Tag: , , , , , ,

ਜਲੰਧਰ : ਵਿਦੇਸ਼ ਜਾ ਕੇ ਮੁਕਰੀ ਇੱਕ ਹੋਰ ਪਤਨੀ- ਸਹੁਰਿਆਂ ਦੇ 35 ਲੱਖ ਖਰਚ ਕਰਵਾ ਕੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਕੀਤੀ ਨਾਂਹ

ਜਲੰਧਰ : ਕੰਟਰੈਕਟ ਮੈਰਿਜ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਗੁਆਉਣ ਦਾ ਇੱਕ ਹੋਰ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ...

ਅਖੀਰ 10ਵੀਂ ‘ਚੋਂ ਪਾਸ ਹੋ ਗਏ ਚੌਟਾਲਾ ਜੀ- ਹਰਿਆਣਾ ਦੇ ਸਾਬਕਾ CM ਨੇ 86 ਸਾਲ ਦੀ ਉਮਰ ‘ਚ ਕੀਤਾ ਪੇਪਰ ਕਲੀਅਰ

ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਨੇ 86 ਸਾਲ ਦੀ ਉਮਰ ਵਿੱਚ...

ਕੇਂਦਰ ਸਰਕਾਰ ਝੋਨੇ ਦੀ ਖਰੀਦ ਦੇ ਨਿਯਮਾਂ ‘ਚ ਬਦਲਾਅ ਦੀ ਤਿਆਰੀ ‘ਚ- ਕੈਪਟਨ ਨੇ ਕੀਤਾ ਵਿਰੋਧ, PM ਨੂੰ ਲਿਖੀ ਚਿੱਠੀ

ਚੰਡੀਗੜ੍ਹ : ਕੇਂਦਰ ਸਰਕਾਰ ਝੋਨੇ, ਚਾਵਲ ਅਤੇ ਕਣਕ ਦੀ ਖਰੀਦ ਦੇ ਨਿਯਮਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਸਰਕਾਰ ਦੀ ਤਰਫੋਂ ਖੇਤੀ...

ਪੰਜਾਬ ਦੇ 80 ਅਧਿਆਪਕਾਂ ਦਾ ਕੱਲ੍ਹ ਹੋਵੇਗਾ ਸਨਮਾਨ, ਮਿਲਣਗੇ ਸਟੇਟ ਟੀਚਰਜ਼ ਐਵਾਰਡ, ਦੇਖੋ ਲਿਸਟ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹਰ ਸਾਲ ਵਾਂਗ 5 ਸਤੰਬਰ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ...

ਸੰਗਰੂਰ : ਪੁਲਿਸ ਨੇ ਸੜਕ ‘ਤੇ ਘਸੀਟਿਆ ਸਿੱਖਿਆ ਮੰਤਰੀ ਦਾ ਵਿਰੋਧ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਨੂੰ, ਕੀਤੀ ਧੱਕਾਮੁੱਕੀ

ਸੰਗਰੂਰ ਵਿੱਚ ਅੱਜ ਸਨਰਾਈਜ਼ ਪੈਲੇਸ ਵਿਖੇ ਰੱਖੇ ਗਏ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਬੇਰੁਜ਼ਗਾਰ...

ਪਟਿਆਲਾ ਦੀ ਲੁਟੇਰੀ ਦੁਲਹਨ ‘ਤੇ ਕੱਸਿਆ ਸ਼ਿਕੰਜਾ, ਗਿਰੋਹ ਖਿਲਾਫ ਦੂਜਾ ਮਾਮਲਾ ਦਰਜ, ਚਾਰ ਦੋਸ਼ੀ ਫਰਾਰ

ਪਟਿਆਲਾ : ਥਾਣਾ ਜੁਲਕਾ ਪੁਲਿਸ ਵੱਲੋਂ ਫਰਜ਼ੀ ਵਿਆਹ ਕਰਕੇ ਠੱਗੀ ਮਾਰਨ ਵਾਲੇ ਗਿਰੋਹ ਖਿਲਾਫ ਦੂਜਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ...

ਕਿਸਾਨ ਦੇ ਪੁੱਤ ਹਰਵਿੰਦਰ ਸਿੰਘ ਨੇ ਖੇਤਾਂ ਨੂੰ ਹੀ ਬਣਾਇਆ ਸੀ ਟ੍ਰੇਨਿੰਗ ਗ੍ਰਾਊਂਡ, ਫਿਰ ਜਿੱਤਿਆ ਪੈਰਾਲੰਪਿਕ ‘ਚ ਤਮਗਾ

ਟੋਕਿਓ ਪੈਰਾਲੰਪਿਕਸ ਵਿੱਚ ਤੀਰਅੰਦਾਜ਼ੀ ‘ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲਾ 30 ਸਾਲਾ ਹਰਵਿੰਦਰ ਹਰਿਆਣਾ ਦੇ ਕੈਥਲ ਪਿੰਡ ਦਾ...

ਹੁਸ਼ਿਆਰਪੁਰ : ਕੁਵੈਤ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ- ਟਿਕਟਾਂ ਕਨਫਰਮ ਕਰਨ ਏਜੰਟ ਦੇ ਦਫਤਰ ਪਹੁੰਚੇ 15 ਨੌਜਵਾਨ ਤਾਂ ਉੱਡੇ ਹੋਸ਼

ਹੁਸ਼ਿਆਰਪੁਰ ਵਿੱਚ ਕੁਵੈਤ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਏਜੰਟ ਆਪਣੇ ਦਫਤਰ ਨੂੰ ਤਾਲਾ ਲਾ ਕੇ ਅੰਡਰਗ੍ਰਾਊਂਡ ਹੋ ਗਿਆ,...

