Tag: , , , , , ,

‘ਆਪ’ MLA ਅਮਾਨਤੁੱਲਾਹ ਖਾਨ ਦੇ ਘਰ ਸਣੇ 5 ਟਿਕਾਣਿਆਂ ‘ਤੇ ਰੇਡ, ਕੈਸ਼ ਸਣੇ ਹਥਿਆਰ ਬਰਾਮਦ

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾ ਖਾਨ ਤੋਂ ਪੁੱਛਗਿੱਛ ਦੌਰਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ...

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਵਿਗੜੀ ਤਬੀਅਤ, ਪਟਿਆਲਾ ਤੋਂ ਮੋਹਾਲੀ ਹਸਪਤਾਲ ਕੀਤੇ ਗਏ ਸ਼ਿਫਟ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ...

‘ਭਾਰਤ ਜੋੜੋ ਯਾਤਰਾ’, ਚੰਦਾ ਨਾ ਦੇਣ ‘ਤੇ ਕਾਂਗਰਸੀਆਂ ਨੇ ਸਬਜ਼ੀਵਾਲੇ ਦਾ ਸਾਮਾਨ ਸੜਕ ‘ਤੇ ਸੁੱਟਿਆ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੇਰਲ ਦੇ ਕੋਲਮ ਵਿੱਚ ਇੱਕ ਦੁਕਾਨਦਾਰ ਨੇ ਕਾਂਗਰਸੀਆਂ ਉੱਤੇ...

ਰੂਸ-ਯੂਕਰੇਨ ਜੰਗ ਵਿਚਾਲੇ ਪੁਤਿਨ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਕਈ ਗਾਰਡ ਸਸਪੈਂਡ

ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹਮਲਾ ਹੋਇਆ ਹੈ। ਪੁਤਿਨ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਹਾਲਾਂਕਿ...

ਹੜ੍ਹਾਂ ਦੀ ਤਬਾਹੀ ਨਾਲ ਟੁੱਟਿਆ ਪਾਕਿਸਤਾਨ, PM ਸ਼ਾਹਬਾਜ਼ ਬੋਲੇ- ‘ਮਿੱਤਰ ਦੇਸ਼ ਵੀ ਸਾਨੂੰ ਭਿਖਾਰੀ ਸਮਝਣ ਲੱਗੇ’

ਹੜ੍ਹਾਂ ਦੀ ਤਬਾਹੀ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਬੁਰਾ ਹਾਲ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੀ ਸੰਕਟਗ੍ਰਸਤ...

ਫੋਨ ਖੋਹਣ ਦੇ ਚੱਕਰ ‘ਚ 15 km ਤੱਕ ਚੱਲਦੀ ਟ੍ਰੇਨ ਨਾਲ ਲਟਕਿਆ ਚੋਰ, ਲੋਕਾਂ ਨੇ ਸਿਖਾਇਆ ਸਬਕ

ਬਿਹਾਰ ਦੇ ਬੇਗੂਸਰਾਏ ‘ਚ ਚੱਲਦੀ ਟਰੇਨ ਦੀ ਖਿੜਕੀ ‘ਚੋਂ ਮੋਬਾਇਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਰ ਦੀ ਜਾਨ ‘ਤੇ ਬਣ ਗਈ, ਜਿਵੇਂ...

ਲੁਧਿਆਣਾ : ਗੈਂਗਸਟਰ ਪੁਨੀਤ ਬੈਂਸ ਦੇ 3 ਗੁਰਗੇ ਚੜ੍ਹੇ ਪੁਲਿਸ ਦੇ ਹੱਥੇ, ਕਰਨ ਵਾਲੇ ਸਨ ਵੱਡੀ ਵਾਰਦਾਤ

ਲੁਧਿਆਣਾ ‘ਚ ਹਥਿਆਰਾਂ ਦੇ ਜ਼ੋਰ ‘ਤੇ ਲੁੱਟ ਦੀ ਯੋਜਨਾ ਬਣਾ ਰਹੇ ਗੈਂਗਸਟਰ ਪੁਨੀਤ ਬੈਂਸ ਉਰਫ ਮਨੀ ਬੈਂਸ ਧੜੇ ਦੇ ਚਾਰ ਸਾਥੀਆਂ ਨੂੰ ਥਾਣਾ...

ਰਿਸ਼ਵਤਖੋਰਾਂ ‘ਤੇ ਸ਼ਿਕੰਜਾ, ਬਟਾਲਾ ‘ਚ ਮਾਲ ਪਟਵਾਰੀ, ਮਾਨਸਾ ‘ਚ ਰਜਿਸਟਰੀ ਕਲਰਕ ਤੇ ਚੌਂਕੀਦਾਰ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਮਾਲ ਵਿੰਗ ਬਟਾਲਾ ਸਰਕੀ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਨੂੰ 4500...

ਕੈਨੇਡਾ : ਟੋਰਾਂਟੋ ‘ਚ ਹਿੰਦੂ ਮੰਦਰ ਦੀ ਭੰਨਤੋੜ, ਕੰਧਾਂ ‘ਤੇ ਲਿਖੇ ਗਏ ਖਾਲਿਸਤਾਨੀ ਨਾਅਰੇ

ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਣਪਛਾਤੇ ਲੋਕਾਂ ਨੇ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ...

ਮੀਤ ਹੇਅਰ ਬੋਲੇ- ‘ਵਿਗਿਆਨਕ ਤਰੀਕੇ ਰਾਹੀਂ ਪਰਾਲੀ ਦੇ ਪ੍ਰਬੰਧਨ ਨਾਲ ਕਿਸਾਨਾਂ ਦੀ ਆਮਦਨ ‘ਚ ਕਰਾਂਗੇ ਵਾਧਾ’

ਅਮਲੋਹ (ਫਤਹਿਗੜ੍ਹ ਸਾਹਿਬ) : ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਮੀਤ ਹੇਅਰ ਨੇ ਸ਼ਾਹਪੁਰ ਵਿਖੇ ਪਰਾਲੀ ਤੋਂ ਬਿਜਲੀ ਪੈਦਾ ਕਰਨ...

ਪੰਜਾਬ : ਜੇਲ੍ਹਾਂ ‘ਚ ਕੈਦੀਆਂ ਨੂੰ ਮਿਲੇਗੀ ਪਰਿਵਾਰ ਦੀ ‘ਜਾਦੂ ਦੀ ਜੱਫ਼ੀ’, ਇੱਕ ਘੰਟਾ ਮੁਲਾਕਾਤ, ਵਿੱਚ ਕੋਈ ਕੰਧ ਨਹੀਂ

ਪੰਜਾਬ ਵਿੱਚ ਹੁਣ ਜਦੋਂ ਕੈਦੀ ਜੇਲ੍ਹ ਅੰਦਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ ਤਾਂ ਉਨ੍ਹਾਂ ਦੇ ਸਾਹਮਣੇ ਕੋਈ ਜਾਲੀ ਜਾਂ ਸ਼ੀਸ਼ੇ ਦੀ ਕੰਧ...

ਸੁਖਬੀਰ ਬਾਦਲ ਵੱਲੋਂ ਸੂਬਾ ਆਬਜ਼ਰਵਰਾਂ, ਕੋਆਰਡੀਨੇਸ਼ਨ ਕਮੇਟੀ ਅਤੇ ਜ਼ਿਲ੍ਹਾਵਾਰ ਆਬਜ਼ਰਵਰਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ...

ਜੇਲ੍ਹ ਤੋਂ ਬਾਹਰ ਆਉਣਗੇ ਦਲੇਰ ਮਹਿੰਦੀ, 19 ਸਾਲ ਪੁਰਾਣੇ ਮਾਮਲੇ ‘ਚ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਦਲੇਰ ਮਹਿੰਦੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ,...

