Tag: , , ,

ਸ੍ਰੀ ਨਨਕਾਣਾ ਸਾਹਿਬ : ਰਾਏ ਬੁਲਾਰ ਭੱਟੀ ਖਾਨਦਾਨ ਦੇ ਵਾਰਸਾਂ ਨੇ ਕੀਤੀ ਲੋੜਵੰਦਾਂ ਦੀ ਮਦਦ, ਵੰਡੀਆਂ ਸਿਲਾਈ ਮਸ਼ੀਨਾਂ

Rai Bular Bhatti family : ਚੰਡੀਗੜ੍ਹ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਸਿੱਖਿਆ ਦਿੱਤੀ ਹੈ। ਇਸੇ ਸਿੱਖਿਆ...

SHO ਤੇ ASI ਨੇ ਕੀਤੇ ਲੱਖਾਂ ਰੁਪਏ ‘ਗਾਇਬ’- SSP ਨੇ ਕੀਤੀ ਕਾਰਵਾਈ, ਦੋਵੇਂ ਕੀਤੇ Suspend

SHO and ASI suspended : ਫਤਿਹਗੜ੍ਹ ਸਾਹਿਬ ਤੋਂ ਇੱਕ ਇੰਸਪੈਕਟਰ ਅਤੇ ਇੱਕ ਸਹਾਇਕ ਥਾਣੇਦਾਰ ਨੂੰ ਸਸਪੈਂਡ ਕਰਨ ਦੀ ਖਬਰ ਸਾਹਮਣੇ ਆਈ ਹੈ। ਦੋਹਾਂ ’ਤੇ ਲਗਭਗ...

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਤ ਬਾਲ ਮੁਕੰਦ ਸ਼ਰਮਾ

Former Punjab Cabinet Minister : ਫਿਰੋਜ਼ਪੁਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਹ ਇਸ ਸਮੇਂ 93 ਸਾਲਾਂ...

ਕੇਂਦਰ ਦੇ ਅੜੀਅਲ ਰੁਖ਼ ‘ਤੇ ਬੋਲੇ ਢੀਂਡਸਾ- ਕਿਹਾ- ਇਤਿਹਾਸ ਤੋਂ ਲਓ ਸਬਕ, ਇੰਦਰਾ ਗਾਂਧੀ ਵਾਲੀ ਗਲਤੀ ਨਾ ਦੁਹਰਾਓ

Dhindsa speaks on Centre stubborn stance : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ...

ਰਾਜਪਾਲ ਵੱਲੋਂ ਅਫਸਰਾਂ ਨੂੰ ਤਲਬ ਕਰਨ ‘ਤੇ CM ਨਾਰਾਜ਼, ਕਿਹਾ-ਮੋਬਾਈਲ ਟਾਵਰ ਤਾਂ ਠੀਕ ਹੋ ਜਾਣਗੇ, ਕਿਸਾਨਾਂ ਦੀਆਂ ਜਾਨਾਂ ਦਾ ਕੀ?

CM angry over Governor : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਰਾਜਪਾਲ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਖਤਰਨਾਕ ਅਤੇ...

ਸਿਆਸੀ ਸਟੰਟ? : ਕਾਂਗਰਸੀ MP ਬਿੱਟੂ ਨੇ ਆਪਣੇ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਲਈ ਵਿਛਾਏ ਗੱਦੇ ਤੇ ਲਗਵਾਇਆ ਹੀਟਰ

Congress MP Bittu installs heaters : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵਿਵਾਦਪੂਰਨ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਖਿਲਾਫ...

ਲੁਧਿਆਣਾ ‘ਚ ਭਾਜਪਾ ਵੱਲੋਂ ਰੈਲੀ : BJP ਸੂਬਾ ਪ੍ਰਧਾਨ ਬੋਲੇ-ਕਿਸਾਨ ਅੰਦੋਲਨ ਦੀ ਆੜ ’ਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

BJP rally in Ludhiana : ਲੁਧਿਆਣਾ : ਪੰਜਾਬ ਵਿੱਚ ਭਾਵੇਂ ਠੰਡ ਬਹੁਤ ਵਧ ਗਈ ਹੈ ਪਰ ਸਿਆਸਤ ਕੁਝ ਜ਼ਿਆਦਾ ਹੀ ਗਰਮਾ ਗਈ ਹੈ। ਸ਼ਨੀਵਾਰ ਨੂੰ ਹੋਈ ਭਾਜਪਾ ਰੈਲੀ...

Freedom Fighters ਦੀ ਪੈਨਸ਼ਨ ਵਿੱਚ ਪੰਜਾਬ ਸਰਕਾਰ ਨੇ ਕੀਤਾ ਵਾਧਾ

Punjab govt increases pension : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਧਾਉਣ...

ਧਮਕੀ ਦੇਣ ਦੇ ਦੋਸ਼ ‘ਚ ਕਾਂਗਰਸੀ MP ਰਵਨੀਤ ਬਿੱਟੂ ‘ਤੇ FIR, ਕਿਸਾਨਾਂ ਨਾਲ ਕਰ ਰਹੇ ਪ੍ਰਦਰਸ਼ਨ

FIR against Congress MP Ravneet Bittu : ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਦਿੱਲੀ ਪੁਲਿਸ ਨੇ ਕਾਂਗਰਸ ਦੇ ਸੰਸਦ ਮੈਂਬਰ...

ਕਿਸਾਨ ਅੰਦੋਲਨ : ਪੰਜਾਬ ‘ਚ ਔਰਤਾਂ ਵੱਲੋਂ ਸਮਰਥਨ ਵਧਾਉਣ ਲਈ ਕੱਢੀ ਜਾ ਰਹੀ ‘ਜਾਗੋ’, ਸ਼ਹਿਰਾਂ ‘ਚ ਕਰ ਰਹੀਆਂ ਜਾਗਰੂਕ

Jago being launched by women : ਮੋਗਾ : ਕਿਸਾਨਾਂ ਦਾ ਕੜਾਕੇ ਦੀ ਠੰਡ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਅੱਜ 38ਵਾਂ ਦਿਨ ਹੈ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ...

ਫੌਜ ਭਰਤੀ ਰੈਲੀ 2021 ਜਲੰਧਰ ‘ਚ ਹੋਵੇਗੀ 4 ਤੋਂ 31 ਜਨਵਰੀ ਤੱਕ, ਕੋਰੋਨਾ ਲੱਛਣ ਹੋਣ ’ਤੇ ਮੁੜਨਾ ਪਏਗਾ ਵਾਪਿਸ

Army Recruitment Rally 2021 : ਜਲੰਧਰ : ਆਰਮੀ ਪਬਲਿਕ ਸਕੂਲ (ਪ੍ਰਾਈਮਰੀ ਵਿੰਗ) ਗ੍ਰਾਊਂਡ, ਜਲੰਧਰ ਛਾਉਣੀ ਵਿੱਚ 4 ਤੋਂ 31 ਜਨਵਰੀ 2021 ਤੱਕ ਭਰਤੀ ਦਫਤਰ (ਮੁੱਖ ਦਫਤਰ),...

ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ, ਮੋਹਾਲੀ ‘ਚ ਲੱਗਾ ਪੋਸਟਰ, ਜਾਂਚ ਵਿੱਚ ਜੁਟੀਆਂ ਸੁਰੱਖਿਆ ਏਜੰਸੀਆਂ

Threats to kill CM : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ‘ਤੇ ਕਾਲਖ ਪੋਤਣ ਦਾ ਮੁੱਦਾ ਅਜੇ ਠੰਡਾ ਵੀ ਨਹੀਂ ਪੈ ਰਿਹਾ ਸੀ ਕਿ ਹੁਣ...

