Tag: , , ,

ਦੇਵਘਰ ਏਅਰਪੋਰਟ ਦੇ ATC ਰੂਮ ‘ਚ ਜ਼ਬਰਨ ਦਾਖਲ ਹੋਣ ‘ਤੇ ਮਨੋਜ ਤਿਵਾੜੀ ਤੇ ਨਿਸ਼ਿਕਾਂਤ ਦੂਬੇ ਸਣੇ 9 ਖਿਲਾਫ FIR

ਹਵਾਈ ਅੱਡੇ ਦੀ ਸੁਰੱਖਿਆ ਇੰਚਾਰਜ ਸੁਮਨ ਆਨੰਦ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ 31 ਅਗਸਤ ਨੂੰ ਭਾਜਪਾ ਸਾਂਸਦ...

ਮਹਾਰਾਸ਼ਟਰ ‘ਚ ਸਵਾਈਨ ਫਲੂ ਦੇ ਹੈਰਾਨ ਕਰਨ ਵਾਲੇ ਅੰਕੜੇ, 80 ਫੀਸਦੀ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਤ

ਮਹਾਰਾਸ਼ਟਰ ਵਿੱਚ ਇਸ ਸਾਲ ‘ਸਵਾਈਨ ਫਲੂ’ ਨਾਲ 80 ਫੀਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਧ ਸੀ।...

ਹੁਣ Twitter ‘ਚ ਐਡਿਟ ਕਰ ਸਕੋਗੇ ਟਵੀਟ, ਇਨ੍ਹਾਂ ਯੂਜ਼ਰਸ ਨੂੰ ਮਿਲੇਗੀ ਇਹ ਸਹੂਲਤ

ਮਾਇਕ੍ਰੋ ਬਲਾਗਿੰਗ ਤੇ ਸੋਸ਼ਲ ਨੈੱਟਵਰਕਿੰਗ ਸਾਈਟ Twitter ‘ਤੇ ਤੁਹਾਨੂੰ ਜਲਦ ਹੀ ਟਵੀਟ ਐਡਿਟ ਬਟਨ ਮਿਲਣ ਵਾਲਾ ਹੈ। ਯਾਨੀ ਕਿ ਟਵਿੱਟਰ ਯੂਜ਼ਰ ਇਸ...

ਦਰਦਨਾਕ ਹਾਦਸਾ: ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, 7 ਦੀ ਮੌਤ

ਗੁਜਰਾਤ ਦੇ ਅੰਬਾਜੀ ਵਿੱਚ ਸ਼ੁੱਕਰਵਾਰ ਸਵੇਰੇ ਹੋਏ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਕਾਰ ਨੇ ਅੰਬਾਜੀ ਮਾਤਾ ਦੇ...

CBI ਦੇ ਡਿਪਟੀ ਕਾਨੂੰਨੀ ਸਲਾਹਕਾਰ ਜਤਿੰਦਰ ਕੁਮਾਰ ਨੇ ਕੀਤੀ ਖੁਦਕੁਸ਼ੀ, ਬਾਲਕੋਨੀ ‘ਚ ਲਟਕਦੀ ਮਿਲੀ ਲਾਸ਼

CBI ਦੇ ਡਿਪਟੀ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰ ਰਹੇ ਜਤਿੰਦਰ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਬੈਲਟ ਦੀ ਮਦਦ ਨਾਲ ਫਲੈਟ ਦੀ...

ਭਾਰਤੀ ਮੂਲ ਦੇ ਡਾਕਟਰ ਨੇ PM ਮੋਦੀ ਤੇ ਗੌਤਮ ਅਡਾਨੀ ਖਿਲਾਫ਼ ਅਮਰੀਕੀ ਅਦਾਲਤ ‘ਚ ਦਾਇਰ ਕੀਤਾ ਮੁਕੱਦਮਾ

ਭਾਰਤੀ-ਅਮਰੀਕੀ ਡਾਕਟਰ ਨੇ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ...

PM ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪੀ INS ਵਿਕਰਾਂਤ, ਬੋਲੇ- ‘ਇਹ ਜੰਗੀ ਜਹਾਜ਼ ਹੀ ਨਹੀਂ, ਤੈਰਦਾ ਹੋਇਆ ਸ਼ਹਿਰ ਹੈ’

ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਜਹਾਜ਼ INS ਵਿਕਰਾਂਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪ...

ਸੋਨਾਲੀ ਫੋਗਾਟ ਕੇਸ : ਵਕੀਲ ਨੇ CJI ਨੂੰ ਚਿੱਠੀ ਲਿਖ ਕੇ ਸੀਬੀਆਈ ਜਾਂਚ ਦੀ ਕੀਤੀ ਮੰਗ

ਭਾਜਪਾ ਆਗੂ ਸੋਨਾਲੀ ਫੋਗਾਟ ਮੌਤ ਮਾਮਲੇ ਵਿਚ ਰੋਜ਼ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਘਟਨਾ ਦੇ 10 ਦਿਨ ਬਾਅਦ...

ਪੰਚਕੂਲਾ ਦੀ ਰੇਹੜੀ ਮਾਰਕੀਟ ‘ਚ ਲੱਗੀ ਭਿਆਨਕ ਅੱਗ, 100 ਦੁਕਾਨਾਂ ਸੜ ਕੇ ਹੋਈਆਂ ਸੁਆਹ

ਦੇਸ਼ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧਦੀਆਂ ਹੀ ਜਾ ਰਹੀਆ ਹਨ । ਅਜਿਹੀ ਇੱਕ ਘਟਨਾ ਪੰਚਕੂਲਾ ਦੇ ਸੈਕਟਰ-9 ਦੀ ਰੇਹੜੀ ਮਾਰਕੀਟ...

ਦੋ ਬੱਚੀਆਂ ਨਾਲ ਜਬਰ-ਜਨਾਹ ਦੇ ਮਾਮਲੇ ‘ਚ ਮੁਰੂਘਾ ਮੱਠ ਦੇ ਮੁਖੀ ਸ਼ਿਵਮੂਰਤੀ ਮੁਰੂਘਾ ਸ਼ਰਨਾਰੂ ਗ੍ਰਿਫਤਾਰ

ਕਰਨਾਟਕ ਵਿੱਚ ਲਿੰਗਾਇਤ ਮੱਠ ਦੇ ਸੰਤ ਸ਼ਿਵਮੂਰਤੀ ਮੁਰੂਘਾ ਸ਼ਰਨਾਰੂ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ।...

ਵਿਜੀਲੈਂਸ ਨੇ ਰੰਗੇ ਰਿਸ਼ਵਤ ਲੈਂਦਾ ਹੱਥੀਂ ਫੜਿਆ ਪਟਵਾਰੀ, ਨਕਸ਼ਾ ਪਾਸ ਕਰਵਾਉਣ ਲਈ ਮੰਗੇ ਸੀ 30 ਹਜ਼ਾਰ

ਵਕਫ਼ ਬੋਰਡ ਦੇ ਰੈਂਟ ਕੁਲੈਕਟਰ ਪਟਵਾਰੀ ਨੂੰ ਵਿਜੀਲੈਂਸ ਨੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ...

NIA ਨੇ ਅੱਤਵਾਦੀ ਦਾਊਦ ਇਬਰਾਹਿਮ ‘ਤੇ ਰੱਖਿਆ 25 ਲੱਖ ਦਾ ਇਨਾਮ, ਜਾਰੀ ਕੀਤੀ ਨਵੀਂ ਤਸਵੀਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦੇ ਇਨਾਮ ਦਾ ਐਲਾਨ...

