Tag: , , , , , ,

ਦੇਸ਼ ਦਾ 14 ਮਹੀਨਿਆਂ ਦਾ ‘ਗੂਗਲ ਬੁਆਏ’, 26 ਦੇਸ਼ਾਂ ਦੇ ਝੰਡੇ ਪਛਾਣ ਬਣਾਇਆ ਵਰਲਡ ਰਿਕਾਰਡ

ਮੱਧ ਪ੍ਰਦੇਸ਼ ਦੇ ਰੀਵਾ ਦੇ ਯਸ਼ਸਵੀ ਨੇ ਸਿਰਫ 3 ਮਿੰਟ ਵਿੱਚ 26 ਦੇਸ਼ਾਂ ਦਾ ਝੰਡਾ ਪਛਾਣ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਯਸ਼ਸਵੀ ਦੇਸ਼...

ਭਾਰਤ ਦਾ ਵੱਡਾ ਫ਼ੈਸਲਾ, ਰੂਸ ਤੋਂ ਨਹੀਂ ਖਰੀਦੇਗਾ 48 Mi-17 V5s ਹੈਲੀਕਾਪਟਰ

ਰੱਖਿਆ ਉਪਕਰਨਾਂ ਦੇ ਖੇਤਰ ਵਿੱਚ ਭਾਰਤ ਰੂਸ ਦਾ ਇੱਕ ਵੱਡਾ ਖਰੀਦਦਾਰ ਹੈ। ਭਾਰਤ ਆਪਣੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਰੂਸ ਤੋਂ ਹੀ ਵਧੇਰੇ...

ਬਿਹਾਰ : ਦਾਜ ਕਰਕੇ ਵਿਆਹ ਰੁਕਿਆ ਤਾਂ ਕੁੜੀ ਦੇ ਘਰ ਪਹੁੰਚ ਗਿਆ ਲਾੜਾ, ਮੰਦਰ ‘ਚ ਲਏ ਫੇਰੇ

ਦਾਜ ਵਰਗੀ ਬੁਰਿਆਈ ਅਜੇ ਵੀ ਸਮਾਜ ਵਿੱਚ ਫੈਲੀ ਹੋਈ ਹੈ। ਲੋਕ ਇਸ ਦਾ ਲੈਣ-ਦੇਣ ਕਰਨਾ ਚਾਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਵੱਖਰਾ...

ਪਾਕਿਸਤਾਨ : ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਹੋਏ ਘਸੁੰਨ-ਮੁੱਕੀ, ਡਿਪਟੀ ਸਪੀਕਰ ਨੂੰ ਜੜੇ ਥੱਪੜ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿੱਚ ਸ਼ਨੀਵਾਰ ਨੂੰ ਨਵਾਂ ਮੁੱਖ ਮੰਤਰੀ ਚੁਣਨ ਤੋਂ ਪਹਿਲਾਂ ਭੜਥੂ ਮਚ ਗਿਆ। ਇਮਰਾਨ ਖਾਨ ਤੇ...

ਸਿਸੋਦੀਆ ਦਾ ਭਾਜਪਾ ‘ਤੇ ਹਮਲਾ, ‘ਜੇ ਤੁਸੀਂ ਗੁੰਡੇ-ਬਦਮਾਸ਼ ਹੋ ਤਾਂ BJP ‘ਚ ਤੁਹਾਡਾ ਸਵਾਗਤ ਹੈ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਹੰਗਾਮਾ ਤੇ ਤੋੜ-ਫੋੜ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ‘ਤੇ...

J&K : ਅਨੰਤਨਾਗ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ ‘ਚ ਫੌਜ ਦਾ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ...

ਸੋਨੀਆ ਗਾਂਧੀ ਘਰ ਨੇਤਾਵਾਂ ਦੀ ਐਮਰਜੈਂਸੀ ਮੀਟਿੰਗ! ਪ੍ਰਸ਼ਾਂਤ ਕਿਸ਼ੋਰ ਨੇ 2024 ਲਈ ਦੱਸੀ ਚੋਣਾਵੀ ਰਣਨੀਤੀ

ਕਾਂਗਰਸ ਨੇ ਹੁਣ 2024 ਵਿੱਚ ਬੀਜੇਪੀ ਨੂੰ ਟੱਕਰ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਕਾਂਗਰਸ ਨੇ ਸ਼ਨੀਵਾਰ ਨੂੰ ਅਚਾਨਕ...

SKM ਦੇ ਕਿਸਾਨ ਆਗੂਆਂ ਦੀ CM ਮਾਨ ਨਾਲ ਮੀਟਿੰਗ ਭਲਕੇ, ਝੋਨੇ ਦੀ ਬਿਜਾਈ ਨੂੰ ਲੈ ਕੇ ਹੋਵੇਗੀ ਚਰਚਾ

ਪੰਜਾਬ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨਗੇ।...

ਹੁਸ਼ਿਆਰਪੁਰ : ਰਹਿੰਦ-ਖੂੰਹਦ ਬਿਨਾਂ ਸਾੜੇ ਝੋਨੇ ਦੀ ਸਿੱਧੀ ਬਿਜਾਈ ਕਰਦਾ ਇਹ ਕਿਸਾਨ, ਬੱਚਤ ਨਾਲ ਵੱਧ ਝਾੜ

ਹੁਸ਼ਿਆਰਪੁਰ : ਹੇਠਾਂ ਜਾ ਰਹੇ ਜ਼ਮੀਨੀ ਪਾਣੀ ਦੇ ਪੱਧਰ ਕਰਕੇ ਲੇਬਰ ਦੀ ਮੁਸ਼ਕਲ ਤੋਂ ਬਚਣ ਲਈ ਅੱਜ ਤੋਂ ਤਿੰਨ ਸਾਲ ਪਹਿਲਾਂ ਕਣਕ ਦੀ ਨਾੜ ਨੂੰ...

‘ਵੈਕਸੀਨੇਸ਼ਨ ਤੇ ਮਾਸਕ ਪਹਿਨਣਾ ਲਾਜ਼ਮੀ’- ਕੋਰੋਨਾ ਤੋਂ ਬਚਾਅ ਲਈ ਪਟਿਆਲਾ ਦੇ DC ਸਾਹਨੀ ਦੇ ਹੁਕਮ

ਪਟਿਆਲਾ : ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਪੰਜਾਬ ਵਿੱਚ ਵੀ ਪ੍ਰਸ਼ਾਸਨ ਇਸ ਨੂੰ ਲੈ ਕੇ ਅਲਰਟ ਹੋ ਗਏ ਹਨ। ਪਟਿਆਲਾ ਦੇ ਡਿਪਟੀ...

ਨਿੱਜੀ ਬੱਸ ਮਾਲਕਾਂ ਨੇ ਸਰਕਾਰ ਅੱਗੇ ਰੱਖਿਆ ਪੱਖ, ਕਿਹਾ- ‘ਅਸੀਂ ਮਾਫੀਏ ਨਹੀਂ, ਫ੍ਰੀ ਸਫਰ ਦੀ ਸਹੂਲਤ ਦੇਣ ਨੂੰ ਤਿਆਰ’

ਪੰਜਾਬ ਦੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਪੈ ਰਹੇ ਘਾਟੇ ਦੇ ਚੱਲਦਿਆਂ ਟਰਾਂਸਪੋਰਟਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...

ਲੁਧਿਆਣਾ : ਐਤਵਾਰ ਨੂੰ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਗੁਲ, ਮੁਰੰਮਤ ਕਰਕੇ ਲੱਗਣਗੇ ਲੰਮੇ ਕੱਟ

ਅਪ੍ਰੈਲ ਵਿੱਚ ਹੀ ਮਈ-ਜੂਨ ਵਰਗੀ ਗਰਮੀ ਪੈ ਰਹੀ ਹੈ, ਤੱਪਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਇਸ ਵਿਚਾਲੇ ਲੁਧਿਆਣਾ ਸ਼ਹਿਰ ਦੇ...