ਬਠਿੰਡਾ ਦੀ ਇਸ ਧੀ ਨੇ ਪੂਰੇ ਜ਼ਿਲ੍ਹੇ ਦਾ ਵਧਾਇਆ ਮਾਣ, ਬਣੀ ਪਾਇਲਟ, ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ

ਬਠਿੰਡਾ ਦੀ ਜੰਮਪਲ ਲਵਪ੍ਰੀਤ ਕੌਰ ਨੇ ਪਾਇਲਟ ਬਣ ਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪਾਇਲਟ ਬਣਨ ਮਗਰੋਂ ਪਹਿਲੀ ਵਾਰ ਲਵਪ੍ਰੀਤ ਕੌਰ ਅੱਜ...

ਘਾਤਕ ਰੋਗਾਂ ਦਾ ਇਲਾਜ ਕਰਨ ਵਾਲੇ ਵੈਦ ਜਗਤਾਰ ਪੰਨੂ ਮੈਡੀਕਲ ਐਕਸੀਲੈਂਸੀ ਐਵਾਰਡ ਨਾਲ ਸਨਮਾਨਤ

ਵੱਖ-ਵੱਖ ਘਾਤਕ ਰੋਗਾਂ ਨੂੰ ਸ਼ਰਤੀਆ ਠੀਕ ਕਰਨ ਵਾਲੇ ‘ਦੁੱਖ ਦੂਰ ਦਵਾਖਾਨਾ’ ਦੇ ਵੈਦ ਜਗਤਾਰ ਸਿੰਘ ਪੰਨੂ ਨੂੰ ਚੰਡੀਗੜ੍ਹ ਵਿਖੇ ਪੀ.ਟੀ.ਸੀ....

ਪੈਟਰੋਲ ਪੰਪ ‘ਤੇ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਲੁੱਟੇ 8 ਲੱਖ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਬਾਹਰ ਪੈਟਰੋਲ ਪੰਪ ‘ਤੇ ਰਾਤ ਸਮੇਂ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ...

ਗਣੇਸ਼ ਉਤਸਵ ‘ਚ ਅਸ਼ਲੀਲ ਗੀਤ, G Khan ਨੇ ਮੰਗੀ ਮਾਫੀ, ਬੋਲੇ-‘ਸਰੋਤਿਆ ਦੇ ਕਹਿਣ ‘ਤੇ ਗਾਇਆ’

ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਗਾਇਕ ਜੀ ਖਾਨ ਨੇ ਸਫਾਈ ਦਿੱਤੀ ਅਤੇ ਸੋਸ਼ਲ...

ਅਗਨੀਵੀਰਾਂ ਦੀ ਭਰਤੀ, CM ਮਾਨ ਵੱਲੋਂ DCs ਨੂੰ ਸਹਿਯੋਗ ਦੇ ਹੁਕਮ, ਕਿਹਾ-‘ਵੱਧ ਤੋਂ ਵੱਧ ਭਰਤੀ ਕਰੋ’

ਅਗਨੀਪਥ ਸਕੀਮ ਤਹਿਤ ਹੋਣ ਵਾਲੀਆਂ ਭਰਤੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ...

ਸਾਬਕਾ DGP ਸੈਣੀ ਨੂੰ ਵੱਡੀ ਰਾਹਤ, ਸੈਕਟਰ-20 ਕੋਠੀ ਮਾਮਲੇ ‘ਚ ਮਿਲੀ ਅਗਾਊਂ ਜ਼ਮਾਨਤ

ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਸੈਕਟਰ-20 ਕੋਠੀ...

ਪੁੰਛ ਮਿੰਨੀ ਬੱਸ ਹਾਦਸੇ ‘ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁ. ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਵਾਪਰੇ ਦਰਦਨਾਕ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਪ੍ਰਧਾਨ ਮੰਤਰੀ ਨੈਸ਼ਨਲ...

ਕਪੂਰਥਲਾ ਥਾਣੇ ‘ਚ ਛਾਪਾ ਮਾਰ ਵਿਜੀਲੈਂਸ ਨੇ ਰੰਗੇ ਹੱਥੀਂ ਦਬੋਚਿਆ 2,000 ਰਿਸ਼ਵਤ ਲੈਂਦਾ ASI

ਕਪੂਰਥਲਾ ਸਿਟੀ ਥਾਣੇ ਵਿੱਚ ਦੇਰ ਰਾਤ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਇੱਕ ASI ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ...

‘ਮੂਸੇਵਾਲਾ ਦਾ ਨਾਂ ਸਾਡੇ ਨਾਲ ਜੋੜਿਐ ਤਾਂ ਬਦਲਾ ਲੈ ਕੇ ਰਹਾਂਗੇ’, ਬੰਬੀਹਾ ਗੈਂਗ ਦਾ ਗੋਲਡੀ ਬਰਾੜ ਨੂੰ ਚੈਲੰਜ

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਚੈਲੰਜ ਕੀਤਾ ਹੈ...

ਜਲੰਧਰ : ਹਾਈਵੇ ‘ਤੇ ਅਚਾਨਕ ਪਲਟਿਆ ਟਰਾਲਾ, ਟਕਰਾਈਆਂ ਗੱਡੀਆਂ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਜਲੰਧਰ ‘ਚ ਟਰਾਲਾ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਇਹ ਕਦੋਂ ਵਾਪਰਿਆ, ਇਸ ਦਾ ਅਜੇ ਤੱਕ ਪਤਾ ਨਹੀਂ...

ਹਿਮਾਚਲ ‘ਚ ਬਣੀਆਂ ਪੈਰਾਸੀਟੋਮੋਲ ਤੇ ਵਿਟਾਮਿਨ ਡੀ ਸਮੇਤ 13 ਦਵਾਈਆਂ ਦੇ ਸੈਂਪਲ ਫੇਲ੍ਹ

ਸੂਬੇ ਦੇ ਉਦਯੋਗਾਂ ਵਿੱਚ ਬਣੀਆਂ 13 ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ...

ਨਸ਼ੇੜੀ ਕੁੜੀ ਦਾ ਵੀਡੀਓ ਵਾਇਰਲ ਹੋਣ ਨਾਲ ਪਈਆਂ ਭਾਜੜਾਂ, ਚਲਾਈ ਤਲਾਸ਼ੀ ਮੁਹਿੰਮ, ਕਈ ਗ੍ਰਿਫਤਾਰ

ਅੰਮ੍ਰਿਤਸਰ ਵਿੱਚ ਇੱਕ ਨਸ਼ੇੜੀ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਭਾਜੜਾਂ ਪੈ ਗਈਆਂ। ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ...

ਨਸ਼ਿਆਂ ਵਿਰੁੱਧ ਜੰਗ, ਹਫ਼ਤੇ ‘ਚ ਹੈਰੋਇਨ, ਅਫੀਮ, ਗਾਂਜਾ ਤੇ ਪੌਣੇ 5 ਲੱਖ ਡਰੱਗ ਮਨੀ ਸਣੇ 357 ਨਸ਼ਾ ਤਸਕਰ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ...

ਮੂਸੇਵਾਲਾ ਕਤਲ ਕੇਸ, ਕੇਕੜੇ ਦਾ ਭਰਾ ਬਿੱਟੂ 17 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ, ਹੋਣਗੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਅੱਜ ਮੈਡੀਕਲ ਕਰਾਉਣ ਤੋਂ ਬਾਅਦ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ...

ਮਰੀਜ਼ ਦੀ ਸਰਜਰੀ ਲਈ ਡਾਕਟਰ ਨੇ 45 ਮਿੰਟ ਤੱਕ ਲਾਈ ਦੌੜ, ਟ੍ਰੈਫਿਕ ‘ਚ ਫਸੀ ਗੱਡੀ ਉਥੇ ਹੀ ਛੱਡੀ

ਮਰੀਜ਼ ਲਈ ਡਾਕਟਰ ਨੂੰ ਰੱਬ ਐਵੇਂ ਹੀ ਨਹੀਂ ਕਿਹਾ ਜਾਂਦਾ। ਪਰ ਜਦੋਂ ਡਾਕਟਰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅਜਿਹਾ ਕੁਝ ਕਰ ਜਾਂਦਾ ਹੈ ਕਿ ਉਹ...