ਚੰਡੀਗੜ੍ਹ ‘ਚ ਅੱਜ ਮਿਲੇ ਕੋਰੋਨਾ ਦੇ 35 ਨਵੇਂ ਮਾਮਲੇ, ਇੱਕ ਨੇ ਤੋੜਿਆ ਦਮ

35 New cases found in Chandigarh : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 35 ਨਵੇਂ ਮਾਮਲੇ...

ਅੱਜ ਸ਼ੁੱਕਰਵਾਰ ਸੂਬੇ ‘ਚੋਂ ਮਿਲੇ ਕੋਰੋਨਾ ਦੇ 253 ਨਵੇਂ ਮਾਮਲੇ

253 Corona cases found : ਪੰਜਾਬ ‘ਚ ਕੋਰੋਨਾ ਦੇ ਮਾਮਲੇ ਹੁਣ ਘਟਨੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 253 ਕੇਸ ਸਾਹਮਣੇ ਆਏ ਹਨ ਤੇ ਸੂਬੇ...

DGP ਤੇ CS ਨੂੰ ਤਲਬ ਕਰਨ ‘ਤੇ ਸਵਾਲ ਚੁੱਕਣ ‘ਤੇ ਜਾਖੜ ‘ਤੇ ਵਰ੍ਹੇ ਚੁੱਘ, ਕਿਹਾ-ਕਾਂਗਰਸ ਕਿਸ ਆਧਾਰ ‘ਤੇ ਕਰ ਰਹੀ ਟਿੱਪਣੀ

Chugh lashes out at Jakhar : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ...

ਪ੍ਰਦਰਸ਼ਨਕਾਰੀਆਂ ਵੱਲੋਂ ਸਿਆਸਤਦਾਤਾਂ ਦੇ ਘਰਾਂ ’ਚ ਦਾਖਲ਼ ਹੋਣ ਦੀਆਂ ਕੋਸ਼ਿਸ਼ਾਂ- CM ਨੇ ਲਿਆ ਗੰਭੀਰ ਨੋਟਿਸ, ਕਿਹਾ- ਕਿਸਾਨ ਅੰਦੋਲਨ ਨੂੰ ਨਾ ਕਰੋ ਬਦਨਾਮ

CM takes serious note : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ...

ਪਟਿਆਲਾ ‘ਚ ਕੱਲ੍ਹ ਤੇ ਪਰਸੋਂ ਹੋਵੇਗਾ ਕੋਰੋਨਾ ਵੈਕਸੀਨ ਦਾ ‘ਡ੍ਰਾਈ ਰਨ’

Patiala to have ‘dry run’ of corona : ਚੰਡੀਗੜ੍ਹ : ਪੰਜਾਬ ਸਰਕਾਰ ਹੁਣ 2 ਅਤੇ 3 ਜਨਵਰੀ ਨੂੰ ਜ਼ਿਲ੍ਹਾ ਪਟਿਆਲਾ ਵਿਖੇ ਕੋਰੋਨਾ ਟੀਕਾਕਰਣ ਦਾ ਡ੍ਰਾਈ ਰਨ ਕਰਨ...

ਕਿਸਾਨਾਂ ਤੋਂ ਕਣਕ ਖਰੀਦ ਕੇ ਬਾਜ਼ਾਰ ਨਾਲੋਂ ਚਾਰ ਗੁਣਾ ਵੱਧ ਕੀਮਤ ’ਚ ਵੇਚ ਰਹੀ ਅੰਬਾਨੀ ਦੀ ਜੀਓ? ਸੱਚ ਆਇਆ ਸਾਹਮਣੇ

Fake news reveal : ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਕਿਸਾਨਾਂ ਤੋਂ ਕਣਕ 18 ਰੁਪਏ ਵਿਚ...

ਲੁਧਿਆਣਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ

Ludhiana Police cracks down : ਲੁਧਿਆਣਾ ਵਿੱਚ ਅੱਜਕਲ੍ਹ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬਾਹਰ ਭੇਜਣ ਦੇ ਨਾਂ ’ਤੇ ਪੈਸੇ ਠੱਗਣ ਦਾ ਕੰਮ ਜ਼ੋਰਾਂ ’ਤੇ ਚੱਲ...

ਭਾਰਤ, ਪਾਕਿਸਤਾਨ ਨੇ ਪਰਮਾਣੂ ਇੰਸਟਾਲੇਸ਼ਨਸ ਦੀ ਸੂਚੀ ਦਾ ਕੀਤਾ ਆਦਾਨ-ਪ੍ਰਦਾਨ

India Pakistan exchange list : ਭਾਰਤ ਅਤੇ ਪਾਕਿਸਤਾਨ ਭਾਰਤ ਨੇ ਸ਼ੁੱਕਰਵਾਰ ਨੂੰ ਦੁਵੱਲੀ ਵਿਵਸਥਾ ਤਹਿਤ ਆਪਣੀਆਂ ਪਰਮਾਣੂ ਸਥਾਪਨਾਂ ਦੀ ਸੂਚੀ ਦਾ...

‘ਕਿਸਾਨ ਦਿੱਲੀ ‘ਚ ਪਿਕਨਿਕ ਮਨਾ ਰਹੇ’- ਭਾਜਪਾ ਆਗੂ ਦੇ ਇਸ ਬਿਆਨ ‘ਤੇ ਫੁੱਟਿਆ ਗੁੱਸਾ- ਪਰਚੇ ਦੀ ਮੰਗ, ਘਰ ਦੇ ਬਾਹਰ ਸੁੱਟਿਆ ਗੋਹਾ

Out of House of Tikshan Sood : ਹੁਸ਼ਿਿਆਰਪੁਰ : ਦਿੱਲੀ ਬਾਰਡਰ ‘ਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨ ਅੰਦੋਲਨ...

CM ਨੇ ਪੰਜਾਬ ਵਾਸੀਆਂ ਨੂੰ ਦਿੱਤੀ ਨਵੇਂ ਵਰ੍ਹੇ ਦੀ ਵਧਾਈ, ਕੀਤੀ ਅਰਦਾਸ- ਛੇਤੀ ਖਤਮ ਹੋਵੇ ਕੋਰੋਨਾ

CM congratulates on New Year : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਮ...

ਪੰਜਾਬ ਦੇ 8 IAS ਤੇ ਇੱਕ IRTS ਅਧਿਕਾਰੀ ਦਾ ਹੋਇਆ ਤਬਾਦਲਾ

Transfer of 8 IAS officer : ਚੰਡੀਗੜ੍ਹ : ਪੰਜਾਬ ਦੇ 8 IAS ਤੇ ਇੱਕ IRTS ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ...

ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 286 ਮਾਮਲੇ

286 cases of corona cases : ਪੰਜਾਬ ‘ਚ ਕੋਰੋਨਾ ਦੇ ਮਾਮਲੇ ਹੁਣ ਘਟਨੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 286 ਕੇਸ ਸਾਹਮਣੇ ਆਏ ਹਨ ਤੇ...

ਪੰਜਾਬ ਬਣਿਆ ਸਾਰੇ ਸੂਕਲਾਂ ‘ਚ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ

Punjab became the first : ਚੰਡੀਗੜ੍ਹ : ਪੰਜਾਬ ਦੇਸ਼ ਭਰ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੱਕੀਆਂ ਪਾਈਪਾਂ ਦੀ ਸਪਲਾਈ ਮੁਹੱਈਆ ਕਰਵਾਉਣ...

ਪੰਜਾਬ ‘ਚ ਔਰਤਾਂ ਦਾ ਸਰੀਰਕ ਸ਼ੋਸ਼ਣ ਰੋਕਣ ਲਈ ਬਣਨਗੀਆਂ ਪੁਲਿਸ ਦੀਆਂ ਸਪੈਸ਼ਲ ਰਿਸਪਾਂਸ ਟੀਮਾਂ

Special Police Response Teams : ਪੰਜਾਬ ਪੁਲਿਸ ਨੂੰ ਨਵਾਂ ਰੂਪ ਦੇਣ ਲਈ ਛੇਤੀ ਹੀ ਸਰੀਰਕ ਸ਼ੋਸ਼ਣ ਸੰਬੰਧੀ ਸਪੈਸ਼ਲ ਰਿਸਪਾਂਸ ਟੀਮਾਂ, ਔਰਤਾਂ ਵਿਰੁੱਧ ਸਰੀਰਕ...

