Tag: , , , ,

ਪੰਜਾਬੀਆਂ ਦੀ ਫਿਰ ਬੱਲੇ-ਬੱਲੇ, ਬ੍ਰਿਟੇਨ ਦੇ ਨਵੇਂ PM ਰਿਸ਼ੀ ਸੁਨਕ ਪੰਜਾਬੀ ਪਰਿਵਾਰ ਦੇ ਪੋਤਰੇ

ਚੰਡੀਗੜ੍ਹ : ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਬੱਲੇ-ਬੱਲੇ ਕਰਾ ਦਿੱਤੀ ਹੈ। ਬ੍ਰਿਟੇਨ ਦੇ ਬਣੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ...

‘UK ਨੇ ਘੱਟਗਿਣਤੀ ਨੂੰ ਬਣਾਇਆ PM’, ਸੁਨਕ ਦੇ ਨਾਂ ‘ਤੇ ਮਹਿਬੂਬਾ ਨੇ ਮੋਦੀ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਤਾਜਪੋਸ਼ੀ ਨੇ ਦੁਨੀਆ ਭਰ ਦੇ ਭਾਰਤੀਆਂ ਨਾਲ ਤਾਜਪੋਸ਼ੀ ਕੀਤੀ ਹੈ। ਸੁਨਕ ਬ੍ਰਿਟੇਨ ਦੇ ਇਤਿਹਾਸ ਵਿੱਚ ਦੇਸ਼...

ਲੁਧਿਆਣਾ : ਸਬ-ਇੰਸਪੈਕਟਰ ਦੇ ਪੁੱਤ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਪਤਨੀ ਤੇ ਮਾਂ ਤੋਂ ਮੰਗੀ ਮੁਆਫੀ

ਲੁਧਿਆਣਾ ਵਿੱਚ ਅੱਜ ਤੜਕੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ...

ਕਪੂਰਥਲਾ ਜੇਲ੍ਹ ‘ਚ DC ਦਾ ਭੰਗੜਾ, ਕੈਦੀਆਂ ਤੇ ਹਵਾਲਾਤੀਆਂ ਨਾਲ ਮਨਾਈ ਦੀਵਾਲੀ, ਖੂਬ ਹੋਇਆ ਨਾਚ-ਗਾਣਾ

ਕਪੂਰਥਲਾ ਵਿੱਚ ਦੀਵਾਲੀ ਦੇ ਤਿਉਹਾਰ ‘ਤੇ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਤਾਇਨਾਤ ਸਟਾਫ਼ ਅਤੇ ਕੈਦੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ...

ਜੰਗਲਾਤ ਵਿਭਾਗ ‘ਚ ਕਰੋੜਾਂ ਦਾ ਘਪਲਾ, ਵਿਜੀਲੈਂਸ ਨੇ ED ਨੂੰ ਸੌਂਪਿਆ ਰਿਕਾਰਡ, ਹੋਵੇਗੀ ਇੱਕ ਹੋਰ FIR

ਵਿਜੀਲੈਂਸ ਬਿਊਰੋ ਦੇ ਨਾਲ-ਨਾਲ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਜੰਗਲਾਤ ਘਪਲੇ ਦੀ ਜਾਂਚ...

ਬ੍ਰਿਟੇਨ ‘ਤੇ ਭਾਰਤੀ ਦਾ ਰਾਜ! ਰਿਸ਼ੀ ਸੁਨਕ ਬਣੇ PM, 28 ਨੂੰ ਚੁੱਕਣਗੇ ਸਹੁੰ

ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ...

ਅੰਮ੍ਰਿਤਸਰ : ਦੀਵਾਲੀ ‘ਤੇ 12 ਤੋਂ ਵੱਧ ਥਾਵਾਂ ‘ਤੇ ਲੱਗੀ ਅੱਗ, ਭਗਤਾਂਵਾਲਾ ‘ਚ ਫਟਿਆ ਸਿਲੰਡਰ

ਸੋਮਵਾਰ ਰਾਤ ਪੂਰਾ ਦੇਸ਼ ਦੀਵਾਲੀ ਦਾ ਆਨੰਦ ਲੈ ਰਿਹਾ ਸੀ। ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ, ਅਧਿਕਾਰੀਆਂ ਦੇ ਨਾਲ-ਨਾਲ ਅੰਮ੍ਰਿਤਸਰ...

ਜਲੰਧਰ : ਨਿਊ ਸਿਰਾਜਗੰਜ ‘ਚ ਤਬਾਹੀ, ਘਰ ‘ਚ ਜਗਾਈ ਜੋਤ ਨਾਲ ਲੱਗੀ ਭਿਆਨਕ ਅੱਗ, ਸਭ ਸੜ ਕੇ ਸੁਆਹ

ਦੀਵਾਲੀ ‘ਤੇ ਜਲੰਧਰ ‘ਚ ਦੇਰ ਰਾਤ ਇਕ ਘਰ ਨੂੰ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਸ਼ਹਿਰ ਦੇ ਨਕੋਦਰ ਰੋਡ ‘ਤੇ...

ਦੀਵਾਲੀ ‘ਤੇ ਹਾਦਸੇ, ਮੋਗਾ ‘ਚ ਸ਼ੋਅਰੂਮ ਤੇ ਲੁਧਿਆਣਾ ‘ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੁਆਹ

ਦੀਵਾਲੀ ਦੀ ਰਾਤ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਮੋਗਾ ਦੇ ਨਿਊ ਟਾਊਨ ਇਲਾਕੇ ਵਿਚ ਬਣੀ ਰੈਡੀਮੇਡ ਸ਼ੋਅਰੂਮ ਵਿਚ...

ਅਰਸ਼ਦੀਪ ਨੇ ਭੁਲਾਈਆਂ ਕੌੜੀਆਂ ਯਾਦਾਂ, ਤਿੰਨ ਵਿਕਟਾਂ ਝਟਕ ਕੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਟੀ-20 ਵਰਲਡ ਕੱਪ ‘ਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਕ੍ਰਿਕਟ ਪ੍ਰੇਮੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਇਸ ਜਿੱਤ ਦੇ ਹੀਰੋ ਰਹੇ...

ਮੂਸੇਵਾਲਾ ਦੇ ਪਿੰਡ ‘ਚ ਮਨਾਈ ਜਾਵੇਗੀ ‘ਕਾਲੀ ਦੀਵਾਲੀ’, ਨਾ ਚੱਲੇਗਾ ਕੋਈ ਪਟਾਕਾ, ਨਾ ਵੰਡੀ ਜਾਏਗੀ ਮਠਿਆਈ

ਇਸ ਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਵਿੱਚ ਕਾਲੀ ਦੀਵਾਲੀ ਮਨਾਉਣਗੇ। ਮੂਸੇਵਾਲਾ ਕਤਲ ਕਾਂਡ ਵਿੱਚ ਇਨਸਾਫ਼ ਨਾ ਮਿਲਣ...

