Tag: himachal, himachal pradesh, latest news, latest punjabi news, latestnews, news, top news, topnews
ਹਿਮਾਚਲ ‘ਚ ਤਬਾਹੀ ਵਿਚਾਲੇ ਥਾਂ-ਥਾਂ ਫ਼ਸੇ 10,000 ਟੂਰਿਸਟ, ਨਹੀਂ ਹੋ ਰਿਹਾ ਸੰਪਰਕ, ਪਰਿਵਾਰ ਵਾਲੇ ਪ੍ਰੇਸ਼ਾਨ
Jul 12, 2023 9:30 am
ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਕਾਰਨ 10,000 ਤੋਂ ਵੱਧ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਸਰਕਾਰ ਨੇ ਦੂਰ-ਦੁਰਾਡੇ ਅਤੇ ਮੁਸ਼ਕਲ...
ਫਰੀਦਕੋਟ : ਮੀਂਹ ਕਰਕੇ ਡਿੱਗੀ ਮਕਾਨ ਦੀ ਛੱਤ, ਗਰਭਵਤੀ ਸਣੇ ਪਰਿਵਾਰ ਦੇ 3 ਜੀਆਂ ਦੀ ਮੌ.ਤ
Jul 12, 2023 9:04 am
ਫਰੀਦਕੋਟ ਅਧੀਨ ਪੈਂਦੇ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ।, ਜਿਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਘਰ ਵਿੱਚ ਸੁੱਤੇ...
ਪੌਂਗ ਡੈਮ ਤੇ ਭਾਖੜਾ ਤੋਂ ਛੱਡਿਆ ਜਾਏਗਾ ਹੋਰ ਪਾਣੀ, ਬਿਆਸ-ਸਤਲੁਜ ਦਰਿਆ ਦਾ ਵਧੇਗਾ ਪੱਧਰ
Jul 12, 2023 8:33 am
ਪੰਜਾਬ ਵਿੱਚ ਅੱਜ ਅਤੇ ਕੱਲ੍ਹ ਯਾਨੀ ਵੀਰਵਾਰ ਨੂੰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ। ਦਰਅਸਲ, ਭਾਖੜਾ...
ਫਾਜ਼ਿਲਕਾ ਦੇ ਖਿਡਾਰੀ ਨੇ ਯੂਗਾਂਡਾ ‘ਚ ਪੈਰਾ-ਬੈਡਮਿੰਟਨ ‘ਚ ਜਿੱਤੇ 3 ਮੈਡਲ, DC ਨੇ ਦਿੱਤੀ ਵਧਾਈ
Jul 11, 2023 5:15 pm
ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਯੂਗਾਂਡਾ ਵਿੱਚ...
ਗੁਰਦਾਸਪੁਰ ‘ਚ IELTS ਸੈਂਟਰਾਂ ‘ਤੇ ਰੇਡ: ਬਿਨਾਂ ਲਾਇਸੈਂਸ ਤੇ ਫਾਇਰ ਸੇਫਟੀ ਤੋਂ ਚੱਲ ਰਹੇ 5 ਸੈਂਟਰ ਨੂੰ ਲਗਾਏ ਤਾਲੇ
Jul 11, 2023 4:39 pm
ਪੰਜਾਬ ਦੇ ਗੁਰਦਾਸਪੁਰ ਵਿੱਚ ਬਟਾਲਾ ਪ੍ਰਸ਼ਾਸਨ ਵੱਲੋਂ ਬਟਾਲਾ-ਜਲੰਧਰ ਰੋਡ ਚਿੱਟੀ ਗਰਾਊਂਡ ਦੇ ਸਾਹਮਣੇ ਸਥਿਤ ਆਈਲੈਟਸ ਸੈਂਟਰਾਂ ‘ਤੇ...
ਕਲਰਕ ਦੀ ਭਰਤੀ ਲਈ 16 ਜੁਲਾਈ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਰੱਦ, ਹੁਣ ਇਸ ਦਿਨ ਹੋਵੇਗਾ ਪੇਪਰ
Jul 11, 2023 4:28 pm
ਪੰਜਾਬ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਦੀ...
ਕੁਦਰਤ ਦਾ ਕਹਿਰ, ਯੂਰਪ ‘ਚ ‘ਸਾਈਲੈਂਟ ਕਿਲਰ’ ਗਰਮੀ ਨੇ ਲਈ 62,000 ਲੋਕਾਂ ਦੀ ਜਾਨ!
Jul 11, 2023 4:08 pm
ਕੁਦਰਤ ਦੇ ਕਹਿਰ ਅੱਗੇ ਇਨਸਾਨ ਕੁਝ ਨਹੀਂ ਕਰ ਸਕਦਾ। ਇਸ ਵੇਲੇ ਜਦੋਂ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਆਫਤ ਬਣ ਕੇ ਵਰ੍ਹ ਰਿਹਾ ਹੈ, ਉਥੇ ਹੀ...
ਚੰਡੀਗੜ੍ਹ ‘ਚ ਰਾਓ ਨਦੀ ‘ਚ ਰੁੜ੍ਹੀ ਕਾਰ, 2 ਨੌਜਵਾਨਾਂ ਦੀਆਂ ਮ੍ਰਿ.ਤਕ ਦੇਹ ਬਰਾਮਦ
Jul 11, 2023 3:55 pm
ਚੰਡੀਗੜ੍ਹ ਦੇ ਪਿੰਡ ਮਲੋਆ ਤੋਂ ਤੋਗਾ ਪਿੰਡ ਦੀ ਸੜਕ ਤੇ ਪਟਿਆਲਾ ਦੀ ਰਾਓ ਨਦੀ ਵਿੱਚ ਇੱਕ ਸਵਿਫਟ ਕਾਰ ਵਹਿ ਗਈ। ਇਸ ‘ਚ 3 ਨੌਜਵਾਨ ਸਨ,...
ਅੰਬਾਲਾ ‘ਚ ਰਿਕਾਰਡ 601mm ਪਿਆ ਮੀਂਹ, ਸਕੂਲਾਂ ‘ਚ 15 ਤੱਕ ਛੁੱਟੀਆਂ, ਤੀਜੇ ਦਿਨ ਵੀ ਮਾੜਾ ਹਾਲ
Jul 11, 2023 3:30 pm
ਅੰਬਾਲਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ। ਪਿਛਲੇ 3 ਦਿਨਾਂ ‘ਚ ਰਿਕਾਰਡ 601 ਮਿਲੀਮੀਟਰ ਬਾਰਿਸ਼ ਹੋਈ। ਮੌਸਮ ਵਿਭਾਗ...
ਜਾਖੜ ਦੇ ਪੰਜਾਬ ਭਾਜਪਾ ਪ੍ਰਧਾਨ ਦੇ ਸਹੁੰ ਚੁੱਕ ਸਮਾਰੋਹ ‘ਚ ਨਹੀਂ ਸਾਮਲ ਹੋਏ ਅਸਵਨੀ ਸ਼ਰਮਾ, ਛਿੜੀ ਚਰਚਾ
Jul 11, 2023 3:09 pm
ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਸੁਨੀਲ ਜਾਖੜ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ, ਜਿਨ੍ਹਾਂ ਨੇ...
ਪੰਜਾਬ ‘ਚ ਵਰ੍ਹੀ ‘ਆਫ਼ਤ’, ਭਾਖੜਾ ‘ਚ ਪਾਣੀ ਖਤਰੇ ਦੇ ਨਿਸ਼ਾਨ ਕੋਲ, ਬੁੱਢਾ ਦਰਿਆ ਦਾ ਬੰਨ੍ਹ ਟੁੱਟਿਆ
Jul 11, 2023 2:54 pm
ਪੰਜਾਬ ਵਿੱਚ ਮੀਂਹ ਦੇ ਰੂਪ ਵਿੱਚ ਪੰਜਾਬੀਆਂ ‘ਤੇ ਕੁਦਰਤੀ ਆਫਤ ਵਰ੍ਹੀ ਹੈ। ਸੂਬੇ ਦੇ ਹਾਲਾਤ ਜਾਣਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ...
ਹਰਿਆਣਾ ‘ਚ ਮੀਂਹ ਕਾਰਨ ਤਬਾਹੀ, ਗ੍ਰਹਿ ਮੰਤਰੀ ਅਨਿਲ ਵਿਜ ਕਿਸ਼ਤੀ ‘ਚ ਸਵਾਰ ਹੋ ਜਾਇਜ਼ਾ ਲੈਣ ਪਹੁੰਚੇ
Jul 11, 2023 2:39 pm
ਹਰਿਆਣਾ ‘ਚ ਲਗਾਤਾਰ ਤਿੰਨ ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਸੂਬੇ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ...
