Tag: , , , , , , ,

‘ਮੁੱਛਾਂ ‘ਤੇ ਤਾਅ, ਬਾਹਾਂ ‘ਚ ਦਮ’, ‘ਭਾਰਤ ਜੋੜੋ ਯਾਤਰਾ’ ‘ਚ ਦਿਸਿਆ ਰਾਹੁਲ ਦਾ ਵੱਖਰਾ ਅੰਦਾਜ਼

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜਕਲ੍ਹ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਇਹ ਯਾਤਰਾ...

ਦਿਲ ਦਹਿਲਾ ਦੇਣ ਵਾਲੀ ਘਟਨਾ, ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 3 ਸਾਲਾਂ ਬੱਚੀ, ਹੋਈ ਮੌਤ

ਹਿਮਾਚਲ ਦੇ ਹਮੀਰਪੁਰ ‘ਚ ਆਵਾਰਾ ਕੁੱਤਿਆਂ ਦਾ ਕਹਿਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਦੇਰ ਸ਼ਾਮ ਵੱਡੀ ਗਿਣਤੀ ‘ਚ ਆਵਾਰਾ ਕੁੱਤਿਆਂ ਨੇ...

ਮਾਨ ਸਰਕਾਰ ਦੀ ਨਵੀਂ ਪਹਿਲ, ਟਰਾਂਸਜੈਂਡਰਾਂ ਲਈ ਬਠਿੰਡਾ ‘ਚ ਵਿਸ਼ੇਸ਼ ਪਬਲਿਕ ਟਾਇਲਟ ਬਣਵਾਇਆ

ਮੁੱਖ ਮਤੰਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬਾ ਨਿਵਾਸੀਆਂ ਦੇ ਹਰ ਵਰਗ ਦੇ ਹਿੱਤਾਂ ਦਾ ਧਇਆਨ ਰਖਦੇ ਹੋਏ ਉਨ੍ਹਾਂ ਨੂੰ ਬੁਨਿਆਦੀ...

ਰਾਮ ਰਹੀਮ ਮੁੜ ਪਹੁੰਚਿਆ ਸੁਨਾਰੀਆ ਜੇਲ੍ਹ, ਹਨੀਪ੍ਰੀਤ ਭਾਵੁਕ, ਡੇਰਾ ਮੁਖੀ ਨੇ ਪੂੰਝੇ ਹੰਝੂ

ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਖ਼ਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਉਹ ਦੁਪਹਿਰ 3 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਯੂਪੀ ਦੇ ਬਰਨਾਵਾ ਆਸ਼ਰਮ...

ਫਰਜ਼ੀ ਪਾਸਪੋਰਟ ਮਾਮਲੇ ‘ਚ ਦੀਪਕ ਟੀਨੂੰ ਭੇਜਿਆ ਗਿਆ 4 ਦਿਨ ਦੇ ਪੁਲਿਸ ਰਿਮਾਂਡ ‘ਤੇ

ਫਰਜ਼ੀ ਪਾਸਪੋਰਟ ਮਾਮਲੇ ਵਿੱਚ ਸਟੇਟ ਕ੍ਰਾਈਮ ਥਾਣੇ ਤੋਂ ਰਿਮਾਂਡ ‘ਤੇ ਲਏ ਜਾਣ ਮਗਰੋਂ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਮੋਹਾਲੀ ਅਦਾਲਤ...

ਵੱਡੀ ਲਾਪਰਵਾਹੀ! ਅੱਧੇ ਰਸਤੇ ਐਂਬੂਲੈਂਸ ਦਾ ਡੀਜ਼ਲ ਖ਼ਤਮ, ਮਰੀਜ਼ ਦੀ ਮੌਤ

ਜ਼ਿੰਦਗੀ ਦੇਣ ਵਾਲੀ 108 ਐਂਬੂਲੈਂਸ ਨੇ ਨੌਜਵਾਨ ਦੀ ਜਾਨ ਲੈ ਲਈ। ਗੰਭੀਰ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਜਾਣ ਵਾਲੀ ਐਂਬੂਲੈਂਸ ਦਾ...

ਬਾਡੀ ਮੋਡੀਫਿਰਕੇਸ਼ਨ ਲਈ ਇਸ ਕੱਪਲ ਨੂੰ ਮਿਲਿਆ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ, ਸਰੀਰ ‘ਤੇ ਗੁੰਦਵਾਏ ਇੰਨੇ ਟੈਟੂ

ਇਕ ਜੋੜੇ ਨੇ ਆਪਣੇ ਸਰੀਰ ‘ਤੇ ਕੁੱਲ 98 ਸੋਧਾਂ ਨਾਲ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਜਿੱਤਿਆ ਹੈ। ਜੋੜੇ ਨੇ ਆਪਣੇ ਸਰੀਰ ‘ਤੇ ਕਈ ਤਰ੍ਹਾਂ...

ਆਸਟ੍ਰੇਲੀਆ ‘ਚ ਕੁੜੀ ਦਾ ਕਤਲ ਕਰਕੇ ਭੱਜਿਆ ਪੰਜਾਬੀ 4 ਸਾਲਾਂ ਬਾਅਦ ਦਿੱਲੀ ਤੋਂ ਗ੍ਰਿਫਤਾਰ

2018 ‘ਚ ਆਸਟ੍ਰੇਲੀਆ ‘ਚ 24 ਸਾਲਾ ਲੜਕੀ ਦਾ ਕਤਲ ਕਰਕੇ ਫਰਾਰ ਹੋਏ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਕ...

ਸੋਹਾਣਾ ਨਰਸ ਹੱਤਿਆਕਾਂਡ ‘ਚ ਬਰਖਾਸਤ ASI ਗ੍ਰਿਫਤਾਰ, ਝਗੜੇ ਤੋਂ ਬਾਅਦ ਗਲਾ ਦਬਾਕੇ ਕੀਤਾ ਸੀ ਕਤਲ

ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਇੱਕ ਨਰਸ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋਏ ਏਐਸ ਈਸ਼ਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...

ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ : ‘ਪੰਜਾਬ ‘ਚ 11.6 ਫੀਸਦੀ ਔੌਰਤਾਂ ਸਰੀਰਕ ਤੇ ਜਿਣਸੀ ਹਿੰਸਾ ਦਾ ਸ਼ਿਕਾਰ’

ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ 11.6 ਫੀਸਦੀ ਔਰਤਾਂ ਪਤੀ ਵੱਲੋਂ ਕੀਤੇ ਜਾਣ ਵਾਲੇ ਸਰੀਰਕ ਤੇ ਜਿਣਸੀ ਹਿੰਸਾ ਦਾ...

ਮਾਨ ਸਰਕਾਰ ਦਾ ਫੈਸਲਾ, ਬੁੱਢੇ ਨਾਲੇ ਦੀ ਤਰਜ ‘ਤੇ ਤਿਆਰ ਕਰੇਗੀ ਤੁੰਗ ਢਾਬ ਡ੍ਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਾਜੈਕਟ

ਲੋਕਾਂ ਨੂੰ ਸਾਫ ਸੁਥਰਾ ਤੇ ਰਹਿਣ ਯੋਗ ਮਾਹੌਲ ਮੁਹੱਈਆ ਕਰਨਾਉਣ ਦੀ ਆਪਣੀ ਵਚਨਬੱਧਤਾ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...