ਗੁਰੂ ਗੱਦੀ ਨੂੰ ਲੈ ਕੇ ਚਰਚਾਵਾਂ ‘ਤੇ ਭੜਕਿਆ ਰਾਮ ਰਹੀਮ, ਹਨੀਪ੍ਰੀਤ ਨੂੰ ਦਿੱਤਾ ਨਵਾਂ ਨਾਂ ‘ਰੂਹਾਨੀ ਦੀਦੀ’

ਡੇਰਾ ਸੱਚਾ ਸੌਦਾ ਦੀ ਗੱਦੀ ਹਨੀਪ੍ਰੀਤ ਨੂੰ ਸੌਂਪਣ ਦੀਆਂ ਚਰਚਾਵਾਂ ਵਿਚਾਲੇ ਰਾਮ ਰਹੀਮ ਭੜਕ ਗਿਆ। ਐਤਵਾਰ ਨੂੰ ਸਤਿਸੰਗ ਦੌਰਾਨ ਰਾਮ ਰਹੀਮ...

15 ਲੱਖ ਦੀਵੇ ਜਗਾਉਣ ਦਾ ਬਣਿਆ ਰਿਕਾਰਡ, ਤਸਵੀਰਾਂ ‘ਚ ਵੇਖੋ ਅਯੁੱਧਿਆ ਦੀ ਦੀਵਾਲੀ

ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ 37 ਘਾਟਾਂ ‘ਤੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸੀਐਮ ਯੋਗੀ ਨੇ...

ਫਿਰੋਜ਼ਪੁਰ : BJP ਮੰਡਲ ਪ੍ਰਧਾਨ ਕੁੰਵਰ ਪ੍ਰਤਾਪ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, CCTV ‘ਚ ਕੈਦ ਦੋਸ਼ੀ

ਫਿਰੋਜ਼ਪੁਰ ‘ਚ ਘੁਮਿਆਰ ਮੰਡੀ ‘ਚ ਬੀਜੇਪੀ ਮੰਡਲ ਪ੍ਰਧਾਨ ਦੇ ਘਰ ਰਾਤ ਵੇਲੇ ਦੋ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਬਦਮਾਸ਼ਾਂ ਖਿਲਾਫ...

ਜਿੱਤ ਮਗਰੋਂ ਭਾਵੁਕ ਕੋਹਲੀ, ਅੱਖਾਂ ‘ਚ ਆਏ ਹੰਝੂ, ਮੈਦਾਨ ‘ਚ ਕਈ ਖਿਡਾਰੀ ਨਹੀਂ ਰੋਕ ਸਕੇ ਜਜ਼ਬਾਤ (ਤਸਵੀਰਾਂ)

ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2022 ਵਿੱਚ ਆਪਣੇ ਪਹਿਲੇ ਹੀ ਮੈਚ ਵਿੱਚ ਜਾਦੂਈ ਜਿੱਤ ਦਰਜ ਕੀਤੀ ਅਤੇ ਵਿਰਾਟ ਕੋਹਲੀ ਇਸ ਜਿੱਤ ਦੇ ਹੀਰੋ ਬਣੇ।...

ਗੈਂਗਸਟਰ ਲੰਡਾ-ਸੱਤਾ ਦੇ 4 ਹੋਰ ਸਾਥੀ ਕਾਬੂ, ਅੰਮ੍ਰਿਤਸਰ ‘ਚ ਲੀਡਰ ਸੂਰੀ ਦੇ ਕਤਲ ਦੀ ਸੀ ਤਿਆਰੀ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਸੀਪੀ ਅੰਮ੍ਰਿਤਸਰ ਅਤੇ ਏਜੀਟੀਐਫ ਨੇ ਇੱਕ ਸਾਂਝੇ...

T20 World Cup : ਵਿਰਾਟ ਦਾ ਦੀਵਾਲੀ ਤੋਹਫ਼ਾ, ਭਾਰਤ ਨੇ PAK ਤੋਂ ਲਿਆ ਬਦਲਾ, ਆਖਰੀ ਗੇਂਦ ‘ਤੇ ਹਰਾਇਆ

ਵਿਰਾਟ ਕੋਹਲੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਨੰਬਰ-1 ਬੱਲੇਬਾਜ਼ ਕਿਉਂ ਕਿਹਾ ਜਾਂਦਾ ਹੈ। ਟੀ-20 ਵਿਸ਼ਵ ਕੱਪ 2022 ਦੇ ਆਪਣੇ...

ਖੰਨਾ : ਦੀਵਾਲੀ ਲਈ ਪੂਜਾ ਦਾ ਸਾਮਾਨ ਲੈਣ ਜਾ ਰਹੇ ਮਾਂ-ਪੁੱਤ ਪੁਲਿਸ ਦੀ ਗੱਡੀ ਨੇ ਕੁਚਲੇ, ਔਰਤ ਦੀ ਮੌਤ

ਇਸ ਵੇਲੇ ਹਰ ਕੋਈ ਦੀਵਾਲੀ ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। ਬਾਜ਼ਾਰ ਵਿੱਚ ਖਰੀਦਦਾਰਾਂ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਹਨ।...

ਦੀਵਾਲੀ ‘ਤੇ ਮਹਿੰਗਾਈ ਦੀ ਮਾਰ, ਰਿਫਾਈਂਡ 10 ਰੁ. ਤੇ ਸਰ੍ਹੋਂ ਦਾ ਤੇਲ 5 ਰੁ. ਹੋਇਆ ਮਹਿੰਗਾ

ਦੀਵਾਲੀ ਤੋਂ ਕੁਝ ਘੰਟੇ ਪਹਿਲਾਂ ਹੀ ਬਾਜ਼ਾਰ ‘ਚ ਰਿਫਾਇੰਡ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ‘ਚ ਅਚਾਨਕ ਵਾਧਾ ਹੋ ਗਿਆ ਹੈ। ਜਿਥੇ...

ਰੈਗਿੰਗ ਦੇ ਨਾਂ ‘ਤੇ ਅਸ਼ਲੀਲਤਾ ਦੀ ਹੱਦ, ਜੂਨੀਅਰ ਵਿਦਿਆਰਥੀ ਨੂੰ ਬਲੈਕਮੇਲ ਕਰ ਕੀਤੇ ਗੰਦੇ ਕੰਮ

ਗੁਜਰਾਤ ਦੇ ਰਾਜਕੋਟ ਤੋਂ ਇੱਕ ਦਰਦਨਾਕ ਤੇ ਬਹੁਤ ਹੀ ਅਸ਼ਲੀਲ ਤਰੀਕੇ ਦੀ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਇੱਕ ਨਿੱਜੀ...

ਹਨੀਪ੍ਰੀਤ ‘ਤੇ ਰਾਮ ਰਹੀਮ ਦੀ ‘ਫੁਲ ਕਿਰਪਾ’, ਆਨਲਾਈਨ ਸਤਿਸੰਗਾਂ ‘ਚ ਹੋ ਰਹੀਆਂ ਖੁੱਲ੍ਹ ਕੇ ਤਾਰੀਫਾਂ

ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਹੁਣ ਪ੍ਰੇਮੀਆਂ ਨੇ ਹਨੀਪ੍ਰੀਤ ਦਾ ਜ਼ਿਕਰ...

ED ਦਾ ਦਾਅਵਾ- ‘ਸਬੂਤਾਂ ਨਾਲ ਕੀਤੀ ਛੇੜਛਾੜ, ਦੇਸ਼ ਛੱਡ ਕੇ ਭੱਜਣ ਦੀ ਫਿਰਾਕ ‘ਚ ਸੀ ਜੈਕਲੀਨ’

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਸ ਦੀ ਰੈਗੂਲਰ ਜ਼ਮਾਨਤ ‘ਤੇ ਦਾਖਲ...

