Tag: , , , ,

CU ਵੀਡੀਓ ਲੀਕ ਕਾਂਡ, ਦੋਸ਼ੀ ਫੌਜ ਦਾ ਜਵਾਨ ਅਰੁਣਾਚਲ ਪ੍ਰਦੇਸ਼ ਤੋਂ ਕਾਬੂ, ਮੋਹਾਲੀ ਲਿਆਏਗੀ ਪੁਲਿਸ

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀਡੀਓ ਲੀਕ ਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ...

ਗੁਰਚਰਨ ਸਿੰਘ ਟੌਹੜਾ, 25 ਸਾਲ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੌਤ ਮਗਰੋਂ ਨਿੱਜੀ ਖਾਤਾ ਨਿਕਲਿਆ ਖਾਲੀ

ਗੁਰਚਰਨ ਸਿੰਘ ਟੌਹੜਾ ਕੌਮ ਦਾ ਉਹ ਬੇਦਾਗ ਹੀਰਾ ਹਨ ਜੋਕਿ ਪੰਜਾਬ ਦੀ ਸਿਆਸਤ ਤੇ ਧਾਰਮਿਕ ਮੰਚ ‘ਤੇ ਇੱਕ ਨਾਮ ਮਿਟਣ ਵਾਲੀ ਛਾਪ ਛੱਡ ਗਏ।...

ਅੰਮ੍ਰਿਤਸਰ ‘ਚ ਨਸ਼ੇੜੀ ਦੀ ਇੱਕ ਹੋਰ ਵੀਡੀਓ ਵਾਇਰਲ, ਬੇਹੋਸ਼ੀ ਦੀ ਹਾਲਤ, ਡਿੱਗਣ ਨੂੰ ਫਿਰਦਾ 20 ਸਾਲਾਂ ਮੁੰਡਾ

ਅੰਮ੍ਰਿਤਸਰ ‘ਚ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਸ਼ੇ ਕਰਕੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਨੌਜਵਾਨ ਦੀ ਹਾਲਤ...

SI ਦੀ ਗੱਡੀ ਥੱਲੇ ਬੰਬ ਲਾਉਣ ਦਾ ਮਾਮਲਾ, ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਦਾ ਇੱਕ ਹੋਰ ਦੋਸ਼ੀ ਕਾਬੂ

ਅੰਮ੍ਰਿਤਸਰ ਵਿਚ ਤਾਇਨਾਤ ਐੱਸ. ਆਈ. ਦਿਲਬਾਗ ਸਿੰਘ ਦੀ ਬਲੈਰੋ ਵਿਚ ਆਈਈਡੀ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ...

ਵੈਟਰਨਰੀ ਏਆਈ ਵਰਕਰਾਂ ਦੀ ਸਰਕਾਰ ਨੂੰ ਚੇਤਾਵਨੀ-‘ਮੰਗਾਂ ਪੂਰੀਆਂ ਨਾ ਹੋਣ ‘ਤੇ ਸੰਘਰਸ਼ ਕਰਾਂਗੇ ਤੇਜ਼’

ਵੈਟਰਨਰੀ ਏ. ਆਈ. ਵਰਕਰ ਯੂਨੀਅਨ ਵੱਲੋਂ ਡਾਇਰੈਕਟਰ ਦਫਤਰ ਮੋਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਜਾਰੀ ਰਿਹਾ ਅਤੇ ਲੜੀਵਾਰ...

ਟ੍ਰਾਂਜਿਟ ਰਿਮਾਂਡ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੀ ਅੱਜ ਪੇਸ਼ੀ, ਜਲੰਧਰ ਪੁਲਿਸ ਪਹੁੰਚੀ ਬਠਿੰਡਾ ਕੋਰਟ ਕੰਪਲੈਕਸ

ਮੂਸੇਵਾਲਾ ਦੀ ਹੱਤਿਆ ਵਿਚ ਨਾਮਜ਼ਦ ਗੈਂਗਸਟਰ ਲਾਰੈਂਸ ਨੂੰ ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਨੂੰ...

ਹੁਸ਼ਿਆਰਪੁਰ ਦੀ ਗੈਸ ਏਜੰਸੀ ‘ਚ ਹੋਇਆ ਧਮਾਕਾ, ਸਿਲੰਡਰ ਫਟਣ ਨਾਲ ਇਕ ਮਜ਼ਦੂਰ ਦੀ ਮੌਤ, 3 ਜ਼ਖਮੀ

ਹੁਸ਼ਿਆਰਪੁਰ ਜਲੰਧਰ ਰੋਡ ‘ਤੇ ਸਥਿਤ ਫੈਕਟਰੀ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ।...

ਰੋਹਿਤ ਸ਼ਰਮਾ ਨੇ ਬਣਾਇਆ ਵਰਲਡ ਰਿਕਾਰਡ, ਟੀ-20 ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬਣੇ ਬੱਲੇਬਾਜ਼

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤ-ਆਸਟ੍ਰੇਲੀਆ ਸੀਰੀਜ ਦੇ ਦੂਜੇ ਮੁਕਾਬਲੇ ਵਿਚ ਵਰਲਡ ਰਿਕਾਰਡ ਬਣਾਇਆ ਹੈ। ਉਹ ਟੀ-20 ਇੰਟਰਨੈਸ਼ਨਲ...

ਪੰਜਾਬ ‘ਚ ਮੌਸਮ ਦਾ ਬਦਲਿਆ ਮਿਜ਼ਾਜ, ਮੀਂਹ ਨਾਲ ਡਿੱਗਿਆ ਪਾਰਾ, 25 ਸਤੰਬਰ ਤੱਕ ਯੈਲੋ ਅਲਰਟ ਜਾਰੀ

ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। 25 ਸਤੰਬਰ ਤਕ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੱਜ...

‘ਕੇਂਦਰ ਨੂੰ ਸਾਰੇ ਸੂਬਿਆਂ ਵਿੱਚ ਪਲਾਸਟਿਕ ਦੇ ਲਿਫਾਫਿਆਂ ‘ਤੇ ਇਕੋ ਜਿਹੀ ਪਾਬੰਦੀ ਲਗਾਉਣੀ ਚਾਹੀਦੀ’: ਮੀਤ ਹੇਅਰ

ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸਵੱਛਤਾ ਲਈ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਕੈਰੀ ਬੈਗਾਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਇਸ ਪਾਬੰਦੀ...

ਬਰੈਂਪਟਨ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਖਿਲਾਫ ਮਾਮਲਾ ਦਰਜ

ਪੁਲਿਸ ਨੇ ਕਿਊਬੇਕ ਵਾਸੀ ਯੁੱਧਬੀਰ ਰੰਧਾਵਾ (31) ਖਿਲਾਫ ਬਰੈਂਪਟਨ ਵਿਚ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।...

ਅੱਧੀ ਰਾਤ ਨੂੰ ਜਨਹਿਤ ਪਟੀਸ਼ਨ ‘ਤੇ ਹੋਈ ਸੁਣਵਾਈ, ਹਾਈਕੋਰਟ ਵੱਲੋਂ NH44 ‘ਤੇ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

ਹਰਿਆਣਾ ਵਿਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਨਾਲ ਨਾਰਾਜ਼ ਕਿਸਾਨ ਕੁਰੂਕਸ਼ੇਤਰ ਦੇ ਸ਼ਾਬਾਦ ਵਿਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 ‘ਤੇ...

