Tag: , , , , , ,

ਪੰਜਾਬ ਪੁਲਿਸ ਦੇ 5 IPS ਤੇ 6 PPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਵਿੱਚ ਦੇਰ ਸ਼ਾਮ ਪੰਜਾਬ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਵਿੱਚ 5 IPS ਤੇ 6 PPS ਅਧਿਕਾਰੀਆਂ ਦੇ ਟਰਾਂਸਫਰ...

ਗੁਰਪ੍ਰੀਤ ਕੌਰ ਦਿਓ ਬਣੇ ਨਵੇਂ ਪੰਜਾਬ ਵਿਜੀਲੈਂਸ ਦੇ ਮੁਖੀ, ਪਹਿਲੀ ਵਾਰ ਮਹਿਲਾ ਅਧਿਕਾਰੀ ਹੱਥ ਕਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰਪ੍ਰੀਤ ਕੌਰ ਦਿਓ, ਵਧੀਕ ਡੀਜੀਪੀ ਨੂੰ ਪੰਜਾਬ...

‘ਵਿਧਾਨ ਸਭਾ ‘ਚ ਬੁੱਤ ਨਹੀਂ ਲਾਏ ਜਾ ਸਕਦੇ, ਤੱਥ ਲੁਕਾਉਣ ਵਾਲਿਆਂ ‘ਤੇ ਹੋਵੇ ਕਾਰਵਾਈ’ : ਬਾਜਵਾ

ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਬਾਜਵਾ ਨੇ ਪੰਜਾਬ ਦੇ ਉਨ੍ਹਾਂ ਅਧਿਕਾਰੀਆਂ...

ਪ੍ਰਸ਼ਾਂਤ ਕਿਸ਼ੋਰ ਸੰਭਾਲਣਗੇ ਗੁਜਰਾਤ ਚੋਣਾਂ ‘ਚ ਕਾਂਗਰਸ ਦੀ ਕਮਾਨ! ਰਾਹੁਲ ਨੂੰ ਕੀਤਾ ਆਫ਼ਰ

ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਲਈ ਮੋਹ ਮੁੜ ਜਾਗ ਗਿਆ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨਾਲ ਜੁੜ...

ਜਲੰਧਰ : ਵੰਡਰਲੈਂਡ ‘ਚ ਵੱਡਾ ਹਾਦਸਾ, ਸਵੀਮਿੰਗ ਪੂਲ ‘ਚ ਮਸਤੀ ਕਰ ਰਹੇ 15 ਸਾਲਾਂ ਬੱਚੇ ਦੀ ਮੌਤ

ਜਲੰਧਰ ਦੇ ਨਕੋਦਰ ਰੋਡ ਸਥਿਤ ਵੰਡਰਲੈਂਡ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਦੋਸਤਾਂ ਨਾਲ ਮਸਤੀ ਕਰ ਰਹੇ ਇੱਕ 15 ਸਾਲਾਂ ਨਾਬਾਲਗ ਬੱਚੇ ਦੀ...

ਪੰਜਾਬ ਸਰਕਾਰ ਵੱਲੋਂ 3 IPS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਪੀ.ਐੱਸ. ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਦੇ...

ਜਲੰਧਰ : ਹੈੱਡ ਕਾਂਸਟੇਬਲ ਦੀ ਈਮਾਨਦਾਰੀ, ਦਿੱਲੀ ਦੇ ਬੰਦੇ ਨੂੰ ਲੱਭ ਵਾਪਿਸ ਕੀਤਾ ਪਰਸ

ਪੰਜਾਬ ਪੁਲਿਸ ‘ਤੇ ਅਕਸਰ ਲੋਕ ਕਈ ਤਰ੍ਹਾਂ ਦੇ ਤੰਜ ਕੱਸਦੇ ਨਜ਼ਰ ਆਉਂਦੇ ਹਨ ਪਰ ਜਲੰਧਰ ਥਾਣੇ ਵਿੱਚ ਕਾਂਸਟੇਬਲ ਨੇ ਆਪਣੀ ਈਮਾਨਦਾਰੀ ਦੀ...

ਅਮਰੀਕਾ ‘ਚ ਗੁਰਬਾਣੀ ਨਾਲ ਛੇੜਛਾੜ, ਗਿਆਨੀ ਹਰਪ੍ਰੀਤ ਸਿੰਘ ਬੋਲੇ-‘ਦੋਸ਼ੀ ਖਿਲਾਫ ਹੋਵੇਗੀ ਕਾਰਵਾਈ’

ਚੀਨ ਮਗਰੋਂ ਅਮਰੀਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲਤੀਆਂ ਦੇ ਨਾਲ ਛਾਪਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਬੀਰਭੂਮ ਹਿੰਸਾ ‘ਤੇ ਕਲਕੱਤਾ ਹਾਈਕੋਰਟ ਦਾ ਵੱਡਾ ਫੈਸਲਾ, CBI ਜਾਂਚ ਦੇ ਹੁਕਮ

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ‘ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਹੱਤਿਆ ਤੋਂ ਬਾਅਦ ਭੜਕੀ ਹਿੰਸਾ ‘ਚ 8 ਲੋਕਾਂ...

ਹਾਈਕੋਰਟ ‘ਚ 28 ਮਾਰਚ ਤੋਂ ਵਰਚੁਅਲ ਸੁਣਵਾਈ ਹੋਵੇਗੀ ਬੰਦ, ਪੰਜਾਬ-ਹਰਿਆਣਾ ‘ਚ ਕੋਰੋਨਾ ‘ਚ ਸੁਧਾਰ ਤੋਂ ਬਾਅਦ ਲਿਆ ਫੈਸਲਾ

ਕੋਰੋਨਾ ਮਹਾਮਾਰੀ ਕਾਰਨ 2 ਸਾਲਾਂ ਤੋਂ ਵੱਧ ਸਮੇਂ ਤੱਕ ਵਰਚੁਅਲ ਸੁਣਵਾਈ ਕਰਨ ਤੋਂ ਬਾਅਦ, ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਫਿਜ਼ੀਕਲ...

ਰੂਸ ਦੀ ਚਾਰੇ ਪਾਸਿਓਂ ਘੇਰਾਬੰਦੀ! ਬਾਲਟਿਕ ਸਮੁੰਦਰ ਤੋਂ ਬਲੈਕ ਸਾਗਰ ਤੱਕ ਨਾਟੋ ਦੇ 8 ਜੰਗੀ ਬੇੜੇ ਤਾਇਨਾਤ

ਯੂਕਰੇਨ ‘ਤੇ ਰੂਸ ਦੀ ਸ਼ੁਰੂਆਤ ਦੇ ਇੱਕ ਮਹੀਨੇ ਪਿੱਛੋਂ ਅੱਜ ਵੀਰਵਾਰ ਨੂੰ ਨਾਟੋ ਨੇਤਾਵਾਂ ਨੇ ਬ੍ਰਸੇਲਸ ਵਿੱਚ ਮੁਲਾਕਾਤ ਕੀਤੀ। ਉਨ੍ਹਾਂ...

ਕਸ਼ਮੀਰੀ ਪੰਡਤਾਂ ਨੂੰ ਨਿਆਂ ਦਿਵਾਉਣ ਲਈ 32 ਸਾਲਾਂ ਪਿੱਛੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

ਹਿੰਦੀ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਸ’ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਦੇਸ਼ ਵਿੱਚ ਇੱਕ ਵਾਰ ਫਿਰ ਕਸ਼ਮੀਰੀ...

