Tag: , ,

ਤਾਮਿਲਨਾਡੂ: ਰੱਥ ਯਾਤਰਾ ਦੌਰਾਨ ਵੱਡਾ ਹਾਦਸਾ, ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤ, 15 ਜ਼ਖਮੀ

ਤਮਿਲਨਾਡੂ ਦੇ ਤੰਜਾਵੁਰ ਦੇ ਕਾਲੀਮੇਡੂ ਨੇੜੇ ਬੁੱਧਵਾਰ ਤੜਕੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਮੰਦਰ ਦੀ ਰੱਥ ਯਾਤਰਾ ਕੱਢੀ ਜਾ ਰਹੀ...

ਅੱਜ ਰੋਪੜ ਥਾਣੇ ‘ਚ ਪੇਸ਼ ਹੋਵੇਗੀ ਅਲਕਾ ਲਾਂਬਾ, ਕੇਜਰੀਵਾਲ ਖਿਲਾਫ ਬਿਆਨ ਦੇਣ ਦਾ ਮਾਮਲਾ ਹੈ ਦਰਜ

ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਥਾਣੇ ਵਿੱਚ ਪੇਸ਼ ਹੋਵੇਗੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ...

ਪੰਜਾਬ ‘ਚ ਤਬਾਦਲੇ : 8 ਐਕਸਾਈਜ਼ ਤੇ ਟੈਕਸੇਸ਼ਨ ਅਧਿਕਾਰੀਆਂ ਅਤੇ 73 ਜੱਜਾਂ ਦੀਆਂ ਹੋਈਆਂ ਬਦਲੀਆਂ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 8 ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ-ਰਿਆਣਾ...

ਫਰੀਦਕੋਟ ‘ਚ ਵਾਪਰਿਆ ਦਰਦਨਾਕ ਹਾਦਸਾ, ਚੱਲਦੀ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਕਾਰ ਚਾਲਕ

ਪੰਜਾਬ ਦੇ ਫਰੀਦਕੋਟ ਵਿਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਫਰੀਦਕੋਟ-ਕੋਟਕਪੂਰਾ ਰੋਡ ‘ਤੇ ਇੱਕ ਕਾਰ ‘ਚ ਅਚਾਨਕ ਅੱਗ ਲੱਗ ਗਈ। ਅੱਗ...

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿਮਾਚਲ ਕਾਂਗਰਸ ‘ਚ ਵੱਡਾ ਬਦਲਾਅ, ਸਾਂਸਦ ਪ੍ਰਤਿਭਾ ਸਿੰਘ ਬਣੇ ਸੂਬਾ ਪ੍ਰਧਾਨ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕੁਝ ਮਹੀਨੇ ਬਾਕੀ ਹਨ। ਕਾਂਗਰਸ ਨੇ ਪਾਰਟੀ ਸੰਗਠਨ ਵਿੱਚ ਸੁਧਾਰ ਕਰਦਿਆਂ ਮੰਡੀ ਦੀ ਸੰਸਦ ਮੈਂਬਰ...

SGPC ਦਾ ਅਹਿਮ ਫੈਸਲਾ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ਿਆਂ ‘ਤੇ ਲਗਾਈਆਂ ਜਾਣਗੀਆਂ ਸਕੈਨਰ ਮਸ਼ੀਨਾਂ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਕਾਰਜਕਾਰਨੀ ਕਮੇਟੀ (ਈਸੀ) ਦੀ ਮੀਟਿੰਗ ਮੰਗਲਵਾਰ ਨੂੰ ਸ਼੍ਰੋਮਣੀ...

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੋਈ ਕੋਰੋਨਾ ਪਾਜ਼ੀਟਿਵ, ਵ੍ਹਾਈਟ ਹਾਊਸ ਨੇ ਦਿੱਤੀ ਜਾਣਕਾਰੀ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਪਾਜੀਟਿਵ ਹੋ ਗਈ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹੀਂ ਦਿਨੀਂ...

ਏਲਨ ਮਸਕ ਵੱਲੋਂ ਟਵਿੱਟਰ ਖਰੀਦਣ ਤੋਂ ਬਾਅਦ ਕ੍ਰਿਪਟੋਕਰੰਸੀ ‘ਚ ਦਿਖੀ 10,500 ਦੀ ਤੇਜ਼ੀ

ਏਲਨ ਮਸਕ ਦੇ ਟਵਿੱਟਰ ਖਰੀਦਣ ਤੋਂ ਬਾਅਦ ਅੱਜ ਕ੍ਰਿਪਟੋ ਮਾਰਕੀਟ ਵਿਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਏਲਨ ਦੇ ਨਾਂ ਵਾਲੀ ਏਲਨ ਬਾਇਸ...

ਸ਼ਾਹਰੁਖ ਖਾਨ, ਕਾਜੋਲ ਅਤੇ ਫਰਾਹ ਖਾਨ ਜੱਜ ਕਰੇਗੀ ਡਾਂਸ ਰਿਐਲਿਟੀ ਸ਼ੋਅ

shahrukh khan reality show: ਟੀਵੀ ਦੇ ਮਸ਼ਹੂਰ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ।...

ਅਮੀਸ਼ਾ ਪਟੇਲ ਦੀਆਂ ਵਧੀਆਂ ਮੁਸ਼ਕਲਾਂ, ਦਰਜ ਕਰਵਾਈ ‘ਧੋਖਾਧੜੀ’ ਦੀ ਸ਼ਿਕਾਇਤ

ameesha patel fraud case: ਫਿਲਮ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਉਸ ਦੇ ਖਿਲਾਫ ਇੱਕ ਆਯੋਜਕ ਨੇ ਸ਼ਿਕਾਇਤ ਦਰਜ...

ਵਿਜੀਲੈਂਸ ਵੱਲੋਂ 10,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ, ਉਸਦਾ ਨਿੱਜੀ ਸਹਾਇਕ ਤੇ ਨੰਬਰਦਾਰ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਮਾਲ ਪਟਵਾਰੀ, ਉਸਦੇ ਨਿੱਜੀ ਸਹਾਇਕ ਅਤੇ ਇੱਕ ਨੰਬਰਦਾਰ ਨੂੰ 10,000 ਰੁਪਏ ਦੀ ਰਿਸ਼ਵਤ...

ਦੀਪਿਕਾ ਪਾਦੂਕੋਣ ਵਾਂਗ ਹੇਅਰ ਬਨ ਬਣਾਉਣ ‘ਤੇ ਆਲੀਆ ਭੱਟ ਹੋਈ ਟ੍ਰੋਲ, ਲੋਕਾਂ ਨੇ ਦੇਖੋ ਕੀ ਕਿਹਾ

deepika padukone alia bhatt: ਅਦਾਕਾਰਾ ਆਲੀਆ ਭੱਟ ਦਾ ਵਿਆਹ 14 ਅਪ੍ਰੈਲ ਨੂੰ ਰਣਬੀਰ ਕਪੂਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਉਹ ਕੰਮ ‘ਤੇ ਵਾਪਸ ਆ...

ਕਾਂਗਰਸ ਪ੍ਰਧਾਨ ਨੇ ਅਨੁਸਾਸ਼ਨ ਕਮੇਟੀ ਦੀਆ ਸ਼ਿਫਾਰਸ਼ਾਂ ਨੂੰ ਕੀਤਾ ਮਨਜ਼ੂਰ, ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ। ਸੁਨੀਲ ਜਾਖੜ ਤੇ ਕੇਵੀ ਥਾਮਸ ਨੂੰ ਸਾਰੇ...