ਲੁਧਿਆਣਾ ‘ਚ ਵਧਿਆ ਡੇਂਗੂ ਦਾ ਖ਼ਤਰਾ, 34 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ ਵਿੱਚ ਸਰਦੀ ਨੇ ਦਸਤਕ ਦੇ ਦਿੱਤੀ ਹੈ ਪਰ ਡੇਂਗੂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ...

30 ਨਵੰਬਰ ਤੋਂ ਚੰਡੀਗੜ੍ਹ ‘ਚ ਪੱਕਾ ਮੋਰਚਾ ਲਗਾਉਣਗੇ ਕਿਸਾਨ, ਇਨ੍ਹਾਂ ਮੁੱਦਿਆਂ ਨੂੰ ਲੈ ਕੇ 5 ਜਥੇਬੰਦੀਆਂ ਲਾਮਬੰਦ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਸੂਬੇ ਦੇ ਪਾਣੀਆਂ ਅਤੇ ਜੁਮਲਾ ਮੁਸ਼ਤਰਕਾ ਦੀ ਮਲਕੀਅਤ ਵਾਲੀਆਂ ਜ਼ਮੀਨਾਂ ਪੰਚਾਇਤਾਂ ਨੂੰ ਸੌਂਪਣ...

ਅੰਮ੍ਰਿਤਸਰ : ਪਿਸਤੋਲ ਦੀ ਨੋਕ ‘ਤੇ ਬਦਮਾਸ਼ ਹਜ਼ਾਰਾਂ ਦੀ ਨਕਦੀ ਲੈ ਹੋਏ ਫਰਾਰ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਅੰਮ੍ਰਿਤਸਰ ਦੀ ਸਭ ਤੋਂ ਬਿਜ਼ੀ ਸੜਕ ‘ਤੇ ਵੀਰਵਾਰ ਦੇਰ ਰਾਤ ਇੱਕ ਵਾਰ ਫਿਰ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ...

ਸ਼ਰਧਾ ਕਤਲਕਾਂਡ : ਆਫਤਾਬ ਦੇ ਫਲੈਟ ਤੋਂ ਮਿਲੇ 5 ਚਾਕੂ, ਅੱਜ ਫਿਰ ਤੋਂ ਹੋਵੇਗਾ ਪਾਲੀਗ੍ਰਾਫ ਟੈਸਟ

ਸ਼ਰਧਾ ਕਤਲ ਕਾਂਡ ਵਿੱਚ ਪੁਲਿਸ ਨੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦੇ ਫਲੈਟ ਵਿੱਚੋਂ 5 ਚਾਕੂ ਬਰਾਮਦ ਕੀਤੇ ਹਨ। ਇਨ੍ਹਾਂ ਦੀ ਲੰਬਾਈ 5 ਤੋਂ 6...

ਭਾਰਤ-ਨਿਊਜ਼ੀਲੈਂਡ ਪਹਿਲਾ ਵਨਡੇ : ਟੀਮ ਇੰਡੀਆ ਨੇ ਦਿੱਤਾ 307 ਦਾ ਟਾਰਗੈੱਟ, ਆਖਰੀ 4 ਓਵਰ ‘ਚ ਬਣਾਈਆਂ 52 ਦੌੜਾਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਵਨਡੇ ਸੀਰੀਜ਼ ਦਾ ਪਹਿਲਾ ਮੈਚ ਆਕਲੈਂਡ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ...

ਜਲੰਧਰ ‘ਚ ਨਿਗਮ ਦੀ ਸੀਲ ਅਤੇ ਤਾਲੇ ਤੋੜ ਕੇ ਮੁੜ ਖੋਲ੍ਹੀਆਂ ਦੁਕਾਨਾਂ, ਕਾਨੂੰਨ ਦੀਆਂ ਉਡਾਈਆਂ ਧੱਜੀਆਂ

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਾਨੂੰਨ ਦੀ ਵੀ ਪ੍ਰਵਾਹ ਨਹੀਂ ਹੈ।...

ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਦੀ ਕਾਰਵਾਈ, 10,000 ਦੀ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਵਿਜੀਲੈਂਸ...

ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ ਡਿਪਟੀ CM ਓਪੀ ਸੋਨੀ, ਸਰੋਤਾਂ ਤੋਂ ਵਧ ਆਮਦਨ ਦੇ ਮੁੱਦੇ ‘ਤੇ ਕੀਤਾ ਤਲਬ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੀ ਕਾਂਗਰਸ ਸਰਕਾਰ ਦੇ ਇਕ ਹੋਰ ਸਾਬਕਾ ਮੰਤਰੀ ਪੰਜਾਬ ਵਿਜੀਲੈਂਸ...

ਮੋਹਾਲੀ ‘ਚ ਗੈਂਗਸਟਰ ਰਾਜਨ ਭੱਟੀ ਦੇ 2 ਸਾਥੀ ਗ੍ਰਿਫਤਾਰ, ਹਥਿਆਰ ਬਰਾਮਦ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਦੀ ਟੀਮ ਨੇ ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਲੁਧਿਆਣਾ ‘ਚ ਲੋਕ ਇਨਸਾਫ ਪਾਰਟੀ ਦਾ ਨੇਤਾ ਗ੍ਰਿਫਤਾਰ, ਚੋਣਾਂ ਦੌਰਾਨ ਹਿੰਸਾ ‘ਚ ਸ਼ਾਮਲ ਹੋਣ ਦਾ ਸੀ ਕੇਸ ਦਰਜ

ਲੁਧਿਆਣਾ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ...

ਪੰਜਾਬੀਆਂ ਨੂੰ ਵੱਡਾ ਝਟਕਾ! ਪਾਸਪੋਰਟ ‘ਤੇ ਸਿੰਗਲ ਨਾਂ ਵਾਲੇ ਯਾਤਰੀ ਨਹੀਂ ਕਰ ਸਕਣਗੇ UAE ਦੀ ਯਾਤਰਾ

ਯੂਏਈ (ਸੰਯੁਕਤ ਅਰਬ ਅਮੀਰਾਤ) ਨੇ ਸਿੰਗਲ ਨਾਂ ਦੇ ਪਾਸਪੋਰਟ ਧਾਰਕਾਂ ਲਈ ਯਾਤਰਾ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਫੈਸਲੇ ਨੇ...

ਡੇਰਾ ਮੁਖੀ ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਹੋਈ ਖਤਮ, ਸੁਨਾਰੀਆ ਜੇਲ੍ਹ ‘ਚ ਅੱਜ ਹੋਵੇਗੀ ਵਾਪਸੀ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਪੁਲਿਸ ਅੱਜ ਉਸ ਨੂੰ ਸੁਨਾਰੀਆ ਜੇਲ ਲੈ ਕੇ ਆਵੇਗੀ। ਇਸ ਦੇ ਲਈ ਪੁਲਿਸ...

ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਖੇਤੀ ਮੰਤਰੀ ਨੇ ਜੂਸ ਪਿਲਾ ਖਤਮ ਕਰਵਾਇਆ ਡੱਲੇਵਾਲ ਦਾ ਮਰਨ ਵਰਤ

ਫਰੀਦਕੋਟ ਵਿਚ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖਤਮ ਕਰ ਦਿੱਤਾ ਹੈ। ਖੇਤੀ ਮੰਤਰੀ ਕੁਲਦੀਪ ਸਿੰਘ...

