Tag: , , ,

ਮੋਗਾ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌ.ਤ

ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਸਥਿਤ ਇਕ ਖੇਤ ਤੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। 25 ਸਾਲ ਦੇ ਹਰਦੀਪ ਸਿੰਘ ਮੰਟੀ ਵਾਸੀ...

ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਤਰਨਦੀਪ ਸੀ ਪਰਿਵਾਰ ਦਾ ਇਕਲੌਤਾ ਪੁੱਤ, ਦਸੰਬਰ ‘ਤੇ ਛੁੱਟੀ ‘ਤੇ ਆਉਣਾ ਸੀ ਘਰ

ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਭਾਰਤੀ ਫੌਜ ਦੀ ਗੱਡੀ ਹਾਦਸਾਗ੍ਰਸਤ ਹੋਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਜਵਾਨ ਤਰਨਦੀਪ...

CM ਮਾਨ ਦਾ PM ਮੋਦੀ ‘ਤੇ ਨਿਸ਼ਾਨਾ-‘ਸਾਬ੍ਹ ਕੀ ਹਰ ਬਾਤ ਜੁਮਲਾ, ਚਾਯ ਬਨਾਨੀ ਆਤੀ ਹੈ ਇਸ ਪਰ ਭੀ ਸ਼ੱਕ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ...

ਪੰਜਾਬੀ ਫਿਲਮ “ਫੇਰ ਮਾਮਲਾ ਗੜਬੜ ਹੈ” ਦਾ ਪੋਸਟਰ ਹੋਇਆ ਜਾਰੀ”, 6 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਲੰਬੇ ਸਮੇਂ ਤੋਂ ਦਿਲ ਨੂੰ ਛੂਹਣ ਵਾਲੇ ਸੰਦੇਸ਼ ਦੇਣ ਦੇ ਨਾਲ-ਨਾਲ ਮਜ਼ਾਕੀਆ ਲਹਿਜ਼ੇ ਨਾਲ ਢਿੱਡੀਂ ਪੀੜਾਂ ਪਾਉਣ ਦੀ...

ਸੰਨੀ ਦਿਓਲ ਦੇ ਬੰਗਲੇ ਦੀ ਹੋਵੇਗੀ ਨਿਲਾਮੀ, 56 ਕਰੋੜ ਦਾ ਭੁਗਤਾਨ ਨਾ ਕਰਨ ‘ਤੇ ਬੈਂਕ ਨੇ ਜਾਰੀ ਕੀਤਾ ਨੋਟਿਸ

ਇੱਕ ਪਾਸੇ ਜਿੱਥੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਫਿਲਮ ਗਦਰ 2 ਰਿਲੀਜ਼ ਹੋਈ ਹੈ। ਦੂਜੇ ਪਾਸੇ ਉਸ ਨੂੰ ਲੈ ਕੇ ਇਕ ਵੱਡੀ ਖਬਰ ਆ ਰਹੀ ਹੈ।...

ਰੂਸ ਦਾ ਮੂਨ ਮਿਸ਼ਨ ਫੇਲ੍ਹ, ਚੰਦਰਮਾ ਨਾਲ ਟਕਰਾ ਕੇ ਕ੍ਰੈਸ਼ ਹੋਇਆ ਸਪੇਸਕ੍ਰਾਫਟ ਲੂਨਾ-25

ਰੂਸ ਦੇ ਮੂਨ ਮਿਸ਼ਨ ਨੂੰ ਵੱਡਾ ਝਟਕਾ ਲੱਗਾ ਹੈ। ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੀ ਤਿਆਰੀ ‘ਚ ਲੱਗਾ ਇਸ ਦਾ ਪੁਲਾੜ ਯਾਨ ਲੂਨਾ-25 ਕ੍ਰੈਸ਼ ਹੋ...

ਲੱਦਾਖ ਹਾਦਸੇ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਫਰੀਦਕੋਟ ਦੇ ਪਿੰਡ ‘ਚ ਪਸਰਿਆ ਮਾਤਮ

ਲੱਦਾਖ ਦੇ ਲੇਹ ਜ਼ਿਲੇ ‘ਚ ਸ਼ਨੀਵਾਰ ਨੂੰ ਹੋਏ ਇਕ ਵੱਡੇ ਹਾਦਸੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਅਸਲ ‘ਚ ਫੌਜ ਦੀ ਇਕ ਗੱਡੀ ਸੜਕ ਤੋਂ...

ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ, ਪੰਜਾਬ ਤੋਂ ਸਾਬਕਾ CM ਚਰਨਜੀਤ ਚੰਨੀ ਦਾ ਨਾਂ ਵੀ ਸ਼ਾਮਲ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਾਂਗਰਸ...

ਕੈਨੇਡਾ ਗਏ ਨੌਜਵਾਨ ਦੀ ਮ੍ਰਿਤ.ਕ ਦੇਹ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਹਾਲ ਹੀ ਵਿੱਚ 26 ਸਾਲਾ ਦਿਲਪ੍ਰੀਤ ਦੀ ਵਿੱਚ ਕੈਨੇਡਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਫਾਜ਼ਿਲਕਾ ਦਾ ਰਹਿਣ ਵਾਲਾ...

ਸੂਬੇ ‘ਚ ਹੜ੍ਹਾਂ ਦੇ ਹਾਲਾਤ, 8 ਜ਼ਿਲ੍ਹਿਆਂ ਦੇ 140 ਪਿੰਡ ਡੁੱਬੇ, ਤਰਨਤਾਰਨ ‘ਚ ਧੁੱਸੀ ਬੰਨ੍ਹ ਟੁੱਟਿਆ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਇਸ ਵਿੱਚ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ,...

ਮਾਨ ਸਰਕਾਰ ਕਰੇਗੀ 16,000 ਨਵੇਂ ਮੁਲਾਜ਼ਮਾਂ ਦੀ ਭਰਤੀ, ਸਾਰੇ ਵਿਭਾਗਾਂ ਤੋਂ ਮੰਗਿਆ ਵੇਰਵਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਆਪਣੇ ਕਾਰਜਕਾਲ ਦੇ ਦੂਜੇ ਸਾਲ ਵਿੱਚ 16 ਹਜ਼ਾਰ ਦੇ ਕਰੀਬ ਅਸਾਮੀਆਂ ਦੀ ਭਰਤੀ ਕਰੇਗੀ। ਇਸ...

ਲੱਦਾਖ ‘ਚ ਵੱਡਾ ਹਾਦਸਾ, 60 ਫੁੱਟ ਡੂੰਘੀ ਖੱਡ ‘ਚ ਡਿੱਗੀ ਫੌਜ ਦੇ ਜਵਾਨਾਂ ਗੱਡੀ, 9 ਸ਼ਹੀਦ

ਸ਼ਨੀਵਾਰ ਨੂੰ ਲੱਦਾਖ ‘ਚ ਫੌਜ ਦਾ ਇਕ ਗੱਡੀ 60 ਫੁੱਟ ਖੱਡ ‘ਚ ਡਿੱਗ ਗਈ, ਜਿਸ ਵਿੱਚ 9 ਜਵਾਨ ਸ਼ਹੀਦ ਹੋ ਗਏ। ਫੌਜ ਦੇ ਕਾਫਲੇ ਵਿੱਚ ਪੰਜ ਗੱਡੀਆਂ...