‘ਮਾਂ ਮੈਂ ਮਰਨਾ ਨਹੀਂ ਚਾਹੁੰਦਾ, ਮੈਂ ਬਹੁਤ ਛੋਟਾ ਹਾਂ’, ਅਗਲੇ ਹੀ ਪਲ 7 ਰੂਸੀ ਗੋਲੀਆਂ ਨਾਲ ਲਾਸ਼ ਬਣ ਗਿਆ 6 ਸਾਲਾਂ ਬੱਚਾ

ਜੰਗ ਹਮੇਸ਼ਾ ਤਬਾਹੀ ਲੈ ਕੇ ਆਉਂਦੀ ਹੈ। ਯੂਕਰੇਨ ਤੇ ਰੂਸ ਦੀ ਜੰਗ ਵਿਚਾਲੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਕਈਆਂ ਦੀ ਗੋਦ ਉਜੜ ਰਹੀ ਹੈ।...

‘ਜੇ ਨਾਟੋ ਨੇ ਉਕਸਾਇਆ ਤਾਂ ਕਰਾਂਗੇ ਪਰਮਾਣੂ ਹਮਲਾ’- 24 ਘੰਟਿਆਂ ‘ਚ ਦੂਜੀ ਵਾਰ ਰੂਸ ਦੀ ਧਮਕੀ

ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਲਗਾਤਾਰ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ 29ਵਾਂ ਦਿਨ ਹੈ। ਸਾਰੀਆਂ...

PM ਮੋਦੀ ਨੇ ਉੱਘੇ ਸਿੱਖ ਬੁੱਧੀਜੀਵੀਆਂ ਨਾਲ ਕੀਤੀ ਮੁਲਾਕਾਤ, ਬੋਲੇ- ‘ਸਿੱਖ ਭਾਈਚਾਰੇ ‘ਤੇ ਮਾਣ ਏ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਘੇ ਸਿੱਖ ਵਿਦਵਾਨਾਂ ਦੇ ਇੱਕ ਵਫ਼ਦ ਨਾਲ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਵਫ਼ਦ...

ਯੂਕਰੇਨ-ਰੂਸ ਜੰਗ : 1 ਲੱਖ ਯੂਕਰੇਨੀ ਲੋਕਾਂ ਨੂੰ ਸ਼ਰਣ ਦੇਵੇਗਾ ਅਮਰੀਕਾ, 1 ਅਰਬ ਡਾਲਰ ਦੀ ਹੋਰ ਕਰੇਗਾ ਮਦਦ

ਰੂਸ ਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਰੂਸੀ ਫ਼ੌਜ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ। ਵੀਰਵਾਰ ਨੂੰ ਨਾਟੋ ਸਮਿਟ...

ਪੈਰਾਂ ਨਾਲ ਚਿੱਤਰਕਾਰੀ ਕਰਨ ਵਾਲੇ ਦਿਵਿਆਂਗ ਬੱਚੇ ਦੇ ਮੁਰੀਦ ਹੋਏ PM ਮੋਦੀ, ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਆਯੁਸ਼ ਕੁੰਡਲ ਨੂੰ ਮਿਲੇ, ਜੋ ਪੈਰਾਂ ਦੀਆਂ ਉਂਗਲੀਆਂ ਨਾਲ ਪੇਂਟਿੰਗ ਬਰੱਸ਼ ਫੜ ਕੇ ਕੈਨਵਾਸ...

PM ਇਮਰਾਨ ਬੋਲੇ, ‘ਅਸਤੀਫ਼ਾ ਨਹੀਂ ਦਿਆਂਗਾ, ਮੇਰੇ ਕੋਲ ਤੁਰੁਪ ਦਾ ਇੱਕਾ, ਦੁਨੀਆ ਹੈਰਾਨ ਰਹਿ ਜਾਏਗੀ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ‘ਤੇ ਖ਼ਤਰਾ ਮੰਡਰਾ ਰਿਹਾ ਹੈ। 25 ਤੋਂ 28 ਮਾਰਚ ਵਿਚਾਲੇ ਉਨ੍ਹਾਂ ਦੇ ਖਿਲਾਫ ਨੈਸ਼ਨਲ...

‘ਖੁਦ ਨੂੰ ਸਭ ਤੋਂ ਵੱਡੀ ਪਾਰਟੀ ਕਹਿੰਦੇ ਨੇ BJP ਵਾਲੇ, ਸਾਡੀ ਛੋਟੀ ਜਿਹੀ ਪਾਰਟੀ ਤੋਂ ਡਰ ਗਏ’ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਬੀਜੇਪੀ ‘ਤੇ ਖੂਬ ਨਿਸ਼ਾਨੇ...

PSEB ਵੱਲੋਂ 10ਵੀਂ-12ਵੀਂ ਦੀ ਨਵੀਂ ਡੇਟਸ਼ੀਟ ਜਾਰੀ, ਵਿਦਿਆਰਥੀਆਂ ਨੂੰ ਪੇਪਰ ‘ਚ ਮਿਲਣਗੇ 15 ਮਿੰਟ ਵਾਧੂ

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨੇ 10ਵੀਂ ਤੇ 12ਵੀਂ ਦੀ ਸਾਲਾਨਾ ਟਰਮ-ਦੋ ਦੇ ਪੇਪਰਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਟਰਮ ਦੋ 12ਵੀਂ...

ਮਹਿਬੂਬਾ ਮੁਫ਼ਤੀ ਬੋਲੇ, ‘PM ਮੋਦੀ ਜੇ ਕਸ਼ਮੀਰੀ ਪੰਡਤਾਂ ਲਈ ਕੁਝ ਕਰਦੇ ਤਾਂ ਉਨ੍ਹਾਂ ਦਾ ਹਾਲ ਕੁਝ ਹੋਰ ਹੁੰਦਾ’

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ‘ਦਿ ਕਸ਼ਮੀਰ ਫਾਈਲਸ’ ਨੂੰ ਲੈ ਪ੍ਰਧਾਨ ਮੰਤਰੀ ਨਰਿੰਦਰ...

ਪੰਜਾਬ ਪੁਲਿਸ ਵੱਲੋਂ ਕੋਵਿਡ ਬੂਸਟਰ ਡੋਜ਼ ਕੈਂਪ ਦਾ ਆਯੋਜਨ, 142 ਮੁਲਾਜ਼ਮਾਂ ਨੇ ਲੁਆਇਆ ਟੀਕਾ

ਪੰਜਾਬ ਪੁਲਿਸ ਨੇ ਵੀਰਵਾਰ ਨੂੰ ਚੰਡੀਗੜ੍ਹ ਪੰਜਾਬ ਪੁਲਿਸ ਹੈੱਡਕੁਆਰਟਰ ਦੀ ਡਿਸਪੈਂਸਰੀ ਵਿਖੇ ਆਪਣੇ ਕਰਮਚਾਰੀਆਂ ਲਈ ਕੋਵਿਡ-19 ਟੀਕਾਕਰਨ...

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਹੁਣ ਮਿਲੀ ਕਾਨੂੰਨੀ ਮਾਨਤਾ, ਫਿਰ ਤੋਂ ਮਨਾਇਆ ਗਿਆ ਜਸ਼ਨ

katrina kaif and vicky kaushal officially : ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਉਨ੍ਹਾਂ ਦੇ...

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਰੱਖਿਆ ਲਈ ਮਿਲਣਗੇ CM ਮਾਨ ਨੂੰ

ਮਸ਼ਹੂਰ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਗੈਂਗਸਟਰਾਂ ਤੋਂ ਧਮਕੀ ਮਿਲੀ ਹੈ। ਇਸ ਧਮਕੀ ਨੂੰ ਫਿਰੌਤੀ ਮੰਗਣ ਤੇ ਹਥਿਆਰ ਵਾਲੇ ਗੀਤ ਨਾ ਗਾਉਣ...

