Tag: , , , , , , , ,

ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ

ਆਂਧਰਾ ਪ੍ਰਦੇਸ਼ ‘ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਇਥੇ ਭੀਖ ਮੰਗਣ ਵਾਲੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।...

ਚੰਦਰਚੂੜ ਦੇ CJI ਬਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਕੰਮ ‘ਚ ਤੇਜੀ, 37 ਦਿਨਾਂ ‘ਚ 6,844 ਕੇਸਾਂ ਦਾ ਕੀਤਾ ਨਿਪਟਾਰਾ

DY ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। DY ਚੰਦਰਚੂੜ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਅਹੁਦਾ...

ਰਾਜਧਾਨੀ ਐਕਸਪ੍ਰੈੱਸ ‘ਚ ਆਮਲੇਟ ‘ਚੋਂ ਨਿਕਲਿਆ ਕਾਕਰੋਚ, ਢਾਈ ਸਾਲਾਂ ਬੱਚੀ ਲਈ ਮੰਗਵਾਇਆ ਸੀ ਖਾਣਾ

ਰਾਜਧਾਨੀ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੇ ਖਾਣੇ ਵਿੱਚ ਕਾਕਰੋਚ ਮਿਲਿਆ। ਇਹ ਖਾਣਾ ਭਾਰਤੀ ਰੇਲਵੇ ਦੁਆਰਾ ਪਰੋਸਿਆ ਗਿਆ ਸੀ।...

ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ, ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM ਚੌਟਾਲਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਨ। ਸੋਮਵਾਰ ਦੇਰ...

ਭਿਆਨਕ ਐਕਸੀਡੈਂਟ! ਫਰਾਰੀ ਕਾਰ ਦੇ ਹੋ ਗਏ 2 ਟੁਕੜੇ, ਹਾਦਸੇ ਵਿਚ ਡਰਾਈਵਰ ਦੀ ਮੌਤ

ਭਿਆਨਕ ਸੜਕ ਹਾਦਸੇ ਵਿਚ ਲਗਜ਼ਰੀ ਕਾਰ ਫਰਾਰੀ ਦੇ ਦੋ ਟੁਕੜੇ ਹੋ ਗਏ। ਉਹ ਵਿਚੋਂ ਦੋ ਹਿੱਸਿਆਂ ਵਿਚ ਵੰਡੀ ਗਈ। ਸੜਕ ‘ਤੇ ਨੁਕਸਾਨੀ ਗਈ ਫਰਾਰੀ...

ਕਰਨਾਟਕ : ਚੌਥੀ ਕਲਾਸ ਦੇ ਵਿਦਿਆਰਥੀ ਨੂੰ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ, ਪਹਿਲੀ ਮੰਜ਼ਿਲ ਤੋਂ ਧੱਕਾ ਦੇਣ ਨਾਲ ਮੌਤ

ਕਰਨਾਟਕ ਦੇ ਇਕ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਦੀ ਟੀਚਰ ਦੀ ਮਾਰਕੁਟਾਈ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਘਟਨਾ ਗਡਕ...

ਅਮਰੀਕਾ : ਲੈਂਡਿੰਗ ਤੋਂ 30 ਮਿੰਟ ਪਹਿਲਾਂ ਖਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 11 ਯਾਤਰੀ ਗੰਭੀਰ ਜ਼ਖਮੀ

ਹਵਾਈਅਨ ਏਅਰਲਾਈਨਜ਼ ਦਾ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਿਆ। ਫੀਨਿਕਸ ਤੋਂ ਹੋਨੋਲੁਲੂ ਜਾ ਰਹੇ ਜਹਾਜ਼ ਦਾ ਆਸਮਾਨ...

ਬਿਹਾਰ : ਉਦਘਾਟਨ ਤੋਂ ਪਹਿਲਾਂ ਡਿੱਗਿਆ 13 ਕਰੋੜ ਰੁਪਏ ਦੀ ਲਾਗਤ ਵਾਲਾ ਨਿਰਮਾਣ ਅਧੀਨ ਪੁਲ

ਬਿਹਾਰ ਵਿਚ ਬੇਗੂਸਰਾਏ ਵਿਚ ਉਦਘਾਟਨ ਤੋਂ ਪਹਿਲਾਂ ਇਕ ਨਿਰਮਾਣ ਅਧੀਨ ਪੁਲ ਡਿੱਗ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬੇਗੂਸਰਾਏ ਜ਼ਿਲ੍ਹੇ...

ਭਾਰਤ-ਪਾਕਿ ਯੁੱਧ ਦੇ ਹੀਰੋ ਭੈਰੋਂ ਸਿੰਘ ਦਾ ਦੇਹਾਂਤ, ਜੋਧਪੁਰ ਏਮਸ ‘ਚ ਲਏ ਆਖਰੀ ਸਾਹ

ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਰਹੇ ਭੈਰੋਂ ਸਿੰਘ ਦਾ ਜੋਧਪੁਰ ਵਿਚ ਦੇਹਾਂਤ ਹੋ ਗਿਆ। ਭੈਰੋਂ ਸਿੰਘ 1987 ਵਿਚ ਬੀਐੱਸਐੱਫ ਤੋਂ ਰਿਟਾਇਰ ਹੋਏ ਸਨ...

GST ਅਧਿਕਾਰੀਆਂ ਵੱਲੋਂ 50 ਹਜ਼ਾਰ ਕੰਪਨੀਆਂ ਨੂੰ ਨੋਟਿਸ ਜਾਰੀ, 30 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ

GST ਅਧਿਕਾਰੀਆਂ ਨੇ ਰੀਅਲ ਅਸਟੇਟ ਅਤੇ ਗਹਿਣਿਆਂ ਸਣੇ ਵੱਖ-ਵੱਖ ਸੈਕਟਰਾਂ ਦੀਆਂ ਲਗਭਗ 50,000 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।...

ਦੇਸ਼ ‘ਚ ਖਤਮ ਹੋਇਆ ਕੋਰੋਨਾ ਵਾਇਰਸ ਦਾ ਤਣਾਅ, ਪਿਛਲੇ 24 ਘੰਟਿਆਂ ‘ਚ 200 ਤੋਂ ਵੀ ਘੱਟ ਨਵੇਂ ਮਾਮਲੇ

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿਚ ਇਕ ਦਿਨ ‘ਚ ਕੋਰੋਨਾ ਵਾਇਰਸ ਦੇ 135 ਨਵੇਂ ਮਾਮਲੇ ਸਾਹਮਣੇ ਆਏ...

‘ਆਨਲਾਈਨ ਗੇਮਿੰਗ’ ਦੇ ਪ੍ਰਭਾਵ ਤੋਂ ਸਰਕਾਰ ਚਿੰਤਤ, ਜਲਦ ਹੀ ਬਣੇਗਾ ਨਵਾਂ ਕਾਨੂੰਨ

ਬੱਚਿਆਂ ਵਿਚ ਆਨਲਾਈਨ ਗੇਮਿੰਗ ਲਈ ਰੁਚੀ ਵੱਧਦੀ ਜਾ ਰਹੀ ਹੈ। ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਆਨਲਾਈਨ ਗੇਮਿੰਗ ਦੀ ਇਹ ਲਤ ਕਿੰਨੀ...

ਸਰਗਮ ਕੌਸ਼ਲ ਬਣੀ Mrs. World 2022, 21 ਸਾਲਾਂ ਬਾਅਦ ਜੰਮੂ ਦੀ ਧੀ ਨੇ ਦੁਨੀਆ ‘ਚ ਵਧਾਇਆ ਭਾਰਤ ਦਾ ਮਾਣ

ਜੰਮੂ ਦੀ ਧੀ ਸਰਗਮ ਕੌਸ਼ਲ ਦਾ ਮਿਸਿਜ਼ ਵਰਲਡ 2022 ਦਾ ਖਿਤਾਬ ਜਿੱਤਣਾ ਦੇਸ਼ ਲਈ ਮਾਣ ਵਾਲਾ ਪਲ ਸੀ । ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ...

ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੂੰ ਹੋਇਆ ਕੋਰੋਨਾ, ਦਿੱਲੀ ‘ਚ PM ਮੋਦੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਰੱਦ

ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ ਨੂੰ ਕੋਰੋਨਾ ਹੋ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦੀ ਰਿਪੋਰਟ ਆਈ ਹੈ, ਜਿਸ ਵਿੱਚ ਉਹ ਕੋਰੋਨਾ...

ਪੰਜਾਬ ਸਣੇ ਉੱਤਰ ਭਾਰਤ ‘ਚ ਸੀਤ ਲਹਿਰ ਦੀ ਚਿਤਾਵਨੀ, IMD ਵੱਲੋਂ ਇਨ੍ਹਾਂ ਰਾਜਾਂ ‘ਚ ਬਾਰਿਸ਼ ਦਾ ਅਲਰਟ ਜਾਰੀ

ਦਸੰਬਰ ਮਹੀਨੇ ਵਿੱਚ ਮੌਸਮ ਪੂਰੀ ਤਰ੍ਹਾਂ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਲੋਕਾਂ ਲਈ ਮੁਸੀਬਤ ਬਣ ਸਕਦੀ...

300 ਫੁੱਟ ਡੂੰਘੀ ਖੱਡ ‘ਚ ਜਾ ਫਸੀ ਕਾਰ, iPhone 14 ਦੀ ਵਜ੍ਹਾ ਨਾਲ ਬਚ ਗਈ ਜਾਨ

ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਆਈਫੋਨ ਨੇ ਇਕ ਜੋੜੇ ਦੀ ਜਾਨ ਬਚਾ ਲਈ। ਇਹ ਘਟਨਾ ਹੁਣੇ...

ਮੈਸੀ ਦਾ ਸੁਪਨਾ ਹੋਇਆ ਪੂਰਾ, ਅਰਜਨਟੀਨਾ ਬਣਿਆ ਵਰਲਡ ਚੈਂਪੀਅਨ, ਫਰਾਂਸ ਨੂੰ ਹਰਾ ਕੇ ਰਚਿਆ ਇਤਿਹਾਸ

ਲਿਓਨੇਲ ਮੈਸੀ ਦਾ ਆਪਣੇ ਆਖਰੀ ਵਰਲਡ ਕੱਪ ਵਿਚ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ ਹੈ। ਅਰਜਨਟੀਨਾ ਦੀ ਟੀਮ ਫੀਫਾ ਵਰਲਡ ਕੱਪ 2022 ਵਿਚ...

ਭਰਤਪੁਰ : ਜ਼ਮੀਨ ਤੋਂ ਨਿਕਲਦਾ ਹੈ ਉਬਲਦਾ ਹੋਇਆ ਪਾਣੀ, ਠੰਡਾ ਕਰਕੇ ਕਿਸਾਨ ਵਰਤ ਰਹੇ ਨੇ ਸਿੰਚਾਈ ਲਈ

ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਵੈਰ ਤੇ ਭੁਸਾਵਰ ਤਹਿਸੀਲਾਂ ਵਿਚ ਕਈ ਅਜਿਹੇ ਪਿੰਡ ਹਨ ਜਿਥੇ ਕਿਸਾਨ ਆਪਣੀਆਂ ਫਸਲਾਂ ਦੀ ਸਿੰਚਾਈ ਲਈ...

ਜੈਪੁਰ : ਭਤੀਜੇ ਨੇ ਤਾਈ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਦੇ 10 ਟੁਕੜੇ ਕਰ ਜੰਗਲ ਵਿਚ ਸੁੱਟੇ

ਜੈਪੁਰ ਵਿਚ ਇਕ ਬਹੁਤ ਹੀ ਦਰਦਨਾਕ ਕਤਲ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਭਤੀਜੇ ਨੇ ਆਪਣੀ 64 ਸਾਲਾ ਵਿਧਵਾ ਤਾਈ ਦਾ ਬੇਰਹਿਮੀ ਨਾਲ ਕਤਲ ਕਰ...

ਭਾਰਤ ਦੀ ਸਗਰਮ ਕੌਸ਼ਲ ਮਿਸੇਜ਼ ਵਰਲਡ ਚੁਣੀ ਗਈ, 21 ਸਾਲ ਬਾਅਦ ਦੇਸ਼ ਨੂੰ ਮਿਲਿਆ ਖਿਤਾਬ

ਭਾਰਤ ਦੀ ਸਰਗਮ ਕੌਸ਼ਲ ਨੇ ਮਿਸੇਜ ਵਰਲਡ 2022 ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਲਾਸ ਵੇਗਸ ਵਿਚ ਆਯੋਜਿਤ ਇਸ ਮੁਕਾਬਲੇ ਵਿਚ ਉਨ੍ਹਾਂ ਨੇ 63...

ਬਿਹਾਰ ਦੇ ਨਵੇਂ DGP ਬਣੇ IPS ਅਧਿਕਾਰੀ ਰਾਜਵਿੰਦਰ ਸਿੰਘ ਭੱਟੀ, ਐੱਸਕੇ ਸਿੰਘਲ ਦੀ ਲੈਣਗੇ ਜਗ੍ਹਾ

ਬਿਹਾਰ ਨੂੰ ਨਵਾਂ ਡੀਜੀਪੀ ਮਿਲ ਗਿਆ ਹੈ। ਦਸਤਾਰਧਾਰੀ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਡੀਜੀਪੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ...

ਕਾਬੁਲ : ਸੁਰੰਗ ਵਿਚ ਤੇਲ ਟੈਂਕਰ ‘ਚ ਧਮਾਕਾ, 19 ਲੋਕਾਂ ਦੀ ਮੌਤ, 32 ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸੁਰੰਗ ਵਿਚ ਤੇਲ ਦੇ ਟੈਂਕਰ ਵਿਚ ਧਮਾਕਾ ਹੋਣ ਨਾਲ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 32 ਹੋਰ ਜ਼ਖਮੀ...

‘ਆਪ’ ਦੇ ਵਿਜ਼ਨ ਨੂੰ ਲੈ ਕੇ ਬੋਲੇ ਅਰਵਿੰਦ ਕੇਜਰੀਵਾਲ-‘2027 ‘ਚ ਗੁਜਰਾਤ ਵਿਚ ਬਣਾਵਾਂਗੇ ਸਰਕਾਰ’

ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਤਮਗਾ ਹਾਸਲ ਹੋਣ ਦੇ ਬਾਅਦ ਦਿੱਲੀ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਰਾਸ਼ਟਰੀ...

ਲਾੜੇ ਦਾ ਪਿਤਾ ਬਣਿਆ ਹੋਰਨਾਂ ਲਈ ਮਿਸਾਲ: ਕੰਨਿਆ ਦਾਨ ਸਮੇਂ ਕੁੜੀ ਵਾਲਿਆਂ ਵੱਲੋਂ ਦਿੱਤੀ ਵੱਡੀ ਰਕਮ ਨੂੰ ਹੱਥ ਜੋੜ ਕੇ ਕੀਤਾ ਵਾਪਸ

ਰਾਜਸਥਾਨ ਵਿੱਚ ਬੀਤੇ ਚਾਰ-ਪੰਜ ਸਾਲ ਤੋਂ ਵਿਆਹ ਜ਼ਬਰਦਸਤ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੇ ਹਨ। ਇੱਕ ਪਾਸੇ ਜਿੱਥੇ ਵਿਆਹ ਦੇ ਆਯੋਜਨਾਂ ਵਿੱਚ...

ਮੁੰਬਈ ‘ਚ ਸ਼ਰਮਨਾਕ ਕਾਰਾ, 15 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, 8 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਮਹਾਰਾਸ਼ਟਰ ਦੇ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਅਧੀਨ ਆਉਂਦੇ ਪਾਲਘਰ ‘ਤੋਂ ਇਕ ਸ਼ਰਮਨਾਕ ਘਟਨਾ ਦੀ ਖਬਰ ਆਈ ਹੈ। ਇੱਥੇ ਇੱਕ 15 ਸਾਲਾ ਨਾਬਾਲਗ...

