Tag: , , , , , , ,

ਪਤੀ ਅਰਬਪਤੀ, ਜਵਾਈ ਪ੍ਰਧਾਨ ਮੰਤਰੀ, ਫਿਰ ਵੀ ਇਸ ਔਰਤ ਨੇ 30 ਸਾਲਾਂ ਤੋਂ ਨਹੀਂ ਖਰੀਦੀ ਸਾੜ੍ਹੀ

ਭਾਰਤ ਵਿੱਚ ਅਰਬਪਤੀ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੀ ਕੋਈ ਕਮੀ ਨਹੀਂ ਹੈ। ਇਹ ਸਾਰੇ ਅਮੀਰ ਲੋਕ ਆਪਣੀ ਸ਼ਾਨ ਅਤੇ ਦਿਖਾਵੇ ਲਈ ਜਾਣੇ...

ਅਰੁਣਾਚਲ ਪ੍ਰਦੇਸ਼ : ਖੱਡ ‘ਚ ਡਿੱਗੀ ਕਾਰ, ਇੱਕੋ ਟੱਬਰ ਦੇ 5 ਜੀਆਂ ਦੀ ਮੌ.ਤ, 3 ਸਾਲਾਂ ਬੱਚਾ ਬਚਿਆ

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਮੰਗਲਵਾਰ (27 ਫਰਵਰੀ, 2024) ਨੂੰ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ...

NCB ਦਾ ਵੱਡਾ ਐਕਸ਼ਨ, ਫੜੀ ਗਈ ਡਰੱ.ਗਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ, 2000 ਕਰੋੜ ਤੱਕ ਕੀਮਤ

ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਹਿਯੋਗ ਨਾਲ ਮੰਗਲਵਾਰ (27 ਫਰਵਰੀ) ਨੂੰ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ...

ਸੰਕਟ ‘ਚ ਹਿਮਾਚਲ ਦੀ ਸੁੱਖੂ ਸਰਕਾਰ! ਕਾਂਗਰਸੀ ਵਿਧਾਇਕਾਂ ਨੇ BJP ਲਈ ਕੀਤੀ ਵੋਟਿੰਗ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ...

ਜਾਣੋ ਕੌਣ ਹਨ ਭਾਰਤ ਦੇ ਉਹ 4 ਪੁਲਾੜ ਯਾਤਰੀ, ਜੋ ਸਪੇਸ ਵਿਚ ਲਹਿਰਾਉਣਗੇ ਭਾਰਤ ਦਾ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਚਾਰ ਪੁਲਾੜ ਯਾਤਰੀਆਂ ਦਾ ਐਲਾਨ ਕੀਤਾ ਹੈ ਜੋ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ...

ਜਰਮਨ ਗਾਇਕ Cassandra Mae ਨੂੰ ਮਿਲੇ PM ਮੋਦੀ, ਸੁਣਿਆ ਹਿੰਦੀ ‘ਚ ਭਜਨ ਤੇ ਤਮਿਲ ਗੀਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲੱਦਮ ਵਿਚ ਜਰਮਨ ਸਿੰਗਰ ਕੈਸੇਂਡ੍ਰਾ ਮਾਈ ਸਿਪਟਮੈਨ ਅਤੇ ਉਨ੍ਹਾਂ ਦੀ ਮਾਂ ਨਾਲ ਮੁਲਾਕਾਤ ਕੀਤੀ ਹੈ। ਇਹ...

ਦਿੱਲੀ ਤੇ ਹਰਿਆਣਾ ਦੀਆਂ 5 ਸੀਟਾਂ ‘ਤੇ ‘ਆਪ’ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ ਨੂੰ ਕਿਥੋਂ ਮਿਲਿਆ ਟਿਕਟ

ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ਦੀਆਂ ਚਾਰ ਲੋਕ ਸਭਾ ਸੀਟਾਂ ਨਵੀਂ...

CM ਕੇਜਰੀਵਾਲ ਨੂੰ ਈਡੀ ਨੇ 8ਵੀਂ ਵਾਰ ਭੇਜਿਆ ਸੰਮਨ, 4 ਮਾਰਚ ਨੂੰ ਪੇਸ਼ ਹੋਣ ਲਈ ਕਿਹਾ

‘ਆਪ’ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਮੁੱਖ ਮੰਤਰੀ ਅਰਵਿੰਦ...

ਨੌਜਵਾਨ ਦੇ ਢਿੱਡ ‘ਚੋਂ ਨਿਕਲੇ 39 ਸਿੱਕੇ, ਮਸਾਂ ਬਚੀ ਜਾਨ, ਨਿਗਲਣ ਦਾ ਕਾਰਨ ਜਾਣ ਡਾਕਟਰ ਵੀ ਹੈਰਾਨ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਕ ਵਿਅਕਤੀ ਨੂੰ ਗੰਗਾਰਾਮ...

ਸਾਡੇ ਹੁਕਮਾਂ ਮਗਰੋਂ ਵੀ ਅਜਿਹਾ ਇਸ਼ਤਿਹਾਰ ਕਿਉਂ ਕੱਢਿਆ?’- ਪਤੰਜਲੀ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ

ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਤ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਮੁੜ...

ਸੜਕ ਹਾਦਸੇ ‘ਚ 2 ਮਸ਼ਹੂਰ ਭੋਜਪੁਰੀ ਅਦਾਕਾਰਾ ਤੇ ਗਾਇਕ ਦੀ ਮੌ.ਤ, 9 ਲੋਕਾਂ ਦੀ ਗਈ ਜਾ/ਨ

ਬਿਹਾਰ ਦੇ ਕੈਮੂਰ ‘ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸੇ ‘ਚ ਭੋਜਪੁਰੀ ਅਦਾਕਾਰਾ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਇਕ ਗਾਇਕ ਨੇ ਵੀ ਦਮ ਤੋੜ...

PM Kisan ਦੀ 16ਵੀਂ ਕਿਸ਼ਤ ਦੀ ਉਡੀਕ ਖ਼ਤਮ, ਭਲਕੇ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜੇਗੀ ਸਰਕਾਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ...

ਪੇਟ ਦੀ ਗੈਸ ਤੋਂ ਪਾਉਣਾ ਹੈ ਛੁਟਕਾਰਾ ਤਾਂ ਅਪਣਾਓ ਇਹ ਘਰੇਲੂ ਉਪਾਅ, ਜਲਦ ਮਿਲੇਗੀ ਰਾਹਤ

ਅੱਜ ਦੇ ਸਮੇਂ ਪੇਟ ਵਿਚ ਗੈਸ ਹੋਣਾ ਇਕ ਆਮ ਗੱਲ ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ਹਨ। ਹਾਲਾਂਕਿ ਕਈ ਵਾਰ ਇਹ ਵੀ...

PM ਮੋਦੀ ਨੇ ਰੇਲਵੇ ਨੂੰ ਦਿੱਤੀ 41,000 ਕਰੋੜ ਦੀ ਸੌਗਾਤ, 550 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਪੁਨਰ ਵਿਕਾਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 41,000 ਕਰੋੜ ਰੁਪਏ ਤੋਂ ਵੱਧ ਦੀਆਂ ਲਗਭਗ 2000 ਰੇਲਵੇ ਬੁਨਿਆਦੀ ਢਾਂਚਾ ਯੋਜਨਾਵਾਂ ਦਾ ਉਦਘਾਟਨ ਕੀਤਾ। ਇਸ...