ਉਤਰਾਖੰਡ : 7 ਦਿਨ ਤੋਂ ਲਾਪਤਾ ਰਿਸੈਪਸ਼ਨਿਸਟ ਅੰਕਿਤਾ ਦੀ ਮਿਲੀ ਲਾਸ਼, BJP ਨੇਤਾ ਦੇ ਪੁੱਤਰ ਸਣੇ 3 ਗ੍ਰਿਫਤਾਰ

ਉਤਰਾਖੰਡ ਦੇ ਪੌੜੀ ਜ਼ਿਲ੍ਹੇ ਵਿਚ ਅੰਕਿਤਾ ਹੱਤਿਆਕਾਂਡ ਨੇ ਹੜਕੰਪ ਮਚਾ ਰੱਖਿਆ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।...

ਨਵਾਂਸ਼ਹਿਰ : ਦਾਣਾ ਮੰਡੀਆਂ ‘ਚ ਟੈਂਡਰਾਂ ਵਿਚ ਘਪਲੇਬਾਜ਼ੀ ਦੇ ਦੋਸ਼ ‘ਚ 3 ਠੇਕੇਦਾਰਾਂ ਖਿਲਾਫ ਕੇਸ ਦਰਜ

ਪੰਜਾਬ ਵਿਜੀਲੈਂਸ ਬਿਊਰੋ ਜਲੰਧਰ ਵੱਲੋਂ ਅਨਾਜ ਮੰਡੀਆਂ ਦੀ ਲੇਬਰ ਕਾਰਟੇਜ ਤੇ ਢੁਆਈ (ਟਰਾਂਸਪੋਰਟ) ਦੇ ਟੈਂਡਰਾਂ ਤੇ ਕੰਮਕਾਜ ਸਬੰਧੀ ਜਾਂਚ...

ਜੰਡਿਆਲਾ ਗੁਰੂ-ਤਰਨਤਾਰਨ ਰੋਡ ਦਾ ਨਾਂ ਬਦਲ ਸ੍ਰੀ ਗੁਰੂ ਅਰਜਨ ਦੇਵ ਮਾਰਗ ਰੱਖਿਆ, ਮੰਤਰੀ ਹਰਭਜਨ ਸਿੰਘ ਅੱਜ ਕਰਨਗੇ ਉਦਘਾਟਨ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਸੜਕ ਦੇ ਨਾਂ ‘ਚ ਫੇਰਬਦਲ ਕਰ ਦਿੱਤਾ ਹੈ। ਪਿਛਲੀ ਕਾਂਗਰਸ...

‘ਪੰਜਾਬ ਬਦਲਵੀਆਂ ਫਸਲਾਂ ਲਈ ਤਿਆਰ ਪਰ ਕੇਂਦਰ ਸਰਕਾਰ ਵਾਜਬ ਭਾਅ ਦੇਵੇ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਤਿਆਰ ਹੈ, ਪਰ ਕੇਂਦਰ ਸਰਕਾਰ ਨੂੰ ਫਸਲਾਂ ਦੇ ਪੱਕੇ ਲਾਹੇਵੰਦ...

ਰਾਜਪਾਲ ਨੇ 27 ਸਤੰਬਰ ਨੂੰ ਹੋਣ ਵਾਲੇ ਸੈਸ਼ਨ ਦਾ ਮੰਗਿਆ ਏਜੰਡਾ, CM ਮਾਨ ਬੋਲੇ-‘ਹੁਣ ਤਾਂ ਹੱਦ ਹੋ ਗਈ’

ਪੰਜਾਬ ਦੀ ‘ਆਪ’ ਸਰਕਾਰ ਵੱਲੋਂ 22 ਸਤੰਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਜਿਸ ਨੂੰ ਰਾਜਪਾਲ ਵੱਲੋਂ ਦਿੱਤੀ ਗਈ...

ਕਾਰ ਧੋਣ ਵਾਲੇ ਦੀ ਚਮਕੀ ਕਿਸਮਤ, ਲੱਗੀ 21 ਕਰੋੜ ਦੀ ਲਾਟਰੀ, ਦੁਬਈ ਤੋਂ ਘਰ ਵਾਪਸੀ ਦੀ ਤਿਆਰੀ

ਕਿਸੇ ਦੀ ਕਿਸਮਤ ਕਦੋਂ ਬਦਲ ਜਾਏ ਇਹ ਕਿਹਾ ਨਹੀਂ ਜਾ ਸਕਦਾ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਦੇ ਸਿਤਾਰੇ ਬੁਲੰਦੀਆਂ ‘ਤੇ ਹਨ ਅਤੇ ਕਦੋਂ...

ਕੁੱਖ ‘ਚ ਮਾਂ ਦੇ ਖਾਣੇ ਦਾ ਸੁਆਦ ਲੈਂਦੈ ਬੱਚਾ, ਬਦਲਦੈ ਹਾਵ-ਭਾਵ, ਕੌੜੇ ਖਾਣੇ ‘ਤੇ ਰੋਣੀ ਸੂਰਤ, ਸਟੱਡੀ ‘ਚ ਖੁਲਾਸਾ

ਬੱਚਾ ਮਾਂ ਦੀ ਕੁੱਖ ਵਿੱਚ ਹੀ ਸੁਆਦ ਨੂੰ ਸਮਝਣ ਲੱਗ ਪੈਂਦਾ ਹੈ। ਗਰਭ ਅਵਸਥਾ ਦੌਰਾਨ ਬੱਚੇ ਦਾ ਸੁਆਦ ਮਾਂ ਦੇ ਭੋਜਨ ਤੋਂ ਨਿਰਧਾਰਤ ਹੋਣਾ...

ਸਿੱਧੂ ਮੂਸੇਵਾਲਾ ਦੇ ਨਾਂ ਰਿਕਾਰਡ, ਡਾਇਮੰਡ ਪਲੇਅ ਬਟਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਢੇ ਚਾਰ ਮਹੀਨਿਆਂ ਬਾਅਦ ਯੂ-ਟਿਊਬ ਨੇ ਗਾਇਕ ਨੂੰ ਡਾਇਮੰਡ ਪਲੇਅ ਬਟਨ ਦਿੱਤਾ ਹੈ। ਇਹ...

ਮਾਂ ਦੀ ਗੋਦੀ ਤੋਂ ਤਿਲਕੀ 6 ਮਹੀਨੇ ਬੱਚੀ ‘ਤੇ ਚੜਿਆ ਟਰੈਕਟਰ, ਬਾਈਕ ਓਵਰਟੇਕ ਕਰਨ ਵੇਲੇ ਹੋਇਆ ਹਾਦਸਾ

ਸੜਕ ‘ਤੇ ਥੋੜ੍ਹੀ ਜਿਹੀ ਸਾਵਧਾਨੀ ਜ਼ਿੰਦਗੀ ਭਰ ਲਈ ਪਛਤਾਵੇ ਤੋਂ ਚੰਗੀ ਹੈ। ਪਰ ਅਕਸਰ ਸੜਕ ‘ਤੇ ਲੋਕ ਨਿਯਮਾਂ ਨੂੰ ਤਾਕ ‘ਤੇ ਰੱਖ ਕੇ...

ਕਾਬੁਲ ‘ਚ ਫਿਰ ਧਮਾਕਾ, ਜੁਮੇ ਦੀ ਨਮਾਜ਼ ਮਗਰੋਂ ਮਸਜਿਦ ਕੋਲ ਬਲਾਸਟ, 4 ਮੌਤਾਂ, 10 ਜ਼ਖਮੀ

ਅਫਗਾਨਿਸਤਾਨ ਦੇ ਕਾਬੁਲ ‘ਚ ਇਕ ਵਾਰ ਧਮਾਕੇ ਦੀ ਖਬਰ ਆ ਰਹੀ ਹੈ। ਇਹ ਧਮਾਕਾ ਵਜ਼ੀਰ ਮੁਹੰਮਦ ਅਕਬਰ ਖਾਨ ਮਸਜਿਦ ਨੇੜੇ ਹੋਇਆ। ਸ਼ੁਰੂਆਤੀ...

