Tag: , ,

ਵੱਡੀ ਖਬਰ : ਵਿੱਕੀ ਮਿਡੂਖੇੜਾ ਕਤਲ ਮਾਮਲੇ ‘ਚ ਗੋਲੀਆਂ ਚਲਾਉਣ ਵਾਲੇ 2 ਗੈਂਗਸਟਰਾਂ ਦੀ ਹੋਈ ਪਛਾਣ

ਮੋਹਾਲੀ: ਯੂਥ ਅਕਾਲੀ ਦਲ ਦੇ ਨੇਤਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਲੀ...

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਖਿਲਾਫ SAD ਨੇ ਖੋਲ੍ਹਿਆ ਮੋਰਚਾ, ਭੇਜੀ 24 ਪੇਜਾਂ ਦੀ ਸ਼ਿਕਾਇਤ

ਭਾਜਪਾ ਦੇ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ...

ਮਾਲੋਮਾਜਰਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾਵਾਂ ਨੇ ਭੈਣਾਂ ‘ਤੇ ਚਲਾਈਆਂ ਗੋਲੀਆਂ

ਪਟਿਆਲਾ : ਥਾਣਾ ਪਸਿਆਣਾ ਦੇ ਪਿੰਡ ਮਲੋਮਾਜਰਾ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਘਰ ਵਿੱਚ ਸੁੱਤੀਆਂ...

ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ, ਸ਼ਕਤੀ ਸਿੰਘ ਦੇ ਘਰ ਪਹੁੰਚੇ 3 ਅਣਪਛਾਤੇ ਲੋਕ

ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਜ਼ਿਲ੍ਹਾ ਪੁਲਿਸ ਲਈ ਚਿੰਤਾ ਦਾ ਕਾਰਨ ਬਣ ਗਈ ਹੈ। ਸ਼ਨੀਵਾਰ ਨੂੰ ਤਿੰਨ...

ਜਲੰਧਰ : ਖੇਤੀ ਕਾਨੂੰਨਾਂ ਦੇ ਵਿਰੋਧ ‘ਚ 27 ਸਤੰਬਰ ਨੂੰ ਕਿਸਾਨ PAP ਚੌਕ ‘ਤੇ ਦੇਣਗੇ ਧਰਨਾ, ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਕੀਤਾ ਜਾਵੇਗਾ ਜਾਮ

ਲੰਬੇ ਸਮੇਂ ਤੋਂ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ‘ਤੇ ਕਿਸਾਨ ਅੰਦੋਲਨ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਭਾਰਤ 27...

ਜਲੰਧਰ : ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਦੋ ਚੋਰਾਂ ਨੂੰ ਲੋਕਾਂ ਨੇ ਫੜ ਕੀਤਾ ਪੁਲਿਸ ਹਵਾਲੇ, ਤੇਜ਼ਧਾਰ ਹਥਿਆਰ ਬਰਾਮਦ

ਜਲੰਧਰ ਵਿੱਚ ਸ਼ੁੱਕਰਵਾਰ ਰਾਤ ਨੂੰ ਸਿਗਰਟਾਂ ਦੇ ਸ਼ੌਕੀਨ ਦੋ ਚੋਰ ਜੇਪੀ ਨਗਰ ਵਿੱਚ ਫੜੇ ਗਏ। ਮੁਲਜ਼ਮ ਉੱਥੇ ਪਾਨ-ਬੀੜੀ ਦੇ ਖੋਖੇ ਦਾ ਸ਼ਟਰ...

ਲੁਧਿਆਣਾ ‘ਚ ਗਣੇਸ਼ ਚਤੁਰਥੀ ਦੀ ਧੂਮ, 200 ਕਿਲੋ ਬੈਲਜ਼ੀਅਮ ਚਾਕਲੇਟ ਨਾਲ ਬਣੀ ਆਕਰਸ਼ਕ ਗਣਪਤੀ ਦੀ ਮੂਰਤੀ

ਲੁਧਿਆਣਾ : ਸਭ ਪਾਸੇ ਗਣੇਸ਼ ਚਤੁਰਥੀ ਦੀ ਧੂਮ ਹੈ। ਘਰਾਂ ਤੇ ਮੰਦਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਭਗਤ ਲੋਕ ਬਹੁਤ ਸ਼ਰਧਾ ਨਾਲ ਗਣਪਤੀ...

ਅੰਮ੍ਰਿਤਸਰ ‘ਚ ਅੱਜ ਸਵੇਰ ਤੋਂ ਪੈ ਰਿਹਾ ਭਾਰੀ ਮੀਂਹ, ਸੜਕਾਂ ਹੋਈਆਂ ਜਲ-ਥਲ, ਪ੍ਰੇਸ਼ਾਨੀ ਤੋਂ ਬਚਣ ਲਈ ਇਨ੍ਹਾਂ ਰਸਤਿਆਂ ‘ਤੇ ਜਾਣ ਤੋਂ ਕਰੋ ਪਰਹੇਜ਼

ਅੰਮ੍ਰਿਤਸਰ ਵਿੱਚ ਪਿਛਲੇ ਲਗਭਗ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਸ਼ਨੀਵਾਰ ਵੀ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਜਿਸ ਤੋਂ ਬਾਅਦ ਲਗਾਤਾਰ...

ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ‘ਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਲਿਆ ਇਹ ਫੈਸਲਾ

ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਉਣ ਵਾਲੇ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਵਿਰੁੱਧ ਸਖਤ ਰੁਖ ਅਪਣਾਇਆ...

ਡੇਂਗੂ ਦਾ ਕਹਿਰ : ਸੂਬੇ ‘ਚ 15 ਦਿਨਾਂ ‘ਚ ਮਿਲੇ 515 ਕੇਸ, ਸਿਹਤ ਵਿਭਾਗ ਨੇ ਹਸਪਤਾਲਾਂ ‘ਚ ਵਾਰਡ ਬਣਾਉਣ ਤੇ ਫੌਗਿੰਗ ਦਾ ਕੰਮ ਕੀਤਾ ਸ਼ੁਰੂ

ਕੋਰੋਨਾ ਤੋਂ ਬਾਅਦ ਹੁਣ ਸੂਬੇ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ...

ਪੰਜਾਬ ਦੀਆਂ ਜੇਲ੍ਹਾਂ ‘ਚੋਂ ਕੈਦੀ ਜੇਲ੍ਹ ਅੰਦਰ ਲੱਗੇ ਪੀ.ਸੀ.ਓ ਤੋਂ ਮੁੱਖ ਦਫ਼ਤਰ ‘ਤੇ ਵਿਸੇਸ਼ ਨੰਬਰ ਉੱਪਰ ਕਰ ਸਕਣਗੇ ਸ਼ਿਕਾਇਤ

ਰੂਪਨਗਰ: ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਦਿਆਂ ਸੂਬੇ ਦੀਆਂ ਜੇਲਾਂ ਅੰਦਰ ਮੁੱਖ ਦਫਥਰ ਦਾ ਇੱਕ ਵਿਸੇਸ਼ ਫੋਨ ਨੰਬਰ ਮੁਹੱਈਆ ਕਰਵਾਉਣ ਦਾ...

ਪਤਨੀ ਵੱਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਪਤੀ ਹੋ ਸਕਦਾ ਹੈ ਵੱਖ : ਹਾਈਕੋਰਟ

ਆਮ ਤੌਰ ‘ਤੇ ਸਾਨੂੰ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਪਤੀ ਪਤਨੀ ਨੂੰ ਤੰਗ ਕਰ ਰਿਹਾ ਹੈ, ਜਾਂ ਸਹੁਰੇ ਪਤਨੀ ਨੂੰ ਦਾਜ ਜਾਂ ਹੋਰ...