ਗਰਭਵਤੀ ਸੋਨਮ ਕਪੂਰ ਦੀ ਪਤੀ ਆਨੰਦ ਨਾਲ ਪਹਿਲੀ ਆਊਟਿੰਗ, ਨੀਲੇ ਸੂਟ ‘ਚ ਦੇਖ ਪ੍ਰਸ਼ੰਸਕਾਂ ਨੇ ਕਿਹਾ- Mom To Be

pregnant Sonam Kapoor : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਮਾਂ ਬਣਨ ਵਾਲੀ ਹੈ। ਇਸ ਖੁਸ਼ਖਬਰੀ ਨੂੰ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।...

ਪੰਚਾਇਤੀ ਫੰਡ ਰੋਕਣ ‘ਤੇ ਖਹਿਰਾ ਦਾ CM ਮਾਨ ‘ਤੇ ਹਮਲਾ, ਬੋਲੇ- ‘ਉਹੀ ਚਾਲਾਂ, ਕਿੱਥੇ ਏ ਬਦਲਾਅ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ...

ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦੀ ਇਹ ਕਿਊਟ ਵੀਡੀਓ ਜਿੱਤ ਰਹੀ ਹੈ ਹਰ ਇੱਕ ਦਾ ਦਿੱਲ , ਦੇਖੋ ਵੀਡੀਓ

gurbaaz grewal cute video : ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫਾਲਵਿੰਗ ਹੈ। ਕੁਝ ਸਮੇਂ...

Tarsem Jassar ਦੀ ਨਵੀਂ ਫਿਲਮੀ “Galwakdi’ ਦਾ ਟਾਈਟਲ ਟਰੈਕ ਕਲ ਹੋਵੇਗਾ ਰੀਲੀਜ਼

‘galwakdi’ movie title track : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਇਕ ਵਾਰ ਫਿਰ ਤੋਂ ਪਾਲੀਵੁੱਡ ਇੰਡਸਟਰੀ ਵਿੱਚ ਧਮਾਕਾ ਮਚਾਉਣ ਲਈ ਤਿਆਰ...

Emraan Hashmi birthday special : ਪੰਡਿਤ ਦੇ ਕਹਿਣ ‘ਤੇ ਡੈਬਿਊ ਫਿਲਮ ਲਈ ਬਦਲਿਆ ਨਾਂ, ਹੋਏ ਫਲਾਪ, ਕਿਵੇਂ ਬਣੇ ‘ਸੀਰੀਅਲ ਕਿਸਰ’ ਇਮਰਾਨ ਹਾਸ਼ਮੀ

Happy Birthday Emraan Hashmi : ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਦਾ ਜਨਮ 24 ਮਾਰਚ 1979 ਨੂੰ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਅੱਜ ਉਹ ਆਪਣਾ...

ਯੂਕਰੇਨ ਹਮਲੇ ਨਾਲ ਪੁਤਿਨ ਦੇ ਪਰਿਵਾਰ ਨੂੰ ਵੀ ਝਟਕਾ, ਡਚ ਪਤੀ ਨਾਲ ਟੁੱਟਿਆ ਵੱਡੀ ਧੀ ਦਾ ਵਿਆਹ

ਯੂਕਰੇਨ ਵਿੱਚ ਰੂਸ ਦੇ ਹਮਲੇ ਦਾ ਅਸਰ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਵੱਡੀ ਧੀ ਡਾ. ਮਾਰੀਆ ਵੋਰੰਤਸੋਵਾ (36) ਦੀ ਜ਼ਿੰਦਗੀ ‘ਤੇ ਵੀ ਪਿਆਹੈ।...

CM ਮਾਨ ਦਾ ਵੱਡਾ ਐਕਸ਼ਨ, ਚੰਨੀ ਸਰਕਾਰ ਵੱਲੋਂ ਜਾਰੀ ਪੰਚਾਇਤੀ ਫੰਡਾਂ ਦੇ ਹੁਕਮਾਂ ‘ਤੇ ਲਾਈ ਰੋਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ...

ਦੇਸ਼ ‘ਚ 31 ਮਾਰਚ ਤੋਂ ਕੋਰੋਨਾ ਪਾਬੰਦੀਆਂ ਖ਼ਤਮ, ਮਾਸਕ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਕੋਰੋਨਾ ਗਾਈਡਲਾਈਨਸ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਤੇ ਗ੍ਰਹਿ...

ਪਹਿਲੀ ਵਾਰ ਜੱਜ ਬਣਨ ਜਾ ਰਹੀ ਹੈ ਨੀਤੂ ਕਪੂਰ, ਬੇਟੇ ਦੇ ਸੁਪਰਹਿੱਟ ਗੀਤ ‘ਤੇ ਕੀਤਾ ਡਾਂਸ

Neetu kapoor judge first time : ਵੱਡੇ ਪਰਦੇ ‘ਤੇ ਜਲਵਾ ਦਿਖਾਉਣ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਨੀਤ ਕਪੂਰ ਛੋਟੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ।...

ਅਮਰੀਕੀ ਹਵਾਈ ਫੌਜੀ ਦਰਸ਼ਨ ਸ਼ਾਹ ਨੂੰ ਡਿਊਟੀ ਵੇਲੇ ਤਿਲਕ ਲਾਉਣ ਦੀ ਮਿਲੀ ਇਜਾਜ਼ਤ

ਹਿੰਦੂ ਆਸਥਾ ਦਾ ਸਨਮਾਨ ਕਰਦੇ ਹੋਏ ਅਮਰੀਕੀ ਹਵਾਈ ਫੌਜ ਨੇ ਭਾਰਤੀ ਮੂਲ ਦੇ ਇੱਕ ਹਵਾਈ ਫੌਜੀ ਨੂੰ ਆਪਣੇ ਮੱਥੇ ‘ਤੇ ਤਿਲਕ ਲਾ ਕੇ ਡਿਊਟੀ ਕਰਨ...

LPG ‘ਚ 50 ਰੁ. ਵਧਣ ‘ਤੇ ਸੁਰਜੇਵਾਲਾ ਵੱਲੋਂ ਸਮ੍ਰਿਤੀ ਈਰਾਨੀ ਦਾ 11 ਸਾਲ ਪੁਰਾਣਾ ਟਵੀਟ ਸ਼ੇਅਰ, ਕਿਹਾ- ‘ਸ਼ਰਮ ਕਰੋ’

ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ। ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਾਂਗਰਸ ਨੇਤਾ ਰਣਦੀਪ...

PM ਇਮਰਾਨ ਨੂੰ ਫ਼ਸਿਆ ਵੇਖ ਤਿੰਨ ਕਰੀਬੀਆਂ ਨੇ ਛੱਡਿਆ ਸਾਥ, ਮੁਲਕ ਛੱਡ ਕੇ ਭੱਜੇ ਵਿਦੇਸ਼

ਪਾਕਿਸਤਾਨ ਦੇ ਪ3ਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਜਾਣਾ ਤੈਅ ਹੈ। ਵਿਰੋਧੀ ਧਿਰ ਨੇ ਸਰਕਾਰ ਖਿਲਾਫ ਬੇਭਰੋਸੀ ਮਤਾ ਲਿਆਂਦਾ ਹੈ, ਜਿਸ ‘ਤੇ 28...

CM ਮਾਨ ਵੱਲੋਂ ਐਂਟੀ-ਕੁਰੱਪਸ਼ਨ ਨੰਬਰ ਜਾਰੀ, ਬੋਲੇ-‘1 ਮਹੀਨੇ ‘ਚ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ...