ਹੁਣ ਖੁੱਲ੍ਹਣਗੇ ਕਈ ਰਾਜ਼, PM ਸ਼ਹਿਬਾਜ਼ ਬੋਲੇ, ‘ਇਮਰਾਨ ਨੇ 14 ਕਰੋੜ ਦੇ ਸਰਕਾਰੀ ਗਿਫਟਸ ਵੇਚੇ’

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖਾਨ ਨੂੰ ਅਸਲੀ ਚੋਰ ਦੱਸਿਆ। ਸ਼ਹਿਬਾਜ਼ ਮੁਤਾਬਕ ਇਮਰਾਨ ਖਾਨ ਨੇ ਪਾਕਿਸਤਾਨ...

ਰਾਜਨਾਥ ਸਿੰਘ ਬੋਲੇ, ‘ਜੇ ਭਾਰਤ ਨੂੰ ਕਿਸੇ ਨੇ ਛੇੜਿਆ ਤਾਂ ਉਹ ਛੱਡੇਗਾ ਨਹੀਂ’

ਚੀਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਹ ਵੀ ਬਖਸ਼ੇਗਾ...

‘ਕੋਵਿਡ ਤੋਂ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ, XE ਵੇਰੀਏਂਟ ਖ਼ਤਰਨਾਕ ਨਹੀਂ’- ਪ੍ਰਮੁੱਖ ਵਿਗਿਆਨੀ ਦਾ ਦਾਅਵਾ

ਦਿੱਲੀ NCR ਵਿੱਚ ਸਕੂਲੀ ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖਬਰਾਂ ਵਿੱਚ ਇੱਕ ਰਾਹਤ ਭਰੇ ਸੰਕੇਤ ਸਾਹਮਣੇ ਆਏ ਹਨ। ਦੇਸ਼ ਦੀ ਪ੍ਰਮੁੱਖ...

ਕੇਜਰੀਵਾਲ ਦਾ ਜ਼ਬਰਦਸਤ ਫੈਨ, 1600 ਕਿ.ਮੀ. ਸਾਈਕਲ ਚਲਾ ਕੇ ਦਿੱਲੀ CM ਨੂੰ ਮਿਲਣ ਪਹੁੰਚਿਆ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ, ਸਿਹਤ ਤੇ ਹੋਰ ਵਿਵਸਥਾਵਾਂ ਨੂੰ ਲੈ ਕੇ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ...

CM ਮਾਨ 18 ਅਪ੍ਰੈਲ ਨੂੰ ਕਰਨਗੇ ਦਿੱਲੀ ਦੇ ਸਕੂਲਾਂ ਦਾ ਦੌਰਾ, ਪੰਜਾਬ ‘ਚ ਵੀ ਜਲਦ ਦਿਸੇਗਾ ਸੁਧਾਰ

ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀ ਕੇਜਰੀਵਾਲ ਨਾਲ ਮੀਟਿੰਗ ਨੂੰ ਲੈ ਕੇ ਹੰਗਾਮੇ ਮਗਰੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ...

ਜੂਨ ‘ਚ ਆਏਗੀ ਕੋਰੋਨਾ ਦੀ ਚੌਥੀ ਲਹਿਰ! IIT ਨੇ ਕੀਤਾ ਸੀ ਦਾਅਵਾ, ਨਵੇਂ ਵੇਰੀਏਂਟ XE ਨੇ ਵਧਾਇਆ ਡਰ

ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ ਹੈ, ਜਿਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ...

ਪੰਜਾਬ ਪੁਲਿਸ ਦੇ ਇੱਕ PPS ਸਣੇ 17 IPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਇੱਕ PPS ਅਧਿਕਾਰੀ ਸਣੇ 17 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠਾਂ...

ਬਰੇਲੀ : ‘ਪਾਕਿਸਤਾਨ ਜ਼ਿੰਦਾਬਾਦ’ ਗਾਣਾ ਵਜਾਉਣ ‘ਤੇ ਦੋ ਭਰਾਵਾਂ ‘ਤੇ ਕੇਸ, ਦੁਕਾਨ ‘ਤੇ ਲਾਇਆ ਸੀ ਗਾਣਾ

ਬਰੇਲੀ ਵਿੱਚ ਪਾਕਿਸਤਾਨ ਦੇ ਸਮਰਥਨ ਕਰਨ ਵਾਲਾ ਗਾਣਾ ਸੁਣਨ ‘ਤੇ ਦੋ ਚਚੇਚੇ ਨਾਬਾਲਗ ਭਰਾਵਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਫੜ ਲਿਆ।...

ਪਾਕਿਸਤਾਨ ‘ਚ ਟੁੱਟੇਗਾ ਮਹਿੰਗਾਈ ਦਾ ਪਹਾੜ, ਇੱਕ ਝਟਕੇ ‘ਚ ਮਹਿੰਗਾ ਹੋਵੇਗਾ 119 ਰੁਪਏ ਲੀਟਰ ਮਹਿੰਗਾ

ਕੋਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ ਭਰ ਵਿੱਚ ਮਹਿੰਗਾਈ ਵਧ ਰਹੀ ਹੈ। ਗੁਆਂਢੀ ਦੇਸ਼ ਪਕਾਸਿਤਾਨ ਵਿੱਚ ਸਿਆਸੀ ਸੰਕਟ ਦੇ ਨਰਮ ਹੋਣ ਤੇ ਸੱਤਾ...

ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਦਾ ਵਿਵਾਦਿਤ ਬਿਆਨ-‘ਮੈਂ ਰਾਮ ਨੂੰ ਨਹੀਂ ਮੰਨਦਾ, ਉਹ ਭਗਵਾਨ ਨਹੀਂ’

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਇੱਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਚੁੱਕੇ ਹਨ। ਜਮੂਈ ਵਿਚ ਵੀਰਵਾਰ ਨੂੰ...

ਪਾਕਿਸਤਾਨ ਨੂੰ ਅਮਰੀਕੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਤਾਲਿਬਾਨ, ਭਾਰਤ ਖਿਲਾਫ਼ ਵਰਤੇ ਜਾਣ ਦਾ ਖਤਰਾ

ਅਫਗਾਨਿਸਤਾਨ ਵਿੱਚ ਤਾਲਿਬਾਨ ‘ਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗ ਰਹੇ ਹਨ। ਹਥਿਆਰਾਂ ਦਾ ਬਾਜ਼ਾਰ ਵਧ-ਫੁੱਲ ਰਿਹਾ ਹੈ ਤੇ...

ਅੱਜ ਧਰਤੀ ਨਾਲ ਟਕਰਾ ਸਕਦੈ ਸੋਲਰ ਸਟਾਰਮ, ਰੇਡੀਏਸ਼ਨ ਨਾਲ ਬਲੈਕਆਊਟ, ਮੋਬਾਈਲ ਖਰਾਬ ਹੋਣ ਦਾ ਖਦਸ਼ਾ

ਕੁਝ ਮਹੀਨਿਆਂ ਤੋਂ ਸੂਰਜ ‘ਤੇ ਰਹੱਸਮਈ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ਵਿੱਚ 11 ਅਪ੍ਰੈਲ ਨੂੰ ਸੂਰਜ ‘ਤੇ ਮੌਜੂਦ ਇੱਕ ਡੇੱਡ...

5 ਰੁਪਏ ‘ਚ 60 ਕਿ.ਮੀ. ਸਫ਼ਰ, ਬੰਦੇ ਨੇ ਘਰ ਬੈਠੇ ਬਣਾ ਲਈ ਇਲੈਕਟ੍ਰਿਕ ਕਾਰ

ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ...