ਸਿੱਧੂ ਮੂਸੇਵਾਲਾ ਮ.ਰਡਰ ਕੇਸ, ਕਾਹਲੋਂ ਨੂੰ ਭਾਰਤ ਲਿਆਉਣ ਦੀ ਤਿਆਰੀ, ਭੇਜਿਆ ਸੀ ਕਤ.ਲ ਦਾ ਸਾਮਾਨ

ਸੁਰੱਖਿਆ ਏਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਇੱਕ ਹੋਰ ਵਿਅਕਤੀ ਧਰਮਜੋਤ ਸਿੰਘ ਕਾਹਲੋਂ ਨੂੰ ਕੈਲੀਫੋਰਨੀਆ,...

ਕਾਂਗਰਸ ਤੋਂ ਕੱਢੇ ਜਾਣ ‘ਤੇ ਬੋਲੇ MLA ਸੰਦੀਪ ਜਾਖੜ- ‘ਮੈਂ ਕੁਝ ਲੁਕ ਕੇ ਨਹੀਂ ਕੀਤਾ, ਮਾਫੀ ਨਹੀਂ ਮੰਗਾਂਗਾ’

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ।...

ਲੁਧਿਆਣਾ ‘ਚ ਚੀਤੇ ਨੇ ਮਚਾਇਆ ਆਤੰਕ, ਕਈਆਂ ਨੂੰ ਬਣਾ ਚੁੱਕਾ ਸ਼ਿਕਾਰ, ਦਹਿਸ਼ਤ ‘ਚ ਲੋਕ

ਲੁਧਿਆਣਾ ਦੇ ਕਈ ਪਿੰਡਾਂ ਵਿੱਚ ਚੀਤੇ ਨੇ ਆਤੰਕ ਮਚਾਇਆ ਹੋਇਆ ਹੈ। ਚੀਤੇ ਦੀ ਦਹਿਸ਼ਤ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ...

ਸੂਬੇ ‘ਤੇ ਹੜ੍ਹਾਂ ਦੀ ਮਾਰ, ਪਾਣੀ ‘ਚ ਡੁੱਬੇ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ, ਪਲਾਇਨ ਸ਼ੁਰੂ

ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ...

‘ਮਸਤਾਨੇ’ ਦਾ ਦਮਦਾਰ ਟਰੈਕ ‘ਸ਼ਹਿਜ਼ਾਦਾ’ ਰਿਲੀਜ਼, 25 ਅਗਸਤ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਫਿਲਮ

ਚੰਡੀਗੜ੍ਹ : ਬਹੁ-ਉਡੀਕੀ ਜਾ ਰਹੀ ਫਿਲਮ “ਮਸਤਾਨੇ” ਨੇ ਆਪਣੇ ਦਮਦਾਰ ਟਰੈਕ “ਸ਼ਹਿਜ਼ਾਦਾ” ਰਿਲੀਜ਼ ਕੀਤਾ ਹੈ। ਇਹ ਗੀਤ ਕੰਵਰ ਗਰੇਵਾਲ,...

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ, 49 ਕਾਬੂ, 40 ‘ਤੇ ਕੇਸ, 45 ਲੱਖ ਕੈਸ਼ ਤੇ ਨਸ਼ਾ ਬਰਾਮਦ

ਪੁਲਿਸ ਨੂੰ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ 4...

ਐਲਨ ਮਸਕ ਦਾ ਐਲਾਨ, X ਤੋਂ ਡਿਲੀਟ ਹੋਵੇਗਾ ਇਹ ਫੀਚਰ, ਬੋਲੇ- ‘ਕਿਸੇ ਕੰਮ ਦਾ ਨਹੀਂ’

ਐਲਨ ਮਸਕ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਰਹਿੰਦੇ ਹਨ ਅਤੇ ਹੁਣ ਮਸਕ ਨੇ ਐਕਸ (ਟਵਿਟਰ) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ...

ਕਾਂਗਰਸ ਦਾ ਐਕਸ਼ਨ, ਸੁਨੀਲ ਜਾਖੜ ਦੇ ਭਤੀਜੇ MLA ਸੰਦੀਪ ਜਾਖੜ ਨੂੰ ਪਾਰਟੀ ਤੋਂ ਕੀਤਾ ਸਸਪੈਂਡ

ਕਾਂਗਰਸ ਪਾਰਟੀ ਦੇ ਵਿਧਾਇਕ ਸੰਦੀਪ ਜਾਖੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਪੰਜਾਬ ਪ੍ਰਧਾਨ...

ਖ਼ਤਰੇ ‘ਚ ਪੂਰਾ ਫਿਰੋਜ਼ਪੁਰ! ਹਰੀਕੇ ਹੈੱਡ ਤੋਂ ਛੱਡਿਆ ਗਿਆ ਪਾਣੀ, ਦੁਲਚੀਕੇ ਬੰਨ੍ਹ ਨੂੰ ਹੋਣ ਲੱਗਾ ਨੁਕਸਾਨ

ਫਿਰੋਜ਼ਪੁਰ ‘ਚ ਸਤਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ ਬੀਐਸਐਫ ਦੀ ਸਹੂਲਤ...

ਸਾਬਕਾ ਡਿਪਟੀ CM ਸੋਨੀ ਨੂੰ ਅਦਾਲਤ ਤੋਂ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਖਾਰਿਜ ਕਰ ਦਿੱਤੀ ਹੈ। ਸੋਨੀ ਪਿਛਲੇ...

ਗੁਰਦਾਸਪੁਰ : ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਬਣਾਇਆ ਨਿਸ਼ਾਨਾ, ਢਾਈ ਲੱਖ ਦੀਆਂ ਬੋਤਲਾਂ ਤੇ ਨਕਦੀ ਕੀਤੀ ਚੋਰੀ

ਪੰਜਾਬ ਦੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਨੇੜੇ ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਠੇਕੇ...

ਮੁਕਤਸਰ ‘ਚ ਘਰ ‘ਚ ਲੱਗੀ ਭਿਆਨਕ ਅੱਗ, ਧੀ ਦੇ ਵਿਆਹ ਲਈ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਮੁਕਤਸਰ ਦੇ ਅਧੀਨ ਪੈਂਦੇ ਪਿੰਡ ਉਦੇਕਰਨ ‘ਚ ਇੱਕ ਘਰ ‘ਚ ਅੱਗ ਲੱਗ ਗਈ। ਇਸ ਭਿਆਨਕ ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ...

