Tag: , , , , , ,

ਕੈਪਟਨ ਦਾ ਹਰੀਸ਼ ਚੌਧਰੀ ‘ਤੇ ਵੱਡਾ ਹਮਲਾ, ਨੌਕਰੀਓਂ ਕੱਢਿਆ ਦੱਸ ਕੇ ਫਰੋਲੇ ਸਾਰੇ ਪੋਤੜੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਸਕੱਤਰ ਹਰੀਸ਼ ਚੌਧਰੀ ਵੱਲੋਂ ਮੁੱਖ ਮੰਤਰੀ ਹੁੰਦਿਆਂ...

ਚੰਗੀ ਖਬਰ : ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੀਨੀਅਰ ਸਿਟੀਜ਼ਨਸ ਨੂੰ ਮੁਫਤ ਭੇਜੇਗੀ ਦਿੱਲੀ ਸਰਕਾਰ

ਦਿੱਲੀ ਦੇ ਸੀਨੀਅਰ ਸਿਟੀਜ਼ਨ ਨੂੰ ਦਿੱਲੀ ਸਰਕਾਰ ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਮੁਫਤ ਯਾਤਰਾ ਕਰਵਾਏਗੀ। ਸ੍ਰੀ...

ਚੰਡੀਗੜ੍ਹ ‘ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਪ੍ਰਸ਼ਾਸਨ ਅਲਰਟ, ਅਡਵਾਇਜ਼ਰੀ ‘ਚ ਦੱਸੇ ਬਚਾਅ ਦੇ ਤਰੀਕੇ

ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ, ਜਿਸ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ...

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ- BSE 1687 ਤੇ ਨਿਫਟੀ 509 ਅੰਕ ਡਿੱਗ ਕੇ ਹੋਇਆ ਬੰਦ

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਦੇ ਨਾਲ ਬੰਦ ਹੋਏ। BSE ਸੈਂਸੈਕਸ 1687.94 ਅੰਕ ਜਾਂ 2.87% ਹੇਠਾਂ 57,107.15 ‘ਤੇ...

ਦੂਜੇ ਮੁਲਕ ‘ਚ ਚੱਲਦੀ ਮੀਟਿੰਗ ਵਿਚਾਲੇ ਆਪਸ ‘ਚ ਭਿੜ ਗਏ ਪਾਕਿਸਤਾਨੀ ਮੰਤਰੀ, ਭੜਕੀ ਜਰਤਾਜ ਮੁੜੀ ਵਾਪਿਸ

ਪਾਕਿਸਤਾਨ ਦੇ ਦੋ ਮੰਤਰੀ ਦੂਜੇ ਮੁਲਕ ਵਿੱਚ ਜਾ ਕੇ ਆਪਸ ‘ਚ ਹੀ ਭਿੜ ਗਏ। ਸਕਾਟਲੈਂਡ ਦੇ ਗਲਾਸਗੋ ਵਿੱਚ ਪਿਛਲੇ ਮਹੀਨੇ ਕਲਾਈਮੇਟ ਸਮਿਤ...

ਸੁਖਬੀਰ ਬਾਦਲ ਦੀ ਚੰਨੀ ਸਰਕਾਰ ਨੂੰ ਵੱਡੀ ਚਿਤਾਵਨੀ- ਜੇ ਝੂਠੇ ਕੇਸ ਦਰਜ ਕੀਤੇ ਤਾਂ ਕਰਾਂਗੇ ‘ਜੇਲ੍ਹ ਭਰੋ’ ਅੰਦੋਲਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ...

ਲੰਡਨ ਤੋਂ ਮੰਦਭਾਗੀ ਖਬਰ : ਸਿੱਖ ਅੱਲ੍ਹੜ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ

ਲੰਡਨ ‘ਚ ਇੱਕ 16 ਸਾਲ ਦੇ ਬ੍ਰਿਟਿਸ਼ ਸਿੱਖ ਨੂੰ ਸੜਕ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਪੱਛਮੀ ਲੰਡਨ ਵਿੱਚ ਬੁੱਧਵਾਰ ਰਾਤ ਦੀ...

Breaking : ਸਰਕਾਰ ਨੇ ਅੰਤਰਰਾਸ਼ਟਰੀ ਫਲਾਈਟਾਂ ਤੋਂ ਹਟਾਈ ਪਾਬੰਦੀ

ਕੌਮਾਂਤਰੀ ਯਾਤਰੀਆਂ ਲਈ ਚੰਗੀ ਖਬਰ ਹੈ। ਸਰਕਾਰ ਨੇ ਕ੍ਰਿਸਮਸ ਤੋਂ 10 ਦਿਨ ਪਹਿਲਾਂ 15 ਦਸੰਬਰ ਤੋਂ ਉਨ੍ਹਾਂ ਦੇਸ਼ਾਂ ਲਈ ਰੈਗੂਲਰ...

ਕੇਜਰੀਵਾਲ ਭਲਕੇ ਮੁੜ ਆਉਣਗੇ ਪੰਜਾਬ, ਅਧਿਆਪਕਾਂ ਦੇ ਧਰਨੇ ‘ਚ ਹੋਣਗੇ ਸ਼ਾਮਲ

ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਚੋਣਾਂ ਲੇਈ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਜੁੱਟ ਗਈ ਹੈ। ਪਾਰਟੀ ਦੇ ਸੁਪਰੀਮੋ ਦੇ ਦਿੱਲੀ...

ਪੋਰਨ ਫਿਲਮ ਰੈਕੇਟ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨੂੰ ਹਾਈਕੋਰਟ ਦਾ ਝਟਕਾ

ਪੋਰਨ ਫਿਲਮ ਰੈਕੇਟ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ...

ਪਿੰਡ ‘ਚੋਂ ਥਾਣੇਦਾਰ ਦੇ ਤਬਾਦਲੇ ‘ਤੇ ਰੋ ਪਏ ਲੋਕ, ਪਿਆਰ ਦੇ ਹੰਝੂਆਂ ਨਾਲ ਦਿੱਤੀ ਵਿਦਾਈ, (ਵੀਡੀਓ)

ਥਾਣੇਦਾਰਾਂ ਤੋਂ ਅਕਸਰ ਲੋਕ ਡਰਦੇ ਨਜ਼ਰ ਆਉਂਦੇ ਹਨ, ਪਰ ਇੱਕ ਅਜਿਹਾ ਵੀ ਥਾਣੇਦਾਰ ਹੈ, ਜਿਸ ਦੀ ਬਦਲੀ ਹੋਣ ‘ਤੇ ਇਲਾਕੇ ਦੇ ਲੋਕ ਵੀ ਰੋ ਪਏ। ਇਸ...

‘ਬਿੱਟੂ ਦੀ ਛੁੱਟੀ’ ‘ਤੇ ਭੜਕੇ ਕੈਪਟਨ, CM ਚੰਨੀ ਸਰਕਾਰ ‘ਤੇ ਬੋਲਿਆ ਵੱਡਾ ਹਮਲਾ

ਪਟਿਆਲਾ: ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਸਸਪੈਂਡ ਕਰਨ ਪਿੱਛੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਭੜਾਸ...

ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਸੰਘਰਸ਼ ਨੂੰ ਮਨਾਉਣ ਲਈ ਬੱਬੂ ਮਾਨ ਦਾ ਐਲਾਨ, ‘ਪਹੁੰਚ ਰਿਹਾਂ ਭਲਕੇ’

ਪਿਛਲੇ ਸਾਲ 26 ਨਵੰਬਰ ਨੂੰ ‘ਦਿੱਲੀ ਚਲੋ’ ਦੇ ਸੱਦੇ ਨਾਲ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਕਿਸਾਨ ਅੰਦੋਲਨ ਭਲਕੇ ਇੱਕ ਸਾਲ ਦਾ ਲੰਮਾ...

ਕੋਰੋਨਾ ਦੇ ਨਵੇਂ ਰੂਪ ਦਾ ਖੌਫ, ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਰਾਜਾਂ ਨੂੰ ਅਲਰਟ ਜਾਰੀ

ਦੱਖਣੀ ਅਫਰੀਕਾ ਵਿੱਚ ਕੋਵਿਡ ਦਾ ਨਵਾਂ ਵੇਰੀਏਂਟ (B.1.1529) ਮਿਲਣ ਪਿੱਛੋਂ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ...

ਅੰਨਾ ਹਜ਼ਾਰੇ ਦੀ ਵਿਗੜੀ ਤਬੀਅਤ, ਪੁਣੇ ਦੇ ਹਸਪਤਾਲ ‘ਚ ਹੋਏ ਦਾਖ਼ਲ

ਸਮੇਂ-ਸਮੇਂ ‘ਤੇ ਸਮਾਜਿਕ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਨ ਵਾਲੇ ਸੋਸ਼ਲ ਵਰਕਰ ਤੇ ਗਾਂਧੀਵਾਦੀ ਅੰਨਾ ਹਜ਼ਾਰੇ ਨੂੰ ਤਬੀਅਤ ਵਿਗੜਣ ਕਰਕੇ...

ਬਟਾਲਾ ਨੂੰ ਨਵਾਂ ਜ਼ਿਲ੍ਹਾ ਐਲਾਨ ਸਕਦੇ ਨੇ CM ਚੰਨੀ! ਪ੍ਰਤਾਪ ਬਾਜਵਾ ਦੀ ਚਿੱਠੀ ਦਾ ਦਿੱਤਾ ਜਵਾਬ

ਬਟਾਲਾ ਵਾਸੀਆਂ ਲਈ ਚੰਗੀ ਖਬਰ ਹੈ। ਲੰਮੇ ਸਮੇਂ ਤੋਂ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਪੰਜਾਬ ਸਰਕਾਰ ਛੇਤੀ ਹੀ ਪ੍ਰਵਾਨ ਕਰ ਸਕਦੀ...

ਕੈਪਟਨ ਦੀ ਮੌਜੂਦਗੀ ‘ਚ ਮੇਅਰ ਬਿੱਟੂ ਦੀ ਹੋਈ ਛੁੱਟੀ, ਬਹੁਮਤ ਸਾਬਤ ਕਰਨ ‘ਚ ਹੋਏ ਫੇਲ੍ਹ

ਕੈਪਟਨ ਦੇ ਖਾਸ ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਸਾਬਕਾ ਮੁੱਖ ਮੰਤਰੀ ਮੰਤਰੀ ਦੀ ਮੌਜੂਦਗੀ ਵਿੱਚ ਛੁੱਟੀ ਕਰ ਦਿੱਤੀ...

Breaking : ਅਫਗਾਨਿਸਤਾਨ ਦੇ ਗੁਰਦੁਆਰੇ ‘ਚ ਵੱਡਾ ਬੰਬ ਧਮਾਕਾ, ਹਿੰਦੂ-ਸਿੱਖਾਂ ‘ਚ ਫੈਲੀ ਦਹਿਸ਼ਤ

ਅਫਗਾਨਿਸਤਾਨ ‘ਚ ਗੁਰਦੁਆਰਾ ਕਰਤੇ ਪਰਵਾਨ ਵਿੱਚ ਭਿਆਨਕ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਧਮਾਕੇ ਤੋਂ ਬਾਅਦ ਅਫਗਾਨਿਸਤਾਨ ਵਿੱਚ...

CM ਦਾ ਘਰ ਘੇਰਨ ਜਾ ਰਹੇ ਕੰਪਿਊਟਰ ਟੀਚਰਾਂ ‘ਤੇ ਲਾਠੀਚਾਰਜ, ਚੱਲੀਆਂ ਪਾਣੀ ਦੀਆਂ ਤੋਪਾਂ, ਕਈ ਫੱਟੜ

ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਕੰਪਿਊਟਰ ਟੀਚਰਾਂ ਤੇ ਪੁਲਿਸ ਵਿਚਾਲੇ ਅੱਜ ਝੜਪ...

ਕੋਰੋਨਾ ਦਾ ਮੁੜ ਵਧਿਆ ਕਹਿਰ, ਕੇਂਦਰ ਨੇ ਪੰਜਾਬ ਸਣੇ 13 ਸੂਬਿਆਂ ਨੂੰ ਕੀਤਾ ਅਲਰਟ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ, ਪਰ ਘੱਟ ਟੈਸਟਿੰਗ ਹੋਣ ‘ਤੇ ਕੇਂਦਰ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਹੈ।...

ਮੇਅਰ ਬਿੱਟੂ ਦੇ ਅਸਤੀਫੇ ਨੂੰ ਲੈ ਕੇ ਘਮਾਸਾਨ, ਕੈਪਟਨ ਤੇ ਬ੍ਰਹਮ ਮਹਿੰਦਰਾ ਆਹਮੋ-ਸਾਹਮਣੇ

ਪਟਿਆਲਾ ਵਿੱਚ ਕੈਪਟਨ ਦੇ ਨੇੜਲੇ ਮੇਅਰ ਸੰਜੀਵ ਬਿੱਟੂ ਖਿਲਾਫ ਅਸਤੀਫੇ ਲਈ ਬੇਭਰੋਸਗੀ ਮਤਾ ਪਾਸ ਕਰਨ ‘ਤੇ ਬਵਾਲ ਮਚ ਗਿਆ ਹੈ। ਜਨਰਲ ਹਾਊਸ...

ਪ੍ਰਨੀਤ ਕੌਰ ਨੂੰ ਨੋਟਿਸ ‘ਤੇ ਪਰਗਟ ਸਿੰਘ ਦਾ ਵੱਡਾ ਬਿਆਨ- ਪਾਰਟੀ ਦੀ ਨਾ ਮੰਨਣ ਦਾ ਅੰਜਾਮ ਤਾਂ ਹੁਣ ਭੁਗਤਣਾ ਹੀ ਪਊ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਉਨ੍ਹਾਂ ਦੀ ਪਤਨੀ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ...

SFJ ਦੇ ਨੇਤਾ ਦੇ ਭਰਾ ਨੂੰ ਚੇਅਰਮੈਨ ਲਾਉਣ ‘ਤੇ ਵਿਰੋਧੀ ਤੇ ਆਪਣਿਆਂ ਦੇ ਨਿਸ਼ਾਨੇ ‘ਤੇ ਆਏ CM ਚੰਨੀ

ਪੰਜਾਬ ਵਿੱਚ ਸੀ. ਐੱਮ. ਚੰਨੀ ਸਰਕਾਰ ਇਕ ਨਵੇਂ ਸਿਆਸੀ ਬਵਾਲ ਵਿੱਚ ਫਸ ਗਈ ਹੈ। ਚੰਨੀ ਸਰਕਾਰ ਵੱਲੋਂ ਬਲਵਿੰਦਰ ਸਿੰਘ ਪੰਨੂ (ਕੋਟਲਾ ਬਾਮਾ) ਨੂੰ...