‘CM ਭਗਵੰਤ ਮਾਨ ਨੇ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਕੇ ਲੋਕਾਂ ਨਾਲ ਕੀਤਾ ਧੋਖਾ’ : ਸੁਖਬੀਰ ਬਾਦਲ

ਦਿੱਲੀ ਅਤੇ ਪੰਜਾਬ ਸਰਕਾਰ ਨੇ ਬਿਹਤਰ ਸਿਹਤ, ਸਿੱਖਿਆ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਸਮਰੱਥ ਬਣਾਉਣ ਲਈ ‘ਗਿਆਨ ਸਾਂਝਾ ਸਮਝੌਤਾ’...

ਜੰਗ ਵਿਚਾਲੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ ਜਰਮਨੀ, ਪਹਿਲਾਂ ਕਰ ਦਿੱਤਾ ਸੀ ਇਨਕਾਰ

ਯੂਕਰੇਨ-ਰੂਸ ਜੰਗ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ ਤੇ ਅਜੇ ਯੁੱਧ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦਰਮਿਆਨ ਰੂਸ ਦੀਆਂ...

Twitter ਡੀਲ ਤੋਂ ਬਾਅਦ ਏਲੋਨ ਨੂੰ ਗਡਕਰੀ ਦਾ ਆਫਰ ‘ਭਾਰਤ ‘ਚ ਬਣਾਓ ਟੈਸਲਾ ਕਾਰ, ਚੀਨ ਵਾਲੀ ਨਹੀਂ ਚੱਲੇਗੀ’

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵਿੱਟਰ ਦਾ ਸੌਦਾ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਟੇਸਲਾ ਨੂੰ ਭਾਰਤ ਵਿਚ ਕਾਰ ਬਣਾਉਣ ਦਾ ਆਫਰ ਦਿੱਤਾ।...

CM ਮਾਨ ਵੱਲੋਂ 117 ਵਿਧਾਨ ਸਭਾ ਹਲਕਿਆਂ ‘ਚ ਇਕ-ਇਕ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ

ਨਵੀਂ ਦਿੱਲੀ : ਪੰਜਾਬ ਦੇ ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦੀ ਕਾਇਆਕਲਪ ਕਰਨ ਦੇ ਮਨੋਰਥ ਨਾਲ ਨਿਵੇਕਲੀ ਪਹਿਲਕਦਮੀ ਕਰਦਿਆਂ...

ਸਾਬਕਾ DGP ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਮੋਹਾਲੀ ਕੋਰਟ ਨੇ ਕੀਤੀ ਖਾਰਜ

ਮੋਹਾਲੀ : ਮੋਹਾਲੀ ਅਦਾਲਤ ਨੇ ਪੰਜਾਬ ਵਿਜੀਲੈਂਸ ਵੱਲੋਂ ਪਿਛਲੇ ਸਾਲ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ...

ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕ-ਅੱਪ’ ‘ਚ ਨਜ਼ਰ ਆਉਣਗੇ ‘ਥਪਕੀ’ ਫੇਮ ਆਕਾਸ਼ ਆਹੂਜਾ? ਅਦਾਕਾਰ ਨੇ ਦਿੱਤਾ ਜਵਾਬ

Aakash Ahuja LockUpp show: ਟੀਵੀ ਸ਼ੋਅ ‘ਥਪਕੀ ਪਿਆਰ ਕੀ 2’ ਦੀ ਬਦੌਲਤ ਘਰ-ਘਰ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਆਕਾਸ਼ ਆਹੂਜਾ ਨੇ ਉਨ੍ਹਾਂ ਖਬਰਾਂ ਨੂੰ...

ਡੀਜੀਪੀ ਪੰਜਾਬ ਵੀਕੇ ਭਾਵਰਾ ਨੇ ਮੋਹਾਲੀ ‘ਚ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦਾ ਕੀਤਾ ਉਦਘਾਟਨ

ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਦੇਸ਼ ਨਾਲ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ...

‘ਦਿੱਲੀ ਕ੍ਰਾਈਮ 2’ ਵੈੱਬ ਸੀਰੀਜ਼ ਦੀ ਰਿਲੀਜ਼ ‘ਚ ਹੋ ਰਹੀ ਹੈ ਦੇਰੀ ਦਾ ਵੱਡਾ ਕਾਰਨ ਆਇਆ ਸਾਹਮਣੇ

Delhi crime2 webseries reshoot: ਭਾਰਤ ਦੀ ਸਭ ਤੋਂ ਚਰਚਿਤ ਵੈੱਬ ਸੀਰੀਜ਼ ‘ਦਿੱਲੀ ਕ੍ਰਾਈਮ ਸੀਜ਼ਨ 2’ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ। ਇਸ ਸੀਰੀਜ਼ ਦਾ...

ਅਫ਼ਗਾਨਿਸਤਾਨ ਨੇ UN ‘ਚ ਕੀਤੀ ਪਾਕਿਸਤਾਨ ਦੀ ਸ਼ਿਕਾਇਤ, ਖੁਦ ਨੂੰ ਪਾਲਣ ਵਾਲੇ ਖਿਲਾਫ਼ ਹੋਇਆ ਤਾਲਿਬਾਨ

ਪਾਕਿਸਤਾਨ ਨੇ ਪਿਛਲੇ ਸਾਲ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਸੱਤਾ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰ ਅੱਜ ਉਹੀ ਤਾਲਿਬਾਨ...

ਬਾਜਵਾ ਬੋਲੇ-‘ਦਬਾਅ ‘ਚ ਨਜ਼ਰ ਆਉਂਦੇ ਨੇ CM ਮਾਨ, ਹੁਣ ਉਹ ਇਨਕਲਾਬ ਵਾਲਾ ਜੋਸ਼ ਨਹੀਂ ਦਿਖਦਾ’

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹ...

ਪਾਕਿਸਤਾਨ : ਕਰਾਚੀ ਯੂਨੀਵਰਸਿਟੀ ‘ਚ ਧਮਾਕਾ, 2 ਚੀਨੀ ਨਾਗਰਿਕਾਂ ਸਣੇ 4 ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਦੇ ਕਰਾਚੀ ‘ਚ ਅੱਜ ਬੰਬ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਦੋ ਚੀਨੀ ਨਾਗਰਿਕ ਵੀ ਸ਼ਾਮਲ...

ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤੀ ਨਾਂਹ, ਖੁਦ ਟਵੀਟ ਕਰਕੇ ਦੱਸਿਆ- ‘ਠੁਕਰਾ ‘ਤਾ ਆਫ਼ਰ’

ਪਿਛਲੇ ਕਈ ਦਿਨਾਂ ਤੋਂ ਹਾਈਕਮਾਨ ਨਾਲ ਮੀਟਿੰਗਾਂ ਤੋਂ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ...

6-12 ਸਾਲ ਦੇ ਬੱਚਿਆਂ ਨੂੰ ਲੱਗੇਗਾ Covaxin ਕੋਰੋਨਾ ਟੀਕਾ, DCGI ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਹੁਣ ਜਲਦੀ ਹੀ ਦੇਸ਼ ਵਿੱਚ 6 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।...

Jersey vs Kabir Singh: ਕੀ ਹੈ ਸ਼ਾਹਿਦ ਕਪੂਰ ਦੀਆਂ ਇਨ੍ਹਾਂ ਫਿਲਮਾਂ ਦਾ ਪਹਿਲਾ ਵੀਕੈਂਡ ਕਲੈਕਸ਼ਨ ?

shahid kapoor jersey vs kabir singh : ਅਦਾਕਾਰ ਸ਼ਾਹਿਦ ਕਪੂਰ ਆਪਣੀ ਫਿਲਮ ਜਰਸੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਸ਼ਾਹਿਦ ਦੀ ਇਹ ਫਿਲਮ ਤੇਲਗੂ ਅਦਾਕਾਰਾ...

