Tag: , , , ,

ਰਾਜਸਥਾਨ ‘ਚ ਗੈਂਗਵਾਰ, ਗੈਂਗਸਟਰ ਰਾਜੂ ਠੇਠ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

ਰਾਜਸਥਾਨ ਦੇ ਮਸ਼ਹੂਰ ਗੈਂਗਸਟਰ ਰਾਜੂ ਠੇਠ ਦਾ ਸੀਕਰ ਵਿਚ ਅੱਜ ਸਵੇਰੇ ਗੈਂਗਵਾਰ ਵਿਚ ਮਰਡਰ ਹੋ ਗਿਆ। ਕੋਚਿੰਗ ਦੀ ਡ੍ਰੈੱਸ ਵਿਚ ਪਹੁੰਚੇ...

PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ, 10ਵੀਂ ਤੇ 12ਵੀਂ ਜਮਾਤਾਂ ਲਈ ਪ੍ਰੀਖਿਆ ਦੀ ਮਿਤੀਆਂ ਜਾਰੀ ਕੀਤੀਆਂ ਗਈਆਂ ਹਨ। ਬੋਰਡ ਜਲਦ ਹੀ...

ਡੇਰਾ ਪ੍ਰੇਮੀ ਕਤਲਕਾਂਡ : ਸ਼ੂਟਰ ਰਾਜਨ ਹੁੱਡਾ ਨੂੰ ਕੋਰਟ ਨੇ ਭੇਜਿਆ 5 ਦਿਨ ਦੇ ਪੁਲਿਸ ਰਿਮਾਂਡ ‘ਤੇ

ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲਕਾਂਡ ਵਿਚ ਸ਼ਾਮਲ ਸ਼ੂਟਰ ਰਾਜਨ ਹੁੱਡਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਫਰੀਦਕੋਟ ਪੁਲਿਸ ਨੂੰ ਉਸ ਦਾ 5...

ਅੰਮ੍ਰਿਤਸਰ ਕੋਰਟ ਤੋਂ ਫਰਾਰ ਗੈਂਗਸਟਰਾਂ ‘ਚੋਂ 2 ਗ੍ਰਿਫਤਾਰ, ਅਜਨਾਲਾ ਦੇ ਪਿੰਡ ਸਰਾਏ ਤੋਂ ਕੀਤੇ ਕਾਬੂ

ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਭੱਜੇ ਗੈਂਗਸਟਰਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦੇ...

BSF ਜਵਾਨਾਂ ਨੇ ਸਰਹੱਦ ਪਾਰੋਂ ਲਗਾਤਾਰ ਤੀਜੀ ਵਾਰ ਵੱਡੀ ਖੇਪ ਫੜੀ, ਹਥਿਆਰ ਤੇ 7.5 ਕਿਲੋ ਹੈਰੋਇਨ ਕੀਤੀ ਜ਼ਬਤ

ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ ਸਾਢੇ 7 ਕਿਲੋ ਹੈਰੋਇਨ, ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਡਰੱਗਸ ਤੇ...

ਅੰਬਾਲਾ : ਟਰੱਕ ਦੇ ਟਾਇਰ ਹੇਠਾਂ ਆਉਣ ਨਾਲ 2 ਸਾਲਾ ਮਾਸੂਮ ਦੀ ਮੌਤ, ਚਾਲਕ ਗ੍ਰਿਫਤਾਰ

ਅੰਬਾਲਾ ਵਿਚ 2 ਸਾਲ ਦੇ ਮਾਸੂਮ ਦੀ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ। ਮਾਸੂਮ ਨੂੰ ਉਸ ਦੀ ਮਾਂ ਦਵਾਈ ਦਿਵਾਉਣ ਲਈ ਅੰਬਾਲਾ ਸਿਟੀ ਆਈ...

‘11,000 ਦਿਵਿਆਂਗ ਮੁਲਾਜ਼ਮਾਂ ਨੂੰ ਫਿਰ ਤੋਂ ਮਿਲੇਗਾ ਆਵਾਜਾਈ ਭੱਤਾ, ਅੱਜ ਹੋਵੇਗਾ ਐਲਾਨ’ : ਡਾ. ਬਲਜੀਤ ਕੌਰ

ਜਾਅਲੀ ਦਸਤਾਵੇਜ਼ਾਂ ਰਾਹੀਂ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਖੁਲਾਸਾ ਹੋਇਆ ਹੈ। ਸਰਕਾਰ ਨੇ ਦਿਵਿਆਂਗਾਂ ਦੇ ਫਰਜ਼ੀ ਸਰਟੀਫਿਕੇਟਾਂ...

ਅੰਮ੍ਰਿਤਸਰ ਪੁਲਿਸ ਨੇ BSF ਨਾਲ ਸਾਂਝੇ ਆਪ੍ਰੇਸ਼ਨ ‘ਚ 5 AK-47, 5 ਪਿਸੌਤਲਾਂ ਸਣੇ 15 ਮੈਗਜ਼ੀਨ ਕੀਤੇ ਬਰਾਮਦ

ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ 2 ਦਿਨ ਦੇ ਬਾਅਦ ਫਿਰ ਇਕ ਵਾਰ ਹਥਿਆਰਾਂ ਦਾ ਜਖੀਰਾ ਫੜਿਆ ਹੈ। ਇਹ ਹਥਿਆਰ ਇਕ ਵਾਰ ਫਿਰ ਤੋਂ...

ਬੇਹੋਸ਼ੀ ‘ਚ ਟੈਸਟ-ਆਪ੍ਰੇਸ਼ਨ, ਬਿਨਾਂ ਪਤਾ ਲੱਗੇ ਇੱਕ ਦਿਨ ‘ਚ ਕੈਂਸਰ ਤੋਂ ਠੀਕ ਹੋ ਗਈ ਔਰਤ

ਅਮਰੀਕਾ ਦੇ ਟੈਕਸਾਸ ਤੋਂ ਕੈਂਸਰ ਦੇ ਇਲਾਜ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 61 ਸਾਲਾ ਐਪ੍ਰਿਲ ਬਾਡਰਯੂ ਨੇ ਸਿਰਫ ਇੱਕ ਦਿਨ ਵਿੱਚ...

ਲੇਡੀ ਡਾਨ ਨਾਲ ਸਨ ਗੋਲਡੀ ਬਰਾੜ ਦੇ ਸਬੰਧ, ਮਿਲ ਕੇ ਚਲਾਉਂਦੇ ਸਨ ਇੰਟਰਨੈਸ਼ਨਲ ਗੈਂਗ

ਰਾਜਸਥਾਨ ਦੀ ਲੇਡੀ ਡਾਨ ਅਨੁਰਾਧਾ ਨੂੰ ਗੋਲਡੀ ਬਰਾੜ ਦੀ ਕ੍ਰਾਈਮ ਪਾਰਟਨਰ ਕਿਹਾ ਜਾ ਰਿਹਾ ਹੈ। ਲੇਡੀ ਡਾਨ ਅਨੁਰਾਧਾ ਰਾਜਸਥਾਨ ਦੇ ਬਦਨਾਮ...

ਰੀਲ ਬਣਾਉਣ ‘ਤੇ ਮਿਲੀ ਸਜ਼ਾ ਦੌਰਾਨ 8ਵੀਂ ਦੇ ਬੱਚੇ ਨੇ ਸਕੂਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ 8ਵੀਂ ਜਮਾਤ ਦੇ ਵਿਦਿਆਰਥੀ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਸਿਰ ‘ਤੇ ਡਿੱਗਣ ਕਾਰਨ ਬੱਚੇ ਦੀ...