ਦਿੱਲੀ ਪੁਲਿਸ ਨੇ ਗੋਲਡੀ ਬਰਾੜ, ਲਾਰੇਂਸ ਬਿਸ਼ਨੋਈ ਸਮੇਤ ਕਈ ਗੈਂਗਸਟਰਾਂ ਖਿਲਾਫ UAPA ਤਹਿਤ ਦਰਜ ਕੀਤੀ FIR

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ UAPA ਤਹਿਤ ਐਫਆਈਆਰ ਦਰਜ ਕੀਤੀ...

ਝਾਰਖੰਡ : ਘੱਟ ਨੰਬਰ ਆਏ ਤਾਂ ਟੀਚਰ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ, ਪ੍ਰਿੰਸੀਪਲ ਸਣੇ 11 ਵਿਦਿਆਰਥੀਆਂ ‘ਤੇ ਕੇਸ ਦਰਜ

ਝਾਰਖੰਡ ਦੇ ਦੁਮਕਾ ‘ਚ ਇਕ ਸਰਕਾਰੀ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਟੀਚਰ ਤੇ ਸਕੂਲ ਦੇ ਦੋ ਸਟਾਫ ਮੈਂਬਰਾਂ ਨੂੰ ਦਰੱਖਤ ਨਾਲ...

ਸੋਨਾਲੀ ਫੋਗਾਟ ਦੀ ਪ੍ਰਾਪਰਟੀ ‘ਤੇ ਸੀ ਸੁਧੀਰ ਦੀ ਨਜ਼ਰ, ਸਿਰਫ 5,000 ਮਹੀਨੇ ਦੇ ਕੇ ਲੀਜ ‘ਤੇ ਲੈਣਾ ਚਾਹੁੰਦਾ ਸੀ ਫਾਰਮਹਾਊਸ

ਸੋਨਾਲੀ ਫੋਗਾਟ ਮਾਮਲੇ ਵਿਚ ਦੋਸ਼ੀ ਸੁਧੀਰ ਸਾਂਗਵਾਨ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ...

ਸਰਵਾਈਕਲ ਕੈਂਸਰ ਖਿਲਾਫ ਜੰਗ ਹੁਣ ਹੋਵੇਗੀ ਆਸਾਨ, ਭਾਰਤ ਦਾ ਪਹਿਲਾ ਟੀਕਾ 1 ਸਤੰਬਰ ਨੂੰ ਹੋਵੇਗਾ ਲਾਂਚ

ਦੇਸ਼ ਵਿਚ ਸਰਵਾਈਕਲ ਕੈਂਸਰ ਖਿਲਾਫ ਜੰਗ ਹੁਣ ਹੋਰ ਆਸਾਨ ਹੋਵੇਗੀ। ਸਰਵਾਈਕਲ ਕੈਂਸਰ ਖਿਲਾਫ ਲੜਾਈ ਲਈ ਭਾਰਤ ਨੂੰ ਪਹਿਲੀ ਸਵਦੇਸ਼ੀ ਵੈਕਸੀਨ...

ਮੁਅੱਤਲ ਭਾਜਪਾ ਆਗੂ ਸੀਮਾ ਪਾਤਰਾ ਦੀ ਕੋਰਟ ਵਿਚ ਹੋਈ ਪੇਸ਼ੀ, ਭੇਜਿਆ ਗਿਆ 12 ਦਿਨਾਂ ਦੇ ਰਿਮਾਂਡ ‘ਤੇ

ਰਾਂਚੀ ਪੁਲਿਸ ਨੇ ਨੌਕਰਾਣੀ ਨੂੰ 8 ਸਾਲ ਤੱਕ ਤੰਗ ਕਰਨ ਵਾਲੀ ਸੇਵਾਮੁਕਤ ਆਈਏਐਸ ਦੀ ਪਤਨੀ ਅਤੇ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ...

ਸੁਕੇਸ਼ ਚੰਦਰਸ਼ੇਖਰ ਧੋਖਾਦੇਹੀ ਮਾਮਲੇ ‘ਚ ਜੈਕਲੀਨ ਫਰਨਾਡੀਜ਼ ਤੋਂ ਦਿੱਲੀ ਪੁਲਿਸ ਕਰੇਗੀ ਪੁੱਛਗਿੱਛ

ਜੈਕਲੀਨ ਫਰਨਾਡੀਜ਼ ਨੂੰ ਦਿੱਲੀ ਪੁਲਿਸ ਨੇ ਪੁੱਛਗਿਛ ਲਈ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ 12 ਸਤੰਬਰ ਨੂੰ ਬੁਲਾਇਆ ਗਿਆ ਹੈ। ਦਿੱਲੀ ਪੁਲਿਸ...

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਾਂ ਪਾਓਲਾ ਮਾਈਨੋ ਦਾ ਇਟਲੀ ਵਿਚ ਹੋਇਆ ਦੇਹਾਂਤ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਾਂ ਪਾਓਲਾ ਮਾਈਨੋ ਦਾ ਸ਼ਨੀਵਾਰ 27 ਅਗਸਤ ਨੂੰ ਇਟਲੀ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਦਿਹਾਂਤ...

ਉੱਤਰੀ ਆਇਰਲੈਂਡ ਦੀ ਝੀਲ ‘ਚ ਤੈਰਾਕੀ ਕਰਨ ਗਏ ਦੋ ਭਾਰਤੀ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌਤ

ਉੱਤਰੀ ਆਇਰਲੈਂਡ ਦੀ ਇਕ ਝੀਲ ਵਿਚ ਤੈਰਨ ਗਏ 16 ਸਾਲਾ ਦੋ ਭਾਰਤੀ ਲੜਕਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਪਛਾਣ...

ਕੇਜਰੀਵਾਲ ਸਰਕਾਰ ਦੀ ਇੱਕ ਹੋਰ ਪਹਿਲ, ਦੇਸ਼ ਦੇ ਪਹਿਲੇ ਵਰਚੁਅਲ ਸਕੂਲ ਦੀ ਕੀਤੀ ਸ਼ੁਰੂਆਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਪਹਿਲੇ ਵਰਚੁਅਲ ਸਕੂਲ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਵਰਚੁਅਲ ਸਕੂਲ...

ਆਦਿਵਾਸੀ ਕੁੜੀ ਨੂੰ 8 ਸਾਲਾਂ ਤੱਕ ਬੰਧਕ ਬਣਾ ਕੇ ਰੱਖਣ ਵਾਲੀ ਰਿਟਾਇਰਡ IAS ਦੀ ਪਤਨੀ ਨੂੰ ਰਾਂਚੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪਿਛਲੇ 8 ਸਾਲਾਂ ਤੋਂ ਕੁੜੀ ਨਾਲ ਦਰਿੰਦਗੀ ਕਰਨ ਵਾਲੀ ਰਿਟਾਇਰਡ IAS ਦੀ ਪਤਨੀ ਤੇ ਭਾਜਪਾ ਤੋਂ ਮੁਅੱਤਲ ਕੀਤੀ ਸੀਮਾ ਪਾਤਰਾ ਨੂੰ ਰਾਂਚੀ ਪੁਲਿਸ...

ਰਿਟਾਇਰਡ IAS ਦੀ ਪਤਨੀ ਨੇ 8 ਸਾਲ ਤੱਕ ਬਣਾਇਆ ਬੰਧਕ, ਪੀੜਤਾ ਬੋਲੀ-ਜੀਭ ਨਾਲ ਕਰਵਾਉਂਦੀ ਸੀ ਫਰਸ਼ ਸਾਫ

ਰਾਂਚੀ ਵਿਚ 29 ਸਾਲ ਦੀ ਇਕ ਆਦਿਵਾਸੀ ਦਿਵਿਆਂਗ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ 8 ਸਾਲ ਤੋਂ ਇਕ ਰਿਟਾਇਰਡ ਆਈਏਐੱਸ ਆਫਿਸਰ...