ਕਿਸਾਨ ਆਗੂਆਂ ਨਾਲ ਮੀਟਿੰਗ ‘ਚ ਸਿੱਧੂ ਦਾ ‘ਖਾਸਮਖਾਸ’- ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ- ‘…ਸਿੱਧੂ ਦੀ ਵੀ ਬਰਫੀ ਖਾਣ ਦੀ ਤਿਆਰੀ’

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਰਾਜਸੀ ਪਾਰਟੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਸਿਰਫ ਉਨ੍ਹਾਂ ਨੇਤਾਵਾਂ ਨੂੰ ਸ਼ਾਮਲ ਹੋਣ ਦੀ ਆਗਿਆ...

ਪੁਰੋਹਿਤ ਪੰਜਾਬ ਦੇ ਰੈਗੂਲਰ ਗਵਰਨਰ ਨਿਯੁਕਤ, ਪਰ ਚੰਡੀਗੜ੍ਹ ਪ੍ਰਸ਼ਾਸਕ ਨੂੰ ਲੈ ਕੇ ਦੁਚਿੱਤੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦਾ ਸਥਾਈ ਰਾਜਪਾਲ ਨਿਯੁਕਤ ਕੀਤਾ ਹੈ। ਹਾਲਾਂਕਿ,...

ਫਿਰੋਜ਼ਪੁਰ ‘ਚ 30 ਹਜ਼ਾਰ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਏਐਸਆਈ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।...

ਜਲੰਧਰ ਦੀ ਫ੍ਰੈਂਡਸ ਕਾਲੋਨੀ ‘ਚ ਸਾਬਕਾ ਟੀਚਰ ਤੇ ਪਤੀ ਦੀ ਖੁਦਕੁਸ਼ੀ ‘ਚ ਵਾਂਟੇਡ ਕਾਂਗਰਸੀ ਆਗੂ ਗ੍ਰਿਫਤਾਰ

ਜਲੰਧਰ : ਡੇਢ ਸਾਲ ਪਹਿਲਾਂ ਫਰੈਂਡਜ਼ ਕਾਲੋਨੀ ਵਿੱਚ ਕਾਲਜ ਅਧਿਆਪਕਾ ਅਸੀਮਾ ਰਾਣੀ ਅਤੇ ਉਸ ਦੇ ਪਤੀ ਵਿਕਾਸ ਰਾਣਾ ਦੀ ਖੁਦਕੁਸ਼ੀ ਦੇ ਮਾਮਲੇ...

ਫਿਰੋਜ਼ਪੁਰ : ਢਾਈ ਸਾਲਾਂ ਦੇ ਜਪਮੀਤ ਨੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ- ਇੰਡੀਆ ਬੁੱਕ ਆਫ ਰਿਕਾਰਡਸ ‘ਚ ਦਰਜ ਕਰਾਇਆ ਨਾਂ

ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਢਾਈ ਸਾਲਾਂ ਦੇ ਜਪਮੀਤ ਦਾ ਨਾਂ ਉਸ ਦੀ ਤੇਜ਼ ਯਾਦਸ਼ਕਤੀ ਲਈ ਇੰਡੀਆ ਬੁੱਕ ਆਫ ਰਿਕਾਰਡਸ...

ਸਿਆਸੀ ਪਾਰਟੀਆਂ ਨਾਲ ਮੀਟਿੰਗ ਨੂੰ ਕਿਸਾਨ ਜਥੇਬੰਦੀਆਂ ਨੇ ਦੱਸਿਆ ਸਾਰਥਕ, ਕਿਹਾ- ਪਾਰਟੀਆਂ SKM ਦੇ ਵਿਚਾਰਾਂ ਨਾਲ ਸਹਿਮਤ

ਅੱਜ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਈਆਂ ਹਨ, ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ...

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਖੁੱਲ੍ਹੀ ਕਿਸਮਤ- ਜਿੱਤਿਆ ਰੱਖੜੀ ਬੰਪਰ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ

ਚੰਡੀਗੜ੍ਹ : ਪੰਜਾਬ ਸਟੇਟ ਰਾਖੀ ਬੰਪਰ 2021 ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਦੇ ਏਐਸਆਈ ਦੀ ਕਿਸਮਤ ਖੁੱਲ੍ਹ ਗਈ, ਜਿਸ ਨੇ ਇਸ ਦਾ...

ਅਕਾਲੀ ਦਲ ਨੇ SKM ਨੂੰ ਦਿੱਤਾ ਭਰੋਸਾ- ਕਿਸਾਨ ਮੋਰਚੇ ਦੇ ਪ੍ਰੋਗਰਾਮ ਵਾਲੇ ਦਿਨ ਰੈਲੀ ਕਰਾਂਗੇ ਰੱਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ (ਐਸ ਕੇ ਐਮ) ਨੂੰ ਆਖਿਆ ਕਿ ਉਹ ਪੰਜਾਬ ਵਿਚ ਸਿਆਸੀ ਗਤੀਵਿਧੀਆਂ ’ਤੇ ਰੋਕ ਨਾ...

ਸਾਬਕਾ DGP ਸੈਣੀ ਨੂੰ ਮਿਲੀ ਵੱਡੀ ਰਾਹਤ- ਹਾਈਕੋਰਟ ਨੇ 2022 ਚੋਣਾਂ ਤੱਕ ਲਾਈ ਗ੍ਰਿਫਤਾਰੀ ‘ਤੇ ਰੋਕ

ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫਤਾਰੀ ‘ਤੇ ਪੰਜਾਬ ਵਿਧਾਨ ਸਭਾ...

ਸਰਕਾਰੀ ਬੱਸਾਂ ਦਾ ਚੱਕਾ ਜਾਮ : ਮੰਗਲਵਾਰ ਨੂੰ ਖੁਦ ਕੈਪਟਨ ਕਰਨਗੇ ਮੀਟਿੰਗ, ਠੇਕਾ ਮੁਲਾਜ਼ਮਾਂ ਨੇ ਦਿੱਤੀ ਹਾਈਵੇ ਜਾਮ ਕਰਨ ਦੀ ਚਿਤਾਵਨੀ

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਮੀਟਿੰਗ ਕਰਨਗੇ। ਮੁੱਖ ਮੰਤਰੀ ਨਿਵਾਸ ਦਾ...

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਭਰਿਆ ਮੀਂਹ ਦਾ ਪਾਣੀ, ਸੜਕਾਂ ‘ਤੇ ਨੰਗੇ ਪੈਰੀਂ ਉਤਰੇ ਪੁਲਿਸ ਕਮਿਸ਼ਨਰ

ਅੰਮ੍ਰਿਤਸਰ ਸ਼ਹਿਰ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੜਕਾਂ ਉੱਤੇ ਦੋ ਫੁੱਟ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਹਰਿਮੰਦਰ...

ਕੈਪਟਨ ਦਾ ਵੱਡਾ ਫੈਸਲਾ- ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ 30 ਸਤੰਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਅੱਜ ਕੋਵਿਡ ਸਮੀਖਿਆ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮੁੱਖ...

SKM ਦੀ ਸਿਆਸੀ ਪਾਰਟੀਆਂ ਨਾਲ ਮੀਟਿੰਗ- ਕਿਸਾਨਾਂ ਵੱਲੋਂ ਅਜੇ ਚੋਣ ਮੀਟਿੰਗਾਂ ਨਾ ਕਰਨ ਦੀ ਅਪੀਲ, ਪਾਰਟੀਆਂ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ ਵਿੱਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਅਤੇ ਸਿਆਸੀ ਪਾਰਟੀਆਂ ਦੀ ਚੱਲ ਰਹੀ ਮੀਟਿੰਗ ਦਾ ਤੀਜਾ ਪੜਾਅ ਸਮਾਪਤ ਹੋ ਗਿਆ। ਹੁਣ ਤੱਕ...

ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 15 ਸਤੰਬਰ ਤੋਂ ਬਾਅਦ ਲਾਜ਼ਮੀ ਛੁੱਟੀ ‘ਤੇ ਭੇਜਿਆ ਜਾਵੇਗਾ ਜੇਕਰ ਟੀਕੇ ਦੀ ਇੱਕ ਵੀ ਖੁਰਾਕ ਨਹੀਂ ਲਈ ਗਈ: ਮੁੱਖ ਮੰਤਰੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਕਰਮਚਾਰੀ ਮੈਡੀਕਲ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈਣ ਵਿੱਚ ਅਸਫਲ ਰਹਿਣ...