ਸੁਖਮਨ ਹੀਰ ਤੇ ਗਾਇਕਾ ਜੈਸਮੀਨ ਅਖ਼ਤਰ ‘ਤੇ ਕੇਸ, ਯੂਟਿਊਬ ‘ਤੇ ਅਪਲੋਡ ਕੀਤਾ ਹਥਿਆਰਾਂ ਵਾਲਾ ਗੀਤ

ਗਨ ਕਲਚਰ ਖਿਲਾਫ ਪੰਜਾਬ ਪੁਲਿਸ ਸਖਤ ਹੈ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ‘ਤੇ ਪੰਜਾਬੀ ਗੀਤ ‘ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ...

‘ਸ਼ੋਅ ਬੰਦ ਕਰੋ ਜਾਂ ਮਰੋ’- ਟੀਪੂ ਸੁਲਤਾਨ ਦੇ ਡਾਇਰੈਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਟੀਪੂ ਸੁਲਤਾਨ, ਟੀਪੂ ਨਿੰਜਾ ਕਨਸੁਗਲੁ (ਟੀਪੂ ਦੇ ਅਸਲ ਸੁਪਨੇ) ‘ਤੇ ਆਧਾਰਿਤ ਇੱਕ ਕੰਨੜ ਸ਼ੋਅ ਨੇ ਕਰਨਾਟਕ ਵਿੱਚ ਵਿਵਾਦ ਛੇੜ ਦਿੱਤਾ ਹੈ। ਇਸ...

ਅੰਮ੍ਰਿਤਸਰ : ਪੇਸ਼ੀ ‘ਤੇ ਲਿਆਂਦੇ 2 ਹਵਾਲਾਤੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ, ਪਈਆਂ ਭਾਜੜਾਂ

ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਦੋ ਹਵਾਲਾਤੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ। ਦੋਵਾਂ ਨੂੰ ਤਰਨਤਾਰਨ ਪੁਲਿਸ ਪੇਸ਼ੀ ਲਈ...

ਗੋਲਡੀ ਬਰਾੜ ਦੇ ਕਹਿਣ ‘ਤੇ ਹਥਿਆਰ ਸਪਲਾਈ ਕਰਨ ਜਾ ਰਿਹਾ ਲਾਰੈਂਸ ਗੈਂਗ ਦਾ ਗੁਰਗਾ ਕਾਬੂ

ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ AGTF ਨੇ SAS ਨਗਰ...

FB, Twitter ਮਗਰੋਂ ਹੁਣ ShareChat ‘ਚ ਵੀ ਛਾਂਟੀ, 100 ਲੋਕਾਂ ਨੂੰ ਵਿਖਾਇਆ ਬਾਹਰ ਦਾ ਰਸਤਾ

ਮੰਦੀ ਦੇ ਡਰ ਕਾਰਨ ਐਮਾਜ਼ਾਨ, ਫੇਸਬੁੱਕ-ਮੇਟਾ ਅਤੇ ਟਵਿੱਟਰ ਵਰਗੀਆਂ ਕੰਪਨੀਆਂ ਵਿੱਚ ਵੱਡੇ ਪੱਧਰ ‘ਤੇ ਛਾਂਟੀ ਤੋਂ ਬਾਅਦ ਹੁਣ ਭਾਰਤ ਵਿੱਚ...

PM ਮੋਦੀ ਦਾ ਕਾਂਗਰਸ ‘ਤੇ ਨਿਸ਼ਾਨਾ, ਬੋਲੇ- ‘ਚੋਣਾਂ ‘ਚ ਕੱਢਦੇ ਰਹੇ ਗਾਲ੍ਹਾਂ, ਹੁਣ EVM ‘ਚ ਖਰਾਬੀ ਦਾ ਗਾਣਾ ਸ਼ੁਰੂ’

ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਨੰਦ ਪਹੁੰਚੇ। ਉਨ੍ਹਾਂ ਇੱਥੇ ਜਨ ਸਭਾ ਨੂੰ ਸੰਬੋਧਨ...

ਬੰਗਾਲੀਆਂ ‘ਤੇ ਮੱਛੀ ਵਾਲਾ ਬਿਆਨ ਦੇ ਕੇ ਬੁਰੇ ਫ਼ਸੇ ਪਰੇਸ਼ ਰਾਵਲ, ਮੰਗਣੀ ਪਈ ਮੁਆਫ਼ੀ

ਪਰੇਸ਼ ਰਾਵਲ ਵਲਸਾਡ ‘ਚ ਬੰਗਾਲੀਆਂ ‘ਤੇ ਦਿੱਤੇ ਬਿਆਨ ਕਰਕੇ ਬੁਰੇ ਫਸ ਗਏ ਤੇ ਹੁਣ ਉਨ੍ਹਾਂ ਨੂੰ ਆਪਣੇ ਇਸ ਵਿਵਾਦਿਤ ਬਿਆਨ ਲਈ ਮੁਆਫੀ...

ਨਾਰਕੋ ਟੈਸਟ ‘ਚ ਆਫਤਾਬ ਵੱਲੋਂ ਵੱਡੇ ਖੁਲਾਸੇ, ਦੱਸਿਆ ਕਿਸ ਹਥਿਆਰ ਨਾਲ ਕੀਤੇ ਸ਼ਰਧਾ ਦੀ ਲਾਸ਼ ਦੇ ਟੋਟੇ

ਦਿੱਲੀ ਦੇ ਮਹਿਰੌਲੀ ‘ਚ ਵਾਲਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਨਾਰਕੋ ਅਤੇ ਪੋਸਟ ਨਾਰਕੋ ਟੈਸਟ ‘ਚ ਵੱਡੇ ਖੁਲਾਸੇ...

Cirkus Trailer: ‘ਸਰਕਸ’ ‘ਚ ਰਣਵੀਰ ਸਿੰਘ ਦਾ ਡਬਲ ਧਮਾਕਾ, ‘ਗੋਲਮਾਲ’ ਨਾਲ ਜੁੜੀਆਂ ਤਾਰਾਂ, ਟ੍ਰੇਲਰ ਹੋਇਆ ਰਿਲੀਜ਼

ਕਾਮੇਡੀ ਫਿਲਮ ‘ਸਰਕਸ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਨੇ ਸਾਲ 2022 ਦੇ ਅੰਤ ਤੋਂ ਪਹਿਲਾਂ ਹੀ ਆਪਣਾ ਧਮਾਕਾ...

‘ਰਾਵਣ’ ਵਾਲੇ ਬਿਆਨ ‘ਤੇ ਸੋਨੀਆ ਗਾਂਧੀ ਦੇ ਸਲਾਹਕਾਰ ਦੀ ਧੀ ਦੀ ਖੜਗੇ ਨੂੰ ਨਸੀਹਤ, ਕਿਹਾ- ‘ਸੋਚ ਕੇ ਬੋਲੋ’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ‘ਰਾਵਣ’ ਦੇ ਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਬਣਾਉਣਾ ਮਹਿੰਗਾ ਪੈ...

ਟ੍ਰੇਨ ‘ਚ ਦਰਦਨਾਕ ਹਾਦਸਾ, ਯਾਤਰੀ ਦੀ ਧੌਣ ਦੇ ਆਰ-ਪਾਰ ਹੋਈ ਲੋਹੇ ਦੀ ਰਾਡ, ਮੌਕੇ ‘ਤੇ ਮੌਤ

ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਬੰਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਰੇਲਗੱਡੀ ‘ਚ ਸਫਰ ਕਰ ਰਹੇ ਲੋਹੇ ਦੀ ਰਾਡ 35 ਸਾਲਾ ਬੰਦੇ ਦੀ ਧੌਣ ਦੇ...

ਭਾਜਪਾ ਨੇ ਕੈਪਟਨ ਤੇ ਜਾਖੜ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਕੌਮੀ ਕਾਰਜਕਾਰੀ ਪ੍ਰਧਾਨ

ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਸ਼ਟਰੀ...