ਹਰਿਆਣਾ ‘ਚ ਨੈਸ਼ਨਲ ਹਾਈਵੇ ‘ਤੇ 30 ਵਾਹਨਾਂ ਦੀ ਹੋਈ ਟੱਕਰ, ਧੁੰਦ ਕਾਰਨ 3 ਥਾਵਾਂ ‘ਤੇ ਵਾਪਰੇ ਹਾਦਸੇ, 12 ਲੋਕ ਜ਼ਖਮੀ

ਹਰਿਆਣਾ ਦੇ ਕਰਨਾਲ ਨੈਸ਼ਨਲ ਹਾਈਵੇ-44 ‘ਤੇ ਧੁੰਦ ਕਾਰਨ ਤਿੰਨ ਥਾਵਾਂ ‘ਤੇ ਸੜਕ ਹਾਦਸੇ ਵਾਪਰੇ । ਤਿੰਨੋਂ ਥਾਵਾਂ ‘ਤੇ 30 ਗੱਡੀਆਂ ਆਪਸ ਵਿੱਚ...

ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ

ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ‘ਚ ਦਿੱਲੀ ਦੇ ਸ਼ਰਧਾ ਕਤਲ ਵਰਗਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਕ ਕਬਾਇਲੀ ਵਿਅਕਤੀ ਨੇ ਆਪਣੀ ਦੂਜੀ...

ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 2 ਬੱਸਾਂ ਦੀ ਟੱਕਰ ‘ਚ 3 ਲੋਕਾਂ ਦੀ ਦਰਦਨਾਕ ਮੌਤ

ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ‘ਤੇ ਐਤਵਾਰ ਤੜਕੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ ਕਈ ਹੋਰ ਜ਼ਖਮੀ...

ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਿੰਨੀ ਦੀ ਇਕ ਔਰਤ ਤੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ , ਜਿਸ ਤੋਂ ਬਾਅਦ...

ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’

ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ‘ਤੇ...

‘ਅਵਤਾਰ 2’ ਵੇਖਦੇ ਓਵਰ ਐਕਸਾਈਟਿਡ ਹੋਏ ਬੰਦੇ ਨੂੰ ਪਿਆ ਦਿਲ ਦਾ ਦੌਰਾ, ਗਈ ਜਾਨ

2009 ‘ਚ ਆਈ ਫਿਲਮ ‘ਅਵਤਾਰ’ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਮੇਕਰਸ ਦੀ ਸੋਚ ਅਤੇ ਸਟਾਰ ਕਾਸਟ ਦੇ ਕੰਮ ਨੂੰ ਦੇਖ ਕੇ ਲੋਕ ਹੈਰਾਨ...

ਪਤਨੀ ਨਾਲ ਝਗੜੇ ‘ਤੇ ਬੰਦੇ ਦਾ ਖੌਫਨਾਕ ਕਾਰਾ, ਮਾਸੂਮ ਨੂੰ ਛੱਤ ਤੋਂ ਸੁੱਟ ਖੁਦ ਵੀ ਤੀਜੀ ਮੰਜ਼ਲ ਤੋਂ ਮਾਰੀ ਛਾਲ

ਦਿੱਲੀ ‘ਚ ਸ਼ਰਾਬ ਦੇ ਨਸ਼ੇ ‘ਚ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਫਿਰ ਗੁੱਸੇ ‘ਚ ਆ ਕੇ ਉਸ ਨੇ ਖੌਫਨਾਕ ਕਦਮ ਚੁੱਕ ਲਿਆ। ਉਸ...

ਤੇਲੰਗਾਨਾ : ਘਰ ‘ਚ ਲੱਗੀ ਭਿਆਨਕ ਅੱਗ, ਦੋ ਬੱਚੀਆਂ ਸਣੇ ਪਰਿਵਾਰ ਦੇ 6 ਲੋਕਾਂ ਦੀ ਹੋਈ ਮੌਤ

ਤੇਲੰਗਾਨਾ ਤੋਂ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਮੰਦਾਮਰੀ ਮਡੰਲ ਦੇ ਇਕ ਘਰ ਵਿਚ ਭਿਆਨਕ ਅੱਗ ਵਿਚ ਇਕ ਹੀ ਪਰਿਵਾਰ ਦੇ 6 ਲੋਕ...

‘ਕੇਂਦਰ ਕਿਸਾਨ ਅੰਦੋਲਨ ਦੌਰਾਨ ਦਰਜ 86 ਕੇਸ ਵਾਪਸ ਲੈਣ ‘ਤੇ ਹੋਈ ਸਹਿਮਤ’ : ਨਰਿੰਦਰ ਤੋਮਰ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਸਰਕਾਰ ਕਿਸਾਨ ਅੰਦੋਲਨ ਨਾਲ ਜੁੜੇ 86 ਮੁਕੱਦਮੇ ਵਾਪਸ ਲੈਣ ਲਈ ਰਾਜ਼ੀ...

ਬਦਤਮੀਜ਼ੀ ‘ਤੇ ਉਤਰੇ ਬਿਲਾਵਲ ਭੁੱਟੋ, ਗੁਜਰਾਤ ਦੰਗੇ ‘ਤੇ PM ਮੋਦੀ ਖਿਲਾਫ ਕੀਤੀਆਂ ਸਾਰੀਆਂ ਹੱਦਾਂ ਪਾਰ

ਸੰਯੁਕਤ ਰਾਸ਼ਟਰ ‘ਚ ਅੱਤਵਾਦ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਬਦਮੀਜ਼ੀ ‘ਤੇ...

ਖਾਣ ਵਾਲਾ ਤੇਲ ਤੇ ਸੋਨਾ ਹੋਵੇਗਾ ਮਹਿੰਗਾ! ਸਰਕਾਰ ਨੇ ਵਧਾਇਆ ਦਰਾਮਦ ਟੈਕਸ

ਮਹਿੰਗਾਈ ਤੋਂ ਰਾਹਤ ਵਿਚਾਲੇ ਫਿਰ ਅਜਿਹੀ ਖ਼ਬਰ ਹੈ ਜੋ ਮੁਸ਼ਕਲਾਂ ਨੂੰ ਵਧਾਏਗੀ, ਕਿਉਂਕਿ ਭਾਰਤੀ ਬਾਜ਼ਾਰ ਵਿੱਚ ਪਾਮ ਆਇਲ ਅਤੇ ਸੋਨੇ-ਚਾਂਦੀ...

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਪੋਤੀ ਦੀ ਹਲਦੀ ‘ਚ ਡਾਂਸ ਕਰਦੀ ਦਾਦੀ ਨੂੰ ਪਿਆ ਦਿਲ ਦਾ ਦੌਰਾ

ਦੇਸ਼ ‘ਚ ਅੱਜ ਕੱਲ੍ਹ ਹਾਰਟ ਅਟੈਕ ਦੇ ਮਾਮਲੇ ਵਾਧੇ ਜਾ ਰਹੇ ਹਨ। ਖੁਸ਼ੀ ਦੇ ਮਾਹੌਲ, ਵਿਆਹ ਸਮਾਗਮਾਂ ਜਾਂ ਪ੍ਰੋਗਰਾਮਾਂ ‘ਚ ਡਾਂਸ ਦੌਰਾਨ...

ਗੁਟਖਾ-ਪਾਨ ‘ਤੇ 38 ਫੀਸਦੀ ਦਾ ਲੱਗੇਗਾ ਵਿਸ਼ੇਸ਼ ਟੈਕਸ! ਕਮੇਟੀ ਵੱਲੋਂ ਪ੍ਰਸਤਾਵ ਜਾਰੀ

ਨਵੀਂ ਦਿੱਲੀ : ਮੰਤਰੀਆਂ ਦੇ ਸਮੂਹ (GOM) ਵੱਲੋਂ ਗੁਟਖਾ-ਪਾਨ ‘ਤੇ 38 ਫੀਸਦੀ ਦਾ ‘ਵਿਸ਼ੇਸ਼ ਟੈਕਸ ਆਧਾਰਿਤ ਡਿਊਟੀ’ ਲਗਾਉਣ ਦਾ ਪ੍ਰਸਤਾਵ...

