Tag: , , , , , , , ,

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਮਠਿਆਈ ਦੇਣ ਬਹਾਨੇ ਘਰ ਵੜੇ ਗੁਆਂਢੀ ਨੇ ਬੱਚੇ ਸਾਹਮਣੇ ਵੱਢੀ ਉਸ ਦੀ ਮਾਂ

ਅੰਮ੍ਰਿਤਸਰ ‘ਚ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮਠਿਆਈ ਦੇਣ ਦੇ ਬਹਾਨੇ ਘਰ ‘ਚ ਦਾਖਲ ਹੋਏ ਗੁਆਂਢੀ ਨੇ ਪੰਜ ਸਾਲਾਂ ਬੱਚੇ ਦੇ ਸਾਹਮਣੇ...

‘BJP ਤੋਂ ਪੈਸੇ ਲਓ ਤੇ ਕੰਮ ‘ਆਪ’ ਲਈ ਕਰੋ’, ਗੁਜਰਾਤ ‘ਚ ਵਰਕਰਾਂ ਨੂੰ ਬੋਲੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ‘ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਗੁਜਰਾਤ ‘ਚ ਭਾਜਪਾ ਵਰਕਰਾਂ ਨੂੰ...

5 ਸਤੰਬਰ ਨੂੰ ਸਨਮਾਨਤ ਕੀਤੇ ਜਾਣ ਵਾਲੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਲਿਸਟ ਜਾਰੀ

ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਰਾਜ ਪੁਰਸਕਾਰ 2022 ਸਮਾਰੋਹ ਹਰ ਸਾਲ ਵਾਂਗ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਸਮਾਰੋਹ ਲਈ ਨਾਮਜ਼ਦ...

CM ਮਾਨ ਦਾ ਵੱਡਾ ਐਲਾਨ, ਪਾਲਕੀ ਸਾਹਿਬ ਵਾਲੀਆਂ ਗੱਡੀਆਂ ਦੇ ਸਾਰੇ ਟੈਕਸ ਮਾਫ਼

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਉਨ੍ਹਾਂ ਸਾਰੀਆਂ ਗੱਡੀਆਂ ਦਾ ਟੈਕਸ ਮਾਫ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ...

ਜ਼ੈੱਡ ਬਲੈਕ ਗੱਡੀ ‘ਚ ਆਈ ਔਰਤ ਦਾ ਸੜਕ ‘ਤੇ ਹਾਈਵੋਲਟੇਜ ਡਰਾਮਾ, ਸੱਦਣੀ ਪਈ ਲੇਡੀ ਪੁਲਿਸ

ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿਚ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਇਕ ਜ਼ੈੱਡ ਬਲੈਕ ਗੱਡੀ ਵਿੱਚ ਆਈ ਇੱਕ ਔਰਤ ਨੂੰ ਰੋਕ ਕੇ ਉਸ ਦੀ ਗੱਡੀ...

PM ਮੋਦੀ ਨੂੰ ਲੈ ਕੇ MP ਮਾਨ ਦਾ ਵੱਡਾ, ਬੋਲੇ- ‘ਪ੍ਰਧਾਨ ਮੰਤਰੀ ਹਿੰਦੁਵਾਦੀ ਏਜੰਡੇ ‘ਤੇ ਚੱਲ ਰਹੇ ਨੇ’

ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਦੇ...

ਰੋਪੜ : ਰੋਕਣ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ੍ਹਣ ‘ਤੇ ਭੜਕੀਆਂ ਔਰਤਾਂ, ਭੰਨ ਕੇ ਪਰਾਂ ਸੁੱਟਿਆ ਖੋਖਾ

ਰੋਪੜ ‘ਚ ਸ਼ਰਾਬ ਦੇ ਠੇਕੇ ਖਿਲਾਫ ਔਰਤਾਂ ਦਾ ਗੁੱਸਾ ਫੁੱਟਿਆ। ਠੇਕਾ ਖੋਲ੍ਹਣ ਲਈ ਹੁਣੇ ਹੀ ਇਥੇ ਇੱਕ ਖੋਖਾ ਲਾਇਆ ਗਿਆ ਸੀ, ਭੜਕੀਆਂ ਔਰਤਾਂ...

ਬੱਚਿਆਂ ਨੂੰ ਹੋ ਗਈ ਹੈ Seasonal Allergy ਤਾਂ Parents ਅਪਣਾਓ ਇਹ ਘਰੇਲੂ ਨੁਸਖ਼ੇ

Kids Seasonal Allergy tips: ਬੱਚਿਆਂ ‘ਚ ਐਲਰਜੀ ਕਈ ਤਰੀਕਿਆਂ ਨਾਲ ਹੋ ਸਕਦੀ ਹੈ। ਉਦਾਹਰਨ ਲਈ ਮੌਸਮੀ ਐਲਰਜੀ (ਸਰਦੀ, ਖੰਘ ਅਤੇ ਜ਼ੁਕਾਮ), ਫ਼ੂਡ ਐਲਰਜੀ, ਸਕਿਨ...

ਨਹੀਂ ਪਵੇਗੀ Artificial Colours ਦੀ ਜ਼ਰੂਰਤ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਸਫ਼ੇਦ ਵਾਲਾਂ ਤੋਂ ਛੁਟਕਾਰਾ

grey hair mehndi tips: ਅੱਜ ਕੱਲ੍ਹ ਦੇ ਖ਼ਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਔਰਤਾਂ ਦੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਰਹੇ ਹਨ।...

Pre Bridal Health: ਵਿਆਹ ਤੋਂ ਪਹਿਲਾਂ ਧਿਆਨ ‘ਚ ਰੱਖੋ ਇਹ ਟਿਪਸ, ਨਹੀਂ ਵਧੇਗਾ ਵਜ਼ਨ

Pre Bridal Health tips: ਵਿਆਹ ਦਾ ਸਮਾਂ ਕੁੜੀਆਂ ਲਈ ਤਣਾਅ ਨਾਲ ਭਰਪੂਰ ਹੁੰਦਾ ਹੈ। ਇਸ ਦੌਰਾਨ ਕੁੜੀਆਂ ਕੰਮ ‘ਚ ਰੁੱਝ ਜਾਂਦੀਆਂ ਹਨ। ਜਿਸ ਕਾਰਨ ਉਹ ਆਪਣੀ...

4 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਤੈਅ, PAK ਨੇ 155 ਦੌੜਾਂ ‘ਤੇ ਹਰਾਇਆ ਹਾਂਗਕਾਂਗ

ਏਸ਼ੀਆ ਕੱਪ ‘ਚ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਖੇਡੇ ਗਏ ਗਰੁੱਪ ਮੈਚ ‘ਚ ਪਾਕਿਸਤਾਨ ਦੀ ਟੀਮ ਨੇ 155 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ...

ਚਰਚ ਬੇਅਦਬੀ, 21 ਲੋਕ ਲਏ ਗਏ ਹਿਰਾਸਤ ‘ਚ, ਸਕੈੱਚ ਬਣਵਾਏ, ਵੜਿੰਗ ਕਾਂਗਰਸੀਆਂ ਸਣੇ ਪਹੁੰਚੇ ਤਰਨਤਾਰਨ

ਵੀਰਵਾਰ ਨੂੰ ਤਰਨਤਾਰਨ ਦੇ ਪਿੰਡ ਠੱਕਰਪੁਰਾ ਦੇ ਕੈਥੋਲਿਕ ਚਰਚ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਨੇ 21 ਲੋਕਾਂ ਨੂੰ ਹਿਰਾਸਤ...