‘ਇਹ ਅੰਦੋਲਨ ਅਜੇ ਖ਼ਤਮ ਨਹੀਂ ਹੋਵੇਗਾ, MSP ‘ਤੇ ਪੱਕੀ ਗਾਰੰਟੀ ਲੈ ਕੇ ਜਾਵਾਂਗੇ’- ਰਾਕੇਸ਼ ਟਿਕੈਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਮਿਲਣ ਪਿੱਛੋਂ ਕਿਸਾਨ ਆਗੂ...

ਖ਼ੁਸ਼ਖ਼ਬਰੀ! ਸਰਕਾਰ ਕੌਮਾਂਤਰੀ ਉਡਾਣਾਂ ‘ਤੇ ਹਟਾਉਣ ਜਾ ਰਹੀ ਹੈ ਪਾਬੰਦੀ, ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ

ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਲੱਖਾਂ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਕੌਮਾਂਤਰੀ ਉਡਾਣਾਂ ਦਸੰਬਰ ਅੰਤ ਤੱਕ ਪਹਿਲਾਂ ਦੀ ਤਰ੍ਹਾਂ ਬਹਾਲ ਹੋਣ...

ਸ਼੍ਰੋਮਣੀ ਅਕਾਲੀ ਦਲ ਨੇ RD ਸ਼ਰਮਾ ਨੂੰ ਲੁਧਿਆਣਾ ਨਾਰਥ ਤੋਂ ਐਲਾਨਿਆ ਉਮੀਦਵਾਰ

ਵਿਧਾਨ ਸਭਾ ਚੋਣਾਂ 2022 ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਨਾਰਥ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।...

PM ਮੋਦੀ ਕੈਬਨਿਟ ਵੱਲੋਂ ਨਿੱਜੀਕਰਨ ਲਈ ਬਿੱਲ ਨੂੰ ਹਰੀ ਝੰਡੀ, ਇਹ ਦੋ ਸਰਕਾਰੀ ਬੈਂਕ ਹੋਣ ਜਾ ਰਹੇ ਨੇ ਪ੍ਰਾਈਵੇਟ!

ਬੁੱਧਵਾਰ ਨੂੰ ਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ‘The Banking Laws (amendment), Bill 2021’ ਨੂੰ ਸੰਸਦ ਵਿੱਚ ਪੇਸ਼ ਕਰਨ ਦੇ...

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਬਲ ਦੇ ਰੇਟ 100 ਰੁ: ਫਿਕਸ ਕਰਨ ਦੇ ਐਲਾਨ ‘ਤੇ ਬੁਰੀ ਤਰ੍ਹਾਂ ਘਿਰੀ CM ਚੰਨੀ ਸਰਕਾਰ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਲੋਕ ਲੁਭਾਵਣੇ ਫ਼ੈਸਲੇ ਅਤੇ ਹੁਣ ਸੀ. ਐੱਮ. ਚੰਨੀ ਸਰਕਾਰ ਵੱਲੋਂ ਕੇਬਲ ਦੇ ਰੇਟ 100 ਰੁਪਏ ਫਿਕਸ...

ਔਰਤਾਂ ਲਈ 1000 ਰੁ. ਦਾ ਐਲਾਨ ਕਰਕੇ ਕੇਜਰੀਵਾਲ ਨੇ ਪੰਜਾਬੀਆਂ ਦਾ ਮਜ਼ਾਕ ਉਡਾਇਆ : ਗੜ੍ਹੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਮੋਗਾ ਵਿਖੇ ਰੈਲੀ ਦੇ ਦੌਰਾਨ ਪੰਜਾਬ ਦੀ ਮਾਂ, ਨੂੰਹ, ਧੀ ਤੇ ਹਰ ਉਸ ਔਰਤ ਜਿਸ...

Big Breaking : PM ਮੋਦੀ ਦੀ ਕੈਬਨਿਟ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ...

ਕਪਿਲ ਸ਼ਰਮਾ ਸ਼ੋਅ ‘ਚ ਗੈਸਟ ਵਜੋਂ ਪਹੁੰਚੀ ਭਾਜਪਾ MP ਸਮ੍ਰਿਤੀ ਈਰਾਨੀ ਨੂੰ ਗਾਰਡ ਨੇ ਤੋਰਿਆ ਵਾਪਿਸ, ਪਈਆਂ ਭਾਜੜਾਂ

ਕਪਿਲ ਸ਼ਰਮਾ ਦੇ ਸ਼ੋਅ ‘ਚ ਸਪੈਸ਼ਲ ਗੈਸਟ ਵਜੋਂ ਸ਼ਾਮਲ ਹੋਣ ਪਹੁੰਚੀ ਭਾਜਪਾ ਦੀ ਸੰਸਦ ਮੈਂਬਰ ਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਨੂੰ ਗੇਟ...

CM ਬਣਨ ਪਿੱਛੋਂ ਅੱਜ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਪਟਿਆਲਾ ਪਹੁੰਚ ਰਹੇ ਚੰਨੀ

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪਟਿਆਲਾ ਪਹੁੰਚ ਰਹੇ ਹਨ। ਮੁੱਖ ਮੰਤਰੀ ਪੰਜਾਬੀ ਯੂਨੀਵਰਸਿਟੀ ਵਿੱਚ...

ਸਿੱਧੂ ਤੇ CM ਚੰਨੀ ਨਹੀਂ ਹੋਣਗੇ ਮੁੱਖ ਮੰਤਰੀ ਚਿਹਰਾ, ਜਾਖੜ ਨੂੰ ਲੈ ਕੇ ਹੋਣ ਵਾਲਾ ਹੈ ਵੱਡਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਜਲਦਬਾਜ਼ੀ ਵਿੱਚ ਸਿੱਧੂ ਜਾਂ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਤੌਰ ‘ਤੇ ਨਹੀਂ ਪੇਸ਼...

ਸਿੱਧੂ ਦਾ ਅੰਮ੍ਰਿਤਸਰ ਦੌਰਾ, ਈਸਟ ਸੀਟ ਤੋਂ ਲੜਨਗੇ ਚੋਣ, ਅੱਜ ਹਲਕੇ ‘ਚ ਕਰਨਗੇ ਵੱਡੇ ਐਲਾਨ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਆਪਣੇ ਹਲਕੇ...

ਨਾਂਦੇੜ ਸਾਹਿਬ ਲਈ ਅੱਜ ਤੋਂ ਫਲਾਈਟਸ ਸ਼ੁਰੂ, ਅੰਮ੍ਰਿਤਸਰ ਤੋਂ ਭਰ ਸਕੋਗੇ ਉਡਾਣ, ਜਾਣੋ ਸ਼ਡਿਊਲ

ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਫਲਾਈਟ 55 ਦਿਨਾਂ ਬਾਅਦ ਅੱਜ ਤੋਂ ਮੁੜ ਸ਼ੁਰੂ ਹੋ...