ਪੂਰੇ ਪੰਜਾਬ ‘ਚ ਡਕੈਤੀਆਂ ਕਰਨ ਵਾਲਾ 6 ਔਰਤਾਂ ਦਾ ਗੈਂਗ ਕਾਬੂ, ਇਸ ਤਰ੍ਹਾਂ ਬਣਾਉਂਦਾ ਸੀ ਲੋਕਾਂ ਨੂੰ ਸ਼ਿਕਾਰ

ਤੁਸੀਂ ਡਕੈਤੀ ਕਰਨ ਵਾਲੇ ਮਰਦ ਗੈਂਗ ਦੇ ਡਕੈਤੀਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਤੁਹਾਨੂੰ ਔਰਤਾਂ ਦੇ ਡਕੈਤੀ ਗੈਂਗ ਬਾਰੇ ਦੱਸਣ...

ਮਲੋਟ : ਦੇਹਰਾਦੂਨ ਪੜ੍ਹਦੇ 2 ਮੁੰਡਿਆਂ ਨਾਲ ਘਰ ਪਰਤਦਿਆਂ ਵਾਪਰਿਆ ਭਾਣਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਮਲੋਟ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ...

LPU ‘ਚ ਵਿਦਿਆਰਥੀ ਦੇ ਸੁਸਾਈਡ ਮਾਮਲੇ ‘ਚ NIT ਕਾਲੀਕਟ ਦੇ ਪ੍ਰੋਫੈਸਰ ਨੇ ਦਿੱਤੀ ਸਫਾਈ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ਵਿਚ ਵਿਜਿਆਰਥੀ ਦੀ ਆਤਮਹੱਤਿਆ ਦੇ ਮਾਮਲੇ ਵਿਚ NIT ਕਾਲੀਕਟ ਦੇ ਪ੍ਰੋਫੈਸਰ ਨੇ ਆਪਣੀ ਸਫਾਈ ਪੇਸ਼...

ਮਾਨ ਸਰਕਾਰ ਕੂੜੇ ਦੇ ਨਿਪਟਾਰੇ ਲਈ ਆਧੁਨਿਕ ਤਕਨੀਕ ਦੀ ਕਰੇਗੀ ਵਰਤੋਂ , ਖਰਚੇਗੀ 350 ਲੱਖ ਰੁਪਏ

ਕੂੜੇ ਤੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਦੇ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ 350 ਲੱਖ ਰੁਪਏ...

‘ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ‘ਤੇ SC ਦਾ ਫੈਸਲਾ ਸਿੱਖ ਧਰਮ ਦੀ ਰੂਹ ‘ਤੇ ਕੀਤਾ ਗਿਆ ਹਮਲਾ’ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਬਲੂ ਸਟਾਰ ਤੋਂ ਵੀ ਵੱਡਾ...

ਕੈਨੇਡਾ ਜਾਣ ਵਾਲੇ ਸਟੂਡੈਂਟਸ ਹੋ ਜਾਣ ਸਾਵਧਾਨ! ਸਰਕਾਰ ਨੇ ਜਾਰੀ ਕੀਤਾ ਅਲਰਟ

ਭਾਰਤ ਸਰਕਾਰ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਸਡੂਟੈਂਸ ਨੂੰ ਸਲਾਹ ਦਿੱਤੀ ਹੈ ਕਿ ਉਹ ਉਹ ਹੇਟ ਕ੍ਰਾਈਮ ਤੋਂ ਬਚ ਕੇ ਰਹਿਣ। ਨਾਲ ਹੀ ਕਿਹਾ...

ਚੰਡੀਗੜ੍ਹ MMS ਕਾਂਡ : ਆਰਮੀ ਜਵਾਨ ਮੋਹਿਤ ਦਾ ਮੋਬਾਈਲ ਜ਼ਬਤ ਕਰੇਗੀ SIT, ਡਿਲੀਟ ਡਾਟਾ ਕਰਵਾਏਗੀ ਰਿਕਵਰ

ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਵੀਡੀਓ ਮਾਮਲੇ ‘ਚ ਐੱਸ.ਆਈ.ਟੀ ਦੀ ਟੀਮ ਹੁਣ ਆਰਮੀ ਦੇ ਜਵਾਨ ਦੋਸ਼ੀ ਮੋਹਿਤ ਦਾ ਮੋਬਾਈਲ...

ਬਾਬਾ ਫਰੀਦ ਆਗਮਨ ਪੁਰਬ ‘ਤੇ ਟਿੱਲਾ ਤੋਂ ਮਾਈ ਗੋਦੜੀ ਸਾਹਿਬ ਤੱਕ ਨਿਕਲਿਆ ਨਗਰ ਕੀਰਤਨ, ਪਹੁੰਚੇ ਲੱਖਾਂ ਸ਼ਰਧਾਲੂ

ਬਾਬਾ ਫਰੀਦ ਆਗਮਨ ਪੁਰਬ ਮੌਕੇ ਸਵੇਰ ਤੋਂ ਹੀ ਬਾਬਾ ਫਰੀਦ ਟਿੱਲਾ ਅਤੇ ਮਾਈ ਗੋਦੜੀ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਹੈ। ਬਾਬਾ ਫ਼ਰੀਦ ਜੀ ਦੇ...

ਕੈਨੇਡਾ ਸਰਕਾਰ ਦਾ ਐਲਾਨ, 30 ਸਤੰਬਰ ਤੋਂ ਬਾਹਰਲੇ ਯਾਤਰੀਆਂ ਲਈ ਲਾਜ਼ਮੀ ਨਹੀਂ ਹੋਵੇਗਾ ਟੀਕਾਕਰਨ

ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਹੁਣ ਘੱਟ ਹੋਣ ਲੱਗੇ ਹਨ। ਅਜਿਹੇ ਵਿਚ ਦੁਨੀਆ ਭਰ ਦੇ ਦੇਸ਼ ਕੋਵਿਡ-19 ਦੇ ਘੱਟ ਹੁੰਦੇ ਪ੍ਰਕੋਪ ਨੂੰ ਦੇਖਦੇ...

SI ਦਿਲਬਾਗ ਸਿੰਘ ਦੀ ਬਲੈਰੋ ‘ਚ IED ਰੱਖਣ ਵਾਲਾ ਮੁਲਜ਼ਮ ਗ੍ਰਿਫਤਾਰ, ਮਿਲਿਆ 7 ਦਿਨ ਦਾ ਰਿਮਾਂਡ

ਅੰਮ੍ਰਿਤਸਰ ਵਿਚ ਤਾਇਨਾਤ ਐੱਸ. ਆਈ. ਦਿਲਬਾਗ ਸਿੰਘ ਦੀ ਬਲੈਰੋ ਵਿਚ ਆਈਈਡੀ ਰੱਖਣ ਦੇ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ...

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਦਿਤਾ ਵੱਡਾ ਝਟਕਾ, ਲਗਾਇਆ 2000 ਕਰੋੜ ਦਾ ਜੁਰਮਾਨਾ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਗਰੀਨ ਟ੍ਰਿਬਿਊਨਲ ਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ...

ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਅੱਤਵਾਦੀ ਲੰਡਾ ਤੇ ਰਿੰਦਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਨੇ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੇ ਦੋ...

