Tag: , , , , ,

ਪੇਸ਼ੀ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਦਰਜ FIR ਖਿਲਾਫ ਹਾਈਕੋਰਟ ਪਹੁੰਚੇ ਕੁਮਾਰ ਵਿਸ਼ਵਾਸ

ਚੰਡੀਗੜ੍ਹ : ‘ਆਪ’ ਦੇ ਸਾਬਕਾ ਆਗੂ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਰੋਪੜ ਥਾਣੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਆਪਣੇ ਆਪਣੇ ਖ਼ਿਲਾਫ਼...

ਤਲਵੰਡੀ ਤੇ ਰੋਪੜ ਥਰਮਲ ਪਲਾਂਟ ‘ਚ ਬਾਇਲਰ ਲੀਕ, 200 ਲੱਖ ਬਿਜਲੀ ਯੂਨਿਟਾਂ ਦੀ ਘਾਟ, ਲੱਗ ਸਕਦੇ ਨੇ ਲੰਮੇ ਕੱਟ

ਪਹਿਲਾਂ ਹੀ ਕੋਲੇ ਦੀ ਘਾਟ ਤੇ ਵਾਧੂ ਬਿਜਲੀ ਦੀ ਮੰਗ ਤੇ ਸਪਲਾਈ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ...

PM ਦਾ ਤਾਜਪੋਸ਼ੀ ਦਿਵਸ ਅੱਜ, ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਦੇਸ਼ ਭਰ ‘ਚ ਜਸ਼ਨ ਮਨਾਏਗੀ ਭਾਜਪਾ

ਨਵੀਂ ਦਿੱਲੀ : ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਭਾਰਤੀ ਜਨਤਾ ਪਾਰਟੀ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਹੈ।...

J&K : ਸੁਰੱਖਿਆਬਲਾਂ ਨੇ ਬਾਰਾਮੂਲਾ ‘ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਬੰਦੂਕਾਂ ਦੇ ਹੈਂਡ ਗ੍ਰੇਨੇਡ ਸਣੇ ਕੀਤੇ ਕਾਬੂ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਸਬੰਧਤ ਦੋ ਅੱਤਵਾਦੀਆਂ ਨੂੰ...

ਮੰਤਰੀ ਕਟਾਰੂਚੱਕ ਸਾਹਮਣੇ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ, ASI ਖਿਲਾਫ ਕਾਰਵਾਈ ਦੇ ਹੁਕਮ

ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ‘ਤੇ ਆਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਾਫਲੇ ਲਈ ਰਸਤਾ ਸਾਫ ਕਰਵਾ ਰਹੇ...

‘ਆਜ, ਸਰ ਕਲਮ ਹੋਂਗੇ ਉਨਕੇ ਜਿਨਮੇਂ ਅਭੀ ਜ਼ਮੀਰ ਬਾਕੀ ਹੈਂ’- ਕਾਂਗਰਸ ਦੀ ਮੀਟਿੰਗ ਤੋਂ ਪਹਿਲਾਂ ਜਾਖੜ ਦਾ ਟਵੀਟ

ਦਿੱਲੀ ਵਿੱਚ ਅੱਜ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਜਿਸ ਵਿੱਚ ਸਾਬਕਾ ਪੰਜਾਬ ਪ੍ਰਧਾਨ ਜਾਖੜ ਨੂੰ ਸਸਪੈਂਡ ਕੀਤਾ ਜਾ...

ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਅੱਜ, ਸੁਨੀਲ ਜਾਖੜ ਦੀ ਹੋ ਸਕਦੀ ਏ ਛੁੱਟੀ!

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਪਾਰਟੀ ਤੋਂ ਛੁੱਟੀ ਹੋ ਸਕਦੀ ਹੈ। ਇਸ ਦੇ ਲਈ ਦਿੱਲੀ ਵਿੱਚ ਕਾਂਗਰਸ ਅਨੁਸ਼ਾਸਨੀ ਕਮੇਟੀ...

ਮਾਨ ਸਰਕਾਰ ਦੀ ਤਫ਼ਤੀਸ਼ ‘ਚ ਵੱਡਾ ਖੁਲਾਸਾ, ਰਸੂਖਵਾਨਾਂ ਨੇ ਨੱਪੀ ਪੰਜਾਬ ਦੀ 36,000 ਏਕੜ ਜ਼ਮੀਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸ਼ਨਾਖ਼ਤ ’ਚ ਵੱਡਾ ਖੁਲਾਸਾ ਹੋਇਆ ਹੈ ਕਿ...

Jayeshbhai Jordar ਦਾ ਨਵਾਂ ਗੀਤ Firecracker ਹੋਇਆ ਰਿਲੀਜ਼, ‘ਫਾਇਰ’ ਹੈ ਰਣਵੀਰ ਸਿੰਘ ਦਾ ਅੰਦਾਜ਼

Jayeshbhai Jordaar song release: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਫਿਲਮ ਜੈਸ਼ਭਾਈ ਜੋਰਦਾਰ...

KGF 2 ਦੇ ਸਾਹਮਣੇ ਢੇਰ ਹੋਈ ਸ਼ਾਹਿਦ ਦੀ ‘ਜਰਸੀ’, ਪਹਿਲੇ ਵੀਕੈਂਡ ‘ਚ ਨਹੀਂ ਚੱਲਿਆ ਜਾਦੂ

kgf chepter 2 jersey: ਸ਼ਾਹਿਦ ਕਪੂਰ ਦੀ ਫਿਲਮ ਜਰਸੀ ਕਈ ਰੁਕਾਵਟਾਂ ਤੋਂ ਬਾਅਦ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਪਰ ਕਮਾਈ ਦੇ ਮਾਮਲੇ ‘ਚ ਫਿਲਮ ਕੁਝ...

ਬਾਲੀਵੁੱਡ ਡੈਬਿਊ ਕਰੇਗੀ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ? ਗਲੈਮਰ ਦੀ ਦੁਨੀਆ ‘ਚ ਬਣਾਉਣਾ ਚਾਹੁੰਦੀ ਹੈ ਕਰੀਅਰ!

sachin tendulkar sara tendulkar: ਹਰ ਕਿਸੇ ਦੀਆਂ ਨਜ਼ਰਾਂ ਬਾਲੀਵੁੱਡ ਸਟਾਰ ਕਿਡਜ਼ ਦੇ ਫਿਲਮੀ ਡੈਬਿਊ ‘ਤੇ ਟਿਕੀਆਂ ਹੋਈਆਂ ਹਨ। ਪਰ ਹੁਣ ਸਚਿਨ ਤੇਂਦੁਲਕਰ ਦੀ...

Varun Dhawan Birthday: ‘ਜੁਗ ਜੁਗ ਜੀਓ’ ਦੀ ਟੀਮ ਨੇ ਵਰੁਣ ਧਵਨ ਨੂੰ ਖਾਸ ਅੰਦਾਜ਼ ‘ਚ ਦਿੱਤੀ ਵਧਾਈ

anil kapoor varun dhawan: ਬਾਲੀਵੁੱਡ ਅਦਾਕਾਰ ਵਰੁਣ ਧਵਨ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ...

ਪੰਜਾਬ ਸਰਕਾਰ ਵੱਲੋਂ 24 IAS ਤੇ 9 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 24 IAS ਤੇ 9 PCS ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...

ਤਰਨਤਾਰਨ : ਨਸ਼ੇ ਨੇ ਖੋਹਿਆ ਜਵਾਨ ਪੁੱਤ, ਟੀਕਾ ਲਾਉਣ ਮਗਰੋਂ ਹੋਈ ਮੌਤ, ਡਿਪ੍ਰੈਸ਼ਨ ‘ਚ ਸ਼ੁਰੂ ਕੀਤਾ ਸੀ ਨਸ਼ਾ

ਪੰਜਾਬ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ। ਪੰਜਾਬ ਪੁਲਿਸ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ 25 ਸਾਲ ਦੇ ਨੌਜਵਾਨ ਦੀ ਨਸ਼ੇ ਨੇ...

