Tag: , , , , , ,

ਨਵਜੋਤ ਸਿੱਧੂ ਦਾ ਅਸਤੀਫਾ ਮਾਮਲਾ : ਸਾਬਕਾ ਕੇਂਦਰੀ ਮੰਤਰੀ ਨੇ ਹਾਈਕਮਾਨ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਦਿੱਤੀ ਸਲਾਹ

ਨਵਜੋਤ ਸਿੱਧੂ ਦੇ ਅਚਾਨਕ ਅਸਤੀਫੇ ਤੋਂ ਕਾਂਗਰਸ ਹਾਈਕਮਾਨ ਨਾਰਾਜ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਮਨਾਉਣ ਲਈ ਦਿੱਲੀ ਤੋਂ ਕੋਈ ਨੇਤਾ ਨਹੀਂ...

ਮਨੀਸ਼ ਤਿਵਾੜੀ ਨੇ PAK ਤੋਂ ਖਤਰਾ ਦੱਸਦਿਆਂ ਕੱਸਿਆ ਸਿੱਧੂ ‘ਤੇ ਤੰਜ- ਪੰਜਾਬ ਦੀ ਜਿਨ੍ਹਾਂ ਨੂੰ ਸਮਝ ਨਹੀਂ ਉਹ…

ਪੰਜਾਬ ਕਾਂਗਰਸ ਦੇ ਮੁਖੀ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੱਧੂ ‘ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਮਲਾ ਕੀਤਾ ਹੈ। ਨਾਂ ਲਏ ਬਿਨਾਂ...

ਕਿਸਾਨਾਂ ਦਾ ਡੀਸੀ ਦਫਤਰਾਂ ਮੂਹਰੇ ਧਰਨਾ ਜਾਰੀ- ਅੱਜ ਸ਼ਾਮ ਤੱਕ ਕਰਨਗੇ ਉਡੀਕ ਨਹੀਂ ਧਰਨਾ ਪਹੁੰਚੇਗਾ ਰੇਲਵੇ ਟਰੈਕ ‘ਤੇ

ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਮੰਗਲਵਾਰ ਨੂੰ ਡੀਸੀ ਦਫਤਰ ਵਿੱਚ ਸ਼ੁਰੂ ਹੋਇਆ ਧਰਨਾ ਦੂਜੇ ਦਿਨ ਵੀ ਜਾਰੀ ਹੈ। ਦਰਜਨ ਦੇ ਕਰੀਬ...

ਸਿੱਧੂ ਦਾ ਅਸਤੀਫਾ ਮਾਮਲਾ : ਹਾਈਕਮਾਨ ਨਾਲ ਚਰਚਾ ਤੋਂ ਬਾਅਦ ਹਰੀਸ਼ ਰਾਵਤ ਨੇ ਕੀਤਾ ਸਪੱਸ਼ਟ- ਨਹੀਂ ਬਦਲੇ ਜਾਣਗੇ ਮੰਤਰੀਆਂ ਦੇ ਵਿਭਾਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਹਲਚਲ ਮਚ...

ਸਿੱਧੂ ਦੇ ਅਸਤੀਫੇ ਨਾਲ ਬਦਲੇਗਾ ਕੈਪਟਨ ਦਾ ਰੁਖ਼? ਅੱਜ ਦਿੱਲੀ ‘ਚ ਅਮਿਤ ਸ਼ਾਹ ਤੇ ਨੱਡਾ ਨਾਲ ਹੋ ਸਕਦੀ ਹੈ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਦਾ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੀ ਪਹਿਲੀ ਦਿੱਲੀ ਫੇਰੀ ‘ਤੇ ਹਨ। ਉਹ ਮੰਗਲਵਾਰ ਨੂੰ ਦਿੱਲੀ...

ਨਵਜੋਤ ਸਿੱਧੂ ਦੇ ਅਸਤੀਫੇ ‘ਤੇ ਹੰਗਾਮਾ- ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ, ਸਿੱਧੂ ਦੇ ਘਰ ‘ਚ ਹਲਚਲ ਵਧੀ, MLA ਨੱਥੂਆਣਾ ਵੀ ਪਹੁੰਚੇ ਮਨਾਉਣ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੇ ਸਬੰਧ ਵਿੱਚ ਅੱਜ...

ਕਾਂਗਰਸ ਦੇ ਕਲੇਸ਼ ਵਿਚਾਲੇ ਮੇਅਰ ਸੰਜੀਵ ਬਿੱਟੂ ਨੇ ਮਹਾਰਾਨੀ ਪ੍ਰਨੀਤ ਕੌਰ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਕੀਤੀ ਮੰਗ

ਕਾਂਗਰਸ ਵਿੱਚ ਪਏ ਕਲੇਸ਼ ਕਰਕੇ ਜਿਥੇ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹੈ, ਉਥੇ ਹੀ ਸੂਬੇ ਵਿੱਚ ਪਾਰਟੀ ਦੀ ਪਕੜ ਵੀ ਕਮਜ਼ੋਰ ਹੋ ਰਹੀ...

ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਕਾਂਗਰਸ ਦਾ ਕਲੇਸ਼- ਅਕਾਲੀ ਦਲ ਨੇ ‘ਮੌਕੇ ਦਾ ਮੁੱਖ ਮੰਤਰੀ’ ਕਹਿ ਕੇ ਕਰ ਦਿੱਤੀ ਇਹ ਟਿੱਚਰ

ਕਾਂਗਰਸ ਵਿੱਚ ਚੱਲ ਰਹੀ ਉਥਲ-ਪੁਥਲ ਨਾਲ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦਾ...

ਸਿੱਧੂ ਨੇ ਪਾਇਆ ਵਖਤ- ਅੱਜ ਪੰਜਾਬ ਆਉਣਗੇ ਹਰੀਸ਼ ਰਾਵਤ, ਚੰਨੀ ਕੈਬਨਿਟ ਦੀ ਮੀਟਿੰਗ 10.30 ਵਜੇ, ਪਰਗਟ ਤੇ ਵੜਿੰਗ ਮੁੜ ਪਹੁੰਚੇ ਸਿੱਧੂ ਘਰ

ਨਵਜੋਤ ਸਿੱਧੂ ਦਾ ਅਸਤੀਫਾ ਫਿਲਹਾਲ ਕਾਂਗਰਸ ਹਾਈਕਮਾਨ ਨੇ ਰੱਦ ਕਰ ਦਿੱਤਾ ਹੈ। ਪੰਜਾਬ ਦੇ ਆਗੂਆਂ ਦੀ ਪਹਿਲਾਂ ਉਨ੍ਹਾਂ ਨੂੰ ਮਨਾਉਣ ਲਈ...

ਖੁਲਾਸਾ : ਕੈਪਟਨ ਦੇ ਸਲਾਹਕਾਰ ਚਾਹਲ ਦੀ ਕੋਠੀ ‘ਤੇ ਤਾਇਨਾਤ ਕਾਂਸਟੇਬਲ ਪ੍ਰੇਮਿਕਾ ਸਣੇ ਗ੍ਰਿਫਤਾਰ, ਪਤਨੀ ਦਾ ਕਤਲ ਸੀ ਕਤਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੀ ਕੋਠੀ ਵਿਖੇ ਸੁਰੱਖਿਆ ਵਿੱਚ ਤਾਇਨਾਤ ਇੱਕ...