ਫੰਡਾਂ ‘ਚ ਹੇਰਾਫੇਰੀ ਦੇ ਦੋਸ਼ ‘ਚ ਗੁਰਦਾਸਪੁਰ ਦੇ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਮੁਕੱਦਮਾ ਦਰਜ

ਵਿਜੀਲੈਂਸ ਬਿਓਰੋ (ਵਿਜੀਲੈਂਸ ਬਿਊਰੋ) ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਬਲਾਕ ਦੀ ਗ੍ਰਾਮ ਪੰਚਾਇਤ ਸਠਿਆਲੀ ਦੇ ਫੰਡਾਂ ਵਿੱਚ...

ਪਹਿਲੀ ਵਾਰ 81 ਦੇ ਪਾਰ ਪਹੁੰਚਿਆ ਰੁਪਿਆ, ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ

ਰੁਪਏ ‘ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ...

ਪੰਜਾਬ ਆਬਕਾਰੀ ਨੀਤੀ ਮਾਮਲੇ ‘ਚ ਸ਼ਾਮਲ ਅਧਿਕਾਰੀਆਂ ‘ਤੇ ED ਦਾ ਸ਼ਿਕੰਜਾ, ਬਿਨਾਂ ਇਜਾਜ਼ਤ ਨਹੀਂ ਜਾ ਸਕਣਗੇ ਵਿਦੇਸ਼

ਦਿੱਲੀ ਮਾਡਲ ‘ਤੇ ਆਧਾਰਿਤ ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਵਾਲੇ ਅਧਿਕਾਰੀਆਂ ‘ਤੇ ਈਡੀ ਨੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਪੰਜਾਬ...

‘ਧੀ ਨਾਲ ਜ਼ਬਰ-ਜਨਾਹ ਕਰਨ ਤੋਂ ਵੱਡਾ ਕੋਈ ਘਿਨਾਉਣਾ ਅਪਰਾਧ ਨਹੀਂ ਹੋ ਸਕਦਾ’ : ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਪਿਤਾ ਆਪਣੀ ਧੀ ਦਾ ਸਭ ਤੋਂ ਵੱਡਾ ਰਖਵਾਲਾ ਹੁੰਦਾ ਹੈ। ਧੀ ਉਸ ਦੀ ਛਤਰ-ਛਾਇਆ ਹੇਠ ਆਪਣੇ ਆਪ ਨੂੰ ਸਭ...

ਪਾਕਿ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਨਾਕਾਮ, ਤਰਨਤਾਰਨ ਤੋਂ 3 ਅੱਤਵਾਦੀ ਗ੍ਰਿਫਤਾਰ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਉਸ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਪੰਜਾਬ ਦਾ...

ਰੀਅਲ ਅਸਟੇਟ ਫਰਮਾਂ ਖਿਲਾਫ ED ਦੀ ਵੱਡੀ ਕਾਰਵਾਈ, ਨਿਵੇਸ਼ਕਾਂ ਨਾਲ ਠੱਗੀ ਦੇ ਦੋਸ਼ ‘ਚ ਕਰੋੜਾਂ ਦੀ ਜਾਇਦਾਦ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਰੀਅਲ ਅਸਟੇਟ ਵਪਾਰੀਆਂ ਖਿਲਾਫ ਵੱਡੀ ਕਾਰਵਾਈ...

ਈਰਾਨ ‘ਚ ਹਿਜਾਬ ਵਿਰੋਧ, ਔਰਤਾਂ ਨੇ ਵਾਲ ਕੱਟੇ, ਮਰਦ ਵੀ ਸੜਕਾਂ ‘ਤੇ, ਹਿੰਸਕ ਝੜਪਾਂ ‘ਚ 31 ਮੌਤਾਂ (ਤਸਵੀਰਾਂ)

ਈਰਾਨ ਵਿੱਚ ਲੋਕ ਹਿਜਾਬ ਦੇ ਵਿਰੋਧ ਵਿੱਚ ਉਤਰ ਆਏ ਹਨ। 16 ਸਤੰਬਰ ਤੋਂ ਸ਼ੁਰੂ ਹੋਇਆ ਵਿਰੋਧ ਅਜੇ ਵੀ ਜਾਰੀ ਹੈ। ਇਸ ਧਰਨੇ ਵਿੱਚ ਔਰਤਾਂ ਦੇ...

ਵਿਧਾਨ ਸਭਾ ਸੈਸ਼ਨ ਮੁੱਦਾ, ਰਾਘਵ ਚੱਢਾ ਬੋਲੇ, ‘BJP ਦਾ ਡਰ ਸਾਫ਼ ਦਿਖਾਈ ਦੇ ਰਿਹੈ’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਜਪਾਲ ਨੇ ਇਸ ਨੂੰ ਵਾਪਸ ਲੈ ਲੈਣ ‘ਤੇ ਰਾਜ ਸਭਾ...

ਰੂਸੀ ਏਅਰਲਾਈਨਜ਼ ਨੇ 18-65 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਟਿਕਟਾਂ ਨਾ ਵੇਚਣ ਦੇ ਦਿੱਤੇ ਹੁਕਮ, ਮਾਰਸ਼ਲ ਲਾਅ ਦਾ ਵਧਿਆ ਡਰ

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਨੂੰ ਰਿਜ਼ਰਵ ਫੋਰਸ ਭੇਜਣ ਦੇ ਆਦੇਸ਼ ਤੋਂ ਬਾਅਦ ਰੂਸ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਲਗਭਗ...

ਦੇਸ਼ ਦੀ ਇਹ ਕੰਪਨੀ ‘ਦਿਮਾਗ ਟਿਕਾਣੇ’ ਰਖਣ ਲਈ ਦੇ ਰਹੀ 11 ਦਿਨ ਦੀ ਛੁੱਟੀ, ਹੋ ਰਹੀ ਤਾਰੀਫ਼

ਅੱਜ ਦੇ ਸਮੇਂ ਵਿੱਚ ਦੁਨੀਆ ਦੀ ਇੱਕ ਵੱਡੀ ਆਬਾਦੀ ਸਰੀਰਕ ਦੇ ਨਾਲ-ਨਾਲ ਮਾਨਸਿਕ ਰੋਗਾਂ ਤੋਂ ਵੀ ਪੀੜਤ ਹੈ। ਜਿੱਥੇ ਪਹਿਲਾਂ ਮਾਨਸਿਕ ਸਿਹਤ...

ਫਿਰੋਜ਼ਪੁਰ : ਇੰਗਲੈਂਡ ਜਾ ਬਦਲੀ ਨੂੰਹ, ਮੁੰਡੇ ਤੋਂ ਤੋੜਿਆ ਰਿਸ਼ਤਾ, ਸਦਮੇ ‘ਚ ਸਹੁਰੇ ਨੇ ਨਹਿਰ ‘ਚ ਮਾਰੀ ਛਾਲ

ਪੰਜਾਬ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਨੂੰਹਾਂ ਇਥੋਂ ਵਿਦੇਸ਼ ਜਾ ਕੇ ਬਦਲ ਜਾਂਦੀਆਂ ਹਨ ਅਤੇ ਪਰਿਵਾਰ ਤੋਂ ਨਾਤਾ...

ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ‘ਸੇਲਫ ਮੇਡ’ ਮਹਿਲਾ ਨੇਹਾ, 37 ਸਾਲ ਦੀ ਉਮਰ ‘ਚ 4700 ਕਰੋੜ ਜਾਇਦਾਦ

ਸਟ੍ਰੀਮਿੰਗ ਡਾਟਾ ਟੈਕਨਾਲੋਜੀ ਕੰਪਨੀ ਕੰਫਲੂਐਂਟ ਦੀ ਸਹਿ-ਬਾਨੀ ਨੇਹਾ ਨਰਖੇੜੇ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਦੇ ਪਿੱਛੇ ਕਾਰਨ ਇਹ...