CM ਨੇ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦਾ ਪੂਰਾ ਕੀਤਾ ਵਾਅਦਾ, ਵੰਡੇ ਕੁਲ 1,74,015 ਫੋਨ

CM fulfills promise to distribute : ਚੰਡੀਗੜ : ‘ਪੰਜਾਬ ਸਮਾਰਟ ਕਨੈਕਟ ਸਕੀਮ’ ਦੇ ਪਹਿਲੇ ਪੜਾਅ ਦੀ ਸਮਾਪਤੀ ਦੀ ਨਿਸ਼ਾਨਦੇਹੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ...

ਪੰਜਾਬ ’ਚ ਅਮਨ-ਕਾਨੂੰਨ ਦੀ ਸਮੱਸਿਆ ਦੇ ਪ੍ਰਚਾਰ ’ਤੇ ਭਾਜਪਾ ’ਤੇ ਵਰ੍ਹੇ CM, ਕਿਹਾ-ਚੋਣਾਂ ‘ਚ ਪਾਰਟੀ ਦੇ ਖਤਮ ਹੋਣ ਦਾ ਡਰ, ਘਬਰਾਹਟ ਦੇ ਸੰਕੇਤ

CM angry over BJP : ਖਰੜ : ਆਪਣੀ ਪਾਰਟੀ ਦੇ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਲਈ ਝੂਠੇ ਪ੍ਰਚਾਰ ਫੈਲਾਉਣ ਲਈ ਸੂਬਾ ਭਾਜਪਾ ਪ੍ਰਧਾਨ ‘ਤੇ ਵਰ੍ਹਦਿਆਂ...

ਕੇਂਦਰ-ਕਿਸਾਨਾਂ ਵਿਚਾਲੇ ਮੀਟਿੰਗ ਦੀ ਭਾਜਪਾ ਸੂਬਾ ਇੰਚਾਰਜ ਗੌਤਮ ਨੇ ਕੀਤੀ ਸ਼ਲਾਘਾ, ਕਾਂਗਰਸ ਦੀ ਲਾਈ ਡੰਡ

BJP state incharge Gautam : ਚੰਡੀਗੜ੍ਹ : ਦੇਸ਼ ਦੇ ਰਾਸ਼ਟਰੀ ਹਿੱਤਾਂ ਲਈ ਇੱਕ ਰੋਡਮੈਪ ਤਿਆਰ ਕਰਨ ਲਈ ਕੱਲ੍ਹ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ...

Corona ਦੇ ਨਵੇਂ ਸਟ੍ਰੇਨ ਦੀ ਪਛਾਣ ਲਈ ਪੰਜ ਫੀਸਦੀ ਸੈਂਪਲ ਦਾ ਪੰਜਾਬ ਦੇ ਬਾਹਰ ਹੋਵੇਗਾ ਪ੍ਰੀਖਣ

5% of the samples will be tested : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਐਨ 501 ਵਾਈ) ਸਾਰਸ-ਕੋਵ-2 ਦੀ ਮੌਜੂਦਗੀ ਦਾ ਪਤਾ ਲਗਾਇਆ ਜਾਵੇਗਾ। ਵਾਇਰਸ ਦੇ ਨਵੇਂ...

ਮੁੱਖ ਮੰਤਰੀ ਵੱਲੋਂ ਚੰਡੀਗੜ੍ਹ-ਖਰੜ ਐਲੀਵੇਟਿਡ ਕਾਰੀਡੋਰ ਲੋਕਾਂ ਨੂੰ ਸਮਰਪਿਤ

Chief Minister dedicated the Chandigarh-Kharar : ਖਰੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ-ਖਰੜ ਐਲੀਵੇਟਿਡ ਕਾਰੀਡੋਰ ਨੂੰ...

ਪੰਜਾਬ ‘ਚ ਹੋ ਰਿਹੈ ਮੋਬਾਈਲ ਟਾਵਰਾਂ ਦਾ ਨੁਕਸਾਨ- ASSOCHAM ਵੱਲੋਂ CM ਨੂੰ ਚਿੱਠੀ- ਦਿਓ ਦਖਲ ਨਹੀਂ ਤਾਂ ਪੰਜਾਬ ਨੂੰ ਹੋਵੇਗਾ ਨੁਕਸਾਨ

ASSOCHAM writes to CM : ਨਵੀਂ ਦਿੱਲੀ : ਪੰਜਾਬ ਵਿੱਚ ਹੁਣ ਤੱਕ ਲਗਭਗ 1600 ਦੇ ਕਰੀਬ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਨਾਲ ਇੰਟਰਨੈੱਟ...

ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦਾ ‘ਮਾਸਟਰਮਾਈਂਡ’ ਗੈਂਗਸਟਰ ਸੁਖ ਭਿਖਾਰੀਵਾਲ ਦਿੱਲੀ ‘ਚ ਕਾਬੂ, ਹੋਣਗੇ ਵੱਡੇ ਖੁਲਾਸੇ

Comrade Balwinder Singh’s murder ‘mastermind’ : ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ ਅੱਤਵਾਦੀਆ ਖਿਲਾਫ ਲੜਨ ਵਾਲੇ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਵਾਲੇ...

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਹਸਪਤਾਲੋਂ ਮਿਲੀ ਛੁੱਟੀ, ਘਰ ਰਹਿਣਗੇ ਆਕਸੀਜਨ ਸਪੋਰਟ ’ਤੇ

Haryana Health Minister Anil Vij : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਗ ਜਾਣਕਾਰੀ...

SCERT ਤੇ DIETs ਦੇ ਕਰਮਚਾਰੀਆਂ ਦੇ ਵੱਖਰੇ ਕਾਡਰ ਬਣਾਉਣ ਨੂੰ ਪੰਜਾਬ ਕੈਬਨਿਟ ਵੱਲੋਂ ਮਿਲੀ ਮਨਜ਼ੂਰੀ

Punjab Cabinet Approves : ਚੰਡੀਗੜ੍ਹ : ਰਾਜ ਦੇ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT) ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਵਿਭਾਗ (DIETs) ਦੇ ਕੰਮਕਾਜ ਵਿੱਚ...

ਪੰਜਾਬ ਦੇ ਇਸ ਬਜ਼ੁਰਗ ਜੋੜੇ ਦੀ ਨਾ ਜ਼ਮੀਨ-ਨਾ ਬੱਚੇ, ਫਿਰ ਵੀ ਠੰਡ ’ਚ ਡਟੇ ਟਿਕਰੀ ਬਾਰਡਰ ’ਤੇ, ਕਿਹਾ-ਮਾਤਭੂਮੀ ਨੂੰ ਬਚਾਉਣ ਦਾ ਹੈ ਸੰਘਰਸ਼

Elderly couple from Punjab : ਬਰਨਾਲਾ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ...

ਪੰਜਾਬ ’ਚ ਮੋਬਾਈਲ ਟਾਵਰਾਂ ਨੂੰ ਨਿਸ਼ਾਨਾ ਬਣਾਉਣ ’ਤੇ ਭੜਕਿਆ ਰਿਲਾਇੰਸ, ਕੀਤੀ CM ਤੇ DGP ਨੂੰ ਸ਼ਿਕਾਇਤ

Reliance erupts over targeting : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੀਓ ਦੇ ਮੋਬਾਈਲ ਟਾਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।...

ਠੰਡ ‘ਚ ਡਟੇ ਕਿਸਾਨ : ਬੀਬਾ ਬਾਦਲ ਨੇ PM ਨੂੰ ਕੀਤੀ ਅਪੀਲ- ਨਾ ਵਧਾਓ ਤਕਲੀਫ, ਕਿਹਾ- ਲੋਕਤੰਤਰ ‘ਚ ਲੋਕਾਂ ਦੀ ਮਰਜ਼ੀ ਹੀ ਸਭ ਤੋਂ ਉੱਪਰ

Harsimrat Badal urges PM : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਕੇਂਦਰ ਦੇ...