ਨਵਜੋਤ ਸਿੱਧੂ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਹੋਈ ਮੀਟਿੰਗ ਨੂੰ ਦੱਸਿਆ ਸਾਕਾਰਾਤਮਕ, ਅੱਗੇ ਦੀ ਰਣਨੀਤੀ ‘ਤੇ ਕੀਤੀ ਚਰਚਾ

ਚੰਡੀਗੜ੍ਹ : ਬੀਤੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋ ਪਾਸ...

ਰੋਡਵੇਜ਼ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਰੇੜਕਾ ਅਜੇ ਵੀ ਬਰਕਰਾਰ, CM ਦੇ ਸਿਸਵਾਂ ਫਾਰਮ ਦਾ ਅੱਜ ਕਰਨਗੇ ਘੇਰਾਓ

ਰੋਡਵੇਜ਼ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਸਹਿਮਤੀ ਨਹੀਂ ਬਣੀ ਹੈ। ਪੰਜਾਬ ਵਿਚ ਅੱਜ 5ਵੇਂ ਦਿਨ ਵੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪਨਬੱਸ,...

ਮੁੱਖ ਮੰਤਰੀ ਕੈਪਟਨ ਵੱਲੋਂ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਦੇ ਦੇਹਾਂਤ...

ਭਾਰਤੀ ਸਰਹੱਦ ‘ਚ ਫਿਰ ਤੋਂ ਦਿਖਿਆ ਡਰੋਨ, BSF ਜਵਾਨਾਂ ਨੇ ਫਾਇਰਿੰਗ ਤੋਂ ਬਾਅਦ 6 ਕਿਲੋ ਹੈਰੋਇਨ ਕੀਤੀ ਬਰਾਮਦ

ਸਰਾਏ: ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਿਛਲੇ...

ਕੈਪਟਨ ਦਾ ਸਿਆਸੀ ਧਮਾਕਾ, ਰਾਜਨੀਤਿਕ ਮਾਮਲਿਆਂ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਮਾਮਲਿਆਂ ਬਾਰੇ ਫੈਸਲਾ ਲੈਣ ਅਤੇ ਸਿਆਸੀ ਸਮੱਸਿਆਵਾਂ ਦੇ ਹੱਲ ਲਈ ਚਾਰ ਮੈਂਬਰੀ...

ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਲੱਗੀ ਸੀ ਧਾਰਾ 144, ਪੁਲਿਸ ਕਮਿਸ਼ਨਰ ਨੇ DCP ਨੂੰ ਹੁਕਮ ਵਾਪਸ ਲੈਣ ਲਈ ਕਿਹਾ

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਆਲੇ ਦੁਆਲੇ ਵਿਸ਼ੇਸ਼ ਹੁਕਮਾਂ ਦੇ ਨਾਲ ਧਾਰਾ 144 ਲਗਾਈ ਸੀ, ਜਿਸਦੇ ਲਿਖਤੀ ਆਦੇਸ਼ ਨੂੰ 24 ਘੰਟਿਆਂ ਬਾਅਦ...

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦਾ ਹੋਇਆ ਦੇਹਾਂਤ

ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਦੇਰ ਰਾਤ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਅੰਤਿਮ ਅਰਦਾਸ 10 ਸਤੰਬਰ...

ਜਲੰਧਰ : ਮਾਂ ਦੀ ਮੌਤ ਹੋਈ ਤਾਂ ਮਕਾਨ ਮਾਲਕ ਨੇ ਧੀ ਨੂੰ ਲਾਸ਼ ਘਰ ‘ਚ ਲਿਆਉਣ ਤੋਂ ਕੀਤਾ ਮਨ੍ਹਾ, ਪੁਲਿਸ ਨੇ ਦਿਖਾਈ ਸਖਤੀ ਤਾਂ ਦੱਸੀ ਇਹ ਵਜ੍ਹਾ

ਪੰਜਾਬ ਦੇ ਜਲੰਧਰ ਸ਼ਹਿਰ ਦੇ ਰਤਨ ਨਗਰ ਵਿੱਚ ਵੀਰਵਾਰ ਦੇਰ ਰਾਤ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ...

ਕੰਜ਼ਿਊਮਰ ਫੋਰਮ ਨੇ ਪਾਰਸਲ ਸਮੇਂ ‘ਤੇ ਨਾ ਪਹੁੰਚਾਉਣ ਕਾਰਨ ਕੋਰੀਅਰ ਕੰਪਨੀ ਨੂੰ ਲਗਾਇਆ 3 ਹਜ਼ਾਰ ਦਾ ਜੁਰਮਾਨਾ

ਜ਼ਿਲ੍ਹਾ ਖਪਤਕਾਰ ਫੋਰਮ ਨੇ ਨਿਰਧਾਰਤ ਦਿਨ ਦੇ ਅੰਦਰ ਪਾਰਸਲ ਨਾ ਪਹੁੰਚਣ ਨੂੰ ਸੇਵਾ ਵਿੱਚ ਕਮੀ ਮੰਨਿਆ ਅਤੇ ਕੋਰੀਅਰ ਕੰਪਨੀ ਨੂੰ ਕੋਰੀਅਰ...

ਜਲੰਧਰ ‘ਚ ਗਣੇਸ਼ ਮਹਾਉਤਸਵ ਦੌਰਾਨ ਘਰਾਂ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ, ਬੱਪਾ ਨੂੰ ਲੱਗੇਗਾ 52 ਕਿਲੋ ਲੱਡੂ ਦਾ ਭੋਗ, ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਜਲੰਧਰ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਹੁਣ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਵੀ ਅਲਰਟ ਹੋ ਗਈ ਹੈ। ਗਣਪਤੀ...

ਬਸਪਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੁਲਾਈ ਮੀਟਿੰਗ ‘ਚ ਹੋਵੇਗੀ ਸ਼ਾਮਿਲ : ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ/ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਬਹੁਜਨ ਸਮਾਜ...

ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਰਾਹਤ ਜਾਰੀ ਰਹੇਗੀ ਜਾਂ ਨਹੀਂ, HC ਅੱਜ ਕਰੇਗਾ ਫੈਸਲਾ

ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਪੀਲ ‘ਤੇ ਆਪਣਾ ਆਦੇਸ਼...

ਪੁਲਿਸ ਨੇ ਬਟਾਲਾ ਦੇ ਇੱਕ ਹੋਟਲ ‘ਚੋਂ ਨਜਾਇਜ਼ ਜਿਸਮਾਨੀ ਧੰਦਾ ਕਰ ਰਹੇ 10 ਲੜਕੀਆਂ ਤੇ 4 ਲੜਕਿਆ ਨੂੰ ਕੀਤਾ ਗ੍ਰਿਫ਼ਤਾਰ

ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਜਲੰਧਰ ਰੋਡ ‘ਤੇ ਮੌਜੂਦ ਇਕ ਹੋਟਲ ਵਿਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ...

ਵ੍ਹਾਈਟ ਡਿਸਚਾਰਜ ਦੀ ਸਮੱਸਿਆ ਲਈ ਅਪਣਾ ਕੇ ਵੇਖੋ ਇਹ ਦੇਸੀ ਨੁਸਖੇ, ਜੜ੍ਹੋਂ ਖਤਮ ਹੋਵੇਗੀ ਇਹ ਬੀਮਾਰੀ

ਵ੍ਹਾਈਟ ਡਿਸਚਾਰਜ ਜਾਂ ਲਿਕੋਰੀਆ ਮਹਾਮਾਰੀ ਜਾਂ ਗਰਭ ਅਵਸਥਾ ਵਿੱਚ ਹੋਣ ਵਾਲੀ ਬਹੁਤ ਹੀ ਆਮ ਸਮੱਸਿਆ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿੱਚ...