Madhuri Dixit ਦੇ ਨਵੇਂ ਘਰ ਦਾ ਕਿਰਾਇਆ ਹੈ 12.5 ਲੱਖ, ਤੁਸੀਂ ਵੀ ਜਾਣੋ ਆਖਿਰ ਉਨ੍ਹਾਂ ਦੇ ਘਰ ‘ਚ ਕੀ ਹੈ ਖਾਸ

Madhuri Dixit New House : ਅਭਿਨੇਤਰੀ ਮਾਧੁਰੀ ਦੀਕਸ਼ਿਤ ਅਤੇ ਉਸ ਦੇ ਪਤੀ ਸ਼੍ਰੀਰਾਮ ਨੇਨੇ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਘਰ ਕਿਰਾਏ ‘ਤੇ ਲਿਆ ਹੈ।...

PM ਮੋਦੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-‘ਕੋਟਿ-ਕੋਟਿ ਪ੍ਰਣਾਮ!’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ...

ਸੁਨੀਲ ਜਾਖੜ ਦਾ ਸੋਨੀਆ ਗਾਂਧੀ ‘ਤੇ ਟਵੀਟ, ‘…ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’

ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੇ ਆਗੂਆਂ ‘ਤੇ ਵੱਡੇ ਸਵਾਲ ਚੁੱਕੇ ਹਨ। ਜੀ-23 ਦੇ ਆਗੂਆਂ ਨੂੰ ਮਨਾਉਣ ਦੀਆਂ ਕਾਂਗਰਸ ਹਾਈਕਮਾਨ ਕੋਸ਼ਿਸ਼ਾਂ...

Kangana Ranaut Birthday : ਕੰਗਨਾ ਰਾਣਾਵਤ ਨੇ 15 ਸਾਲ ਦੀ ਉਮਰ ‘ਚ ਛਡਿਆ ਸੀ ਘਰ, ਕੌਫੀ ਪੀਂਦੇ ਹੋਏ ਮਿਲੀ ਸੀ ਪਹਿਲੀ ਫਿਲਮ

Kangana Ranaut Birthday Special : ਬਾਲੀਵੁੱਡ ਦੀ ਵਿਵਾਦਿਤ ‘ਕੁਈਨ’ ਕੰਗਨਾ ਰਾਣਾਵਤ ਦਾ ਅੱਜ 35ਵਾਂ ਜਨਮਦਿਨ ਹੈ, ਇਸ ਅਦਾਕਾਰਾ ਦਾ ਜਨਮ 23 ਮਾਰਚ 1987 ਨੂੰ...

12-18 ਸਾਲ ਦੇ ਅੱਲ੍ਹੜਾਂ ਨੂੰ ਹੁਣ ਲੱਗ ਸਕੇਗੀ Novavax ਵੈਕਸੀਨ, DCGI ਵੱਲੋਂ ਮਿਲੀ ਮਨਜ਼ੂਰੀ

ਦੇਸ਼ ਵਿੱਚ ਬਾਲਗਾਂ ਤੋਂ ਬਾਅਦ ਹੁਣ ਅੱਲ੍ਹੜਾਂ ਤੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ...

CM ਮਾਨ ਦੇ ਮੰਤਰੀ ਜਿੰਪਾ ਭਲਕੇ ਸੰਭਾਲਣਗੇ ਚਾਰਜ, ਅਫ਼ਸਰਾਂ ਤੋਂ ਮੰਗੀ ਵਿਭਾਗ ਦੀ ਰਿਪੋਰਟ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 9 ਮੰਤਰੀਆਂ ਨੇ ਕੱਲ੍ਹ ਚਾਰਜ ਸੰਭਾਲ ਲਿਆ। ਹਾਲਾਂਕਿ ਦੇਰ ਸ਼ਾਮ ਤੱਕ...

ਭ੍ਰਿਸ਼ਟਾਚਾਰ ਖ਼ਿਲਾਫ ਜੰਗ ਅੱਜ ਤੋਂ, CM ਮਾਨ ਜਾਰੀ ਕਰਨਗੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ

ਪੰਜਾਬ ‘ਚ CM ਭਗਵੰਤ ਮਾਨ ਦੀ ਸਰਕਾਰ ਅੱਜ ਤੋਂ ਭ੍ਰਿਸ਼ਟਾਚਾਰ ਖਿਲਾਫ ਜੰਗ ਸ਼ੁਰੂ ਕਰੇਗੀ। ਸੀ.ਐੱਮ. ਮਾਨ ਅੱਜ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ...

ਬਿਹਾਰ : ਮੁਸਲਿਮ ਪਰਿਵਾਰ ਨੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਦੀ ਜ਼ਮੀਨ

ਇੱਕ ਪਾਸੇ ਜਿਥੇ ਦੇਸ਼ ਵਿੱਚ ਆਏ ਦਿਨ ਧਰਮ ਦੇ ਨਾਂ ‘ਤੇ ਵਿਵਾਦ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬਿਹਾਰ ਵਿੱਚ ਇੱਕ-ਦੂਜੇ ਦੇ ਧਰਮ ਨੂੰ...

ਪਾਕਿ : ਸਿੰਧ ‘ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ‘ਚ ਨਾਕਾਮ ਹੋਣ ‘ਤੇ ਸ਼ਰੇਆਮ ਕੀਤਾ ਕਤਲ

ਪਾਕਿਸਤਾਨ ‘ਤੇ ਘੱਟਗਿਣਤੀਆਂ ‘ਤੇ ਤਸ਼ੱਦਦ ਲਗਾਤਾਰ ਜਾਰੀ ਹੈ। ਇਥੇ ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ।...

ਪੰਜਾਬ ਦੇ ਵਿਧਾਇਕਾਂ ਨੂੰ ਵੀ ਮਿਲੇਗਾ ਫੰਡ! CM ਮਾਨ ਵੱਲੋਂ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ

ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਰਾਜ ਹੈ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਪੰਜਾਬ ਦੇ ਸੀ.ਐੱਮ. ਅਹੁਦੇ ਦੀ ਸਹੁੰ ਲੈਂਦੇ ਹੀ...

‘ਆਪ’ ਸਰਕਾਰ ਆਪੇ ਕਰ ਦੇਵੇ ਮਸਲੇ ਹੱਲ, ਨਹੀਂ ਤਾਂ ਝੰਡੇ ‘ਚ ਡੰਡਾ ਪਾਉਣ ਨੂੰ ਤਿਆਰ ਹਾਂ’- B.Ed. ਫਰੰਟ

ਅੱਜ ਬੀ.ਐੱਡ. ਅਧਿਆਪਕ ਫਰੰਟ , ਜ਼ਿਲਾ ਲੁਧਿਆਣਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਚੀਮਾ ਜੀ ਦੀ ਪ੍ਰਧਾਨਗੀ ਹੇਠ ਹੋਈ।...

ਪਤੀ ਆਨੰਦ ਨਾਲ ਸੋਨਮ ਕਪੂਰ ਦੀਆਂ ਬੇਬੀ ਬੰਪ ਤਸਵੀਰਾਂ ‘ਤੇ ਪਿਤਾ ਅਨਿਲ ਕਪੂਰ ਨੇ ਦਿੱਤਾ ਅਜਿਹਾ ਰੀਐਕਸ਼ਨ, ਕਿਹਾ ਇਹ

anil kapoor reaction : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਇੰਸਟਾਗ੍ਰਾਮ ‘ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ...

ਵਿਧਾਨ ਸਭਾ ‘ਚ ਲੱਗੇਗਾ ਭਗਤ ਸਿੰਘ, ਡਾ. ਅੰਬੇਡਕਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਮਤਾ ਪਾਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਹੁਣ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਅਤੇ...

Kareena Kapoor ਨੇ ਖਾਧੀ ਸਵਾਦਿਸ਼ਟ Biryani, ਦੇਖ ਕੇ ਸੈਲੇਬਸ ਦੇ ਮੂੰਹ ‘ਚ ਆਇਆ ਪਾਣੀ, ਰਾਖੀ ਸਾਵੰਤ ਨੇ ਕਿਹਾ- “ਮੈਨੂੰ ਵੀ ਦੋ”

kareena kapoor enjoying biryani : ਬਿਰਿਆਨੀ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਕਰੀਨਾ...