ਲੋਕਾਂ ਨੂੰ ਆ ਰਹੀਆਂ ‘ਠੱਗ ਰਿਸ਼ਤੇਦਾਰਾਂ’ ਦੀਆਂ ਕਾਲਾਂ, ਇਸ ਤਰ੍ਹਾਂ ਫ਼ਸਾਉਂਦੇ ਗੱਲਾਂ ‘ਚ, ਫਿਰ ਕਰਦੇ ਖਾਤਾ ਖਾਲੀ

ਆਨਲਾਈਨ ਠੱਗਾਂ ਨੇ ਹੁਣ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਨ੍ਹੀਂ ਦਿਨੀਂ ‘ਠੱਗ ਰਿਸ਼ਤੇਦਾਰਾਂ’...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ’ ਨਾਲ ਕੀਤਾ ਜਾਵੇਗਾ ਸਨਮਾਨਿਤ

lata deenanath mangeshkar award: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ (24 ਅਪ੍ਰੈਲ) ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ...

‘ਸਾਡੇ ਆਲੇ’ ਫ਼ਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’ ਹੋਇਆ ਰਿਲੀਜ਼, ਦੇਖੋ ਵੀਡੀਓ

yaar vichre song release: ਸਾਡੇ ਆਲੇ ਫਿਲਮ ਦੇ ਟਾਇਟਲ ਟਰੈਕ ਦੇ ਰਲੀਜ਼ ਹੋਣ ਦੇ ਬਾਅਦ ਸਾਗਾ ਸਟੂਡੀਓ ਦੁਆਰਾ ਫ਼ਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’...

ਲੁਧਿਆਣਾ ‘ਚ ਭਲਕੇ ਫਿਰ ਸਵੇਰ ਤੋਂ ਸ਼ਾਮ ਤੱਕ ‘ਪਾਵਰ ਕੱਟ’ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਐਤਵਾਰ ਨੂੰ ਛੁੱਟੀ ਵਾਲਾ ਦਿਨ ਹੁੰਦਾ ਹੈ। ਗਰਮੀ ਦੇ ਦਿਨਾਂ ਵਿੱਚ ਪੂਰੇ ਹਫਤੇ ਦੇ ਕੰਮ-ਕਾਰ ਤੋਂ ਬਾਅਦ ਵਧੇਰੇ ਲੋਕਾਂ ਨੇ ਘਰ ਆਰਾਮ ਕਰਨ ਦਾ...

505 ਦਿਨ ਕੋਰੋਨਾ ਨਾਲ ਲੜਨ ਮਗਰੋਂ ਮਰੀਜ਼ ਦੀ ਮੌਤ, ਲੰਮੇ ਇਲਾਜ ਤੋਂ ਬਾਅਦ ਵੀ ਨਹੀਂ ਬਚ ਸਕੀ ਜਾਨ

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਬ੍ਰਿਟੇਨ ਤੋਂ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਵਿਗਿਆਨੀ ਵੀ ਹੈਰਾਨ ਕਰ ਦਿੱਤੇ...

ਲਗਾਤਾਰ ਦੂਜੇ ਦਿਨ ਅਫ਼ਗਾਨਿਸਤਾਨ ਦੀ ਮਸਜਿਦ ‘ਚ ਬੰਬ ਧਮਾਕਾ, ਨਮਾਜ਼ ਪੜ੍ਹਣ ਆਏ 33 ਲੋਕਾਂ ਦੀ ਮੌਤ

ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਕੁੰਦੁਜ਼ ਸੂਬੇ ਦੇ ਇਮਾਮ ਸਾਹਿਬ ਜ਼ਿਲੇ ‘ਚ ਇਕ ਮਸਜਿਦ ‘ਚ ਹੋਏ ਬੰਬ ਧਮਾਕੇ ‘ਚ 33 ਲੋਕਾਂ ਦੀ ਮੌਤ ਹੋ...

ਦਿੱਲੀ ‘ਚ ਵਧਣ ਲੱਗਾ ਕੋਰੋਨਾ ਦਾ ਕਹਿਰ, 24 ਘੰਟੇ ‘ਚ ਦੋ ਮੌਤਾਂ, ਮਿਲੇ 1042 ਨਵੇਂ ਮਾਮਲੇ

ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਨਜ਼ਰ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ...

MLA ਚੱਢਾ ਦੀ ਚੈਕਿੰਗ ਮਗਰੋਂ ਐਂਬੂਲੈਂਸ ਦੇ ਮਾੜੇ ਹਾਲ ਲਈ 7 ਲੱਖ ਜੁਰਮਾਨਾ, ਦਵਾਈਆਂ ਵੀ ਸਨ ਐਕਸਪਾਇਰੀ

ਰੂਪਨਗਰ : ਵਿਧਾਇਕ ਦਿਨੇਸ਼ ਚੱਢਾ ਦੀ ਚੈਕਿੰਗ ਮਗਰੋਂ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਵਿੱਚ ਮਾੜੇ ਪ੍ਰਬੰਧ ਤੇ ਐਗਰੀਮੈਂਟ ਦੀਆਂ...

ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਤੈਅ! ਮੰਨਣੀ ਹੋਵੇਗੀ ਪਾਰਟੀ ਦੀ ਇੱਕ ਸ਼ਰਤ

ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ...

ਸੁਪਰਸਟਾਰ ‘ਰੌਕੀ ਭਾਈ’ ਦਾ ਦਰਸ਼ਕਾਂ ਨੂੰ ਸਲਾਮ, ਫਿਲਮ ਦੀ ਸਫਲਤਾ ਨੂੰ ਲੈ ਕੇ ਸ਼ੇਅਰ ਕੀਤੀ ਇਹ ਵੀਡੀਓ, ਦੇਖੋ ਕੀ ਕਿਹਾ

yash kgf share video: KGF ਚੈਪਟਰ 2: ਸੁਪਰਸਟਾਰ ਯਸ਼ ਉਰਫ ‘ਰੌਕੀ ਭਾਈ’ ਥੀਏਟਰਾਂ ‘ਤੇ ਦਬਦਬਾ ਬਣਾ ਰਿਹਾ ਹੈ। ਫਿਲਮ ‘ਕੇਜੀਐਫ ਚੈਪਟਰ 2’ ਨੇ ਬਾਕਸ...

Whistle 2.0: ਹੀਰੋਪੰਤੀ 2 ਦਾ ਨਵਾਂ ਗਾਣਾ ਹੋਇਆ ਰਿਲੀਜ਼, ਟਾਈਗਰ ਸ਼ਰਾਫ ਨਾਲ ਨਜ਼ਰ ਆਈ ਕ੍ਰਿਤੀ ਸੈਨਨ

kriti sanon tiger shroff: ਫਿਲਮ ਹੀਰੋਪੰਤੀ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਅਦਾਕਾਰ ਟਾਈਗਰ ਸ਼ਰਾਫ ਅਤੇ ਅਦਾਕਾਰਾ ਕ੍ਰਿਤੀ ਸੈਨਨ ਇਕ ਵਾਰ ਫਿਰ...

149 ਪੁਲਿਸ ਮੁਲਾਜ਼ਮ ਸਣੇ DGP ਭਾਵਰਾ ਦੇ 2 ADGPs ਨੇ ਲਈ ਕੋਰੋਨਾ ਦੀ ਬੂਸਟਰ ਡੋਜ਼

ਚੰਡੀਗੜ੍ਹ : ਕੋਰੋਨਾ ਦਾ ਖਤਰਾ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ। ਲੋਕਾਂ ਨੂੰ...

ਪੰਜਾਬ ਸਰਕਾਰ ਵੱਲੋਂ ਇੱਕ PCS ਤੇ 3 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਇੱਕ PCS ਤੇ 3 IAS ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਦੀ ਲਿਸਟ ਹੇਠਾਂ ਦਿੱਤੇ...

