Tag: ,

ਮੋਹਾਲੀ ਦੇ ਜੀਰਕਪੁਰ ਵਿਚ ਕੋਰੋਨਾ ਨਾਲ ਹੋਈ ਤੀਜੀ ਮੌਤ, ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 96

Third death due to : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਦੇ ਜੀਰਕਪੁਰ ਸ਼ਹਿਰ ਵਿਚ 74 ਸਾਲਾ ਬਜੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ...

ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ Quarnatine ਦੀ ਦਿੱਤੀ ਗਈ ਹਦਾਇਤ

Quarnatine instruction given : ਜੱਗੂ ਭਗਵਾਨਪੁਰੀਆ ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ ਨੂੰ 2 ਮਈ ਨੂੰ ਢਿੱਲਵਾਂ ਸਰਪੰਚ ਕਤਲ ਕਾਂਡ ਦੇ ਮਾਮਲੇ ਵਿਚ...

ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਖੇ ਹੋਈ 28 ਲੱਖ ਦੀ ਚੋਰੀ ਦੇ ਕੇਸ ਵਿਚ ਮੁਲਜ਼ਮ ਗ੍ਰਿਫਤਾਰ

Accused arrested in Mandi : ਬੀਤੀ 17 ਮਾਰਚ ਨੂੰ ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ...

PSPCL ਦੇ 8 ਮਈ ਤੋਂ ਸੂਬੇ ’ਚ 515 ਕੈਸ਼ ਕਾਊਂਟਰ ਖੁੱਲਣਗੇ : ਕੈਪਟਨ

PSPCL to open 515 cash : ਕੈਪਟਨ ਅਮਰਿੰਦਰ ਸਿੰਘ ਨੇ ਅੱਜ PSPCL ਨੂੰ 8 ਮਈ ਤੋਂ ਸੂਬਾ ਭਰ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਾਰੇ 515 ਕੈਸ਼...

ਲੌਕਡਾਊਨ ਕਾਰਨ ਜੰਮੂ ਜਾਣ ਦੀ ਇਜਾਜ਼ਤ ਨਾ ਮਿਲਣ ’ਤੇ ਸੜਕ ’ਤੇ ਹੀ ਕੀਤੀਆਂ ਵਿਆਹ ਦੀਆਂ ਰਸਮਾਂ ਪੂਰੀਆਂ

Road wedding ceremonies  : ਲੌਕਡਾਊਨ ਕਾਰਨ ਬਹੁਤ ਸਾਰੇ ਵਿਆਹ ਸਮਾਗਮ ਰੱਦ ਕਰ ਦਿੱਤੇ ਗਏ ਜਾਂ ਅੱਗੇ ਪਾ ਦਿੱਤੇ ਗਏ। ਹੁਣ ਲੌਕਡਾਊਨ ਦੌਰਾਨ ਕੁਝ ਅਜੀਬ ਹੀ...

ਕਪੂਰਥਲਾ ਵਿਖੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

International Kabaddi player : ਵੀਰਵਾਰ ਦੇਰ ਰਾਤ ਨੂੰ ਪਿੰਡ ਲੱਖਨ-ਕੇ-ਪੱਡਾ ਵਿਖੇ ਇੱਕ ਏ.ਐੱਸ.ਆਈ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ...

ਪੰਜਾਬ ਵਿਚ ਕੋਰੋਨਾ ਨਾਲ ਇਕ ਹੋਰ ਮੌਤ, ਹੁਸ਼ਿਆਰਪੁਰ ਦੇ ਨੌਜਵਾਨ ਨੇ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਦਮ ਤੋੜਿਆ

Young man from Hoshiarpur : ਸੂਬੇ ਵਿਚ ਕੋਰੋਨਾ ਦੇ ਕੇਸ ਤਾਂ ਦਿਨੋ-ਦਿਨ ਵਧ ਹੀ ਰਹੇ ਹਨ ਨਾਲ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਲਗਾਤਾਰ...

ਚੰਡੀਗੜ੍ਹ ਵਿਚ 10 Corona Positve ਕੇਸ ਆਏ ਸਾਹਮਣੇ

 10 Corona Positive cases In Chandigarh : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਹਰ ਜਿਲ੍ਹੇ ’ਤੇ ਇਸ ਦਾ ਅਸਰ ਪੈ ਰਿਹਾ ਹੈ। ਅੱਜ ਚੰਡੀਗੜ੍ਹ...

ਮਹਾਰਾਸ਼ਟਰ ਦੇ ਔਰੰਗਾਬਾਦ ’ਚ ਭਿਆਨਕ ਰੇਲ ਹਾਦਸਾ, 15 ਪ੍ਰਵਾਸੀ ਮਜ਼ਦੂਰਾਂ ਦੀ ਮੌਤ

15 migrant workers killed : ਲੌਕਡਾਊਨ ਦੌਰਾਨ ਮਹਾਰਾਸ਼ਟਰ ਦੇ ਜਿਲ੍ਹਾ ਔਰੰਗਾਬਾਦ ਵਿਖੇ ਇਕ ਦਰਦਨਾਕ ਰੇਲ ਹਾਦਸਾ ਹੋ ਗਿਆ। ਮਾਲਗੱਡੀ ਦੀ ਲਪੇਟ ਵਿਚ ਆਉਣ...

