Jul 03

ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਸੌਂਫ !

Fennel Seeds benefits: ਸੌਂਫ ਦੀ ਵਰਤੋਂ ਹਰ ਘਰ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ...

ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਇਹ ਫ਼ਲ !

Papaya Benefits: ਪਪੀਤਾ ਇਕ ਅਜਿਹਾ ਫਲ ਹੈ, ਜੋ ਹਰ ਥਾਂ ‘ਤੇ ਆਸਾਨੀ ਨਾਲ ਮਿਲਣ ਜਾਂਦਾ ਹੈ। ਪੀਪਤਾ ਇਕ ਵਧੀਆ ਤੇ ਸਦਾਬਹਾਰ ਫਲ ਹੈ। ਇਹ ਆਪਣੇ ਅੰਦਰ...

ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਐਲੋਵੇਰਾ !

Aloevera skin benefits: ਗਰਮੀ ਦੇ ਮੌਸਮ ਦੌਰਾਨ ਧੂੜ-ਪਸੀਨੇ ਅਤੇ ਗੰਦਗੀ ਦੇ ਕਾਰਨ ਸਕਿਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।...

ਜ਼ਿਆਦਾ ਗਰਮੀ ਤੋਂ ਬਚਣ ਲਈ ਕਰੋ ਗੂੰਦ ਕਤੀਰੇ ਦਾ ਸੇਵਨ !

Goond Katira benefits: ਗਰਮੀ ‘ਚ ਸਰੀਰ ਨੂੰ ਠੰਡਕ ਦੇਣ ਲਈ ਗੂੰਦ ਕਤੀਰਾ ਖਾਣਾ ਚਾਹੀਦਾ ਹੈ। ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਗੂੰਦ ਕਤੀਰਾ...

ਮੀਂਹ ਦੇ ਮੌਸਮ ਦੌਰਾਨ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦਾ ਧਿਆਨ !

Skin care rainy season: ਬਰਸਾਤ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲ ਜਾਂਦੀ ਹੈ ਪਰ ਇਸ ਮੌਸਮ ‘ਚ ਕਈ ਬਿਮਾਰੀਆਂ ਦਸਤਕ ਦਿੰਦੀਆਂ...

ਗਲੇ ਦੀ ਇੰਫੈਕਸ਼ਨ ਨੂੰ ਦੂਰ ਕਰਦੇ ਹਨ ਇਹ ਘਰੇਲੂ ਨੁਸਖ਼ੇ !

Throat infection home remedies: ਮੌਸਮ ਬਦਲਣ ਦੇ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਾ ਗਲਾ ਖਰਾਬ ਹੋਣਾ ਆਮ ਸਮੱਸਿਆ ਹੈ। ਮੌਸਮੀ ਬਦਲਾਅ ਦੇ ਕਾਰਨ ਗਲੇ ‘ਚ...

Blood Circulation ਨੂੰ ਠੀਕ ਰੱਖਦਾ ਹੈ ਅਜਵਾਇਣ ਦਾ ਪਾਣੀ !

Ajwain water benefits: ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ, ਉਥੇ ਹੀ ਇਸ ਦੀ ਵਰਤੋਂ ਕਰਨ ਨਾਲ ਸਿਹਤ ਦੀ ਹਰ ਸਮੱਸਿਆ ਵੀ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਇਲਾਇਚੀ ਦਾ ਪਾਣੀ ?

Cardamom water benefits: ਛੋਟੀ ਇਲਾਇਚੀ ਦਾ ਇਸਤੇਮਾਲ ਹਰ ਘਰ ‘ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਲਾਇਚੀ ‘ਚ ਪੋਟਾਸ਼ੀਅਮ, ਕੈਲਸ਼ੀਅਮ,...

ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !

Healthy food diet: ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਰਹਿਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਫਿਲਹਾਲ ਲਾਕਡਾਊਨ ਤੱਕ ਸਿਰਫ ਘਰ ’ਚ ਹੀ...

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ਇਹ ਸਬਜ਼ੀ !

Jackfruit benefits: ਕਟਹਲ ਇਕ ਅਜਿਹਾ ਫਲ ਹੈ, ਜਿਸਦੀ ਵਰਤੋਂ ਲੋਕਾਂ ਵਲੋਂ ਸਬਜ਼ੀ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸਦੀ ਸਬਜ਼ੀ ਬਹੁਤ ਸੁਆਦ ਬਣਦੀ ਹੈ।...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਕੇਲੇ ਦਾ ਛਿਲਕਾ ?

Banana Peel benefits: ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਕੇਲਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ ਪਰ ਸ਼ਾਇਦ ਹੀ ਕਿਸੇ ਨੂੰ...

ਰੋਜ਼ਾਨਾ ਦਲੀਆ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ !

bulgur health benefits: ਦਲੀਆ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ...

ਗਰਮੀਆਂ ‘ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਪੀਓ ਨਿੰਬੂ ਪਾਣੀ !

Lemon water benefits: ਕੁਦਰਤ ਦੇ ਬਹੁਤ ਸਾਰੀ ਦੇਨ ਵਿਚੋਂ ਇਕ ਫਲ ਹੈ ਨਿੰਬੂ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਗਰਮੀ ਦੇ ਮੌਸਮ ‘ਚ ਧੁੱਪ...

ਵਜ਼ਨ ਨੂੰ ਘੱਟ ਕਰਨ ਲਈ ਫ਼ਾਇਦੇਮੰਦ ਹੁੰਦੀ ਹੈ ਲੀਚੀ !

Litchi benefits: ਲੀਚੀ ਦਾ ਫਲ ਗਰਮੀਆਂ ਦੇ ਮੌਸਮ ‘ਚ ਹੁੰਦਾ ਹੈ। ਖਾਣ ‘ਚ ਸੁਆਦ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ...

ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਕਰੋ ਸਟ੍ਰਾਬੇਰੀ ਦਾ ਸੇਵਨ !

Strawberry health benefits: ਸਟ੍ਰਾਬੇਰੀ ਬਹੁਤ ਹੀ ਰਸੀਲਾ ਫਲ ਹੈ। ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਸਿਹਤ ਲਈ ਕਿੰਨੀ ਫਾਇਦੇਮੰਦ ਹੁੰਦੀ ਹੈ। ਸਟ੍ਰਾਬੇਰੀ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਭਿੰਡੀ ?

Lady finger benefits: ਆਮ ਤੌਰ ‘ਤੇ ਭਿੰਡੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਭਿੰਡੀ ਦੀ ਸਬਜ਼ੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ...

ਰੋਜ਼ਾਨਾ ਸੋਇਆਬੀਨ ਦਾ ਸੇਵਨ ਰੱਖਦਾ ਹੈ ਤੁਹਾਨੂੰ ਤੰਦਰੁਸਤ !