ਸੋਨਾਲੀ ਫੋਗਾਟ ਦੀ ਧੀ ਨੇ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ, ਕਿਹਾ ‘ਮੌਜੂਦਾ ਜਾਂਚ ਤੋਂ ਸੰਤੁਸ਼ਟ ਨਹੀਂ’

ਹਿਸਾਰ (ਹਰਿਆਣਾ: ਮ੍ਰਿਤਕ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਫੋਗਾਟ ਨੇ ਮੰਗਲਵਾਰ ਨੂੰ ਆਪਣੀ ਮਾਂ ਦੇ ਕਥਿਤ ਕਤਲ ਦੀ ਕੇਂਦਰੀ...

CBI ਨੇ ਖੰਗਾਲਿਆ ਡਿਪਟੀ ਸੀਐੱਮ ਦਾ ਲਾਕਰ, ਮਨੀਸ਼ ਸਿਸੋਦੀਆ ਬੋਲੇ-‘ਕੁਝ ਨਹੀਂ ਮਿਲਿਆ’

ਦਿੱਲੀ ਦੀ ਸ਼ਰਾਬ ਨੀਤੀ ਵਿਚ ਗੜਬੜੀ ਦੀ ਜਾਂਚ ਕਰ ਰਹੀ ਸੀਬੀਆਈ ਨੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਪੰਜਾਬ ਨੈਸ਼ਨਲ...

ਕਾਂਗਰਸ ਨੂੰ ਵੱਡਾ ਝਟਕਾ, ਗੁਲਾਮ ਨਬੀ ਆਜ਼ਾਦ ਦੇ ਸਮਰਥਨ ‘ਚ 50 ਤੋਂ ਵੱਧ ਆਗੂਆਂ ਨੇ ਦਿੱਤਾ ਅਸਤੀਫਾ

ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾਚੰਦ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਦੇ 64 ਤੋਂ ਵੱਧ ਸੀਨੀਅਰ ਕਾਂਗਰਸੀ ਨੇਤਾਵਾਂ ਨੇ...

ਕਿਸ਼ਤਵਾੜ ‘ਚ ਵਾਪਰਿਆ ਦਰਦਨਾਕ ਹਾਦਸਾ, ਟਾਟਾ ਸੂਮੋ ਡਿਗੀ ਖਾਈ ‘ਚ, 8 ਲੋਕਾਂ ਦੀ ਮੌਤ, 3 ਜ਼ਖਮੀ

ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਇਕ ਟਾਟਾ ਸੂਮੋ ਦੇ ਖਾਈ ਵਿਚ ਡਿੱਗ ਜਾਣ ਨਾਲ 7 ਲੋਕਾਂ ਦੀ ਮੌਤ ਹੋ ਗਈ ਤੇ 5...

ਮਹਿੰਗਾਈ ਖਿਲਾਫ਼ ਕਾਂਗਰਸ ਦਾ ਹੱਲਾ ਬੋਲ, ਰੋਸ ਧਰਨੇ ‘ਚ ਹਿੱਸਾ ਲੈਣ ਲਈ ਪੰਜਾਬ ਤੋਂ 10,000 ਕਾਂਗਰਸੀ ਜਾਣਗੇ ਦਿੱਲੀ

4 ਸਤੰਬਰ ਨੂੰ ਮਹਿੰਗਾਈ ਖਿਲਾਫ ਹੱਲਾਬੋਲ ਲਈ ਪੰਜਾਬ ਕਾਂਗਰਸ ਨੇ ਕਮਰ ਕੱਸ ਲਈ ਹੈ। ਪੰਜਾਬ ਤੋਂ 10,000 ਕਾਂਗਰਸੀ ਰੋਸ ਧਰਨੇ ਵਿਚ ਹਿੱਸਾ ਲੈਣ ਲਈ...

1 ਸਤੰਬਰ ਤੋਂ ਬਦਲ ਜਾਣਗੀਆਂ ਇਹ 7 ਚੀਜ਼ਾਂ, ਕਿਸਾਨ ਤੋਂ ਲੈ ਕੇ ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਸਰ

ਦੋ ਮਹੀਨੇ ਬਾਅਦ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ। ਮਹੀਨੇ ਦੀ ਪਹਿਲੀ ਤਰੀਖ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਬੈਂਕਿੰਗ ਦੇ ਨਿਯਮ ਵਿਚ...

ਅੱਜ SP ਨੂੰ ਮਿਲੇਗਾ ਸੋਨਾਲੀ ਦਾ ਪਰਿਵਾਰ, ਫਾਰਮ ਹਾਊਸ-ਘਰ ‘ਚੋਂ ਚੋਰੀ ਦੇ ਮਾਮਲੇ ‘ਚ ਕਾਰਵਾਈ ਨਾ ਹੋਣ ‘ਤੇ ਨਾਰਾਜ਼

ਸੋਨਾਲੀ ਫੋਗਾਟ ਦੇ ਸੰਤਨਗਰ ਸਥਿਤ ਉਸਦੀ ਰਿਹਾਇਸ਼ ਤੋਂ ਚੋਰੀ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਨਾ ਕੀਤੇ ਜਾਣ ‘ਤੇ ਸੋਨਾਲੀ ਦਾ ਪਰਿਵਾਰ...

ਨਾਸਾ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਚ ਲਈ ਤਿਆਰ, ਪੁਲਾੜ ਲਈ ਭਰੇਗਾ ਉਡਾਣ

ਨਾਸਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸਪੇਸ ਰਾਕੇਟ ਧਰਤੀ ਛੱਡ ਕੇ ਪੁਲਾੜ ਵਿਚ ਜਾਣ ਲਈ ਤਿਆਰ ਹੈ। ਨਾਸਾ 50 ਸਾਲਦੇ ਲੰਬੇ ਵਕਫੇ ਦੇ ਬਾਅਦ...

ਛੱਤੀਸਗੜ੍ਹ : ਪਿਕਨਿਕ ਮਨਾਉਣ ਗਏ 7 ਲੋਕ ਪਾਣੀ ‘ਚ ਡੁੱਬੇ, 2 ਲਾਸ਼ਾਂ ਬਰਾਮਦ, ਬਾਕੀ ਦੀ ਭਾਲ ਜਾਰੀ

ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਭਰਤਪੁਰ ਵਿਕਾਸ ਬਲਾਕ ਦੇ ਝਰਨੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਾਉਣ ਆਏ 6...

9 ਸੈਕੰਡ ‘ਚ ਢਹਿ ਢੇਰੀ ਹੋਇਆ ਨੋਇਡਾ ਦਾ ਟਵਿਨ ਟਾਵਰ, ਮਲਬਾ ਹਟਾਉਣ ‘ਚ ਲੱਗ ਸਕਦੈ 3 ਮਹੀਨੇ ਦਾ ਸਮਾਂ

ਨੋਇਡਾ ਦੇ ਸੈਕਟਰ-93 ‘ਚ ਬਣੇ ਸੁਪਰਟੈੱਕ ਦੇ ਟਵਿਨ ਟਾਵਰ ਦੁਪਹਿਰ 2.30 ਵਜੇ ਡੇਗ ਦਿੱਤੇ ਗਏ। 100 ਮੀਟਰ ਤੋਂ ਜ਼ਿਆਦਾ ਉਚਾਈ ਵਾਲੇ ਦੋਵੇਂ ਟਾਵਰ...