ਜਲੰਧਰ ‘ਚ ਦਰਦਨਾਕ ਹਾਦਸੇ ‘ਚ ਬਿਊਟੀਸ਼ੀਅਨ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਪਤੀ ਕੋਲ ਕੈਨੇਡਾ, ਭੁੱਬਾਂ ਮਾਰ ਰੋਈ ਮਾਂ

ਜਲੰਧਰ ਵਿੱਚ ਸਕੂਟੀ ਸਵਾਰ ਤੇਜਿੰਦਰ ਕੌਰ (27) ਨੂੰ ਵੀਰਵਾਰ ਸਵੇਰੇ 11 ਵਜੇ ਡੀਏਵੀ ਕਾਲਜ ਨੇੜੇ ਇੱਕ ਟਰੱਕ ਨੇ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ...

ਪਟਿਆਲਾ ‘ਚ ਵੱਡੀ ਕਾਰਵਾਈ : ਅਰਬਨ ਅਸਟੇਟ ‘ਚ ਮਸਾਜ ਸੈਂਟਰ ਕਰਵਾਏ ਬੰਦ, ਪੁਲਿਸ ‘ਤੇ ਲੱਗੇ ਸਨ ਦੋਸ਼

ਪਟਿਆਲਾ : ਪੁਲਿਸ ਸਟੇਸ਼ਨ ਅਰਬਨ ਅਸਟੇਟ ਨੇ ਮਸਾਜ ਸੈਂਟਰਾਂ ਨਾਲ ਮਿਲੀਭੁਗਤ ਦੇ ਚੱਲਦਿਆਂ ਕਾਰਵਾਈ ਨਾ ਕਰਨ ਦੇ ਦੋਸ਼ਾਂ ਤੋਂ ਬਾਅਦ ਇਲਾਕੇ ਦੇ...

CM ਨੇ ਫੌਜੀ ਸਿਖਲਾਈ ਲਈ ਸਥਾਈ ਸੀ-ਪਾਈਟ ਕੈਂਪ ਦਾ ਨੀਂਹ ਪੱਥਰ, ਸਰਕਾਰੀ ਭਰਤੀ ਦੇ ਇਮਤਿਹਾਨਾਂ ਲਈ ਮੁਫਤ ਆਨਲਾਈਨ ਕੋਚਿੰਗ ਦੀ ਸ਼ੁਰੂਆਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਨੌਜਵਾਨ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਦੇ ਹੋਏ...

ਜੇਲ੍ਹ ‘ਚ ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ- ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਾਈ ਇਹ ਗੁਹਾਰ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ...

ਕੈਪਟਨ ਨੇ ਖਿਡਾਰੀਆਂ ਲਈ ‘ਸ਼ੈਫ’ ਬਣ ਕੇ ਵਧਾਇਆ ਪਲੇਅਰਸ ਦਾ ਮਾਣ- ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਕੀਤਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪਿਕ ਖਿਡਾਰੀਆਂ ਨੂੰ ਬੀਤੀ ਰਾਤ ਦਿੱਤੇ ਡਿਨਰ ਲਈ ਮਨਪ੍ਰੀਤ ਸਿੰਘ ਨੇ ਧੰਨਵਾਦ...

PU ਵਿਦਿਆਰਥੀਆਂ ਲਈ ਚੰਗੀ ਖਬਰ : ਪੜਾਅਦਾਰ ਤਰੀਕੇ ਨਾਲ ਖੁੱਲ੍ਹਣ ਜਾ ਰਹੀ ਯੂਨੀਵਰਸਿਟੀ, ਇਨ੍ਹਾਂ ਸ਼ਰਤਾਂ ਨਾਲ ਮਿਲੇਗੀ Entry

ਪੰਜਾਬ ਯੂਨੀਵਰਸਿਟੀ ਨੂੰ ਮੈਨੇਜਮੈਂਟ ਨੇ ਵਿਦਿਆਰਥੀਆਂ ਲਈ ਪੜਾਅਦਾਰ ਤਰੀਕੇ ਨਾਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਆਪਣੇ ਪਹਿਲੇ ਕਦਮ ਵਿੱਚ...

ਬਸਪਾ ਦਾ ਭਾਜਪਾ ਤੇ ਕਾਂਗਰਸੀ ਆਗੂਆਂ ‘ਤੇ ਹਮਲਾ- ਬੰਦ ਕਰੋ ‘ਲਵ ਲੈਟਰ’ ਭੇਜਣ ਦੀ ਸਿਆਸਤ, ਕੈਪਟਨ ਦੇ ‘ਸ਼ੈਫ’ ਬਣਨ ‘ਤੇ ਵੀ ਕੀਤੀ ਟਿੱਚਰ

ਫਗਵਾੜਾ : ਪੰਜਾਬ ਦੇ ਕਈ ਸ਼ਹਿਰਾਂ ਨੂੰ ਜ਼ਿਲ੍ਹੇ ਬਣਾਉਣ ਦੇ ਨਾਮ ‘ਤੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ‘ਲਵ ਲੈਟਰਾਂ’ ਦੀ...

ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਫਿਰ ਘੇਰੀ ਕੇਂਦਰ ਸਰਕਾਰ, ਕੱਢਿਆ NDA ਦਾ ਨਵਾਂ ਮਤਲਬ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ...

ਸੁਖਬੀਰ ਬਾਦਲ ਨੇ ਚਾਰ ਸੀਨੀਅਰ ਆਗੂਆਂ ਨੂੰ ਚੁਣਿਆ ਕਿਸਾਨ ਮੋਰਚੇ ਨਾਲ ਬੈਠਕ ਲਈ

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਕਿਸਾਨ ਮੋਰਚੇ ਨਾਲ ਮੀਟਿੰਗ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ : 70 ਅਫਸਰਾਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕਰਦੇ ਹੋਏ 70 ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ...

CBI ਵੱਲੋਂ ਕਸਟਮ ਵਿਭਾਗ ਦੇ ਦੋ ਅਧਿਕਾਰੀ 1.30 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ ਰਿਸ਼ਵਤ ਮਾਮਲੇ ਵਿੱਚ ਕਸਟਮ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸ਼ਿਕਾਇਤ ਮਿਲਣ...

ਘਰੇਲੂ ਕਲੇਸ਼ ਨੇ ਧਾਰਿਆ ਭਿਆਨਕ ਰੂਪ- ਰੋਟੀ ਬਣਾਉਣ ਨੂੰ ਕਿਹਾ ਤਾਂ ਪਤੀ ‘ਤੇ ਸੁੱਟ ਦਿੱਤਾ ਉੱਬਲਦਾ ਪਾਣੀ

ਬਟਾਲਾ : ਘਰੇਲੂ ਕਲੇਸ਼ ਕਾਰਨ ਪਤੀ ਅਤੇ ਪਤਨੀ ਵਿਚਕਾਰ ਅਜਿਹਾ ਝਗੜਾ ਹੋ ਗਿਆ ਕਿ ਗੁੱਸੇ ਵਿੱਚ ਆਈ ਪਤਨੀ ਨੇ ਆਪਣੇ ਪਤੀ ਉੱਤੇ ਗਰਮ ਪਾਣੀ ਸੁੱਟ...

ਜਲੰਧਰ : ਮਹਿਲਾ ਤਸਕਰ ਭੋਲੀ ਤੇ ਬਿੱਲੀ ਗ੍ਰਿਫਤਾਰ- ਚੂਹਿਆਂ ਦੇ ਬਿੱਲਾਂ ਵਰਗਾ ਤਹਿਖਾਨਾ ਬਣਾ ਕੇ ਲੁਕੋਈ ਹੋਈ ਸੀ ਸ਼ਰਾਬ, ਪੁਲਿਸ ਨੂੰ ਇੰਝ ਹੋਇਆ ਸ਼ੱਕ

ਜਲੰਧਰ : ਨਸ਼ਾ ਤਸਕਰਾਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਅਤੇ ਪੁਲਿਸ ਨੂੰ ਚਕਮਾ ਦੇਣ ਲਈ ਨਵੇਂ-ਨਵੇਂ ਜੁਗਾੜ ਲਾ ਲੈਂਦੇ ਹਨ। ਫਿਲੌਰ...