ਸਮਾਣਾ : ਕਰਜ਼ੇ ਦੇ ਬੋਝ ਤੋਂ ਦੁਖੀ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ, ਭਾਖੜਾ ਨਹਿਰ ‘ਚ ਮਾਰੀ ਛਾਲ

ਕਰਜ਼ਿਆਂ ਦੇ ਬੋਝ ਥੱਲੇ ਦੱਬੇ ਕਿਸਾਨਾਂ ਵੱਲੋਂ ਸੂਬੇ ‘ਚ ਆਏ ਦਿਨ ਖੁਦਕੁਸ਼ੀਆਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਹੋਰ ਅਜਿਹੀ...

ਪਿਤਾ ਦੀ ਹਾਲਤ ‘ਤੇ ਬੋਲੇ MLA ਉਗੋਕੇ- ‘ਹਾਰਟ ਪ੍ਰਾਬਲਮ ਕਰਕੇ DMC ਭਰਤੀ’, ਪਰਿਵਾਰ ਨੇ ਦੱਸੀ ਸੱਚਾਈ

ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਵੀਰਵਾਰ ਨੂੰ ਸਲਫਾਸ ਨਿਗਲਣ ਦੀ ਖਬਰ ਸਾਹਮਣੇ ਆਈ ਹੈ। ਇਸ ਨੂੰ...

ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ‘ਤੇ ਪੰਜਾਬ ਕਾਂਗਰਸ ਸਹਿਮਤ, ਬੈਠਕ ‘ਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ

ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। 290 ਡੈਲੀਗੇਟਸ ਨੇ ਬੈਠਕ...

ਮੁਸਲਿਮ ਜੋੜੇ ਨੇ ਤਿਰੂਪਤੀ ‘ਚ ਦਾਨ ਕੀਤੇ 1.02 ਕਰੋੜ ਰੁਪਏ, ਪਹਿਲਾਂ ਦਿੱਤਾ ਸੀ 35 ਲੱਖ ਦਾ ਫਰਿੱਜ

ਚੇਨਈ ਦੇ ਰਹਿਣ ਵਾਲੇ ਇਕ ਮੁਸਲਿਮ ਜੋੜੇ ਨੇ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਵਿਚ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਤਿਰੂਪਤੀ ਮੰਦਰ ਵਿਚ 1.02 ਕਰੋੜ...

ਰਾਜਪਾਲ ਵੱਲੋਂ ਵਿਸ਼ੇਸ਼ ਸੈਸ਼ਨ ਰੱਦ ਕੀਤੇ ਜਾਣ ‘ਤੇ ਬੋਲੇ ਕੇਜਰੀਵਾਲ-‘ਇਹ ਲੋਕਤੰਤਰ ਦੀ ਹੱਤਿਆ ਹੈ’

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਲਕੇ ਬੁਲਾਏ ਜਾਣ ਵਾਲੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ...

2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਵਿਜੀਲੈਂਸ ਨੇ ਹੌਲਦਾਰ ਖਿਲਾਫ ਮਾਮਲਾ ਕੀਤਾ ਦਰਜ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਐੱਸਐੱਸਪੀ ਦਫਤਰ ਫਿਰੋਜ਼ਪੁਰ ਦੀ ਖਾਸ ਬ੍ਰਾਂਚ ਵਿਚ ਤਾਇਨਾਤ ਹੌਲਦਾਰ...

ਮੰਤਰੀ ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ 27 ਉਮੀਦਵਾਰਾਂ ਨੂੰ ਸੌਂਪੇ ਨੌਕਰੀ ਪੱਤਰ

ਐਸ.ਏ.ਐਸ.ਨਗਰ : ਮੁੱਖ ਮੰਤਰੀ ਸ.ਭਗਵੰਤ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਦੇ ਸਾਰੇ ਕੇਸ ਨਿਪਟਾਉਣ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ...

ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ 3 ਮੈਂਬਰੀ ਸਬ ਕਮੇਟੀ ਨੂੰ ਭੇਜਿਆ: ਭੁੱਲਰ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ...

ਕਹੀ ਨਾਲ ਵਾਰ ਕਰ ਕਿਸਾਨ ਦਾ ਬੇਰਹਿਮੀ ਨਾਲ ਕੀਤਾ ਕਤਲ, ਜਾਂਚ ‘ਚ ਜੁਟੀ ਪੁਲਿਸ

ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੂਰੀਆਂ ਸੈਣੀਆਂ ਵਿਚ ਇਕ ਕਿਸਾਨ ਦੇ ਕਤਲ ਹੋਣ ਦੀ ਸਨਸਨੀਖੇਜ਼ ਖਬਰ ਮਿਲੀ ਹੈ।ਕਹੀ ਦੇ ਕਈ...

ਰਾਜਪਾਲ ਨੇ ਰੱਦ ਕੀਤਾ ਵਿਧਾਨ ਸਭਾ ਦਾ ਇਜਲਾਸ, ‘ਆਪ’ ਨੇ ਸੱਦਿਆ ਸੀ ਵਿਸ਼ੇਸ਼ ਇਜਲਾਸ

ਪੰਜਾਬ ਵਿਧਾਨ ਸਭਾ ਦਾ ਕੱਲ੍ਹ ਹੋਣ ਵਾਲਾ ਸੈਸ਼ਨ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਪੁਰੋਹਿਤ ਲਾਲ ਬਨਵਾਰੀ  ਨੇ ਪੱਤਰ ਜਾਰੀ ਕਰਕੇ...

ਆਮ ਆਦਮੀ ਪਾਰਟੀ ਨੇ ਪ੍ਰੋ. ਬਲਜਿੰਦਰ ਕੌਰ ਨੂੰ ਬਣਾਇਆ ਵਿਧਾਨ ਸਭਾ ਦਾ ਚੀਫ ਵ੍ਹਿਪ

ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਵਿਧਾਨ ਸਭਾ ਦਾ ਚੀਫ ਵ੍ਹਿਪ ਨਿਯੁਕਤ ਕੀਤਾ ਹੈ। ਵਿਧਾਇਕ ਬਲਜਿੰਦਰ ਕੌਰ ਨੇ ਆਮ ਆਦਮੀ...

ਡਰਾਮੇਬਾਜ਼ੀ ਕਰਕੇ ਪੰਜਾਬ ਸਿਰ ਹੋਰ ਕਰਜ਼ਾ ਚੜ੍ਹਾ ਰਹੀ ਹੈ ‘ਆਪ’ ਸਰਕਾਰ : ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ...

ਹਾਈਕੋਰਟ ਪਹੁੰਚਿਆ CU ਵੀਡੀਓ ਕਾਂਡ ਮਾਮਲਾ, CBI ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਨਹਾਉਂਦੀਆਂ ਕੁੜੀਆਂ ਦੀ ਵੀਡੀਓ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ...

ਪੁਲਿਸ ਮੁਲਾਜ਼ਮ ਦੀ ਧੱਕੇਸ਼ਾਹੀ, ਟਿਕਟ ਮੰਗਣ ‘ਤੇ ਬੱਸ ਕੰਡਕਟਰ ਦੀ ਕੀਤੀ ਬੁਰੀ ਤਰ੍ਹਾਂ ਮਾਰਕੁਟਾਈ

ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਬੱਸ ਕੰਡਕਟਰ ਦੀ ਮਾਰਕੁਟਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ...