ਲੁਧਿਆਣਾ ਦੇ ਸਟੇਡੀਅਮ ‘ਚ ਪਠਾਨਕੋਟ ਤੋਂ ਖੇਡਣ ਆਏ ਖਿਡਾਰੀਆਂ ਦੇ 5 ਮੋਬਾਈਲ ਫ਼ੋਨ ਤੇ ਡਰੈੱਸ ਚੋਰੀ

ਪੰਜਾਬ ਦੇ ਲੁਧਿਆਣਾ ਵਿੱਚ ਬਣਿਆ ਗੁਰੂ ਨਾਨਕ ਸਟੇਡੀਅਮ ਅਸੁਰੱਖਿਅਤ ਹੋ ਗਿਆ ਹੈ। ਖਿਡਾਰੀਆਂ ਦੇ ਮੋਬਾਈਲ ਅਤੇ ਡਰੈੱਸ ਚੋਰੀ ਹੋ ਰਹੇ ਹਨ।...

‘ਸਮਾਜ ਨੂੰ ਸੇਧ ਦੇਣ ਵਾਲੇ ਤੇ ਰੂਹ ਦੀ ਖੁਰਾਕ ਵਾਲੇ ਗੀਤ ਲੋਕਾਂ ਨੂੰ ਅਰਪਣ ਕਰਦਾ ਰਹਾਂਗਾ’ : ਆਰ. ਜੋਗੀ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 18 ਕਿਲੋਮੀਟਰ ਦੂਰ ਪਿੰਡ ਕੰਗਰੋੜ ਦਾ ਰਹਿਣ ਵਾਲਾ ਆਰ. ਜੋਗੀ (ਰਵੀ ਕੁਮਾਰ) 36 ਸਾਲਾ ਵੱਖਰੀ...

ਹਰਿਆਣਾ ‘ਚ ਜਨਵਰੀ 2023 ਤੋਂ ਸ਼ੁਰੂ ਹੋਵੇਗੀ ‘ਭਾਰਤ ਜੋੜੋ ਯਾਤਰਾ’, ਸਾਬਕਾ ਵਿਧਾਇਕ ਪੰਕਜ ਪੁਸ਼ਕਰ ਨੇ ਦਿੱਤੀ ਜਾਣਕਾਰੀ

ਹਰਿਆਣਾ ਦੇ ਅੰਬਾਲਾ ਤੋਂ ਜਨਵਰੀ 2023 ਦੇ ਪਹਿਲੇ ਹਫ਼ਤੇ ‘ਚ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ। ਇਹ ਜਾਣਕਾਰੀ ਦਿੱਲੀ ਦੇ ਸਾਬਕਾ ਵਿਧਾਇਕ...

ਕੇਂਦਰ ਨੇ FM ਰੇਡੀਓ ਚੈਨਲਾਂ ਨੂੰ ਦਿੱਤੇ ਨਿਰਦੇਸ਼, ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ‘ਤੇ ਲਗਾਏ ਰੋਕ

FM ਰੇਡੀਓ ‘ਤੇ ਹੁਣ ਨਸ਼ੀਲੇ ਪਦਾਰਥਾਂ ਸਣੇ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸਬੰਧਤ ਗਾਣੇ ਨਹੀਂ ਸੁਣਾਈ ਦੇਣਗੇ। ਕੇਂਦਰ ਸਰਕਾਰ...

ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਗੋਲਡੀ ਬਰਾੜ, ਇਕ ਕਤਲ ਦੇ ਬਾਅਦ ਇੰਝ ਬਣਿਆ ਪੰਜਾਬ ਦਾ ਮੋਸਟਵਾਂਟੇਡ

ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਡਿਟੇਨ ਕੀਤਾ ਗਿਆ ਹੈ। ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ...

ਪੰਜਾਬ ‘ਚ ‘ਆਪ’ ਸਰਕਾਰ ਬਣਾਏਗੀ 521 ਮੁਹੱਲਾ ਕਲੀਨਿਕ, ਪ੍ਰਤੀ ਕਲੀਨਿਕ ਖਰਚੇ ਜਾਣਗੇ 25 ਲੱਖ

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਦਰਜਾ ਘਟਾਉਣ ਦੀ ਤਿਆਰੀ ਕਰ ਰਹੀ ਹੈ। ‘ਆਪ’...

ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ CM ਮਾਨ ਨੇ ਲਾਈ ਮੋਹਰ, ਕਿਹਾ-‘ਜਲਦ ਲਿਆਂਦਾ ਜਾਵੇਗਾ ਭਾਰਤ’

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮਾਸਟਰਮਾਈਂਡ ਇਸ ਸਮੇਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਡਿਟੇਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ...

ਲੁਧਿਆਣਾ ‘ਚ ਮਨੀ ਐਕਸਚੇਂਜਰ ਤੋਂ ਲੁੱਟ ਦਾ ਮਾਮਲਾ, ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਲੁਧਿਆਣਾ ਵਿੱਚ CIA-1 ਦੀ ਟੀਮ ਨੇ ਇੱਕ ਮਨੀ ਐਕਸਚੇਂਜਰ ਤੋਂ 2 ਲੱਖ ਰੁਪਏ ਅਤੇ 8 ਤੋਂ 10 ਮੋਬਾਈਲ ਲੁੱਟਣ ਦੇ ਮਾਮਲੇ ਵਿੱਚ 2 ਮੁਲਜ਼ਮਾਂ...

ਡਿਜੀਟਲ Rupee ਨਾਲ ਪਹਿਲੇ ਦਿਨ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ‘ਚ ਇਹ ਕਰੰਸੀ

1 ਦਸੰਬਰ ਤੋਂ ਰਿਟੇਲ ਡਿਜੀਟਲ ਰੁਪਏ ਦੇ ਪਾਇਲਟ ਦਾ ਸਫਲਤਾਪੂਰਵਰਕ ਲਾਂਚ ਕੀਤਾ ਗਿਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲੇ ਹੀ ਦਿਨ 1.17 ਕਰੋੜ...

ਅੰਬਾਲਾ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ 11 ਲੱਖ ਦੀ ਧੋਖਾਧੜੀ, ਔਰਤ ਸਮੇਤ 2 ‘ਤੇ FIR

ਹਰਿਆਣਾ ਦੇ ਅੰਬਾਲਾ ਕੈਂਟ ‘ਚ ਡਿਫੈਂਸ ‘ਚ ਲੇਖਾਕਾਰ ਦੀ ਨੌਕਰੀ ਦਿਵਾਉਣ ਦੇ ਨਾਂ ‘ਤੇ 11 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ...

ਨਵੰਬਰ ‘ਚ ਘਟਿਆ GST ਕੁਲੈਕਸ਼ਨ, 1,45,867 ਕਰੋੜ ਰੁ. ਹੋਇਆ, ਅਕਤੂਬਰ ਦੀ ਤੁਲਨਾ ‘ਚ 4 ਫੀਸਦੀ ਘੱਟ

ਜੀਐੱਸਟੀ ਤੋਂ ਸਰਕਾਰ ਨੂੰ ਨਵੰਬਰ ਮਹੀਨੇ ਵਿਚ 1.46 ਲੱਖ ਕਰੋੜ ਰੁਪਏ ਦੀ ਕਮਾਈ ਹੋਈ। ਅਕਤੂਬਰ ਮਹੀਨੇ ਦੇ ਮੁਕਾਬਲੇ ਇਸ ਵਿਚ 4 ਫੀਸਦੀ ਦੀ ਕਮੀ ਆਈ।...