ਲੁਧਿਆਣਾ ‘ਚ ਰਿਸ਼ਵਤਖੋਰ ASI ਕਾਬੂ, ਗ੍ਰਿਫਤਾਰੀ ਦੇ ਡਰੋਂ ਲੁਕਿਆ ਬੈਠਾ ਸੀ ਬਰਨਾਲਾ

ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਸੁਧਾਰ ਵਿਖੇ ਤਾਇਨਾਤ ਏ.ਐਸ.ਆਈ ਸੁਖਦੇਵ ਸਿੰਘ ਨੂੰ ਬਰਨਾਲਾ ਤੋਂ ਰਿਸ਼ਵਤ ਦੇ ਇੱਕ ਮਾਮਲੇ ਵਿੱਚ...

ਅੰਮ੍ਰਿਤਸਰ ‘ਚ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਦੇਰ ਰਾਤ ਘਰ ‘ਚੋਂ ਕੈਸ਼-ਗਹਿਣੇ ਚੋਰੀ ਕਰਕੇ ਹੋਏ ਫਰਾਰ

ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਚੋਰਾਂ ਨੇ ਇੱਕ ਘਰ ‘ਚ ਨੂੰ ਨਿਸ਼ਾਨਾ ਬਣਾਇਆ। ਚੋਰ ਘਰ ‘ਚੋਂ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ...

ਅੰਮ੍ਰਿਤਸਰ ‘ਚ ਨੌਜਵਾਨ ਦਾ ਕ.ਤਲ, ਬਾਈਕ ਸਵਾਰ 4 ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਸ਼ੁੱਕਰਵਾਰ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਕ.ਤਲ ਕਰਨ...

ਹਰੀਕੇ ਹੈੱਡ ਤੋਂ ਮੁੜ ਛੱਡਿਆ ਗਿਆ ਪਾਣੀ, ਫੌਜ ਅਤੇ NDRF ਬਚਾਅ ਕਾਰਜ ‘ਚ ਜੁਟੀ

ਹਰੀਕੇ ਹੈੱਡ ਤੋਂ ਅੱਜ ਸ਼ਨੀਵਾਰ ਨੂੰ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਿੰਡ ਵਾਸੀਆਂ ਦੀ ਅਪੀਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ...

ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੰਗਿਆ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰ ਰਹੇ ਸੀ ਦੌਰਾ

ਰੋਪੜ ਵਿਚ ਹੜ੍ਹ ਦੇ ਬਾਅਦ ਬਚਾਅ ਕੰਮਾਂ ਵਿਚ ਲੱਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗਿਆ ਹੈ। ਬੈਂਸ ਨੇ ਖੁਦ...

ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਹਾਈਟੈੱਕ ਨਾਕਾਬੰਦੀ, ਨਸ਼ਿਆਂ ਖ਼ਿਲਾਫ਼ ਅਪਰੇਸ਼ਨ ਸੀਲ-3 ਸ਼ੁਰੂ

ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਬੰਧੀ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਹੈ। ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ 4...

ਤਰਨਤਾਰਨ ‘ਚ 3 ਸਾਲਾ ਮਾਸੂਮ ਦਾ ਕਤ.ਲ ਕਰਨ ਵਾਲੇ ਪਿਤਾ ਦਾ ਕਬੂਲਨਾਮ-‘ਗਰੀਬੀ ਕਾਰਨ ਮਾਰਿਆ ਪੁੱਤ’

ਤਰਨਤਾਰਨ ਵਿਚ 3 ਸਾਲ ਦੇ ਪੁੱਤ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟੇ ਵਿਚ ਸੁਲਝਾ ਦਿੱਤਾ ਸੀ ਪਰ ਪੁੱਤ ਦਾ ਕਤਲ ਕਿਉਂ ਕੀਤਾ ਇਹ ਗੱਲ ਕੋਈ...

ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ, ਪ੍ਰਸ਼ਾਸਕ ਨੇ ਜਤਾਇਆ ਇਤਰਾਜ਼

ਚੰਡੀਗੜ੍ਹ ‘ਚ ਪਾਰਕਿੰਗ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ...

ਲੁਧਿਆਣਾ ਦੇ ਹਾਈਵੇਅ ‘ਤੇ ਫਾਈਨਾਂਸਰ ਤੋਂ ਲੁੱਟ, 2 ਬਦਮਾਸ਼ਾਂ ਨੇ ਕੈਸ਼-ਮੋਬਾਈਲ ਤੇ ਚੇਨ ਖੋਹੀ

ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ 2 ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰਿਆਂ...

ਕਪੂਰਥਲਾ : ਥਾਣੇ ਦੇ SHO ਤੋਂ ਦੁਖੀ 2 ਸਕੇ ਭਰਾਵਾਂ ਨੇ ਨਹਿਰ ‘ਚ ਮਾਰੀ ਛਾਲ, ਦੋਵੇਂ ਲਾਪਤਾ, ਭਾਲ ਜਾਰੀ

ਜਲੰਧਰ ਥਾਣਾ ਨੰ. 1 ਐੱਸਐੱਚਓ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਪ੍ਰੇਸ਼ਾਨ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਵਿਚ ਛਲਾਂਗ ਲਗਾ ਦਿੱਤੀ। ਦੋਵੇਂ...

CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਰਾਏਪੁਰ ਦੇ ਚੁਣਾਵੀ ਦੌਰੇ ‘ਤੇ, ਜਾਰੀ ਕਰਨਗੇ ਗਾਰੰਟੀ ਕਾਰਡ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ CM ਭਗਵੰਤ ਮਾਨ ਅੱਜ ਛੱਤੀਸਗੜ੍ਹ ਦੌਰੇ...

ਵਿਧਾਨ ਸਭਾ ਸਪੀਕਰ ਸੰਧਵਾਂ ਦੀ ਅਪੀਲ-‘5 ਦਰੱਖਤ ਲਗਾਉਣ ਦੀ ਫੋਟੋ ਦਿਖਾਓ, ਪਹਿਲ ਦੇ ਆਧਾਰ ‘ਤੇ ਸੁਣੀ ਜਾਵੇਗੀ ਗੱਲ’

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਨੋਖੀ ਅਪੀਲ ਕੀਤੀ ਹੈ। ਉਨ੍ਹਾਂ ਕੋਲ ਸੁਝਾਅ ਤੇ ਸਿਫਾਰਸ਼ ਲੈ...

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, 50 ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ

ਹਿਮਾਚਲ ਵਿਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ,...

ਹਾਈਟੈੱਕ ਸਕਿਓਰਿਟੀ ਕੈਮਰਿਆਂ ਨਾਲ ਲੈਸ ਹੋਵੇਗੀ ਪਾਕਿਸਤਾਨ ਸਰਹੱਦ, ਪੰਜਾਬ ਸਰਕਾਰ ਨੇ ਦਿੱਤੀ 20 ਕਰੋੜ ਦੀ ਰਕਮ

ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਤੇ ਸੀਮਾ ਸੁਰੱਖਿਆ ਬਲ ਅਧਿਕਾਰੀਆਂ ਵਿਚ ਬਾਰਡਰ ਪਾਰ ਤੋਂ ਆਉਣ ਵਾਲੇ ਡ੍ਰੋਨ ਤੇ ਨਸ਼ਾ ਤੇ...