ਪੁਰਾਣੇ ਫੋਟੋਸ਼ੂਟ ‘ਤੇ ਫਿਰ ਟ੍ਰੋਲ ਹੋਈ ਟਵਿੰਕਲ ਖੰਨਾ, ਟ੍ਰੋਲਰਸ ਨੇ ਅਕਸ਼ੈ ਕੁਮਾਰ ਦੀ ਵੀ ਲਗਾਈ ਕਲਾਸ

Twinkle Khanna gets Troll : ਬਾਲੀਵੁੱਡ ਦੇ ‘ਖਿਲਾੜੀ’ ਅਭਿਨੇਤਾ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਤੇ ਲੇਖਿਕਾ ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ...

box office collection : ਯਸ਼ ਦੀ KGF ਨੂੰ ਰੋਕਣਾ ਹੋਇਆ ਅਸੰਭਵ, 13ਵੇਂ ਦਿਨ ਦੀ ਕਮਾਈ ਅਸਮਾਨ ਨੂੰ ਛੂਹ ਗਈ

KGF Chapter 2 Box Office Collection Day 13 : ਦੂਜੇ ਹਫਤੇ ਵੀ ਯਸ਼ ਦੀ ਫਿਲਮ ‘ਕੇਜੀਐੱਫ ਚੈਪਟਰ 2’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ...

MoU ਸਮਝੌਤੇ ਮਗਰੋਂ ਬੋਲੇ CM ਮਾਨ- ‘ਇਤਿਹਾਸਕ ਕਦਮ, ਦੋਵੇਂ ਸਰਕਾਰਾਂ ਇੱਕ-ਦੂਜੇ ਤੋਂ ਸਿੱਖਣਗੀਆਂ’

ਦਿੱਲੀ ਵਿੱਚ ਮੁੱਖ ਮੰਤਰੀ ਕੇਜਰੀਵਾਲ ਨਾਲ ਕੀਤੇ ਗਏ ਨਾਲੇਜ ਸ਼ੇਅਰਿੰਗ ਸਮਝੌਤੇ MoU ਨੂੰ ਸੀ.ਐੱਮ. ਭਗਵੰਤ ਮਾਨ ਨੇ ਇੱਕ ਇਤਿਹਾਸਕ ਕਦਮ ਦੱਸਿਆ।...

ਅਦਾਕਾਰਾ ਛਵੀ ਮਿੱਤਲ ਨੇ ਬ੍ਰੈਸਟ ਕੈਂਸਰ ਦੀ ਸਰਜਰੀ ਤੋਂ ਪਹਿਲਾਂ ਸ਼ੇਅਰ ਕੀਤੀ ਇਹ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

Chhavi Mittal suffering cancer: ਟੀਵੀ ਅਦਾਕਾਰਾ ਛਵੀ ਮਿੱਤਲ ਇਨ੍ਹੀਂ ਦਿਨੀਂ ਬ੍ਰੈਸਟ ਦੇ ਕੈਂਸਰ ਨਾਲ ਜੂਝ ਰਹੀ ਹੈ, ਜਿਸਦਾ ਖੁਲਾਸਾ ਉਸਨੇ ਆਪਣੇ ਹਾਲ ਹੀ ਵਿੱਚ...

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦੀ ਸ਼ੂਟਿੰਗ 80 ਫੀਸਦੀ ਹੋਈ ਪੂਰੀ, ਜਲਦ ਹੋਵੇਗੀ ਰਿਲੀਜ਼

gadar 2 filming almost complete : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਦੀ ਸ਼ੂਟਿੰਗ ਲੱਗਪੱਗ ਪੂਰੀ ਹੋ ਚੁੱਕੀ ਹੈ। ਜਿਸ ਬਾਰੇ ਤਰਨ ਆਦਰਸ਼ ਨੇ ਟਵਿੱਟਰ...

MoU ‘ਤੇ ਬੋਲੇ ਸੁਖਬੀਰ ਬਾਦਲ- ‘ਪੰਜਾਬ ਲਈ ਕਾਲਾ ਦਿਨ, ਦਿੱਲੀ ਦੀ ਦਖ਼ਲਅੰਦਾਜ਼ੀ ਨੂੰ ਦਿੱਤੀ ਮਨਜ਼ੂਰੀ’

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਅੱਜ ਨਾਲੇਜ ਸ਼ੇਅਰਿੰਗ ਐੱਮ.ਓ.ਯੂ. ਸਮਝੌਤੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ...

Moushumi Chatterjee Birthday: 16 ਸਾਲ ਦੀ ਉਮਰ ‘ਚ ਵਿਆਹ ਅਤੇ ਬੇਟੀ ਦੀ ਮੌਤ ਦਾ ਲਗਿਆ ਸੀ ਡੂੰਘਾ ਸਦਮਾ, ਕੁਝ ਇਸ ਤਰ੍ਹਾਂ ਰਹੀ ਮੌਸ਼ੂਮੀ ਚੈਟਰਜੀ ਦੀ ਜ਼ਿੰਦਗੀ

Happy birthday Moushumi Chatterjee : 70-80 ਦੇ ਦਹਾਕੇ ‘ਚ ਅਦਾਕਾਰਾ ਮੌਸ਼ੂਮੀ ਚੈਟਰਜੀ ਬਾਲੀਵੁੱਡ ਇੰਡਸਟਰੀ ‘ਚ ਇਕ ਵੱਡਾ ਨਾਂ ਸੀ। ਅਦਾਕਾਰਾ ਨੇ ਆਪਣੇ ਫਿਲਮੀ...

ਪੰਜਾਬ ‘ਚ ਦਿੱਲੀ ਮਾਡਲ! CM ਮਾਨ ਤੇ ਕੇਜਰੀਵਾਲ ਵੱਲੋਂ ਨਾਲੇਜ ਸ਼ੇਅਰਿੰਗ MoU ਸਮਝੌਤਾ ਦਸਤਖ਼ਤ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਮਾਡਲ ਨੂੰ ਪੰਜਾਬ ਵਿੱਚ...

Sidharth-Kiara ਤੋਂ ਪਹਿਲਾਂ ਇਨ੍ਹਾਂ ਬਾਲੀਵੁੱਡ ਜੋੜਿਆਂ ਦੇ ਬ੍ਰੇਕਅੱਪ ਨੂੰ ਦੇਖ ਕੇ ਦੰਗ ਰਹਿ ਗਏ ਸੀ ਲੋਕ, ਇਕ ਦੀ ਚਿੱਠੀ ਹੋਈ ਸੀ ਵਾਇਰਲ

breakup of these bollywood couples : ਬਾਲੀਵੁੱਡ ਜਗਤ ਵਿੱਚ ਪਿਆਰ ਦੇ ਮਾਮਲੇ ਬਹੁਤ ਆਮ ਹਨ। ਤੁਸੀਂ ਇਸ ਬਾਰੇ ਹਰ ਰੋਜ਼ ਕੋਈ ਨਾ ਕੋਈ ਖ਼ਬਰ ਸੁਣਦੇ ਹੀ ਹੋਵੋਗੇ। ਇਸ...

ਪੇਸ਼ੀ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਦਰਜ FIR ਖਿਲਾਫ ਹਾਈਕੋਰਟ ਪਹੁੰਚੇ ਕੁਮਾਰ ਵਿਸ਼ਵਾਸ

ਚੰਡੀਗੜ੍ਹ : ‘ਆਪ’ ਦੇ ਸਾਬਕਾ ਆਗੂ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਰੋਪੜ ਥਾਣੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਆਪਣੇ ਆਪਣੇ ਖ਼ਿਲਾਫ਼...