ਲੁਧਿਆਣਾ ‘ਚ ਬਣਾਏ ਗਏ 200 ਕਿਲੋ ਬੈਲਜੀਅਨ ਚਾਕਲੇਟ ਦੇ ‘ਚਾਕਲੇਟ ਗਣੇਸ਼ਾ’ ਜਾਣੋ ਖ਼ਾਸੀਅਤ

ਬੇਸ਼ੱਕ, ਕੋਰੋਨਾ ਦੇ ਸਮੇਂ ਦੌਰਾਨ, ਹਰ ਚੀਜ਼ ਸਾਦਗੀ ਨਾਲ ਮਨਾਈ ਜਾ ਰਹੀ ਹੈ ਅਤੇ ਸ਼ਹਿਰ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਗਣੇਸ਼ ਚਤੁਰਥੀ...

PUNJAB ROADWAYS STRIKE : ਲੁਧਿਆਣਾ ਬੱਸ ਅੱਡੇ ‘ਤੇ ਪ੍ਰਾਈਵੇਟ ਬੱਸਾਂ ਦਾ ਦਾਖਲਾ ਬੰਦ, ਠੇਕਾ ਮੁਲਾਜ਼ਮਾਂ ਦਾ ਸੰਘਰਸ਼ ਤੇਜ਼

ਕੰਟਰੈਕਟ ਬੱਸ ਕਾਮਿਆਂ ਦਾ ਸੰਘਰਸ਼ ਹਮਲਾਵਰ ਹੋ ਗਿਆ ਹੈ। ਵੀਰਵਾਰ ਨੂੰ ਕਰਮਚਾਰੀਆਂ ਨੇ ਪ੍ਰਾਈਵੇਟ ਬੱਸਾਂ ਦਾ ਸੰਚਾਲਨ ਵੀ ਰੋਕ ਦਿੱਤਾ। ਕੁਝ...

ਲਿਫਟ ਦੇ ਬਹਾਨੇ ਕਾਰੋਬਾਰੀਆਂ ਨੂੰ ਕਰਦੀ ਸੀ ਬਲੈਕਮੇਲ, ਹੁਣ ਖੁਦ ਫਸੀ ਜਾਲ ‘ਚ

ਜੇ ਤੁਸੀਂ ਵੀ ਕਾਰ ਵਿੱਚ ਜਾ ਰਹੇ ਹੋ ਅਤੇ ਕੋਈ ਤੁਹਾਡੇ ਤੋਂ ਲਿਫਟ ਮੰਗਦਾ ਹੈ, ਤਾਂ ਇਹ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਸੀਂ ਮੁਸੀਬਤ ਵਿੱਚ...

ਸੂਬਾ ਸਰਕਾਰ ਵੱਲੋੇ ਨਸ਼ਾਮੁਕਤੀ ਪੰਜਾਬ ਦੇ ਦਾਅਵੇ ਖੋਖਲੇ, ਗਈ ਇੱਕ ਹੋਰ ਨੌਜਵਾਨ ਦੀ ਜਾਨ

ਬੁੱਧਵਾਰ ਦੇਰ ਰਾਤ ਲੁਧਿਆਣਾ ਟਿੱਬਾ ਰੋਡ ਦੇ ਧਨੋਟੀਆ ਮੈਦਾਨ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲੋਕਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ...

RAID IN LUDHIANA : ਨਾਮੀ ਫਲ ਵਿਕਰੇਤਾ ਦੇ ਦਫਤਰ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ, ਕਬਜ਼ੇ ‘ਚ ਰਿਕਾਰਡ

ਬੁੱਧਵਾਰ ਨੂੰ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਮਸ਼ਹੂਰ ਫਲ ਵੇਚਣ ਵਾਲੀ ਕੰਪਨੀ ਦੇ ਦਫਤਰਾਂ ‘ਤੇ ਛਾਪੇਮਾਰੀ...

AIR POLLUTION : ਲੁਧਿਆਣਾ ਦਾ ਮਾਹੌਲ ਹੋ ਰਿਹਾ ਹੈ ਖਰਾਬ , ਨਾਗਰਿਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਦਿੱਤਾ ਇਹ ਸੁਝਾਅ

ਆਪਣੀ ਕਿਸਮ ਦੀ ਪਹਿਲੀ ਮੁਹਿੰਮ ਵਿੱਚ, ਪੰਜਾਬ ਭਰ ਦੇ ਸਬੰਧਤ ਨਾਗਰਿਕਾਂ, ਸਿਵਲ ਸੁਸਾਇਟੀ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਸ਼ਹਿਰੀ ਸਥਾਨਕ...

ਨਗਰ ਨਿਗਮ ਦੇ ਖੋਖਲੇ ਦਾਅਵੇ ਲੁਧਿਆਣਾ ਦੇ ਕਈ ਇਲਾਕਿਆਂ ‘ਚ ਦੂਸ਼ਿਤ ਪਾਣੀ ਦੀ ਸਪਲਾਈ, 65 ਵਿੱਚੋਂ 25 ਨਮੂਨੇ ਫੇਲ੍ਹ

ਅਗਸਤ ਵਿੱਚ, ਸਿਹਤ ਵਿਭਾਗ ਨੇ ਵੱਖ -ਵੱਖ ਖੇਤਰਾਂ ਤੋਂ ਪੀਣ ਵਾਲੇ ਪਾਣੀ ਦੇ 65 ਨਮੂਨੇ ਲਏ ਸਨ। ਇਨ੍ਹਾਂ ਵਿੱਚੋਂ 25 ਨਮੂਨਿਆਂ ਦੀ ਰਿਪੋਰਟ ਫੇਲ੍ਹ...

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ

ਫਗਵਾੜਾ : ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਪੱਤਰ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ : ਪਤੀ-ਪਤਨੀ ਨੇ ਗਰਿੱਲ ਨਾਲ ਲਟਕ ਕੇ ਕੀਤੀ ਆਤਮਹੱਤਿਆ

ਅੰਮ੍ਰਿਤਸਰ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਸ਼ਰੀਫਪੁਰਾ ਇਲਾਕੇ ‘ਚ ਅੱਜ ਪਤੀ -ਪਤਨੀ ਵੱਲੋਂ ਖੁਦਕੁਸ਼ੀ ਕਰਨ ਦਾ...

ਕੈਪਟਨ ਨੇ ਕੇਂਦਰ ਵੱਲੋਂ ਕਣਕ ਦੇ MSP ‘ਚ ਮਾਮੂਲੀ ਵਾਧੇ ਨੂੰ ਅੰਦੋਲਨਕਾਰੀ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣਾ ਦਿੱਤਾ ਕਰਾਰ

ਚੰਡੀਗੜ੍ਹ : ਕੇਂਦਰੀ ਮੰਤਰੀ ਮੰਡਲ ਵੱਲੋਂ ਕਣਕ ਦੇ ਘੱਟੋ -ਘੱਟ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਧੇ ਨੂੰ ਤਰਸਯੋਗ ਕਰਾਰ ਦਿੰਦਿਆਂ, ਪੰਜਾਬ ਦੇ...

ਸੁਖਬੀਰ ਬਾਦਲ ਨੇ HS ਗਰੇਵਾਲ ਦੀ ਕੀਤੀ ਨਿੰਦਾ, ਕਿਹਾ-ਕਿਸਾਨਾਂ ਖਿਲਾਫ ਗਰੇਵਾਲ ਦਾ ਬਿਆਨ ਰਾਸ਼ਟਰ ਵਿਰੋਧੀ ਹੈ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਵਿਰੁੱਧ ਹਰਜੀਤ ਗਰੇਵਾਲ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ...