ਪੰਜਾਬ ਦੇ DGP ਤੇ ਮੋਹਾਲੀ ਦੇ SSP ਨੂੰ ਹਾਈਕੋਰਟ ਵੱਲੋਂ ਮਾਨਹਾਣੀ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਡੀਜੀਪੀ ਅਤੇ ਮੋਹਾਲੀ ਦੇ ਐਸਐਸਪੀ ਹੈੱਡ ਕਾਂਸਟੇਬਲ ਨੂੰ ਵਾਧੇ ਤਰੱਕੀ ਅਤੇ ਬਰਖਾਸਤਗੀ ਦੀ ਮਿਆਦ ਲਈ ਤਨਖਾਹ ਦੇ ਭੁਗਤਾਨ ਦੇ...

ਪੰਜਾਬ ਦੇ ਦੋ ਮਹਾਨਗਰਾਂ ‘ਚ ਸੀ ਹਮਲੇ ਦੀ ਯੋਜਨਾ, ਅੱਤਵਾਦੀ ਸਰੂਪ ਸਿੰਘ ਤੋਂ ਪੁੱਛ-ਗਿੱਛ ਦੌਰਾਨ ਹੋਏ ਵੱਡੇ ਖੁਲਾਸੇ

ਜਨਮ ਅਸ਼ਟਮੀ ਦੀ ਰਾਤ ਨੂੰ ਪੰਜਾਬ ਪੁਲਿਸ ਵੱਲੋਂ ਦੋ ਹੈਂਡ ਗ੍ਰੇਨੇਡਾਂ ਸਣੇ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸਰੂਪ ਸਿੰਘ ਜੌਹਲ ਪੁੱਛ-ਗਿੱਛ...

ਕਪੂਰਥਲਾ RCF ਦੇ ਮੁੱਖ ਇੰਜੀਨੀਅਰ ਘਰ CBI ਦਾ ਛਾਪਾ, ਲੱਖਾਂ ਦੀ ਨਕਦੀ ਤੇ ਦਸਤਾਵੇਜ਼ਾਂ ਸਣੇ ਕੀਤਾ ਗ੍ਰਿਫਤਾਰ

ਕਪੂਰਥਲਾ ਰੇਲ ਕੋਚ ਫੈਕਟਰੀ ਵਿੱਚ ਸੀਬੀਆਈ ਨੇ ਛਾਪਾ ਮਾਰ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁੱਖ ਇੰਜੀਨੀਅਰ ਸੁਰੇਸ਼ ਚੰਦ ਮੀਨਾ ਨੂੰ...

ਪੰਜਾਬ ‘ਚ ਫਰਜ਼ੀ ਐਨਕਾਊਂਟਰ ‘ਚ ਫਸੇ ਪੁਲਿਸ ਅਫਸਰਾਂ ‘ਤੇ ਡਿੱਗੇਗੀ ਗਾਜ਼, ਹਾਈਕੋਰਟ ਨੇ ਪਟੀਸ਼ਨ ਕੀਤੀ ਰੱਦ

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਫਰਜ਼ੀ ਐਨਕਾਊਂਟਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਰਜ ਕੀਤੇ ਗਏ ਕੇਸ ਦੇ...

CBI ਨੇ ਪੰਜਾਬ ‘ਚ FCI ਦੇ ਖੇਤਰੀ ਦਫਤਰ ਰਿਸ਼ਵਤ ਕਾਂਡ ਮਾਮਲੇ ‘ਚ ਮਾਰੇ ਕਈ ਥਾਈਂ ਛਾਪੇ, ਹੱਥ ਲੱਗੇ ਅਹਿਮ ਦਸਤਾਵੇਜ਼

ਪੰਜਾਬ ਵਿਚ ਐੱਫ. ਸੀ. ਆਈ. ਦੇ ਖੇਤਰੀ ਦਫਤਰ ਰਿਸ਼ਵਤ ਮਾਮਲੇ ਵਿਚ ਬੀਤੀ ਰਾਤ ਸੀ. ਬੀ. ਆਈ. ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਵੱਖ-ਵੱਖ...

ਸਿੱਖ ਇਤਿਹਾਸ ਨਾਲ ਜੁੜਿਆ ਸ਼ਹਿਰ ਬਟਾਲਾ- ਕੈਬਨਿਟ ਮੰਤਰੀਆਂ ਨੇ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ, CM ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਦੋ ਸੀਨੀਅਰ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਕੈਪਟਨ...

ਐਮਚੈਮ ਇੰਡੀਆ ਨਾਲ ਸਮਝੌਤਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ‘ਪੰਜਾਬ’, ਨਿਵੇਸ਼ ਲਈ ਮੁਹੱਈਆ ਕਰਾਏਗਾ ਸਾਜਗਾਰ ਮਾਹੌਲ

ਚੰਡੀਗੜ੍ਹ : ਪੰਜਾਬ ਅਤੇ ਅਮੈਰਿਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਦਰਮਿਆਨ ਅੱਜ ਐਮਚੈਮ ਇੰਡੀਆ ਦੀ 29ਵੀਂ ਏਜੀਐਮ ਦੌਰਾਨ ਇਕ...

ਕਿਸਾਨਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਚੰਡੀਗੜ੍ਹ ‘ਚ ਅਕਾਲੀ ਵਰਕਰਾਂ ਦਾ ਪ੍ਰਦਰਸ਼ਨ, ਪੁਲਿਸ ਨੇ ਜਲ ਤੋਪਾਂ ਦੀ ਕੀਤੀ ਵਰਤੋਂ

ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਚੰਡੀਗੜ੍ਹ ਵਿਖੇ ਕਰਨਾਲ ਵਿਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ।...

ਥਲੈਵੀ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਵੱਡਾ ਝਟਕਾ, ਥੀਏਟਰ ਮਾਲਕਾਂ ਨੇ ਫਿਲਮ ਦਿਖਾਉਣ ਤੋਂ ਕੀਤਾ ਇਨਕਾਰ

kangana ranaut shocked after : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਥਲੈਵੀ ਜਲਦ ਹੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਪਰ ਕੰਗਨਾ ਨੂੰ ਇਸ...

ਸਿਧਾਰਥ ਸ਼ੁਕਲਾ ਦੀ ਮਾਂ ਨੂੰ ਮਿਲਣ ਪਹੁੰਚੇ ਕਰਨਵੀਰ ਬੋਹਰਾ, ਪਾਪਰਾਜ਼ੀ ਨੇ ਕਿਹਾ ‘ਗਰੀਬ’, ਅਦਾਕਾਰ ਨੇ ਕੀਤੀ ਚੰਗੀ ਝਾੜਪੱਟੀ

karanvir bohra had come : ਅਦਾਕਾਰ ਸਿਧਾਰਥ ਸ਼ੁਕਲਾ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਸ ਖਬਰ ਨਾਲ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਕਾਫੀ ਹੈਰਾਨ...

ਸੁਖਬੀਰ ਬਾਦਲ ਨੇ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਐਲਾਨਿਆ ਉਮੀਦਵਾਰ, ਪੁੱਤਰ ਨੂੰ ਬਣਾਇਆ ਜਨਰਲ ਸਕੱਤਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਰਾਮਪੁਰਾ ਫੂਲ ਹਲਕੇ ਤੋਂ ਸ....

ਰਿਸ਼ਤਾ ਟੁੱਟਣ ‘ਤੇ ਬੌਖਲਾਏ ਲੜਕੇ ਨੇ ਪੰਡਿਤ ਦਾ ਚਾੜ੍ਹਿਆ ਕੁਟਾਪਾ, ਮੰਦਰ ‘ਚ ਸੁੱਟੇ ਇੱਟ ਪੱਥਰ, ਕਿਹਾ-‘ਮੇਰੇ ਖਿਲਾਫ ਲੜਕੀ ਵਾਲਿਆਂ ਦੇ ਭਰੇ ਕੰਨ’

ਜਲੰਧਰ ‘ਚ ਇਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਲੜਕੇ ਵੱਲੋਂ ਰਿਸ਼ਤਾ ਟੁੱਟਣ ‘ਤੇ ਪੰਡਿਤ ਦੀ ਮਾਰਕੁਟਾਈ ਕੀਤੀ ਗਈ। ਉਹ ਇੰਨੇ...

ਲੁਧਿਆਣਾ : ਖੇਤੀਬਾੜੀ ਵਿਭਾਗ ਵੱਲੋਂ ਨਕਲੀ ਕੀਟਨਾਸ਼ਕ ਤੇ ਖਾਦ ਬਣਾਉਣ ਵਾਲੀ ਫਰਮ ‘ਤੇ ਛਾਪਾ, ਵੱਡੀਆਂ ਕੰਪਨੀਆਂ ਦੇ ਜਾਅਲੀ ਸਟੀਕਰ ਕੀਤੇ ਬਰਾਮਦ

ਖੇਤੀਬਾੜੀ ਅਫ਼ਸਰ ਡਾ: ਨਰਿੰਦਰਪਾਲ ਸਿੰਘ ਬੈਨੀਪਾਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਟੀਮ ਵੱਲੋਂ ਕੀਤੀ ਲੁਧਿਆਣਾ ਦੇ ਕੋਹਾੜਾ ਰੋਡ ‘ਤੇ...

ਸਿਧਾਰਥ ਸ਼ੁਕਲਾ ਦੇ ਦੇਹਾਂਤ ‘ਤੇ ਰੈਸਲਰ JOHN CENA ਨੇ ਵੀ ਜਤਾਇਆ ਦੁੱਖ !!

hollywood actor john cena : ਬਾਲਿਕਾ ਵਧੂ ਅਦਾਕਾਰ ਅਤੇ ਬਿੱਗ ਬੌਸ ਜੇਤੂ ਸਿਧਾਰਥ ਸ਼ੁਕਲਾ ਨੇ 40 ਸਾਲ ਦੀ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ...

‘ਕਾਮੇਡੀ ਸਰਕਸ’ ਫੇਮ ਸਿਧਾਰਥ ਸਾਗਰ ਫਿਰ ਤੋਂ ਹੋਇਆ ‘ਨਸ਼ੇ’ ਦਾ ਆਦੀ, ਮਾਂ ਪਹੁੰਚੀ ਪੁਨਰਵਾਸ ਕੇਂਦਰ

comedy circus fame siddharth : ਟੀਵੀ ਸ਼ੋਅ ‘ਕਾਮੇਡੀ ਸਰਕਸ’ ਤੋਂ ਮਸ਼ਹੂਰ ਹੋਏ ਕਾਮੇਡੀਅਨ ਅਤੇ ਅਦਾਕਾਰ ਸਿਧਾਰਥ ਸਾਗਰ ਨੇ ਆਪਣੀ ਸ਼ਾਨਦਾਰ ਕਾਮੇਡੀ ਨਾਲ...

ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਦਰਜ ਮਾਮਲਿਆਂ ‘ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ, ਦਿੱਤੀ ਇਹ ਚੇਤਾਵਨੀ

ਲੁਧਿਆਣਾ/ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਬਾਰੇ ਹਾਈ ਕੋਰਟ ਨੂੰ ਦੱਸਿਆ ਕਿ ਬੈਂਸ...

BIRTH ANNIVERSARY : “ਤੁਹਾਡੇ ਮੂੰਹ ਤੋਂ ਬਦਬੂ ਆਉਂਦੀ ਹੈ”, ਇਹ ਸੁਣ ਰਿਸ਼ੀ ਕਪੂਰ ਨੇ ਹਮੇਸ਼ਾ ਲਈ ਛੱਡ ਦਿੱਤੀ ਸਿਗਰਟ

once a heavy smoker rishi : ਅਦਾਕਾਰ ਰਿਸ਼ੀ ਕਪੂਰ ਸਾਡੇ ਵਿੱਚ ਨਹੀਂ ਰਹੇ। ਪਰ ਅੱਜ ਵੀ ਉਸ ਦੀਆਂ ਫਿਲਮਾਂ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ। ਰਿਸ਼ੀ...

DEATH ANNIVERSARY : ਮਦਰਸੇ ਵਿੱਚ ਪੜ੍ਹਾਉਣ ਵਾਲੇ ਮੁਕਰੀ ਬਣੇ ਇਸ ਅਭਿਨੇਤਰੀ ਦੇ ਕਾਰਨ ‘ਨੱਥੂ ਲਾਲ’, ‘ਨਮਕ ਹਲਾਲ’ ਵਿੱਚ ਇਹਨਾਂ ਦੀ ਪ੍ਰੇਰਣਾ ਸਦਕਾ ਹੀ ਅਮਿਤਾਭ ਬੱਚਨ ਨੇ ਬੋਲੀ ਅੰਗਰੇਜ਼ੀ

death anniversary before acting : ਮੂਛੇਂ ਹੋ ਤੋ ਨੱਥੂ ਲਾਲ ਜੀ ਜੈਸੀ … ਫਿਲਮ ਸ਼ਰਾਬੀ ਵਿੱਚ ਅਮਿਤਾਭ ਬੱਚਨ ਦਾ ਇਹ ਡਾਇਲਾਗ ਅਜੇ ਵੀ ਲੋਕਾਂ ਦੀ ਜ਼ੁਬਾਨ ‘ਤੇ...

20 ਕਿਲੋ ਹੈਰੋਇਨ ਮਾਮਲੇ ‘ਚ ਕਪੂਰਥਲਾ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕਾਰ ਸਣੇ ਕੀਤਾ ਗ੍ਰਿਫਤਾਰ

ਕਪੂਰਥਲਾ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਜਦੋਂ 20 ਕਿਲੋ ਹੈਰੋਇਨ ਮਾਮਲੇ ਦੇ ਇੱਕ ਹੋਰ ਮੁਲਜ਼ਮ ਨੂੰ ਭੁੱਲਾਰਾਈ ਚੌਕ ਫਗਵਾੜਾ ਤੋਂ...

SBI ਗਾਹਕਾਂ ਲਈ ਅਲਰਟ ਜਾਰੀ, 180 ਮਿੰਟ ਲਈ ਬੰਦ ਰਹਿਣਗੀਆਂ ਬੈਂਕ ਦੀਆਂ ਇਹ ਸੇਵਾਵਾਂ

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸਬੀਆਈ ਨੇ ਆਪਣੇ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਵਿੱਚ ਦੱਸਿਆ ਗਿਆ ਹੈ ਕਿ ਬੈਂਕ...

ਘੱਟ ਉਮਰ ਵਿੱਚ ਹੀ ਸਿਧਾਰਥ ਸ਼ੁਕਲਾ ਹੋਏ ਹਾਰਟ ਅਟੈਕ ਦਾ ਸ਼ਿਕਾਰ, ਤੁਰੰਤ ਬਦਲੋ ਇਨ੍ਹਾਂ ਆਦਤਾਂ ਨੂੰ

ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਿਰਫ 40 ਸਾਲ ਦੀ ਉਮਰ ਵਿੱਚ ਸਿਧਾਰਥ ਦੀ ਮੌਤ ਦੀ ਖਬਰ ਨੇ...

ਦਿੱਲੀ ‘ਚ ਲਗਾਤਾਰ ਪੰਜਵੇਂ ਦਿਨ ਪਿਆ ਮੀਂਹ, ਬੱਦਲਾਂ ਨਾਲ ਘਿਰਿਆ ਅਸਮਾਨ

ਦਿੱਲੀ ਵਿੱਚ ਲਗਾਤਾਰ ਪੰਜਵੇਂ ਦਿਨ ਸਵੇਰ ਵੇਲੇ ਮੀਂਹ ਦਾ ਦੌਰ ਰਿਹਾ। ਸੰਘਣੇ ਬੱਦਲਾਂ ਕਾਰਨ ਮੌਸਮ ਅਜੇ ਖੁੱਲ੍ਹਣ ਦੀ ਉਮੀਦ ਨਹੀਂ ਹੈ. ਦਿੱਲੀ...

ਸਰਹੱਦ ਪਾਰੋਂ ਪੰਜਾਬ ‘ਚ ਦਾਖਲ ਹੋਏ 2 ਪਾਕਿਸਤਾਨੀ ਡ੍ਰੋਨ, BSF ਨੇ ਫਾਇਰ ਕਰ ਭਜਾਏ, ਸਰਚ ਮੁਹਿੰਮ ਸ਼ੁਰੂ

ਤਰਨਤਾਰਨ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪੰਜਾਬ ਵਿਚ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਸਰਹੱਦ ਦੀ ਬੀਓਪੀ...