ਅੰਮ੍ਰਿਤਸਰ ਥਾਣੇ ਤੋਂ ਦੋਸ਼ੀ ਹੋਇਆ ਫਰਾਰ- ASI ਤੇ ਮੁਨਸ਼ੀ ‘ਤੇ ਮਾਮਲਾ ਦਰਜ

ਅੰਮ੍ਰਿਤਸਰ ਵਿੱਚ ਇੱਕ ਕੈਦੀ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੇ ਦੋਸ਼ ਵਿੱਚ ਫੜਿਆ ਗਿਆ ਜੱਬੋਵਾਲ ਦਾ...

ਦੀਪ ਸਿੱਧੂ ਦੀ ਚੋਣ ਲੜਨ ਜਾਂ SKM ਨੂੰ ਟੱਕਰ ਦੇਣ ਦੀ ਤਿਆਰੀ? ਬਣਾਈ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’

ਪੰਜਾਬੀ ਅਦਾਕਾਰ ਦੀਪ ਸਿੱਧੂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਹੈ। ‘ਵਾਰਿਸ...

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ਮੈਂ ਪਹਿਲਾਂ ਹੀ ਕਿਹਾ ਸੀ…

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ...

PM ਕਿਸਾਨਾਂ ਨੂੰ ਤੁਰੰਤ ਤੇ ਬਿਨਾਂ ਸ਼ਰਤ ਭੇਜਣ ਗੱਲਬਾਤ ਦਾ ਸੱਦਾ : ਸੁਖਬੀਰ ਬਾਦਲ

ਚੰਡ੍ਹੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ...

CM ਚੰਨੀ ਵੱਲੋਂ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ ਦੀਆਂ ਹਿਦਾਇਤਾਂ

ਚੰਡੀਗੜ੍ਹ : ਮੁੱਖ ਮੰਤਰੀ ਦਫਤਰ ਵੱਲੋਂ ਸੋਮਵਾਰ ਨੂੰ ਭਾਰਤ ਬੰਦ ਨੂੰ ਸਮਰਥਨ ਦੇਣ ਲਈ ਨਵੀਂ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਗਈ, ਜਿਸ ਵਿੱਚ...

CM ਚੰਨੀ ਨੇ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਘਰ ਭੇਟ ਕੀਤੀ ਸ਼ਰਧਾਂਜਲੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ‘ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ...

ਵੱਡੀ ਖਬਰ : ਕੈਪਟਨ ਅੱਜ ਜਾਣਗੇ ਦਿੱਲੀ, ਹਾਈਕਮਾਨ ਦੇ ਨਾਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਹੋ ਸਕਦੀ ਹੈ ਮੁਲਾਕਾਤ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਹੰਗਾਮਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਹੈ ਕਿ ਪੰਜਾਬ...

ਚੰਨੀ ਕੈਬਨਿਟ ‘ਚ ਹੋਈ ਮਹਿਕਮਿਆਂ ਦੀ ਵੰਡ- CM ਨੇ ਆਪਣੇ ਕੋਲ ਰੱਖੇ 14 ਮਹਿਕਮੇ, ਹੋਮ ਮਨਿਸਟਰੀ ਨੂੰ ਲੈ ਕੇ ਮੁੱਕਿਆ ਰੇੜਕਾ

ਪੰਜਾਬ ਵਿੱਚ ਮੰਤਰੀ ਦੇ ਅਹੁਦੇ ਤੋਂ ਬਾਅਦ ਹੁਣ ਮੰਤਰਾਲੇ ਦੇ ਸਬੰਧ ਅਖੀਰ ਨਬੇੜਾ ਹੋ ਗਿਆ ਹੈ ਤੇ ਮੁੱਖ ਮੰਤਰੀ ਤੋਂ ਇਲਾਵਾ ਡਿਪਟੀ ਮੁੱਖ...

CM ਚੰਨੀ ਨੇ ਰਾਣਾ ਕੇਪੀ ਸਿੰਘ ਨੂੰ ਦਿੱਤਾ Surprise, ਅਚਾਨਕ ਪਹੁੰਚੇ ਸਪੀਕਰ ਸਾਹਿਬ ਦੇ ਘਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਖਟਕੜ ਕਲਾਂ ਨੂੰ ਜਾਂਦੇ ਹੋਏ ਅਚਾਨਕ ਰੋਪੜ ਵਿਖੇ ਸਪੀਕਰ...

ਮਾਨਸਾ ‘ਚ ਨੌਜਵਾਨ ਕਿਸਾਨ ਵੱਲੋਂ ਫਸਲ ਤਬਾਹ ਹੋਣ ‘ਤੇ ਖੁਦਕੁਸ਼ੀ, ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਮਾਨਸਾ ਵਿੱਚ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਵੱਲੋਂ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦੇ ਤਬਾਹ ਹੋਣ ਕਾਰਨ ਮਾਨਸਿਕ ਤਣਾਅ ਵਿੱਚ ਆ ਕੇ...

ਅੰਮ੍ਰਿਤਸਰ ‘ਚ ਮਨੀ ਐਕਸਚੇਂਜਰ ਤੋਂ ਲੁੱਟ ਦਾ ਮਾਮਲਾ ਸੁਲਝਾਉਣ ‘ਚ ਲੱਗੀ ਪੁਲਿਸ, ਫੜੇ ਤਿੰਨ ਨੌਜਵਾਨ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਰੋਡ ਪੁਲਿਸ ਸਟੇਸ਼ਨ ਬੀ-ਡਵੀਜ਼ਨ ਤੋਂ ਕੁਝ ਕਦਮ ਦੂਰ ਇੱਕ ਮਨੀ ਐਕਸਚੇਂਜਰ ਦੀ ਲੁੱਟ ਦੇ...

ਮੁੱਖ ਮੰਤਰੀ ਸਕਿਓਰਿਟੀ ‘ਚ ਕਟੌਤੀ ‘ਤੇ ਅੜੇ CM ਚੰਨੀ, DGP ਸਹੋਤਾ ਨਹੀਂ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਆਪਣੇ ਸੁਰੱਖਿਆ...

ਸ਼ਹੀਦ ਭਗਤ ਸਿੰਘ ਦੇ ਇਸ ਗੁਪਤ ਟਿਕਾਣੇ ‘ਤੇ ਕੱਟੇ ਗਏ ਸਨ ਕੇਸ ਤੇ ਦਾੜ੍ਹੀ, ਯਾਦਗਾਰ ਬਣਾਉਣ ਦਾ ਵਾਅਦਾ ਕਰਕੇ ਭੁੱਲੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੰਤਰੀ ਹੁੰਦਿਆਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ (ਸ਼ਾਹਗੰਜ ਮੁਹੱਲਾ) ਵਿੱਚ ਸ਼ਹੀਦ-ਏ-ਆਜ਼ਮ...

ਸੁਮੇਧ ਸੈਣੀ ਦੇ ਵਕੀਲ ਨੂੰ ਪੰਜਾਬ ਦਾ ਏਜੀ ਬਣਾਉਣ ਦਾ ਵਿਰੋਧ : ਭਾਜਪਾ ਨੇ ਕਿਹਾ- ਹੁਣ ਇਨਸਾਫ ਦੀ ਉਮੀਦ ਨਹੀਂ

ਪੰਜਾਬ ਦੇ ਨਵੇਂ ਨਿਯੁਕਤ ਐਡਵੋਕੇਟ ਜਨਰਲ ਅਮਰ ਪ੍ਰੀਤ ਸਿੰਘ ਦਿਓਲ (ਏਪੀਐਸ ਦਿਓਲ) ਨੇ ਸੋਮਵਾਰ ਸ਼ਾਮ ਨੂੰ ਰਾਜ ਦੇ ਨਵੇਂ ਏਜੀ ਵਜੋਂ ਅਹੁਦਾ...