ਤਲਵੰਡੀ ਤੇ ਰੋਪੜ ਥਰਮਲ ਪਲਾਂਟ ‘ਚ ਬਾਇਲਰ ਲੀਕ, 200 ਲੱਖ ਬਿਜਲੀ ਯੂਨਿਟਾਂ ਦੀ ਘਾਟ, ਲੱਗ ਸਕਦੇ ਨੇ ਲੰਮੇ ਕੱਟ

ਪਹਿਲਾਂ ਹੀ ਕੋਲੇ ਦੀ ਘਾਟ ਤੇ ਵਾਧੂ ਬਿਜਲੀ ਦੀ ਮੰਗ ਤੇ ਸਪਲਾਈ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ...

PM ਦਾ ਤਾਜਪੋਸ਼ੀ ਦਿਵਸ ਅੱਜ, ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਦੇਸ਼ ਭਰ ‘ਚ ਜਸ਼ਨ ਮਨਾਏਗੀ ਭਾਜਪਾ

ਨਵੀਂ ਦਿੱਲੀ : ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਭਾਰਤੀ ਜਨਤਾ ਪਾਰਟੀ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਹੈ।...

J&K : ਸੁਰੱਖਿਆਬਲਾਂ ਨੇ ਬਾਰਾਮੂਲਾ ‘ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਬੰਦੂਕਾਂ ਦੇ ਹੈਂਡ ਗ੍ਰੇਨੇਡ ਸਣੇ ਕੀਤੇ ਕਾਬੂ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਸਬੰਧਤ ਦੋ ਅੱਤਵਾਦੀਆਂ ਨੂੰ...

ਮੰਤਰੀ ਕਟਾਰੂਚੱਕ ਸਾਹਮਣੇ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ, ASI ਖਿਲਾਫ ਕਾਰਵਾਈ ਦੇ ਹੁਕਮ

ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ‘ਤੇ ਆਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਾਫਲੇ ਲਈ ਰਸਤਾ ਸਾਫ ਕਰਵਾ ਰਹੇ...

‘ਆਜ, ਸਰ ਕਲਮ ਹੋਂਗੇ ਉਨਕੇ ਜਿਨਮੇਂ ਅਭੀ ਜ਼ਮੀਰ ਬਾਕੀ ਹੈਂ’- ਕਾਂਗਰਸ ਦੀ ਮੀਟਿੰਗ ਤੋਂ ਪਹਿਲਾਂ ਜਾਖੜ ਦਾ ਟਵੀਟ

ਦਿੱਲੀ ਵਿੱਚ ਅੱਜ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਜਿਸ ਵਿੱਚ ਸਾਬਕਾ ਪੰਜਾਬ ਪ੍ਰਧਾਨ ਜਾਖੜ ਨੂੰ ਸਸਪੈਂਡ ਕੀਤਾ ਜਾ...

ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਅੱਜ, ਸੁਨੀਲ ਜਾਖੜ ਦੀ ਹੋ ਸਕਦੀ ਏ ਛੁੱਟੀ!

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਪਾਰਟੀ ਤੋਂ ਛੁੱਟੀ ਹੋ ਸਕਦੀ ਹੈ। ਇਸ ਦੇ ਲਈ ਦਿੱਲੀ ਵਿੱਚ ਕਾਂਗਰਸ ਅਨੁਸ਼ਾਸਨੀ ਕਮੇਟੀ...

ਰੋਪੜ ਥਾਣੇ ‘ਚ ਅੱਜ ਨਹੀਂ ਪੇਸ਼ ਹੋਣਗੇ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ, ਪੰਜਾਬ ਪੁਲਿਸ ਨੇ ਭੇਜਿਆ ਸੀ ਨੋਟਿਸ

ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ‘ਚ ਪੰਜਾਬ ਪੁਲਿਸ ਅੱਗੇ ਪੇਸ਼ ਨਹੀਂ ਹੋਵੇਗੀ। ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਪੱਖੀ ਕਹਿਣ...

ਮਾਨ ਸਰਕਾਰ ਦੀ ਤਫ਼ਤੀਸ਼ ‘ਚ ਵੱਡਾ ਖੁਲਾਸਾ, ਰਸੂਖਵਾਨਾਂ ਨੇ ਨੱਪੀ ਪੰਜਾਬ ਦੀ 36,000 ਏਕੜ ਜ਼ਮੀਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸ਼ਨਾਖ਼ਤ ’ਚ ਵੱਡਾ ਖੁਲਾਸਾ ਹੋਇਆ ਹੈ ਕਿ...

ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਪੁਲਿਸ ਨੇ ਮਾਰਿਆ ਛਾਪਾ, Netplus ਦਾ ਹਾਰਡਵੇਅਰ ਚੋਰੀ ਕਰਨ ਦਾ ਲੱਗਾ ਦੋਸ਼

ਡਿਫੈਂਸ ਕਾਲੋਨੀ ‘ਚ ਰਹਿਣ ਵਾਲੇ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਖ਼ਿਲਾਫ਼ ਥਾਣਾ ਬਾਰਾਦਰੀ ਦੀ ਪੁਲਿਸ ਨੇ ਚੋਰੀ ਦਾ...

ਖੱਟਰ ਸਰਕਾਰ ਦਾ ਐਲਾਨ, 18 ਤੋਂ 59 ਸਾਲ ਦੇ ਲੋਕਾਂ ਨੂੰ ਮੁਫਤ ਲਗਾਈ ਜਾਵੇਗੀ ਬੂਸਟਰ ਡੋਜ਼

ਹਰਿਆਣਾ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਤੋਂ ਅੱਗੇ ਨਿਕਲ ਕੇ ਸੂਬੇ ਦੇ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਸੂਬੇ ਵਿਚ 18 ਤੋਂ 59 ਸਾਲਦੇ...

ਅਜਮੇਰ ‘ਚ 32 ਲੱਖ ਰੁ. ਨਾਲ ਭਰਿਆ ATM ਉਖਾੜ ਲੈ ਗਏ ਲੁਟੇਰੇ, ਇੱਕ ਮਿੰਟ ‘ਚ ਦਿੱਤਾ ਵਾਰਦਾਤ ਨੂੰ ਅੰਜਾਮ

ਅਜਮੇਰ ਜ਼ਿਲ੍ਹੇ ਦੇ ਪਿੰਡ ਚਾਚਿਆਵਾਸ ਪਿੰਡ ਵਿਚ ਬਦਮਾਸ਼ ਐੱਸਬੀਆਈ ਏਟੀਐੱਮ ਉਖਾੜ ਲੈ ਗਏ। ਉਨ੍ਹਾਂ ਨੇ ਇਹ ਕੰਮ ਸਿਰਫ 1 ਮਿੰਟ ਵਿਚ ਕੀਤਾ।...

ਕੁਲਦੀਪ ਧਾਲੀਵਾਲ ਵੱਲੋਂ ਸੂਬੇ ਦੀਆਂ 13 ਰਾਸ਼ਟਰੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦਾ ਸਨਮਾਨ

ਚੰਡੀਗੜ੍ਹ : ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਨੇ ਸਾਲ 2020-21 ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਅਤੇ ਨਾਨਾ ਜੀ ਦੇਸ਼ਮੁਖ...