ਸਰਕਾਰ ਨੇ GST ਦਰਾਂ ਵਧਾ ਕੇ ਦਿੱਤਾ ਝਟਕਾ, ਜਨਵਰੀ 2022 ਤੋਂ ਕੱਪੜੇ, ਜੁੱਤੇ ਤੇ ਚੱਪਲ ਹੋ ਜਾਣਗੇ ਮਹਿੰਗੇ

ਆਉਣ ਵਾਲੇ ਨਵੇਂ ਸਾਲ 2022 ‘ਚ ਸਰਕਾਰ ਨੇ ਆਮ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ, ਹੁਣ ਤੋਂ ਤੁਹਾਨੂੰ ਕੱਪੜੇ, ਜੁੱਤੀਆਂ ਅਤੇ ਟੈਕਸਟਾਈਲ...

CM ਚੰਨੀ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਹੋਏ ਨਤਮਸਤਕ, ਬੰਗਾ ਵਾਸੀਆਂ ਲਈ ਕੀਤੇ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੰਗਾ ਦੇ ਪਿੰਡ ਭੜੋ ਮਜਾਰਾ ਵਿਖੇ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਨਤਮਸਤਕ ਹੋਏ। ਇਸ...

ਪੰਜਾਬ ਵਿਧਾਨ ਚੋਣਾਂ ਲਈ ਸਭ ਤੋਂ ਪਹਿਲਾਂ ਅਸੀਂ ਕਰਨ ਵਾਲੇ ਹਾਂ CM ਚਿਹਰੇ ਦਾ ਐਲਾਨ : ਅਰਵਿੰਦ ਕੇਜਰੀਵਾਲ

ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੂਫਾਨੀ ਦੌਰੇ ‘ਤੇ ਹਨ। ਅਜੇ...

ਸ਼੍ਰੋਮਣੀ ਅਕਾਲੀ ਦਲ ਨੇ ਰਾਏਕੋਟ ਤੇ ਦੀਨਾਨਗਰ ਹਲਕੇ ਦੀ ਵਿਧਾਨ ਸਭਾ ਸੀਟ ਬਸਪਾ ਨੂੰ ਛੱਡੀ

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਸਾਂਝੇ...

ਕੇਜਰੀਵਾਲ ਦੇ ਬਿਆਨ ‘ਤੇ ਭੜਕੀ ਮਨੀਸ਼ਾ ਗੁਲਾਟੀ- ਔਰਤਾਂ ਦੀ ਕਾਬਲੀਅਤ 1000 ਰੁਪਏ ਏ?

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ ‘ਤੇ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਬਿਆਨ ‘ਤੇ...

ਕੇਜਰੀਵਾਲ ਨੇ ਸਿੱਧੂ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਬੋਲੇ- ਸਰਕਾਰ ਦੇ ਝੂਠਾਂ ਦੀਆਂ ਪੋਲਾਂ ਖੋਲ੍ਹ ਰਹੇ ਨੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਥੇ ਕਾਂਗਰਸ ‘ਤੇ ਨਿਸ਼ਾਨੇ ਵਿੰਨ੍ਹ ਰਹੇ ਹਨ, ਉਥੇ ਹੀ ਅੰਮ੍ਰਿਤਸਰ ਵਿੱਚ ਕਾਂਗਰਸ ਸੂਬਾ...

ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ

ਚੰਡੀਗੜ੍ਹ: ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਖ਼ਿਲਾਫ਼...

ਪੰਜਾਬ ‘ਚ ‘ਆਪ’ ਸੁਪਰੀਮੋ ਦਾ ਐਲਾਨ, ਸਰਕਾਰ ਬਣਦੇ ਹੀ ਠੇਕੇ ‘ਤੇ ਕੰਮ ਕਰ ਰਹੇ ਅਧਿਆਪਕ ਕਰਾਂਗੇ ਪੱਕੇ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਪਹੁੰਚੇ, ਜਿਥੇ ਪ੍ਰੈਸ...

ਕੇਜਰੀਵਾਲ ਦੀ ‘ਆਟੋ ਪਾਲਿਸਟਿਕਸ’ ‘ਤੇ ਵੱਡਾ ਖੁਲਾਸਾ, ਆਪਣੀ ਹੀ ਪਾਰਟੀ ਵਰਕਰ ਘਰ ਕੀਤਾ ਡਿਨਰ

ਚੋਣਾਂ ਲਈ ਲੋਕਾਂ ਨੂੰ ਲੁਭਾਉਣ ਲਈ ਦੋ ਮੁੱਖ ਮੰਤਰੀਆਂ ਵੱਲੋਂ ਨਵੇਂ-ਨਵੇਂ ਪੈਂਤੜੇ ਵਰਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੀਆਂ ਆਮ...

ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ, ਪੰਜਾਬ ਰੋਡਵੇਜ਼ ਨੇ ਲਿਆ ਇਹ ਫੈਸਲਾ

ਪੰਜਾਬ ਵਿੱਚ ਪੀਆਰਟੀਸੀ ਤੇ ਰੋਡਵੇਜ਼ ਕਾਮਿਆਂ ਦੀ ਹੜਤਾਲ ਮੁੜ ਟਾਲ ਗਈ। ਮੁਲਾਜ਼ਮਾਂ ਵੱਲੋਂ ਅੱਜ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਨੂੰ...

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਕਿਤਾਬ ‘ਚ ਡਾ. ਮਨਮੋਹਨ ਸਰਕਾਰ ‘ਤੇ ਵੱਡੇ ਹਮਲੇ

ਪੰਜਾਬ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ,...

BJP ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਨਾਲ ਹੀ ਸ਼ੁਰੂ ਕੀਤਾ ਮਿਸ਼ਨ ਪੰਜਾਬ, ਚੰਡੀਗੜ੍ਹ ਸੱਦੀ ਬੈਠਕ

ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਚੰਡੀਗੜ੍ਹ ‘ਚ ਅੱਜ ਮੰਗਲਵਾਰ ਭਾਜਪਾ ਪਹਿਲੀ ਵਾਰ ਚੋਣ ਮੰਥਨ ਕਰੇਗੀ। ਇਸ ਦੇ ਲਈ ਪੰਜਾਬ ਭਾਜਪਾ ਦੇ...

CM ਚੰਨੀ ਦੀ ਰੈਲੀ ‘ਚ ਕਾਲੇ ਰੰਗ ਦਾ ਖੌਫ, ਕਾਲੀਆਂ ਜੈਕਟਾਂ-ਕਮੀਜ਼ਾਂ ਵਾਲੇ ਭੇਜੇ ਵਾਪਿਸ

ਕਿਸਾਨਾਂ ਤੇ ਸੂਬੇ ਦੇ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਕਰਨ ਲਈ ਅਕਸਰ ਕਾਲੇ ਰੰਗ ਦੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਹਨ, ਜਿਸ ਤੋਂ...