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਅੰਮ੍ਰਿਤਸਰ : ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਦੇ ਨਾਂ ’ਤੇ ਸੰਗਤਾਂ ਵੱਲੋਂ ਹੁਣ ਜਹਾਜ਼ ਖਿਡੌਣੇ ਨਹੀਂ ਚੜ੍ਹਾਈ ਜਾਣਗੇ, ਸ਼੍ਰੋਮਣੀ...

ਜਲਾਲਾਬਾਦ : ਪੈਟਰੋਲ ਪੰਪ ‘ਤੇ 22 ਲੱਖ ਦੀ ਲੁੱਟ, ਹਥਿਆਰ ਵਿਖਾ ਗੱਡੀ ‘ਚੋਂ ਬੈਗ ਲੈ ਉੱਡੇ ਲੁਟੇਰੇ

ਜਲਾਲਾਬਾਦ ਤੋਂ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਅਮੀਰ ਖਾਸ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਦੁਪਹਿਰ 22.50 ਲੱਖ ਦੀ...

ਫ਼ੌਜ ਭਰਤੀ ਰੈਲੀ ਦੀਆਂ ਤਰੀਕਾਂ ਦਾ ਐਲਾਨ, ਪਟਿਆਲਾ ‘ਚ 6 ਜ਼ਿਲ੍ਹਿਆਂ ਤੋਂ 5000 ਉਮੀਦਵਾਰ ਹੋਣਗੇ ਸ਼ਾਮਲ

ਭਾਰਤੀ ਫੌਜ ਵੱਲੋਂ 21 ਅਗਸਤ ਤੋਂ ਪਟਿਆਲਾ ਵਿਖੇ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ...

ਕਾਜੋਲ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਦੋ ਪੱਤੀ’ ਦੀ ਸ਼ੂਟਿੰਗ ਸ਼ੁਰੂ, ਹੁਣ ਬਤੌਰ ਨਿਰਮਾਤਾ ਆਪਣੇ ਕਰੀਅਰ ਦੀ ਕਰਨ ਜਾ ਰਹੀ ਸ਼ੁਰੂਆਤ

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਲਗਭਗ 9 ਸਾਲ ਤੱਕ ਪਰਦੇ ‘ਤੇ ਬਤੌਰ ਹੀਰੋਇਨ ਕੰਮ ਕੀਤਾ ਹੈ ਅਤੇ ਹੁਣ ਉਹ ਬਤੌਰ ਨਿਰਮਾਤਾ ਵੀ ਆਪਣੇ...

ਫਿਰੋਜ਼ਪੁਰ ‘ਚ 19 ਸਕੂਲ ਬੰਦ ਰੱਖਣ ਦੇ ਹੁਕਮ, ਪਿੰਡਾਂ ਦੇ ਸਕੂਲਾਂ ‘ਚ ਵੜਿਆ 4-4 ਫੁੱਟ ਪਾਣੀ

ਫਿਰੋਜ਼ਪੁਰ ਵਿੱਚ ਪਾਣੀ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਸਕੂਲਾਂ ਦੀਆਂ ਛੁੱਟੀਆਂ ਕਰਕੇ ਸਕੂਲਾਂ ਵਿੱਚ ਕੈਂਪ ਬਣਾਏ...

ਲੁਧਿਆਣਾ ‘ਚ ਤਿਰੰਗੇ ਦਾ ਅਪਮਾਨ, ਬੂਟ ਪਾ ਕੇ ਡਾਈਸ ‘ਤੇ ਚੜ੍ਹੇ DEE, ਸੈਲਿਊਟ ਕਰਨਾ ਵੀ ਭੁੱਲੇ

ਲੁਧਿਆਣਾ ‘ਚ ਕੌਮੀ ਝੰਡੇ ਦੇ ਅਪਮਾਨ ਦੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਲੁਧਿਆਣਾ ਸਟੇਸ਼ਨ ਨੇੜੇ ਬਿਜਲੀ ਦੇ ਸ਼ੈੱਡ ਦੀ ਦੱਸੀ...

ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਸਟਾਰਰ ਫਿਲਮ ‘ਖੁਸ਼ੀ’ ਦਾ ਚੌਥਾ ਗੀਤ ‘ਸਬਰ ਏ ਦਿਲ ਟੂਟੇ’ ਹੋਇਆ ਰਿਲੀਜ਼

ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਨੇ ਸਾਰਿਆਂ ਨੂੰ ‘ਖੁਸ਼ੀ’ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਸੋਚੋ, ਜੀ ਹਾਂ ਅਸੀਂ...

ਲੁਧਿਆਣਾ ‘ਚ ਆਟੋ ਵਾਲੇ ਤੋਂ ਪਿਸਤੌਲ ਦਾ ਬੱਟ ਮਾਰ ਕੇ 6,000 ਲੁੱਟੇ, ਗੱਡੀ ਨਾਲ ਮਾਰੀਆਂ ਟੱਕਰਾਂ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਇੱਕ ਆਟੋ ਚਾਲਕ ਨੂੰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 6...

ਮੱਖਣ ਬਰਾੜ ਤੇ ਸਨੀ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਮਿਲੀ ਵੱਡੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਧਰਮਕੋਟ ਵਿਧਾਨ ਸਭਾ ਤੋਂ...

ਮੂਸੇਵਾਲਾ ਕਤ.ਲ ਕੇਸ ‘ਚ ਨਵਾਂ ਖੁਲਾਸਾ, ਮ.ਰਡਰ ਤੋਂ ਪਹਿਲਾਂ ਅਯੁੱਧਿਆ ‘ਚ ਲੀਡਰ ਦੇ ਘਰ ਲੁਕੇ ਸਨ ਦੋਸ਼ੀ

ਪੰਜਾਬ ‘ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਕਤਲ ਤੋਂ ਪਹਿਲਾਂ ਸਾਰੇ ਮੁਲਜ਼ਮ ਅਯੁੱਧਿਆ ਵਿੱਚ ਇਕੱਠੇ...

ਜਲੰਧਰ ਦੇ ਚਿੰਤਪੁਰਨੀ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਛੋਟੇ ਕੱਪੜੇ, ਕਟੀ-ਫਟੀ ਜੀਂਸ ਤੇ ਕੈਪਰੀ-ਸਕਰਟ ਪਾਉਣ ‘ਤੇ ਪਾਬੰਦੀ

ਜਲੰਧਰ ਦੇ ਪ੍ਰਸਿੱਧ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਨੇ ਸ਼ਰਧਾਲੂਆਂ ਲਈ ਡ੍ਰੈੱਸ ਕੋਡ ਜਾਰੀ ਕਰ ਦਿੱਤਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ...

ਬਰਖਾਸਤ AIG ਰਾਜਜੀਤ ਸਿੰਘ ਭਗੌੜਾ ਕਰਾਰ, ਨਸ਼ਾ ਤਸਕਰੀ ਮਾਮਲੇ ‘ਚ ਹੈ ਫਰਾਰ

ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਮੋਹਾਲੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਰਾਜਜੀਤ ਸਿੰਘ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ, ਜਬਰਨ...