Soyabeans benefits: ਸੋਇਆਬੀਨ ’ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਅੰਡੇ, ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ...

ਕੋਰੋਨਾ ਵਾਇਰਸ ਕਾਰਨ ਘਬਰਾਹਟ, ਉਦਾਸੀ ਤੇ ਖੁਦਕੁਸ਼ੀਆਂ ਦੇ ਵੱਧ ਰਹੇ ਨੇ ਰੁਝਾਨ : ਮਾਹਿਰ

experts says corona virus: ਦੇਸ਼ ਭਰ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਫੈਲਿਆ ਹੈ, ਮਾਨਸਿਕ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ...

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ਮਖਾਣੇ !

Makhane health benefits: ਸ਼ਾਹੀ ਭੋਜਨ ਦਾ ਰੂਪ ਮੰਨੇ ਜਾਂਦੇ ਮਖਾਣੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਮਖਾਣੇ ਦੇ ਬੀਜ ਕੱਚੇ ਅਤੇ ਭੁੱਨ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਕਪੂਰ ?

Camphor health benefits: ਭਾਰਤ ਪਿਛਲੇ ਕਈ ਸਾਲਾ ਤੋਂ ਕਪੂਰ ਦੀ ਵਰਤੋਂ ਧਾਰਮਿਕ ਕੰਮਾਂ ਅਤੇ ਇਲਾਜ ਦੇ ਲਈ ਕਰਦਾ ਆ ਰਿਹਾ ਹੈ। ਆਯੁਰਵੇਦ ਮੁਤਾਬਕ ਕਪੂਰ ਨੂੰ...

ਕਿਡਨੀ ਦੀ ਪੱਥਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖ਼ੇ !

Kidney stone home remedies: ਅੱਜ ਕੱਲ ਲੋਕ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਪਏ ਹਨ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ...

ਮੀਂਹ ਦੇ ਮੌਸਮ ‘ਚ ਇਸ ਤਰ੍ਹਾਂ ਰੱਖੋ ਆਪਣੀ ਸਿਹਤ ਦਾ ਧਿਆਨ !

Rainy season health tips: ਬਰਸਾਤ ਦਾ ਮੌਸਮ ਕਈ ਬਿਮਾਰੀਆਂ ਨੂੰ ਸੌਗ਼ਾਤ ‘ਚ ਲਿਆਉਂਦਾ ਹੈ। ਇਸ ਮੌਸਮ ‘ਚ ਬੁਖ਼ਾਰ, ਮਲੇਰੀਆ, ਡੇਂਗੂ, ਐਲਰਜੀ ਅਤੇ ਸਕਿਨ...

ਜਾਣੋ ਭਾਫ਼ ਲੈਣਾ ਸਿਹਤ ਲਈ ਕਿਵੇਂ ਹੈ ਫ਼ਾਇਦੇਮੰਦ !

Facial steaming benefits: ਗਰਮੀ ਸਿਖ਼ਰਾਂ ‘ਤੇ ਹੈ, ਅਜਿਹੇ ‘ਚ ਜਿੰਨਾ ਠੰਢਾ ਪਾਣੀ ਪੀਓ, ਓਨਾ ਹੀ ਘੱਟ ਲੱਗਦਾ ਹੈ। ਪਰ ਜ਼ਿਆਦਾ ਠੰਢਾ ਤੁਹਾਡੀ ਸਿਹਤ ਲਈ...

ਇਮਿਊਨ ਸਿਸਟਮ ਨੂੰ ਬੂਸਟ ਕਰਦੀ ਹੈ ਖਿਚੜੀ !

Khichdi health benefits: ਮੌਸਮ ’ਚ ਬਦਲਾ ਆਉਣ ’ਤੇ ਬਹੁਤ ਸਾਰੇ ਲੋਕ ਕਈ ਵਾਰ ਹਲਕਾ-ਫੁਲਕਾ ਖਾਣਾ ਪੰਸਦ ਕਰਦੇ ਹਨ। ਅਜਿਹੇ ’ਚ ਲਈ ਜ਼ਿਆਦਾਤਰ ਲੋਕ ਖਿਚੜੀ...

ਜਾਣੋ ਨਾਸ਼ਤੇ ‘ਚ ਕਿਹੜੀ ਡ੍ਰਿੰਕ ਦਾ ਸੇਵਨ ਹੈ ਸਿਹਤ ਲਈ ਫ਼ਾਇਦੇਮੰਦ ?

Breakfast drink benefits: ਇਹ ਗੱਲ ਨਾ ਸਿਰਫ ਸਾਡੇ ਵੱਡੇ ਬਜ਼ੁਰਗ ਕਹਿੰਦੇ ਆ ਰਹੇ ਹਨ, ਸਗੋਂ ਹੁਣ ਤਾਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ...

ਨਾਸ਼ਤੇ ‘ਚ ਪੋਹੇ ਦਾ ਸੇਵਨ ਰੱਖਦਾ ਹੈ ਸਿਹਤ ਨੂੰ ਤੰਦਰੁਸਤ !

Poha Health benefits: ਪੋਹੇ ਦਾ ਸ਼ਾਇਦ ਤੁਸੀਂ ਪਹਿਲਾਂ ਨਾਂ ਸੁਣਿਆ ਹੋਵੇ ਜਾਂ ਨਹੀਂ। ਉਂਝ ਤਾਂ ਇਹ ਇਕ ਗੁਜਰਾਤੀ ਡਿਸ਼ ਹੈ। ਸਵਾਦ ਨਾਲ ਭਰਪੂਰ ਪੋਹਾ ਨੂੰ...

ਦੰਦਾਂ ਦੀ ਸੰਭਾਲ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ !

Teeth care home remedies: ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ, ਠੀਕ ਉਸੇ ਤਰ੍ਹਾਂ ਦੰਦਾਂ ਦਾ ਵੀ ਇਕ ਵਿਸ਼ੇਸ਼ ਸਥਾਨ ਹੈ। ਦੰਦ ਸਰੀਰ ਦੀ...

ਸਕਿਨ ਅਤੇ ਵਾਲਾਂ ਲਈ ਫ਼ਾਇਦੇਮੰਦ ਹੁੰਦੀ ਹੈ ‘ਸੁੱਕੀ ਮੇਥੀ’ !

Dry Fenugreek benefits: ਹਰ ਘਰ ’ਚ ਵਰਤੇ ਜਾਣ ਵਾਲੇ ਰਸੋਈ ਦੇ ਜ਼ਰੂਰੀ ਮਸਾਲਿਆਂ ’ਚ ਮੇਥੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਕਸੂਰੀ ਮੇਥੀ...

ਕੋਰੋਨਾ ਵਾਇਰਸ ਤੋਂ ਬਚਣ ਲਈ ਅਪਣਾਓ ਇਹ ਟਿਪਸ !