ਪਠਾਨਕੋਟ ‘ਚ ਗ੍ਰੇਨੇਡ ਹਮਲੇ ਪਿੱਛੋਂ ਪੂਰੇ ਸੂਬੇ ‘ਚ ਹਾਈ ਅਲਰਟ, ਡਿਪਟੀ CM ਨੇ ਸੱਦੀ ਬਾਰਡਰ ਜ਼ੋਨ ਦੀ ਮੀਟਿੰਗ

ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਭਰ ‘ਚ ਅਲਰਟ ਐਲਾਨ ਦਿੱਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ,...

ਫ੍ਰੀ ਸਫਰ ਕਰਨ ਵਾਲੀਆਂ ਔਰਤਾਂ ਲਈ ਅਹਿਮ ਖਬਰ, ਸਰਕਾਰੀ ਬੱਸ ਮੁਲਾਜ਼ਮਾਂ ਨੇ ਕੀਤਾ ਇਹ ਐਲਾਨ

ਬੱਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਫ੍ਰੀ ਸਫਰ ਦਾ ਐਲਾਨ ਕੀਤਾ ਗਿਆ ਹੈ ਪਰ ਰੋਡਵਜ਼ੇ ਮੁਲਾਜ਼ਮਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ...

ਫੇਰ SC ਪੱਤਾ ਖੇਡਣ ‘ਤੇ ਮਾਇਆਵਤੀ ਦਾ ਕਾਂਗਰਸ ‘ਤੇ ਵੱਡਾ ਹਮਲਾ- ਦਲਿਤ ਚਿਹਰੇ ਅੱਗੇ ਕਰਕੇ ਹੋ ਰਿਹੈ ਛਲਾਵਾ

ਪੰਜਾਬ ‘ਚ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਹੁਣ ਰਾਜਸਥਾਨ ਦੀ ਕੈਬਨਿਟ ਵਿੱਚ ਐੱਸ.ਸੀ./ਐੱਸਟੀ. ਮੰਤਰੀ ਸ਼ਾਮਲ ਕਰਨ ‘ਤੇ...

ਝੂਠੇ ‘ਜੁਮਲਿਆਂ’ ਕਰਕੇ ਜਨਤਾ ਨੂੰ PM ਮੋਦੀ ‘ਤੇ ਭਰੋਸਾ ਨਹੀਂ, ਇਸੇ ਕਰਕੇ ਕਿਸਾਨ ਸੱਤਿਆਗ੍ਰਹਿ ਜਾਰੀ : ਰਾਹੁਲ

ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲਗਾਤਾਰ ਹਮਲੇ ਜਾਰੀ ਹਨ। ਪੀਐੱਮ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ...

NCB ਨੂੰ ਜਵਾਬਦੇਹ ਬਣਾਉਣ ਦੀ ਮੰਗ, ਸਿੰਘਵੀ ਬੋਲੇ- ‘ਆਰਿਅਨ ਨੂੰ ਗੈਰ-ਜ਼ਰੂਰੀ ਢੰਗ ਨਾਲ 25 ਦਿਨ ਜੇਲ੍ਹ ‘ਚ ਕੱਟਣੇ ਪਏ’

ਨਵੀਂ ਦਿੱਲੀ : ਡਰੱਗਜ਼ ਪਾਰਟੀ ਮਾਮਲੇ ਵਿੱਚ ਬਾਂਬੇ ਹਾਈ ਕੋਰਟ ਦੇ ਵਿਸਥਾਰਤ ਫੈਸਲੇ ਤੋਂ ਇੱਕ ਦਿਨ ਬਾਅਦ ਕਾਂਗਰਸ ਨੇ ਐਨਸੀਬੀਜ਼ ਨੂੰ...

PAN ਕਾਰਡ ਹੋਲਡਰ ਹੋ ਤਾਂ ਹੁਣ ਨਾ ਕਰ ਲੈਣਾ ਇਹ ਗਲਤੀ, ਨਹੀਂ ਤਾਂ ਹੋ ਜਾਵੇਗਾ 10,000 ਰੁ: ਦਾ ਜੁਰਮਾਨਾ

ਪੈਨ ਕਾਰਡ ਹੋਲਡਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਸ ਨਾਲ ਜੁੜੀ ਇਕ ਗਲਤੀ ਤੁਹਾਨੂੰ ਭਾਰੀ ਪੈ ਸਕਦੀ ਹੈ। ਪੈਨ ਨੰਬਰ ਵਿੱਤੀ ਲੈਣ-ਦੇਣ ਤੇ...

ਮੇਧਾ ਪਟਕਰ ਵੱਲੋਂ ਪੰਜਾਬ ‘ਚ “ਸਤਲੁਜ ਬਚਾਓ, ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ

ਅੱਜ ਪੰਜਾਬ ਵਿੱਚ “ਸਤਲੁਜ ਬਚਾਓ, ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ ਪ੍ਰਸਿੱਧ ਵਾਤਾਵਰਣ ਕਾਰਕੁਨ ਮੇਧਾ ਪਟਕਰ ਅਤੇ ਰਣਜੋਧ ਸਿੰਘ...

ਡਾਂਸਰ ਸਪਨਾ ਚੌਧਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਈ ਵੱਡੀ ਖਬਰ, ਅਦਾਲਤ ਨੇ ਦਿੱਤੇ ਇਹ ਹੁਕਮ

ਲਖਨਊ ਦੀ ਇਕ ਅਦਾਲਤ ਨੇ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਪਨਾ ਚੌਧਰੀ ‘ਤੇ ਸ਼ੋਅ ਨੂੰ...

ਲੁਧਿਆਣਾ ਪਹੁੰਚੀ ਮੇਧਾ ਪਾਟਕਰ ਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ, ਮੋਦੀ ਨੂੰ ਭੇਜਣਗੇ ਸਤਲੁਜ ‘ਚ ਪ੍ਰਦੂਸ਼ਣ ਦੀ ਰਿਪੋਰਟ

ਲੁਧਿਆਣਾ: ਸਮਾਜ ਸੇਵੀ ਅਤੇ ਨਰਮਦਾ ਬਚਾਓ ਅੰਦੋਲਨ ਦੀ ਬਾਨੀ ਮੇਧਾ ਪਾਟਕਰ ਐਤਵਾਰ ਨੂੰ ਲੁਧਿਆਣਾ ਪਹੁੰਚੇ, ਜਿਥੇ ਉਹ ‘ਸਤਲੁਜ ਬਚਾਓ...

ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਲਈ ਵਿਧਾਨ ਸਭਾ ਇੰਚਾਰਜਾਂ ਨੂੰ ਮਿਲੀ ਮਨਜ਼ੂਰੀ, ਵੇਖੋ ਲਿਸਟ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਤੇ ਪੰਜਾਬ ਸੂਬਾ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ...

ਮਾਰੂਤੀ ਸੁਜ਼ੂਕੀ ਦਾ ਐਲਾਨ, ਨਿਯਮਾਂ ‘ਚ ਹੋਣ ਵਾਲੀ ਸਖਤੀ ਕਾਰਨ ਹੁਣ ਨਹੀਂ ਬਣਾਏਗੀ ਇਹ ਕਾਰਾਂ

ਮਾਰੂਤੀ ਸੁਜ਼ੂਕੀ ਦੀ ਨਵੀਂ ਡੀਜ਼ਲ ਕਾਰ ਮਿਲਣੀ ਜਲਦ ਹੀ ਬੰਦ ਹੋ ਜਾਵੇਗੀ। ਕੰਪਨੀ ਨੇ ਡੀਜ਼ਲ ਕਾਰਾਂ ਵਿੱਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ...