ਸੋਲੁਖੁੰਬੂ ਤੋਂ ਕਾਠਮੰਡੂ ਜਾ ਰਿਹਾ ਹੈਲੀਕਾਪਟਰ ਕਰੈਸ਼, ਪਾਇਲਟ ਸਣੇ 6 ਲੋਕ ਸਨ ਸਵਾਰ, ਸਰਚ ਮੁਹਿੰਮ ਜਾਰੀ
Jul 11, 2023 2:04 pm
ਨੇਪਾਲ ਦੇ ਸੋਲੁਖੁੰਬੂ ਤੋਂ ਕਾਠਮੰਡੂ ਜਾ ਰਿਹਾ ਹੈਲੀਕਾਪਟਰ ਲਾਪਤਾ ਹੋਣ ਦੇ ਬਾਅਦ ਕਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਸਮੇਤ ਛੇ ਲੋਕਾਂ ਦੇ...
ਵੱਡਾ ਹਾਦਸਾ, ਬਾਰਾਤੀਆ ਨਾਲ ਬਰੀ ਬੱਸ ਪਲਟੀ, 7 ਤੋਂ ਮੌ.ਤ, 30 ਤੋਂ ਵੱਧ ਜ਼ਖਮੀ
Jul 11, 2023 1:59 pm
ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਵਿਆਹ ਦੇ ਬਾਰਾਤ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਾਗਰ ਨਹਿਰ ਵਿੱਚ ਡਿੱਗਣ ਕਾਰਨ ਸੱਤ ਲੋਕਾਂ...
ਸ਼ਾਹਕੋਟ ‘ਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ 24 ਸਾਲਾ ਨੌਜਵਾਨ, ਨਹੀਂ ਮਿਲਿਆ ਕੋਈ ਸੁਰਾਗ
Jul 11, 2023 1:24 pm
ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ਵਿੱਚ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਲਪੇਟ ‘ਚ ਆ ਗਿਆ। ਉਕਤ ਨੌਜਵਾਨ ਦੀ ਪਛਾਣ...
ਗੰਭੀਰ ਅਪਰਾਧ ਦੇ ਮਾਮਲੇ ‘ਚ ਸਮਝੌਤੇ ਮਗਰੋਂ ਵੀ ਰੱਦ ਨਹੀਂ ਹੋਵੇਗੀ FIR- ਹਾਈਕੋਰਟ ਦਾ ਅਹਿਮ ਫ਼ੈਸਲਾ
Jul 11, 2023 12:53 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਕਿਸੇ ਘਿਨਾਉਣੇ ਅਪਰਾਧ ਦੇ ਮਾਮਲੇ ਵਿੱਚ...
ਹਿਮਾਚਲ ‘ਚ ਹਰਿਆਣਾ ਦੇ ਟੂਰਿਸਟ ਲਾਪਤਾ, ਪਰਿਵਾਰਕ ਮੈਂਬਰਾ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
Jul 11, 2023 12:52 pm
ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਸੈਲਾਨੀ ਫਸ ਗਏ ਹਨ। ਕੁਝ ਦਿਨ ਪਹਿਲਾਂ ਦੋਵਾਂ ਰਾਜਾਂ ਦੇ ਕਈ ਲੋਕ ਸ਼੍ਰੀਖੰਡ ਯਾਤਰਾ,...
ਘੱਗਰ ਦਰਿਆ ‘ਚ ਚੜਿਆ ਪਾਣੀ, 4 ਹਾਈਵੇ ਬਲਾਕ, ਅੰਬਾਲਾ ਦਾ ਪੰਜਾਬ ਸਣੇ 18 ਸੂਬਿਆਂ ਤੋਂ ਸੰਪਰਕ ਟੁੱਟਿਆ
Jul 11, 2023 12:22 pm
ਅੰਬਾਲਾ ‘ਚ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਹੋਰ ਸੂਬਿਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਅੰਬਾਲਾ ਦਾ 8 ਸੂਬਿਆਂ ਨਾਲ ਸੰਪਰਕ ਟੁੱਟ ਗਿਆ...
ਪੰਜਾਬੀ ਲੋਕ ਗਾਇਕ ਸ਼ਿੰਦਾ ਦੀ ਹਾਲਤ ਨਾਜ਼ੁਕ, ਲੁਧਿਆਣਾ ਦੇ ਹਸਪਤਾਲ ‘ਚ ਕਰਵਾਏ ਗਏ ਦਾਖਲ
Jul 11, 2023 12:18 pm
ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਦੀਪ...
ਮੰਡੀ ਗੋਬਿੰਦਗੜ੍ਹ ਦੇ ਸਕਰੈਪ ਦੇ ਗੋਦਾਮ ‘ਚ ਅਮੋਨੀਆ ਗੈਸ ਸਿਲੰਡਰ ਲੀਕ, ਬਚਾਉਣ ਆਏ 4 ਮਜ਼ਦੂਰ ਬੇਹੋਸ਼
Jul 11, 2023 11:55 am
ਪੰਜਾਬ ‘ਚ ਮੰਡੀ ਗੋਬਿੰਦਗੜ੍ਹ ਦੇ ਕੁੱਕੜ ਮਾਜਰਾ ਗੁਰਦੁਆਰਾ ਸਾਹਿਬ ਦੇ ਪਿੱਛੇ ਇਕ ਸਕਰੈਪ ਦੇ ਗੋਦਾਮ ‘ਚ ਅਮੋਨੀਆ ਗੈਸ ਸਿਲੰਡਰ ਲੀਕ ਹੋ...
31 ਚੋਆਂ-ਨਾਲਿਆਂ ‘ਤੇ ਨਾਜਾਇਜ਼ ਨਿਰਮਾਣ ਕਰਕੇ ਭਰਿਆ ਪਾਣੀ, ਜਾਇਦਾਦਾਂ ਨੁਕਸਾਨੀਆਂ, ਜਾਂਚ ਦੇ ਹੁਕਮ ਜਾਰੀ
Jul 11, 2023 11:32 am
ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਵੱਖ-ਵੱਖ ਜ਼ਿਲਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਮਾਲੀ...
ਗੰਗੋਤਰੀ-ਯਮੁਨੋਤਰੀ ਤੇ ਬਦਰੀਨਾਥ ਹਾਈਵੇਅ ਬੰਦ, ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ
Jul 11, 2023 11:27 am
ਉੱਤਰਾਖੰਡ ਵਿੱਚ ਅੱਜ ਵੀ ਮੌਸਮ ਖਰਾਬ ਹੈ। ਭਾਰੀ ਬਾਰਸ਼ ਨੇ ਸੂਬੇ ਭਰ ਵਿੱਚ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜ਼ਮੀਨ ਖਿਸਕਣ ਅਤੇ ਮਲਬੇ...
ਡਿਪਟੀ CM ਸੋਨੀ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਖੋਲ੍ਹੇਗੀ ਵਰਦੀ, ਸੈਨੀਟਾਈਜ਼ਰ ਘਪਲੇ ਦੀਆਂ ਫਾਈਲਾਂ!
Jul 11, 2023 10:56 am
ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ, ਹੁਣ ਸਾਬਕਾ ਉਪ ਮੁੱਖ...
ਗਾਜ਼ੀਆਬਾਦ ‘ਚ ਸਕੂਲ ਬੱਸ ਤੇ ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ, 2 ਜ਼ਖਮੀ
Jul 11, 2023 10:52 am
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਕੂਲ ਬੱਸ ਅਤੇ ਕਾਰ ਦੀ ਟੱਕਰ ਕਾਰਨ ਛੇ ਲੋਕਾਂ ਦੀ...
ਜਲੰਧਰ ‘ਚ ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਕਈ ਪਿੰਡਾਂ ‘ਚ ਵੜਿਆ ਪਾਣੀ, NDRF ਤਾਇਨਾਤ
Jul 11, 2023 10:38 am
ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਣ ਦੀ ਸੂਚਨਾ...