ਗੈਂਗਸਟਰ ਜੱਗੂ, ਸ਼ੁਭਮ ਤੇ ਸੋਨੂੰ ਦੇ ਘਰ NIA ਦਾ ਛਾਪਾ, ਰਵੀ ਰਾਜਗੜ੍ਹ ਘਰ ਵੀ ਖੰਗਾਲੇ ਰਿਕਾਰਡ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਸਵੇਰੇ ਪੰਜਾਬ ਦੇ ਏ-ਕੈਟਾਗਰੀ ਦੇ ਗੈਂਗਸਟਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਬਟਾਲਾ ਦੇ...

CBI ਕਰੇਗੀ ਸੋਨਾਲੀ ਫੋਗਾਟ ਕੇਸ ਦੀ ਜਾਂਚ, ਗੋਆ ਸਰਕਾਰ ਦਾ ਫੈਸਲਾ, ਹੁਣ ਖੁੱਲ੍ਹੇਗਾ ਮੌਤ ਦਾ ਰਾਜ਼

ਬੀਜੇਪੀ ਆਗੂ ਤੇ ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ ਸੀਬੀਆਈ ਜਾਂਚ ਦੀ ਮੰਗ ਉੱਠੀ ਸੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ...

ਕੁੜੀਆਂ ਨੂੰ ਸ਼ਿਕਾਰ ਬਣਾਉਣ ਵਾਲਾ ਜਲੰਧਰ ਦਾ ਬੰਦਾ ਸਾਥੀਆਂ ਸਣੇ ਕਾਬੂ, 5 ਵਿਆਹ ਕਰਵਾ ਠੱਗੇ ਲੱਖਾਂ ਰੁ.

ਚੰਡੀਗੜ੍ਹ ਪੁਲਿਸ ਨੇ ਇੱਕ ਬਦਮਾਸ਼ ਨੂੰ ਫੜਿਆ ਹੈ। ਉਹ ਮਾਸੂਮ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ...

ਵੱਡੀ ਖ਼ਬਰ, ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਘਰ ਪਹੁੰਚੀ NIA ਦੀ ਟੀਮ

ਮੂਸੇਵਾਲਾ ਕਤਲ ਕੇਸ ਵਿੱਚ ਫੜੇ ਗਏ ਗੈਂਗਸਟਰਾਂ ਦੇ ਅੱਤਵਾਦੀ ਕੁਨੈਕਸ਼ਨ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦਿਆਂ NIA ਅੱਜ ਸਵੇਰ ਤੋਂ ਪੰਜਾਬ,...

ਮੂਸੇਵਾਲਾ ਕਤਲ ਕੇਸ, ਗੈਂਗਸਟਰਾਂ ਦਾ ਅੱਤਵਾਦੀ ਕਨੈਕਸ਼ਨ, ਦਿੱਲੀ, ਪੰਜਾਬ ਸਣੇ ਕਈ ਥਾਵਾਂ ‘ਤੇ NIA ਦੀ ਰੇਡ

ਭਾਰਤ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਈ ਗੈਂਗਸਟਰ ਅਤੇ ਅੱਤਵਾਦੀ ਪਿਛਲੇ ਸਮੇਂ ਵਿੱਚ ਵੱਖ-ਵੱਖ ਰਾਜਾਂ ਤੋਂ ਫੜੇ ਗਏ ਸਨ।...

ਨਰਸ ਨੇ ਮਰ ਚੁੱਕੇ ਮਰੀਜ਼ ਦੇ ਮੋਬਾਈਲ ਨਾਲ ਕਰੋੜਾਂ ਰੁਪਏ ‘ਤੇ ਕੀਤਾ ਹੱਥ ਸਾਫ਼, ਪਹੁੰਚੀ ਜੇਲ੍ਹ

ਨਰਸ ਦਾ ਕੰਮ ਹਸਪਤਾਲ ਵਿੱਚ ਮਰੀਜ਼ ਦੀ ਦੇਖਭਾਲ ਕਰਨਾ ਹੈ। ਪਰ ਇਕ 46 ਸਾਲਾਂ ਨਰਸ ਨੇ ਮਰੀਜ਼ ਨਾਲ ਅਜਿਹਾ ਹਰਕਤ ਕੀਤਾ, ਜਿਸ ਕਾਰਨ ਉਸ ਨੂੰ...

ਇਕੱਠੀਆਂ ਰਹਿਣ ਲਈ 2 ਪੱਕੀਆਂ ਸਹੇਲੀਆਂ ਨੇ ਲਾਈ ਜੁਗਤ, ਇੱਕੋ ਬੰਦੇ ਨਾਲ ਕਰਵਾ ਲਿਆ ਵਿਆਹ

ਦੋ ਪੱਕੀਆਂ ਸਹੇਲੀਆਂ ਨੇ ਇਕੱਠੇ ਰਹਿਣ ਲਈ ਇੱਕ ਹੈਰਾਨ ਕਰ ਦੇਣ ਵਾਲਾ ਫੈਸਲਾ ਲਿਆ। ਉਨ੍ਹਾਂ ਆਪਸੀ ਸਹਿਮਤੀ ਨਾਲ ਇੱਕੋ ਹੀ ਮੁੰਡੇ ਨਾਲ ਵਿਆਹ...

ਮਾਨਸਾ : ਲੱਖ ਰੁ. ਦੇ ਕਰਜ਼ੇ ਪਿੱਛੇ ਕਿਸਾਨ ਨੇ ਖ਼ਤਮ ਕੀਤੀ ਜ਼ਿੰਦਗੀ, ਜ਼ਮੀਨ ਵੀ ਵਿੱਕ ਚੁੱਕੀ, ਪਿੱਛੇ ਛੱਡ ਗਿਆ 4 ਬੱਚੇ

ਪੰਜਾਬ ਦਾ ਇੱਕ ਹੋਰ ਕਿਸਾਨ ਕਰਜ਼ੇ ਦੀ ਭੇਟ ਚੜ੍ਹ ਗਿਆ। ਮਾਨਸਾ ਜ਼ਿਲ੍ਹੇ ਦੇ ਕਿਸਾਨ ਨੇ ਕਰਜ਼ੇ ਪਿੱਛੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।...

ਹੜ੍ਹ ਨਾਲ ਸਮੰਦਰ ਬਣਿਆ PAK, 1200 ਮੌਤਾਂ, ਫੈਲੀ ਭੁਖਮਰੀ, ਹਿੰਦੂਆਂ ਨੇ ਪੀੜਤਾਂ ਲਈ ਖੋਲ੍ਹੇ ਮੰਦਰਾਂ ਦੇ ਬੂਹੇ

ਅੱਜਕਲ੍ਹ ਪਾਕਿਸਤਾਨ ਆਪਣੇ ਇਤਿਹਾਸ ਦੀ ਸਭ ਤੋਂ ਭਿਆਨਕ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ। ਦੇਸ਼ ਵਿਚ ਆਏ ਜ਼ਬਰਦਸਤ ਹੜ੍ਹ ਨੇ ਉਸ ਦੀ ਰੀੜ੍ਹ...

ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ 4 ਖਿਡਾਰੀ ਖੇਡਾਂ ‘ਚ ਲੈਣਗੇ ਹਿੱਸਾ, ਮੰਤਰੀ ਮੀਤ ਹੇਅਰ ਨੇ ਕੀਤੀ ਤਾਰੀਫ਼

ਚੰਡੀਗੜ੍ਹ : ਪੰਜਾਬ ਦੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਵਤਨ ਪੰਜਾਬ ਦੀਵਾਨ-2022 ਮੁਕਾਬਲੇ ਵਿੱਚ ਜਿੱਥੇ ਛੋਟੀ ਉਮਰ ਤੋਂ ਲੈ ਕੇ ਵੱਡੀ...