‘ਆਪ’ ਸੁਪਰੀਮੋ ਕੇਜਰੀਵਾਲ ਨੇ ਸਦਨ ‘ਚ ਮਨੀਸ਼ ਸਿਸੋਦੀਆ ਨੂੰ ਕੀਤਾ ਯਾਦ, ਕਿਹਾ-‘ਮੈਨੂੰ ਉਨ੍ਹਾਂ ‘ਤੇ ਮਾਣ ਹੈ’

ਦਿੱਲੀ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਮਨੀਸ਼...

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ 4,000 ਦੀ ਜਗ੍ਹਾ ਭੇਜਿਆ 2.25 ਲੱਖ ਰੁ. ਦਾ ਬਿੱਲ, ਮਿਲੀ ਇਹ ਅਨੋਖੀ ਸਜ਼ਾ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਜਿਸ ਦੇ ਬਾਅਦ ਉਨ੍ਹਾਂ ਨੂੰ ਅਨਾਥ ਘਰ ਦੇ...

ਗਠੀਏ ਤੋਂ ਹੋ ਪ੍ਰੇਸ਼ਾਨ? ਤਾਂ ਕਰੋ ਇਹ ਘਰੇਲੂ ਉਪਾਅ, ਜਾਣੋ ਇਸ ਦੇ ਲੱਛਣ ਤੇ ਕਾਰਨ

ਗਠੀਆ ਅੱਜ ਦੇ ਸਮੇਂ ਵਿਚ ਇਕ ਗੰਭੀਰ ਬੀਮਾਰੀ ਹੈ ਜੋ ਯੂਰਿਕ ਐਸਿਡ ਵਧਣ ਦੇ ਕਾਰਨ ਹੁੰਦਾ ਹੈ। ਇਸ ਨੂੰ ਆਮ ਤੌਰ ‘ਤੇ ਗਾਊਟੀ ਆਰਥਰਾਈਟਸ ਵੀ...

ਐਲੋਨ ਮਸਕ ਦੀ ਗੂਗਲ ਨਾਲ ਹੋਵੇਗੀ ਟੱਕਰ! ਜਲਦ ਆਏਗਾ Gmail ਦਾ ਅਲਟਰਨੇਟਿਵ Xmail

ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ Xmail ਲਿਆਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਹੀ ਗੂਗਲ ਦੀ ਮੁੱਖ ਜੀਮੇਲ ਸਰਵਿਸ ਨੂੰ ਕੜੀ...

PM ਮੋਦੀ ਨੇ ਫਿਰੋਜ਼ਪੁਰ PGI ਸੈਟੇਲਾਈਟ ਸੈਂਟਰ ਦਾ ਕੀਤਾ ਉਦਘਾਟਨ, ਸੰਗਰੂਰ ਨੂੰ ਦਿੱਤੀ ਇਹ ਸੌਗਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਵੱਡੇ ਤੋਹਫੇ ਦਿੱਤੇ। PM ਮੋਦੀ ਨੇ ਵਰਚੂਅਲੀ ਫਿਰੋਜ਼ਪੁਰ ਵਿਚ 100 ਬਿਸਤਰਿਆਂ ਵਾਲੇ ਪੀਜੀਆਈ...

ਇੰਗਲੈਂਡ ਖਿਲਾਫ 5 ਵਿਕਟ ਲੈਂਦੇ ਹੀ ਅਸ਼ਵਿਨ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੂਜੇ ਗੇਂਦਬਾਜ਼

ਭਾਰਤ ਦੇ ਦਿੱਗਜ਼ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਖਿਲਾਫ ਰਾਂਚੀ ਟੈਸਟ ਦੀ ਦੂਜੀ ਪਾਰੀ ਵਿਚ ਰਵੀਚੰਦਰਨ...

ਮੈਂ ਚਾਹੁੰਦਾ ਹਾਂ ਹਿੰਦੋਸਤਾਨ ਦੇ ਨੌਜਵਾਨ ਅਜਿਹਾ ਸਾਮਾਨ ਬਣਾਉਣ, ਜਿਸ ਨੂੰ ਚੀਨ ਦੇ ਲੋਕ ਖਰੀਦਣ’ : ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘ ਰਹੀ ਹੈ। ਅੱਜ ਇਹ ਯਾਤਰਾ...

UP ‘ਚ ਵੱਡਾ ਹਾਦਸਾ, ਪਟਾਕਾ ਫੈਕਟਰੀ ‘ਚ ਧਮਾਕੇ ਨਾਲ 4 ਮੌ.ਤਾਂ, ਕਈ ਫੱਟੜ

ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋ ਗਿਆ। ਇਸ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।...

PM ਮੋਦੀ ਨੇ ਦਵਾਰਕਾ ਵੇਖਣ ਲਈ ਸਮੁੰਦਰ ‘ਚ ਲਾਈ ਡੁਬਕੀ, ਭਗਵਾਨ ਕ੍ਰਿਸ਼ਨ ਨੂੰ ਕੀਤੀ ਪ੍ਰਾਰਥਨਾ (ਤਸਵੀਰਾਂ)

ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਦਿਨ ਕਈ ਮਾਇਨਿਆਂ ਤੋਂ ਅਹਿਮ ਰਿਹਾ। ਪ੍ਰਧਾਨ ਮੰਤਰੀ...

ਮੁਸਲਿਮ ਨੌਜਵਾਨ ਦੇ ਵਿਆਹ ‘ਚ ਪਹਿਲਾ ਸੱਦਾ ਭਗਵਾਨ ਗਣੇਸ਼ ਨੂੰ, ਹੋਰ ਵੀ ਬਹੁਤ ਕੁਝ ਵੱਖਰਾ, ਵੈਡਿੰਗ ਕਾਰਡ ਵਾਇਰਲ

ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਇੱਕ ਮੁਸਲਿਮ ਨੌਜਵਾਨ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ...

PM ਮੋਦੀ 3 ਮਹੀਨੇ ਨਹੀਂ ਕਰਨਗੇ ‘ਮਨ ਕੀ ਬਾਤ’, ਨੌਜਵਾਨਾਂ ਨੂੰ ਕੀਤੀ ਅਪੀਲ- ‘ਪਹਿਲਾ ਵੋਟ ਦੇਸ਼ ਦੇ ਨਾਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 110ਵੇਂ ਐਪੀਸੋਡ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ...

ਇੰਡੀਅਨ ਏਅਰ ਫੋਰਸ ਨੂੰ ਸਲਾਮ, ਡਾਕਟਰਾਂ ਦੀ ਟੀਮ ਨੂੰ ਏਅਰਲਿਫਟ ਕਰ ਬਚਾਈ ਸਾਬਕਾ ਫੌਜੀ ਦੀ ਜਾਨ

ਭਾਰਤੀ ਹਵਾਈ ਫੌਜ ਨੇ ਇੱਕ ਵਾਰ ਫਿਰ ਆਪਣੀ ਸਮਰੱਥਾ ਦਿਖਾਈ ਹੈ। ਹਵਾਈ ਸੈਨਾ ਨੇ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਆਪਣਾ ਡੋਰਨੀਅਰ ਜਹਾਜ਼...

‘ਮਨ ਕੀ ਬਾਤ’ : PM ਮੋਦੀ ਨੇ ਡਰੋਨ ਦੀਦੀ ਨਾਲ ਕੀਤੀ ਗੱਲ, ਬੋਲੇ- ‘ਨਾਰੀ ਸ਼ਕਤੀ ਹਰ ਖੇਤਰ ‘ਚ ਅੱਗੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਡਰੋਨ ਦੀਦੀ...

PM ਮੋਦੀ ਨੇ ਗੁਜਰਾਤ ‘ਚ ਦੇਸ਼ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ ਦਾ ਕੀਤਾ ਉਦਘਾਟਨ, 978 ਕਰੋੜ ਰੁਪਏ ਨਾਲ ਬਣਿਆ ਪੁਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਐਤਵਾਰ 25 ਫਰਵਰੀ ਨੂੰ ਉਨ੍ਹਾਂ ਨੇ ਗੁਜਰਾਤ ਦੇ ਦੇਵਭੂਮੀ ਦਵਾਰਕਾ...