‘ਰਾਹੁਲ ਗਾਂਧੀ ਵਰਗਾ ਕਾਂਗਰਸ ‘ਚ ਕੋਈ ਹੋਰ ਨੇਤਾ ਨਹੀਂ, ਉਨ੍ਹਾਂ ਨੂੰ ਹੀ ਬਣਨਾ ਹੋਵੇਗਾ ਪ੍ਰਧਾਨ’ : ਮਲਿਕਾਰੁਜਨ ਖੜਗੇ

ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਚੁੱਕਦੇ ਹੋਏ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ ਦਰਮਿਆਨ ਰਾਹੁਲ ਗਾਂਧੀ ਨੂੰ...

ਉਤਰਾਖੰਡ ‘ਚ ਵਾਪਰਿਆ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟਣ ਨਾਲ 8 ਦੀ ਮੌਤ, 37 ਜ਼ਖਮੀ

ਉਤਰਾਖੰਡ ਵਿਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਿਛਾ ਕੋਲ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ 37 ਲੋਕ...

17 ਅਕਤੂਬਰ ਨੂੰ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਹੋਣਗੀਆਂ ਚੋਣਾਂ, 19 ਨੂੰ ਆਉਣਗੇ ਨਤੀਜੇ

ਕਾਂਗਰਸ ਵਿਚ ਨਵੇਂ ਪ੍ਰਧਾਨ ਨੂੰ ਲੈ ਕੇ ਚੋਣ ਦੀ ਤਰੀਖ ਆ ਗਈ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ,...

ਅਮਰੀਕਾ ਵਿਚ ਗੁਰਦੁਆਰੇ ਦੇ ਬਾਹਰ ਦੋ ਸਿੱਖਾਂ ਦੇ ਗਰੁੱਪ ‘ਚ ਹੋਈ ਫਾਇਰਿੰਗ, 3 ਲੋਕ ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੁਰਦੁਆਰੇ ਨੇੜੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਟਾਕਟਨ ਦੀ ਹੈ। ਸਥਾਨਕ...

180 ਕਿਲੋਮੀਟਰ ਦੀ ਰਫਤਾਰ, ਵੰਦੇ ਭਾਰਤ ਐਕਸਪ੍ਰੈਸ ਨੇ ਤੋੜ ਦਿੱਤੇ ਸਾਰੇ ਰਿਕਾਰਡ

ਭਾਰਤੀ ਰੇਲਵੇ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਨੇ ਟਰਾਇਲ ਰਨ ਵਿੱਚ ਸਾਰੇ ਰਿਕਾਰਡ ਤੋੜ...

ਜਸਟਿਸ ਉਦੈ ਉਮੇਸ਼ ਲਲਿਤ ਬਣੇ ਭਾਰਤ ਦੇ 49ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ 49ਵੇਂ ਚੀਫ਼ ਜਸਟਿਸ ਬਣੇ। ਰਾਸ਼ਟਰਪਤੀ ਦੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਜਸਟਿਸ ਲਲਿਤ ਨੂੰ ਚੀਫ਼ ਜਸਟਿਸ...

ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਜਿੱਤ ਕੇ ਰਚਿਆ ਇਤਿਹਾਸ, ਖਿਤਾਬ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੱਟ ਠੀਕ ਹੋਣ ਦੇ ਬਾਅਦ ਧਮਾਕੇਦਾਰ ਵਾਪਸੀ ਕੀਤੀ ਹੈ। ਨੀਰਜ ਚੋਪੜਾ ਨੇ 89.08 ਮੀਟਰ ਦੇ ਬੈਸਟ...

ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦਾ ਵੱਡਾ ਐਲਾਨ, ਦੇਖੋ ਕੀ ਕਿਹਾ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ...

ਸਭ ਤੋਂ ਛੋਟੀ ਉਮਰ ਦਾ ਡੋਨਰ ਬਣਿਆ 16 ਮਹੀਨੇ ਦਾ ਮਾਸੂਮ ਰਿਸ਼ਾਂਤ, ਮੌਤ ਮਗਰੋਂ ਦੋ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ

ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਤੋਂ ਇੱਕ ਅਜਿਹੀ ਖਬਰ ਆਈ ਹੈ ਜੋ ਤੁਹਾਨੂੰ ਖੁਸ਼ ਵੀ ਕਰਦੀ ਹੈ ਅਤੇ ਥੋੜ੍ਹਾ ਉਦਾਸ ਵੀ ਕਰਦੀ ਹੈ । ਏਮਜ਼...

ਕਾਂਗਰਸ ਨੂੰ ਵੱਡਾ ਝਟਕਾ, ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਚੱਲ...

ਅਮਰੀਕੀ ਸਿੱਖ ਪੱਤਰਕਾਰ ਅੰਗਦ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਿਆ ਵਾਪਸ, ‘ਸ਼ਾਹੀਨ ਬਾਗ’ ‘ਤੇ ਬਣਾਈ ਸੀ ਡਾਕੂਮੈਂਟਰੀ

ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਣ ਦੇ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ।...

ਕੁਝ ਹੀ ਦੇਰ ‘ਚ ਹੋਵੇਗਾ ਸੋਨਾਲੀ ਫੋਗਾਟ ਦਾ ਅੰਤਿਮ ਸਸਕਾਰ, ਅੰਤਿਮ ਯਾਤਰਾ ਦੌਰਾਨ ਧੀ ਨੇ ਦਿੱਤਾ ਮੋਢਾ

ਹਰਿਆਣਾ ਬੀਜੇਪੀ ਨੇਤਾ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਜਲਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ...

ਅੰਬਾਲਾ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਅੰਬਾਲਾ ਦੇ ਪਿੰਡ ਬਲਾਣਾ ਵਿੱਚ ਇੱਕੋ ਪਰਿਵਾਰ ਦੇ ਛੇ...

ਸੋਨਾਲੀ ਫੋਗਾਟ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ, ਦੇਰ ਰਾਤ ਮ੍ਰਿਤਕ ਦੇਹ ਪਹੁੰਚੀ ਹਿਸਾਰ

ਹਰਿਆਣਾ ਭਾਜਪਾ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦਾ ਸ਼ੁੱਕਰਵਾਰ ਨੂੰ ਹਿਸਾਰ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਸੋਨਾਲੀ ਦੀ...

ਚੰਡੀਗੜ੍ਹ ਦੇ ਸੈਕਟਰ-22 ‘ਚ ਫਿਰ ਹੋਈ ਖੂਨੀ ਝੜਪ, ਜੂਸ ਦੀ ਦੁਕਾਨ ‘ਤੇ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਇੱਕ ਵਾਰ ਫਿਰ ਖੂਨੀ ਝੜਪ ਹੋਈ ਹੈ। ਦੇਰ ਰਾਤ ਬਾਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਣ ਵਾਲੇ ਕੁਝ ਵਿਅਕਤੀਆਂ ਨੇ...

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਵੱਡੀ ਰਾਹਤ, ਗ੍ਰਿਫਤਾਰੀ ‘ਤੇ 1 ਸਤੰਬਰ ਲੱਗੀ ਰੋਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦ ਮਾਮਲੇ ‘ਚ 1 ਸਤੰਬਰ ਤੱਕ ਅੰਤਰਿਮ ਜ਼ਮਾਨਤ ਮਿਲ ਗਈ ਹੈ। ਯਾਨੀ ਉਨ੍ਹਾਂ ਦੀ...