ਮਾਤਾ ਚਿੰਤਪੂਰਨੀ ਵੱਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਮੀਂਹ ਕਰਕੇ ਪੰਜਾਬ ਤੋਂ ਲਾਂਗ ਰੂਟ ਦੀਆਂ ਬੱਸਾਂ ਬੰਦ
Jul 11, 2023 10:09 am
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਦੀਆਂ ਸਾਰੀਆਂ ਦਰਿਆਵਾਂ ਵਿਚ ਉਛਾਲ ਹੈ। ਹਿਮਾਚਲ ਵਿੱਚ ਮੀਂਹ ਕਾਰਨ ਜ਼ਮੀਨ...
ਫ਼ਰੀਦਕੋਟ : ਮੁਠਭੇੜ ਮਗਰੋਂ ਬੰਬੀਹਾ ਗੈਂਗ ਦੇ 2 ਬਦਮਾਸ਼ ਕਾਬੂ, ਇੱਕ ਦੀ ਲੱਤ ‘ਚ ਲੱਗੀ ਗੋ.ਲੀ
Jul 11, 2023 9:33 am
ਪੰਜਾਬ ਜ਼ਿਲ੍ਹਾ ਫਰੀਦਕੋਟ ਦੇ ਸੀਆਈਏ ਸਟਾਫ਼ ਨੇ ਇੱਥੋਂ ਦੇ ਪਿੰਡ ਬੀੜ ਸਿੱਖਾਂਵਾਲਾ ਨੇੜੇ ਸੋਮਵਾਰ ਦੇਰ ਸ਼ਾਮ ਇੱਕ ਮੁਠਭੇੜ ਤੋਂ ਬਾਅਦ...
ਪੰਜਾਬ ‘ਚ ਅੱਜ ਵੀ ਮੀਂਹ ਦਾ ਅਲਰਟ, ਬਿਆਸ-ਰਾਵੀ ਦੇ ਪਾਣੀ ਦਾ ਪੱਧਰ ਵਧਿਆ, ਸ਼ਾਹਕੋਟ ‘ਚ ਬੰਨ੍ਹ ਟੁੱਟਿਆ
Jul 11, 2023 8:29 am
ਮੰਗਲਵਾਰ ਦੀ ਸਵੇਰ ਤੋਂ ਪੰਜਾਬ ਵਿੱਚ ਅੱਜ ਮੀਂਹ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ...
ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਨੂੰ ਬੰਦ ਰੱਖਣ ਲਈ ਜਾਰੀ ਕੀਤੀ ਐਡਵਾਈਜ਼ਰੀ
Jul 10, 2023 10:30 pm
ਪੰਜਾਬ ਤੇ ਚੰਡੀਗੜ੍ਹ ਵਿਚ ਭਾਰੀ ਮੀਂਹ ਕਾਰਨ ਜਗ੍ਹਾ-ਜਗ੍ਹਾ ਪਾਣੀ ਜਮ੍ਹਾ ਹੋਣ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ...
‘ਪੰਜਾਬ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ 33.50 ਕਰੋੜ ਰੁਪਏ ਕੀਤੇ ਜਾਰੀ’ : ਮੰਤਰੀ ਜਿੰਪਾ
Jul 10, 2023 7:08 pm
ਸੂਬੇ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਆਪਦਾ ਰਾਹਤ ਕੋਸ਼ ਤੋਂ ਤਤਕਾਲ 33.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸੂਬੇ ਵਿਚ ਕਿਸੇ ਵੀ ਹਾਲਤ ਨਾਲ...
ਡਿਜਾਸਟਰ ਮੈਨੇਜਮੈਂਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ CM ਮਾਨ ਦੇ ਨਿਰਦੇਸ਼ਾਂ ‘ਤੇ ਬੁਲਾਈ ਮੀਟਿੰਗ
Jul 10, 2023 5:25 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਡਿਜਾਸਟਰ ਮੈਨੇਜਮੈਂਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੈਠਕ ਬੁਲਾਈ ਹੈ। ਮੰਤਰੀ...
ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਦੀ ਕੋਰਟ ਵਿਚ ਹੋਈ ਪੇਸ਼ੀ, ਮਿਲਿਆ 2 ਦਿਨ ਦਾ ਰਿਮਾਂਡ
Jul 10, 2023 4:27 pm
ਪੰਜਾਬ ਦੇ ਉੁਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਨੇ ਅੱਜ ਕੋਰਟ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।...
ਦਸੂਹਾ ‘ਚ ਵੱਡਾ ਹਾਦਸਾ ਟਲਿਆ: ਮੀਂਹ ਕਾਰਨ 60 ਸਾਲ ਪੁਰਾਣੀ ਇਮਾਰਤ ਡਿੱਗੀ, ਕੋਈ ਜਾਨੀ ਨੁਕਸਾਨ ਨਹੀਂ
Jul 10, 2023 3:53 pm
ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ‘ਚ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸੋਮਵਾਰ ਸਵੇਰੇ ਲਾਇਬ੍ਰੇਰੀ ਚੌਕ ‘ਚ...
ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਸਰਚ ਆਪਰੇਸ਼ਨ, 5 ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ
Jul 10, 2023 3:33 pm
ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਜੇਲ੍ਹ ਪ੍ਰਸ਼ਾਸਨ ਵੱਲੋਂ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਜੇਲ੍ਹ ਵਿੱਚ ਬੰਦ ਪੰਜ ਕੈਦੀਆਂ...
ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ: ਫਟੇ ਜੀਨਸ, ਛੋਟੇ ਕੱਪੜੇ ‘ਤੇ ਪਾਬੰਦੀ
Jul 10, 2023 3:18 pm
ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਸਥਾਨ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਿਰ ਕਮੇਟੀ ਦੇ...
ਫਿਲੌਰ ‘ਚ ਸਤਲੁਜ ਦਰਿਆ ਦੀ ਧੁੱਸੀ ‘ਚ ਦਰਾੜ: ਪੁਲਿਸ ਅਕੈਡਮੀ ‘ਚ ਪਾਣੀ ਦਾਖਲ, ਡੁੱਬੀਆਂ ਗੱਡੀਆਂ
Jul 10, 2023 2:31 pm
ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ...
ਦੋਰਾਹਾ ਨਹਿਰ ਦਾ ਟੁੱਟਿਆ ਬੰਨ੍ਹ, ਫੌਜੀ ਖੇਤਰ ‘ਚ ਭਰਿਆ ਪਾਣੀ, ਡੈਮ ਦੀ ਉਸਾਰੀ ‘ਚ ਲੱਗੇ ਫੌਜ ਦੇ ਜਵਾਨ
Jul 10, 2023 1:26 pm
ਪੰਜਾਬ ਦੇ ਖੰਨਾ ‘ਚ ਦੋਰਾਹਾ ਨਹਿਰ ਦਾ ਬੰਨ੍ਹ ਟੁੱਟ ਗਿਆ ਹੈ। ਪਾੜ ਪੈਣ ਕਾਰਨ ਇੱਥੋਂ ਦੇ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਪਹੁੰਚ ਗਿਆ।...
ਲਕਸ਼ਯ ਸੇਨ ਨੇ ਕੈਨੇਡਾ ਓਪਨ ਜਿੱਤਿਆ, ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਨੂੰ ਹਰਾਇਆ
Jul 10, 2023 12:57 pm
ਲਕਸ਼ਯ ਸੇਨ ਨੇ ਕੈਨੇਡਾ ਓਪਨ ‘ਚ ਮੇਂਸ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਲਕਸ਼ੈ ਨੇ ਕੈਲਗਰੀ ‘ਚ ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਚੀਨ...
ਹਰਿਆਣਾ ‘ਚ ਬਾਰਿਸ਼ ਨੂੰ ਲੈ ਕੇ ਸਰਕਾਰ ਦਾ ਹਾਈ ਅਲਰਟ! CM ਮਨੋਹਰ ਨੇ ਬੁਲਾਈ ਐਮਰਜੈਂਸੀ ਮੀਟਿੰਗ
Jul 10, 2023 11:44 am
ਹਰਿਆਣਾ ‘ਚ ਰਿਕਾਰਡ ਤੋੜ ਬਾਰਸ਼ ਨੂੰ ਲੈ ਕੇ ਸਰਕਾਰ ਅਲਰਟ ਮੋਡ ‘ਤੇ ਆ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਪਹਿਲਾਂ ਤੋਂ ਤੈਅ ਸਾਰੇ...