ਅਵਾਰਾ ਕੁੱਤਿਆਂ ਦਾ ਆਤੰਕ, ਨੋਚ-ਨੋਚ ਮਾਰ ਸੁੱਟੀ ਘਰੋਂ ਸਾਮਾਨ ਲੈਣ ਨਿਕਲੀ 5 ਸਾਲਾਂ ਮਾਸੂਮ

ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਛੋਟੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਕੱਢਣ ‘ਤੇ ਖਾਸ ਧਿਆਨ ਰਖਣਾ...

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ 7 ਸਾਲ ਦੀ ਸਜ਼ਾ, ਗਰਲਫ੍ਰੈਂਡ ਨੂੰ ਕਤਲ ਕਰ ਸਾੜੀ ਲਾਸ਼

ਕੈਨੇਡਾ ਦੀ ਅਦਾਲਤ ਨੇ ਇੱਕ ਪੰਜਾਬੀ ਨੌਜਵਾਨ ਨੂੰ ਕਤਲ ਦੇ ਦੋਸ਼ ਵਿੱਚ 7 ​​ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੌਜਵਾਨ ਨੇ ਅਗਸਤ 2017 ਵਿੱਚ ਇੱਕ...

ਧਨਤੇਰਸ ‘ਤੇ ਸੋਨੇ-ਚਾਂਦੀ ‘ਚ ਵੱਡੀ ਗਿਰਾਵਟ, ਚਾਂਦੀ ਰਿਕਾਰਡ 15335 ਰੁ. ਸਸਤੀ, 3541 ਰੁ. ਤੱਕ ਘਟੇ ਸੋਨੇ ਦੇ ਰੇਟ

ਅੱਜ 22 ਅਕਤੂਬਰ ਨੂੰ ਧਨਤੇਰਸ ਹੈ। ਇਸ ਦਿਨ ਸੋਨਾ ਅਤੇ ਚਾਂਦੀ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇ ਤੁਸੀਂ ਵੀ ਸੋਨਾ-ਚਾਂਦੀ ਖਰੀਦਣ ਜਾ...

ਮਾਨ ਸਰਕਾਰ ਦੇ ਖਜ਼ਾਨੇ ‘ਚ ਵਾਧਾ, ਜ਼ਮੀਨ-ਜਾਇਦਾਦ ਦੀ ਰਜਿਸਟਰੀ ਨਾਲ 18.50 ਫੀਸਦੀ ਵਧੀ ਆਮਦਨ

ਪੰਜਾਬ ਵਿੱਚ ਸਰਕਾਰ ਨੂੰ ਸਤੰਬਰ ਮਹੀਨੇ ਵਿੱਚ ਜ਼ਮੀਨ ਅਤੇ ਜਾਇਦਾਦ ਦੀਆਂ ਰਜਿਸਟਰੀਆਂ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਵਾਧਾ ਹੋਇਆ ਹੈ।...

ਗੈਂਗਸਟਰ ਦੀਪਕ ਟੀਨੂੰ ਦੇ ਪਰਿਵਾਰ ਵੱਲੋਂ ਖੁਦਕੁਸ਼ੀ ਦੀ ਧਮਕੀ, ਪੁਲਿਸ ‘ਤੇ ਲਾਏ ਟਾਰਚਰ ਦੇ ਦੋਸ਼

ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਗੈਂਗਸਟਰ ਦੀਪਕ ਉਰਫ ਟੀਨੂੰ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ...

ਸਿੱਖਾਂ ਲਈ ਇਤਿਹਾਸਕ ਪਲ, ਸ੍ਰੀ ਹੇਮਕੁੰਟ ਸਾਹਿਬ ਦੇ ਰੋਪਵੇਅ ਦਾ PM ਮੋਦੀ ਨੇ ਰਖਿਆ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਚਮੋਲੀ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਲਈ ਰੋਪਵੇਅ ਦੀ ਸੌਗਾਤ ਦਿੱਤੀ...

ਪਟਿਆਲਾ ‘ਚ ਹੈਵਾਨੀਅਤ ਦੀ ਹੱਦ, 70 ਸਾਲ ਦੇ ਬਜ਼ੁਰਗ ਨੇ 11 ਸਾਲਾਂ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਪਟਿਆਲਾ ‘ਚ 70 ਸਾਲਾ ਵਿਅਕਤੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦਾ ਬਹਾਨਾ ਲਾ ਕੇ 11 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ ਕੀਤਾ। ਥਾਣਾ ਬਖਸ਼ੀਵਾਲਾ ਦੀ...

ਬਿਨਾਂ ਵਿਆਹ ਦੇ ਸਮਾਰੋਹ ਦੇ ਰਜਿਸਟ੍ਰੇਸ਼ਨ ਫਰਜ਼ੀ ਮੰਨਿਆ ਜਾਏਗਾ- ਹਾਈਕੋਰਟ ਦਾ ਅਹਿਮ ਫੈਸਲਾ

ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ...

26 ਨੂੰ ਜਾਂ 27 ਅਕਤੂਬਰ ਨੂੰ ਭਾਈ ਦੂਜ ਮਨਾਉਣਾ ਸਹੀ? ਜਾਣੋ ਦੋਵੇਂ ਦਿਨਾਂ ਦਾ ਸ਼ੁਭ ਮੁਹੂਰਤ

ਭਾਈ ਦੂਜ ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ ‘ਤੇ ਸੂਰਜ ਗ੍ਰਹਿਣ ਹੋਣ ਕਾਰਨ...

ਭੜਕਾਊ ਭਾਸ਼ਣਾਂ ‘ਤੇ SC ਸਖਤ, ਕਿਹਾ-‘ਸਰਕਾਰਾਂ ਕਾਰਵਾਈ ਕਰਨ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ’

ਨਵੀਂ ਦਿੱਲੀ: ਭੜਕਾਊ ਭਾਸ਼ਣਾਂ (Hate Speech) ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ...

ਅੰਮ੍ਰਿਤਸਰ ਹੋਟਲ ਤੋਂ ਫੜੇ ਗਏ ਲੰਡਾ-ਰਿੰਦਾ 3 ਸਾਥੀ, ਗੁਜਰਾਤ ਦੀ ਫੈਕਟਰੀ ‘ਚ ਸਨ ਸਕਿਓਰਿਟੀ ਗਾਰਡ

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨਾਲ ਮਿਲ ਕੇ ਦਿੱਲੀ ਪੁਲਿਸ...

ਮੋਹਾਲੀ RPG ਅਟੈਕ, ਪੁਲਿਸ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਵਧਾਇਆ ਚੜ੍ਹਤ ਸਿੰਘ ਦਾ ਰਿਮਾਂਡ

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗ ‘ਤੇ RPG ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਚੜ੍ਹਤ ਸਿੰਘ ਨੂੰ...

ਪੈਨਸ਼ਨ ਬਹਾਲ ਹੋਣ ‘ਤੇ CM ਮਾਨ ਤੋਂ ਖੁਸ਼ ਪਟਵਾਰ ਯੂਨੀਅਨ, ਦੂਜਾ ਵਾਅਦਾ ਵੀ ਕਰਵਾਇਆ ਚੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ...

ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਦੇ ਹੋਟਲ ਤੋਂ ਲਖਬੀਰ ਲੰਡਾ ਦੇ 3 ਸਾਥੀ ਹਥਿਆਰਾਂ ਸਣੇ ਕਾਬੂ

ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ...