Corona Virus safety tips: WHO ਤੋਂ ਲੈ ਕੇ ਦੁਨੀਆ ਦੇ ਸਾਰੇ ਡਾਕਟਰ ਕੋਰੋਨਾ ਵਾਇਰਸ ਤੋਂ ਬਚਣ ਦੀ ਸਲਾਹ ਲੋਕਾਂ ਤੱਕ ਪਹੁੰਚਾ ਰਹੇ ਹਨ। ਅਜਿਹੇ ‘ਚ ਲੋੜ ਹੈ...

ਸ਼ਾਮ ਦੇ ਸਮੇਂ ਸਨੈਕਸ ‘ਚ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !

Evening Healthy snacks: ਮਾਨਸਿਕ ਤੇ ਸਰੀਰਕ ਤੌਰ ’ਤੇ ਫਿਟ ਰਹਿਣ ਲਈ ਅਕਸਰ ਅਸੀਂ ਸਵੇਰ ਦੇ ਨਾਸ਼ਤੇ ਨੂੰ ਜ਼ਰੂਰੀ ਮੰਨਦੇ ਹਾਂ। ਸਾਨੂੰ ਲੱਗਦਾ ਹੈ ਕਿ ਸਵੇਰ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ ਲੌਂਗ ਦਾ ਪਾਣੀ ?

Cloves Water benefits: ਭਾਰਤ ‘ਚ ਲੌਂਗ ਦੀ ਵਰਤੋਂ ਲਾਭਦਾਇਕ ਮਸਾਲੇ, ਮਾਊਥ ਫ਼ਰੈਸ਼ਨਰ ਅਤੇ ਇਕ ਦਵਾਈ ਦੇ ਰੂਪ ਵਜੋਂ ਕੀਤੀ ਜਾਂਦੀ ਹੈ। ਲੌਂਗ ਦੀ ਵਰਤੋਂ ਗਲੇ,...

ਮਾਲ ‘ਚ ਜਾਣ ਸਮੇਂ ਵਰਤੋਂ ਇਨ੍ਹਾਂ ਗੱਲਾਂ ਦੀ ਸਾਵਧਾਨੀ !

Use caution when going to mall: ਤਾਲਾਬੰਦੀ ਤੋਂ ਬਾਅਦ ਸਰਕਾਰ ਨੇ ਲੋਕਾਂ ਲਈ ਕੁਝ ਰਿਆਇਤਾਂ ਦਿੱਤੀਆਂ ਹਨ। ਇਸਦੇ ਤਹਿਤ 8 ਜੂਨ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੇ ਹਨ ਮਿੱਟੀ ਦੇ ਭਾਂਡੇ ?

Soil utensils benefits: ਪੁਰਾਣੇ ਸਮੇਂ ‘ਚ ਸਾਰੇ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਖਾਣਾ ਪਕਾਉਂਣ ਲਈ ਕਰਦੇ ਸਨ, ਜੋ ਸਿਹਤ ਲਈ ਸਿਹਤਮੰਦ ਹੁੰਦਾ ਸੀ।...

ਕੋਰੋਨਾ ਵਾਇਰਸ ਦੌਰਾਨ Office ‘ਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ !

Corona Virus office tips: ਕੋਰੋਨਾ ਵਾਇਰਸ ਦਾ ਡਰ ਪੂਰੀ ਦੁਨੀਆ ‘ਚ ਫੈਲਿਆ ਹੋਇਆ ਹੈ। ਇਹ ਅਜਿਹਾ ਇੰਫੈਕਸ਼ਨ ਹੈ ਜੋ ਪੀੜਤ ਵਿਅਕਤੀ ਨੂੰ ਛੂਹਣ ਜਾਂ ਉਸ ਦੇ...

ਜਾਣੋ ਮਾਸਕ ਪਾਉਣ ਦਾ ਸਹੀ ਤਰੀਕਾ ?

Wearing Mask tips: ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਾ ਰਹੇ ਹਨ। ਪਰ ਬਹੁਤ ਸਾਰੇ ਲੋਕ ਮਾਸਕ ਪਾਉਣ ਦੇ ਬਹਾਨੇ ਬਣਾਉਂਦੇ ਹਨ। ਇਸ ਦੀ ਵਜ੍ਹਾ ਸ਼ਾਇਦ...

ਇਮਿਊਨਿਟੀ ਵਧਾਉਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !

Immunity booster foods: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸਭ ਤੋਂ ਵੱਧ ਜ਼ੋਰ ਸਰੀਰ ਦੀ ਇਮਿਊਨਿਟੀ ਵਧਾਉਣ ‘ਤੇ ਦਿੱਤਾ ਜਾ ਰਿਹਾ ਹੈ। ਖਾਣ-ਪੀਣ...

ਦੂਰਦਰਸ਼ਨ ਟੀ.ਵੀ. ਚੈਨਲ ਤੇ 21 ਜੂਨ ਨੂੰ ਹੋਵੇਗਾ ‘ਘਰ ਵਿਚ ਯੋਗਾ’ ‘ਪਰਿਵਾਰ ਨਾਲ ਯੋਗਾ’ ਪ੍ਰੋਗਰਾਮ ਦਾ ਪ੍ਰਸਾਰਣ

ghar vich yoga on doordarshan: ਮਾਨਸਾ, 20 ਜੂਨ: ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਇਸ ਦੌਰਾਨ ਸਮਾਜਿਕ ਦੂਰੀ ਅਤੇ...

ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਚੌਲਾਂ ਦਾ ਪਾਣੀ !

Rice water benefits: ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਇਸ ਦੇ ਢੇਰ ਸਾਰੇ ਫਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ...

ਭਾਰਤ ਦਾ ਇਹ ਸਾਦਾ ਭੋਜਨ ਕਰਦਾ ਹੈ ਕਈ ਬੀਮਾਰੀਆਂ ਨੂੰ ਦੂਰ !

Dal Chawal Benefits: ਦੁਨੀਆਂ ਭਰ ‘ਚ ਬਹੁਤ ਸਾਰੇ ਭੋਜਨ ਪੱਕਦੇ ਹਨ ਜੋ ਖਾਣ ‘ਚ ਸੁਆਦੀ ਅਤੇ ਪੋਸ਼ਟਿਕ ਵੀ ਹੁੰਦੇ ਹਨ। ਪਰ ਭਾਰਤ ‘ਚ ਅਜਿਹਾ ਇੱਕ ਭੋਜਨ...

ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਨਮਕ ਵਾਲਾ ਪਾਣੀ !