ਹਰਿਆਣਾ : ਕਾਂਗਰਸ ਨੇਤਾ ਵਿਜੇਂਦਰ ਸਿੰਘ ਆਮ ਆਦਮੀ ਪਾਰਟੀ ਵਿਚ ਹੋ ਸਕਦੇ ਹਨ ਸ਼ਾਮਲ

ਹਰਿਆਣਾ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਬੜ੍ਹਤ ਮਿਲਣ ਵਾਲੀ ਹੈ। ਸੂਤਰਾਂ ਮੁਤਾਬਕ ਹਰਿਆਣਾ...

DGP ਭਾਵਰਾ ਨੇ ਖੂਨਦਾਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਕੀਤੀ ਸ਼ਲਾਘਾ, ਬੋਲੇ-‘ਖੂਨਦਾਨ ਮਹਾਨ ਦਾਨ’

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵੀਕੇ ਭਾਵਰਾ ਨੇ ਸੋਮਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਲਗਾਏ ਗਏ ਇੱਕ...

Jayeshbhai Jordar ਦਾ ਨਵਾਂ ਗੀਤ Firecracker ਹੋਇਆ ਰਿਲੀਜ਼, ‘ਫਾਇਰ’ ਹੈ ਰਣਵੀਰ ਸਿੰਘ ਦਾ ਅੰਦਾਜ਼

Jayeshbhai Jordaar song release: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਫਿਲਮ ਜੈਸ਼ਭਾਈ ਜੋਰਦਾਰ...

KGF 2 ਦੇ ਸਾਹਮਣੇ ਢੇਰ ਹੋਈ ਸ਼ਾਹਿਦ ਦੀ ‘ਜਰਸੀ’, ਪਹਿਲੇ ਵੀਕੈਂਡ ‘ਚ ਨਹੀਂ ਚੱਲਿਆ ਜਾਦੂ

kgf chepter 2 jersey: ਸ਼ਾਹਿਦ ਕਪੂਰ ਦੀ ਫਿਲਮ ਜਰਸੀ ਕਈ ਰੁਕਾਵਟਾਂ ਤੋਂ ਬਾਅਦ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਪਰ ਕਮਾਈ ਦੇ ਮਾਮਲੇ ‘ਚ ਫਿਲਮ ਕੁਝ...

ਬਾਲੀਵੁੱਡ ਡੈਬਿਊ ਕਰੇਗੀ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ? ਗਲੈਮਰ ਦੀ ਦੁਨੀਆ ‘ਚ ਬਣਾਉਣਾ ਚਾਹੁੰਦੀ ਹੈ ਕਰੀਅਰ!

sachin tendulkar sara tendulkar: ਹਰ ਕਿਸੇ ਦੀਆਂ ਨਜ਼ਰਾਂ ਬਾਲੀਵੁੱਡ ਸਟਾਰ ਕਿਡਜ਼ ਦੇ ਫਿਲਮੀ ਡੈਬਿਊ ‘ਤੇ ਟਿਕੀਆਂ ਹੋਈਆਂ ਹਨ। ਪਰ ਹੁਣ ਸਚਿਨ ਤੇਂਦੁਲਕਰ ਦੀ...

ਧਰਮਕੋਟ ਨੇੜੇ ਨੂਰਪੁਰ ਹਕੀਮਾਂ ‘ਚ ਮਿਲਿਆ ਹੈਂਡ ਗ੍ਰੇਨੇਡ, ਦਹਿਸ਼ਤ ‘ਚ ਲੋਕ

ਹਲਕਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਇੱਕ ਹੈਂਡ ਗ੍ਰੇਨੇਡ ਮਿਲਣ ਦੀ ਸੂਚਨਾ ਮਿਲੀ ਹੈ। ਲੋਕਾਂ ਵਿਚ ਸਹਿਮ ਤੇ ਦਹਿਸ਼ਤ ਦਾ ਮਾਹੌਲ...

ਪੰਚਾਇਤ ਮੰਤਰੀ ਧਾਲੀਵਾਲ ਦਾ ਵੱਡਾ ਐਕਸ਼ਨ, ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ਿਆਂ ਦੀ ਜਾਂਚ ਦੇ ਦਿੱਤੇ ਹੁਕਮ

ਮੁਹਾਲੀ : ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਸਾਰੀਆਂ ਪੰਚਾਇਤੀ ਜਮੀਨਾਂ ‘ਤੇ ਨਜਾਇਜ਼ ਕਬਜਿਆਂ ਦੀ ਜਾਂਚ ਦੇ...

CM ਮਾਨ ਨੇ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨਾਲ ਕੀਤੀ ਮੁਲਾਕਾਤ, ਬਿਜਲੀ ਸੰਕਟ ਬਾਰੇ ਕੀਤੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਦਿੱਲੀ ਦੌਰੇ ‘ਤੇ ਹਨ। ਪਹਿਲਾਂ ਉਨ੍ਹਾਂ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਉਥੋਂ ਦੇ...

ਅਦਾਕਾਰਾ ਸਾਰਾ ਅਲੀ ਖਾਨ ‘ਭਾਰਤ ਛੱਡੋ ਅੰਦੋਲਨ’ ‘ਤੇ ਬਣ ਰਹੀ ਫਿਲਮ ‘ਚ ਆਵੇਗੀ ਨਜ਼ਰ

Sara Ali new movie: ਫਿਲਮ ‘ਅਤਰੰਗੀ ਰੇ’ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ...

2022-23 ਦੇ ਕਣਕ ਖਰੀਦ ਸੀਜ਼ਨ ਦੌਰਾਨ 13000 ਕਰੋੜ ਰੁ. ਤੋਂ ਵੱਧ ਦੇ ਭੁਗਤਾਨ ਕੀਤੇ ਗਏ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਿਸਾਨ ਪੱਖੀ ਕਦਮਾਂ ਦੇ ਸਪੱਸ਼ਟ ਸਬੂਤ ਵਜੋਂ, ਕਿਸਾਨ ਭਾਈਚਾਰੇ ਨੂੰ...

ਗੀਤਕਾਰ ਪ੍ਰਸੂਨ ਜੋਸ਼ੀ ਦੀ ਮਾਂ ਦਾ ਹੋਇਆ ਦਿਹਾਂਤ, ਪਰਿਵਾਰ ਵਿੱਚ ਸੋਗ

Prasoon Joshi Mother PassesAway: ਗੀਤਕਾਰ ਪ੍ਰਸੂਨ ਜੋਸ਼ੀ ਨੇ ਹਰ ਵਾਰ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ। ਪਰ ਅੱਜ ਉਸਦਾ ਦਿਲ ਦੁੱਖ...

ਕੇਂਦਰ ਵੱਲੋਂ 10 ਭਾਰਤੀ ਤੇ 6 ਪਾਕਿਸਤਾਨੀ ਯੂ-ਟਿਊਬ ਚੈਨਲ ਕੀਤੇ ਗਏ ਬੰਦ, ਫੇਕ ਨਿਊਜ਼ ਫੈਲਾਉਣ ਦਾ ਲੱਗਾ ਦੋਸ਼

ਕੇਂਦਰ ਸਰਕਾਰ ਨੇ ਫੇਕ ਨਿਊਜ਼ ਫੈਲਾਉਣ ਵਾਲੇ 16 ਯੂ ਟਿਊਬ ਨਿਊਜ਼ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ 16 ਚੈਨਲਾਂ ਵਿਚ 10 ਭਾਰਤੀ ਤੇ 6...