ਨਸ਼ੇ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉਠੀ ਛੋਟੇ ਦੀ ਵੀ ਅਰਥੀ, ਉਜੜਿਆ ਪਰਿਵਾਰ

ਪੰਜਾਬ ਵਿੱਚ ਨਸ਼ਾ ਸਰਾਪ ਬਣਿਆ ਹੋਇਆ ਹੈ। ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ...

ਰਾਜਪੁਰਾ : 12ਵੀਂ ਕਲਾਸ ਦੇ ਬੱਚੇ ਦੀ ਸ਼ਰਾਰਤ ਨਾਲ 4 ਵਿਦਿਆਰਥੀ ਹੋਏ ਬੇਹੋਸ਼, ਪਹੁੰਚੇ ਹਸਪਤਾਲ

ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੋ.ਐਡ. ਸਕੂਲ ਐਨ.ਟੀ.ਸੀ. ਨੰਬਰ-1 ਵਿੱਚ ਸ਼ਰਾਰਤੀ ਬੱਚੇ ਵੱਲੋਂ ਕੀਤੀ ਗਈ ਸ਼ਰਾਰਤ ਨੇ ਸਾਰਿਆਂ ਨੂੰ...

CM ਮਾਨ ਪਰਿਵਾਰ ਸਣੇ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬੀਆਂ ਦੀ ਚੜਦੀ ਕਲਾ ਦੀ ਕੀਤੀ ਅਰਦਾਸ

ਮੁੱਖ ਮਤੰਰੀ ਭਗਵੰਤ ਮਾਨ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ...

ਵੱਡੀ ਸਫਲਤਾ, 55 ਪਿਸਤੌਲਾਂ ਸਣੇ ਪੰਜਾਬ ‘ਚ ਹਥਿਆਰ ਸਪਲਾਈ ਕਰਨ ਵਾਲੇ 2 ਤਸਕਰ MP ਤੋਂ ਕਾਬੂ

ਖੁਫੀਆ ਏਜੰਸੀ ਨੇ ਵੱਡੀ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ (MP) ਦੇ ਦੋ ਅਸਲਾ ਸਪਲਾਇਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰ-ਰਾਜੀ ਗੈਰ-ਕਾਨੂੰਨੀ...

ਹਿਮਾਚਲ ‘ਚ ਫੇਰ ਆਫ਼ਤ! ਹੁਣ ਕਾਂਗੜਾ ‘ਚ ਫਟਿਆ ਬੱਦਲ, ਬਣੇ ਹੜ ਵਰਗੇ ਹਾਲਾਤ

ਹਿਮਾਚਲ ਵਿੱਚ ਆਫਤ ਅਜੇ ਖ਼ਤਮ ਨਹੀਂ ਹੋਈ। ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲੇ ਦੇ ਖਾਨਿਆਰਾ ਇੰਦਰਨਾਗ ‘ਚ ਬੱਦਲ ਫਟਣ ਤੋਂ ਬਾਅਦ ਹੜ੍ਹ ਵਰਗੇ...

ਮੂਸੇਵਾਲਾ ਦੇ ਪਿਤਾ ਦਾ ਗੈਂਗਸਟਰਾਂ ਨੂੰ ਕਰਾਰਾ ਜਵਾਬ, ‘ਗਆਉਣ ਲਈ ਮੇਰੇ ਕੋਲ ਹੁਣ ਕੁਝ ਨਹੀਂ, ਚੁੱਪ ਨਹੀਂ ਬੈਠਾਂਗਾ’

ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਉਸਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ...

ਟੀਮ ਇੰਡੀਆ ਨੂੰ ਵੱਡਾ ਝਟਕਾ, ਏਸ਼ੀਆ ਕੱਪ ਤੋਂ ਬਾਹਰ ਹੋਏ ਰਵਿੰਦਰ ਜਡੇਜਾ

ਏਸ਼ੀਆ ਕੱਪ 2022 ਵਿੱਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ, ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਏਸ਼ੀਆ ਕੱਪ ਤੋਂ ਬਾਹਰ ਹੋ ਗਏ...

ਗਣੇਸ਼ ਉਤਸਵ ‘ਤੇ ਲੱਗੇ ਮੇਲੇ ‘ਚ ਹਾਦਸਾ, ਝੂਲੇ ‘ਚ ਕਰੰਟ ਆਉਣ ਨਾਲ 12 ਸਾਲਾਂ ਬੱਚੇ ਦੀ ਮੌਤ, ਦੂਜਾ ਗੰਭੀਰ

ਗਣੇਸ਼ ਉਤਸਵ ਨੂੰ ਲੈ ਕੇ ਲੱਗੇ ਮੇਲੇ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਝੂਲਾ ਲੈ ਰਹੇ ਦੋ ਬੱਚੇ ਕਰੰਟ ਦੀ ਲਪੇਟ ਵਿੱਚ ਆ ਗਏ, ਜਿਸ ‘ਚ 12...

ਤਰਨਤਾਰਨ ‘ਚ ਚਰਚ ਭੰਨਤੋੜ ਦਾ ਮਾਮਲਾ, SIT ਕਰੇਗੀ ਜਾਂਚ, DGP ਨੇ ਜਲਦ ਮੰਗੀ ਰਿਪੋਰਟ

ਤਰਨਤਾਰਨ ‘ਚ ਚਰਚ ਦੀ ਭੰਨਤੋੜ ਅਤੇ ਪਾਦਰੀ ਦੀ ਕਾਰ ਨੂੰ ਸਾੜਨ ਦੀ ਘਟਨਾ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ। ਡੀਜੀਪੀ ਗੌਰਵ ਯਾਦਵ ਅਤੇ...

ਪ੍ਰੈਗਨੈਂਸੀ ‘ਚ ਗੈਸ ਤੋਂ ਹੋ ਪ੍ਰੇਸ਼ਾਨ ਤਾਂ ਡਾਇਟ ‘ਚ ਕਰੋ ਇਹ ਸ਼ਾਮਿਲ, ਪੇਟ ਨੂੰ ਮਿਲੇਗਾ ਆਰਾਮ

Pregnancy stomach gas problems: ਮਾਂ ਬਣਨਾ ਔਰਤਾਂ ਲਈ ਸਭ ਤੋਂ ਸੁਖਦ ਅਹਿਸਾਸ ਹੁੰਦਾ ਹੈ ਪਰ ਇਸ ਖੁਸ਼ੀ ਦੇ ਨਾਲ-ਨਾਲ ਦੁੱਖ ਵੀ ਹੈ। ਪ੍ਰੈਗਨੈਂਸੀ ਦੌਰਾਨ ਔਰਤਾਂ...

ਬੱਚਿਆਂ ਦੀ ਯਾਦਦਾਸ਼ਤ ਹੋ ਗਈ ਹੈ ਕਮਜ਼ੋਰ ਤਾਂ Parents ਇਨ੍ਹਾਂ ਟ੍ਰਿਕਸ ਨਾ ਕਰੋ Boost

Kids memory boost tips: ਬੱਚਿਆਂ ਦੀ ਯਾਦਦਾਸ਼ਤ ਵੱਡਿਆਂ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਕੇ, ਪੜ੍ਹ ਕੇ ਅਤੇ ਸੁਣ ਕੇ...

ਥਾਇਰਾਇਡ ਦੇ ਮਰੀਜ਼ਾਂ ਦਾ ਅਜਿਹਾ ਹੋਣਾ ਚਾਹੀਦਾ Diet Plan, ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ

thyroid diet plan tips: ਅੱਜਕਲ ਖਰਾਬ ਲਾਈਫਸਟਾਈਲ ਕਾਰਨ ਸ਼ੂਗਰ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਕਿਤੇ ਨਾ ਕਿਤੇ ਗਲਤ ਭੋਜਨ...