ਨਵਾਂਸ਼ਹਿਰ ਵਿਚ ਹੋਇਆ ਕੋਰੋਨਾ ਬਲਾਸਟ, 18 Covid-19 ਮਰੀਜਾਂ ਦੀ ਪੁਸ਼ਟੀ

18 Covid-19 patients confirmed : ਪੰਜਾਬ ਦਾ ਜਿਲ੍ਹਾ ਨਵਾਂਸ਼ਹਿਰ ਜਿਥੇ ਕੋਰੋਨਾ ਇਕ  ਵਾਰ ਤਾਂ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਸੀ ਪਰ ਦੁਬਾਰਾ ਤੋਂ...

ਹਿਜਬੁਲ ਅੱਤਵਾਦੀਆਂ ਦੇ ਦੋ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ

Punjab police nab : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਅੱਤਵਾਦੀਆਂ ਦੇ ਦੋ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਹਿਜਬੁਲ...

ਨਵਜੋਤ ਸਿੱਧੂ ਨੇ ਯੂ ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਰਾਹੀਂ ਕੈਪਟਨ ’ਤੇ ਕੀਤਾ ਅਸਿੱਧਾ ਹਮਲਾ

Navjot Sidhu indirectly attacked : ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ–ਟਿਊਬ ਚੈਨਲ ‘ਜਿੱਤੇਗਾ ਪੰਜਾਬ’ ’ਤੇ ਆਪਣਾ ਇੱਕ ਨਵਾਂ  ਵੀਡੀਓ ਸ਼ੇਅਰ ਕੀਤਾ ਹੈ।...

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਕਪੂਰਥਲਾ ਜੇਲ੍ਹ ’ਚੋਂ 291 ਕੈਦੀ ਪੈਰੋਲ ’ਤੇ ਰਿਹਾਅ

291 prisoners released : ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੰਡਰ ਟ੍ਰਾਇਲ ਰਿਵੀਊ ਕਮੇਟੀ ਦੀ ਮੀਟਿੰਗ ਜ਼ਿਲਾ ਤੇ ਸੈਸ਼ਨ...

ਕੰਬਾਈਨ ਚਾਲਕ ਦੀ ਰਿਪੋਰਟ Corona Positive, ਪਿੰਡ ਨਾਈਵਾਲਾ ਕੀਤਾ ਗਿਆ ਸੀਲ

Combine operator report at : ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਹਰੇਕ ਜਿਲ੍ਹੇ ’ਤੇ ਇਸ ਪਕੜ ਪੱਕੀ ਹੁੰਦੀ ਜਾ ਰਹੀ ਹੈ। ਰੋਜਾਨਾ ਹਰੇਕ...

ਔਸਤ ਰੀਡਿੰਗ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ ਬਿਜਲੀ ਬਿਲ, ਘਬਰਾਉਣ ਦੀ ਲੋੜ ਨਹੀਂ : ਬਿਜਲੀ ਮੰਤਰੀ

Power bills issued : ਲੌਕਡਾਊਨ ਕਾਰਨ ਕਈ ਲੋਕਾਂ ਦੇ ਬਿਜਲੀ ਦੇ ਬਿਲ ਬਹੁਤ ਜਿਆਦਾ ਆਏ ਹਨ ਜਿਸ ਕਾਰਨ ਲੋਕ ਘਬਰਾਏ ਪਏ ਹਨ ਪਰ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ...

ਕਾਂਗਰਸੀ ਸਰਪੰਚ ਦਾ ਬੇਰਹਿਮੀ ਨਾਲ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ

Congress Sarpanch brutally murdered : ਲੌਕਡਾਊਨ ਵਿਚ ਵੀ ਕ੍ਰਾਈਮ ਦੀਆਂ ਘਟਨਾਵਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਪਟਿਆਲਾ ਵਿਚ ਕ੍ਰਾਈਮ ਦੀ ਘਟਨਾਵਾਂ ਦਿਨੋ-ਦਿਨ...

ਜੱਗੂ ਭਗਵਾਪੁਰੀਆ ਦੇ Corona Positive ਆਉਣ ਨਾਲ ਸਾਥੀ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਹੋਏ ਚਿੰਤਤ

Family members of fellow gangsters : ਕਲ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬਧਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਕਿ ਪਟਿਆਲਾ ਜੇਲ੍ਹ ਵਿਚ ਬੰਦ ਹੈ, ਦੀ ਰਿਪੋਰਟ...

ਮਾਨਸਾ ਵਿਚ 2 ਹੋਰ Corona Positive ਕੇਸ, ਕੁੱਲ ਗਿਣਤੀ ਹੋਈ 19

In Mansa 2 more Corona : ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਵਿਡ-19 ਮਰੀਜਾਂ ਦੀ ਗਿਣਤੀ ਘਟਣ ਦਾ ਨਾਂ...

ਸ਼ਰਾਬ ਦੀ Home Delivery ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਜ਼

Guidelines issued by Punjab : ਪੰਜਾਬ ਵਿਚ ਕਲ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਨਾਲ ਹੀ ਵਿਭਾਗ ਵਲੋਂ ਕੁਝ...

