Tag: , , , , , , , , , , ,

ਗਾਹਕ ਬਣ ਕੇ ਦੁਕਾਨ ‘ਚ ਆਏ ਬਦਮਾਸ਼ ਸੁਨਿਆਰੇ ਨਾਲ ਕਰ ਗਏ ਕਾਰਾ, ਘਟਨਾ CCTV ‘ਚ ਕੈਦ

ਅੱਜ ਸਵੇਰੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਦੀ...

ਪੰਜਾਬ ‘ਚ ਮੀਂਹ ਤੇ ਤੇਜ਼ ਹਵਾਵਾਂ ਨੇ ਵਧਾਈ ਠੰਢ, 2 ਦਿਨਾਂ ਲਈ Yellow ਅਲਰਟ ਜਾਰੀ

ਵੀਰਵਾਰ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਬੁੱਧਵਾਰ ਨੂੰ ਸੂਬੇ ‘ਚ 60 ਦਿਨਾਂ ਬਾਅਦ ਹੋਈ ਬਾਰਿਸ਼ ਨਾਲ...

MP ਸਿਮਰਨਜੀਤ ਮਾਨ ਨੂੰ ਘਰ ‘ਚ ਕੀਤਾ ਨਜ਼ਰਬੰਦ, ਭਾਨਾ ਸਿੱਧੂ ਦੇ ਹੱਕ ‘ਚ ਕਰਨਾ ਸੀ ਰੇਲ ਰੋਕੋ ਅੰਦੋਲਨ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀਰਵਾਰ ਤੜਕੇ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਨੂੰ ਸਾਥੀਆਂ ਸਮੇਤ...

CM ਭਗਵੰਤ ਮਾਨ ਅੱਜ 518 ਹੋਰ ਉਮੀਦਵਾਰਾਂ ਨੂੰ ਦੇਣਗੇ ਸਰਕਾਰੀ ਨੌਕਰੀਆਂ, ਕਿਹਾ ਮੈਂ ਆਪਣਾ ਫਰਜ਼ ਨਿਭਾਵਾਂਗਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 518 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਇਸ ਗੱਲ ਦਾ ਖੁਲਾਸਾ ਖੁਦ ਸੀਐਮ ਨੇ ਸੋਸ਼ਲ ਮੀਡੀਆ...

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਗਾਇਕ ਮੇਜਰ ਮਹਿਰਮ ਦਾ ਹੋਇਆ ਦੇਹਾਂਤ

ਪੰਜਾਬੀ ਮਸ਼ਹੂਰ ਗਾਇਕ ਮੇਜਰ ਮਹਿਰਮ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਮਹਿਰਮ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ...

ਰਾਮ ਭਗਤਾਂ ਲਈ ਖ਼ੁਸ਼ਖਬਰੀ, ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲਣਗੀਆਂ ਬੱਸਾਂ, ਜਾਣੋ ਰੂਟ ਤੇ ਕਿਰਾਇਆ

22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਲੋਕ ਹੁਣ ਰਾਮਲੱਲਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਦੇਸ਼ ਭਰ...

ਤਰਨਤਾਰਨ : ਦਵਾਈ ਲੈਣ ਗਏ ਨਵੇਂ ਜੋੜੇ ਨਾਲ ਵਾਪਰ ਗਿਆ ਭਾਣਾ, ਅਜੇ 4 ਮਹੀਨੇ ਹੋਏ ਸਨ ਵਿਆਹ ਨੂੰ

ਜ਼ਿਲ੍ਹਾ ਤਰਨਤਾਰਨ ਵਿੱਚ ਬੀਐਸਐਫ ਦੀ ਸਿੰਘਪੁਰਾ ਛਾਉਣੀ ਨੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਬਾਈਕ ਸਵਾਰ ਨਵੇਂ ਵਿਆਹੇ ਜੋੜੇ...

ਪੰਜਾਬ ‘ਚ 1317 ਫਾਇਰਮੈਨਾਂ ਦੀ ਭਰਤੀ ਦਾ ਰਾਹ ਹੋਇਆ ਪੱਧਰਾ, ਹਾਈਕੋਰਟ ਨੇ ਹਟਾਈ ਰੋਕ

1317 ਫਾਇਰਮੈਨ, ਫਾਇਰ ਡਰਾਈਵਰ, ਫਾਇਰ ਅਪਰੇਟਰਾਂ ਦੀ ਭਰਤੀ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਬਿਨੈਕਾਰਾਂ ਅਤੇ ਪੰਜਾਬ ਸਰਕਾਰ ਨੂੰ...

ਦੇਸ਼ ਦਾ ਅੱਵਲ ਜ਼ਿਲ੍ਹਾ ਬਣਿਆ ਸੰਗਰੂਰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘…ਮੇਰੀ ਮੰਜ਼ਿਲ ‘ਤੇ ਨਜ਼ਰ ਏ’

ਸੰਗਰੂਰ ਜ਼ਿਲ੍ਹੇ ਨੇ ਪੂਰੇ ਦੇਸ਼ ਭਰ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ...

ਚੰਡੀਗੜ੍ਹ ਮੇਅਰ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਪਟੀਸ਼ਨਕਰਤਾ ਨੂੰ ਤੁਰੰਤ ਕੋਈ ਰਾਹਤ ਦੇਣ ਤੋਂ...

ਅੱਜ ਸਾਰੇ ਜ਼ਿਲ੍ਹਿਆਂ ਦੇ DCs ਨਾਲ CM ਮਾਨ ਦੀ ਅਹਿਮ ਮੀਟਿੰਗ, ਵਿਕਾਸ ਪ੍ਰਾਜੈਕਟਾਂ ਦੀ ਲੈਣਗੇ ਰਿਪੋਰਟ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕਰਨ ਜਾ...

ਨਿਊਜ਼ੀਲੈਂਡ ‘ਚ ਪੰਜਾਬੀ ਦੀ ਮੌ.ਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਵਿਦੇਸ਼ ਦੀ ਧਰਤੀ ‘ਤੇ ਮਾਪਿਆਂ ਦਾ ਇੱਕ ਹੋਰ ਚਿਰਾਗ ਬੁਝ ਗਿਆ। ਨਿਊਜ਼ੀਲੈਂਡ ਤੋਂ ਪੰਜਾਬ ਦੇ ਇੱਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ...

ਪੰਜਾਬ ‘ਚ ਕਈ ਥਾਵਾਂ ‘ਤੇ ਰਾਤ ਤੋਂ ਪੈ ਰਿਹਾ ਮੀਂਹ, 11 ਜ਼ਿਲ੍ਹਿਆਂ ‘ਚ ਆਰੇਂਜ ਅਲਰਟ

ਪੰਜਾਬ ਵਿੱਚ ਅੰਮ੍ਰਿਤਸਰ-ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇੱਥੋਂ ਦੇ 11 ਜ਼ਿਲ੍ਹਿਆਂ ਵਿੱਚ ਮੀਂਹ...

ਚੰਡੀਗੜ੍ਹ ‘ਚ BJP ਦੀ ਜਿੱਤ ਮਗਰੋਂ MP ਰਾਘਵ ਚੱਢਾ ਦੀ ਪ੍ਰੈੱਸ ਕਾਨਫਰੰਸ, ਭਾਜਪਾ ‘ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ ਮੇਅਰ ਚੋਣਾਂ ਅੱਜ ਸਖਤ ਸੁਰੱਖਿਆ ਵਿਚ ਸੰਪੰਨ ਹੋਈਆਂ। ਨਤੀਜਿਆਂ ਵਿਚ ਭਾਜਪਾ ਦੀ ਜਿੱਤ ਦੇ ਬਾਅਦ I.N.D.I.A ਗਠਜੋੜ ਤੇ ਭਾਜਪਾ ਫਿਰ ਤੋਂ...

