Tag: , , , ,

ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਟਮਾਟਰਾਂ ਨਾਲ ਭਰਿਆ ਟਰੱਕ ਕੀਤਾ ਹਾਈਜੈਕ, ਚੜ੍ਹੇ ਪੁਲਿਸ ਅੜਿੱਕੇ

ਬੰਗਲੌਰ ਵਿਚ 8 ਜੁਲਾਈ ਨੂੰ 2 ਹਜ਼ਾਰ ਕਿਲੋ ਟਮਾਟਰ ਨਾਲ ਭਰੇ ਟਰੱਕ ਨੂੰ ਲੁੱਟਣ ਦੇ ਮਾਮਲੇ ਵਿਚ ਕਰਨਾਟਕ ਪੁਲਿਸ ਨੇ ਇਕ ਕੱਪਲ ਨੂੰ ਗ੍ਰਿਫਤਾਰ...

9 ਘੰਟੇ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 3 ਸਾਲ ਦਾ ਸ਼ਿਵਮ, 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਸੀ

ਨਾਲੰਦਾ ‘ਚ 9 ਘੰਟੇ ਬਾਅਦ ਬੋਰਵੈੱਲ ਵਿਚ ਡਿੱਗੇ ਤਿੰਨ ਸਾਲ ਦੇ ਸ਼ਿਵਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। NDRF ਤੇ SDRF ਦੀਆਂ ਟੀਮਾਂ ਨੂੰ...

ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਸਪੀਕਰ ਨੂੰ ਲਿਖੀ ਚਿੱਠੀ, ਦਿੱਲੀ ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਬਿੱਲ ਦਾ ਕੀਤਾ ਵਿਰੋਧ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਦਿੱਲੀ ਆਰਡੀਨੈਂਸ ਦੀ...

ਹਰਮਨਪ੍ਰੀਤ ਕੌਰ ਨੂੰ ਗੁੱਸਾ ਦਿਖਾਉਣਾ ਪਿਆ ਮਹਿੰਗਾ, ICC ਨੇ ਲਗਾਇਆ ਵੱਡਾ ਜੁਰਮਾਨਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ ਦੇ ਆਖਰੀ ਮੁਕਾਬਲੇ ਵਿਚ ਵਿਵਾਦਿਤ ਤਰੀਕੇ ਨਾਲ...

ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਤੋਂ ਦੁੱਗਣੀ ਲਾਗਤ ‘ਚ ਬਣੀ ਓਪਨਹਾਈਮਰ, ‘ਪਠਾਨ’ ਦੀ ਕਮਾਈ ਤੋਂ ਵੀ ਜ਼ਿਆਦਾ ਬਜਟ

ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਫਿਲਮ ‘ਓਪਨਹਾਈਮਰ’ 100 ਮਿਲੀਅਨ ਡਾਲਰ ਦੇ ਬਜਟ ‘ਚ ਬਣੀ ਹੈ। ਭਾਰਤੀ ਰੁਪਏ...

ਪਾਬੰਦੀ ਦੇ ਬਾਵਜੂਦ ਕੇਦਾਰਨਾਥ ਮੰਦਰ ‘ਚ ਫੋਟੋਗ੍ਰਾਫੀ: ਮੰਦਰ ਕਮੇਟੀ ਨੇ ਫੋਟੋ ਖਿੱਚਣ ਵਾਲੇ ਤੇ ਲਗਾਇਆ 11,000 ਰੁ: ਜੁਰਮਾਨਾ

ਕੇਦਾਰਨਾਥ ਮੰਦਰ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਧਾਲੂ ਨੂੰ 11,000 ਰੁਪਏ ਜੁਰਮਾਨਾ ਭਰਨਾ ਪਿਆ। ਸ਼ਰਧਾਲੂ ਨੇ ਪਾਵਨ...

ਆਨਲਾਈਨ ਸੱਟੇਬਾਜ਼ੀ ‘ਚ ਕਾਰੋਬਾਰੀ ਨਾਲ 58 ਕਰੋੜ ਦੀ ਠੱਗੀ, ਮੁਲਜ਼ਮ ਦੇ ਘਰੋਂ 17 ਕਰੋੜ ਨਕਦੀ, ਸੋਨਾ-ਚਾਂਦੀ ਬਰਾਮਦ

ਮਹਾਰਾਸ਼ਟਰ ਦੇ ਗੋਂਡੀਆ ‘ਚ ਆਨਲਾਈਨ ਗੇਮਿੰਗ ਰਾਹੀਂ 58 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਸਾਈਬਰ ਪੁਲਿਸ...

ਰਿਹਾਇਸ਼ੀ ਇਲਾਕੇ ‘ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ, ਔਰਤਾਂ ਨੇ ਰੋਡ ਜਾਮ ਕਰਨ ਦੀ ਦਿੱਤੀ ਚੇਤਾਵਨੀ

ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ ਦੇ ਵਾਰਡ ਨੰਬਰ 6 ਭੱਦਲਥੂਹਾ ਇਲਾਕੇ ‘ਚ ਰਿਹਾਇਸ਼ੀ ਇਲਾਕੇ ‘ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ...

ਪਤਨੀ ਦੇ ਰੱਖ-ਰਖਾਅ ਲਈ ਪਤੀ 29 ਹਜ਼ਾਰ ਦੇ ਸਿੱਕੇ ਲੈ ਕੇ ਪਹੁੰਚਿਆ ਥਾਣੇ, ਗਿਣਨ ‘ਚ ਪੁਲਿਸ ਦੇ ਛੁੱਟੇ ਪਸੀਨੇ

ਗਵਾਲੀਅਰ ਦੀ ਫੈਮਿਲੀ ਕੋਰਟ ‘ਚ ਪਤਨੀ ਵਲੋਂ ਪਤੀ ‘ਤੇ ਗੁਜ਼ਾਰੇ ਦੇ ਮਾਮਲੇ ‘ਚ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਪਤੀ ਗੁਜ਼ਾਰੇ ਦੇ...

ਗੁਜਰਾਤ ਦੇ ਜੂਨਾਗੜ੍ਹ ‘ਚ 4 ਘੰਟਿਆਂ ‘ਚ 8 ਇੰਚ ਮੀਂਹ: ਕਈ ਵਾਹਨ ਰੁੜ੍ਹੇ, ਰੈੱਡ ਅਲਰਟ ਜਾਰੀ

ਗੁਜਰਾਤ ਦੇ ਜੂਨਾਗੜ੍ਹ ‘ਚ ਸ਼ਨੀਵਾਰ ਦੁਪਹਿਰ 4 ਘੰਟਿਆਂ ‘ਚ 8 ਇੰਚ ਮੀਂਹ ਪਿਆ। ਇਸ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ। ਸ਼ਹਿਰ ਦੇ...

ਯੂਪੀ ‘ਚ ਰੁੱਖ ਲਗਾਉਣ ‘ਚ ਰਚਿਆ ਗਿਆ ਇਤਿਹਾਸ, ਇੱਕ ਦਿਨ ‘ਚ ਲਗਾਏ 30 ਕਰੋੜ ਤੋਂ ਵੱਧ ਪੌਦੇ

ਯੂਪੀ ਵਿੱਚ ਇੱਕ ਦਿਨ ਵਿੱਚ 30 ਕਰੋੜ ਤੋਂ ਵੱਧ ਬੂਟੇ ਲਗਾਏ ਗਏ। ਸੂਬੇ ‘ਚ ਸ਼ਨੀਵਾਰ ਨੂੰ ਵੱਡੇ ਪੱਧਰ ‘ਤੇ ਰੁੱਖ ਲਗਾਓ ਮੁਹਿੰਮ 2023 ਦੀ...

ਹੁਣ ਟਮਾਟਰ ਨੇ ਤੇਲੰਗਾਨਾ ਦੇ ਕਿਸਾਨ ਨੂੰ ਬਣਿਆ ਕਰੋੜਪਤੀ, ਇਕ ਮਹੀਨੇ ‘ਚ ਕਮਾਏ 1.8 ਕਰੋੜ ਰੁਪਏ

ਤੇਲੰਗਾਨਾ ਦੇ ਕਿਸਾਨ ਬੀ ਮਹੀਪਾਲ ਰੈੱਡੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਉਸਨੇ ਇੱਕ ਮਹੀਨੇ ਵਿੱਚ ਲਗਭਗ 8,000 ਕਰੇਟ ਟਮਾਟਰ ਵੇਚ ਕੇ 1.8...