‘ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੋਵੇਗਾ ਦਿੱਲੀ ਦੇ ਆਰਮਡ ਫੋਰਸਿਜ਼ ਸਕੂਲ ਦਾ ਨਾਂ’ – ਕੇਜਰੀਵਾਲ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਐਲਾਨ...

ਭਗਵੰਤ ਮਾਨ ਕਰਨਗੇ PM ਮੋਦੀ ਨਾਲ ਮੁਲਾਕਾਤ, ਪੰਜਾਬ ਦੇ ਮੁੱਦਿਆਂ ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਮੰਗਿਆ ਹੈ।...

ਸੰਗਰੂਰ : ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਦੇ ਘਰ ਦੇ ਬਾਹਰ ਲੱਗਾ ਪਹਿਲਾ ਧਰਨਾ

ਸੰਗਰੂਰ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ...

CM ਮਾਨ ਨੇ ਰਾਜਾ ਵੜਿੰਗ ਤੋਂ ਭਗਤ ਸਿੰਘ ਦੀ ਜਨਮ ਤਰੀਕ ਪੁੱਛ ਕੇ ਕਰਾ ‘ਤਾ ਚੁੱਪ, ਕਰ ਰਹੇ ਸਨ ਛੁੱਟੀ ਦਾ ਵਿਰੋਧ

ਮੁੱਖ ਮੰਤਰੀ ਭਗਵੰਤ ਮਾਨ ਵੱਲੋੰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਟਰਾਂਸਪੋਰਟ...

ਮਾਧੁਰੀ ਦੀਕਸ਼ਿਤ ਦੇ ਇਸ ਕੋ-ਸਟਾਰ ਨੇ ਗਰਲਫ੍ਰੈਂਡ ਨਾਲ ਕੀਤਾ ਵਿਆਹ, 12 ਸਾਲ ਪਹਿਲਾਂ ਹੋਇਆ ਸੀ ਪਿਆਰ

gagan arora marriage pics : ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇ ਕੁਝ ਸਮਾਂ ਪਹਿਲਾਂ ਆਪਣਾ OTT ਡੈਬਿਊ ਕੀਤਾ ਸੀ। ਅਭਿਨੇਤਰੀ ‘ਦ ਫੇਮ ਗੇਮ’ ਨਾਮ...

ਰਾਜ ਸਭਾ ਉਮੀਦਵਾਰਾਂ ਦੇ ਐਲਾਨ ‘ਤੇ ਸਿੱਧੂ ਦਾ ਹਮਲਾ, ਬੋਲੇ-‘ਦਿੱਲੀ ਦੇ ਰਿਮੋਟ ਕੰਟਰੋਲ ਲਈ ਬੈਟਰੀਆਂ’

‘ਆਪ’ ਵੱਲੋਂ ਪੰਜਾਬ ਰਾਜ ਸਭਾ ਲਈ ਉਮੀਦਵਾਰਾਂ ਦੇ ਐਲਾਨ ਪਿੱਛੋਂ ਸਿਆਸਤ ਸ਼ੁਰੂ ਹੈ। ਇਨ੍ਹਾਂ ਵਿੱਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ...

ਗਲੀ ਬੁਆਏ ਦੇ ਰੈਪਰ MC TodFod ਦਾ 24 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ, ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਨੇ ਦਿੱਤੀ ਸ਼ਰਧਾਂਜਲੀ

Rapper MC TodFod Dies : ਗਲੀ ਬੁਆਏ ਫੇਮ ਰੈਪਰ MC TodFod ਦੇ ਨਾਂ ਨਾਲ ਮਸ਼ਹੂਰ ਰੈਪਰ ਧਰਮੇਸ਼ ਪਰਮਾਰ ਦਾ 24 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਧਰਮੇਸ਼...

‘ਗੰਨਾ ਕਿਸਾਨਾਂ ਨੂੰ ਤੁਰੰਤ ਅਦਾ ਕੀਤੀ ਜਾਵੇ ਬਕਾਇਆ ਰਕਮ’, ਬਾਜਵਾ ਨੇ CM ਮਾਨ ਨੂੰ ਲਿਖੀ ਚਿੱਠੀ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਪੰਜਾਬ ਦੇ ਗੰਨਾ ਕਿਸਾਨਾਂ ਦੇ ਰਹਿੰਦੇ ਬਕਾਏ ਨੂੰ...

ਮੰਤਰੀ ਹਰਜੋਤ ਬੈਂਸ ਨੇ ਸੰਭਾਲਿਆ ਚਾਰਜ, ਬੋਲੇ-‘ਇੱਕ ਪੈਸੇ ਦਾ ਭ੍ਰਿਸ਼ਟਾਚਾਰ ਨਹੀਂ ਹੋਣ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਨੇ ਅਹੁਦੇ ਸੰਭਾਲਣੇ ਸ਼ੁਰੂ ਕਰ ਦਿੱਤੇ ਹਨ। ਰਾਜ ਦੇ ਨਵੇਂ...

CM ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ ‘ਚ ਛੁੱਟੀ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ ਨੂੰ ਪੂਰੇ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ...

ਯੂਕਰੇਨ ਸਰਕਾਰ ਦਾ ਵੱਡਾ ਫ਼ੈਸਲਾ, ਫਾਈਨਲ ਈਅਰ ਦੇ ਸਟੂਡੈਂਟਸ ਨੂੰ ਬਿਨਾਂ ਪ੍ਰੀਖਿਆ ਮਿਲੇਗੀ MBBS ਦੀ ਡਿਗਰੀ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਯੂਕਰੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਯੂਕਰੇਨ ਦੀ ਸਰਕਾਰ ਨੇ ਮੈਡੀਕਲ ਦੀ ਪੜ੍ਹਾਈ ਕਰਨ...

ਪ੍ਰਿਟਿੰਗ ਪੇਪਰ ਦੀ ਕਮੀ ਕਰਕੇ ਲੱਖਾਂ ਵਿਦਿਆਰਥੀਆਂ ਦੇ ਪੇਪਰ ਰੱਦ, 1948 ਮਗਰੋਂ ਸ਼੍ਰੀਲੰਕਾ ‘ਚ ਸਭ ਤੋਂ ਮਾੜਾ ਹਾਲ

ਸ਼੍ਰੀਲੰਕਾ ਅੱਜਕਲ੍ਹ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 1948 ਦੇ ਬਾਅਦ ਤੋਂ ਦੇਸ਼ ਦਾ ਇਹ ਸਭ ਤੋਂ ਖਰਾਬ ਸਮਾਂ ਹੈ।...

ਰੂਸ ‘ਨੂੰ ਲੈ ਕੇ ਭਾਰਤ ਦੇ ਰੁਖ ਤੋਂ ਅਮਰੀਕਾ ਨਾਰਾਜ਼! ਬਾਈਡਨ ਨੇ ਪਹਿਲੀ ਵਾਰ ਇਸ ਮੁੱਦੇ ‘ਤੇ ਕਹੀ ਵੱਡੀ ਗੱਲ

ਰੂਸ-ਯੂਕਰੇਨ ਯੁੱਧ ‘ਚ ਭਾਰਤ ਦੇ ਰੁਖ ਤੋਂ ਅਮਰੀਕਾ ਨਾਰਾਜ਼ ਹੈ ਅਤੇ ਇਹ ਜੋਅ ਬਾਈਡਨ ਦੇ ਬਿਆਨ ਤੋਂ ਸਾਫ ਨਜ਼ਰ ਆ ਰਿਹਾ ਹੈ। ਅਮਰੀਕੀ...