ਚੰਡੀਗੜ੍ਹ ਮੇਅਰ ਚੋਣ : BJP ਦੀ ਜਿੱਤ ਮਗਰੋਂ ਫਿਰ ਹਾਈਕੋਰਟ ਪਹੁੰਚਿਆ ਮਾਮਲਾ, ਭਲਕੇ ਹੋਵੇਗੀ ਸੁਣਵਾਈ

ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਦੀ ਜਿੱਤ ਮਗਰੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਤੁਰੰਤ ਹਾਈ...

ਸਰਹੱਦ ‘ਤੇ ਫਿਰ ਪਾਕਿਸਤਾਨੀ ਡਰੋਨ ਦੀ ਘੁਸਪੈਠ! ਡਰੋਨ ਸਣੇ ਹੈਰੋਇਨ ਦੇ ਪੈਕੇਟ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਸਰਹੱਦ ‘ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜਣ ਦਾ...

ਮੋਹਾਲੀ ਦੀ ਪੁਰਾਣੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨ.ਕ ਅੱ.ਗ, ਕਈ ਦੁਕਾਨਾਂ ਸ.ੜ ਕੇ ਸੁਆ.ਹ

ਚੰਡੀਗੜ੍ਹ ਦੇ ਸੈਕਟਰ-52 ਦੀ ਪੁਰਾਣੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਲੱਖਾਂ ਰੁਪਏ ਦਾ ਫਰਨੀਚਰ ਸੜ ਗਿਆ। ਦੁਕਾਨਦਾਰਾਂ ਅਤੇ...

ਚੰਡੀਗੜ੍ਹ ਯੂਨੀਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਬਣੇ ਰਾਜ ਸਭਾ ਦੇ ਮੈਂਬਰ, ਕੇਂਦਰ ਸਰਕਾਰ ਨੇ ਕੀਤਾ ਨਾਮਜ਼ਦ

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੇਂਦਰ ਸਰਕਾਰ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ, ਉਹ ਜਲਦ ਹੀ ਆਪਣਾ ਅਹੁਦਾ...

ਧੁੰਦ ਤੇ ਕੋਹਰੇ ਤੋਂ ਮਿਲੇਗੀ ਰਾਹਤ, ਪੰਜਾਬ ‘ਚ ਅੱਜ ਤੋਂ ਮੀਂਹ ਪੈਣ ਦੇ ਆਸਾਰ

ਪਿਛਲੇ ਇੱਕ ਮਹੀਨੇ ਤੋਂ ਧੁੰਦ ਅਤੇ ਸੁੱਕੀ ਠੰਢ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਮੰਗਲਵਾਰ ਨੂੰ ਰਾਹਤ ਮਿਲੇਗੀ, ਕਿਉਂਕਿ ਪੱਛਮੀ ਗੜਬੜੀ...

10ਵੀਂ-12ਵੀਂ ਦੇ ਵਿਦਿਆਰਥੀ ਖਿੱਚ ਲੈਣ ਤਿਆਰੀ, PSEB ਵੱਲੋਂ ਪ੍ਰੈਕਟੀਕਲ Exam ਦੀ ਡੇਟਸ਼ੀਟ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।...

ਚੰਡੀਗੜ੍ਹ ‘ਚ ਮੇਅਰ ਚੋਣ ਅੱਜ, BJP ਤੇ ਕਾਂਗਰਸ-ਆਪ ਗਠਜੋੜ ਵਿਚਾਲੇ ਪਹਿਲੀ ਟੱਕਰ

ਚੰਡੀਗੜ੍ਹ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਮੇਅਰ ਦੀ ਚੋਣ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਹਮਣਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ...

Instagram ਅਕਾਊਂਟ ਕਰਨਾ ਹੈ ਡਿਲੀਟ? ਮਿੰਟਾਂ ਵਿਚ ਕਰ ਸਕਦੇ ਹੋ ਹਮੇਸ਼ਾ ਲਈ ਗਾਇਬ

ਲੋਕ ਕਈ ਵਾਰ ਕੁਝ ਕਾਰਨਾਂ ਤੋਂ ਨਵੇਂ ਦੋ ਜਾਂ 2 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਬਣਾ ਲੈਂਦੇ ਹਨ। ਹਾਲਾਂਕਿ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ...

ਪੰਜਾਬੀਆਂ ਨੂੰ ਇੱਕ ਹੋਰ ਝਟਕਾ, ਕੈਨੇਡਾ ‘ਚ ਹੁਣ ਰਿਸ਼ਤੇਦਾਰਾਂ ਕੋਲ ਜਾ ਕੇ ਰਹਿਣਾ ਹੋਊ ਔਖਾ, ਪੜ੍ਹੋ ਪੂਰੀ ਖ਼ਬਰ

ਕੈਨੇਡਾ ਵਿੱਚ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ। ਕੈਨੇਡਾ ਇੰਟਰਨੈਸ਼ਨਲ ਸਟੂਡੈਂਟ ਨੂੰ ਵੰਡਣ ਦੀ...

ਲੁਧਿਆਣਾ : ਫੇਸਬੁੱਕ ‘ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ‘ਚ ਡਾ. ਗੁਰਿੰਦਰ ਸਿੰਘ ਰੰਗਰੇਟਾ ਗ੍ਰਿਫਤਾਰ

ਸਮਾਜ ਸੇਵੀ ਡਾ. ਗੁਰਿੰਦਰ ਸਿੰਘ ਰੰਗਰੇਟਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡਾ. ਰੰਗਰੇਟਾ ਖਿਲਾਫ ਸੋਸ਼ਲ ਮੀਡੀਆ ‘ਤੇ ਅਸ਼ਲੀਲ...

ਸਹੁਰਿਆਂ ਨੇ ਮਾ.ਰ ਸੁੱਟੀ ਨੂੰਹ! ਅਮਰੀਕਾ ਤੋਂ ਵਿਆਹ ਵੇਖਣ ਦੇ ਬਹਾਨੇ ਬੁਲਾਇਆ ਸੀ ਪੰਜਾਬ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਅਮਰੀਕੀ ਨਾਗਰਿਕ ਔਰਤ ਦੀ ਮੌਤ ਦੇ ਮਾਮਲੇ ਨੂੰ ਪੁਲਿਸ ਉਸ ਦੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।...

ਪਟਿਆਲਾ ‘ਚ ਵੱਡੀ ਵਾਰਦਾਤ, ਕਾਰ ‘ਚ ਜਾ ਰਹੇ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤ.ਲ

ਪਟਿਆਲਾ ‘ਚ ਵੱਡੀ ਵਾਰਦਾਤ ਵਾਪਰ ਗਈ। ਇਥੇ ਇੱਕ ਕਾਰ ਵਿੱਚ ਬੈਠੇ ਨੌਜਵਾਨ ਦਾ 3 ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਮੀਰ...

130 ਦੀ ਸਪੀਡ ‘ਤੇ ਗੱਡੀ, ਪੰਜਾਬੀ ਗਾਣਿਆਂ ‘ਤੇ ਮਸਤੀ, ਮੌ.ਤ ਤੋਂ ਪਹਿਲਾਂ 5 ਮੁੰਡਿਆਂ ਨੇ ਪੋਸਟ ਕੀਤੀ ਵੀਡੀਓ

ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਇਹ ਸਾਰੇ ਲੋਕ ਕਾਰ ਵਿੱਚ ਸਫ਼ਰ ਕਰ...

ਸਾਬਕਾ ਕੇਂਦਰੀ ਮੰਤਰੀ ਤੇ ‘ਆਪ’ ਆਗੂ ਹਰਮੋਹਨ ਧਵਨ ਦਾ ਹੋਇਆ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਮੋਹਨ ਧਵਨ ਦਾ ਸ਼ਨੀਵਾਰ ਦੇਰ ਸ਼ਾਮ ਮੋਹਾਲੀ ਦੇ ਇੱਕ...

ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਸੰਗਠਨ ਵਿਸਥਾਰ, ਕੀਤੀਆਂ ਸੂਬਾ ਪੱਧਰੀ ਨਿਯੁਕਤੀਆਂ, ਵੇਖੋ ਲਿਸਟ

ਸੂਬੇ ਵਿੱਚ ਸੱਤਾ ਵਿੱਚ ਕਾਬਜ਼ ਆਮ ਆਦਮੀ ਪਾਰਟੀ (ਆਪ) ਵੀ ਇਲੈਕਸ਼ਨ ਮੋਡ ਵਿੱਚ ਆ ਗਈ ਹੈ। ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਤਿੰਨ ਅਹਿਮ ਚੋਣਾਂ...

ਨਵਜੋਤ ਸਿੱਧੂ ਦੇ ਕਰੀਬੀਆਂ ‘ਤੇ ਐਕਸ਼ਨ, ਕਾਂਗਰਸ ਵੱਲੋਂ ਮਹੇਸ਼ ਇੰਦਰ ਤੇ ਧਰਮਪਾਲ ਸਿੰਘ ਦੀ ਮੈਂਬਰਸ਼ਿਪ ਮੁੱਅਤਲ

ਪੰਜਾਬ ਕਾਂਗਰਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ...

ਡਾ. ਗੁਰਿੰਦਰ ਰੰਗਰੇਟਾ ਖਿਲਾਫ ਹੋਇਆ ਪਰਚਾ, PP ਸੁਖਵਿੰਦਰ ਸਿੰਘ ਨੇ ਦਰਜ ਕਰਾਈ ਸ਼ਿਕਾਇਤ

ਡਾ. ਗੁਰਿੰਦਰ ਸਿੰਘ ਰੰਗਰੇਟਾ ਖਿਲਾਫ ਪਰਚਾ ਦਰਜ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਡਾ. ਰੰਗਰੇਟਾ ਖਿਲਾਫ ਇਹ ਸ਼ਿਕਾਇਤ PP ਸੁਖਵਿੰਦਰ ਸਿੰਘ...

ਬਲਾਗਰ ਭਾਨਾ ਸਿੱਧੂ ‘ਤੇ ਹੋਇਆ ਤੀਜਾ ਪਰਚਾ, ਇੱਕ ਹੋਰ ਏਜੰਟ ਨੇ ਦਰਜ ਕਰਾਈ FIR

ਲੁਧਿਆਣਾ ਦੇ ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਭਾਨਾ ਖਿਲਾਫ ਤੀਜਾ ਮੁਕੱਦਮਾ ਦਰਜ ਹੋ...

ਮਾਪਿਆਂ ਦਾ ਇਕਲੌਤਾ ਪੁੱਤ ਬਕਸੇ ‘ਚ ਬੰਦ ਹੋ ਕੇ ਪਹੁੰਚਿਆ ਪੰਜਾਬ, ਅਮਰੀਕਾ ‘ਚ ਹੋਈ ਸੀ ਮੌ.ਤ

22 ਸਾਲਾਂ ਨੌਜਵਾਨ ਜਸਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਾਮਾ ਕਲਾਂ ਵਿੱਚ ਪਹੁੰਚੀ, ਜਿਥੇ ਬਹੁਤ ਹੀ ਗਮਗੀਨ...

ਸਵਾ ਮਹੀਨੇ ਪਹਿਲਾਂ ਕੈਨੇਡਾ ਗਈ ਪੰਜਾਬਣ ਦੀ ਮੌ.ਤ, ਮਾਪਿਆਂ ਨੇ ਚਾਵਾਂ ਨੂੰ ਧੀ ਨੂੰ ਭੇਜਿਆ ਸੀ ਵਿਦੇਸ਼

ਫਰੀਦਕੋਟ ਦੀ ਰਹਿਣ ਵਾਲੀ ਨਵਨੀਤ ਕੌਰ ਦੇ ਮਾਪਿਆਂ ਦੇ ਪੈਰਾਂ ਹੋਠੋਂ ਉਸ ਵੇਲੇ ਜ਼ਮੀਨ ਖਿਸਕ ਗਈ, ਜਦੋਂ ਉਨ੍ਹਾਂ ਵੱਲੋਂ ਚਾਵਾਂ ਨਾਲ ਕੈਨੇਡਾ...

ਪੰਜਾਬ ‘ਚ ਬਣੀ ਨਵੀਂ ਪੁਲਿਸ ਫੋਰਸ, ਹਾਕੀ ਦੇ ਚੋਟੀ ਦੇ ਖਿਡਾਰੀ ਨੂੰ ਬਣਾਇਆ ਗਿਆ ਮੁਖੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੇਫਟੀ ਫੋਰਸ (SSF) ਪੰਜਾਬ ਲਈ ਰਵਾਨਾ ਕੀਤੀ। ਇਸ ਨੂੰ ਲੈ ਕੇ ਪੀਏਪੀ ਜਲੰਧਰ...

ਗਣਤੰਤਰ ਦਿਵਸ ਮੌਕੇ BSF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨ ਵੱਲੋਂ ਭੇਜਿਆ ਡਰੋਨ ਫੜਿਆ

ਪੂਰਾ ਦੇਸ਼ ਇਧਰ 75ਵਾ ਗਣਤੰਤਰ ਦਿਵਸ ਮਨਾ ਰਿਹਾ ਹੈ, ਇਸ ਦੌਰਾਨ 26 ਜਨਵਰੀ ਨੂੰ ਬੀਐਸਐਫ ਵੱਲੋਂ ਇੱਕ ਡਰੋਨ ਅਤੇ ਹੈਰੋਇਨ ਜ਼ਬਤ ਕੀਤੀ ਗਈ ਸੀ।...

ਐਟ ਹੋਮ ‘ਚ CM ਮਾਨ ਦਾ ਦਿਸਿਆ ਵੱਖਰਾ ਅੰਦਾਜ਼, ‘ਛੱਲਾ’ ਗੀਤ ਗਾ ਕੇ ਵੰਡੀਆਂ ਖੁਸ਼ੀਆਂ

ਪੰਜਾਬ ਰਾਜ ਭਵਨ ‘ਚ ਐਟ ਹੋਮ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਪੰਜਾਬੀ ਗੀਤ...

26 ਜਨਵਰੀ ‘ਤੇ ਫਿਰੋਜ਼ਪੁਰ ਦੇ ਖਿਡਾਰੀਆਂ ਲਈ ਤੋਹਫ਼ਾ, ਮੰਤਰੀ ਮੀਤ ਹੇਅਰ ਨੇ ਕੀਤੀ ਸੁਪਰ-100 ਸਕੀਮ ਦੀ ਸ਼ੁਰੂਆਤ

ਫ਼ਿਰੋਜ਼ਪੁਰ ਜ਼ਿਲ੍ਹੇ ਨੇ ਹਾਕੀ ਵਿੱਚ ਹਰਮੀਕ ਸਿੰਘ, ਅਜੀਤ ਸਿੰਘ, ਗਗਨ ਅਜੀਤ ਸਿੰਘ, ਗੁਰਬੀਰ ਸੰਧੂ, ਮਾਨਵਜੀਤ ਸੰਧੂ, ਸ਼ੂਟਿੰਗ ਵਿੱਚ ਰੰਜਨ...

ਨਹੀਂ ਰਹੇ ਚੰਡੀਗੜ੍ਹ ਦੇ ਪਹਿਲੇ ਹਾਕੀ ਓਲੰਪੀਅਨ ਸੁਖਬੀਰ ਸਿੰਘ ਗਿੱਲ, ਬ੍ਰੇਨ ਟਿਊਮਰ ਨਾਲ ਹੋਈ ਮੌ.ਤ

ਚੰਡੀਗੜ੍ਹ ਦੇ ਪਹਿਲੇ ਹਾਕੀ ਓਲੰਪੀਅਨ 48 ਸਾਲਾ ਸੁਖਬੀਰ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ। ਬ੍ਰੇਨ ਟਿਊਮਰ ਨਾਲ ਜੂਝ ਰਹੇ ਸਾਬਕਾ ਭਾਰਤੀ...