ਲੁਧਿਆਣਾ ‘ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਚਪੇਟ ‘ਚ ਆਉਣ ਨਾਲ ਬਜ਼ੁਰਗ ਦੀ ਮੌ.ਤ

ਲੁਧਿਆਣਾ ਵਿਚ ਬੀਤੀ ਰਾਤ ਕਾਲੇ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ। ਚਪੇਟ ਵਿਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ...

ਹੜ੍ਹ ਪ੍ਰਭਾਵਿਤ ਲੋਕਾਂ ਲਈ ਫਿਰੋਜ਼ਪੁਰ DC ਨੇ ਹੈਲਪਲਾਈਨ ਨੰਬਰ ਕੀਤੇ ਜਾਰੀ, ਕਿਹਾ-‘ਘਬਰਾਓ ਨਹੀਂ, ਪ੍ਰਸ਼ਾਸਨ ਨਾਲ ਖੜ੍ਹਾ’

ਪੰਜਾਬ ਦੇ ਹਰੀਕੇ ਹੈੱਡ ਤੋਂ ਵੀਰਵਾਰ ਨੂੰ 235748 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਫਿਰੋਜ਼ਪੁਰ ਵੱਲ ਛੱਡਿਆ ਗਿਆ ਜੋ ਜੁਲਾਈ ਮਹੀਨੇ ਵਿਚ ਆਏ...

ਔਰਤਾਂ ਦੇ ਸਸ਼ਕਤੀਕਰਨ ਤੇ ਦਲੇਰੀ ਦੀ ਦਿਲਚਸਪ ਕਹਾਣੀ ‘ਬੂਹੇ-ਬਾਰੀਆਂ’ ਦਾ ਟ੍ਰੇਲਰ ਰਿਲੀਜ਼, 15 ਸਤੰਬਰ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੀ ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ “ਬੂਹੇ-ਬਾਰੀਆਂ” ਦਾ ਦੁਨੀਆ ਭਰ ਵਿਚ ਟ੍ਰੇਲਰ ਲਾਂਚ ਹੋ ਗਿਆ ਹੈ।...

ਤਰਨਤਾਰਨ : ਮੇਲੇ ‘ਚ ਮਿੱਠਾ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਮੌ.ਤ

ਤਰਨਤਾਰਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਗੰਡੀਵਿੰਡ ਵਿਖੇ ਚੱਲ ਰਹੇ ਮੇਲੇ ਦੌਰਾਨ ਇਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ...

CM ਮਾਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਅੱਜ ਕਰਨਗੇ ਮੀਟਿੰਗ, 11 ਵਜੇ ਹੋਵੇਗੀ ਬੈਠਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਨਗੇ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ। ਇਸ ਵਿਚ...

‘ਹੜ੍ਹਾਂ ਕਾਰਨ ਲੋਕਾਂ ਦੇ ਹੋਏ ਹਰ ਨੁਕਸਾਨ ਦੀ ਕਰਾਂਗੇ ਭਰਪਾਈ, ਜਲਦੀ ਹਾਲਾਤ ਆਮ ਵਾਂਗ ਹੋਣਗੇ’ : CM ਮਾਨ

ਮੁੱਖ ਮੰਤਰੀ ਮਾਨ ਵੱਲੋਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ...

CM ਮਾਨ ਦਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਦੇਵਾਂਗੇ 5-5 ਲੱਖ ਰੁਪਏ

ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਸਰਬਸੰਮਤੀ ਨਾਲ...

ਫੌਜ ਦੇ ਜਵਾਨਾਂ ਨੂੰ ਸਲਾਮ! ਹੜ੍ਹ ‘ਚ ਫਸੇ 15 ਦਿਨ ਦੇ ਬੱਚੇ ਨੂੰ ਬਚਾਇਆ, ਪਤਾ ਲੱਗਦੇ ਹੀ ਭੱਜੇ

ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਅੱਜ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਵਿਚਾਲੇ ਕਈ ਲੋਕ ਪਾਣੀ ਵਿੱਚ ਫਸੇ ਹੋਏ ਹਨ। ਅਜਿਹੇ ਹੀ ਇੱਕ...

ਬਟਾਲਾ : ਬੰਦੂਕ ਦੀ ਨੋਕ ਤੇ ਦਿਨ-ਦਿਹਾੜੇ ਲੁੱਟ, ਸੁਨਿਆਰੇ ਤੋਂ ਲੱਖਾਂ ਦੇ ਗਹਿਣੇ-ਨਕਦੀ ਲੈ ਉੱਡੇ ਲੁਟੇਰੇ

ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਜੌੜਾ ਮਾਰਕੀਟ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹਥਿਆਰਬੰਦ...

ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ 4 ਹਫ਼ਤਿਆਂ ‘ਚ! ਹਰਸਿਮਰਤ ਬਾਦਲ ਨੇ ਚੁੱਕੇ ਸਵਾਲ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ‘ਤੇ ਦਾਇਰ ਪਟੀਸ਼ਨ ‘ਤੇ...

CM ਮਾਨ ਦਾ ਐਲਾਨ- ‘ਪਾਣੀ ਸਟੋਰ ਕਰਨ ਲਈ ਪੰਜਾਬ ‘ਚ ਵੀ ਬਣਾਏ ਜਾਣਗੇ ਚੈਕ ਡੈਮ’

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ,...

ਮੁਕਤਸਰ ‘ਚ ਵੱਡੀ ਵਾਰਦਾਤ, ਗੁਆਂਢੀ ਨੇ ਰੰਜਿਸ਼ ਕਰਕੇ ਨੌਜਵਾਨ ਉਤਾਰਿਆ ਮੌ.ਤ ਦੇ ਘਾਟ

ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਵੀਰਵਾਰ ਨੂੰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ। ਇਥੇ ਇੱਕ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ...

25 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮ “ਮਸਤਾਨੇ”

ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਨੇ ਬਹੁ-ਉਡੀਕੀ ਜਾ ਰਹੀ ਫਿਲਮ “ਮਸਤਾਨੇ” ਵਿੱਚ ਕਲੰਦਰ ਅਤੇ ਬਸ਼ੀਰ,...

‘Ghoomer’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨਗੇ ਅਭਿਸ਼ੇਕ ਬੱਚਨ, 5 ਸਾਲਾਂ ਤੋਂ ਸਿਨੇਮਾਘਰਾਂ ‘ਚ ਨਜ਼ਰ ਨਹੀਂ ਆਈ ਇਕ ਵੀ ਫਿਲਮ

ਅਭਿਸ਼ੇਕ ਬੱਚਨ ਦੀ ਸਪੋਰਟਸ ਡਰਾਮਾ ਫਿਲਮ ਘੂਮਰ ਲਾਈਮਲਾਈਟ ਵਿੱਚ ਬਣੀ ਹੋਈ ਹੈ। ਫਿਲਮ ਦੇ ਟ੍ਰੇਲਰ ਦੀ ਕਾਫੀ ਤਾਰੀਫ ਹੋਈ ਸੀ। ਅਜਿਹੇ ‘ਚ...