45 ਦਿਨ ‘ਚ ਬ੍ਰਿਟਿਸ਼ PM ਟਰਸ ਦਾ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਮੁੜ ਮਿਲਿਆ ‘ਗੋਲਡਨ ਚਾਂਸ’

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ...

CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ...

ਭਲਕੇ ਅਦਾਲਤ ‘ਚ ਗਵਾਹੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਜੇਲ੍ਹ ਸੁਪਰਡੈਂਟ ਤੋਂ ਮੰਗੀ ਸੁਰੱਖਿਆ, ਆਖੀ ਇਹ ਗੱਲ

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗਵਾਹ ਵਜੋਂ ਸ਼ੁੱਕਰਵਾਰ ਨੂੰ ਲੁਧਿਆਣਾ ਅਦਾਲਤ...

ਪਟਾਕਿਆਂ ‘ਤੇ ਤੁਰੰਤ ਸੁਣਵਾਈ ਵਾਲੀ ਪਟੀਸ਼ਨ ਖਾਰਿਜ, SC ਨੇ ਕਿਹਾ, ‘ਲੋਕਾਂ ਨੂੰ ਸਾਫ਼ ਹਵਾ ‘ਚ ਸਾਹ ਲੈਣ ਦਿਓ’

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਦਿੱਲੀ ਵਿਚ...

ਖੇਡਾਂ ਵਤਨ ਪੰਜਾਬ ਦੀਆਂ : ਲੁਧਿਆਣਾ ਬਾਸਕੇਟਬਾਲ ਅਕੈਡਮੀ ਦੀਆਂ ਮੁੰਡੇ-ਕੁੜੀਆਂ ਦੋਵੇਂ ਟੀਮਾਂ ਨੇ ਜਿੱਤੇ ਖਿਤਾਬ

ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਰਾਜ ਪੱਧਰੀ ਬਾਸਕਟਬਾਲ ਦੇ...

ਅੰਮ੍ਰਿਤਸਰ ‘ਚ ਫੜਿਆ ਗਿਆ ‘ਗੱਦਾਰ’ ਫੌਜ ਦਾ ਜਵਾਨ, ਪਾਕਿਸਤਾਨ ISI ਨੂੰ ਭੇਜ ਰਿਹਾ ਸੀ ਖੁਫੀਆ ਜਾਣਕਾਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਸੂਚਨਾ ਦੇਣ ਦੇ ਦੋਸ਼ ਵਿੱਚ ਫ਼ੌਜ ਦੇ ਇੱਕ ਜਵਾਨ ਖ਼ਿਲਾਫ਼ ਕੇਸ...

ਵਕੀਲਾਂ ‘ਤੇ NIA ਦੀ ਰੇਡ ਤੋਂ ਖਫ਼ਾ ਬਾਰ ਕੌਂਸਲ, ਜਾਂਚ ਅਧਿਕਾਰੀਆਂ ਨੂੰ ਜਾਰੀ ਕਰੇਗਾ ਨੋਟਿਸ

ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਉਨ੍ਹਾਂ ਸਾਰੀਆਂ ਕੌਮੀ ਜਾਂਚ ਏਜੰਸੀ (NIA) ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ...

ਘਰ ਵਿਚ ਦਾਖਲ ਹੋ ਪਤੀ ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ ਪਤਨੀ ਦਾ ਤੇਜ਼...

ਨਾਭਾ ਵਿਖੇ DSP ਗਗਨਦੀਪ ਭੁੱਲਰ ਦੀ ਗੋਲੀ ਲੱਗਣ ਨਾਲ ਰਹੱਸਮਈ ਹਾਲਤਾਂ ‘ਚ ਹੋਈ ਮੌਤ

ਪੰਜਾਬ ਦੇ ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਓਏ ਮੱਖਣਾ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

ਪੰਜਾਬੀ ਫਿਲਮ ‘ਓਏ ਮੱਖਣਾ’ ਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਹੈ, ਅੱਜ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ...

ਪੰਜਾਬ ‘ਚ ਲੱਗ ਸਕਣਗੇ ਪਸ਼ੂ ਮੇਲੇ, ਅੰਤਰਰਾਜੀ ਆਵਾਜਾਈ ਨੂੰ ਵੀ ਮਨਜ਼ੂਰੀ, ਪਰ ਮੰਨਣੀਆਂ ਪੈਣਗੀਆਂ ਸ਼ਰਤਾਂ

ਪੰਜਾਬ ਵਿੱਚ ਪਸ਼ੂ ਮੇਲੇ ਲਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਤਿੰਨ ਮੈਂਬਰੀ ਮੰਤਰੀ ਗਰੁੱਪ ਨੇ ਪੰਜਾਬ ਵਿੱਚ ਪਸ਼ੂਆਂ ਦੀ ਅੰਤਰ-ਰਾਜੀ...

CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ, ਸਮਾਗਮ ‘ਚ ਕਾਲੀਆਂ ਪੱਗਾਂ ਵਾਲਿਆਂ ਲਈ No Entry

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੇਰਕਾ ਮਿਲਕ ਪਲਾਂਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਕੇ ਸੂਬੇ ਦੇ ਲੋਕਾਂ ਨੂੰ...

ਵੱਡੀ ਖ਼ਬਰ, ਮੂਸੇਵਾਲਾ ਦਾ ਕਾਤਲ ਫਰਾਰ ਗੈਂਗਸਟਰ ਦੀਪਕ ਟੀਨੂੰ ਚੜਿਆ ਪੁਲਿਸ ਦੇ ਹੱਥੇ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ...

ਖੰਨਾ : 4 ਦਿਨ ਤੋਂ ਕਮਰੇ ‘ਚ ਬੰਦ ਮਿਲੀ ਜਿਮ ਟ੍ਰੇਨਰ ਦੀ ਸੜੀ ਹੋਈ ਲਾਸ਼, ਮੋਬਾਈਲ ਤੋਂ ਖੁੱਲ੍ਹੇਗਾ ਮੌਤ ਦਾ ਰਾਜ਼

ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਲਾਸ਼ ਘਰ ‘ਚ ਪਈ ਮਿਲੀ ਹੈ। ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਘਰ ‘ਚੋਂ ਹੀ ਬਦਬੂ ਆਉਣ ਲੱਗੀ।...

ਸਮਰਾਲਾ : ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰ ਰਹੇ ਬੰਦੇ ਦੀ ਲਈ ਜਾਨ, ਮਾਰੀ ਜ਼ਬਰਦਸਤ ਟੱਕਰ

ਅੱਜ ਤੜਕੇ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸਾਈਕਲਿੰਗ ਕਰਕੇ ਵਾਪਸ ਸਮਰਾਲੇ ਪਰਤ ਰਹੇ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿਚ...

ਜਲੰਧਰ ਤੋਂ ਵੱਡੀ ਖ਼ਬਰ, ਪਤਨੀ, ਬੱਚਿਆਂ ਸਣੇ ਸੱਸ-ਸਹੁਰੇ ਨੂੰ ਜਿਊਂਦੇ ਸਾੜਨ ਵਾਲੇ ਵੀ ਕੀਤੀ ਖੁਦਕੁਸ਼ੀ

ਜਲੰਧਰ ਦੇ ਪਿੰਡ ਮਹਿਤਪੁਰ ‘ਚ ਬੀਤੀ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਮੌਤ ਦੇ ਘਾਟ ਉਤਾਰਨ...