RBI ਨੇ ਬੰਬੇ ਮਰਕੇਂਟਾਈਲ ਕੋ-ਆਪਰੇਟਿਵ ਬੈਂਕ ਨੂੰ ਲਗਾਇਆ 50 ਲੱਖ ਦਾ ਜੁਰਮਾਨਾ, ਜਾਣੋ ਕਾਰਨ

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੁੰਬਈ ਦੇ ਬੰਬੇ ਮਰਕੇਂਟਾਈਲ ਕੋ-ਆਪਰੇਟਿਵ ਬੈਂਕ’ ਤੇ 50 ਲੱਖ...

ਦਿੱਲੀ ਪੁਲਿਸ ਨੇ ਆਪਣੇ ਹੀ ਕਰਮਚਾਰੀਆਂ ਨੂੰ ਦਿੱਤੀ ਚਿਤਾਵਨੀ, ਨਿਯਮ ਦੀ ਪਾਲਣਾ ਨਾ ਕਰਨ ‘ਤੇ ਹੋਵੇਗੀ ਸਖਤ ਕਾਰਵਾਈ

ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆਪਣੇ ਹੀ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਦਰਅਸਲ, ਦਿੱਲੀ ਪੁਲਿਸ ਦੇ ਕਈ ਕਰਮਚਾਰੀ ਟ੍ਰੈਫਿਕ...

CM ਚਿਹਰੇ ਦੇ ਐਲਾਨ ਤੋਂ ਪਹਿਲਾਂ ਪਾਰਟੀ ‘ਤੇ ਦਬਾਅ ਬਣਾਉਣਾ ਸ਼ੁਰੂ : ‘AAP’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ‘ਸ਼ਕਤੀ ਪ੍ਰਦਰਸ਼ਨ’, ਘਰ ਦੇ ਬਾਹਰ ਜੁਟੀ ਵਰਕਰਾਂ ਦੀ ਭੀੜ

ਜਲੰਧਰ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਪਰ ਅਜੇ ਤੱਕ ਆਮ ਆਦਮੀ ਪਾਰਟੀ...

RIDDHIMA KAPOOR ਨੇ ਆਪਣੇ ਪਿਤਾ ਰਿਸ਼ੀ ਕਪੂਰ ਨੂੰ ਉਹਨਾਂ ਦੇ 69ਵੇਂ ਜਨਮਦਿਨ ਤੇ ਯਾਦ ਕਰਦਿਆਂ ਇੱਕ ਥ੍ਰੌਬੈਕ ਤਸਵੀਰ ਕੀਤੀ ਸਾਂਝੀ

riddhima kapoor sahni remembers : ਅੱਜ ਬਾਲੀਵੁੱਡ ਦੇ ਦਿੱਗਜ ਰਿਸ਼ੀ ਕਪੂਰ ਦਾ ਜਨਮਦਿਨ ਹੈ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਜਨਮਦਿਨ...

ਤੇਲ ਕੰਪਨੀਆਂ ਨੇ ਜਾਰੀ ਕੀਤੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ

ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ, ਕੋਲਕਾਤਾ, ਪਟਨਾ, ਬੰਗਲੌਰ, ਹੈਦਰਾਬਾਦ, ਮੁੰਬਈ ਵਰਗੇ ਕਈ...

ਸਿਧਾਰਥ ਦੀ ਮੌਤ ‘ਤੇ ਸ਼ਹਿਨਾਜ਼ ਦੀ ਕਵਰੇਜ ਤੋਂ ਨਾਰਾਜ਼ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਜ਼ਾਹਰ ਕੀਤਾ ਗੁੱਸਾ

sidharth shukla’s funeral gauahar : ਕਈ ਟੀਵੀ ਸਿਤਾਰਿਆਂ ਨੇ ਆਪਣੀ ਦੋਸਤ ਸ਼ਹਿਨਾਜ਼ ਗਿੱਲ ਦੇ ਸੰਬੰਧ ਵਿੱਚ ਸਿਧਾਰਥ ਸ਼ੁਕਲਾ ਦੀ ਮੌਤ ਦੀ ਮੀਡੀਆ ਕਵਰੇਜ...

ਹਰੀਸ਼ ਰਾਵਤ ਦੀਆਂ ਵਧੀਆਂ ਮੁਸ਼ਕਲਾਂ : ‘ਪੰਜ ਪਿਆਰੇ’ ਬਿਆਨ ‘ਤੇ ਯੂਥ ਅਕਾਲੀ ਦਲ ਅਪਰਾਧਿਕ ਮਾਮਲਾ ਦਰਜ ਕਰਨ ਲਈ ਦੇਵੇਗਾ ਸ਼ਿਕਾਇਤ

ਹਰੀਸ਼ ਰਾਵਤ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ‘ਪੰਜ ਪਿਆਰੇ’ ਵਿਵਾਦਿਤ ਬਿਆਨ ‘ਤੇ ਭਾਵੇਂ ਪੰਜਾਬ ਇੰਚਾਰਜ ਨੇ ਗੁਰਦੁਆਰਾ...