ਮੂਸੇਵਾਲਾ ਕਤਲ ਕੇਸ ‘ਚ ਇੱਕ ਹੋਰ ਗ੍ਰਿਫ਼ਤਾਰੀ, ਸੰਦੀਪ ਕੇਕੜੇ ਦਾ ਭਰਾ ਬਿੱਟੂ ਵੀ ਕਾਬੂ, ਸਿੱਧੂ ਦੀ ਕੀਤੀ ਸੀ ਰੇਕੀ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ।...

ਤਿਰੂਵਨੰਤਪੁਰਮ ਦੇ ਸਕੂਲ ‘ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਰਾਤ ਬਿਤਾਉਣਗੇ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਐਤਵਾਰ ਨੂੰ ਤਿਰੂਵਨੰਤਪੁਰਮ ਦੇ ਇੱਕ ਸਕੂਲ ਵਿੱਚ ਪਾਰਟੀ ਨੇਤਾਵਾਂ ਅਤੇ...

ਨਸ਼ੇ ਦਾ ਟੀਕਾ ਲਾਉਂਦੀ ਚੂੜੇ ਵਾਲੀ ਕੁੜੀ ਦੀ ਵੀਡੀਓ ਵਾਇਰਲ, ਪੈਰ ਪੁੱਟਣਾ ਵੀ ਹੋਇਆ ਮੁਸ਼ਕਲ

ਪੰਜਾਬ ਵਿੱਚ ਨਸ਼ੇ ਨੇ ਕਿਸ ਹੱਦ ਤੱਕ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਇਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਾਇਰਲ...

ਲਵ ਜੇਹਾਦ ‘ਚ ਫਸੀ ਹਿੰਦੂ ਕੁੜੀ, ‘ਦੁਰਗਾ ਮਾਂ’ ਦਾ ਟੈਟੂ ਵਿਖਾ ਦਿੱਤਾ ਝਾਂਸਾ, ਫਿਰ ਜਬਰ-ਜ਼ਨਾਹ, ਦੱਸੀ ਆਪਬੀਤੀ

ਦਿੱਲੀ ਵਿੱਚ ਲਵ ਜੇਹਾਦ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਰਸ਼ਾਦ ਅਲੀ ਖਾਨ ਨਾਮ ਦੇ ਇੱਕ ਨੌਜਵਾਨ ਨੇ ਗੁੱਡੂ ਚੌਧਰੀ ਕਹਿ ਕੇ...

‘ਆਵਾਰਾ ਕੁੱਤੇ ਵੱਲੋਂ ਵੱਢਣ ‘ਤੇ ਉਸ ਨੂੰ ਖਾਣਾ ਖੁਆਉਣ ਵਾਲਾ ਹੀ ਚੁੱਕੇ ਖਰਚਾ’ : ਸੁਪਰੀਮ ਕੋਰਟ

ਦੇਸ਼ ਵਿੱਚ ਆਵਾਰਾ ਤੇ ਪਾਲਤੂ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸੁਪਰੀਮ ਕੋਰਟ ਵੀ ਇਨ੍ਹਾਂ ਮਾਮਲਿਆਂ ‘ਤੇ ਕਾਫੀ...

ਦੀਪਕ ਮੁੰਡੀ ਨੇ ਐਨਕਾਊਂਟਰ ਦੇ ਡਰੋਂ ਦਿੱਤੀ ਗ੍ਰਿਫਤਾਰੀ, ਸਿੱਧੂ ਮੂਸੇਵਾਲਾ ‘ਤੇ ਦੋਵੇਂ ਹੱਥਾਂ ਨਾਲ ਕੀਤੀ ਸੀ ਫਾਇਰਿੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ ਹੈ। ਪੁਲਿਸ ਨੇ ਉਸ ਨੂੰ...

ਮੋਦੀ ਸਰਕਾਰ ਨੇ ਠੁਕਰਾਈ ਪਰਾਲੀ ਮੁਆਵਜ਼ੇ ਦੀ ਮੰਗ, CM ਮਾਨ ਬੋਲੇ, ‘ਅਸੀਂ ਪਿੱਛੇ ਨਹੀਂ ਹਟਾਂਗੇ’

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਮੁੱਦਾ ਕਾਫੀ ਗੰਭੀਰ ਹੈ। ਇਸ ਕਾਰਨ ਜਿੱਥੇ ਖੇਤਾਂ ਅਤੇ ਫ਼ਸਲਾਂ ਦਾ ਨੁਕਸਾਨ ਹੋ...

‘ਤੁਸੀਂ ਚੁੱਪ ਰਹੋ ਤਾਂ ਉਪ ਰਾਸ਼ਟਰਪਤੀ ਬਣਾ ਦਿਆਂਗੇ’- ਸੱਤਪਾਲ ਮਲਿਕ ਨੇ ਫੇਰ ਬੋਲਿਆ ਕੇਂਦਰ ‘ਤੇ ਹਮਲਾ

ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

ਮੋਹਾਲੀ ਪੁਲਿਸ ਹੱਥ ਲੱਗਾ ਲਗਜ਼ਰੀ ਕਾਰ ਤੇ 11 ਪਿਸਤੌਲਾਂ ਸਣੇ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ

ਮੋਹਾਲੀ ਪੁਲਿਸ ਨੂੰ ਸ਼ਨੀਵਾਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਵੱਖ-ਵੱਖ ਮਾਮਲਿਆਂ ‘ਚ 15 ਪਿਸਤੌਲਾਂ ਸਣੇ 7 ਦੋਸ਼ੀਆਂ ਨੂੰ ਗ੍ਰਿਫਤਾਰ...

ਗ੍ਰੰਥੀ ਕਤਲ ਕੇਸ, ਦਿਓਰ ਨਾਲ ਹੀ ਸਨ ਪਤਨੀ ਦੇ ਨਾਜਾਇਜ਼ ਸਬੰਧ, ਦੋਵੇਂ ਲਏ ਗਏ ਪੁਲਿਸ ਰਿਮਾਂਡ ‘ਤੇ

ਜਗਰਾਓਂ ਦੀ ਥਾਣਾ ਹਠੂਰ ਅਧੀਨ ਆਉਂਦੇ ਪਿੰਡ ਝੋਰੜਾਂ ਵਿਖੇ ਬੀਤੀ 7 ਸਤੰਬਰ ਨੂੰ ਇਕ ਗ੍ਰੰਥੀ ਇੰਦਰਜੀਤ ਸਿੰਘ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ...

ਮੁਕਤਸਰ ਜੇਲ੍ਹ ‘ਚ ਬੰਦ ਹਵਾਲਾਤੀ ਨੇ ਲਿਆ ਫਾਹਾ, ਪਰਿਵਾਰ ਨੇ ਲਾਏ ਵੱਡੇ ਦੋਸ਼

ਸ੍ਰੀ ਮੁਕਤਸਰ ਸਾਹਿਬ : ਨਸ਼ਾ ਤਸਕਰੀ ਦੇ ਮਾਮਲੇ ‘ਚ ਜ਼ਿਲਾ ਜੇਲ੍ਹ ‘ਚ ਬੰਦ ਪਿੰਡ ਮਹਿਣਾ ਦੇ ਰਹਿਣ ਵਾਲੇ ਹਵਾਲਾਤੀ ਸੁਰਿੰਦਰ ਸਿੰਘ ਨੇ...

ਗੈਰ-ਸਿਆਸੀ ਪਰਿਵਾਰ ਤੋਂ ਆਏ ਪਰਮਿੰਦਰ ਗੋਲਡੀ ਬਣੇ ਪੰਜਾਬ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ

ਗੈਰ-ਸਿਆਸੀ ਪਰਿਵਾਰ ਤੋਂ ਆਏ ਪਰਮਿੰਦਰ ਸਿੰਘ ਗੋਲਡੀ ਨੂੰ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਪੰਜਾਬ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਬੋਰਡ...