ਫਿਰੋਜ਼ਪੁਰ : ਵਿਆਹ ਦੇ ਮੰਡਪ ਤੋਂ ਸਿੱਧੇ ਜੇਲ੍ਹ ਪਹੁੰਚ ਗਈ ਲਾੜੀ, ਪੰਡਿਤ ਜੀ ਨੇ ਖੋਲ੍ਹ ‘ਤੀ ਕੁੜੀ ਦੀ ਪੋਲ

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੈਂਟ ਇਲਾਕੇ ‘ਚ ਪੁਲਿਸ ਨੇ ਵਿਆਹ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ।...

ਚੀਨੀ ਪੁਲਾੜ ਯਾਤਰੀਆਂ ਨੇ ਪੁਲਾੜ ‘ਚ ਉਗਾਇਆ ਝੋਨਾ, ਰਿਸਰਚ ਲਈ ਲਿਆਇਆ ਜਾਏਗਾ ਧਰਤੀ ‘ਤੇ

ਪੁਲਾੜ ਅਤੇ ਹੋਰ ਗ੍ਰਹਿਆਂ ‘ਤੇ ਜੀਵਨ ਦੀ ਭਾਲ ਕਰਨ ਵਾਲੇ ਵਿਗਿਆਨੀ ਉਥੇ ਕਈ ਪ੍ਰਯੋਗ ਕਰ ਰਹੇ ਹਨ। ਚੀਨੀ ਪੁਲਾੜ ਯਾਤਰੀਆਂ ਨੂੰ ਇਸ ਦਿਸ਼ਾ...

‘ਗਣਪਤੀ ਬੱਪਾ’ ਦਾ ਵੀ ਬਣਿਆ ਆਧਾਰ ਕਾਰਡ! ਸਕੈਨ ਕਰਦੇ ਹੁੰਦੇ ਦਰਸ਼ਨ, ਉੱਤੇ ਜਨਮ ਤਰੀਕ ਤੇ ਪਤਾ ਵੀ

ਗਣੇਸ਼ ਚਤੁਰਥੀ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਮੰਦਰਾਂ ਅਤੇ ਪੰਡਾਲਾਂ ਵਿੱਚ...

9 ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ PM ਮੋਦੀ ਨੂੰ ਚੌਥੀ ਚਿੱਠੀ, ਚੁੱਪ ਵੱਟੀ ਬੈਠੀ ਸਰਕਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ...

ਪੰਜਾਬ ‘ਚ ਖੇਤੀ ਸੰਦਾਂ ‘ਤੇ ਲੇਜ਼ਰ ਨਾਲ ਲਿਖਿਆ ਜਾਏਗਾ ਨੰਬਰ, ਕਾਲਾਬਾਜ਼ਾਰੀ ਰੋਕਣ ਲਈ ਚੁੱਕਿਆ ਕਦਮ

ਪੰਜਾਬ ਵਿੱਚ ਹੁਣ ਸਬਸਿਡੀ ਵਾਲੇ ਖੇਤੀ ਸੰਦਾਂ ਉਪਰ ਲੇਜ਼ਰ ਨਾਲ ਨੰਬਰ ਲਿਖਿਆ ਜਾਵੇਗਾ। ਮਾਨ ਸਰਕਾਰ ਨੇ ਸਬਸਿਡੀ ਦੇ ਨਾਮ ‘ਤੇ ਹੋ ਰਹੀ...

9 ਹੋਰ ਵਿਭਾਗਾਂ ‘ਚ ਲਾਏ ਗਏ ਚੇਅਰਮੈਨ, CM ਮਾਨ ਨੇ ਦਿੱਤੀ ਵਧਾਈ, ਰਾਘਵ ਚੱਢਾ ਨੇ ਵੀ ਕੀਤਾ ਟਵੀਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ 9 ਹੋਰ ਵਿਭਾਗਾਂ ਵਿੱਚ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਸੀ.ਐੱਮ. ਮਾਨ...

ਕੈਨੇਡਾ ‘ਚ ਟਰੱਕ ਨੂੰ ਅੱਗ ਲੱਗਣ ਨਾਲ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਕੱਲਾ-ਕੱਲਾ ਪੁੱਤ

ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੋਂ ਦੇ ਇੱਕ ਨੌਜਵਾਨ ਸ਼ੁਭਦੀਪ ਦੀ ਕੈਨੇਡਾ ਵਿੱਚ ਸੜਕ ਹਾਦਸੇ...

ਮੂਸੇਵਾਲਾ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਲਾਰੇਂਸ ਦਾ ਭਰਾ ਅਨਮੋਲ ਵੀ ਕੀਨੀਆ ‘ਚ ਗ੍ਰਿਫ਼ਤਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਵੀ ਕੀਨੀਆ ਵਿੱਚ ਹਿਰਾਸਤ ‘ਚ ਲਿਆ ਜਾ ਚੁੱਕਾ ਹੈ।...

ਪੰਜਾਬ ‘ਚ ਹੁਣ WhatsApp ‘ਤੇ ਮਿਲਣਗੇ ਸਰਕਾਰੀ ਸਰਟੀਫਿਕੇਟ, ਸੇਵਾ ਕੇਂਦਰਾਂ ‘ਚ ਜਾਣ ਦਾ ਝੰਜਟ ਖ਼ਤਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਇੱਕ ਹੋਰ...

ਸ਼ੇਖਾਵਤ ਦੇ BBMB ਵਾਲੇ ਬਿਆਨ ‘ਤੇ ਬੋਲੇ ਮਜੀਠੀਆ, ‘ਭੂੰਡਾਂ ਦਾ ਖੱਖਰ ਛੇੜਨ ਵਾਲੀ ਗੱਲ ਕਰ ਰਹੇ ਨੇ’

ਗੁਰਦਾਸਪੁਰ : ਬੀਬੀਐੱਮਬੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ...

‘ਜਨਤਾ ਦਾ ਪੈਸਾ MLA ਖਰੀਦਣ ‘ਤੇ ਖਰਚ ਹੁੰਦੈ, ਏਦਾਂ ਹੋਵੇਗਾ ਦੇਸ਼ ਦਾ ਵਿਕਾਸ?’- ਕੇਜਰੀਵਾਲ ਦਾ BJP ‘ਤੇ ਹਮਲਾ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਘਰ ਰੇਡ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਬੀਜੇਪੀ ਵਿਚਾਲੇ ਘਮਾਸਾਨ ਵਧਦਾ ਜਾ ਰਿਹਾ ਹੈ। ਮੁੱਖ...

ਆਮਿਰ ਖਾਨ ਨੇ ਮੰਗੀ ਮੁਆਫ਼ੀ, ਕਿਹਾ- ‘ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ, ਮੈਨੂੰ ਮਾਫ਼ ਕਰ ਦਿਓ’

ਆਮਿਰ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿਸ ਫਿਲਮ ਨੂੰ ਲੈ ਕੇ ਕਲਾਕਾਰ ਕਾਫੀ ਉਤਸ਼ਾਹਿਤ ਸਨ, ਉਹ ਫਿਲਮ ਪਰਦੇ...

‘ਲਾਰੈਂਸ ਨੂੰ ਹੋਰ ਕਿੰਨੇ ਦਿਨ ਪੁਲਿਸ ਕਸਟੱਡੀ ‘ਚ ਰਖੋਗੇ?’, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਦੇ ਪਿਤਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੰਜਾਬ...