ਕੋਰੋਨਾ ਮਗਰੋਂ Disease X ਬਣ ਸਕਦੀ ਏ ਅਗਲੀ ਮਹਾਮਾਰੀ! WHO ਦੇ 300 ਵਿਗਿਆਨੀਆਂ ਦੀ ਨਜ਼ਰ

ਕੋਰੋਨਾ ਮਹਾਮਾਰੀ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਉਹ ਕੁਝ ਬੈਕਟੀਰੀਆ,...

ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਓ ਨੂੰ ਮੌਤ ਦੀ ਸਜ਼ਾ, ਫਾਸਟ ਟ੍ਰੈਕ ਅਦਾਲਤ ਦਾ ਵੱਡਾ ਫੈਸਲਾ

ਸਿਰਸਾ ਦੀ ਫਾਸਟ ਟਰੈਕ ਅਦਾਲਤ ਨੇ ਵੀਰਵਾਰ ਨੂੰ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ...

ਤਾਲਿਬਾਨੀ ਸਜ਼ਾ, ਮਿਊਜ਼ਿਕ ਸੁਣਨ, ਚੋਰੀ ਵਰਗੇ ਦੋਸ਼ਾਂ ਲਈ ਭੀੜ ਸਾਹਮਣੇ ਔਰਤਾਂ ਸਣੇ 12 ਨੂੰ ਮਾਰੇ ਕੋੜੇ

ਅਫਗਾਨਿਸਤਾਨ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ ਦੱਸਦੇ ਹੋਏ 12 ਲੋਕਾਂ ਨੂੰ...

ਜਾਮਾ ਮਸਜਿਦ ‘ਚ ਔਰਤਾਂ ਲਈ ਐਂਟਰੀ ਖੁੱਲ੍ਹੀ, LG ਦੇ ਦਖ਼ਲ ਮਗਰੋਂ ਪਲਟਿਆ ਫੈਸਲਾ

ਦਿੱਲੀ ਦੀ ਜਾਮਾ ਮਸਜਿਦ ਨੇ ਔਰਤਾਂ ਦੇ ਸਿੰਗਲ ਐਂਟਰੀ ‘ਤੇ ਲੱਗੀ ਪਾਬੰਦੀ ਹਟਾ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਉਪ ਰਾਜਪਾਲ ਵੀਕੇ...

ਪਾਸਪੋਰਟ ‘ਤੇ ਸਿੰਗਲ ਨਾਂ ਹੋਣ ‘ਤੇ ਨਹੀਂ ਮਿਲੇਗਾ ਵੀਜ਼ਾ, UAE ਨੇ ਬਦਲੇ ਨਿਯਮ

ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਲਈ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਨਿਯਮ ਮੁਤਾਬਕ...

ਰਿਸ਼ਵਤ ਮੰਗਣ ਵਾਲੇ ਪੁਲਿਸ ਵਾਲਿਆਂ ‘ਤੇ ਹੁਣ ਹੋਵੇਗੀ ਕਾਰਵਾਈ, DGP ਯਾਦਵ ਵੱਲੋਂ ਵਿਸ਼ੇਸ਼ ਨੰਬਰ ਜਾਰੀ

ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪਰ ਫਿਰ ਵੀ ਕਈ ਪੁਲਿਸ ਮੁਲਾਜ਼ਮ ਹੀ ਕਾਨੂੰਨ ਦੀ ਉਲੰਘਣਾ ਕਰਦੇ...

ਪਾਬੰਦੀ ਦੇ ਬਾਵਜੂਦ ਹਿੰਦੂ ਨੇਤਾ ਅਭਿਸ਼ੇਕ ਬਖਸ਼ੀ ਵੱਲੋਂ ਪਿਸਤੌਲ ਨਾਲ ਫੋਟੋ-ਵੀਡੀਓ ਵਾਇਰਲ, ਹੋਇਆ ਪਰਚਾ

ਜਲੰਧਰ ‘ਚ ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ...

ਜਗਜੀਤ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ, ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ

ਕਿਸਾਨ ਨੇਤਾ ਜਗਜੀਤ ਡੱਲੇਵਾਲ ਦਾ ਅੱਜ 6ਵੇਂ ਦਿਨ ਵੀ ਮਰਨ ਵਰਤ ਜਾਰੀ ਰਿਹਾ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਅੱਜ ਫਰੀਦਕੋਟ ਵਿੱਚ ਨੈਸ਼ਨਲ...

ਹੁਣ ਨਿਊ ਲੁੱਕ ‘ਚ ਹੋਣਗੇ ਕਰੂ ਮੈਂਬਰ , ਬਿੰਦੀ ਤੋਂ ਹੇਅਰ ਸਟਾਈਲ ਤੱਕ Air India ਵੱਲੋਂ ਗਾਈਡਲਾਈਨਸ ਜਾਰੀ

ਏਅਰ ਇੰਡੀਆ ਦੇ ਕੈਬਿਨ ਅਟੈਂਡੈਂਟਸ ਹੁਣ ਨਵੇਂ ਲੁਕ ਵਿੱਚ ਨਜ਼ਰ ਆਉਣਗੇ। ਦਰਅਸਲ ਗਰੂਮਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ...

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਨਵਾਂ ਫੌਜ ਮੁਖੀ, ਭਾਰਤ ਨਾਲ ਵਿਗੜ ਸਕਦੇ ਨੇ ਰਿਸ਼ਤੇ

ਲੰਮੇ ਸਮੇਂ ਤੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਸੀ ਕਿ ਬਾਜਵਾ ਤੋਂ ਬਾਅਦ ਇਹ ਕਮਾਨ ਕਿਸ ਦੇ ਹੱਥਾਂ ‘ਚ ਸੌਂਪੀ...

ਲੁਧਿਆਣਾ ‘ਚ ਭਲਕੇ 7 ਘੰਟੇ ਦਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਜੇ ਤੁਸੀਂ ਮੋਬਾਈਲ ਚਾਰਜਿੰਗ, ਕੱਪੜੇ ਪ੍ਰੈੱਸ ਆਦਿ ਬਿਜਲੀ ਸੰਬੰਧੀ ਹੋਰ ਜ਼ਰੂਰੀ ਕੰਮ ਕਰਨੇ ਹਨ ਤਾਂ ਪਹਿਲਾਂ ਹੀ ਕਰ ਕੇ ਰੱਖ ਲਓ ਕਿਉਂਕਿ...

ਨਹੀਂ ਰਹੇ ਪੰਜਾਬੀ ਫਿਲਮ ਡਾਇਰੈਕਟਰ ਸੁਖਦੀਪ ਸੁੱਖੀ, 3 ਮਹੀਨਿਆਂ ਅੰਦਰ ਗਏ ਮਾਪੇ ਤੇ ਹੁਣ ਪੁੱਤ

ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਡਾਇਰੈਕਟਰ ਅਤੇ ਰੇਡੀਓ ਜੌਕੀ ਸੁਖਦੀਪ...

ਰਾਹੁਲ ਨੂੰ ਮਿਲਿਆ ਭੈਣ ਦਾ ਸਾਥ, ਪਤੀ-ਪੁੱਤ ਸਣੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਈ ਪ੍ਰਿਯੰਕਾ

ਕਾਂਗਰਸ ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਪਤੀ ਅਤੇ ਪੁੱਤਰ ਨਾਲ ਪਹਿਲੀ ਵਾਰ ਆਪਣੇ...