ਹੁਣ 21 ਦਿਨਾਂ ‘ਚ ਘਰ ਬੈਠੇਗੀ ਮਿਲੇਗੀ ਪ੍ਰਾਪਰਟੀ ਨਾਲ ਜੁੜੀ NOC, ਮਾਨ ਸਰਕਾਰ ਨੇ ਸ਼ੁਰੂ ਕੀਤਾ ਪੋਰਟਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਰਕਾਰ ਨਿਤ ਨਵੇਂ ਐਲਾਨ ਕਰ ਰਹੀ ਹੈ। ਇਸੇ ਲੜੀ ਵਿੱਚ...

ਮਾਨ ਕੈਬਨਿਟ ਵੱਲੋਂ UGC ਪੇਅ-ਸਕੇਲ ਨੂੰ ਹਰੀ ਝੰਡੀ, ਗੈਸਟ ਟੀਚਰਾਂ ਦੀ ਘੱਟੋ-ਘੱਟ ਸੈਲਰੀ ਹੋਵੇਗੀ 33,000

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਨੂੰ...

15 ਵਹੁਟੀਆਂ, 107 ਬੱਚੇ! ਇੰਨੇ ਵਿਆਹਾਂ ਦੀ ਹੈਰਾਨਗੀ ਵਾਲੀ ਵਜ੍ਹਾ, ਖੁਸ਼ਹਾਲ ਜ਼ਿੰਦਗੀ ਦਾ ਦੱਸਦੈ ਇਹ ਨੁਸਖ਼ਾ

ਇੱਕ ਵੇਲਾ ਸੀ ਜਦੋਂ ਰਾਜਾ ਅਤੇ ਮਹਾਰਾਜਾ ਦੀਆਂ ਕਈ ਪਤਨੀਆਂ ਸਨ। ਪੁਰਾਣੇ ਦੌਰ ਵਿੱਚ ਬਹੁ ਵਿਵਾਹ ਗਲਤ ਨਹੀਂ ਮੰਨਿਆ ਜਾਂਦਾ ਸੀ। ਕਿਉਂਕਿ...

ਰਾਹੁਲ ਦੀ ਟੀ-ਸ਼ਰਟ ‘ਤੇ ਹੰਗਾਮਾ, ਕਾਂਗਰਸ ਦਾ ਠੋਕਵਾਂ ਜਵਾਬ- ‘ਮੋਦੀ ਜੀ ਦੇ 10 ਲੱਖ ਦੇ ਸੂਟ ‘ਤੇ ਗੱਲ ਜਾਊ’

ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਦੌਰੇ ਦੌਰਾਨ ਰਾਹੁਲ ਗਾਂਧੀ ਕੁਰਤੇ-ਪਜਾਮੇ ਦੀ ਬਜਾਏ ਟੀ-ਸ਼ਰਟ...

10 ਦਿਨ ਤੱਕ ਲੰਦਨ ‘ਚ ਰਹੇਗੀ ਮਹਾਰਾਣੀ ਦੀ ਮ੍ਰਿਤਕ ਦੇਹ, ਜਾਣੋ 9 ਦਿਨ ਦੀਆਂ ਸ਼ਾਹੀ ਰਸਮਾਂ ਬਾਰੇ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦੀ...

ਲੁਧਿਆਣਾ : ਰਿਸ਼ਵਤ ਦੇ ਦੋਸ਼ ‘ਚ 3 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ, ਮਹਿਲਾ ਹੋਮਗਾਰਡ ਤੇ ASI ਗ੍ਰਿਫਤਾਰ

ਲੁਧਿਆਣਾ : ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਦੋ ਸਹਾਇਕ...

‘ਦਸਤਾਰ ਤੇ ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ’, ਸੁਪਰੀਮ ਕੋਰਟ ਦੀ ਟਿੱਪਣੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਿਜਾਬ ਮਾਮਲੇ ‘ਤੇ ਸੁਣਵਾਈ ਦੌਰਾਨ ਕਿਹਾ ਕਿ ਸਿੱਖ ਕਿਰਪਾਨ ਅਤੇ ਦਸਤਾਰ ਦੀ ਹਿਜਾਬ ਨਾਲ...

ਇੱਕ ਹਫ਼ਤੇ ਲਈ ਜਰਮਨੀ ਦੌਰੇ ‘ਤੇ ਜਾਣਗੇ CM ਮਾਨ, ਭਲਕੇ ਹੋਣਗੇ ਰਵਾਨਾ

ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਲਈ ਜਰਮਨੀ ਜਾਣਗੇ। ਉਹ ਭਲਕੇ ਪੰਜਾਬ ਤੋਂ ਰਵਾਨਾ ਹੋਣਗੇ। ਸੀ.ਐੱਮ. ਮਾਨ ਦੀ 17 ਸਤੰਬਰ ਨੂੰ ਵਾਪਸੀ...

ਪੁੱਤ ਦਾ ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ, ਪੁਲ ਤੋਂ ਡਿੱਗੀ ਕਾਰ, ਸੱਸ-ਨੂੰਹ ਸਣੇ 3 ਮੌਤਾਂ

ਲੁਧਿਆਣਾ : ਸ਼ਹਿਰ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਪੁਲ ਤੋਂ ਕਾਰ ਪਲਟਣ ਨਾਲ ਦੋ ਔਰਤਾਂ ਸਣੇ ਇੱਕ ਨੌਜਵਾਨ...

ਕਾਂਗਰਸ ਪ੍ਰਧਾਨ ਬਣਨ ਨੂੰ ਲੈ ਕੇ ਸਸਪੈਂਸ, ਪਹਿਲੀ ਵਾਰ ਰਾਹੁਲ ਗਾਂਧੀ ਨੇ ਦਿੱਤਾ ਜਵਾਬ

ਕਾਂਗਰਸੀਆਂ ਤੋਂ ਇਲਾਵਾ ਦੇਸ਼ ਭਰ ਦੇ ਸਿਆਸੀ ਪੰਡਤਾਂ ਦੀ ਨਜ਼ਰ ਇਸ ‘ਤੇ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣਨਗੇ ਜਾਂ ਨਹੀਂ। ਇਸ...

ਫਿਰੋਜ਼ਪੁਰ ‘ਚ ਵੱਡੀ ਵਾਰਦਾਤ, ਜ਼ਮੀਨੀ ਝਗੜੇ ਕਰਕੇ ਚੱਲੀਆਂ ਗੋਲੀਆਂ, ਤਾਏ-ਭਤੀਜੇ ਦੀ ਮੌਤ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਪਿੰਡ ਫਤਿਹਗੜ੍ਹ ਸਭਰਾਵਾਂ ਦੀ ਹੈ।...

PM ਮੋਦੀ ਵੱਲੋਂ ਸੈਂਟਰਲ ਵਿਸਟਾ ਦਾ ਉਦਘਾਟਨ, ਵੇਖੋ ਨਿਊ ਇੰਡੀਆਂ ਦੀ ਝਲਕ ਤਸਵੀਰਾਂ ‘ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰ ਦਿੱਤਾ ਹੈ। ਦਸੰਬਰ 2020 ਵਿੱਚ ਸ਼ੁਰੂ ਹੋਏ ਪਾਵਰ ਕੋਰੀਡੋਰ ਦੇ...