ਵਿਜੀਲੈਂਸ ਨੇ ਰੰਗੇ ਰਿਸ਼ਵਤ ਲੈਂਦਾ ਹੱਥੀਂ ਫੜਿਆ ਪਟਵਾਰੀ, ਨਕਸ਼ਾ ਪਾਸ ਕਰਵਾਉਣ ਲਈ ਮੰਗੇ ਸੀ 30 ਹਜ਼ਾਰ

ਵਕਫ਼ ਬੋਰਡ ਦੇ ਰੈਂਟ ਕੁਲੈਕਟਰ ਪਟਵਾਰੀ ਨੂੰ ਵਿਜੀਲੈਂਸ ਨੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ...

NIA ਨੇ ਅੱਤਵਾਦੀ ਦਾਊਦ ਇਬਰਾਹਿਮ ‘ਤੇ ਰੱਖਿਆ 25 ਲੱਖ ਦਾ ਇਨਾਮ, ਜਾਰੀ ਕੀਤੀ ਨਵੀਂ ਤਸਵੀਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦੇ ਇਨਾਮ ਦਾ ਐਲਾਨ...

ਮਾਨ ਸਰਕਾਰ ਦਾ ਫੈਸਲਾ, ਪੰਜਾਬ ‘ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਅਪਗ੍ਰੇਡ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਗਰਮੀਆਂ ਵਿੱਚ ਵੀ ਪੰਜਾਬ ਵਿੱਚ ਬਿਜਲੀ ਦੀ ਸਭ ਤੋਂ...

ਦਿੱਲੀ ਪੁਲਿਸ ਨੇ ਗੋਲਡੀ ਬਰਾੜ, ਲਾਰੇਂਸ ਬਿਸ਼ਨੋਈ ਸਮੇਤ ਕਈ ਗੈਂਗਸਟਰਾਂ ਖਿਲਾਫ UAPA ਤਹਿਤ ਦਰਜ ਕੀਤੀ FIR

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ UAPA ਤਹਿਤ ਐਫਆਈਆਰ ਦਰਜ ਕੀਤੀ...

1 ਚੱਮਚ ਸ਼ਹਿਦ ਦੂਰ ਕਰੇਗਾ ਸਕਿਨ ਦੀਆਂ ਕਈ ਸਮੱਸਿਆਵਾਂ, ਇਨ੍ਹਾਂ ਚੀਜ਼ਾਂ ਨਾਲ ਕਰੋ Use

honey skin beauty tips: ਸਕਿਨ ‘ਤੇ ਇਕ ਦਾਗ ਸਾਰੀ ਸੁੰਦਰਤਾ ਨੂੰ ਖਰਾਬ ਕਰ ਦਿੰਦਾ ਹੈ। ਔਰਤਾਂ ਵੀ ਆਪਣੀ ਸਕਿਨ ਨੂੰ ਸੁੰਦਰ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ...

Women Health: ਔਰਤਾਂ ਨੂੰ ਹੈਲਥੀ ਰੱਖਦੇ ਹਨ ਇਹ SuperFoods, ਡਾਇਟ ‘ਚ ਜ਼ਰੂਰ ਕਰੋ ਸ਼ਾਮਿਲ

Women Health SuperFoods: ਔਰਤਾਂ ਨੂੰ ਹਰ ਮਹੀਨੇ ਕਈ ਪੀਰੀਅਡਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ‘ਚ...

ਕਿਚਨ ‘ਚ ਰੱਖੀ ਇਹ ਇੱਕ ਚੀਜ਼ ਦੂਰ ਕਰੇਗੀ ਕਈ ਸਮੱਸਿਆਵਾਂ, ਜਾਣੋ ਇਸ ਨੂੰ ਖਾਣ ਦੇ ਫ਼ਾਇਦੇ

chironji health benefits: ਰਸੋਈ ‘ਚ ਪਾਏ ਜਾਣ ਵਾਲੇ ਭਾਰਤੀ ਮਸਾਲੇ ਸਵਾਦ ਲਈ ਤਾਂ ਕੰਮ ਕਰਦੇ ਹਨ ਪਰ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹ...

ਪੰਜਾਬ ‘ਚ ਚਰਚ ਢਾਹੁਣ ਦੇ ਵਿਰੋਧ ‘ਚ ਅੱਜ ਚੰਡੀਗੜ੍ਹ ‘ਚ ਈਸਾਈ ਕਰਨਗੇ ਰੋਸ ਪ੍ਰਦਰਸ਼ਨ

ਪੰਜਾਬ ਦੇ ਤਰਨਤਾਰਨ ਕਸਬੇ ਵਿੱਚ ਚਰਚ ਵਿੱਚ ਭੰਨਤੋੜ ਕਰਨ ਦੀ ਘਟਨਾ ਖ਼ਿਲਾਫ਼ ਅੱਜ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸਾਈ...

ਪੰਜਾਬ ‘ਚ ਡੀਜੀਪੀ ਦੀ ਕੁਰਸੀ ਲਈ ‘ਜੰਗ’: DGP ਵੀ.ਕੇ. ਭਾਵਰਾ ਕਰ ਰਹੇ ਵਾਪਸੀ, ਸਰਕਾਰ ਨੇ ਭੇਜਿਆ ਨੋਟਿਸ

ਪੰਜਾਬ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੇ ਅਹੁਦੇ ਲਈ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਡੀਜੀਪੀ ਨਿਯੁਕਤ ਵੀਕੇ ਭਾਵਰਾ ਦੀਆਂ...

ਲੱਕੜ ਦੇ ਖਿਡੌਣਿਆਂ ਨਾਲ ਜੰਗ ਜਿੱਤੇਗਾ ਯੂਕਰੇਨ! ਇੰਝ ਰੂਸ ਨੂੰ ਬਣਾ ਰਿਹਾ ਮੂਰਖ

ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਨੂੰ 200 ਦਿਨ ਹੋਣ ਵਾਲੇ ਹਨ। ਇਸ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਤਾਕਤਵਰ ਤਾਕਤਾਂ ਵਿੱਚੋਂ ਇੱਕ ਰੂਸ...

ਅਫਗਾਨਿਸਤਾਨ ‘ਚ ਤਾਲਿਬਾਨ ਦਾ ਜਸ਼ਨ, ਐਲਾਨਿਆ ਨੈਸ਼ਨਲ ਹਾਲੀਡੇ, ਸੱਤਾ ‘ਚ ਆਇਆਂ ਹੋਇਆ ਸਾਲ

ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਤਾਲਿਬਾਨ ਨੇ ਦੇਸ਼ ਵਿੱਚ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ...

ਸਮਰਾਲਾ : ਪਰਿਵਾਰ ‘ਤੇ ਲੱਗੇ ਘਪਲੇ ਦੇ ਦੋਸ਼ਾਂ ਤੋਂ ਦੁਖੀ ਬਜ਼ੁਰਗ ਨੇ ਖੂਹ ‘ਤੇ ਜਾ ਲਿਆ ਫਾਹਾ

ਸਮਰਾਲਾ ਦੇ ਨੇੜਲੇ ਪਿੰਡ ਭਰਥਲਾ ਤੋਂ ਅੱਜ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਪਿੰਡ ਦੇ 65 ਸਾਲਾਂ ਇਕ ਬਜ਼ੁਰਗ ਨੇ ਪਿੰਡ ਦੇ ਖੂਹ ‘ਚ ਰੱਸੇ...