ਸਾਵਧਾਨ! ਬਿਜਲੀ ਬਿੱਲ ਬਕਾਇਆ ਹੋਣ ‘ਤੇ ਕਨੈਕਸ਼ਨ ਕੱਟਣ ਦਾ ਫਰਜ਼ੀ SMS ਕਰ ਰਹੇ ਨੇ ਸਾਈਬਰ ਠੱਗ

ਆਨਲਾਈਨ ਫਰਾਡ ਕਰਨ ਵਾਲੇ ਕਈ ਸ਼ਾਤਿਰ ਗਿਰੋਹ ਬਕਾਇਆ ਬਿਜਲੀ ਬਿੱਲ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਠੱਗ ਫੋਨ ‘ਤੇ ਬਿਜਲੀ...

ਚੰਡੀਗੜ੍ਹ ‘ਚ ਮਾਸਕ ਨਾ ਪਾਉਣ ‘ਤੇ ਹੋਵੇਗਾ 500 ਰੁ. ਜੁਰਮਾਨਾ, ਹੁਕਮ ਜਾਰੀ

ਕੋਰੋਨਾ ਦੇ ਵਧਦੇ ਕੇਸਾਂ ਦਰਮਿਆਨ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜੁਰਮਾਨ ਲਗਾਇਆ...

ਕਿਰਤੀ ਕਿਸਾਨ ਯੂਨੀਅਨ ਨੇ ਡੀਏਪੀ ਖਾਦ ਦੇ ਰੇਟ ‘ਚ ਹੋਏ ਵਾਧੇ ਨੂੰ ਫੌਰੀ ਵਾਪਿਸ ਲੈਣ ਦੀ ਕੀਤੀ ਮੰਗ

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ...

ਅੰਮ੍ਰਿਤਸਰ : BSF ਦੇ ਹੱਥ ਲੱਗੀ ਵੱਡੀ ਸਫਲਤਾ, ਸਰਹੱਦ ਕੋਲੋਂ ਬਰਾਮਦ ਕੀਤੀ 1 ਕਿਲੋ ਹੈਰੋਇਨ

ਅੰਮ੍ਰਿਤਸਰ ਬੀ. ਐੱਸ. ਐੱਫ. ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਰਹੱਦ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਹ ਹੈਰੋਇਨ ਸਰਚ...

ਵਿਜੈ ਸਾਂਪਲਾ ਦੁਬਾਰਾ ਬਣੇ ਰਾਸ਼ਟਰੀ SC ਕਮਿਸ਼ਨ ਦੇ ਚੇਅਰਮੈਨ, PM ਮੋਦੀ ਨੇ ਦਿੱਤੀ ਵਧਾਈ

ਕੇਂਦਰ ਸਰਕਾਰ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੂੰ ਫਿਰ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ...

ਸਾਈਬਰ ਕ੍ਰਾਈਮ ਦੀ ਰਿਪੋਰਟ ਲਈ DGP ਭਾਵਰਾ ਵੱਲੋਂ ਵੈੱਬ ਪੋਰਟਲ ‘cybercrime.punjabpolice.gov.in’ ਲਾਂਚ

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਨਾਗਰਿਕਾਂ ਦੀ ਸਹੂਲਤ ਲਈ ਇੱਕ ਇੰਟਰਫੇਸ ਮਲਟੀਫੰਕਸ਼ਨਲ ਵੈੱਬ-ਪੋਰਟਲ...

ਕਾਮੇਡੀਅਨ ਭਾਰਤੀ ਸਿੰਘ ਨੇ ਸ਼ੇਅਰ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

Bharti singh baby pic: ਕਾਮੇਡੀਅਨ ਭਾਰਤੀ ਸਿੰਘ ਨੇ 3 ਅਪ੍ਰੈਲ ਨੂੰ ਇੱਕ ਪੁੱਤਰ ਜਨਮ ਦਿੱਤਾ ਸੀ। ਹੁਣ ਭਾਰਤੀ ਸਿੰਘ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ...

ਭਾਰਤ ਦਾ ਅਨੋਖਾ ਰੇਲਵੇ ਟਰੈਕ, ਚਾਰੇ ਦਿਸ਼ਾਵਾਂ ਤੋਂ ਆਉਂਦੀਆਂ ਹਨ ਟਰੇਨਾਂ ਫਿਰ ਵੀ ਟਕਰਾਉਂਦੀਆਂ ਨਹੀਂ

ਤੁਸੀਂ ਭਾਰਤੀ ਰੇਲਵੇ ਨਾਲ ਜੁੜੇ ਕਈ ਅਨੋਖੇ ਤੱਥ ਸੁਣੇ ਹੋਣਗੇ ਪਰ ਤੁਸੀਂ ਸ਼ਾਇਦ ਇਹ ਨਹੀਂ ਸੁਣਿਆ ਹੋਵੇਗਾ ਕਿ ਭਾਰਤ ਵਿੱਚ ਇੱਕ ਅਜਿਹਾ...

ਆਦਿਤਿਆ ਨਰਾਇਣ ਨੇ 2 ਮਹੀਨੇ ਦੀ ਧੀ ਨਾਲ ਸਾਂਝੀ ਕੀਤੀ ਪਰਿਵਾਰਕ ਫੋਟੋ, ਪ੍ਰਸ਼ੰਸਕਾਂ ਨੇ ਕਿਹਾ – ਅੱਜ ਦੀ ਸਭ ਤੋਂ ਵਧੀਆ ਤਸਵੀਰ

aditya narayan shared family photo : ਬਾਲੀਵੁੱਡ ਗਾਇਕ ਆਦਿਤਿਆ ਨਰਾਇਣ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ...

ਫਹਮੀਦਾ ਹਸਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਮੰਗੀ PM ਨਿਵਾਸ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਇਜਾਜ਼ਤ

ਹਨੂੰਮਾਨ ਚਾਲੀਸਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਜ਼ੋਰ ਫੜਦਾ ਜਾ ਰਿਹਾ ਹੈ। ਇਸ ‘ਤੇ ਵੀ ਕਾਫੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ। ਇਸ...

ਵਿੱਕੀ ਮਿੱਡੂਖੇੜਾ ਕਤਲ ਕੇਸ: ਅਦਾਲਤ ਵੱਲੋਂ ਤਿੰਨੋਂ ਸ਼ੂਟਰਾਂ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ

ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰਾਂ ਲੱਠ, ਭੋਲੂ ਅਤੇ ਸੰਨੀ ਨੂੰ ਦਿੱਲੀ ਤੋਂ ਲਿਆ ਕੇ ਅਦਾਲਤ ‘ਚ...

ਅਦਾਕਾਰ ਪ੍ਰਤੀਕ ਗਾਂਧੀ ਨੇ ਮੁੰਬਈ ਪੁਲਿਸ ‘ਤੇ ਲਗਾਇਆ ਅਪਮਾਨ ਕਰਨ ਦਾ ਦੋਸ਼, ਦੇਖੋ ਕੀ ਕਿਹਾ

Pratik Gandhi allegations police: ਬਾਲੀਵੁੱਡ ਅਦਾਕਾਰ ਪ੍ਰਤੀਕ ਗਾਂਧੀ ਦਾ ਮੁੰਬਈ ਪੁਲਿਸ ਨਾਲ ਮਾੜਾ ਤਜਰਬਾ ਰਿਹਾ ਹੈ। ਜਿਸ ਨੂੰ ਅਦਾਕਾਰ ਨੇ ਆਪਣਾ...

ਕਰਨ ਜੌਹਰ ਨੇ Netflix ਦੀ ਹੈੱਡ ਬੇਲਾ ਬਜਾਰੀਆ ਲਈ ਹੋਸਟ ਕੀਤੀ ਡਿਨਰ ਪਾਰਟੀ, ਪਹੁੰਚੇ ਕਈ ਬਾਲੀਵੁੱਡ ਸਿਤਾਰੇ

Karan Johar Dinner Party: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਅਕਸਰ ਆਪਣੀਆਂ ਪਾਰਟੀਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ...