ਕਪੂਰਥਲਾ : ਹਸਪਤਾਲੋਂ ਫਰਾਰ ਕੈਦੀ ਦੀ ਭਾਲ ‘ਚ ਲੱਗੀ 2 ਜ਼ਿਲ੍ਹਿਆਂ ਦੀ ਪੁਲਿਸ, ਹੱਥ ਖਾਲੀ

ਕਪੂਰਥਲਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਦੇਰ ਸ਼ਾਮ ਫਰਾਰ ਹੋਏ ਹਵਾਲਾਤੀ ਸੰਬੰਧੀ ਪੁਲਿਸ ਵੱਲੋਂ ਸਾਰੀ ਰਾਤ ਭਾਲ ਕਰਨ ਤੋਂ ਬਾਅਦ ਵੀ...

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 11 IAS ਤੇ 16 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਵਿਭਾਗ ਵਿੱਚ ਵੱਡਾ ਫੇਰਬਦਲ ਕਰਦੇ ਹੋਏ 11 ਆਈ.ਏ.ਐੱਸ. ਤੇ 16 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ...

ਅੰਮ੍ਰਿਤਸਰ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 9ਵੀਂ ਦੇ 3 ਵਿਦਿਆਰਥੀ ਲਏ ਗਏ ਹਿਰਾਸਤ ‘ਚ

ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਇੱਕ ਦਿਨ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ...

ਤਿਰੰਗੇ ਦੇ ਅਪਮਾਨ ਦੀ ਮਿਲੀ ਸਜ਼ਾ, ਝੰਡੇ ਨਾਲ ਸਕੂਟੀ ਸਾਫ਼ ਕਰਨ ‘ਤੇ ਬੰਦਾ ਗ੍ਰਿਫ਼ਤਾਰ

ਤਿਰੰਗੇ ਝੰਡੇ ਦਾ ਅਪਮਾਨ ਕਰਨਾ ਇੱਕ ਬੰਦੇ ਨੂੰ ਮਹਿੰਗਾ ਪਿਆ। ਉਸ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਵੀਡੀਓ ਬਣ ਜਾਏਗੀ ਤੇ ਉਸ ਨੂੰ ਇਸ ਦੀ...

ਕਰਨਾਲ IED ਮਾਮਲੇ ‘ਚ ਵੱਡੀ ਸਫਲਤਾ, ਮੁੱਖ ਦੋਸ਼ੀ ਨਛੱਤਰ ਸਿੰਘ ਸਣੇ 2 ਹਥਿਆਰਾਂ ਨਾਲ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਕਰਨਾਲ IED ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ISI ਸਮਰਥਿਤ ਅੱਤਵਾਦੀ ਮਾਡਿਊਲ ਦੇ ਮੁੱਖ ਮੁਲਜ਼ਮ ਨਛੱਤਰ...

ਗੈਂਗਸਟਰ ਲਾਰੈਂਸ ਦੀ ਪੇਸ਼ੀ, ਵੀਡੀਓ ਕਾਨਫਰੰਸ ਦਾ ਕਹਿ ਚੁੱਪ-ਚਪੀਤੇ ਖਰੜ ਕੋਰਟ ਲਿਆਈ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖਤਰਾ ਹੈ। ਇਸ ਕਰਕੇ ਵੀਰਵਾਰ ਨੂੰ ਉਸ ਦੀ ਖਰੜ...

ਰਵਾਇਤੀ ਲੋਕ ਨਾਚ ‘ਤੇ ਥਿਰਕੇ PM ਸ਼ੇਖ਼ ਹਸੀਨਾ, ਅਜ਼ਮੇਰ ਦਰਗਾਹ ‘ਤੇ ਅਦਾ ਕੀਤੀ ਨਮਾਜ਼

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀਰਵਾਰ ਨੂੰ ਰਾਜਸਥਾਨ ਦੇ ਦੌਰੇ ‘ਤੇ ਸਨ। ਸ਼ੇਖ ਹਸੀਨਾ ਆਪਣੇ ਵਫਦ ਨਾਲ ਅਜਮੇਰ ਪਹੁੰਚੇ...

ਸ੍ਰੀ ਹਰਿਮੰਦਰ ਸਾਹਿਬ ਨੇੜੇ ਨਿਹੰਗ ਸਿੱਖਾਂ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਨੇੜੇ ਨਿਹੰਗ ਸਿੱਖਾਂ ਅਤੇ ਇਕ ਨੌਜਵਾਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ...

ਸਕੂਲ ਦਾ ਤਾਲਿਬਾਨੀ ਫਰਮਾਨ, ਫੀਸ ਲਈ 40 ਬੱਚੇ ਕੀਤੇ ਕੈਦ, ਵਾਸ਼ਰੂਮ ਵੀ ਨਹੀਂ ਜਾਣ ਦਿੱਤਾ

ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਨਿੱਜੀ ਸਕੂਲ ਨੇ ਫੀਸ ਨਾ ਭਰਨ ਕਾਰਨ 40 ਬੱਚਿਆਂ ਨੂੰ ਬੰਧਕ ਬਣਾ ਲਿਆ। ਜਾਣਕਾਰੀ ਅਨੁਸਾਰ ਮੰਗਲਵਾਰ...

PM ਸ਼੍ਰੀ ਯੋਜਨਾ ਨੂੰ ਮਨਜ਼ੂਰੀ, 14500 ਸਕੂਲਾਂ ਦੀ ਬਦਲੇਗੀ ਸੂਰਤ, ਹਰੇਕ ਨੂੰ ਮਿਲਣਗੇ 2 ਕਰੋੜ ਰੁ.

ਮੋਦੀ ਕੈਬਨਿਟ ਨੇ ਸਿੱਖਿਆ ਮੰਤਰਾਲੇ ਦੀ “ਪੀਐਮ ਸ਼੍ਰੀ” ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਬੁਰੇ ਫਸੇ ਆਸ਼ੂ, ਜ਼ਮਾਨਤ ‘ਤੇ ਫੈਸਲਾ 2 ਦਿਨ ਹੋਰ ਲਟਕਿਆ, ਹੁਣ 9 ਨੂੰ ਹੋਵੇਗੀ ਸੁਣਵਾਈ

ਅਨਾਜ ਢੋਆ-ਢੁਆਈ ਘੁਟਾਲੇ ‘ਚ ਗ੍ਰਿਫਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਵਧੀਕ...

ਮੋਹਾਲੀ ਹਾਦਸੇ ਮਗਰੋਂ ਜਲੰਧਰ ਪ੍ਰਸ਼ਾਸਨ ਅਲਰਟ, ਸੋਢਲ ਮੇਲੇ ‘ਤੇ ਝੂਟਿਆਂ ਨੂੰ ਲੈ ਕੇ ਜਾਰੀ ਕੀਤੇ ਸਖਤ ਹੁਕਮ

ਮੋਹਾਲੀ ‘ਚ ਝੂਲੇ ਟੁੱਟਣ ਤੋਂ ਬਾਅਦ ਹੁਣ ਜਲੰਧਰ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ ਅਤੇ ਸੋਢਲ ਮੇਲੇ ‘ਚ ਲੱਗਣ ਵਾਲੇ ਝੂਟਿਆਂ ਨੂੰ ਲੈ ਕੇ...

ਹੋਰ ਵੀ ਕਰਜ਼ੇ ‘ਚ ਡੁੱਬਿਆ ਪੰਜਾਬ, ਸਰਕਾਰ ਨੇ ਅਗਸਤ ‘ਚ ਲਿਆ 3000 ਕਰੋੜ ਦਾ ਕਰਜ਼ਾ

ਪੰਜਾਬ ਦੇ ਵਿੱਤੀ ਹਾਲਾਤ ਹੋਰ ਵੀ ਮਾੜੇ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਅਗਸਤ ਮਹੀਨੇ ‘ਚ 3000 ਕਰੋੜ ਦਾ ਕਰਜ਼ਾ ਲਿਆ ਹੈ। ਨਾ ਤਾਂ...