ਮਹਿਲਾ ਸਰਪੰਚ ਦੇ ਪਤੀ ਨੇ ਕੰਮਕਾਜ ਸੰਭਾਲਿਆ ਤਾਂ ਕੀਤਾ ਜਾਵੇਗਾ ਸਸਪੈਂਡ- ਮਾਨ ਸਰਕਾਰ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿੱਚ ਮਹਿਲਾ ਸਰਪੰਚਾਂ ਦੇ ਨੁਮਾਇੰਦੇ ਵਜੋਂ ਕੰਮ ਕਰਨ ਵਾਲੇ ਉਨ੍ਹਾਂ ਦੇ...

ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ, ਭੇਜੇ ਗਏ 14 ਦਿਨ ਦੀ ਨਿਆਇਕ ਹਿਰਾਸਤ ‘ਚ

ਅਨਾਜ ਭੰਡਾਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਅੱਜ ਚੌਥੀ...

ਸਰਵਾਈਕਲ ਕੈਂਸਰ ਖਿਲਾਫ਼ ਜੰਗ, ਦੇਸ਼ ਦੀ ਪਹਿਲੀ ਵੈਕਸੀਨ ਭਲਕੇ ਹੋਵੇਗੀ ਲਾਂਚ!

ਦੇਸ਼ ‘ਚ ਸਰਵਾਈਕਲ ਕੈਂਸਰ ਵਿਰੁੱਧ ਜੰਗ ਹੁਣ ਸੌਖੀ ਹੋ ਜਾਵੇਗੀ। ਭਾਰਤ ਸਰਵਾਈਕਲ ਕੈਂਸਰ ਨਾਲ ਲੜਨ ਲਈ ਪਹਿਲੀ ਸਵਦੇਸ਼ੀ ਵੈਕਸੀਨ ਮਿਲਣ ਜਾ...

ਭਗਵਾਨ ਯੀਸ਼ੂ ਤੇ ਮਾਂ ਮਰੀਅਮ ਦੀ ਮੂਰਤੀ ਦੀ ਬੇਅਦਬੀ, CM ਮਾਨ ਵੱਲੋਂ ਸਖਤ ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਚਰਚ ਦੀ ਕੀਤੀ ਗਈ ਭੰਨਤੋੜ ਵਾਲੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਇਸ ਦੀ ਜਾਂਚ ਅਤੇ...

ਪੰਜਾਬ ‘ਚ ਇੱਕ ਹੋਰ ਬੇਅਦਬੀ ਦੀ ਘਟਨਾ, ਫਗਵਾੜਾ ‘ਚ ਸ੍ਰੀ ਗੁਟਕਾ ਸਾਹਿਬ ਦੇ ਖਿਲਰੇ ਮਿਲੇ ਅੰਗ

ਪੰਜਾਬ ਵਿੱਚ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਫਗਵਾੜਾ ਦੇ ਥਾਣਾ ਸਿਟੀ ਤੋਂ ਸਿਰਫ...

ਬਾਬੇ ਨਾਨਕ ਦਾ ਵਿਆਹ ਪੁਰਬ, ਚੀਨ ਤੋਂ ਮੰਗਾਏ ਵੰਨ-ਸੁਵੰਨੇ ਫੁੱਲਾਂ ਨਾਲ ਸਜਾਇਆ ਗਿਆ ਗੁ. ਸ੍ਰੀ ਬੇਰ ਸਾਹਿਬ (ਤਸਵੀਰਾਂ)

ਧੰਨ-ਧੰਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 2 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਸੁਲਤਾਨਪੁਰ ਲੋਧੀ...

ਰਾਜਪਾਲ ਨੂੰ ਮਿਲੇ ਸੁਖਬੀਰ ਬਾਦਲ, ਪੰਜਾਬ ਐਕਸਾਈਜ਼ ਪਾਲਿਸੀ ਦੀ ਜਾਂਚ ED ਤੇ CBI ਤੋਂ ਕਰਵਾਉਣ ਦੀ ਮੰਗ

ਚੰਡੀਗੜ੍ਹ: ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਜ ਭਵਨ ਪਹੁੰਚਿਆ। ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ...

ਸੋਨਾਲੀ ਫੋਗਾਟ ਦੇ ਕਤਲ ਤੋਂ ਠੀਕ ਪਹਿਲਾਂ ਫਾਰਮ ਹਾਊਸ ਤੋਂ ਹਟਾਈ ਗਈ ਸੀ CCTV ਫੁਟੇਜ, ਸ਼ੱਕੀ ਹਿਰਾਸਤ ‘ਚ

ਬੀਜੇਪੀ ਨੇਤਾ ਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਕਤਲਕਾਂਡ ਵਿੱਚ ਪੁਲਿਸ ਲਗਾਤਾਰ ਸਬੂਤ ਜੁਟਾਉਣ ਵਿੱਚ ਲੱਗੀ ਹੈ। ਹੁਣ ਇਸ ਮਾਮਲੇ ਵਿੱਚ ਇਕ...

ਅੱਖਾਂ ਦੀ ਰੋਸ਼ਨੀ ਬਗੈਰ ਬਣਿਆ ਸਾਫਟਵੇਅਰ ਇੰਜੀਨੀਅਰ, Microsoft ਤੋਂ ਮਿਲਿਆ 47 ਲੱਖ ਜੌਬ ਪੈਕੇਜ ਦਾ ਆਫ਼ਰ

ਗਲੂਕੋਮਾ ਦੀ ਜਮਾਂਦਰੂ ਬੀਮਾਰੀ ਕਰਕੇ ਇੰਦੌਰ ਦੇ ਯਸ਼ ਸੋਨਕੀਆ ਦੀ ਅੱਖਾਂ ਦੀ ਰੋਸ਼ਨੀ ਅੱਠ ਸਾਲ ਦੀ ਉਮਰ ਵਿੱਚ ਪੂਰੀ ਤਰ੍ਹਾਂ ਚਲੀ ਗਈ ਸੀ, ਪਰ ਇਸ...

ਤਰਨਤਾਰਨ ਚਰਚ ‘ਚ ਭੰਨ-ਤੋੜ, ਭਗਵਾਨ ਯੀਸ਼ੂ ਦੀ ਮੂਰਤੀ ਤੋੜ ਸਿਰ ਲੈ ਗਏ ਨਾਲ, ਕਾਰ ਨੂੰ ਵੀ ਲਾਈ ਅੱਗ

ਤਰਨਤਾਰਨ ਸ਼ਹਿਰ ਵਿੱਚ ਇੱਕ ਚਰਚ ਵਿੱਚ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਾ ਹੈ। ਜਾਣਕਾਰੀ ਮੁਤਾਬਕ ਰਾਤ 12.30 ਵਜੇ ਚਾਰ ਦੋਸ਼ੀ ਚਰਚ ਵਿੱਚ...

ਚੀਨ ਸਰਹੱਦ ‘ਤੇ ਗਏ ਮਾਊਂਟ ਐਵਰੇਸਟ ਫਤਿਹ ਕਰਨ ਵਾਲਾ ਮਾਊਂਟੇਨੀਅਰ 7 ਦਿਨਾਂ ਤੋਂ ਲਾਪਤਾ

ਮਾਊਂਟ ਐਵਰੇਸਟ ਫਤਿਹ ਕਰਨ ਵਾਲੇ ਅਰੁਣਾਚਲ ਪ੍ਰਦੇਸ਼ ਦੇ ਪਹਿਲੇ ਮਾਊਂਟੇਨੀਅਰ ਤਾਪੀ ਮਰਾ ਕਥਿਤ ਤੌਰ ‘ਤੇ ਪਿਛਲੇ ਸੱਤ ਦਿਨਾਂ ਤੋਂ ਲਾਪਤਾ...