ਅਯੁੱਧਿਆ ਦੇ ਰਾਮ ਮੰਦਰ ‘ਚ ਆਇਆ ਇੰਨਾ ਚੜ੍ਹਾਵਾ, ਗਿਣਨ ਲਈ SBI ਨੂੰ ਵਧਾਉਣਾ ਪਿਆ ਸਟਾਫ

ਨਵੇਂ ਬਣੇ ਰਾਮ ਮੰਦਿਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇੱਕ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦਾ ਦਾਨ ਮਿਲਿਆ ਹੈ, ਜਿਸ ਵਿੱਚ 25...

1 ਜੁਲਾਈ ਤੋਂ ਦੇਸ਼ ‘ਚ ਲਾਗੂ ਹੋਣਗੇ ਨਵੇਂ Criminal Law, ਮੌਬ ਲਿੰਚਿੰਗ ‘ਤੇ ਹੋਵੇਗੀ ਫਾਂ.ਸੀ ਦੀ ਸਜ਼ਾ

ਤਿੰਨ ਨਵੇਂ ਕ੍ਰਿਮਨਲ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣਗੇ। ਕੇਂਦਰ ਸਰਕਾਰ ਨੇ ਅੱਜ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਕਿਹਾ...

ਨਵੀਂ ਪੱਛਮੀ ਗੜਬੜ ਦੀ ਦਸਤਕ, ਅਗਲੇ 7 ਦਿਨਾਂ ਤੱਕ ਕਈ ਸੂਬਿਆਂ ‘ਚ ਮੀਂਹ ਦਾ ਅਲਰਟ

ਉੱਤਰੀ ਭਾਰਤ ਤੋਂ ਠੰਡ ਲਗਭਗ ਖਤਮ ਹੋ ਗਈ ਹੈ। ਹਾਲਾਂਕਿ ਪਹਾੜੀ ਰਾਜਾਂ ‘ਚ ਭਾਰੀ ਬਰਫਬਾਰੀ ਕਾਰਨ ਉੱਥੇ ਸਰਦੀ ਜਾਰੀ ਹੈ ਪਰ ਤਾਪਮਾਨ ਲਗਾਤਾਰ...

ਅਸਮ ‘ਚ ਮੁਸਲਿਮ ਵਿਆਹ ਤੇ ਤਲਾਕ ਕਾਨੂੰਨ ਖਤਮ ਕਰਨ ਦਾ ਫੈਸਲਾ, ਹਿਮੰਤਾ ਸਰਕਾਰ ਦਾ UCC ਵੱਲ ਪਹਿਲਾ ਕਦਮ

ਅਸਮ ਸਰਕਾਰ ਨੇ ਸੂਬੇ ਵਿਚ ਬਾਲ ਵਿਆਹ ‘ਤੇ ਰੋਕ ਲਈ ਮੁਸਲਿਮ ਵਿਆਹ ਤੇ ਤਲਾਕ ਰਜਿਸਟ੍ਰੇਸ਼ਨ ਕਾਨੂੰਨ 1935 ਖਤਮ ਕਰ ਦਿੱਤਾ ਹੈ। ਬੀਤੀ ਦੇਰ ਰਾਤ...

ਦਿੱਲੀ ‘ਚ ਆਪ-ਕਾਂਗਰਸ ‘ਚ ਸੀਟ ਸ਼ੇਅਰਿੰਗ ਦਾ ਐਲਾਨ, AAP 4 ਤੇ ਕਾਂਗਰਸ 3 ਸੀਟਾਂ ‘ਤੇ ਲੜੇਗੀ ਚੋਣ

ਦਿੱਲੀ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਗਠਜੋੜ ਦਾ ਐਲਾਨ ਹੋ ਗਿਆ ਹੈ। ਇਸ ਦਾ ਐਲਾਨ ਆਪ-ਕਾਂਗਰਸ ਦੇ...

ਫਰਜ਼ੀ ਕਾਲਾਂ ‘ਤੇ ਲੱਗੇਗੀ ਲਗਾਮ! ਜਲਦ ਆ ਰਿਹਾ ਸਰਕਾਰੀ ਟਰੂ ਕਾਲਰ, ਅਸਲੀ ਕਾਲਰ ਦੀ ਹੋਵੇਗੀ ਪਛਾਣ

ਜਲਦੀ ਹੀ ਤੁਸੀਂ ਜਾਣ ਸਕੋਗੇ ਕਿ ਤੁਹਾਨੂੰ ਕੌਣ ਕਾਲ ਰਿਹਾ ਹੈ? ਫਿਰ ਕਾਲ ਚੁੱਕਣਾ ਹੈ ਕਿ ਨਹੀਂ, ਇਸ ਦਾ ਫੈਸਲਾ ਕਰਨਾ ਯੂਜ਼ਰਸ ਲਈ ਸੌਖਾ ਹੋ...

‘PM ਮੋਦੀ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰ ਕਦਮ ਚੁੱਕਿਆ’- ਨਿਰਮਲਾ ਸੀਤਾਰਮਣ ਬੋਲੇ

ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ...

ਕਦੇ Google ‘ਤੇ ਸਰਚ ਕਰਕੇ ਦੇਖੋ ਇਹ ਅਨੋਖੇ ਸ਼ਬਦ, ਸਕ੍ਰੀਨ ਤੋਂ ਅੱਖਾਂ ਨਹੀਂ ਹਟਣਗੀਆਂ

ਗੂਗਲ ਇਕ ਸਰਚ ਇੰਜਣ ਹੈ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਸੀਂ ਗੂਗਲ ‘ਤੇ ਉਸ ਟਾਪਿਕ ਨੂੰ ਕਰੋ...

ਰੇਲਵੇ ਨੇ ਲੱਖਾਂ ਯਾਤਰੀਆਂ ਨੂੰ ਦਿੱਤੀ ਰਾਹਤ, ਲੋਕਲ ਟ੍ਰੇਨਾਂ ਦਾ ਘੱਟੋ-ਘੱਟ ਕਿਰਾਇਆ 30 ਤੋਂ ਘਟਾ ਕੇ ਕੀਤਾ 10 ਰੁਪਏ

ਯਾਤਰੀਆਂ ਦੀ ਸਹੂਲਤ ‘ਤੇ ਲਗਾਤਾਰ ਕੰਮ ਕਰ ਰਹੇ ਰੇਲ ਮੰਤਰਾਲੇ ਨੇ ਪਿਛਲੇ ਕੁਝ ਸਾਲਾਂ ਵਿਚ ਇੰਫ੍ਰਾਸਟਰਕਚਰ ਵਿਚ ਤੇਜ਼ੀ ਨਾਲ ਬਦਲਾਅ ਕੀਤਾ...

ਰਵੀਚੰਦਰਨ ਅਸ਼ਵਿਨ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ‘ਚ 100 ਵਿਕਟ ਕੀਤੇ ਪੂਰੇ

ਟੀਮ ਇੰਡੀਆ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਂਚੀ ਵਿਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਇਤਿਹਾਸ ਰਚ ਦਿ4ਤਾ...

ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਬਜਟ ‘ਚ ਕਿਸਾਨਾਂ ਲਈ ਕੀਤਾ ਇਹ ਵੱਡਾ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅੱਜ ਆਪਣੇ ਦੂਜੇ ਕਾਰਜਕਾਲ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ 1 ਲੱਖ 89 ਹਜ਼ਾਰ ਕਰੋੜ...