ਦਿੱਲੀ ਦੇ ਸਕੂਲਾਂ ‘ਚ ਮਾਸਕ, ਸੈਨੀਟਾਈਜ਼ਰ ਲਾਜ਼ਮੀ, ਕੋਰੋਨਾ ਕੇਸ ਮਿਲਣ ਮਗਰੋਂ ਸਰਕਾਰ ਦੇ ਨਿਰਦੇਸ਼

ਦਿੱਲੀ ਦੇ ਸਕੂਲਾਂ ਵਿੱਚ ਕੋਰੋਨਾ ਦੇ ਮਾਮਲੇ ਮਿਲਣ ਤੋਂ ਬਾਅਦ ਸਰਕਾਰ ਅਲਰਟ ਹੋ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ...

ਰਣਬੀਰ-ਆਲੀਆ ਦੇ ਵਿਆਹ ਤੋਂ ਨਾਰਾਜ਼ ਗੁਆਂਢੀ, ਇਸ ਵਜ੍ਹਾ ਕਾਰਨ ਦਰਜ ਕਰਾਉਣੀ ਪਈ ਸ਼ਿਕਾਇਤ

ranbir alia marriage news: ਬਾਲੀਵੁੱਡ ਦੀ ਖੂਬਸੂਰਤ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈ। ਸਮਾਗਮ ਵਾਲੀ ਥਾਂ ‘ਤੇ...

ਨਵਾਂਸ਼ਹਿਰ ‘ਚ 12,000 ਦੀ ਰਿਸ਼ਵਤ ਲੈਂਦਾ ASI ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਪੰਦਰਾਵਲ, ਤਹਿਸੀਲ ਨਵਾਂਸ਼ਹਿਰ ਦੀ...

ਮਹੇਸ਼ ਭੱਟ ਨੇ ਬੇਟੀ ਦੀ ਮਹਿੰਦੀ ‘ਤੇ ਕੀਤਾ ਖਾਸ ਕੰਮ, ਹੱਥਾਂ ‘ਚ ਲਿਖਿਆ ਜਵਾਈ ਰਣਬੀਰ ਦਾ ਨਾਂ

alia ranbir mahesh bhatt: ਆਲੀਆ ਭੱਟ ਅਤੇ ਰਣਬੀਰ ਕਪੂਰ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। 14 ਅਪ੍ਰੈਲ ਨੂੰ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ...

‘ਕਣਕ ਦੀ ਖ਼ਰੀਦ ਨੇ ਇਸ ਵਾਰ ਤੋੜਿਆ 15 ਸਾਲਾਂ ਦਾ ਰਿਕਾਰਡ’- ਮਾਨ ਸਰਕਾਰ ਦਾ ਦਾਅਵਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀ ਆਮਦ ਵਿੱਚ...

ਚੰਡੀਗੜ੍ਹ : ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਭਰਨਾ ਪਊ 5000 ਰੁ. ਜੁਰਮਾਨਾ

ਚੰਡੀਗੜ੍ਹ : ਗਰਮੀ ਇਸ ਵਾਰ ਅਪ੍ਰੈਲ ਵਿੱਚ ਹੀ ਆਪਣੇ ਤੇਵਰ ਵਿਖਾਉਣ ਲੱਗ ਗਈ ਹੈ। ਪਾਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਿਸ ਕਰਕੇ ਪਾਣੀ ਦੀ...

ਅਫ਼ਸਰਾਂ ਨਾਲ ਕੇਜਰੀਵਾਲ ਦੀ ਮੀਟਿੰਗ ‘ਤੇ ਬੋਲੇ CM ਮਾਨ, ‘ਪੰਜਾਬ ਦੀ ਭਲਾਈ ਲਈ ਇਜ਼ਰਾਈਲ ਵੀ ਭੇਜਾਂਗਾ’

ਅੱਜ ਜਲੰਧਰ ਵਿੱਚ ਪੰਜਾਬ ਦੇ ਅਫ਼ਸਰਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੀਟਿੰਗ ‘ਤੇ ਸੀ.ਐੱਮ. ਭਗਵੰਤ ਮਾਨ ਨੇ...

ਪਾਰਟੀਸ਼ਨ ਮਿਊਜ਼ੀਅਮ ਵੇਖਣ ਪਹੁੰਚੇ NV ਰਮਨਾ, ਬੋਲੇ- ‘ਵੰਡਾਂ ਖ਼ਿਲਾਫ਼ ਚਿਤਾਵਨੀ ਏ ਇਹ ਅਜਾਇਬ ਘਰ’

ਪੰਜਾਬ ਦੌਰੇ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਮਨਾ ਅੱਜ ਅੰਮ੍ਰਿਤਸਰ ਵਿਖੇ ਪਾਰਟੀਸ਼ਨ ਮਿਊਜ਼ੀਅਮ ਵੇਖਣ ਪਹੁੰਚੇ। ਇਸ ਦੌਰਾਨ...

ਇੰਤਜ਼ਾਰ ਹੋਇਆ ਖਤਮ! ਇਸ ਦਿਨ ਰਿਲੀਜ਼ ਹੋਵੇਗੀ Stranger Things Season 4, ਨੈੱਟਫਲਿਕਸ ਨੇ ਰਿਲੀਜ਼ ਕੀਤਾ ਟ੍ਰੇਲਰ

stranger things season 4: Netflix ਦੀ ਬਹੁਤ ਹੀ ਮਸ਼ਹੂਰ ਸੀਰੀਜ਼ Stranger Things ਦੇ ਚੌਥੇ ਸੀਜ਼ਨ ਲਈ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਚੌਥਾ ਸੀਜ਼ਨ...

ਖਹਿਰਾ ਦਾ ‘ਆਪ’ ਸੁਪਰੀਮੋ ‘ਤੇ ਨਿਸ਼ਾਨਾ-‘ਕੇਜਰੀਵਾਲ ਜਾਣਬੁਝ ਕੇ CM ਭਗਵੰਤ ਮਾਨ ਨੂੰ ਕਰ ਰਿਹਾ ਸ਼ਰਮਿੰਦਾ’

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।...

ਵਿਸਾਖੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਜਾਂਦੇ ਰਾਹ ਸਣੇ DC-SSP ਦਫ਼ਤਰ ਬਾਹਰ ਲੱਗੇ ਖਾਲਿਸਤਾਨੀ ਝੰਡੇ

ਰੂਪਨਗਰ : ਵਿਸਾਖੀ ਮੌਕੇ ਖਾਲਸਾ ਪੰਥ ਤੇ ਸਿੰਘ ਸਾਜਣਾ ਦਿਵਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਡੀਸੀ.-ਐੱਸ.ਐੱਸ.ਪੀ. ਆਫਿਸ ਤੋਂ ਲੈ ਕੇ...

ਸੋਨਮ ਕਪੂਰ ਦੇ ਘਰ 2.4 ਕਰੋੜ ਦੀ ਚੋਰੀ, ਅਦਾਕਾਰਾ ਦੀ ਸੱਸ ਲਈ ਰੱਖੀ ਨਰਸ ਨੇ ਕੀਤਾ ਨਕਦੀ ‘ਤੇ ਹੱਥ ਸਾਫ਼

ਨਵੀਂ ਦਿੱਲੀ : ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਸਥਿਤ ਘਰ ‘ਤੇ ਕੰਮ ਕਰਨ ਵਾਲੀ ਨਰਸ ਨੂੰ ਫਰਵਰੀ ‘ਚ ਕਥਿਤ ਤੌਰ ‘ਤੇ 2.4 ਕਰੋੜ ਰੁਪਏ ਦੀ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, RDF ਐਕਟ ‘ਚ ਕੀਤੀ ਸੋਧ, ਕੇਂਦਰ ਨੇ ਫੰਡ ਜਾਰੀ ਕਰਨ ਲਈ ਰਖੀ ਸੀ ਸ਼ਰਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਦਿਹਾਤੀ ਵਿਕਾਸ ਐਕਟ (ਆਰ.ਡੀ.ਐੱਫ.) ਵਿਚ ਸੋਧ...