ਕਾਗਜ਼ ਦੇ ਜਹਾਜ਼ ਨਾਲ 50 ਫੁੱਟ ਦੂਰ ਸਾਧਿਆ ਨਿਸ਼ਾਨਾ, ਬਣਾਇਆ ਗਿਨੀਜ਼ ਵਰਲਡ ਰਿਕਾਰਡ

ਦੁਨੀਆ ਵਿਚ ਇਕ ਤੋਂ ਵੱਧ ਇਕ ਲੋਕ ਹਨ, ਜੋ ਹਮੇਸ਼ਾ ਕੁਝ ਨਾ ਕੁਝ ਅਨੋਖਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਬਚਪਨ ਤੋਂ ਕਾਗਜ਼ ਦੇ ਬਹੁਤ ਸਾਰੇ...

ਘਰ ‘ਚ ਵਿਛ ਗਏ ਸੱਥਰ, ਧਨੌਲਾ ਵਿਖੇ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ

ਧਨੌਲਾ ਦੇ ਪਿੰਡ ਕੋਟਦੁਨਾ ਵਿਖੇ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਥੇ ਇਕੋ ਹੀ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ।...

ਸ਼ਰਧਾ ਕਤਲਕਾਂਡ : ਆਫਤਾਬ ਦੀ ਪੋਸਟ ਨਾਰਕੋ ਜਾਂਚ ਅੱਜ, ਹੋ ਸਕਦੀ ਹੈ ਬ੍ਰੇਨ ਮੈਪਿੰਗ ਵੀ

ਸ਼ਰਧਾ ਕਤਲਕਾਂਡ ਦੇ ਮੁੱਖ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਵੀਰਵਾਰ ਨੂੰ ਹੋਇਆ। ਆਫਤਾਬ ਦੀ ਅੱਜ ਪੋਸਟ ਨਾਰਕੋ ਜਾਂਚ ਹੋਵੇਗੀ...

ਵਿਜੀਲੈਂਸ ਨੇ ਸਿਵਲ ਹਸਪਤਾਲ ਮਜੀਠਾ ਦੇ ਰਿਟਾਇਰਡ SMO ਨੂੰ ਰਿਸ਼ਵਤ ਮਾਮਲੇ ‘ਚ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਦੇ ਰਿਟਾਇਰਡ ਸੀਨੀਅਰ ਮੈਡੀਕਲ ਅਫਸਰ ਖਿਲਾਫ...

NIA ਨੇ ਲੁਧਿਆਣਾ ਕੋਰਟ ‘ਚ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਦਿੱਲੀ ਤੋਂ ਕੀਤਾ ਗ੍ਰਿਫਤਾਰ

ਲੁਧਿਆਣਾ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਮਲੇਸ਼ੀਆ ਦੇ...

ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੀ ਲੋਕੇਸ਼ਨ ਦਾ ਪਤਾ...

ਕਹਿਰ ਦੀ ਠੰਡ, ਬਦਰੀਨਾਥ ਧਾਮ ‘ਚ ਜੰਮ ਗਈ ਰਿਸ਼ੀ ਗੰਗਾ ਦੀ ਧਾਰਾ, ਝਰਨਾ ਵੀ ਹੋਇਆ ‘ਫ੍ਰੀਜ਼’ (ਤਸਵੀਰਾਂ)

ਪਹਾੜਾਂ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ ਅਤੇ ਨਦੀ-ਨਾਲੇ ਜੰਮਣ ਦੀ ਕਗਾਰ ‘ਤੇ ਹਨ। ਉੱਤਰਾਖੰਡ ਵਿੱਚ ਵੀ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ...

‘ਵਾਰਾਣਸੀ ਡਰਾਉਣਾ ਸ਼ਹਿਰ’, ਗੰਗਾ ‘ਤੇ ਕੁਮੈਂਟ, ਭਾਰਤੀ ਮੂਲ ਦੀ ਅਮਰੀਕਨ ਮਾਡਲ ਦੀ ਵੀਡੀਓ ‘ਤੇ ਹੰਗਾਮਾ

ਅਮਰੀਕਾ ਦੇ ਜਾਰਜੀਆ ਸ਼ਹਿਰ ਵਿੱਚ ਵੱਡੀ ਹੋਈ ਅਤੇ ਲਖਨਊ ਦੀ ਰਹਿਣ ਵਾਲੀ ਮਾਡਲ ਅਪਰਣਾ ਸਿੰਘ ਨੇ ਵਾਰਾਣਸੀ ਨੂੰ ਸਭ ਤੋਂ ਡਰਾਉਣਾ ਸ਼ਹਿਰ ਕਿਹਾ...

Fifa World Cup 2022 : ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਉਣ ‘ਤੇ ਫੌਜ ਨੇ ਸਿਰ ‘ਚ ਮਾਰੀ ਗੋਲੀ!

ਆਮਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ‘ਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ।...

ਮਾਨ ਸਰਕਾਰ ਵੱਲੋਂ ਜਾਤ-ਬਰਾਦਰੀ ‘ਤੇ ਆਧਾਰਤ ਸਕੂਲਾਂ ਦੇ ਨਾਂ ਬਦਲਣ ਦੇ ਹੁਕਮ, ਮੰਗੀ ਰਿਪੋਰਟ

ਪੰਜਾਬ ਦੇ ਸਕੂਲਾਂ ਦੇ ਨਾਂ ਹੁਣ ਜਾਤ-ਬਰਾਦਰੀ ਦੇ ਆਧਾਰ ‘ਤੇ ਨਹੀਂ ਰਹਿਣਗੇ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਅਜਿਹੇ...

ਤੇਲੰਗਾਨਾ ਦੇ ਸਰਕਾਰੀ ਹਸਪਤਾਲ ‘ਚ ਪਹਿਲੀ ਵਾਰ 2 ਟਰਾਂਸਜੈਂਡਰ ਡਾਕਟਰ ਨਿਯੁਕਤ

ਤੇਲੰਗਾਨਾ ਵਿੱਚ ਸਰਕਾਰ ਨੇ ਦੋ ਟਰਾਂਸਜੈਂਡਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਨਿਯੁਕਤ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ...

‘ਭਾਰਤ ਜੋੜੋ ਯਾਤਰਾ’ ‘ਤੇ ਸਮ੍ਰਿਤੀ ਦਾ ਨਿਸ਼ਾਨਾ, ਕਿਹਾ- ‘ਰਾਹੁਲ ਨੇ ਮੰਨ ਹੀ ਲਿਆ, ਉਹ ਦੇਸ਼ ਨੂੰ ਨਹੀਂ ਸਮਝਦੇ’

ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ‘ਤੇ ਹਨ। ਪਾਰਟੀ ਇਸ ਨੂੰ 2024 ਲਈ ਰੋਡਮੈਪ ਤਿਆਰ ਕਰਨ ਦੀ ਕੋਸ਼ਿਸ਼ ਦੱਸ ਰਹੀ ਹੈ। ਦੂਜੇ...

ਫਿਰੋਜ਼ਪੁਰ : ਪਹਿਲੀ ਵਾਰ ਸਤਲੁਜ ਦਰਿਆ ਦੇ ਕੰਢੇ ਦਿਸੇ ਵੱਡੇ-ਵੱਡੇ ਮਗਰਮੱਛ, ਲੋਕਾਂ ‘ਚ ਫੈਲੀ ਦਹਿਸ਼ਤ

ਫਿਰੋਜ਼ਪੁਰ ਵਿੱਚ ਪਹਿਲੀ ਵਾਰ ਸਤਲੁਜ ਦਰਿਆ ਵਿੱਚ ਦੋ ਵੱਡੇ ਮਗਰਮੱਛ ਦੇਖੇ ਗਏ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਸੇ ਲੋਕਾਂ...