100 ਵਾਰ ਖੂਨਦਾਨ ਕਰਕੇ ਵੀ ਪੂਰੀ ਤਰ੍ਹਾਂ ਹੈਲਦੀ ਇਹ ਆਦਮੀ, ਲੰਦਨ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋਇਆ ਨਾਂ

ਖੂਨਦਾਨ ਇੱਕ ਮਹਾਨ ਦਾਨ ਹੈ। ਖੂਨ ਦਾ ਇੱਕ ਯੂਨਿਟ ਇੱਕ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ, ਜਿਨ੍ਹਾਂ...

ਰੈਸਟੋਰੈਂਟ ‘ਚ ਵੇਟਰ ਨਹੀਂ ਲਿਆਉਂਦਾ, ਖੁਦ ਉੱਡ ਕੇ ਆਉਂਦੀ ਏ ਕੌਫੀ, ਵੀਡੀਓ ਵੇਖ ਲੋਕ ਹੋਏ ਹੈਰਾਨ

ਅੱਜਕਲ੍ਹ ਸਭ ਦਾ ਧਿਆਨ ਖਿੱਚਣ ਲਈ ਹਰ ਕੋਈ ਕੁਝ ਸਪੈਸ਼ਲ ਕਰਨਾ ਚਾਹੁੰਦਾ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਵੱਖਰੀ ਤਰ੍ਹਾਂ ਦੀਆਂ ਚੀਜ਼ਾਂ...

ਮੱਲਿਕਾਰਜੁਨ ਖੜਗੇ ਨੂੰ ਮਿਲੀ Z+ ਸੁਰੱਖਿਆ, ਖੁਫੀਆ ਏਜੰਸੀਆਂ ਦੇ ਅਲਰਟ ਮਗਰੋਂ ਮਿਲੀ ਸਕਿਓਰਿਟੀ

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਭਾਜਪਾ ਅਤੇ ਕਾਂਗਰਸ ਸਮੇਤ ਸਾਰੀਆਂ...

ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ PM ਮੋਦੀ, ਸੁਨਕ-ਬਾਈਡੇਨ ਨੂੰ ਵੀ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ‘ਚ ਸਭ ਤੋਂ ਹਰਮਨ ਪਿਆਰੇ ਨੇਤਾ ਬਣ ਕੇ ਉਭਰੇ ਹਨ। ਪ੍ਰਸਿੱਧੀ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ...

ਜੰਮੂ-ਕਸ਼ਮੀਰ ‘ਚ ਆਇਆ ਭਿਆ.ਨਕ ਐਵਲਾਂਚ, ਇੱਕ ਵਿਦੇਸ਼ੀ ਸੈਲਾਨੀ ਦੀ ਮੌ.ਤ, ਇੱਕ ਲਾਪਤਾ

ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀਰਵਾਰ ਨੂੰ ਭਿਆਨਕ ਐਵਲਾਂਜ ਆਇਆ। ਇਹ ਬਰਫ਼ਬਾਰੀ ਗੁਲਮਰਗ ਦੇ ਬੈਕ ਕੰਟਰੀ ਇਲਾਕੇ ਵਿੱਚ ਵਾਪਰੀ। ਇਸ...

ਗੰਨੇ ਦੀ FRP ਵਧਾਉਣ ‘ਤੇ ਬੋਲੇ PM ਮੋਦੀ- ‘ਕਿਸਾਨਾਂ ਦੀ ਭਲਾਈ ਲਈ ਸਾਡੀ ਸਰਕਾਰ ਵਚਨਬੱਧ’

ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਬੁੱਧਵਾਰ ਨੂੰ ਹੋਈ ਕੇਂਦਰ ਦੀ ਕੈਬਨਿਟ ਬੈਠਕ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ CBI ਦੀ ਰੇਡ, ਕਿਹਾ- ‘ਮੈਂ ਕਿਸਾਨਾਂ ਦੇ ਨਾਲ ਹਾਂ’

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਖਿਲਾਫ਼ CBI ਨੇ ਕਾਰਵਾਈ ਕੀਤੀ ਹੈ । ਸੀਬੀਆਈ ਨੇ ਉਨ੍ਹਾਂ ਦੇ ਦਿੱਲੀ ਵਾਲੇ ਘਰ ਸਣੇ 30 ਤੋਂ...

ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੰਨੇ ਦੀ ਖਰੀਦ ਕੀਮਤ ‘ਚ ਕੀਤਾ ਵਾਧਾ

ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ।...

ਚੰਦਰਯਾਨ-3 ਤੋਂ ਬਾਅਦ ISRO ਨੂੰ ਫਿਰ ਮਿਲੀ ਵੱਡੀ ਸਫਲਤਾ, ਹੁਣ ਗਗਨਯਾਨ ਮਿਸ਼ਨ ‘ਤੇ ਦਿੱਤੀ ਖੁਸ਼ਖਬਰੀ

ਚੰਦਰਯਾਨ-3 ਅਤੇ ਆਦਿਤਿਆ ਐਲ-1 ਮਿਸ਼ਨਾਂ ਤੋਂ ਬਾਅਦ ਇਸਰੋ ਯਾਨੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਗਗਨਯਾਨ ਮਿਸ਼ਨ ਦੀ ਤਿਆਰੀ ਵਿੱਚ ਇੱਕ ਹੋਰ...

ਹਲਵਾਈ ਦਾ ਜੁਗਾੜ, 3-D ਪ੍ਰਿੰਟਰ ਨਾਲ ਬਣਾਉਂਦਾ ਜਲੇਬੀ, ਆਨੰਦ ਮਹਿੰਦਰਾ ਵੀ ਵੇਖ ਹੋ ਗਏ ਹੈਰਾਨ

ਆਟੋ ਸੈਕਟਰ ਦੀ ਦਿੱਗਜ ਕੰਪਨੀ ਮਹਿੰਦਰਾ ਐਂਡ ਮਹਿੰਦਰਾ (M&M) ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ...

ਵਿਆਹ ਕਰਕੇ ਨਰਸ ਨੂੰ ਨੌਕਰੀ ਤੋਂ ਕੱਢਣਾ ਪਿਆ ਮਹਿੰਗਾ, ਸੁਪਰੀਮ ਕੋਰਟ ਨੇ ਸੁਣਾਇਆ ਸਖ਼ਤ ਫੈਸਲਾ

ਵਿਆਹ ਦੇ ਆਧਾਰ ‘ਤੇ ਨਰਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ।...

ਬਿਹਾਰ ਦੇ ਲਖੀਸਰਾਏ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਜ਼ਖਮੀਆਂ ਦੇ ਬੇਹਤਰ ਇਲਾਜ ਦੇ ਦਿੱਤੇ ਨਿਰਦੇਸ਼

ਬਿਹਾਰ ਦੇ ਲਖੀਸਰਾਏ ਵਿਚ ਅੱਜ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਵਿਚ 9 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਵਿਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ...

ਸਵਾਰੀਆਂ ਨਾਲ ਭਰੇ ਆਟੋ ਨੂੰ ਟੱਰਕ ਨੇ ਮਾਰੀ ਟੱਕ.ਰ, ਉੱਡੇ ਪਰਖੱਚੇ, 9 ਲੋਕਾਂ ਦੀ ਮੌ.ਤ

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਰਾਮਗੜ੍ਹ ਚੌਕ ਥਾਣਾ ਖੇਤਰ ਦੇ ਪਿੰਡ ਬਿਹਾਰੌਰਾ...