ਮਾਨ ਕੈਬਨਿਟ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 145 ਅਸਾਮੀਆਂ ਭਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ...

ਪੰਜਾਬ ‘ਤੇ ਮੰਡਰਾਇਆ ਬਿਜਲੀ ਸੰਕਟ, ਕੋਲੇ ਦੀ ਘਾਟ, ਗੋਇੰਦਵਾਲ ਪਲਾਂਟ ਬੰਦ, ਪਾਵਰ ਕੱਟ ਦੇ ਆਦੇਸ਼

ਪੰਜਾਬ ਵਿਚ ਅਪ੍ਰੈਲ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਹੈ, ਇਸ ਵਿਚਾਲੇ ਕੋਲੇ ਦੀ ਘਾਟ ਨੇ ਹੋਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਪੰਜਾਬ ਸਟੇਟ...

‘ਸੇਧ ਲੈਣ ‘ਚ ਕੋਈ ਬੁਰਾਈ ਨਹੀਂ’- ‘ਕੇਜਰੀਵਾਲ ਮੀਟਿੰਗ’ ‘ਤੇ ‘ਆਪ’ ਸਰਕਾਰ ਨੇ ਦਿੱਤੀ ਸਫ਼ਾਈ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਨੂੰ ਲੈ ਕੇ ਮਾਨ ਸਰਕਾਰ ਨੇ ਸਫਾਈ...

‘ਆਪ’ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ!

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੋ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੇ...

ਮਾਨ ਸਰਕਾਰ ਲਈ ਸੰਕਟ, ਪੰਜਾਬ ‘ਚ ਰੁਕੀ ਕਣਕ ਦੀ ਖਰੀਦ, ਸੈਂਪਲ ਹੋਣ ਲੱਗੇ ਫੇਲ੍ਹ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਨਵਾਂ ਸੰਕਟ ਪੈਦਾ ਹੋ ਗਿਆ ਹੈ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਮੰਡੀਆਂ...

ਲੁਧਿਆਣਾ : ਸੜਕ ‘ਤੇ ਕੇਕ ਕੱਟਣ ਤੋਂ ਰੋਕਣ ‘ਤੇ ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਭੰਨੀਆਂ ਗੱਡੀਆਂ

ਲੁਧਿਆਣਾ ਵਿੱਚ ਵਿਜੇ ਨਗਰ ‘ਚ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨੇ ਲੋਕਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ...

ਵਿਸਾਖੀ ਮਨਾਉਣ ਲਈ ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ, 900 ‘ਚੋਂ 705 ਲੋਕਾਂ ਨੂੰ ਮਿਲਿਆ ਵੀਜ਼ਾ

ਅੰਮ੍ਰਿਤਸਰ ਤੋਂ ਵਿਸਾਖੀ ਮਨਾਉਣ ਲਈ ਸਿੱਖ ਸੰਗਤਾਂ ਦਾ ਜਥਾ ਮੰਗਲਵਾਰ ਸਵੇਰੇ ਪਾਕਿਸਤਾਨ ਲਈ ਰਵਾਨਾ ਹੋਇਆ। 900 ਵਿੱਚੋਂ 705 ਸ਼ਰਧਾਲੂਆਂ ਨੂੰ ਹੀ...

ਕੇਜਰੀਵਾਲ ਦੀ ਮੀਟਿੰਗ ‘ਤੇ ਬੋਲੇ ਕੈਪਟਨ- ‘ਸਾਬਤ ਹੋ ਗਿਆ ਕਿ CM ਮਾਨ ਰਬੜ ਦੀ ਮੋਹਰ’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਪਾਵਰ ਅਧਿਕਾਰੀਆਂ ਦੀ ਮੀਟਿੰਗ...

ਜਲੰਧਰ ਦੇ ਡਾਕਟਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਸੋਨੇ ਦੇ ਬੈੱਡ ਸਣੇ 5 ਕਰੋੜ ਦਾ ਸਾਮਾਨ ਭੇਟ

ਪਟਨਾ -ਬਿਹਾਰ ਦੀ ਰਾਜਧਾਨੀ ‘ਚ ਸਥਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜਲੰਧਰ ਦੇ ਕਰਤਾਰਪੁਰ ਵਿੱਚ ਰਹਿਣ ਵਾਲੇ ਇਕ ਡਾਕਟਰ ਨੇ...

ਕਿਤਾਬਾਂ-ਵਰਦੀਆਂ ਨੂੰ ਲੈ ਕੇ ਸਕੂਲਾਂ ਨੂੰ ਨਿਰਦੇਸ਼ ਜਾਰੀ, ਮੰਤਰੀ ਹੇਅਰ ਬੋਲੇ- ‘ਨਹੀਂ ਚੱਲੇਗੀ ਮਨਮਾਨੀ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਰੇ ਨਿੱਜੀ ਸਕੂਲਾਂ ਨੂੰ ਸਾਰੀ ਦੁਕਾਨਾਂ ‘ਤੇ ਕਿਤਾਬਾਂ ਤੇ...

ਸੰਯੁਕਤ ਸਮਾਜ ਮੋਰਚੇ ਨੂੰ ਵੱਡਾ ਝਟਕਾ, 16 ਕਿਸਾਨ ਜਥੇਬੰਦੀਆਂ ਨੇ ਵੱਖ ਹੋਣ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਗਰੋਂ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। 16 ਕਿਸਾਨ ਜਥੇਬੰਦੀਆਂ ਨੇ...

ਕੇਜਰੀਵਾਲ ਦੀ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗ ‘ਤੇ ਬੋਲੇ ਸੁਖਬੀਰ, ‘ਗ਼ੈਰ-ਸੰਵਿਧਾਨਕ, ਬਿਲਕੁਲ ਮਨਜ਼ੂਰ ਨਹੀਂ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਨਾਂ ਸੀ.ਐੱਮ. ਭਗਵੰਤ ਮਾਨ ਦੇ ਪੰਜਾਬ ਦੇ ਅਫ਼ਸਰਾਂ ਨਾਲ...

ਸੰਸਦੀ ਕਾਨਫਰੰਸ ‘ਚ ਸ਼ਾਮਲ ਹੋਣ ਪਹੁੰਚੇ ਸਪੀਕਰ ਸੰਧਵਾਂ ਗੁਹਾਟੀ ਦੇ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ...

ਪੈਟਰੋਲ-ਡੀਜ਼ਲ ਜਲਦ ਹੋ ਸਕਦੇ ਨੇ ਸਸਤੇ, ਐਕਸਾਈਜ਼ ਡਿਊਟੀ ‘ਚ ਕਟੌਤੀ ਕਰਨ ਦੀ ਤਿਆਰੀ ‘ਚ ਸਰਕਾਰ

ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੋਂ ਆਮ ਆਦਮੀ ਨੂੰ ਜਲਦ ਰਾਹਤ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਕੀ...