PAK vs ENG : ਪਾਕਿਸਤਾਨ ਦੀਆਂ ਉੱਡੀਆਂ ‘ਧੱਜੀਆਂ’ ਇੰਗਲੈਂਡ ਨੇ ਪਹਿਲੇ ਹੀ ਦਿਨ ਬਣਾਈਆਂ 506 ਦੌੜਾਂ

ਬੇਨ ਸਟੋਕਸ ਦੀ ਅਗਵਾਈ ‘ਚ ਇੰਗਲੈਂਡ ਟੀਮ ਲਈ ਟੈਸਟ ਕ੍ਰਿਕਟ ਦਾ ਚਿਹਰਾ ਬਦਲ ਗਿਆ ਹੈ। ਪਾਕਿਸਤਾਨ ਦੇ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼...

ਕੇਦਾਰਨਾਥ ਧਾਮ ‘ਚ ਬਣੇਗਾ ਸ਼ਿਵ ਬਗੀਚਾ, ਰਸਤੇ ‘ਚ 4 ਚਿੰਤਨ ਸਥਾਨ, ਯਾਤਰਾ ਹੋਵੇਗੀ ਆਰਾਮਦਾਇਕ

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਯਾਤਰਾ ਅਤੇ ਕੇਦਾਰ ਘਾਟੀ ‘ਚ ਸ਼ਰਧਾਲੂਆਂ ਲਈ ਵਿਸ਼ੇਸ਼ ਸਹੂਲਤਾਂ ਦੇ ਨਿਰਮਾਣ ਅਤੇ ਵਿਕਾਸ ‘ਤੇ ਜ਼ੋਰ...

ਸ੍ਰੀ ਮੁਕਤਸਰ ਸਾਹਿਬ ‘ਚ ਮਾਹੌਲ ਵਿਗਾੜਣ ਦੀ ਕੋਸ਼ਿਸ਼, BDPO ਦਫਤਰ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (BDPO) ਦੇ ਦਫਤਰ ਦੇ ਵਿਹੜੇ ‘ਚ ਖਾਲਿਸਤਾਨ ਪੱਖੀ...

ਮਾਰਿਆ ਗਿਆ ISIS ਦਾ ਸਰਗਨਾ ਅਬੂ ਹਸਨ, ਇੱਕ ਸਾਲ ‘ਚ ਅੱਤਵਾਦੀ ਸੰਗਠਨ ਨੂੰ ਦੂਜਾ ਵੱਡਾ ਝਟਕਾ

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਸ...

ਰਾਵਣ ਵਾਲੇ ਬਿਆਨ ‘ਤੇ PM ਮੋਦੀ ਦਾ ਪਲਟਵਾਰ, ਬੋਲੇ- ‘ਕਾਂਗਰਸ ‘ਚ ਗਾਲ੍ਹਾਂ ਕੱਢਣ ਦਾ ਕੰਪੀਟਿਸ਼ਨ ਚੱਲ ਰਿਹੈ’

ਪੀ.ਐੱਮ. ਮੋਦੀ ਨੇ ਔਕਾਤ, ਹਿਟਲਰ, ਰਾਵਣ ਵਰਗੇ ਬਿਆਨਾਂ ਲਈ ਕਾਂਗਰਸ ‘ਤੇ ਪਲਟਵਾਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਵਿੱਚ...

ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਲੋਕਾਂ ਨੂੰ ਪਈਆਂ ਭਾਜੜਾਂ

ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ 2 ਮੁਲਜ਼ਮ ਇੱਕ ਘਰ ਵਿੱਚ ਲੁਕ...

ਸ਼ਾਹਰੁਖ ਖਾਨ ਨੇ ਪੂਰੀ ਕੀਤੀ ‘Dunki’ ਦੀ ਸ਼ੂਟਿੰਗ, ਸ਼ੇਅਰ ਕੀਤੀ ਵੀਡੀਓ

ਸ਼ਾਹਰੁਖ ਖਾਨ ਨੇ ਆਪਣੀ ਨਵੀਂ ਫਿਲਮ Dunki ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਨਿਰਦੇਸ਼ਕ ਰਾਜਕੁਮਾਰੀ ਹਿਰਾਨੀ ਦੀ ਇਸ ਫਿਲਮ ਦੀ ਸ਼ੂਟਿੰਗ ਸਾਊਦੀ...

ਲਾੜੇ ਨੇ ਸਟੇਜ ‘ਤੇ ਸਾਰਿਆਂ ਸਾਹਮਣੇ ਲਾੜੀ ਨੂੰ ਕੀਤੀ ‘ਕਿਸ’, ਥਾਣੇ ਪਹੁੰਚੀ ਦੁਲਹਨ, ਦੁਲਹੇ ਖਿਲਾਫ ਕੀਤੀ ਕਾਰਵਾਈ ਦੀ ਮੰਗ

ਉੱਤਰ ਪ੍ਰਦੇਸ਼ ਵਿਚ ਸੰਭਲ ਜਨਪਦ ਦੇ ਬਹਿਜੋਈ ਥਾਣਾ ਖੇਤਰ ਵਿਚ ਵਿਾਹ ਸਮਾਰੋਹ ਦੌਰਾਨ ਲਾੜੇ ਨੇ ਸਾਰਿਆਂ ਸਾਹਮਣੇ ਲਾੜੀ ਨੂੰ ਕਿਸ ਕਰ ਦਿੱਤਾ ਪਰ...

ਮਹਿਲਾ ਨੇ ਮੰਦਰ ਨੂੰ ਦਾਨ ਕਰ ਦਿੱਤੀ 1 ਕਰੋੜ ਦੀ ਜਾਇਦਾਦ, ਕਿਹਾ-‘ਪੁੱਤ ਨਾ ਕਰਨ ਸਾਡਾ ਅੰਤਿਮ ਸਸਕਾਰ’

ਐੱਮਪੀ ਦੇ ਸ਼ਿਓਪੁਰ ਵਿਚ ਇਕ ਮਹਿਲਾ ਟੀਚਰ ਨੇ ਆਪਣੀ ਪੂਰੀ ਜਾਇਦਾਦ ਹਨੂੰਮਾਨ ਮੰਦਰ ਦੇ ਨਾਂ ਕਰ ਦਿੱਤੀ ਹੈ। ਨਾਲ ਹੀ ਉਸ ਨੇ ਇਕ ਵਸੀਅਤ ਵੀ ਤਿਆਰ...

ਪਤਨੀ ਸਣੇ ਤਿੰਨ ਧੀਆਂ ਨੂੰ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ ਤੇ ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪਾਕਿਸਤਾਨ ਦੇ ਕਰਾਚੀ ਵਿਚ ਸ਼ਮਸੀ ਸੁਸਾਇਟੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਧੀਆਂ ਦੀ ਹੱਤਿਆ ਕਰਕੇ ਖੁਦ ਵੀ ਆਤਮਹੱਤਿਆ ਕਰਨ ਦੀ...

ਅਡਾਨੀ ਦੀ ਐਂਟਰੀ ਦੇ ਬਾਅਦ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫਾ

NDTV ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ। ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਨੂੰ ਹੋਸਟ...

ਇਕੱਲੀ ਰਹਿਣ ਵਾਲੀ ਬਜ਼ੁਰਗ ਮਹਿਲਾ ਦਾ ਆਇਆ 21 ਲੱਖ ਬਿੱਲ, ਵਿਰੋਧ ਕਰਨ ਢੋਲ ਲੈ ਕੇ ਪਹੁੰਚੀ ਬਿਜਲੀ ਦਫਤਰ

ਪਾਨੀਪਤ ਵਿਚ ਸਬ-ਡਵੀਜ਼ਨ ਬਿਜਲੀ ਨਿਗਮ ਦਫਤਰ ਵਿਚ ਬਿਜਲੀ ਬਿੱਲ ਜ਼ਿਆਦਾ ਆਉਣ ‘ਤੇ ਅਨੋਖੇ ਤਰੀਕੇ ਨਾਲ ਖੁਸ਼ੀ ਮਨਾਈ ਗਈ। ਸੰਤ ਨਗਰ ਦੀ ਰਹਿਣ...