ਅੱਜ ਦਾ ਹੁਕਮਨਾਮਾ (22-03-2022)

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ...

‘ਵੂਈ ਰੋਲਿਨ’ ਗੀਤ ਤੋਂ ਛਾਉਂਣ ਵਾਲਾ ਗਾਇਕ ‘ਸ਼ੁਭ’, ਹੁਣ ਟਰਾਂਟੋ ‘ਚ ਬਿਲਬੋਰਡ ਤੇ ਵੀ ਛਾਇਆ,ਪ੍ਰਸ਼ੰਸਕ ਦੇ ਰਹੇ ਵਧਾਇਆ

shubh on billboard : ਜਿਂਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦਿਨੋ ਦਿਨ ਸਿਖਰਾਂ ਤੇ ਜਾ ਰਹੀ ਹੈ ,ਪੰਜਾਬੀ ਗਾਇਕੀ ਦੇ ਹੁਣ ਤੁਹਾਨੂੰ...

ਯੂਕਰੇਨ-ਰੂਸ ਜੰਗ : 98 ਸਾਲਾਂ ਔਰਤ ਵੱਲੋਂ ਫੌਜ ‘ਚ ਭਰਤੀ ਹੋਣ ਦੀ ਪੇਸ਼ਕਸ਼, ਲੜ ਚੁੱਕੀ ਸੀ ਦੂਜੀ ਵਿਸ਼ਵ ਜੰਗ

ਰੂਸ-ਯੂਕਰੇਨ ਦੀ ਜੰਗ 25 ਦਿਨਾਂ ਤੋਂ ਜਾਰੀ ਹੈ। ਯੂਕਰੇਨ ਦੇ ਕਈ ਸਹਿਰ ਰੂਸੀ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ ਪਰ ਫਿਰ ਵੀ ਉਥੇ ਦੇ ਲੋਕਾਂ ਨੇ...

ਫੁਟਬਾਲ ਮੈਚ ਦੌਰਾਨ ਡਿੱਗੀ 2000 ਲੋਕਾਂ ਨਾਲ ਭਰੀ ਦਰਸ਼ਕਾਂ ਦੀ ਗੈਲਰੀ, ਸੈਂਕੜੇ ਜ਼ਖਮੀ

ਕੇਰਲ ਵਿੱਚ ਫੁਟਬਾਲ ਮੈਚ ਦੇ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ। ਮਲਪੁਰਮ ਜ਼ਿਲ੍ਹੇ ਦੇ ਵੰਦੂਰ ਵਿੱਚ ਫੁਟਬਾਲ ਸਟੇਡੀਅਮ ਦੀ ਗੈਲਰੀ ਡਿੱਗ...

PM ਇਮਰਾਨ ਨੇ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ, ਬੋਲੇ-‘ਹਿੰਦੁਸਤਾਨ ਦੀ ਵਿਦੇਸ਼ ਨੀਤੀ ਆਪਣੇ ਲੋਕਾਂ ਲਈ ਹੈ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਦੇਸ਼ ਵਿੱਚ ਚਾਰੇ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਵਿਰੋਧੀ ਧਿਰ ਦੇ...

ਮੰਡੀ ਗੋਬਿੰਦਗੜ੍ਹ ਦੀ ਯੂਨੀਵਰਸਿਟੀ ‘ਚ ਰਾਜੌਰੀ ਦੇ ਵਿਦਿਆਰਥੀ ਦੀ ਮੌਤ, ਬਾਸਕੇਟਬਾਲ ਖੇਡਦਿਆਂ ਡਿੱਗਿਆ ਪੋਲ

ਮੰਡੀ ਗੋਬਿੰਦਗੜ੍ਹ ਸਥਿਤ ਰਿਮਟ ਯੂਨੀਵਰਸਿਟੀ ਵਿੱਚ ਬਾਸਕੇਟਬਾਲ ਖੇਡਣ ਵੇਲੇ ਪੋਲ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ...

ਯੂਕਰੇਨ ਦੇ ਰੂਸੀ ਫ਼ੌਜ ‘ਤੇ ਦੋਸ਼, ਮਾਰਿਉਪੋਲ ਤੋਂ ਬੰਧੁਆ ਮਜ਼ਦੂਰੀ ਲਈ 4500 ਲੋਕ ਕੀਤੇ ਅਗਵਾ

ਯੂਕਰੇਨ ਵਿੱਚ ਜੰਗ ਕਰਨ ਦੇ ਨਾਲ-ਨਾਲ ਰੂਸੀ ਫੌਜ ਆਪਣੇ ਦੇਸ਼ ਲਈ ਬੰਧੁਆ ਮਜ਼ਦੂਰ ਵੀ ਜੁਟਾ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਫੌਜ...

ਹਿਜਾਬ ‘ਤੇ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਨੂੰ ‘Y’ ਸਕਿਓਰਿਟੀ, ਮਿਲੀ ਜਾਨੋਂ ਮਾਰਨ ਦੀ ਧਮਕੀ

ਹਿਜਾਬ ਵਿਵਾਦ ਵਿੱਚ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਹਾਈਕੋਰਟ ਦੇ ਚੀਫ਼ ਜਸਟਿਸ ਰਿਤੁਰਾਤ...

ਕਾਂਗਰਸ ਦੀ ਹਾਰ ਪਿੱਛੋਂ ਪਹਿਲੀ ਵਾਰ ਸਿੱਧੂ ਘਰ ਪਹੁੰਚੇ 7 ਸਾਬਕਾ ਕਾਂਗਰਸੀ MLA, ਛਿੜੀ ਨਵੀਂ ਚਰਚਾ

ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ...

‘ਕਾਂਗਰਸੀ ਵਰਕਰ ਨੂੰ ਕੁੱਟਣ ਵਾਲੇ ‘ਆਪ’ ਵਰਕਰਾਂ ਦੀ ਹੋਵੇ ਗ੍ਰਿਫ਼ਤਾਰੀ’- ਖਹਿਰਾ ਦਾ CM ਮਾਨ ਨੂੰ ਟਵੀਟ

ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਸੀ.ਐੱਮ. ਭਗਵੰਤ ਮਾਨ ਨੂੰ ਵੋਟਾਂ ਦੇ ਨਤੀਜੇ ਵਾਲੇ ਦਿਨ ਕੁਝ ਲੋਕਾਂ ਵੱਲੋਂ ਗੰਭੀਰ ਜ਼ਖਮੀ ਕੀਤੇ ਗਏ ਇੱਕ...

ਗੁਲਾਬ ਨਬੀ ਆਜ਼ਾਦ ਬੋਲੇ, ‘ਕਸ਼ਮੀਰੀ ਪੰਡਤਾਂ ਨਾਲ ਜੋ ਹੋਇਆ ਉਸ ਲਈ ਪਾਕਿਸਤਾਨ ਤੇ ਅੱਤਵਾਦ ਜ਼ਿੰਮੇਵਾਰ’

ਜੰਮੂ-ਕਸ਼ਮੀਰ ਵਿੱਚ ਜਨਵਰੀ 1990 ਵਿੱਚ ਕਸ਼ਮੀਰੀ ਪੰਡਤਾਂ ਨਾਲ ਹੋਏ ਤਸ਼ੱਦਦ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਚਰਚਾ ਇਸ ਵੇਲੇ ਜ਼ੋਰਾਂ...