ਅਮਰੀਕਾ ਤੇ ਬ੍ਰਿਟੇਨ ਮਗਰੋਂ ਜਾਪਾਨ ਨੇ ਵੀ ਪੁਤਿਨ ਦੀਆਂ ਧੀਆਂ ‘ਤੇ ਲਾਈ ਪਾਬੰਦੀ, ਜ਼ਬਤ ਕੀਤੀ ਜਾਇਦਾਦ

ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਹੁਣ ਜਾਪਾਨ ਨੇ ਵੀ ਰੂਸ ਖਿਲਾਫ ਪਾਬੰਦੀਆਂ ਲਾਈਆਂ ਹਨ। ਜਾਪਾਨ ਨੇ ਪੁਤਿਨ ਦੀਆਂ ਧੀਆਂ ਤੇ ਵਿਦੇਸ਼ ਮੰਤਰੀ...

ਜਲਦ 300 ਯੂਨਿਟ ਫ੍ਰੀ ਬਿਜਲੀ ਦਾ ਹੋ ਸਕਦੈ ਐਲਾਨ, ਅੱਜ ਦਿੱਲੀ ‘ਚ ਕੇਜਰੀਵਾਲ ਨੂੰ ਮਿਲਣਗੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਦੁਪਹਿਰ ਤਿੰਨ ਵਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਸੂਤਰਾਂ...

ਕੇਜਰੀਵਾਲ ਦੀ CM ਮਾਨ ਤੋਂ ਬਗੈਰ ਪੰਜਾਬ ਦੇ ਅਫ਼ਸਰਾਂ ਨਾਲ ਮੀਟਿੰਗ! ਵੜਿੰਗ ਬੋਲੇ- ‘…ਮਾਥਾ ਭੀ ਟੇਕ ਦੀਆ ਕਯਾ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਨਾਂ ਸੀ.ਐੱਮ. ਭਗਵੰਤ ਮਾਨ ਦੇ ਪੰਜਾਬ ਦੇ ਅਫ਼ਸਰਾਂ...

ਪੁਲਿਸ ਵਿਭਾਗ ਦੀਆਂ 47,218 ਆਰਜ਼ੀ ਅਸਾਮੀਆਂ ਨੂੰ 31 ਮਈ ਤੱਕ ਜਾਰੀ ਰੱਖਣ ਨੂੰ ਮਿਲੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਅਧੀਨ ਆਉਂਦੀਆਂ 47,218 ਆਰਜ਼ੀ ਭਰੀਆਂ ਅਸਾਮੀਆਂ ਨੂੰ ਵਿੱਤੀ ਸਾਲ...

ਕਣਕ ਦੀ ਫ਼ਸਲ ‘ਤੇ ਪਈ ਗਰਮੀ ਦੀ ਮਾਰ, ਰਾਜਾ ਵੜਿੰਗ ਬੋਲੇ, ‘ਮਾਨ ਸਰਕਾਰ ਕਿਸਾਨਾਂ ਨੂੰ ਦੇਵੇ ਮੁਆਵਜ਼ਾ’

ਇਸ ਵਾਰ ਸਮੇਂ ਤੋਂ ਪਹਿਲਾਂ ਹੀ ਪੈ ਰਹੀ ਗਰਮੀ ਦੀ ਮਾਰ ਦਾ ਮਾਲਵੇ ਖੇਤਰ ਦੇ ਕਿਸਾਨਾਂ ਦੀ ਕਣਕ ਦੀ ਫਸਲ ਕਾਫੀ ਮਾੜਾ ਅਸਰ ਪਿਆ ਹੈ, ਜਿਸ ਕਰਕੇ...

ਪੰਜਾਬੀ ਫਿਲਮ ‘ਮਾਂ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, 6 ਮਈ ਨੂੰ ਸਿਨੇਮਾਂ ਘਰਾਂ ‘ਚ ਲੱਗਣਗੀਆਂ ਰੌਣਕਾਂ

Rabb da roop song: ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਮਾਂ’ 6 ਮਈ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।...

ਕੌਨ ਬਣੇਗਾ ਕਰੋੜਪਤੀ 13 ਦਾ ਰਜਿਸਟ੍ਰੇਸ਼ਨ ਸ਼ੁਰੂ, ਅਮਿਤਾਭ ਬੱਚਨ ਨੇ ਪੁੱਛਿਆ ਪਹਿਲਾ ਸਵਾਲ

KBC 13 registrations start: ਕੌਨ ਬਣੇਗਾ ਕਰੋੜਪਤੀ ਆਪਣੇ ਚੌਦਵੇਂ ਸੀਜ਼ਨ ਦੇ ਨਾਲ ਇੱਕ ਵੱਡੀ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਕੁਇਜ਼ ਸ਼ੋਅ ਦੇ...

ਗਊ ਤਸਕਰਾਂ ਨੇ ਟਾਇਰ ਫਟਣ ਦੇ ਬਾਵਜੂਦ 22 ਕਿ.ਮੀ. ਦੌੜਾਈ ਗੱਡੀ, ਚੱਲਦੀ ਗੱਡੀ ਤੋਂ ਸੁੱਟੀਆਂ ਗਾਵਾਂ

ਦਿੱਲੀ ਦੇ ਕੋਲ ਗੁਰੂਗ੍ਰਾਮ ਵਿੱਚ ਸ਼ਨੀਵਾਰ ਨੂੰ ਗਊ ਰੱਖਿਅਕਾਂ ਤੇ ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਉਨ੍ਹਾਂ ਦਾ 22 ਕਿ.ਮੀ. ਪਿੱਛਾ ਕੀਤਾ।...

45 ਦਿਨਾਂ ਮਗਰੋਂ ਵੀ ਕੀਵ ‘ਤੇ ਕਬਜ਼ਾ ਨਹੀਂ ਕਰ ਪਾਇਆ ਰੂਸ, ਪੁਤਿਨ ਨੇ ਦੂਜੇ ਕਮਾਂਡਰ ਹੱਥ ਦਿੱਤੀ ਕਮਾਨ

ਰੂਸ ਤੇ ਯੂਕਰੇਨ ਦੀ ਜੰਗ ਨੂੰ 40 ਦਿਨ ਤੋਂ ਵੀ ਵੱਧ ਹੋ ਚੁੱਕੇ ਹਨ ਪਰ ਹੁਣ ਤੱਕ ਰਾਜਧਾਨੀ ਕੀਵ ‘ਤੇ ਰੂਸੀ ਝੰਡਾ ਨਹੀਂ ਲਹਿਰਾ ਸਕਿਆ ਹੈ। ਇਸ...

Terror Funding : ਜੰਮੂ-ਕਸ਼ਮੀਰ SIA ਅਲਰਟ, ਦਿੱਲੀ-ਹਰਿਆਣਾ ਸਣੇ ਕਈ ਥਾਵਾਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਐਤਵਾਰ ਨੂੰ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।...

ਸ਼੍ਰੀਨਗਰ : CRPF ‘ਤੇ ਹਮਲਾ ਕਰਨ ਵਾਲੇ 2 ਅੱਤਵਾਦੀ ਸੁਰੱਖਿਆ ਬਲਾਂ ਨਾਲ ਐਨਕਾਊਂਟਰ ‘ਚ ਢੇਰ

ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਐਤਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਐਨਕਾਊਂਟਰ ਵਿੱਚ ਕੇਂਦਰੀ...

ਰਾਜਾ ਵੜਿੰਗ ਨੂੰ ਕਾਂਗਰਸ ਸੂਬਾ ਪ੍ਰਧਾਨ ਬਣਾਉਣ ‘ਤੇ ਸੁਰਜੀਤ ਧੀਮਾਨ ਨਾਖੁਸ਼, ਭਤੀਜੇ ਨੇ ਦਿੱਤੀ ਵਧਾਈ

ਕਾਂਗਰਸ ਆਗੂ ਸੁਰਜੀਤ ਧੀਮਾਨ ਹਾਈਕਮਾਨ ਵੱਲੋਂ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ...