‘ਆਪ’ ਦੇ 9 ਵਿਧਾਇਕ ਨਹੀਂ ਪਹੁੰਚੇ ਮੀਟਿੰਗ ‘ਚ, ਸੌਰਭ ਭਾਰਦਵਾਜ ਬੋਲੇ-‘ਸਰਕਾਰ ਡੇਗਣ ਦੀ ਕੋਸ਼ਿਸ਼ ਪਰ ਖਤਰਾ ਨਹੀਂ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਵਿਧਾਇਕਾਂ ਦੀ ਬੈਠਕ ਤੋਂ ਇਹ ਸਾਫ ਹੋ ਗਿਆ...

ਸੋਨਾਲੀ ਫੋਗਾਟ ਦੇ ਭਰਾ ਰਿੰਕੂ ਨੇ ਗੋਆ ਪੁਲਿਸ ਨੂੰ ਦਿੱਤੀ ਸ਼ਿਕਾਇਤ, PA ਸੁਧੀਰ ‘ਤੇ ਲਗਾਏ ਜਬਰ-ਜਨਾਹ ਤੇ ਕਤਲ ਦੇ ਦੋਸ਼

ਭਾਜਪਾ ਨੇਤਾ ਤੇ ਸਾਬਕਾ ਐਕਟ੍ਰੈਸ ਸੋਨਾਲੀ ਫੋਗਾਟ ਦਾ 42 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈਣਾ ਦੱਸਿਆ ਜਾ...

ਅੱਜ ਹੋਵੇਗਾ ਸੋਨਾਲੀ ਫੋਗਾਟ ਦਾ ਪੋਸਟਮਾਰਟਮ, ਗੋਆ ਪੁਲਿਸ ਨੇ ਭਰਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਮਾਮਲਾ

ਸੋਨਾਲੀ ਫੋਗਾਟ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਮੌਤ ਦੇ ਤੀਜੇ ਦਿਨ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਕਿਉਂਕਿ ਪਰਿਵਾਰ ਨੇ...

ਫਿਦਾਇਨ ਅੱਤਵਾਦੀ ਦਾ ਕਬੂਲਨਾਮਾ, ਭਾਰਤੀ ਫੌਜ ‘ਤੇ ਹਮਲੇ ਲਈ ਪਾਕਿ ਫੌਜ ਦੇ ਕਰਨਲ ਨੇ ਦਿੱਤੇ 30 ਹਜ਼ਾਰ

ਨਵੀਂ ਦਿੱਲੀ : ਕਸ਼ਮੀਰ ਦੇ ਰਾਜੌਰੀ ‘ਚ ਕੰਟਰੋਲ ਰੇਖਾ ਨੇੜੇ ਫੜੇ ਗਏ ਫਿਦਾਈਨ ਅੱਤਵਾਦੀ ਤਬਰਾਕ ਹੁਸੈਨ ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ...

ਏਸ਼ੀਆ ਕੱਪ ਲਈ VVS ਲਕਸ਼ਮਣ ਹੋਣਗੇ ਟੀਮ ਇੰਡੀਆ ਦੇ ਕੋਚ, ਰਾਹੁਲ ਦ੍ਰਵਿੜ ਦੇ ਕੋਰੋਨਾ ਸੰਕਰਮਿਤ ਹੋਣ ‘ਤੇ ਬਦਲਾਅ

ਸਾਬਕਾ ਕ੍ਰਿਕਟਰ ਵੀਵੀਐੱਸ ਲਕਸ਼ਮਣ ਨੂੰ ਆਉਣ ਵਾਲੇ ਏਸ਼ੀਆ ਕੱਪ ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਅੰਤਰਿਮ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।...

ਯੁੱਧ ਵਿਚ ਅਚਾਨਕ ਯੂਕਰੇਨ ਪਹੁੰਚੇ ਬ੍ਰਿਟੇਨ ਦੇ PM ਬੋਰਿਸ ਜਾਨਸਨ, ਵੱਡੀ ਮਦਦ ਦਾ ਕੀਤਾ ਐਲਾਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕਰੇਨ ਦੇ ਆਜ਼ਾਦੀ ਦਿਹਾੜੇ ‘ਤੇ ਦੇਸ਼ ਦੀ ਅਚਾਨਕ ਯਾਤਰਾ ਕੀਤੀ ਅਤੇ ਰੂਸ ਨਾਲ ਚੱਲ ਰਹੇ ਉਸ...

ਕਾਂਗਰਸ ਦਾ You Tube ਚੈਨਲ ਹੋਇਆ ਡਿਲੀਟ, ਪਾਰਟੀ ਬੋਲੀ-‘ਜਾਂਚ ਕੀਤੀ ਜਾਵੇਗੀ’

ਕਾਂਗਰਸ ਪਾਰਟੀ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਪਾਰਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ...

7th Pay Commission : ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਮਹਿੰਗਾਈ ਭੱਤੇ ‘ਚ ਹੋਵੇਗਾ 4 ਫੀਸਦੀ ਦਾ ਵਾਧਾ

7ਵਾਂ ਤਨਖਾਹ ਕਮਿਸ਼ਨ: ਮੋਦੀ ਸਰਕਾਰ ਜਲਦ ਹੀ ਸਰਕਾਰੀ ਕਰਮਚਾਰੀਆਂ ਨੂੰ ਖੁਸ਼ਖਬਰੀ ਦੇ ਸਕਦੀ ਹੈ। ਜਾਣਕਾਰੀ ਮੁਤਾਬਕ ਸਰਕਾਰ ਨਰਾਤਿਆਂ ਦੇ...

‘ਸਾਨੂੰ ਸੱਤਾ ਦੀ ਕੋਈ ਭੁੱਖ ਨਹੀਂ, ਸਗੋਂ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ’: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਫਰੀਦਾਬਾਦ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ । ਉਨ੍ਹਾਂ ਇਸ...

‘ਆਪ’ ਦਾ BJP ‘ਤੇ ਵੱਡਾ ਇਲਜ਼ਾਮ- ‘4 ਵਿਧਾਇਕਾਂ ਨੂੰ ਤੋੜਨ ਲਈ ਕੀਤੀ 20-20 ਕਰੋੜ ਰੁਪਏ ਦੀ ਪੇਸ਼ਕਸ਼’

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ...

PM ਮੋਦੀ ਨੇ ਫਰੀਦਾਬਾਦ ‘ਚ ਏਸ਼ੀਆ ਦੇ ਸਭ ਤੋਂ ਵੱਡੇ ਨਿੱਜੀ ਹਸਪਤਾਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਮਲਟੀ-ਸਪੈਸ਼ਲਿਟੀ...

BJP ਵੱਲੋਂ ਦਿੱਤੇ ਆਫ਼ਰ ‘ਤੇ ਬੋਲੇ ਸਿਸੋਦੀਆ, “ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ, ਜਾਨ ਦੇ ਦਿਆਂਗੇ ਪਰ ਗੱਦਾਰੀ ਨਹੀਂ ਕਰਾਂਗੇ”

ਦਿੱਲੀ ਸਰਕਾਰ ਵਿੱਚ ਡਿਪਟੀ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵਾਲੇ ਜਦੋਂ ਉਨ੍ਹਾਂ ਨੂੰ...

ਲਾਕਡਾਊਨ ‘ਚ ਆਪਣੇ ਖੇਤ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਘਰ ਭੇਜਣ ਵਾਲੇ ਕਿਸਾਨ ਪੱਪਨ ਸਿੰਘ ਨੇ ਕੀਤੀ ਖੁਦਕੁਸ਼ੀ

ਕੋਰੋਨਾ ਸੰਕਟ ਦੌਰਾਨ ਆਪਣੇ ਖੇਤ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਬਿਹਾਰ ਭੇਜਣ ਕਾਰਨ ਸੁਰਖੀਆਂ ਵਿੱਚ ਆਏ ਕਿਸਾਨ ਪੱਪਨ ਸਿੰਘ ਗਹਿਲੋਤ...