ਸੀਤ ਲਹਿਰ ਨਾਲ ਕੰਬਿਆ ਪੰਜਾਬ-ਹਰਿਆਣਾ : ਅੰਮ੍ਰਿਤਸਰ 1.8 ਡਿਗਰੀ ਤਾਪਮਾਨ ਨਾਲ ਰਿਹਾ ਸਭ ਤੋਂ ਠੰਡਾ, ਚੰਡੀਗੜ੍ਹ ‘ਚ ਇਸ ਦਿਨ ਮੀਂਹ ਦੇ ਆਸਾਰ

Cold wave Punjab-Haryana : ਚੰਡੀਗੜ੍ਹ : ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਬਣੀ ਰਹੀ, ਇਥੋਂ ਤਕ ਕਿ ਸਵੇਰ...

ਪੰਜਾਬ ‘ਚ ਸਰਹੱਦ ਤੋਂ 10 ਪੈਕੇਟ ਹੈਰੋਇਨ, 3 ਪਿਸਤੌਲ ਤੇ 6 ਮੈਗਜ਼ੀਨ ਬਰਾਮਦ

10 packets of heroin : ਪੰਜਾਬ ਦੇ ਗੁਰਦਾਸਪੁਰ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ ਅਤੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਪੰਜਾਬ ’ਚ ਮੋਬਾਈਲ ਟਾਵਰਾਂ ਦੀ ਭੰਨਤੋੜ ਨਾਲ ਡੇਢ ਕਰੋੜ ਖਪਤਕਾਰ ਪ੍ਰਭਾਵਿਤ, ਅਜੇ ਤੱਕ ਨਹੀਂ ਦਰਜ ਹੋਈ ਇੱਕ ਵੀ FIR

By demolition of mobile towers in Punjab : ਪੰਜਾਬ ਦੇ ਕਿਸਾਨਾਂ ਦੀ ਤਰਫੋਂ ਜਿਓ ਦੇ ਮੋਬਾਈਲ ਟਾਵਰ ਵਿੱਚ ਭੰਨਤੋੜ ਨਾਲ ਲਗਭਗ ਡੇਢ ਕਰੋੜ ਖਪਤਕਾਰ ਪ੍ਰਭਾਵਤ ਹੋਏ ਹਨ।...

ਸਿੱਧੂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗੀ ਮੁਆਫੀ, ਕਿਹਾ-ਨਹੀਂ ਪਹੁੰਚਾਉਣਾ ਚਾਹੁੰਦਾ ਸੀ ਠੇਸ

Sidhu apologized to Akal Takhat : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਖ...

ਕਾਰਪੋਰੇਟ ਘਰਾਨੇ ਚੁੱਪ-ਚਪੀਤੇ ਵਧਾ ਰਿਹਾ ਪੰਜਾਬ ‘ਚ ਪਸਾਰਾ- ਖਰੀਦੇ ਦੋ ਸੋਲਰ ਪ੍ਰਾਜੈਕਟ ਤੇ ਬਣਾਈਆਂ 7 ਨਵੀਆਂ ਕੰਪਨੀਆਂ

7 new companies created by corporate houses : ਚੰਡੀਗੜ੍ਹ : ਪੰਜਾਬ ਵਿੱਚ ਅੰਬਾਨੀਆਂ ਤੇ ਅਡਾਨੀਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਪਾਸ...

ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਧੂ ਦੀ ਅਕਾਲ ਤਖਤ ਸਾਹਿਬ ‘ਚ ਸ਼ਿਕਾਇਤ, ਜਥੇਦਾਰ ਨੇ ਕਿਹਾ- ਸਿੱਖ ਸੰਗਤ ਤੋਂ ਮੰਗੋ ਮਾਫੀ

Sidhu complaint at Akal Takhat Sahib : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਖ...

New Year ਦਾ ਜਸ਼ਨ ਮਨਾਉਣ ਲਈ ਕਲੱਬਾਂ ਤੇ ਹੋਟਲਾਂ ਨੂੰ ਢਿੱਲ ਦੇ ਸਕਦੀ ਹੈ ਸਰਕਾਰ

The Govt may relax clubs and hotels : ਚੰਡੀਗੜ੍ਹ : ਪੰਜਾਬ ਵਿਚ ਹੋਟਲ ਅਤੇ ਨਾਈਟ ਕਲੱਬਾਂ ਦੇ ਸੰਚਾਲਕ ਸਰਕਾਰ ਦੇ ਆਦੇਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ...

ਆਸਟਰੀਆ ’ਚ ਸਿੱਖ ਧਰਮ ਰਜਿਸਟਰਡ- ਸ੍ਰੀ ਅਕਾਲ ਤਖਤ ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ

Sikh Religion Registered in Austria : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਸਟਰੇਲੀਆ ਵਿੱਚ ਸਿੱਖ ਧਰਮ ਨੂੰ ਮਾਨਤਾ ਮਿਲਣ ਖੁਸ਼ੀ ਵਿੱਚ...

ਪੰਜਾਬ ਦੇ 7 ਸਰਕਾਰੀ ਸਕੂਲਾਂ ਦੇ ਨਾਂ ਹੋਣਗੇ ਅਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ’ਤੇ- ਸਰਕਾਰ ਨੇ ਦਿੱਤੀ ਮਨਜ਼ੂਰੀ

7 government schools : ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਦੇ ਨਾਂ ਬਦਲਣ ਦੀ ਨੀਤੀ ਤਹਿਤ ਪੰਜਾਬ ਦੇ ਸੱਤ ਸਰਕਾਰੀ ਸਕੂਲਾਂ ਦੇ ਨਾਂ...

ਜਲੰਧਰ ਦੇ ਲੋਹੀਆਂ ‘ਚ ਹੋ ਰਹੀ ਸੀ ਨਾਜਾਇਜ਼ ਮਾਈਨਿੰਗ, ਡੀਐਸਪੀ ਨੂੰ ਦੇਖ ਭੱਜਿਆ ਮਾਫੀਆ

Illegal mining was taking place : ਜਲੰਧਰ, ਪੁਲਿਸ ਨੇ ਪੰਜਾਬ ਭਰ ਦੇ ਮਾਈਨਿੰਗ ‘ਤੇ ਆਪਣਾ ਸ਼ਿਕੰਜਾ ਕਸਿਆ ਹੈ। ਇਹ ਦਾਅਵਾ ਪੁਲਿਸ ਦੁਆਰਾ ਕੀਤਾ ਗਿਆ ਹੈ, ਪਰ...

ਕਿਸਾਨਾਂ ‘ਤੇ ਬਿੱਟੂ ਦੇ ਬਿਆਨ ਨੂੰ ਲੈ ਕੇ ਭੜਕੇ ਸੂਬਾ ਭਾਜਪਾ ਪ੍ਰਧਾਨ : ਕਿਹਾ- ਕਾਂਗਰਸੀ MP ‘ਤੇ ਕਰੋ FIR ਨਹੀਂ ਤਾਂ…

State BJP president angry over Bittu : ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਵੱਲੋਂ ਕਿਸਾਨ ਅੰਦੋਲਨ ਬਾਰੇ ਆਪਣੀ ਤਾਜ਼ਾ ਟਿੱਪਣੀ ਲਈ ਨਿੰਦਾ...

ਕਿਸਾਨ ਅੰਦੋਲਨ : ਕੇਂਦਰ ਦੇ ਵਿਰੋਧ ਦੀ ਨਵੀਂ ਰਣਨੀਤੀ ਬਣਾ ਰਹੇ ਕਿਸਾਨ, ਪੰਜਾਬ ‘ਚ ਹੁਣ ਕੇਂਦਰੀ ਪ੍ਰਾਜੈਕਟਾਂ ਖਿਲਾਫ ਹੋਏ ਲਾਮਬੰਦ

Farmers in Punjab : ਪੰਜਾਬ ਦੇ ਕਿਸਾਨ ਹੁਣ ਦਿੱਲੀ ਸਰਹੱਦ ‘ਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕੇਂਦਰੀ ਪ੍ਰੋਜੈਕਟਾਂ ਨੂੰ ਰੋਕਣ ਲਈ ਲਾਮਬੰਦ ਹੋ ਰਹੇ...