ਇੰਡੀਅਨ ਆਈਡਲ 12 ਫੇਮ ਗਾਇਕਾ Sayli Kamble ਬਣੀ ਮਹਾਰਾਸ਼ਟਰੀ ਦੁਲਹਨ, BF ਧਵਲ ਨਾਲ ਕਰਵਾਇਆ ਵਿਆਹ

sayli kamble ties the knot : ਇੰਡੀਅਨ ਆਈਡਲ 12 ਨਾਲ ਮਸ਼ਹੂਰ ਹੋਈ ਗਾਇਕਾ ਸਾਇਲੀ ਕਾਂਬਲੇ ਹੁਣ ਮਿਸ ਟੂ ਮਿਸਿਜ਼ ਬਣ ਗਈ ਹੈ। ਸਾਇਲੀ ਨੇ ਆਪਣੇ ਲੰਬੇ ਸਮੇਂ ਦੇ...

ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ

ਦੇਸ਼ ਦੇ ਕਈ ਹਿੱਸਿਆਂ ਵਿੱਚ ਇਨ੍ਹੀਂ ਦਿਨੀਂ ਲੋਕ ਕੜਾਕੇ ਦੀ ਗਰਮੀ ਅਤੇ ਲੂ ਕਾਰਨ ਪਰੇਸ਼ਾਨ ਹਨ। ਇਸ ਦੌਰਾਨ ਕਈ ਇਲਾਕਿਆਂ ਦੇ ਲੋਕਾਂ ਲਈ ਰਾਹਤ...

ਗੁਰਨਾਮ ਭੁੱਲਰ ਨੇ ‘ਡਾਇਮੰਡ ਸਟਾਰ ਵਰਲਡਵਾਈਡ’ ਅਧੀਨ ਆਪਣੀ ਅਗਲੀ ਹੋਮ ਪ੍ਰੋਡਕਸ਼ਨ ਫਿਲਮ ਦੀ ਰਿਲੀਜ਼ ਡੇਟ ਕੀਤੀ ਸਾਂਝੀ, ਜਾਣੋ ਕਦੋ ਹੋਵੇਗੀ ਰਿਲੀਜ਼

gurnam bhullar shares release date : ਗੁਰਨਾਮ ਭੁੱਲਰ ਆਪਣੀਆਂ ਪੰਜਾਬੀ ਫਿਲਮਾਂ ਨਾਲ ਦਰਸ਼ਕਾਂ ਦਾ ਮਨ ਮੋਹ ਰਿਹਾ ਹੈ। ਡਾਇਮੰਡ ਸਟਾਰ ਨੇ ਨਾ ਸਿਰਫ ਫਿਲਮਾਂ ‘ਚ...

ਪੰਜਾਬ ‘ਚ 165 ਐਕਟਿਵ ਕੋਰੋਨਾ ਕੇਸ: ਪਾਜ਼ੀਟਿਵ ਰੇਟ ਘੱਟ ਰੱਖਣ ਲਈ ਸਰਕਾਰ ਨੇ ਸੈਂਪਲਿੰਗ-ਟੈਸਟਿੰਗ ਦੀ ਵਧਾਈ ਗਿਣਤੀ

ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 165 ਹੋ ਗਏ ਹਨ। ਐਤਵਾਰ ਨੂੰ 21 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਸ਼ਨੀਵਾਰ ਨੂੰ ਸਰਗਰਮ ਮਾਮਲਿਆਂ ਦੀ...

‘Jaani’ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਾਂਝੀ ਕੀਤੀ ਤਸਵੀਰ

Jaani at Golden Temple : ਆਪਣੇ ਆਕਰਸ਼ਕ ਅਤੇ ਦਿਲ ਦਹਿਲਾ ਦੇਣ ਵਾਲੇ ਗੀਤਾਂ ਲਈ ਸੁਰਖੀਆਂ ਬਟੋਰਨ ਵਾਲੇ ਪੰਜਾਬੀ ਗਾਇਕ ਜਾਨੀ ਨੇ ਹਾਲ ਹੀ ਵਿੱਚ ਹਰਿਮੰਦਰ...

ਆਈਪੀਐਸ ਸੰਦੀਪ ਰਿਸ਼ੀ ਨੂੰ ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਅਧਿਕਾਰੀ ਦੀ ਸੌਂਪੀ ਗਈ ਜ਼ਿੰਮੇਵਾਰੀ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਉਨ੍ਹਾਂ...

Birthday special : ਵਿਵਾਦਾਂ ਨਾਲ ਭਰੀ ਹੈ ਅਰਿਜੀਤ ਸਿੰਘ ਦੀ ਜ਼ਿੰਦਗੀ, ਸਲਮਾਨ ਖਾਨ ਨਾਲ ਵੀ ਲੈ ਚੁੱਕੇ ਹਨ ਪੰਗਾ,ਇਸ ਕਾਰਨ ਹੋਏ ਸੀ ਗ੍ਰਿਫਤਾਰ

Happy birthday Arijit Singh : ਬਾਲੀਵੁੱਡ ਫਿਲਮਾਂ ‘ਚ ਆਪਣੀ ਮਖਮਲੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਗਾਇਕ ਅਰਿਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ। ਅੱਜ...

ਪ੍ਰਦੂਸ਼ਣ ਨੂੰ ਦੇਖਦੇ ਹੋਏ 26 ਅਪ੍ਰੈਲ ਨੂੰ ਪੰਜਾਬ-ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਹੋਵੇਗੀ ਬੈਠਕ

ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਗੁਆਂਢੀ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਮੰਥਨ ਕਰਨਗੇ।...

ਦੂਜੇ ਕਾਰਜਕਾਲ ਲਈ ਮੁੜ ਚੁਣੇ ਗਏ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਵਿਸ਼ਵ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 58.2 ਫੀਸਦੀ ਵੋਟ ਮਿਲੇ। ਮੈਕਰੋਨ ਨੂੰ...

ਬੇਅਦਬੀ ਮਾਮਲਿਆਂ ਦੇ ਦੋਸ਼ੀ ਰਾਮ ਰਹੀਮ ਵੱਲੋਂ ਪਾਈ ਪਟੀਸ਼ਨ ‘ਤੇ ਅੱਜ ਹਾਈਕੋਰਟ ‘ਚ ਹੋਵੇਗੀ ਸੁਣਵਾਈ

ਪੰਜਾਬ ਸਰਕਾਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਵੱਲੋਂ ਪਾਈ ਪਟੀਸ਼ਨ ‘ਤੇ ਜਵਾਬ ਦੇਣਾ ਹੈ। ਰਾਮ...

ਪੰਜਾਬ ਸਰਕਾਰ ਨੇ ਫੀਸਾਂ ਵਧਾਉਣ ਵਾਲੇ 720 ਪ੍ਰਾਈਵੇਟ ਸਕੂਲਾਂ ਖਿਲਾਫ ਜਾਂਚ ਦੇ ਹੁਕਮ ਕੀਤੇ ਜਾਰੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਐਤਵਾਰ ਨੂੰ ਸਰਕਾਰੀ ਹੁਕਮਾਂ ਦੇ ਬਾਵਜੂਦ ਫੀਸਾਂ ਵਿੱਚ ਵਾਧਾ ਕਰਨ ਦੇ ਦੋਸ਼ ਵਿੱਚ...