ਉੱਘੇ ਵਕੀਲ ਤੇ ਸਾਬਕਾ ASG ਫਲੀ ਐਸ ਨਰੀਮਨ ਦਾ ਦਿਹਾਂਤ, 95 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਭਾਰਤ ਦੇ ਉੱਘੇ ਨਿਆਂਕਾਰ ਅਤੇ ਸੁਪਰੀਮ ਕੋਰਟ ਦੇ ਤਜਰਬੇਕਾਰ ਸੀਨੀਅਰ ਵਕੀਲ ਫਲੀ ਐਸ ਨਰੀਮਨ ਦਾ ਬੁੱਧਵਾਰ ਨੂੰ 95 ਸਾਲ ਦੀ ਉਮਰ ਵਿੱਚ ਦਿਹਾਂਤ...

ਦਿੱਲੀ ‘ਚ 2 ਦਿਨ ਪਏਗਾ ਮੀਂਹ, ਕਈ ਸੂਬਿਆਂ ‘ਚ ਹੋਵੇਗੀ ਗੜੇਮਾਰੀ, ਪੰਜਾਬ ਲਈ ਵੀ ਅਲਰਟ

IMD ਮੁਤਾਬਕ 21 ਫਰਵਰੀ ਨੂੰ ਪੱਛਮੀ ਹਿਮਾਲੀਅਨ ਖੇਤਰ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਉੱਤਰ ਪੱਛਮੀ ਭਾਰਤ ਦੇ...

‘ਸ਼ਾਂਤੀ ਬਣਾਈ ਰੱਖੋ, ਮਿਲ ਕੇ ਹੱਲ ਲੱਭਣਾ ਚਾਹੀਦਾ’- ਕੇਂਦਰੀ ਮੰਤਰੀ ਅਰਜੁਨ ਮੁੰਡਾ ਦੀ ਕਿਸਾਨਾਂ ਨੂੰ ਅਪੀਲ

ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਰਜੁਨ...

ਰੇਲ ਯਾਤਰੀਆਂ ਲਈ ਰੇਲ ਮੰਤਰੀ ਦਾ ਐਲਾਨ, ਦੇਸ਼ ‘ਚ ਚੱਲਣਗੀਆਂ 50 ਨਵੀਆਂ ਅੰਮ੍ਰਿਤ ਭਾਰਤ ਟ੍ਰੇਨ

ਭਾਰਤੀ ਰੇਲਵੇ ਵੱਲੋਂ ਪਿਛਲੇ ਦਿਨੀਂ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ 2 ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਸ਼ੁਰੂ ਕੀਤਾ ਗਿਆ...

ਕੁਲਦੀਪ ਕੁਮਾਰ ਨੂੰ ਮੇਅਰ ਬਣਾਉਣ ਦੇ SC ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ-‘ਲੋਕਤੰਤਰ ਬਚਾਉਣ ਲਈ ਸ਼ੁਕਰੀਆ’

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਮੀਦਵਾਰ ਦੇ ਪੱਖ ਵਿਚ ਪਾਏ ਗਏ 8...

WhatsApp ਭਾਰਤ ‘ਚ ਸ਼ੁਰੂ ਕਰੇਗਾ ਹੈਲਪਲਾਈਨ ਸਰਵਿਸ, ਗਲਤ ਮੈਸੇਜ ਦੀ ਹੋ ਸਕੇਗੀ ਸ਼ਿਕਾਇਤ

ਮੈਟਾ-ਮਾਲਕੀਅਤ ਵਾਲੇ WhatsApp ਨੇ ਭਾਰਤ ਵਿੱਚ ਹੈਲਪਲਾਈਨ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵ੍ਹਾਟਸਐਪ ਨੇ ਕਿਹਾ ਹੈ ਕਿ ਇਨ੍ਹਾਂ...

‘ਆਪਣਾ ਸਟੈਂਡ ਸਪੱਸ਼ਟ ਕਰੋ ਕਿ…’, ਕਿਸਾਨਾਂ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੀਤੀ ਅਪੀਲ

ਕਿਸਾਨਾਂ ਵੱਲੋਂ ਕੇਂਦਰ ਦੇ ਪੰਜ ਸਾਲਾਂ ਲਈ 5 ਫਸਲਾਂ ਉੱਤੇ ਐੱਮ.ਐੱਸ.ਪੀ. ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਮਗਰੋਂ ਕਿਸਾਨਾਂ ਨੇ...

ਚੰਡੀਗੜ੍ਹ ਮੇਅਰ ਚੋਣ ‘ਚ ਦੁਬਾਰਾ ਹੋਵੇਗੀ ਵੋਟਾਂ ਦੀ ਗਿਣਤੀ, SC ਨੇ ਕਿਹਾ-ਸਹੀ ਮੰਨੀਆਂ ਜਾਣਗੀਆਂ 8 ਵੋਟਾਂ

ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ...

PM ਮੋਦੀ ਨੇ ਜੰਮੂ ਨੂੰ ਦਿੱਤੀ 30500 ਕਰੋੜ ਦੀ ਸੌਗਾਤ, ਬੋਲੇ-‘ਅੱਜ ਹਰ ਸੰਕਲਪ ਨਾਲ ਅੱਗੇ ਵਧ ਰਿਹਾ J&K’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਜੰਮੂ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਸਿੱਖਿਆ, ਰੇਲਵੇ, ਹਵਾਬਾਜ਼ੀ ਅਤੇ ਸੜਕ...

ਪ੍ਰਿਯੰਕਾ ਗਾਂਧੀ ਨੂੰ ਹਸਪਤਾਲੋਂ ਮਿਲੀ ਛੁੱਟੀ, ਭਰਾ ਰਾਹੁਲ ਨਾਲ ਭਾਰਤ ਜੋੜੋ ਨਿਆਏ ਯਾਤਰਾ ‘ਚ ਜੁੜਨ ਦੀ ਤਿਆਰੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਇੱਕ ਵਾਰ ਫਿਰ ਤੋਂ ਆਪਣੇ ਭਰਾ ਰਾਹੁਲ ਗਾਂਧੀ ਦੀ ਭਾਰਤ...

ਕਿਸਾਨ 21 ਫਰਵਰੀ ਨੂੰ ਸਵੇਰੇ ਕਰਨਗੇ ਦਿੱਲੀ ਕੂਚ- ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਕੀਤਾ ਐਲਾਨ

ਕਿਸਾਨਾਂ ਨੇ ਦਾਲ, ਉੜਦ, ਅਰਹਰ (ਤੂਰ), ਮੱਕੀ ਅਤੇ ਕਪਾਹ ਦੀਆਂ ਫ਼ਸਲਾਂ ਲਈ ਠੇਕੇ ਦੀ ਸ਼ਰਤ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ...

ਫਰਾਂਸ ਕੋਲ ਏ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ, ਭਾਰਤ ਦੀ ਰੈਂਕਿੰਗ ਵਿੱਚ ਗਿਰਾਵਟ

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਭਾਰਤ ਇੱਕ ਸਥਾਨ ਹੇਠਾਂ ਖਿਸਕ ਗਿਆ ਹੈ। ਹਾਲ ਹੀ ਵਿੱਚ ਜਾਰੀ ਹੈਨਲੇ ਪਾਸਪੋਰਟ...

‘ਫੌਜ ‘ਚ ਮਹਿਲਾ ਅਧਿਕਾਰੀਆਂ ਦੀ ਪ੍ਰਮੋਸ਼ਨ ‘ਤੇ ਨੀਤੀ 31 ਮਾਰਚ ਤੱਕ ਹੋ ਜਾਵੇਗੀ ਤਿਆਰ’, ਕੇਂਦਰ ਨੇ SC ਨੂੰ ਦੱਸਿਆ

ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਰਤੀ ਥਲ ਸੈਨਾ ਵਿਚ ਮਹਿਲਾ ਅਧਿਕਾਰੀਆਂ ਨੂੰ ਤਰੱਕੀ ਦਿੱਤੇ ਜਾਣ ‘ਤੇ ਨੀਤੀ 31 ਮਾਰਚ 2024 ਤੱਕ...