ਨਾਬਾਲਗ ਦੋਸ਼ੀ ਵੀ ਪੇਸ਼ਗੀ ਜ਼ਮਾਨਤ ਦਾ ਹੱਕਦਾਰ- ਹਾਈਕੋਰਟ ਦੀ ਅਹਿਮ ਟਿੱਪਣੀ

Juvenile offenders also entitled : ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਨਾਬਾਲਗ ਦੋਸ਼ੀ ਨੂੰ ਵੀ...

ਅਸ਼ਵਨੀ ਸ਼ਰਮਾ ਖਿਲਾਫ ਪੰਜਾਬ ਦੇ ਮੰਤਰੀਆਂ ਨੇ ਖੋਲ੍ਹਿਆ ਮੋਰਚਾ, ਕਿਹਾ-ਆਪਣੀ ਹੱਦ ਨਾ ਟੱਪੋ

Punjab ministers open front : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀਆਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਕਿਸਾਨੀ...

ਕਿਸਾਨ ਅੰਦੋਲਨ : ਅੰਬਾਨੀਆਂ-ਅਡਾਨੀਆਂ ਦਾ ਵਿਰੋਧ ਜਾਰੀ- ਕਿਸਾਨਾਂ ਨੇ ਹਰਿਆਣਾ ’ਚ ਬੰਦ ਕਰਵਾਇਆ ਰਿਲਾਇੰਸ ਦਾ ਪੈਟਰੋਲ ਪੰਪ

Farmers shut down Reliance : ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 34ਵਾਂ ਦਿਨ ਹੈ। 21 ਦਿਨਾਂ ਬਾਅਦ ਬੁੱਧਵਾਰ ਨੂੰ ਸਰਕਾਰ ਅਤੇ ਕਿਸਾਨਾਂ...

ਪੰਜਾਬ ’ਚ ਭਾਰਤ-ਪਾਕਿ ਸਰਹੱਦ ਢਕੀ ਧੁੰਦ ਨਾਲ, BSF ਨੇ ਵਧਾਈ ਗਸ਼ਤ, ਪਾਕਿਸਤਾਨੀ ਡਰੋਨ ਵੀ ਸਰਗਰਮ

Indo-Pak border covered in fog in Punjab : ਪੰਜਾਬ ਵਿਚ ਭਾਰਤ-ਪਾਕਿ ਸਰਹੱਦ ਪੂਰੀ ਤਰ੍ਹਾਂ ਨਾਲ ਧੁੰਦ ਨਾਲ ਢਕ ਗਈ ਹੈ। ਅਜਿਹੀ ਸਥਿਤੀ ਵਿਚ ਦੋਵੇਂ ਦੇਸ਼ਾਂ ਦੇ ਤਸਕਰ...

ਪੰਜਾਬ ਦੇ ਤਿੰਨ IAS ਅਫਸਰਾਂ ਨੂੰ ਮਿਲੀ ਤਰੱਕੀ, ਪ੍ਰਮੁੱਖ ਸਕੱਤਰ ਵਜੋਂ ਨਿਯੁਕਤ

Three IAS officers : ਚੰਡੀਗੜ੍ਹ : ਪੰਜਾਬ ਸਰਕਾਰ ਨੇ 1996 ਬੈਚ ਦੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਪ੍ਰਮੁੱਖ ਸਕੱਤਰ / ਵਿੱਤ ਕਮਿਸ਼ਨਰ ਵਜੋਂ...

ਪੰਜਾਬ ‘ਚ ਅਗਲੇ 48 ਘੰਟੇ ਕੋਲਡ ਡੇ, ਸੀਤ ਲਹਿਰ ਨਾਲ ਵਧੇਗੀ ਧੁੰਦ, ਬਠਿੰਡਾ 1.50 ਨਾਲ ਰਿਹਾ ਸਭ ਤੋਂ ਠੰਡਾ

Cold day in Punjab for next 48 hours : ਜਲੰਧਰ : ਪਹਾੜਾਂ ਤੋਂ ਬਰਫ਼ਬਾਰੀ ਵਾਲੀਆਂ ਹਵਾਵਾਂ ਕਾਰਨ ਸੋਮਵਾਰ ਨੂੰ ਪੰਜਾਬ ਵਿੱਚ ਦਿਨ ਦਾ ਤਾਪਮਾਨ ਔਸਤਨ 4 ਡਿਗਰੀ...

ਪੰਜਾਬ ’ਚ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਹੋਵੇਗਾ ਐਕਸ਼ਨ, ਕੈਪਟਨ ਨੇ ਪੁਲਿਸ ਨੂੰ ਦਿੱਤੇ ਕਾਰਵਾਈ ਦੇ ਹੁਕਮ

Action to be taken against : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮੋਬਾਈਲ ਟਾਵਰਾਂ ਦੀ ਭੰਨਤੋੜ ਕਰਨ ਅਤੇ ਦੂਰ ਸੰਚਾਰ ਸੇਵਾਵਾਂ...

ਲੋਹੜੀ ਦਾ ਤੋਹਫਾ : 12 ਜਨਵਰੀ ਤੋਂ ਰੋਜ਼ਾਨਾ ਉਡਾਨ ਭਰੇਗੀ ਜਲੰਧਰ ਤੋਂ ਦਿੱਲੀ ਦੀ ਫਲਾਈਟ

Daily flight from Jalandhar to Delhi : ਜਲੰਧਰ : ਨਿੱਜੀ ਏਅਰਲਾਇੰਸ ਸਪਾਈਸਜੇਟ ਲੋਹੜੀ ਦੇ ਮੌਕੇ ’ਤੇ ਦੋਆਬਾ ਦੇ ਲੋਕਾਂ ਨੂੰ ਹਫਤੇ ਦੇ ਸੱਤੋ ਦਿਨ ਦਿੱਲੀ ਦੀ ਏਅਰ...

ਹਰਜੀਤ ਗਰੇਵਾਲ ਦੇ ਖਿਲਾਫ ਹੋਏ ਕਿਸਾਨ- ਭਾਜਪਾ ਆਗੂ ਦੇ ਜੱਦੀ ਪਿੰਡ ਵਾਸੀਆਂ ਨੇ ਹੀ ਕਰ ਦਿੱਤਾ ਇਹ ਵੱਡਾ ਐਲਾਨ

Farmers who opposed Harjit Grewal : ਬਰਨਾਲਾ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਆਪਣੇ ਕਿਸਾਨ ਵਿਰੋਧੀ ਬਿਆਨਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਵਿਵਾਦਾਂ ਵਿੱਚ...

ਪੰਜਾਬ ‘ਚ CCI ਵੱਲੋਂ ਤੈਅ ਖਰੀਦ ਹੱਦ- ਬੀਬਾ ਬਾਦਲ ਵੱਲੋਂ PM ਨੂੰ ਦਖਲ ਦੇਣ ਦੀ ਅਪੀਲ, ਕਿਹਾ-ਕਿਸਾਨਾਂ ਦੇ ਖਦਸ਼ੇ ਹੋਏ ਸੱਚ ਹੋਣੇ ਸ਼ੁਰੂ

CCI sets procurement limits in Punjab : ਚੰਡੀਗੜ੍ਹ : ਪੰਜਾਬ ਵਿੱਚ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ ਕਪਾਹ ਦੀ ਰੋਜ਼ਾਨਾ ਖਰੀਦ ਦੀ ਹੱਦ ਤੈਅ ਕਰ ਦਿੱਤੀ ਹੈ...

ਤਿੰਨ ਦਿਨਾ ਸ਼ਹੀਦੀ ਜੋੜ ਮੇਲ ਧਾਰਮਿਕ ਰਹੁ-ਰੀਤਾਂ ਨਾਲ ਸੰਪੰਨ- ਲੱਖਾਂ ਸੰਗਤਾਂ ਨੇ ਕੀਤੇ ਪਾਲਕੀ ਸਾਹਿਬ ਦੇ ਦਰਸ਼ਨ

Shaheedi Jor Mela concluded : ਫਤਿਹਗੜ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ...