’10 ਅਪ੍ਰੈਲ’ ਨਾਲ ਪਾਕਿਸਤਾਨ ਦਾ ਕਨੈਕਸ਼ਨ, ਇਮਰਾਨ ਸਰਕਾਰ ਡਿੱਗਣ ਤੋਂ ਇਲਾਵਾ ਘਟੀਆਂ ਕਈ ਘਟਨਾਵਾਂ

ਪਾਕਿਸਤਾਨ ਦੇ ਇਤਿਹਾਸ ਵਿੱਚ 10 ਅਪ੍ਰੈਲ ਬਹੁਤ ਖਾਸ ਦਿਨ ਹੈ। ਇਸੇ ਦਿਨ ਪਾਕਿਸਤਾਨ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਇਸ ਤੋਂ ਇਲਾਵਾ ਉਥੇ ਦੀ...

ਸੱਤਾ ਵੀ ਗਈ, ‘ਅਮਰੀਕੀ ਸਾਜ਼ਿਸ਼’ ਦੱਸ ਉਲਟੇ ਫ਼ਸੇ ਇਮਰਾਨ, ਹਾਈਕੋਰਟ ਪਹੁੰਚਿਆ ਮਾਮਲਾ

ਇਮਰਾਨ ਖਾਨ ਸਰਕਾਰ ਆਖਿਰਕਾਰ ਡਿੱਗ ਗਈ। ਸੰਸਦ ਵਿੱਚ ਵਿਰੋਧੀ ਵਿੱਚ 174 ਪਏ, ਪਰ ਇਸ ਪੂਰੀ ਕਵਾਇਤ ਤੋਂ ਪਹਿਲਾਂ ਇਮਰਾਨ ਖਾਨ ਨੇ ਸੱਤਾ ਬਚਾਉਣ ਲਈ...

ਘੱਟ ਆਮਦਨੀ ਕਰਕੇ ਬੰਦ ਹੋਏ ਪੰਜਾਬ ਦੇ 11 ਤੇ ਹਿਮਾਚਲ ਦੇ 2 ਰੇਲਵੇ ਸਟੇਸ਼ਨ

ਰੇਲ ਡਵੀਜ਼ਨ ਫਿਰੋਜ਼ਪੁਰ ਨੇ ਆਮਦਨੀ ਨਾ ਹੋਣ ਕਰਕੇ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ ਦੋ ਸਟੇਸ਼ਨ ਬੰਦ ਕਰ ਦਿੱਤੇ ਹਨ, ਹੁਣ ਇਨ੍ਹਾਂ...

ਭਾਰਤ ਨੇ ਵਾਪਿਸ ਕੀਤਾ ਸਰਹੱਦ ਪਾਰੋਂ ਆਇਆ ਬੰਦਾ, ਗਲਤੀ ਨਾਲ ਆ ਗਿਆ ਸੀ ਇਸ ਪਾਰ

ਪਾਕਿਸਤਾਨ ਦੀ ਹਕੂਮਤ ਵਿੱਚ ਚਾਹੇ ਬਵਾਲ ਚੱਲ ਰਿਹਾ ਪਰ ਭਾਰਤ ਨੇ ਇਸ ਦੌਰਾਨ ਵੀ ਦੋਸਤੀ ਦਾ ਸੰਦੇਸ਼ ਦਿੱਤਾ। ਸ਼ਨੀਵਾਰ ਸਵੇਰੇ ਭਾਰਤ ਦੀ ਸਰਹੱਦ...

‘ਓਮੀਕਰੋਨ ਤੇ XE ਵੇਰੀਏਂਟ ‘ਤੇ ਸੁਪਤਨਿਕ-V ਤੇ ਸੁਪਤਨਿਕ ਲਾਈਟ ਅਸਰਦਾਰ’- ਰੂਸ ਦਾ ਦਾਅਵਾ

ਕੋਰੋਨਾ ਦੇ ਨਵੇਂ ਵੇਰਿਐਂਟ XE ਨੇ ਇੱਕ ਵਾਰ ਫਿਰ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਵਿਚਾਲੇ ਰੂਸ ਨੇ ਦਾਅਵਾ ਕੀਤਾ ਹੈ ਕਿ ਸਪੁਤਨਿਕ-V ਤੇ...

ਪ੍ਰਧਾਨ ਬਣਾਉਣ ‘ਤੇ ਵੜਿੰਗ ਨੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ, ਕਿਹਾ-‘ਸਭ ਨੂੰ ਨਾਲ ਲੈ ਕੇ ਕਰਾਂਗਾ ਕੰਮ’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ‘ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਕਿਹਾ...

ਪਾਕਿਸਤਾਨ : ਇਮਰਾਨ ਖ਼ਾਨ ਹੋ ਸਕਦੇ ਨੇ ਗ੍ਰਿਫਤਾਰ, ਸੁਪਰੀਮ ਕੋਰਟ ਨੇ ਦਿੱਤੇ ਹੁਕਮ

ਪਾਕਿਸਤਾਨ ਦੀ ਸਿਆਸਤ ਲਈ ਅੱਜ ਅਹਿਮ ਦਿਨ ਹੈ ਕਿਉਂਕਿ ਨੈਸ਼ਨਲ ਅਸੈਂਬਲੀ ਵਿੱਚ ਵੋਟਿੰਗ ਹੋਣੀ ਹੈ। ਇਮਰਾਨ ਖਾਨ ਸਰਕਾਰ ਰਹੇਗੀ ਜਾਂ ਨਹੀਂ, ਇਹ...

ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਆਸ਼ੂ, ਬਾਜਵਾ ਤੇ ਚੱਬੇਵਾਲ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ

ਆਲ ਇੰਡੀਆ ਕਾਂਗਰਸ ਕਮੇਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਹੈ। ਪਾਰਟੀ ਨੇ ਭਾਰਤ ਭੂਸ਼ਣ ਆਸ਼ੂ...

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ, ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ‘ਚ 1 SHO ਸਣੇ 8 ASI ਸਸਪੈਂਡ

ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ...

ਅੰਮ੍ਰਿਤਸਰ : ਹਥਿਆਰਾਂ ਸਣੇ 16 ਗੈਂਗਸਟਰ ਕਾਬੂ, ਢਾਬੇ ‘ਤੇ ਬਣਾ ਰਹੇ ਸਨ ਵੱਡੀ ਵਾਰਦਾਤ ਦੀ ਪਲਾਨਿੰਗ

ਅੰਮ੍ਰਿਤਸਰ ਦੀ ਬਿਆਸ ਥਾਣਾ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕਈ ਬਦਨਾਮ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ...

‘ਭਾਰਤ ਤੋਂ ਸਿੱਖੋ ਵੀ, ਅਟਲ ਜੀ ਨੇ 1 ਘੱਟ ਵੋਟ ‘ਤੇ ਦੇ ‘ਤਾ ਸੀ ਅਸਤੀਫ਼ਾ’, PAK ਪੱਤਰਕਾਰਾਂ ਦੀ ਇਮਰਾਨ ਨੂੰ ਨਸੀਹਤ

ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤੇ ‘ਤੇ ਬਹਿਸ ਚੱਲ ਰਹੀ ਹੈ। ਇਮਰਾਨ ਖਾਨ ਦੀ ਹਕੂਮਤ ਕਿਸੇ ਵੀ ਕੀਮਤ ‘ਤੇ ਵੋਟਿੰਗ ਟਾਲਣਾ...