Truecaller ‘ਤੇ ਗੂਗਲ ਦੀ ਪਾਲਿਸੀ ਦਾ ਅਸਰ, ਬੰਦ ਕਰਨ ਜਾ ਰਿਹਾ ਕਾਲ ਰਿਕਾਰਡਿੰਗ ਦਾ ਫੀਚਰ

ਗੂਗਲ ਨੇ ਕਾਲ ਰਿਕਾਰਡਿੰਗ ਐਪਸ ‘ਤੇ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਹੈ। 11 ਮਈ ਤੋਂ ਗੂਗਲ ਕਈ ਨਵੀਆਂ ਨੀਤੀਆਂ ਨੂੰ ਲਾਗੂ ਕਰੇਗਾ, ਜਿਸ ਦੇ...

ਖਾਲਿਸਤਾਨੀ ਮੁੱਦੇ ‘ਤੇ ਬੋਲੇ PM ਜਾਨਸਨ- ‘ਭਾਰਤ ‘ਚ ਹਿੰਸਾ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵਾਂਗੇ’

ਨਵੀਂ ਦਿੱਲੀ : ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ...

KGF 2 ਬਣੀ ਬਲਾਕਬਸਟਰ, 8 ਦਿਨਾਂ ਦੀ ਕਮਾਈ ਨੇ ਤੋੜੇ ਰਿਕਾਰਡ

kgf 2 box office: ਦੱਖਣੀ ਭਾਰਤੀ ਅਦਾਕਾਰ ਯਸ਼ ਦੀ ਫਿਲਮ KGF 2 ਦੀ ਬੰਪਰ ਕਮਾਈ ਜਾਰੀ ਹੈ। ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਆਪਣੇ ਪਹਿਲੇ...

Pure EV ਕੰਪਨੀ ਨੇ 2,000 ਈ-ਸਕੂਟਰ ਮੰਗਾਏ ਵਾਪਿਸ, ਬੈਟਰੀ ਫਟਣ ਨਾਲ ਬਜ਼ੁਰਗ ਦੀ ਹੋਈ ਸੀ ਮੌਤ

ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਪਿਓਰ ਈਵੀ (Pure EV) ਨੇ ਤੇਲੰਗਾਨਾ ਤੇ ਤਾਮਿਲਨਾਡੂ ਵਿੱਚ ਕਈ ਅੱਗ ਦੀਆਂ ਘਟਨਾਵਾਂ ਵਿਚਾਲੇ ਇਕ...

ਰਾਜਸਥਾਨ : 300 ਸਾਲ ਪੁਰਾਣੇ ਸ਼ਿਵ ਮੰਦਰ ‘ਤੇ ਚੱਲਿਆ ਬੁਲਡੋਜ਼ਰ, ਕਈ ਮੂਰਤੀਆਂ ਹੋਈਆਂ ਖੰਡਿਤ

ਰਾਜਸਥਾਨ ਸਰਕਾਰ ਨੇ ਅਲਵਰ ਵਿੱਚ 300 ਸਾਲ ਪੁਰਾਣੇ ਮੰਦਰ ਨੂੰ ਢਾਹ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਕਈ ਮੂਰਤੀਆਂ ਖੰਡਿਤ ਹੋ ਗਈਆਂ।...

PM ਮੋਦੀ ਬੋਲੇ- ‘ਔਰੰਗਜੇਬ ਦੀ ਮਜ਼੍ਹਬੀ ਕੱਟੜਤਾ ਸਾਹਮਣੇ ਚੱਟਾਨ ਬਣ ਕੇ ਡਟੇ ਰਹੇ ਗੁਰੂ ਤੇਗ ਬਹਾਦਰ ਜੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਲਾਲ ਕਿਲ੍ਹੇ ਨੂੰ ਸੰਬੋਧਨ...

Queen Elizabeth ਦੇ ਮਹਾਰਾਣੀ ਬਣਨ ਦਾ ਕਿੱਸਾ, ਜੰਗਲ ‘ਚ ਸੌਂ ਕੇ ਉਠੀ ਤਾਂ ਬਦਲ ਗਈ ਜ਼ਿੰਦਗੀ

ਇੱਕ ਕੁੜੀ ਜੰਗਲ ਵਿੱਚ ਜਾਂਦੀ ਹੈ, ਪਰ ਜਦੋਂ ਉਹ ਉੱਥੋਂ ਵਾਪਸ ਆਉਂਦੀ ਹੈ, ਤਾਂ ਉਹ ਰਾਣੀ ਬਣ ਜਾਂਦੀ ਹੈ। ਇਹ ਘਟਨਾ ਅੱਜ ਤੋਂ 70 ਸਾਲ ਪਹਿਲਾਂ...

ਅਬੂ ਸਲੇਮ ਦੀ ਰਿਹਾਈ ਨੂੰ ਲੈ ਕੇ SC ਦੀ ਕੇਂਦਰ ਨੂੰ ਝਾੜ, ਕਿਹਾ-‘ਅਦਾਲਤ ਨੂੰ ਨਾ ਦੱਸੋ ਕੀ ਕਰਨਾ’

ਨਵੀਂ ਦਿੱਲੀ : ਗੈਂਗਸਟਰ ਅਬੂ ਸਲੇਮ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ ਜਾਂ ਨਹੀਂ, ਇਸ ਦਾ ਫ਼ੈਸਲਾ ਸੁਪਰੀਮ ਕੋਰਟ ਕਰੇਗੀ ਪਰ ਇਸ ਮਾਮਲੇ...

CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ

ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਉਨ੍ਹਾਂ ਦੇ ਜੱਦੀ ਪਿੰਡ ਰਾਇਸਰ ਪੰਜਾਬ (ਮਹਲਿ ਕਲਾਂ) ਜ਼ਿਲ੍ਹਾ ਬਰਨਾਲਾ ਵਿਖੇ ਇੱਕ...

CM ਮਾਨ ਦੇ ਸ਼ਹਿਰ ਸੰਗਰੂਰ ‘ਚ 10 ਮਈ ਨੂੰ ਧਰਨਾ, ਕਾਮਿਆਂ ਨੂੰ ਪੱਕਾ ਰੋਜ਼ਗਾਰ ਦੇਣ ਦੀ ਮੰਗ

ਆਪਣੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ 10 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ...

Bhool Bhulaiyaa 2: ਕਿਆਰਾ ਅਡਵਾਨੀ ਦਾ ਡਰਾਉਣਾ ਅੰਦਾਜ਼ ਦੇਖ ਫੈਨਜ਼ ਦੇ ਉੱਡ ਗਏ ਹੋਸ਼, ਦੇਖੋ ਵੀਡੀਓ

bhool bhulaiyaa 2 video: ਦਰਸ਼ਕ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਫਿਲਮ ‘ਭੂਲ ਭੁਲਾਇਆ: 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਆਰਾ ਅਡਵਾਨੀ ਇਸ...

‘DGP ਪੰਜਾਬ ਕੇਜਰੀਵਾਲ ਦੀ ਕਠਪੁਤਲੀ’- ਅਸ਼ਵਨੀ ਸ਼ਰਮਾ ਨੇ ਲਾਏ ਦੋਸ਼, ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡੇ ਦੋਸ਼ ਲਾਉਂਦਿਆਂ ਕਿਹਾ ਕਿ ਡੀਜੀਪੀ ਪੰਜਾਬ ਸਿਆਸੀ ਨੇਤਾਵਾਂ ਦੇ ਹੱਥਾਂ ਦੀ...