ਫੌਜ ਦੀ ਬੇਇਜ਼ਤੀ ਕਰਨੀ ਰਿਚਾ ਚੱਢਾ ਨੂੰ ਪਈ ਮਹਿੰਗੀ, ਮੁਆਫ਼ੀ ਮੰਗਣ ਦੇ ਬਾਵਜੂਦ ਹੋਇਆ ਪਰਚਾ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਫੌਜ ‘ਤੇ...

ਅੰਮ੍ਰਿਤਸਰ : 72 ਘੰਟਿਆਂ ‘ਚ ਲੁੱਟ ਦੀ ਦੂਜੀ ਵੱਡੀ ਵਾਰਦਾਤ, 3 ਲੁਟੇਰਿਆਂ ਨੇ ਖੋਹੀ ਐਕਟਿਵਾ

ਅੰਮ੍ਰਿਤਸਰ ‘ਚ ਲੁਟੇਰਿਆਂ ਨੇ 72 ਘੰਟਿਆਂ ‘ਚ ਦੂਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਤ ਸਮੇਂ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦੀ...

ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ’

ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁੜੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਸਜਿਦ ਦੇ ਬਾਹਰ, ਤਿੰਨਾਂ ਐਂਟਰੀ ਗੇਟਾਂ ‘ਤੇ ਇਕ ਨੋਟਿਸ...

ਪੰਜਾਬ ਪੁਲਿਸ ਨੇ ਵਧਾਈ ਸਖ਼ਤੀ, ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ 6 ਵਿਅਕਤੀ ਗਿ੍ਫ਼ਤਾਰ; 43 ‘ਤੇ ਕੀਤਾ ਮਾਮਲਾ ਦਰਜ

ਜਲੰਧਰ: ਪੰਜਾਬ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ...

ਰੋਹਤਕ ‘ਚ ਇਨਸਾਨੀਅਤ ਸ਼ਰਮਸਾਰ, ਰੇਲਵੇ ਸਟੇਸ਼ਨ ‘ਤੇ ਸੁੱਟੀ 1 ਦਿਨ ਦੇ ਨਵਜੰਮੇ ਬੱਚੇ ਦੀ ਲਾਸ਼

ਹਰਿਆਣਾ ਦੇ ਰੋਹਤਕ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰੇਲਵੇ ਸਟੇਸ਼ਨ ‘ਤੇ ਇਕ ਨਵਜੰਮੇ ਬੱਚੇ...

ਨਵੇਂ ਪੁਲਿਸ ਕਮਿਸ਼ਨਰ ਦਾ ਪਹਿਲਾ ਫੇਰਬਦਲ: 9 ਥਾਣਿਆਂ ਦੇ SHO ਦਾ ਕੀਤਾ ਤਬਾਦਲਾ, ਵੇਖੋ ਲਿਸਟ

ਪੰਜਾਬ ਵਿੱਚ IPS ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਨਵੇਂ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਹੁਣ ਅੰਮ੍ਰਿਤਸਰ ਥਾਣੇ ‘ਚ ਵੀ ਵੱਡਾ...

ਬੇਅਦਬੀ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸੁੱਟਿਆ ਦੁੱਧ, ਮੁਲਜ਼ਮ ‘ਤੇ ਮਾਮਲਾ ਦਰਜ

ਪੰਜਾਬ ‘ਚ ਰੋਜ਼ ਕੋਈ ਨਾ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਅਜਿਹਾ ਇਕ ਹੋਰ ਮਾਮਲਾ ਜਲੰਧਰ ਵਿਖੇ ਸ਼ੇਖਾਂ ਬਾਜ਼ਾਰ ‘ਚ ਸਥਿਤ...

ਜਲੰਧਰ ‘ਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਵਧਿਆ ਡੇਂਗੂ ਦਾ ਖਤਰਾ, 6 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ ਵਿੱਚ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋ ਦਿਨਾਂ ਦੀ ਰਾਹਤ ਤੋਂ ਬਾਅਦ ਬੁੱਧਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਉਣ...

ਜ਼ੀਰਕਪੁਰ ‘ਚ 15 ਸਾਲਾ ਨਾਬਾਲਗ ਬਣੀ ਮਾਂ, ਪੇਟ ‘ਚ ਦਰਦ ਹੋਣ ‘ਤੇ ਗਰਭਵਤੀ ਹੋਣ ਦਾ ਲੱਗਾ ਪਤਾ

ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ‘ਚ 15 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਹ ਬਲਾਤਕਾਰ ਦਾ ਸ਼ਿਕਾਰ ਸੀ। ਪੇਟ ਵਿੱਚ...

ਮੋਹਾਲੀ ‘ਚ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੀ ਮਹਿਲਾ ASI ਖਿਲਾਫ ਮਾਮਲਾ ਦਰਜ

ਪੰਜਾਬ ਦੇ ਮੋਹਾਲੀ ਜ਼ਿਲੇ ਦੇ ਡੇਰਾਬੱਸੀ ‘ਚ ਬਲਾਤਕਾਰ ਪੀੜਤਾ ਤੋਂ ਜਾਂਚ ਦੇ ਨਾਂ ‘ਤੇ ਰਿਸ਼ਵਤ ਲੈਣ ਵਾਲੀ ਮਹਿਲਾ ASI ਦਾ ਵੀਡੀਓ ਸੋਸ਼ਲ...

NIA ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ 10 ਦਿਨ ਦਾ ਰਿਮਾਂਡ, ਏਜੰਸੀ ਕਰ ਰਹੀ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ

ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10...

ਪ੍ਰਾਪਰਟੀ ਡੀਲਰ ਨੇ ਦੁਕਾਨ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼

ਜਮਾਲਪੁਰ ਇਲਾਕੇ ‘ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ...

ED ਦੇ ਨਾਂ ‘ਤੇ ਹੁਣ ਨਹੀਂ ਹੋ ਸਕੇਗੀ ਠੱਗੀ, ਸੰਮਨਾਂ ‘ਤੇ ਚਿਪਕਾਇਆ ਜਾਵੇਗਾ QR ਕੋਡ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਨਾਂ ‘ਤੇ ਧੋਖਾਧੜੀ ਦੀਆਂ ਖਬਰਾਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਵਿਭਾਗ ਨੇ...

ਧੀ ਨੇ ਕੋਰਟ ‘ਚ ਪਟੀਸ਼ਨ ਕੀਤੀ ਦਾਇਰ, ਪਿਤਾ ਨੂੰ ਡੈੱਥ ਇੰਜੈਕਸ਼ਨ ਦਿੱਤੇ ਜਾਣ ਸਮੇਂ ਮੌਜੂਦ ਰਹਿਣ ਦੀ ਮੰਗੀ ਮਨਜ਼ੂਰੀ

ਅਮਰੀਕਾ ਵਿਚ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ੀ ਕੇਵਿਨ ਜਾਨਸਨ ਨੂੰ 29 ਨਵੰਬਰ ਨੂੰ ਡੈੱਥ ਇੰਜੈਕਸ਼ਨ ਨਾਲ ਸਜ਼ਾ-ਏ-ਮੌਤ ਦਿੱਤੀ ਜਾਵੇਗੀ। ਕੇਵਿਨ...