ਮਾਨ ਸਰਕਾਰ ਦੇ 2 ਮੰਤਰੀਆਂ ਸਣੇ ਸਪੀਕਰ ਕੁਲਤਾਰ ਸੰਧਵਾਂ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਤਰਨਤਾਰਨ ਦੀ ਅਦਾਲਤ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਦੋ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ ਤੇ ਲਾਲਜੀਤ ਸਿੰਘ...

ਬੇਦਾਗ ਅਤੇ ਸਾਫ਼-ਸੁਥਰੀ ਸਕਿਨ ਲਈ Working Women ਫੋਲੋ ਕਰੋ ਇਹ ਸਕਿਨ ਕੇਅਰ ਟਿਪਸ

Working Women Skin care: ਗਲੋਇੰਗ ਅਤੇ ਹੈਲਥੀ ਸਕਿਨ ਕੌਣ ਨਹੀਂ ਚਾਹੁੰਦਾ ਪਰ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਤੁਹਾਡੇ ‘ਤੇ ਨਿਰਭਰ...

ਇਹ 7 ਚੀਜ਼ਾਂ ਹੱਡੀਆਂ ‘ਚੋਂ ਖ਼ਤਮ ਕਰ ਦੇਣਗੀਆਂ ਕੈਲਸ਼ੀਅਮ, ਕਮਜ਼ੋਰ ਹੋ ਜਾਣਗੀਆਂ ਤੁਹਾਡੀਆਂ Bones

Weak bones food tips: ਸਰੀਰ ਨੂੰ ਮਜ਼ਬੂਤ ਰੱਖਣ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਅਤੇ...

ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ ਇਸ ਪੌਦੇ ਦੇ ਪੱਤੇ, ਜਾਣੋ ਇਸ ਦੇ ਫ਼ਾਇਦੇ

Diabetes control insulin plant: ਅੱਜ ਕੱਲ੍ਹ 10 ‘ਚੋਂ ਇੱਕ ਵਿਅਕਤੀ ਸ਼ੂਗਰ ਵਰਗੀ ਖ਼ਤਰਨਾਕ ਬਿਮਾਰੀ ਤੋਂ ਪੀੜਤ ਹੈ। ਇਹ ਬਿਮਾਰੀ ਸ਼ੂਗਰ ਲੈਵਲ ਨੂੰ ਵਧਾਉਂਦੀ...

ਅੰਮ੍ਰਿਤਸਰ ਦੇ ਡਬੁਰਜੀ ਕੋਲਡ ਸਟੋਰ ‘ਚ 3 ਦਿਨਾਂ ਤੋਂ ਲੱਗੀ ਅੱਗ ਨਹੀਂ ਬੁਝੀ: ਅਮੋਨੀਆ ਗੈਸ ਲੀਕ ਹੋਣ ਦਾ ਖ਼ਤਰਾ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਡਬੁਰਜੀ ਕੋਲਡ ਸਟੋਰ ਨੂੰ ਲੱਗੀ ਅੱਗ ਤੀਜੇ ਦਿਨ ਵੀ ਕਾਬੂ ਹੇਠ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ...

‘ਪਰਿਵਾਰ ਦੀਆਂ ਗੱਲਾਂ ਅੰਦਰ ਹੀ ਕਰੋ’- ਨਵਾਂ ਕਲੇਸ਼ ਪੈਂਦਾ ਵੇਖ ਹਰੀਸ਼ ਚੌਧਰੀ ਦੀ ਕਾਂਗਰਸੀਆਂ ਨੂੰ ਨਸੀਹਤ

ਪੰਜਾਬ ਕਾਂਗਰਸ ਪਹਿਲਾਂ ਹੀ ਅੰਦਰਖਾਤੇ ਪਏ ਕਲੇਸ਼ਾਂ ਦਾ ਨਤੀਜਾ ਪਹਿਲਾਂ ਹੀ ਭੁਗਤ ਚੁੱਕੀ ਹੈ ਤੇ ਹੁਣ ਹੋਰ ਕਿਸੇ ਤਰ੍ਹਾਂ ਦਾ ਕੋਈ ਨਵਾਂ ਕਲੇਸ਼...

ਪੰਜਾਬ ਆਬਕਾਰੀ ਨੀਤੀ ਦੀ ਉੱਚ ਪੱਧਰੀ ਜਾਂਚ ਨੂੰ ਲੈ ਕੇ ਭਲਕੇ ਗਵਰਨਰ ਨੂੰ ਮਿਲਣਗੇ ਸੁਖਬੀਰ ਬਾਦਲ

ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਇੱਕ ਵਫ਼ਦ ਭਲਕੇ 31 ਅਗਸਤ ਨੂੰ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ...

ਪੰਚਾਇਤ ਦਫ਼ਤਰ ‘ਤੇ ਮੰਤਰੀ ਧਾਲੀਵਾਲ ਦੀ ਰੇਡ, ਅਫਸਰ ਡਿਊਟੀ ਤੋਂ ਗਾਇਬ, ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ...

ਅੰਨਾ ਹਜ਼ਾਰੇ ਦੀ ਕੇਜਰੀਵਾਲ ਨੂੰ ਚਿੱਠੀ, ਕਿਹਾ-‘ਤੁਹਾਨੂੰ ਸੱਤਾ ਦਾ ਨਸ਼ਾ ਹੋ ਗਿਐ’, ਚੇਤੇ ਕਰਾਏ ਪੁਰਾਣੇ ਦਿਨ

ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਅੰਨਾ ਹਜ਼ਾਰੇ ਨੇ...

ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ

ਭਾਰਤੀ ਅਰਬਪਤੀ ਗੌਤਮ ਅਡਾਨੀ 137.4 ਅਰਬ ਡਾਲਰ (ਲਗਭਗ 11 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ।...

PM ਮੋਦੀ ਤੇ ਕੈਪਟਨ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ, ਇੱਕ ਹੋ ਸਕਦੀਆਂ ਨੇ ਦੋਵੇਂ ਪਾਰਟੀਆਂ!

ਇੱਕ ਪਾਸੇ ਪੰਜਾਬ ਬੀਜੇਪੀ ਵੀ ਜਥੇਬੰਦਕ ਤਬਦੀਲੀਆਂ ਦੀਆਂ ਗੱਲਾਂ ਹੋ ਰਹੀਆਂ ਹਨ। ਇਸੇ ਵਿਚਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਸੋਨਾਲੀ ਫੋਗਾਟ ਕੇਸ, ਹੋਟਲ ਦੇ ਸਟਾਫ ਤੋਂ ਮੰਗਾਈ ਗਈ ਸੀ ਡਰੱਗਸ, NCB ਦੀ ਪੁੱਛਗਿੱਛ ‘ਚ ਹੋਏ ਵੱਡੇ ਖੁਲਾਸੇ

ਬੀਜੇਪੀ ਨੇਤਾ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਏ ਹਨ।...

ਕੇਜਰੀਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ...

ਲੁਧਿਆਣਾ : 7 ਬੱਚਿਆਂ ਦੇ ਪਿਓ ਕਬਾੜੀਏ ਦਾ ਬੇਰਹਿਮੀ ਨਾਲ ਕਤਲ, ਮੂੰਹ ਬੰਨ੍ਹ ਕੇ ਇੱਟਾਂ ਨਾਲ ਕੁਚਲਿਆ

ਲੁਧਿਆਣਾ ਸ਼ਹਿਰ ‘ਚ ਅੱਜ ਸਵੇਰੇ ਇਕ ਵਿਅਕਤੀ ਦੇ ਕਮਰੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਵਿਅਕਤੀ ਦੇ...

ਸੋਨਾਲੀ ਫੋਗਾਟ ਦੀ ਧੀ ਨੂੰ ਵੀ ਜਾਨ ਦਾ ਖ਼ਤਰਾ! ਮਾਂ ਦੀ 110 ਕਰੋੜ ਜਾਇਦਾਦ ਦੀ ਇਕਲੌਤੀ ਵਾਰਿਸ

ਮਾਪਿਆਂ ਦਾ ਸਾਇਆ ਛੋਟੀ ਉਮਰ ਵਿੱਚ ਹੀ ਸਿਰ ਤੋਂ ਉੱਠ ਜਾਣ ਕਾਰਨ ਪਰਿਵਾਰਕ ਮੈਂਬਰਾਂ ਨੇ 15 ਸਾਲਾ ਇਕਲੌਤੀ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖਤਰਾ...

ਲੁਧਿਆਣਾ : ਸਕੂਲ ਨੇੜੇ ਠੇਕਾ ਖੁੱਲ੍ਹਣ ‘ਤੇ ਭੜਕੀਆਂ ਔਰਤਾਂ, ਪੁਲਿਸ ਸਾਹਮਣੇ ਬਾਹਰ ਸੁੱਟੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਲੋਕ ਸਖ਼ਤ ਵਿਰੋਧ ਕਰ ਰਹੇ ਹਨ। ਇਸ ਗੱਲ ਤੋਂ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਝਟਕਾ, ਨਹੀਂ ਰਿਲੀਜ਼ ਹੋਵੇਗਾ ਗੀਤ ‘ਜਾਂਦੀ ਵਾਰ’

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਮਾੜੀ ਖਬਰ ਹੈ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ ‘ਜਾਂਦੀ ਦੀ ਵਾਰ’...

ਟੈਕਸ ਚੋਰੀ ਕਰਨ ਵਾਲਿਓ ਸਾਵਧਾਨ! ਹੁਣ ਅੰਮ੍ਰਿਤਸਰ ਦੀ ਮਸ਼ਹੂਰ ਮਠਿਆਈਆਂ ਦੀ ਦੁਕਾਨ ‘ਤੇ ਪਿਆ ਛਾਪਾ

ਪੰਜਾਬ ਦਾ ਆਬਕਾਰੀ ਤੇ ਕਰ ਵਿਭਾਗ ਹੁਣ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਇਸੇ ਕਾਰਵਾਈ ਅਧੀਨ ਹੁਣ ਆਬਕਾਰੀ...

ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਗ੍ਰਿਫ਼ਤਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਰਡਰ ਦੇ ਮਾਸਟਰਮਾਈਂਡ ਤੇ ਲਾਰੈਂਸ ਦਾ ਭਾਣਜਾ ਸਚਿਨ...

ਦੀਵਾਲੀ ਤੱਕ 5ਜੀ ਸੇਵਾ ਸ਼ੁਰੂ ਕਰੇਗੀ ਰਿਲਾਇੰਸ; ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ 45ਵੀਂ ਸਾਲਾਨਾ ਆਮ ਮੀਟਿੰਗ (AGM) ਅੱਜ ਹੋ ਰਹੀ ਹੈ। ਮੀਟਿੰਗ ਵਿੱਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ...

ਬੱਦਲ-ਹਵਾ ਦੀ ਚਾਲ ਦਾ ਮਿਲੇਗਾ ਹੋਰ ਜਿਆਦਾ ਸਹੀ ਹਾਲ: ਪੰਜਾਬ ‘ਚ ਲਗਣਗੇ 8 Weather ਸਿਸਟਮ

ਮੌਸਮ ਵਿਭਾਗ ਦੀ ਭਵਿੱਖਬਾਣੀ ਦਾ ਸੋਸ਼ਲ ਮੀਡੀਆ ‘ਤੇ ਅਕਸਰ ਮਜ਼ਾਕ ਉਡਾਇਆ ਜਾਂਦਾ ਹੈ। ਕਾਰਨ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਭਾਰੀ ਬਰਸਾਤ...

ਤੇਜ਼ੀ ਨਾਲ ਵਧੇਗਾ ਬੱਚਿਆਂ ਦਾ ਕੱਦ, Parents ਜ਼ਰੂਰ ਪਾਓ ਇਹ 5 ਆਦਤਾਂ

Kids height health tips: ਬੱਚੇ ਕਈ ਵਾਰ ਕੱਦ ਤੋਂ ਛੋਟੇ ਰਹਿ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਕਈ ਦੋਸਤ ਵੀ ਉਨ੍ਹਾਂ ਨੂੰ ਛੇੜਦੇ ਹਨ। ਮਾਪੇ ਵੀ ਆਪਣੇ...

Weight Loss: ਆਂਡੇ ਨਾਲ ਖਾਓ ਇਹ 3 ਚੀਜ਼ਾਂ, ਤੇਜ਼ੀ ਨਾਲ ਘੱਟ ਹੋਵੇਗਾ ਵਜ਼ਨ

Weight Loss egg tips: ਮੋਟਾਪਾ ਵੀ ਇਨ੍ਹੀਂ ਦਿਨੀਂ ਵੱਡੀ ਸਮੱਸਿਆ ਬਣ ਗਿਆ ਹੈ। ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਭਾਰ ਵਧਣ ਨਾਲ ਸ਼ੂਗਰ, ਹਾਈ...

ਗੁੜ ‘ਚ ਲੁਕਿਆ ਹੈ ਸਿਹਤ ਦਾ ਰਾਜ, ਇਸ ਨੂੰ ਖਾਣ ਨਾਲ ਇੱਕ ਨਹੀਂ ਮਿਲਣਗੇ ਕਈ ਫ਼ਾਇਦੇ

jaggery health benefit tips: ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ, ਫਾਸਫੋਰਸ, ਆਇਰਨ ਸਰੀਰ ਨੂੰ ਕਈ ਬੀਮਾਰੀਆਂ...

ਘੁੰਮਣ ਲਈ ਕਰਦੇ ਸਨ ਬਾਈਕ ਚੋਰੀ, 3 ਗ੍ਰਿਫਤਾਰ, 8 ਮੋਟਰਸਾਈਕਲ ਬਰਾਮਦ

ਮਨੀਮਾਜਰਾ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਬਾਹਰ ਪਾਰਕ ਦੇ ਬਾਈਕ ਚੋਰੀ ਹੋ ਰਹੇ ਹਨ। ਇਸ ਸਬੰਧੀ ਥਾਣੇ ਵਿੱਚ...

ਲੁਧਿਆਣਾ ‘ਚ ਔਰਤ ਤੋਂ ਖੋਹਿਆ ਪਰਸ: ਹੱਥੋਪਾਈ ‘ਚ ਈ-ਰਿਕਸ਼ਾ ਤੋਂ ਡਿੱਗੀ

ਪੰਜਾਬ ਦੇ ਲੁਧਿਆਣਾ ‘ਚ ਦਿਨ ਦਿਹਾੜੇ ਈ-ਰਿਕਸ਼ਾ ‘ਤੇ ਜਾ ਰਹੀ ਔਰਤ ਦਾ ਪਰਸ ਬਾਈਕ ਸਵਾਰ ਨੇ ਖੋਹ ਲਿਆ ਅਤੇ ਔਰਤ ਈ-ਰਿਕਸ਼ਾ ਤੋਂ ਉਤਰ ਕੇ ਸੜਕ...