ਮੰਤਰੀ ਮੀਤ ਹੇਅਰ ਤੇ MLA ਰੋੜੀ ਅਦਾਲਤ ਵੱਲੋਂ ਬਰੀ, 2 ਸਾਲ ਪਹਿਲਾਂ ਦਰਜ ਹੋਇਆ ਸੀ ਮਾਮਲਾ

ਨਵਾਂਸ਼ਹਿਰ ਦੀ ਅਦਾਲਤ ਤੋਂ ਸਿੱਖਿਆ ਮੰਤਰੀ ਮੀਤ ਹੇਅਰ ਤੇ ‘ਆਪ’ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਤੇ ਹੋਰਨਾਂ ਨੂੰ ਰਾਹਤ ਮਿਲ ਗਈ ਹੈ। ਅਦਾਲਤ...

ਸੁਨੀਲ ਜਾਖੜ ਨੇ ਵਾਰਾਣਸੀ ‘ਚ ਰਵਿਦਾਸ ਮੰਦਰ ਮੱਥਾ ਟੇਕ ਦਲਿਤ ਭਾਈਚਾਰੇ ਤੋਂ ਮੰਗੀ ਮੁਆਫ਼ੀ

ਚੰਡੀਗੜ੍ਹ : ਦਲਿਤ ਭਾਈਚਾਰੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ...

ਕਿਸਾਨਾਂ ਦੀ ਮਾਨ ਸਰਕਾਰ ਨੂੰ ਚਿਤਾਵਨੀ, ‘ਕਰਜ਼ੇ ਵਾਲੇ ਵਾਰੰਟ ਤੁਰੰਤ ਰੱਦ ਨਾ ਕੀਤੇ ਤਾਂ ਕਰਾਂਗੇ ਅੰਦੋਲਨ’

ਚੰਡੀਗੜ੍ਹ : ਸਹਿਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਖਿਲਾਫ ਮਾਨ ਸਰਕਾਰ ਵੱਲੋਂ ਅਪਣਾਏ ਗਏ ਸਖਤ ਰੁਖ਼ ‘ਤੇ ਕਿਸਾਨਾਂ ਵਿੱਚ ਰੋਸ...

‘ਆਪ’ ਦੇ ਮੰਤਰੀ ਜਿੰਪਾ ਖਿਲਾਫ਼ ਸ਼ਿਕਾਇਤ, ਮੋਗਾ ਦਫ਼ਤਰ ‘ਚ ਚੈਕਿੰਗ ਦੌਰਾਨ ਗਲਤ ਵਤੀਰੇ ਦੇ ਦੋਸ਼

ਬੀਤੇ ਦਿਨ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਗਾ ਦੇ ਵੱਖ-ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਤਰੀ ਵੱਲੋਂ...

ਸਾਬਕਾ DGP ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਨਹੀਂ ਹੋਵੇਗੀ ਗ੍ਰਿਫ਼ਤਾਰੀ, ਨਵੀਂ SIT ਹੱਥ ਸੌਂਪੀ ਜਾਂਚ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਰਾਹਤ ਮਿਲ ਗਈ ਹੈ। ਆਮ ਆਦਮੀ...

ਲਾਲ ਕਿਲ੍ਹੇ ‘ਤੇ ਸਮਾਗਮ ਅੱਜ ਤੋਂ, ਸੰਗਤਾਂ ਨੂੰ ਕਰਵਾਏ ਜਾਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰਾਂ ਦੇ ਦਰਸ਼ਨ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਇਸ ਸਾਲ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ‘ਤੇ ਪੂਰੀ ਸ਼ਰਧਾ ਤੇ...

ਹਾਈਕਮਾਨ ਅੱਗੇ ਨਹੀਂ ਝੁਕਣਗੇ ਜਾਖੜ, ਸੋਸ਼ਲ ਮੀਡੀਆ ਰਾਹੀਂ ਦਿੱਤਾ ਮੈਸੇਜ- ‘ਦਬਾਅ ‘ਚ ਜਾਰੀ ਹੋਇਆ ਨੋਟਿਸ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਹਾਈਕਮਾਂਡ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੂੰ...

‘ਮਾਨ ਸਰਕਾਰ ਨੇ ਸਹਿਕਾਰੀ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਨੂੰ ਦਿੱਤਾ ਵਾਰੰਟਾਂ ਦਾ ਤੋਹਫ਼ਾ’ : ਰਾਜੇਵਾਲ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਹਿਕਾਰੀ ਬੈਂਕਾਂ...

ਖਹਿਰਾ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਬੋਲੇ-‘ਆਪਣਾ ਪੈਸਾ ਬਿਨਾਂ ਫਾਇਦੇ ਵਾਲੀਆਂ ਚੀਜ਼ਾਂ ‘ਤੇ ਖਰਚ ਕੇਂਦਰ ਤੋਂ ਭੀਖ ਮੰਗ ਰਹੇ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੜਕਾਂ ‘ਤੇ ਘੁੰਮ ਰਹੇ 1.4 ਲੱਖ ਲਾਵਾਰਸ ਪਸ਼ੂਆਂ ਦੀ ਦੇਖਰੇਖ ਲਈ ਕੇਂਦਰ...

ਲੁਧਿਆਣਾ ‘ਚ ਦਰਦਨਾਕ ਹਾਦਸਾ, ਝੁੱਗੀ ‘ਚ ਲੱਗੀ ਅੱਗ, ਇੱਕੋ ਪਰਿਵਾਰ ਦੇ 7 ਲੋਕ ਜਿਊਂਦੇ ਸੜੇ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਕਰੀਬ 3.45 ਵਜੇ ਇੱਕ ਝੁੱਗੀ ਵਿੱਚ ਅੱਗ ਲੱਗਣ ਕਰਕੇ ਸੱਤ ਲੋਕ ਜਿਊਂਦੇ ਸੜ ਗਏ। ਘਟਨਾ...

ਕੁਮਾਰ ਵਿਸ਼ਵਾਸ ਘਰ ਪਹੁੰਚੀ ਪੰਜਾਬ ਪੁਲਿਸ, IT ਐਕਟ ਤਹਿਤ ਕੇਸ ਦਰਜ, ਹੋ ਸਕਦੀ ਏ 5 ਸਾਲ ਦੀ ਸਜ਼ਾ

ਆਮ ਆਦਮੀ ਪਾਰਟੀ ਖਿਲਾਫ ਟਿੱਪਣੀਆਂ ਦੇ ਮਾਮਲੇ ‘ਚ ਹੁਣ ਪੰਜਾਬ ਪੁਲਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਇਸ ਦੀ ਜਾਣਕਾਰੀ...

ਪੰਜਾਬ ‘ਚ ਕੋਰੋਨਾ ਅਲਰਟ, ਮਾਸਕ ਪਾਉਣ ਦੇ ਨਿਰਦੇਸ਼, ਮੰਤਰੀ ਸਿੰਗਲਾ ਬੋਲੇ- ‘ਸਾਵਧਾਨੀ ਰਖਣਾ ਜ਼ਰੂਰੀ’

ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ...

‘KGF 2’ ਨੇ ਸੋਮਵਾਰ ਨੂੰ ਖੋਹ ਲਿਆ ‘ਬਾਹੂਬਲੀ 2’ ਦਾ ਰਿਕਾਰਡ, ਸਭ ਤੋਂ ਤੇਜ਼ੀ ਨਾਲ 200 ਕਰੋੜ ਕਲੱਬ ਤੱਕ ਪਹੁੰਚਣ ਵਾਲੀ ਫਿਲਮ

KGF 2 news update: ਕੰਨੜ ਸਿਨੇਮਾ ਦੀ ਫਿਲਮ ਕੇਜੀਐਫ ਚੈਪਟਰ 2 ਵੀ ਹਿੰਦੀ ਪੱਟੀ ਵਿੱਚ ਧਮਾਲ ਮਚਾ ਰਹੀ ਹੈ। ਦਰਸ਼ਕਾਂ ਵਿੱਚ ਇਸ ਫਿਲਮ ਦਾ ਕ੍ਰੇਜ਼ ਇਹ ਹੈ...