ਦਿੱਲੀ ਦੇ CM ਕੇਜਰੀਵਾਲ ਦਾ ਭਲਕੇ ਮੋਗਾ ਦੌਰਾ, ਅੰਮ੍ਰਿਤਸਰ ‘ਚ ਸੱਦੀ ਪ੍ਰੈੱਸ ਕਾਨਫਰੰਸ, ਕਰਨਗੇ ਵੱਡਾ ਐਲਾਨ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ...

ਸਚਿਨ ਪਾਇਲਟ ਨੂੰ CM ਚਿਹਰੇ ਵਜੋਂ ਉਤਾਰ ਸਕਦੀ ਹੈ ਕਾਂਗਰਸ, ਪਾਰਟੀ ‘ਚ ਗੁੱਟਬਾਜ਼ੀ ਖ਼ਤਮ ਕਰਨ ਦੀ ਕੋਸ਼ਿਸ਼

ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਕਾਂਗਰਸ ਵਿੱਚ ਘਮਾਸਾਨ ਚੱਲ ਰਿਹਾ ਹੈ। ਰਾਜਸਥਾਨ ਵਿੱਚ ਤਿੰਨ ਸਾਲ ਲੰਮੀ ਚੱਲੀ ਖਿਚੋਤਾਣ ਮਗਰੋਂ ਅਖੀਰ...

ਸ਼ਹੀਦ ਹੋਏ 700 ਕਿਸਾਨਾਂ ਦੇ ਪਰਿਵਾਰਾਂ ਨੂੰ ਪੀਐੱਮ ਕੇਅਰਜ਼ ਫੰਡ ‘ਚੋਂ ਦਿੱਤਾ ਜਾਵੇ ਮੁਆਵਜ਼ਾ : ਸ਼ਿਵ ਸੈਨਾ

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਦੋ ਦਿਨ ਬਾਅਦ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ...

‘ਲੋਕ ਅਧਿਕਾਰ ਲਹਿਰ’ ਦੀ ਚੋਣ ਦੰਗਲ ‘ਚ ਐਂਟਰੀ, ਤਲਵੰਡੀ ਸਾਬੋ ਤੋਂ ਐਲਾਨਿਆ ਪਹਿਲਾ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਈ ਦਲ ਕਿਸਮਤ ਅਜਮਾਉਣ ਵਾਲੇ ਹਨ। ਇਸ ਵਿਚਕਾਰ ਸਿਆਸਤ ਵਿੱਚ ਪਹਿਲੀ ਵਾਰ ਉਤਰੀ ਲੋਕ ਅਧਿਕਾਰ ਲਹਿਰ...

PNB ਗਾਹਕਾਂ ਲਈ ਵੱਡੀ ਖ਼ਬਰ, ਸਰਵਰ ‘ਚ ਸੰਨ੍ਹ ਨਾਲ 18 ਕਰੋੜ ਖਾਤਾਧਾਰਕਾਂ ‘ਤੇ ਵੱਜਾ ‘ਡਾਕਾ’

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਾਤਾਧਾਰਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਹਨ ਕਿ ਪੀ. ਐੱਨ. ਬੀ. ਦੇ ਸਰਵਰ ‘ਚ ਸੰਨ੍ਹ ਨਾਲ...

ਸਿੱਧੂ ਵਾਰ-ਵਾਰ ਦੇਸ਼ ਦੀ ਰਾਖੀ ਕਰ ਰਹੇ ਸਾਡੇ ਫੌਜੀਆਂ ਦਾ ਕਰ ਰਹੇ ਅਪਮਾਨ : ਸੁਖਬੀਰ

ਨਵਜੋਤ ਸਿੰਘ ਸਿੱਧੂ ਦੇ ‘ਵੱਡੇ ਭਰਾ’ ਵਾਲੇ ਬਿਆਨ ਕਰਕੇ ਸਿਆਸਤ ਲਗਾਤਾਰ ਭਖ ਗਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...

ਸਿੱਧੂ ਦੇ ‘ਵੱਡੇ ਭਰਾ’ ਵਾਲੇ ਬਿਆਨ ‘ਤੇ ਭੜਕੇ ਗੌਤਮ ਗੰਭੀਰ, ਬੋਲੇ-ਆਪਣੇ ਧੀ-ਪੁੱਤ ਨੂੰ ਬਾਰਡਰ ‘ਤੇ ਭੇਜੋ ਫੇਰ…

ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ‘ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਬਿਨਾਂ ਨਾਂ ਲਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ...

ਤੇਲੰਗਾਨਾ ਦੇ CM ਦਾ ਵੱਡਾ ਐਲਾਨ- ਅੰਦੋਲਨ ਦੇ 750 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣਗੇ 3-3 ਲੱਖ ਰੁਪਏ

ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਵੱਡਾ ਐਲਾਨ ਕੀਤਾ ਹੈ।...

ਗਹਿਲੋਤ ਵਜ਼ਾਰਤ ਦੇ ਸਾਰੇ ਵਜ਼ੀਰਾਂ ਨੇ ਦਿੱਤੇ ਅਸਤੀਫੇ, ਪਾਰਟੀ ਨੇ ਭਲਕੇ ਦਫਤਰ ਸੱਦੇ ਸਾਰੇ MLA

ਕਾਂਗਰਸ ਹਾਈਕਮਾਨ ਨੇ ਗਹਿਲੋਤ ਕੈਬਨਿਟ ਦੇ ਸਾਰੇ ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ। ਹੁਣ ਐਤਵਾਰ ਨੂੰ ਨਵਾਂ ਮੰਤਰੀ ਮੰਡਲ ਬਣਾਇਆ...

ਚੰਡੀਗੜ੍ਹ ਦੀ ਝੋਲੀ ਪਿਆ ਐਵਾਰਡ, ਸਵੱਛ ਸਰਵੇਖਣ-2021 ‘ਚ ਰਿਹਾ 16ਵੇਂ ਸਥਾਨ ’ਤੇ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਲ 2021 ਲਈ ‘‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’’ ਤਹਿਤ ਸਰਵੋਤਮ ਕਾਰਗੁਜ਼ਾਰੀ ਕਰਨ ਵਾਲੇ...

ਪਤੀ ਹੋਇਆ ਸ਼ਹੀਦ, ਸਹੁਰਾ ਰਿਟਾਇਰਡ ਫੌਜੀ, ਹੁਣ ਖੁਦ ਵੀ ਆਰਮੀ ਅਫਸਰ ਬਣ ਕੇ ਕਰੇਗੀ ਦੇਸ਼ ਦੀ ਸੇਵਾ

ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦੇ ਹੱਥੋਂ ਸ਼ਹੀਦ ਹੋਏ ਦੀਪਕ ਨੈਣੇਵਾਲ ਦੀ ਪਤਨੀ ਜੋਤੀ ਸ਼ਨੀਵਾਰ ਨੂੰ ਆਰਮੀ ਅਫਸਰ ਬਣ ਗਈ। ਪਾਸਿੰਗ ਆਊਟ...