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 3.9 ਤੀਬਰਤਾ

ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.9 ਮਾਪੀ...

ਪਾਕਿਸਤਾਨ ‘ਚ ਗਲਤੀ ਨਾਲ ਡਿੱਗੀ ਸੀ ਬ੍ਰਹਮੋਸ ਮਿਜ਼ਾਈਲ, ਏਅਰਫੋਰਸ ਦੇ ਤਿੰਨ ਅਧਿਕਾਰੀ ਬਰਖ਼ਾਸਤ

9 ਮਾਰਚ 2022 ਨੂੰ ਬ੍ਰਹਮੋਸ ਮਿਜ਼ਾਈਲ ਘਟਨਾ ਲਈ ਮੁੱਖ ਤੌਰ ‘ਤੇ 3 ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ...

ਬੱਚਿਆਂ ‘ਚ ਫੈਲਣ ਵਾਲੇ ਟੋਮੈਟੋ ਫਲੂ ‘ਤੇ ਕੇਂਦਰ ਅਲਰਟ, ਵਧਦੇ ਕੇਸਾਂ ਦੇ ਮੱਦੇਨਜ਼ਰ ਗਾਈਡਲਾਈਨ ਜਾਰੀ

ਕੇਰਲ ਦੇ ਬਾਅਦ ਕਰਨਾਟਕ, ਤਮਿਲਨਾਡੂ ਤੇ ਉੜੀਸਾ ਵਿਚ ਵੀ ਟੋਮੈਟੋ ਫਲੂ ਦੇ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ 82 ਲੋਕ ਇਸ ਦੀ...

ਮਨੀਸ਼ ਸਿਸੋਦੀਆ ਖਿਲਾਫ ਮਨੀ ਲਾਂਡਰਿੰਗ ਕੇਸ ‘ਤੇ ਈਡੀ ਦਾ ਯੂ-ਟਰਨ, ਕਿਹਾ-‘ਨਹੀਂ ਕਰ ਰਹੇ ਜਾਂਚ’

ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ‘ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ ਇਨਫੋਰਸਮੈਂਟ...

ਅਡਾਨੀ ਗਰੁੱਪ NDTV ‘ਚ ਖਰੀਦਣ ਜਾ ਰਿਹਾ 29.18 ਫ਼ੀਸਦੀ ਹਿੱਸੇਦਾਰੀ, ਲਾਏਗਾ ਓਪਨ ਆਫਰ

ਅਡਾਨੀ ਗਰੁੱਪ ਦੀ ਮੀਡੀਆ ਕੰਪਨੀ ਨੇ ਐਲਾਨ ਕੀਤਾ ਕਿ ਊਹ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ ਯਾਨੀ ਐੱਨਡੀਟੀਵੀ ਵਿਚ 29.18 ਫੀਸਦੀ ਦੀ ਹਿੱਸੇਦਾਰੀ...

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਨਹੀਂ ਮਿਲੀ ਕੋਰਟ ਤੋਂ ਰਾਹਤ, 27 ਅਗਸਤ ਤੱਕ ਰਹਿਣਗੇ ਜੇਲ੍ਹ ‘ਚ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਕੋਰਟ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ। ਉਹ 27 ਅਗਸਤ ਤੱਕ ਜੇਲ੍ਹ ਵਿਚ ਹੀ ਰਹਿਣਗੇ। ਦੂਜੇ ਪਾਸੇ...

AAP ਦਾ ਦਾਅਵਾ, ਕਿਹਾ ਸਾਡੇ ਵਿਧਾਇਕਾਂ ਨੂੰ BJP ਵਲੋਂ 5-5 ਕਰੋੜ ਦੀ ਕੀਤੀ ਜਾ ਰਹੀ ਪੇਸ਼ਕਸ਼

Delhi Excise Policy news ਨਵੀਂ ਸ਼ਰਾਬ ਨੀਤੀ ਵਿਰੁੱਧ ਦਿੱਲੀ ਦੇ ਉਪ ਰਾਜਪਾਲ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਸ਼ ਅਤੇ ਉਸ ਤੋਂ ਬਾਅਦ ਉਪ ਮੁੱਖ ਮੰਤਰੀ...

PAK ਦੀ ਵੱਡੀ ਸਾਜ਼ਿਸ਼, ਸਰਹੱਦ ਤੋਂ ਮਿਲੇ AK ਰਾਈਫਲਾਂ ਸਣੇ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ ਬਾਰੂਦ

ਭਾਰਤ-ਪਾਕਿ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਯਾਤਰਾ ਤੋਂ ਇਕ ਦਿਨ ਪਹਿਲਾਂ ਸੀਮਾ...

ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਕਰਨ ‘ਤੇ BJP ਵਿਧਾਇਕ Raja Singh ਗ੍ਰਿਫਤਾਰ

ਹੈਦਰਾਬਾਦ ਵਿੱਚ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਇੱਕ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ...

ਚੀਨ ਬਣਾ ਰਿਹਾ ਦੁਨੀਆ ਦਾ ਸਭ ਤੋਂ ਵੱਡਾ ‘ਟੈਲੀਸਕੋਪ ਦਾ ਛੱਲਾ’, 313 ਐਂਟੀਨਾ ਕਰਨਗੇ ਸੂਰਜ ਦਾ ਸਾਹਮਣਾ

ਚੀਨ ਸੂਰਜ ਦਾ ਅਧਿਐਨ ਕਰਨ ਲਈ ਦੁਨੀਆ ਦੀ ਸਭ ਤੋਂ ਵੱਡੀ ਟੈਲੀਸਕੋਪ ਦੀ ਰਿੰਗ ਬਣਾ ਰਿਹਾ ਹੈ। ਪੂਰੀ ਦੁਨੀਆ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ...

CM ਯੋਗੀ ਦਾ ਸਿਰ ਕਲਮ ਕਰਨ ‘ਤੇ 2 ਕਰੋੜ ਦਾ ਇਨਾਮ, ਪੁਲਿਸ ਦਾ ਫਰਜ਼ੀ ਫੇਸਬੁੱਕ ਪੇਜ ਬਣਾ ਕੇ ਦਿੱਤੀ ਧਮਕੀ

ਪੁਲਿਸ ਦਾ ਫਰਜ਼ੀ ਫੇਸਬੁੱਕ ਪੇਜ ਬਣਾ ਕੇ ਸੀਐੱਮ ਯੋਗੀ ਆਦਿਤਿਆਨਾਥ ਦਾ ਸਿਰ ਕਲਮ ਕਰਨ ‘ਤੇ 2 ਕਰੋੜ ਰੁਪਏ ਇਨਾਮ ਦੇਣ ਦੀ ਪੋਸਟ ਕੀਤੀ ਗਈ।...

ਮਨੀਸ਼ ਸਿਸੋਦੀਆ ਦਾ ਦਾਅਵਾ, ਕਿਹਾ- ਮੈਨੂੰ ਮੁੱਖ ਮੰਤਰੀ ਬਣਨ ਦਾ ਦਿੱਤਾ ਗਿਆ ਆਫਰ

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਅਜਿਹਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੇ ਸਿਆਸੀ ਗਲਿਆਰੇ...

ਦਰਦਨਾਕ ਹਾਦਸਾ: ਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ, 4 ਵਿਦਿਆਰਥੀਆਂ ਦੀ ਮੌਤ

ਉਜੈਨ ਨੇੜੇ ਨਾਗਦਾ ਵਿੱਚ ਦਿਨ ਚੜ੍ਹਦਿਆਂ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਇੱਕ ਟਰੱਕ ਨਾਲ ਟਕਰਾ...