ਕੋਵਿਸ਼ੀਲਡ ਦੀ ਦੂਜੀ ਖੁਰਾਕ ਹੁਣ ਲੱਗੇਗੀ 8-16 ਹਫ਼ਤਿਆਂ ‘ਚ, NTAGI ਨੇ ਸਰਕਾਰ ਨੂੰ ਕੀਤੀ ਸਿਫ਼ਾਰਿਸ਼

ਦੇਸ਼ ਵਿੱਚ ਕੋਵਿਡ-19 ਖਿਲਾਫ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾਉਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਲੈਣ ਲਈ ਚਾਰ ਮਹੀਨੇ ਦੀ ਉਡੀਕ ਨਹੀਂ ਕਰਨੀ...

ਸ੍ਰੀ ਹਰਿਮੰਦਰ ਸਾਹਿਬ ਅੰਦਰ ਔਰਤ ਨੇ ਪੀਤੀ ਬੀੜੀ, ਲਾਪਰਵਾਹੀ ਲਈ 7 ਮੁਲਾਜ਼ਮ ਮੁਅੱਤਲ, 3 ਦਾ ਤਬਾਦਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਰਿਕ੍ਰਮਾ ਵਿੱਚ ਇੱਕ ਔਰਤ ਵੱਲੋਂ ਬੀੜੀ ਪੀਣ ਦੀ ਇੱਕ ਵੀਡੀਓ ਵਾਇਰਲ ਹੋਣ ਦਾ ਸ਼੍ਰੋਮਣੀ ਗੁਰਦੁਆਰਾ...

ਗਾਇਕ ਜੱਸੀ ਗਿੱਲ ਤੇ ਸਾਰਾ ਗੁਰਪਾਲ ਦਾ ਗੀਤ ‘ਵਿਆਹ’ ਹੋਇਆ ਰਿਲੀਜ, ਫੈਨਸ ਨੇ ਅਸਲ ਵਿਆਹ ਦੀ ਛੇੜੀ ਗੱਲ..

viah song release : ਜਿਂਵੇ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡਿਆ ਦੇ ਉਪਰ ਆਏ ਦਿਨ ਕੋਈ ਨਾ ਕੋਈ ਗੀਤ ਰਿਲੀਜ ਹਹੋ ਰਿਹਾ ਹੈ ਤੇ ਗਾਇਕ ਨਵੇਂ ਤੋਂ ਨਵੇਂ...

ਅਦਾਕਾਰ ਤੇ ਗਾਇਕ ‘ਜੇ ਰੰਧਾਵਾ’ ਨੇ ਕਲੀਆਂ ਦੇ ਬਾਦਸ਼ਾਹ ‘ਕੁਲਦੀਪ ਮਾਣਕ’ ਦੀ ਤਰਜ ਦੇ ਅੰਦਾਜ਼ ਵਿਚ ਸਾਂਝੀਆਂ ਕੀਤੀਆਂ ਤਸਵੀਰਾਂ ,ਪ੍ਰਸ਼ੰਸਕਾਂ ‘ਚ ਛਾਈ ਉਤਸੁਕਤਾ। ..

kuldeep manak biopic : ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਬੀ ਜੇ ਰੰਧਾਵਾ ਨੌਜਵਾਨ ਤੇ ਵਧੀਆ ਕਲਾਕਾਰਾਂ ਵਿੱਚੋ ਇਕ ਮੰਨੇ ਜਾਂਦੇ ਹਨ , ਹਾਲ ਹੀ...

Omicron ਨੂੰ ਹਲਕਾ ਸਮਝਣਾ ਗਲਤੀ, ਨਹੀਂ ਖਤਮ ਹੋਇਆ ਕੋਰੋਨਾ, WHO ਨੇ ਕਹੀ ਵੱਡੀ ਗੱਲ

ਦੁਨੀਆ ਭਰ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਕਈ ਦੇਸ਼ਾਂ ਵਿੱਚ ਰਿਕਾਰਡ ਕੇਸ ਦਰਜ ਹੋ ਰਹੇ ਹਨ। ਇਸ ਦੌਰਾਨ...

ਫਿਲਮ ‘ਲੇਖ’ ਦਾ ਇਕ ਹੋਰ ਗੀਤ ‘ਬੇਵਫ਼ਾਈ ਕਰ ਗਿਆ ‘ਹੋਇਆ ਰਿਲੀਜ ,ਸੋਸ਼ਲ ਮੀਡਿਆ ਉਪਰ ਟਰੇਂਡਿੰਗ ਤੇ ਛਾਇਆ।…

lekh movie song release : ਕੋਰੋਨਾ ਤੋਂ ਬਾਅਦ ਹਾਲਾਤ ਸੁਧਰਨ ਤੇ ਪੰਜਾਬੀ ਇੰਡਸਟਰੀ ਬਹੁਤ ਤੇਜੀ ਦੇ ਨਾਲ ਫ਼ਿਲਮਾਂ ਰਿਲੀਜ ਕਾਰਨ ਲਈ ਤਿਆਰ ਬੈਠੀ ਹੈ ਜਿਸ...

ਸਾਰਾ ਗੁਰਪਾਲ ਨੇ ‘ਰਿਤਿਕ ਰੋਸ਼ਨ’ ਦੇ ਗੀਤ ‘ਦੀਵਾਨਾ ਹੈ ਦੇਖੋ’ ਤੇ ਕੀਤਾ ਡਾਂਸ, ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ। ..

sara gurpal dance video : ਪੰਜਾਬੀ ਇੰਡਸਟਰੀ ਦੀ ਅਦਾਕਾਰਾ ਸਾਰਾ ਗੁਰਪਾਲ ਨੂੰ ਤੁਸੀਂ ਜਾਣਦੇ ਹੀ ਹੋ,ਜੋ ਆਪਣੇ ਇੰਸਟਾਗ੍ਰਾਮ ਅਕਾਊਂਟਸ ਤੇ ਕੋਈ ਨਾ ਕੋਈ...

ਰੂਸ-ਯੂਕਰੇਨ ਜੰਗ ਵਿਚਕਾਰ ਜਾਪਾਨ ਨੇ PM ਮੋਦੀ ਨੂੰ ਕੀਤੀ ਅਪੀਲ, ਰੂਸ ਖਿਲਾਫ ਸਖਤ ਰੁਖ ‘ਤੇ ਕਿਹਾ ਵੱਡੀ ਗੱਲ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ “ਬਹੁਤ ਗੰਭੀਰ” ਮਾਮਲਾ ਦੱਸਦੇ ਹੋਏ ਕਿਹਾ ਕਿ ਇਸ ਨੇ...

ਪੁਤਿਨ ਨੂੰ ਮਾਰੇ ਜਾਣ ਦਾ ਡਰ! ਕੁੱਕ, ਕੱਪੜੇ ਧੋਣ ਵਾਲਿਆਂ ਸਣੇ 1000 ਨਿੱਜੀ ਸਟਾਫ ਨੂੰ ਨੌਕਰੀ ਤੋਂ ਹਟਾਇਆ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਪਰਸਨਲ ਸਟਾਫ ਦੇ ਲਗਭਗ 1000 ਮੈਂਬਰਾਂ ਨੂੰ ਹਟਾ ਦਿੱਤਾ ਹੈ। ਦਰਅਸਲ ਪੁਤਿਨ ਨੂੰ ਡਰ ਹੈ ਕਿ...

ਕਿਸਾਨ ਪਰਿਵਾਰ ਨਾਲ ਸਬੰਧ ਰਖਦੇ ਨੇ ਅਨਮੋਲ ਰਤਨ ਸਿੱਧੂ, ਜਾਣੋ AG ਬਣਨ ਤੱਕ ਦਾ ਸਫ਼ਰ

ਕਾਨੂੰਨੀ ਖੇਤਰ ਵਿੱਚ ਮੰਨੀ-ਪ੍ਰਮੰਨੀ ਸ਼ਖਸੀਅਤ ਅਨਮੋਲ ਰਤਨ ਸਿੱਧੂ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।...