ਚੰਡੀਗੜ੍ਹ ਵਿਚ 5 ਹੋਰ ਨਵੇਂ Covid-19 ਮਰੀਜ਼ ਮਿਲੇ, ਗਿਣਤੀ ਹੋਈ 120

5 more new Covid-19 patients : ਕੋਰੋਨਾ ਪਾਜੀਟਿਵ ਕੇਸ ਵਧਣ ਨਾਲ ਹੁਣ ਅੰਕੜੇ ਡਰਾਉਣ ਲੱਗੇ ਹਨ। ਬੁੱਧਵਾਰ ਸਵੇਰੇ ਚੰਡੀਗੜ੍ਹ ਵਿਚ 5 ਹੋਰ ਕੇਸ ਸਾਹਮਣੇ ਆਏ ਹਨ।...

ਸੰਗਰੂਰ ਵਿਖੇ ਇਕੋ ਦਿਨ ਵਿਚ 33 ਕੇਸ ਆਏ ਸਾਹਮਣੇ, ਕੁੱਲ ਗਿਣਤੀ ਪੁੱਜੀ 95 ਤਕ

In Sangrur 33 cases were : ਜਿਲ੍ਹਾ ਸੰਗਰੂਰ ਵਿਖੇ ਮੰਗਲਵਾਰ ਦੇਰ ਰਾਤ 11 ਕੇਸ ਸਾਹਮਣੇ ਆਉਣ ਨਾਲ ਕੋਰੋਨਾ ਬਲਾਸਟ ਹੋਇਆ। ਕੋਰੋਨਾ ਦਾ ਕਹਿਰ ਪੂਰੇ ਵਿਸ਼ਵ...

ਅਟਾਰੀ ਸੜਕ ਸਰਹੱਦ ਤੋਂ 193 ਪਾਕਿ ਨਾਗਰਿਕ ਪਾਕਿਸਤਾਨ ਲਈ ਹੋਏ ਰਵਾਨਾ

193 Pakistani nationals : ਲੌਕਡਾਊਨ ਕਾਰਨ ਬਹੁਤ ਸਾਰੇ ਪਾਕਿ ਨਾਗਰਿਕ ਵੀ ਸੂਬੇ ਵਿਚ ਫਸੇ ਹੋਏ ਸਨ ਜਿਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਅਟਾਰੀ...

ਹੁਣ ਵਿਦੇਸ਼ਾਂ ਤੋਂ ਪਰਤਨਗੇ 21000 ਪੰਜਾਬੀ, ਨਿੱਜੀ ਹੋਟਲਾਂ ਵਿਚ ਕੀਤਾ ਜਾਵੇਗਾ Quarantine

Now 21000 Punjabis will : NRI ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਫਸੇ ਪੰਜਾਬ ਦੇ ਲੋਕਾਂ ਦੀ ਵੱਡੀ ਪੱਧਰ ’ਤੇ ਆਮਦ ਨਾਲ ਨਿਪਟਣ ਲਈ ਸੂਬੇ ਦੀਆਂ ਤਿਆਰੀਆਂ ਨੂੰ ਲੈ...

ਇਕੋ ਨਾਂ ਹੋਣ ਕਾਰਨ ਲੱਗਾ ਭੁਲੇਖਾ, ਠੀਕ ਵਿਅਕਤੀ ਨੂੰ ਸ਼ਿਫਟ ਕੀਤਾ ਆਈਸੋਲੇਸ਼ਨ ਵਾਰਡ ਵਿਚ

Confusion caused by : ਆਏ ਦਿਨ ਸਿਹਤ ਵਿਭਾਗ ਵਲੋਂ ਕੋਈ ਨਾ ਕੋਈ ਲਾਪ੍ਰਵਾਹੀ ਦਾ ਕੇਸ ਸਾਹਮਣੇ ਆ ਜਾਂਦਾ ਹੈ। ਅਜਿਹੀ ਹੀ ਲਾਪ੍ਰਵਾਹੀ ਦੀ ਘਟਨਾ ਬਰਨਾਲਾ...

6 ਮਈ ਤੋਂ ਖੁੱਲ੍ਹਣਗੇ ਪੰਜਾਬ ਵਿਚ ਸ਼ਰਾਬ ਦੇ ਠੇਕੇ, ਹੋਵੇਗੀ ਹੋਮ ਡਿਲੀਵਰੀ

Liquor contracts will open : ਲੌਕਡਾਊਨ ਕਾਰਨ ਪੂਰੇ ਪੰਜਾਬ ਵਿਚ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਤੋਂ ਠੇਕੇ...

ਗੁਰਦਾਸਪੁਰ ਵਿਚ ਹੋਇਆ ਕੋਰੋਨਾ ਬਲਾਸਟ, 42 Corona Positive ਕੇਸ ਆਏ ਸਾਹਮਣੇ

42 Corona Positive cases : ਰੋਜਾਨਾ ਸੂਬੇ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਅੱਜ ਜਿਲ੍ਹਾ ਗੁਰਦਾਸਪੁਰ ਵਿਖੇ...

ਜਲੰਧਰ ਵਿਖੇ 5 ਹੋਰ Covid-19 ਮਰੀਜ਼ ਮਿਲੇ, ਕੁੱਲ ਗਿਣਤੀ ਹੋਈ 136

At Jalandhar 5 more Covid : ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਅੱਜ ਸਵੇਰੇ ਜਿਲ੍ਹਾ ਜਲੰਧਰ ਵਿਖੇ 5...

ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰਾਂ ਵਲੋਂ ਫੀਸ ਦੇ ਮੁੱਦੇ ਨੂੰ ਲੈ ਕੇ ਹੋਇਆ ਵਿਵਾਦ, ਠੇਕੇ ਖੋਲ੍ਹਣ ਤੋਂ ਇਨਕਾਰ

Controversy over liquor issue : ਪੰਜਾਬ ਵਿਚ ਕਰਫਿਊ ਵਿਚ ਢਿੱਲ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਪਰ ਹੁਣ ਸ਼ਰਾਬ ਠੇਕੇਦਾਰਾਂ ਨੇ ਫੀਸ...

PSEB ਵਲੋਂ ਕੋਰੋਨਾ ਕਾਰਨ 12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ ਦੁਬਾਰਾ ਲੈਣ ਦੀ ਤਿਆਰੀ

PSEB prepares to retake : ਕੋਰੋਨਾ ਵਾਇਰਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ...

ਸ੍ਰੀ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ : ਸਿਹਤ ਮੰਤਰੀ

Strong arrangements have : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਬਠਿੰਡਾ ਵਿਖੇ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ...

ਲੁਧਿਆਣੇ ਤੋਂ ਹਜਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਦਾ ਕਾਫਲਾ ਯੂ. ਪੀ. ਲਈ ਰਵਾਨਾ

Thousands of migrant workers : ਪੰਜਾਬ ਵਿੱਚ ਉਦਯੋਗ ਅਤੇ ਖੇਤੀਬਾੜੀ ਸੈਕਟਰ ਵਿੱਚ ਆਰਜ਼ੀ ਰੋਜ਼ਗਾਰ ਹਾਸਲ ਕਰਨ ਲਈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਪੂਰਬੀ...

ਫਾਜਿਲਕਾ ‘ਚ ਫੁੱਟਿਆ ਕੋਰੋਨਾ ਬੰਬ : 30 ਪਾਜੀਟਿਵ ਕੇਸ ਆਏ ਸਾਹਮਣੇ

Corona bomb explodes in Fazilka : ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਵਿਚ ਵੀ ਇਸ ਦੇ ਕੇਸਾਂ ਵਿਚ ਕੋਈ ਕਮੀ ਨਹੀਂ ਆ ਰਹੀ।...

ਪੰਜਾਬ ਸਰਕਾਰ ਵਲੋਂ 78 ਪ੍ਰਵਾਸੀ ਕਸ਼ਮੀਰੀਆਂ ਨੂੰ ਬੱਸਾਂ ਰਾਹੀਂ ਵਤਨ ਵਾਪਸੀ ਦੇ ਕੀਤੇ ਗਏ ਪ੍ਰਬੰਧ

Arrangements made by Punjab : ਲੌਕਡਾਊਨ ਕਰਕੇ ਪੰਜਾਬ ਵਿਚ ਬਹੁਤ ਸਾਰੇ ਪ੍ਰਵਾਸੀ ਕਸ਼ਮੀਰੀ ਇਥੇ ਫਸੇ ਹੋਏ ਸਨ। ਉਨ੍ਹਾਂ ਵਲੋਂ ਵਾਰ-ਵਾਰ ਆਪਣੇ ਘਰ ਵਾਪਸ ਭੇਜਣ...

ਰਾਸ਼ਨ ਨਾ ਮਿਲਣ ਕਾਰਨ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਪਥਰਾਅ, ਪੁਲਿਸ ਵਲੋਂ ਕੀਤੀ ਗਈ ਹਵਾ ‘ਚ ਫਾਇਰਿੰਗ

Police fired in Air : ਢੰਡਾਰੀ ਕਲਾਂ ਵਿਖੇ ਕੋਰੋਨਾ ਮਹਾਮਾਰੀ ਕਾਰਨ ਰਾਸ਼ਨ ਨਾ ਮਿਲਣ ਕਾਰਨ ਗੁੱਸੇ ਵਿਚ ਆਏ ਪ੍ਰਵਾਸੀ ਮਜ਼ਦੂਰਾਂ ਦਿੱਲੀ ਹਾਈਵੇ ‘ਤੇ...

ਕੋਰੋਨਾ ਪਾਜੀਟਿਵ ਮਰੀਜ਼ ਦੇ ਭੱਜਣ ਨਾਲ ਮਚਿਆ ਹੜਕੰਪ

corona-positive patient : ਜਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਕੋਰੋਨਾ ਪੀੜਤ ਮਰੀਜ਼ ਹਸਪਤਾਲ ਤੋਂ ਭੱਜ...