ਹਿਮਾਚਲ ‘ਚ ਤਬਾਹੀ ਲਈ ‘ਬਿਹਾਰੀ’ ਜ਼ਿੰਮੇਵਾਰ, CM ਸੁੱਖੂ ਦੇ ਬਿਆਨ ਨਾਲ ਮਚਿਆ ਹੰਗਾਮਾ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤਾ ਗਿਆ ਇੱਕ ਬਿਆਨ ਵਾਇਰਲ ਹੋ ਰਿਹਾ...

ਫਾਜ਼ਿਲਕਾ ‘ਚ ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਾਣਾ ! ਮਕਾਨ ਦੀ ਛੱਤ ਡਿੱਗੀ, 2 ਜੀਆਂ ਦੀ ਮੌ.ਤ

ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਮੰਡੀ ਅਰਨੀ ਵਾਲਾ ਵਿੱਚ ਇੱਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ...

ਰੋਪੜ ‘ਚ ਸਵੀਟਸ ਦੀ ਦੁਕਾਨ ‘ਚ ਸਿਲੰਡਰ ਬਲਾਸਟ, 2 ਵਿਅਕਤੀ ਦੀ ਮੌਤ, ਇਕ ਜ਼ਖਮੀ

ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਮਠਿਆਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ...

ਪੰਜਾਬ ‘ਚ 1200MW ਦਾ ਸੋਲਰ ਪਾਵਰ ਐਗਰੀਮੈਂਟ: CM ਮਾਨ ਬੋਲੇ- ਇਹ ਸਭ ਤੋਂ ਵੱਡਾ ਸਮਝੌਤਾ, 431 ਕਰੋੜ ਦੀ ਹੋਵੇਗੀ ਬੱਚਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ PSPCL ਦੁਆਰਾ ਕੀਤੇ ਸੂਰਜੀ ਊਰਜਾ ਖਰੀਦ ਸਮਝੌਤੇ ਬਾਰੇ...

ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬੀ ਕੁੜੀ ਦੀ ਮੌ.ਤ, ਪਿਛਲੇ ਸਾਲ ਸਟਡੀ ਵੀਜ਼ਾ ‘ਤੇ ਗਈ ਸੀ ਵਿਦੇਸ਼

ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ। ਜਿਥੇ ਇਕ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪਿੰਡ ਜਲਾਲ ਦੀ 21 ਸਾਲਾ ਵਿਆਹੁਤਾ ਲੜਕੀ...

ਬਰਨਾਲਾ ਪੁਲਿਸ ਨੇ ਸੁਲਝਾਇਆ ਦੋਹਰਾ ਕ.ਤਲ ਕਾਂਡ, 5 ਏਕੜ ਜ਼ਮੀਨ ਲਈ ਜਵਾਈ ਨੇ ਕੀਤੀ ਹੱਤਿਆ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਦੋਹਰੇ ਕ.ਤਲ ਕਾਂਡ ਨੂੰ ਸੁਲਝਾ ਲਿਆ ਹੈ। ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ...

ਹੁਸ਼ਿਆਰਪੁਰ ‘ਚ 2500 ਲੋਕਾਂ ਨੂੰ ਰਾਹਤ ਕੈਂਪ ‘ਚ ਪਹੁੰਚਾਇਆ, DC ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁਕੇਰੀਆਂ ਅਤੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ...

ਗੁਰਦਾਸਪੁਰ ‘ਚ 2 ਬੱਚੇ ਬਰਸਾਤੀ ਨਾਲੇ ‘ਚ ਰੁੜ੍ਹੇ, ਦੋਵਾਂ ਬੱਚਿਆਂ ਦੀਆਂ ਮ੍ਰਿ.ਤਕ ਦੇਹਾਂ ਬਰਾਮਦ

ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਉੱਥੇ ਹੀ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧੀਰੋਵਾਲ...

ਜਲੰਧਰ ‘ਚ ਫਾਸਟ ਫੂਡ ਦੀ ਦੁਕਾਨ ‘ਚ ਲੱਗੀ ਅੱਗ, ਧੂ-ਧੂ ਕਰਕੇ ਸੁਆਹ ਹੋਇਆ ਸਾਰਾ ਸਮਾਨ

ਪੰਜਾਬ ਦੇ ਜ਼ਿਲਾ ਜਲੰਧਰ ਅਧੀਨ ਪੈਂਦੇ ਭੋਗਪੁਰ ‘ਚ ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ...

ਏਸ਼ੀਅਨ ਚੈਂਪੀਅਨਸ਼ਿਪ ਦੀ ਜੇਤੂ ਟੀਮ ਪਹੁੰਚੀ ਪੰਜਾਬ, CM ਮਾਨ ਕਰਨਗੇ ਹਾਕੀ ਟੀਮ ਨਾਲ ਮੁਲਾਕਾਤ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2023 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਪੰਜਾਬ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ...

ਪੰਜਾਬ ‘ਚ ਹੜ੍ਹਾਂ ਦੀ ਮਾਰ: ਹੁਣ ਇਸ ਜ਼ਿਲ੍ਹੇ ਦੇ 37 ਸਕੂਲਾਂ ‘ਚ ਛੁੱਟੀਆਂ ਦਾ ਐਲਾਨ

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ ਦੇ ਪਾਣੀ ਦੀ ਮਾਰ ਝੱਲ ਰਹੇ ਹਨ, ਜਿਸ ਕਰਕੇ ਹੁਣ ਪ੍ਰਸ਼ਾਸਨ ਵੱਲੋਂ...

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹੜ੍ਹ ਦੀ ਸਥਿਤੀ, ਡੁੱਬੇ ਪਿੰਡਾਂ ‘ਚ NDRF ਨੇ ਆਰਮੀ ਨਾਲ ਸਾਂਭਿਆ ਮੋਰਚਾ

ਭਾਖੜਾ ਡੈਮ ਪ੍ਰਬੰਧਨ ਬੋਰਡ (BBMB) ਨੇ ਅਗਲੇ ਚਾਰ ਦਿਨਾਂ ਤੱਕ ਫਲੱਡ ਗੇਟ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ, ਤਾਂ ਜੋ ਖ਼ਤਰੇ ਦੇ ਨਿਸ਼ਾਨ ਨੇੜੇ...

ਮੰਤਰੀ ਅਨਮੋਲ ਗਗਨ ਮਾਨ ਸਵ. ਹਰਮੀਤ ਤੇ ਹਰਪ੍ਰੀਤ ਸਿੰਘ ਦੇ ਪਰਿਵਾਰਾਂ ਨੂੰ 4-4 ਲੱਖ ਰੁ. ਦੀ ਦਿੱਤੀ ਵਿੱਤੀ ਸਹਾਇਤਾ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਸਵ. ਹਰਮੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਤੇ ਹਰਪ੍ਰੀਤ ਸਿੰਘ ਭਾਗੋਮਾਜਰਾ ਦੇ ਪਰਿਵਾਰ ਨੂੰ 4-4...