ਸ੍ਰੀ ਕੀਰਤਪੁਰ ਸਾਹਿਬ ਰੇਲ ਹਾਦਸਾ : MP ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਲੋਹੰਡ ਪੁਲ ‘ਤੇ ਹੋਏ...

ਮੰਤਰੀ ਮੀਤ ਹੇਅਰ ਦਾ ਦਾਅਵਾ-‘ਪੰਜਾਬ ‘ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ‘ਚ 30 ਫੀਸਦੀ ਆਈ ਕਮੀ’

ਪੰਜਾਬ ਵਿਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਆਈ ਹੈ। ਪੰਜਾਬ ਸਰਕਾਰ ਦੇ ਕੈਬਨਿਟ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...

ਅਫਗਾਨਿਸਤਾਨ ਦੇ ਮਦਰੱਸੇ ‘ਚ ਨਮਾਜ ਦੌਰਾਨ ਭਿਆਨਕ ਧਮਾਕਾ, 16 ਦੀ ਮੌਤ, 27 ਜ਼ਖਮੀ

ਅਫਗਾਨਿਸਤਾਨ ਵਿਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 24 ਲੋਕ ਜ਼ਖਮੀ ਹੋ ਗਏ ਹਨ। ਬੰਬ ਧਮਾਕਾ...

ਵਿਜੀਲੈਂਸ ਦੀ ਕਾਰਵਾਈ, ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ‘ਚ ਸ਼ਾਮਲ ਇਕ ਹੋਰ ਭਗੌੜੇ ਏਜੰਟ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ਵਿਚ ਜਲੰਧਰ ਵਿਚ ਤਾਇਨਾਤ ਮੋਟਰ ਵ੍ਹੀਕਲ ਇੰਸਪੈਕਟਰ ਨਰੇਸ਼ ਕਲੇਰ ਦੀ ਮਿਲੀਭੁਗਤ...

SGPC ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਫਿਲਮ ਦਾਸਤਾਨ-ਏ-ਸਰਹਿੰਦ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ

ਫਿਲਮ ਦਾਸਤਾਨ-ਏ-ਸਰਹਿੰਦ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਸਿੱਖ ਇਤਿਹਾਸ...

ਗੈਂਗਸਟਰ ਜੋਬਨ ਮਸੀਹ ਦਾ ਪੁੱਤਰ ਆਸ਼ੀਸ਼ ਮਸੀਹ ਗ੍ਰਿਫ਼ਤਾਰ, ਦੀਨਾਨਗਰ ਦੇ RDX ਮਾਮਲੇ ‘ਚ ਸੀ ਨਾਮਜ਼ਦ

ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਜੋਬਨ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਪੁੱਤਰ ਆਸ਼ੀਸ਼ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ...

ਪੰਚਕੂਲਾ : ਵਿਆਹ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ 2 ਭਰਾਵਾਂ ਤੇ ਇਕ ਭੈਣ ਦੀ ਸੜਕ ਹਾਦਸੇ ‘ਚ ਮੌਤ

ਪੰਚਕੂਲਾ ਵਿਚ ਵਿਆਹ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ ਦੋ ਭਰਾਵਾਂ ਤੇ ਇਕ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ...

ਪਾਕਿਸਤਾਨ ‘ਚ ਵੱਡਾ ਹਮਲਾ, ਕਵੇਟਾ ‘ਚ ਆਤਮਘਾਤੀ ਧਮਾਕੇ ‘ਚ 2 ਲੋਕਾਂ ਦੀ ਮੌਤ, 24 ਜ਼ਖਮੀ

ਪਾਕਿਸਤਾਨ ਦੀ ਸੈਨਾ ਤੇ ਪੁਲਿਸ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਵੇਟਾ ਸ਼ਹਿਰ ਵਿਚ ਪੁਲਿਸ ਦੇ ਟਰੱਕ ‘ਤੇ ਆਤਮਘਾਤੀ...

ਪਾਕਿਸਤਾਨ ਪਹੁੰਚੇ ਇੰਗਲੈਂਡ ਦੇ 14 ਖਿਡਾਰੀਆਂ ‘ਤੇ ‘ਵਾਇਰਸ’ ਦਾ ਅਟੈਕ, ਖ਼ਤਰੇ ‘ਚ ਪਹਿਲਾ ਟੈਸਟ!

ਲਗਭਗ 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ ਦੀ ਕ੍ਰਿਕਟ ਟੀਮ ਮੁਸ਼ਕਲ ‘ਚ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼...

ਸਰਕਾਰ ਦਾ ਵੱਡਾ ਹੁਕਮ- ਏਅਰਪੋਰਟ ‘ਤੇ ਨਹੀਂ ਮਿਲੇਗੀ 5G ਸਰਵਿਸ

ਦੂਰਸੰਚਾਰ ਵਿਭਾਗ (DoT) ਨੇ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਵਾਈ ਅੱਡੇ ਦੇ ਰਨਵੇਅ ਦੇ ਦੋਵੇਂ ਪਾਸੇ 2 ਕਿਲੋਮੀਟਰ ਤੱਕ 5ਜੀ...

ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਘੱਟ ਹੋਈ ਈਸਾਈਆਂ ਦੀ ਗਿਣਤੀ, ਵਧੇ ਹਿੰਦੂ-ਮੁਸਲਿਮ

ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸਾਈਆਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇੰਗਲੈਂਡ ਅਤੇ ਵੇਲਜ਼...

1 ਮਹੀਨੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਵਿਜੀਲੈਂਸ ਦਾ ਐਕਸ਼ਨ, 5 ਸਾਬਕਾ ਮੰਤਰੀ ਸਣੇ 50 ਤੋਂ ਵੱਧ ਮੁਲਜ਼ਮ ਗ੍ਰਿਫਤਾਰ

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿਜੀਲੈਂਸ ਵਿਭਾਗ ਲਗਾਤਾਰ ਕਾਰਵਾਈ ਵਿੱਚ ਜੁਟਿਆ ਹੋਇਆ ਹੈ। ਪੰਜਾਬ ਵਿਜੀਲੈਂਸ ਨੇ ‘ਆਪ’...

‘BJP ਭਗਵਾਨ ਦੀ ਪੂਜਾ ਕਰਦੀ ਹੈ ਪਰ…’ ਮਹਾਕਾਲ ਦੇ ਦਰਸ਼ਨ ਕਰਨ ਮਗਰੋਂ ਬੋਲੇ ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਮਹਾਕਾਲ ਨਗਰੀ ਉਜੈੱਨ ਪਹੁੰਚੀ। ਬਾਬਾ ਮਹਾਕਾਲ ਦੇ ਦਰਸ਼ਨ ਕਰਨ ਦੇ ਨਾਲ...

ਜਿਸ ਖੇਤ ‘ਚ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਉਥੇ ਵੱਸ ਗਿਆ ਹੁਣ ‘ਯਾਦਗਾਰੀ’ ਬਾਜ਼ਾਰ

market in fields where

‘ਹਾਂ ਮੈਂ ਹੀ ਸ਼ਰਧਾ ਨੂੰ ਮਾਰਿਆ, ਕੋਈ ਅਫਸੋਸ ਨਹੀਂ’- ਪਾਲੀਗ੍ਰਾਫੀ ਟੈਸਟ ‘ਚ ਆਫ਼ਤਾਬ ਦਾ ਕਬੂਲਨਾਮਾ

ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਫਤਾਬ ਨੇ ਪੋਲੀਗ੍ਰਾਫ ਟੈਸਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ...

