੁਰ ‘ਚ BSF ਨੇ ਫੜਿਆ ਪਾਕਿ ਨਾਗਰਿਕ, ਨਸ਼ੀਲੀਆਂ ਵਸਤੂਆਂ ‘ਤੇ ਪਾਕਿ ਕਰੰਸੀ ਜ਼ਬਤ

ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਵਾਨਾਂ ਨੇ ਇਕ ਪਾਕਿਸਤਾਨੀ...

ਲੰਡਨ ਜਾ ਰਹੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ! ਜਾਰੀ ਸੀ ਲੁੱਕ ਆਊਟ ਨੋਟਿਸ

ਵਾਰਿਸ ਪੰਜਾਬ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ...

PSEB 12ਵੀਂ ਦੇ ਅੰਗਰੇਜ਼ੀ ਪੇਪਰ ਲੀਕ ਕੇਸ ‘ਚ 2 ਕਾਬੂ, ਬਾਕੀਆਂ ਨੂੰ ਲੱਭ ਰਹੀ ਪੁਲਿਸ

ਪੰਜਾਬ ਸਕੂਲ ਸਿੱਖਿਆ ਬੋਰਡ (PSEB) 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਲੀਕ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ ‘ਚ ਨਾਟਕੀ ਮੋੜ, ਸਾਰੇ ਜੇਲ੍ਹ ਅਧਿਕਾਰੀ ਬਰੀ

ਪਿਛਲੇ ਦਿਨੀਂ ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਧੜਿਆ ‘ਚ ਵਾਪਰੀ ਗੈਂਗਵਾਰ ਦੇ ਮਾਮਲੇ ਵਿੱਚ ਮਾਰੇ ਗਏ ਦੋ ਗੈਗਸਟਰਾਂ ਦੀ ਮੌਤ...

ਰਾਮ ਰਹੀਮ ‘ਤੇ ਕੇਸ ਦਰਜ, ਗੁਰੂ ਰਵਿਦਾਸ ਤੇ ਕਬੀਰ ਦਾਸ ਜੀ ‘ਤੇ ਕੀਤੀ ਗਲਤ ਟਿੱਪਣੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਹਮ ਰਹੀਮ ਦੇ ਨਾਲ ਇ4ਕ ਨਵਾਂ ਵਿਵਾਦ ਜੁੜ ਗਿਆ ਹੈ। ਪੈਰੋਲ ‘ਤੇ ਬਾਹਰ ਆਉਣ ਦੌਰਾਨ ਪੰਜ ਫਰਵਰੀ ਨੂੰ...

ਫਿਰ ਦਹਿਲਿਆ ਅਫਗਾਨਿਸਤਾਨ, ਮਜ਼ਾਰ-ਏ-ਸ਼ਰੀਫ਼ ‘ਚ ਬੰਬ ਧਮਾਕਾ, ਗਵਰਨਰ ਸਣੇ 3 ਮੌਤਾਂ

ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ ਸ਼ਹਿਰ ਇਕ ਵਾਰ ਫਿਰ ਬੰਬ ਧਮਾਕੇ ਨਾਲ ਹਿੱਲ ਗਿਆ। ਇਸ ਬੰਬ ਧਮਾਕੇ ਵਿੱਚ ਤਾਲਿਬਾਨੀ ਗਵਰਨਰ ਸਣੇ 3 ਦੇ ਮਾਰੇ...

ਹੋਲੀ ਖੇਡ ਕੇ ਬਾਥਰੂਮ ‘ਚ ਨਹਾ ਰਹੇ 2 ਜੋੜਿਆਂ ਦੀ ਮੌਤ, ਗੀਜ਼ਰ ਦੀ ਗੈਸ ਨਾਲ ਘੁੱਟਿਆ ਦਮ!

ਵੱਖ-ਵੱਖ ਘਟਨਾਵਾਂ ‘ਚ ਹੋਲੀ ਖੇਡਣ ਤੋਂ ਬਾਅਦ ਬਾਥਰੂਮ ‘ਚ ਨਹਾਉਣ ਗਏ ਦੋ ਜੋੜਿਆਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਗੀਜ਼ਰ ਤੋਂ ਨਿਕਲਣ ਵਾਲੀ...

24 ਫਰਵਰੀ ਨੂੰ ਮੁਲਤਵੀ 12ਵੀਂ ਦੇ ਪੇਪਰ ਦੀ ਨਵੀਂ ਤਰੀਕ ਦਾ ਐਲਾਨ, PSEB ਨੇ ਡੇਟਸ਼ੀਟ ‘ਚ ਕੀਤਾ ਬਦਲਾਅ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 24 ਫਰਵਰੀ ਨੂੰ ਮੁਲਤਵੀ 12ਵੀਂ ਜਮਾਤ ਦੀ ਪ੍ਰੀਖਿਆ ਲੈਣ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ...