ਪਾਕਿਸਤਾਨ ਦੇ ਜੇਹਲਮ ‘ਚ ਸਿਲੰਡਰ ਬਲਾਸਟ, 3 ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, 6 ਲੋਕਾਂ ਦੀ ਮੌ.ਤ
Jul 10, 2023 11:27 am
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜੇਹਲਮ ਸ਼ਹਿਰ ‘ਚ ਐਤਵਾਰ ਨੂੰ ਸਿਲੰਡਰ ਬਲਾਸਟ ਹੋਇਆ। ਇਸ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 10...
ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ
Jul 10, 2023 10:47 am
ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਮੁੱਖ ਮੰਤਰੀ ਦੇ ਹੁਕਮਾਂ ‘ਤੇ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ...
ਜਲੰਧਰ ਦੇ 2 ਸ਼ਹਿਰਾਂ ਦੇ ਸਕੂਲਾਂ ‘ਚ ਅੱਜ ਛੁੱਟੀ, 50 ਤੋਂ ਵੱਧ ਪਿੰਡਾਂ ਨੂੰ ਕਰਵਾਇਆ ਗਿਆ ਖਾਲੀ
Jul 10, 2023 10:30 am
ਪੰਜਾਬ ‘ਚ ਭਾਰੀ ਮੀਂਹ ਕਾਰਨ ਅੱਜ ਜਲੰਧਰ ਜ਼ਿਲ੍ਹੇ ਦੇ ਫਿਲੌਰ ਅਤੇ ਸ਼ਾਹਕੋਟ ਦੇ ਸਕੂਲਾਂ ‘ਚ ਛੁੱਟੀ ਰਹੇਗੀ। ਸਾਵਧਾਨੀ ਦੇ ਤੌਰ ‘ਤੇ 50...
ਹਿਮਾਚਲ ‘ਚ ਅੱਜ ਮੀਂਹ ਨੂੰ ਲੈ ਕੇ ਰੈੱਡ ਅਲਰਟ, ਮਨਾਲੀ ‘ਚ 52, ਸੋਲਨ ‘ਚ 9 ਸਾਲ ਦਾ ਰਿਕਾਰਡ ਟੁੱਟਿਆ
Jul 10, 2023 10:12 am
ਹਿਮਾਚਲ ਪ੍ਰਦੇਸ਼ ‘ਚ ਅੱਜ ਵੀ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ...
ਪੰਜਾਬ ਦੇ ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ ਗ੍ਰਿਫਤਾਰ, ਵਿਜੀਲੈਂਸ ਅੱਜ ਕੋਰਟ ‘ਚ ਕਰਨਗੇ ਪੇਸ਼
Jul 10, 2023 9:55 am
ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ...
ਲੁਧਿਆਣਾ ‘ਚ ਸਤਲੁਜ ਦਰਿਆ ਖ਼ਤਰੇ ‘ਚ: 237 ਪੁਆਇੰਟਾਂ ਤੋਂ ਵੱਧ ਪਾਣੀ, ਲੋਕਾਂ ਨੇ ਸੜਕਾਂ ‘ਤੇ ਬਿਤਾਈ ਰਾਤ
Jul 10, 2023 9:21 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਸਤਲੁਜ ਦਰਿਆ ਖ਼ਤਰੇ ਵਾਲੇ ਖੇਤਰ ‘ਚ ਆ ਗਿਆ ਹੈ। ਨੇੜਲੇ 15 ਤੋਂ 20 ਪਿੰਡਾਂ ਦੇ ਵਸਨੀਕਾਂ ਨੂੰ ਦਿਨ ਵੇਲੇ...
ਪੰਜਾਬ ਦੇ 18 ਜ਼ਿਲ੍ਹਿਆਂ ‘ਚ ਅੱਜ ਆਰੇਂਜ ਅਲਰਟ: ਭਾਰੀ ਮੀਂਹ ਦੀ ਚੇਤਾਵਨੀ, ਕਈ ਪਿੰਡ ਕਰਵਾਏ ਖਾਲੀ
Jul 10, 2023 8:57 am
ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਪੂਰਬੀ ਮਾਲਵੇ ਲਈ ਸੋਮਵਾਰ ਸਵੇਰੇ 9.30 ਵਜੇ ਤੱਕ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ...
ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵਲੋਂ ਹੜ੍ਹਾਂ ਨਾਲ ਨਜਿੱਠਣ ਲਈ ਪਿੰਡਾਂ ਅੰਦਰ ਠੀਕਰੀ ਪਹਿਰਾ ਲਗਾਉਣ ਦੇ ਹੁਕਮ
Jul 09, 2023 11:17 pm
ਜ਼ਿਲ੍ਹਾ ਲੁਧਿਆਣਾ ‘ਚ ਹੜ੍ਹਾਂ ਦੀ ਸਥਿਤੀ ਤੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਮ ਜਨਤਾ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਨ ਦੇ ਮੰਤਵ ਲਈ...
ਬਠਿੰਡਾ : ਨਸ਼ੇ ਦਾ ਟੀਕਾ ਲਗਾਉਣ ਨਾਲ 22 ਸਾਲਾ ਨੌਜਵਾਨ ਦੀ ਮੌ.ਤ, ਮੁਲਜ਼ਮ ਖਿਲਾਫ ਕੇਸ ਦਰਜ
Jul 09, 2023 8:32 pm
ਬਠਿੰਡਾ ਜ਼ਿਲ੍ਹੇ ਦੇ ਪਿੰਡ ਰਈਆ ਵਿਚ ਨਸ਼ੇ ਦਾ ਟੀਕਾ ਲਗਾਉਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਾਮਲੇ ਵਿਚ ਥਾਣਾ ਫੂਲ ਪੁਲਿਸ ਨੇ ਮ੍ਰਿਤਕ...
ਅਜਮੇਰ ‘ਚ ਬਿਜਲੀ ਦੀ ਤਾਰ ਟੁੱਟ ਕੇ ਕਾਰ ‘ਤੇ ਡਿੱਗੀ, ਮਿੰਟਾਂ ‘ਚ ਸੜ ਕੇ ਸੁਆਹ ਹੋਈ ਗੱਡੀ
Jul 09, 2023 5:50 pm
ਰਾਜਸਥਾਨ ਦੇ ਅਜਮੇਰ ਦੇ ਅੰਡਰਕੋਟ ਇਲਾਕੇ ‘ਚ ਬਿਜਲੀ ਦੀ ਤਾਰ ਟੁੱਟ ਕੇ ਘਰ ਦੇ ਬਾਹਰ ਖੜ੍ਹੀ ਕਾਰ ‘ਤੇ ਡਿੱਗ ਗਈ। ਇਸ ਨਾਲ ਕਾਰ ਨੂੰ ਅੱਗ...
ਖੰਨਾ ‘ਚ ਸਤਲੁਜ ਦਰਿਆ ਦੇ ਕੰਢੇ ਫਸੇ 50 ਲੋਕ, ਵਿਧਾਇਕ ਦਿਆਲਪੁਰਾ ਨੇ ਸ਼ੁਰੂ ਕਰਵਾਇਆ ਰੈਸਕਿਊ
Jul 09, 2023 5:07 pm
ਪੰਜਾਬ ਦੇ ਖੰਨਾ ‘ਚ ਸਥਿਤ ਮਾਛੀਵਾੜਾ ਸਾਹਿਬ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਬਰਸਾਤ ਕਾਰਨ ਸਤਲੁਜ ਦੇ ਕੰਢੇ ਕਈ...
CM ਮਾਨ ਦੀ ਭਰਤੀ ਮੁਹਿੰਮ: ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਬੈਚ ਪੰਜਾਬ ਪੁਲਿਸ ‘ਚ ਹੋਵੇਗਾ ਸ਼ਾਮਲ
Jul 09, 2023 4:43 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਵਿੱਤੀ ਖੇਤਰ ਦੇ 77...
ਮੁਕਤਸਰ ਪੁਲਿਸ ਵੱਲੋਂ 2 ਔਰਤਾਂ ਸਣੇ 7 ਨਸ਼ਾ ਤਸਕਰ ਕਾਬੂ, 1735 ਨਸ਼ੀਲੀਆਂ ਗੋਲੀਆਂ ਬਰਾਮਦ
Jul 09, 2023 4:24 pm
ਪੰਜਾਬ ਦੇ ਮੁਕਤਸਰ ਜ਼ਿਲੇ ‘ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 7 ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ‘ਚ 2 ਔਰਤਾਂ...