ਲੁਧਿਆਣਾ : ਕੁੜੀ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ, ਖੁਦਕੁਸ਼ੀ ਦੀ ਧਮਕੀ, ਲਾਏ ਵੱਡੇ ਦੋਸ਼

ਲੁਧਿਆਣਾ ਦੇ ਸ਼ੇਰਪੁਰ ਵਿੱਚ ਇੱਕ ਕੁੜੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਈ। ਇੱਥੇ ਕੁੜੀ ਨੇ ਪੁਲਿਸ ਨੂੰ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ...

ਹੁਸ਼ਿਆਰਪੁਰ ਦੀ ਧੀ ਬਣੀ ਜੱਜ, ਸਖ਼ਤ ਮਿਹਨਤ ਤੇ ਮਾਪਿਆਂ ਦੇ ਸੰਘਰਸ਼ ਸਦਕਾ ਸੁਪਨਾ ਕੀਤਾ ਸਾਕਾਰ

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ...

ਲੁਧਿਆਣਾ : ਤੋਰੀਆਂ ਦੀ ਸਬਜ਼ੀ ਬਣਾਉਣ ‘ਤੇ ਕਪੂਤ ਪੁੱਤ ਨੇ ਮਾਰ ਸੁੱਟੀ ਮਾਂ, ਛੱਤ ਤੋਂ ਸੁੱਟ ਰਾਡ ਨਾਲ ਕੁੱਟਿਆ

ਲੁਧਿਆਣਾ ਵਿੱਚ ਇੱਕ ਕਾਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਨਿਊ ਅਸ਼ੋਕ ਨਗਰ ‘ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਇਸ ਕਰਕੇ...

ਫਿਲੌਰ ‘ਚ ਪੁਲਿਸ ‘ਤੇ ਚੱਲੀਆਂ ਗੋਲੀਆਂ, ਗੋਲੀ ਲੱਗਣ ਦੇ ਬਾਵਜੂਦ ਹੌਲਦਾਰ ਨੇ ਦਬੋਚਿਆ ਤਸਕਰ

ਫਿਲੌਰ ਵਿਖੇ ਨਸ਼ਾ ਤਸਕਰ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਤਸਕਰ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ...

ਜਲੰਧਰ : ਕਲੇਸ਼ ਕਰਕੇ ਜਿਊਂਦਾ ਸਾੜਿਆ ਪੂਰਾ ਪਰਿਵਾਰ, ਸੁੱਤੇ ਪਿਆਂ ਨੂੰ ਜਿੰਦਰਾ ਲਗਾ ਲਾ ‘ਤੀ ਅੱਗ

ਜਲੰਧਰ ਵਿੱਚ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੰਦਿਆਂ ਇੱਕ ਬੰਦੇ ਨੇ ਆਪਣੀ ਪਤਨੀ, ਧੀ-ਪੁੱਤ ਸਣੇ ਸੱਸ-ਸਹੁਰੇ ਨੂੰ ਜਿਊਂਦਾ ਸਾੜ ਦਿੱਤਾ।...

ਗਵਰਨਰ ਤੇ CM ਮਾਨ ਮੁੜ ਆਹਮੋ-ਸਾਹਮਣੇ, ਮੁੱਖ ਮੰਤਰੀ ਨੂੰ PAU ਦਾ VC ਤੁਰੰਤ ਹਟਾਉਣ ਲਈ ਕਿਹਾ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹੈ। ਹੁਣ ਗਵਰਨਰ ਨੇ ਸੀ.ਐੱਮ....

MP ਮਾਨ ਨੇ ਲਖਨਪੁਰ ਬਾਰਡਰ ‘ਤੇ ਲਾਇਆ ਧਰਨਾ, ਨਹੀਂ ਮਿਲੀ ਕਸ਼ਮੀਰ ਲਈ ਐਂਟਰੀ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਬੀਤੀ ਰਾਤ ਤੋਂ ਪਠਾਨਕੋਟ ਦੇ ਲਖਨਪੁਰ ਬਾਰਡਰ ‘ਤੇ ਧਰਨਾ ਲਾਈ ਬੈਠੇ ਹਨ, ਦਰਅਸਲ, ਉਹ ਅਤੇ...

ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਅੰਮ੍ਰਿਤਸਰ ‘ਚ 2 ਸਕੇ ਭਰਾਵਾਂ ਦੀ ਮੌਤ

ਪੰਜਾਬ ਦੇ ਪਿੰਡਾਂ ਤੋਂ ਬਾਅਦ ਸ਼ਹਿਰਾਂ ਵਿੱਚ ਵੀ ਨਸ਼ਿਆਂ ਦੇ ਛੇਵੇਂ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਨਸ਼ੇ ਨੇ ਇੱਕ ਹੋਰ ਘਰ ਨੂੰ...

ਵੱਡਾ ਹਾਦਸਾ, ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਕਈ ਮੌਤਾਂ ਦੀ ਖ਼ਬਰ

ਉੱਤਰਾਖੰਡ ਦੇ ਕੇਦਾਰਨਾਥ ‘ਚ ਹੈਲੀਕਾਪਟਰ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਹਾਦਸਾ...

ਚਿਖਾ ਸਜਾਈ, ਜਿਊਂਦੇ ਨੂੰ ਬਣਾਇਆ ਮੁਰਦਾ, ਬਲਾਤਕਾਰੀ ਪੁੱਤ ਨੂੰ ਬਚਾਉਣ ਲਈ ਪਿਓ ਨੇ ਰਚੀ ਵੱਡੀ ਸਾਜ਼ਿਸ਼

ਭਾਗਲਪੁਰ ‘ਚ ਸਜ਼ਾ ਤੋਂ ਬਚਣ ਲਈ ਬਲਾਤਕਾਰ ਦਾ ਦੋਸ਼ੀ ਮੁਰਦਾ ਬਣ ਗਿਆ। ਪਿਤਾ ਨੇ ਪੁੱਤਰ ਦੀ ਚਿਖਾ ਨੂੰ ਸਜਾਇਆ, ਪੁੱਤਰ ਨੂੰ ਲਿਟਾਇਆ ਅਤੇ...

ਜਲੰਧਰ ‘ਚ ਸ਼ਰਮਨਾਕ ਕਾਰਾ, 26 ਸਾਲਾਂ ਨਸ਼ੇੜੀ ਆਟੋ ਵਾਲੇ ਵੱਲੋਂ 80 ਸਾਲਾਂ ਔਰਤ ਨਾਲ ਜਬਰ-ਜ਼ਨਾਹ

ਜਲੰਧਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਰਾਮਾਮੰਡੀ ਨੇੜੇ ਇਕ ਸੁੰਨਸਾਨ ਇਲਾਕੇ ਵਿਚ ਇਕ 80 ਸਾਲਾ ਅਪਾਹਜ...

ਪਰਾਲੀ ਖਿਲਾਫ ਚੱਲ ਰਹੀ ਮੁਹਿੰਮ ਦਾ ਅਸਰ, ਪੰਜਾਬ ‘ਚ 2 ਸਾਲਾਂ ਬਾਅਦ ਸਭ ਤੋਂ ਘੱਟ ਸੜੀ ਪਰਾਲੀ

ਪੰਜਾਬ ਵਿੱਚ ਪਰਾਲੀ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਦਾ ਅਸਰ ਦਿਖਾਈ ਦੇਣ ਲੱਗਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ...