ਅੰਮ੍ਰਿਤਸਰ RDX-IED ਮਾਮਲੇ ‘ਚ ਪੁਲਿਸ ਨੇ 9 ਵਿੱਚੋਂ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਅੰਮ੍ਰਿਤਸਰ ਵਿੱਚ ਸੀਆਈਏ ਵਿੱਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ 9...

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਦੇ BMC ਚੌਕ ‘ਤੇ ਲਿਖੇ ਖਾਲਿਸਤਾਨੀ ਨਾਅਰੇ

ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨੀ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਮੁੱਖ...

ਮੂਸੇਵਾਲਾ ਦੇ ਪਿਤਾ ਨੂੰ ਆਇਆ ਗੁੱਸਾ: ਕਿਹਾ- ਲਾਰੈਂਸ 1 ਲੱਖ ਦੇ ਬੂਟ ਪਾ ਅਦਾਲਤ ‘ਚ ਆਇਆ, ਸਿੱਧੂ 100 ਰੁਪਏ ਦੀਆਂ ਚੱਪਲਾਂ ਪਾਉਂਦਾ ਸੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨਾਲ ਮਿਲ ਰਹੇ ਟ੍ਰੀਟਮੇਂਟ ‘ਤੇ ਇੱਕ ਵਾਰ...

ਜਨਵਰੀ ਤੋਂ ਹੁਣ ਤੱਕ ਸਾਈਬਰ ਧੋਖਾਧੜੀ ਦੀਆਂ 5283 ਸ਼ਿਕਾਇਤਾਂ

ਜੇਕਰ ਕਿਸੇ ਨਾਲ ਸਾਈਬਰ ਧੋਖਾਧੜੀ ਹੁੰਦੀ ਹੈ ਅਤੇ ਜੇਕਰ ਉਹ 112 ਜਾਂ 1930 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ ਤਾਂ ਪੈਸੇ ਦਾ...

ਮੋਦੀ ਸਰਕਾਰ ਨੇ ਆਟਾ, ਮੈਦਾ ਤੇ ਸੂਜੀ ਦੀ ਬਰਾਮਦ ‘ਤੇ ਲਾਈ ਰੋਕ, ਇਸ ਕਰਕੇ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਟਾ, ਮੈਦਾ ਅਤੇ ਸੂਜੀ ਦੇ ਬਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।...

ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ CM ਮਾਨ, ਅਲੌਕਿਕ ਨਜ਼ਾਰੇ ਦੇ ਕਰਨਗੇ ਦਰਸ਼ਨ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਸਮੂਹ ਸੰਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।...

ਬਾਜਵਾ ਬੋਲੇ- ‘ਕੈਪਟਨ ਤੇ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਲੁੱਟਿਆ, ਪਟਿਆਲਾ ਤੋਂ ਖੜ੍ਹਾ ਕਰਾਂਗੇ ਹੋਰ ਉਮੀਦਵਾਰ’

ਪਟਿਆਲਾ ਦੇ ਸਰਕਟ ਹਾਊਸ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ...

ਪੰਜਾਬ ‘ਚ ਝੋਨੇ ‘ਤੇ ਚੀਨੀ ਵਾਇਰਸ ਦਾ ਹਮਲਾ, ਕਈ ਜ਼ਿਲ੍ਹਿਆਂ ‘ਚ ਫਸਲ ਪ੍ਰਭਾਵਿਤ, ਛੋਟੇ ਰਹਿ ਗਏ ਪੌਦੇ

ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ‘ਸਾਉਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ’ (SRBSDV) ਨੂੰ ਪੰਜਾਬ ਦੇ ਕਈ...

ਫਿਲੀਪੀਨਜ਼ ‘ਚ ਜਹਾਜ਼ ਨੂੰ ਲੱਗੀ ਅੱਗ: ਜਾਨ ਬਚਾਉਣ ਲਈ ਯਾਤਰੀਆਂ ਨੇ ਸਮੁੰਦਰ ‘ਚ ਮਾਰੀ ਛਾਲ

ਦੱਖਣੀ ਮਨੀਲਾ ਵਿੱਚ ਇੱਕ ਬੰਦਰਗਾਹ ਵੱਲ ਜਾਂਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ...

ਜਲੰਧਰ ਦੇ ਟਰੈਵਲ ਏਜੰਟ ਦਾ ਕਾਰਨਾਮਾ, ਮਸਕਟ ‘ਚ ਵੇਚੀ 70 ਹਜ਼ਾਰ ‘ਚ ਲੜਕੀ

ਚੰਗੇ ਭਵਿੱਖ ਦੇ ਸੁਪਨੇ ਲੈਂਦੀ ਇਕ ਲੜਕੀ ਟਰੈਵਲ ਏਜੰਟ ਦੇ ਜਾਲ ਵਿਚ ਇਸ ਕਦਰ ਫਸ ਗਈ ਕਿ ਏਜੰਟ ਉਸ ਨੂੰ ਸਿੰਗਾਪੁਰ ਦੀ ਬਜਾਏ ਮਸਕਟ ਲੈ ਗਿਆ।...

CM ਮਾਨ ਤੇ ਕੇਜਰੀਵਾਲ ਦੇ 4 ਸਟਾਰ ਹੋਟਲ ‘ਚ ਰੁਕਣ ਦਾ ਬਿੱਲ ਪ੍ਰਸ਼ਾਸਨ ਨੂੰ ਭੇਜਣ ‘ਤੇ ਭਖ਼ੀ ਸਿਆਸਤ

4 ਸਟਾਰ ਹੋਟਲ ਦੇ 2.18 ਲੱਖ ਦੇ ਬਿੱਲ ਨੂੰ ਲੈ ਕੇ ਸਿਆਸਤ ਭਖ ਗਈ ਹੈ। ਜਲੰਧਰ ਦੇ ਇਸ ਹੋਟਲ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ...

ਵੜਿੰਗ ਦੇ ਜਵਾਬ ਮਗਰੋਂ ਖਹਿਰਾ ਨੇ ਫੇਰ ਦੇ ਛੱਡੀ ਨਸੀਹਤ, ਬੋਲੇ- ‘ਛੋਟੇ ਵਰਕਰ ਨੂੰ ਅਣਗੌਲਿਆਂ ਨਾ ਕਰੋ’

ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਫਿਰ ਤੋਂ ਨਸੀਹਤ ਦਿੱਤੀ ਹੈ। ਖਹਿਰਾ ਨੇ ਕਿਹਾ...

ਸੋਨਾਲੀ ਫੋਗਾਟ ‘ਮਰਡਰ ਮਿਸਟਰੀ’, CBI ਕਰੇਗੀ ਜਾਂਚ! ਹੁਣ ਤੱਕ 5 ਗ੍ਰਿਫ਼ਤਾਰੀਆਂ

ਬੀਜੇਪੀ ਨੇਤਾ ਅਤੇ ਸੋਸ਼ਲ ਮੀਡੀਆ ਫੇਮ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਕ ਤੋਂ ਬਾਅਦ ਇਕ...

ਪ੍ਰਕਾਸ਼ ਪੁਰਬ ‘ਤੇ 9 ਦੇਸ਼ਾਂ ਤੋਂ ਮੰਗਾਏ 115 ਕਿਸਮ ਦੇ ਫੁੱਲਾਂ ਨਾਲ ਮਹਿਕਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਤਸਵੀਰਾਂ)

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਸਮੂਹ ਸੰਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।...

Carousel Posts