ਸੀਮਾ ਹੈਦਰ ਦੇ ਦਿਲ ਨੂੰ ਛੂ ਗਈ ਸੀ ਫ਼ਿਲਮ ‘ਗਦਰ’, ਫਿਰ ‘ਤਾਰਾ ਸਿੰਘ’ ਬਣ ਗਈ ਪਾਕਿਸਤਾਨੀ ‘ਸ਼ਕੀਨਾ’
Jul 09, 2023 4:17 pm
ਪਾਕਿਸਤਾਨੀ ਔਰਤ ਸੀਮਾ ਗੁਲਾਮ ਹੈਦਰ ਅਤੇ ਗ੍ਰੇਟਰ ਨੋਇਡਾ ਦਾ ਸਚਿਨ ਮੀਣਾ ਪੰਜ ਦਿਨ ਲਾਕਅਪ ‘ਚ ਰਹਿਣ ਤੋਂ ਬਾਅਦ ਸ਼ਨੀਵਾਰ ਸਵੇਰੇ ਗੌਤਮ...
ਵਰਲਡ ਕੱਪ ਲਈ ਭਾਰਤ ਨਹੀਂ ਆਏਗਾ ਪਾਕਿਸਤਾਨ! ਖੇਡ ਮੰਤਰੀ ਨੇ ਦਿੱਤਾ ਵੱਡਾ ਬਿਆਨ
Jul 09, 2023 4:01 pm
ਇੱਕ ਰੋਜ਼ਾ ਵਿਸ਼ਵ ਕੱਪ ਇਸ ਸਾਲ ਭਾਰਤ ਵਿੱਚ ਖੇਡਿਆ ਜਾਣਾ ਹੈ। 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੀਆਂ ਤਿਆਰੀਆਂ...
ਕੋਟਕਪੂਰਾ ‘ਚ ਮੀਂਹ ਕਾਰਨ ਭਰਿਆ ਪਾਣੀ: DC ਨਾਲ ਵਿਧਾਨ ਸਭਾ ਸਪੀਕਰ ਸੰਧਵਾਂ ਬਰਸਾਤੀ ਪਾਣੀ ‘ਚ ਉਤਰੇ
Jul 09, 2023 3:57 pm
ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਹਲਕੇ ਦੇ ਲੋਕ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ।...
Thumbs-up ਦੀ ਇਮੋਜੀ ਭੇਜਣੀ ਪਈ ਮਹਿੰਗੀ, ਅਦਾਲਤ ਨੇ ਬੰਦੇ ਨੂੰ ਲਾਇਆ 50 ਲੱਖ ਜੁਰਮਾਨਾ, ਜਾਣੋ ਮਾਮਲਾ
Jul 09, 2023 3:47 pm
ਡਿਜੀਟਲ ਯੁੱਗ ਵਿੱਚ ਗੱਲਬਾਤ ਦਾ ਤਰੀਕਾ ਦਿਨਦਿਨ ਬਦਲ ਰਿਹਾ ਹੈ। ਅੱਜ, ਲੋਕ ਸੰਦੇਸ਼ ਭੇਜਣ ਦੀ ਬਜਾਏ, ਇਮੋਜੀ ਅਤੇ GIF ਦੁਆਰਾ ਦੂਜਿਆਂ ਤੱਕ...
ਫਿਰੋਜ਼ਪੁਰ ਪੁਲਿਸ ਨੇ 3 ਬਦਮਾਸ਼ ਕੀਤੇ ਕਾਬੂ, ਦੇਸੀ ਪਿਸਤੌਲ ਤੇ ਕਾਰ ਬਰਾਮਦ
Jul 09, 2023 2:57 pm
ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਥਾਣਾ ਘੱਲਖੁਰਦ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ...
107 ਸਾਲਾਂ ਬਾਅਦ ਪੈਰਿਸ ਦੀ ਬੈਸਟਿਲ ਡੇ ਪਰੇਡ ‘ਚ ਸ਼ਾਮਲ ਹੋਵੇਗੀ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ
Jul 09, 2023 2:48 pm
ਹੁਣ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਪੈਰਿਸ ‘ਚ ਮਾਰਚ ਕਰਨ ਲਈ ਤਿਆਰ ਹੈ। ਰਿਪੋਰਟਾਂ ਮੁਤਾਬਕ ਪੰਜਾਬ ਰੈਜੀਮੈਂਟ ਦੇ ਜਵਾਨ 14 ਜੁਲਾਈ ਨੂੰ...
ਗੁਰਦਾਸਪੁਰ ‘ਚ 2 ਬਦਮਾਸ਼ਾਂ ਨੇ ਪੁਲਿਸ ਤੇ ਕੀਤਾ ਫਾਇਰ, ਹਨੇਰੇ ਦਾ ਫਾਇਦਾ ਚੁੱਕ ਹੋਏ ਫਰਾਰ
Jul 09, 2023 2:46 pm
ਪੰਜਾਬ ਦੇ ਗੁਰਦਾਸਪੁਰ ਦੇ ਭੈਣੀ ਮੀਆਂ ਖਾ ਥਾਣੇ ‘ਚ ਗਸ਼ਤ ਕਰ ਰਹੀ ਪੁਲਿਸ ਪਾਰਟੀ ‘ਤੇ ਦੋ ਬਦਮਾਸ਼ਾਂ ਨੇ ਫਾਇਰ ਕਰ ਦਿੱਤਾ। ਇਸ ਤੋਂ ਬਾਅਦ...
CIA ਨੇ 24 ਘੰਟਿਆਂ ‘ਚ 8 ਮਹੀਨੇ ਦਾ ਅਗਵਾ ਬੱਚਾ ਕੀਤਾ ਬਰਾਮਦ, 3 ਮੁਲਜ਼ਮ ਗ੍ਰਿਫ਼ਤਾਰ
Jul 09, 2023 2:21 pm
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਤਰਨਤਾਰਨ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਦੇ ਹੋਏ 24 ਘੰਟਿਆਂ ਵਿੱਚ 8 ਮਹੀਨੇ ਦੇ ਬੱਚੇ ਨੂੰ ਬਰਾਮਦ...
ਅਬੋਹਰ ‘ਚ ਟੁੱਟਿਆ ਮਲੂਕਪੁਰਾ ਮਾਈਨਰ: 600 ਏਕੜ ਫਸਲ ਪਾਣੀ ‘ਚ ਡੁੱਬੀ, DC ਨੇ ਲਿਆ ਜਾਇਜ਼ਾ
Jul 09, 2023 1:58 pm
ਪੰਜਾਬ ਦੇ ਅਬੋਹਰ, ਫਾਜ਼ਿਲਕਾ ‘ਚ ਸੀਤੋ ਗੁੰਨੋ ਰੋਡ ‘ਤੇ ਟੋਲ ਪਲਾਜ਼ਾ ਨੇੜੇ ਐਤਵਾਰ ਸਵੇਰੇ ਮਲੂਕਪੁਰਾ ਮਾਈਨਰ ਇਕ ਵਾਰ ਫਿਰ ਟੁੱਟ ਗਿਆ।...
ਭੂਤੀਆ ਗੇਮ ਖੇਡ ਰਹੇ ਵਿਦਿਆਰਥੀਆਂ ਨਾਲ ਹੋਇਆ ਕੁਝ ਅਜੀਬ, ਹਸਪਤਾਲ ਪਹੁੰਚਾਏ ਗਏ 36 ਬੱਚੇ!
Jul 09, 2023 1:50 pm
ਬੱਚੇ ਕੋਈ ਨਾ ਕੋਈ ਖੇਡ ਖੇਡਦੇ ਰਹਿੰਦੇ ਹਨ। ਬੱਚੇ ਕਈ ਤਰ੍ਹਾਂ ਦੀਆਂ ਖੇਡਾਂ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ। ਪਰ ਕਈ ਵਾਰ ਉਹ ਖੇਡਾਂ ਖੇਡਦੇ...
ਪੰਜਾਬ ‘ਚ ਭਾਰੀ ਮੀਂਹ ਕਾਰਨ ਪ੍ਰਸ਼ਾਸਨ ਹਾਈ ਅਲਰਟ ‘ਤੇ, ਫਲੱਡ ਕੰਟਰੋਲ ਯੂਨਿਟ ਐਕਟਿਵ
Jul 09, 2023 1:39 pm
ਪੰਜਾਬ ‘ਚ ਲਗਾਤਾਰ ਭਾਰੀ ਬਾਰਿਸ਼ ਕਾਰਨ ਫਿਰੋਜ਼ਪੁਰ ‘ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਸੜਕਾਂ ਛੱਪੜ ਬਣ ਗਈਆਂ ਹਨ। ਸਥਿਤੀ ਕਾਬੂ...