ਪਾਕਿਸਤਾਨ ਹੋਇਆ ਕੰਗਾਲ, ਕਿਵੇਂ ਚੁਕਾਏਗਾ 2.44 ਬਿਲੀਅਨ ਡਾਲਰ ਦਾ ਕਰਜ਼, ਸਿਰਫ ਇੰਨੇ ਦਿਨ ਬਾਕੀ

ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਕਿਸੇ ਤੋਂ ਲੁਕੇ ਨਹੀਂ ਹਨ। ਪਾਕਿਸਤਾਨ ਨੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਕਈ ਬਿਲੀਅਨ...

ਸ਼੍ਰੀਲੰਕਾ ‘ਚ ਜਲਦ ਭਾਰਤੀ ਰੁਪਏ ਨਾਲ ਕਰ ਸਕੋਗੇ ਲੈਣ-ਦੇਣ, ਰਾਸ਼ਟਰਪਤੀ ਦੇ ਭਾਰਤ ਦੌਰੇ ਦੇ ਬਾਅਦ ਬਣ ਰਹੀ ਯੋਜਨਾ

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਭਾਰਤ ਦੌਰੇ ‘ਤੇ ਆਏ ਸਨ ਤੇ ਇਥੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸ਼੍ਰੀਲੰਕਾਈ ਅਰਥਵਿਵਸਥਾ...

ਵਿਨੇਸ਼-ਬਜਰੰਗ ਨੂੰ ਹਾਈਕੋਰਟ ਤੋਂ ਰਾਹਤ, ਟ੍ਰਾਇਲ ‘ਚ ਮਿਲੀ ਛੋਟ ਖਿਲਾਫ ਦਾਇਰ ਅਰਜ਼ੀ ਖਾਰਜ

ਦਿੱਲੀ ਹਾਈਕੋਰਟ ਨੇ ਏਸ਼ੀਆਈ ਗੇਮਸ ਦੇ ਟ੍ਰਾਇਲ ਤੋਂ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਦਿੱਤੀ ਗਈ ਛੋਟ ਖਿਲਾਫ ਪਹਿਲਵਾਨ ਅੰਤਿਮ...

ਆਇਰਲੈਂਡ ਦੌਰੇ ‘ਤੇ ਹਾਰਦਿਕ ਪਾਂਡੇ ਕਰਨਗੇ ਆਰਾਮ, ਇਸ ਖਿਡਾਰੀ ਨੂੰ ਮਿਲ ਸਕਦੀ ਹੈ ਟੀਮ ਇੰਡੀਆ ਦੀ ਕਪਤਾਨੀ!

ਭਾਰਤ ਨੇ ਅਗਲੇ ਮਹੀਨੇ ਅਗਸਤ ਵਿਚ ਆਇਰਲੈਂਡ ਦਾ ਦੌਰਾ ਕਰਨਾ ਹੈ। ਜਿਥੇ ਟੀਮ ਇੰਡੀਆ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ ਖੇਡਣੀ ਹੈ। ਇਸ ਦੌਰੇ...

ਬੰਗਲਾਦੇਸ਼ ‘ਚ ਵੱਡਾ ਸੜਕ ਹਾਦਸਾ, ਬੱਸ ਦੇ ਤਾਲਾਬ ‘ਚ ਡਿਗਣ ਨਾਲ 8 ਔਰਤਾਂ ਸਣੇ 17 ਦੀ ਮੌ.ਤ, 20 ਜ਼ਖਮੀ

ਦੱਖਣ-ਪੱਛਮੀ ਬੰਗਲਾਦੇਸ਼ ਵਿਚ ਯਾਤਰੀ ਬੱਸ ਸੜਕ ਕਿਨਾਰੇ ਵੱਡੇ ਤਾਲਾਬ ਵਿਚ ਡਿੱਗ ਗਈ। ਹਾਦਸੇ ਵਿਚ 17 ਲੋਕਾਂ ਦੀ ਜਾਨ ਚਲੀ ਗਈ ਤੇ ਇਕ ਦਰਜਨ ਤੋਂ...

ਸੀਮਾ ਹੈਦਰ ਦੇ ਪਤੀ ਨੇ PM ਸ਼ਰੀਫ ਤੋਂ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਲਿਆਉਣ ਦੀ ਕੀਤੀ ਅਪੀਲ

ਸੀਮਾ ਹੈਦਰ ਦੇ ਸ਼ੌਹਰ ਗੁਲਾਮ ਹੈਦਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਤੋਂ ਅਪੀਲ...

ਜ਼ਿੱਦ ਪਈ ਮਹਿੰਗੀ!ਹਰਿਦੁਆਰ ਜਾ ਰਹੇ ਭੈਣ-ਭਰਾ ਨੂੰ ਕਾਰ ਨੇ ਦਰੜਿਆ, ਰੋਕ ਰਹੀ ਸੀ ਮਾਂ, ਮੌ.ਤ ਦਾ ਸੁਣ ਹੋਈ ਬੇਹੋਸ਼

ਜਗਾਧਰੀ ਪਾਉਂਟਾ ਨੈਸ਼ਨਲ ਹਾਈਵੇਅ 73ਏ ‘ਤੇ ਪਿੰਡ ਭੀਲਪੁਰਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਭਰਾ-ਭੈਣ ਨੂੰ ਦਰੜ ਦਿੱਤਾ। ਹਾਦਸੇ...

ਹੌਂਸਲੇ ਨੂੰ ਸਲਾਮ! ਪਿਤਾ ਦੇ ਚੇਤਕ ਸਕੂਟਰ ‘ਤੇ ਲੱਦਾਖ ਪਹੁੰਚਿਆ 65 ਸਾਲਾਂ ਬਜ਼ੁਰਗ

ਵਧਦੀ ਉਮਰ ਤੇ ਮੋਟਾਪੇ ਨੂੰ ਲੈ ਕੇ ਦੋਸਤਾਂ ਨੇ ਮਜ਼ਾਕ ਉਡਾਇਆ ਤਾਂ ਯਮੁਨਾਨਗਰ ਨਿਵਾਸੀ ਪ੍ਰੀਤਮ ਸਿੰਘ ਆਪਣੇ ਪਿਤਾ ਦੇ1996 ਮਾਡਲ ਚੇਤਕ ਸਕੂਟਰ...

PM ਮੋਦੀ ਨੇ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ-‘ਅੱਜ ਦਾ ਦਿਨ ਦੇਸ਼ ਲਈ ਵੀ ਇਤਿਹਾਸਕ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਕਰੀ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ...

ਦਿੱਲੀ ਹਵਾਈ ਅੱਡੇ ‘ਤੇ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ, 3 ਯਾਤਰੀਆਂ ਖਿਲਾਫ ਮਾਮਲਾ ਦਰਜ

ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਤਾਜਿਕਸਤਾਨੀ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ...

ਮੀਂਹ ਦਾ ਕਹਿਰ, ਨਦੀ ‘ਚ ਫ਼ਸੀ 50 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਉਤਰਾਖੰਡ ਵਿੱਚ ਅਸਮਾਨ ਤੋਂ ਆਫਤ ਵਰ੍ਹ ਰਹੀ ਹੈ। ਭਾਰੀ ਮੀਂਹ ਵਿਚਾਲੇ ਨਦੀਆਂ ਵਿੱਚ ਪਾਣੀ ਚੜ੍ਹ ਗਿਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ...

ਅਮਰਨਾਥ ਯਾਤਰਾ ‘ਤੇ ਰਿਕਾਰਡ ਗਿਣਤੀ ‘ਚ ਪਹੁੰਚੇ ਸ਼ਰਧਾਲੂ, 20 ਦਿਨਾਂ ‘ਚ 3 ਲੱਖ ਦਾ ਅੰਕੜਾ ਪਾਰ

ਜੰਮੂ-ਕਸ਼ਮੀਰ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਹੁਣ ਤੱਕ 3 ਲੱਖ ਤੋਂ...

ਕੋਰੋਨਾ ਤੋਂ ਮਗਰੋਂ ਅਚਾਨਕ ਵਧੇ ਨੌਜਵਾਨਾਂ ਦੀ ਮੌਤ ਦੇ ਮਾਮਲੇ, ਸਰਕਾਰ ਕਰ ਰਹੀ ਸਟੱਡੀ

ਕੋਰੋਨਾ ਦੀ ਲਾਗ ਤੋਂ ਬਾਅਦ ਨੌਜਵਾਨਾਂ ਦੀ ਅਚਾਨਕ ਮੌਤ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸਿਹਤ ਮੰਤਰੀ...