PM ਮੋਦੀ ਦਾ ਜੰਮੂ-ਕਸ਼ਮੀਰ ਦੌਰਾ ਭਲਕੇ, IIM ਤੇ AIMS ਸਣੇ ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫਰਵਰੀ ਯਾਨੀ ਮੰਗਲਵਾਰ ਨੂੰ ਜੰਮੂ ਦਾ ਦੌਰਾ ਕਰਨਗੇ ਤੇ ਇਥੇ 30,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਸ...

ਕੈਪਟਨ ਅਮਰਿੰਦਰ ਨੇ BJP ਤੇ ਅਕਾਲੀ ਦਲ ਗਠਜੋੜ ਦੇ ਦਿੱਤੇ ਸੰਕੇਤ, ਕਿਹਾ-‘ਜਲਦ ਲਿਆ ਜਾਵੇਗਾ ਫੈਸਲਾ’

ਪੰਜਾਬ ਵਿਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਜਲਦ ਹੀ ਇਕੱਠੇ ਨਜ਼ਰ ਆ ਸਕਦੇ ਹਨ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਕੈਪਟਨ...

PM ਮੋਦੀ ਨੇ ਉੱਤਰ ਪ੍ਰਦੇਸ਼ ‘ਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਰੱਖਿਆ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਕਲਕੀ ਧਾਮ ਮੰਦਿਰ ਦਾ...

ਚੱਲਦੇ ਵਿਆਹ ‘ਚ ਮਧੂਮੱਖੀਆਂ ਨੇ ਮਚਾਇਆ ਆ.ਤੰਕ, ਦਰਜਨ ਤੋਂ ਵੱਧ ਮਹਿਮਾਨ ਜ਼ਖਮੀ, ਹਸਪਤਾਲ ‘ਚ ਭਰਤੀ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਮੱਖੀਆਂ ਨੇ ਆਤੰਕ ਮਚਾ ਦਿੱਤਾ। ਇਸ ਹਮਲੇ ‘ਚ ਨਾ ਸਿਰਫ ਕਈ ਮਹਿਮਾਨ ਜ਼ਖਮੀ ਹੋਏ...

ਪਲੇਨ ਨੂੰ ਬਣਾ ਦਿੱਤਾ ਆਲੀਸ਼ਾਨ ਵਿਲਾ, ਖੂਬੀਆਂ ਵੇਖ ਆਨੰਦ ਮਹਿੰਦਰਾ ਵੀ ਹੈਰਾਨ

ਹਰ ਕੋਈ ਜਾਣਦਾ ਹੈ ਕਿ ਜਹਾਜ਼ ਹਵਾ ਵਿਚ ਉੱਡਦਾ ਹੈ ਅਤੇ ਆਲੀਸ਼ਾਨ ਵਿਲਾ ਜ਼ਮੀਨ ‘ਤੇ ਸਥਿਤ ਹੈ. ਪਰ ਹੁਣ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ...

ਇੰਨਾ ਮਹਿੰਗਾ ਹੋਇਆ ਲਸਣ ਕਿ ਹੋਣ ਲੱਗੀ ਚੋਰੀ! ਪ੍ਰੇਸ਼ਾਨ ਕਿਸਾਨ ਨੇ ਖੇਤ ‘ਚ ਲਾਇਆ CCTV ਕੈਮਰਾ

ਲਸਣ ਦੀਆਂ ਵਧਦੀਆਂ ਕੀਮਤਾਂ ਕਰਕੇ ਕਿਸਾਨ ਚੌਕੰਨੇ ਹੋ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਹੁਣ ਸੀਸੀਟੀਵੀ ਕੈਮਰੇ ਲਗਾ ਕੇ ਲਸਣ ਦੇ ਖੇਤਾਂ ਦੀ...

BJP ਪ੍ਰਧਾਨ JP ਨੱਢਾ ਦਾ ਕਾਰਜਕਾਲ ਵਧਿਆ, ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਗਿਆ ਹੈ। ਦਿੱਲੀ...

‘ਅਗਲੇ 100 ਦਿਨ ਨਵੀਂ ਊਰਜਾ, ਨਵੇਂ ਜੋਸ਼ ਨਾਲ ਕੰਮ ਕਰਨਾ ਹੋਵੇਗਾ’- PM ਮੋਦੀ ਬੋਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਰਾਸ਼ਟਰੀ ਸੰਮੇਲਨ ‘ਚ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਪਾਰਟੀ...

‘ਦੇਸ਼ ਨੇ ਤੈਅ ਕਰ ਲਿਆ ਹੈ ਕਿ PM ਮੋਦੀ ਹੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ’, ਰਾਸ਼ਟਰੀ ਸੰਮੇਲਨ ‘ਚ ਬੋਲੇ ਅਮਿਤ ਸ਼ਾਹ

ਦਿੱਲੀ ਵਿਚ ਭਾਜਪਾ ਦੀ ਚੱਲ ਰਿਹਾ ਰਾਸ਼ਟਰੀ ਸੰਮੇਲਨ ਦੀ ਬੈਠਕ ਦਾ ਅੱਜ ਦੂਜਾ ਦਿਨ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ...

ਮੋਦੀ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ ਹਟਾਈ ਪਾਬੰਦੀ , 3 ਲੱਖ ਮੀਟਰਕ ਟਨ ਐਕਸਪੋਰਟ ਦੀ ਦਿੱਤੀ ਮਨਜ਼ੂਰੀ

ਕੇਂਦਰੀ ਦੀ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤੇ ਇਸ ਤਹਿਤ ਪਿਆਜ਼ ਦੀ ਬਰਾਮਦ ‘ਤੇ ਲਗਾਏ ਗਏ ਬੈਨ ਨੂੰ ਹਟਾ ਲਿਆ ਗਿਆ ਹੈ। ਕੇਂਦਰੀ...

ਭਾਰਤੀ ਮਹਿਲਾ ਬੈਡਮਿੰਟ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ

ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ...

ਜੈਨ ਮੁਨੀ ਆਚਾਰੀਆ ਵਿਦਿਆਸਾਗਰ ਮਹਾਰਾਜ ਹੋਏ ਬ੍ਰਹਮਲੀਨ, PM ਮੋਦੀ ਨੇ ਪ੍ਰਗਟਾਇਆ ਸੋਗ

ਛੱਤੀਸਗੜ੍ਹ ਦੇ ਡੋਂਗਰਗੜ੍ਹ ਸਥਿਤ ਚੰਦਰਗਿਰੀ ਤੀਰਥ ਵਿਚ ਦੇਰ ਰਾਤ 2.35 ਵਜੇ ਦਿਗੰਬਰ ਮੁਨੀ ਪ੍ਰੰਪਰਾ ਦੇ ਆਚਾਰੀਆ ਸ਼੍ਰੀ ਵਿਦਿਆਸਾਗਰ ਜੀ...

4 ਸੂਬਿਆਂ ‘ਚ ਕਿਸਾਨ ਦੇਣਗੇ ਧਰਨਾ- ਕਿਸਾਨ ਪੰਚਾਇਤ ‘ਚ ਗਰਜੇ ਰਾਕੇਸ਼ ਟਿਕੈਤ

ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸੱਦੀ ਬੀਕੇਯੂ ਪੰਚਾਇਤ ਵਿਚ ਰਾਕੇਸ਼ ਟਿਕੈਤ ਨੇ ਕਿਸਾਨਾਂ ਨਾਲ ਅੰਦੋਲਨ ਦੀ ਰੂਪ-ਰੇਖਾ ਉਲੀਕੀ। ਉਨ੍ਹਾਂ...