ਰਾਣਾ ਸੋਢੀ ਨੇ Gold Medalist ਨੀਰਜ ਚੋਪੜਾ ਤੇ ਕਾਂਸੀ ਤਮਗਾ ਜੇਤੂ ਗੁਰਲਾਲ ਸਿੰਘ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਟੋਕੀਓ ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ...

ਕੈਪਟਨ ਅਮਰਿੰਦਰ ਨੇ ਖੁਦ ਬਣਾ ਕੇ ਪਰੋਸੇ ਓਲੰਪਿਕ ਖਿਡਾਰੀਆਂ ਨੂੰ ਲਜੀਜ਼ ਪਕਵਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਓਲੰਪੀਅਨ ਜੇਤੂਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ ਸੀ। ਇਸ ਮੌਕੇ...

‘ਜੱਜ ਦਾ ਅਰਦਲੀ’ ਜੰਮੂ ਯੂਨੀਵਰਸਿਟੀ ਵੱਲੋਂ ਐਮ ਏ ਵਿਚ ਸ਼ਾਮਿਲ

ਜੰਮੂ:ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਉਘੇ ਲੇਖਕ ਸ਼੍ਰੀ ਨਿੰਦਰ ਘੁਗਿਆਣਵੀ ਦੀ ਬਹੁ- ਚਰਚਿਤ ਸਵੈ ਜੀਵਨੀ ਪੁਸਤਕ “ਮੈਂ ਸਾਂ...

ਪੰਜਾਬ ‘ਚ ਨਸ਼ੇ ਦੇ ਮੁੱਦੇ ‘ਤੇ ਘਿਰੇ ਕੈਪਟਨ, ਹੁਣ 100 ਦਿਨਾਂ ‘ਚ ਪਿੰਡਾਂ ਨੂੰ ਨਸ਼ਾਮੁਕਤ ਕਰਨ ਦੀ ਤਿਆਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚੋਂ ਨਸ਼ਿਆਂ ਨੂੰ...

‘ਕਿਸਮਤ-2’ ਫਿਲਮ ਦਾ ਗਾਣਾ ‘ਤੇਰੀ ਅੱਖੀਆਂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਨੱਚਣ ‘ਤੇ ਕਰ ਦੇਵੇਗਾ ਮਜਬੂਰ

ਚੰਡੀਗੜ੍ਹ : ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ, ‘ਕਿਸਮਤ-2’ ਸਾਲ 2018 ਦੀ ਬਲਾਕਬਸਟਰ ਕਿਸਮਤ ਦਾ...

ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਦੋ ਸੀਟਾਂ ਦੀ ਕੀਤੀ ਅਦਲਾ-ਬਦਲੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਹੋਏ ਸੀਟਾਂ ਦੇ ਸਮਝੌਤੇ ਵਿੱਚ ਦੋ ਸੀਟਾਂ...

ਕਣਕ ਦੇ ਐਮਐਸਪੀ ‘ਚ ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਾਵੇ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਕਣਕ ਦੇ ਘੱਟੋ ਘੱਟ ਸਮਰਥਨ...

ਰੋਡਵੇਜ਼ ਮੁਲਾਜ਼ਮਾਂ ਤੇ ਸਰਕਾਰ ਦੀ ਮੀਟਿੰਗ ਰਹੀ ਬੇਸਿੱਟਾ, ਹੜਤਾਲ ਰਹੇਗੀ ਜਾਰੀ

ਚੰਡੀਗੜ੍ਹ : ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਦੀ ਪੰਜਾਬ ਸਰਕਾਰ ਨਾਲ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ, ਪਰ ਕੋਈ ਨਤੀਜਾ ਨਾ...

ਪੰਜਾਬ ‘ਚ ਕੋਰੋਨਾ ਵੈਕਸੀਨ ਦੀ ਜਾਅਲੀ ਖੇਪ ਦੀ ਚੇਤਾਵਨੀ, ਸਿਹਤ ਵਿਭਾਗ ਨੇ ਨਿਗਰਾਨੀ ਦੇ ਦਿੱਤੇ ਨਿਰਦੇਸ਼

ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਖਦਸ਼ੇ ਲਗਾਤਾਰ ਪ੍ਰਗਟਾਏ ਜਾ ਰਹੇ ਹਨ। ਐਕਸਪਰਟ ਲਗਾਤਾਰ ਚੇਤਾਵਨੀਆਂ ਦੇ ਰਹੇ ਹਨ। ਸੰਕਟ ਸਿਰ ‘ਤੇ ਮੰਡਰਾ...

ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕੀ ਪੰਜਾਬ ਸਰਕਾਰ, 8393 ਕੱਚੇ ਅਧਿਆਪਕਾਂ ਦੀਆਂ ਵਿਭਾਗੀ ਪੋਸਟਾਂ ਨੂੰ ਲੈ ਕੇ ਜਾਰੀ ਕੀਤਾ ਨੋਟੀਫਿਕੇਸ਼ਨ

ਮੋਹਾਲੀ : ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਅੱਗੇ ਆਖਿਰਕਾਰ ਪੰਜਾਬ ਸਰਕਾਰ ਝੁਕ ਗਈ। ਸੂਬਾ ਸਰਕਾਰ ਵੱਲੋਂ 8393 ਕੱਚੇ ਅਧਿਆਪਕਾਂ ਨੂੰ...

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਇੰਚਾਰਜ ਕੀਤਾ ਗਿਆ ਨਿਯੁਕਤ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਕੜੀ ਵਿੱਚ, ਭਾਜਪਾ ਨੇ ਪੰਜਾਬ...

ਪੇਪਰ ਦੇ ਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਵੱਡਾ ਸੜਕ ਹਾਦਸਾ : ਦੋਸਤ ਦੇ ਰੋਕਣ ‘ਤੇ ਵੀ ਨਹੀਂ ਰੁਕਿਆ, ਖਿੱਚ ਕੇ ਲੈ ਗਈ ਮੌਤ

ਬਠਿੰਡਾ ਵਿੱਚ ਬੀਤੀ ਰਾਤ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ...

ਕੈਪਟਨ ਨੂੰ ਰਾਹਤ, ਲੁਧਿਆਣਾ ਦੀ ਅਦਾਲਤ ਦੇ ਹੁਕਮ ‘ਤੇ ਹਾਈਕੋਰਟ ਨੇ ਲਗਾਈ ਰੋਕ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਲੁਧਿਆਣਾ ਅਦਾਲਤ ਵਿੱਚ ਆਮਦਨ ਕਰ ਵਿਭਾਗ ਦੀ ਸ਼ਿਕਾਇਤ ‘ਤੇ ਚੱਲ ਰਹੇ ਕੇਸ ਵਿੱਚ...

ਚੰਡੀਗੜ੍ਹ : ਬੈਂਕ ‘ਚ ਪੈਸੇ ਜਮ੍ਹਾ ਕਰਾਉਣ ਦੇ ਬਹਾਨੇ ਹੱਥ ਫੜਾ ‘ਤੀ ਕਾਗਜ਼ਾਂ ਦੀ ਗੱਡੀ, ਠੱਗੇ 50 ਹਜ਼ਾਰ, ਚੜ੍ਹੇ ਕ੍ਰਾਈਮ ਬ੍ਰਾਂਚ ਦੇ ਹੱਥੇ

ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ...

ਕਰਨਾਲ ‘ਚ ਮੋਰਚੇ ‘ਤੇ ਡਟੇ ਕਿਸਾਨਾਂ ਦੀ ਮਦਦ ਲਈ ਅੱਗੇ ਆਈ SGPC : ਲੰਗਰ-ਪਾਣੀ ਤੇ ਹੋਰ ਸਹੂਲਤਾਂ ਦਾ ਕਰ ਰਹੀ ਇੰਤਜ਼ਾਮ

ਅੰਮ੍ਰਿਤਸਰ : ਕਰਨਾਲ ਵਿੱਚ ਹੋਏ ਲਾਠੀਚਾਰਜ ਦੇ ਵਿਰੁੱਧ ਕਿਸਾਨਾਂ ਡਟੇ ਹੋਏ ਹਨ। ਹਜ਼ਾਰਾਂ ਕਿਸਾਨਾਂ ਨੇ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ...