ਜੂਨੀਅਰ ਐੱਨ.ਟੀ.ਆਰ ਨੇ ਲਈ ਹਨੂੰਮਾਨ ਦੀਕਸ਼ਾ, 21 ਦਿਨ ਤੱਕ ਰਹਿਣਗੇ ਨੰਗੇ ਪੈਰ, ਖਾਉਣਗੇ ਸਾਤਵਿਕ ਭੋਜਨ

south star ntr news: ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਦੇ ਹੀਰੋ ਜੂਨੀਅਰ ਐਨਟੀਆਰ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। RRR ਨੇ...

ਪਾਕਿਸਤਾਨ : ਨਵੇਂ PM ਸ਼ਰੀਫ ਦੀ ਕੈਬਨਿਟ ਤਿਆਰ, ਰਾਸ਼ਟਰਪਤੀ ਨੇ ਮੰਤਰੀਆਂ ਨੂੰ ਵੀ ਨਹੀਂ ਚੁਕਾਈ ਸਹੁੰ

ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਆਰਿਫ ਅਲਵੀ ਦੀ...

ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ ਵਨੀਤ ਕੁਮਾਰ ਸੜਕੀ ਹਾਦਸੇ ‘ਚ ਹੋਏ ਜ਼ਖ਼ਮੀ, ਮਸਾਂ ਬਚੀ ਜਾਨ

kamal khan vineet khan: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤਪਾ ਮੰਡੀ ਨਜ਼ਦੀਕ ਆਹਮੋ ਸਾਹਮਣੇ ਦੋ ਕਾਰਾਂ ਦੀ ਟੱਕਰ ਵਿਚ ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ...

SYL ‘ਤੇ SC ਜਾਣ ਨੂੰ ਤਿਆਰ ਹਰਿਆਣਾ! ਵੜਿੰਗ ਬੋਲੇ- ‘ਮਾਨ ਸਾਬ੍ਹ, ਦੁਸ਼ਮਣ ਬੂਹੇ ਖੜ੍ਹਾ, ਤੁਹਾਡੀ ਕੀ ਤਿਆਰੀ?’

ਚੰਡੀਗੜ੍ਹ ਤੋਂ ਬਾਅਦ ਹੁਣ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਹਰਿਆਣਾ ਦੇ ਇਸ ਮਾਮਲੇ ‘ਚ ਪੰਜਾਬ ਦੇ...

ਮਾਨ ਸਰਕਾਰ ਦੀ ਕਾਰਵਾਈ- ITI ਪ੍ਰਿੰਸੀਪਲ ਗਿਆ 14 ਦਿਨ ਨਿਆਇਕ ਹਿਰਾਸਤ ‘ਚ, ਮੰਗੀ ਸੀ 50,000 ਰਿਸ਼ਵਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ‘ਤੇ ਆਈ ਵੀਡੀਓ ਤੋਂ ਬਾਅਦ ਵਿਜੀਲੈਂਸ ਵਲੋਂ ਬੀਤੇ ਦਿਨ ਮੋਹਾਲੀ ਦੇ...

ਯੂਕਰੇਨ ਜੰਗ ਲਈ ਫ਼ੌਜ ‘ਚ ਬੱਚੇ ਭਰਤੀ ਕਰ ਰਿਹਾ ਰੂਸ- ਮਨੁੱਖੀ ਅਧਿਕਾਰ ਸੰਗਠਨ ਦਾ ਦਾਅਵਾ

ਯੂਕਰੇਨ ਨਾਲ ਲੰਮੀ ਖਿੱਚਦੀ ਜੰਗ ਨਾਲ ਰੂਸ ਭੜਕਿਆ ਪਿਆ ਹੈ। ਉਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹੁਣ ਖਬਰ ਹੈ ਕਿ ਉਹ ਯੂਕਰੇਨ...

ਸਲਮਾਨ ਖਾਨ ਦੀ ਫਿਲਮ ‘ਚ ਕੰਮ ਕਰ ਚੁੱਕੇ ਅਦਾਕਾਰ ਰਜਤ ਰਾਵੇਲ ਹਸਪਤਾਲ ‘ਚ ਦਾਖਲ

rajat rawail hospital news: ਸਲਮਾਨ ਖਾਨ ਦੀ ਫਿਲਮ ‘ਬਾਡੀਗਾਰਡ’ ‘ਚ ‘ਸੁਨਾਮੀ ਸਿੰਘ’ ਦਾ ਕਿਰਦਾਰ ਨਿਭਾਉਣ ਵਾਲੇ ਰਜਤ ਰਾਵੇਲ ਨੂੰ ਹਸਪਤਾਲ...

‘oo Antava’ ਤੋਂ ਬਾਅਦ ਸਮੰਥਾ ਰੂਥ ਪ੍ਰਭੂ ਫਿਰ ਕਰੇਗੀ ਵੱਡਾ ਧਮਾਕਾ, ਨਵੇਂ ਗੀਤ ਦਾ ਟੀਜ਼ਰ ਰਿਲੀਜ਼

samantha ruth teaser news: ਦੱਖਣ ਦੀ ਮਹਾਰਾਣੀ ਸਮੰਥਾ ਰੂਥ ਪ੍ਰਭੂ ਇੱਕ ਵਾਰ ਫਿਰ ਤੋਂ ਧਮਾਲ ਮਚਾਉਣ ਲਈ ਤਿਆਰ ਹੈ। ਪੁਸ਼ਪਾ ‘ਚ ਆਈਟਮ ਗੀਤ ਤੋਂ ਬਾਅਦ...

1984 ਦੇ ਬਲੈਕ ਚੈਪਟਰ ‘ਤੇ ਬਣੇਗੀ ‘ਦਿੱਲੀ ਫਾਈਲਜ਼’, ਕਸ਼ਮੀਰ ਤੋਂ ਬਾਅਦ ਨਜ਼ਰ ਆਏਗਾ ਪੰਜਾਬ ਦਾ ਦਰਦ : ਵਿਵੇਕ ਅਗਨੀਹੋਤਰੀ

kashmir files vivek agnihotri: ਕਸ਼ਮੀਰੀ ਪੰਡਤਾਂ ਦੇ ਦਰਦ ਅਤੇ ਦੁੱਖਾਂ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਬਾਕਸ ਆਫਿਸ ‘ਤੇ ਤੂਫਾਨ ਦੀ ਕਮਾਈ...

KGF Chapter 2 Box office day 4: ਚਾਰ ਦਿਨਾਂ ਵਿੱਚ KGF Chapter 2 ਦੀ ਕਮਾਈ 550 ਕਰੋੜ ਤੋਂ ਪਾਰ

KGF Chapter Box office: ਸਾਊਥ ਸੁਪਰਸਟਾਰ ਯਸ਼ ਦੀ ਫਿਲਮ KGF: ਚੈਪਟਰ 2 ਆਪਣੀ ਰਿਲੀਜ਼ ਤੋਂ ਬਾਅਦ ਤੋਂ ਹੀ ਧਮਾਲ ਮਚਾ ਰਹੀ ਹੈ। ਜਿਸ ਰਫਤਾਰ ਨਾਲ ਫਿਲਮ ਦੀ ਕਮਾਈ...

ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਮਨਾਇਆ Easter, ਵੇਖੋ ਜਸ਼ਨ ਦੀਆਂ ਖਾਸ ਤਸਵੀਰਾਂ

Priyanka Chopra Nick Jonas: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਤੀ ਪੌਪ ਗਾਇਕ ਨਿਕ ਜੋਨਸ ਨਾਲ ‘ਹੈਪੀ ਈਸਟਰ’...