ਜੈਪੁਰ ‘ਚ ਅੱਧੇ ਘੰਟ ਵਿਚ ਇਕ ਦੇ ਬਾਅਦ ਇਕ ਭੂਚਾਲ ਦੇ 3 ਝਟਕੇ, ਸਹਿਮੇ ਲੋਕ

ਰਾਜਸਥਾਨ ਦੇ ਜੈਪੁਰ ਵਿਚ ਸਵੇਰੇ ਲੋਕ ਭੂਚਾਲ ਦੇ ਝਟਕਿਆਂ ਨਾਲ ਜਾਗੇ। 16 ਮਿੰਟ ਦੇ ਅੰਦਰ ਆਏ ਤਿੰਨ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਡਰ ਕੇ ਘਰ...

ਪਾਕਿਸਤਾਨੀ ਨੂੰਹ ਸੀਮਾ ਨੇ ਬਦਲੀ ਸਚਿਨ ਦੇ ਘਰ ਦੀ ਕਿਸਮਤ, ਧੜਾਧੜ ਮਿਲੇ ਗਿਫਟ, ਕੈਸ਼ ਦੀ ਵੀ ਭਰਮਾਰ

ਪਾਕਿਸਤਾਨੀ ਔਰਤ ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਲਵ ਸਟੋਰੀ ਦੇਸ਼-ਵਿਦੇਸ਼ ‘ਚ ਮਸ਼ਹੂਰ ਹੋ ਚੁੱਕੀ ਹੈ। ਸੀਮਾ ਹੈਦਰ ‘ਤੇ ਪਾਕਿਸਤਾਨ ਦਾ...

ਬੱਚੀ ਨੂੰ ਕੁੱਟਣ-ਟਾਰਚਰ ਕਰਨ ‘ਤੇ Airlines ਦਾ ਐਕਸ਼ਨ, ਪਤੀ-ਪਤਨੀ ਨੂੰ ਨੌਕਰੀ ਤੋ ਕੱਢਿਆ

ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਨੇ 10 ਸਾਲਾਂ ਦੀ ਬੱਚੀ ਨਾਲ ਕੁੱਟਮਾਰ ਕਰਨ ਵਾਲੇ ਜੋੜੇ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦੋਸ਼ੀ ਪਤੀ...

ਜਾਪਾਨੀ ਕੰਪਨੀ ਨੇ ਕੱਢਿਆ ਅਨੋਖਾ ਤਰੀਕਾ, ਦਫਤਰ ‘ਚ ‘ਝਪਕੀ’ ਲੈ ਸਕਣਗੇ ਮੁਲਾਜ਼ਮ

ਜਾਪਾਨ ਨੇ ਟੈਕਨਾਲੋਜੀ ਦੇ ਮਾਮਲੇ ਵਿਚ ਇੰਨੀ ਤਰੱਕੀ ਕਰ ਲਈ ਹੈ ਕਿ ਇਹ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਕਿਵੇਂ ਇਨਸਾਨਾਂ ਨੂੰ ਵੱਧ ਤੋਂ ਵੱਧ...

ਮਣੀਪੁਰ ‘ਚ 2 ਔਰਤਾਂ ਨੂੰ ਨਗਨ ਘੁਮਾਉਣ ਵਾਲਾ ਕਾਬੂ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਦਾ ਐਕਸ਼ਨ

ਮਣੀਪੁਰ ‘ਚ ਦੋ ਔਰਤਾਂ ਨੂੰ ਨਗਨ ਘੁਮਾਉਣ ਦੀ ਦੋ ਮਹੀਨੇ ਪੁਰਾਣੀ ਵੀਡੀਓ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਮੁੱਖ ਦੋਸ਼ੀ ਨੂੰ...

ਮਣੀਪੁਰ ‘ਚ ਵਾਪਰੀ ਘਟਨਾ ਖਿਲਾਫ਼ ਇੱਕਜੁੱਟ ਹੋਏ ਬਾਲੀਵੁੱਡ ਸਟਾਰ, ਕਿਹਾ-“ਇਹ ਭਿਆਨਕ ਤੇ ਸ਼ਰਮਨਾਕ ਹੈ”

ਮਣੀਪੁਰ ਵਿੱਚ ਵਾਪਰੀ ਭਿਆਨਕ ਘਟਨਾ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਆਏ ਲੋਕ...

‘ਜੇ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਤਾਂ ਅਸੀਂ ਐਕਸ਼ਨ ਲਵਾਂਗੇ’, ਮਣੀਪੁਰ ਘਟਨਾ ‘ਤੇ ਸੁਪਰੀਮ ਕੋਰਟ ਦਾ ਸਖਤ ਰੁਖ

ਮਣੀਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਦੇਸ਼ ਵਿੱਚ ਗੁੱਸੇ ਦਾ ਮਾਹੌਲ ਹੈ। ਇਸੇ ਵਿਚਾਲੇ ਸੁਪਰੀਮ ਕੋਰਟ ਨੇ ਇਸ ਘਟਨਾ ‘ਤੇ ਸਖਤ ਰੁਖ ਅਪਣਾਇਆ...

ਦਿੱਲੀ ਹਾਈ ਕੋਰਟ ਨੇ ਪਹਿਲਵਾਨ ਅੰਤਿਮ-ਸੁਜੀਤ ਦੀ ਪਟੀਸ਼ਨ ‘ਤੇ WFI ਤੋਂ ਮੰਗਿਆ ਜਵਾਬ

ਦਿੱਲੀ ਹਾਈ ਕੋਰਟ ਨੇ ਅੱਜ ਵੀਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਤੋਂ WFI ਐਡ-ਹਾਕ ਪੈਨਲ ਦੁਆਰਾ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ...

ਮਣੀਪੁਰ ਘਟਨਾ ‘ਤੇ PM ਮੋਦੀ ਦਾ ਵੱਡਾ ਬਿਆਨ, ਕਿਹਾ – ‘ਮੇਰਾ ਮਨ ਗੁੱਸੇ ਨਾਲ ਭਰਿਆ ਹੋਇਆ ਹੈ’

ਸੰਸਦ ਦਾ ਮਾਨਸੂਨ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ । ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਮਣੀਪੁਰ ਦੀ ਘਟਨਾ ਦਾ ਜ਼ਿਕਰ ਕੀਤਾ ।...

ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਲੈਂਡ ਸਲਾਈਡ ਕਾਰਨ 48 ਘਰ ਤਬਾਹ, 5 ਮੌ.ਤਾਂ, 127 ਲੋਕ ਮਲਬੇ ਹੇਠ ਦੱਬੇ

ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਭਾਰੀ ਮੀਂਹ ਕਾਰਨ ਬੁੱਧਵਾਰ ਰਾਤ ਚਟਾਨ ਖਿਸਕਣ ਕਾਰਨ ਕਰੀਬ 48 ਘਰ ਤਬਾਹ ਹੋ ਗਏ। ਹਾਦਸੇ ‘ਚ 5 ਲੋਕਾਂ ਦੀ ਮੌਤ...

ਅਹਿਮਦਾਬਾਦ ‘ਚ ਜੈਗੁਆਰ ਨੇ ਭੀੜ ਨੂੰ ਦਰੜਿਆ, 9 ਦੀ ਮੌ.ਤ, 15 ਲੋਕ ਜ਼ਖਮੀ

ਗੁਜਰਾਤ ਦੇ ਅਹਿਮਦਾਬਾਦ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਸਕਨ ਬ੍ਰਿਜ ‘ਤੇ ਇੱਕ ਤੇਜ਼ ਰਫਤਾਰ...

37 ਸਾਲ ਦੇ ਪਤੀ ਨਾਲ ਭਰਿਆ 83 ਦੀ ਦਾਦੀ ਦਾ ਮਨ, 2 ਸਾਲ ਨਿਭਾਇਆ ਵਿਆਹ, ਹੁਣ ਬਿੱਲੀ ਨੂੰ ਦਿੱਤੀ ਪਤੀ ਦੀ ਥਾਂ

ਤੁਸੀਂ ਆਇਰਿਸ ਜੋਨਸ ਨਾਂ ਦੀ ਇਸ ਮਹਿਲਾ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਕਿਤੇ ਨਾ ਕਿਤੇ ਦੇਖੀ ਜਾਂ ਸੁਣੀ ਹੀ ਹੋਵੇਗੀ। ਉਸ ਦਾ ਦਿਲ ਆਪਣੇ ਤੋਂ 46...