ਗੰਨ ਕਲਚਰ ਖਤਮ ਕਰਨਾ ਸਰਕਾਰ ਲਈ ਬਣਿਆ ਚੈਲੰਜ! ਪੰਜਾਬੀਆਂ ਕੋਲ ਹਨ ਲਗਭਗ 4 ਲੱਖ ਲਾਇਸੈਂਸੀ ਹਥਿਆਰ

ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਖਤਮ ਕਰਨ ਦੇ ਐਲਾਨ ਤੋਂ ਬਾਅਦ ਅਪਰਾਧਿਕ ਗਤੀਵਿਧਆਂ ਵਿਚ ਸ਼ਾਮਲ ਹਥਿਆਰ ਲਾਇਸੈਂਸ ਧਾਰਕਾਂ ਨੂੰ ਇਕ...

ਪ੍ਰੇਮਿਕਾ ਦੀ ਮ੍ਰਿਤਕ ਦੇਹ ਨਾਲ ਪ੍ਰੇਮੀ ਨੇ ਕਰਵਾਇਆ ਵਿਆਹ, ਕਿਹਾ-‘ਜ਼ਿੰਦਗੀ ਭਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗਾ’

ਆਸਾਮ ਵਿੱਚ ਹੋਏ ਅਨੋਖੇ ਵਿਆਹ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ। ਇੱਥੇ ਇੱਕ ਲੜਕੇ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼...

PPSC ਦੇ ਚੇਅਰਮੈਨ ਅਹੁਦੇ ਲਈ ਨੌਜਵਾਨ 14 ਦਸੰਬਰ ਤੱਕ ਭਰ ਸਕਦੇ ਹਨ ਅਰਜ਼ੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿਚ ਰੋਜ਼ਗਾਰ ਦੇ ਮੌਕੇ ਪ੍ਰਧਾਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।...

ਮੰਦਭਾਗੀ ਖਬਰ : ਕੈਨੇਡਾ ’ਚ ਸੜਕ ਹਾਦਸੇ ਦੌਰਾਨ ਸੰਗਰੂਰ ਦੇ ਨੌਜਵਾਨ ਦੀ ਹੋਈ ਮੌਤ

ਕੈਨੇਡਾ ਦੇ ਵਿਨੀਪੈਗ ਦੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼...

ਏਐੱਸਆਈ ਹਰਪਾਲ ਸਿੰਘ ਨੂੰ 5000 ਰੁ. ਰਿਸ਼ਵਤ ਲੈਂਦਿਆਂ ASP ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ: ਪੰਜਾਬ ਵਿਚ ਰਿਸ਼ਵਤ ਲੈ ਰਹੇ ਅਧਿਕਾਰੀਆਂ ਦੇ ਮਾਮਲੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ...

PNB ਨੇ ਵਧਾਈ ਡੈਬਿਟ ਕਾਰਡ ਦੀ ਟ੍ਰਾਂਜੈਕਸ਼ਨ ਲਿਮਟ, ਹੁਣ ATM ਤੋਂ ਕਢਾ ਸਕੋਗੇ 1 ਲੱਖ ਰੁ.

ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕਾਂ ਲਈ ਚੰਗੀ ਖਬਰ ਹੈ। ਬੈਂਕ ਨੇ ਡੈਬਿਟ ਕਾਰਡ ਦੀ ਟ੍ਰਾਂਜੈਕਸ਼ਨ ਲਿਮਟ ਵਧਾ ਦਿੱਤੀ ਹੈ। ਏਟੀਐੱਮ ਤੋਂ...

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਬਾਰੇ CBI ਦਾ ਵੱਡਾ ਖੁਲਾਸਾ-‘ਨਸ਼ੇ ‘ਚ 14ਵੀਂ ਮੰਜ਼ਿਲ ਤੋਂ ਡਿਗਣ ਨਾਲ ਹੋਈ ਸੀ ਮੌਤ’

ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਮੈਨੇਜਰ ਦਿਸ਼ਾ ਸਾਲੀਆਨ ਦੀ ਮੌਤ ‘ਤੇ ਸੀਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਦਾ ਦਾਅਵਾ ਹੈ ਕਿ...

ਤੇਜ਼ ਰਫਤਾਰ ‘ਚ ਆ ਰਹੇ ਟਰੱਕ ਨੇ ਨੌਜਵਾਨ ਨੂੰ ਦਰੜਿਆ, ਹੋਈ ਮੌਕੇ ‘ਤੇ ਮੌਤ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿਕੋਸਰਾਂ ਦੇ ਰਹਿਣ ਵਾਲੇ ਨੌਜਵਾਨ ਦੀ ਘਰੇਲੂ ਕੰਮ ਲਈ ਰਾਹ ਜਾਂਦੇ ਟਰੱਕ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ...

ਦੂਜੇ ਧਰਮ ‘ਚ ਵਿਆਹ ਕਰਨ ‘ਤੇ ਕੁੜੀ ਨੂੰ ਮਾਰੀ ਗੋਲੀ, ਪਤੀ ਦਾ ਦੋਸ਼-‘ਭਰਾ ਨੇ ਕੀਤਾ ਹਮਲਾ’

ਜੈਪੁਰ ਵਿੱਚ ਅੱਜ ਸਵੇਰੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਇੱਕ 26 ਸਾਲਾ ਲੜਕੀ ਨੂੰ ਪਿੱਛਿਓਂ ਗੋਲੀ ਮਾਰ ਦਿੱਤੀ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ...

ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ: ਮਾਈਨਿੰਗ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ਨੇ ਬਿਨਾਂ...

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ, ਅੰਦੋਲਨਕਾਰੀਆਂ ਨੂੰ ਕੀਤੀ ਇਹ ਅਪੀਲ

ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਧਰਨੇ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਲਗਾਤਾਰ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ...

ਗੰਨ ਕਲਚਰ ‘ਤੇ ਮੋਗਾ ਪ੍ਰਸ਼ਾਸਨ ਦੀ ਚੈਕਿੰਗ ਮੁਹਿੰਮ ਸ਼ੁਰੂ, 15 ਅਸਲਾ ਲਾਇਸੈਂਸ ਕੀਤੇ ਰੱਦ

ਪੰਜਾਬ ਸਰਕਾਰ ਵਿਚ ਗਨ ਕਲਚਰ ਨੂੰ ਖਤਮ ਕਰਨ ਲਈ ਸਖਤੀ ਕਰ ਰਹੀ ਹੈ। ਡੀਜੀਪੀ ਪੰਜਾਬ ਵੱਲੋਂ ਪੂਰੇ ਪੰਜਾਬ ਵਿਚ ਅਸਲਾ ਲਾਇਸੈਂਸ ਦੀ ਚੈਕਿੰਗ ਕਰਨ...

ਕੇਂਦਰੀ ਜੇਲ੍ਹ ਪਟਿਆਲਾ ਤੋਂ 4 ਮੋਬਾਈਲ ਫੋਨ, 4 ਬੈਟਰੀਆਂ, 4 ਡਾਟਾ ਕੇਬਲਜ਼ ਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ

ਪੰਜਾਬ ਸਰਕਾਰ ਅਤੇ ਮਾਨਯੋਗ ਜੇਲ੍ਹ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਚਲਾਈ ਗਈ ਡਰੱਗਜ਼ ਅਤੇ ਮੋਬਾਇਲ ਫ੍ਰੀ ਜੇਲ੍ਹਾਂ...