J&K : 2 ਮਹੀਨੇ ਪਹਿਲਾਂ ਕੰਮ ਲਈ ਗਏ ਮਜ਼ਦੂਰਾਂ ‘ਤੇ ਗ੍ਰੇਨੇਡ ਅਟੈਕ, 3 ਦਿਨਾਂ ‘ਚ ਦੂਜੀ ਟਾਰਗੇਟ ਕਿਲਿੰਗ

ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ...

NIA ਦਾ ਗੈਂਗਸਟਰਾਂ ‘ਤੇ ਸ਼ਿਕੰਜਾ, ਪੰਜਾਬ-ਦਿੱਲੀ ਸਣੇ 40 ਥਾਵਾਂ ‘ਤੇ ਰੇਡ, ਬਠਿੰਡਾ ‘ਚ ਪਹੁੰਚੀ ਜੱਗਾ ਜੰਡੀਆ ਦੇ ਘਰ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ ‘ਚ ਆਏ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ NIA ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ...

ਸਿਮਰਜੀਤ ਬੈਂਸ ਦੀ ਅੱਜ ਕੋਰਟ ‘ਚ ਪੇਸ਼ੀ, ਚੋਣਾਂ ਦੌਰਾਨ ਖੂਨੀ ਝੜਪ ਦਾ ਮਾਮਲਾ

ਵਿਧਾਨ ਸਭਾ ਚੋਣਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਵਿੱਚ ਸਾਬਕਾ ਵਿਧਾਇਕ ਅਤੇ ਲਿਪ (ਲੋਕ ਇਨਸਾਫ ਪਾਰਟੀ) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ...

ਬਿਲਡਰ ਵੱਲੋਂ ਸਾਬਕਾ ਮੰਤਰੀ ਅਰੋੜਾ ਦੀ ਮਦਦ ਦੇ ਦੋਸ਼, AIG ਦੀ ਕਾਰਵਾਈ ‘ਤੇ ਵੀ ਸਵਾਲ, ਹੋਵੇਗੀ ਜਾਂਚ

ਏਆਈਜੀ ਨੂੰ 50 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ...

ਪਟਿਆਲਾ ‘ਚ ਵੱਡੀ ਵਾਰਦਾਤ, ਰਾਮਲੀਲਾ ਮੰਚ ‘ਤੇ ਸ਼ਰਾਬ ਪੀਣ ਤੋਂ ਰੋਕਣ ‘ਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਪਟਿਆਲਾ ਦੇ ਜੌੜੀਆਂ ਭੱਟੀਆਂ ਇਲਾਕੇ ‘ਚ ਐਤਵਾਰ ਦੇਰ ਰਾਤ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਪੀ ਰਹੇ ਬੰਦੇ ਨੂੰ ਰੋਕਣ ‘ਤੇ ਇਕ ਬਜ਼ੁਰਗ ਦਾ...

ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ.ਏ.ਪੀ. ਚੌਂਕ ’ਚ ਧਰਨਾ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਉੱਠੀ ਮੰਗ

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯੀਸ਼ੂ ’ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ...

ਮੁਲਾਇਮ ਸਿੰਘ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਲਈ ਰਵਾਨਾ ਹੋਏ ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇਤਾਜੀ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਲੈ ਕੇ ਉਨ੍ਹਾਂ...

ਚਚੇਰੇ ਭਰਾ ਵੱਲੋਂ ਦਰਿੰਦਗੀ, ਜਿਊਂਦੀ ਸਾੜੀ ਗਈ 15 ਸਾਲਾਂ ਕੁੜੀ, 9 ਦਿਨ ਤੜਫਨ ਮਗਰੋਂ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਜਬਰ-ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜੀ ਗਈ 15 ਸਾਲਾਂ ਲੜਕੀ ਦੀ ਮੌਤ ਹੋ ਗਈ। ਜ਼ਬਰ-ਜਨਾਹ ਕਰਕੇ ਉਹ ਗਰਭਵਤੀ...

ਲੁਧਿਆਣਾ : ਚੀਜ਼ ਦਿਵਾਉਣ ਦਾ ਲਾਲਚ ਦੇ ਕੇ 4 ਸਾਲਾਂ ਬੱਚੀ ਦਾ ਅਗਵਾ, CCTV ‘ਚ ਕੈਦ ਹੋਇਆ ਦੋਸ਼ੀ

ਲੁਧਿਆਣਾ ਦੇ ਜਗਰਾਓਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ...

ਅੰਮ੍ਰਿਤਸਰ ‘ਚ ਦਰਦਨਾਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਪਤੀ-ਪਤਨੀ ਦੀ ਮੌਤ

ਅੰਮ੍ਰਿਤਸਰ ਦੇ ਆਜ਼ਾਦ ਨਗਰ ਇਲਾਕੇ ਵਿੱਚ ਅੱਜ ਸਵੇਰੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਕੇ...

‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਵੈਸ਼ਾਲੀ ਠੱਕਰ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਈਡ ਨੋਟ

ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਰਗੇ ਮਸ਼ਹੂਰ ਸੀਰੀਅਲ...

ਭੂਤ ਭਜਾਉਣ ਦੇ ਨਾਂ ‘ਤੇ ਤਾਂਤਰਿਕਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰੀ ਔਰਤ, ਹੱਡੀਆਂ ਤੋੜੀਆਂ

ਸਾਇੰਸ ਇੰਨੀ ਤਰੱਕੀ ਕਰ ਰਿਹਾ ਹੈ ਪਰ ਅੱਜ ਵੀ ਦੇਸ਼ ਦੇ ਲੋਕ ਅੰਧਵਿਸ਼ਵਾਸ ਵਿੱਚ ਫਸੇ ਹੋਏ ਹਨ। ਇਸੇ ਦੇ ਚੱਲਦਿਆਂ ਇੱਕ ਹੋਰ ਔਰਤ ਨੂੰ ਜਾਨ...

ਮੰਤਰੀ ਬਲਜੀਤ ਕੌਰ ਦੀ ਸਕਿਓਰਿਟੀ ਵਾਲੀ ਗੱਡੀ ਨੇ ਬਾਈਕ ਨੂੰ ਮਾਰੀ ਟੱਕਰ, 2 ਹੋਏ ਫੱਟੜ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਕਾਫ਼ਲੇ ਦੇ ਇੱਕ ਗੱਡੀ ਨੇ ਚੰਡੀਗੜ੍ਹ ਦੇ ਸੈਕਟਰ 26-27 ਦੀਆਂ ਟ੍ਰੈਫਿਕ ਲਾਈਟਾਂ ‘ਤੇ ਬਾਈਕ ‘ਤੇ ਸਵਾਰ...

ਹਰੀਕੇ ਪੱਤਣ ਰੋਡ ‘ਤੇ ਭਿਆਨਕ ਹਾਦਸਾ, ਨਸ਼ੇ ‘ਚ ਟੱਲੀ ਟਰੱਕ ਡਰਾਈਵਰ ਖੜ੍ਹੇ ਟਰੱਕ ‘ਚ ਮਾਰੀ ਟੱਕਰ, 2 ਮੌਤਾਂ

ਹਰੀਕੇ ਪੱਤਣ ਰੋਡ ‘ਤੇ ਇੱਕ ਭਿਆਨਕ ਐਕਸੀਡੈਂਟ ਵਿੱਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਿਕ ਦੋ ਗੰਭੀਰ ਫੱਟੜ ਹੋਏ ਹਨ। ਮਿਲੀ...