ਮੁੜ ਕੋਰੋਨਾ ਫੜਨ ਲੱਗਾ ਰਫਤਾਰ, ਪੰਜਾਬ ‘ਚ 4 ਮੌਤਾਂ ਨਾਲ ਅੱਜ ਇੰਨੇ ਮਾਮਲੇ ਆਏ ਸਾਹਮਣੇ

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਰਫਤਾਰ ਫੜ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ 15 ਮਾਮਲੇ ਸਾਹਮਣੇ ਆਏ ਤੇ ਚਾਰ ਮੌਤਾਂ...

ਸਿੱਧੂ ਸਾਹਿਬ, ਤੁਹਾਡੇ ‘ਵੱਡੇ ਭਰਾ’ ਕਰਕੇ ਪੰਜਾਬ ਦੇ ਜਵਾਨ ਸ਼ਹੀਦ ਹੋ ਰਹੇ, ਉਨ੍ਹਾਂ ਨੂੰ ਸਮਝਾਓ ਤਾਂ ਸਹੀ : ਸੁਭਾਸ਼ ਸ਼ਰਮਾ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ‘ਤੇ...

ਖੇਤੀ ਕਾਨੂੰਨ ਰੱਦ ਹੋਣ ਤੱਕ ਚੌਕਸ ਰਹਿਣਾ ਹੋਵੇਗਾ, PM ਨੇ ਸਿਰਫ ਐਲਾਨ ਹੀ ਕੀਤੈ : CM ਚੰਨੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ...

ਫਿਰੋਜ਼ਪੁਰ ‘ਚ ਜ਼ਿੰਦਾ ਹੈਂਡ ਗ੍ਰੇਨੇਡ ਮਿਲਣ ਨਾਲ ਫੈਲੀ ਦਹਿਸ਼ਤ, ਜਾਂਚ ‘ਚ ਲੱਗੀ ਪੁਲਿਸ

ਫਿਰੋਜ਼ਪੁਰ ਦੇ ਜੀਰਾ ‘ਚ ਪਿੰਡ ਸੇਖਵਾਂ ਦੇ ਖੇਤ ‘ਚੋਂ ਇਕ ਟਿਫਿਨ ਵਿੱਚ ਜ਼ਿੰਦਾ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ...

ਸਿੱਧੂ ਦਾ ਭਾਜਪਾ ਨੂੰ ਠੋਕਵਾਂ ਜਵਾਬ- ਜੋ ਕਹਿਣਾ ਕਹੀ ਜਾਓ, ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ

ਚੰਡੀਗੜ੍ਹ/ਡੇਰਾ ਬਾਬਾ ਨਾਨਕ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮੀਡੀਆ ਨਾਲ ਗੱਲ ਕਰਨ...

ਜਾਖੜ ਨੇ ਵਿੰਨ੍ਹਿਆ ਮੋਦੀ ‘ਤੇ ਨਿਸ਼ਾਨਾ, ਬੋਲੇ- ਖੇਤੀ ਕਾਨੂੰਨ ਰੱਦ ਕਰਨ ਪਿੱਛੇ PM ਦੀ ਫਿਕਰ ਨਹੀਂ, ਸਗੋਂ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਇੱਕ ਦਿਨ ਪਿੱਛੋਂ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕੇਂਦਰ...

ਖੇਤੀ ਕਾਨੂੰਨ ਕਾਲੇ ਨਹੀਂ ਸੀ, ਕਿਸਾਨ ਸੰਗਠਨ ਸਿਰਫ ਆਪਣਾ ਕੱਦ ਵੱਡਾ ਕਰਨ ਲਈ ਲੜ ਰਹੇ ਸਨ : ਵੀ.ਕੇ. ਸਿੰਘ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਤੋਂ ਮੁਆਫ਼ੀ ਮੰਗਣ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਇੱਕ ਦਿਨ ਬਾਅਦ...

ਇਮਰਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ ਤਿਵਾੜੀ ਦਾ ਸਿੱਧੂ ‘ਤੇ ਵੱਡਾ ਹਮਲਾ, ਕਿਹਾ- ‘ਭੁੱਲ ਗਏ ਪੁੰਛ ਦੇ ਸ਼ਹੀਦਾਂ ਨੂੰ’?

ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ...

ਸਿੱਧੂ ਨੇ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਦੱਸਿਆ ਇਹ ਮੁੱਦਾ, ਬੋਲੇ- ਇਸ ਨੂੰ ਪੂਰਾ ਕਰੇ ਕੇਂਦਰ ਸਰਕਾਰ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਨ ਦੌਰਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ।...

ਪ੍ਰਕਾਸ਼ ਪੁਰਬ ‘ਤੇ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ, ਹੋਈ ਈਕੋ-ਫ੍ਰੈਂਡਲੀ ਆਤਿਸ਼ਬਾਜ਼ੀ (ਵੇਖੋ ਤਸਵੀਰਾਂ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ, ਜਿਸ ਤੋਂ ਬਾਅਦ ਇਸ ਦਾ ਅਲੌਕਿਕ...

ਕਾਂਗਰਸੀ MPs ਦਾ ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਜੰਤਰ-ਮੰਤਰ ‘ਤੇ ਜਸ਼ਨ, ਬਿੱਟੂ ਤੇ ਔਜਲਾ ਨੇ ਪਾਏ ਭੰਗੜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ...

ਵੱਡੀ ਖਬਰ : ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਗਹਿਲੋਤ ਸਰਕਾਰ ਤੋਂ ਦਿੱਤਾ ਅਸਤੀਫਾ, ਦੱਸੀ ਇਹ ਵਜ੍ਹਾ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਗਹਿਲੋਤ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਇੱਕੋ ਸਮੇਂ ਦੋ...

ਖੇਤੀ ਕਾਨੂੰਨਾਂ ਦੇ ਵਾਪਸੀ ਪਿੱਛੋਂ ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ- ਫਿਰ ਕਰਨਗੇ ‘ਰੇਲ ਰੋਕੋ’ ਅੰਦੋਲਨ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਤਾਂ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਵਿੱਚ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।...

ਕੇਂਦਰ ਨੇ ਖੇਤੀ ਕਾਨੂੰਨ ਲਏ ਵਾਪਿਸ ਤਾਂ ਕੇਜਰੀਵਾਲ ਨੇ ਟਾਲਿਆ ਪੰਜਾਬ ਦੌਰਾ, ਹੁਣ ਆਉਣਗੇ ਇਸ ਦਿਨ

ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਜੇ ਸਾਡੇ ਮੁੱਦਾ ਚੁੱਕਣ ‘ਤੇ PM ਮੋਦੀ ਨੇ ਫੈਸਲਾ ਲਿਆ ਹੁੰਦਾ ਤਾਂ ਅੱਜ ਬਹੁਤ ਕੁਝ ਵੱਖਰਾ ਹੁੰਦਾ : ਸੁਖਬੀਰ

ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਦੇ ਮੋਦੀ ਸਰਕਾਰ ਦੇ ਐਲਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਗਤ ਕੀਤਾ ਇਸ ਦੇ...

ਭਲਕੇ ਪੂਰੇ ਦੇਸ਼ ‘ਚ ਕਿਸਾਨਾਂ ਦੀ ਜਿੱਤ ਮਨਾਏਗੀ ਕਾਂਗਰਸ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ ਲੀਡਰ

ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਕਾਂਗਰਸ ਭਲਕੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ‘ਕਿਸਾਨ ਵਿਜੇ ਦਿਵਸ’ ਮਨਾਏਗੀ।...