ਓਲੰਪਿਕ ਖਿਡਾਰੀਆਂ ਲਈ ਅੱਜ ‘ਸ਼ੇਫ’ ਬਣਨਗੇ ਕੈਪਟਨ- ਖਿਡਾਰੀਆਂ ‘ਚ ਉਤਸ਼ਾਹ, ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਨੂੰ ਵੀ ਦਿੱਤਾ ਸੱਦਾ

ਓਲੰਪਿਕ ਖਿਡਾਰੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਨਾਲ ਪਕੇ ਡਿਨਰ ਦਾ ਆਨੰਦ ਮਾਣਨਗੇ। ਮੰਗਲਵਾਰ ਨੂੰ ਕੈਪਟਨ...

ਲੁਧਿਆਣਾ ਵਿੱਚ ਡੇਂਗੂ ਕੇਸ : ਡੇਂਗੂ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਅਤੇ ਨਗਰ ਨਿਗਮ ਆਹਮੋ -ਸਾਹਮਣੇ

ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ, ਡੇਂਗੂ ਦੇ ਵੱਧ ਰਹੇ ਮਾਮਲੇ ਸਿਹਤ ਵਿਭਾਗ ਦੇ ਸਾਹਮਣੇ ਇੱਕ ਚੁਣੌਤੀ ਬਣ ਰਹੇ ਹਨ। ਸ਼ਹਿਰ ਦੇ ਕਈ ਇਲਾਕਿਆਂ...

ਸਿੱਖ ਗੁਰੂ ‘ਤੇ ਵਿਵਾਦਿਤ ਟਿੱਪਣੀ ਮਾਮਲਾ : ਗੁਰਦਾਸ ਮਾਨ ਨੂੰ ਅਦਾਲਤ ਵੱਲੋਂ ਵੱਡਾ ਝਟਕਾ- ਜ਼ਮਾਨਤ ਅਰਜ਼ੀ ਹੋਈ ਰੱਦ

ਸਿੱਖ ਗੁਰੂ ਅਮਰਦਾਸ ਜੀ ਨੂੰ ਲੈ ਕੇ ਕੀਤੀ ਟਿੱਪਣੀ ਕਰਕੇ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਅਦਾਲਤ ਵੱਲੋਂ ਵੱਡਾ ਝਟਕਾ...

ਦਰਿੰਦਗੀ ਦੀ ਹੱਦ! ਘਰੋਂ ਭੱਜੀ ਨਾਬਾਲਿਗਾ ਦੀ ਮਦਦ ਦੇ ਨਾਂ ‘ਤੇ 13 ਲੋਕਾਂ ਨੇ ਚੁੱਕਿਆ ਫਾਇਦਾ, ਹੱਡਬੀਤੀ ਜਾਣ ਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ : ਇੱਕ ਦੋਸਤ ਦੇ ਕਹਿਣ ‘ਤੇ ਘਰ ਤੋਂ ਭੱਜੀ 14 ਸਾਲਾ ਨਾਬਾਲਗ ਲੜਕੀ ਦੀ ਨਾਲ ਬੀਤੀ ਹੱਡਬੀਤੀ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ।...

ਮਹਿੰਗਾ ਪਲਾਟ ਵੇਚਣ ਦੇ ਬਹਾਨੇ ਪ੍ਰਾਪਰਟੀ ਡੀਲਰ ਨੇ ਤਲਾਕਸ਼ੁਦਾ ਔਰਤ ਨਾਲ ਕੀਤਾ ਜ਼ਬਰ-ਜਨਾਹ

ਜ਼ਿਲ੍ਹੇ ਦੇ ਇੱਕ ਪਿੰਡ ਦੀ ਵਸਨੀਕ ਔਰਤ ਨਾਲ ਇੱਕ ਪ੍ਰਾਪਰਟੀ ਡੀਲਰ ਨੇ ਆਪਣਾ ਪਲਾਟ ਮਹਿੰਗਾ ਵੇਚਣ ਦੇ ਬਹਾਨੇ ਬਲਾਤਕਾਰ ਕੀਤਾ। ਪੁਲਿਸ ਨੇ...

KIDNAPPING CASE : ਲੁਧਿਆਣਾ ‘ਚ ਵਿਆਹ ਦਾ ਲਾਰਾ ਲਾ’ ਨਾਬਾਲਗ ਲੜਕੀ ਨੂੰ ਕੀਤਾ ਗਿਆ ਅਗਵਾ

ਥਾਣਾ ਡਿਵੀਜ਼ਨ ਨੰਬਰ 7 ਨੇ ਨੌਜਵਾਨ ਦੇ ਖਿਲਾਫ ਵਿਆਹ ਦੇ ਬਹਾਨੇ ਨਾਬਾਲਗ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ...

ਲੁਧਿਆਣਾ ‘ਚ ਦਿਨ ਦਿਹਾੜੇ ਚੋਰਾਂ ਨੇ ਲੁੱਟੀ ਦੁਕਾਨ, ਹਜ਼ਾਰਾਂ ਦੀ ਨਕਦੀ ਅਤੇ ਮੋਬਾਈਲ ਲੈ ਹੋਏ ਫਰਾਰ

ਪਿੰਡ ਨੰਦਪੁਰ ਵਿੱਚ ਸਥਿਤ ਮੋਬਾਈਲ ਦੀ ਦੁਕਾਨ ਵਿੱਚ ਦਾਖਲ ਹੋਏ ਚੋਰਾਂ ਨੇ ਦਿਨ ਦੀ ਰੌਸ਼ਨੀ ਵਿੱਚ ਹਜ਼ਾਰਾਂ ਦੀ ਨਕਦੀ ਅਤੇ ਮੋਬਾਈਲ ਚੋਰੀ ਕਰ...

ਕੈਪਟਨ-ਸਿੱਧੂ ਦੇ ਕਲੇਸ਼ ‘ਤੇ ਹਰੀਸ਼ ਰਾਵਤ ਦਾ ਅਜੀਬੋ-ਗਰੀਬ ਬਿਆਨ- ਕਿਹਾ-ਸਾਡੀ ਪਾਰਟੀ ਨੂੰ ਫਾਇਦਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਹੋਏ ਵਿਵਾਦ ਵਿੱਚ ਕਾਂਗਰਸ ਦੇ ਇੰਚਾਰਜ...

MC Employees Gate Rally: ਲੁਧਿਆਣਾ ਨਗਰ ਨਿਗਮ ਦੇ ਕਰਮਚਾਰੀਆਂ ਦੀ ਗੇਟ ਰੈਲੀ ਸ਼ੁਰੂ, ਕੰਮ ਠੱਪ

ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਕਰਮਚਾਰੀਆਂ ਨੇ ਬੁੱਧਵਾਰ ਨੂੰ ਗੇਟ ਰੈਲੀ ਸ਼ੁਰੂ ਕੀਤੀ ਹੈ। ਨਿਗਮ ਕਰਮਚਾਰੀਆਂ ਤੋਂ ਲੈ ਕੇ...

ਪੰਜਾਬ ਹੋਮਗਾਰਡ ਦੇ ਜਵਾਨ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਹੋਈ ਮੌਤ

ਫਿਰੋਜ਼ਪੁਰ ਰੋਡ ਫਲਾਈਓਵਰ ‘ਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਪੰਜਾਬ ਦੇ ਹੋਮਗਾਰਡ ਦੇ ਜਵਾਨ ਦੀ ਜਾਨ ਚਲੀ ਗਈ।...