ਦਿੱਲੀ ‘ਚ ਟੀਚਰ ਬਣੀ ਹੈਵਾਨ, 5ਵੀਂ ਦੇ ਬੱਚੇ ਨੂੰ ਪਹਿਲਾਂ ਮਾਰਿਆ ਫਿਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਦਿੱਲੀ ਵਿੱਚ ਇੱਕ ਮਹਿਲਾ ਅਧਿਆਪਕ ਦਾ ਖੌਫ਼ਨਾਕ ਰੂਪ ਸਾਹਮਣੇ ਆਇਆ ਜਦੋਂ ਅਧਿਆਪਕਾ ਨੇ ਸ਼ੁੱਕਰਵਾਰ ਨੂੰ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ...

ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਨੇ ਜ਼ਮਾਨਤ ਲਈ ਦਿੱਤੀ ਅਰਜ਼ੀ, ਸਾਕੇਤ ਕੋਰਟ ‘ਚ ਪਟੀਸ਼ਨ ਦਾਇਰ

ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਇਸ ਮਾਮਲੇ ‘ਚ ਜ਼ਮਾਨਤ ਲਈ ਦਿੱਲੀ ਦੀ ਸਾਕੇਤ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ।...

CJI ਚੰਦਰਚੂੜ ਦਾ ਵੱਡਾ ਫੈਸਲਾ-‘ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸੁਪਰੀਮ ਕੋਰਟ ਦੀ ਕੋਈ ਬੈਂਚ ਨਹੀਂ ਹੋਵੇਗੀ’

ਸੁਪਰੀਮ ਕੋਰਟ ਵਿਚ ਭਲਕੇ ਤੋਂ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਹਫਤੇ ਦੀਆਂ ਛੁੱਟੀਆਂ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਦਾ...

ਛੋਟੇ ਨੇ ਕੀਤਾ ਵੱਡੇ ਭਰਾ ਦਾ ਕਤਲ, ਲਾਸ਼ ਨੂੰ ਪਾਰਕ ‘ਚ ਸੁੱਟਿਆ, ਫਿਰ ਥਾਣੇ ਜਾ ਕੀਤਾ ਸਰੰਡਰ

ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਕਤਲ ਦੀ ਇਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਘਰ ਅੰਦਰ ਹੀ ਕਤਲ ਕਰ...

ਭਾਰਤ ਅਤੇ ਨੇਪਾਲ ਦੀਆਂ ਫੌਜਾਂ ਅੱਜ ਤੋਂ ਕਰਨਗੀਆਂ 16ਵਾਂ ‘ਸੂਰਿਆ ਕਿਰਨ’ ਅਭਿਆਸ

ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਜੰਗਲ ਯੁੱਧ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਤਾਲਮੇਲ ਨੂੰ ਹੋਰ ਮਜ਼ਬੂਤ ​​ਕਰਨ ਲਈ...

ਜੰਮੂ-ਕਸ਼ਮੀਰ : ਰਾਜੌਰੀ ਦੇ ਆਰਮੀ ਹਸਪਤਾਲ ਨੇੜੇ ਅੱਤਵਾਦੀ ਹਮਲਾ, 2 ਲੋਕਾਂ ਦੀ ਮੌਤ, 1 ਜ਼ਖਮੀ

ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਅੱਜ ਸਵੇਰੇ ਆਰਮੀ ਹਸਪਤਾਲ ਕੋਲ ਅੱਤਵਾਦੀ ਹਮਲਾ ਹੋਇਆ। ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗੀ। ਇਕ ਹੋਰ ਜ਼ਖਮੀ...

‘ਆਪ’ ਸਾਂਸਦ ਸੰਜੇ ਸਿੰਘ ਨੇ ਸੰਸਦ ‘ਚ ਚੁੱਕਿਆ ਪਰਾਲੀ ਦਾ ਮੁੱਦਾ, ਕਿਹਾ-‘ਕਿਸਾਨਾਂ ਨੂੰ ਸਜ਼ਾ ਦੇਣਾ ਸਮੱਸਿਆ ਦਾ ਹੱਲ ਨਹੀਂ’

‘ਆਪ’ ਸਾਂਸਦ ਸੰਜੇ ਸਿੰਘ ਨੇ ਸੰਸਦ ਵਿਚ ਪਰਾਲੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਹੱਲ ਕਿਸਾਨਾਂ ਨੂੰ ਸਜ਼ਾ...

ਰਿਸ਼ਵਤ ਮਾਮਲਿਆਂ ਨੂੰ ਲੈ ਕੇ SC ਸਖਤ, ਕਿਹਾ-‘ਦੋਸ਼ੀ ਠਹਿਰਾਉਣ ਲਈ ਹੁਣ ਪ੍ਰਤੱਖ ਸਬੂਤਾਂ ਦੀ ਲੋੜ ਨਹੀਂ’

ਭ੍ਰਿਸ਼ਟਾਚਾਰ ਤੇ ਰਿਸ਼ਵਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਰੁਖ਼ ਅਪਣਾਇਆ ਹੈ। ਹੁਣ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸਰਕਾਰੀ...

ਹੋਰਨਾਂ ਲਈ ਮਿਸਾਲ ਬਣੇ ਲਾੜੇ, ਦਾਜ ‘ਚ ਲੱਖਾਂ ਰੁ: ਦੀ ਪੇਸ਼ਕਸ਼ ਠੁਕਰਾ ਕੇ ਸ਼ਗਨ ਦੇ ਰੂਪ ‘ਚ 1 ਰੁਪਇਆ ਲੈ ਰਚਾਇਆ ਵਿਆਹ

ਇੱਕ ਪਾਸੇ ਜਿੱਥੇ ਆਏ ਦਿਨ ਦਾਜ ਦੇ ਪਿੱਛੇ ਹੋ ਰਹੇ ਜੁਰਮ ਦੇ ਮਾਮਲੇ ਖ਼ਬਰਾਂ ਵਿੱਚ ਆਉਂਦੇ ਹਨ ਉੱਥੇ ਹੀ ਹਰਿਆਣਾ ਵਿੱਚ ਕੁਝ ਲਾੜਿਆਂ ਨੇ ਦਾਜ...

ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ । ਇਸ ਦੌਰਾਨ ਚਲਦੀ ਟ੍ਰੇਨ ਦੀਆਂ ਖਿੜਕੀਆਂ ਦਾ...

ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ

ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਨਾਈਟਿਡ...

ਰਾਜਸਥਾਨ ‘ਚ ਅਨੋਖਾ ਵਿਆਹ, ਲਾੜੀ ਨੇ ‘ਠਾਕੁਰ ਜੀ’ ਨਾਲ ਰਚਾਇਆ ਵਿਆਹ, ਪੂਰੀਆਂ ਰਸਮਾਂ ਨਾਲ ਲਏ ਸੱਤ ਫੇਰੇ

ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਪੂਜਾ ਸਿੰਘ ਨੇ ਬੜੀ ਧੂਮ ਧਾਮ ਨਾਲ ਅਨੋਖਾ ਵਿਆਹ ਕੀਤਾ ਹੈ। ਇਸ ਵਿਆਹ ‘ਚ 311 ਬਾਰਾਤੀ ਸ਼ਾਮਲ ਸਨ। ਸਾਰਿਆਂ...

ਲਾਚੋਵਾਲ ਟੋਲ ਪਲਾਜ਼ਾ ਬੰਦ, ਕੰਪਨੀ ‘ਤੇ ਕੇਸ ਦਰਜ, CM ਮਾਨ ਨੇ ਪ੍ਰੈੱਸ ਕਾਨਫਰੰਸ ‘ਚ ਵਿਖਾਏ ਡਾਕੂਮੈਂਟਸ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਦਾ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। ਉਨ੍ਹਾਂ ਇਸ ਮਾਮਲੇ ਸਬੰਧੀ...

ਨੈਸ਼ਨਲ ਹਾਈਵੇ ‘ਤੇ EV ਗੱਡੀਆਂ ਚਲਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਸਰਕਾਰ ਨੇ 137 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਕੀਤੇ ਸਥਾਪਤ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਨਾਲ ਜੁੜੀ...