ਮੁਕਤਸਰ ਵਿਖੇ 34 ਦੀ ਰਿਪੋਰਟ ਆਈ Negative ਅਤੇ ਪਟਿਆਲਾ ਵਿਖੇ 2 ਮਰੀਜਾਂ ਨੇ ਦਿੱਤੀ ਕੋਰੋਨਾ ਨੂੰ ਮਾਤ

At Muktsar 34 : ਪੰਜਾਬ ਵਿਖੇ ਜਿਥੇ ਦਿਨੋ-ਦਿਨ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਉਥੇ ਪੰਜਾਬ ਦੇ ਜਿਲ੍ਹਾ ਮੁਕਤਸਰ ਤੋਂ ਇਕ...

ਕੈਨੇਡਾ ਵਿਚ ਰਹਿੰਦੇ ਸਮਰਾਲਾ ਦੇ ਉਜਾਗਰ ਸਿੰਘ ਦੀ Corona ਨਾਲ ਹੋਈ ਮੌਤ

Ujagar Singh of Samrala : ਕੋਵਿਡ-19 ਨੇ ਪੂਰੇ ਦੇਸ਼ ਵਿਚ ਤੜਥੱਲੀ ਮਚਾਈ ਹੋਈ ਹੈ। ਇਸ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਕੈਨੇਡਾ ਵਿਖੇ ਵੀ ਬਹੁਤ...

ਪੰਜਾਬ ਵਿਚ Plasma Therapy ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜੂਰੀ

Clinical trial of : ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨਾਲ ਪੰਜਾਬ ਨੂੰ ਕੋਵਿਡ-19 ਦੇ ਮਰੀਜਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟ੍ਰਾਇਲ ਨੂੰ...

ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਤਿੰਨ ਮੈਂਬਰੀ ਵਿਭਾਗੀ ਕਮੇਟੀ ਅੱਜ ਪੇਸ਼ ਕਰੇਗੀ ਰਿਪੋਰਟ

A three member : ਕੋਵਿਡ -19 ਵਿਰੁੱਧ ਜੰਗ ਵਿਚ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਰਗਰਮੀ ਅਤੇ ਪੂਰੀ ਨਿਰੰਤਰਤਾ ਨਾਲ ਮੋਹਰੀ ਹੋ ਕੇ ਕੰਮ ਕਰ...

ਗੁਰਦਾਸਪੁਰ ਵਿਚ 6 ਹੋਰ Covid-19 ਮਰੀਜ਼ ਮਿਲੇ, ਕੁੱਲ ਗਿਣਤੀ ਹੋਈ 35

In Gurdaspur 6 more : ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿੱਚ 6 ਮਾਮਲੇ ਹੋਰ ਆਏ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਏ  ਹਨ। ਗੁਰਦਾਸਪੁਰ ਵਿੱਚ ਕੋਰੋਨਾ...

ਪੰਜਾਬ ਵਿਚ Corona ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 24

Corona death counting : ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ  ਗਿਣਤੀ 24 ਤਕ ਪਹੁੰਚ ਗਈ ਹੈ। ਕਲ ਇਕੋ ਦਿਨ ਵਿਚ 4 ਮੌਤਾਂ ਹੋਣ ਦੀ ਖਬਰ ਮਿਲੀ ਹੈ। ਲੁਧਿਆਣਾ...

ਪੰਜਾਬ ਨੇ ਸੂਬੇ ਵਿਚ ਵਸਦੇ ਪ੍ਰਵਾਸੀਆਂ ਦੀ ਰਜਿਸਟ੍ਰੇਸਨ ਕਰਨ ਵਿਚ ਕੀਤੀ ਪਹਿਲਕਦਮੀ

Punjab takes initiative : ਲੌਕਡਾਊਨ ਕਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪੰਜਾਬ ਵਿਚ ਆ ਕੇ ਫਸ ਗਏ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿ ਕੇ ਬਹੁਤ...

ਸਿਵਲ ਹਸਪਤਾਲ ਜਲੰਧਰ ਵਿਖੇ ਵੀ ਜਲਦ ਕੀਤੇ ਜਾਣਗੇ ਕੋਰੋਨਾ ਟੈਸਟ

Corona tests will : ਪੂਰੇ ਵਿਸ਼ਵ ਵਿਚ ਕੋਰੋਨਾ ਦਾ ਕੋਹਰਾਮ ਵਧਦਾ ਜਾ ਰਿਹਾ ਹੈ। ਹਰ ਕੋਈ ਇਸ ਵਿਰੁੱਧ ਲੜਾਈ ਲਈ ਆਪਣੇ ਉਪਰਾਲੇ ਕਰ ਰਿਹਾ ਹੈ। ਪੰਜਾਬ ਵਿਚ...

ਬੁਰੀ ਖਬਰ : ਪੰਜਾਬ ਵਿਚ ਕੋਰੋਨਾ ਨਾਲ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਪੁੱਜੀ 22 ਤਕ

Another death with : ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਇਕੋ ਦਿਨ ਵਿਚ ਪੰਜਾਬ ਵਿਖੇ ਦੋ ਮੌਤਾਂ ਹੋਣ ਦੀ...

ਤਰਨਤਾਰਨ ਤੇ ਨਾਭਾ ਵਿਖੇ ਨਵੇਂ Covid-19 ਕੇਸਾਂ ਦੀ ਹੋਈ ਪੁਸ਼ਟੀ

New Covid-19 cases : ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਨਹੀਂ ਰਿਹਾ। ਇਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਤਰਨਤਾਰਨ ਜਿਲ੍ਹੇ ਵਿਖੇ 26 ਕੋਰੋਨਾ...