CYBER CRIME : ਐਨ.ਆਈ.ਟੀ. ਦੇ ਗ੍ਰੈਜੂਏਟਾਂ ਨੇ ਬਣਾਇਆ ਗਿਰੋਹ, ਏਟੀਐਮ ਕਾਰਡਾਂ ਦੀ ਕਲੋਨਿੰਗ ਕਰ ਕਰੋੜਾਂ ਖਰਚਣ ‘ਤੇ ਸੱਤ ਗ੍ਰਿਫ਼ਤਾਰ

ਖੰਨਾ ਪੁਲਿਸ ਨੇ ਏਟੀਐਮ ਕਾਰਡ ਕਲੋਨ ਕਰਕੇ ਲੋਕਾਂ ਦੇ ਬੈਂਕ ਖਾਤਿਆਂ ਤੋਂ ਕਰੋੜਾਂ ਰੁਪਏ ਹੜੱਪਣ ਵਾਲੇ ਗਿਰੋਹ ਦੇ ਸੱਤ ਲੋਕਾਂ ਨੂੰ...

ਜਲੰਧਰ : ਕੋਵਿਡ ਪ੍ਰੋਟੋਕਾਲਾਂ ਮੁਤਾਬਕ ਮਨਾਇਆ ਜਾਵੇਗਾ ਮਸ਼ਹੂਰ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ

ਜਲੰਧਰ ਦਾ ਮਸ਼ਹੂਰ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਇਸ ਵਾਰ ਕੋਵਿਡ-ਪ੍ਰੋਟੋਕੋਲ ਮੁਤਾਬਕ ਮਨਾਇਆ ਜਾਵੇਗਾ। ਦੱਸ ਦੇਈਏ ਕਿ ਬਾਬਾ ਸੋਢਲ ਦੀ...

Punjab Roadways Contractual Staff Strike: ਪੰਜਾਬ ਸਰਕਾਰ ਵਿਰੁੱਧ ਹੜਤਾਲੀ ਮੁਲਾਜ਼ਮਾਂ ਨੇ ਕੱਢੀ ਹੱਲਾ ਬੋਲ ਰੈਲੀ ਅਤੇ ਕੀਤੀ ਨਾਅਰੇਬਾਜ਼ੀ

ਬੁੱਧਵਾਰ ਨੂੰ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਕਾਮਿਆਂ, ਜਿਨ੍ਹਾਂ ਨੇ ਕੰਕਰੀਟ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ, ਨੇ...

ਆਮ ਆਦਮੀ ਪਾਰਟੀ ਨੇ ਖੰਨਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਫੂਕਿਆ ਪੁਤਲਾ, ਜਾਣੋ ਮਾਮਲਾ

ਲਲਹੇੜੀ ਰੋਡ ਚੌਕ ਵਿਖੇ ਲੋਕ ਸਭਾ ਇੰਚਾਰਜ ਨਵਜੋਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ...

ਵਿਧਾਨ ਸਭਾ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਬਦਲੀਆਂ ਸੀਟਾਂ

ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਦੋ ਵਿਧਾਨ ਸਭਾ ਸੀਟਾਂ ਦੀ ਅਦਲਾ-ਬਦਲੀ ਕਰ ਲਈ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਲਾਨ ਕੀਤਾ...

ਲੁਧਿਆਣਾ ‘ਚ ਤਾਂਤਰਿਕ ਅਤੇ ਦੋ ਔਰਤਾਂ ਦੇ ਖਿਲਾਫ ਚੋਰੀ ਅਤੇ ਧੋਖਾਧੜੀ ਦਾ ਮਾਮਲਾ ਦਰਜ,ਪੜ੍ਹੋ ਕੀ ਹੈ ਪੂਰਾ ਮਾਮਲਾ

ਪਿੰਡ ਬੀਜਾ ਦੀ ਰਹਿਣ ਵਾਲੀ ਔਰਤ ਪਰਵਿੰਦਰ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗੋਸ਼ਾਲਾ ਹਰਨਾਮ ਨਗਰ ਦੀ ਕਰਮਜੀਤ ਕੌਰ, ਮਾਡਲ ਟਾ ofਨ ਦੀ...

ਵਿਆਹੇ ਹੋਣ ਦੇ ਬਾਵਜੂਦ ਸਹਿਮਤੀ ਨਾਲ ਕਿਸੇ ਹੋਰ ਨਾਲ ਰਿਸ਼ਤੇ ‘ਚ ਰਹਿਣਾ ਅਪਰਾਧ ਨਹੀਂ : ਹਾਈਕੋਰਟ

ਚੰਡੀਗੜ੍ਹ : ਪ੍ਰੇਮੀ ਜੋੜੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੰਨਾ ਦੇ ਐਸਐਸਪੀ ਨੂੰ ਆਦੇਸ਼ ਜਾਰੀ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ...

ਕਿਸਾਨਾਂ ਦੇ ਵਿਰੋਧ ਕਰਕੇ ਬਠਿੰਡਾ ਦਾ Best Price ਸਟੋਰ ਬੰਦ, ਇੱਕ ਝਟਕੇ ‘ਚ ਬੇਰੋਜ਼ਗਾਰ ਹੋਏ 300 ਤੋਂ ਵੱਧ ਲੋਕ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅਡਾਨੀ ਅਤੇ ਅੰਬਾਨੀ ਗਰੁੱਪ ਦੇ ਵਪਾਰਕ ਸਥਾਨਾਂ ਦੇ ਸਾਹਮਣੇ ਧਰਨਾ ਦੇਣ ਤੋਂ ਬਾਅਦ...

WEATHER FORECAST LUDHIANA : ਤੇਜ਼ ਧੁੱਪ ਦੇ ਨਾਲ-ਨਾਲ ਬਣ ਰਹੇ ਬੱਦਲ, ਤਾਪਮਾਨ ਨੇ ਕੀਤਾ 26 ਡਿਗਰੀ ਨੂੰ ਪਾਰ

ਯੈਲੋ ਅਲਰਟ ਦਾ ਪ੍ਰਭਾਵ ਸ਼ਹਿਰ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ। ਬੁੱਧਵਾਰ ਦੀ ਸ਼ੁਰੂਆਤ ਵੀ ਤੇਜ਼ ਧੁੱਪ ਨਾਲ ਹੋਈ। ਸਵੇਰੇ ਅੱਠ ਵਜੇ ਤੱਕ...

ਜਲੰਧਰ ਦੇ ਬ੍ਰਾਂਡੇਡ ਸਟੋਰ ਨੂੰ 3 ਰੁਪਏ ‘ਚ ਕੈਰੀ ਬੈਗ ਵੇਚਣਾ ਪਿਆ ਮਹਿੰਗਾ, 9 ਸ਼ਿਕਾਇਤਾਂ ‘ਤੇ ਹੋਇਆ 2-2 ਹਜ਼ਾਰ ਜੁਰਮਾਨਾ

ਕੈਰੀ ਬੈਗ ਦੀ ਕੀਮਤ ਉਤਪਾਦ ਦੇ ਮੁਨਾਫੇ ਵਿੱਚ ਵੀ ਸ਼ਾਮਲ ਹੁੰਦੀ ਹੈ, ਇਸ ਲਈ ਵੱਖਰਾ ਚਾਰਜ ਵਸੂਲਣਾ ਗਲਤ ਹੈ, ਇਸ ਟਿੱਪਣੀ ਦੇ ਨਾਲ ਜਲੰਧਰ ਦੀ...

ਪੰਜਾਬ ‘ਚ ਤੀਜੇ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ- ਅੱਜ ਕੈਪਟਨ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਹੋਵੇਗਾ ਹੜਤਾਲ ਖਤਮ ਕਰਨ ਦਾ ਫੈਸਲਾ

ਪੰਜਾਬ ਵਿੱਚ 2,000 ਸਰਕਾਰੀ ਬੱਸਾਂ ਦਾ ਚੱਕਾ ਜਾਮ ਅੱਜ ਤੀਜੇ ਦਿਨ ਵੀ ਜਾਰੀ ਰਹੇਗਾ। ਹਾਲਾਂਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਕਾਂਟ੍ਰੈਕਟ...