ਫਾਜ਼ਿਲਕਾ ਦੌਰੇ ‘ਤੇ BL ਪੁਰੋਹਿਤ ਨਾਲ ਪਹੁੰਚੇ CM ਮਾਨ ਬੋਲੇ- ‘ਕੌਮੀ ਸੁਰੱਖਿਆ ਲਈ ਕੇਂਦਰ ਨਾਲ ਮਿਲ ਕੇ ਕਰਾਂਗੇ ਕੰਮ’

ਫਾਜ਼ਿਲਕਾ : ਸਰਹੱਦਾਂ ‘ਤੇ ਸੁਰੱਖਿਆ ਨੂੰ ਲੈ ਕੇ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਜ਼ਿਲਕਾ ਦਾ ਦੌਰਾ...

ਅਹਿਮ ਖ਼ਬਰ : ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ-ਕਾਲਜ ਸੋਮਵਾਰ ਨੂੰ ਰਹਿਣਗੇ ਬੰਦ

ਪੰਜਾਬ ਦੇ ਸਾਰੇ ਸਕੂਲ-ਕਾਲਜਾਂ ਨੂੰ ਗੁਰਦਾਸਪੁਰ ਵਿੱਚ ਹੋਏ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿੱਚ ਸਕੂਲ ਮੈਨੇਜਮੈਂਟ ‘ਤੇ ਪਰਚਾ...

ਕੋਰੋਨਾ ਦਾ ਨਵਾਂ ਵੇਰੀਏਂਟ XE, ਮੁੰਬਈ ਮਗਰੋਂ ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਕੋਰੋਨਾ ਦੇ ਪਹਿਲਾਂ ਦੇ ਰੂਪ ਵੇਖਣ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਵੇਰੀਏਂਟ ਨੂੰ ਲੈ ਕੇ ਭਾਰਤ ਦੀ ਟੈਨਸ਼ਨ ਵਧ ਗਈ ਹੈ। ਇਸ ਨਵੇਂ ਵੇਰੀਏਂਟ XE ਦੀ...

ਭਾਰਤ ਦੀ ਸਰਹੱਦ ਅੰਦਰ ਵੜਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਪੁੱਛਗਿੱਛ ਸ਼ੁਰੂ

ਥਾਣਾ ਰਮਦਾਸ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀਓਪੀ ਕੋਟ ਰਜਾਦਾ ‘ਤੇ ਅੱਜ ਬੀ.ਐੱਸ,ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ...

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਭਾਰਤ ਨੇ ਐਲਾਨਿਆ ਅੱਤਵਾਦੀ

ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਦੇ ਮੁਖੀ ਦੇ 26/11 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਸਈਦ ਨੂੰ...

ਦਿੱਲੀ, ਹਰਿਆਣਾ ਸਣੇ 5 ਰਾਜਾਂ ‘ਚ ਮੁੜ ਵੱਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਕੀਤਾ ਅਲਰਟ

ਕੇਂਦਰੀ ਸਿਹਤ ਮੰਤਰਾਲਾ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਾਵਧਾਨ ਵਰਤਣ ਦੇ...

CM ਮਾਨ ਦਾ ਐਲਾਨ, ‘ਕਿਸਾਨਾਂ ਨੂੰ 24 ਤੋਂ 48 ਘੰਟਿਆਂ ‘ਚ ਹੋਵੇਗੀ ਪੇਮੈਂਟ, ਮੈਂ ਖ਼ੁਦ ਰੱਖ ਰਿਹਾ ਨਜ਼ਰ’

ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਖੰਨਾ ਮੰਡੀ ਵਿੱਚ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ...

ਲੁਧਿਆਣਾ : ਆਯੁਰਵੇਦ ਕਲੀਨਿਕ ‘ਤੇ ਲੁੱਟ ਮਾਮਲਾ, ਸਾਬਕਾ ਕਰਮਚਾਰੀ ਹੀ ਨਿਕਲੀ ਮਾਸਟਰਮਾਈਂਡ, 5 ਕਾਬੂ

ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਆਯੁਰਵੈਦ ਯੋਗ ਫਾਰਮੇਸੀ ਸਾਹਨੇਵਾਲ ਵਿਖੇ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੀ...

ਪਾਕਿਸਤਾਨ : ਲਸ਼ਕਰ-ਏ-ਤੋਇਬਾ ਦੇ ਮੁਖੀ ਹਫ਼ੀਜ਼ ਸਈਦ ਨੂੰ 31 ਸਾਲ ਕੈਦ ਦੀ ਸਜ਼ਾ

ਪਾਕਿਸਤਾਨ ਦੀ ਐਂਟੀ ਟੈਰਰ ਕੋਰਟ ਨੇ ਅੱਤਵਾਦੀ ਹਾਫਿਜ਼ ਸਈਦ ਨੂੰ ਨਾਜਾਇਜ਼ ਫੰਡਿੰਗ ਦੇ ਮਾਮਲੇ ਵਿੱਚ 31 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।...

ਹਰਸਿਮਰਤ ਬਾਦਲ ਦਾ ‘ਆਪ’ ‘ਤੇ ਨਿਸ਼ਾਨਾ, ਪੰਜਾਬ ਦੇ ਪਾਣੀ ਸਣੇ ਪੁੱਛੇ 4 ਸਵਾਲ, ਕਿਹਾ-‘ਸਟੈਂਡ ਸਪੱਸ਼ਟ ਕਰੋ’

ਕੇਂਦਰੀ ਸਾਬਕਾ ਮੰਤਰੀ ਤੇ ਅਕਾਲੀ ਆਗੂ ਬੀਬਾ ਹਰਸਿਮਰਤ ਬਾਦਲ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ...

ਸਿੱਖਿਆ ‘ਤੇ ਜੰਗ, ਗੁਜਰਾਤ ਦੇ ਸਕੂਲਾਂ ਦਾ ਦੌਰਾ ਕਰਨਗੇ ਸਿਸੋਦੀਆ, ਬੋਲੇ- ‘BJP ਨੇ ਕੁਝ ਤਾਂ ਕੀਤਾ ਹੋਵੇਗਾ’

ਸਿੱਖਿਆ ਨੂੰ ਲੈ ਕੇ ਗੁਜਰਾਤ ਤੇ ਦਿੱਲੀ ਵਿੱਚ ਸਿਆਸੀ ਜੰਗ ਛਿੜ ਗਈ ਹੈ। ਸਿੱਖਿਆ ਮੰਤਰੀ ਜੀਤੂ ਵਾਘਾਨੀ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ...

ਖੰਨਾ ਦਾਣਾ ਮੰਡੀ ਪਹੁੰਚੇ CM ਮਾਨ ਦਾ ਐਲਾਨ- MSP ਤੋਂ ਵੱਧ ਕਣਕ ਖਰੀਦਣ ਵਾਲਿਆਂ ਨੂੰ ਦੇਵਾਂਗੇ ਐਵਾਰਡ

ਮੁੱਖ ਮੰਤਰੀ ਭਗਵੰਤ ਮਾਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਪਹਿਲੀ ਢੇਰੀ ਆਉਣ ‘ਤੇ ਮੰਡੀਆਂ ਦੇ ਪ੍ਰਬੰਧਾਂ ਦਾ...

ਇਮਰਾਨ ਨੂੰ SC ਦਾ ਝਟਕਾ, ਕਿਹਾ- ‘ਨਾ ਬੇਭਰੋਸਗੀ ਮਤਾ ਖਾਰਿਜ ਹੋਵੇਗਾ, ਨਾ ਸੰਸਦ ਭੰਗ ਹੋਵੇਗੀ, ਵੋਟਿੰਗ ਕਰਾਓ’

ਪਾਕਿਸਤਾਨ ਵਿੱਚ ਲਗਭਗ 2 ਹਫਤਿਆਂ ਤੋਂ ਚੱਲ ਰਿਹਾ ਸਿਆਸੀ ਘਮਾਸਾਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੁਪਰੀਮ ਕੋਰਟ ਨੇ ਇਮਰਾਨ ਖਾਨ ਸਰਕਾਰ...