ਦਿੱਲੀ : ਰਾਜਪਥ ਦਾ ਨਾਂ ਹੁਣ ਤੋਂ ਹੋਇਆ ‘ਕਰਤਵਯ ਪਥ’, NDMC ਨੇ ਮਤੇ ‘ਤੇ ਲਾਈ ਮੋਹਰ

ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੀ ਸੜਕ ਨੂੰ ਹੁਣ ‘ਕਰਤਵਯ ਪਥ’ ਵਜੋਂ ਜਾਣਿਆ...

ਅੱਜ ਸ਼ਾਮ ਤੱਕ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਧਰਮਸੋਤ, ਨਵੀਆਂ ਧਾਰਾਵਾਂ ‘ਚ ਵੀ ਮਿਲੀ ਜ਼ਮਾਨਤ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਾਭਾ ਜੇਲ੍ਹ ਤੋਂ ਰਿਹਾਈ ਅੱਜ ਸੰਭਵ ਹੈ। ਉਨ੍ਹਾਂ ਨੂੰ ਨਵੀਆਂ ਧਾਰਾਵਾਂ ਵਿੱਚ ਹਾਈਕੋਰਟ...

ਪੰਜਾਬ ‘ਚ ਅਗਲੇ 3 ਦਿਨ ਛਾਏ ਰਹਿਣਗੇ ਬੱਦਲ, ਗਰਜ ਨਾਲ ਮੀਂਹ ਪੈਣ ਦੇ ਆਸਾਰ

ਜਲੰਧਰ : ਬੁੱਧਵਾਰ ਨੂੰ ਦੋ ਦਿਨਾਂ ਤੋਂ ਪੈ ਰਹੀ ਪਾਕੇਟ ਰੇਨ ਕਰਕੇ ਮੌਸਮ ਕੁਝ ਹੱਦ ਤੱਕ ਰਾਹਤ ਭਰਿਆ ਰਹੇਗਾ। ਇਸ ਦੇ ਨਾਲ ਹੀ ਅਸਮਾਨ ‘ਚ...

ਇਸ ਸਾਲ ਵੀ ਦਿੱਲੀ ‘ਚ ਜਾਰੀ ਰਹੇਗਾ ਪਟਾਕਿਆਂ ‘ਤੇ ਬੈਨ, ਪ੍ਰਦੂਸ਼ਣ ਨਾਲ ਨਜਿੱਠਣ ਦੀ ਤਿਆਰੀ

ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ...

ਬੰਗਾਲ ਦੀ ਕੁੜੀ ਨੇ ਬਣਾਇਆ ਸੌਣ ਦਾ ਰਿਕਾਰਡ, 100 ਦਿਨ 9 ਘੰਟੇ ਸੁੱਤੀ ਤੇ ਰਾਤੀਂ ਜਾਗੀ, ਜਿੱਤੇ 6 ਲੱਖ

ਪੱਛਮੀ ਬੰਗਾਲ ਦੀ ਇਕ ਕੁੜੀ ਨੇ ਦਿਨੇ 9 ਘੰਟੇ ਸੌਂ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਕੁੜੀ ਦਾ ਨਾਂ ਤ੍ਰਿਪਰਣਾ ਚੱਕਰਵਰਤੀ ਹੈ ਅਤੇ ਉਹ ਹੁਗਲੀ ਦੇ...

ਮੋਹਾਲੀ ਝੂਲਾ ਹਾਦਸਾ, ਮੇਲਾ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਲਿਆ ਨੋਟਿਸ

ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ 50 ਫੁੱਟ ਦੀ ਉਚਾਈ ਤੋਂ ਇੱਕ ਡਰਾਪ ਟਾਵਰ ਦੇ ਝੂਲੇ ਦੇ ਡਿੱਗਣ ਦੇ ਮਾਮਲੇ ਵਿੱਚ ਪੁਲਿਸ ਨੇ...

ਸਕੂਲਾਂ ਨੂੰ ਲੈ ਕੇ PM ਮੋਦੀ ਦੇ ਐਲਾਨ ਦੀ ਕੇਜਰੀਵਾਲ ਵੱਲੋਂ ਤਾਰੀਫ਼, ਬੋਲੇ-‘ਪੂਰਾ ਸਹਿਯੋਗ ਕਰਾਂਗੇ, ਪਰ…’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਪੀਐਮ ਮੋਦੀ ਵੱਲੋਂ 14500 ਸਕੂਲਾਂ ਨੂੰ...

ਸਾਫ਼ ਪਾਣੀ ਮੁਹੱਈਆ ਕਰਵਾਉਣ ਨੂੰ ਲੈ ਕੇ ਪੰਜਾਬ ਨੇ ਬਣਾਇਆ ਰਿਕਾਰਡ, 2 ਜ਼ਿਲ੍ਹੇ ਸਰਵਉੱਚ ਸੂਚੀ ‘ਚ ਸ਼ਾਮਲ

ਮਾਲੇਰਕੋਟਲਾ ਅਤੇ ਫਰੀਦਕੋਟ ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ’ ਤਹਿਤ ‘ਹਰ ਘਰ ਜਲ’ ਮੁਹਿੰਮ ਤਹਿਤ ਸਾਰੇ ਪੇਂਡੂ ਘਰਾਂ ਨੂੰ ਸ਼ੁੱਧ...

ਲਲਿਤ ਮੋਦੀ-ਸੁਸ਼ਮਿਤਾ ਸੇਨ ਦੇ ਬ੍ਰੇਕਅੱਪ ਦੀ ਖਬਰ ਸੁਣ ਕੇ ਯੂਜ਼ਰਸ ਹੋਏ ਖੁਸ਼, ਫਨੀ ਮੀਮਜ਼ ਹੋਏ ਵਾਇਰਲ

ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਆਪਣੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਚਰਚਾ ‘ਚ ਹਨ। ਦੋਹਾਂ ਦੇ...

SYL ਮੁੱਦਾ, ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਨੂੰ ਗੱਲ ਕਰਕੇ ਮਾਮਲਾ ਸੁਲਝਾਉਣ ਲਈ ਕਿਹਾ

ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਵਿਚਾਲੇ ਅੱਜ 47 ਸਾਲ ਪੁਰਾਣੇ ਸਤਲੁਜ ਯਮੁਨਾ ਲੰਕ (SYL) ਨਹਿਰ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ...

ਅਰਚਨਾ ਗੌਤਮ ਦਾ ਤਿਰੁਪਤੀ ਬਾਲਾਜੀ ‘ਚ ਵੱਡਾ ਹੰਗਾਮਾ, ਲਾਏ 10,000 ਮੰਗਣ ਦੇ ਦੋਸ਼ (ਵੀਡੀਓ)

ਕਾਂਗਰਸ ਦੀ ਟਿਕਟ ‘ਤੇ ਯੂਪੀ ਵਿਧਾਨ ਸਭਾ ਚੋਣ ਲੜਨ ਵਾਲੀ ਅਦਾਕਾਰਾ ਅਰਚਨਾ ਗੌਤਮ ਨੇ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਬਾਲਾਜੀ ਮੰਦਰ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ‘ਚ ਹਰਸ਼ ਫਾਇਰਿੰਗ ਨਾਲ ਲਾੜੇ ਦੇ ਦੋਸਤ ਦੀ ਮੌਤ, ਜਾਣਾ ਸੀ ਕੈਨੇਡਾ

ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨਿੱਝਪੁਰਾ ਦੇ ਸਰਪੰਚ ਦੇ ਮੁੰਡੇ ਦੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ...

100 ਤੋਂ ਵੱਧ ਸਪੀਡ ਵਾਲੀ ਗੱਡੀ ਦੀ ਖੰਭੇ ਨਾਲ ਜ਼ਬਰਦਸਤ ਟੱਕਰ, ਜੀਜਾ-ਸਾਲੀ ਸਣੇ 3 ਬੱਚੀਆਂ ਦੀ ਮੌਤ

ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਸੋਮਵਾਰ ਦੇਰ ਰਾਤ ਇੱਕ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ...