ਘਾਟੀ ਵਿੱਚ 46 ਘੰਟਿਆਂ ਬਾਅਦ ਮੋਬਾਈਲ ਸੇਵਾ ਬਹਾਲ, ਕੱਲ੍ਹ ਦੁਪਹਿਰ ਤੋਂ ਚਾਲੂ ਹੋਣਗੀਆਂ ਇੰਟਰਨੈਟ ਸੇਵਾ

ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੀਆਂ ਮੋਬਾਈਲ ਟੈਲੀਫੋਨ ਸੇਵਾਵਾਂ ਅਤੇ ਫਿਕਸਡ ਲਾਈਨ ਇੰਟਰਨੈਟ ਸੇਵਾਵਾਂ ਸ਼ੁੱਕਰਵਾਰ ਰਾਤ 10 ਵਜੇ 46...

ਨਸ਼ਾ ਤਸਕਰ ਜੈਲੀ ਖਿਲਾਫ ਪੁਲਿਸ ਦੀ ਕਾਰਵਾਈ, 1.23 ਕਰੋੜ ਦਾ ਮਕਾਨ, ਚੱਲ ਅਤੇ ਅਚੱਲ ਜਾਇਦਾਦ ਕੀਤੀ ਫ੍ਰੀਜ

ਪੰਜਾਬ ਵਿਚ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ...

ਨਵਾਂਸ਼ਹਿਰ, ਬੰਗਾ ਤੇ ਬਹਿਰਾਮ ਰੇਲਵੇ ਸਟੇਸ਼ਨਾਂ ‘ਤੇ ਲਗਾਇਆ ਜਾਵੇਗਾ ਇਲੈਕਟ੍ਰੋਨਿਕ ਇੰਟਰ ਲਾਕਿੰਗ ਸਿਗਨਲ ਸਿਸਟਮ, ਹੋਣਗੇ ਕਈ ਫਾਇਦੇ

ਰੇਲਵੇ ਵਿਭਾਗ ਵੱਲੋਂ ਵੱਡੀ ਪਹਿਲ ਕਦਮੀ ਕਰਦਿਆਂ ਨਵਾਂਸ਼ਹਿਰ, ਬੰਗਾ ਅਤੇ ਬਹਿਰਾਮ ਵਿੱਚ ਹੁਣ ਇਲੈਕਟ੍ਰੌਨਿਕ ਇੰਟਰ-ਲਾਕਿੰਗ ਸਿਗਨਲ ਸਿਸਟਮ...

15 ਦਿਨਾਂ ਵਿੱਚ ਡੈਲਟਾ ਪਲੱਸ ਦੇ ਕੇਸਾਂ ਵਿੱਚ ਛੇ ਗੁਣਾ ਹੋਇਆ ਵਾਧਾ

ਕੇਰਲਾ ਸਮੇਤ ਦੇਸ਼ ਦੇ ਕੁਝ ਰਾਜਾਂ ਵਿੱਚ, ਸਥਿਤੀ ਦੀ ਗੰਭੀਰਤਾ ਦੇ ਕਾਰਨ ਦੂਜੀ ਲਹਿਰ ਅਜੇ ਵੀ ਕਾਇਮ ਹੈ। ਅਜਿਹੀ ਸਥਿਤੀ ਵਿੱਚ, ਇਨਸੈਕ ਨੇ...

ਮਹਾਰਾਸ਼ਟਰ ‘ਚ ਇੱਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਚਾਰ ਜ਼ਖਮੀ

ਮਹਾਰਾਸ਼ਟਰ ਦੇ ਬੋਇਸਰ ਵਿੱਚ ਇੱਕ ਜਾਖਰੀਆ ਫੈਬਰਿਕ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਲੋਕ...

ਜੰਮੂ -ਕਸ਼ਮੀਰ ਵਿੱਚ ਕੋਰੋਨਾ ਵਾਇਰਸ ਦੇ 96 ਨਵੇਂ ਮਾਮਲੇ ਆਏ ਸਾਹਮਣੇ

ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ. ਅੰਕੜਿਆਂ ਦੀ ਗੱਲ ਕਰੀਏ...

ਪਟਿਆਲਾ ਜ਼ਿਲ੍ਹੇ ‘ਚ ਅਕਾਲੀ ਦਲ ਨੂੰ ਵੱਡਾ ਹੁਲਾਰਾ- ਸਾਬਕਾ ਮੰਤਰੀ ਜਸਜੀਤ ਰੰਧਾਵਾ ਦੀ ਧੀ ਅਨੂ ਰੰਧਾਵਾ ਪਾਰਟੀ ਵਿਚ ਹੋਈ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ...

ਜਲੰਧਰ ‘ਚ ਭੀੜ ਦੀ ਵਹਿਸ਼ਿਆਨਾ ਕਰਤੂਤ : ਰਾਹ ਭਟਕੇ ਮਜ਼ਦੂਰ ਨੂੰ ਚੋਰ ਸਮਝ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੁੱਟਿਆ

ਜਲੰਧਰ ਵਿੱਚ ਭੀੜ ਦੀ ਵਹਿਸ਼ੀਆਨਾ ਹਰਕਤ ਸਾਹਮਣੇ ਆਈ ਹੈ। । ਲੋਕਾਂ ਨੇ ਰਾਹ ਭਕੇ ਮਜ਼ਦੂਰ ਨੂੰ ਚੋਰ ਸਮਝ ਕੇ ਉਸ ਦੇ ਹੱਥ -ਪੈਰ ਬੰਨ੍ਹ ਦਿੱਤੇ...