ਅਗਨੀਪਥ ਸਕੀਮ : ਟ੍ਰੇਨਿੰਗ ਅੱਧ ਵਿਚਾਲੇ ਛੱਡਣ ਵਾਲੇ ਅਗਨੀਵੀਰਾਂ ਤੋਂ ਖਰਚ ਵਸੂਲਣ ਦੀ ਤਿਆਰੀ!
Jul 09, 2023 1:26 pm
ਅਗਨੀਵੀਰ ਜਲਦੀ ਹੀ ਭਾਰਤੀ ਫੌਜ ਦੀ ਅਗਨੀਪਥ ਯੋਜਨਾ ਦੇ ਤਹਿਤ ਵੱਖ-ਵੱਖ ਯੂਨਿਟਾਂ ਵਿੱਚ ਸ਼ਾਮਲ ਹੋਵੇਗਾ। ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਹੋ...
ਚੰਡੀਗੜ੍ਹ ‘ਚ ਘਰ ਦੇ ਬਾਹਰ ਖੜੇ ਕਾਰ ‘ਤੇ ਡਿੱਗਿਆ ਦਰੱਖਤ, ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ
Jul 09, 2023 1:14 pm
ਚੰਡੀਗੜ੍ਹ ਦੇ ਸੈਕਟਰ-19 ਵਿੱਚ ਭਾਰੀ ਮੀਂਹ ਕਾਰਨ ਇੱਕ ਦਰੱਖਤ ਦੀ ਟਾਹਣੀ ਘਰ ਦੇ ਬਾਹਰ ਖੜੇ ਕਾਰ ਤੇ ਡਿੱਗ ਗਈ। ਇਸ ਹਾਦਸੇ ਦੌਰਾਨ ਕਾਰ ਵਿਚ ਕੋਈ...
ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਸਣੇ ਦਰਦਨਾਕ ਹਾਦਸੇ ‘ਚ 2 ਬੰਦਿਆਂ ਦੀ ਮੌਤ
Jul 09, 2023 12:58 pm
ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਤੋਂ ਇੱਕ ਮੰਦਭਾਗੀ ਖਬਰ ਨਾਲ...
ਲੈਂਡਿੰਗ ਤੋਂ ਪਹਿਲਾਂ ਜਹਾਜ਼ ਹੋਇਆ ਕ੍ਰੈਸ਼, ਹਾਦਸੇ ‘ਚ ਸਾਰੀਆਂ ਸਵਾਰੀਆਂ ਦੀ ਮੌ.ਤ
Jul 09, 2023 12:38 pm
ਕੈਲੀਫੋਰਨੀਆ ਦੇ ਹਵਾਈ ਅੱਡੇ ਨੇੜੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ 6 ਲੋਕਾਂ ਦੀ ਮੌਤ ਹੋ...
ਪੰਜਾਬ ‘ਚ ਅਗਲੇ ਦੋ-ਤਿੰਨ ਭਾਰੀ ਮੀਂਹ ਪੈਣ ਦੀ ਸੰਭਾਵਨਾ, CM ਮਾਨ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
Jul 09, 2023 12:07 pm
ਪੰਜਾਬ ਵਿੱਚ ਅਗਲੇ ਦੋ-ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਅਤੇ...
ਚੰਡੀਗੜ੍ਹ : ਪਹਿਲੀ ਵਾਰ 24 ਘੰਟਿਆਂ ‘ਚ ਪਿਆ 322.2 MM ਮੀਂਹ, ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਗਏ (ਤਸਵੀਰਾਂ)
Jul 09, 2023 11:59 am
ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਜਾਰੀ ਰਿਹਾ। ਸ਼ਨੀਵਾਰ ਰਾਤ ਨੂੰ ਪਏ ਮੀਂਹ...
ਹਿਮਾਚਲ ‘ਚ ਭਾਰੀ ਮੀਂਹ ਕਾਰਨ ਤਬਾਹੀ: ਲੈਂਡਸਲਾਈਡ ਕਾਰਨ 3 ਲੋਕਾਂ ਦੀ ਮੌ.ਤ, 7 ਜ਼ਿਲ੍ਹਿਆਂ ‘ਚ ਅਲਰਟ
Jul 09, 2023 11:15 am
ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਥਾਂ-ਥਾਂ ਤੇ ਲੈਂਡ ਸਲਾਈਡ ਕਾਰਨ 250 ਤੋਂ ਵੱਧ ਸੜਕਾਂ ਬੰਦ...
ਮਾਨਸੂਨ ਦਾ ਲੁਧਿਆਣੇ ਵਾਲਿਆਂ ‘ਤੇ ਅਸਰ, ਵਾਟਰ ਸਪਲਾਈ ‘ਚ ਹੋਵੇਗੀ ਇੰਨੇ ਘੰਟਿਆਂ ਦੀ ਕਟੌਤੀ
Jul 09, 2023 10:32 am
ਲੁਧਿਆਣਾ : ਭਾਰੀ ਬਰਸਾਤ ਦੌਰਾਨ ਸੀਵਰੇਜ ਅਤੇ ਬੁੱਢੇ ਨਾਲਿਆਂ ਦੇ ਓਵਰਫਲੋਅ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਨੇ ਦੋ ਘੰਟੇ ਲਈ...
ਮੋਹਾਲੀ-ਜਲੰਧਰ-ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ‘ਚ ਰੈੱਡ, ਆਰੈਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਪਊ ਮੀਂਹ
Jul 09, 2023 9:45 am
ਪੰਜਾਬ ਵਿੱਚ ਮਾਨਸੂਨ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ...
ਵੱਡਾ ਹਾਦਸਾ, ਬੇਘਰ ਲੋਕਾਂ ਦਾ ਘਰ ਬਣੀ ਖਸਤਾਹਾਲ ਇਮਾਰਤ ਹੋਈ ਢੇਰ, 14 ਮਰੇ
Jul 09, 2023 9:28 am
ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਪਰਨਮਬੁਕੋ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਘਰੇ ਲੋਕਾਂ ਵੱਲੋਂ ਵਰਤੀ ਜਾਂਦੀ ਇੱਕ...
ਮੀਂਹ ਦਾ ਕਹਿਰ, ਚੰਡੀਗੜ੍ਹ-ਮਨਾਲੀ NH ਟੁੱਟਿਆ, ਬਿਆਸ ਦਰਿਆ ‘ਚ ਰੁੜੇ ATM ਬੂਥ-ਦੁਕਾਨਾਂ
Jul 09, 2023 9:03 am
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਮਨਾਲੀ ਤੋਂ ਕੁਝ ਕਿਲੋਮੀਟਰ...
ਲੁਧਿਆਣਾ : ਬੋਰੀ ‘ਚ ਮਿਲੀ ਮ੍ਰਿਤ.ਕ ਦੇਹ ਮਾਮਲੇ ‘ਚ ਵੱਡਾ ਖੁਲਾਸਾ, 20,000 ਰੁ. ਪਿੱਛੇ ਕੀਤਾ ਬੇਰਹਿਮੀ ਨਾਲ ਕਤ.ਲ
Jul 09, 2023 8:38 am
ਲੁਧਿਆਣਾ ਦੇ ਆਦਰਸ਼ ਨਗਰ ‘ਚੋਂ ਮਿਲੀ ਸਿਰ ਕੱਟੀ ਮ੍ਰਿਤਕ ਦੇਹ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਨੂੰ ਕਰੀਬ 20 ਹਜ਼ਾਰ...
ਮੀਂਹ-ਹੜ੍ਹ ਦੀ ਤਬਾਹੀ, ਖਿਡੌਣਿਆਂ ਵਾਂਗ ਵਹੀਆਂ ਕਾਰਾਂ, ਗੱਡੀਆਂ ਦੀ ਛੱਤ ‘ਤੇ ਚੜ੍ਹੇ ਲੋਕ, ਸੜਕਾਂ ‘ਤੇ ਨਦੀਆਂ ਦਾ ਤਾਂਡਵ
Jul 08, 2023 11:57 pm
ਹੜ੍ਹ ਦੀ ਤਬਾਹੀ ਤਾਂ ਤੁਸੀਂ ਜ਼ਰੂਰ ਦੇਖੀ ਹੋਵੇਗੀ ਪਰ ਅੱਜਕਲ੍ਹ ਸਪੇਨ ਵਿੱਚ ਆਏ ਹੜ੍ਹ ਦੀਆਂ ਵੀਡੀਓਜ਼ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ।...