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ- ਤਿੰਨ ਲੁਟੇਰਿਆਂ ਨੇ ਗੈਸ ਕਟਰ ਨਾਲ ATM ਕੱਟ ਕੇ ਉਡਾਈ ਲੱਖਾਂ ਦੀ ਨਕਦੀ

ਲੁਧਿਆਣਾ : ਡੇਹਲੋਂ ਦੇ ਭੁੱਟਾ ਪਿੰਡ ਵਿੱਚ ਲੁਟੇਰਿਆਂ ਨੇ ਏਟੀਐਮ ਕੱਟ ਕੇ 18.38 ਲੱਖ ਰੁਪਏ ਲੁੱਟ ਲਏ। ਕਾਰ ਵਿੱਚ ਸਵਾਰ ਤਿੰਨ ਲੁਟੇਰਿਆਂ ਨੇ...

ਅੰਮ੍ਰਿਤਸਰ ‘ਚ ਬੇਖੌਫ ਹੋਏ ਲੁਟੇਰੇ : ਥਾਣੇ ਤੋਂ 100 ਕਦਮ ਦੂਰ ਪਿਸਤੌਲ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ

ਅੰਮ੍ਰਿਤਸਰ : ਪੰਜਾਬ ਵਿੱਚ ਲੁਟੇਰੇ ਬੇਖੌਫ ਹੋ ਕੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ...

ਪੰਜਾਬ ‘ਚ ਨਵੇਂ ਮੰਤਰੀ 4.30 ਵਜੇ ਚੁੱਕਣਗੇ ਸਹੁੰ- ਕੁਲਜੀਤ ਨਾਗਰਾ ਹੋਏ ਬਾਹਰ, ਫਾਈਨਲ ਲਿਸਟ ‘ਚ ਇਹ ਮੰਤਰੀ ਸ਼ਾਮਲ

ਪੰਜਾਬ ਦੇ ਨਵੇਂ ਮੰਤਰੀ ਅੱਜ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ 4.30 ਵਜੇ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਹੈ। ਹਾਲਾਂਕਿ...

ਬਲਬੀਰ ਸਿੱਧੂ ਦਾ ਛਲਕਿਆ ਦਰਦ : ਹਾਈਕਮਾਨ ਨੂੰ ਪੁੱਛਿਆ ਸਵਾਲ- ਦੱਸੋ ਸਾਡਾ ਕਸੂਰ ਕੀ ਹੈ

ਚੰਡੀਗੜ੍ਹ: ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਕੈਪਟਨ ਦੇ ਹਿਮਾਇਤੀ ਮੰਤਰੀਆਂ ਦੀ ਛੁੱਟੀ ਕਰ ਦਿੱਤੀ...

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ : BSF ਜਵਾਨਾਂ ਨੇ ਫਿਰੋਜ਼ਪੁਰ ਤੋਂ ਦਿੱਲੀ ਦੇ ਰਾਜਘਾਟ ਲਈ ਕੱਢੀ ਸਾਈਕਲ ਰੈਲੀ

75ਵੇਂ ਆਜਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬੀਐਸਐਫ ਹੁਸੈਨੀਵਾਲਾ ਫਿਰੋਜ਼ਪੁਰ ਵਲੋਂ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਤਕਰੀਬਨ...

ਬਠਿੰਡਾ ‘ਚ ਭੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ‘ਮੁਆਵਜ਼ਾ ਖਾਣ ਵਾਲੇ ਚੋਰ’, CM ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਇਹ ਹੁਕਮ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਗੁਲਾਡੀ ਸੁੰਡੀ ਨਾਲ ਬਰਬਾਦ ਹੋਈ ਫਸਲ ਦਾ ਜਾਇਜ਼ਾ ਲੈਣ ਬਠਿੰਡਾ ਪਹੁੰਚੇ। ਇਸੇ...

ਵੱਡੀ ਖਬਰ : ਪੰਜਾਬ ਸਰਕਾਰ ਵੱਲੋਂ 4 IPS ਅਫਸਰਾਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਤੋਂ ਹੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾ...

ਸ੍ਰੀ ਮੁਕਤਸਰ ਸਾਹਿਬ : ਪੇਪਰ ਦੇਣ ਆਈ ਕੁੜੀ ਨੂੰ ਕਾਂਸਟੇਬਲ ਨੇ ਮਾਰਿਆ ਥੱਪੜ

ਸ੍ਰੀ ਮੁਕਤਸਰ ਸਾਹਿਬ : ਅੱਜ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿੱਚ ਪੇਪਰ...

ਲੋਕਾਂ ਦਾ ਮੁੱਖ ਮੰਤਰੀ ਲੋਕਾਂ ‘ਚ : ਬਠਿੰਡਾ ਦੌਰੇ ‘ਤੇ ਆਏ ਚੰਨੀ ਦਾ ਇੱਕ ਵਾਰ ਫਿਰ ਦਿੱਸਿਆ ਅਨੋਖਾ ਅੰਦਾਜ਼, ਵੇਖੋ ਤਸਵੀਰਾਂ ‘ਚ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਅਨੋਖੇ ਅੰਦਾਜ਼ ਲਈ ਸੁਰਖੀਆਂ ‘ਚ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਦਾ ਆਮ ਬੰਦੇ ਵਾਲਾ...

ਸਹੁੰ ਚੁੱਕਣ ਤੋਂ ਪਹਿਲਾਂ ਫਸਿਆ ਪੇਚ- ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਦਾ ਵਿਰੋਧ, ਦੁਆਬੇ ਦੇ ਵਿਧਾਇਕਾਂ ਨੇ ਸਿੱਧੂ ਨੂੰ ਲਿਖੀ ਚਿੱਠੀ

ਪੰਜਾਬ ਦੇ ਨਵੇਂ ਮੰਤਰੀ ਅੱਜ ਸ਼ਾਮ 4.30 ਵਜੇ ਸਹੁੰ ਚੁੱਕਣਗੇ। ਪਰ ਇਸ ਤੋਂ ਪਹਿਲਾਂ ਹੀ ਨਵਾਂ ਪੇਚ ਫਸ ਗਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ...

ਬਠਿੰਡਾ ਪਹੁੰਚੇ CM ਨੇ ਲਿਆ ਨਰਮੇ ਦੀ ਫਸਲ ਦਾ ਜਾਇਜ਼ਾ, ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸੌਂਪਿਆ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ...

ਅੰਮ੍ਰਿਤਸਰ : ਜੋੜਾ ਫਾਟਕ ਬੰਦ ਕਰਨਾ ਭੁੱਲਿਆ ਗੇਟਮੈਨ, ਲੋਕਾਂ ਦੀ ਚੌਕਸੀ ਨਾਲ ਟਲਿਆ ਵੱਡਾ ਹਾਦਸਾ

ਅੰਮ੍ਰਿਤਸਰ ਸ਼ਹਿਰ ਵਿੱਚ ਯਾਤਰੀਆਂ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਜੋੜਾ ਫਾਟਕ ‘ਤੇ ਹੋਏ ਰੇਲ ਹਾਦਸੇ ਤੋਂ ਅਜੇ ਵੀ ਰੇਲਵੇ ਨੇ...