ਮਾਨ ਸਰਕਾਰ ਟਰੱਕ ਯੂਨੀਅਨਾਂ ਖ਼ਿਲਾਫ਼ ਹੋਈ ਸਖ਼ਤ, ਪੁਲਿਸ ਵਿਭਾਗ ਨੂੰ ਦਿੱਤੇ ਕਾਰਵਾਈ ਦੇ ਹੁਕਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚ ਖ਼ਤਮ ਕੀਤੀਆਂ ਟਰੱਕ ਯੂਨੀਅਨਾਂ ਵੱਲੋਂ ਉਦਯੋਗਾਂ ਲਈ...

ਹਸਪਤਾਲ ਨੇ ਗਰਭਵਤੀ ਔਰਤ ਨੂੰ ਐਡਮਿਟ ਕਰਨ ਤੋਂ ਕੀਤਾ ਇਨਕਾਰ, ਸੜਕ ‘ਤੇ ਲੋਕਾਂ ਨੇ ਕਰਵਾਈ ਡਲਿਵਰੀ

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਇਕ ਹਸਪਤਾਲ ਤੇ ਬਾਹਰ ਸੜਕ ‘ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਕੋਲ ਸੜਕ ‘ਤੇ...

ਮੰਤਰੀ ਬੈਂਸ ਨੇ ਡੈਪੂਟੇਸ਼ਨ ‘ਤੇ ਗਏ ਅਧਿਆਪਕਾਂ ਦੀ ਮੰਗੀ ਰਿਪੋਰਟ, ਵਾਪਸ ਸਕੂਲਾਂ ‘ਚ ਭੇਜਣ ਦੇ ਦਿੱਤੇ ਹੁਕਮ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਟੀਚਰਾਂ ਦੀ ਰਿਪੋਰਟ ਮੰਗੀ ਹੈ ਜੋ ਪਿਛਲੇ ਕਈ ਸਾਲਾਂ ਤੋਂ...

ਕੁੱਲ੍ਹੜ Pizza Couple ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ – ਬੰਦੂਕ ਨਹੀਂ ਉਹ Toy Gun ਸੀ

ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ Pizza ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਈਰਲ ਹੋਇਆ। ਜਿਸ ਤੋਂ ਬਾਅਦ ਕਈ...

ਸਿੱਖਿਆ ਅਧਿਕਾਰੀ ਵੱਲੋਂ ਸਕੂਲਾਂ ‘ਚ ਮਸਜਿਦਾਂ-ਮਜ਼ਾਰਾਂ ਨੂੰ ਲੈ ਕੇ ਅਨੋਖਾ ਫਰਮਾਨ, ਵਜ੍ਹਾ ਵੀ ਹੈਰਾਨੀ ਵਾਲੀ

ਰਾਜਸਥਾਨ ਦੇ ਟੋਂਕ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੰਗਲਵਾਰ ਨੂੰ ਇੱਕ ਅਜੀਬ ਹੁਕਮ ਜਾਰੀ ਕੀਤਾ ਹੈ। ਹੁਕਮ ਜਾਰੀ ਹੁੰਦੇ ਹੀ ਉਹ ਵਿਵਾਦਾਂ...

ਕੋਵਿਡ ਦੌਰਾਨ ਪੂਰੀ ਹੋਸਟਲ ਫੀਸ ਲੈਣਾ ਗਲਤ, ਹਾਈਕੋਰਟ ਵੱਲੋਂ ਲਾਅ ਯੂਨੀ. ਨੂੰ 50 ਫੀਸਦੀ ਵਾਪਸ ਕਰਨ ਦੇ ਹੁਕਮ

ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੂੰ ਹਾਈਕੋਰਟ ਨੇ 50 ਫੀਸਦੀ ਫੀਸ ਵਾਪਸ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ...

ਗੰਨ ਕਲਚਰ ਖਿਲਾਫ ਵੱਡੀ ਕਾਰਵਾਈ, CM ਦੇ ਹੁਕਮਾਂ ਦੇ 9 ਦਿਨਾਂ ‘ਚ 899 ਲਾਇਸੈਂਸ ਰੱਦ, 324 ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਲਈ ਪੁਲਿਸ ਨੇ ਆਪਣੀ ਸਖ਼ਤੀ ਵਧਾ ਦਿੱਤੀ ਹੈ। ਸੀ.ਐੱਮ....

STF ਨੇ ਸਬ-ਇੰਸਪੈਕਟਰ ਨੂੰ 2 ਸਾਥੀਆਂ ਸਣੇ ਕੀਤਾ ਕਾਬੂ, ਸ਼ਹਿਰ ‘ਚ ਚਲਾ ਰਿਹਾ ਸੀ ਨਸ਼ੇ ਦਾ ਨੈੱਟਵਰਕ

ਲੁਧਿਆਣਾ: STF ਦੀ ਟੀਮ ਨੇ ਅੱਜ ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਇਕ ਸਬ-ਇੰਸਪੈਕਟਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੂੰ ਜਾਲ...

‘ਮੈਨੂੰ ਮਾਰ ਦੇਵੇਗਾ, ਟੋਟੇ-ਟੋਟੇ ਕਰ ਦੇਵੇਗਾ’, ਸ਼ਰਧਾ ਨੇ ਮੌਤ ਤੋਂ ਪਹਿਲਾਂ ਹੀ ਕੀਤੀ ਸੀ ਪੁਲਿਸ ‘ਚ ਸ਼ਿਕਾਇਤ

ਦਿੱਲੀ ਦੇ ਮਹਿਰੌਲੀ ‘ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਦੋਸ਼ੀ ਆਫਤਾਬ...

ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਨੂੰ ਦੇਵੇਗਾ ਜ਼ਮੀਨ, ਕਿਹਾ- ਕੁਝ ਵੀ ਮੁਫ਼ਤ ਨਹੀਂ, ਬਦਲੇ ‘ਚ ਦੇਣੀ ਪਵੇਗੀ ਕੀਮਤ

ਚੰਡੀਗ੍ਹੜ : ਜਦੋਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਵਿਧਾਨ ਸਭਾ ਲਈ ਹਰਿਆਣਾ ਨੂੰ 10 ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਉਦੋਂ ਤੋਂ...

‘ਭਾਰਤ ਜੋੜੋ ਯਾਤਰਾ’ ‘ਚ ਪੈਸੈ ਦੇ ਕੇ ਸ਼ਾਮਲ ਕਰਨ ਦੇ ਦੋਸ਼ਾਂ ‘ਤੇ ਪੂਜਾ ਭੱਟ ਨੇ BJP ਨੂੰ ਦਿੱਤਾ ਕਰਾਰਾ ਜਵਾਬ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲਗਾਤਾਰ ਸੁਰਖੀਆਂ ਵਿੱਚ ਹੈ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ‘ਚ ਹੁਣ ਤੱਕ ਪੂਜਾ ਭੱਟ,...

ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਫਾਇਰਿੰਗ, 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਰਜੀਨੀਆ ‘ਚ ਚੇਸਾਪੀਕ ਸਥਿਤ ਵਾਲਮਾਰਟ ਦੇ...