ਸੋਨੂੰ ਸੂਦ ਨੂੰ ਚੱਲਦੀ ਟਰੇਨ ਦੇ ਦਰਵਾਜ਼ੇ ‘ਤੇ ਬੈਠਣਾ ਪਿਆ ਮਹਿੰਗਾ, ਮੁੰਬਈ ਰੇਲਵੇ ਪੁਲਿਸ ਨੇ ਟਵੀਟ ਕਰ ਲਗਾਈ ਫਟਕਾਰ

ਦੇਸ਼ ‘ਚ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਮਸੀਹਾ ਬਣੇ ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ‘ਚ ਨਜ਼ਰ ਆ ਰਹੇ ਹਨ। ਕੁਝ...

“ਜੋ ਸ਼ਰਾਬ ਪੀਏਗਾ ਉਹ ਤਾਂ ਮਰੇਗਾ ਹੀ”, ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ‘ਤੇ ਬੋਲੇ CM ਨਿਤੀਸ਼ ਕੁਮਾਰ

ਸ਼ਰਾਬ ‘ਤੇ ਪਾਬੰਦੀ ਲਗਾਉਣ ਵਾਲੇ ਬਿਹਾਰ ਦੇ ਸਾਰਣ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 39 ਲੋਕਾਂ ਦੀ ਮੌਤ ਹੋ ਗਈ ਹੈ। ਵਿਰੋਧੀ ਧਿਰ...

ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ

ਜੇਕਰ ਕੋਈ ਇਨਸਾਨ ਆਪਣੇ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹ ਹਰ ਕੰਮ ਫਤਿਹ ਕਰ ਲੈਂਦਾ ਹੈ। ਅਜਿਹਾ ਹੀ ਕਮਾਲ ਇੱਕ ਮਾਂ ਤੇ ਉਸ ਦੀ ਧੀ ਨੇ ਕਰ...

ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਵੱਲੋਂ ਬੰਗਾਲ ‘ਚ ਛਾਪੇਮਾਰੀ: ‘ਫਰਜ਼ੀ ਕਾਲ ਸੈਂਟਰ’ ਦਾ ਪਰਦਾਫਾਸ਼

ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸਟੇਸ਼ਨ ਨੇ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪੱਛਮੀ...

ਟ੍ਰੇਨ ਟਿਕਟ ‘ਤੇ ਸੀਨੀਅਰ ਸਿਟੀਜ਼ਨ ਨੂੰ ਨਹੀਂ ਮਿਲੇਗੀ ਛੋਟ, ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸੀ ਵਜ੍ਹਾ

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਰੇਲ ਟਿਕਟ ‘ਤੇ ਸੀਨੀਅਰ ਸਿਟੀਜ਼ਨ ਨੂੰ ਫਿਲਹਾਲ ਛੋਟ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਹ ਸੰਸਦ ਦੇ...

21 ਸਾਲ ਦੇ ਦੁਲਹੇ ਨੇ 52 ਸਾਲ ਦੀ ਦੁਲਹਨ ਨਾਲ ਕੀਤਾ ਵਿਆਹ, ਕਿਹਾ-‘ਆਪਣੇ ਤੋਂ ਜ਼ਿਆਦਾ ਭਰੋਸਾ ਹੈ ਉਸ ‘ਤੇ’

ਦੇਸ਼ ਵਿਚ ਵਿਆਹ ਦੇ ਸੀਜ਼ਨ ਚੱਲ ਰਹੇ ਹਨ। ਜਿਥੇ ਹਰ ਦਿਨ ਵੱਖ-ਵੱਖ ਤਰ੍ਹਾਂ ਦੀਆਂ ਵਾਇਰਲ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਵਾਇਰਲ ਖਬਰਾਂ ਦੀ...

ਨਾਸਿਕ : ਬੀਮਾ ਦੇ 4 ਕਰੋੜ ਲੈਣ ਦਾ ਪਲਾਨ ਪਿਆ ਉਲਟਾ, ਨਕਲੀ ਪਤਨੀ ਨੇ ਹੀ ਕਰਵਾ ਦਿੱਤਾ ਕਤਲ

ਨਾਸਿਕ ਵਿਚ ਇੰਸ਼ੋਰੈਂਸ ਦੇ 4 ਕਰੋੜ ਰੁਪਏ ਲੈਣ ਲਈ ਹੱਤਿਆ ਦੀ ਅਨੋਖੀ ਵਾਰਦਾਤ ਸਾਹਮਣੇ ਆਈ ਹੈ। ਇਸ ਵਿਚ ਇਹ ਪੂਰਾ ਪਲਾਨ ਬਣਾਉਣ ਵਾਲਾ ਖੁਦ ਆਪਣੇ...

ਦਿੱਲੀ ਐਸਿਡ ਅਟੈਕ ‘ਚ ਵੱਡਾ ਖੁਲਾਸਾ, ਲੜਕੀ ਨਾਲ ਦੋਸਤੀ ਟੁੱਟਣ ‘ਤੇ ਸਬਕ ਸਿਖਾਉਣ ਲਈ Online ਖਰੀਦਿਆ ਤੇਜ਼ਾਬ

ਲੜਕੀ ‘ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਤੇਜ਼ਾਬ ਦੇ ਹਮਲੇ ਵਿਚ 12ਵੀਂ ਦੀ ਵਿਦਿਆਰਥਣ ਬੁਰੀ ਤਰ੍ਹਾਂ...

ਮੁੱਖ ਮੰਤਰੀ ਦੀ ਫੀਲਡ ਅਫ਼ਸਰ ਵਲੋਂ ਸਿਵਲ ਹਸਪਤਾਲ ਲੁਧਿਆਣਾ ਦੀ ਅਚਨਚੇਤ ਚੈਕਿੰਗ

ਲੁਧਿਆਣਾ : ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਪੂਨਮਪ੍ਰੀਤ ਕੌਰ ਵਲੋਂ ਸਿਵਲ ਹਸਪਤਾਲ ਲੁਧਿਆਣਾ ਦਾ ਅਚਨਚੇਤ ਨਿਰੀਖਣ ਕਰਦਿਆਂ ਸਬੰਧਤ...

ਗਡਕਰੀ ਦਾ ਐਲਾਨ-‘ਹਾਈਵੇ ‘ਤੇ ਹੁਣ ਗੱਡੀਆਂ ਦੀ ਸਪੀਡ ਹੋਵੇਗੀ ਤੈਅ, ਜਲਦ ਲਿਆ ਜਾਵੇਗਾ ਫੈਸਲਾ’

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ‘ਚ ਕਿਹਾ ਕਿ ਵੱਖ-ਵੱਖ ਰਾਜਮਾਰਗਾਂ ‘ਤੇ ਵਾਹਨਾਂ ਦੀ ਨਵੀਂ...

UP : 5 ਦਿਨ ਮਾਂ ਦੀ ਲਾਸ਼ ਘਰ ‘ਚ ਰੱਖ ਸੌਂਦਾ ਰਿਹਾ ਪੁੱਤ, ਬਦਬੂ ਲੁਕਾਉਣ ਲਈ ਜਲਾਉਂਦਾ ਰਿਹਾ ਅਗਰਬੱਤੀ

ਗੋਰਖਪੁਰ ਵਿਚ ਇਕ ਪੁੱਤ ਨੇ ਆਪਣੀ 82 ਸਾਲ ਦੀ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਕਤਲ ਦੇ ਬਾਅਦ ਪੁੱਤ ਨੇ ਮਾਂ ਦੀ ਲਾਸ਼ ਨੂੰ ਘਰ ਵਿਚ ਬੈੱਡ ਹੇਠਾਂ...

ਇੰਗਲਿਸ਼ ਚੈਨਲ ਪਾਰ ਕਰਦਿਆਂ ਡੁੱਬੀ ਕਿਸ਼ਤੀ, 40 ਪ੍ਰਵਾਸੀ ਡੁੱਬੇ, 3 ਦੀ ਹੋਈ ਮੌਤ

ਇੰਗਲਿਸ਼ ਚੈਨਲ ਵਿਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਲਗਭਗ 40 ਪ੍ਰਵਾਸੀ ਯਾਤਰੀਆਂ ਨੂੰ ਲਿਜਾ ਰਹੀ ਇਕ ਛੋਟੀ ਕਿਸ਼ਤੀ ਚੈਨਲ ਵਿਚ ਡੁੱਬ...