ਚੰਨੀ ਕੈਬਨਿਟ ਦੇ ਮੰਤਰੀ ਅੱਜ ਸ਼ਾਮ ਚੁੱਕਣਗੇ ਸਹੁੰ- 7 ਨਵੇਂ ਚਿਹਰੇ ਸ਼ਾਮਲ, ਕੈਪਟਨ ਦੇ 5 ਮੰਤਰੀਆਂ ਦੀ ਛੁੱਟੀ ਤੈਅ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ...

ਭਾਰਤ ਬੰਦ ‘ਤੇ ਪੰਜਾਬ ਪੁਲਿਸ ਅਲਰਟ- ਜੇ ਘਰੋਂ ਨਿਕਲਣਾ ਹੀ ਪਏ ਤਾਂ ਇਨ੍ਹਾਂ ਰੂਟਾਂ ਤੋਂ ਨਾ ਜਾਵੋ, ਜਾਣੋ ਸੂਬੇ ‘ਚ ਕਿੱਥੇ-ਕਿੱਥੇ ਹੋਣਗੇ ਮੁਜ਼ਾਹਰੇ

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਲਕੇ ਸੋਮਵਾਰ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਲਈ ਪੰਜਾਬ ਸਣੇ ਪੂਰੇ...

CM ਚੰਨੀ ਲੈਣਗੇ ਨਰਮੇ ਦੀ ਤਬਾਹ ਹੋਈ ਫਸਲ ਦਾ ਜਾਇਜ਼ਾ, ਡਿਪਟੀ CM ਨਾਲ ਬਠਿੰਡਾ ਲਈ ਹੋਏ ਰਵਾਨਾ

ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ...

ਜਲੰਧਰ : ਹੋਮਵਰਕ ਨਾ ਕਰਨ ‘ਤੇ ਟੀਚਰ ਨੇ ਕੁੱਟਿਆ ਵਿਦਿਆਰਥਣ ਨੂੰ, ਮਾਪੇ ਪਹੁੰਚੇ ਥਾਣੇ

ਜਲੰਧਰ ਵਿੱਚ ਛੇਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਹੋਮਵਰਕ ਨਾ ਕਰਨ ਦੇ ਲਈ ਅਧਿਆਪਕ ਦੁਆਰਾ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ...

ਰਾਹੁਲ ਗਾਂਧੀ ਦੇ ਫੈਸਲੇ ਤੋਂ ਬਾਅਦ ਅਸਤੀਫਾ ਦੇਣ ਵਾਲੇ ਰਾਣਾ ਗੁਰਜੀਤ ਦੀ ਮੁੜ ਪੰਜਾਬ ਕੈਬਨਿਟ ‘ਚ ਵਾਪਸੀ!

ਕੈਪਟਨ ਸਰਕਾਰ ਵਿੱਚ ਕਾਂਗਰਸ ਦੇ ਮੰਤਰੀ ਜਿਨ੍ਹਾਂ ਨੂੰ ਰਾਹੁਲ ਗਾਂਧੀ ਦੇ ਫੈਸਲੇ ਕਾਰਨ ਕੁਰਸੀ ਗੁਆਉਣੀ ਪਈ ਸੀ, ਇੱਕ ਵਾਰ ਫਿਰ ਵਾਪਸ ਆ ਗਏ।...

ਲੁਧਿਆਣਾ : ਡੇਅਰੀ ਕੰਪਲੈਕਸ ਕੋਲ ਸੜਕ ਕੰਢੇ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਦਹਿਸ਼ਤ

ਲੁਧਿਆਣਾ ਵਿੱਚ ਹੰਬੜਾ ਰੋਡ ‘ਤੇ ਡੇਅਰੀ ਕੰਪਲੈਕਸ ਦੇ ਕੋਲ ਸ਼ਨੀਵਾਰ ਸਵੇਰੇ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਘਟਨਾ ਦੀ...

Tension ਭੁਲਾਉਣ ‘ਚ ਲੱਗੇ ਕੈਪਟਨ- NDA ਦੇ ਸਾਥੀਆਂ ਲਈ ਰੱਖਿਆ ਡਿਨਰ, ਗਾਇਆ ਪੁਰਾਣੀ ਹਿੰਦੀ ਫਿਲਮ ਦਾ ਗਾਣਾ, ਦੇਖੋ ਵੀਡੀਓ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਸਿਆਸਤ ਵਿੱਚ ਚੱਲ ਰਹੀ ਹਲਚਲ ਤੋਂ ਬਾਅਦ ਹੁਣ ਆਪਣਾ ਮਾਨਸਿਕ ਤਣਾਅ ਘੱਟ ਕਰਨ ਲਈ ਆਪਣੇ...

ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਟੋਕੀਓ ਓਲੰਪਿਕ ਖੇਡਾਂ ‘ਚ ਜੇਤੂ ਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਕੋਚਾਂ ਦਾ ਸਨਮਾਨ

ਚੰਡੀਗੜ੍ਹ : ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਅਤੇ ਹੋਰਨਾਂ...

ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ- 3 IAS ਤੇ 3 PCS ਅਫਸਰਾਂ ਦੇ ਹੋਏ Transfer

ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦੇ ਹੋਏ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਤਿੰਨ ਆਈਏਐਸ ਤੇ 3...

ਰਾਜਾ ਵੜਿੰਗ ਤੇ ਗੁਰਕੀਰਤ ਕੋਟਲੀ ਨੂੰ ਮੰਤਰੀ ਬਣਾਉਣ ਦੇ ਕਾਂਗਰਸ ਦੇ ਫੈਸਲੇ ‘ਤੇ ਹੈਰਾਨ ਪੰਜਾਬੀ : ਅਕਾਲੀ ਦਲ

ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਦਾਗੀ...

ਪੰਜਾਬ ਸਰਕਾਰ ਨੇ CMO ‘ਚ ਅਧਿਕਾਰੀਆਂ ਨੂੰ ਇਨ੍ਹਾਂ ਵਿਭਾਗਾਂ ‘ਚ ਵੰਡੀਆਂ ਜ਼ਿੰਮੇਵਾਰੀਆਂ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਦਫਤਰ ਵਿੱਚ ਨਿਯੁਕਤ ਕੀਤੇ ਗਏ ਆਈਏਐਸ ਅਧਿਕਾਰੀਆਂ ਹੁਸਨ ਲਾਲ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ,...

ਦਿੱਲੀ ਦੇ ਰੋਹਿਣੀ ਕੋਰਟ ‘ਚ ਗੈਂਗਵਾਰ- ਕਦੇ ਜਿਗਰੀ ਰਹੇ ਟਿੱਲੂ ਤੇ ਗੋਗੀ ਬਣੇ ਜਾਨ ਦੇ ਦੁਸ਼ਮਣ, ਹੁਣ ਲਈ ਜਾਨ

ਦਿੱਲੀ-ਹਰਿਆਣਾ ਦਾ ਵੱਡਾ ਗੈਂਗਸਟਰ ਜਿਤੇਂਦਰ ਗੋਗੀ ਸ਼ੁੱਕਰਵਾਰ ਨੂੰ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਗੈਂਗਵਾਰ ਵਿੱਚ ਮਾਰਿਆ ਗਿਆ। ਇਸ...