ਫਰੀਦਕੋਟ ‘ਚ ਕਿਸਾਨਾਂ ਦਾ ਧਰਨਾ ਜਾਰੀ, 5 ਦਿਨ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਨ ਨੂੰ ਮਿਲਣਗੇ ਟਿਕੈਤ

‘ਆਪ’ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਰੀਦਕੋਟ ‘ਚ ਨੈਸ਼ਨਲ ਹਾਈਵੇਅ ‘ਤੇ ਟਹਿਣਾ ਟੀ-ਪੁਆਇੰਟ ‘ਤੇ ਸੱਤ...

ਲੁਧਿਆਣਾ ‘ਚ ਬੁਲੇਟ ਬਾਈਕ ਚੋਰੀ: ਹੈਬੋਵਾਲ ਇਲਾਕੇ ‘ਚ ਵਾਪਰੀ ਘਟਨਾ, ਸਕਾਰਪੀਓ ‘ਚ ਆਏ ਚੋਰ

ਲੁਧਿਆਣਾ: ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਬੁਲੇਟ ਬਾਈਕ ਚੋਰ ਗਿਰੋਹ ਸਰਗਰਮ ਹੋ ਗਿਆ ਹੈ। ਹਾਲ ਹੀ ‘ਚ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ।...

ਸਾਊਦੀ ਅਰਬ : 10 ਦਿਨਾਂ ‘ਚ 12 ਦੇ ਸਿਰ ਕਲਮ, ਇਨ੍ਹਾਂ ਮਾਮੂਲੀ ਅਪਰਾਧਾਂ ‘ਤੇ ਵੀ ਜ਼ਾਲਮ ਸਜ਼ਾਵਾਂ

ਸਾਊਦੀ ਅਰਬ ‘ਚ ਪਿਛਲੇ 10 ਦਿਨਾਂ ‘ਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇਣ ਦਾ ਤਰੀਕਾ ਵੀ ਬਹੁਤ ਜ਼ਾਲਮ ਹੈ, ਜਿਸ ਨੂੰ ਲੈ ਕੇ...

ਇੰਡਨੋਸ਼ੀਆ ‘ਚ ਭੂਚਾਲ ਨਾਲ ਮੌਤਾਂ 268 ਤੋਂ ਪਾਰ, 13,000 ਲੋਕ ਬੇਘਰ, ਤਸਵੀਰਾਂ ‘ਚ ਤਬਾਹੀ ਦਾ ਮੰਜ਼ਰ

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 268 ਤੋਂ ਪਾਰ ਹੋ ਚੁੱਕੀ ਹੈ। 700 ਤੋਂ ਵੱਧ ਲੋਕ...

ਮੂਸੇਵਾਲਾ ਦਾ ਕਾਤਲ ਗੋਲਡੀ ਬਰਾੜ ਭਗੌੜਾ ਕਰਾਰ, ਪੁਲਿਸ ਦੇਸ਼ ਲਿਆਉਣ ਦੀਆਂ ਕਰ ਰਹੀ ਕੋਸ਼ਿਸ਼ਾਂ

ਕੈਨੇਡਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਗੋਲਡੀ ਬਰਾੜ (34) ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ...

ਲੁਧਿਆਣਾ : ਚੋਰ ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਰਨ ਲੱਗੇ ਹੱਥ ਸਾਫ, ਜਿੰਦਰਾ ਭੰਨ ਅੰਦਰ ਵੜੇ

ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ...

ਪੰਜਾਬ ਦੀ ਸੜਕ ‘ਤੇ ਜਾਮ ਤੋਂ ਪ੍ਰੇਸ਼ਾਨ ਹੋਏ ਅਨਿਲ ਵਿੱਜ, CM ਮਾਨ ਨੂੰ ਚਿੱਠੀ ਲਿਖ ਦਿੱਤੀ ਸਲਾਹ

ਹਰਿਆਣਾ ਦੇ ਦਬੰਗ ਗ੍ਰਹਿ ਮੰਤਰੀ ਅਨਿਲ ਵਿੱਜ ਪੰਜਾਬ ਦੀ ਇੱਕ ਸੜਕ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਇਸ ਹੱਦ ਤੱਕ ਵੱਧ ਗਈਆਂ ਕਿ...

ਸਾਊਦੀ ਅਰਬ ‘ਚ 10 ਦਿਨਾਂ ‘ਚ 12 ਲੋਕਾਂ ਨੂੰ ਮਿਲੀ ਸਜ਼ਾ-ਏ-ਮੌਤ, ਤਲਵਾਰ ਨਾਲ ਸਿਰ ਕਲਮ

ਸਾਊਦੀ ਅਰਬ ਹਮੇਸ਼ਾ ਤੋਂ ਆਪਣੇ ਅਜੀਬ ਨਿਯਮ-ਕਾਨੂੰਨ ਤੇ ਖੌਫਨਾਕ ਸਜ਼ਾਵਾਂ ਲਈ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਥੇ ਨਿਯਮਾਂ ਦਾ...

ਛਾਂਟੀ ਕਰਨ ਵਾਲਿਆਂ ‘ਚ ਹੁਣ ‘Google’ ਵੀ ਸ਼ਾਮਲ, 10,000 ਲੋਕਾਂ ਨੂੰ ਕੱਢਣ ਦੀ ਤਿਆਰੀ

ਇਕ ਦੇ ਬਾਅਦ ਇਕ ਕਈ ਟੈੱਕ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਚੁੱਕੀਆਂ ਹਨ ਤੇ ਹੁਣ ਗੂਗਲ ਵੀ ਇਸ ਲਿਸਟ ਵਿਚ ਸ਼ਾਮਲ ਹੋ ਚੁੱਕੀ...

ਉਹ 5 ਦੇਸ਼ ਜਿਥੇ ਨਹੀਂ ਹੈ ਕੋਈ ਵੀ ਏਅਰਪੋਰਟ, ਲੋਕ ਇੰਝ ਕਰਦੇ ਹਨ ਹਵਾਈ ਯਾਤਰਾ

ਦੁਨੀਆ ਵਿਚ ਇਕ ਤੋਂ ਵਧ ਕੇ ਇਕ ਖੂਬਸੂਰਤ ਦੇਸ਼ ਹੈ ਜੋ ਆਪਣੀ ਖੂਬਸੂਰਤੀ ਤੇ ਦਿਲਕਸ਼ ਨਜ਼ਾਰਿਆਂ ਲਈ ਦੁਨੀਆ ਭਰ ਵਿਚ ਮਸ਼ਹੂਰ ਹਨ ਪਰ ਦੁਨੀਆ ਵਿਚ...

ਮਰੀਜ਼ ਦਾ ਭੂਤ ਆਇਆ ਹਸਪਤਾਲ, ਗਾਰਡ ਨੇ ਕੀਤਾ ਸਵਾਗਤ, CCTV ‘ਚ ਨਹੀਂ ਹੋਇਆ ਕੈਦ

ਤੁਸੀਂ ਭੂਤਾਂ- ਪ੍ਰੇਤਾਂ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਅਜਿਹੇ ਲੋਕ ਵੀ ਹਨ ਜੋ ਭੂਤ-ਪ੍ਰੇਤ ‘ਤੇ ਭਰੋਸਾ ਕਰਦੇ ਹਨ ‘ਤੇ ਕਈ...