BJP ਨੇ ਦਿੱਤਾ ਆਫ਼ਰ – ‘AAP ਤੋੜ ਕੇ ਭਾਜਪਾ ‘ਚ ਆ ਜਾਓ, ਬੰਦ ਕਰਵਾ ਦਿਆਂਗੇ CBI-ED ਕੇਸ’: ਮਨੀਸ਼ ਸਿਸੋਦੀਆ

ਦਿੱਲੀ ਸਰਕਾਰ ਵਿੱਚ ਡਿਪਟੀ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤੀ ਜਨਤਾ...

ਮੁੜ ਅੰਦੋਲਨ ਦੀ ਰਾਹ ‘ਤੇ ਕਿਸਾਨ ! SKM ਦੀ ਅਗਵਾਈ ‘ਚ ਅੱਜ ਜੰਤਰ-ਮੰਤਰ ‘ਤੇ ਕਰਨਗੇ ਮਹਾਪੰਚਾਇਤ

ਸੰਯੁਕਤ ਕਿਸਾਨ ਮੋਰਚਾ ਵੱਲੋਂ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਿਸਾਨ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਮਹਾਪੰਚਾਇਤ ਵਿੱਚ...

ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਭਗੌੜਾ ਹਿਸਟਰੀ ਸ਼ੀਟਰ ਵਸੀਮ ਉਰਫ ਲੰਬੂ ਕੀਤਾ ਗ੍ਰਿਫਤਾਰ

ਭਗੌੜਾ ਹਿਸਟਰੀ ਸ਼ੀਟਰ ਵਸੀਮ ਉਰਫ ਲੰਬੂ, ਚੋਰੀ ਕਰਨ ਵਾਲੇ ਗਿਰੋਹ ਦਾ ਕਿੰਗਪਿਨ, ਦਿੱਲੀ ਵਿੱਚ 125 ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਸਪੈਸ਼ਲ...

ਮਨੀਸ਼ ਸਿਸੋਦੀਆ ਖਿਲਾਫ CBI ਨੇ ਜਾਰੀ ਕੀਤਾ ਲੁਕਆਊਟ ਨੋਟਿਸ, ਦੇਸ਼ ਛੱਡਣ ‘ਤੇ ਲਗਾਈ ਰੋਕ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 13 ਦੋਸ਼ੀਆਂ ਖਿਲਾਫ ਸੀਬੀਆਈ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ...

ਯੂਪੀ ਤੋਂ ਬਾਅਦ ਪੰਜਾਬ ‘ਚ ਮੁਖਤਾਰ ਅੰਸਾਰੀ ਦੀ ਜਾਇਦਾਦਾਂ ਦਾ ਰਿਕਾਰਡ ਖੰਗਾਲਣ ਦੀ ਤਿਆਰੀ ‘ਚ ED

ਪੰਜਾਬ ਵਿਚ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਈਡੀ ਪੰਜਾਬ ਵਿਚ ਮੁਖਤਾਰ ਦੀਆਂ...

ਮਨੀਸ਼ ਸਿਸੋਦੀਆ ਨੇ CBI ਛਾਪੇ ਨੂੰ ਦੱਸਿਆ ਸਾਜ਼ਿਸ਼, ਬੋਲੇ-‘2-4 ਦਿਨ ਵਿਚ ਮੈਨੂੰ ਗ੍ਰਿਫਤਾਰ ਕਰ ਲੈਣਗੇ’

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀਬੀਆਈ ਦੀ ਛਾਪੇਮਾਰੀ ਦੇ ਇਕ ਦਿਨ ਬਾਅਦ ਦਿੱਲੀ ਦੇ ਉਪ ਮੁੱਖ...

ਦਿੱਲੀ ਐਕਸਾਈਜ਼ ਘੁਟਾਲੇ ‘ਚ 3 ਆਬਕਾਰੀ ਅਧਿਕਾਰੀ, 9 ਕਾਰੋਬਾਰੀ ਤੇ 2 ਕੰਪਨੀਆਂ ਦੇ ਨਾਂ ਆਏ ਸਾਹਮਣੇ

ਦਿੱਲੀ ਦੇ ਐਕਸਾਈਜ਼ ਘੁਟਾਲੇ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 7 ਸੂਬਿਆਂ ‘ਚ 21 ਥਾਵਾਂ ‘ਤੇ ਚੱਲ ਰਹੀ ਸੀਬੀਆਈ ਦੀ...

ਵਾਇਨਾਡ ‘ਚ ਰਾਹੁਲ ਗਾਂਧੀ ਦੇ ਦਫਤਰ ‘ਚ ਕਾਂਗਰਸੀਆਂ ਨੇ ਹੀ ਕੀਤੀ ਸੀ ਤੋੜਫੋੜ, 4 ਵਰਕਰ ਗ੍ਰਿਫਤਾਰ

ਰਾਹੁਲ ਗਾਂਧੀ ਦੇ ਵਾਇਨਾਡ ਆਫਿਸ ਵਿਚ ਦੋ ਮਹੀਨੇ ਪਹਿਲਾਂ ਹੋਈ ਤੋੜਫੋੜ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸ ਦੇ 4 ਵਰਕਰਾਂ ਨੂੰ ਗ੍ਰਿਫਤਾਰ...

ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ‘ਚ ਹਾਦਸਾ, ਸਮਰੱਥਾ ਤੋਂ ਵੱਧ ਪਹੁੰਚੇ ਸ਼ਰਧਾਲੂ, ਦਮ ਘੁਟਣ ਨਾਲ 2 ਦੀ ਮੌਤ, 8 ਜ਼ਖਮੀ

ਜਨਮ ਅਸ਼ਟਮੀ ‘ਤੇ ਬਾਂਕੇ ਬਿਹਾਰੀ ਮੰਦਰ ਵਿਚ ਰਾਤ ਦੋ ਵਜੇ ਮੰਗਲਾ ਆਰਤੀ ਦੌਰਾਨ ਦਮ ਘੁਟਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ। 6 ਸ਼ਰਧਾਲੂਆਂ ਦੀ...

1998 ਤੋਂ ਭਾਰਤ ਦੀ ਜਾਸੂਸੀ ਕਰ ਰਿਹਾ ਪਾਕਿਸਤਾਨੀ ਹਿੰਦੂ, 24 ਸਾਲਾਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪਿਛਲੇ 24 ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਹਿੰਦੂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ...

BJP ਨੇਤਾ CT ਰਵੀ ਨੇ ਕਾਂਗਰਸ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼, ਦੇਖੋ ਕੀ ਕਿਹਾ

ਭਾਜਪਾ ਇੰਚਾਰਜ ਸੀਟੀ ਰਵੀ ਨੇ ਕਾਂਗਰਸ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕਾਂ...

ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।...

ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਸ ਦੇ ਬਾਅਦ ਭਾਰਤੀ ਮੂਲ ਦੀ ਇਸ ਤੀਜੀ ਮਹਿਲਾ ਨੂੰ ਸਪੇਸ ਭੇਜੇਗਾ NASA

ਭਾਰਤੀ ਮੂਲ ਦੀ ਅਥਿਰਾ ਪ੍ਰੀਥਾ ਰਾਨੀ ਨੂੰ ਨਾਸਾ 2022 ਐਸਟ੍ਰੋਨਾਟ ਟ੍ਰੇਨਿੰਗ ਪ੍ਰੋਗਰਾਮ ਲਈ ਚੁਣਿਆ ਗਿਆ ਹੈ। 24 ਸਾਲ ਦੀ ਅਥਿਰਾ ਮੂਲ ਤੌਰ ਤੋਂ...