ਪ੍ਰਮੋਸ਼ਨ ਨਾ ਦੇਣ ‘ਤੇ ਬੌਸ ਸਣੇ ਪੂਰਾ ਪਰਿਵਾਰ ਉਤਾਰਿਆ ਮੌਤ ਦੇ ਘਾਟ, 8 ਸਾਲਾਂ ਮਗਰੋਂ ਆਇਆ ਕਾਬੂ

ਅਮਰੀਕਾ ਦੇ ਹਿਊਸਟਨ ਵਿੱਚ ਅੱਠ ਸਾਲ ਪਹਿਲਾਂ ਆਪਣੇ ਬੌਸ ਸਮੇਤ ਪੂਰੇ ਪਰਿਵਾਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...

ਵਿਜੀਲੈਂਸ ਜਾਂਚ ਦੇ ਹੁਕਮ ਤੋਂ ਬਾਅਦ ਰਾਣਾ ਕੇਪੀ ਸਿੰਘ ਬੋਲੇ-‘ਮਾਮਲੇ ਦੀ ਤੈਅ ਤੱਕ ਜਾਣ ਲਈ ਜਾਵਾਂਗਾ ਅਦਾਲਤ’

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਖਿਲਾਫ ਵਿਜੀਲੈਂਸ ਵੱਲੋਂ ਜਾਂਚ ਕਰਵਾਏ ਜਾਣ ਤੋਂ ਬਾਅਦ ਮਾਮਲਾ ਕਾਫੀ...

ਕਾਂਗਰਸੀ ਆਗੂ ਰਾਣਾ ਕੇਪੀ ਦੀਆਂ ਵਧੀਆ ਮੁਸ਼ਕਲਾਂ, ਮਾਈਨਿੰਗ ਮਾਮਲੇ ‘ਚ AAP ਨੇ ਵਿਜੀਲੈਂਸ ਨੂੰ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ (ਵੀ.ਬੀ.) ਨੂੰ ਵਿਧਾਨ ਸਭਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਖਿਲਾਫ...

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਵਿਜੀਲੈਂਸ ਵੱਲੋਂ 2 ਘੰਟੇ ਪੁੱਛਗਿੱਛ, ਸੌਂਪਿਆ ਚੋਣ ਹਲਫਨਾਮਾ

ਸਟੇਟ ਵਿਜੀਲੈਂਸ ਬਿਊਰੋ ਦੇ ਨੋਟਿਸ ਤੋਂ ਬਾਅਦ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਨੇਤਾ ਸੁੰਦਰ ਸ਼ਾਮ ਅਰੋੜਾ ਬੁੱਧਵਾਰ ਨੂੰ ਵਿਜੀਲੈਂਸ...

ਰਤਨ ਟਾਟਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣਾਏ ਗਏ ‘PM Cares Fund’ ਦੇ ਟਰੱਸਟੀ

ਪੀਐੱਮ ਕੇਅਰਸ ਫੰਡ ਬੋਰਡ ਆਫ ਟਰੱਸਟੀਜ਼ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਦਯੋਗਪਤੀ ਰਤਨ ਟਾਟਾ ਸਣੇ ਕਈ ਲੋਕਾਂ ਨੂੰ ਟਰੱਸਟੀ...

ਚਮਕੌਰ ਸਾਹਿਬ ਦੇ ਹਰਮਨਦੀਪ ਨੇ ਪੰਜਾਬੀਆਂ ਦਾ ਵਧਾਇਆ ਮਾਣ, ਇੰਗਲੈਂਡ ‘ਚ ਬਣਿਆ ਪੁਲਿਸ ਅਫ਼ਸਰ

ਅੱਜ ਦੀ ਨੌਜਵਾਨ ਪੀੜ੍ਹੀ ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ ਤੇ ਉੱਥੇ ਅੱਜ ਵੀ ਪੰਜਾਬ ਦੇ ਕੁਝ ਹੋਣਹਾਰ ਬੱਚਿਆਂ ਨੇ ਆਪਣੀ...

‘ਹਰਿਆਣਾ ਕਮੇਟੀ ਨੂੰ ਹੋਂਦ ਚ ਲਿਆਉਣਾ ਸਿੱਖਾਂ ਨੂੰ ਆਪਸੀ ਲੜਾਉਣ ਦੀ ਵੱਡੀ ਸ਼ਾਜਿਸ਼’ : ਭਾਈ ਗਰੇਵਾਲ

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਕਮੇਟੀ ਨੂੰ ਮਾਨਤਾ...

ਜ਼ੀਰਾ ‘ਚ ਵੱਡੀ ਵਾਰਦਾਤ, ਵਰਾਂਡੇ ‘ਚ ਸੁੱਤੇ ਪਏ ਹੋਮਗਾਰਡ ਦਾ ਅੱਧੀ ਰਾਤੀਂ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜ਼ੀਰਾ ਵਿੱਚ ਵੱਡੀ ਵਾਰਦਾਤ ਵਾਪਰ ਗਈ, ਜਿਥੇ ਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਹੋਮਗਾਰਡ ਦੇ ਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।...

ਨਿੱਜੀ ਯੂਨੀਵਰਸਿਟੀ ‘ਚ ਖੁਦਕੁਸ਼ੀ ਮਾਮਲਾ, ਸੁਸਾਈਡ ਨੋਟ ‘ਚ ਵੱਡਾ ਖੁਲਾਸਾ, ਪ੍ਰੋਫੈਸਰ ਤੋਂ ਪ੍ਰੇਸ਼ਾਨ ਸੀ ਸਟੂਡੈਂਟ

ਜਲੰਧਰ ਦੀ ਨਿੱਜੀ ਯੂਨੀਵਰਸਿਟੀ ‘ਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਸਾਹਮਣੇ ਆਇਆ ਹੈ। ਵਿਦਿਆਰਥੀ ਨੇ ਆਪਣੀ ਮੌਤ ਲਈ...

RBI ਦਾ ਵੱਡਾ ਫੈਸਲਾ, 2 ਦਿਨ ਬਾਅਦ ਬੰਦ ਹੋ ਜਾਏਗਾ ਇਹ ਬੈਂਕ, ਕੋਈ ਗਾਹਕ ਨਹੀਂ ਕਢਵਾ ਸਕੇਗਾ ਪੈਸਾ

ਜੇ ਤੁਹਾਡਾ ਵੀ ਬੈਂਕ ਵਿੱਚ ਖਾਤਾ ਹੈ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਾਣਕਾਰੀ ਦਿੱਤੀ ਗਈ ਹੈ...

ਅੰਮ੍ਰਿਤਸਰ : ਨਸ਼ਾ ਤਸਕਰੀ ਤੋਂ ਰੋਕਣ ‘ਤੇ ਸ਼ਰੇਆਮ ਮੁਹੱਲੇ ‘ਚ ਵੱਢਿਆ ਨੌਜਵਾਨ, ਕੁਝ ਦਿਨ ਬਾਅਦ ਸੀ ਵਿਆਹ

ਅੰਮ੍ਰਿਤਸਰ ਦੀ ਤਰਨਤਾਰਨ ਰੋਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ...

ਕੈਪਟਨ ਦੇ ਕਰੀਬੀਆਂ ਨੂੰ ਝਟਕਾ, BJP ਵੱਲੋਂ ਭ੍ਰਿਸ਼ਟਾਚਾਰ ‘ਚ ਫਸੇ ਕਾਂਗਰਸੀਆਂ ਨੂੰ ਪਾਰਟੀ ‘ਚ ਲੈਣ ਤੋਂ ਨਾਂਹ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਰਣਨੀਤੀ ਬਦਲ ਲਈ ਹੈ। ਭਾਜਪਾ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਕਾਂਗਰਸੀ ਆਗੂਆਂ ਨੂੰ...