ਯੂਕਰੇਨ-ਰੂਸ ਜੰਗ : UNHRC ਤੋਂ ਰੂਸ ਨੂੰ ਕੱਢਿਆ ਗਿਆ ਬਾਹਰ, ਭਾਰਤ ਵੋਟਿੰਗ ਤੋਂ ਰਿਹਾ ਦੂਰ

ਰੂਸ-ਯੂਕਰੇਨ ਜੰਗ ਦਾ ਅੱਜ 43ਵਾਂ ਦਿਨ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੀਰਵਾਰ ਨੂੰ ਹੋਈ ਵੋਟਿੰਗ ਵਿੱਚ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ...

ਯੂਕਰੇਨ-ਰੂਸ ਜੰਗ : ਪੁਤਿਨ ਦੀਆਂ ਧੀਆਂ ਦੀ ਕਹਾਣੀ, ਜਿਨ੍ਹਾਂ ਨੂੰ ਅਮਰੀਕਾ ਨੇ ਕੀਤਾ ਬੈਨ

ਰੂਸ-ਯੂਕਰੇਨ ਜੰਗ ਦੇ 43ਵੇਂ ਦਿਨ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀਆਂ ਦੋਵਾਂ ਧੀਆਂ ‘ਤੇ ਬੈਨ ਲਾ ਦਿੱਤਾ ਹੈ। ਅਮਰੀਕਾ ਦਾ...

ਰਸ਼ੀਅਨ ਕੁੜੀ ਨੇ ਗੁਰਸਿੱਖ ਮੁੰਡੇ ਨਾਲ ਕਰਵਾਇਆ ਵਿਆਹ, ਪੂਰੇ ਰੀਤੀ-ਰਿਵਾਜਾਂ ਨਾਲ ਲਈਆਂ ਲਾਵਾਂ

ਜੋੜੀਆਂ ਵਾਕਈ ਉਪਰੋਂ ਬਣ ਕੇ ਆਉਂਦੀਆਂ ਹਨ, ਇਸ ਦੀ ਮਿਸਾਲ ਇਸ ਜੋੜੀ ਨੂੰ ਵੇਖ ਕੇ ਮਿਲਦੀ ਹੈ, ਜਿਥੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਲਈ...

ਜਲਦ ਪੂਰਾ ਹੋਵੇਗਾ ਮਕੋੜਾ ਤੇ ਕੀੜੀ ਪੱਤਣ ਪੁਲ, MP ਸਨੀ ਦਿਓਲ ਦੇ ਗਡਕਰੀ ਨੂੰ ਮਿਲਣ ਮਗਰੋਂ ਮਿਲੀ ਮਨਜ਼ੂਰੀ

ਰਾਵੀ ਨਦੀ ‘ਤੇ ਬਣਨ ਵਾਲੇ ਦੋ ਪੁਲਾਂ ਲਈ ਮਾਨ ਸਰਕਾਰ ਨੇ ਪ੍ਰਬੰਧਕੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 190 ਕਰੋੜ ਦੀ ਲਾਗਤ ਨਾਲ ਪ੍ਰਸਤਾਵਿਤ...

CM ਮਾਨ ਦੀ ਕਮਿਸ਼ਨਰਾਂ ਤੇ SSPs ਨੂੰ ਚਿੱਠੀ- ‘ਜੇ ਕਾਨੂੰਨ ਵਿਵਸਥਾ ਵਿਗੜੀ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ’

ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ, ਆਏ ਦਿਨ ਸ਼ਰੇਆਮ ਕਤਲਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਮੁੱਖ...

ਸਿੱਧੂ ਤੇ ਢਿੱਲੋਂ ਦੇ ਭਿੜਨ ‘ਤੇ ਅੱਗ ਬਬੂਲਾ ਹੋਏ ਰੰਧਾਵਾ, ਬੋਲੇ- ‘ਸ਼ਰਮ ਨਹੀਂ ਇਨ੍ਹਾਂ ਨੂੰ…ਬੇੜਾ ਗਰਕ ਕਰ ‘ਤਾ…’

ਚੰਡੀਗੜ੍ਹ ਵਿੱਚ ਮਹਿੰਗਾਈ ਖਿਲਾਫ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹਿ ਚੁੱਕੇ ਨਵਜੋਤ...

CM ਮਾਨ ਦਾ ਵੱਡਾ ਫੈਸਲਾ, ਸੇਵਾ ਤੇ ਸਾਂਝ ਕੇਂਦਰਾਂ ‘ਤੇ ਐਤਵਾਰ ਵੀ ਹੋਵੇਗਾ ਕੰਮ, 2 ਘੰਟੇ ਸਮਾਂ ਵਧਾਇਆ

ਪੰਜਾਬ ਵਿੱਚ ਹੁਣ ਸਰਕਾਰੀ ਦਫਤਰਾਂ ਵਿੱਚ ਐਤਵਾਰ ਨੂੰ ਵੀ ਕੰਮ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਲੋਕ ਪੱਖੀ ਫੈਸਲਾ ਲੈਂਦੇ ਹੋਏ...

ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਰਾਹਤ, 10 ਰੁ. ਮਹਿੰਗੇ ਹੋਣ ਪਿੱਛੋਂ ਹੁਣ ਨਹੀਂ ਵਧਣਗੇ ਰੇਟ!

ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ‘ਤੇ ਬ੍ਰੇਕ ਲੱਗ ਸਕਦੀ ਹੈ। ਰਿਪੋਰਟਾਂ ਹਨ ਕਿ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ...

ਸ਼ੋਅ ਦੌਰਾਨ ਯੋ ਯੋ ਹਨੀ ਸਿੰਘ ਦੇ ਨਾਲ ਕਲੱਬ ‘ਚ ਹੱਥੋਪਾਈ, FIR ਦਰਜ

Honey singh Club Fight: ਦਿੱਲੀ ਦੇ ਇਕ ਕਲੱਬ ‘ਚ ਸ਼ੋਅ ਕਰਨ ਪਹੁੰਚੇ ਗਾਇਕ ਯੋ ਯੋ ਹਨੀ ਸਿੰਘ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਹੈ। ਗਾਇਕ ਯੋ ਯੋ...

ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼

ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ...

ਜ਼ੇਲੇਂਸਕੀ ਨੇ UNSC ‘ਤੇ ਕੱਢਿਆ ਗੁੱਸਾ, ਬੋਲੇ-‘ਜੇ ਰੂਸ ‘ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਖੁਦ ਨੂੰ ਬੰਦ ਕਰ ਦਿਓ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਨੂੰ ਜੰਗ ਤੋਂ ਰੋਕਣ ਵਿੱਚ ਨਾਕਾਮ ਰਹਿਣ ‘ਤੇ ਸੰਯੁਕਤ ਰਾਸ਼ਟਰ ‘ਤੇ ਆਪਣੀ ਭੜਾਸ...

MLA ਦੇਵਮਾਨ ਨੇ ਸਰਕਾਰੀ ਦਫਤਰ ‘ਤੇ ਮਾਰਿਆ ਛਾਪਾ, ਵੱਡੇ ਅਫ਼ਸਰ ਗੈਰ-ਹਾਜ਼ਰ, ਪਈਆਂ ਭਾਜੜਾਂ

ਆਮ ਆਦਮੀ ਪਾਰਟੀ ਦੇ MLA ਦੇਵਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫਤਰਾਂ ‘ਤੇ ਛਾਪਾ ਮਾਰਿਆ ਤੇ ਅੱਗੋ ਵੱਡੇ ਅਫਸਰ ਉਥੋਂ ਗੈਰ-ਹਾਜ਼ਰ...

Carousel Posts