ਹਰੀਸ਼ ਰਾਵਤ ਦਾ ਪਸ਼ਚਾਤਾਪ- ਉਤਰਾਖੰਡ ਦੇ ਗੁਰਦੁਆਰਾ ਸਾਹਿਬ ‘ਚ ਜਾ ਕੇ ਕੀਤੀ ਸੇਵਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਸਿੱਖ ਧਰਮ ਸੰਬੰਧੀ ਆਪਣੇ ਵਿਵਾਦਿਤ ਬਿਆਨ ਦਾ ਪਸ਼ਚਾਤਾਪ ਕਰਨ ਲਈ ਅੱਜ...

ਵੱਡਾ ਹਾਦਸਾ : ਮੋਟਰਸਾਈਕਲ ਵੱਜਣ ਨਾਲ ਮੁਸਾਫਰਾਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ

ਮੋਗਾ ਤੋਂ ਪਟਿਆਲਾ ਜਾ ਰਹੀ ਖਟੜਾ ਹਾਈਵੇਅ ਬੱਸ ਸ਼ੁੱਕਰਵਾਰ ਰਾਤ 7.30 ਵਜੇ ਸਰਹਿੰਦ-ਪਟਿਆਲਾ ਰੋਡ ‘ਤੇ ਗੁਨੀਮਾਜਰਾ ਦੇ ਕੋਲ ਦਿ ਬਰਨਿੰਗ ਬੱਸ...

ਗੜ੍ਹਸ਼ੰਕਰ ‘ਚ ਵੱਡੀ ਵਾਰਦਾਤ : ਘਰ ‘ਚ ਵੜ ਕੇ ਵੱਢਿਆ ਨੌਜਵਾਨ, ਹਸਪਤਾਲ ‘ਚ ਤੋੜਿਆ ਦਮ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਵਿੱਚ ਇੱਕ ਘਰ ਵਿੱਚ ਸੌਂ ਰਹੇ ਨੌਜਵਾਨ ਨੂੰ ਲਗਭਗ ਅੱਧਾ ਦਰਜਨ ਨੌਜਵਾਨਾਂ ਨੇ ਘਰ ‘ਚ ਵੜ ਕੇ...

ਸਤੰਬਰ ਦੇ ਅਖੀਰ ਤੱਕ ਸ਼ੁਰੂ ਹੋਣਗੀਆਂ ਬਠਿੰਡਾ ਏਮਜ਼ ‘ਚ ਆਈਪੀਡੀ ਸੇਵਾਵਾਂ, CS ਨੇ ਦਿੱਤੀਆਂ ਹਿਦਾਇਤਾਂ

ਚੰਡੀਗੜ੍ਹ : ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ...

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ : ਮੁੱਖ ਮੰਤਰੀ ਨੇ ਦਿੱਤਾ ‘ਸਰਬੱਤ ਦੇ ਭਲੇ’ ਦਾ ਸੰਦੇਸ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ...

ਲੁਧਿਆਣਾ : ਕਾਂਗਰਸੀ ਆਗੂ ਗੁਰਸਿਮਰਨਜੀਤ ਮੰਡ ਨੂੰ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ, ਵ੍ਹਾਟਸਐਪ ‘ਤੇ ਭੇਜੇ ਮੈਸੇਜ

ਲੁਧਿਆਣਾ : ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਸੰਯੁਕਤ ਕੋਆਰਡੀਨੇਟਰ ਗੁਰਸਿਮਰਨਜੀਤ ਸਿੰਘ ਮੰਡ ਨੂੰ ਸੋਸ਼ਲ ਮੀਡੀਆ ਰਾਹੀਂ...

ਨਵੀਂ ਰਣਨੀਤੀ ਘੜਨ ਦੀ ਤਿਆਰੀ ‘ਚ ਸਿੱਧੂ! ਪਰਗਟ ਸਿੰਘ ਦੇ ਘਰ ਪਹੁੰਚਿਆ ਕਾਂਗਰਸ ਪ੍ਰਧਾਨ ਸਣੇ ਕੈਪਟਨ ਵਿਰੋਧੀ ਧੜਾ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਪਿਆ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਇਸ ਨੂੰ...

‘Comedy Circus’ ਫੇਮ ਸਿਧਾਰਥ ਸਾਗਰ ਨੂੰ ਫਿਰ ਲੱਗੀ ‘ਨਸ਼ੇ’ ਦੀ ਲਤ

siddharth sagar rehab center: ਟੀਵੀ ਸ਼ੋਅ ‘ਕਾਮੇਡੀ ਸਰਕਸ’ ਨਾਲ ਮਸ਼ਹੂਰ ਹੋਏ ਕਾਮੇਡੀਅਨ ਅਤੇ ਅਦਾਕਾਰ ਸਿਧਾਰਥ ਸਾਗਰ ਨੇ ਆਪਣੀ ਸ਼ਾਨਦਾਰ ਕਾਮੇਡੀ ਨਾਲ...

ਅਦਾਕਾਰਾ ਸਯਾਨੀ ਗੁਪਤਾ ਨੇ ਕਿਹਾ- ‘ਫਿਲਮਾਂ ‘ਚ ਕੰਮ ਕਰਨ ਲਈ ਸਟਾਰ ਬਣਨ ਦੀ ਜ਼ਰੂਰਤ ਨਹੀਂ

sayani gupta work films: ਮੁੰਬਈ ਬਾਲੀਵੁੱਡ ਅਦਾਕਾਰਾ ਸਯਾਨੀ ਗੁਪਤਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਟ੍ਰੀਮਿੰਗ ਪਲੇਟਫਾਰਮਾਂ ਦੀ ਸ਼ੁਰੂਆਤ ਨੇ ਅਦਾਕਾਰੀ...