ਇਕਬਾਲ ਪ੍ਰੀਤ ਸਿੰਘ ਸਹੋਤਾ ਨੇ DGP ਵਜੋਂ ਸੰਭਾਲਿਆ ਵਾਧੂ ਚਾਰਜ, CM ਨੇ ਦਿੱਤੀ ਵਧਾਈ

ਚੰਡੀਗੜ੍ਹ : 1988 ਬੈਚ ਦੇ ਆਈਪੀਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨੀਵਾਰ ਨੂੰ ਪੁਲਿਸ ਡਾਇਰੈਕਟਰ ਜਨਰਲ (ਪੁਲਿਸ ਫੋਰਸ ਮੁਖੀ)...

ਫੂਡ ਸਪਲਾਈ ਦੇ ਡਾਇਰੈਕਟਰ ਸਣੇ 2 IAS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦੀ ਲੜੀ ਵਿੱਚ ਫੂਡ ਸਪਲਾਈ ਦੇ ਡਾਇਰੈਕਟਰ ਸਣੇ 2 IAS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ...

ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ- 24 ਘੰਟਿਆਂ ਅੰਦਰ ਕਾਬੂ ਕੀਤੇ ਗਨ ਪੁਆਇੰਟ ‘ਤੇ 35 ਲੱਖ ਲੁੱਟਣ ਵਾਲੇ

ਲੁਧਿਆਣਾ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਬੀਤੇ ਦਿਨ ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਕਿਸਮਤ ਕੰਪਲੈਕਸ ਵਿੱਚ ਪਿਸਤੌਲ ਦੀ...

ਸੁਖਬੀਰ ਬਾਦਲ ਦਾ ਐਲਾਨ- ਬਠਿੰਡਾ ‘ਚ 3 ਅਕਤੂਬਰ ਨੂੰ ਵੱਡਾ ਪ੍ਰਦਰਸ਼ਨ ਕਰੇਗਾ ਅਕਾਲੀ ਦਲ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਅਤੇ ਮਾਨਸਾ ਦੇ ਵੱਖ -ਵੱਖ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ...

ਚੰਡੀਗੜ੍ਹ ਏਅਰਪੋਰਟ ‘ਤੇ ਕੋਰੋਨਾ ਟੈਸਟ ਲਈ ਵਸੂਲੇ ਜਾ ਰਹੇ ਪੰਜ ਗੁਣਾ ਪੈਸੇ, ਮੈਨੇਜਮੈਂਟ ਨੇ ਦਿੱਤੀ ਇਹ ਦਲੀਲ

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਰਜਾਹ ਜਾਣ ਵਾਲੇ ਹਰ ਯਾਤਰੀ ਲਈ ਕੋਵਿਡ ਨਿਯਮਾਂ ਦੇ ਤਹਿਤ ਕੋਰੋਨਾ ਦੀ ਤੇਜ਼ੀ ਨਾਲ ਐਂਟੀਜੇਨ...

ਭਾਰਤ ਬੰਦ : 27 ਸਤੰਬਰ ਨੂੰ ਬੰਦ ਰਹਿਣਗੇ ਮੋਹਾਲੀ ਦੇ ਬਾਜ਼ਾਰ, ਖੁੱਲ੍ਹਣਗੇ ਸਰਕਾਰੀ ਦਫਤਰ

ਮੋਹਾਲੀ ਦੇ ਬਾਜ਼ਾਰ ਸੋਮਵਾਰ 27 ਸਤੰਬਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੇ। ਸ਼ਹਿਰ ਦੇ ਸਾਰੇ ਬਾਜ਼ਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ...

ਪਿੰਡ ਜੌੜਾ ‘ਚ ਨਮ ਅੱਖਾਂ ਨਾਲ ਅਪਾਹਜ ਪਿਓ ਨੇ ਤੋਰਿਆ ਜਵਾਨ ਪੁੱਤ, ਦੋਵੇਂ ਬੱਚਿਆਂ ਦਾ ਇੱਕੋ ਹੀ ਚਿਖਾ ‘ਤੇ ਹੋਇਆ ਸੰਸਕਾਰ

ਟਾਂਡਾ ਉੜਮੁੜ : ਪਿਛਲੇ ਦਿਨੀਂ ਜਲੰਧਰ ਪਠਾਨਕੋਟ ਕੌਮੀ ਮਾਰਗ ‘ਤੇ ਅੱਡਾ ਪਚਾਰੰਗਾ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਸੰਦੀਪ, ਉਸ ਦੀ ਧੀ...

ਮੰਨਾ ਕਤਲ ਮਾਮਲਾ : ਪੰਜ ਸਾਲਾਂ ਬਾਅਦ ਮਿਲਿਆ ਇਨਸਾਫ, 7 ਦੋਸ਼ੀਆਂ ਨੂੰ ਹੋਈ ਉਮਰ ਕੈਦ

ਹੁਸਿ਼ਆਰਪੁਰ ‘ਚ ਵਿਦਿਆਰਥੀ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਮਾਮਲੇ ਵਿੱਚ ਪੰਜ ਸਾਲਾਂ ਬਾਅਦ ਅਖੀਰ ਇਨਸਾਫ ਮਿਲਿਆ। ਇਸ ਮਾਮਲੇ ‘ਚ...

ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ : ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ‘ਤੇ ਦੋਸ਼ੀ ਅਫਸਰਾਂ ‘ਤੇ ਕੇਸ ਦਰਜ ਕਰਨ ਦਾ ਹੁਕਮ

ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇਫਾਈਕੇ ਵਿੱਚ ਇਕ ਦਲਿਤ ਲੜਕੇ ਦੀ ਮੌਤ ਦੇ ਮਾਮਲੇ ਵਿੱਚ ਮੁਆਵਜ਼ਾ ਦਿੱਤੇ ਜਾਣ ਦੇ ਹੁਕਮਾਂ ਦੀ ਪਾਲਣਾ ਨਾ ਹੋਣ...

ਔਰਤ ਤੋਂ ਸਾਮਾਨ ਦੀ ਟਿਕਟ ਕਟਵਾਉਣ ‘ਤੇ ਕੁੱਟਿਆ ਕੰਡਕਟਰ, ਛੁਡਵਾਉਣ ਆਏ ਡਰਾਈਵਰ ਨੂੰ ਵੀ ਕੀਤਾ ਫੱਟੜ

ਫਿਰੋਜ਼ਪੁਰ : ਬੱਸ ਵਿੱਚ ਕੰਡਕਟਰ ਵੱਲੋਂ ਔਰਤ ਨੂੰ 25 ਕਿਲੋ ਭਾਰ ਵਾਲੀ ਬੋਰੀ ਦੀ ਟਿਕਟ ਲੈਣ ਲਈ ਕਹਿਣ ‘ਤੇ 33 ਰੁਪਏ ਦੀ ਟਿਕਟ ਕੱਟਣ ਦੀ ਬਜਾਏ ਉਹ...

PSEB ਨੇ ਪ੍ਰੀਖਿਆਵਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, ਹੁਣ ਦੋ ਟਰਮ ‘ਚ ਲਏ ਜਾਣਗੇ ਪੇਪਰ

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਅਤੇ ਵਿਦਿਆਰਥੀਆਂ ਦੇ ਕਰੀਅਰ ਦੇ ਮੱਦੇਨਜ਼ਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਪ੍ਰੀਖਿਆਵਾਂ ਦੇ...