ਰੈਲੀ ਦੌਰਾਨ MP ਬਿੱਟੂ ਨੇ MLA ਗੋਗੀ ਮੂਹਰੇ ਲਾ ‘ਤੀ ਆਪਣੀ ਬਾਈਕ, ਇਸ ਗੱਲੋਂ ਹੋ ਗਈ ਤਲਖੀ

ਲੁਧਿਆਣਾ ਵਿੱਚ ਤਿਰੰਗਾ ਬਾਈਕ ਰੈਲੀ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤਿਰੰਗਾ ਬਾਈਕ ਰੈਲੀ ਕੱਢਦੇ...

ਬਲਾਗਰ ਭਾਨਾ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਜ਼ਮਾਨਤ ਮਿਲਣ ਮਗਰੋਂ ਹੋਇਆ ਨਵਾਂ ਪਰਚਾ

ਇੰਟਰਨੈੱਟ ਮੀਡੀਆ ਦੇ ਬਹੁਤ ਚਰਚਿਤ ਬਲੌਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਉਸ ਨੂੰ...

4 ਬੱਚਿਆਂ ਨਾਲ ਆਸ਼ਿਕ ਦਾ ਵਿਆਹ ਤੁੜਵਾਉਣ ਗੁਰਦੁਆਰੇ ਪਹੁੰਚੀ ਔਰਤ, ਪਿਆ ਭੜਥੂ

ਗੁਰਦਾਸਪੁਰ ‘ਚ 4 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦੇ ਵਿਆਹ ‘ਚ ਹੰਗਾਮਾ ਮਚਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਨੌਜਵਾਨ ਨੇ ਵਿਆਹ ਦੇ...

10 ਸਾਲਾਂ ਮਗਰੋਂ 44 ਪ੍ਰਿੰਸੀਪਲ ਬਣੇ DEO, 13 ਸਹਾਇਕ ਡਾਇਕੈਟਰ, ਮਤਰੀ ਬੈਂਸ ਨੇ ਲਾਈ ਮੋਹਰ

ਕਰੀਬ 10 ਸਾਲਾਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਤੋਂ ਡੀਈਓ ਅਤੇ ਸਹਾਇਕ ਡਾਇਰੈਕਟਰ ਦੇ ਅਹੁਦੇ ’ਤੇ ਪਦਉੱਨਤ ਹੋਣ ਲਈ...

ਕਪੂਰਥਲਾ : ਸਵੇਰੇ ਸੁੱਤੀ ਹੀ ਨਹੀਂ ਉੱਠੀ USA ਤੋਂ ਪਰਤੀ ਔਰਤ, ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਗੰਭੀਰ ਦੋਸ਼

ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਲੋਹੜੀ ਤੋਂ ਪਹਿਲਾਂ ਆਈ ਅਮਰੀਕੀ ਨਾਗਰਿਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਨੂੰ ਲੈ...

ਦੇਵੇਂਦਰ ਯਾਦਵ ਦੇ ਸਾਹਮਣੇ ਆਪਸ ‘ਚ ਉਲਝੇ ਕਾਂਗਰਸੀ, ਸੂਬਾ ਪਾਰਟੀ ਪ੍ਰਧਾਨ ਵੀ ਰਹਿ ਗਏ ਹੈਰਾਨ

ਰੋਪੜ ਵਿੱਚ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਪੁੱਜੇ ਪਾਰਟੀ ਲੀਡਰ ਦੀ ਸੂਬਾ ਕਾਂਗਰਸ ਇਕਾਈ ਦੇ ਇੰਚਾਰਜ ਦੇਵੇਂਦਰ ਯਾਦਵ ਸਾਹਮਣੇ ਹੀ ਉਲਝ...

ਬਲਾਗਰ ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਟ੍ਰੈਵਲ ਏਜੰਟ ਔਰਤ ਨੇ ਕਰਾਇਆ ਸੀ ਪਰਚਾ

ਲੁਧਿਆਣਾ ਵਿੱਚ ਬਲਾਗਰ ਕਾਕਾ ਸਿੱਧੂ ਉਰਫ਼ ਭਾਨਾ ਸਿੱਧੂ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਧਰਨਾ ਚੁੱਕਣ ਦੇ ਬਦਲੇ 10,000 ਰੁਪਏ ਦੀ ਮੰਗ ਕਰਨ ਦਾ...

ਸਿੱਧੂ ਮੂਸੇਵਾਲਾ ਕੇਸ ਦੇ ਗੈਂ.ਗਸਟ.ਰਾਂ ਦਾ ਐਨਕਾਊਂਟਰ ਕਰਨ ਵਾਲੇ 2 ਅਫਸਰਾਂ ਨੂੰ ਮਿਲੇਗਾ ਪ੍ਰੈਜ਼ੀਡੈਂਟ ਮੈਡਲ

ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਪੰਜਾਬ ਪੁਲਿਸ ਦੇ 25 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ...

26 ਜਨਵਰੀ ਨੂੰ ਦੁਪਹਿਰ ਤੱਕ ਜਾਰੀ ਹੋਇਆ ਅਲਰਟ, ਕੋਲਡ ਡੇ ਤੇ ਕੜਾਕੇ ਦੀ ਠੰਢ ਦੀ ਚਿਤਾਵਨੀ

ਪੰਜਾਬ ਵਿੱਚ ਕੜਾਕੇ ਦੀ ਠੰਢ ਦਾ ਦੌਰ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਠੰਡੇ ਦਿਨ ਅਤੇ ਕੜਾਕੇ ਦੀ ਠੰਡ ਦੀ ਚੇਤਾਵਨੀ ਦਿੱਤੀ ਹੈ। ਮੌਸਮ...

ਮੁਕਤਸਰ ‘ਚ ਅੰਗੀਠੀ ਬਣੀ ‘ਕਾਲ’, ਸੁੱਤੇ ਸੌਂ ਗਏ 2 ਸਕੇ ਭਰਾ, ਬਾਕੀ ਘਰਦਿਆਂ ਦਾ ਚੱਲ ਰਿਹਾ ਇਲਾਜ

ਮੁਕਤਸਰ ‘ਚ ਕੜਾਕੇ ਦੀ ਠੰਡ ਨੇ ਦੋ ਸਕੇ ਭਰਾਵਾਂ ਦੀ ਜਾਨ ਲੈ ਲਈ। ਇਥੇ ਅੰਗੀਠੀ ‘ਚੋਂ ਨਿਕਲਣ ਵਾਲੇ ਧੂੰਏਂ ਕਾਰਨ ਦੋਵਾਂ ਦੀ ਮੌਤ ਹੋ ਗਈ।...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DGP, DIG, AIG ਰੈਂਕ ਦੇ ਅਫਸਰਾਂ ਸਣੇ ਹੋਏ 91 ਤਬਾਦਲੇ, ਵੇਖੋ ਲਿਸਟ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਪੁਲਿਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਇੱਕੋ ਸਮੇਂ 91...

ਸ਼ਹੀਦ ਅਗਨੀਵੀਰ ਦੇ ਪਰਿਵਾਰ ਨੂੰ ਮਿਲੇ CM ਮਾਨ, ਬੋਲੇ- ‘ਮਰਦੇ ਦਮ ਤੱਕ ਪੁੱਤਾਂ ਵਾਂਗ ਸਾਥ ਦਿਆਂਗਾ’

ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਖੰਨਾ ਨੇੜਲੇ ਪਿੰਡ ਰਾਮਗੜ੍ਹ ਸਰਦਾਰਾ ਦਾ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ...