ਸਚਿਨ ਤੇਂਦੁਲਕਰ ਦੀ ਰਾਹ ‘ਤੇ ਅਰਜੁਨ ਤੇਂਦੁਲਕਰ, ਰਣਜੀ ਟਰਾਫੀ ‘ਚ ਪਿਤਾ ਵਾਂਗ ਲਗਾਇਆ ਸੈਂਕੜਾ

ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਬੁਧਵਾਰ ਨੂੰ ਰਣਜੀ ਟਰਾਫੀ ਮੈਚ ‘ਚ ਸੈਂਕੜਾ ਲਗਾਇਆ ਹੈ। 34...

ਇਨਸਾਨੀਅਤ ਸ਼ਰਮਸਾਰ ! ਕਤੂਰੇ ਦੇ ਕੰਨ ਅਤੇ ਪੂਛ ਵੱਢ ਕੇ ਖਾ ਗਏ ਦੋ ਸ਼ਰਾਬੀ ਨੌਜਵਾਨ, ਮਾਮਲਾ ਦਰਜ

ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੇਰਹਿਮੀ...

ਹਵਾਈ ਅੱਡੇ ‘ਤੇ ਭੀੜ ਤੋਂ ਮਿਲੇਗਾ ਛੁਟਕਾਰਾ, CISF ਨੇ 100 ਕਰਮਚਾਰੀਆਂ ਦੀ ਬਣਾਈ ਟੀਮ

ਹਵਾਈ ਅੱਡੇ ‘ਤੇ ਭੀੜ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ...

ਐਸਿਡ ਅਟੈਕ ‘ਤੇ ਸਵਾਤੀ ਮਾਲੀਵਾਲ ਦਾ ਦਿੱਲੀ ਪੁਲਿਸ ਨੂੰ ਨੋਟਿਸ, ਕਿਹਾ- ‘ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ’

ਦੇਸ਼ ਦੀ ਰਾਜਧਾਨੀ ਦਵਾਰਕਾ ‘ਚ ਇੱਕ ਬਾਈਕ ਸਵਾਰ ਨੇ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਵਿੱਚ ਵਿਦਿਆਰਥਣ ਬੁਰੀ ਤਰ੍ਹਾਂ...

ਵਿਦਿਆਰਥਣ ‘ਤੇ ਹੋਏ ਤੇਜ਼ਾਬੀ ਹਮਲੇ ‘ਤੇ ਬੋਲੇ CM ਕੇਜਰੀਵਾਲ-“ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ”

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੇਜ਼ਾਬੀ ਹਮਲੇ ਵਿੱਚ 12ਵੀਂ ਜਮਾਤ ਦੀ...

CBI ਅਫ਼ਸਰ ਬਣ ਲੁੱਟੇ 30 ਲੱਖ ਰੁ., ਪੁਲਿਸ ਦੇ ਸਟਿੱਕਰ ਵਾਲੀਆਂ 3 ਗੱਡੀਆਂ ‘ਚ ਕਾਰੋਬਾਰੀ ਘਰ ਆਏ 8 ਬੰਦੇ

ਕੋਲਕਾਤਾ ‘ਚ ਫ਼ਿਲਮ ਸਪੈਸ਼ਲ 26 ਦੀ ਤਰਜ਼ ‘ਤੇ, ਕੁਝ ਲੋਕਾਂ ਨੇ ਫਰਜ਼ੀ CBI ਅਫ਼ਸਰ ਬਣ ਕੇ ਇਕ ਵਪਾਰੀ ਦੇ ਘਰ ‘ਚੋਂ 30 ਲੱਖ ਦੀ ਨਕਦੀ ਅਤੇ...

ਮੋਦੀ ਸਰਕਾਰ ਦਾ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਨਹੀਂ ਮਿਲੇਗਾ 18 ਮਹੀਨਿਆਂ ਦਾ DA ਦਾ ਬਕਾਇਆ !

ਮੋਦੀ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਲੱਗਿਆ ਹੈ। ਮੋਦੀ ਸਰਕਾਰ ਨੇ 18 ਮਹੀਨਿਆਂ ਦੇ DA ਦੇ ਬਕਾਏ ਬਾਰੇ ਰਾਜ ਸਭਾ ਵਿੱਚ...

ਮੂਸੇਵਾਲਾ ਕੇਸ ਸੁਲਝਾਉਣ ਵਾਲੇ ਅਫ਼ਸਰਾਂ ਨੂੰ ਜਾਨ ਦਾ ਖ਼ਤਰਾ! ਮਿਲੀ Y ਕੈਟਾਗਰੀ ਦੀ ਸੁਰੱਖਿਆ

ਸਿੱਧੂ ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ...

ਨੇਪਾਲ ‘ਚ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 17 ਦੀ ਮੌਤ, ਕਈ ਜ਼ਖਮੀ

ਨੇਪਾਲ ਦੇ ਕਾਵਰੇਪਾਲਨਚੋਕ ਵਿਚ ਸ਼ਾਮ 6.30 ਵਜੇ ਇਕ ਬੱਸ ਪਲਟ ਗਈ। ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹਨ। ਪੁਲਿਸ ਦੇ ਅਧਿਕਾਰੀਆਂ...

ਮੈਲਬੋਰਨ : ਸੜਕ ਹਾਦਸੇ ‘ਚ ਮੋਗਾ ਦੇ ਸੁਖਦੀਪ ਸਿੰਘ ਦੀ ਮੌਤ, ਫਰਵਰੀ ‘ਚ ਆਉਣਾ ਸੀ ਭਾਰਤ

ਹਰੇਕ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਜਾਂਦੇ ਹਨ ਤਾਂ ਜੋ ਆਪਣਾ ਤੇ ਪਰਿਵਾਰ ਦਾ ਸੁਨਿਹਰੀ...

ਫਿਲਮੀ ਅੰਦਾਜ਼ ‘ਚ CBI ਅਫਸਰ ਬਣ ਕੇ ਵਪਾਰੀ ਦੇ ਘਰ ਛਾਪਾ, 30 ਲੱਖ ਨਕਦੀ ਤੇ ਗਹਿਣੇ ਲੁੱਟ ਹੋਏ ਫਰਾਰ

ਕੋਲਕਾਤਾ ਵਿਚ ਫਿਲਮ ਸਪੈਸ਼ਲ-26 ਦੀ ਤਰਜ ‘ਤੇ ਕੁਝ ਲੋਕਾਂ ਨੇ ਨਕਲੀ ਸੀਬੀਆਈ ਅਫਸਰ ਬਣ ਕੇ ਇਕ ਬਿਜ਼ਨੈੱਸ ਦੇ ਘਰ ਤੋਂ 30 ਲੱਖ ਰੁਪਏ ਕੈਸ਼ ਤੇ...

ਨਿਊਜ਼ੀਲੈਂਡ ‘ਚ ਨੌਜਵਾਨਾਂ ਦੇ ਸਿਗਰਟ ਖਰੀਦਣ ‘ਤੇ ਪਾਬੰਦੀ, 2025 ਤੱਕ ਤੰਬਾਕੂ ਮੁਕਤ ਬਣਾਉਣ ਦਾ ਟੀਚਾ

ਨਿਊਜ਼ੀਲੈਂਡ ਨੇ ਨੌਜਵਾਨਾਂ ਦੇ ਸਿਗਰਟ ਖਰੀਦਣ ‘ਤੇ ਜੀਵਨ ਭਰ ਪਾਬੰਦੀ ਲਗਾ ਕੇ ਸਿਗਰਟਨੋਸ਼ੀ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਦੀ ਇਕ...