ਪਾਕਿਸਤਾਨ ਨੇ ਰਚੀ ਸੀ ਜਲਾਲਾਬਾਦ ਧਮਾਕੇ ਦੀ ਸਾਜ਼ਿਸ਼, NIA ਵੱਲੋਂ ਚਾਰਜਸ਼ੀਟ ਦਾਇਰ

ਜਲਾਲਾਬਾਦ ਵਿੱਚ 15 ਸਤੰਬਰ ਨੂੰ ਮੋਟਰਸਾਈਕਲ ਟੈਂਕੀ ਵਿੱਚ ਹੋਏ ਧਮਾਕੇ ਵਿੱਚ ਬਲਵਿੰਦਰ ਸਿੰਘ (22) ਦੀ ਮੌਤ ਹੋ ਗਈ ਸੀ। ਜਦੋਂ ਪੰਜਾਬ ਪੁਲਿਸ ਨੇ...

ਹੰਗਾਮੇ ਵਿਚਾਲੇ ਵਿਵੇਕ ਅਗਨੀਹੋਤਰੀ ਦਾ ਵੱਡਾ ਐਲਾਨ, ‘ਦਿ ਕਸ਼ਮੀਰ ਫਾਈਲਸ’ ਦਾ ਸੀਕਵੈੱਲ ਵੀ ਬਣਾਵਾਂਗਾ’

ਕਸ਼ਮੀਰੀ ਪੰਡਤਾਂ ਦੇ ਪਲਾਇਨ ‘ਤੇ ਆਧਾਰਿਤ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਫਿਲਮ ਨੂੰ...

ਸ਼ਰਧਾ ਦੇ ਕਾਤਲ ਨੂੰ ਬਚਾਉਣ ਵਾਲੇ ਪੁਲਿਸ ਵਾਲਿਆਂ ਨੂੰ ਇਨਾਮ, 70 ਟੋਟੇ ਕਰਨ ਆਏ 2 ਹਮਲਾਵਰ ਕਾਬੂ

ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਨੂੰ ਬਚਾਉਣ ਵਾਲੇ ਪੁਲਿਸ ਵਾਲਿਆਂ ਨੂੰ ਇਨਾਮ ਮਿਲਿਆ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਤਾਰੀਫ਼ ਕਰਦੇ...

ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!

character limit may expand

ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ

ਵਾਰਾਣਸੀ ਵਿਚ ਭਤੀਜੇ ਦੀ ਬਾਰਾਤ ਵਿਚ ਡਾਂਸ ਕਰਦੇ ਸਮੇਂ ਚਾਚੇ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਕੁਝ ਹੀ ਸੈਕੰਡ ਦੇ ਅੰਦਰ ਉਨ੍ਹਾਂ ਦੀ ਮੌਤ...

3.5 ‘ਚ ਤਿਆਰ ਨਹੀਂ ਹੋਇਆ ਪਾਸਤਾ ਤਾਂ ਔਰਤ ਨੇ ਕੰਪਨੀ ‘ਤੇ ਠੋਕਿਆ 40 ਕਰੋੜ ਦਾ ਕੇਸ

ਤੁਸੀਂ ਮੈਗੀ ਦਾ ਵਿਗਿਆਪਨ ਤਾਂ ਦੇਖਿਆ ਹੀ ਹੋਵੇਗਾ ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਮਹਿਜ਼ 2 ਮਿੰਟ ਵਿਚ ਤਿਆਰ ਹੋ ਜਾਂਦਾ ਹੈ ਪਰ ਹਕੀਕਤ...

RBI ਦਾ ਵੱਡਾ ਐਲਾਨ, 1 ਦਸੰਬਰ ਨੂੰ ਲਾਂਚ ਹੋਵੇਗਾ ਰਿਟੇਲ ਡਿਜੀਟਲ ਰੁਪਏ ਦਾ ਪਹਿਲਾ ਟ੍ਰਾਇਲ

ਭਾਰਤੀ ਰਿਜ਼ਰਵ ਬੈਂਕ ਨੇ 29 ਨਵੰਬਰ ਨੂੰ ਡਿਜੀਟਲੀ ਰੁਪਏ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ 1 ਦਸੰਬਰ ਤੋਂ ਖੁਦਰਾ ਡਿਜੀਟਲ...

14 ਸਾਲ ਦੀ ਲੜਕੀ ਨੇ ਖਾਧੇ 3 ਕਿਲੋ ਵਾਲ, ਖਾਣ ਦੀ ਥਾਂ ਵੀ ਨਹੀਂ ਬਚੀ, ਡਾਕਟਰਾਂ ਨੇ ਸਰਜਰੀ ਨਾਲ ਕੱਢੀ ਹੇਅਰਬਾਲ

ਚੀਨ ਵਿਚ 14 ਸਾਲ ਦੀ ਲੜਕੀ ਨੇ 3 ਕਿਲੋ ਵਾਲ ਖਾ ਲਏ। ਉਸ ਨੂੰ ਕਈ ਸਾਲ ਤੋਂ ਵਾਲ ਖਾਣ ਦੀ ਆਦਤ ਸੀ। ਲੜਕੀ ਨੇ ਇੰਨੇ ਜ਼ਿਆਦਾ ਵਾਲ ਖਾ ਲਏ ਕਿ ਉਸ ਦੇ ਪੇਟ...

ਮਾਨ ਸਰਕਾਰ NRI ਪੰਜਾਬੀਆਂ ਦੇ ਮਸਲਿਆਂ ਨੂੰ ਜਲਦ ਤੇ ਤਸੱਲੀਬਖਸ਼ ਢੰਗ ਨਾਲ ਕਰੇਗੀ ਹੱਲ : ਮੰਤਰੀ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਐਨ.ਆਰ.ਆਈ ‘ਮੀਟਿੰਗ ਵਿਦ ਪੰਜਾਬੀਆਂ’ ਨਾਂ ਦੇ 5 ਪ੍ਰੋਗਰਾਮ ਆਯੋਜਿਤ...

ਸਿੰਚਾਈ ਘੋਟਾਲੇ ‘ਚ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ ਮੰਤਰੀ ਢਿੱਲੋਂ ਤੇ ਸਰਵੇਸ਼ ਕੌਸ਼ਲ, ਦੱਸੀ ਇਹ ਵਜ੍ਹਾ

ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਸ਼ਰਨਜੀਤ...

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, BSF ਨਾਲ ਮਿਲ ਕੇ ਫਿਰੋਜ਼ਪੁਰ ਬਾਰਡਰ ‘ਤੇ ਹਥਿਆਰਾਂ ਦੀ ਵੱਡੀ ਖੇਪ ਫੜੀ

ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਸੀਆਈ ਅੰਮ੍ਰਿਤਸਰ ਪੁਲਿਸ ਨੇ ਬੀਐੱਸਐੱਫ ਨਾਲ ਮਿਲ ਕੇ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ...

CM ਮਾਨ ਦਾ ਦਾਅਵਾ-‘ਗੁਜਰਾਤ ‘ਚ ਭਾਰੀ ਬਹੁਮਤ ਨਾਲ ਬਣੇਗੀ ‘ਆਪ’ ਦੀ ਸਰਕਾਰ’

ਗੁਜਰਾਤ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8 ਦਸੰਬਰ ਨੂੰ ਐਲਾਨੇ ਜਾਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਤੇ...

ਨਸ਼ਿਆਂ ਵਿਰੁੱਧ ਜੰਗ, ਇਕ ਹਫਤੇ ‘ਚ 301 ਨਸ਼ਾ ਤਸਕਰ 4.18 ਕਿਲੋ ਹੈਰੋਇਨ, 6.46 ਕਿਲੋ ਅਫੀਮ ਤੇ 37 ਕਿਲੋ ਗਾਂਜੇ ਸਣੇ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ...