KGF ਚੈਪਟਰ 2: ਫਿਲਮ ਦੇਖਦੇ ਹੋਏ ਲੋਕਾਂ ਨੇ ਵਡੋਦਰਾ ਦੇ ਸਿਨੇਮਾ ਹਾਲ ‘ਚ ਕੀਤੀ ਭੰਨਤੋੜ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ

kgf theatres police arrest: ਗੁਜਰਾਤ ਦੇ ਵਡੋਦਰਾ ਵਿੱਚ ਫਿਲਮ ਕੇਜੀਐਫ ਚੈਪਟਰ 2 ਨੂੰ ਦੇਖਦੇ ਹੋਏ ਇੱਕ ਸਿਨੇਮਾ ਹਾਲ ਵਿੱਚ ਭੰਨਤੋੜ ਕੀਤੀ ਗਈ। ਜਿਸ ਤੋਂ ਬਾਅਦ...

ਸ਼ਾਹਬਾਜ਼ ਸ਼ਰੀਫ਼ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕਿਆ ਕਸ਼ਮੀਰ ਮੁੱਦਾ, ਕਿਹਾ- ‘ਸ਼ਾਂਤੀ ਨਾਲ ਕਰੀਏ ਹੱਲ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣੀ ਭਾਰਤੀ ਹਮਰੁਤਬਾ ਨਰਿੰਦਰ ਮੋਤੀ ਨੂੰ ਚਿੱਠੀ ਲਿਖ ਕੇ ਦੋਹਾਂ ਦੇਸ਼ਾਂ ਵਿਚਾਲੇ...

ਸਾਬਕਾ CM ਹੁੱਡਾ ਬੋਲੇ- ‘ਕਿਸਾਨਾਂ ਨੂੰ ਕਣਕ ਦੀਆਂ ਅੰਤਰਰਾਸ਼ਟਰੀ ਕੀਮਤਾਂ ਮਿਲਣੀਆਂ ਚਾਹੀਦੀਆਂ’

ਕਾਂਗਰਸ ਨੇਤਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਐਤਵਾਰ ਨੂੰ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ...

ਜਨਮਦਿਨ ‘ਤੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਸੋਨੂੰ ਸੂਦ, ਤਸਵੀਰ ਸ਼ੇਅਰ ਕਰਦੇ ਹੋਏ ਦੇਖੋ ਕੀ ਕਿਹਾ

sonu sood father emotional: ਕੋਰੋਨਾ ਦੇ ਦੌਰ ‘ਚ ਲੋਕਾਂ ਦੀ ਮਦਦ ਕਰਕੇ ਅਸਲ ਜ਼ਿੰਦਗੀ ਦਾ ਹੀਰੋ ਬਣੇ ਸੋਨੂੰ ਸੂਦ ਦੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ...

‘ਪਾਨ ਮਸਾਲਾ’ ਦੇ ਵਿਗਿਆਪਨ ਕਰਕੇ ਫਸੇ ਅਕਸ਼ੈ ਕੁਮਾਰ, CBFC ਦੇ ਸਾਬਕਾ ਮੁਖੀ ਨੇ ਲਗਾਈ ਕਲਾਸ

akshay kumar pan masala: ਵਿਮਲ ਇਲੈਚੀ ਦਾ ਇੱਕ ਨਵਾਂ ਇਸ਼ਤਿਹਾਰ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੰਗਾਮਾ ਸ਼ੁਰੂ ਹੋ ਗਿਆ ਹੈ।...

ਭਾਰਤੀ ਮੂਲ ਦਾ ਮੁੱਕੇਬਾਜ਼ ਡਾਇਲਨ ਚੀਮਾ UK ‘ਚ ਬਣਿਆ ਬਾਕਸਰ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ

ਭਾਰਤੀ ਮੂਲ ਦੇ ਮੁੱਕੇਬਾਜ਼ ਡਾਇਲਨ ਚੀਮਾ ਨੇ ਇੰਗਲੈਂਡ ਵਿੱਚ ਬਾਕਸ ਲਾਈਟਵੇਟ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਉਸ ਨੇ ਕੋਵੈਂਟਰੀ ਵਿੱਚ...

ਭਾਰਤੀ ਸਿੰਘ ਨੇ ਡਿਲੀਵਰੀ ਤੋਂ ਤੁਰੰਤ ਬਾਅਦ ਕੰਮ ‘ਤੇ ਪਰਤਣ ਦਾ ਦੱਸਿਆ ਕਾਰਨ, ਜਾਣ ਕੇ ਤੁਸੀਂ ਵੀ ਕਹੋਗੇ ‘ਵਾਹ!’

bharti singh back shooting: 3 ਅਪ੍ਰੈਲ ਨੂੰ ਦੇਸ਼ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦੇ ਕੁਝ ਦਿਨਾਂ ਬਾਅਦ ਭਾਰਤੀ ਨੇ ਵੀ...

‘ਯੇ ਰਿਸ਼ਤਾ…’ ਫੇਮ ਮੋਹਿਨਾ ਕੁਮਾਰੀ ਬਣੀ ਮਾਂ, ਰੇਵਾ ਦੀ ਰਾਜਕੁਮਾਰੀ ਨੇ ਦਿੱਤਾ ਬੇਟੇ ਨੂੰ ਜਨਮ

mohena kumari baby boy: ਟੀਵੀ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਅਤੇ ਉਨ੍ਹਾਂ ਦੇ ਪਤੀ ਸੁਯਸ਼ ਰਾਵਤ ਦਾ ਇੱਕ ਬੇਟਾ ਹੈ। ਹਾਲਾਂਕਿ ਮੋਹਿਨਾ ਦੇ...

ਕਿਸਾਨਾਂ ਨੇ ਲਾਏ ਵੱਡੇ ਦੋਸ਼- ‘ਲਖੀਮਪੁਰ ਕਾਂਡ ਦੇ ਮੁੱਖ ਗਵਾਹਾਂ ‘ਤੇ ਕੀਤੇ ਜਾ ਰਹੇ ਹਮਲੇ’, ਕੀਤਾ ਵੱਡਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਕਾਂਡ ਨੂੰ ਲੈ ਕੇ ਦੋਸ਼ ਲਾਏ ਹਨ ਕਿ ਮੁੱਖ ਗਵਾਹਾਂ ਉੱਪਰ ਕੀਤੇ ਜਾ...

ਅਫ਼ਗਾਨਿਸਤਾਨ ‘ਚ ਪਾਕਿਸਤਾਨ ਦੀ ਏਅਰਸਟ੍ਰਾਈਕ, 40 ਤੋਂ ਵੱਧ ਮੌਤਾਂ ਦਾ ਦਾਅਵਾ, ਤਾਲਿਬਾਨ ਬੋਲਿਆ-‘ਸਬਰ ਨਾ ਪਰਖੋ’

ਪਾਕਿਸਤਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿੱਚ ਏਅਰਸਟ੍ਰਾਈਕ ਕਰ ਦਿੱਤੀ। ਲੋਕਲ ਪੁਲਿਸ ਮੁਤਾਬਕ ਪੈਸਾ...

CM ਮਾਨ ਤੇ ਕਿਸਾਨਾਂ ਦੀ ਮੀਟਿੰਗ ‘ਚ ਵੱਡੇ ਫ਼ੈਸਲੇ, ਕਣਕ ‘ਤੇ ਬੋਨਸ ਸਣੇ ਮੱਕੀ, ਬਾਸਮਤੀ ‘ਤੇ ਮਿਲੇਗਾ MSP

ਸੀ.ਐੱਮ. ਭਗਵੰਤ ਮਾਨ ਨੇ ਪੰਜਾਬ ਦੇ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿੱਚ ਘੱਟੋ-ਘੱਟ ਸਮਰਥਨ...