ਖਤਮ ਹੋਇਆ ਇੰਤਜ਼ਾਰ! 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿ ‘ਚ ਮਹਾ ਮੁਕਾਬਲਾ, ਜਾਰੀ ਹੋਇਆ ਏਸ਼ੀਆ ਕੱਪ ਦਾ ਸ਼ੈਡਿਊਲ

ਵਿਸ਼ਵ ਕੱਪ 2023 ਤੋਂ ਪਹਿਲਾਂ ਏਸ਼ੀਆਈ ਮਹਾਦੀਪ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ ਅਗਸਤ ਤੇ ਸਤੰਬਰ ਵਿਚ ਪਾਕਿਸਤਾਨ ਤੇ...

ਸੀਮਾ ਹੈਦਰ ਨੂੰ ਭੇਜਿਆ ਜਾਵੇਗਾ ਪਾਕਿਸਤਾਨ, ਉੱਤਰ ਪ੍ਰਦੇਸ਼ ਦੇ ਸਪੈਸ਼ਲ DG ਪ੍ਰਸ਼ਾਂਤ ਕੁਮਾਰ ਨੇ ਦਿੱਤਾ ਵੱਡਾ ਬਿਆਨ

ਪਬਜੀ ਗੇਮ ਨਾਲ ਨੋਇਡਾ ਦੇ ਸਚਿਨ ਦੇ ਸੰਪਰਕ ਵਿਚ ਆਈ ਪਾਕਿਸਤਾਨ ਦੀ ਸੀਮਾ ਹੈਦਰ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਉੱਤਰ...

UP ਦੇ ਪੁਜਾਰੀ ਦੀ ਅਨੋਖੀ ਆਸਥਾ: 700 ਕਿਲੋਮੀਟਰ ਪੈਦਲ ਚੱਲ ਕੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ

ਉੱਤਰ ਪ੍ਰਦੇਸ਼ ਦੇ ਇੱਕ ਪੁਜਾਰੀ ਨੇ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਪੈਦਲ ਤੈਅ ਕੀਤੀ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ...

ਵੱਡਾ ਹਾਦਸਾ: ਚਮੋਲੀ ‘ਚ ਟ੍ਰਾਂਸਫਾਰਮਰ ਫਟਣ ਕਾਰਨ 10 ਲੋਕਾਂ ਦੀ ਮੌ.ਤ, ਕਈ ਜ਼ਖਮੀ

ਉੱਤਰਾਖੰਡ ਦੇ ਚਮੋਲੀ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਚਮੋਲੀ ਵਿੱਚ ਅਲਕਨੰਦਾ ਨਦੀ ਦੇ...

ਮਾਪਿਆਂ ਤੋਂ ਗੁੱਸੇ ਕੁੜੀ ਨੇ ਕੀਤਾ ਪਾਗਲਪਨ, 90 ਫੁੱਟ ਉੱਚੇ ਝਰਨੇ ਤੋਂ ਮਾਰ ਦਿੱਤੀ ਛਾਲ

ਛੱਤੀਸਗੜ੍ਹ ਦੇ ਬਸਤਰ ‘ਚ ਸਥਿਤ ਚਿਤਰਕੂਟ ਵਾਟਰਫਾਲ ‘ਚ ਇਕ ਨਾਬਾਲਗ ਲੜਕੀ ਵੱਲੋਂ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਚਿਤਰਕੂਟ...

ਟਮਾਟਰ ਵੇਚ ਕੇ ਹਿਮਾਚਲ ਦਾ ਕਿਸਾਨ ਬਣਿਆ ਕਰੋੜਪਤੀ, 8300 ਕਰੇਟ ਵੇਚ ਕੇ ਕਮਾਏ 1 ਕਰੋੜ 10 ਲੱਖ ਰੁ:

ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ ਹੈ । ਇਸ ਵਾਰ 150 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ...

ਟ੍ਰੋਲ ਹੋਣ ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ‘ਤੇ ਬਦਲਿਆ ਸੁਨੀਲ ਸ਼ੈੱਟੀ ਦਾ ਰੁਖ, ਹੁਣ ਕਿਸਾਨਾਂ ਤੋਂ ਮੰਗੀ ਮੁਆਫ਼ੀ

ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਟਮਾਟਰਾਂ ਦੀ ਇੰਨੀ ਕੀਮਤ ਦੇਖ ਕੇ ਆਮ...

ਸਕੂਲੀ ਵਿਦਿਆਰਥਣਾਂ ਦੀਆਂ ਪਾਣੀ ਦੀਆਂ ਬੋਤਲਾਂ ‘ਚ ਭਰਿਆ ਪਿਸ਼ਾਬ! ਪਰਿਵਾਰ ਵਾਲਿਆਂ ਵੱਲੋਂ ਹੰਗਾਮਾ

ਮੱਧ ਪ੍ਰਦੇਸ਼ ਵਿੱਚ ਇੱਕ ਹੋਰ ਪੇਸ਼ਾਬ ਕਾਂਡ ਸਾਹਮਣੇ ਆਇਆ ਹੈ। ਮਾਂਡਲਾ ਵਿੱਚ ਸਕੂਲੀ ਵਿਦਿਆਰਥਣਾਂ ਦੀਆਂ ਪਾਣੀ ਦੀਆਂ ਬੋਤਲਾਂ ਵਿੱਚ ਪਿਸ਼ਾਬ...

ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਵਰਤਣ ਨਾਲ ਹੋਇਆ ਕੈਂਸਰ! ਕੰਪਨੀ ਨੂੰ ਠੋਕਿਆ ਗਿਆ ਅਰਬਾਂ ਦਾ ਜੁਰਮਾਨਾ

ਜਾਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਇੱਕ ਵਿਅਕਤੀ ਨੂੰ ਕੈਂਸਰ ਹੋ ਗਿਆ। ਇਸ ਮਾਮਲੇ ਵਿੱਚ ਜਿਊਰੀ ਨੇ ਕੰਪਨੀ ਨੂੰ ਭਾਰੀ...

ਸਚਿਨ ਤੋਂ ਪਹਿਲਾਂ ਦਿੱਲੀ ਦੇ ਕਈ ਲੜਕਿਆਂ ਨਾਲ ਸੰਪਰਕ ‘ਚ ਸੀ ਸੀਮਾ ਹੈਦਰ, ATS ਦੀ ਜਾਂਚ ‘ਚ ਹੋਇਆ ਖੁਲਾਸਾ

ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਪਾਕਿਸਤਾਨੀ ਪਛਾਣ ਪੱਤਰ ਤੇ ਪਾਸਪੋਰਟ ਦੇ ਜਾਂਚ...

ਪਾਇਲਟ ਦੀ ਤਬੀਅਤ ਵਿਗੜਨ ‘ਤੇ 68 ਸਾਲ ਦੀ ਮਹਿਲਾ ਯਾਤਰੀ ਨੇ ਚਲਾਇਆ ਪਲੇਨ, ਲੈਂਡਿੰਗ ਸਮੇਂ ਹੋਇਆ ਕ੍ਰੈਸ਼

ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਉਡਾਣ ਭਰਨ ਵਾਲਾ ਇਕ ਪ੍ਰਾਈਵੇਟ ਪਲੇਨ ਲੈਂਡਿੰਗ ਸਮੇਂ ਕ੍ਰੈਸ਼ ਹੋ ਗਿਆ। ਇਸ ਦੌਰਾਨ ਹਵਾ ਵਿਚ ਪਾਇਲਟ ਦੀ...

ਅਮਰੀਕਾ : 3 ਸਾਲ ਦੇ ਭਰਾ ਨੇ ਇਕ ਸਾਲ ਦੀ ਭੈਣ ਨੂੰ ਮਾਰੀ ਗੋ.ਲੀ, ਮੌ.ਤ, ਖਿਡੌਣਾ ਸਮਝ ਕੇ ਚੁੱਕੀ ਸੀ ਪਿਸਤੌਲ

ਅਮਰੀਕਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ 3 ਸਾਲ ਦੇ ਬੱਚੇ ਨੇ 1 ਸਾਲ ਦੀ ਛੋਟੀ ਭੈਣ ਨੂੰ ਗੋਲ ਮਾਰ ਦਿੱਤੀ। ਜ਼ਖਮੀ ਬੱਚੀ ਨੂੰ ਹਸਪਤਾਲ ਲੈ...