T20 World Cup 2022 : ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ, 23 ਨੂੰ ਪਾਕਿਸਤਾਨ ਨਾਲ ਮੁਕਾਬਲਾ

ਟੀ-20 ਵਰਲਡ ਕੱਪ ਕੱਲ੍ਹ (16 ਅਕਤੂਬਰ) ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਦੌਰ ਦੇ ਮੈਚ 16 ਅਕਤੂਬਰ ਤੋਂ 21 ਅਕਤੂਬਰ ਤੱਕ ਖੇਡੇ ਜਾਣਗੇ। ਇਸ ਵਿੱਚ 8...

ਤਲਵੰਡੀ ਭਾਈ : ਟਰੱਕ-ਟਰਾਲੀ ਦੀ ਜਬਰਦਸਤ ਟੱਕਰ, ਟਰੱਕ ਦੇ ਉੱਡੇ ਪਰਖੱਚੇ, ਕਲੀਨਰ ਦੀ ਦਰਦਨਾਕ ਮੌਤ

ਤਲਵੰਡੀ ਭਾਈ ਵਿੱਚ ਅੱਜ ਜੀਰਾ ਰੋਡ ‘ਤੇ ਐਤਵਾਰ ਸਵੇਰੇ ਸੱਤ ਵਜੇ ਇੱਕ ਕਸ਼ਮੀਰ ਤੋਂ ਸੇਬ ਭਰ ਕੇ ਆ ਰਹੇ ਟਰੱਕ ਦੀ ਪਿੱਛੇ ਤੋਂ ਟੱਕਰ ਝੋਨੇ ਦੀ...

ਜ਼ਮੀਨ ਦੀ ਵੰਡ ਲਈ ਦਫਤਰਾਂ ਦੇ ਚੱਕਰ ਕੱਟਣ ਦਾ ਝੰਜਟ ਖ਼ਤਮ, ਮਾਨ ਸਰਕਾਰ ਵੱਲੋਂ ਵੈੱਬਸਾਈਟ ਲਾਂਚ

ਪੰਜਾਬ ਸਰਕਾਰ ਨੇ ਆਮ ਲੋਕਾਂ ਲਈ ਜ਼ਮੀਨ ਦੀ ਪਰਿਵਾਰਕ ਵੰਡ ਦੀ ਪ੍ਰਕਿਰਿਆ ਨੂੰ ਸੌਖੀ ਕਰ ਦਿੱਤੀ ਹੈ। ਸਰਕਾਰ ਨੇ ਇਸ ਪ੍ਰਕਿਰਿਆ ਲਈ ਇਕ...

ਔਰਤ ਦੀ ਅੱਖ ‘ਚੋਂ ਨਿਕਲੇ 23 ਕਾਂਟੈਕਟ ਲੈਂਸ, ਕੱਢਣਾ ਭੁੱਲੀ, ਰੋਜ਼ ਲਾਉਂਦੀ ਰਹੀ ਨਵਾਂ ਲੈਂਸ

ਅਮਰੀਕਾ ‘ਚ ਡਾਕਟਰ ਨੇ ਇਕ ਔਰਤ ਦੀ ਅੱਖ ‘ਚੋਂ ਇਕ ਤੋਂ ਬਾਅਦ ਇਕ 23 ਕਾਂਟੈਕਟ ਲੈਂਸ ਕੱਢ ਦਿੱਤੇ। ਡਾਕਟਰ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ...

ਤਸਵੀਰਾਂ ‘ਚ ਵੇਖੋ MLA ਨਰਿੰਦਰ ਕੌਰ ਭਰਾਜ ਦੀ ਗ੍ਰੈਂਡ ਰਿਸੈਪਸ਼ਨ, ਕੇਜਰੀਵਾਲ ਤੇ CM ਮਾਨ ਵੀ ਪਹੁੰਚੇ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਲਈ ਸ਼ਨੀਵਾਰ ਨੂੰ ਪਟਿਆਲਾ ਦੇ ਇੱਕ ਨਿੱਜੀ ਪੈਲੇਸ ਵਿੱਚ ਇੱਕ...

ਪੁਨਰਜਨਮ ਦੀ ਆਸ, ਅਮਰੀਕੀ ਕੰਪਨੀ ਨੇ 200 ਲਾਸ਼ਾਂ ਨਾਈਟ੍ਰੋਜਨ ਟੈਂਕ ‘ਚ ਰਖੀਆਂ, ਇੱਕ ਦਾ ਖਰਚਾ ਕਰੋੜਾਂ ਰੁ.

ਤੁਸੀਂ ਪੁਨਰਜਨਮ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਅਮਰੀਕਾ ਦੀ ਇਕ ਕੰਪਨੀ ਇਸ ਨੂੰ ਵਿਗਿਆਨਕ ਤਰੀਕੇ ਨਾਲ ਵਿਕਸਿਤ ਕਰਨ ਦਾ ਦਾਅਵਾ ਕਰ ਰਹੀ...

ਮਾਂ ਸਾਹਮਣੇ IIT ਦੇ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਪੜ੍ਹਾਈ ਦੇ ਤਣਾਅ ਤੋਂ ਸੀ ਪ੍ਰੇਸ਼ਾਨ

ਰਾਜਸਥਾਨ ਦੇ ਕੋਟਾ ‘ਚ ਪੜ੍ਹਾਈ ਦੇ ਤਣਾਅ ‘ਚ ਫਿਰ ਇੱਕ ਕੋਚਿੰਗ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਦੁਪਹਿਰ ਨੂੰ ਉਸ ਨੇ...

ਸੰਸਾਰਕ ਭੁਖਮਰੀ ਸੂਚਕ ਅੰਕ ‘ਚ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਤੋਂ ਵੀ ਪਛੜਿਆ ਭਾਰਤ!

ਨਵੀਂ ਦਿੱਲੀ: 121 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 2022 ਵਿੱਚ ਭਾਰਤ 101 ਤੋਂ 107ਵੇਂ ਸਥਾਨ ‘ਤੇ ਖਿਸਕ ਗਿਆ ਹੈ। ਹੁਣ ਗੁਆਂਢੀ ਦੇਸ਼...

ਪਹਿਲਾਂ ਫੜਿਆ… ਫਿਰ ਘਸੀਟਿਆ, ਪਰ ਕੁੜੀ ਨੇ ਨਹੀਂ ਮੰਨੀ ਹਾਰ, ਹੁਣ ਆਟੋ ਡਰਾਈਵਰ ਗ੍ਰਿਫਤਾਰ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਇਕ ਔਰਤ ਨਾਲ ਛੇੜਛਾੜ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਠਾਣੇ ਰੇਲਵੇ...

ਵਿਰਾਟ ਕੋਹਲੀ ਦੇ ਫੈਨ ਵੱਲੋਂ ਰੋਹਿਤ ਸ਼ਰਮਾ ਦੇ ਫੈਨ ਦਾ ਕਤਲ, ਟਵਿੱਟਰ ‘ਤੇ ਟ੍ਰੈਂਡ ਹੋਇਆ ‘Arrest Kohli’

ਕ੍ਰਿਕਟ ਪ੍ਰਤੀ ਲੋਕਾਂ ਦਾ ਜਨੂੰਨ ਤਾਂ ਆਮ ਵੇਖਣ ਨੂੰ ਮਿਲ ਜਾਂਦਾ ਹੈ ਪਰ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ...