ਵਿਦੇਸ਼ ‘ਚ ਬੁਝਿਆ ਵਿਧਵਾ ਮਾਂ ਦੇ ਘਰ ਦਾ ਇਕਲੌਤਾ ਚਿਰਾਗ, ਪਿੱਛੇ ਛੱਡ ਗਿਆ ਮਾਸੂਮ ਧੀਆਂ

ਵਿਦੇਸ਼ ਦੀ ਧਰਤੀ ‘ਤੇ ਇੱਕ ਹੋਰ ਮਾਂ ਦੇ ਘਰ ਦਾ ਇਕਲੌਤਾ ਚਿਰਾਗ ਬੁਝ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ-ਗੁਰਦਾਸਪੁਰ ਰੋਡ...

ਰਾਤੋਂ-ਰਾਤ ਚਮਕੀ ਦਰਗਾਹ ‘ਤੇ ਸੇਵਾ ਕਰਨ ਵਾਲਿਆਂ ਦੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ

ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ। ਇਹ ਮਿਸਾਲ ਸਮਾਣਾ ਨੇੜਲੇ ਪਿੰਡ ਗਾਜੀਸਲਰ ਦੇ ਬਿੰਦਰ ਰਾਮ ਅਤੇ ਚੰਨਾ ਰਾਮ...

ਬਾਈਕ ਰਾਈਡਰ ਯੋਗੇਸ਼ਵਰ ਭੱਲਾ ਨਾਲ ਹਾ.ਦਸਾ, ਟ੍ਰੈਕਟਰ ਨੇ ਗੱਡੀ ਨੂੰ ਮਾਰੀ ਟੱਕਰ, ਪਤਨੀ ਦੀ ਹਾਲਤ ਨਾਜ਼ੁਕ

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਈਕ ਰਾਈਡਰ ਯੋਗੇਸ਼ਵਰ ਭੱਲਾ ਪੰਜਾਬ ਦੇ ਬਟਾਲਾ ਦੇ ਬਾਈਪਾਸ ਨੇੜੇ ਐਤਵਾਰ ਦੇਰ ਸ਼ਾਮ ਹਾਦਸੇ ਦਾ...

ਮੁਕਤਸਰ ‘ਚ ਦਰ.ਦਨਾ.ਕ ਸੜਕ ਹਾਦਸੇ ‘ਚ 3 ਬਾਈਕ ਸਵਾਰਾਂ ਦੀ ਮੌ.ਤ, ਦਿਹਾੜੀ ਕਰਕੇ ਪਰਤ ਰਹੇ ਸਨ ਨੌਜਵਾਨ

ਮੁਕਤਸਰ ਦੇ ਪਿੰਡ ਕੋਟਲੀ ਦੇਵਾਂ ਮੁੱਖ ਮਾਰਗ ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ...

ਹੱਡ ਕੰਬਾਊ ਠੰਢ ਨੇ ਠਾਰੇ ਪੰਜਾਬ ਦੇ ਲੋ.ਕ, 4 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ

ਪੰਜਾਬ ਸਮੇਤ ਉੱਤਰੀ-ਪੱਛਮੀ ਭਾਰਤ ਵਿੱਚ ਇੱਕ ਦਿਨ ਦੀ ਮਾਮੂਲੀ ਰਾਹਤ ਤੋਂ ਬਾਅਦ ਪਿਘਲ ਰਹੀ ਹੱਡ ਕੰਬਾ ਦੇਣ ਵਾਲੀ ਠੰਢ ਫਿਰ ਵਧ ਗਈ ਹੈ। ਕਈ...

ਕਾਂਗਰਸ ਵੱਲੋਂ ਪੰਜਾਬ ਲਈ ਚੋਣ ਕਮੇਟੀ ਦਾ ਗਠਨ, ਚੰਨੀ, ਨਵਜੋਤ ਸਿੱਧੂ ਤੇ ਬਾਜਵਾ ਸਣੇ ਵੱਡੇ ਲੀਡਰ ਸ਼ਾਮਲ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਕਾਂਗਰਸ ਨੇ ਬੁੱਧਵਾਰ ਨੂੰ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਕਾਂਗਰਸ ਪ੍ਰਧਾਨ ਰਾਜਾ...

ਨਸ਼ਿਆਂ ਖਿਲਾਫ਼ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਇੱਕ ਹਫ਼ਤੇ ‘ਚ 31 ਵੱਡੀਆਂ ਮੱਛੀਆਂ ਸਣੇ 141 ਤਸ.ਕਰ ਕਾਬੂ

ਪੰਜਾਬ ਪੁਲਿਸ ਨੇ ਵੱਡੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਪਿਛਲੇ ਹਫਤੇ 109 ਐਫਆਈਆਰ ਦਰਜ ਕੀਤੀਆਂ ਹਨ ਅਤੇ 31...

ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਏ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਇਸ ਵਿੱਚ ਸੂਬੇ ਵਿੱਚ ਧਰਤੀ...

ਦੇਵੇਂਦਰ ਯਾਦਵ ਅੱਜ ਜਲੰਧਰ ਦੌਰੇ ‘ਤੇ, MP ਚੋਣਾਂ ‘ਚ ਉਮੀਦਵਾਰ ਦੀ ਭਾਲ ‘ਚ ਲੱਗੀ ਕਾਂਗਰਸ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕੁਝ ਖੇਤਰ ਅਜਿਹੇ ਹਨ ਜਿੱਥੇ ਕਾਂਗਰਸ ਉਮੀਦਵਾਰ...

ਕੈਦੀਆਂ ਵੱਲੋਂ ‘ਬਰਥ-ਡੇ’ ਪਾਰਟੀ ਮਨਾਉਣ ਦੇ ਮਾਮਲੇ ‘ਚ ਐਕਸ਼ਨ, ਜੇਲ੍ਹ ਦੇ 2 ਡਿਪਟੀ ਸੁਪਰਡੈਂਟਾਂ ‘ਤੇ ਡਿੱਗੀ ਗਾਜ਼

ਲੁਧਿਆਣਾ ਵਿੱਚ ਕੇਂਦਰੀ ਜੇਲ੍ਹ ਵਿੱਚ 3 ਜਨਵਰੀ ਨੂੰ ਕੈਦੀਆਂ ਵੱਲੋਂ ਜਨਮ ਦਿਨ ਦੀ ਪਾਰਟੀ ਮਨਾਉਣ ਅਤੇ ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ...

ਨਸ਼ੇ ਨਾਲ ਫੜੇ ਜਾਣ ਵਾਲੇ ਨੂੰ ਹੁਣ ਜੇਲ੍ਹ ਨਹੀਂ! ਮਾਨ ਸਰਕਾਰ ਸੰਵਾਰ ਰਹੀ ਜ਼ਿੰਦਗੀ, ਕੀਤੀ ਇਹ ਪਹਿਲ

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੀ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਹੁਣ ਥੋੜ੍ਹੇ ਜਿਹੇ ਨਸ਼ੇ ਨਾਲ ਫੜੇ ਗਏ ਲੋਕਾਂ ਨੂੰ...

ਮੰਤਰੀ ਹਰਜੋਤ ਬੈਂਸ ਦਾ ਐਕਸ਼ਨ, ਖੰਨਾ ਦਾ BPEO ਕੀਤਾ ਸਸਪੈਂਡ, ਲੱਗੇ ਸਨ ਗੰਭੀਰ ਦੋਸ਼

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਅਵਤਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ...

ਰਾਜਾ ਵੜਿੰਗ ਦਾ ਵੱਡਾ ਬਿਆਨ- ‘ਪਾਰਟੀ ‘ਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ, ਬਾਹਰ ਕੱਢਾਂਗੇ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਇਸ ਵਾਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਨਹੀਂ...

ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਇੱਕ ਹੀ Train ‘ਚ ਕਰ ਸਕਣਗੇ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ

ਮਾਤਾ ਵੈਸ਼ਣੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ ਉੱਤਰੀ ਰੇਲਵੇ ਅਯੁੱਧਿਆ...

ਗੱਡੀ ਥੱਲੇ ਆ ਕੇ ਦ.ਮ ਤੋੜਨ ਵਾਲੇ ਮਾਂ-ਪੁੱਤ ਦੀ ਹੋਈ ਪਛਾਣ, ਮਾਮਲੇ ‘ਚ ਹੋਇਆ ਵੱਡਾ ਖੁਲਾਸਾ

ਬੀਤੀ ਰਾਤ ਰੇਲ ਗੱਡੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਅਤੇ ਬੱਚੇ ਦੀ ਪਛਾਣ ਹੋ ਗਈ ਹੈ। ਔਰਤ ਦਾ ਨਾਂ ਸੁਖਵਿੰਦਰ ਕੌਰ ਉਰਫ ਬੱਬੂ...

‘ਆਪ’ MLA ਸ਼ੀਤਲ ਅੰਗੁਰਾਲ ਨੂੰ ਵੱਡੀ ਰਾਹਤ, 4 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਨੇ ਕੀਤਾ ਬਰੀ

ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਸ ਦੇ ਭਰਾ ਰਾਜ ਅੰਗੁਰਾਲ ਨੂੰ ਸੀਜੇਐਮ ਡਾਕਟਰ ਗਗਨਦੀਪ ਕੌਰ ਦੀ ਅਦਾਲਤ ਨੇ ਚਾਰ...

ਲੁਧਿਆਣਾ ‘ਚ ਭਰੂਣ ਲਿੰਗ ਜਾਂਚ ਕਰਨ ਵਾਲਾ ਡਾਕਟਰ ਕਾਬੂ, ਟੀਮ ਨੂੰ ਵੇਖ ਛੱਤ ਤੋਂ ਮਾਰੀ ਛਾਲ, ਟੁੱਟੀ ਲੱਤ

ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਗਰਭਵਤੀ ਔਰਤਾਂ ਦੇ ਭਰੂਣ ਦਾ ਲਿੰਗ ਨਿਰਧਾਰਨ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਦੀ ਟੀਮ...

ਘਰੇਲੂ ਕਲੇਸ਼ ਨੇ ਉਜਾੜਿਆ ਟੱਬਰ, 11 ਸਾਲਾਂ ਬੱਚੇ ਸਾਹਮਣੇ ਔਰਤ ਨੇ ਪਤੀ ਨੂੰ ਉਤਾਰਿਆ ਮੌ.ਤ ਦੇ ਘਾਟ

ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ‘ਚ ਘਰੇਲੂ ਕਲੇਸ਼ ਨੇ ਪੂਰਾ ਟੱਬਰ ਉਜਾੜ ਕੇ ਰੱਖ ਦਿੱਤਾ। ਰੋਜ਼-ਰੋਜ਼ ਦੇ ਚੱਲਦੇ ਕਲੇਸ਼ ਕਰਕੇ ਇਕ ਔਰਤ ਨੇ...

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹੋਈ ਸੁਣਵਾਈ, ਹਾਈਕੋਰਟ ਨੇ UT ਪ੍ਰਸ਼ਾਸਨ ਨੂੰ ਦਿੱਤੇ ਸਖ਼ਤ ਹੁਕਮ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨਾਲ ਸਬੰਧਤ ਦੋ ਪਟੀਸ਼ਨਾਂ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ...

CM ਮਾਨ ਨੇ ਭਲਕੇ ਸੱਦੀ ਕੈਬਨਿਟ ਦੀ ਮੀਟਿੰਗ, ਨਿਗਮ-ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਸਕਦੈ ਫੈਸਲਾ

ਪੰਜਾਬ ਸਰਕਾਰ ਨੇ ਕੈਬਨਿਟ ਦੀ ਅਗਲੀ ਮੀਟਿੰਗ ਭਲਕੇ ਯਾਨੀ 24 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ, ਪਰ ਮੀਟਿੰਗ ਦੇ ਏਜੰਡੇ ਦੀ ਸੂਚਨਾ ਫਿਲਹਾਲ...

ਠੰਢ ‘ਚ ਪਰਾਲੀ ਸਾੜਨ ਨਾਲ ਵਧਿਆ ਹਵਾ ਪ੍ਰਦੂਸ਼ਨ! NGT ਨੇ ਪੰਜਾਬ ਨੂੰ ਦਿੱਤੇ ਇਹ ਹੁਕਮ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਤਿਆਰ ਕੀਤੀ ਐਕਸ਼ਨ ਪਲਾਨ ਨੂੰ ਲੈ ਕੇ ਸੋਧੀ ਹੋਈ...

ਸੜਕਾਂ ‘ਤੇ ਸਟੰਟ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਨੇ ਕਸਿਆ ਸ਼ਿਕੰਜਾ, ਜਾਰੀ ਕੀਤੀਆਂ ਹਿਦਾਇਤਾਂ

ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ’ਤੇ ਸਟੰਟ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਇਸ ਸਬੰਧੀ ਸੂਬੇ ਦੇ ਡੀ.ਜੀ.ਪੀ. ਗੌਰਵ...

ਅੰਮ੍ਰਿਤਸਰ : ਦਿਵਿਆਂਗ ਮੁੰਡੇ ਨਾਲ ਨਾਬਾਲਗ ਕੁੜੀ ਦਾ ਵਿਆਹ ਰੋਕਿਆ, ਤਿਆਰ ਖੜ੍ਹੀ ਸੀ ਘੋੜੀ-ਡੋਲੀ ਵਾਲੀ ਕਾਰ

ਅੰਮ੍ਰਿਤਸਰ ਵਿੱਚ ਬਾਲ ਭਲਾਈ ਵਿਭਾਗ ਵੱਲੋਂ 14 ਸਾਲਾਂ ਨਾਬਾਲਗ ਲੜਕੀ ਦਾ ਵਿਆਹ ਰੋਕ ਦਿੱਤਾ ਗਿਆ ਹੈ। ਲੜਕੀ ਦਾ ਵਿਆਹ ਆਪਣੇ ਚਚੇਰੇ ਭਰਾ ਨਾਲ...

ਆਦਮਪੁਰ ਥਾਣੇ ਤੋਂ ਫਰਾਰ ਹੋਇਆ ਰਾਜਾ ਅੰਬਰਸਰੀਆ ਕਾਬੂ, Court ‘ਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ

ਆਦਮਪੁਰ ਥਾਣੇ ਤੋਂ ਫਰਾਰ ਰਾਜਾ ਅੰਬਰਸਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਾ ਅੰਬਰਸਰੀਆ ਨੂੰ ਸੀ.ਆਈ.ਏ....

ਫਾਜ਼ਿਲਕਾ : ਨ.ਸ਼ਾ ਤਸਕਰ ਜੋੜੇ ਦੀ ਪ੍ਰਾਪਰਟੀ, ਘਰ ‘ਤੇ ਨੋਟਿਸ ਚਿਪਕਾਏ ਨੋਟਿਸ, ਬੈਂਕ ਅਕਾਊਂਟ ਵੀ ਸੀਲ

ਪੁਲਿਸ ਨੇ ਫਾਜ਼ਿਲਕਾ ‘ਚ ਨਸ਼ਾ ਵੇਚ ਕੇ ਬਣਾਈ ਜਾਇਦਾਦ ਕੁਰਕ ਕੀਤੀ ਹੈ। ਇਸ ਜਾਇਦਾਦ ਦੀ ਕੁੱਲ ਕੀਮਤ 5 ਲੱਖ 10 ਹਜ਼ਾਰ 576 ਰੁਪਏ ਦੱਸੀ ਜਾਂਦੀ...