‘ਬਸੰਤੀ’ ਹੀ ਬਣ ਗਈ ‘ਵੀਰੂ’, ਪ੍ਰੇਮੀ ਨਾਲ ਰਹਿਣ ਦੀ ਡਿਮਾਂਡ ਲੈ ਕੇ ਟਾਵਰ ‘ਤੇ ਚੜ੍ਹੀ 2 ਬੱਚਿਆਂ ਦੀ ਮਾਂ

ਮਸ਼ਹੂਰ ਬਾਲੀਵੁੱਡ ਫਿਲਮ ‘ਸ਼ੋਲੇ’ ਦੇ ਇੱਕ ਸੀਨ ਵਿੱਚ, ਅਭਿਨੇਤਾ ਧਰਮਿੰਦਰ ਯਾਨੀ ਵੀਰੂ ਪਾਣੀ ਦੀ ਟੈਂਕੀ ‘ਤੇ ਚੜ੍ਹਦੇ ਹੋਏ ਦਿਖਾਈ...

ਏਅਰ ਇੰਡੀਆ ਦੇ ਜਹਾਜ਼ ‘ਚ ਹਾਦਸਾ, ਚਾਰਜਿੰਗ ‘ਚ ਲੱਗਿਆ ਫੋਨ ਫਟਿਆ, ਹੋਈ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਦੇ ਜਹਾਜ਼ ਨੰਬਰ 470 ਦੀ ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਉਦੈਪੁਰ ਤੋਂ ਹੀ ਦਿੱਲੀ...

ਏਅਰਪੋਰਟ ‘ਤੇ ਝਗੜਾ, ਫਿਰ ਫੇਸਬੁੱਕ ਪੋਸਟ, ਪੜ੍ਹੋ 17 ਸਾਲਾਂ ਮਗਰੋਂ ਮਾਂ-ਪੁੱਤ ਦੇ ਮਿਲਾਪ ਦੀ ਦਿਲਚਸਪ ਕਹਾਣੀ

ਇਹ ਕਹਾਣੀ ਕਿਸੇ ਬਾਲੀਵੁੱਡ ਫਿਲਮ ਨਾਲੋਂ ਘੱਟ ਨਹੀਂ ਹੈ। ਏਅਰਪੋਰਟ ‘ਤੇ ਹੋਏ ਇੱਕ ਝਗੜੇ ਤੇ ਉਸ ਮਗਰੋਂ ਇਸ ਘਟਨਾ ਦੇ ਪੋਸਟ ਨੇ ਮਾਂ-ਪੁੱਤ...

PM ਮੋਦੀ ਨੇ ਪੋਰਟ ਬਲੇਅਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਦਾ ਕੀਤਾ ਉਦਘਾਟਨ, 710 ਕਰੋੜ ਰੁ: ਦੀ ਲਾਗਤ ਨਾਲ ਬਣਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ...

ਸ਼ੱਕ ਦੇ ਘੇਰੇ ‘ਚ ਸੀਮਾ ਹੈਦਰ! ਦੂਜੀ ਵਾਰ ਚੁੱਕ ਕੇ ਲੈ ਕੇ ਗਈ ATS, ਸਚਿਨ ਸਾਹਮਣੇ ਹੋਵੇਗੀ ਪੁੱਛਗਿੱਛ

ਪਾਕਿਸਤਾਨ ਤੋਂ ਚਾਰ ਬੱਚਿਆਂ ਨਾਲ ਭਾਰਤ ਆਈ ਸੀਮਾ ਹੈਦਰ ‘ਤੇ ਸਵਾਲ ਅਜੇ ਖਤਮ ਨਹੀਂ ਹੋਏ ਹਨ, ਉਹ ਅਜੇ ਵੀ ਸ਼ੱਕ ਦੇ ਘੇਰੇ ਵਿੱਚ ਹੈ। ਯੂਪੀ...

ਭਾਰਤੀ ਮੂਲ ਦੇ ਤਿੰਨ ਦਿੱਗਜ ਸਿੰਗਾਪੁਰ ਦੀ ਸੰਸਦ ਲਈ ਨਾਮਜ਼ਦ ਮੈਂਬਰ ਵਜੋਂ ਨਿਯੁਕਤ, ਅਗਲੇ ਮਹੀਨੇ ਚੁੱਕਣਗੇ ਸਹੁੰ

ਭਾਰਤੀ ਮੂਲ ਦੇ ਤਿੰਨ ਦਿੱਗਜ਼ ਉਨ੍ਹਾਂ 9 ਲੋਕਾਂ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਨਾਮਜ਼ਦ ਸੰਸਦ ਮੈਂਬਰ ਵਜੋਂ ਨਿਯੁਕਤ ਕੀਤਾ ਜਾਵੇਗਾ...

ਕਰਾਚੀ ‘ਚ ਰਾਤੋਂ ਰਾਤ-ਤੋੜਿਆ ਗਿਆ 150 ਸਾਲ ਪੁਰਾਣਾ ਮੰਦਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਪਾਕਿਸਤਾਨ ਦੇ ਕਰਾਚੀ ਵਿਚ ਲਗਭਗ 150 ਸਾਲ ਪੁਰਾਣੇ ਇਕ ਹਿੰਦੂ ਮੰਦਰ ਨੂੰ ਇਹ ਕਹਿੰਦੇ ਹੋਏ ਤੋੜ ਦਿੱਤਾ ਗਿਆ ਕਿ ਇਹ ਪੁਰਾਣਾ ਤੇ ਖਤਰਨਾਕ ਹੈ।...

ਏਅਰ ਇੰਡੀਆ ਦੀ ਫਲਾਈਟ ‘ਚ ਬਲਾਸਟ ਹੋਇਆ ਮੋਬਾਈਲ ਫੋਨ, ਕਰਾਈ ਗਈ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਦੀ ਫਲਾਈਟ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਉਦੇਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।...

ਯਮੁਨਾ ਨਦੀ ਤੋਂ ਬਾਅਦ ਹੁਣ ਗੰਗਾ ਨੇ ਧਾਰਿਆ ਭਿਆਨਕ ਰੂਪ, ਹਰਿਦੁਆਰ ‘ਚ ਭੀਮਗੋੜਾ ਬੈਰਾਜ ਦਾ ਟੁੱਟਿਆ ਗੇਟ !

ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਗੰਗਾ ਦਾ ਜਲ ਪੱਧਰ ਲਗਾਤਾਰ ਚਿਤਾਵਨੀ ਰੇਖਾ ਨੂੰ ਛੂਹ ਰਿਹਾ ਹੈ । ਇਸ ਨਾਲ ਗੰਗਾ ਦੇ ਇਲਾਕਿਆਂ...

ਕੇਦਾਰਨਾਥ ਮੰਦਿਰ ’ਚ ਮੋਬਾਈਲ ਲਿਜਾਣ,ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕਾਰਨ ਸੁਰਖੀਆਂ ਵਿੱਚ ਰਹੇ ਕੇਦਾਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਲ ਹੋਣ, ਫੋਟੋਆਂ ਖਿੱਚਣ...

ਭੋਪਾਲ-ਦਿੱਲੀ ਵੰਦੇ ਭਾਰਤ ਟਰੇਨ ‘ਚ ਲੱਗੀ ਅੱਗ, ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣੋ ਤਾਲ ਗਿਆ। ਇੱਥੇ ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਅਚਾਨਕ...

ਨਿਕਾਹ ਕਰ 20 ਤੋਂ ਵੱਧ ਮਰਦਾਂ ਨੂੰ ‘ਉੱਲੂ’ ਬਣਾ ਗਈ ‘ਲੁਟੇਰੀ ਦੁਲਹਨ’, ਸੋਨਾ-ਪੈਸੇ ਸਮੇਟ ਹੋਈ ਫਰਾਰ

ਜੰਮੂ-ਕਸ਼ਮੀਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੀ ਔਰਤ ਨੇ ਕਈ ਮਰਦਾਂ ਨਾਲ ‘ਜਾਅਲੀ-ਵਿਆਹ’ ਕੀਤੇ ਅਤੇ ਉਨ੍ਹਾਂ ਨੂੰ...

ਸੀਮਾ ਹੈਦਰ ਦੇ ਹਿੰਦੂ ਬਣਨ ‘ਤੇ ਪਾਕਿਸਤਾਨੀ ਰਿਸ਼ਤੇਦਾਰਾਂ ਨੇ ਦਿੱਤੀ ਧਮਕੀ, ਕਿਹਾ- ‘ਜੇ ਇਥੇ ਪਰਤੀ ਤਾਂ…’

ਸੀਮਾ ਗੁਲਾਮ ਹੈਦਰ ਨਾਂ ਦੀ ਪਾਕਿਸਤਾਨੀ ਔਰਤ ਆਪਣੇ 4 ਬੱਚਿਆਂ ਨਾਲ ਇਕ ਹਿੰਦੂ ਬੰਦੇ ਨਾਲ ਰਹਿਣ ਲਈ ਭਾਰਤ ਵਿੱਚ ਲੁਕ ਕੇ ਆਈ ਸੀ। ਸੀਮਾ ਦੀ...