ਕੋਰੋਨਾ ਦਾ ਕਹਿਰ : ਪੰਜਾਬ ਵਿਚ Corona Positive ਪੀੜਤਾਂ ਦਾ ਅੰਕੜਾ ਪਹੁੰਚਿਆ 1000 ਤੋਂ ਪਾਰ

Corona Positive Victims : ਪੰਜਾਬ ਭਰ ਵਿਚ ਹੁਣ ਤੱਕ ਕੋਰੋਨਾ ਦੇ  ਕੇਸ 1000 ਦਾ ਅੰਕੜਾ ਪਾਰ ਕਰ ਚੁੱਕੇ ਹਨ। ਅੱਜ 94 ਕੇਸ ਸਾਹਮਣੇ ਆਏ ਹਨ। ਨਵਾਂਸ਼ਹਿਰ ਤੋਂ 60 ਅਤੇ...

ਲੌਕਡਾਊਨ ਕਾਰਨ ਫਸੇ ਮਜ਼ਦੂਰਾਂ ਨੇ ਵਾਪਸ ਆਪਣੇ ਘਰ ਪਰਤਣ ਲਈ ਸੁਵਿਧਾ ਸੈਂਟਰ ਵਿਚ ਕਰਵਾਈ ਰਜਿਸਟ੍ਰੇਸ਼ਨ

Workers stranded due : ਲੌਕਡਾਊਨ ਦੌਰਾਨ ਪੰਜਾਬ ਵਿਚ ਫਸੇ ਲੋਕਾਂ, ਮਜ਼ਦੂਰਾਂ ਨੇ ਆਪਣੇ ਰਾਜਾਂ ਵਿਚ ਵਾਪਲ ਜਾਣ ਲਈ ਸਰਕਾਰ ਵਲੋਂ ਜਾਰੀ ਵੈੱਬਸਾਈਟ ‘ਤੇ...

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਪੰਜ ਤੱਤਾਂ ਵਿਚ ਹੋਈ ਲੀਨ

Funeral of Bhai : ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮਪਤਨੀ ਬੀਬੀ ਅਮਰਪਾਲ ਕੌਰ ਦਾ ਕਲ ਦੇਹਾਂਤ ਹੋ ਗਿਆ ਸੀ। ਉਹ ਸੇਵਾ ਮੁਕਤ ਅਧਿਆਪਕਾ ਸਨ। ਬੀਬੀ...

ਲੁਧਿਆਣਾ : ਘਟੀਆ PPE ਕਿੱਟਾਂ ਕਾਰਨ ਡਾਕਟਰ ਤੇ ਨਰਸਿੰਗ ਸਟਾਫ ਦੀ ਜਿੰਦਗੀ ਦਾਅ ‘ਤੇ

Poor PPE kits : ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਮੈਡੀਕਲ ਸਟਾਫ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਹ ਆਪਣੀ ਜਾਨ ਨੂੰ ਦਾਅ ‘ਤੇ ਲਗਾ...

ਕੈਪਟਨ ਵਲੋਂ ਸੂਬੇ ਵਿਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲਏ ਗਏ ਮਹੱਤਵਪੂਰਨ ਫੈਸਲੇ

Important decisions taken : ਸੂਬੇ ਵਿੱਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੈਬਨਿਟ ਵੱਲੋਂ ਉਨ੍ਹਾਂ ਕੈਦੀਆਂ ਜਿਨ੍ਹਾਂ ਨੂੰ 7 ਸਾਲ ਜਾਂ ਇਸ ਤੋਂ ਘੱਟ ਸਜ਼ਾ...

ਚੰਡੀਗੜ੍ਹ ਵਿਖੇ ਕੋਰੋਨਾ ਨਾਲ ਹੋਈ ਪਹਿਲੀ ਮੌਤ, ਨਹੀਂ ਘੱਟ ਰਹੀ Corona Positive ਮਰੀਜਾਂ ਦੀ ਗਿਣਤੀ

The first death : ਚੰਡੀਗੜ੍ਹ ਵਿਖੇ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਰ ਅੱਜ ਚੰਡੀਗੜ੍ਹ ਤੋਂ ਇਕ ਬੁਰੀ ਖਬਰ ਆਈ ਹੈ ਕਿ ਇਥੇ...

ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿਖੇ ਇੰਟਰਨਾਂ ਲਈ ਹਰਸਿਮਰਤ ਬਾਦਲ ਵਲੋਂ ਕੀਤੀ ਗਈ ਵਜੀਫੇ ਦੀ ਮੰਗ

Scholarship sought by : ਹਰਸਿਮਰਤ ਕੌਰ ਬਾਦਲ ਨੇ ਅੱਜ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿਖੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਕੇਂਦਰ ਤੇ ਸੂਬਾ ਸਰਕਾਰ...

ਮੋਗਾ ਦੀਆਂ 4 ਆਸ਼ਾ ਵਰਕਰਾਂ ਦੀ ਰਿਪੋਰਟ ਵੀ ਆਈ Corona Positive

4 Asha workers : ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ ਤੇ ਪੰਜਾਬ ਵਿਚ ਇਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਪਹਿਲਾਂ...

ਬਾਬਾ ਬਕਾਲਾ ਵਿਖੇ 6 ਹੋਰਨਾਂ ਦੀ ਰਿਪੋਰਟ ਆਈ Corona Positive

6 Case in Bakala : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਕੋਈ ਆਪਣੇ ਪੱਧਰ ‘ਤੇ ਇਸ ਵਿਰੁੱਧ ਜੰਗ ਲੜਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।...

ਟਾਂਡਾ ਵਿਚ ਹਜੂਰ ਸਾਹਿਬ ਤੋਂ ਵਾਪਸ ਪਰਤੇ 32 ਹੋਰ ਸ਼ਰਧਾਲੂਆਂ ਦੀ ਰਿਪੋਰਟ ਆਈ Corona Positive

32 more corona positive : ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਪੰਜਾਬ ਵਿਚ ਸਭ ਤੋਂ ਵਧ ਕੇਸ ਹੁਣ ਸ਼ਰਧਾਲੂਆਂ...

ਜਲੰਧਰ ਵਿਚ ਨੌਜਵਾਨ ਵਲੋਂ ਪੁਲਿਸ ਨਾਲ ਕੀਤੀ ਬਦਸਲੂਕੀ ਆਈ ਸਾਹਮਣੇ

A youth mistreat : ਪੰਜਾਬ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਜਲੰਧਰ ਵਿਖੇ ਇਕ ਨੌਜਵਾਨ...

ਚੰਡੀਗੜ੍ਹ ਵਿਚ 6 ਤੇ ਜਵਾਹਰਪੁਰ ‘ਚ 2 ਹੋਰ Corona Positiveਕੇਸ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ

6 more corona  : ਚੰਡੀਗੜ੍ਹ ਵਿਖੇ ਬਾਪੂਧਾਮ ਕਾਲੋਨੀ ਜਿਹੜਾ ਕੋਰੋਨਾ ਪਾਜੀਟਿਵ ਕੇਸਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ, ਵਿਖੇ ਅੱਜ ਸ਼ਨੀਵਾਰ ਸਵੇਰੇ 6...

ਮੋਹਾਲੀ ਵਿਚ 2 ਹੋਰ ਕੋਰੋਨਾ ਪਾਜੀਟਿਵ ਕੇਸ ਆਏ ਸਾਹਮਣੇ, ਗਿਣਤੀ ਹੋਈ 94

2 more corona positive : ਪੰਜਾਬ  ਦੇ ਮੋਹਾਲੀ ਵਿਖੇ ਅੱਜ ਸਵੇਰੇ 2 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ ਇਕ ਕੇਸ ਫੇਜ਼-10 ਵਿਚ...

ਪੰਜਾਬ ਐਗਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ‘CM Relief Fund’ ਵਿਚ ਪਾਇਆ 21.75 ਲੱਖ ਦਾ ਯੋਗਦਾਨ

Punjab Agro contributed : ਲੌਕਡਾਊਨ ਕਾਰਨ ਪੂਰੇ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਸੰਕਟ ‘ਚੋਂ ਲੰਘਣਾ ਪੈ ਰਿਹਾ ਹੈ। ਲੌਕਡਾਊਨ ਦੌਰਾਨ ਹੋਣ ਵਾਲੇ ਵਿੱਤੀ...

ਕੋਰੋਨਾ ਦਾ ਕਹਿਰ : ਫਤਿਹਗੜ੍ਹ ਸਾਹਿਬ ‘ਚ 6 ਹੋਰ Corona Positive ਕੇਸ

6 more positive case : ਪੰਜਾਬ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਰੋਜਾਨਾ ਵੱਡੀ ਗਿਣਤੀ ਵਿਚ ਕੇਸ ਹਰ ਜਿਲ੍ਹੇ ਤੋਂ...

ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕਾਰਜ ਕਰਵਾਇਆ ਗਿਆ ਸ਼ੁਰੂ

Construction work of : ਕੋਵਿਡ-19 ਕਾਰਨ ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਵਿਕਾਸ ਦੇ ਕੰਮ ਰੁਕੇ ਪਏ ਸਨ। ਇਸੇ ਅਧੀਨ...

ਧਾਰਮਿਕ ਸਥਾਨਾਂ ਤੋਂ ਪਰਤੇ ਸ਼ਰਧਾਲੂਆਂ ਨੇ ਸਰਕਾਰੀ ਪ੍ਰਬੰਧਾਂ ਦੀ ਖੋਲ੍ਹੀ ਪੋਲ

Pilgrims returning from : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿਚ ਧਾਰਮਿਕ ਸਥਾਨਾਂ ਤਖਤ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਨਾਂਦੇੜ ਸਾਹਿਬ...

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਡਾਕਟਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 3 ਜ਼ਖਮੀ

Doctor’s car crashes : ਪੂਰੇ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਹੈ ਪਰ ਲੌਕਡਾਊਨ ਦੌਰਾਨ ਵੀ ਸੜਕ ਦੁਰਘਟਨਾਵਾਂ ਦਾ ਹੋਣਾ...