ਔਰਤ ਨੇ ‘ਗੰਦੇ ਨਾਲੇ’ ਨਾਲ ਕਰ ਲਿਆ ਵਿਆਹ, ਬਦਬੂ ਤੋਂ ਪ੍ਰੇਸ਼ਾਨ ਮਹਿਮਾਨ ਕਰਨ ਲੱਗੇ ਉਲਟੀਆਂ
Jul 08, 2023 11:33 pm
ਅੱਜ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਦਾ ਪੱਧਰ ਆਪਣੇ ਸਿਖਰ ‘ਤੇ ਹੈ ਅਤੇ ਗਲੋਬਲ ਵਾਰਮਿੰਗ ਕਾਰਨ ਸਮੁੰਦਰਾਂ ਅਤੇ ਨਦੀਆਂ ਦੀ ਮਾੜੀ ਹਾਲਤ ਸਭ...
‘ਤੇਰੇ ਲਈ ਜਾਨ ਵੀ ਦੇ ਦਿਆਂਗਾ’- ਪ੍ਰੇਮੀ ਨੇ ਨਦੀ ‘ਚ ਛਾਲ ਮਾਰਨ ਦਾ ਕੀਤਾ ਡਰਾਮਾ, ਪ੍ਰੇਮਿਕਾ ਨੇ ਦਿੱਤਾ ਧੱਕਾ
Jul 08, 2023 10:56 pm
ਸ਼ਾਹਜਹਾਂਪੁਰ ਦੇ ਮਿਰਜ਼ਾਪੁਰ ਇਲਾਕੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੌਜਵਾਨ ਵੱਲੋਂ ਪ੍ਰੇਮਿਕਾ ਦੇ ਸਾਹਮਣੇ ਨਦੀ...
ਵਿਆਹ ਦੇ 2 ਹਫ਼ਤੇ ਮਗਰੋਂ ਹੀ ਪਤਨੀ ਨੇ ਦਿਖਾਇਆ ਆਪਣਾ ਅਸਲੀ ਰੰਗ! ਪਤੀ ਦੇ ਉੱਡੇ ਹੋਸ਼
Jul 08, 2023 10:41 pm
ਵਿਆਹ ਦੇ 14 ਦਿਨਾਂ ਬਾਅਦ ਹੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਘਰੋਂ ਗਹਿਣੇ ਅਤੇ ਘਰੇਲੂ ਸਾਮਾਨ ਲੈ ਕੇ ਭੱਜ ਗਈ। ਪਤੀ ਨੂੰ ਬਾਅਦ ‘ਚ ਪਤਾ ਲੱਗਾ...
ਜਨਮ ਦਿਨ ਵਾਲੇ ਦਿਨ ਨੌਜਵਾਨ ਨਾਲ ਵਾਪਰ ਗਿਆ ਭਾਣਾ, ਬਣ ਗਿਆ ਮਰ.ਨ ਦਿਨ
Jul 08, 2023 10:37 pm
ਬਠਿੰਡਾ ਵਿੱਚ ਇੱਕ ਨੌਜਵਾਨ ਨਾਲ ਉਸ ਦੇ ਜਨਮ ਦਿਨ ਵਾਲੇ ਦਿਨ ਦਰਦਨਾਕ ਭਾਣਾ ਵਾਪਰ ਗਿਆ ਤੇ ਇਹ ਦਿਨ ਉਸ ਦਾ ਮਰਨ ਦਿਨ ਬਣ ਗਿਆ। ਲਾਲ ਸਿੰਘ ਬਸਤੀ...
ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੇ 14 ਲੱਖ ਰੁ., ਪੰਜਾਬ ਦਾ ਮੁੰਡਾ ਪੁਰਤਗਾਲ ਦੀ ਥਾਂ ਭੇਜਿਆ ਦੁਬਈ
Jul 08, 2023 10:05 pm
ਹੁਸ਼ਿਆਰਪੁਰ ਦੇ ਦਸੂਹਾ ‘ਚ ਪੁਰਤਗਾਲ ਭੇਜਣ ਦੇ ਨਾਂ ‘ਤੇ 14 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੱਜਣ ਸਿੰਘ...
ਫਰੀਦਕੋਟ : ਟਰਾਂਸਫਾਰਮਰ ‘ਚ ਧਮਾਕੇ ਨਾਲ 66KV ਪਾਵਰ ਗਰਿੱਡ ਨੂੰ ਲੱਗੀ ਅੱਗ, 3 ਮੁਲਾਜ਼ਮ ਆਏ ਲਪੇਟ ‘ਚ
Jul 08, 2023 8:40 pm
ਫਰੀਦਕੋਟ ਜ਼ਿਲੇ ਦੇ ਕਸਬਾ ਗੋਲੇਵਾਲਾ ‘ਚ 66 ਕੇਵੀ ਪਾਵਰ ਗਰਿੱਡ ‘ਚ ਦੁਪਹਿਰ ਵੇਲੇ ਅਚਾਨਕ ਟਰਾਂਸਫਾਰਮਰ ‘ਚ ਧਮਾਕਾ ਹੋਣ ਨਾਲ ਭਿਆਨਕ...
ਲੁਧਿਆਣਾ : ਔਰਤ ਦੇ ਮਹਿਣੇ ਤੋਂ ਦੁਖੀ ਹੋ ਕੀਤੇ 3 ਕਤਲ- ਤੀਹਰੇ ਮਰਡਰ ਕੇਸ ‘ਚ ਹੈਰਾਨ ਕਰਨ ਵਾਲੀ ਵਜ੍ਹਾ
Jul 08, 2023 8:22 pm
ਲੁਧਿਆਣਾ ‘ਚ ਮਾਂ-ਪੁੱਤ ਅਤੇ ਨੂੰਹ ਦੇ ਤੀਹਰੇ ਕਤਲ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। ਔਲਾਦ ਨਾ ਹੋਣ ਦੇ ਮਹਿਣੇ ਤੋਂ ਤੰਗ ਆ ਕੇ ਗੁਆਂਢੀ ਨੇ...
ਪੰਜਾਬ ‘ਚ ਭਾਰੀ ਮੀਂਹ, ਸਤਲੁਜ ਦਰਿਆ ਉਫਾਨ ‘ਤੇ, ਕਿਤੇ ਦੁਕਾਨ ਢਹੀ-ਕਿਤੇ ਮਕਾਨ, ਫਸਲਾਂ ਡੁੱਬੀਆਂ
Jul 08, 2023 7:49 pm
ਸ਼ਨੀਵਾਰ ਸਵੇਰੇ ਤੋਂ ਪੰਜਾਬ ਦੇ ਵਧੇਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅੱਧੀ ਰਾਤ ਤੋਂ ਬਾਅਦ ਮੀਂਹ ਕਾਰਨ ਕਈ ਇਲਾਕਿਆਂ ਵਿੱਚ...
PU ਪਟਿਆਲਾ ਦਾ ਤੁਗਲਕੀ ਫ਼ਰਮਾਨ, ਮੀਡੀਆ ਨੂੰ ਕੋਈ ਵੀ ਬਿਆਨ ਦੇਣ ‘ਤੇ ਲਾਇਆ ਬੈਨ
Jul 08, 2023 6:56 pm
ਪੰਜਾਬ ਵਿੱਚ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਆਪਣੇ ਸਟਾਫ਼ ਲਈ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ। ਇਸ ਤਹਿਤ...
ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ I&B ਮੰਤਰਾਲੇ ‘ਚ ਯੰਗ ਪ੍ਰੋਫੈਸ਼ਨਲ ਵਜੋਂ ਨਿਯੁਕਤ
Jul 08, 2023 6:38 pm
ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ ਸੂਦ ਨੂੰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਵਿੱਚ ਯੰਗ...
ਲੁਧਿਆਣਾ ‘ਚ 3 ਗੱਡੀਆਂ ਦੀ ਭਿਆਨਕ ਟੱਕਰ, ਪਲਟੀਆਂ ਖਾਂਦੀ ਆਈ ਕਾਰ, ਵੇਖੋ ਤਸਵੀਰਾਂ
Jul 08, 2023 6:07 pm
ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਐਮਬੀਡੀ ਮਾਲ ਨੇੜੇ ਪੁਲ ‘ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਕ੍ਰੇਟਾ ਕਾਰ ਪਲਟੀਆਂ ਖਾ ਕੇ...