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ- ਪਿਸਤੌਲ ਦੀ ਨੋਕ ‘ਤੇ ਮੈਟਲ ਵਪਾਰੀ ਦੇ ਵਰਕਰ ਤੋਂ ਲੁੱਟੇ 35 ਲੱਖ ਰੁਪਏ

ਲੁਧਿਆਣਾ ਮਹਾਨਗਰ ਦੇ ਮਿਲਰ ਗੰਜ ਇਲਾਕੇ ਵਿੱਚ ਇੱਕ ਬਦਮਾਸ਼ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਓਲਡ ਜੀਟੀ ਰੋਡ ‘ਤੇ ਸਥਿਤ...

ਬਲਵਿੰਦਰ ਸੰਧੂ ਕਤਲਕਾਂਡ : ਪਰਿਵਾਰ ਵਾਲਿਆਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ ਦੀ ਇਜਾਜ਼ਤ, ਵਾਪਸ ਕਰਨਗੇ ਸ਼ੌਰਿਆ ਚੱਕਰ

ਤਰਨਤਾਰਨ : ਪੰਜਾਬ ਵਿੱਚ ਅੱਤਵਾਦੀਆਂ ਦੀ ਗ੍ਰਿਫਤਾਰੀ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਵਿਚਾਲੇ ਸ਼ੌਰਿਆ ਚੱਕਰ ਜੇਤੂ...

ਮੋਗਾ : ਕਾਂਗਰਸੀ MLA ਵੱਲੋਂ ਧਰਨੇ ਤੋਂ ਬਾਅਦ SHO ‘ਤੇ ਮਾਮਲਾ ਦਰਜ- ਡਿਪਟੀ ਮੇਅਰ ਨੂੰ ਭਰੇ ਬਾਜ਼ਾਰ ‘ਚ ਮਾਰਿਆ ਸੀ ਥੱਪੜ

ਮੋਗਾ ਵਿੱਚ ਡਿਪਟੀ ਮੇਅਰ ਅਸ਼ੋਕ ਧਮੀਜਾ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਦੋਸ਼ੀ ਐਸਐਚਓ ਕੁਲਦੀਪ ਸਿੰਘ ਖਿਲਾਫ ਅਪਰਾਧਕ ਮਾਮਲਾ ਦਰਜ ਕੀਤਾ...

ਸੁਖਬੀਰ ਬਾਦਲ ਨੇ ਸਿੱਧੂ ਤੇ ਰੰਧਾਵਾ ‘ਤੇ ਲਾਏ ਵੱਡੇ ਦੋਸ਼- ਇਸ ਸ਼ਰਤ ‘ਤੇ ਹੋ ਰਹੀਆਂ ਅਫਸਰਾਂ ਦੀਆਂ ਨਿਯੁਕਤੀਆਂ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਨਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ...

ਕੈਪਟਨ ਆਪਣੇ NDA ਦੇ ਸਾਥੀਆਂ ਨਾਲ ਬਿਤਾ ਰਹੇ ਯਾਦਗਾਰੀ ਸਮਾਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਫੌਜੀ...

ਸਾਉਣੀ ਦੇ ਮਾਰਕੀਟਿੰਗ ਸੀਜ਼ਨ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕੇਂਦਰੀ ਸਕੱਤਰ ਨਾਲ ਮੁਲਾਕਾਤ, ਕੀਤੀ ਇਹ ਅਪੀਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੋਂ ਸਾਉਣੀ...

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ...

ਵੱਡੀ ਖਬਰ : IPS ਅਰੁਣ ਮਿੱਤਲ ਨੂੰ ਲਗਾਇਆ IGP ਰੂਪਨਗਰ ਰੇਂਜ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਲਟਫੇਰ ਤੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਅੱਜ ਅਰੁਣ ਕੁਮਾਰ ਮਿੱਤਲ IPS, IGP...

ਸੁਨੀਲ ਜਾਖੜ ਨੂੰ ਮਿਲ ਸਕਦੀ ਹੈ ਅਹਿਮ ਜ਼ਿੰਮੇਵਾਰੀ, ਰਾਹੁਲ ਨੇ ਮੁੜ ਸੱਦਿਆ CM ਚੰਨੀ ਨੂੰ ਦਿੱਲੀ

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ। ਪੰਜਾਬ ਮੰਤਰੀ ਮੰਡਲ...

ਹੁਣ ਕੁੱਖ ‘ਚ ਪਲ ਰਿਹਾ ਬੱਚਾ ਖੋਲੇਗਾ ਰਾਜ ਕਿ ਕੋਣ ਸੀ ਮਾਂ ਦਾ ਕਾਤਲ! ਜਾਣੋ ਕਿਵੇਂ?

ਔਰਤ ਦੀ ਉਸਦੇ ਸਹੁਰੇ ਘਰ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਤੋਂ ਬਾਅਦ ਉਸਦੇ ਪਤੀ ਸਮੇਤ ਤਿੰਨ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।...

ਸੋਨੀਪਤ : ਗਨੌਰ ਦੇ ਨਿੱਜੀ ਸਕੂਲ ‘ਚ ਵੱਡਾ ਹਾਦਸਾ, ਕਲਾਸਰੂਮ ਦੀ ਕੱਚੀ ਛੱਤ ਡਿੱਗੀ ਬੱਚਿਆਂ ‘ਤੇ

ਸੋਨੀਪਤ ਜ਼ਿਲੇ ਦੇ ਗਨੌਰ ਵਿਧਾਨ ਸਭਾ ਹਲਕੇ ਦੇ ਬਾਈ ਪਿੰਡ ਦੇ ਨਜ਼ਦੀਕ ਇਕ ਨਿੱਜੀ ਸਕੂਲ ਵਿੱਚ ਵੱਡਾ ਹਾਦਸਾ ਹੋ ਗਿਆ। ਇਥੇ ਜੀਵਨਾਨੰਦ ਪਬਲਿਕ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਣੇ 3 ਅੱਤਵਾਦੀ ਕੀਤੇ ਕਾਬੂ

ਚੰਡੀਗੜ/ਤਰਨ ਤਾਰਨ : ਪੰਜਾਬ ਪੁਲਿਸ ਨੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ...

SKM ਦੀ ਦੇਸ਼ ਵਾਸੀਆਂ ਨੂੰ ਅਪੀਲ- 27 ਸਤੰਬਰ ਨੂੰ ਭਾਰਤ ਬੰਦ ‘ਚ ਸ਼ਾਮਲ ਹੋ ਕੇ ਦਿਖਾਓ ਕਿਸਾਨਾਂ ਨਾਲ ਇਕਜੁੱਟਤਾ

ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਨੂੰ...

ਕਾਂਗਰਸ ਬੁਲਾਰਣ ਨੂੰ ਕੈਪਟਨ ਦਾ ਕਰਾਰਾ ਜਵਾਬ- ਪਾਰਟੀ ‘ਚ ਗੁੱਸੇ ਦੀ ਨਹੀਂ ਪਰ ਜ਼ਲੀਲ ਕਰਨ ਦੀ ਥਾਂ ਹੈ?