ਇਸਰੋ ਦੀ ਇਕ ਹੋਰ ਵੱਡੀ ਸਫਲਤਾ, ਲਾਂਚ ਕੀਤਾ INSAT-3DS, ਮੌਸਮ ਦੀ ਮਿਲੇਗੀ ਸਟੀਕ ਜਾਣਕਾਰੀ

ਇਸਰੋ ਨੇ ਅੱਜ INSAT-3DS ਲਾਂਚ ਕੀਤਾ ਹੈ। ਇਸ ਸੈਟੇਲਾਈਟ ਰਾਹੀਂ ਭਾਰਤ ਲਈ ਮੌਸਮ ਦੀ ਸਹੀ ਜਾਣਕਾਰੀ ਇਕੱਠੀ ਕਰਨੀ ਆਸਾਨ ਹੋ ਜਾਵੇਗੀ। ਇਸ ਉਪਗ੍ਰਹਿ...

ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਦਾ ਖਿਆਲ ਰੱਖਦਾ ਹੈ ਅਨਾਰ ਦਾ ਜੂਸ, ਇਹ ਹਨ ਫਾਇਦੇ

ਜੇਕਰ ਤੁਸੀਂ ਵਧਦੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਚਿਹਰੇ ‘ਤੇ ਗੁਲਾਬੀ ਨਿਖਾਰ ਵੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਕ ਗਿਲਾਸ...

ਰੇਲਵੇ ਯਾਤਰੀਆਂ ਲਈ ਖੁਸ਼ਖਬਰੀ! PM ਮੋਦੀ ਕਸ਼ਮੀਰ ‘ਚ ਪਹਿਲੀ ਇਲੈਕਟ੍ਰਿਕ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

ਟ੍ਰੇਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੇਲਵੇ ਵੱਲੋਂ ਖੁਸ਼ਖਬਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20...

ਭਾਜਪਾ ਦਾ 2 ਦਿਨਾ ਰਾਸ਼ਟਰੀ ਸੰਮੇਲਨ ਅੱਜ ਤੋਂ ਸ਼ੁਰੂ, ਭਾਰਤ ਮੰਡਪਮ ਪਹੁੰਚੇ PM ਮੋਦੀ ਦਾ ਜੇਪੀ ਨੱਢਾ ਨੇ ਕੀਤਾ ਸਵਾਗਤ

ਭਾਰਤੀ ਜਨਤਾ ਪਾਰਟੀ ਦਾ ਦੋ ਦਿਨਾ ਰਾਸ਼ਟਰੀ ਸੰਮੇਲਨ ਸ਼ਨੀਵਾਰ (17 ਫਰਵਰੀ, 2024) ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ...

ISRO ਅੱਜ ਲਾਂਚ ਕਰੇਗਾ ਸੈਟੇਲਾਈਟ INSAT-3DS, ਦੇਵੇਗਾ ਮੌਸਮ ਦੀ ਸਹੀ ਜਾਣਕਾਰੀ

ਇਸਰੋ ਮੌਸਮ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਉਪਗ੍ਰਹਿ INSAT-3DS ਨੂੰ ਅੱਜ ਸ਼ਾਮ 5.35 ਵਜੇ ਲਾਂਚ ਕਰੇਗਾ। ਇਸ ਦੀ ਲਾਂਚਿੰਗ ਆਂਧਰਾ ਪ੍ਰਦੇਸ਼ ਦੇ...

ਰਿਹਾਅ ਹੋ ਕੇ ਭਾਰਤ ਪਰਤੇ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਬੋਲੇ- ‘ਦੂਸਰੇ ਦੇਸ਼ ਜਾਵਾਂਗਾ ਪਰ ਕਤਰ ਕਦੇ ਨਹੀਂ ਜਾਵਾਂਗਾ’

ਕਤਰ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਨੇਵੀ ਤੋਂ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਨੇ ਕਿਹਾ ਕਿ ਮਨ ਵਿਚ ਪੱਕਾ ਵਿਸ਼ਵਾਸ ਸੀ ਕਿ ਮੈਂ...

ਕਾਂਗਰਸ ਦੇ ਫ੍ਰੀਜ ਖਾਤਿਆਂ ਤੋਂ ਹਟੀ ਰੋਕ, ਬਿਜਲੀ ਬਿੱਲ ਭਰਨ ਤੇ ਮੁਲਾਜ਼ਮਾਂ ਨੂੰ ਤਨਖਾਹ ਦੇਣ ‘ਚ ਪਾਰਟੀ ਨੂੰ ਆ ਰਹੀ ਸੀ ਮੁਸ਼ਕਲ

ਇਨਕਮ ਟੈਕਸ ਨੇ ਅੱਜ ਕਾਂਗਰਸ ਦੇ ਫ੍ਰੀਜ ਖਾਤਿਆਂ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਪਾਰਟੀ ਦੇ ਬੈਂਕ ਖਾਤਿਆਂ...

ਦਸੰਬਰ ਤੱਕ ਮੁੰਬਈ ਐਕਸਪ੍ਰੈਸ-ਵੇ ਨਾਲ ਜੁੜੇਗਾ DND ਲਿੰਕ, ਜਾਮ ਤੋਂ ਮਿਲੇਗੀ ਰਾਹਤ, 30 ਮਿੰਟ ‘ਚ ਪਹੁੰਚੋਗੇ ਪਲਵਲ

ਦਿੱਲੀ, ਨੋਇਡਾ ਤੇ ਗਾਜ਼ੀਆਬਾਦ ਤੋਂ ਆਗਰਾ ਜਾਂ ਮੁੰਬਈ ਐਕਸਪ੍ਰੈਸਵੇਅ ਵੱਲ ਜਾਣ ਵਾਲੀਆਂ ਲਈ ਰਾਹਤ ਭਰੀ ਖਬਰ ਹੈ। ਹੁਣ ਦਿੱਲੀ-ਨੋਇਡਾ ਤੋਂ...

ਅਯੁੱਧਿਆ ਰਾਮ ਮੰਦਰ ‘ਚ ਨਵੀਂ ਵਿਵਸਥਾ, ਰੋਜ਼ਾਨਾ 200 ਲੋਕਾਂ ਨੂੰ ਮਿਲੇਗਾ ਰਾਮ ਲੱਲਾ ਦੀ ਆਰਤੀ ਦਾ ਪਾਸ

ਅਯੁੱਧਿਆ ਦੇ ਰਾਮ ਮੰਦਰ ‘ਚ ਰਾਮ ਲੱਲਾ ਦੇ ਸਵੇਰੇ ਜਾਗਰਣ ਤੋਂ ਬਾਅਦ ਪਹਿਲੀ ਆਰਤੀ, ਜਿਸ ਨੂੰ ਮੰਗਲਾ ਆਰਤੀ ਕਿਹਾ ਜਾਂਦਾ ਹੈ, ਪਹਿਲੀ ਵਾਰ...

ਭਿੱਜੇ ਬਦਾਮ ਇਸ ਤਰ੍ਹਾਂ ਨਾ ਖਾਓ, ਚਿਪਕ ਜਾਂਦਾ ਏ ਖ਼.ਤਰਨਾ.ਕ ਪਦਾਰਥ, ਜਾਣੋ ਖਾਣ ਦਾ ਸਹੀ ਤਰੀਕਾ

ਬਦਾਮ ਨੂੰ ਸੁੱਕੇ ਮੇਵਿਆਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਸਭ ਤੋਂ ਵੱਧ ਪੌਸ਼ਟਿਕ ਫਲ ਹੈ ਅਤੇ ਬਦਾਮ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ...