ਹੁਸ਼ਿਆਰਪੁਰ : ਨਸ਼ੀਲੀਆਂ ਗੋਲੀਆਂ ਤੇ ਲੱਖਾਂ ਦੀ ਡਰੱਗ ਮਨੀ ਸਣੇ 4 ਨਸ਼ਾ ਤਸਕਰ ਕਾਬੂ, ਗੱਡੀਆਂ ਵੀ ਜ਼ਬਤ

ਹੁਸ਼ਿਆਰਪੁਰ ‘ਚ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1160 ਨਸ਼ੀਲੀਆਂ ਗੋਲੀਆਂ ਅਤੇ ਕਰੀਬ 2 ਲੱਖ ਰੁਪਏ ਦੀ ਡਰੱਗ...

ਲੁਧਿਆਣਾ : ‘ਕਾਤ.ਲ’ ਡੋਰ ਦਾ ਸ਼ਿਕਾਰ ਹੋਇਆ ਬਾਈਕ ਸਵਾਰ, ਧੌਣ ‘ਚ ਕੱਟ ਲੱਗਣ ਨਾਲ ਬੇਹੋਸ਼ ਹੋ ਕੇ ਡਿੱਗਿਆ

ਲੁਧਿਆਣਾ ਵਿੱਚ ਪਲਾਸਟਿਕ ਦੇ ਦਰਵਾਜ਼ੇ ਲਗਾਤਾਰ ਤਬਾਹੀ ਮਚਾ ਰਹੇ ਹਨ। ਹਰ ਰੋਜ਼ ਲੋਕ ਕਾਤਲ ਡੋਰ ਦੇ ਸ਼ਿਕਾਰ ਹੋ ਰਹੇ ਹਨ। ਅੱਜ ਜਗਰਾਓਂ ਪੁਲ...

ਪੰਜਾਬ ‘ਚ ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲ ਗ੍ਰਿਫਤਾਰ, 3 ਭੱਜੇ, ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ ਪੁਲਿਸ ਨੇ ਦਿੱਲੀ ਪੁਲਿਸ ਦੇ ਦੋ ਹੈੱਡ ਕਾਂਸਟੇਬਲਾਂ ਨੂੰ ਜਬਰੀ ਵਸੂਲੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ ਜਦਕਿ ਤਿੰਨ...

ਸ਼੍ਰੀ ਰਾਮ ਦੇ ਰੰਗ ‘ਚ ਰੰਗਿਆ ਜਲੰਧਰ, ਸ਼੍ਰੀ ਦੇਵੀ ਤਲਾਬ ਮੰਦਰ ‘ਚ ਜਗਣਗੇ 1.21 ਲੱਖ ਦੀਵੇ

ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ...

ਬਟਾਲਾ : ਮਾਮੂਲੀ ਰੰਜਿਸ਼ ਕਰਕੇ 20 ਸਾਲਾਂ ਮੁੰਡੇ ਨੂੰ ਉਤਾਰਿਆ ਮੌ.ਤ ਦੇ ਘਾਟ, ਜਾਂਚ ‘ਚ ਜੁਟੀ

ਬਟਾਲਾ ਦੇ ਪਿੰਡ ਅਕੜਪੁਰਾ ਕਲਾਂ ‘ਚ ਮਾਮੂਲੀ ਰੰਜਿਸ਼ ਕਾਰਨ 20 ਸਾਲਾਂ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ...

‘ਬਸਪਾ ਅਕਾਲੀ ਦਲ ਨਾਲ ਮਿਲ ਕੇ ਲੜੇਗੀ ਲੋਕ ਸਭਾ ਚੋਣ’- ਜਸਬੀਰ ਗੜ੍ਹੀ ਨੇ ਕੀਤਾ ਸਾਫ਼

ਹਾਲ ਹੀ ‘ਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਸੀ ਕਿ ਬਸਪਾ ਪੂਰੇ ਦੇਸ਼ ‘ਚ ਇਕੱਲਿਆਂ ਹੀ ਲੋਕ ਸਭਾ...

‘ਮਰਦ ਵਿਆਹਿਆ… ਇਹ ਜਾਣ ਕੇ ਵੀ ਔਰਤ ਸਬੰਧ ਬਣਾਉਂਦੀ ਏ ਤਾਂ ਬਲਾ.ਤਕਾਰ ਨਹੀਂ’- ਅਦਾਲਤ ਦੀ ਅਹਿਮ ਟਿੱਪਣੀ

ਮੁਹਾਲੀ ਅਦਾਲਤ ਨੇ ਬਲਾਤਕਾਰ ਦੇ ਇੱਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ...

14 ਪੁਲਿਸ ਅਫਸਰਾਂ ਨੂੰ ਮਿਲੇਗਾ CM ਰੱਖਿਅਕ ਮੈਡਲ, DSP ਗੁਰਸ਼ੇਰ ਸਿੰਘ ਸੰਧੂ ਸਣੇ ਇੰਸਪੈਕਟਰ ਸਿਮਰਜੀਤ ਸ਼ਾਮਲ

ਪੰਜਾਬ ਪੁਲਿਸ ਦੇ 14 ਅਫਸਰਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰੱਖਿਅਕ ਮੈਡਲ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ...

ਮੇਅਰ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ 23 ਤੱਕ ਮੰਗਿਆ ਜਵਾਬ, ਕਿਹਾ- ‘ਇੰਨੀ ਦੇਰ ਮਨਜ਼ੂਰ ਨਹੀਂ’

ਚੰਡੀਗੜ੍ਹ ਦੇ ਮੇਅਰ ਚੋਣਾਂ ਲਈ 6 ਫਰਵਰੀ ਦੀ ਤਰੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ...

6 ਭੈਣਾਂ ਦਾ ਫੌਜੀ ਭਰਾ ਅਜੈ ਸਿੰਘ ਪੰਜ ਤੱਤਾਂ ‘ਚ ਵਿਲੀਨ, ਪਿਤਾ ਨੇ ਇਕਲੌਤੇ ਸਹਾਰੇ ਦੀ ਚਿਖਾ ਨੂੰ ਦਿੱਤੀ ਅ.ਗਨੀ

ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਜਾਨ ਗੁਆਉਣ ਵਾਲਾ ਲੁਧਿਆਣਾ, ਪੰਜਾਬ ਦਾ ਅਜੈ ਸਿੰਘ ਸ਼ਨੀਵਾਰ ਨੂੰ ਪੰਚਤੱਤ ‘ਚ ਵਿਲੀਨ ਹੋ ਗਿਆ। ਅਗਨੀਵੀਰ...

ਅੱਧੀ ਰਾਤੀਂ ਹੋਇਆ ਪੁਲਿਸ ਐ.ਨਕਾ.ਊਂ.ਟਰ, ਇੱਕ ਦਿਨ ਪਹਿਲਾਂ 25 ਲੱਖ ਲੁੱਟਣ ਵਾਲੇ ਲੁਟੇਰੇ ਨੂੰ ਲੱਗੀ ਗੋ.ਲੀ

ਫਤਿਹਗੜ੍ਹ ਸਾਹਿਬ ‘ਚ ਰਾਤ 11 ਵਜੇ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਲੁਟੇਰੇ ਨੂੰ ਗੋਲੀ ਲੱਗ ਗਈ, ਜਦਕਿ ਪੁਲਿਸ...

MP ਹਰਭਜਨ ਸਿੰਘ ਬੋਲੇ- ‘ਕੋਈ ਜਾਵੇ ਨਾ ਜਾਵੇ, ਮੈਂ ਅਯੁੱਧਿਆ ਜ਼ਰੂਰ ਜਾਵਾਂਗਾ’

ਅਯੁੱਧਿਆ ‘ਚ ਰਾਮ ਮੰਦਰ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਵੱਖ-ਵੱਖ ਰਾਏ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ...

ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਘਰੇਲੂ ਕਲੇਸ਼ ਦੇ ਮਾਮਲੇ ‘ਚ ਅਦਾਲਤ ਤੋਂ ਮਿਲੀ ਪੱਕੀ ਜ਼ਮਾਨਤ

ਘਰੇਲੂ ਕਲੇਸ਼ ਦੇ ਚੱਲ ਰਹੇ ਮਾਮਲੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ। ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਆਰ.ਐਸ.ਰਾਏ ਨੇ...

ਹਾਈਵੇ ਲੁਟੇਰਾ ਗੈਂ.ਗ ਦਾ ਸਰ.ਗਣਾ ਆਦਮਪੁਰ ਥਾਣੇ ਤੋਂ ਫਰਾਰ, ਛੁੱਟੀ ‘ਤੇ ਸਨ ਥਾਣਾ ਇੰਚਾਰਜ

ਜਲੰਧਰ ਦੇ ਆਦਮਪੁਰ ਥਾਣੇ ਤੋਂ ਹਾਈਵੇਅ ਲੁਟੇਰਾ ਗਿਰੋਹ ਦਾ ਇੱਕ ਅਪਰਾਧੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਸ ਦੀ ਪਛਾਣ ਰਾਜਾ...

ਇੱਕ ਵਾਰ ਫਿਰ ਪੰਜਾਬ ‘ਚ ਰੈੱਡ ਅਲਰਟ, 2 ਦਿਨ ਕੜਾਕੇ ਦੀ ਠੰਡ ਪੈਣ ਦੀ ਚਿਤਾਵਨੀ ਜਾਰੀ

ਪੰਜਾਬ ‘ਚ ਅਗਲੇ 2 ਦਿਨਾਂ ‘ਚ ਕੜਾਕੇ ਦੀ ਠੰਡ ਪੈਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਮੌਸਮ ਵਿਭਾਗ ਨੇ ਫਿਰ ਤੋਂ ਰੈੱਡ ਅਲਰਟ ਜਾਰੀ ਕਰ ਦਿੱਤਾ...

ਲਾਡੋਵਾਲ ਟੋਲ ਪਲਾਜ਼ਾ ‘ਤੇ ਹੰਗਾਮਾ, ਬਰਾਤੀਆਂ ਨਾਲ ਭਰੀ ਬੱਸ ‘ਤੇ ਹਮ.ਲਾ, ਸ਼ੀਸ਼ ਭੰਨੇ, ਕਈ ਸਵਾਰੀਆਂ ਫੱਟੜ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਦੇਰ ਰਾਤ ਕੁਝ ਨੌਜਵਾਨਾਂ ਨੇ ਬਰਾਤੀਆਂ ਨਾਲ ਭਰੀ ਬੱਸ ‘ਤੇ ਹਮਲਾ ਕਰ ਦਿੱਤਾ। ਇਹ ਲੋਕ ਆਪਣੇ ਆਪ...

MP ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ‘ਚ ਚੱਲੀ ਗੋ.ਲੀ, ਗੰਨਮੈਨ ਦੀ ਮੌ.ਤ

ਲੁਧਿਆਣਾ ‘ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ...

ਪੰਜਾਬ ‘ਚ ਅੱਜ 3 ਘੰਟੇ ਟੋਲ ਪਲਾਜ਼ਾ ਫ੍ਰੀ, ਕੌਮੀ ਇਨਸਾਫ ਮੋਰਚਾ ਬੈਠੇਗਾ ਧਰਨੇ ‘ਤੇ

ਕੌਮੀ ਇਨਸਾਫ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਨੂੰ...

ਸ਼੍ਰੀਰਾਮ ਪ੍ਰਤੀ ਆਸਥਾ! ਪੁੱਤ ਦੀ ਸਿਹਤ ਲਈ 1115 KM ਸਾਈਕਲ ‘ਤੇ ਸਫਰ ਕਰਕੇ ਅਯੁੱਧਿਆ ਜਾ ਰਿਹਾ ਸਿੱਖ ਨੌਜਵਾਨ

ਗੁਰਦਾਸਪੁਰ ਦੇ ਬਟਾਲਾ ਦੇ ਨਿਤਿਨ ਭਾਟੀਆ ਆਪਣੇ ਪੁੱਤ ਕ੍ਰਿਸ਼ਨਾ ਦੀ ਸਿਹਤ ਲਈ ਸਾਈਕਲ ‘ਤੇ ਅਯੁੱਧਿਆ ਲਈ ਰਵਾਨਾ ਹੋਇਆ ਹੈ। ਸਿੱਖ ਪਰਿਵਾਰ...

ਲੁਧਿਆਣਾ : ਟੀਨ ਕੱਟ ਕੇ ਸ਼ੋਅਰੂਮ ‘ਚ ਵੜੇ ਚੋਰ, ਸਾਇਰਨ ਉਖਾੜਿਆ, ਲੱਖਾਂ ਦਾ ਕੈਸ਼-ਸਮਾਨ ਲੈ ਕੇ ਫਰਾਰ

ਲੁਧਿਆਣਾ ਵਿੱਚ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧ ਗਈਆਂ ਹਨ। ਜ਼ਿਲ੍ਹੇ ਦੇ ਮਲਹਾਰ ਰੋਡ ‘ਤੇ ਸਥਿਤ ਬਰੂਨ ਐਂਡ ਬੀਅਰਸਕਿਨ...

ਕੜਾਕੇ ਦੀ ਠੰਡ ‘ਚ ਨਦੀ ਵਿੱਚ ਡਿੱਗਿਆ ਬੰਦਾ, ਪੁਲਿਸ ਕਰਕੇ ਬਚੀ ਜਾਨ, ਹੋ ਰਹੀਆਂ ਤਾਰੀਫ਼ਾਂ

ਅਕਸਰ ਪੁਲਿਸ ’ਤੇ ਮੌਕੇ ’ਤੇ ਨਾ ਪੁੱਜਣ ਦਾ ਦੋਸ਼ ਲਾਇਆ ਜਾਂਦਾ ਹੈ। ਪਰ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਪੁਲਿਸ ਦਾ ਇੱਕ ਨਵਾਂ ਚਿਹਰਾ...

ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ, UP ਦੇ ਬਰਨਾਵਾ ਆਸ਼ਰਮ ਲਈ ਰਵਾਨਾ

ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ੁੱਕਰਵਾਰ ਨੂੰ ਉਸ ਦੀ 50...

ਆਟੋ ਵਾਲੇ ਨੇ ਪੁਲਿਸ ਵਾਲਿਆਂ ਨੂੰ ਸੌਂਪੀ ASI ਦੀ ਦਸਤਾਰ, ਦੱਸਿਆ ਕਿਵੇਂ ਆਖਰੀ ਸਾਹਾਂ ‘ਤੇ ਵੀ ਵਿਖਾਈ ਬਹਾਦੁਰੀ

ਅੰਮ੍ਰਿਤਸਰ ‘ਚ ਇਕ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਰੱਬ ਨੂੰ ਪਿਆਰੇ ਹੋ ਗਏ ਏਐਸਆਈ ਪਰਮਜੀਤ ਸਿੰਘ ਦੀ ਮ੍ਰਿਤਕ...

ਅਕਾਲੀ ਦਲ ਸ਼ੁਰੂ ਕਰੇਗਾ ‘ਪੰਜਾਬ ਬਚਾਓ ਯਾਤਰਾ’, 43 ਹਲਕਿਆਂ ‘ਚ ਜਾਣਗੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਵਾਲੀ ਹੈ। ਇਹ ਯਾਤਰਾ 1 ਫਰਵਰੀ ਨੂੰ ਭਾਰਤ-ਸਰਹੱਦ ਅਟਾਰੀ ਤੋਂ ਸ਼ੁਰੂ...

Carousel Posts