ਆਸਟ੍ਰੇਲੀਆ : ਲਾਪਤਾ ਵਿਅਕਤੀ ਦੀ ਭਾਲ ਕਰ ਰਹੀ ਪੁਲਿਸ ਟੀਮ ‘ਤੇ ਹਮਲਾ, 2 ਪੁਲਿਸ ਮੁਲਾਜ਼ਮਾਂ ਸਣੇ 6 ਦੀ ਮੌਤ

ਆਸਟ੍ਰੇਲੀਆ ਦੇ ਕਵੀਸਲੈਂਡ ਦੇ ਸੁਦੂਰ ਗ੍ਰਾਮੀਣ ਇਲਾਕੇ ਵਿਚ ਹੋਈ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 2 ਪੁਲਿਸ ਮੁਲਾਜ਼ਮ ਵੀ...

ਕਰਨਾਟਕ : ਪਿਤਾ ਦੀ ਹੱਤਿਆ ਦੇ ਬਾਅਦ ਲਾਸ਼ ਦੇ 32 ਟੁਕੜੇ ਕਰ ਬੋਰਵੈੱਲ ‘ਚ ਸੁੱਟਿਆ, ਇੰਝ ਖੁੱਲ੍ਹਿਆ ਰਾਜ਼

ਕਰਨਾਟਕ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇੰਨਾ ਹੀਂ ਨਹੀਂ ਫਿਰ...

ਕਰਨਾਟਕ ‘ਚ 5 ਸਾਲਾਂ ਬੱਚੀ ‘ਚ Zika ਵਾਇਰਸ ਦੀ ਪੁਸ਼ਟੀ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਖ਼ਤਮ ਹੋ ਰਹੇ ਹਨ, ਇਸ ਦੇ ਨਾਲ ਹੀ ਹੁਣ ਜ਼ੀਕਾ ਵਾਇਰਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪੁਣੇ ਤੋਂ...

ਦਿੱਲੀ ‘ਚ ਬਿਨਾਂ OTP ਅਤੇ ਲਿੰਕ ਭੇਜੇ ਖਾਤੇ ‘ਚੋਂ ਕੱਢੇ ਗਏ 50 ਲੱਖ ਰੁਪਏ, ਪੁਲਿਸ ਵੱਲੋਂ ਜਾਂਚ ਜਾਰੀ

ਦਿੱਲੀ ‘ਚ ਸਾਈਬਰ ਧੋਖਾਧੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਠੱਗਾਂ ਨੇ OTP ਪੁੱਛੇ ਜਾਂ ਕੋਈ ਲਿੰਕ ਭੇਜੇ ਬਿਨਾਂ ਇੱਕ...

‘ਜਦੋਂ ਤੱਕ ਮੋਦੀ ਸਰਕਾਰ ਹੈ, ਭਾਰਤ ਦੀ 1 ਇੰਚ ਜ਼ਮੀਨ ‘ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ’: ਅਮਿਤ ਸ਼ਾਹ

ਭਾਰਤ-ਚੀਨ ਦੇ ਫੌਜੀਆਂ ਵਿਚਾਲੇ 9 ਦਸੰਬਰ ਨੂੰ ਤਵਾਂਗ ਵਿੱਚ ਹਿੰਸਕ ਝੜਪ ਮਗਰੋਂ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੈ। ਹੁਣ ਸੰਸਦ ਵਿੱਚ ਵੀ...

ਸੰਸਦ ਹਮਲੇ ਦੀ 21ਵੀਂ ਬਰਸੀ ਅੱਜ, PM ਮੋਦੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 21ਵੀਂ ਬਰਸੀ ਹੈ। ਅੱਤਵਾਦੀਆਂ ਨੇ 13 ਦਸੰਬਰ 2001 ਨੂੰ ਸੰਸਦ ਭਵਨ ‘ਤੇ...

ਕਿਸਾਨ ਪ੍ਰਕਾਸ਼ ਮਜੂਮਦਾਰ ਤੇ ਉਸਦੇ 5 ਸਾਥੀਆਂ ਦੀ ਚਮਕੀ ਕਿਸਮਤ, ਮਿਲਿਆ 14.21 ਕੈਰਟ ਦਾ ਕੀਮਤੀ ਹੀਰਾ

ਦੇਸ਼-ਦੁਨੀਆਂ ਵਿੱਚ ਅਨਮੋਲ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਕਿਸਾਨ ਦੀ ਕਿਸਮਤ ਚਮਕੀ ਹੈ । ਕਿਸਾਨ ਅਤੇ...

ਦਿੱਲੀ ਸਣੇ ਉੱਤਰ ਭਾਰਤ ‘ਚ ਵਧੇਗੀ ਠੰਡ, ਇਨ੍ਹਾਂ ਰਾਜਾਂ ‘ਚ ਹੋਵੇਗੀ ਬਾਰਿਸ਼, IMD ਵੱਲੋਂ ਅਲਰਟ ਜਾਰੀ

ਇੱਕ ਪਾਸੇ ਜਿੱਥੇ ਉੱਤਰੀ ਭਾਰਤ ਅਤੇ ਮੱਧ ਭਾਰਤ ਵਿੱਚ ਠੰਡ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੱਖਣੀ ਭਾਰਤ ਦੇ ਰਾਜਾਂ ਵਿੱਚ ਵੀ ਬਾਰਿਸ਼ ਦਾ...

ਅਫਗਾਨਿਸਤਾਨ ‘ਚ ਲੜਕੀਆਂ ਸਾਹਮਣੇ ਨਵੀਂ ਮੁਸੀਬਤ, ਸਕੂਲ ਜਾਏ ਬਿਨਾਂ ਪ੍ਰੀਖਿਆ ਦੇਣ ਦਾ ਦਿੱਤਾ ਫਰਮਾਨ

ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਦੇ ਸ਼ਾਸਨ ਵਿਚ ਹੁਣ ਤੱਕ ਕਈ ਹੈਰਾਨ ਕਰ ਦੇਣ ਵਾਲੇ ਫੈਸਲੇ ਸਾਹਮਣੇ ਆਏ ਹਨ। ਹੁਣ ਤਾਲਿਬਾਨੀ...

‘ਬਲੈਕ ਮਨੀ ਨੂੰ ਬੰਦ ਕਰਨਾ ਹੈ ਤਾਂ 2000 ਦੇ ਨੋਟ ਨੂੰ ਬੰਦ ਕਰਨਾ ਚਾਹੀਦੈ’ : ਸੁਸ਼ੀਲ ਕੁਮਾਰ ਮੋਦੀ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਬਿਹਾਰ ਤੋਂ ਭਾਜਪਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ 2000...

ਅਰੁਣਾਚਲ : ਤਵਾਂਗ ‘ਚ ਝੜਪ, ਇੰਡੀਅਨ ਆਰਮੀ ਨੇ 300 ਚੀਨੀ ਫੌਜੀਆਂ ਨੂੰ ਖਦੇੜਿਆ, 6 ਭਾਰਤੀ ਜਵਾਨ ਜ਼ਖਮੀ

9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਲਾਈਨ ਆਫ ਕੰਟਰੋਲ ‘ਤੇ ਭਾਰਤ ਤੇ ਚੀਨ ਦੇ ਸੈਨਿਕਾਂ ਦੀ ਝਪ ਹੋਈ ਸੀ। ਤਵਾਂਗ ਸੈਕਟਰ ਵਿਚ ਹੋਈ ਇਸ ਝੜਪ...

ਮਹਾਰਾਸ਼ਟਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 48 ਵਿਦਿਆਰਥੀਆਂ ਨੂੰ ਲਿਜਾ ਰਹੀ ਬੱਸ ਪਲਟੀ, 2 ਮੌਤਾਂ, ਕਈ ਜ਼ਖਮੀ

ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਐਤਵਾਰ ਦੇਰ ਸ਼ਾਮ ਭਿਆਨਕ ਸੜਕ ਹਾਦਸਾ ਵਾਪਰ ਗਿਆ। ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਗਈ। ਇਨ੍ਹਾਂ...