Salt water benefits: ਮਿਨਰਲਸ ਦੀ ਕਮੀ ਹੋ ਜਾਣ ਨਾਲ ਕਈ ਵਾਰ ਸਾਡਾ ਸਰੀਰ ਬੀਮਾਰੀਆਂ ਦੀ ਚਪੇਟ ‘ਚ ਆ ਜਾਂਦਾ ਹੈ। ਇਸ ਦੇ ਲਈ ਸਾਨੂੰ ਆਪਣੇ ਖਾਣ-ਪੀਣ ’ਤੇ...

ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਆਇਰਨ !

Healthy diet foods: ਸੰਤੁਲਿਤ ਭੋਜਨ ਖਾਣਾ ਸਭ ਲਈ ਬਹੁਤ ਜ਼ਰੂਰੀ ਹੈ। ਇਹ ਉਹ ਭੋਜਨ ਹੁੰਦਾ ਹੈ, ਜਿਸ ‘ਚ ਵਿਟਾਮਿਨ ਤੋਂ ਲੈ ਕੇ ਪ੍ਰੋਟੀਨ ਤੱਕ ਸਾਰੇ ਪੋਸ਼ਕ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਆਲੂਆਂ ਦਾ ਜੂਸ ?

Potato Juice benefits: ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਲੂ ਦੀ ਸ਼ਮੂਲੀਅਤ ਲੋਕਾਂ ਵਲੋਂ ਲਗਭਗ ਹਰ ਸਬਜ਼ੀ ‘ਚ ਕੀਤੀ ਜਾਂਦੀ ਹੈ। ਆਲੂ ‘ਚ...

ਜਾਣੋ ਕੋਰੋਨਾ ਵਾਇਰਸ ਫੈਲਣ ਦਾ ਇੱਕ ਹੋਰ ਕਾਰਨ !

Corona Virus Laughing: ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਤੋਂ ਬਚਾਅ ਲਈ WHO ਵਲੋਂ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਸ ਨਾਲ ਕਿ ਗਲਤਫਹਿਮੀਆਂ ਤੋਂ...

ਅੰਬਾਂ ਦਾ ਸੇਵਨ ਰੱਖਦਾ ਹੈ ਕਈ ਬੀਮਾਰੀਆਂ ਨੂੰ ਦੂਰ !

Mango benefits: ਜੇਕਰ ਗੱਲ ਗਰਮੀਆਂ ‘ਚ ਮਿਲਣ ਵਾਲੇ ਫਲਾਂ ਦੀ ਕੀਤੀ ਜਾਵੇ ਤਾਂ ਇਸ ਦੇ ਲਈ ਅੰਬ ਸਭ ਤੋਂ ਪ੍ਰਮੁੱਖ ਹੈ। ਅੰਬ ਨੂੰ ਫਲਾਂ ਦਾ ਰਾਜਾ ਕਿਹਾ...

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਦਲੀਏ ਦਾ ਸੇਵਨ !

Porridge benefits: ਦਲੀਆ ਲੋਕਾਂ ਨੂੰ ਵੀ ਫਿੱਟ ਰੱਖਣ ‘ਚ ਬਹੁਤ ਮਦਦ ਕਰਦਾ ਹੈ। ਇਸ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ...

ਸਾਵਧਾਨ ! ਜੇਕਰ ਬਦਲ ਰਿਹਾ ਹੈ ਅੱਖਾਂ ਦਾ ਰੰਗ ਤਾਂ . . . . .

eyes redness corona symptoms: ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ. ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇਕ ਅਧਿਐਨ ਵਿਚ ਹੁਣ ਕੋਰੋਨਾ ਵਾਇਰਸ ਦਾ...

ਜਾਣੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿੰਨਾ ਚੀਜ਼ਾਂ ਦਾ ਸੇਵਨ ਹੈ ਜ਼ਰੂਰੀ ?

Nutritionist Healthy food: ਕੋਰੋਨਾ ਵਾਇਰਸ ਨਾਲ ਲੜਨ ਲਈ ਸਾਵਧਾਨੀ ਰੱਖਣ ਦੇ ਨਾਲ ਸਰੀਰ ਨੂੰ ਮਜ਼ਬੂਤ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ, ਜਿਸ ਨਾਲ ਕਿ ਸਾਡਾ...

ਕੋਰੋਨਾ ਵਾਇਰਸ ਦੌਰਾਨ ਬਜ਼ੁਰਗਾਂ ਦਾ ਧਿਆਨ ਰੱਖਣ ਲਈ ਅਪਣਾਓ ਇਹ ਟਿਪਸ !

Elders care during Corona: ਪੂਰੀ ਦੁਨੀਆ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਉਚਿੱਤ ਕਦਮ ਚੁੱਕਦਿਆਂ...

ਗਰਮੀਆਂ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਜਲਜੀਰਾ !

Jaljeera benefits: ਜ਼ਿਆਦਾ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕਾਂ ਨੇ ਠੰਢੀਆਂ ਚੀਜਾਂ ਜਿਵੇਂ ਸ਼ਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ ਦੀ ਵਰਤੋਂ ਕਰਨੀ ਸ਼ੁਰੂ...

ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਖਰਬੂਜਾ !

Muskmelon benefits: ਗਰਮੀਆਂ ਦਾ ਇਕ ਖਾਸ ਫਲ ਖਰਬੂਜਾ ਹੈ। ਕਈ ਲੋਕ ਇਸ ਨੂੰ ਘੱਟ ਪੱਕਿਆ ਹੋਇਆ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਪੂਰਾ ਪਕਾ ਕੇ ਖਾਣਾ ਪਸੰਦ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਹਿੰਗ ?

Hing benefits: ਹਿੰਗ ਜ਼ਿਆਦਾਤਰ ਸਬਜ਼ੀਆਂ ‘ਚ ਵਰਤੀ ਜਾਂਦੀ ਹੈ। ਹਿੰਗ ਨੂੰ ਮਸਾਲਿਆਂ ‘ਚ ਸਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਹ...

ਅਸਥਮਾ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਜਿਮੀਕੰਦ ਦਾ ਸੇਵਨ !

Jimikand health benefits: ਜਿਮੀਕੰਦ ਦਾ ਵਿਵਰਣ ਆਯੁਰਵੇਦ ‘ਚ ਮਿਲਦਾ ਹੈ। ਭਾਰਤ ਦੀਆਂ ਵੱਖ-ਵੱਖ ਥਾਵਾਂ ‘ਤੇ ਇਸ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ...

ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਜਾਮਣ !

Jamun fruit benefits: ਜਾਮਣ ਗਰਮੀਆਂ ਦਾ ਫਲ ਹੈ। ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਜਾਮਣ ਕਸੈਲੇ ਅਤੇ ਮਿੱਠੇ ਸਵਾਦ ਵਾਲਾ ਫਲ ਹੁੰਦਾ ਹੈ, ਜੋ ਥੋੜ੍ਹੇ...