Big Breaking : ਸਿੱਧੂ ਦੀ ਪਸੰਦ DS ਪਟਵਾਲੀਆ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਪੰਜਾਬ ਵਿੱਚ ਐਡਵੋਕੇਟ ਜਨਰਲ ਨਿਯੁਕਤ ਕਰਨ ਨੂੰ ਲੈ ਕੇ ਛਿੜੀ ਜੰਗ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ...

CM ਚੰਨੀ ਦਾ ਵੱਡਾ ਐਲਾਨ, ਅੰਦੋਲਨ ‘ਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਬਣਾਇਆ ਜਾਵੇਗਾ ਮੈਮੋਰੀਅਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਦੇ...

ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਰਾਬਰਟ ਵਾਡਰਾ ਦਾ ਵੱਡਾ ਬਿਆਨ- ਇਹ ਕਿਸਾਨਾਂ ਦੇ ਨਾਲ ਮੇਰੀ ਪਤਨੀ ਪ੍ਰਿਅੰਕਾ ਦੀ ਵੀ ਜਿੱਤ

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ...

ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਬੋਲੇ ਤਨਮਨਜੀਤ ਢੇਸੀ- ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੇ ਸ਼ਾਇਦ ਹੁਣ ਮੰਗਣ ਮਾਫੀ

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜੋਕਿ ਸ਼ੁਰੂ ਤੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦੇ ਆਏ ਹਨ, ਨੇ...

ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਬੋਲੇ ਸਤਪਾਲ ਮਲਿਕ- ਅਖੀਰ ਮੋਦੀ ਨੇ ਸੁਣ ਹੀ ਲਈ ਜਨਤਾ ਦੇ ‘ਮਨ ਕੀ ਬਾਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਕਾਨੂੰਨਾਂ ਨੂੰ ਵਾਪਸ ਲੈਣ ਦੀ...

‘ਅਖੀਰ ਝੁਕਣਾ ਹੀ ਪਿਆ’, PAK ਸਣੇ ਪੂਰੀ ਦੁਨੀਆ ‘ਚ ‘ਨਿਊਜ਼ ਫਲੈਸ਼’ ਬਣਿਆ ਮੋਦੀ ਦਾ ਫੈਸਲਾ, ਜਾਣੋ ਕੀ ਕਹਿ ਰਿਹਾ ਵਰਲਡ ਮੀਡੀਆ

ਨਰਿੰਦਰ ਮੋਦੀ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਭਾਰਤ ‘ਚ ਤਾਂ ਇਸ ਦੀ ਚਰਚਾ ਹੋਣੀ ਲਾਜ਼ਮੀ ਸੀ ਪਰ ਦੁਨੀਆ ਭਰ ਦੇ ਮੀਡੀਆ...

ਕਿਸਾਨਾਂ ਲਈ ਭੱਦੀ ਸ਼ਬਦਾਵਲੀ ਤੇ 700 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਦੇਸ਼ ਤੋਂ ਮੰਗੇ ਮਾਫੀ : ਗੜੀ

ਫਗਵਾੜਾ / ਜਲੰਧਰ : ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ...

ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ‘ਤੇ ਫੁੱਲਾਂ ਤੇ ਲਾਈਟਾਂ ਨਾਲ ਰੁਸ਼ਨਾਇਆ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ (ਤਸਵੀਰਾਂ)

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਧੂਮਧਾਮ...

ਕੈਨੇਡਾ ਦੇ ਬੀਸੀ ‘ਚ ਹੜ੍ਹ ਨਾਲ ਤਬਾਹੀ, ਸਿੱਖ ਭਾਈਚਾਰੇ ਨੇ ਲੋਕਾਂ ਦੀ ਮਦਦ ਲਈ ਕਿਰਾਏ ‘ਤੇ ਲਏ ਹੈਲੀਕਾਪਟਰ

ਪਹਿਲਾਂ ਕੋਰੋਨਾ ਦੀ ਮਾਰ ਤੇ ਹੁਣ ਹੜ੍ਹਾਂ ਦੀ ਮਾਰ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ...

SI ਤੇ ਥਾਣੇਦਾਰ ਦੀ ਗੁੰਡਾਗਰਦੀ, ਪਿਸਤੌਲ ਤਾਣ ਕੋਰਟ ‘ਚ ਜੱਜ ਨੂੰ ਕੁੱਟਿਆ, ਕੱਢੀਆਂ ਗਾਲ੍ਹਾਂ

ਬਿਹਾਰ ਦੇ ਮਧੂਬਨੀ ਜ਼ਿਲੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਇਕ ਜੱਜ ‘ਤੇ ਥਾਣੇਦਾਰ ਤੇ ਦਰੋਗਾ ਨੇ ਹੀ ਪਿਸਤੌਲ ਤਾਣ ਲਈ।...

CM ਚੰਨੀ ਦਾ ਐਲਾਨ, ਅੱਖਾਂ ਦੇ ਇਲਾਜ ਲਈ 26 ਨਵੰਬਰ ਤੋਂ ਸ਼ੁਰੂ ਹੋਵੇਗੀ ਵੱਡੀ ਸਰਕਾਰੀ ਮੁਹਿੰਮ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਲਈ ਵੱਡੇ-ਵੱਡੇ ਫੈਸਲੇ ਲੈਣ ਵਿੱਚ ਲੱਗੇ...

ਚੰਡੀਗੜ੍ਹ ‘ਚ ਸੋਨੂੰ ਸੂਦ ਨੂੰ ਮਿਲੇ ਸੁਖਬੀਰ ਬਾਦਲ, ਅਦਾਕਾਰ ਦੀ ਇਸ ਗੱਲ ਦੇ ਹੋਏ ਮੁਰੀਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਾਲ...

ਲਹਿੰਦੇ ਪੰਜਾਬ ਦੀ ਵਿਧਾਇਕਾ ਦਾ ਕਥਿਤ ਅਸ਼ਲੀਲ ਵੀਡੀਓ ਵਾਇਰਲ, ਜਾਂਚ ਪਿੱਛੋਂ 1 ਗ੍ਰਿਫਤਾਰੀ

ਪਾਕਿਸਤਾਨ ਵਿੱਚ ਸਿਆਸਤਦਾਨ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਪੰਜਾਬ ਸੂਬੇ ਦੀ ਇੱਕ ਮਹਿਲਾ ਆਗੂ ਦੀ ਕਥਿਤ ਅਸ਼ਲੀਲ ਵੀਡੀਓ...

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਹੋਵੇਗੀ ਛੁੱਟੀ, ਇਕਜੁੱਟ ਹੋਏ 42 ਕੌਂਸਲਰ

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਹੁਣ ਛੁੱਟੀ ਹੋਵੇਗੀ। ਮੇਅਰ ਬਿੱਟੂ ਨੂੰ ਗੱਦੀਓਂ ਲਾਹੁਣ ਲਈ ਕੌਂਸਲਰ ਇੱਕਜੁੱਟ ਹੋ ਗਏ ਹਨ, ਜਿਨ੍ਹਾਂ ਨੇ...

Carousel Posts