ਉੱਤਰੀ ਭਾਰਤ ‘ਚ ਪਵੇਗੀ ਹੱਡ ਚੀਰਵੀਂ ਠੰਡ, ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਦਾ ਮੈਦਾਨੀ ਇਲਾਕਿਆਂ ‘ਤੇ ਦਿਖੇਗਾ ਅਸਰ

ਗੁਲਾਬੀ ਠੰਡ ਹੁਣ ਖਤਮ ਹੋ ਚੁੱਕੀ ਹੈ ਅਤੇ ਕੜਾਕੇ ਦੀ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ । ਉੱਚਮਿ ਗੜਬੜੀ ਦੇ ਪ੍ਰਭਾਵ ਕਾਰਨ ਪਹਾੜਾਂ ‘ਤੇ...

ਕਤਲ ਦੇ 7 ਸਾਲ ਬਾਅਦ ਵਾਪਸ ਪਰਤੀ ਔਰਤ, ਹੱਤਿਆ ਦੇ ਦੋਸ਼ ‘ਚ ਪਤੀ ਸਣੇ 2 ਲੋਕ ਕੱਟ ਚੁੱਕੇ ਹਨ ਸਜ਼ਾ

ਜਿਸ ਔਰਤ ਦੇ ਕਤਲ ਕੇਸ ਵਿਚ ਉਸ ਦਾ ਪਤੀ ਆਪਣੇ ਦੋਸਤ ਨਾਲ ਲਗਭਗ ਡੇਢ ਸਾਲ ਜੇਲ੍ਹ ਵਿਚ ਰਿਹਾ, ਉਹ ਜ਼ਿੰਦਾ ਮਿਲੀ ਹੈ। ਮਹਿਲਾ 7 ਸਾਲ ਤੋਂ ਆਪਣੇ...

54 ਬੱਚੇ ਤੇ 6 ਪਤਨੀਆਂ ਵਾਲੇ ਸ਼ਖਸ ਦਾ ਦੇਹਾਂਤ, ਮੌਤ ਤੋਂ 5 ਦਿਨ ਪਹਿਲਾਂ ਤੱਕ ਫੈਮਿਲੀ ਲਈ ਕਮਾਉਂਦਾ ਰਿਹਾ

54 ਬੱਚਿਆਂ ਤੇ 6 ਪਤੀਆਂ ਵਾਲੇ ਅਬਦੁਲ ਮਜੀਦ ਮੈਂਗਲ ਦਾ ਦੇਹਾਂਤ ਹੋ ਗਿਆ। 75 ਸਾਲ ਦੇ ਮਜੀਦ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਉਹ ਪਾਕਿਸਤਾਨ ਦੇ...

ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪਹੁੰਚਿਆ ਪ੍ਰੇਮੀ, ਪੁਲਿਸ ਨੇ ਪੇਟੀ ਖੋਲ੍ਹ ਕੇ ਕੱਢਿਆ ਬਾਹਰ, ਭੇਜਿਆ ਜੇਲ੍ਹ

ਇਕ ਨੌਜਵਾਨ ਨੂੰ ਵਿਆਹੁਤਾ ਮਹਿਲਾ ਨਾਲ ਪਿਆਰ ਦਾ ਚੱਕਰ ਚਲਾਉਣ ‘ਤੇ ਜੇਲ੍ਹ ਦੀ ਹਵਾ ਖਾਣੀ ਪੈ ਗਈ। ਪ੍ਰੇਮਿਕਾ ਦੇ ਸਹੁਰੇ ਘਰ ਪਹੁੰਚਿਆ ਤਾਂ...

ਦਿਨ ‘ਚ ਟੀਚਰ ਰਾਤ ਨੂੰ ਬਣ ਜਾਂਦੇ ਹਨ ਕੁਲੀ, ਗਰੀਬ ਬੱਚਿਆਂ ਦੀ ਪੜ੍ਹਾਈ ਲਈ ਨਾਗੇਸ਼ ਕਰਦੇ ਹਨ 2 ਨੌਕਰੀਆਂ

ਓਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ‘ਤੇ ਇਕ ਸ਼ਖਸ ਨਜ਼ਰ ਆਉਂਦਾ ਹੈ। ਲਾਲ ਕੱਪੜੇ ਸਿਰ ਤੇ ਮੋਢੇ ‘ਤੇ ਯਾਤਰੀਆਂ ਦਾ ਸਾਮਾਨ। ਇਹ...

ਮਥੁਰਾ : ਗੇਮ ਖੇਡਦਿਆਂ ਮੋਬਾਈਲ ਫੋਨ ‘ਚ ਹੋਇਆ ਬਲਾਸਟ, 13 ਸਾਲਾ ਮਾਸੂਮ ਗੰਭੀਰ ਜ਼ਖਮੀ

ਮਥੁਰਾ ਵਿਚ ਮੋਬਾਈਲ ‘ਤੇ ਗੇਮ ਖੇਡਦੇ ਸਮੇਂ ਅਚਾਨਕ ਮੋਬਾਈਲ ਫੱਟ ਗਿਆ। ਹਾਦਸੇ ਵਿਚ 13 ਸਾਲ ਦਾ ਬੱਚਾ ਝੁਲਸ ਗਿਆ। ਉਸ ਦੇ ਹੱਥ ਤੇ ਮੂੰਹ ‘ਤੇ...

ਬਿਹਾਰ ‘ਚ ਜੱਜ ਵੀ ਸੁਰੱਖਿਅਤ ਨਹੀਂ! ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਤਾਂ ਮਿਲੀ ਜਾਨੋਂ ਮਾਰਨ ਦੀ ਧਮਕੀ

ਬਿਹਾਰ ਵਿਚ ਜੱਜ ਵੀ ਸੁਰੱਖਿਅਤ ਨਹੀਂ ਹਨ। ਬੇਖੌਫ ਅਪਰਾਧੀ ਨੇ ਸੀਜੀਐੱਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਮਲਾ ਬੇਗੂਸਰਾਏ ਦਾ ਹੈ।...

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ ‘ਚ ਭਾਰਤ 69ਵੇਂ ਨੰਬਰ ‘ਤੇ, 24 ਦੇਸ਼ਾਂ ‘ਚ ਵੀਜ਼ਾ ਫ੍ਰੀ ਪ੍ਰਵੇਸ਼

ਆਰਟਨ ਕੈਪੀਟਲ ਨੇ 2022 ਵਿਚ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਯੂਏਈ ਦੇ...

ਟਵਿੱਟਰ, ਮੈਟਾ ਤੋਂ ਬਾਅਦ ਹੁਣ ਛਾਂਟੀ ਕਰਨ ਵਾਲਿਆਂ ‘ਚ ਇੰਟੇਲ ਵੀ ਸ਼ਾਮਲ, ਹਜਾਰਾਂ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ : ਟਵਿੱਟਰ, ਮੈਟਾ ਅਤੇ ਐਚਪੀ ਤੋਂ ਬਾਅਦ ਹੁਣ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਇੰਟੇਲ ਨੇ ਵੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।...

ਜਲਦੀ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਕੁਝ ਦਿਨਾਂ ‘ਚ ਬੰਦ ਹੋ ਜਾਵੇਗਾ ਤੁਹਾਡਾ ਪੈਨ ਕਾਰਡ, IT ਵਿਭਾਗ ਦੀ ਚਿਤਾਵਨੀ

ਪੈਨ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ । ਅੱਜ ਦੇ ਸਮੇਂ ਵਿੱਚ ਸਾਨੂੰ ਵਿੱਤ ਨਾਲ ਸਬੰਧਤ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਕਰਨ...

ਤਾਮਿਲਨਾਡੂ ‘ਚ ਚੱਕਰਵਾਤੀ ਤੂਫਾਨ ‘ਮੰਡੂਸ’ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ

ਚੱਕਰਵਾਤੀ ਤੂਫਾਨ ‘ਮੰਡੌਸ’ ਦੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ 5...

ਟਵਿਟਰ ‘ਚ ਕੱਲ ਤੋਂ ਆ ਰਿਹਾ ਖਾਸ ਅਪਡੇਟ ! ਯੂਜ਼ਰਸ ਨੂੰ ਹੁਣ ਦੇਣੇ ਪੈਣਗੇ ਪੈਸੇ

ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ...

Carousel Posts