ਇਮਿਊਨਿਟੀ ਨੂੰ ਵਧਾਉਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !

Immunity boost Foods: ਕੋਵਿਡ-19 ਮਹਾਮਾਰੀ ਦੀ ਸਥਿਤੀ ‘ਚ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਖ਼ੁਦ ਨੂੰ ਵਾਇਰਸ ਤੇ ਹੋਰ ਹਮਲਾਵਰਾਂ ਤੋਂ ਕਿਵੇਂ...

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਸੇਬ ਦਾ ਜੂਸ !

Apple Juice benefits: ਸੇਬ ‘ਚ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਸੇਬ ਦੇ ਨਾਲ-ਨਾਲ ਇਸ ਦਾ ਜੂਸ ਵੀ ਉਂਨਾ ਹੀ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੈ ਵੇਸਣ ਦੀ ਕੜੀ ?

Besan Kadhi benefits: ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਵੇਸਣ ਦੀ ਕੜੀ ਨਹੀਂ ਖਾਂਦਾ ਹੋਵੇਗਾ। ਇਹ ਨਾ ਸਿਰਫ ਖਾਣ ਵਿਚ ਸਵਾਦ ਹੁੰਦੀ ਹੈ ਬਲਕਿ...

Work from Home ਦੌਰਾਨ ਅੱਖਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !

Work from Home Eyes care: ਅੱਖਾਂ ਕੁਦਰਤ ਵਲੋਂ ਦਿੱਤਾ ਗਿਆ ਤੋਹਫਾ ਹਨ, ਜਿਨ੍ਹਾਂ ਰਾਹੀਂ ਅਸੀਂ ਸਾਰੇ ਸੰਸਾਰ ਨੂੰ ਵੇਖਦੇ ਹਾਂ। ਤਾਲਾਬੰਦੀ ਨੇ ਇਨ੍ਹਾਂ...

ਜਾਣੋ ਰਾਤ ਨੂੰ ਸੌਣ ਤੋਂ ਪਹਿਲਾ ਕਿੰਨਾ ਚੀਜ਼ਾਂ ਦਾ ਸੇਵਨ ਸਿਹਤ ਲਈ ਹੁੰਦਾ ਹੈ ਖ਼ਤਰਨਾਕ ?

Eating things before sleep: ਦੇਸ਼ ਦੇ ਬਹੁਤ ਸਾਰੇ ਸੂਬਿਆਂ ਅਤੇ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਤਾਲਾਬੰਦੀ ਹੈ। ਸਾਨੂੰ ਇਸ ਮਹਾਮਾਰੀ...

ਮਾਸਕ ਨੂੰ ਸਾਫ਼ ਰੱਖਣ ਲਈ ਅਪਣਾਓ ਇਹ ਤਰੀਕੇ !

Face Mask Cleaning tips: ਕੋਰੋਨਾ ਦੇ ਕਹਿਰ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਕੋਵਿਡ 19 ਤੋਂ ਬਚਾਅ ਦਾ ਮੁੱਖ ਹਥਿਆਰ ਹੈ ਪਰ ਜ਼ਿਆਦਾਤਰ ਫਾਰਮੇਸੀ ਵਿਚ ਮਾਸਕ ਅਤੇ...

ਕੋਰੋਨਾ ਵਾਇਰਸ ਦੌਰਾਨ ਖਾਣ-ਪੀਣ ਦਾ ਇਸ ਤਰ੍ਹਾਂ ਰੱਖੋ ਖ਼ਿਆਲ !

Food during Corona virus: ਦੁਨੀਆ ‘ਚ ਕੋਰੋਨਾ ਸੰਕਟ ਸਬੰਧੀ ਚਿੰਤਾ ਵਧਦੀ ਜਾ ਰਹੀ ਹੈ। ਕਈ ਦੇਸ਼ਾਂ ‘ਚ ਲਾਕਡਾਊਨ ਦੌਰਾਨ ਘਰਾਂ ‘ਚ ਰਹਿ ਕੇ ਇਸ ਸੰਕਟ ਤੋਂ...

ਜਾਣੋ ਕਿਸ ਸਕਿਨ ਲਈ ਕਿਹੜੀ ਸਨਸਕ੍ਰੀਨ ਹੈ ਫ਼ਾਇਦੇਮੰਦ ?

Skin care Sunscreen: ਸਕਿਨ ‘ਤੇ ਪੈਣ ਵਾਲੀਆਂ ਝੁਰੜੀਆਂ, ਚਿਹਰੇ ਦੀ ਰੰਗਤ ‘ਤੇ ਪ੍ਰਭਾਵ, ਵੱਡੇ ਪੋਰਸ ਅਤੇ ਛਾਇਆਂ ਦਾ ਸਭ ਤੋਂ ਵੱਡਾ ਕਾਰਨ ਯੂਵੀ ਕਿਰਨਾਂ...

ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਗੁੜ ਦਾ ਸੇਵਨ !

Jaggery benefits: ਸਮੇਂ ਦੇ ਨਾਲ-ਨਾਲ ਲੋਕਾਂ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਸਭ ਕੁਝ ਬਦਲ ਜਾਂਦਾ ਹੈ। ਕਦੇ ਗੁੜ ਵੀ ਸਾਡੀ ਥਾਲੀ ਦਾ ਅਹਿਮ ਹਿੱਸਾ ਮੰਨਿਆ...

ਭਾਰ ਵਧਾਉਣਾ ਚਾਹੁੰਦੇ ਹੋ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ !

Weight Gain Diet: ਹਰ ਇਨਸਾਨ ਚਾਹੁੰਦਾ ਹੈ ਕਿ ਉਹ ਫਿਟ ਅਤੇ ਫਾਈਨ ਰਹੇ। ਪਰ ਜੋ ਅਸੀਂ ਚਾਹੁੰਦੇ ਹਾਂ, ਉਸਨੂੰ ਪਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਕੁਝ...

ਪਾਰਲਰ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ !

Parlor safety tips: ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਭਾਰਤ ‘ਚ ਕਰੀਬ ਦੋ ਲੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਜਿਸ ਕਾਰਨ ਪੰਜ ਹਜ਼ਾਰ ਤੋਂ...

ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅਪਣਾਓ ਇਹ Eye Drops !

Eyesight Eye Drops: ਅੱਜਕੱਲ੍ਹ ਦੀ ਲਾਈਫਸਟਾਈਲ ਦਾ ਅਸਰ ਸਾਡੀਆਂ ਅੱਖਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਦਿਨ ਦਾ ਜ਼ਿਆਦਾਤਰ ਸਮਾਂ ਮੋਬਾਈਲ, ਲੈਪਟਾਪ,...

ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਅਪਣਾਓ ਇਹ ਟਿਪਸ !

Children Corona safety tips: ਹੌਲੀ-ਹੌਲੀ ਖੁੱਲਦੇ ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਤੋਂ ਬੱਚਿਆਂ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਜੁਲਾਈ...

ਫਿੱਟ ਅਤੇ ਤੰਦਰੁਸਤ ਰਹਿਣ ਲਈ ਕਰੋ ਇਹ Exercises !

Couple exercises: ਫਿੱਟ ਰਹਿਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਇਕੱਲੇ ਹੀ ਕਸਰਤ ਕਰੋ, ਤੁਸੀਂ ਆਪਣੇ ਪਾਰਟਨਰ ਨਾਲ ਵੀ ਐਕਸਰਸਾਈਜ਼ ਕਰਕੇ ਆਪਣੇ-ਆਪ ਨੂੰ ਫਿੱਟ...

ਹੀਟ ਸਟ੍ਰੋਕ ਤੋਂ ਬਚਣ ਲਈ ਅਪਣਾਓ ਇਹ ਅਸੈਂਸ਼ੀਅਲ ਆਇਲ !

Heat stroke essential oils: ਕੀ ਤੁਹਾਨੂੰ ਗਰਮੀਆਂ ਪਸੰਦ ਹਨ? ਜੇਕਰ ਫੂਡਸ, ਕੋਲਡ ਡਰਿੰਕਸ ਅਤੇ ਫੈਸ਼ਨ ਨੂੰ ਛੱਡ ਦੇਈਏ ਤਾਂ ਇਸ ਮੌਸਮ ਦੀਆਂ ਆਪਣੀਆਂ ਸਾਰੀਆਂ...

Social Distancing ਦੌਰਾਨ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ !

Social Distancing tips: ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਇਨ੍ਹਾਂ ਦਿਨਾਂ ‘ਚ ਸੋਸ਼ਲ ਡਿਸਟੈਂਸਿੰਗ ‘ਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ...

Unlock 1: Street Food ਖਾਣ ਵੇਲੇ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ !

Street Food safety tips: ਆਨਲਾੱਕ 1 ਦੇ ਨਾਲ ਹੀ ਜ਼ਿੰਦਗੀ ਨੇ ਕੁਝ ਰਫ਼ਤਾਰ ਫੜੀ ਹੈ। ਸਰਕਾਰ ਨੇ ਵੀ ਕੁਝ ਦਿਸ਼ਾ-ਨਿਰਦੇਸ਼ਾਂ ਦੇ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ...

ਦੁਨੀਆਂ ਦਾ ਚੌਥਾ ਕੋਰੋਨਾ ਸੰਕ੍ਰਮਿਤ ਦੇਸ਼ ਬਣਿਆ ਭਾਰਤ !

India 4th Corona Virus: ਪੂਰੇ ਵਿਸ਼ਵ ਵਿਚ ਫੈਲ ਰਹੇ ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੀ ਵੱਧ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਮਰੀਜ਼ਾਂ ਦੇ ਨਵੇਂ ਕੇਸ...

Low BP ਮਰੀਜ਼ਾਂ ਲਈ ਤੁਲਸੀ ਹੈ ਰਾਮਬਾਣ ਇਲਾਜ਼ !

Low BP tulsi: ਸਰੀਰ ਵਿਚ ਖੂਨ ਦੀ ਕਮੀ ਦੇ ਕਾਰਨ ਵਿਅਕਤੀ ਬਹੁਤ ਸਾਰੀਆਂ ਬੀਮਾਰੀਆਂ ਨਾਲ ਘਿਰ ਜਾਂਦਾ ਹੈ। ਸਰੀਰ ਵਿਚ ਖੂਨ ਦੀ ਕਮੀ ਕੇਵਲ ਉਦੋਂ ਹੁੰਦੀ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀਆਂ ਹਨ ਹੋਮੀਓਪੈਥਿਕ ਦਵਾਈਆਂ ?

Homeopathic medicine benefits: ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜਿੱਥੇ ਕੁਝ ਲੋਕ ਅੰਗਰੇਜ਼ੀ ਦਵਾਈਆਂ ਲੈਂਦੇ ਹਨ। ਉੱਥੇ ਹੀ ਕੁਝ ਲੋਕ ਐਲੋਪੈਥਿਕ,...

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ਇਮਲੀ !

Tamarind benefits: ਇਮਲੀ ਖਾਣ ‘ਚ ਖੱਟੀ-ਮਿੱਠੀ ਹੁੰਦੀ ਹੈ। ਹਰ ਕੋਈ ਚਾਹੇ ਬੱਚੇ ਜਾਂ ਵੱਡੇ ਸਾਰੇ ਇਸ ਦੇ ਸੁਆਦ ਨੂੰ ਪਸੰਦ ਕਰਦੇ ਹਨ। ਇਸ ਦੀ ਵਰਤੋਂ...

Heart Patient ਬਣਾ ਸਕਦੀ ਹੈ ਗ਼ਲਤ Position, ਜਾਣੋ ਉੱਠਣ-ਬੈਠਣ ਦਾ ਸਹੀ ਤਰੀਕਾ !

Sitting position during Job: Sitting Job ਕਾਰਨ ਸਾਡਾ ਉੱਠਣ ਅਤੇ ਬੈਠਣ ਦਾ ਤਰੀਕਾ ਬਦਲ ਜਾਂਦਾ ਹੈ। ਜੋ ਹੌਲੀ-ਹੌਲੀ ਸਾਡੀ ਆਦਤ ਵੀ ਬਣ ਜਾਂਦੀ ਹੈ। ਹਾਲਾਂਕਿ ਇੱਕ...

ਅੱਡੀ ਦੇ ਦਰਦ ਤੋਂ ਰਾਹਤ ਲਈ ਅਪਣਾਓ ਇਹ ਘਰੇਲੂ ਨੁਸਖ਼ੇ !

Heel Pain home remedies: ਉਮਰ ਵੱਧਣ ਦੇ ਨਾਲ ਸਰੀਰ ਵਿੱਚ ਦਰਦ ਹੋਣਾ ਆਮ ਹੈ। ਅਜਿਹੇ ‘ਚ ਉਨ੍ਹਾ ਦੀਆਂ ਲੱਤਾਂ, ਜੋੜਾਂ ਅਤੇ ਅੱਡੀਆਂ ਵਿਚ ਜ਼ਿਆਦਾ ਦਰਦ...

60% ਨੌਜਵਾਨ ਹਨ ਨੋਮੋਫੋਬੀਆ ਦੇ ਸ਼ਿਕਾਰ, ਇਸ ਤਰ੍ਹਾਂ ਕਰੋ ਇਲਾਜ਼ !