ਅੰਮ੍ਰਿਤਸਰ ਏਅਰਪੋਰਟ ‘ਤੇ ਵੱਡੀ ਮਾਤਰਾ ‘ਚ i-Phone ਦੀ ਖੇਪ ਬਰਾਮਦ, ਲਗਭਗ 1 ਕਰੋੜ ਦਾ ਸਾਮਾਨ ਜ਼ਬਤ

ਅੰਮ੍ਰਿਤਸਰ ਵਿਚ ਕਸਟਮ ਵਿਭਾਗ ਨੇ ਦੁਬਈ ਤੋਂ ਹੋ ਰਹੀ ਤਸਕਰੀ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਕਸਟਮ ਵਿਭਾਗ ਨੇ ਇਸ ਦੌਰਾਨ 2...

BSF ਤੇ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਸਫਲਤਾ, ਪਾਕਿਸਤਾਨ ਤੋਂ ਆਈ 18 ਕਰੋੜ ਦੀ ਹੈਰੋਇਨ ਕੀਤੀ ਜ਼ਬਤ

ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਛੀਵਾੜਾ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਖੇਤ ਕਾਊਂਟਰ ਇੰਟੈਲੀਜੈਂਸ ਨੇ ਹੈਰੋਇਨ ਦੇ 3...

ਡੇਰਾ ਬਿਆਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘CM ਰਾਹਤ ਫੰਡ’ ‘ਚ 2 ਕਰੋੜ ਰੁ. ਦਾ ਪਾਇਆ ਯੋਗਦਾਨ

ਚੰਡੀਗੜ੍ਹ : ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ...

ਪਟਿਆਲਾ ਦੀ ਨਾਭਾ ਜੇਲ੍ਹ ‘ਚ ਸੁੱਟੇ ਗਏ 4 ਪਾਰਸਲ, ਸਮਾਰਟਫੋਨ, ਚਾਰਜਰ ਤੇ ਤੰਬਾਕੂ ਸਣੇ ਕਈ ਹੋਰ ਸਾਮਾਨ ਬਰਾਮਦ

ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੁੱਧਵਾਰ ਨੂੰ ਪੁਲਿਸ ਨੇ ਬਾਹਰੋਂ ਸੁੱਟੇ ਗਏ ਪੈਕੇਟ ਬਰਾਮਦ ਕੀਤੇ ਹਨ। ਜਿਸ ਵਿੱਚੋਂ ਪੁਲਿਸ ਨੇ ਵੱਡੀ...

ਜਲੰਧਰ ਦੇ ਖੇਤਾਂ ‘ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਪੁਲਿਸ ਨੇ ਕਬਜ਼ੇ ‘ਚ ਲਿਆ

ਜਲੰਧਰ ਦੇ ਆਦਮਪੁਰ ਦੇ ਪਿੰਡ ਦੂਹੜੇ ਦੇ ਖੇਤਾਂ ‘ਚੋਂ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਗੁਬਾਰੇ ‘ਤੇ ਅੰਗਰੇਜ਼ੀ ‘ਚ ‘ਆਈ ਲਵ...

ਚਾਇਨਾ ਡੋਰ ਦਾ ਕਹਿਰ ਤੋਂ ਮਸਾਂ ਬਚਿਆ ਬੰਦਾ, ਗਲਾ ਵੱਢਿਆ, ਲੱਗੇ 60 ਟਾਂਕੇ, ਮਿਲਿਆ ਦੂਜਾ ਜਨਮ

ਲੁਧਿਆਣਾ ਵਿੱਚ ਇੱਕ ਵਾਰ ਫਿਰ ਚਾਇਨਾ ਡੋਰ ਦਾ ਕਹਿਰ ਵੇਖਣ ਨੂੰ ਮਿਲਿਆ। ਇਥੇ ਅਬਦੁੱਲਾਪੁਰ ਬਸਤੀ ‘ਚ ਪਲਾਸਟਿਕ ਦੇ ਡੋਰ ਨਾਲ ਬਾਈਕ ਸਵਾਰ ਦਾ...

BBMB ਨਾਲ ਲਗਾਤਾਰ ਸੰਪਰਕ ‘ਚ CM ਮਾਨ, ਸੂਬੇ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁਲ...

ਲੁਧਿਆਣਾ : ਖੇਡਦੇ-ਖੇਡਦੇ ਹਾਈਟੈਂਸ਼ਨ ਤਾਰ ਦੀ ਲਪੇਟ ‘ਚ ਆਇਆ 8 ਸਾਲਾ ਬੱਚਾ, ਹੋਈ ਮੌ.ਤ

ਲੁਧਿਆਣਾ ਵਿੱਚ ਆਜ਼ਾਦੀ ਦਿਹਾੜੇ ਮੌਕੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ। ਨਿਊ ਸ਼ਿਵਪੁਰੀ ਇਲਾਕੇ ਦੀ ਗਲੀ...

‘ਭਾਰਤ-ਪਾਕਿ ਵੰਡ ‘ਚ ਮਾਰੇ ਗਏ ਲੋਕਾਂ ਲਈ ਹਰ ਸਾਲ ਰੱਖੇ ਜਾਣਗੇ ਪਾਠ’- ਸ੍ਰੀ ਅਕਾਲ ਜਥੇਦਾਰ ਦਾ ਐਲਾਨ

ਦੇਸ਼ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ, ਪਰ 1947 ਵਿੱਚ ਪੰਜਾਬ ਅਤੇ ਬੰਗਲਾਦੇਸ਼ 2 ਰਾਜ ਸਨ ਜਿਨ੍ਹਾਂ ਨੇ ਵੰਡ ਦਾ ਦਰਦ ਝੱਲਿਆ। ਇਕ ਰਿਪੋਰਟ...

ਐਕਸ਼ਨ ਮੋਡ ‘ਚ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਨੂੰ ਫੀਲਡ ‘ਚ ਜਾਣ ਦੇ ਦਿੱਤੇ ਹੁਕਮ

ਪੰਜਾਬ ‘ਚ ਇਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ‘ਚ ਆ ਗਏ ਹਨ। CM...

ਨਵਾਂਸ਼ਹਿਰ: ਗੁਰੂਦੁਆਰਾ ਸਾਹਿਬ ‘ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਅਗਨ ਭੇਟ

ਨਵਾਂਸ਼ਹਿਰ ਦੇ ਪਿੰਡ ਬੇਗ਼ਮਪੁਰਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂਦੁਆਰੇ ਵਿੱਚ ਬੁੱਧਵਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਸ੍ਰੀ ਗੁਰੂ...