ਪੰਜਾਬ ‘ਚ AIDS ਦੇ ਮਰੀਜ਼ਾਂ ਦੇ ਹੈਰਾਨ ਕਰਨ ਵਾਲੇ ਅੰਕੜੇ, 10,000 ਨਵੇਂ ਕੇਸ ਆਉਣ ਨਾਲ ਮਚਿਆ ਹੜਕੰਪ

ਨਸ਼ੇ ਤੋਂ ਬਾਅਦ ਹੁਣ ਪੰਜਾਬ ਵੀ ਤੇਜ਼ੀ ਨਾਲ ਐਚ.ਆਈ.ਵੀ. ਦੀ ਪਕੜ ਵਿੱਚ ਆ ਰਿਹਾ ਹੈ। ਸੂਬੇ ਵਿੱਚ ਸਾਲ 2022 ਤੋਂ ਜਨਵਰੀ 2023 ਤੱਕ ਐਚ.ਆਈ.ਵੀ ਦੇ ਦਰਜ...

PAK ‘ਚ ਅਨੋਖੀ ਪ੍ਰੇਮ ਕਹਾਣੀ, 8 ਸਾਲ ਪੁਰਾਣੇ ਇਸ਼ਕ ‘ਚ ਕੁੜੀ ਨੇ ਮੈਰਿਡ ਪ੍ਰੇਮੀ ਨੂੰ ਅਗਵਾ ਕਰ ਕੀਤਾ ਨਿਕਾਹ

ਇਸ਼ਕ ਅਤੇ ਪਿਆਰ ਬਾਰੇ ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈ, ਇਹ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਜੋ ਕਿਸੇ ਨੂੰ ਦੇਖ ਕੇ ਹੀ ਹੋ ਜਾਂਦਾ ਹੈ।...

ਹੰਗਾਮੇਦਾਰ ਰਿਹਾ ਵਿਧਾਨ ਸਭਾ ਬਜਟ ਸੈਸ਼ਨ ਦਾ ਚੌਥਾ ਦਿਨ, ਮੂਸੇਵਾਲਾ ਕਤਲਕਾਂਡ ‘ਤੇ ਭਖਿਆ ਮਾਹੌਲ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਵੀ ਸਦਨ ਦੀ ਕਾਰਵਾਈ ਕਾਫੀ ਹੰਗਾਮੇਦਾਰ ਰਹੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ...

‘BJP ਜੇਲ੍ਹ ‘ਚ ਡੱਕਣ ਦੀ ਸਿਆਸਤ ਕਰਦੀ ਏ, ਅਸੀਂ ਬੱਚਿਆਂ ਨੂੰ ਪੜ੍ਹਾਉਣ ਦੀ’, ਜੇਲ੍ਹ ‘ਚੋਂ ਸਿਸੋਦੀਆ ਦੀ ਦੇਸ਼ ਦੇ ਨਾਂ ਚਿੱਠੀ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਤੋਂ ਦੇਸ਼ ਨੂੰ ਚਿੱਠੀ ਲਿਖੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਮੁਰਮੂ, CM ਮਾਨ ਨੇ ਵੀ ਟੇਕਿਆ ਮੱਥਾ, ਛਕਿਆ ਲੰਗਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਪਣੇ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ...

ਚੰਡੀਗੜ੍ਹ ਪੁਲਿਸ ਨੇ ਰਿਵਾਲਵਰ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ, ਗਸ਼ਤ ਦੌਰਾਨ 36 ਕਾਰਤੂਸ ਬਰਾਮਦ

ਚੰਡੀਗੜ੍ਹ ਪੁਲਿਸ ਨੇ ਬੀਤੀ ਰਾਤ ਗਸ਼ਤ ਦੌਰਾਨ ਜੀਂਦ ਦੇ ਰਹਿਣ ਵਾਲੇ ਇੱਕ ਮੁਲਜ਼ਮ ਨੂੰ 32 ਬੋਰ ਦੇ ਰਿਵਾਲਵਰ ਸਮੇਤ ਕਾਬੂ ਕੀਤਾ ਹੈ। ਸੂਚਨਾ...

ਅੰਮ੍ਰਿਤਸਰ-ਅਜਨਾਲਾ ਰੋਡ ‘ਤੇ 2 ਅਧਿਆਪਕਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌ.ਤ

ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ ਨੇੜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਦੇ ਮੁੱਖ ਗੇਟ ਦੇ ਸਾਹਮਣੇ ਭਿਆਨਕ...

PSEB ਅੰਗਰੇਜ਼ੀ ਪੇਪਰ ਲੀਕ ਮਾਮਲੇ ‘ਚ 2 ਗ੍ਰਿਫਤਾਰ, ਬਾਕੀ ਦੋਸ਼ੀਆਂ ਦੀ ਭਾਲ ‘ਚ ਜਾਰੀ

ਪੰਜਾਬ ‘ਚ PSEB 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਣ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਪੇਪਰ ਲੀਕ ਕਰਨ ਵਾਲੇ...