ਹਸਪਤਾਲ ‘ਚ ‘3 Idiots’ ਵਰਗਾ ਸੀਨ, ਮਰੀਜ਼ ਨੂੰ ਬਾਈਕ ‘ਤੇ ਲੈ ਐਮਰਜੈਂਸੀ ਵਾਰਡ ਤੱਕ ਪਹੁੰਚਿਆ ਨੌਜਵਾਨ

ਮੱਧ ਪ੍ਰਦੇਸ਼ ਅਧੀਨ ਪੈਂਦੇ ਸਤਨਾ ਜ਼ਿਲਾ ਹਸਪਤਾਲ ‘ਚ ਉਸ ਵੇਲੇ ਲੋਕ ਹੈਰਾਨ ਰਹਿ ਗਏ ਜਦੋਂ ਇਕ ਬੰਦਾ ਇਕ ਮਰੀਜ਼ ਨੂੰ ਬਾਈਕ ‘ਤੇ ਬਿਠਾ ਕੇ...

ਦੋਹਾ ‘ਚ PM ਮੋਦੀ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ, ਭਾਰਤ ਦੇ ਰੰਗ ‘ਚ ਰੰਗਿਆ ਮੁਸਲਿਮ ਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏਈ ਦੇ ਦੌਰੇ ਤੋਂ ਬਾਅਦ ਵੀਰਵਾਰ ਨੂੰ ਆਪਣੇ ਅਧਿਕਾਰਤ ਦੌਰੇ ‘ਤੇ ਕਤਰ ਪਹੁੰਚੇ। ਰਾਜਧਾਨੀ ਦੋਹਾ ਪਹੁੰਚਣ...

ਕਾਰਗਿਲ ਹੀਰੋ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਮਾਂ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਕਾਰਗਿਲ ਦੇ ਹੀਰੋ ਸ਼ਹੀਦ ਵਿਕਰਮ ਬੱਤਰਾ ਦੀ ਮਾਂ ਕਮਲਕਾਂਤ ਬੱਤਰਾ ਦਾ ਦੇਹਾਂਤ ਹੋ ਗਿਆ ਹੈ। 77 ਸਾਲ ਦੀ ਉਮਰ ਵਿੱਚ ਉਹ ਦੁਨੀਆ ਨੂੰ ਅਲਵਿਦਾ ਕਹਿ...

ਕੁੜਤਾ, ਪਜਾਮਾ ਤੇ ਪਲਾਜ਼ੋ… ਇਸ ਖਾਸ ਪਹਿਰਾਵੇ ‘ਚ ਨਜ਼ਰ ਆਉਣਗੇ ਭਾਰਤੀ ਜਲ ਸੈਨਾ, ਨਵਾਂ ਡਰੈੱਸ ਕੋਡ ਹੋਇਆ ਲਾਗੂ

ਤੀਰਥ ਸਥਾਨਾਂ, ਮੰਦਰਾਂ, ਅਦਾਲਤਾਂ ਅਤੇ CBSE ਸਕੂਲਾਂ ਤੋਂ ਬਾਅਦ ਹੁਣ ਭਾਰਤੀ ਜਲ ਸੈਨਾ ਵਿੱਚ ਨਵਾਂ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਹੁਣ ਤੱਕ...

ਹੈਰਾਨ ਕਰਨ ਵਾਲਾ ਮਾਮਲਾ, ਡਕੈਤੀ ਮਗਰੋਂ ਚੋਰਾਂ ਨੇ ਵਾਪਸ ਕੀਤੇ ਨੈਸ਼ਨਲ ਐਵਾਰਡ, ਨਾਲ ਲਿਖਿਆ-‘Sorry…’

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਹਾਲ ਹੀ ‘ਚ ਇਕ ਮਸ਼ਹੂਰ ਨਿਰਦੇਸ਼ਕ ਨਾਲ...

ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ- ‘ਹਰ ਪੱਖ ਨੂੰ ਧਿਆਨ ‘ਚ ਰੱਖ ਕੇ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ’

ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ‘ਤੇ ਅੜੇ ਹੋਏ ਕਿਸਾਨਾਂ ਦੀਆਂ ਮੰਗਾਂ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ...

ਭਾਰਤੀ ਫੌਜ ਦੇ ਸਿੱਖ ਜਵਾਨ ਨੇ ਬਣਾਇਆ ਖਾਸ ਕਿਸਮ ਦਾ ਡਰੋਨ, ਦੁਸ਼ਮਣਾਂ ਦੇ ਛੁਡਾਏਗਾ ਛੱਕੇ! ਜਾਣੋ ਖਾਸੀਅਤ

ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੇ ਹਵਲਦਾਰ ਵਰਿੰਦਰ ਸਿੰਘ ਨੇ ਇੱਕ ‘ਮਲਟੀਪਰਪਜ਼ ਔਕਟੋਕਪਟਰ’ ਤਿਆਰ ਕੀਤਾ ਹੈ ਜੋਕਿ ਨਾ ਸਿਰਫ਼...

ਪੁਲਵਾਮਾ ਹਮ.ਲੇ ਦੀ ਬਰਸੀ ‘ਤੇ PM ਮੋਦੀ ਦੀ ਜਵਾਨਾਂ ਨੂੰ ਸ਼ਰਧਾਂਜਲੀ, ਬੋਲੇ-‘ਸ਼ਹੀਦਾਂ ਦਾ ਬਲੀਦਾਨ ਹਮੇਸ਼ਾ ਯਾਦ ਰਹੇਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (14 ਫਰਵਰੀ) ਨੂੰ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।...

ਰਾਜ ਸਭਾ ਚੋਣਾਂ ਲਈ ਸੋਨੀਆ ਗਾਂਧੀ ਅੱਜ ਭਰਨਗੇ ਨਾਮਜ਼ਦਗੀ, ਜੈਪੁਰ ਲਈ ਹੋਏ ਰਵਾਨਾ

ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਬਸੰਤ ਪੰਚਮੀ ਦੇ ਸ਼ੁਭ ਮੌਕੇ ‘ਤੇ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਚੋਣਾਂ ਲਈ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ UAE, ‘ਗਾਰਡ ਆਫ਼ ਆਨਰ’ ਨਾਲ ਕੀਤਾ ਗਿਆ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE ਪਹੁੰਚ ਗਏ ਹਨ। ਇੱਥੇ ਉਨ੍ਹਾਂ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਯੂਏਈ ਦੇ ਰਾਸ਼ਟਰਪਤੀ ਮੁਹੰਮਦ...

ਪ੍ਰਧਾਨ ਮੰਤਰੀ ਮੋਦੀ ਨੇ ‘PM ਸੂਰਜ ਘਰ’ ਯੋਜਨਾ ਦਾ ਕੀਤਾ ਐਲਾਨ, ਹਰ ਮਹੀਨੇ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਲਈ ‘ਪੀਐੱਮ ਸੂਰਜ ਘਰ:...

UAE ਮਗਰੋਂ ਸ਼ਾਰਟ ਵਿਜ਼ਿਟ ‘ਤੇ ਕਤਰ ਜਾਣਗੇ PM ਮੋਦੀ, 8 ਭਾਰਤੀਆਂ ਦੀ ਰਿਹਾਈ ਮਗਰੋਂ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਦੋ ਦਿਨਾਂ ਯਾਤਰਾ ਦੀ ਸਮਾਪਤੀ ਤੋਂ ਬਾਅਦ 14 ਫਰਵਰੀ ਨੂੰ ਕਤਰ ਦੀ...

Carousel Posts