ਦੇਸ਼ ਦਾ 14 ਮਹੀਨਿਆਂ ਦਾ ‘ਗੂਗਲ ਬੁਆਏ’, 26 ਦੇਸ਼ਾਂ ਦੇ ਝੰਡੇ ਪਛਾਣ ਬਣਾਇਆ ਵਰਲਡ ਰਿਕਾਰਡ

ਮੱਧ ਪ੍ਰਦੇਸ਼ ਦੇ ਰੀਵਾ ਦੇ ਯਸ਼ਸਵੀ ਨੇ ਸਿਰਫ 3 ਮਿੰਟ ਵਿੱਚ 26 ਦੇਸ਼ਾਂ ਦਾ ਝੰਡਾ ਪਛਾਣ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਯਸ਼ਸਵੀ ਦੇਸ਼...

ਰਿਸ਼ੀ ਕਪੂਰ ਤੋਂ ਬਾਅਦ ਹੁਣ ਛੋਟੇ ਭਰਾ ਰਾਜੀਵ ਕਪੂਰ ਦੀ ਆਖਰੀ ਫਿਲਮ OTT ਪਲੇਟਫਾਰਮ ‘ਤੇ ਹੋਵੇਗੀ ਰਿਲੀਜ਼

Toolsidas Junior Release Date: ਹਿੰਦੀ ਸਿਨੇਮਾ ਦੇ ਦਿੱਗਜ ਰਿਸ਼ੀ ਕਪੂਰ ਦੀ ਆਖਰੀ ਫਿਲਮ, ਸ਼ਰਮਾਜੀ ਨਮਕੀਨ ਹਾਲ ਹੀ ਵਿੱਚ OTT ਪਲੇਟਫਾਰਮ ਪ੍ਰਾਈਮ ਵੀਡੀਓ ‘ਤੇ...

ਬਿਹਾਰ : ਦਾਜ ਕਰਕੇ ਵਿਆਹ ਰੁਕਿਆ ਤਾਂ ਕੁੜੀ ਦੇ ਘਰ ਪਹੁੰਚ ਗਿਆ ਲਾੜਾ, ਮੰਦਰ ‘ਚ ਲਏ ਫੇਰੇ

ਦਾਜ ਵਰਗੀ ਬੁਰਿਆਈ ਅਜੇ ਵੀ ਸਮਾਜ ਵਿੱਚ ਫੈਲੀ ਹੋਈ ਹੈ। ਲੋਕ ਇਸ ਦਾ ਲੈਣ-ਦੇਣ ਕਰਨਾ ਚਾਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਵੱਖਰਾ...

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਕੇਆਰਕੇ ਨੇ ਸਿਧਾਰਥ ਮਲਹੋਤਰਾ ਨੂੰ ਬਣਾਇਆ ਨਿਸ਼ਾਨਾ

krk sidharth malhotra ranbir: ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ 14 ਅਪ੍ਰੈਲ ਨੂੰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ‘ਚ ਹੋਇਆ ਸੀ।ਹੁਣ ਕਮਾਲ ਆਰ ਖਾਨ...

ਹੁਸ਼ਿਆਰਪੁਰ : ਰਹਿੰਦ-ਖੂੰਹਦ ਬਿਨਾਂ ਸਾੜੇ ਝੋਨੇ ਦੀ ਸਿੱਧੀ ਬਿਜਾਈ ਕਰਦਾ ਇਹ ਕਿਸਾਨ, ਬੱਚਤ ਨਾਲ ਵੱਧ ਝਾੜ

ਹੁਸ਼ਿਆਰਪੁਰ : ਹੇਠਾਂ ਜਾ ਰਹੇ ਜ਼ਮੀਨੀ ਪਾਣੀ ਦੇ ਪੱਧਰ ਕਰਕੇ ਲੇਬਰ ਦੀ ਮੁਸ਼ਕਲ ਤੋਂ ਬਚਣ ਲਈ ਅੱਜ ਤੋਂ ਤਿੰਨ ਸਾਲ ਪਹਿਲਾਂ ਕਣਕ ਦੀ ਨਾੜ ਨੂੰ...

ਆਲੀਆ-ਰਣਬੀਰ ਦੇ ਵਿਆਹ ਤੋਂ ਬਾਅਦ ਮਾਂ ਸੋਨੀ ਰਾਜ਼ਦਾਨ ਨੇ ਬੇਟੀ ਲਈ ਲਿਖੀ ਖਾਸ ਪੋਸਟ

alia ranbir mother post: ਬਾਲੀਵੁੱਡ ਦੀ ਜੋੜੀ ਆਲੀਆ ਭੱਟ ਰਣਬੀਰ ਕਪੂਰ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ...

ਵਿਵੇਕ ਅਗਨੀਹੋਤਰੀ ਦੀ ‘The Delhi Files’ ਦਾ ਹਿੱਸਾ ਬਣਨਗੇ ਅਨੁਪਮ ਖੇਰ, ਸ਼ੇਅਰ ਕੀਤਾ ਟਵੀਟ

vivek agnihotri anupam kher: ਦਿ ਕਸ਼ਮੀਰ ਫਾਈਲਜ਼ ਦੀ ਰਿਕਾਰਡ ਤੋੜ ਕਮਾਈ ਤੋਂ ਬਾਅਦ ਵਿਵੇਕ ਅਗਨੀਹੋਤਰੀ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦਿ...

‘ਵੈਕਸੀਨੇਸ਼ਨ ਤੇ ਮਾਸਕ ਪਹਿਨਣਾ ਲਾਜ਼ਮੀ’- ਕੋਰੋਨਾ ਤੋਂ ਬਚਾਅ ਲਈ ਪਟਿਆਲਾ ਦੇ DC ਸਾਹਨੀ ਦੇ ਹੁਕਮ

ਪਟਿਆਲਾ : ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਪੰਜਾਬ ਵਿੱਚ ਵੀ ਪ੍ਰਸ਼ਾਸਨ ਇਸ ਨੂੰ ਲੈ ਕੇ ਅਲਰਟ ਹੋ ਗਏ ਹਨ। ਪਟਿਆਲਾ ਦੇ ਡਿਪਟੀ...

ਨਿੱਜੀ ਬੱਸ ਮਾਲਕਾਂ ਨੇ ਸਰਕਾਰ ਅੱਗੇ ਰੱਖਿਆ ਪੱਖ, ਕਿਹਾ- ‘ਅਸੀਂ ਮਾਫੀਏ ਨਹੀਂ, ਫ੍ਰੀ ਸਫਰ ਦੀ ਸਹੂਲਤ ਦੇਣ ਨੂੰ ਤਿਆਰ’

ਪੰਜਾਬ ਦੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਪੈ ਰਹੇ ਘਾਟੇ ਦੇ ਚੱਲਦਿਆਂ ਟਰਾਂਸਪੋਰਟਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...

ਲੁਧਿਆਣਾ : ਐਤਵਾਰ ਨੂੰ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਗੁਲ, ਮੁਰੰਮਤ ਕਰਕੇ ਲੱਗਣਗੇ ਲੰਮੇ ਕੱਟ

ਅਪ੍ਰੈਲ ਵਿੱਚ ਹੀ ਮਈ-ਜੂਨ ਵਰਗੀ ਗਰਮੀ ਪੈ ਰਹੀ ਹੈ, ਤੱਪਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਇਸ ਵਿਚਾਲੇ ਲੁਧਿਆਣਾ ਸ਼ਹਿਰ ਦੇ...

ਪੰਜਾਬ ਸਰਕਾਰ ਵੱਲੋਂ 32 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 32 IAS ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਦੇ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੀ ਲਿਸਟ...

‘ਆਪ’ ਦੇ 300 ਯੂਨਿਟ ਮੁਫਤ ਦੇਣ ਦੇ ਫੈਸਲੇ ਨਾਲ 80 ਫੀਸਦੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ’ : ਅਮਨ ਅਰੋੜਾ

ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਬਿਜਲੀ ਫ੍ਰੀ ਕੀਤੇ ਜਾਣ ‘ਤੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਹੈ ਪਰ ਵਿਰੋਧੀਆਂ ਵੱਲੋਂ...