ਕਰਜ਼ੇ ਤੋਂ ਦੁਖੀ ਅੰਨਦਾਤਾ ਨੇ ਦਿੱਤੀ ਜਾਨ- 2012 ‘ਚ ਲਿਆ 3 ਲੱਖ ਕਰਜ਼ਾ ਹੋਇਆ ਸੀ ਦੁੱਗਣਾ, ਲੈਣਦਾਰ ਕੱਟ ਰਹੇ ਸਨ ਘਰ ਦੇ ਚੱਕਰ

Debt-ridden Farmer gives his life : ਅੰਮ੍ਰਿਤਸਰ ਵਿੱਚ ਐਚਵਾਰ ਨੂੰ ਇੱਕ ਹੋਰ ਕਿਸਾਨ ਨੇ ਕਰਜ਼ੇ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਉਹ...

ਭਾਜਪਾ ਵੱਲੋਂ ਕਿਸਾਨਾਂ ਨੂੰ ‘ਨਕਸਲੀ’ ਕਹਿਣ ‘ਤੇ ਵਰ੍ਹੇ ਕੈਪਟਨ, ਕਿਹਾ-ਬੰਦ ਕਰੋ ਕਿਸਾਨਾਂ ਨੂੰ ਬਦਨਾਮ ਕਰਨਾ

BJP calls farmers ‘Naxals’ : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ ਭਾਜਪਾ...

ਦਿੱਲੀ-UP ਸਣੇ ਪੰਜਾਬ-ਹਰਿਆਣਾ ‘ਚ ਕੜਾਕੇ ਦੀ ਠੰਡ ਦੇ ਆਸਾਰ, ਮੌਸਮ ਵਿਭਾਗ ਨੇ ਸ਼ਰਾਬ ਪੀਣ ਵਾਲਿਆਂ ਨੂੰ ਦਿੱਤੀ ਇਹ ਸਲਾਹ

Meteorological Department advises drinkers : ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦਾ ਕਹਿਣਾ ਹੈ ਕਿ ਅਗਲੀ ਕੁਝ ਦਿਨਾਂ ਵਿੱਚ ਉੱਤਰ ਭਾਰਤ ਵਿੱਚ ਕੜਾਕੇ ਦੀ...

ਕਿਸਾਨਾਂ ਨੇ ਨਹੀਂ ਮੰਨੀ ਮੁੱਖ ਮੰਤਰੀ ਦੀ ਮੋਬਾਈਲ ਟਾਵਰਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ- ਭੰਨੇ 150 ਹੋਰ ਟਾਵਰ

Farmers did not heed the CM Plea : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਟੈਲੀਕਾਮ ਬੁਨਿਆਦੀ ਢਾਂਚੇ ਨੂੰ ਨੁਕਸਾਨ ਨਾ ਪਹੁੰਚਾਉਣ ਲਈ...

ਘੁਸਪੈਠ ਦੀ ਫਿਰਾਕ ‘ਚ ਅੱਤਵਾਦੀ, ਪਠਾਨਕੋਟ ‘ਚ ਅਲਰਟ, ਸਪੈਸ਼ਲ ਕਮਾਂਡੋਜ਼ ਨੇ ਚਲਾਈ ਸਰਚ ਮੁਹਿੰਮ

Terrorists in infiltration zone : ਪਠਾਨਕੋਟ ਪੁਲਿਸ ਪੰਜਾਬ ਦੇ ਗੁਰਦਾਸਪੁਰ ਵਿੱਚ ਵਾਰ-ਵਾਰ ਡਰੋਨ ਘੁਸਪੈਠ ਅਤੇ ਪਠਾਨਕੋਟ ਏਅਰਬੇਸ ਹਮਲੇ ਦੀ ਪੰਜਵੀਂ ਬਰਸੀ...

ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਵੱਲੋਂ ਅਸਤੀਫਾ, ਕਿਹਾ-ਸਰਕਾਰ ਦਾ ਤਾਨਾਸ਼ਾਹੀ ਰਵੱਈਆ, ਸ਼ਰਮ ਨਾਲ ਝੁਕਿਆ ਸਿਰ

BJP state executive member : ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਸਰਹੱਦ ’ਤੇ ਡਟੇ ਹੋਏ ਹਨ ਪਰ ਭਾਜਪਾ ਵਾਲੀ ਕੇਂਦਰ...

ਔਰਤਾਂ ਵੱਲੋਂ ਮ੍ਰਿਤਕ ਲੜਕੀ ਨੂੰ ਜ਼ਿੰਦਾ ਕਰਨ ਦਾ ਦਾਅਵਾ- ਲਾਸ਼ ਸਾਹਮਣੇ ਰੱਖ ਕਰਨ ਲੱਗੀਆਂ ਪ੍ਰਾਰਥਣਾ, ਜਾਣੋ ਫਿਰ ਕੀ ਹੋਇਆ

Women claim to have resurrected : ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੇ ਵਿਖੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਿੰਨ ਔਰਤਾਂ ਨੇ 14 ਸਾਲ ਦੀ...

ਬਠਿੰਡਾ ਪਹੁੰਚੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕਿਹਾ- ਕੁਰਸੀਆਂ ਭੰਨਣ ਵਾਲੇ ਕਿਸਾਨ ਨਹੀਂ ਗੁੰਡੇ ਸਨ

BJP state president Ashwani Sharma : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਨੀਵਾਰ ਨੂੰ ਬਠਿੰਡਾ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ...

ਪਟਿਆਲਾ ਕੇਂਦਰੀ ਜੇਲ੍ਹ ‘ਚੋਂ 9 ਮੋਬਾਈਲਾਂ ਸਣੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ, ਬਾਹਰੋਂ ਸੁੱਟੇ ਗਏ ਸਨ ਪੈਕੇਟ

9 mobile phones : ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਅੱਜ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਹੋਈਆਂ ਜਿਸ ਵਿੱਚ 9 ਮੋਬਾਇਲ ਫ਼ੋਨ, ਚਾਰਜਰ, ਡਾਟਾ ਕੇਬਲ,...

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੇ ਕਿਸਾਨ- ਕੱਢਿਆ ਕੈਂਡਲ ਮਾਰਚ, ਲੋਕਾਂ ਨੂੰ ਕੀਤੀ ਅਪੀਲ- ਅੰਨਦਾਤਾ ਦਾ ਕਰੋ ਸਮਰਥਨ

Farmers pull out candle march : ਚੰਡੀਗੜ੍ਹ : ਕੇਂਦਰ ਵੱਲੋਂ ਜਾਰੀ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 31ਵਾਂ ਦਿਨ...

ਸੰਘਰਸ਼ ਦੀ ਭੇਟ ਚੜ੍ਹਿਆ ਇੱਕ ਹੋਰ ਕਿਸਾਨ : ਟਿਕਰੀ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਨਾਲ 75 ਸਾਲਾ ਕਿਸਾਨ ਦੀ ਮੌਤ

75 year old farmer dies : ਕੇਂਦਰ ਵੱਲੋਂ ਜਾਰੀ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਠੰਡ ਅਤੇ...

ਕਿਸਾਨਾਂ ਨੇ ਤਿੰਨ ਪਿੰਡਾਂ ‘ਚ ਕੱਟੇ ਮੋਬਾਈਲ ਟਾਵਰਾਂ ਦੇ ਕਨੈਕਸ਼ਨ, ਕਿਹਾ- ਨਹੀਂ ਚੱਲਣ ਦੇਵਾਂਗੇ ਪੰਜਾਬ ‘ਚ ਕਾਰਪੋਰੇਟ ਸਿਸਟਮ

Farmers cut off connections : ਮੂਨਕ (ਸੰਗਰੂਰ) : ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ...