ਅੱਜ ਦਿੱਲੀ ਜਾਣਗੇ ਪੰਜਾਬ ਦੇ CM ਮਾਨ, ਮੁਹੱਲਾ ਕਲੀਨਿਕਾਂ ਤੇ ਸਕੂਲਾਂ ਦਾ ਕਰਨਗੇ ਦੌਰਾ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਿੱਲੀ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਦੇਖਣ ਲਈ...

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਮੁਠਭੇੜ ਦੌਰਾਨ 3 ਅੱਤਵਾਦੀ ਢੇਰ

ਜੰਮੂ ਦੇ ਪੁਲਵਾਮਾ ਜ਼ਿਲੇ ‘ਚ ਐਤਵਾਰ ਰਾਤ ਨੂੰ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਦੇ ਇੱਕ...

ਜਲੰਧਰ ਦੀ ਸ਼ਰਮਨਾਕ ਘਟਨਾ: 3 ਸਾਲਾ ਮਾਸੂਮ ਬੱਚੀ ਨਾਲ ਹੋਇਆ ਜਬਰ ਜਨਾਹ, ਹਾਲਤ ਗੰਭੀਰ

ਬੇਰਹਿਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਤਿੰਨ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਬਰ ਜਨਾਹ ਥਾਣਾ ਰਾਮਾਮੰਡੀ...

ਅੱਜ ਦਾ ਹੁਕਮਨਾਮਾ (25-04-2022)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ...

ਵਧਦੇ ਕੋਰੋਨਾ ਮਾਮਲਿਆਂ ‘ਤੇ PM ਨਰਿੰਦਰ ਮੋਦੀ ਨੇ 27 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਸੱਦੀ ਬੈਠਕ

ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਕੋਰੋਨਾ ਦੀ ਵਧਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27...

ਗੰਭੀਰ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਲਗਾਈ ਮਦਦ ਦੀ ਗੁਹਾਰ, IMF ਨੇ ਦਿੱਤਾ ਭਰੋਸਾ

ਸ਼੍ਰੀਲੰਕਾ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਗੰਭੀਰ ਸੰਕਟ ਦੀ ਵਜ੍ਹਾ ਨਾਲ ਆਮ ਜਨਤਾ ਕਾਫੀ ਪ੍ਰੇਸ਼ਾਨ ਹੈ। ਦੇਸ਼ ਦੇ...

ਸ਼ਾਹਬਾਜ਼ ਸ਼ਰੀਫ ਵੱਲੋਂ ਰੂਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼, ਰਾਸ਼ਟਰਪਤੀ ਪੁਤਿਨ ਨੂੰ ਲਿਖੀ ਗੁਪਤ ਚਿੱਠੀ

ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਰੂਸ ਨਾਲ ਆਪਣੀ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਉਨ੍ਹਾਂ ਨੇ ਗੁਪਤ ਤਰੀਕੇ ਨਾਲ ਰੂਸ ਦੇ ਰਾਸ਼ਟਰਪਤੀ...

ਬੋਰਿਸ ਜਾਨਸਨ ਨੇ ਜੇਲੇਂਸਕੀ ਨੂੰ ਦਿੱਤਾ ਮਦਦ ਦਾ ਭਰੋਸਾ ਕਿਹਾ-‘ਯੁੱਧ ‘ਚ ਹਥਿਆਰਾਂ ਦੀ ਕਮੀ ਨਹੀਂ ਹੋਣ ਦੇਵਾਂਗੇ’

ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਤੇ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਜੰਗ ਨੂੰ ਦੋ ਮਹੀਨੇ ਪੂਰੇ ਹੋ ਚੁੱਕੇ...

ਵੜਿੰਗ ਤੋਂ ਬਾਅਦ CM ਮਾਨ ਦੇ ਸਮਰਥਕਾਂ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਕੀਤਾ 31,294 ਦਾ ਜੁਰਮਾਨਾ

ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਨੇ ਜੇ.ਏ.ਸੀ ਨੂੰ ਬਿਨਾਂ ਇਜਾਜ਼ਤ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦੇ ਦੋਸ਼ ਵਿੱਚ 31294/- ਰੁਪਏ ਦਾ...

ਅਟਾਰੀ ਬਾਰਡਰ ‘ਤੇ ਕਸਟਮ ਵਿਭਾਗ ਨੇ 340 ਬੋਰੀਆਂ ਤੋਂ ਬਰਾਮਦ ਕੀਤੀ 700 ਕਰੋੜ ਦੀ ਹੈਰੋਇਨ

ਅਫਗਾਨਿਸਤਾਨ ਤੋਂ ਮੁਲੱਠੀ ਦੀ ਆੜ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਕਸਟਮ ਵਿਭਾਗ ਨੇ ਅਟਾਰੀ ਬਾਰਡਰ ‘ਤੇ ਬਰਾਮਦ ਕੀਤੀ ਹੈ।...

ਦਿੱਲੀ ਦੌਰੇ ਤੋਂ ਪਹਿਲਾਂ BJP ਸਾਂਸਦ ਮਨੋਜ ਤਿਵਾੜੀ ਦੀ CM ਮਾਨ ਨੂੰ ਸਲਾਹ- ‘ਕੇਜਰੀਵਾਲ ਦੇ ਜਾਲ ‘ਚ ਨਾ ਫਸਣਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਰਕਾਰੀ ਸਕੂਲ ਤੇ ਮੁਹੱਲਾ ਕਲੀਨਿਕ...

ਜੰਮੂ-ਕਸ਼ਮੀਰ : ਪੁਲਵਾਮਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਪਾਹੂ ਇਲਾਕੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਮੁਕਾਬਲੇ ਦੌਰਾਨ ਭਾਰਤੀ ਫੌਜ ਨੂੰ ਵੱਡੀ ਸਫਲਤਾ ਮਿਲੀ...

‘ਦੋਸ਼ੀ ਪਾਏ ਗਏ ਤਾਂ ਸਕੂਲਾਂ ਖਿਲਾਫ ਹੋਵੇਗੀ ਸਖਤ ਕਾਰਵਾਈ, ਮਾਨਤਾ ਹੋ ਸਕਦੀ ਰੱਦ’ : ਮਾਲਵਿੰਦਰ ਕੰਗ

ਚੰਡੀਗੜ੍ਹ : ‘ਮਾਨ ਸਰਕਾਰ ਸੂਬੇ ਵਿੱਚ ਮਿਆਰੀ ਅਤੇ ਸਸਤੀ ਮੁੱਢਲੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਲਈ ਸਰਕਾਰੀ ਸਕੂਲਾਂ...

ਰੂਪਨਗਰ : ਭਾਖੜਾ ਨਹਿਰ ‘ਚ ਡੁੱਬੇ ਪਰਿਵਾਰ ਦੀ 3 ਸਾਲਾ ਬੱਚੀ ਦੀ ਲਾਸ਼ ਹੋਈ ਬਰਾਮਦ

ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿਚ ਕਰੇਟਾ ਕਾਰ ਡਿੱਗਣ ਨਾਲ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਸੀ ਤੇ ਉਸ ਵਿਚੋਂ 2 ਬੱਚੇ...

ਅਕਸ਼ੈ ਦੀ ‘ਬੜੇ ਮੀਆਂ ਛੋਟੇ ਮੀਆਂ’ ਨਾਲ CLASH ਹੋਵੇਗੀ ਸ਼ਾਹਰੁਖ ਦੀ ‘ਡੰਕੀ’, 2023 ਕ੍ਰਿਸਮਸ ‘ਤੇ ਰਿਲੀਜ਼ ਹੋਣਗੀਆਂ ਦੋਵੇਂ ਫਿਲਮਾਂ

shahrukh akshay BOXoffice clash: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਉਹ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ...