Anu Narula

ਬਠਿੰਡਾ ‘ਚ ਦਰਦਨਾਕ ਹਾਦਸਾ, ਇੱਕੋ ਪਰਿਵਾਰ ਦੇ 3 ਜੀਆਂ ਨੇ ਝੀਲ ‘ਚ ਮਾਰੀ ਛਾਲ, ਦੋ ਦੀ ਮੌਤ

ਬਠਿੰਡਾ ‘ਚ ਕਰਜ਼ੇ ਦੇ ਬੋਝ ਹੇਠ ਦੱਬੇ ਇਕ ਪ੍ਰਿੰਟਿੰਗ ਪ੍ਰੈੱਸ ਮਾਲਕ ਨੇ ਸ਼ੁੱਕਰਵਾਰ ਸਵੇਰੇ ਆਪਣੀ ਪਤਨੀ ਅਤੇ ਬੇਟੇ ਨਾਲ ਝੀਲ ‘ਚ ਛਾਲ...

RC-ਲਾਇਸੈਂਸ ਦਾ ਕੰਮ ਲਟਕਣ ‘ਤੇ ਮਾਨ ਸਰਕਾਰ ਦਾ ਐਕਸ਼ਨ, ਸਮਾਰਟ ਚਿਪ ਕੰਪਨੀ ਨਾਲ ਠੇਕਾ ਖ਼ਤਮ

ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮਾਰਟ ਕਾਰਡ ਜਾਰੀ ਕਰਨ ਵਾਲੀ “ਸਮਾਰਟ ਚਿੱਪ ਲਿਮਟਿਡ” ਕੰਪਨੀ ਨੂੰ ਆਰ.ਸੀ....

1992 ਦੇ ਮਾਮਲੇ ‘ਚ ਸਾਬਕਾ SHO ਦੋਸ਼ੀ ਕਰਾਰ, ਲਾਪਤਾ ਹੋਏ ਸਨ ਫੌਜੀ, ਪੁੱਤ ਤੇ ਰਿਸ਼ਤੇਦਾਰ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਤੋਂ 1992 ਵਿੱਚ ਲਾਪਤਾ ਹੋਏ ਫੌਜੀ, ਉਸ ਦੇ ਪੁੱਤਰ ਅਤੇ ਦੋ ਰਿਸ਼ਤੇਦਾਰਾਂ ਦੇ ਮਾਮਲੇ ਵਿੱਚ ਸਾਬਕਾ...

ਚੱਲਦੀ ਗੱਡੀ ‘ਚ ਰਾਤ ਭਰ ਗੈਂਗਰੇਪ, ਦੋਸਤ ਨਾਲ ਪਾਰਕ ‘ਚ ਬੈਠੀ ਔਰਤ, ਜ਼ਬਰਦਸਤੀ ਚੁੱਕਿਆ

ਬੈਂਗਲੁਰੂ ‘ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚਲਦੀ ਕਾਰ ‘ਚ 4 ਲੋਕਾਂ ਨੇ ਔਰਤ ਨਾਲ ਗੈਂਗਰੇਪ ਕੀਤਾ। ਪੁਲਿਸ...

ਮਾਨ ਸਰਕਾਰ ਨੇ ਅਸ਼ਟਾਮ ਡਿਊਟੀ ‘ਤੇ ਛੋਟ ਦੀ ਆਖਰੀ ਤਰੀਕ ਵਧਾਈ, ਲੋਕਾਂ ਦੀ ਭੀੜ ਨੂੰ ਵੇਖਦਿਆਂ ਲਿਆ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਜ਼ਮੀਨ ਅਤੇ ਜਾਇਦਾਦ ਦੀ ਰਜਿਸਟਰੀ ‘ਤੇ 2.25 ਫੀਸਦੀ ਸਟੈਂਪ ਡਿਊਟੀ ਛੋਟ ਲੈਣ ਦੀ...

ਤਰਨਤਾਰਨ ‘ਚ ਗ੍ਰੰਥੀ ਨਾਲ ਕਰੂਰਤਾ, ਗੁਰਦੁਆਰੇ ਤੋਂ ਪਰਤਦਿਆਂ ਕੀਤਾ ਹਮਲਾ, ਲੱਤ ਵੱਢ ਕੇ ਲੈ ਗਏ ਨਾਲ

ਤਰਨਤਾਰਨ ‘ਚ ਸ਼ੁੱਕਰਵਾਰ ਨੂੰ ਗੁਰਦੁਆਰੇ ਤੋਂ ਵਾਪਸ ਆ ਰਹੇ ਗ੍ਰੰਥੀ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ...

ਬੁਲੰਦਸ਼ਹਿਰ : ਖੇਤ ‘ਚ ਬਣੇ ਮਕਾਨ ‘ਚ ਬਲਾਸਟ ਨਾਲ ਦਹਿਲਿਆ ਪੂਰਾ ਇਲਾਕਾ, 5 ਮੌਤਾਂ, ਦਿਸਿਆ ਖੌਫਨਾਕ ਨਜ਼ਾਰਾ

ਬੁਲੰਦਸ਼ਹਿਰ ‘ਚ ਇੱਕ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਘਰ ‘ਚ ਹੋਏ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ...

ਲੁਧਿਆਣਾ : 10 ਰੁਪਏ ਦਾ ਫਟਿਆ ਨੋਟ ਮਿਲਣ ‘ਤੇ ਭੜਕਿਆ ਨੌਜਵਾਨ, ਸਬਜ਼ੀ ਵਾਲੇ ਨੂੰ ਲਾਈ ਅੱਗ

ਲੁਧਿਆਣਾ ‘ਚ ਹੈਬੋਵਾਲ ਦੇ ਥਾਣਾ ਸਿਵਲ ਲਾਈਨ ਦੇ ਚੰਦਰ ਨਗਰ ‘ਚ ਇਕ ਵਿਅਕਤੀ ਨੇ ਸਬਜ਼ੀ ਵੇਚਣ ਵਾਲੇ ‘ਤੇ ਤੇਲ ਪਾ ਕੇ ਉਸ ਨੂੰ ਅੱਗ ਲਾ...

ਭਲਕੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੱਧੂ, ਟਵੀਟ ਕਰ ਦਿੱਤੀ ਜਾਣਕਾਰੀ

ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਰਿਹਾਅ ਹੋਣਗੇ।...

ਮਾਂ ਨੇ 3 ਸਾਲਾਂ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਮਾਂ ਆਪਣੇ ਬੱਚਿਆਂ ਲਈ ਜ਼ਿੰਦਗੀ ਵੀ ਦਾਅ ‘ਤੇ ਲਾ ਲੈਂਦੀਆਂ ਹਨ ਪਰ ਹੁਣ ਅਜਿਹੇ ਮਾਮਲੇ ਵੇਖਣ ਵਿੱਚ ਆ ਰਹੇ ਹਨ, ਮਾਸੂਮ ਬੱਚੇ ਦੀ ਜਾਨ ਲੈਣ...

ਪਾਕਿਸਤਾਨ : ਮੁਫ਼ਤ ਆਟਾ ਵੰਡ ਦੌਰਾਨ ਮਚੀ ਭਗਦੜ ‘ਚ 11 ਦੀ ਗਈ ਜਾਨ, 60 ਫੱਟੜ

ਪਾਕਿਸਤਾਨ ਦਿਨੋ-ਦਿਨ ਕੰਗਾਲ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਹਾਲ ਹੀ ਦੇ ਦਿਨਾਂ ‘ਚ ਜਨਤਕ ਵੰਡ...

ਇਨਸਾਨਾਂ ‘ਚ ਬਰਡ ਫਲੂ ਦੀ ਦਸਤਕ! ਇਸ ਦੇਸ਼ ‘ਚ ਪਹਿਲਾ ਕੇਸ ਮਿਲਣ ਨਾਲ ਪਈਆਂ ਭਾਜੜਾਂ

ਚਿੱਲੀ ਵਿੱਚ ਇਨਸਾਨਾਂ ‘ਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਮਾਮਲਾ ਮਿਲਣ ਤੋਂ ਬਾਅਦ ਚਿਲੀ...

ਪੰਜਾਬ ‘ਚ ਉਦਯੋਗਾਂ ਨੂੰ ਝਟਕਾ, ਬਿਜਲੀ 50 ਪੈਸੇ ਯੂਨਿਟ ਮਹਿੰਗੀ, ਇੱਕ ਅਪ੍ਰੈਲ ਤੋਂ ਨਵੀਆਂ ਦਰਾਂ ਲਾਗੂ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਉਦਯੋਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪਾਵਰਕਾਮ ਨੇ ਬਿਜਲੀ ਦਰਾਂ ਵਿੱਚ 50 ਪੈਸੇ...

ਵਿਧਾਨ ਸਭਾ ‘ਚ ਪੋਰਨ ਵੇਖ ਰਹੇ BJP ਵਿਧਾਇਕ ਦਾ ਬਣ ਗਿਆ ਵੀਡੀਓ, ਹੋ ਗਿਆ ਵਾਇਰਲ

ਤ੍ਰਿਪੁਰਾ ਦੇ ਭਾਜਪਾ ਵਿਧਾਇਕ ਜਾਦਬ ਲਾਲ ਨਾਥ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਿਧਾਇਕ ‘ਤੇ ਵਿਧਾਨ ਸਭਾ ਸੈਸ਼ਨ...

ਰਾਮਨੌਮੀ ਮੌਕੇ CM ਮਾਨ ਸ਼੍ਰੀ ਦੇਵੀ ਤਾਲਾਬ ਮੰਦਰ ਹੋਏ ਨਤਮਸਕ, ਸੂਬੇ ਦੀ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ‘ਤੇ ਪਵਿੱਤਰ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ...

ਅਸਮਾਨੋਂ ਆਈ ਮੌਤ, 2 ਨੌਜਵਾਨਾਂ ‘ਤੇ ਡਿੱਗੀ ਬਿਜਲੀ, ਮੀਂਹ ਆਉਣ ‘ਤੇ ਖੜ੍ਹੇ ਸਨ ਰੁੱਖ ਹੇਠਾਂ

ਹਰਿਆਣਾ ਦੇ ਨਾਰਨੌਲ ਨੇੜਲੇ ਪਿੰਡ ਕਾਂਵੀ ਵਿੱਚ ਖੇਤਾਂ ਵਿੱਚ ਕੰਮ ਕਰਨ ਆਏ ਮਜ਼ਦੂਰਾਂ ’ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਵਿੱਚ ਉੱਤਰ...

‘ਭਾਰਤ ਕੋਲ ਤਾਂ ਰੋਹਿਤ, ਵਿਰਾਟ ਤੇ ਧੋਨੀ ਸਨ, ਸਾਡੇ ਕੋਲ ਦੋ ਦੰਦ ਵਾਲੇ ਬੱਚੇ’, ਸਾਬਕਾ PAK ਕਪਤਾਨ ਬੋਲੇ

ਏਸ਼ੀਆ ਕੱਪ 2023 ਵਿੱਚ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਦੂਜੇ ਪਾਸੇ ਕ੍ਰਿਕਟ ਬੋਰਡ, ਭਾਰਤ ਵਿੱਚ ਵਨਡੇ ਵਿਸ਼ਵ ਕੱਪ...

ਸਿਰਸਾ : ਓਵਰਸਪੀਡ ਕਰਕੇ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਦੇ 2 ਬੱਚਿਆਂ ਦੀ ਮਾਪਿਆਂ ਦੀ ਮੌਤ

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ 5 ਵਜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ 2 ਬੱਚਿਆਂ ਸਮੇਤ 5 ਲੋਕਾਂ ਦੀ...

ਸਾਬਕਾ ਮੰਤਰੀ ਧਰਮਸੋਤ ਦੇ ਮੁੰਡੇ ਸਣੇ 4 ਖਿਲਾਫ਼ ਹੋਇਆ ਪਰਚਾ, ਪਲਾਟ ਦੀ ਖਰੀਦੋ-ਫਰੋਖਤ ਦਾ ਮਾਮਲਾ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ ਪਲਾਟ ਖਰੀਦਣ ਦੇ...

ਦਿੱਲੀ ‘ਚ ਬਦਲਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਹੋ ਗਈ ਰਾਤ, ਤੇਜ਼ ਹਨੇਰੀ ਨਾਲ ਪਿਆ ਮੀਂਹ

ਦਿੱਲੀ ਐਨਸੀਆਰ ਵਿੱਚ ਵੀਰਵਾਰ ਨੂੰ ਤੇਜ਼ ਧੁੱਪ ਤੋਂ ਬਾਅਦ ਸ਼ਾਮ ਨੂੰ ਅਚਾਨਕ ਮੌਸਮ ਨੇ ਕਰਵਟ ਲੈ ਲਿਆ। ਕੁਝ ਦੇਰ ਬਾਅਦ ਹੀ ਅਸਮਾਨ ‘ਤੇ...

‘ਰਾਹੁਲ ਦਾ ਸਹਾਰਾ ਨਾ ਹੁੰਦਾ ਤਾਂ ਮੈਂ ਜਿਊਂਦੀ ਨਾ ਹੁੰਦੀ’, ਕੰਨੜ ਅਦਾਕਾਰਾ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ

ਅੱਜ ਜਦੋਂ ਰਾਹੁਲ ਗਾਂਧੀ ਆਪਣੇ ਬਿਆਨਾਂ ਨੂੰ ਲੈ ਕੇ ਮੁਸੀਬਤ ਵਿੱਚ ਫਸੇ ਹੋਏ ਹਨ, ਉਸ ਵੇਲੇ ਇੱਕ ਕੰਨੜ ਅਦਾਕਾਰਾ ਨੇ ਰਾਹੁਲ ਦੀ ਤਾਰੀਫ ਕੀਤੀ...

9 ਸਾਲਾਂ ਇੰਸਟਾ ਕੁਈਨ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹਣ ਲਈ ਕਿਹਾ ਤਾਂ ਲੈ ਲਈ ਖੁਦ ਦੀ ਜਾਨ

ਤਾਮਿਲਨਾਡੂ ਦੇ ਤਿਰੂਵੱਲੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਸਟਾਗ੍ਰਾਮ ‘ਤੇ ਮਸ਼ਹੂਰ ਇਕ ਮਾਸੂਮ ਬੱਚੀ ਨੇ ਆਪਣੇ ਪਿਤਾ ਤੋਂ...

‘ਮੈਂ ਪੱਪੂ ਵਾਂਗ ਨਹੀਂ…’, ਭਗੌੜਾ ਕਹਿਣ ‘ਤੇ ਭੜਕੇ ਲਲਿਤ ਮੋਦੀ, ਰਾਹੁਲ ਨੂੰ UK ਕੋਰਟ ‘ਚ ਘਸੀਟਣ ਦੀ ਦਿੱਤੀ ਧਮਕੀ

ਰਾਹੁਲ ਗਾਂਧੀ ਅਤੇ ਕਾਂਗਰਸ ਆਈਪੀਐਲ ਦੇ ਸਾਬਕਾ ਕਮਿਸ਼ਨਰ ਅਤੇ ਬਾਨੀ ਭਗੌੜੇ ਲਲਿਤ ਮੋਦੀ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਹੁਣ ਲਲਿਤ ਮੋਦੀ...

‘ਭੀਖ ਮੰਗਣ ਵਾਲੇ ਪਤੀ ਨੂੰ ਵੀ ਦੇਣਾ ਚਾਹੀਦੈ ਪਤਨੀ ਨੂੰ ਗੁਜ਼ਾਰਾ ਭੱਤਾ’- ਹਾਈਕੋਰਟ ਦੀ ਅਹਿਮ ਟਿੱਪਣੀ

ਤਲਾਕ ਜਾਂ ਕਿਸੇ ਹੋਰ ਕਾਰਨ ਪਤੀ-ਪਤਨੀ ਦੇ ਵੱਖ ਹੋਣ ਤੋਂ ਬਾਅਦ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਅਜਿਹੇ ਹੀ ਇੱਕ ਕੇਸ...

CM ਹਾਊਸ ‘ਚ ਤਾਇਨਾਤ ਜਵਾਨ ਨੇ ਚੁੱਕਿਆ ਖੌਫਨਾਕ ਕਦਮ, ਛੁੱਟੀ ‘ਤੇ ਆਇਆ ਸੀ ਘਰ

ਮੁੱਖ ਮੰਤਰੀ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇਕ ਕਮਾਂਡੋ ਨੇ ਵੀਰਵਾਰ ਤੜਕੇ ਅਬੋਹਰ ਸਥਿਤ ਆਪਣੀ ਰਿਹਾਇਸ਼ ‘ਤੇ ਫਾਹਾ...

ਬੱਚੀ ਨਾਲ ਜ਼ਬਰ-ਜਨਾਹ ਮਾਮਲੇ ‘ਚ 2 ਨੂੰ ਫਾਂਸੀ ਦੀ ਸਜ਼ਾ, ਲੁਧਿਆਣਾ ਅਦਾਲਤ ਨੇ ਸੁਣਾਇਆ ਫੈਸਲਾ

ਲੁਧਿਆਣਾ ਜ਼ਿਲ੍ਹੇ ਵਿੱਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋ ਦੋਸ਼ੀਆਂ ਨੂੰ ਫਾਂਸੀ ਦੀ...

ਟਵਿੱਟਰ ਮਗਰੋਂ ਹੁਣ ਫੇਸਬੁੱਕ-ਇੰਸਟਾ ਯੂਜ਼ਰਸ ਨੂੰ ਝਟਕਾ, ਅਕਾਊਂਟ ਵੈਰੀਫਿਕੇਸ਼ਨ ਲਈ ਭਰਨੇ ਪਊ ਪੈਸੇ

ਐਲਨ ਮਸਕ ਵੱਲੋਂ ਟਵਿੱਟਰ ‘ਤੇ ਬਲੂ ਟਿੱਕ ਦੀ ਵੈਰੀਫਿਕੇਸ਼ਨ ਲਈ ਪੈਸੇ ਵਸੂਲਣ ਮਗਰੋਂ ਹੁਣ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਵੀ ਆਪਣੇ ਸੋਸ਼ਲ...

ਕੋਰੋਨਾ ਦੇ ਮਾਮਲਿਆਂ ‘ਚ ਰਿਕਾਰਡ ਵਾਧਾ, ਪੰਜ ਮਹੀਨਿਆਂ ‘ਚ ਪਹਿਲੀ ਵਾਰ 2,181 ਆਏ ਨਵੇਂ ਕੇਸ

ਕੋਰੋਨਾ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਰਿਕਾਰਡ ਵਾਧਾ ਦਰਜ ਹੋਈ ਹੈ। ਇੱਕ ਦਿਨ ਦੇ ਅੰਦਰ 2,151 ਨਵੇਂ ਕੇਸਾਂ ਦੀ ਪਛਾਣ ਹੋਈ। ਪੰਜ ਮਹੀਨੇ...

ਕੂਨੋ ਨੈਸ਼ਨਲ ਪਾਰਕ ਤੋਂ ਆਈ ਖ਼ੁਸ਼ਖਬਰੀ, ਜੰਮੇ 4 ਹਿੰਦੁਸਤਾਨੀ ਚੀਤੇ, ਵਧਿਆ ਕੁਨਬਾ

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਮਾਦਾ ਚੀਤਾ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਅਫਰੀਕਾ ਤੋਂ ਆਏ...

ਸਾਬਕਾ ਕਾਂਗਰਸੀ MLA ਜਲਾਲਪੁਰ ਨੂੰ ਵੱਡੀ ਰਾਹਤ, ਜ਼ਮੀਨ ਘਪਲਾ ਮਾਮਲੇ ‘ਚ ਮਿਲੀ ਜ਼ਮਾਨਤ

ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਲੈ ਕੇ ਹਾਈਕੋਰਟ ਤੋਂ ਵੱਡਾ ਫੈਸਲਾ ਆਇਆ ਹੈ। ਮਦਨ ਲਾਲ ਜਲਾਲਪੁਰ ਨੂੰ ਹਾਈਕੋਰਟ ਤੋਂ...

ਰਾਹੁਲ ਗਾਂਧੀ ਦੇ ਹੱਕ ‘ਚ ਰਾਕੇਸ਼ ਟਿਕੈਤ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ- ‘ਲੋਕਤੰਤਰ ਖ਼ਤਰੇ ‘ਚ ਏ’

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ...

ਬਿਨਾਂ ਹੈਲਮੇਟ ਬਾਈਕ ਚਲਾ ਰਹੇ ਨੌਜਵਾਨ ਨੂੰ ASI ਨੇ ਮਾਰੀ ਗੋਲੀ, 3 ਭੈਣਾਂ ਦਾ ਇਕਲੌਤਾ ਭਰਾ

ਜਹਾਨਾਬਾਦ ‘ਚ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਹੇ ਇਕ ਨੌਜਵਾਨ (23) ਨੂੰ ASI ਨੇ ਗੋਲੀ ਮਾਰ ਦਿੱਤੀ। ਨੌਜਵਾਨ ਪੁਲਿਸ ਨੂੰ ਚੈਕਿੰਗ ਕਰਦਾ ਵੇਖ...

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜੋਤੀ ਯਾਦਵ ਨਾਲ ਵਿਆਹ ਦੇ ਖੁਸ਼ਨੁਮਾ ਪਲ ਕੀਤੇ ਸ਼ੇਅਰ (ਤਸਵੀਰਾਂ)

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਚਾਰ ਦਿਨ ਪਹਿਲਾਂ ਸ਼ਨੀਵਾਰ ਨੂੰ ਆਈ.ਪੀ.ਐੱਸ. ਅਫਸਰ ਜੋਤੀ ਯਾਦਵ ਨਾਲ ਵਿਆਹ ਬੰਧਨ ‘ਚ ਬੱਝ ਗਏ।...

ਸਿੱਖ ਸ਼ਰਧਾਲੂਆਂ ਲਈ ਤੋਹਫ਼ਾ, ਇਤਿਹਾਸਕ ਗੁਰੂਘਰਾਂ ਦੇ ਦਰਸ਼ਨ ਕਰਾਏਗੀ ਵਿਸ਼ੇਸ਼ ਗੁਰੂ ਕਿਰਪਾ ਯਾਤਰਾ ਟ੍ਰੇਨ

ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਵਿਸ਼ੇਸ਼ ਗੁਰੂ ਕ੍ਰਿਪਾ...

UPI ਪੇਮੈਂਟ ‘ਤੇ ਝਟਕਾ! ਇਸ ਤਰ੍ਹਾਂ ਦੇ ਟਰਾਂਜ਼ੈਕਸ਼ਨ ‘ਤੇ 1 ਅਪ੍ਰੈਲ ਤੋਂ ਲੱਗੇਗਾ ਚਾਰਜ, ਪੜ੍ਹੋ ਪੂਰੀ ਖ਼ਬਰ

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਭੁਗਤਾਨ ਬਹੁਤ ਵਧਿਆ ਹੈ। ਲੋਕ ਛੋਟੇ ਤੋਂ ਲੈ ਕੇ ਵੱਡੇ ਲੈਣ-ਦੇਣ ਲਈ ਯੂਨੀਫਾਈਡ ਪੇਮੈਂਟਸ...

ਪੰਜਾਬ-ਹਰਿਆਣਾ ‘ਚ ਮੁੜ ਮੀਂਹ ਪੈਣ ਦੇ ਆਸਾਰ, 14 ਸਾਲਾਂ ਮਗਰੋਂ ਮਾਰਚ ਰਿਹਾ ਸਭ ਤੋਂ ਠੰਡਾ

ਹਰਿਆਣਾ-ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 14 ਸਾਲ ਬਾਅਦ ਮਾਰਚ ਦਾ ਮਹੀਨਾ ਔਸਤ ਨਾਲੋਂ 5 ਡਿਗਰੀ ਠੰਡਾ...

ਪੰਜਾਬ-ਹਿਮਾਚਲ ਦੇ CM ਵਿਚਾਲੇ ਮੀਟਿੰਗ, ਬਿਜਲੀ ਤੇ ਵਾਟਰ ਸੈੱਸ ਸਣੇ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਅੱਜ ਅਹਿਮ ਮੀਟਿੰਗ ਹੋਈ। ਇਸ ਤੋਂ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP, ACP ਰੈਂਕ ਦੇ ਅਫਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ACP, DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ...

‘ਬੱਚਿਆਂ ਦੇ ਨਾਂ ਅੱਗੇ ਸਿੰਘ ਤੇ ਕੌਰ ਜ਼ਰੂਰ ਲਾਓ’, ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਸਲਿਆਂ ਨਾਲ ਜੁੜੇ ਅਹਿਮ ਮਤੇ ਪਾਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਬਜਟ ਮੀਟਿੰਗ ਵਿੱਚ ਮੰਗਲਵਾਰ ਨੂੰ ਸਿੱਖ ਮਸਲਿਆਂ ਨਾਲ ਸਬੰਧਤ ਅਹਿਮ ਪ੍ਰਸਤਾਵ ਪਾਸ ਕੀਤੇ...

ਰਾਮ ਰਹੀਮ ਦੇ ਗੁਰੂਮੰਤਰ ਤਰੀਕ ਨੂੰ ਲੈ ਕੇ ਛਿੜੀ ਬਹਿਸ, ਸੌਦਾ ਸਾਧ ਦੀ ਚਿੱਠੀ ਨਾਲ ਭਖਿਆ ਵਿਵਾਦ

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਮੰਤਰ ਲੈਣ ਦੀ ਤਰੀਕ ਨੂੰ ਲੈ ਕੇ ਬਹਿਸ ਛਿੜ ਗਈ ਹੈ।...

1 ਮਈ ਤੋਂ ਫੋਨ ‘ਤੇ ਅਣਚਾਹੀਆਂ ਕਾਲਾਂ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਦਿੱਤਾ ਵੱਡਾ ਹੁਕਮ

ਹੁਣ 1 ਮਈ ਤੋਂ ਤੁਹਾਡੇ ਫੋਨ ‘ਤੇ ਅਣਚਾਹੀਆਂ ਕਾਲਾਂ ਆਉਣੀਆਂ ਬੰਦ ਹੋ ਜਾਣਗੀਆਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ...

ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ‘ਆਪ’ ਸਾਂਸਦ ਨੇ ਪਰਿਣੀਤੀ ਤੇ ਰਾਘਵ ਚੱਢਾ ਨੂੰ ਦੇ ਦਿੱਤੀ ਵਧਾਈ!

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਨੇਤਾ ਰਾਘਵ ਚੱਢਾ ਦੇ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ...

ਫਿਰ ਬੋਲ ਕੇ ਫ਼ਸੇ ਰਾਹੁਲ ਗਾਂਧੀ, ਹੁਣ ਵੀਰ ਸਾਵਰਕਰ ਦੇ ਪੋਤੇ ਨੇ ਦਿੱਤੀ FIR ਕਰਾਉਣ ਦੀ ਧਮਕੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ...

ਟਵਿੱਟਰ ਪੋਲ ‘ਚ ਵੋਟਿੰਗ ਲਈ ਭਰਨੇ ਪਊ ਪੈਸੇ, ਜਾਣੋ ਐਲਨ ਮਸਕ ਦਾ ਨਵਾਂ ਪਲਾਨ, ਇਸ ਤਰੀਕ ਤੋਂ ਸ਼ੁਰੂ

ਪਿਛਲੇ ਮਹੀਨੇ ਇੱਕ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ ਸੀ ਕਿ ਵੋਟਿੰਗ ਵਿੱਚ ਹਿੱਸਾ ਲੈਣ ਲਈ ਬਲੂ ਟਿੱਕ ਲਾਜ਼ਮੀ ਹੋਵੇਗਾ, ਹਾਲਾਂਕਿ ਉਸ...

ਔਰਤਾਂ ਤੇ ਗੁੰਮਸ਼ੁਦਾ ਬੱਚਿਆਂ ਲਈ ਹੈਲਪਲਾਈਨ ਨੰਬਰ ਜਾਰੀ, CM ਮਾਨ ਬੋਲੇ, ‘ਸਾਡਾ ਮਕਸਦ ਹਿਫ਼ਾਜ਼ਤ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਪਤਾ ਬੱਚਿਆਂ ਦੀ ਭਾਲ ਲਈ ‘ਚੈਟਬੋਟ’ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਹੈਲਪਲਾਈਨ...

ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਦਰਦਨਾਕ ਹਾਦਸਾ, ਕੋਲੇ ਦੀ ਚੱਕੀ ਦੀ ਲਪੇਟ ‘ਚ ਆਇਆ ਵੈਲਡਰ

ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿੱਚ ਕੋਲਾ ਮਿੱਲ ਦੀ ਲਪੇਟ ਵਿੱਚ ਆਉਣ ਨਾਲ ਵੈਲਡਰ ਦੀ...

ਕਰੋੜਾਂ PF ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, EPFO ਨੇ ਵਿਆਜ ਦਰਾਂ ਵਧਾਉਣ ਦਾ ਕੀਤਾ ਫੈਸਲਾ

ਕਰੋੜਾਂ PF ਖਾਤਾ ਧਾਰਕਾਂ ਲਈ ਖੁਸ਼ਖਬਰੀ ਆਈ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ (2022-23) ਲਈ...

ਸਮ੍ਰਿਤੀ ਈਰਾਨੀ ਦਾ ਰਾਹੁਲ ‘ਤੇ ਹਮਲਾ, ਬੋਲੇ, ‘ਵਿਦੇਸ਼-ਦੇਸ਼-ਸੰਸਦ ‘ਚ ਝੂਠ ਬੋਲਿਆ, ਇਹ ਉਹੀ ਬੰਦਾ ਏ ਜੋ…’

ਰਾਹੁਲ ਗਾਂਧੀ ਦੇ ਸੰਸਦ ‘ਚ ਜਾਣ ਦੇ ਮੁੱਦੇ ‘ਤੇ ਵਿਰੋਧੀ ਧਿਰ ਇਕਜੁੱਟ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਵੀ ਸ਼ਾਂਤ ਨਹੀਂ...

ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਦਾ ਵੱਡਾ ਝਟਕਾ, ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਿਜ

ਮਨੀਸ਼ਾ ਗੁਲਾਟੀ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਮਨੀਸ਼ਾ ਗੁਲਾਟੀ ਵੱਲੋਂ ਦਾਇਰ ਪਟੀਸ਼ਨ ਖਾਰਿਜ ਕਰ...

8 ਸਾਲਾਂ ਬੱਚੀ ਨਾਲ ਦਰਿੰਦਗੀ, ਪੋਸਟਮਾਰਟਮ ਰਿਪੋਰਟ ‘ਚ ਹੋਏ ਰੂਹ ਕੰਬਾਊ ਖੁਲਾਸੇ

24 ਮਾਰਚ ਨੂੰ ਔਰਈਆ ‘ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪੋਸਟਮਾਰਟਮ ਦੀ ਰਿਪੋਰਟ ‘ਚ ਵਹਿਸ਼ੀਪੁਣੇ ਦੀ...

ਅਫ਼ਗਾਨਿਸਤਾਨ ‘ਚ ਵੱਡਾ ਹਮਲਾ, ਵਿਦੇਸ਼ ਮੰਤਰਾਲੇ ਦੇ ਬਾਹਰ ਅੱਤਵਾਦੀ ਨੇ ਖੁਦ ਨੂੰ ਉਡਾਇਆ, 6 ਮਰੇ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਨੂੰ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਵੱਡਾ ਹਮਲਾ ਕੀਤਾ ਹੈ। ਰਿਪੋਰਟਾਂ...

ਲੁਧਿਆਣਾ ‘ਚ ਲੇਡੀ ਕਾਂਟ੍ਰੈਕਟ ਕਿਲਰ ਕਾਬੂ, RTI ਵਰਕਰ ਨੂੰ ਮਾਰਨ ਲਈ 6 ਲੱਖ ਲਈ ਸੀ ਸੁਪਾਰੀ

ਲੁਧਿਆਣਾ ਦੇ RTI ਵਰਕਰ ‘ਤੇ ਹਮਲੇ ਦੇ ਦੋਸ਼ ਵਿੱਚ CIA-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਟੀਮ ਨੇ ਹਮਲਾਵਰਾਂ ਦੀ ਪਛਾਣ ਕੇ ਉਨ੍ਹਾਂ...

ਗੈਰ-ਹਿਮਾਚਲੀਆਂ ਨੂੰ ਵੱਡੀ ਰਾਹਤ, ਸਰਕਾਰ ਨੇ ਜ਼ਮੀਨ ਵਰਤਣ ਦੀ ਮਿਆਦ ਵਧਾ ਕੇ ਕੀਤੀ 5 ਸਾਲ

ਹਿਮਾਚਲ ਪ੍ਰਦੇਸ਼ ‘ਚ ਧਾਰਾ 118 ਤਹਿਤ ਸਰਕਾਰ ਨੇ ਵੱਖ-ਵੱਖ ਪ੍ਰੋਜੈਕਟਾਂ ਜਾਂ ਮਕਾਨ ਬਣਾਉਣ ਲਈ ਜ਼ਮੀਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ...

ਅਮਰੀਕਾ ਦੇ ਸਕੂਲ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 3 ਵਿਦਿਆਰਥੀਆਂ ਸਣੇ 6 ਦੀ ਗਈ ਜਾਨ

ਅਮਰੀਕਾ ਦੇ ਸਕੂਲ ਵਿੱਚ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਟੇਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇਕ ਈਸਾਈ ਸਕੂਲ ਵਿਚ ਔਡਰੇ ਹੇਲ...

ਦੇਸ਼ ‘ਚ ਪਹਿਲੀ ਵਾਰ ChatGPT ਦੀ ਵਰਤੋਂ, ਹਾਈਕੋਰਟ ਨੇ ਦੋਸ਼ੀ ਦੀ ਜਮ਼ਾਨਤ ਕੀਤੀ ਖਾਰਿਜ

ਦੇਸ਼ ਵਿੱਚ ਪਹਿਲੀ ਵਾਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਚੈਟ ਜੀਪੀਟੀ ਦੀ ਵਰਤੋਂ ਕਰਕੇ ਕਾਨੂੰਨੀ ਸਲਾਹ ਲਈ। ਹਾਈ ਕੋਰਟ ਨੇ ਚੈਟ ਜੀਪੀਟੀ ਤੋਂ...

ਭਾਰਤ ਦੀ ਅਪੀਲ ਦੇ ਬਾਵਜੂਦ ਗੁ. ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਤੋਂ ਫੀਸ ਵਸੂਲ ਰਿਹੈ ਪਾਕਿਸਤਾਨ

ਭਾਰਤ ਦੇ ਜ਼ੋਰ ਪਾਉਣ ਦੇ ਬਾਵਜੂਦ ਪਾਕਿਸਤਾਨ ਵਿਸ਼ੇਸ਼ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ...

ਮੂਸੇਵਾਲਾ ਦੇ ਪਿਤਾ ਹੋਏ ਨਿਰਾਸ਼, ਬੋਲੇ- ‘ਇਨਸਾਫ਼ ਲਈ ਹੁਣ ਕਿਸੇ ਅੱਗੇ ਹੱਥ ਨਹੀਂ ਜੋੜਨੇ, ਰੱਬ ‘ਤੇ ਛੱਡਿਆ’

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਸਾਲ ਹੋਣ ਨੂੰ ਆਇਆ ਹੈ ਪਰ ਅਜੇ ਤੱਕ ਇਨਸਾਫ਼ ਨਾ ਮਿਲ ਸਕਣ ਕਰਕੇ ਹੁਣ ਉਸ ਦੇ ਪਿਤਾ ਨਿਰਾਸ਼ ਹੋ ਗਏ ਹਨ।...

‘ਮਨ ਕੀ ਬਾਤ’ : 39 ਦਿਨਾਂ ਦੀ ਧੀ ਦੇ ਅੰਗਦਾਨ ਕਰਨ ਵਾਲੇ ਪੰਜਾਬ ਦੇ ਜੋੜੇ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀ ਸਭ ਤੋਂ ਯੰਗੇਸਟ ਡੋਨਰ ਦਾ ਖਿਤਾਬ ਹਾਸਲ ਕਰਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ 39...

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਈ-ਮੇਲ ਰਾਹੀਂ ਜਾਨੋਂ ਮਾਰਨ ਦੀਆਂ...

ਖ਼ਰਾਬ ਫ਼ਸਲਾਂ ਦਾ ਅੱਜ ਜਾਇਜ਼ਾ ਲੈਣਗੇ CM ਮਾਨ, ਬੋਲੇ- ‘ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਮਿਲੇਗਾ’

ਪੰਜਾਬ ਵਿੱਚ ਪਏ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

‘ਪਿਤਾ ਦੇ ਜਨਾਜ਼ੇ ਪਿੱਛੇ ਪੈਦਲ ਸੀ ਮੇਰਾ ਭਰਾ’, ਪ੍ਰਿਯੰਕਾ ਗਾਂਧੀ ਨੇ ਸੁਣਾਇਆ 32 ਸਾਲ ਪੁਰਾਣਾ ਕਿੱਸਾ

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕਾਂਗਰਸ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਹਮਲਾਵਰ ਹੋ ਗਈ ਹੈ। ਕਾਂਗਰਸ ਪਾਰਟੀ...

‘ਬੇਲਾਰੂਸ ‘ਚ ਪਰਮਾਣੂ ਹਥਿਆਰ ਤਾਇਨਾਤ ਕਰੇਗਾ ਰੂਸ’, ਯੂਕਰੇਨ ਨਾਲ ਜੰਗ ਵਿਚਾਲੇ ਪੁਤਿਨ ਦਾ ਵੱਡਾ ਐਲਾਨ

ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਤੇ ਰੂਸ ਦੀ ਜੰਗ ਚੱਲ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਦੇ ਸੋਚਿਆ ਵੀ ਨਹੀਂ...

ਸੰਸਦ ਦੀ ਮੈਂਬਰਸ਼ਿਪ ਗੁਆਉਣ ਮਗਰੋਂ ਰਾਹੁਲ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ- ‘Dis’Qualified MP’

ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ...

ਮੋਦੀ ਸਰਨੇਮ ਨੂੰ ਲੈ ਕੇ ਪੁਰਾਣੇ ਟਵੀਟ ‘ਤੇ ਘਿਰੀ ਖੁਸ਼ਬੂ ਸੁੰਦਰ, ਹੁਣ ਦੇ ਰਹੀ ਸਫ਼ਾਈ

ਪੀਐਮ ਮੋਦੀ ‘ਤੇ ਦਿੱਤੇ ਗਏ ਬਿਆਨ ਕਾਰਨ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੋਦੀ ਸਰਨੇਮ ਨੂੰ ਲੈ ਕੇ ਨੇਤਾਵਾਂ ਦੇ...

ISRO ਦੀ ਵੱਡੀ ਸਫਲਤਾ, ਲਾਂਚ ਕੀਤਾ ਦੇਸ਼ ਦਾ ਸਭ ਤੋਂ ਵੱਡਾ ਰਾਕੇਟ, ਨਾਲ ਲੈ ਗਿਆ 36 ਸੈਟੇਲਾਈਟ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਵੱਡਾ ਸਫਲ ਲਾਂਚ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਕੇਟ LVM3 ਨੂੰ ਐਤਵਾਰ ਨੂੰ ਸ਼੍ਰੀਹਰੀਕੋਟਾ...

ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ਖਿਲਾਫ਼ ਕਾਂਗਰਸ ਦਾ ਸੱਤਿਆਗ੍ਰਹਿ, ਖੜਗੇ-ਪ੍ਰਿਯੰਕਾ ਪਹੁੰਚੇ ਰਾਜਘਾਟ

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ‘ਚ ਐਤਵਾਰ ਨੂੰ ਕਾਂਗਰਸ ਦੇਸ਼ ਭਰ ‘ਚ ਸੰਕਲਪ ਸੱਤਿਆਗ੍ਰਹਿ ਕਰ ਰਹੀ...

ਐਲਨ ਮਸਕ ਨੇ ਟਵਿੱਟਰ ਕਰਮਚਾਰੀਆਂ ਨੂੰ ਰਾਤ 2.30 ਵਜੇ ਭੇਜਿਆ ਈਮੇਲ, ਜਾਰੀ ਕੀਤਾ ਫਰਮਾਨ!

ਟੇਸਲਾ ਦੇ CEO ਐਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਕਈ ਅਜਿਹੇ ਫੈਸਲੇ ਲਏ ਗਏ ਹਨ ਜੋ ਹੈਰਾਨ ਕਰਨ ਵਾਲੇ ਹਨ। ਟਵਿੱਟਰ ਕਰਮਚਾਰੀਆਂ...

ਮੀਂਹ ਨਾਲ ਤਬਾਹੀ, ਪੰਜਾਬ-ਹਰਿਆਣਾ ਸਣੇ 16 ਰਾਜਾਂ ‘ਚ ਫਸਲਾਂ ਬਰਬਾਦ, ਡਿੱਗੇ ਕਈ ਮਕਾਨ

ਦਿੱਲੀ, ਪੰਜਾਬ, ਹਰਿਆਣਾ, ਉੱਤਰਾਖੰਡ ਸਮੇਤ ਦੇਸ਼ ਦੇ 16 ਰਾਜਾਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ...

ਰਾਜਸਥਾਨ ਤੋਂ ਅਰੁਣਾਚਲ ਤੱਕ ਕੰਬੀ ਧਰਤੀ, ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਹਿਮੇ ਲੋਕ

ਰਾਜਸਥਾਨ ਤੋਂ ਅਰੁਣਾਚਲ ਪ੍ਰਦੇਸ਼ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਾਜਸਥਾਨ ਦੇ...

ਜੇਲ੍ਹ ਤੋਂ ਰਾਮ ਰਹੀਮ ਦਾ ਚਿੱਠੀ ਲਿਖ ਕੇ ਪੈਰੋਕਾਰਾਂ ਨੂੰ ਸੁਨੇਹਾ, ਲਿਖਿਆ- ‘ਮੈਂ ਹੀ ਗੁਰੂ ਹਾਂ ਤੇ ਮੈਂ ਹੀ ਰਹਾਂਗਾ’

ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਕਾਰਾਂ ਦੇ ਨਾਂ ਜੇਲ੍ਹ ਤੋਂ ਚਿੱਠੀ ਜਾਰੀ ਕੀਤੀ ਹੈ। ਇਸ...

ਪਾਕਿਸਤਾਨ ‘ਚ ਈਸ਼ਨਿੰਦਾ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ, ਵ੍ਹਾਟਸਐਪ ਗਰੁੱਪ ‘ਚ ਕੀਤਾ ਸੀ ਮੈਸੇਜ

ਇਸਲਾਮਾਬਾਦ : ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਇੱਕ ਵ੍ਹਾਟਸਐਪ ਗਰੁੱਪ ‘ਤੇ ਈਸ਼ਨਿੰਦਾ ਸਮੱਗਰੀ ਪੋਸਟ ਕਰਨ...

ਰਮਜ਼ਾਨ ‘ਚ ਆਟੇ ਲਈ ਤਰਸੇ ਪਾਕਿਸਤਾਨੀ, ਕਈ ਕਿਮੀ. ਲੰਮੀ ਲਾਈਨ, ਰੇਟ ਜਾਣ ਹੋ ਜਾਓਗੇ ਹੈਰਾਨ

ਰਮਜ਼ਾਨ ਦੇ ਮਹੀਨੇ ‘ਚ ਵੀ ਪਾਕਿਸਤਾਨ ‘ਚ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਆਮ ਤੌਰ ‘ਤੇ ਰਮਜ਼ਾਨ ਦੌਰਾਨ ਲੋਕਾਂ...

ਉੱਡਦੇ ਜਹਾਜ਼ ‘ਚ ਫਸੀਆਂ ਜਾਨਾਂ, ਟੇਕ-ਆਫ਼ ਮਗਰੋਂ ਪਾਇਲਟ ਦੀ ਤਬੀਅਤ ਵਿਗੜੀ, ਯਾਤਰੀ ਬਣਿਆ ਫਰਿਸ਼ਤਾ

ਅੱਜ ਦੇ ਸਮੇਂ ਵਿੱਚ ਲੋਕ ਸਮਾਂ ਬਚਾਉਣ ਲਈ ਹਵਾਈ ਸਫ਼ਰ ਨੂੰ ਤਰਜੀਹ ਦਿੰਦੇ ਹਨ। ਪਰ ਇਹ ਵੀ ਸੱਚ ਹੈ ਕਿ ਦੁਰਘਟਨਾ ਦੇ ਨਜ਼ਰੀਏ ਤੋਂ ਹਵਾਈ ਯਾਤਰਾ...

ਅਮਰੀਕਾ ‘ਚ ਤੂਫਾਨ ਨਾਲ ਤਬਾਹੀ, ਗੋਲਫ ਬਾਲ ਜਿੰਨੇ ਵੱਡੇ ਪਏ ਗੜੇ, 23 ਮੌਤਾਂ, ਕਈ ਮਲਬੇ ‘ਚ ਦਬੇ

ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ ਦੇਰ ਰਾਤ ਆਏ ਤੂਫਾਨ ਦੀ ਲਪੇਟ ‘ਚ ਆਉਣ ਨਾਲ 23 ਲੋਕਾਂ ਦੀ ਮੌਤ ਹੋ ਗਈ। ਇਲਾਕੇ ਵਿੱਚ ਭਾਰੀ ਮੀਂਹ...

ਟਵਿੱਟਰ ਯੂਜ਼ਰਸ ਲਈ ਝਟਕਾ, ਗੋਲਡਨ ਟਿਕ ਲਈ ਹਰ ਮਹੀਨੇ ਦੇਣੇ ਪਊ 82,000 ਰੁ.

ਮਾਲੀਆ ਵਧਾਉਣ ਲਈ ਐਲਨ ਮਸਕ ਦੀ ਕੰਪਨੀ ਟਵਿੱਟਰ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਗੋਲਡਨ ਵੈਰੀਫਾਈਡ ਚੈੱਕ ਮਾਰਕ ਲਈ ਹਰ ਮਹੀਨੇ 1,000 ਡਾਲਰ (ਲਗਭਗ...

ਚਾਇਨੀਜ਼ ਐਪ TikTok ‘ਤੇ ਹੁਣ ਫਰਾਂਸ ‘ਚ ਵੀ ਲੱਗਾ ਬੈਨ, US-UK ਸਣੇ 5 ਦੇਸ਼ ਪਹਿਲਾਂ ਹੀ ਲਾ ਚੁੱਕੇ ਪਾਬੰਦੀ

ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਵੀ ਚੀਨੀ ਮੋਬਾਈਲ ਐਪ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਪੂਰਬੀ...

ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਰਲਡ ਚੈਂਪੀਅਨ, ਮੰਗੋਲੀਆ ਦੀ ਬਾਕਸਰ ਨੂੰ ਹਰਾ ਕੇ ਜਿੱਤਿਆ ਗੋਲਡ

ਭਾਰਤ ਦੀ ਨੀਤੂ ਘਾਂਘਸ ਨੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 48 ਕਿਲੋਗ੍ਰਾਮ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਫਾਈਨਲ...

ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ 10-11 ਅਪ੍ਰੈਲ ਨੂੰ ਦੇਸ਼ ‘ਚ ਹੋਵੇਗੀ ਮੌਕ ਡਰਿੱਲ, ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ

ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਅਤੇ ਫਲੂ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ...

ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਬੋਲੇ ਕੇਜਰੀਵਾਲ- ‘ਮਾਹੌਲ ਖਰਾਬ ਨਹੀਂ ਹੋਣ ਦਿਆਂਗੇ’, CM ਮਾਨ ਦੀ ਕੀਤੀ ਤਾਰੀਫ਼

ਸ਼ਨੀਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਸ਼੍ਰੀ ਗੁਰੂ ਰਵਿਦਾਸ ਬਾਣੀ ਸਟੱਡੀ ਸੈਂਟਰ ਦਾ ਉਦਘਾਟਨ ਕਰਨ ਸੀ.ਐੱਮ. ਮਾਨ ਨਾਲ ਪਹੁੰਚੇ ਆਮ ਆਦਮੀ...

ਕਸਟਮਰ ਕੇਅਰ ਤੋਂ ਮਦਦ ਲੈਣਾ ਗਾਹਕ ਨੂੰ ਪਿਆ ਮਹਿੰਗਾ, ਖਾਤੇ ‘ਚੋਂ 89 ਹਜ਼ਾਰ ਰੁਪਏ ਦੀ ਠੱਗੀ

ਜੇਕਰ ਤੁਸੀ ਵੀ ਕਸਟਮਰ ਕੇਅਰ ਦਾ ਨੰਬਰ ਆਪਣੇ ਮੋਬਾਈਲ ਵਿਚ ਸੇਵ ਕਰਕੇ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਆਨਲਾਈਨ ਠੱਗੀ ਦੇ ਵਧਦੇ ਮਾਮਲਿਆਂ...

ਮੁਕਤਸਰ ‘ਚ ਕਹਿਰ ਬਣਿਆ ਮੀਂਹ, ਅਸਮਾਨੀ ਬਿਜਲੀ ਡਿੱਗੀ, ਘਰ ਦੀ ਛਤ ਡਿੱਗੀ, ਸਮਾਨ ਸੜ ਕੇ ਸੁਆਹ

ਪੰਜਾਬ ਵਿਚ ਮੌਸਮ ਵਿਚ ਆਏ ਬਦਲਾਅ ਕਾਰਨ ਕਿਸਾਨਾਂ ਦੇ ਨਾਲ-ਨਾਲ ਕਈ ਮਜਦੂਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਦੇਰ ਰਾਤ ਮੁਕਤਸਰ...

ਇਸ਼ਕ ‘ਚ ਅੰਨ੍ਹੀ ਹੋਈ ਕਲਯੁੱਗੀ ਮਾਂ, ਆਸ਼ਿਕ ਨਾਲ ਮਿਲ ਕੇ ਢਿੱਡ ਦੇ ਜਾਏ ਉਤਾਰੇ ਮੌਤ ਦੇ ਘਾਟ

ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰੱਬ ਹਰ ਥਾਂ ਨਹੀਂ ਹੋ ਸਕਦਾ ਇਸ ਲਈ ਉਸ ਨੇ ਮਾਂ ਬਣਾਈ। ਪਰ ਇਸ ਕਲਿਯੁੱਗ...

ਟਰਾਂਸਜੈਂਡਰ ਖਿਡਾਰੀਆਂ ਨੂੰ ਝਟਕਾ, ਮਹਿਲਾ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ‘ਤੇ ਲੱਗਾ ਬੈਨ

ਵਿਸ਼ਵ ਐਥਲੈਟਿਕਸ ਨੇ ਟਰਾਂਸਜੈਂਡਰ ਮਹਿਲਾ ਐਥਲੀਟਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਟਰਾਂਸਜੈਂਡਰ ਮਹਿਲਾ ਐਥਲੀਟ ਟ੍ਰੈਕ ਐਂਡ ਫੀਲਡ...

ਨਵੀਂ ਵਿਆਹੀ ਦੇ ਸੁਪਨੇ ਤਾਰ-ਤਾਰ, ਸਹੁਰੇ-ਦਿਓਰ ਤੋਂ ਲੈਕੇ ਵਿਚੋਲੇ ਤੱਕ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ

ਦਿਲ ਵਿੱਚ ਨਵੇਂ ਸੁਪਨੇ ਲੈ ਕੇ ਸਹੁਰੇ ਘਰ ਪਹੁੰਚੀ ਕੁੜੀ ਨੂੰ ਕੀ ਪਤਾ ਸੀ ਕਿ ਉਸ ਦਾ ਸਹੁਰੇ ਵਾਲੇ ਉਸ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ...

1 ਅਪ੍ਰੈਲ ਤੋਂ ਹਾਈਵੇ ‘ਤੇ ਸਫਰ ਕਰਨਾ ਹੋਵੇਗਾ ਮਹਿੰਗਾ, ਕੰਪਨੀਆਂ ਨੇ ਵਧਾਏ ਟੋਲ ਟੈਕਸ ਦੇ ਰੇਟ

ਪੰਜਾਬ ‘ਚ 31 ਮਾਰਚ ਦੀ ਅੱਧੀ ਰਾਤ ਤੋਂ ਯਾਨੀ 1 ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਅੱਧੀ ਰਾਤ 12 ਤੋਂ ਬਾਅਦ ਨੈਸ਼ਨਲ ਹਾਈਵੇਅ...

ਭਰੂਣ ਹੱਤਿਆ ‘ਤੇ ਸਖਤ ਮਾਨ ਸਰਕਾਰ, PCPNDT ਐਕਟ ਦੀ ਉਲੰਘਣਾ ‘ਤੇ ਸਕੈਨ ਸੈਂਟਰ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਘੱਟ ਰਹੇ ਲਿੰਗ ਅਨੁਪਾਤ ਨੂੰ ਗੰਭੀਰਤਾ...

‘…ਆਪਣੇ ‘ਤੇ BJP ਦਾ ਬੈਜ ਲਾ ਲਓ’, ਪੱਤਰਕਾਰ ਨੇ ਪੁੱਛਿਆ ਸਵਾਲ ਤਾਂ ਭੜਕੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ 25 ਮਾਰਚ ਨੂੰ ਆਪਣੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ...

ਦੇਸ਼ ਦੇ 9.59 ਕਰੋੜ ਪਰਿਵਾਰਾਂ ਨੂੰ ਵੱਡੀ ਰਾਹਤ, ਸਿਲੰਡਰ ‘ਤੇ ਇੱਕ ਹੋਰ ਸਾਲ ਮਿਲੇਗੀ ਸਬਸਿਡੀ

ਕੇਂਦਰ ਸਰਕਾਰ ਨੇ ਉੱਜਵਲਾ ਯੋਜਨਾ ਦੇ ਤਹਿਤ ਹਰ ਸਾਲ 12 ਗੈਸ ਸਿਲੰਡਰਾਂ ‘ਤੇ ਮਿਲਣ ਵਾਲੀ ਸਬਸਿਡੀ ਨੂੰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ...

ਮਰਨ ਮਗਰੋਂ ਦੁਬਾਰਾ ਜਿਊਂਦਾ ਹੋ ਗਿਆ ਬੰਦਾ, ਦੱਸੀਆਂ ਮੌਤ ਤੋਂ ਬਾਅਦ ਦੀਆਂ ਗੱਲਾਂ, ਡਾਕਟਰ ਵੀ ਹੈਰਾਨ

ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਮਰਨ ਤੋਂ ਬਾਅਦ ਕੋਈ ਵੀ ਜ਼ਿੰਦਾ ਵਾਪਸ ਨਹੀਂ ਆਉਂਦਾ। ਇੱਕ ਵਾਰ ਇੱਕ ਵਿਅਕਤੀ ਦਾ ਸਾਹ ਰੁਕ ਜਾਂਦਾ ਹੈ, ਇਸਦਾ...

PAK ਦੀ ਇੰਟਰਨੈਸ਼ਨਲ ਬੇਇੱਜ਼ਤੀ, ਕਸ਼ਮੀਰ ਚਰਚਾ ‘ਤੇ ਕੱਢੀਆਂ ਗਾਲ੍ਹਾਂ, ਧੱਕੇ ਮਾਰ ਕੱਢੇ ਗਏ ਬਾਹਰ

ਅਮਰੀਕਾ ਦੇ ਨੈਸ਼ਨਲ ਪ੍ਰੈੱਸ ਕਲੱਬ ‘ਚ ਕਸ਼ਮੀਰ ‘ਚ ਬਦਲਾਅ ‘ਤੇ ਚਰਚਾ ਕਰਨ ‘ਤੇ ਪਾਕਿਸਤਾਨੀਆਂ ਨੇ ਇਕ ਵਾਰ ਫਿਰ ਆਪਣੀ ਬੇਇੱਜ਼ਤੀ...

ਕਹਿਰ ਬਣ ਵਰ੍ਹਿਆ ਮੀਂਹ, ਕਿਸਾਨ ਨੇ ਟਰਕੈਟਰ ਚਲਾ ਹਥੀਂ ਤਬਾਹ ਕੀਤੀ 7 ਏਕੜ ਟਮਾਟਰ ਦੀ ਫਸਲ

ਮੀਂਹ ਪੰਜਾਬ ਵਿੱਚ ਤਬਾਹੀ ਬਣ ਕੇ ਆਇਆ ਹੈ। ਕਣਕ ਤੋਂ ਇਲਾਵਾ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਲੌਂਗੋਵਾਲ ਨੇੜਲੇ ਪਿੰਡ ਕਿਲਾ ਭਰਿਆਣਾ...

ਮਾਲਕਣ ਨੂੰ ਕਿਸ ਨੇ ਮਾਰਿਆ? ਤੋਤੇ ਨੇ ਖੋਲ੍ਹਿਆ ਰਾਜ਼, ਕੋਰਟ ਨੇ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਤੋਤਾ ਅਜਿਹਾ ਪੰਛੀ ਹੈ ਜਿਸ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਜੇ ਉਹ ਕੋਈ ਚੀਜ਼ ਇੱਕ ਵਾਰ ਦੇਖ ਲਵੇ, ਤਾਂ ਉਸ ਨੂੰ...

‘ਹਰ ਕੀਮਤ ਚੁਕਾਉਣ ਨੂੰ ਤਿਆਰ’, ਮੈਂਬਰਸ਼ਿਪ ਰੱਦ ਹੋਣ ਮਗਰੋਂ ਰਾਹੁਲ ਗਾਂਧੀ ਦਾ ਪਹਿਲਾ ਬਿਆਨ

ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਉਨ੍ਹਾਂ...

‘ਕਿਸਾਨਾਂ ਨੂੰ 50,000 ਰੁ. ਪ੍ਰਤੀ ਏਕੜ ਮੁਆਵਜ਼ਾ ਮਿਲੇ’- ਖਰਾਬ ਫਸਲ ‘ਤੇ ਸੁਖਬੀਰ ਬਾਦਲ ਦੀ ਸਰਕਾਰ ਨੂੰ ਅਪੀਲ

ਪੰਜਾਬ ਵਿੱਚ ਪਈ ਬੇਮੌਸਮੀ ਬਾਰਿਸ਼ ਦੀ ਮਾਰ ਕਿਸਾਨਾਂ ‘ਤੇ ਪਈ ਹੈ। ਅੰਨਦਾਤਿਆਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੀਂਹ ਤੇ ਗੜਿਆਂ ਨਾਲ ਬਰਬਾਦ...

ਗੈਂਗਸਟਰਾਂ NIA ਦਾ ਸ਼ਿਕੰਜਾ, ਲਾਰੇਂਸ-ਗੋਲਡੀ ਸਣੇ 14 ਖਿਲਾਫ਼ ਕਾਰਵਾਈ, 7 ਜਾਇਦਾਦਾਂ ਜ਼ਬਤ, 62 ਖਾਤੇ ਫਰੀਜ਼

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਬਦਨਾਮ ਗੈਂਗਸਟਰ ਲਾਰੈਂਸ, ਗੋਲਡੀ ਬਰਾੜ ਅਤੇ 12 ਹੋਰ ਸਾਥੀਆਂ ਖ਼ਿਲਾਫ਼...

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ IG ਜਸਕਰਨ, ਇੱਕ ਘੰਟਾ ਬੰਦ ਕਮਰੇ ‘ਚ ਹੋਈ ਮੀਟਿੰਗ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਪੰਜਾਬ ਪੁਲਿਸ ਇੰਟੈਲੀਜੈਂਸ ਦੇ IG ਜਸਕਰਨ ਸਿੰਘ ਨੇ ਮੁਲਾਕਾਤ ਕੀਤੀ।...

ਪੰਜਾਬ ‘ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, 50 ਘਰਾਂ ਦੀ ਛੱਤ ਉੱਡੀ, ਜੜ੍ਹੋਂ ਉਖੜੇ ਰੁੱਖ, ਮਲਬੇ ਹੇਠ ਦੱਬੇ ਲੋਕ

ਅਬੋਹਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਲੋਕ ਹੈਰਾਨ ਰਹਿ ਗਏ। ਇੱਥੋਂ ਦੇ ਖੂਈਆਂ ਸਰਵਰ ਬਲਾਕ ਦੇ...

ਟਵਿੱਟਰ ਦਾ ਵੱਡਾ ਐਲਾਨ, ਅਪ੍ਰੈਲ ਤੋਂ ਹਟਾ ਦਿੱਤੇ ਜਾਣਗੇ ਸਾਰੇ ਫ੍ਰੀ ਵਾਲੇ ਬਲਿਊ ਟਿੱਕ!

ਜੇ ਤੁਸੀਂ ਮਾਈਕ੍ਰੋ-ਬਲੌਗਿੰਗ ਸੋਸ਼ਲ ਸਾਈਟ ਟਵਿੱਟਰ ਦੀ ਵਰਤੋਂ ਕਰਦੇ ਹੋ ਜਾਂ ਇਸ ਪਲੇਟਫਾਰਮ ਦੇ ਯੂਜ਼ਰ ਹੋ, ਤਾਂ ਇਸ ਦਾ ਅਸਰ ਸਿੱਧਾ ਜੇਬ...

CM ਮਾਨ ਦਾ ਪੰਜਾਬੀਆਂ ਨੂੰ ਸੁਨੇਹਾ, ਬੋਲੇ- ‘ਪੰਜਾਬ ਨੂੰ ਪੰਜਾਬ ਬਣਾਉਣਾ, ਅਫ਼ਗਾਨਿਸਤਾਨ ਨਹੀਂ’

ਪੰਜਾਬ ਵਿੱਚ ਚੱਲ ਰਹੇ ਆਪ੍ਰੇਸ਼ਨ ਅੰਮ੍ਰਿਤਪਾਲ ਵਿਚਾਲੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ।...

ਪ੍ਰਿਯੰਕਾ ਗਾਂਧੀ ਦਾ PM ਮੋਦੀ ‘ਤੇ ਹਮਲਾ, ਬੋਲੇ, ‘ਸਾਡੀਆਂ ਰਗ਼ਾਂ ਦਾ ਖੂਨ ਕਾਇਰ, ਤਾਨਾਸ਼ਾਹ ਅੱਗੇ ਕਦੇ ਨਹੀਂ ਝੁਕੇਗਾ’

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਾਇਨਾਡ ਤੋਂ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇੱਕ ਪਾਸੇ...

Carousel Posts