ਕਿਸਾਨ ਅੰਦੋਲਨ : ਟਿਕਰੀ ਬਾਰਡਰ ਤੋਂ ਬੀਮਾਰ ਹੋਣ ਕਰਕੇ ਘਰ ਪਰਤੇ ਕਿਸਾਨ ਦੀ ਮੌਤ

Farmer dies after returning : ਕੇਂਦਰ ਵੱਲੋਂ ਜਾਰੀ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਠੰਡ ਅਤੇ...

ਰੇਲ ਮੁਸਾਫਰ ਧਿਆਨ ਦੇਣ! ਪੰਜਾਬ ਤੋਂ ਜੰਮੂ ਤੇ ਚੰਡੀਗੜ੍ਹ ਜਾਣ ਵਾਲੀਆਂ ਕੁਝ ਟ੍ਰੇਨਾਂ ਰੱਦ, ਕਈਆਂ ਦਾ ਬਦਲਿਆ ਰੂਟ

Some trains from Punjab to Jammu : ਰੇਲ ਗੱਡੀ ਵਿਚ ਸਫਰ ਕਰਨ ਵਾਲਿਆਂ ਲਈ ਕੰਮ ਦੀ ਖ਼ਬਰ ਹੈ। ਕਿਤੇ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਇਸ ਨੂੰ ਪੜ੍ਹੋ ਅਤੇ ਫਿਰ...

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਦੌਰਾ- ਵਿਰੋਧ ਲਈ ਤਿਆਰ ਕਿਸਾਨਾਂ ਨੇ ਲਾਇਆ ਧਰਨਾ, ਛਾਉਣੀ ’ਚ ਬਦਲਿਆ ਏਰੀਆ

BJP state president’s visit : ਬਠਿੰਡਾ : ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ...

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਯਾਦ ‘ਚ ਸਿੱਖ ਸੰਗਤ 27 ਨੂੰ ਕਰੇ 15 ਮਿੰਟ ਦਾ ਨਾਮ ਸਿਮਰਨ : ਸ੍ਰੀ ਅਕਾਲ ਤਖਤ ਜਥੇਦਾਰ

Akal Takht Jathedar asked the Sikh Sangat : ਤਲਵੰਡੀ ਸਾਬੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ...

ਜਲੰਧਰ ‘ਚ PM ਦਾ ਪ੍ਰੋਗਰਾਮ ਦਿਖਾਉਣ ‘ਤੇ ਭੜਕੇ ਕਿਸਾਨ, BJP ਆਗੂ ਬਣਾਏ ਬੰਧਕ, ਪੁਲਿਸ ਵੱਲੋਂ ਲਾਠੀਚਾਰਜ, ਕੋਟਕਪੂਰਾ ‘ਚ ਵੀ ਹੰਗਾਮਾ

Farmers angry over PM’s program : ਪੰਜਾਬ ਦੇ ਜਲੰਧਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ‘ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ...

Rulda Singh Murder Case : ਤਿੰਨ ਸਿੱਖ ਬ੍ਰਿਟੇਨ ’ਚ ਗ੍ਰਿਫਤਾਰ, ਜਾਣੋ ਕੌਣ ਸਨ ਸਿੱਖ ਨੇਤਾ ਰੁਲਦਾ ਸਿੰਘ

Three Sikhs arrested in UK : ਲੰਡਨ : ਬ੍ਰਿਟੇਨ ਦੀ ਵੈਸਟ ਮਿਡਲੈਂਡ ਪੁਲਿਸ ਨੇ ਭਾਰਤੀ ਮੂਲ ਦੇ ਤਿੰਨ ਬ੍ਰਿਟਿਸ਼ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਸ੍ਰੀ ਫਤਹਿਗੜ੍ਹ ਸਾਹਿਬ ‘ਚ ਸ਼ਹੀਦੀ ਜੋੜ ਮੇਲਾ ਸ਼ੁਰੂ, ਪਹਿਲੇ ਦਿਨ ਲੱਖਾਂ ਸੰਗਤਾਂ ਹੋਈਆਂ ਨਤਮਸਤਕ

Shaheed Jodh Mela begins : ਫਤਹਿਗੜ੍ਹ ਸਾਹਿਬ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਤਿੰਨ ਦਿਨਾ...

ਕਿਸਾਨਾਂ ਪ੍ਰਤੀ ਸਰਕਾਰ ਦੇ ਢਿੱਲੇ ਰਵੱਈਏ ‘ਤੇ ਬੋਲੇ ਸੁਖਬੀਰ ਬਾਦਲ, ਕਿਹਾ- ਗੱਲਬਾਤ ਦਾ ਸ਼ਗੂਫਾ ਛੱਡ ਕਰ ਰਹੇ ਕਿਸਾਨਾਂ ਨੂੰ ਬਦਨਾਮ

Sukhbir Badal spoke on the lax attitude : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ’ਤੇ...

ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ’ਚ ਜੁਟੀ ਮਹਿਲਾ ਖਾਪ- ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਕਰ ਰਹੀਆਂ ਸਰਗਰਮ

Women Khap engaged in strengthening : ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 29 ਦਿਨਾਂ...

ਸਿਵਲ ਸਰਜਨ ਦੀ ਨਿਗਰਾਨੀ ’ਚ ਰਹਿਣਗੇ ਇੰਗਲੈਂਡ ਤੋਂ ਆਏ ਯਾਤਰੀ, ਅੰਮ੍ਰਿਤਸਰ ਪਹੁੰਚੇ 841 ਮੁਸਾਫਰ ‘ਗਾਇਬ’

Passengers from England : ਇੰਗਲੈਂਡ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਅਤੇ ਟ੍ਰੇਸਿੰਗ ਦਾ ਕੰਮ ਸਿਵਲ ਸਰਜਨ ਕਰਨਗੇ। ਸਿਹਤ ਮੰਤਰੀ ਬਲਬੀਰ...

CM ਦੀ ਕਿਸਾਨਾਂ ਨੂੰ ਅਪੀਲ- ਟੈਲੀਕਾਮ ਸੇਵਾਵਾਂ ‘ਚ ਨਾ ਪਾਉਣ ਅੜਿੱਕਾ, ਦੱਸੀਆਂ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ

Obstacles to telecom services : ਚੰਡੀਗੜ੍ਹ : ਸੂਬੇ ਭਰ ਦੇ ਵੱਖ-ਵੱਖ ਮੋਬਾਈਲ ਟਾਵਰਾਂ ਨੂੰ ਬਿਜਲੀ ਸਪਲਾਈ ਬੰਦ ਕਰਨ ਦੀਆਂ ਖਬਰਾਂ ਦੇ ਵਿਚਕਾਰ ਪੰਜਾਬ ਦੇ ਮੁੱਖ...

ਨਵੇਂ COVID-19 Strain ਦੀ ਦਹਿਸ਼ਤ : UK ਤੋਂ ਚੰਡੀਗੜ੍ਹ ਪਹੁੰਚੇ ਮੁਸਾਫਰਾਂ ਨੂੰ ਲੱਭ ਰਹੀ ਪੁਲਿਸ, 92 ’ਚੋਂ ਮਿਲੇ 37 ਹੀ, ਇੱਕ ਘੁੰਮ ਰਿਹਾ ਗੋਆ

Police searching for passengers : ਇੰਗਲੈਂਡ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਬਾਰੇ ਇਕ ਵਾਰ ਫਿਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। 25 ਨਵੰਬਰ ਤੋਂ 23...

ਅੰਦੋਲਨ ਹੋਰ ਤੇਜ਼ ਕਰਨ ਦੀਆਂ ਤਿਆਰੀਆਂ ‘ਚ ਡਟੇ ਕਿਸਾਨ ਆਗੂ, ਪੰਜਾਬ ‘ਚ 700 ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਦਾ ਕੀਤਾ ਰੁਖ਼

To intensify the Farmer agitation : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ...