ਦਿੱਲੀ ਆਬਕਾਰੀ ਨੀਤੀ, ED ਵੱਲੋਂ ਕੇਸ ਦਰਜ, 150 ਅਫਸਰਾਂ ਵੱਲੋਂ ਪੰਜਾਬ ਸਣੇ 30 ਥਾਵਾਂ ‘ਤੇ ਛਾਪੇਮਾਰੀ

ਦਿੱਲੀ ਦੀ ਆਬਕਾਰੀ ਨੀਤੀ ‘ਚ ਕਥਿਤ ਘਪਲੇ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਇਸ...

ਨਿਹੰਗਾਂ ਤੇ ਡੇਰਾ ਸਮਰਥਕਾਂ ਵਿਚਾਲੇ ਝੜਪ ਮਾਮਲਾ, SI ਦੇ ਬਿਆਨਾਂ ‘ਤੇ 400 ਲੋਕਾਂ ‘ਤੇ ਮਾਮਲਾ ਦਰਜ

ਬਿਆਸ ਵਿਖੇ ਨਿਹੰਗ ਸਿੱਖਾਂ ਅਤੇ ਰਾਧਾ ਸੁਆਮੀ ਡੇਰਾ ਸਮਰਥਕਾਂ ਵਿਚਾਲੇ ਹੋਈ ਝੜਪ ਤੋਂ 24 ਘੰਟੇ ਬਾਅਦ ਪੁਲਿਸ ਨੇ 400 ਅਣਪਛਾਤੇ ਲੋਕਾਂ ਖਿਲਾਫ...

ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

ਪੰਜਾਬ ਵਿੱਚ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਵੱਲੋਂ ਡਿਪੂਆਂ ‘ਤੇ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਰਾਸ਼ਨ ਕਾਰਡ ਬਣਾਏ ਗਏ...

25 ਸਾਲਾਂ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ, 5 ਮਹੀਨੇ ਦੇ ਬੱਚੇ ਸਿਰੋਂ ਉਠਿਆ ਬਾਪ ਦਾ ਸਾਇਆ

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੀ ਨਹਿਰ ਤੋਂ ਇੱਕ ਗੁਰਸਿੱਖ ਨੌਜਵਾਨ ਦੀ ਭੇਦਭਰੇ ਹਾਲਾਤਾਂ ਲਾਸ਼ ਮਿਲਣ ਨਾਲ...

ਲਿਜ਼ ਟ੍ਰਸ ਹੋਣਗੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ, ਰਿਸ਼ੀ ਸੂਨਕ ਨੂੰ ਕਰੀਬੀ ਮੁਕਾਬਲੇ ‘ਚ ਹਰਾਇਆ

ਕੰਜ਼ਰਵੇਟਿਵ ਪਾਰਟੀ ਨੇ ਲਿਜ਼ ਟ੍ਰਸ ਨੂੰ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੋਣਿਆ ਹੈ। ਟ੍ਰਸ ਨੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ...

ਅਧਿਆਪਕ ਦਿਵਸ ਮੌਕੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਕੀਤੀ ਇਹ ਪੋਸਟ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਤਿੰਨ ਵਰਗਾਂ ਵਿੱਚ 74 ਅਧਿਆਪਕਾਂ ਨੂੰ ਸੂਬਾ ਪੱਧਰੀ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੂਲ...

ਸਿੱਧੂ ਦੇ ਪਰਿਵਾਰ ਨੇ ਗੈਂਗਸਟਰਾਂ ਨੂੰ ਦਿੱਤਾ ਮੂੰਹ ਤੋੜ ਜਵਾਬ, ਕਿਹਾ-ਇਨ੍ਹਾਂ ਨੇ ਪੰਜਾਬ ਨੂੰ ਖਰੀਦ ਨਹੀਂ ਲਿਆ

ਲਾਰੈਂਸ ਗੈਂਗ ਦੀ ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ...

ਬ੍ਰਿਟਿਸ਼ ਜੋੜੇ ਨੂੰ ਇੰਨੀ ਪਸੰਦ ਆਈ ਇੰਡੀਅਨ ਡਿਸ਼, ਆਪਣੇ ਬੱਚੇ ਦਾ ਹੀ ਨਾਂ ਰਖ ਦਿੱਤਾ ‘ਪਕੌੜਾ’

ਲੋਕ ਅਕਸਰ ਆਪਣੇ ਬੱਚਿਆਂ ਦਾ ਨਾਂ ਮਸ਼ਹੂਰ ਹਸਤੀਆਂ ਦੇ ਨਾਂ ‘ਤੇ ਰੱਖਦੇ ਹਨ। ਪਰ ਬ੍ਰਿਟੇਨ ਦੇ ਇੱਕ ਜੋੜੇ ਨੇ ਆਪਣੇ ਬੱਚੇ ਦਾ ਨਾਂ ਇੱਕ...

ਲਵਪ੍ਰੀਤ ਸੁਸਾਈਡ ਕੇਸ ਨਾਲ ਜੁੜੀ ਵੱਡੀ ਖਬਰ, ਬੇਅੰਤ ਕੌਰ ਦੀ ਮਾਂ ਪੁਲਿਸ ਨੇ ਕੀਤੀ ਗ੍ਰਿਫ਼ਤਾਰ

ਪਿਛਲੇ ਸਾਲ ਚਰਚਾ ਦਾ ਵਿਸ਼ਾ ਰਹੇ ਲਵਪ੍ਰੀਤ-ਬੇਅੰਤ ਕੌਰ ਮਾਮਲੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਰਨਾਲਾ ਪੁਲਿਸ ਨੇ ਇਸ ਮਾਮਲੇ...

ਮੈਂਟਲ ਹਸਪਤਾਲ ‘ਚੋਂ ਫਰਾਰ ਅੱਤਵਾਦੀ ਦੇ ਘਰ ਪਹੁੰਚੀ ਪੁਲਿਸ ਨੂੰ ਗੱਡੀ ਥੱਲੇ ਕੁਚਲਣ ਦੀ ਕੋਸ਼ਿਸ਼

ਗੁਰਦਾਸਪੁਰ : ਮੈਂਟਲ ਹਸਪਤਾਲ ‘ਚੋਂ ਫਰਾਰ ਹੋਏ ਅੱਤਵਾਦੀ ਦੀ ਭਾਲ ‘ਚ ਉਸ ਦੇ ਘਰ ਪਹੁੰਚੇ ਪੁਲਸ ਪਾਰਟੀ ‘ਚ ਸ਼ਾਮਲ ਏ.ਐੱਸ.ਆਈ. ‘ਤੇ ਗੱਡੀ...

ਲੁਧਿਆਣਾ ‘ਚ ਵੱਡਾ ਹਾਦਸਾ, ਪਟੜੀ ਕੋਲ ਲੱਗੇ ਬਾਜ਼ਾਰ ਕਰਕੇ ਗੱਡੀ ਦੀ ਲਪੇਟ ‘ਚ ਆਏ 3 ਲੋਕ, ਹੋਈ ਮੌਤ

ਲੁਧਿਆਣਾ ਦੇ ਢੋਲੇਵਾਲ ਪੁਲ ਨੇੜੇ ਐਤਵਾਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ, ਇਥੇ ਅੰਬਾਲਾ ਪੈਸੇਂਜਰ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਲੋਕਾਂ ਦੀ...

AIG ਪਿਤਾ ਦੀ ਸਰਕਾਰੀ ਪਿਸਤੌਲ ਨਾਲ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਕਰਨ ਵਾਲਾ ਸੀ ਵੱਡੀ ਵਾਰਦਾਤ, ਗ੍ਰਿਫ਼ਤਾਰ

ਚੰਡੀਗੜ੍ਹ: ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ-17 ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਚੰਡੀਗੜ੍ਹ ਵਿੱਚ ਵੱਡੀ...

Carousel Posts