ਜਲੰਧਰ ‘ਚ ਹੋਲੀ ‘ਤੇ 9 ਸਾਲਾ ਮਾਸੂਮ ਨਾਲ ਦਰਿੰਦਗੀ, 2 ਦੋਸ਼ੀ ਗ੍ਰਿਫਤਾਰ

ਜਲੰਧਰ ਸ਼ਹਿਰ ‘ਚ ਹੋਲੀ ਦੇ ਤਿਉਹਾਰ ‘ਤੇ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬਸਤੀ ਸ਼ੇਖ ‘ਚ ਨੌਜਵਾਨਾਂ ਨੇ ਸਾਰੀਆਂ...

ਸਤੀਸ਼ ਕੌਸ਼ਿਕ ਦੇ ਦੇਹਾਂਤ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਕਿਹਾ- ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹਿਣਗੇ…

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਅੰਮ੍ਰਿਤਸਰ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਕੇ ਮੱਥਾ ਟੇਕਿਆ। ਇਸ ਮਗਰੋਂ...

ਪਾਕਿਸਤਾਨ ਦੇ ਰਸਤੇ ਪੰਜਾਬ ‘ਚ ਘੁਸਪੈਠ ਦੀ ਕੋਸ਼ਿਸ਼, BSF ਜਵਾਨਾਂ ਨੇ ਬੰਗਲਾਦੇਸ਼ੀ ਨਾਗਰਿਕ ਦਬੋਚਿਆ

ਸੀਮਾ ਸੁਰੱਖਿਆ ਬਲ (BSF) ਨੇ ਵੀਰਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ ‘ਚ ਸਰਹੱਦ ‘ਤੇ ਇਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। BSF ਨੇ ਇੱਕ...

ਜਲੰਧਰ ‘ਚ ਵੱਡੀ ਵਾਰਦਾਤ : ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਕ.ਤਲ

ਪੰਜਾਬ ਦੇ ਜਲੰਧਰ ਦੇ ਟਰਾਂਸਪੋਰਟ ਨਗਰ ‘ਚ ਕੁਝ ਹਮਲਾਵਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਥੇ ਇਕ ਨੌਜਵਾਨ ਦੀ ਚਾਕੂ ਮਾਰ ਕੇ...

ਫਿਲੌਰ ‘ਚ ਦਰਜ਼ੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ

ਪੰਜਾਬ ਦੇ ਜਲੰਧਰ ਦੇ ਫਿਲੌਰ ਦੇ ਬਾਜ਼ਾਰ ‘ਚ ਪ੍ਰਿੰਸ ਟੇਲਰ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ...

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ, ਸਦਨ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਵਿੱਚ ਅੱਜ ਹੰਗਾਮਾ ਹੋਣ ਦੀ ਸੰਭਾਵਨਾ ਹੈ।...

PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਪਹੁੰਚੇ IND-AUS ਟੈਸਟ ਮੈਚ ਦੇਖਣ, ਕੁਮੈਂਟਰੀ ਵੀ ਕਰਨਗੇ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ...

ਅਦਾਕਾਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ‘ਚ ਦੇਹਾਂਤ, ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਤੜਕੇ 66 ਸਾਲ ਦੀ ਉਮਰ ‘ਚ ਮੁੰਬਈ ‘ਚ ਦਿਹਾਂਤ ਹੋ ਗਿਆ ਹੈ।...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੌਰੇ ‘ਤੇ, ਆਵਾਜਾਈ ‘ਤੇ ਯਾਤਰੀਆਂ ਲਈ ਹਦਾਇਤਾਂ ਜਾਰੀ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਹਨ। ਇਸ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ...

ਹੋਲੀ ‘ਤੇ ਕਿਸਾਨਾਂ ਲਈ ਖੁਸ਼ਖਬਰੀ! ਹੁਣ ਨਹੀਂ ‘ਰੁਆਏਗਾ’ ਪਿਆਜ਼, ਸਰਕਾਰ ਨੇ ਕੀਤਾ ਇੰਤਜ਼ਾਮ

ਹੋਲੀ ਦੇ ਦਿਨ ਸਰਕਾਰ ਨੇ ਪਿਆਜ਼ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਆਪਣੀਆਂ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ...

ਹੋਲੇ ਮਹੱਲੇ ‘ਤੇ NRI ਨਿਹੰਗ ਦਾ ਕਤਲ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨ੍ਹਾ

ਆਨੰਦਪੁਰ ਸਾਹਿਬ ਤੋਂ ਇੱਕ ਸਿੱਖ ਨੌਜਵਾਨ ਪ੍ਰਦੀਪ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮ੍ਰਿਤਕ...

Carousel Posts