ਕਿਸਾਨਾਂ ਲਈ ਚੰਗੀ ਖ਼ਬਰ, ਇਸ ਦਿਨ ਖਾਤੇ ‘ਚ ਆਏਗੀ PM ਕਿਸਾਨ ਯੋਜਨਾ ਦੀ 14ਵੀਂ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਯੋਜਨਾ (ਪ੍ਰਧਾਨ ਮੰਤਰੀ ਕਿਸਾਨ ਯੋਜਨਾ) ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। 14ਵੀਂ ਕਿਸ਼ਤ ਦਾ ਪੈਸਾ ਇਸ ਮਹੀਨੇ ਹੀ...

ਸੋਨੀਆ ਤੇ ਪ੍ਰਿਯੰਕਾ ਗਾਂਧੀ ਨੇ ਹਰਿਆਣਵੀ ਔਰਤਾਂ ਨਾਲ ਕੀਤਾ ਡਾਂਸ, ਰਾਹੁਲ ਨੇ ਖਾਣੇ ‘ਤੇ ਬੁਲਾਇਆ ਸੀ ਦਿੱਲੀ

ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਹਰਿਆਣਾ ਦੇ ਸੋਨੀਪਤ ਤੋਂ ਆਈਆਂ ਕੁਝ ਔਰਤਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ...

ਸਮੁੰਦਰ ਕਿਨਾਰੇ ਫੋਟੋ ਖਿਚਵਾਉਣੀ ਪਈ ਮਹਿੰਗੀ, ਬੱਚਿਆਂ ਦੀਆਂ ਅੱਖਾਂ ਸਾਹਮਣੇ ਪਾਣੀ ਦੀਆਂ ਤੇਜ਼ ਲਹਿਰਾਂ ’ਚ ਰੁੜ੍ਹਿਆ ਜੋੜਾ

ਮੁੰਬਈ ਦੇ ਬਾਂਦਰਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ...

ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ

ਇੱਕ ਪਾਸੇ ਜਿੱਥੇ ਟਮਾਟਰਾਂ ਦੇ ਭਾਅ ਵਧਣ ਕਾਰਨ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ...

ਮੁੰਬਈ ਦੇ ਅਰਬ ਸਾਗਰ ‘ਚ ਡੁੱਬੇ 5 ਲੜਕੇ, 2 ਰੈਸਕਿਊ, ਤਿੰਨ ਨੂੰ ਬਚਾਉਣ ਲਈ ਨੇਵੀ ਨੂੰ ਬੁਲਾਇਆ

ਮਹਾਰਾਸ਼ਟਰ ਦੀ ਰਾਜਧਾਨੀ ‘ਚ 5 ਲੜਕਿਆਂ ਦੇ ਡੁੱਬਣ ਦੀ ਖਬਰ ਆਈ ਹੈ। ਮਾਮਲਾ ਮੁੰਬਈ ਦੇ ਮਾਰਵੇ ਬੀਚ ਦਾ ਦੱਸਿਆ ਜਾ ਰਿਹਾ ਹੈ। ਇੱਥੇ 5 ਲੜਕੇ...

ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਨੇ ਸੀਨੀਅਰ ਅਫਸਰ ਨੂੰ ਮਾਰਿਆ ਥੱਪੜ, ਫਿਰ ਮੰਗੀ ਮਾਫੀ

ਸਿਡਨੀ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਕ ਯਾਤਰੀ ਨੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ...

ਅਮਰਨਾਥ ਯਾਤਰਾ ਦੌਰਾਨ ਬੀਤੇ 36 ਘੰਟਿਆਂ ‘ਚ 5 ਸ਼ਰਧਾਲੂਆਂ ਦੀ ਮੌ.ਤ, ਹੁਣ ਤੱਕ ਮ.ਰਨ ਵਾਲਿਆਂ ਦੀ ਗਿਣਤੀ ਹੋਈ 24

1 ਜੁਲਾਈ 2023 ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਵਿੱਚ ਹੁਣ ਤੱਕ 1.62 ਲੱਖ ਤੀਰਥ ਯਾਤਰੀ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਇਸ ਯਾਤਰਾ ਦੌਰਾਨ ਹੁਣ ਤੱਕ 24...

ਬ੍ਰਿਜਭੂਸ਼ਣ ਖਿਲਾਫ ਧਰਨਾ ਦੇਣ ਵਾਲੀ ਰੇਸਲਰ ਨੇ ਜਿੱਤਿਆ ਕਾਂਸੀ ਦਾ ਤਗਮਾ, ਕਿਹਾ- ਇਹ ਮੈਡਲ ਸੰਘਰਸ਼ਸ਼ੀਲ ਔਰਤਾਂ ਨੂੰ ਸਮਰਪਿਤ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੀ ਮਹਿਲਾ ਪਹਿਲਵਾਨ ਸੰਗੀਤਾ ਫੋਗਾਟ...

ਹਰਿਆਣਾ ‘ਚ 13 ਜ਼ਿਲ੍ਹੇ ਅਜੇ ਵੀ ਹੜ੍ਹ ਨਾਲ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਹਰਿਆਣਾ ‘ਚ 13 ਜ਼ਿਲ੍ਹੇ ਅਜੇ ਵੀ ਹੜ੍ਹ ਨਾਲ ਪ੍ਰਭਾਵਿਤ ਹਨ। ਘੱਗਰ ਅਤੇ ਯਮੁਨਾ ਨਦੀ ਦਾ ਪਾਣੀ ਇਨ੍ਹਾਂ ਜ਼ਿਲ੍ਹਿਆਂ ਦੇ 403 ਪਿੰਡਾਂ ਵਿੱਚ...

ਮੇਰਠ ‘ਚ ਹਾਈ ਟੈਂਸ਼ਨ ਤਾਰ ਦੀ ਚਪੇਟ ‘ਚ ਆਇਆ ਡੀਜੇ ਕਾਂਵੜ, 6 ਕਾਂਵੜੀਆਂ ਦੀ ਮੌ.ਤ, 10 ਤੋਂ ਵੱਧ ਜ਼ਖਮੀ

ਮੇਰਠ ਵਿੱਚ ਸ਼ਨੀਵਾਰ ਨੂੰ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ 6 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌ.ਤ...

ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਪੱਥਰਾਂ ਦੀ ਲਪੇਟ ‘ਚ ਆਉਣ ਨਾਲ ਮਹਿਲਾ ਸ਼ਰਧਾਲੂ ਦੀ ਮੌ.ਤ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਹਾਦਸੇ ਵਿਚ ਮਹਿਲਾ ਤੀਰਥ ਯਾਤਰੀ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 53 ਸਾਲ ਦੀ ਦੱਸੀ ਜਾ ਰਹੀ ਹੈ।...

ਭਾਰਤ ਦੇ ਇਸ ਮੰਦਰ ‘ਚ ਮਰਨ ਮਗਰੋਂ ਮੁੜ ਜਿਊਂਦੇ ਹੋ ਜਾਂਦੇ ਨੇ ਜੀਵ, ਵਿਗਿਆਨ ਤੋਂ ਪਰੇ ਏ ਰਹੱਸ

ਭਾਰਤ ਇੱਕ ਵਿਸ਼ਵਾਸ ਅਧਾਰਤ ਦੇਸ਼ ਹੈ। ਇੱਥੇ ਰੱਬ ਅਤੇ ਉਸ ਦੇ ਚਮਤਕਾਰਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ। ਸਭ ਤੋਂ ਵੱਡੀ...

ਸੁਰਿੰਦਰ ਛਿੰਦਾ ਦੀ ਤਬੀਅਤ ਨੂੰ ਲੈ ਕੇ ਆਇਆ ਅਪਡੇਟ, ਹਾਲਤ ਨਾਜ਼ੁਕ, ਹਸਪਤਾਲ ਬਦਲਿਆ

ਸੁਰੀਲੀ ਆਵਾਜ਼ ਦੇ ਮਾਲਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਛਿੰਦਾ ਦਾ...