ਮਨੀਸ਼ ਸਿਸੋਦੀਆ ਦੇ ਘਰ CBI ਦਾ ਛਾਪਾ, ਕੇਜਰੀਵਾਲ ਬੋਲੇ-‘ਚੰਗਾ ਕੰਮ ਕਰਨ ਵਾਲਿਆਂ ਨੂੰ ਰੋਕਿਆ ਗਿਆ’

ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦਾ ਛਾਪਾ ਪਿਆ ਹੈ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।...

ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਗਲਤ ਜਾਣਕਾਰੀ ਫੈਲਾਉਣ ਲਈ 8 Youtube ਚੈਨਲਾਂ ਨੂੰ ਕੀਤਾ ਬਲਾਕ

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਭਾਰਤੀ ਅਤੇ ਪਾਕਿਸਤਾਨੀ ਯੂ-ਟਿਊਬ ਨਿਊਜ਼ ਚੈਨਲਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ।...

RTO ਅਧਿਕਾਰੀ ਦੇ ਘਰ EOW ਨੇ ਮਾਰਿਆ ਛਾਪਾ, ਆਮਦਨ ਤੋਂ 650 ਗੁਣਾ ਜ਼ਿਆਦਾ ਨਿਕਲੀ ਜਾਇਦਾਦ

ਨੇਤਾਵਾਂ ਤੇ ਟ੍ਰਾਂਸਪੋਰਟ ਵਿਭਾਗ ਦੇ ਚਹੇਤੇ ਜਬਲਪੁਰ ਦੇ RTO ਸੰਤੋਸ਼ ਪਾਲ ਦੇ ਘਰ ਸਣੇ ਸਾਰੇ ਠਿਕਾਣਿਆਂ ‘ਤੇ EOW ਨੇ ਬੁੱਧਵਾਰ ਦੇਰ ਰਾਤ ਛਾਪਾ...

ਹਿਮਾਚਲ ‘ਚ AAP ਦੀ ਪਹਿਲੀ ਗਾਰੰਟੀ- ‘ਜੇ ਸਾਡੀ ਸਰਕਾਰ ਬਣੀ ਤਾਂ ਹਰ ਬੱਚੇ ਨੂੰ ਮਿਲੇਗੀ ਮੁਫਤ ਸਿੱਖਿਆ ‘

ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਹਿਮਾਚਲ ਵਿੱਚ ਪੈਰ ਜਮਾਉਣ ਲਈ ਐਲਾਨਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...

92 ਦੇਸ਼ਾਂ ‘ਚ ਫੈਲਿਆ ਮੰਕੀਪੌਕਸ, WHO ਬੋਲਿਆ-‘ਤੇਜ਼ੀ ਨਾਲ ਵਧ ਰਹੇ ਕੇਸ, ਵੈਕਸੀਨ ਮੰਗ ਰਹੇ ਦੇਸ਼’

ਕੋਰੋਨਾ ਦੇ ਬਾਅਦ ਹੁਣ ਮੰਕੀਪੌਕਸ ਦੀ ਦਹਿਸ਼ਤ ਲੋਕਾਂ ਨੂੰ ਡਰਾਉਣ ਲੱਗੀ ਹੈ। ਮੰਕੀਪੌਕਸ ਵਾਇਰਸ ਹੁਣ ਦੁਨੀਆ ਦੇ 92 ਦੇਸ਼ਾਂ ਤੱਕ ਫੈਲ ਚੁੱਕਿਆ...

IAS ਅਧਿਕਾਰੀ ਸੁਨੀਲ ਗੁਪਤਾ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਕੱਤਰ ਕੀਤਾ ਗਿਆ ਨਿਯੁਕਤ

ਨਵੀਂ ਦਿੱਲੀ : ਸੀਨੀਅਰ ਆਈਏਐਸ ਅਧਿਕਾਰੀ ਸੁਨੀਲ ਕੁਮਾਰ ਗੁਪਤਾ ਨੂੰ ਕਰਮਚਾਰੀ ਮੰਤਰਾਲੇ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਉਪ...

ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਟਰੱਕ ਤੋਂ 900 ਗ੍ਰਾਮ ਆਰਡੀਐਕਸ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਫਗਾਨਿਸਤਾਨ ਤੋਂ...

ਕੇਂਦਰ ਨੇ ਉਦਯੋਗਪਤੀ ਗੌਤਮ ਅਡਾਨੀ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ

ਕੇਂਦਰ ਸਰਕਾਰ ਨੇ ਉਦਯੋਗਪਤੀ ਤੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਸੀਆਰਪੀਐੱਫ ਕਮਾਂਡੋ ਦੇ ਘੇਰੇ ਵਾਲੀ ‘ਜ਼ੈੱਡ’ ਸੁਰੱਖਿਆ...

ਅਰਵਿੰਦ ਕੇਜਰੀਵਾਲ ਨੇ ‘ਮੇਕ ਇੰਡੀਆ ਨੰਬਰ 1’ ਮਿਸ਼ਨ ਦੀ ਕੀਤੀ ਸ਼ੁਰੂਆਤ, ਕਿਹਾ-‘130 ਕਰੋੜ ਲੋਕਾਂ ਨੂੰ ਨਾਲ ਜੋੜਾਂਗੇ’

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਮੇਕ ਇੰਡੀਆ ਨੰਬਰ 1’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ।...

BJP ਸੰਸਦੀ ਬੋਰਡ ਤੋਂ ਹਟਾਏ ਗਏ ਗਡਕਰੀ ਤੇ ਚੌਹਾਨ, ਇੱਕ ਵੀ CM ਨਹੀਂ, ਚੋਣ ਕਮੇਟੀ ਵੀ ਬਣੀ ਨਵੀਂ

ਭਾਜਪਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਛੱਡ ਕੇ ਆਪਣੇ ਸੰਸਦੀ ਬੋਰਡ...

ਭਾਰਤੀ ਰੇਲਵੇ ਨੇ ਬਣਾਇਆ ਨਵਾਂ ਰਿਕਾਰਡ, 6 ਇੰਜਣਾਂ ਤੇ 295 ਲੋਡੇਡ ਬੋਗੀਆਂ ਨਾਲ ਚਲਾਈ ਸਭ ਤੋਂ ਲੰਬੀ ਮਾਲਗੱਡੀ

ਭਾਰਤੀ ਰੇਲਵੇ ਦੇ ਦੱਖਣ ਪੂਰਬੀ ਮੱਧ ਰੇਲਵੇ (SECR) ਨੇ ਆਜ਼ਾਦੀ ਦਿਵਸ ਦੇ ਮੌਕੇ ‘ਤੇ 295 ਲੋਡੇਡ ਡੱਬਿਆਂ ਵਾਲੀ ਮਾਲਗੱਡੀ ਚਲਾ ਕੇ ਰਿਕਾਰਡ ਬਣਾ...

ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ, ਅੱਜ ਤੋਂ ਹੋਰ ਮਹਿੰਗਾ ਹੋਇਆ Amul ਤੇ Mother Dairy ਦਾ ਦੁੱਧ

ਥੋਕ ਮਹਿੰਗਾਈ ਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਵਿੱਚ ਬੇਸ਼ੱਕ ਹੀ ਨਰਮੀ ਆਉਣ ਲੱਗ ਗਈ ਹੋਵੇ, ਪਰ ਆਮ ਲੋਕਾਂ ਨੂੰ ਫਿਲਹਾਲ ਰਾਹਤ ਮਿਲਣ ਦੇ...

Carousel Posts