‘ਮਾਪਿਆਂ ਦੇ ਜਿਊਂਦੇ ਜੀਅ ਪੁੱਤ ਦਾ ਉਨ੍ਹਾਂ ਦੀ ਜਾਇਦਾਦ ‘ਤੇ ਕੋਈ ਹੱਕ ਨਹੀਂ’- ਹਾਈਕੋਰਟ ਦਾ ਅਹਿਮ ਫ਼ੈਸਲਾ

ਜਦੋਂ ਤੱਕ ਮਾਪੇ ਜਿਊਂਦੇ ਰਹਿਣਗੇ, ਉਨ੍ਹਾਂ ਦੀ ਜਾਇਦਾਦ ‘ਤੇ ਬੱਚਿਆਂ ਦਾ ਕੋਈ ਹੱਕ ਨਹੀਂ ਹੋਵੇਗਾ। ਬਾਂਬੇ ਹਾਈਕੋਰਟ ਨੇ ਇਹ ਅਹਿਮ ਫੈਸਲਾ...

ਪੰਜਾਬ ਲਈ ਛੱਡਿਆ ਕੈਨੇਡਾ, ਨਾਭਾ ‘ਚ ਛਾਏ ਦੇਵ ਮਾਨ, ਕਿਹਾ- ‘1 ਰੁ. ਹੀ ਲਵਾਂਗਾ ਤਨਖ਼ਾਹ’

ਨਾਭਾ ਤੋਂ ਸਾਧੂ ਸਿੰਘ ਧਰਮਸੌਤ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਕਾਫੀ ਚਰਚਾ ਵਿੱਚ ਹਨ। ਉਨ੍ਹਾਂ ਨੇ ਸਿਰਫ਼ ਇੱਕ...

ਚੋਣ ਲੜਨ ਨੂੰ ਲੈ ਕੇ ਬੋਲੇ ਕਰਮਜੀਤ ਅਨਮੋਲ, ‘ਐਵੇਂ ਅੰਦਾਜ਼ੇ ਲਾਈ ਜਾਂਦੇ ਨੇ, ਆਪਣਾ ਇਧਰ ਹੀ ਕੰਮ ਸੈੱਟ ਏ’

ਪੰਜਾਬੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਨੇੜੇ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਲੈ ਕੇ ਕਿਆਸ...

ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ

ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਹੁਣ ਸੀ.ਐੱਮ. ਭਗਵੰਤ ਮਾਨ ਵੀ ਲੋਕਾਂ...

‘CM ਮਾਨ ਵੱਲੋਂ ਨੌਕਰੀਆਂ ਕੱਢਣ ਦਾ ਸਵਾਗਤ, ਆਸ ਹੈ ਕਿ ਫੈਸਲੇ ਅਮਲ ‘ਚ ਵੀ ਲਿਆਉਣ’ : ਚੰਦੂਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਨੌਜਵਾਨਾਂ ਨੂੰ 25000...

ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਲੱਖਾਂ ਸੰਗਤਾਂ ਨੇ ਟੇਕਿਆ ਮੱਥਾ, ਘੋੜਸਵਾਰਾਂ ਨੇ ਦਿਖਾਏ ਕਰਤਬ (ਤਸਵੀਰਾਂ)

ਹੋਲਾ ਮਹੱਲਾ ‘ਤੇ ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਗਿਆ,...

ਮੁਹੰਮਦ ਸਦੀਕ ਬੋਲੇ- ‘ਸ਼ੱਕ ਦੀ ਕੋਈ ਦਵਾਈ ਨਹੀਂ’, ‘ਆਪ’ ‘ਚ ਜਾਣ ਨੂੰ ਲੈ ਕੇ ਦਿੱਤਾ ਇਹ ਬਿਆਨ’

ਪੰਜਾਬ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਚੁੱਕੀ ਹੈ। ਮੁੱਖ ਮੰਤਰੀ ਮਾਨ ਤੋਂ ਬਾਅਦ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ...

AAP ਦੇ ਸਾਬਕਾ MP ਪ੍ਰੋ. ਸਾਧੂ ਸਿੰਘ ਦੀ ਧੀ ਨੇ ਡਾ. ਬਲਜੀਤ ਕੌਰ, ਜਾਣੋ ਮੰਤਰੀ ਬਣਨ ਦਾ ਸਫ਼ਰ

ਸੀ.ਐੱਮ. ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਇਕਲੌਤੀ ਮਹਿਲਾ ਮੰਤਰੀ ਬਣਨ ਵਾਲੇ ਫਰੀਦਕੋਟ ਦੇ ਵਸਨੀਕ ਡਾ. ਬਲਜੀਤ ਕੌਰ ਪੇਸ਼ੇ ਤੋਂ ਬੇਸ਼ੱਕ...

27 ਅਗਸਤ ਤੋਂ ਸ਼੍ਰੀਲੰਕਾ ‘ਚ ਹੋਵੇਗਾ Asia Cup, ਭਾਰਤ-ਪਾਕਿਸਤਾਨ ਫਿਰ ਹੋਣਗੇ ਆਹਮੋ-ਸਾਹਮਣੇ

ਏਸ਼ੀਆ ਕੱਪ 27 ਅਗਸਤ ਨੂੰ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ...

ਭਾਰਤੀ ਸਿੰਘ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਕਾਮੇਡੀਅਨ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ

bharti singh flaunts baby bump : ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿੰਬਾਚੀਆ ਪ੍ਰਸਿੱਧ ਟੈਲੀਵਿਜ਼ਨ ਸ਼ਖਸੀਅਤਾਂ ਵਿੱਚੋਂ ਇੱਕ ਹਨ, ਅਤੇ ਦੋਵੇਂ...

CM ਮਾਨ ਦੇ ਨੌਕਰੀਆਂ ਕੱਢਣ ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ, ‘ਲੋਕ ਖੁਸ਼ ਹੋਣਗੇ ਕਿ ਸਹੀ ਸਰਕਾਰ ਚੁਣੀ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲੈਂਦੇ ਹੋਏ 25000 ਅਸਮੀਆਂ...

ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘Galwakdi’ ਬਣੇਗੀ ਹਰ ਇੱਕ ਦੀ ਪਸੰਦ, ਜਾਣੋ ਕਦੋ ਹੋਵੇਗੀ ਰਿਲੀਜ਼

galwakdi tarsem jassar and wamiqa gabbi : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਇਕ ਵਾਰ ਫਿਰ ਤੋਂ ਪਾਲੀਵੁੱਡ ਇੰਡਸਟਰੀ ਵਿੱਚ ਧਮਾਕਾ ਮਚਾਉਣ ਲਈ ਤਿਆਰ ਹਨ।...

ਪੰਜਾਬ ਦੇ AG ਨਿਯੁਕਤ ਹੋਏ ਅਨਮੋਲ ਰਤਨ ਸਿੱਧੂ, ਤਨਖ਼ਾਹ ਦੇ ਤੌਰ ‘ਤੇ ਲੈਣਗੇ ਸਿਰਫ਼ 1 ਰੁ.

ਪੰਜਾਬ-ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਡਾ. ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।...

ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੁੱਥੀ ਸੁਲਝੀ, ਯੂਪੀ ਦੇ ਗੈਂਗਸਟਰ 4 ਜਣੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ...

CM ਮਾਨ ਦਾ ਐਲਾਨ, ‘ਪੰਜਾਬ ਪੁਲਿਸ ‘ਚ ਹੋਵੇਗੀ 10,000 ਨੌਜਵਾਨਾਂ ਦੀ ਭਰਤੀ, ਕੋਈ ਸਿਫਾਰਸ਼ ਨਹੀਂ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ। ਕੈਬਨਿਟ ਨੇ ਪੰਜਾਬ ਪੁਲਿਸ ਵਿਭਾਗ...

Carousel Posts