‘ਵੀਡੀਓ-ਸੈਲਫ਼ੀ ਲਈ ਪਾਣੀ ਨਾਲ ਨਾ ਖੇਡੋ, ਖ਼ਤਰਾ ਅਜੇ ਟਲਿਆ ਨਹੀਂ’- ਕੇਜਰੀਵਾਲ ਦੀ ਦਿੱਲੀ ਵਾਲਿਆਂ ਨੂੰ ਅਪੀਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਲਫੀ ਨਾ ਲੈਣ ਅਤੇ ਹੜ੍ਹ...

ਹੇਟ ਸਪੀਚ ਕੇਸ ‘ਚ ਆਜਮ ਖਾਨ ਨੂੰ 2 ਸਾਲ ਦੀ ਸਜ਼ਾ, CM ਯੋਗੀ ਖਿਲਾਫ ਲੋਕ ਸਭਾ ਚੋਣਾਂ ‘ਚ ਕੀਤੀ ਸੀ ਟਿੱਪਣੀ

2019 ਦੇ ਹੇਟਸਪੀਚ ਮਾਮਲੇ ਵਿਚ ਸਪਾ ਨੇਤਾ ਆਜਮ ਖਾਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਦੀ MP-MLA ਕੋਰਟ ਨੇ ਇਹ ਫੈਸਲਾ ਸੁਣਾਇਆ। ਆਜਮ ਨੇ ਇਕ...

ਪੁਣੇ : ਟਮਾਟਰ ਵੇਚ ਕੇ ਕਿਸਾਨ ਹੋਇਆ ਮਾਲਾਮਾਲ, ਇੱਕ ਮਹੀਨੇ ‘ਚ ਬਣਿਆ ਕਰੋੜਪਤੀ

ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਟਮਾਟਰ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੂੰ...

ਹਰਿਆਣਾ ਦੇ ਪਲਵਲ ‘ਚ ਯਮੁਨਾ ਦਾ ਪਾਣੀ ਓਵਰਫਲੋ, ਮਕਾਨ ਤੇ ਸਕੂਲ ਦੀ ਇਮਾਰਤ ਡਿੱਗੀ

ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਵੀ ਯਮੁਨਾ ਦਾ ਪਾਣੀ ਓਵਰਫਲੋ ਹੋ ਗਿਆ ਹੈ। ਜਿਸ ਕਾਰਨ ਚਾਂਦਹਾਟ ਥਾਣਾ ਜਲ-ਥਲ ਹੋ ਗਿਆ। 14 ਪਿੰਡਾਂ ਵਿੱਚ...

ਬਾਲਾਸੋਰ ਰੇਲ ਹਾਦਸਾ: ਅਦਾਲਤ ਵੱਲੋਂ ਨਿਆਇਕ ਹਿਰਾਸਤ ‘ਚ ਭੇਜੇ ਗਏ 3 ਦੋਸ਼ੀ ਰੇਲਵੇ ਅਧਿਕਾਰੀ

ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਭੁਵਨੇਸ਼੍ਵਰ ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨ ਦੋਸ਼ੀ ਰੇਲਵੇ ਅਧਿਕਾਰੀਆਂ ਨੂੰ ਨਿਆਂਇਕ...

ਡਾਕਟਰਾਂ ਦਾ ਚਮਤਕਾਰ! ਧੌਣ ਤੋਂ ਲਗਭਗ ਵੱਖ ਹੋ ਚੁੱਕਿਆ ਸਿਰ ਦੁਬਾਰਾ ਜੋੜਿਆ

ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਕਈ ਵਾਰ ਡਾਕਟਰ ਅਜਿਹੇ ਚਮਤਕਾਰ ਕਰ ਦਿੰਦੇ ਹਨ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ।...

ਲਾੜੇ ਦੀ ਸ਼ਕਲ ਵੀ ਨਾ ਵੇਖ ਸਕੀ ਲਾੜੀ, ਨਿਕਾਹ ਮਗਰੋਂ ਵਿਦਾਈ ਤੋਂ ਪਹਿਲਾਂ ਦਿੱਤਾ ਤਿੰਨ ਤਲਾਕ, ਜਾਣੋ ਮਾਮਲਾ

ਉੱਤਰ ਪ੍ਰਦੇਸ਼ ਦੇ ਤਾਜ ਸ਼ਹਿਰ ਆਗਰਾ ਵਿੱਚ ਤਿੰਨ ਤਲਾਕ ਦਾ ਮਾਮਲਾ ਚਰਚਾ ਵਿੱਚ ਹੈ। ਲਾੜੀ ਆਪਣੇ ਪਤੀ ਦਾ ਚਿਹਰਾ ਵੀ ਨਹੀਂ ਦੇਖ ਸਕੀ ਕਿਉਂਕਿ...

ਟੋਲ ਟੈਕਸ ਬਚਾਉਣ ਦੇ ਚੱਕਰ ‘ਚ ਡੁੱਬਿਆ ਪਰਿਵਾਰ, ਅੱਖਾਂ ਸਾਹਮਣੇ ਰੁੜ ਗਏ ਪਤਨੀ, ਭੈਣ ਤੇ 2 ਮਾਸੂਮ ਬੱਚੇ

ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਵਿਅਕਤੀ ਨੇ ਟੋਲ ਟੈਕਸ ਤੋਂ ਕੁਝ ਪੈਸੇ ਬਚਾਉਣ ਲਈ...

‘ਮੰਦਰ ਦਰਸ਼ਨ ਲਈ ਥਾਂ ਏ, ਖੁਦ ਦੀ ਪ੍ਰਦਰਸ਼ਨੀ ਦੀ ਨਹੀਂ’- ਦਵਾਰਿਕਾਧੀਸ ‘ਚ ਵੀ ਡ੍ਰੈੱਸ ਕੋਡ ਲਾਗੂ

ਦੇਸ਼ ਦੇ ਕਈ ਮੰਦਰਾਂ ‘ਚ ਡਰੈੱਸ ਕੋਡ ਲਾਗੂ ਹੋਣ ਤੋਂ ਬਾਅਦ ਹੁਣ ਗੁਜਰਾਤ ਦੇ ਦਵਾਰਕਾਧੀਸ਼ ਮੰਦਰ ‘ਚ ਸ਼ਰਧਾਲੂਆਂ ਦੇ ਪਹਿਰਾਵੇ ਨੂੰ ਲੈ...

ਮੰਡੀ : ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਡੂੰਘੀ ਖੱਡ ‘ਚ ਡਿੱਗੀ ਕਾਰ, 5 ਦੀ ਮੌਤ, 4 ਜ਼ਖਮੀ

ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਵਿਚ ਦਰਦਨਾਕ ਸੜਕ ਹਾਦਸਾ ਹੋ ਗਿਆ। ਬੀਐੱਸਐੱਲ ਪੁਲਿਸ ਥਾਣਾ ਤਹਿਤ ਕੁਸ਼ਲਾ ਖੇਤਰ ਵਿਚ ਇਕ ਬਲੈਰੋ ਗੱਡੀ ਡੂੰਘੀ...

PM ਮੋਦੀ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਸਨਮਾਨ, ਲੀਜਨ ਆਫ ਆਨਰ ਪਾਉਣ ਵਾਲੇ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕ੍ਰਾਸ ਆਫ ਦ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ।...

ਆਖ਼ਰੀ ਸੈਲਫ਼ੀ! ਆਨਲਾਈਨ ਜੌਬ ਨੇ ਬੁਰੀ ਤਰ੍ਹਾਂ ਫ਼ਸਾਇਆ ਬੰਦਾ, ਟੱਬਰ ਖ਼ਤ.ਮ ਕਰਨ ਨੂੰ ਹੋਇਆ ਮਜਬੂਰ

ਭੋਪਾਲ ਵਿੱਚ ਇੱਕ ਆਨਲਾਈਨ ਐਪ ਦੇ ਜਾਲ ਵਿੱਚ ਫਸਣ ਵਾਲੇ ਇੱਕ ਜੋੜੇ ਨੇ ਆਪਣੇ ਦੋ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ...

‘ਸੀਮਾ ਵਾਪਸ ਨਹੀਂ ਆਈ ਤਾਂ ਹੋਣਗੇ 26/11 ਵਰਗੇ ਹਮਲੇ’- ਪੁਲਿਸ ਨੂੰ ਧਮਕੀ ਵਾਲੀ ਕਾਲ, ਪਈਆਂ ਭਾਜੜਾਂ

ਪਾਕਿਸਤਾਨ ਤੋਂ ਭੱਜ ਕੇ ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਹੈਦਰ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਕੁਝ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ...