ਕੈਪਟਨ ਅਮਰਿੰਦਰ ਸਿੰਘ ਨੇ ਮੁੜ ਕਾਂਗਰਸ ‘ਤੇ ਜਵਾਬੀ ਹਮਲਾ ਕੀਤਾ ਹੈ। ਕਾਂਗਰਸ ਦੀ ਬੁਲਾਰਨ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਰਾਜਨੀਤੀ...

CM ਨੇ ਆਪਣਾ ਸੁਰੱਖਿਆ ਘੇਰਾ ਘਟਾਉਣ ਦਾ ਐਲਾਨ ਕਰਕੇ VIP ਕਲਚਰ ਦੇ ਖਾਤਮੇ ਦਾ ਬੰਨ੍ਹਿਆ ਮੁੱਢ, ਕਿਹਾ- ਮੈਂ ਆਮ ਇਨਸਾਨ ਹਾਂ

ਕਪੂਰਥਲਾ : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪ ਨੂੰ ਆਮ ਇਨਸਾਨ ਅਤੇ ਹਰੇਕ ਪੰਜਾਬੀ ਦੇ ਭਰਾ ਦੱਸਦੇ ਹੋਏ ਕਿਹਾ ਕਿ...

ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ‘ਚ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨਗ੍ਰਸਤ ਹੋਈ ਫ਼ਸਲ ਦਾ ਪਤਾ ਲਗਾਉਣ ਲਈ...

ਆਲ ਇੰਡੀਆ ਸਿਵਲ ਸਰਵਿਸਿਜ਼ ਐਥਲੈਟਿਕਸ ਟੂਰਨਾਮੈਂਟ ਲਈ 26 ਸਤੰਬਰ ਨੂੰ ਹੋਣਗੇ ਟਰਾਇਲ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਐਥਲੈਟਿਕਸ ਟੂਰਨਾਮੈਂਟ (ਪੁਰਸ਼/ਮਹਿਲਾ) ਲਈ ਸੂਬੇ ਦੀਆਂ ਟੀਮਾਂ ਦੀ ਚੋਣ ਕਰਨ...

ਅਨਿਰੁੱਧ ਤਿਵਾੜੀ ਨੇ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ : 1990 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨਿਰੁੱਧ ਤਿਵਾੜੀ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ...

ਚੰਗੀ ਖਬਰ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੋ ਮਹੀਨਿਆਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਮੁੜ ਸ਼ੁਰੂ

ਲਗਭਗ ਦੋ ਮਹੀਨਿਆਂ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਟਰਨੈਸ਼ਨਲ ਇਡਾਨਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਏਅਰ...

ਅੱਜ ਫਾਈਨਲ ਹੋਵੇਗੀ ਕੈਬਨਿਟ ਮੰਤਰੀਆਂ ਦੀ ਸੂਚੀ! CM ਚੰਨੀ ਦਿੱਲੀ ਲਈ ਰਵਾਨਾ

ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋ ਗਏ ਹਨ।...

ਕਪੂਰਥਲਾ ‘ਚ 150 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਡਾ. ਬੀਆਰ ਅੰਬੇਦਕਰ ਮਿਊਜ਼ੀਅਮ, CM ਨੇ ਰੱਖਿਆ ਨੀਂਹ ਪੱਥਰ

ਕਪੂਰਥਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਨਾਂ ‘ਤੇ...

ਅਮਰੀਕਾ ਦੇ ਤਿੰਨ ਦਿਨਾਂ ਦੌਰੇ ਦੌਰਾਨ ਪਹਿਲੇ ਦਿਨ ਕਮਲਾ ਹੈਰਿਸ ਸਮੇਤ ਕਈ ਨੇਤਾਵਾਂ ਨੂੰ ਮਿਲਣਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਗਏ ਹਨ। ਇਸ ਦੌਰੇ ‘ਤੇ ਪੀਐਮ ਮੋਦੀ ਕਈ ਗਲੋਬਲ ਸੀਈਓਜ਼ ਨਾਲ...

ਮੁੱਖ ਮੰਤਰੀ ਵਿਰੁੱਧ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ ਮਾਮਲਾ- ਪੰਜਾਬ SC ਕਮਿਸ਼ਨ ਨੇ ਲਿਆ ਸਖਤ ਨੋਟਿਸ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂਬੇ ਦੇ ਮੁੱਖ ਮੰਤਰੀ ਬਾਰੇ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ...

ਸੰਗਰੂਰ ਦੇ ਕਿਸਾਨ ਚਮਕੀ ਕਿਸਮਤ – ਪੰਜਾਬ ਸਟੇਟ ਹਫਤਾਵਾਰੀ ਲਾਟਰੀ ਦਾ 75 ਲੱਖ ਦਾ ਜਿੱਤਿਆ ਇਨਾਮ

ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਦਾ ਇੱਕ ਕਿਸਾਨ ਰਾਤੋ -ਰਾਤ ਲੱਖਪਤੀ ਬਣ ਗਿਆ। ਉਸ ਨੇ ਪੰਜਾਬ ਸਟੇਟ ਡੀਅਰ 500 ਦਾ...

ਕਪੂਰਥਲਾ ਪਹੁੰਚੇ CM ਚੰਨੀ ਦਾ ਇੱਕ ਹੋਰ ਵਿਲੱਖਣ ਅੰਦਾਜ਼- ਮੰਚ ‘ਤੇ ਕਲਾਕਾਰਾਂ ਨਾਲ ਪਾਇਆ ਭੰਗੜਾ, ਦੇਖੋ ਵੀਡੀਓ

ਕਪੂਰਥਲਾ: ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ਪਹੁੰਚੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ‘ਤੇ...

ਪੰਜਾਬ ਪੁਲਿਸ ਕਾਂਸਟੇਬਲਾਂ ਦੀ ਭਰਤੀ : ਪ੍ਰੀਖਿਆ ‘ਚ ਹੋਣਗੇ ਸਖਤ ਪ੍ਰਬੰਧ, ਉਮੀਦਵਾਰ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰਾਂ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਲਈ 4.71 ਲੱਖ ਤੋਂ ਵੱਧ ਉਮੀਦਵਾਰਾਂ ਦੇ...

ਸ਼੍ਰੋਮਣੀ ਅਕਾਲੀ ਦਲ 29 ਸਤੰਬਰ ਨੂੰ ਮੋਹਾਲੀ ਤੋਂ ਚੰਡੀਗੜ੍ਹ ‘ਚ CM ਦੀ ਰਿਹਾਇਸ਼ ਤੱਕ ਕੱਢੇਗਾ ਰੋਸ ਮਾਰਚ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਸੂਬੇ ਦੇ ਉਨ੍ਹਾਂ 2 ਲੱਖ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਵੱਡੀ ਪੱਧਰ ’ਤੇ...

ਲੁਧਿਆਣਾ ‘ਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਦਾ ਛਾਪਾ, ਮਕਾਨ ਮਾਲਕ ਸਣੇ 4 ਲੋਕ ਗ੍ਰਿਫਤਾਰ

ਲੁਧਿਆਣਾ ਵਿੱਚ ਥਾਣਾ ਟਿੱਬਾ ਪੁਲਿਸ ਨੇ ਮੋਤੀ ਬਾਗ ਕਾਲੋਨੀ ਇਲਾਕੇ ਵਿੱਚ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ।...