ਰਿਸੈਪਸ਼ਨ ਸਮਾਰੋਹ ‘ਚ ਫਾਇਰਿੰਗ ਕਰਨੀ ਪਈ ਮਹਿੰਗੀ, ਗੋਲੀ ਲੱਗਣ ਨਾਲ ਲਾੜੇ ਦੇ ਦੋਸਤ ਦੀ ਹੋਈ ਮੌਤ

ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਲੀਆ ਥਾਣਾ ਖੇਤਰ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਸਮਾਰੋਹ ਦੌਰਾਨ ਹੋਈ ਫ਼ਾਇਰਿੰਗ ਦੌਰਾਨ ਲਾੜੇ ਦੇ ਦੋਸਤ...

ਵਿਜੀਲੈਂਸ ਨੇ ਵਣ ਵਿਭਾਗ ਦੇ 2 ਬਲਾਕ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਵਣ ਰੱਖਿਅਕ ਇਕਬਾਲ ਸਿੰਘ, ਬੀਟ ਅਧਿਕਾਰੀ ਬੋਹਾ ਤੇ ਵਧੀਕ ਇੰਚਾਰਜ...

ਪੰਜਾਬ ਪੁਲਿਸ ਦਾ ਬਰਖਾਸਤ ASI ਹੀ ਨਿਕਲਿਆ ਕਾਤਲ, ਗਲਾ ਘੁੱਟ ਕੇ ਕੀਤੀ ਸੀ ਨਰਸ ਦੀ ਹੱਤਿਆ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਵਿੱਚ ਇੱਕ ਸ਼ੈੱਡ ਨੇੜੇ ਮਿਲੀ ਨਰਸ ਨਸੀਬ ਕੌਰ (23) ਦੇ ਕਤਲ ਵਿੱਚ ਪੰਜਾਬ ਪੁਲੀਸ ਦੇ ਬਰਖਾਸਤ ਏਐਸਆਈ...

ਸਮਾਗਮ ‘ਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਵਾਲੇ ਨਿੱਜੀ ਸਕੂਲ ਨੂੰ ਨੋਟਿਸ ਜਾਰੀ, 2 ਦਿਨਾਂ ‘ਚ ਮੰਗਿਆ ਜਵਾਬ

ਖੰਨਾ ਸ਼ਹਿਰ ਦੇ ਮੋਹਨਪੁਰ ਵਿਚ ਸਥਿਤ ਇਕ ਨਿੱਜੀ ਸਕੂਲ ਗ੍ਰੀਨ ਗਰੋਵ ਪਬਲਿਕ ਸਕੂਲ ਨੂੰ ਸਲਾਨਾ ਸਮਾਗਮ ਵਿਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ...

ਡੇਂਗੂ ਦੇ ਰੋਕਥਾਮ ਲਈ 4 ਲੱਖ ‘ਤੋਂ ਵੱਧ ਘਰਾਂ ਦੇ ਹੋਏ ਸਰਵੇ, 1,68,21 ਡੱਬਿਆਂ ‘ਚੋਂ ਮਿਲਿਆ ਲਾਰਵਾ

ਮੋਹਾਲੀ: ਡੇਂਗੂ ਦੇ ਵੱਧਦੇ ਮਾਮਲੇ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ, ਸਪਰੇਅ ਅਤੇ ਜਾਗਰੂਕਤਾ ਮੁਹਿੰਮ...

ਪੰਜਾਬ ਪੁਲਿਸ ਦਾ ਗੰਨ ਕਲਚਰ ‘ਤੇ ਵੱਡਾ ਐਕਸ਼ਨ , ਪ੍ਰਧਾਨ ਮੰਤਰੀ ਬਾਜੇਕੇ ਖਿਲਾਫ FIR ਦਰਜ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਬਾਜੇਕੇ ਖਿਲਾਫ ਵੱਡਾ ਐਕਸ਼ਨ ਲਿਆ ਹੈ। ਬਾਜੇਕੇ ਖਿਲਾਫ FIR...

‘ਹੁਣ ਸਿਰੋਪਾਓ ਦੀ ਥਾਂ ਸਿਰਫ ਇਤਿਹਾਸਕ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ’ : ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰੋਪਾਓ ਦੀ ਸੁਚੱਜੀ ਵਰਤੋਂ ਲਈ ਵੀ ਨਿਯਮ...

ਪਟਵਾਰੀ ਤੋਂ ਪ੍ਰੇਸ਼ਾਨ ਹੋ ਵਿਅਕਤੀ ਨੇ ਨਿਗਲਿਆ ਜ਼ਹਿਰ, DC ਦਫਤਰ ਅੰਦਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਡੀਸੀ ਦਫਤਰ ਦੇ ਅੰਦਰ ਹੀ ਇਕ ਵਿਅਕਤੀ ਵੱਲੋਂ ਜ਼ਹਿਰ ਨਿਗਲ ਲਿਆ ਗਿਆ ਜਿਸ ਦੇ...

ਮੇਘਾਲਿਆ: ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ: 7 ਜ਼ਿਲ੍ਹਿਆਂ ‘ਚ ਇੰਟਰਨੈੱਟ ਕੀਤਾ ਬੰਦ

ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਸਵੇਰੇ ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅਸਾਮ ਦਾ ਇੱਕ ਵਣ ਗਾਰਡ...

SGPC ਦਾ ਅਹਿਮ ਫੈਸਲਾ, ਸਿੱਖ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਵਾਇਆ ਤਾਂ ਹੋਵੇਗਾ ਕੇਸ ਦਰਜ

ਕਿਸੇ ਵੀ ਵਿਅਕਤੀ ਨੂੰ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ‘ਚ ਗੁਰਬਾਣੀ ਦੀ ਤੁਕ ਜਾਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਾਉਣ ਦਾ...

ਰੋਹਤਕ ‘ਚ 60 ਹਜ਼ਾਰ ਦੀ ਧੋਖਾਧੜੀ, ਕ੍ਰੈਡਿਟ ਕਾਰਡ ਐਕਟੀਵੇਟ ਕਰਨ ਦੇ ਨਾਂ ‘ਤੇ ਹੜੱਪੇ ਪੈਸੇ

ਹਰਿਆਣਾ ਦੇ ਰੋਹਤਕ ਜ਼ਿਲੇ ਦੇ ਕਲਾਨੌਰ ‘ਚ ਕ੍ਰੈਡਿਟ ਕਾਰਡ ਐਕਟੀਵੇਟ ਕਰਵਾਉਣ ਦੇ ਨਾਂ ‘ਤੇ ਇਕ ਵਿਅਕਤੀ ਨਾਲ ਠੱਗੀ ਦਾ ਮਾਮਲਾ ਸਾਹਮਣੇ...

ਭਾਰਤ-ਨਿਊਜ਼ੀਲੈਂਡ ਤੀਸਰਾ T-20 ਮੀਂਹ ਕਾਰਨ ਹੋਇਆ ਰੱਦ, ਭਾਰਤ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨੇਪੀਅਰ ‘ਚ ਖੇਡਿਆ ਗਿਆ ਤੀਜਾ T-20 ਮੈਚ ਮੀਂਹ ਕਾਰਨ ਬੇਅਰਥ ਰਿਹਾ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ...

ਵਿਜੀਲੈਂਸ ਵੱਲੋਂ ਲੁਧਿਆਣਾ ਟੈਂਡਰ ਘੁਟਾਲੇ ਵਿੱਚ ਦੋ ਡੀ.ਐਫ.ਐਸ.ਸੀ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੀਆਂ...

Carousel Posts