ਫ਼ੌਜੀ ਬਣਕੇ ਪਰਤੇ ਪੁੱਤ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ, ਦਾਦੇ ਨੇ ਬਰਸਾਏ ਫੁੱਲ, ਭਾਵੁਕ ਕਰ ਦੇਵੇਗੀ Video

ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਤੇ ਇਸ ਦੀ ਵੱਕਾਰੀ ਵਰਦੀ ਪਹਿਨਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਫੌਜੀ ਦੇ ਪਰਿਵਾਰ ਦੀ...

ਸ਼ਿਮਲਾ ‘ਚ ਫੇਰ ਲੈਂਡਸਲਾਈਡ, ਬੁੱਚੜਖਾਨੇ ਸਣੇ 5 ਮਕਾਨ ਡਿੱਗੇ, 2 ਲੋਕਾਂ ਦੀ ਮੌ.ਤ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਜ਼ਮੀਨ ਖਿਸਕਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਥੇ ਇੱਕ...

ਜਾਪਾਨੀ ਵਫ਼ਦ ਪਹੁੰਚਿਆ ਪਵਿੱਤਰ ਕਾਲੀ ਵੇਈਂ, ਚਾਰ ਘੰਟੇ ਕੀਤਾ ਪਾਠ, ਕਿਹਾ-ਬਾਬਾ ਨਾਨਕ ਦੀ ਧਰਤੀ ‘ਤੇ ਆਉਣਾ ਸੌਭਾਗ

ਜਾਪਾਨ ਤੋਂ ਆਏ 31 ਮੈਂਬਰੀ ਵਫ਼ਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸਪਰਸ਼ ਵੇਈਂ ਦੇ ਦਰਸ਼ਨ ਕੀਤੇ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ...

ਅੰਮ੍ਰਿਤਸਰ ਏਅਰਪੋਰਟ ‘ਤੇ 45.22 ਲੱਖ ਦਾ ਸੋਨਾ ਕਾਬੂ, ਪੇਸਟ ਬਣਾ ਕੇ ਦੁਬਈ ਤੋਂ ਲਿਆਇਆ ਸੀ ਤਸਕਰ

ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਵਿਭਾਗ ਨੇ...

ਬਹਾਦਰੀ ਨੂੰ ਸਲਾਮ! ASI ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚਾਲੇ 90 ਫੁੱਟ ਉਪਰੋਂ ਲਾਹਿਆ ਤਿਰੰਗਾ

ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਮਹਿਤਾ...

ਅਟਲ ਬਿਹਾਰੀ ਵਾਜਪਾਈ ਦੀ ਬਰਸੀ, PM ਮੋਦੀ, ਸ਼ਾਹ, ਰਾਸ਼ਟਰਪਤੀ ਮੁਰਮੂ ਨੇ ‘ਸਦੈਵ ਅਟਲ’ ‘ਤੇ ਦਿੱਤੀ ਸ਼ਰਧਾਂਜਲੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ...

ਅੱਜ ਕੇਜਰੀਵਾਲ ਦਾ ਜਨਮ ਦਿਨ, ਮਨੀਸ਼ ਸਿਸੋਦੀਆ ਨੂੰ ਕਰ ਰਹੇ ‘ਮਿਸ’, PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ

ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੇ ਜਨਮ ਦਿਨ...

ਬਰਨਾਲਾ ‘ਚ ਚੜ੍ਹੀ ਸਵੇਰ ਦੋਹਰਾ ਕਤਲਕਾਂ.ਡ, ਮਾਂ-ਧੀ ਨੂੰ ਉਤਾਰਿਆ ਮੌ.ਤ ਦੇ ਘਾਟ, ਜਵਾਈ ਦੀ ਹਾਲਤ ਨਾਜ਼ੁਕ

ਬਰਨਾਲਾ ਜ਼ਿਲ੍ਹੇ ‘ਚ ਬੁੱਧਵਾਰ ਚੜ੍ਹੀ ਸਵੇਰ ਵੱਡੀ ਵਾਰਦਾਤ ਵਾਪਰ ਗਈ। ਥਾਣਾ ਸਦਰ ਅਧੀਨ ਪੈਂਦੇ ਪਿੰਡ ਸੇਖਾ ਵਿੱਚ ਡਬਲ ਮਰਡਰ ਨਾਲ ਸਨਸਨੀ...

ਦੀਨਾਨਗਰ : ਰੱਸੀ ਖਿੱਚਦੇ ਹੀ ਜ਼ਮੀਨ ‘ਤੇ ਡਿੱਗਿਆ ਤਿਰੰਗਾ, ਮੁਲਾਜ਼ਮਾਂ ਨੂੰ ਪਈ ਹੱਥਾਂ-ਪੈਰਾਂ ਦੀ

ਗੁਰਦਾਸਪੁਰ ਦੇ ਦੀਨਾਨਗਰ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਲਾਪਰਵਾਹੀ ਦੀ ਘਟਨਾ ਵਾਪਰੀ ਹੈ। ਇੱਥੇ ਤਿਰੰਗਾ ਲਹਿਰਾਉਣ ਲਈ ਜਿਵੇਂ...

ਸੂਬੇ ‘ਚ ਮੁੜ ਹੜ੍ਹਾਂ ਵਰਗੇ ਹਾਲਾਤ, ਬਿਆਸ ਦਰਿਆ ਖਤਰੇ ਦੇ ਨਿਸ਼ਾਨ ‘ਤੇ, ਕਈ ਪਿੰਡਾਂ ‘ਚ ਵੜਿਆ ਪਾਣੀ

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਸਤਲੁਜ ਦਰਿਆ ‘ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ...

ਬਠਿੰਡਾ : ਹੋਮਗਾਰਡ ਤੋਂ SLR ਖੋਹਣ ਵਾਲੇ ਮੁਲਜ਼ਮ ਗ੍ਰਿਫਤਾਰ ਜਲਦ ਅਮੀਰ ਬਣਨ ਦੀ ਚਾਹਤ ‘ਚ ਕਰਦੇ ਸਨ ਲੁੱਟ

ਬਠਿੰਡਾ ਪੁਲਿਸ ਨੇ ਥਾਣਾ ਕੈਂਟ ਦੇ ਹੋਮਗਾਰਡ ਦਵਿੰਦਰ ਕੁਮਾਰ ਤੋਂ SLR ਖੋਹਣ ਦੇ ਮਾਮਲੇ ਵਿਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।...

ਜਲੰਧਰ : ਟਰੈਕਟਰ-ਟਰਾਲੀ ਨੂੰ ਕੈਂਟਰ ਨੇ ਮਾਰੀ ਟੱਕਰ, ਲੁਧਿਆਣਾ ਦੇ 2 ਲੋਕਾਂ ਦੀ ਮੌ.ਤ, 7 ਜ਼ਖਮੀ

ਫਿਲੌਰ ਵਿਚ ਹਾਈਵੇ ‘ਤੇ ਮਿਲਟਰੀ ਗਰਾਊਂਡ ਕੋਲ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 7 ਲੋਕ ਗੰਭੀਰ ਜ਼ਖਮੀ ਹੋ ਗਏ।...

Carousel Posts