Nomophobia tips: ਅਜੋਕੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਮੋਬਾਈਲ ਦੀ ਵਰਤੋਂ ਨਾ ਕਰਦਾ ਹੋਵੇ। ਚਾਹੇ ਉਹ ਬੱਚੇ ਹੋਣ ਜਾਂ ਵੱਡੇ,...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਆਲੂ ਬੁਖ਼ਾਰੇ ਦਾ ਸੇਵਨ ?

Plum health benefits: ਆਲੂ ਬੁਖ਼ਾਰਾ ਗਰਮੀਆਂ ਵਿੱਚ ਮਿਲਣ ਵਾਲਾ ਇੱਕ ਖੱਟਾ-ਮਿੱਠਾ ਫਲ ਹੈ। ਬਹੁਤ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਰਕੇ ਇਸ ਨੂੰ...

ਹੱਥਾਂ-ਪੈਰਾਂ ਨੂੰ ਸੁੰਨ ਹੋਣ ਤੋਂ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ !

Hand Feet Numbness: ਸਾਡੇ ਸਾਰਿਆਂ ਦੇ ਕਿਸੇ ਨਾ ਕਿਸੇ ਸਮੇਂ ਹੱਥ-ਪੈਰ ਸੁੰਨ ਜ਼ਰੂਰ ਹੋਏ ਹੋਣਗੇ। ਹੱਥ-ਪੈਰ ਸੁੰਨ ਹੋਣ ਦੀ ਸਥਿਤੀ ਨੂੰ ਅੰਗਰੇਜ਼ੀ ਭਾਸ਼ਾ...

Depression ਨੂੰ ਦੂਰ ਕਰਨ ਲਈ ਕਰੋ ਇਨ੍ਹਾਂ Super foods ਦਾ ਸੇਵਨ !

Depression Super foods: Depression ਇੱਕ ਮਾਨਸਿਕ ਬਿਮਾਰੀ ਹੈ ਜਿਸ ਕਾਰਨ ਵਿਅਕਤੀ ਸੋਚਣ ਦੀ ਯੋਗਤਾ ਗੁਆ ਬੈਠਦਾ ਹੈ। ਭੱਜ ਦੌੜ ਭਰੀ ਜਿੰਦਗੀ ਅਤੇ ਕੰਮ ਦੇ ਵਧਦੇ...

ਜ਼ਿਆਦਾ ਪਸੀਨੇ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਟਿਪਸ !

Sweat problem tips: ਸਰੀਰ ਵਿਚੋਂ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ। ਇਹ ਸਰੀਰ ਵਿਚ ਮੌਜੂਦ ਬੈਕਟਰੀਆ, ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ...

ਤਣਾਅ ਨੂੰ ਦੂਰ ਕਰਨ ਲਈ ਕਰੋ Cocoa Powder ਦਾ ਸੇਵਨ !

Cocoa Powder benefits: ਕੋਕੋ ਕੱਚਾ ਖਾਣ ਵਾਲਾ ਇੱਕ ਫਲ ਹੈ। ਜੋ ਕਿ ਬਹੁਤ ਸੁਆਦ, ਤੁਹਾਨੂੰ ਅਨੇਰਜੇਟਿਕ ਬਣਾਉਣ ਵਾਲਾ ਸੁਪਰ ਫੂਡ ਹੈ ਕਿਉਂਕਿ ਇਸ ਵਿੱਚ ਉੱਚ...

ਇਮਿਊਨਿਟੀ ਨੂੰ ਬੂਸਟ ਕਰਨ ਲਈ ਮਿੰਟਾਂ ‘ਚ ਤਿਆਰ ਕਰੋ ਇਹ ਕਾੜਾ !

Immunity booster Kadha: ਕੋਰੋਨਾ ਦਾ ਕਹਿਰ ਅਜੇ ਤੱਕ ਘੱਟ ਨਹੀਂ ਹੋ ਰਿਹਾ ਹੈ। Lockdown ‘ਚ ਛੂਟ ਮਿਲਣ ਨਾਲ ਲੋਕ ਘਰਾਂ ਤੋਂ ਬਾਹਰ ਨੁਕਲਣਾ ਅਤੇ ਘੁੰਮਣਾ-ਫਿਰਨਾ...

ਥਾਇਰਾਇਡ ਤੋਂ ਰਾਹਤ ਲਈ ਕਰੋ ਇਹ ਯੋਗਾ ਆਸਨ !

Thyroid yoga aasan: ਅੱਜ ਕੱਲ ਲੋਕਾਂ ਵਿੱਚ ਥਾਈਰਾਇਡ ਦੀ ਸਮੱਸਿਆ ਆਮ ਹੋ ਗਈ ਹੈ। ਇਹ ਮੁੱਖ ਤੌਰ ਤੇ 2 ਕਿਸਮਾਂ ਦਾ ਹੁੰਦਾ ਹੈ ਹਾਈਪੋਥਾਇਰਾਇਡਿਜ਼ਮ ਅਤੇ...

ਜਾਣੋ ਕੀ ਕਰਨਾ ਚਾਹੀਦਾ ਹੈ ਜਦੋਂ ਹਸਪਤਾਲ ਤੁਹਾਨੂੰ ਨਾ ਕਰੇ Admit ?

Patients hospital rights: ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਆਲਮ ਇਹ ਹੈ ਕਿ ਹਸਪਤਾਲ ਵਿਚ ਮਰੀਜ਼ਾਂ ਲਈ ਕਾਫ਼ੀ ਜਗ੍ਹਾ...

ਕੀ ਕੋਰੋਨਾ ਨਾਲ ਨਜਿੱਠਣ ‘ਚ ਮਦਦਗਾਰ ਹਨ ਇਹ ਦਵਾਈਆਂ ? ਜਾਣੋ ਵਾਇਰਲ ਪਰਚੀ ਦਾ ਸੱਚ

Are these drugs helpful: ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਿਹਾ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਦੇ...

ਮੋਟਾਪੇ ਨੂੰ ਘੱਟ ਕਰਨ ਲਈ ਸੌਣ ਤੋਂ ਪਹਿਲਾਂ ਕਰੋ ਇਹ Exercise !

Weight Loss Exercise: ਹਰ ਕੁੜੀ ਚਾਹੁੰਦੀ ਹੈ ਕਿ ਉਸਦੀ ਕਮਰ ਪਤਲੀ ਜਿਹੀ ਹੋਵੇ। ਇਸਦੇ ਲਈ ਉਹ ਡਾਇਟ ਤੋਂ ਲੈ ਕੇ ਜਿੰਮ ਵਿੱਚ ਵੀ ਖੂਬ ਪਸੀਨਾ ਵਹਾਉਂਦੀ ਹੈ।...