ਮਾਨ ਸਰਕਾਰ ਦਾ ਅਹਿਮ ਫੈਸਲਾ, ਮਨਰੇਗਾ ਸਕੀਮ ਤਹਿਤ ਪਿੰਡ ਵਾਸੀ ਲਗਾ ਸਕਣਗੇ ਮੁਫ਼ਤ ਬਾਇਓ ਗੈਸ ਪਲਾਂਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ...

ਰਜਨੀਕਾਂਤ ਸਟਾਰਰ ਫਿਲਮ ‘ਚੰਦਰਮੁਖੀ’ ਦੇ ਸੀਕਵਲ ‘ਚ ਨਜ਼ਰ ਆਵੇਗੀ ਕੰਗਨਾ ਰਣੌਤ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

ਆਪਣੇ ਤਿੱਖੇ ਬਿਆਨਾਂ ਕਾਰਨ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਵਿੱਚ ਰੁੱਝੀ...

ਆਰਮਜ਼ ਐਕਟ ਦੇ ਮੁੱਦੇ ‘ਤੇ ਬੋਲੇ IG ਸੁਖਚੈਨ ਗਿੱਲ-‘ਸੈਲਫ ਡਿਫੈਂਸ ਲਈ ਰੱਖ ਸਕਦੇ ਹੋ ਹਥਿਆਰ’

ਪੰਜਾਬ ਵਿਚ ਸੋਸ਼ਲ ਮੀਡੀਆ ‘ਤੇ ਗਨ ਕਲਚਰ ਪ੍ਰਮੋਟ ਕਰਨ ‘ਤੇ ਪੁਲਿਸ ਵੱਲੋਂ ਲਗਾਤਾਰ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ...

ਜਿਮ ਡਾਇਰੈਕਟਰ ਬਣੀ ਲਾਵਾਰਿਸ ਲਾਸ਼ਾਂ ਦੀ ‘ਵਾਰਸ’, ਹੁਣ ਤੱਕ 100 ਤੋਂ ਵੱਧ ਦਾ ਕੀਤਾ ਅੰਤਿਮ ਸਸਕਾਰ

ਲੁਧਿਆਣਾ : ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਪੁਲੀਸ ਕਲੋਨੀ ਵਿੱਚ ਰਹਿਣ ਵਾਲੀ 29 ਸਾਲਾ ਪੂਨਮ ਪਠਾਨੀਆ ਪਿਛਲੇ 5 ਸਾਲਾਂ ਤੋਂ ਲਾਵਾਰਿਸ...

ਅਕਾਲੀ ਆਗੂ ਅਜੀਤਪਾਲ ਕਤਲ ਕੇਸ ਦੀ ਸੁਲਝੀ ਗੁੱਥੀ, ਦੋਸਤ ਹੀ ਨਿਕਲਿਆ ਕਾਤਲ, ਗ੍ਰਿਫਤਾਰ

ਗੁਰਦਾਸਪੁਰ ਦੇ ਬਟਾਲਾ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਹੋਟਲ ਵਿਚ ਅਕਾਲੀ ਨੇਤਾ ਦੀ ਉਸੇ ਦੇ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 24...

ਜਲੰਧਰ ‘ਚ ਸਹੁਰੇ ਪਰਿਵਾਰ ਨੇ ਦਾਜ ਲਈ ਨੂੰਹ ਨੂੰ ਜ਼ਹਿਰ ਦੇ ਕੇ ਮਾਰਿਆ

ਜਲੰਧਰ: ਰਾਮਾਮੰਡੀ ਥਾਣੇ ‘ਚ ਕਾਕੀਪਿੰਡ ਦੀ ਵਿਆਹੁਤਾ ਰਵੀਨਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ...

ਦਹੇਜ ਮਾਮਲੇ ‘ਚ ਅਦਾਲਤ ‘ਚ ਚਾਲਾਨ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ASI ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੌਰਾਨ...

ਕੇਂਦਰੀ ਜੇਲ੍ਹ ਲੁਧਿਆਣਾ ‘ਚ ਤਲਾਸ਼ੀ ਮੁਹਿੰਮ ਜਾਰੀ, 7 ਮੋਬਾਈਲ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ

ਲੁਧਿਆਣਾ : ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਕਬਜ਼ੇ ਵਿੱਚੋਂ 7 ਮੋਬਾਈਲ ਫੋਨ ਅਤੇ 103 ਪੈਕਟ ਜ਼ਰਦਾ ਬਰਾਮਦ ਹੋਇਆ ਹੈ। ਥਾਣਾ ਡਿਵੀਜ਼ਨ...

ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਕਿਹਾ-‘ਜਾਂਚ ‘ਚ ਦੇਵਾਂਗਾ ਪੂਰਾ ਸਹਿਯੋਗ’

ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਵਿਚ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਤੋਂ ਅੱਜ ਵਿਜੀਲੈਂਸ ਦਫਤਰ ਵਿਚ ਲਗਭਗ ਢਾਈ ਘੰਟੇ ਪੁੱਛਗਿਛ...

ਤਰਨਤਾਰਨ ਦੇ ਖੇਮਕਰਨ ‘ਚ ਡਿੱਗਿਆ ਪਾਕਿਸਤਾਨੀ ਡ੍ਰੋਨ, ਸਾਢੇ 7 ਕਿਲੋ ਦਾ ਪੈਕੇਟ ਵੀ ਹੋਇਆ ਬਰਾਮਦ

ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੀਐੱਸਐੱਫ ਵੀ ਉਨ੍ਹਾਂ ਦੀਆਂ ਹਰਕਤਾਂ ਦਾ ਕਰਾਰਾ...

The Kashmir Files: ਇਜ਼ਰਾਈਲ ਦੇ ਕੌਂਸਲ ਜਨਰਲ ਨੇ ਅਨੁਪਮ ਖੇਰ ਤੋਂ ਮੰਗੀ ਮਾਫੀ, ਵਿਵਾਦ ਵਧਦਾ ਦੇਖ ਅਦਾਕਾਰ ਨੂੰ ਕੀਤਾ ਫੋਨ

IFFI 2022 ਦੇ ਸਮਾਪਤੀ ਸਮਾਰੋਹ ਵਿੱਚ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ਨੂੰ ਲੈ ਕੇ ਜਿਊਰੀ ਚੇਅਰਮੈਨ ਅਤੇ ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ...

ਰਿਹਾਈ ਮਗਰੋਂ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਨੂੰ ਲੈ ਕੇ ਹਰੀਸ਼ ਚੌਧਰੀ ਨੇ ਕੀਤਾ ਸਾਫ਼

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਜਾਂ ਪ੍ਰਿਅੰਕਾ ਗਾਂਧੀ ਵੱਲੋਂ ਕੋਈ ਪੱਤਰ ਨਹੀਂ ਲਿਖਿਆ ਗਿਆ ਹੈ।...

‘ਕੋਰੋਨਾ ਵੈਕਸੀਨ ਨਾਲ ਹੋਈਆਂ ਮੌਤਾਂ ਲਈ ਸਰਕਾਰ ਜ਼ਿੰਮੇਵਾਰ ਨਹੀਂ’- ਕੇਂਦਰ ਦਾ ਸੁਪਰੀਮ ਕਰੋਟ ‘ਚ ਜਵਾਬ

ਸਰਕਾਰ ਨੂੰ ਕੋਰੋਨਾ ਟੀਕਾਕਰਨ ਦੇ ਮਾੜੇ ਪ੍ਰਭਾਵਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰ ਨੇ ਸੁਪਰੀਮ ਕੋਰਟ ‘ਚ ਹਲਫਨਾਮਾ...

Carousel Posts