Corona Positive ਮਰੀਜ਼ ਮਿਲਣ ਕਾਰਨ ਜਲਾਲਾਬਾਦ ਦੇ ਦੋ ਪਿੰਡਾਂ ਨੂੰ ਕੀਤਾ ਗਿਆ ਸੀਲ

Two villages in : ਪੰਜਾਬ ਵਿਚ ਹਰ ਰੋਜ਼ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਰਕੇ ਪ੍ਰਸ਼ਾਸਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਅੱਜ ਜਲਾਲਾਬਾਦ...

ਕੈਪਟਨ ਵਲੋਂ ਹੁਣ ਸਿਹਤ ਵਿਭਾਗ ‘ਚ ਕੋਰੋਨਾ ਖਿਲਾਫ ਲੜ ਰਹੇ ਕਰਮਚਾਰੀਆਂ ਨੂੰ ਵੀ ਦਿੱਤਾ ਜਾਵੇਗਾ ਤਰੱਕੀ ਦਾ ਤੋਹਫਾ

Gift of promotion : ਪਹਿਲਾਂ ਜਿਥੇ ਕੈਪਟਨ ਸਰਕਾਰ ਵਲੋਂ ਪੁਲਿਸ ਕਰਮਚਾਰੀ ਜਿਹੜੇ ਕੋਰੋਨਾ ਖਿਲਾਫ ਜੰਗ ਵਿਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ...

ਜਲੰਧਰ ਵਿਚ 16 ਨਵੇਂ ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਮਚਿਆ ਹੜਕੰਪ

16 new positive cases : ਕੋਰੋਨਾ ਨੇ ਪੂਰੇ ਦੇਸ਼ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।...

3 ਕੈਦੀਆਂ ਵਲੋਂ ਪੁਲਿਸ ‘ਤੇ ਥਰਡ ਡਿਗਰੀ ਦਾ ਇਸਤੇਮਾਲ ਕਰਨ ਦਾ ਦੋਸ਼

3 prisoners accused : ਅੱਜ ਬਠਿੰਡਾ ਵਿਖੇ ਪੁਲਿਸ ਦੀ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪੁਲਿਸ ਵਾਲਿਆਂ ਵਲੋਂ ਨਸ਼ਾ ਸਮਗਲਰਾਂ ਨਾਲ ਥਰਡ ਡਿਗਰੀ...

ਪੰਜਾਬ-ਹਰਿਆਣਾ ਬਾਰਡਰ ਕੀਤਾ ਗਿਆ ਸੀਲ, ਨਹੀਂ ਮਿਲੇਗੀ ਕਿਸੇ ਤਰ੍ਹਾਂ ਦੀ ਖੁੱਲ੍ਹ

Punjab-Haryana border sealed : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੁਣ ਪੰਜਾਬ...

ਭੁੱਖ ਤੋਂ ਬੇਹਾਲ ਮਜ਼ਦੂਰ ਹਾਈ ਵੋਲਟੇਜ ਟਾਵਰ ‘ਤੇ ਚੜ੍ਹਿਆ

starving worker climbed : ਭੁੱਖਮਰੀ ਤੋਂ ਪ੍ਰੇਸ਼ਾਨ ਇਕ ਗ਼ਰੀਬ ਵਿਅਕਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਹਾਈ ਵੋਲਟੇਜ਼ ਦੀਆਂ ਤਾਰਾਂ ਵਾਲੇ ਟਾਵਰ ’ਤੇ...

ਸੰਗਰੂਰ, ਪਟਿਆਲੇ ਤੋਂ ਇਕ ਤੇ ਜਲਾਲਾਬਾਦ ਤੋਂ 3 Corona Positive ਕੇਸ ਆਏ ਸਾਹਮਣੇ

One from Sangrur : ਭਾਵੇਂ ਹਰ ਦੇਸ਼ ਤੇ ਹਰ ਸੂਬਾ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਹੈ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਵਿਚ ਇਸ...

ਕੋਰੋਨਾ ਦਾ ਕਹਿਰ : ਲੁਧਿਆਣਾ ਵਿਖੇ 48 Corona Positive ਕੇਸ ਆਏ ਸਾਹਮਣੇ

48 Corona Positive cases : ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ  ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 48...

ਜਗਰਾਓਂ ਵਿਖੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਲੱਗੀ ਅੱਗ

Fire at Bank : ਲਾਜਪਤ ਰਾਏ ਰੋਡ ‘ਤੇ ਨਿਰਮਲ ਸਵੀਟ ਸ਼ਾਪ ਦੀ ਦੁਕਾਨ ਦੇ ਸਾਹਮਣੇ ਸ਼ੁੱਕਰਵਾਰ ਨੂੰ ਸਵੇਰੇ 7.30 ‘ਤੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ...

ਅੱਜ ਚੰਡੀਗੜ੍ਹ ਵਿਚ 13 ਅਤੇ ਫਿਰੋਜ਼ਪੁਰ ਵਿਚ 11 ਪਾਜੀਟਿਵ ਕੇਸ ਆਏ ਸਾਹਮਣੇ

13 positive cases : ਅੱਜ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਹੋਣ ਦੀ ਖ਼ਬਰ ਮਿਲੀ...

Carousel Posts