ਕਪੂਰਥਲਾ : 30 ਲੋਕਾਂ ਵੱਲੋਂ ਪੁਲਿਸ ਵਾਲਿਆਂ ‘ਤੇ ਜਾਨਲੇਵਾ ਹਮਲਾ, ਕਾਰ ਓਵਰਟੇਕ ਨੂੰ ਲੈ ਕੇ ਹੋਇਆ ਝਗੜਾ

ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ‘ਚ 30 ਦੇ ਕਰੀਬ ਨੌਜਵਾਨਾਂ ਨੇ ਸੀ.ਆਈ.ਏ ਸਟਾਫ ਅਤੇ ਥਾਣਾ ਕੋਤਵਾਲੀ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ...

ATM ਨਾਲ ਖੁੱਲ੍ਹੀ ਕਿਸਮਤ, ‘ਡਬਲ ਧਮਾਕੇ’ ਨਾਲ ਕਰ ‘ਤਾ ਮਾਲਾਮਾਲ, ਲੋਕਾਂ ਦੀ ਲੱਗੀ ਭੀੜ

ਲੋਕ ATM ਮਸ਼ੀਨਾਂ ਤੋਂ ਪੈਸੇ ਕਢਵਾ ਕਢਵਾਉਂਦੇ ਹਨ ਤਾਂਜੋ ਐਮਰਜੈਂਸੀ ਵਿੱਚ ਉਨ੍ਹਾਂ ਦੇ ਕੰਮ ਆ ਸਕੇ। ATM ਦੀ ਖਾਸ ਗੱਲ ਇਹ ਹੈ ਕਿ ਇਸ ਦੇ ਜ਼ਰੀਏ...

ਆਸ਼ੂ ਦੇ ਕਰੀਬੀ ਸੰਨੀ ਭੱਲਾ ਰਿਹਾਅ, ਬਿੱਟੂ ਬੋਲੇ- ‘ਜਾਂਚ ‘ਚ ਸਮਰਥਨ ਦੇਵਾਂਗੇ ਪਰ ਬਦਲੇ ਦੀ ਰਾਜਨੀਤੀ ਨਾ ਹੋਵੇ’

ਟਰਾਂਸਪੋਰਟ ਟੈਂਡਰ ਘਪਲੇ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅਦਾਲਤ ਦੇ ਵਿੱਚ ਪੇਸ਼...

ਮੋਗਾ ‘ਚ ਕਿਸਾਨ ਮੇਲਾ, ਖੇਤੀ ਮਾਹਰ ਡਾ. ਅਸ਼ੋਕ ਨੇ ਹਾੜੀ ਫਸਲਾਂ ਦੇ ਬੀਜਾਂ ਤੇ ਪਰਾਲੀ ਨੂੰ ਲੈ ਕੇ ਦਿੱਤੀ ਜਾਣਕਾਰੀ

ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ‘ਚ ਲੱਗੇ ਕਿਸਾਨ ਮੇਲੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੇਲੇ ‘ਚ ਪੰਜਾਬ...

230 ਸਪੀਡ ‘ਤੇ BMW ਦੀ ਕੰਟੇਨਰ ਨਾਲ ਟੱਕਰ, ਉੱਡੇ ਪਰਖੱਚੇ, 4 ਮਰੇ, FB ‘ਤੇ ਸਨ ਲਾਈਵ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਨੇੜੇ ਸ਼ੁੱਕਰਵਾਰ ਨੂੰ BMW ਦੀ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ। ਸੜਕ ਹਾਦਸੇ ਵੇਲੇ BMW ਦੀ...

ਤਿਓਹਾਰੀ ਸੀਜ਼ਨ ‘ਚ ਆਮ ਲੋਕਾਂ ਨੂੰ ਝਟਕਾ, ਅਮੂਲ ਤੇ ਵੇਰਕਾ ਨੇ ਵਧਾਏ ਦੁੱਧ ਦੇ ਰੇਟ

ਅਮੂਲ ਤੇ ਵੇਰਕਾ ਨੇ ਨੇ ਅੱਜ ਫਿਰ ਤੋਂ ਦੁੱਧ ਦੇ ਰੇਟ ਵਧਾ ਦਿੱਤੇ ਹਨ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ...

ਮੈਡੀਕਲ ਕਾਲਜਾਂ ‘ਚ 85 ਫੀਸਦੀ ਸੀਟਾਂ ਸਿਰਫ਼ ਪੰਜਾਬੀਆਂ ਲਈ ਰਾਖਵੀਆਂ, ਯੋਗਤਾ ਨਿਯਮਾਂ ‘ਚ ਹੋਇਆ ਬਦਲਾਅ

ਪੰਜਾਬ ਵਿੱਚ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖਲੇ ਲਈ ਯੋਗਤਾ ਨਿਯਮ ਬਦਲ ਗਏ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਅਨੁਸਾਰ ਪੰਜਾਬ...

ਮਾਨ ਸਰਕਾਰ ਦਾ ਵੱਡਾ ਫੈਸਲਾ, CM ਦਫਤਰ ‘ਚ ਆਓਭਗਤ ਬੰਦ, ਨਹੀਂ ਮਿਲਣਗੇ ਵੇਸਣ, ਬਰਫੀ, ਪਨੀਰ ਪਕੌੜੇ

ਪੰਜਾਬ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਮੁਫ਼ਤ ਵਿੱਚ ਵੇਸਣ, ਬਰਫ਼ੀ ਅਤੇ ਪਨੀਰ ਦੇ...

ਪਤੀ ਦਾ ਕਰਵਾ ਚੌਥ ਗਿਫ਼ਟ, ਪਤਨੀ ਦਾ ਪ੍ਰੇਮੀ ਨਾਲ ਕਰਾ ‘ਤਾ ਵਿਆਹ, ਕਹਿੰਦਾ- ‘ਬੱਚੇ ਆਪੇ ਪਾਲ ਲਵਾਂਗਾ’

ਬਿਹਾਰ ਦੇ ਭਾਗਲਪੁਰ ਤੋਂ ਕਰਵਾ ਚੌਥ ਮੌਕੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਨੇ ਪਤਨੀ ਦਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ...

ਅੰਮ੍ਰਿਤਸਰ : ਗਲੀ ‘ਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ

ਅੰਮ੍ਰਿਤਸਰ ਵਿੱਚ ਗਲੀ ਅੰਦਰ ਮੋਟਰਸਾਇਕਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ। ਇਹ ਘਟਨਾ...

BJP ਸਾਂਸਦ ਦੀਆਂ 2 ਵਹੁਟੀਆਂ, ਦੋਵੇਂ ਭੈਣਾਂ, ‘ਪਤੀਦੇਵ’ ਨੇ ਦੋਵਾਂ ਨਾਲ ਮਨਾਇਆ ਕਰਵਾ ਚੌਥ

ਵੀਰਵਾਰ ਨੂੰ ਪੂਰੇ ਦੇਸ਼ ਵਿੱਚ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਣੇ ਕਈ ਪਾਰਟੀਆਂ ਦੇ...

ਹਿਮਾਚਲ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ, ਮੰਤਰੀ ਹਰਜੋਤ ਬੈਂਸ ਨੂੰ ਬਣਾਇਆ ਪਾਰਟੀ ਇੰਚਾਰਜ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਮਗਰੋਂ ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ਜਿੱਤਣ ਦੀ ਤਿਆਰੀ ਖਿੱਚੀ...

Carousel Posts