ਪੰਜਾਬ : ਸਾਬਕਾ PM ਵਾਜਪਾਈ ਦੀ ਜਯੰਤੀ ਪ੍ਰੋਗਰਾਮ ’ਚ ਵੱਡਾ ਹੰਗਾਮਾ- ਕਿਸਾਨਾਂ ਨੇ ਭੰਨੀਆਂ ਕੁਰਸੀਆਂ, ਭਾਜਪਾ ਆਗੂਆਂ ਨੇ ਪੁਲਿਸ ‘ਤੇ ਹੀ ਲਾ ਦਿੱਤੇ ਇਹ ਦੋਸ਼

Big commotion in Vajpayee’s jubilee program : ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਪ੍ਰੋਗਰਾਮ ਨੂੰ ਲੈ ਕੇ ਬਠਿੰਡਾ...

ਚੰਡੀਗੜ੍ਹ ‘ਚ ਕੋਰੋਨਾ ਦੇ ਮਿਲੇ 43 ਨਵੇਂ ਮਾਮਲੇ, ਹੋਈ ਇੱਕ ਮੌਤ

43 new corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 43 ਨਵੇਂ ਮਾਮਲੇ ਸਾਹਮਣੇ...

‘ਆਪ’ ਨੇ ਘੇਰੇ ਪੰਜਾਬ ਦੇ CM, ਕਿਹਾ-ਕੇਜਰੀਵਾਲ ਪਿੱਛੇ ਲੱਗੇ ਕੈਪਟਨ, ਮੋਦੀ ਸਾਹਮਣੇ ਜ਼ੁਬਾਨ ਵੀ ਨਹੀਂ ਖੋਲ੍ਹ ਰਹੇ

AAP surrounds CM of Punjab : ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਵਘ ਚੱਢਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਅਕਾਲੀ ਦਲ ਨੇ ਕੈਪਟਨ ’ਤੇ ਲਾਏ ਕਿਸਾਨਾਂ ਨਾਲ ਧੋਖੇ ਦੇ ਦੋਸ਼, ਕਿਹਾ- ਕੇਂਦਰ ਨਾਲ ਗੁਪਤ ਸਮਝੌਤੇ ਕਰਕੇ ਹੁਣ ਵਹਾ ਰਹੇ ਮਗਰਮੱਛ ਦੇ ਹੰਝੂ

Akali Dal accuses Captain : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ...

ਪੰਜਾਬ ’ਚ ਕ੍ਰਿਸਮਸ ’ਤੇ ਇਸ ਵਾਰ ਨਹੀਂ ਹੋਣਗੇ ਵਿਸ਼ੇਸ਼ ਆਯੋਜਨ, ਜਾਣੋ ਕੀ ਹਨ ਗਾਈਡਲਾਈਨਜ਼

There will be no special events : ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦਾ ਅਸਰ ਇਸ ਵਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕ੍ਰਿਸਮਸ ’ਤੇ ਵੀ...

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ

Parambans Singh Romana releases : ਚੰਡੀਗੜ੍ਹ : ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ...

UAE ‘ਚ ਨੌਕਰੀ ਤੋਂ ਛੁੱਟੀ ਲੈ ਕੇ ਆਏ ਨੌਜਵਾਨ ਨੇ ਕਿਸਾਨ ਅੰਦੋਲਨ ਲਈ ਟਾਲਿਆ ਵਿਆਹ, ਕਿਹਾ-ਲੜਾਈ ਜਿੱਤਣ ਤੱਕ ਰਹੇਗਾ ਇਥੇ

Young man on leave in UAE : ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਠੰਡ ਅਤੇ ਸੰਘਣੀ ਧੁੰਦ...

ਗੁਰਦਾਸਪੁਰ : ਅਦਾਲਤ ‘ਚ ਤਰੀਕਾਂ ਪੈਣ ‘ਤੇ ਔਰਤ ਹੋਈ ਪੇਸ਼ਾਨ, ਕੋਰਟ ਕੰਪਲੈਕਸ ‘ਚ ਲਗਾ ਲਈ ਖੁਦ ਨੂੰ ਅੱਗ

The woman set herself on fire : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਅਦਾਲਤ ਦੇ ਕੰਪਲੈਕਸ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ...

ਕਿਸਾਨ ਅੰਦੋਲਨ : ਬਜ਼ੁਰਗਾਂ ਤੇ ਔਰਤਾਂ ਨੂੰ ਨਹੀਂ ਹੋਵੇਗੀ ਪ੍ਰੇਸ਼ਾਨੀ- ਟਿਕਰੀ ਬਾਰਡਰ ‘ਤੇ ਖਾਲਸਾ ਏਡ ਨੇ ਬਣਾਇਆ ਮੁਫਤ ‘ਕਿਸਾਨ ਮੌਲ

Free ‘Kisan Mall’ built : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਠੰਡ ਅਤੇ ਸੰਘਣੀ...

ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ ਜਲਦ ਹੀ ਦੇਖਣਗੇ ਕਿਵੇਂ ਮਰਿਆਦਾ ‘ਚ ਰਹਿ ਕੇ ਹੁੰਦੀ ਹੈ ਸਰੂਪਾਂ ਦੀ ਛਪਾਈ

Devotees visiting Sri Darbar Sahib : ਅੰਮ੍ਰਿਤਸਰ : ਜਲਦੀ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ...

ਪੰਜਾਬ-ਹਰਿਆਣਾ ’ਚ ਠੰਡ ਦਾ ਕਹਿਰ ਜਾਰੀ- ਆਦਮਪੁਰ ’ਚ ਤਾਪਮਾਨ ਰਿਹਾ 1.6 ਡਿਗਰੀ

Cold Wave continues in Punjab and Haryana : ਚੰਡੀਗੜ੍ਹ : ਹਰਿਆਣਾ ਅਤੇ ਪੰਜਾਬ ਵਿੱਚ ਵੀਰਵਾਰ ਨੂੰ ਸੀਤ ਲਹਿਰ ਦੀ ਸਥਿਤੀ ਬਣੀ ਰਹੀ ਅਤੇ ਘੱਟੋ-ਘੱਟ ਤਾਪਮਾਨ ਆਮ ਸੀਮਾ...

ਤਾਪਮਾਨ ਤਿੰਨ ਡਿਗਰੀ ਪਰ ਹੌਂਸਲਾ ਅਸਮਾਨ ਛੂਹੰਦਾ- ਕਿਸਾਨਾਂ ਨੇ ਕਿਹਾ-ਲੜਾਈ ਫਸਲਾਂ ਹੀ ਨਹੀਂ ਨਸਲਾਂ ਬਚਾਉਣ ਦੀ ਹੈ

Famers protest update : ਤਾਪਮਾਨ ਤਿੰਨ ਡਿਗਰੀ ਤੱਕ ਹੇਠਾਂ ਆ ਗਿਆ ਹੈ, ਪਰ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ‘ਤੇ ਕਿਸਾਨਾਂ ਦਾ ਉਤਸ਼ਾਹ ਬਰਕਰਾਰ ਹੈ।...

ਮੋਹਾਲੀ : ਡਾਕਟਰਾਂ ਵੱਲੋਂ ਵੱਡੀ ਲਾਪਰਵਾਹੀ- ਸਰਜਰੀ ਦੌਰਾਨ ਪੱਟੀਆਂ ਛੱਡੀਆਂ ਅੰਦਰ, ਹਾਲਤ ਗੰਭੀਰ

Major negligence on the part of doctors : ਮੋਹਾਲੀ ਦੇ ਖਰੜ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਇੱਕ 46 ਸਾਲਾ ਔਰਤ ਦੇ...

ਕੋਰੋਨਾ ਵਾਇਰਸ ਦੇ ਨਵੇਂ ਸਟੇਨ ਨਾਲ ਦਹਿਸ਼ਤ- ਲੰਦਨ ਤੋਂ ਅੰਮ੍ਰਿਤਸਰ ਆਏ 8 Covid-19 ਯਾਤਰੀਆਂ ਦਾ ਹੋਵੇਗਾ ਜੀਨੋਮ ਟੈਸਟ

8 Covid-19 passengers : ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਲੰਡਨ ਤੋਂ 242...

Carousel Posts