ਸਿਹਤ ਮੰਤਰਾਲੇ ਨੇ ਘਰ ਤੋਂ ਬਾਹਰ ਨਿਕਲਣ ਲਈ ਜਾਰੀ ਕੀਤੀਆਂ Guidelines !

Unlock Lockdown guidelines: Unlock 1.0 ਚੱਲ ਰਿਹਾ ਹੈ ਇਸ ਨਾਲ ਦੇਸ਼ ਵਿਚ ਕੋਰੋਨਾ ਦੇ ਅੰਕੜੇ ਵੀ ਕਾਫ਼ੀ ਵੱਧ ਗਏ ਹਨ। 24 ਘੰਟਿਆਂ ਵਿੱਚ ਕੋਰੋਨਾ ਦੇ 9985 ਨਵੇਂ ਕੇਸ...

ਤਰ ਦੇ ਸੇਵਨ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਬੀਮਾਰੀਆਂ ਦੂਰ !

Kakdi health benefits: ਗਰਮੀਆਂ ਵਿਚ ਲੋਕ ਖੀਰੇ ਦੇ ਨਾਲ ਤਰ ਵੀ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਇਸ ਨੂੰ ਸਲਾਦ ਵਜੋਂ ਖਾਣਾ ਪਸੰਦ ਕਰਦੇ...

ਜਾਣੋ ਸਿਹਤ ਲਈ ਕਿਵੇਂ ਖ਼ਤਰਨਾਕ ਹੁੰਦੀਆਂ ਹਨ Abortion Pills ?

Abortion Pills side effects: ਗਰਭਵਤੀ ਹੋਣਾ ਇਕ ਔਰਤ ਲਈ ਸਭ ਤੋਂ ਵੱਡੀ ਖੁਸ਼ਹਾਲੀ ਹੈ ਪਰ ਜਿਵੇਂ ਹੀ ਉਹ ਸੋਚਦੀ ਹੈ ਕਿ ਉਹ ਬੱਚੇ ਲਈ ਤਿਆਰ ਨਹੀਂ ਹੈ ਤਾਂ ਇਹ...

ਬਦਹਜ਼ਮੀ ਤੋਂ ਰਾਹਤ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !

Indigestion home remedies: ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਨਾ ਖਾਣ ਕਾਰਨ ਬਹੁਤ ਸਾਰੇ ਲੋਕ ਐਸਿਡਿਟੀ, ਗੈਸ, ਪੇਟ ਦਰਦ, ਕਬਜ਼ ਅਤੇ ਬਦਹਜ਼ਮੀ ਤੋਂ ਪ੍ਰੇਸ਼ਾਨ...

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਆਯੁਰਵੈਦ ?

Ayurveda diet benefits: ਆਯੁਰਵੈਦ ਇੱਕ ਪ੍ਰਾਚੀਨ ਵਿਧੀ ਹੈ ਜਿਸ ਵਿੱਚ ਜੜੀਆਂ ਬੂਟੀਆਂ ਅਤੇ ਘਰੇਲੂ ਚੀਜ਼ਾਂ ਦੁਆਰਾ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ...

ਚਿਹਰੇ ਦੀ ਵਾਧੂ ਚਰਬੀ ਨੂੰ ਖ਼ਤਮ ਕਰਨ ਲਈ ਕਰੋ ਇਹ ਯੋਗਾ ਆਸਨ !

Laughter Yoga: ਹੱਸਣਾ ਤੁਹਾਡੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ। ਲਾਫ਼ਟਰ ਯੋਗਾ ਯੋਗਾ ਆਸਨਾਂ ਦਾ ਇਕ ਅਹਿਮ ਹਿੱਸਾ ਹੈ। ਤੁਸੀਂ ਅਕਸਰ ਲੋਕਾਂ...

15 ਕਿਸਮਾਂ ਦੇ ਮਸਾਲਿਆਂ ਨਾਲ ਬਣੀ ਇਹ ਮਿਠਾਈ ਵਧਾਉਂਦੀ ਹੈ ਇਮਿਊਨਿਟੀ !

Immunity Sandesh Sweet: ਕੋਰੋਨਾ ਸੰਕ੍ਰਮਣ ਦੇ ਵਿਚਕਾਰ ਲੋਕਾਂ ਨੂੰ ਇਮਿਊਨਿਟੀ ਨੂੰ ਮਜ਼ਬੂਤ ਬਣਾਈ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ...

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 99 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ 2986

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 99 ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਗਿਣਤੀ ਹੋਈ

ਫਾਈਨਲ ਟੈਸਟਿੰਗ ‘ਚ ਪਹੁੰਚੀ ਕੋਰੋਨਾ ਦੀ ਇਹ ਵੈਕਸੀਨ

corona final tested vaccine: ਕੋਰੋਨਾ ਵਿਸ਼ਾਣੂ ਟੀਕਾ ਟ੍ਰਾਇਲ ਬਹੁਤ ਸਾਰੇ ਦੇਸ਼ਾਂ ਵਿੱਚ ਜਾਰੀ ਹੈ। ਇਸ ਦੌਰਾਨ, ਅਮਰੀਕੀ ਬਾਇਓਟੈਕ ਕੰਪਨੀ ਮਾਡਰਨਾ ਇੰਕ ਨੇ...

ਸੋਂਠ ਪਾਊਡਰ ਅਤੇ ਲਸਣ ਤੋਂ ਹਾਰ ਰਿਹਾ ਹੈ ਕੋਰੋਨਾ ਵਾਇਰਸ !

Ginger garlic drink: ਕੋਰੋਨਾ ਦੀ ਸ਼ੁਰੂਆਤ ਤੋਂ ਹੀ ਆਯੁਰਵੈਦ ਵਿਚ ਇਸ ਤੋਂ ਬਚਨ ਲਈ ਕਈ ਕਿਸਮਾਂ ਦੇ ਨੁਸਖ਼ੇ ਦੱਸੇ ਜਾ ਰਹੇ ਹਨ। ਕੋਰੋਨਾ ਨਾਲ ਇਸ ਲੜਾਈ ਵਿਚ...

Dinner ਦੇ ਬਾਅਦ ਕਰੋ ਇਹ ਕੰਮ, ਹੋਵੇਗਾ ਵਜ਼ਨ ਘੱਟ !

Walking benefits: ਅੱਜ ਕੱਲ੍ਹ ਰੁਝੇਵਿਆਂ ਦੇ ਕਾਰਨ ਲੋਕ ਇੰਨ੍ਹਾਂ ਥੱਕ ਜਾਂਦੇ ਹਨ ਕਿ ਖਾਣਾ ਖਾਣ ਤੋਂ ਬਾਅਦ ਉਹ ਸਿੱਧਾ ਸੌਂ ਜਾਂਦੇ ਹਨ। ਇਹੀ ਕਾਰਨ ਹੈ...