ਹੁਣ ਜਲੰਧਰ ਦੀ ਨਿੱਜੀ ਯੂਨੀਵਰਸਿਟੀ ‘ਚ ਹੰਗਾਮਾ, ਹੋਸਟਲ ‘ਚ ਸਟੂਡੈਂਟ ਵੱਲੋਂ ਸੁਸਾਈਡ, ਭੜਕੇ ਵਿਦਿਆਰਥੀ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਦਾ ਵਿਵਾਦ ਅਜੇ ਠੰਡਾ ਵੀ ਨਹੀਂ ਪਿਆ ਕਿ ਜਲੰਧਰ ਦੀ ਇੱਕ ਨਿੱਜੀ ਯੂਨੀਵਰਸਿਟੀ ‘ਚ ਹੰਗਾਮਾ ਹੋ ਗਿਆ।...

ਲਹਿਰਾਗਾਗਾ : ਟਰੈਕਟਰ-ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ‘ਚ ਸਕੂਲੀ ਡਰਾਈਵਰ ਦੀ ਮੌਤ

ਲਹਿਰਾਗਾਗਾ ਨੇੜਲੇ ਪਿੰਡ ਭੁਟਾਲ ਕਲਾਂ ਦੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਡਰਾਈਵਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ...

ਸੁਧੀਰ ਸਾਂਗਵਾਨ ਦਾ ਦਾਅਵਾ-‘ਸੋਨਾਲੀ ਨੇ ਹੀ ਮੰਗਵਾਈ ਸੀ ਡਰੱਗਸ, ਓਵਰਡੋਜ਼ ਨਾਲ ਵਿਗੜੀ ਸੀ ਤਬੀਅਤ’

ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਮੌਤ ਮਾਮਲੇ ਵਿਚ ਉਸ ਦੇ ਪੀਏ ਸੁਧੀਰ ਸਾਂਗਵਾਨ ਨੇ ਗੋਆ ਪੁਲਿਸ ਸਾਹਮਣੇ ਕਈ ਦਾਅਵੇ ਕੀਤੇ ਹਨ। ਸੁਧੀਰ ਨੇ...

ਮਿਆਂਮਾਰ ਦੇ ਸਕੂਲ ‘ਚ ਹੈਲੀਕਾਪਟਰ ਤੋਂ ਫੌਜ ਨੇ ਦਾਗੀਆਂ ਗੋਲੀਆਂ, 7 ਵਿਦਿਆਰਥੀਆਂ ਸਣੇ 13 ਦੀ ਮੌਤ

ਮਿਆਂਮਾਰ ਵਿਚ ਫੌਜ ਦੇ ਹੈਲੀਕਾਪਟਰ ਨੇ ਇਕ ਸਕੂਲ ਵਿਚ ਫਾਇਰਿੰਗ ਕਰ ਦਿੱਤੀ। ਸਕੂਲ ਵਿਚ ਮੌਜੂਦ 13 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 7...

ਬੰਬੀਹਾ ਗੈਂਗ ਨੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਲਈ ਜ਼ਿੰਮੇਵਾਰੀ, ਕਿਹਾ-‘ਮੂਸੇਵਾਲਾ ਦੀ ਹੱਤਿਆ ਦਾ ਲਿਆ ਬਦਲਾ’

ਰਾਜਸਥਾਨ ਦੇ ਨਾਗੌਰ ਵਿਚ ਇਕ ਅਦਾਲਤ ਦੇ ਬਾਹਰ ਸੇਠੀ ਗੈਂਗ ਦੇ ਮੈਂਬਰ ਸੰਦੀਪ ਬਿਸ਼ਨੋਈ ਉਰਫ ਸੇਠੀ ਦਾ ਕਤਲ ਕਰ ਦਿੱਤਾ ਗਿਆ। ਕਾਲੀ ਸਕਾਰਪੀਓ...

‘ਅਣਅਧਿਕਾਰਤ ਕਾਲੋਨੀਆਂ ਦੇ NOC ਧਾਰਕਾਂ ਨੂੰ ਰਜਿਸਟਰੀਆਂ ਵੇਲੇ ਨਹੀਂ ਆਵੇਗੀ ਕੋਈ ਮੁਸ਼ਕਲ’ : ਜਿੰਪਾ

ਪੰਜਾਬ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਜਿਹੜੇ ਨਿਵਾਸੀਆਂ ਕੋਲ ਐੱਨਓਸੀ ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਿਚ...

ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ-’30 ਸਤੰਬਰ ਨੂੰ ਪੰਜਾਬ ‘ਚ ਕੀਤਾ ਜਾਵੇਗਾ ਚੱਕਾ ਜਾਮ’

ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਇਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੇਤਾਵਨੀ ਦਿੱਤੀ ਹੈ ਕਿ...

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਭਰੋਸਗੀ ਮਤਾ ਲਿਆਏਗੀ ਮਾਨ ਸਰਕਾਰ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿਚ ਭਰੋਸਗੀ ਮਤਾ ਸਾਬਤ ਕਰੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ਾਂ ਕਾਰਨ...

‘ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਮਾਮਲੇ ‘ਚ SGPC ਵਲੋਂ ਜਲਦ ਦਾਇਰ ਕੀਤੀ ਜਾਵੇਗੀ ਰੀਵਿਊ ਪਟੀਸ਼ਨ’ : ਐਡਵੋਕੇਟ ਧਾਮੀ

ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ...

ਲੁਧਿਆਣਾ : ਖੁਦ ਨੂੰ ਬੈਂਕ ਮੁਲਾਜ਼ਮ ਦੱਸ 2.5 ਲੱਖ ਰੁਪਏ ਲੈ ਕੇ ਨੌਜਵਾਨ ਹੋਇਆ ਫਰਾਰ, ਐਕਸਿਸ ਬੈਂਕ ‘ਚ ਵਾਪਰੀ ਵਾਰਦਾਤ

ਲੁਧਿਆਣਾ ਦੇ ਮਾਲ ਰੋਡ ‘ਤੇ ਸਥਿਤ ਐਕਸਿਸ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ...

ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੇ ਦਿੱਤੀ ਸੰਸਦ ਭਵਨ ਉਡਾਉਣ ਦੀ ਧਮਕੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੂੰ ਨਵੇਂ ਸੰਸਦ ਭਵਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ‘ਚ ਦਿੱਲੀ ਪੁਲਿਸ ਦੀ...

ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ, ਟਿਊਬਵੈੱਲ ‘ਤੇ ਲੋਡ ਵਧਾਉਣ ਲਈ VDS ਦੀ ਸਮਾਂ ਸੀਮਾ ਵਧਾਈ

ਚੰਡੀਗੜ੍ਹ : ਆਪਣੇ ਟਿਊਬਵੈੱਲਾਂ ਦੀ ਬਿਜਲੀ ਲੋਡ ਵਧਾਉਣ ਦੇ ਚਾਹਵਾਨ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ...

ਭਾਦਸੋਂ : ਜ਼ਮੀਨ ਖਾਤਰ ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ

ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ...

ਪੰਜਾਬੀ ਗਾਇਕ ਰਵੀ ਇੰਦਰ ਦਾ ਨਵਾਂ ਗੀਤ “I Swear” ਹੋਇਆ ਰਿਲੀਜ਼, ਗਾਣੇ ਨੂੰ ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਆਪਣੇ ਗੀਤ ਫੀਲਿੰਗ ਯੂ ਅਤੇ ਨਿਸ਼ਾਨਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰਵੀ ਇੰਦਰ ਆਪਣੀ ਗਾਇਕੀ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ...

CU ਮਾਮਲਾ : ਪੁਲਿਸ ਨੇ ਚੌਥੇ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ, 3 ਮੁਲਜ਼ਮ ਪਹਿਲਾਂ ਹੀ ਹਨ 7 ਦਿਨ ਦੇ ਰਿਮਾਂਡ ‘ਤੇ

ਚੰਡੀਗੜ੍ਹ ਯੂਨੀਵਰਸਿਟੀ ਤੋਂ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ...

‘ਆਪ’ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਲਿਸਟ, ਫਤਿਹਪੁਰ ਤੋਂ ਰਾਜਨ ਨੂੰ ਮਿਲੀ ਟਿਕਟ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।...

ਜਲੰਧਰ : ਚਲਾਨ ਤੋਂ ਬਚਦੇ ਨੌਜਵਾਨਾਂ ਨੇ ASI ‘ਤੇ ਚੜਾਇਆ ਮੋਟਰਸਾਈਕਲ, ਪਹੁੰਚੇ ਥਾਣੇ

ਜਲੰਧਰ : ਟਰੈਫਿਕ ਨਿਯਮਾਂ ਨੂੰ ਲੈ ਕੇ ਜਲੰਧਰ ਪੁਲਸ ਕਾਫੀ ਸਖਤ ਹੋ ਗਈ ਹੈ। ਬੀਤੇ ਦਿਨ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ...

ਪਲਾਟ ਅਲਾਟਮੈਂਟ ਘਪਲਾ, ਸਾਬਕਾ ਚੇਅਰਮੈਨ ਰਮਨ ਬਾਲਾ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ

ਇੰਪਰੂਵਮੈਂਟ ਟਰੱਸਟ ਪਲਾਟ ਅਲਾਟਮੈਂਟ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਰਮਨ ਬਾਲਾ...

ਸਾੜੀ ‘ਚ ਫੁਟਬਾਲ ਖੇਡਣ ਮੈਦਾਨ ‘ਚ ਉਤਰੀ ਮਹੁਆ ਮਿਤਰਾ, ਵਾਇਰਲ ਹੋ ਰਹੀਆਂ ਤਸਵੀਰਾਂ

ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਸਾੜੀ ਪਾ ਕੇ ਫੁੱਟਬਾਲ ਖੇਡਦੀ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...

PM ਮੋਦੀ ਦੇ ਹੱਕ ‘ਚ ਬੋਲੇ ਮਮਤਾ ਬੈਨਰਜੀ, ‘CBI, ED ਦੀ ਦੁਰਵਰਤੋਂ ਪਿੱਛੇ ਉਨ੍ਹਾਂ ਦਾ ਹੱਥ ਨਹੀਂ’

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੂਬੇ ਵਿੱਚ ਕੇਂਦਰੀ ਏਜੰਸੀਆਂ ਈਡੀ...

ਤਿੰਨ ਦਹਾਕਿਆਂ ਬਾਅਦ ਸਿਨੇਮਾ ‘ਚ ਫਿਲਮ ਵੇਖਣਗੇ ਕਸ਼ਮੀਰ ਦੇ ਲੋਕ, ‘ਲਾਲ ਸਿੰਘ ਚੱਢਾ’ ਦੀ ਸਪੈਸ਼ਲ ਸਕ੍ਰੀਨਿੰਗ

ਕਸ਼ਮੀਰ ਘਾਟੀ ‘ਚ ਕਰੀਬ ਤਿੰਨ ਦਹਾਕਿਆਂ ਬਾਅਦ ਵੱਡੇ ਪਰਦੇ ‘ਤੇ ਫਿਲਮਾਂ ਦੇਖਣ ਦਾ ਲੋਕਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅੱਜ...

ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਬਰਕਰਾਰ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਨੂੰ ਬਰਕਰਾਰ ਰੱਖਿਆ ਅਤੇ ਐਕਟ ਦੀ ਸੰਵਿਧਾਨਕਤਾ ਨੂੰ ਚੁਣੌਤੀ...

CU ਕਾਂਡ ‘ਚ ਵੱਡਾ ਖੁਲਾਸਾ, ਕੁੜੀ ਨੂੰ ਬਲੈਕਮੇਲ ਕਰਕੇ ਦੋਸ਼ੀ ਮੰਗ ਰਹੇ ਸਨ ਕੁੜੀਆਂ ਦੇ ਨਹਾਉਂਦਿਆਂ ਦੀ ਵੀਡੀਓ

ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੁੜੀ ਸਣੇ ਦੋ ਸਾਥੀ ਮੁੰਡਿਆਂ...

FIR ਨੂੰ ਲੈ ਕੇ ਪੰਜਾਬ ਪੁਲਿਸ ਦੀ ਲਾਪਰਵਾਹੀ, ਤਫਤੀਸ਼ੀ ਅਫਸਰ ਤੇ ਵਕੀਲ ਦੀ ਤਨਖਾਹ ਰੋਕਣ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਰਾਧਿਕ ਮਾਮਲਿਆਂ ਦੀ ਐਫਆਈਆਰ ਦਰਜ ਕਰਨ ਨੂੰ ਲੈ ਕੇ ਮਾਮਲੇ ਅਤੇ ਅਦਾਲਤੀ ਕਾਰਵਾਈ ਤੱਕ...

ਸੰਦੀਪ ਦੇ ਕਤਲ ਮਗਰੋਂ ਬੰਬੀਹਾ ਗੈਂਗ ਦੀ ਖੁੱਲ੍ਹੀ ਧਮਕੀ, ‘ਮੂਸੇਵਾਲਾ ਦੇ ਕਾਤਲ ਗੈਂਗਸਟਰਾਂ ਦਾ ਵੀ ਇਹੀ ਹਾਲ ਹੋਊ’

ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦਾ ਖਦਸ਼ਾ ਵਧਾ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ ‘ਚ ਦਿਨ-ਦਿਹਾੜੇ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ...

CU ਕਾਂਡ : ਦੋਸ਼ੀਆਂ ਦੇ ਵਕੀਲ ਦਾ ਹੈਰਾਨ ਕਰਨ ਵਾਲਾ ਖੁਲਾਸਾ, ਦੂਜੀ ਲੜਕੀ ਦਾ MMS ਬਣਾਉਣ ਦੀ ਗੱਲ ਕਬੂਲੀ

ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਤਿੰਨੋਂ ਦੋਸ਼ੀਆਂ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ।...

ਪ੍ਰਨੀਤ ਕੌਰ ਦੇ BJP ਜੁਆਇਨ ਨਾ ਕਰਨ ‘ਤੇ ਕੈਪਟਨ ਬੋਲੇ-‘ਜ਼ਰੂਰੀ ਨਹੀਂ ਕਿ ਪਤਨੀ ਉਹੀ ਕਰੇ ਜੋ ਪਤੀ ਕਰਦਾ ਹੈ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਨੇ ਭਾਰਤਾ ਜਨਤਾ ਪਾਰਟੀ ਜੁਆਇਨ ਕਰ ਲਈ। ਭਾਜਪਾ ਦੇ...

ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵਿਰੋਧ ਹੋਣ ‘ਤੇ ਬੋਲਿਆ-‘ਰੋਜ਼ ਘਰ ‘ਚ ਵੜ ਜਾਂਦਾ ਸੀ ਤੇ ਕੱਟਦਾ ਸੀ’

ਜੋਧਪੁਰ ਦੇ ਇਕ ਡਾਕਟਰ ਨੇ ਐਤਵਾਰ ਨੂੰ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਦੇ ਘਰ ਵਿਚ ਇਕ ਸਟ੍ਰੀਟ ਡੌਗ ਵੜ ਗਿਆ ਤਾਂ ਉਸ...

Carousel Posts