ਬਾਗੇਸ਼ਵਰ ਦਾਮ ‘ਚ ਔਰਤ ਨੂੰ ਚੁੱਕ ਕੇ ਸੁੱਟਿਆ, ਕੋਲ ਚੁੱਪ ਖੜ੍ਹੋਤੇ ਵੇਖਦੇ ਦਰੋਗਾ ‘ਤੇ ਡਿੱਗੀ ਗਾਜ਼ (Video)

ਮਸ਼ਹੂਰ ਕਥਾਵਾਚਕ ਧੀਰੇਂਦਰ ਸ਼ਾਸਤਰੀ ਅੱਜਕਲ੍ਹ ਗ੍ਰੇਟਰ ਨੋਇਡਾ ‘ਚ ਹਨ। ਬਾਬਾ ਬਾਗੇਸ਼ਵਰ ਜੈਤਪੁਰ ਵਿੱਚ ਸ਼੍ਰੀਮਦ ਭਾਗਵਤ ਕਥਾ ਸੁਣਾ...

ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ: ਗਲੈਕਸੀ ਪਲਾਜ਼ਾ ‘ਚ ਲੱਗੀ ਭਿਆਨਕ ਅੱਗ, ਰੈਸਕਿਊ ਜਾਰੀ

ਗ੍ਰੇਟਰ ਨੋਇਡਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗਲੈਕਸੀ ਪਲਾਜ਼ਾ ਦੀ ਤੀਜੀ ਮੰਜ਼ਿਲ ‘ਚ ਵੀਰਵਾਰ ਦੁਪਹਿਰ ਕਰੀਬ 2 ਵਜੇ ਅੱਗ ਲੱਗ ਗਈ।...

ਕੇਂਦਰ ਨੇ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ 22 ਸੂਬਿਆਂ ਨੂੰ ਜਾਰੀ ਕੀਤੇ 7,532 ਕਰੋੜ, ਪੰਜਾਬ ਨੂੰ ਮਿਲੇ ਇੰਨੇ ਕਰੋੜ ਰੁ:

ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਇਸੇ ਵਿਚਾਲੇ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ 22 ਰਾਜ ਸਰਕਾਰਾਂ ਨੂੰ...

ਦਿੱਲੀ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਕੂਲ ਬੰਦ ਕਰਨ ਦਾ ਐਲਾਨ, CM ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ। ਨਵੀਂ ਦਿੱਲੀ ਸਮੇਤ ਉੱਤਰੀ ਦਿੱਲੀ ਅਤੇ ਮੱਧ ਦਿੱਲੀ ਦੇ ਉਨ੍ਹਾਂ...

ਪਾਕਿਸਤਾਨ ਤੋਂ ਆਈ ਸੀਮਾ ਹੈਦਰ ਨੇ ਭਾਰਤ ਨਾਲ ਕੀਤਾ ਵਾਅਦਾ-‘ਇਕ ਚੰਗੀ ਹਿੰਦੂ ਬਣ ਕੇ ਦਿਖਾਵਾਂਗੀ’

ਆਪਣੇ ਪਿਆਰ ਨੂੰ ਮੁਕੰਮਲ ਕਰਨ ਲਈ ਗੈਰ-ਕਾਨੂੰਨ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ‘ਤੇ ਗੁਆਂਢੀ ਦੇਸ਼ ਦੇ...

ਵਿਗਿਆਨਕਾਂ ਦਾ ਕਾਰਨਾਮਾ, ਦੱਖਣੀ ਅਫਰੀਕਾ ‘ਚ ਦੁਨੀਆ ਦੇ ਸਭ ਤੋਂ ਪੁਰਾਣੇ ਗਲੇਸ਼ੀਅਰ ਦੀ ਕੀਤੀ ਖੋਜ

ਵਿਗਿਆਨਕਾਂ ਨੇ ਦੱਖਣੀ ਅਫਰੀਕਾ ਵਿਚ ਦੁਨੀਆ ਦੇ ਸਭ ਤੋਂ ਪੁਰਾਣੇ ਗਲੇਸ਼ੀਅਰਾਂ ਦੇ ਨਿਸ਼ਾਨ ਲੱਭੇ ਹਨ। ਇਹ ਗਲੇਸ਼ੀਅਰ 2.9 ਅਰਬ ਸਾਲ ਪੁਰਾਣੇ ਹਨ ਤੇ...

ਇਕ ਪਰਿਵਾਰ ‘ਚ 9 ਮੈਂਬਰ, ਸਾਰਿਆਂ ਦਾ ਜਨਮਦਿਨ ਇਕ ਹੀ ਦਿਨ, ਗਿਨੀਜ ਬੁੱਕ ‘ਚ ਦਰਜ ਹੋਇਆ ਰਿਕਾਰਡ

ਪਾਕਿਸਤਾਨ ਵਿਚ ਇਕ ਪਰਿਵਾਰ ਅਜਿਹਾ ਹੈ ਜਿਸ ਦੇ ਸਾਰੇ 9 ਲੋਕਾਂ ਦਾ ਜਨਮਦਿਨ ਇਕ ਹੀ ਦਿਨ ਆਉਂਦਾ ਹੈ। ਅਜਿਹਾ ਸੰਯੋਗ ਸ਼ਾਇਦ ਹੀ ਕਦੇ ਕਿਸੇ ਦੇ ਘਰ...

ਟਮਾਟਰ ਨੇ ਵਧਾਈ ਸਰਕਾਰ ਦੀ ਟੈਨਸ਼ਨ, ਕੀਮਤਾਂ ‘ਚ ਰਾਹਤ ਦੇਣ ਲਈ ਕੇਂਦਰ ਨੇ ਤਿਆਰ ਕੀਤਾ ਪਲਾਨ

ਕੇਂਦਰ ਨੇ ਦੇਸ਼ ਭਰ ਵਿਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਪਲਾਨ ਤਿਆਰ ਕੀਤਾ ਹੈ। ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਨੇ...

ਏਸ਼ੀਆ ਕੱਪ 2023 ਲਈ ਪਾਕਿਸਤਾਨ ਜਾਣਗੇ ਜੈ ਸ਼ਾਹ? BCCI ਚੀਫ ਨੇ ਕੀਤਾ ਸਪੱਸ਼ਟ

ਭਾਰਤ ਤੇ ਪਾਕਿਸਤਾਨ ਵਿਚ ਏਸ਼ੀਆ ਕੱਪ ਦਾ ਬਹੁ-ਚਰਚਿਤ ਮੈਚ ਸ਼੍ਰੀਲੰਕਾ ਵਿਚ ਹੋਵੇਗਾ ਜਿਸ ‘ਤੇ ਮੇਜ਼ਬਾਨ ਪਾਕਿਸਤਾਨ ਕ੍ਰਿਕਟ ਬੋਰਡ ਦੇ...

iPhone 14 ਖਰੀਦਣ ਦੇ ਇੱਛੁਕ ਲੋਕਾਂ ਲਈ ਖੁਸ਼ਖਬਰੀ ! ਮਿਲੇਗਾ ਭਾਰੀ ਡਿਸਕਾਊਂਟ, ਕੀਮਤ ਆਈ ਸਾਹਮਣੇ

ਜੇਕਰ ਤੁਸੀਂ iPhone 14 ਨੂੰ ਖਰੀਦਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ, ਤਾਂ ਇਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਜਲਦੀ ਹੀ ਸ਼ੁਰੂ ਹੋਣ...

ਰਾਜਸਥਾਨ : ਕੋਰਟ ‘ਚ ਪੇਸ਼ੀ ਦੌਰਾਨ ਗੈਗ.ਸਟਰ ਦਾ ਕ.ਤਲ ! ਪੁਲਿਸ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਫਰਾਰ ਹੋਏ ਬਦਮਾਸ਼

ਰਾਜਸਥਾਨ ‘ਚ ਗੈਂ.ਗਸਟਰ ਕੁਲਦੀਪ ਜੱਗੀਨਾ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ...

ਫਰਾਂਸ ‘ਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਪਰੇਡ ਦੇ ਅਭਿਆਸ ਦੌਰਾਨ ਲਗਾਏ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

ਪੰਜਾਬ ਰੈਜੀਮੈਂਟ ਫਰਾਂਸ ਵਿੱਚ ਬੈਸਟੀਲ ਡੇਅ ਸਮਾਰੋਹ ਵਿੱਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ । ਭਾਰਤੀ ਹਥਿਆਰਬੰਦ ਬਲਾਂ ਦੀ 269 ਮੈਂਬਰੀ...

Carousel Posts