ਉਰਵਸ਼ੀ ਰੌਤੇਲਾ ਤੇ ਵਿਨੀਤ ਕੁਮਾਰ ਸਿੰਘ ਸਟਾਰਰ ਫਿਲਮ ‘ਦਿਲ ਹੈ ਗ੍ਰੇ’ ਦਾ ਪੋਸਟਰ ਹੋਇਆ ਰਿਲੀਜ਼

urvashi rautela New movie: ਉਰਵਸ਼ੀ ਰੌਤੇਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2013 ਵਿੱਚ ਕੀਤੀ ਸੀ। ਉਸਨੇ ਧਰਮਿੰਦਰ ਦੇ ਵੱਡੇ ਬੇਟੇ ਅਤੇ ਬਾਲੀਵੁੱਡ...

ਹੁਣ ਖੁੱਲ੍ਹਣਗੇ ਕਈ ਰਾਜ਼, PM ਸ਼ਹਿਬਾਜ਼ ਬੋਲੇ, ‘ਇਮਰਾਨ ਨੇ 14 ਕਰੋੜ ਦੇ ਸਰਕਾਰੀ ਗਿਫਟਸ ਵੇਚੇ’

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖਾਨ ਨੂੰ ਅਸਲੀ ਚੋਰ ਦੱਸਿਆ। ਸ਼ਹਿਬਾਜ਼ ਮੁਤਾਬਕ ਇਮਰਾਨ ਖਾਨ ਨੇ ਪਾਕਿਸਤਾਨ...

CM ਮਾਨ 18 ਅਪ੍ਰੈਲ ਨੂੰ ਕਰਨਗੇ ਦਿੱਲੀ ਦੇ ਸਕੂਲਾਂ ਦਾ ਦੌਰਾ, ਪੰਜਾਬ ‘ਚ ਵੀ ਜਲਦ ਦਿਸੇਗਾ ਸੁਧਾਰ

ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਕੇਜਰੀਵਾਲ ਨਾਲ ਮੀਟਿੰਗ ਨੂੰ ਲੈ ਕੇ ਹੰਗਾਮੇ ਮਗਰੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ...

ਤਨਮਨਜੀਤ ਢੇਸੀ ਨੇ CM ਮਾਨ ਨਾਲ ਕੀਤੀ ਮੁਲਾਕਾਤ, NRI ਸਣੇ ਕਈ ਮੁੱਦਿਆਂ ‘ਤੇ ਕੀਤੀ ਚਰਚਾ

ਯੂਕੇ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ...

ਜੂਨ ‘ਚ ਆਏਗੀ ਕੋਰੋਨਾ ਦੀ ਚੌਥੀ ਲਹਿਰ! IIT ਨੇ ਕੀਤਾ ਸੀ ਦਾਅਵਾ, ਨਵੇਂ ਵੇਰੀਏਂਟ XE ਨੇ ਵਧਾਇਆ ਡਰ

ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ ਹੈ, ਜਿਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ...

ਪੰਜਾਬ ਪੁਲਿਸ ਦੇ ਇੱਕ PPS ਸਣੇ 17 IPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਇੱਕ PPS ਅਧਿਕਾਰੀ ਸਣੇ 17 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠਾਂ...

ਸਿਹਤ ਮੰਤਰੀ ਸਿੰਗਲਾ ਦਾ ਐਲਾਨ- ਬਿਮਾਰੀਆਂ ਦੀ ਰੋਕਥਾਮ ਲਈ 18 ਅਪ੍ਰੈਲ ਤੋਂ ਸੂਬੇ ‘ਚ ਲੱਗਣਗੇ ਸਿਹਤ ਮੇਲੇ

ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ 18 ਅਪ੍ਰੈਲ ਤੋਂ ਸਿਹਤ ਮੇਲੇ...

ਪੰਜਾਬ ਪੁਲਿਸ ‘ਚ ਵੱਡਾ ਫ਼ੇੇਰਬਦਲ, ਮਾਨਸਾ ਜ਼ਿਲ੍ਹੇ ਦੇ 22 SI ਤੇ ASI ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵੱਲੋਂ ਮਾਨਸਾ ਜ਼ਿਲ੍ਹੇ ਦੇ 22 ਸਬ-ਇੰਸਪੈਕਟਰਾਂ (SI) ਤੇ ਅਸਿਸਟੈਂਟ ਸਬ-ਇੰਸਪੈਕਟਰਾਂ (ASI) ਦਾ ਤਬਾਦਲਾ ਕਰ ਦਿੱਤਾ ਗਿਆ ਹੈ,...

ਨਿਊਯਾਰਕ ‘ਚ ਸਿੱਖ ਬਜ਼ੁਰਗ ਸੈਲਾਨੀ ਤੇ 2 ਹੋਰਨਾਂ ‘ਤੇ ਹਮਲਾ ਕਰਨ ਵਾਲਾ 19 ਸਾਲਾਂ ਨੌਜਵਾਨ ਗ੍ਰਿਫ਼ਤਾਰ

ਅਮਰੀਕਾ ਦੇ ਨਿਊਯਾਰਕ ਵਿੱਚ ਕੁਈਨਜ਼ ਵਿੱਚ ਇੱਕ ਸਿੱਖ ਬਜ਼ੁਰਗ ਸੈਲਾਨੀ ਤੇ 2 ਹੋਰਨਾਂ ‘ਤੇ ਹਮਲੇ ਕਰਨ ਦੇ ਦੋਸ਼ ਵਿੱਚ ਇੱਕ 19 ਸਾਲਾਂ ਦੇ...

5 ਰੁਪਏ ‘ਚ 60 ਕਿ.ਮੀ. ਸਫ਼ਰ, ਬੰਦੇ ਨੇ ਘਰ ਬੈਠੇ ਬਣਾ ਲਈ ਇਲੈਕਟ੍ਰਿਕ ਕਾਰ

ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ...

‘ਭਾਣਜੇ ਹਨੀ ਨਾਲ ਕਿੱਥੇ-ਕਿੱਥੇ ਘੁੰਮੇ ਸੀ’- ED ਨੇ ਸਾਬਕਾ CM ਚੰਨੀ ਤੋਂ 6 ਘੰਟੇ ਕੀਤੀ ਪੁੱਛ-ਗਿੱਛ

ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਨੇ ਅੱਜ ਸਾਬਕਾ ਸੀ.ਐੱਮ. ਚੰਨੀ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਦੇ ਅਧਿਕਾਰੀਆਂ ਨੇ ਪੁਸ਼ਟੀ ਕਰਦੇ...

ਨਵਾਂਸ਼ਹਿਰ ‘ਚ 12,000 ਦੀ ਰਿਸ਼ਵਤ ਲੈਂਦਾ ASI ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਪੰਦਰਾਵਲ, ਤਹਿਸੀਲ ਨਵਾਂਸ਼ਹਿਰ ਦੀ...

ਬੇਟੇ ਦੇ ਨਾਲ ਭਾਰਤੀ ਸਿੰਘ ਦੀ ਟੈਲੇਂਟ ਸ਼ੋਅ ‘ਚ ਐਂਟਰੀ, ਕਰਨ ਜੌਹਰ ਨੇ ਗਾਇਆ ‘ਲੱਕੜੀ ਕਾ ਕਾਠੀ’ ਗੀਤ

bharti singh show entry: ਭਾਰਤੀ ਸਿੰਘ ਇਕ ਵਾਰ ਫਿਰ ਰਿਐਲਿਟੀ ਸ਼ੋਅ ‘ਹੁਨਰਬਾਜ਼’ ਦੇ ਮੰਚ ‘ਤੇ ਵਾਪਸੀ ਕਰ ਰਹੀ ਹੈ। ਭਾਰਤੀ ਨੇ ਕੁਝ ਦਿਨ ਪਹਿਲਾਂ...

Carousel Posts