ਦਾਦਾ-ਦਾਦੀ ਦੀ ਕੁੱਛੜ ‘ਚੋਂ 8 ਮਹੀਨੇ ਦਾ ਪੋਤਾ ਖੋਹ ਕੇ ਬਦਮਾਸ਼ ਫਰਾਰ, ਪੁਲਿਸ ਵੱਲੋਂ ਤਸਵੀਰ ਜਾਰੀ
Jul 08, 2023 5:34 pm
ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਬਾਈਕ ‘ਤੇ ਆਏ ਬਸਮਾਸ਼ ਦਾਦਾ-ਦਾਦੀ ਹੱਥੋਂ ਉਨ੍ਹਾਂ ਦਾ 8-9...
ਚੰਡੀਗੜ੍ਹ-ਪੰਜਾਬ ਸਕੂਲੀ ਐਜੂਕੇਸ਼ਨ ਚ ਸ਼ਾਨਦਾਰ, ਪਰਫਾਰਮਿੰਗ ਗਰੇਡਿੰਗ ਇੰਡੈਕਸ ‘ਚ ਮਿਲਿਆ 6ਵਾਂ ਗ੍ਰੇਡ
Jul 08, 2023 5:12 pm
ਚੰਡੀਗੜ੍ਹ ਅਤੇ ਪੰਜਾਬ ਵਿੱਚ ਦਿੱਤੇ ਜਾ ਰਹੇ ਸਕੂਲੀ ਸਿੱਖਿਆ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਪਰਫਾਰਮਿੰਗ ਗਰੇਡਿੰਗ ਇੰਡੈਕਸ (PGI)...
ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚੇਅਰਮੈਨ, CM ਮਾਨ ਨੇ ਦਿੱਤੀ ਵਧਾਈ
Jul 08, 2023 4:59 pm
ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ...
ਰੇਵਾੜੀ ਦੇ DC ਨੇ ਕਾਇਮ ਕੀਤੀ ਮਿਸਾਲ, ਆਂਗਣਵਾੜੀ ਪਲੇਅ ਸਕੂਲ ‘ਚ ਕਰਵਾਇਆ ਬੇਟੀ ਦਾ ਦਾਖ਼ਲਾ
Jul 08, 2023 4:55 pm
ਕਿਸੇ ਵੀ ਵੱਡੇ ਅਹੁਦੇ ‘ਤੇ ਬੈਠਣ ਤੋਂ ਬਾਅਦ, ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਕਿਸੇ ਨਾਮਵਰ...
ਬਠਿੰਡਾ ਪੁਲਿਸ ਨੇ ਦਬੋਚੇ 2 ਠੱਗ, ਪੈਸੇ ਡਬਲ ਕਰਨ ਦਾ ਵਾਅਦਾ ਕਰਕੇ ਦਿੰਦੇ ਸੀ ਨਕਲੀ ਨੋਟ
Jul 08, 2023 4:10 pm
ਪੰਜਾਬ ਦੇ ਬਠਿੰਡਾ ‘ਚ CIA-2 ਦੀ ਟੀਮ ਨੇ 2 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੈਸੇ ਦੁੱਗਣੇ ਕਰਨ ਦਾ ਵਾਅਦਾ ਕਰਕੇ ਲੋਕਾਂ...
ਇੰਗਲੈਂਡ ਦੇ ਬਿਜਨਸ ਟਾਇਕੂਨ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰੀ, ਕੀਮਤੀ ਸਮਾਨ ਲੈ ਕੇ ਭੱਜੇ ਚੋਰ
Jul 08, 2023 3:01 pm
ਇੰਗਲੈਂਡ ਦੇ ਬਿਜਨਸ ਟਾਇਕੂਨ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਕਪੂਰਥਲਾ ਦੇ ਸ਼ੇਖੂਪੁਰ ‘ਚ ਸਥਿਤ ਜੱਦੀ ਘਰ ‘ਚ...
ਦੁਖਦਾਈ ਖਬਰ ! 27 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਸੜਕ ਹਾਦਸੇ ‘ਚ ਮੌ.ਤ
Jul 08, 2023 2:08 pm
ਖੇਡ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। 27 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ ਉੱਰਫ ਵੈਲੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ...
ਪੰਜਾਬ ‘ਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ: 157 ਤਹਿਸੀਲਾਂ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਬਦਲੇ
Jul 08, 2023 1:33 pm
ਪੰਜਾਬ ‘ਚ ਵੱਡੇ ਪੱਧਰ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਸੂਬੇ ਦੀਆਂ 157 ਤਹਿਸੀਲਾਂ, ਸਬ-ਤਹਿਸੀਲਾਂ...
12 ਵਾਰ ਨੈਸ਼ਨਲ ਖੇਡਿਆ, 5 ਤਗਮੇ ਜਿੱਤੇ, ਹੁਣ ਮਜ਼ਦੂਰੀ ਕਰਨ ਲਈ ਮਜ਼ਬੂਰ ਹੈ ਪੰਜਾਬ ਦਾ ਇਹ ਪਹਿਲਵਾਨ
Jul 08, 2023 1:18 pm
ਫਰੀਦਕੋਟ ਦੇ ਪਿੰਡ ਰੱਤੀ ਰੋਡੀ ਦਾ 20 ਸਾਲਾ ਰਾਮ ਕੁਮਾਰ, ਜਿਸ ਨੇ ਰਾਸ਼ਟਰੀ ਪੱਧਰ ‘ਤੇ ਪੰਜ ਤਗਮੇ ਜਿੱਤੇ ਹਨ, ਗਰੀਬੀ ਨਾਲ ਜੂਝ ਰਿਹਾ ਹੈ।...
ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਪੁੱਲ ‘ਤੇ ਪਲਟੀਆਂ 3 ਗੱਡੀਆਂ
Jul 08, 2023 12:14 pm
ਲੁਧਿਆਣਾ ਦੇ ਫਿਰੋਜ਼ਪੁਰ ਫਲਾਈਓਵਰ ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਰੋਡੇ ਦੇ ਪੁੱਲ ਤੇ 3 ਗੱਡੀਆਂ ਦੀ ਟੱਕਰ ਹੋਈ ਹੈ। ਦੱਸਿਆ ਜਾ...
ਜੀਂਦ ‘ਚ ਦਰਦਨਾਕ ਸੜਕ ਹਾਦਸਾ: ਬੱਸ-ਕਰੂਜ਼ਰ ਦੀ ਟੱਕਰ, 6 ਲੋਕਾਂ ਦੀ ਮੌ.ਤ, 12 ਜ਼ਖਮੀ
Jul 08, 2023 11:50 am
ਹਰਿਆਣਾ ਦੇ ਜੀਂਦ ‘ਚ ਭਿਵਾਨੀ ਰੋਡ ‘ਤੇ ਸ਼ਨੀਵਾਰ ਸਵੇਰੇ ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ...
ਹਿਮਾਚਲ ‘ਚ ਸ਼੍ਰੀਖੰਡ ਮਹਾਦੇਵ ਯਾਤਰਾ ਸ਼ੁਰੂ: ਸਿਕਓਰਿਟੀ ਲਈ 5 ਥਾਵਾਂ ‘ਤੇ ਲਗਾਏ ਗਏ ਬੇਸ ਕੈਂਪ
Jul 08, 2023 11:27 am
ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਦੇ ਵਿਚਕਾਰ, ਦੁਨੀਆ ਦੇ ਸਭ ਤੋਂ ਮੁਸ਼ਕਲ ਧਾਰਮਿਕ ਤੀਰਥਾਂ ਵਿੱਚੋਂ ਇੱਕ ਸ਼੍ਰੀਖੰਡ ਮਹਾਦੇਵ ਦੀ ਯਾਤਰਾ...
ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਹਾਈਕੋਰਟ ਤੋਂ ਰਾਹਤ, ਵੀਡੀਓ ਸ਼ੂਟ ਮਾਮਲੇ ‘ਚ ਦਰਜ FIR ਰੱਦ ਕਰਨ ਦੇ ਹੁਕਮ
Jul 08, 2023 11:16 am
ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ ਕੋਰੋਨਾ ਪ੍ਰੋਟੋਕਾਲ ਦਾ ਉਲੰਘਣ...








































































