CM ਚੰਨੀ ਘਿਰੇ ਇੱਕ ਹੋਰ ਵਿਵਾਦ ‘ਚ- ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਛੂਹੇ ਰਾਹੁਲ ਗਾਂਧੀ ਦੇ ਪੈਰ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ...

ਲੁਧਿਆਣਾ ‘ਚ IPS ਭੁੱਲਰ ਨੇ ਸੰਭਾਲਿਆ ਪੁਲਿਸ ਕਮਿਸ਼ਨਰ ਦਾ ਚਾਰਜ, ਇੱਕ ਦਿਨ ਪਹਿਲਾਂ ਹੋਇਆ ਸੀ ਤਬਾਦਲਾ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਦੇ ਅਗਲੇ ਹੀ ਦਿਨ ਤਿੰਨ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ...

CM ਚੰਨੀ ਦਾ ਅਨੋਖਾ ਅੰਦਾਜ਼- ਬਿਨਾਂ ਸਕਿਓਰਿਟੀ ਮਿਲੇ ਵਿਦਿਆਰਥੀਆਂ ਨੂੰ, ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ

ਜਲੰਧਰ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਲੋਕਾਂ ਦਾ ਦਿਲ ਜਿੱਤਿਆ ਜਦੋਂ ਉਨ੍ਹਾਂ ਨੇ ਸੁਰੱਖਿਆ ਦਾ ਘੇਰਾ ਤੋੜਦੇ ਹੋਏ ਡੀਏਵੀ...

ਪਵਨ ਪੰਮਾ ਦੀ ਹੋਈ ਛੁੱਟੀ! ਤ੍ਰਿਪਤ ਬਾਜਵਾ ਦੇ ਕਰੀਬੀ ਕਸਤੂਰੀ ਲਾਲ ਨੂੰ ਮੁੜ ਬਣਾਇਆ ਇੰਪਰੂਵਮੈਂਟ ਟਰੱਸਟ ਬਟਾਲਾ ਦਾ ਚੇਅਰਮੈਨ

ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਲਗਾਤਾਰ ਉਲਟਫੇਰ ਤੇ ਨਿਯੁਕਤੀਆਂ ਦਾ ਸਿਲਸਿਲਾ ਜਾਰੀ ਹੈ। ਕੈਪਟਨ ਦੇ ਕਰੀਬੀਆਂ ਨੂੰ...

ਡੇਰਾ ਬੱਲਾਂ ਵਿਖੇ ਨਤਮਸਤਕ ਹੋਏ CM ਚੰਨੀ, ਕੀਤੇ ਵੱਡੇ ਐਲਾਨ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਣ ਵਾਸਤੇ...

ਵੱਡੀ ਖਬਰ : ਜਗਦੇਵ ਸਿੰਘ ਬੋਪਾਰਾਏ ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਹੋਏ ਅਕਾਲੀ ਦਲ ‘ਚ ਸ਼ਾਮਲ, ਪਾਰਟੀ ਨੇ ਬਣਾਇਆ ਉਪ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਪਾਇਲ ਵਿੱਚ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਹਲਕਾ ਪਾਇਲ ਤੋਂ ਸੋਸ਼ਲ ਵਰਕਰ ਤੇ ਬੋਪਾਰਾਏ ਇਲੈਕਟ੍ਰੀਕਲਸ...

ਫਿਰੋਜ਼ਪੁਰ ਦੀ ਕੇਂਦਰ ਜੇਲ੍ਹ ਦੀ ਸੁਰੱਖਿਆ ‘ਤੇ ਮੁੜ ਸਵਾਲੀਆ ਨਿਸ਼ਾਨ- ਕੈਦੀਆਂ ਤੋਂ ਮਿਲੇ ਮੋਬਾਈਲ, ਡਾਟਾ ਕੇਬਲ ਤੇ ਨਸ਼ੀਲਾ ਪਦਾਰਥ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਜੇਲ੍ਹ ਅੰਦਰੋਂ ਚੈਕਿੰਗ ਦੌਰਾਨ, ਚੌਕਸੀ...

ਸਰਕਾਰੀ ਬੱਸਾਂ ਤੋਂ ਵੀ ਹਟਣਗੇ ਸਾਬਕਾ CM ਕੈਪਟਨ ਦੇ ਪੋਸਟਰ, PRTC ਵੱਲੋਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

Breaking : CM ਬਦਲਦੇ ਸਾਰ ਹੀ ਬਦਲਿਆ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ, ਸਿੱਧੂ ਦਾ ਕਰੀਬੀ ਬਣਾਇਆ ਨਵਾਂ Chairman

ਅੰਮ੍ਰਿਤਸਰ : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਤੋਂ ਬਾਅਦ ਹੁਣ ਵੱਡੇ ਅਹੁਦਿਆਂ ‘ਤੇ ਵੀ ਫੇਰਬਦਲ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ...

ਜਲੰਧਰ ‘ਚ ਵੱਡਾ ਹਾਦਸਾ- ਪੈਦਲ ਜਾ ਰਹੇ ਨੌਜਵਾਨ ਨੂੰ ਓਵਰਲੋਡ ਟਰਾਲੀ ਨੇ ਕੁਚਲਿਆ, ਤੜਫ-ਤੜਫ ਕੇ ਹੋਈ ਮੌਤ

ਜਲੰਧਰ : ਜਲੰਧਰ ਵਿੱਚ ਥਾਣਾ ਭਾਰਗਵ ਕੈਂਪ ਇਲਾਕੇ ਦੇ ਵਡਾਲਾ ਚੌਕ ਨੇੜੇ ਟਰੈਕਟਰ-ਟਰਾਲੀ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਕੇ ‘ਤੇ...

ਨਵੇਂ CM ਦੇ ਦਿੱਲੀ ਦੌਰੇ ‘ਤੇ ਅਕਾਲੀ ਦਲ ਨੇ ਚੁੱਕੇ ਸਵਾਲ- ਚੰਡੀਗੜ੍ਹ ਤੋਂ ਦਿੱਲੀ ਲਈ ਚਾਰਟਰਡ ਪਲੇਨ ਤੋਂ ਸਫਰ ਕਿਉਂ?

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪਣੇ ਕੈਬਨਿਟ ਮੰਤਰੀਆਂ ਸਮੇਤ, ਚਾਰਟਰਡ ਜਹਾਜ਼ ਰਾਹੀਂ ਦਿੱਲੀ ਜਾਣ ਤੋਂ...

ਚੰਡੀਗੜ੍ਹ ‘ਚ ਲਗਾਤਾਰ ਮੀਂਹ : ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਸੁਖਨਾ ਦੇ ਪਾਣੀ ਦਾ ਪੱਧਰ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ

ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ ਅਤੇ ਪਹਾੜੀਆਂ ਵਿੱਚ ਮੀਂਹ ਕਾਰਨ ਮੰਗਲਵਾਰ ਨੂੰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ...

ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਨਵੇਂ ਬਣੇ CM ਚੰਨੀ ਲਈ ਭੇਜਿਆ ਸੁਨੇਹਾ

ਸਿੰਘੂ ਬਾਰਡਰ ਤੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਇੱਕ ਸੁਨੇਹਾ ਆਇਆ ਹੈ। ਮੁੱਖ ਮੰਤਰੀ ਨੇ ਸਿੰਘੂ ਸਰਹੱਦ ‘ਤੇ ਜਾ...

Carousel Posts