ਪੰਜਾਬ ‘ਚ 6ਵੇਂ ਪੇਅ-ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ

New orders issued on

ਸੁਖਬੀਰ ਬਾਦਲ ਦੀ ਮੋਗਾ ਰੈਲੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਵੱਡੀ ਕਾਰਵਾਈ- ਨਿਰਭੈ ਸਿੰਘ ਸਣੇ 17 ਆਗੂਆਂ ‘ਤੇ FIR

ਮੋਗਾ ਵਿੱਚ ਬੀਤੇ ਦਿਨ ਸੁਖਬੀਰ ਬਾਦਲ ਦੀ ਰੈਲੀ ਦੇ ਵਿਰੋਧ ਦੇ ਨਾਂ ‘ਤੇ ਪੁਲਿਸ ‘ਤੇ ਪਥਰਾਅ ਕਰਕੇ ਡੀਐਸਪੀ ਸਣੇ ਪੰਜ ਲੋਕਾਂ ਨੂੰ...

ਲੁਧਿਆਣਾ ‘ਚ ਦਰਿੰਦਗੀ ਦੀਆਂ ਹੱਦਾਂ ਪਾਰ- ਨਾਣਕੇ ਰਹਿ ਰਹੀ ਨਾਬਾਲਿਗਾ ਦੇ ਹੱਥ-ਮੂੰਹ ਬੰਨ੍ਹ ਕੇ ਕੀਤਾ ਗੈਂਗਰੇਪ

ਲੁਧਿਆਣਾ ਦੇ ਦਿਹਾਤੀ ਖੇਤਰ ਵਿੱਚ ਦੋ ਦੋਸਤਾਂ ਵੱਲੋਂ ਵਹਿਸ਼ੀਅਤ ਦੀਆਂ ਹੱਦਾਂ ਪਾਰ ਕਰਕੇ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਗਿਆ। ਵਿਰੋਧ...

ਰੇਲ ਮੁਸਾਫਰਾਂ ਲਈ ਖੁਸ਼ਖਬਰੀ- ਫਿਰੋਜ਼ਪੁਰ ਡਵੀਜ਼ਨ ਵੱਲੋਂ 8 DEMU ਤੇ ਪੈਸੇਂਜਰ ਸਣੇ 10 ਨਵੀਆਂ ਰੇਲ ਗੱਡੀਆਂ ਸ਼ੁਰੂ

ਜਲੰਧਰ : ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਪਰੇਸ਼ਾਨ ਮੁਸਾਫਰਾਂ ਲਈ ਖੁਸ਼ਖਬਰੀ ਹੈ। ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਸ਼ੁੱਕਰਵਾਰ ਤੋਂ 10...

ਸੰਯੁਕਤ ਕਿਸਾਨ ਮੋਰਚਾ ਜਿਥੇ ਬੁਲਾਏਗਾ, ਅਸੀਂ ਜਾ ਕੇ ਦਿਆਂਗੇ ਸਵਾਲਾਂ ਦੇ ਜਵਾਬ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ...

ਆਨਰ ਕਿਲਿੰਗ ਮਾਮਲਿਆਂ ਦਾ HC ਨੇ ਲਿਆ ਸਖਤ ਨੋਟਿਸ, DGP ਤੇ ਸੈਸ਼ਨ ਜੱਜਾਂ ਨੂੰ ਜਾਰੀ ਕੀਤੇ ਨਿਰਦੇਸ਼

ਆਨਰ ਕਿਲਿੰਗ ਦੇ ਕਿਸੇ ਵੀ ਮਾਮਲੇ ਵਿਚ ਪੰਜਾਬ-ਹਰਿਆਣਾ ਹਾਈਕੋਰਟ ਨੇ ਜਾਂਚ ਨੂੰ 3 ਮਹੀਨਿਆਂ ਵਿੱਚ ਮੁਕੰਮਲ ਕਰਨ ਅਤੇ 6 ਮਹੀਨਿਆਂ ਵਿੱਚ...

ਸਿਧਾਰਥ ਸ਼ੁਕਲਾ ਦੀ ਮੌਤ ਦੀ ਖਬਰ ਸੁਣਦੇ ਹੀ ਬਾਥਰੂਮ ਵਿੱਚ ਬੇਹੋਸ਼ ਹੋਈ ਸਿਡਨਾਜ਼ ਦੀ ਫੈਨ, ਹਸਪਤਾਲ ਵਿੱਚ ਭਰਤੀ

sidharth shukla demise sidnaaz : ਬਾਲਿਕਾ ਵਧੂ ਪ੍ਰਸਿੱਧੀ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਨੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੇ ਲੋਕਾਂ ਨੂੰ ਹਿਲਾ ਕੇ...

ਇਤਿਹਾਸ : ਦੁਰਲੱਭ ਤਸਵੀਰਾਂ ‘ਚ ਦਿਸੇਗਾ ਪੰਜਾਬ ਦੇ 35 ਰਾਜਪਾਲਾਂ ਦਾ ਸਫਰ, ਪਹਿਲੀ ਵਾਰ ਕਿਤਾਬ ਤੇ ਡਿਜੀਟਲ ਰਿਕਾਰਡ ਤਿਆਰ

ਪੰਜਾਬ ਦੇ ਰਾਜਪਾਲਾਂ ਬਾਰੇ ਸਿਰਫ ਗੂਗਲ ‘ਤੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਪੰਜਾਬ ਰਾਜ ਭਵਨ ਕੋਲ ਆਪਣਾ ਕੋਈ ਰਿਕਾਰਡ ਨਹੀਂ ਸੀ। ਪਰ ਹੁਣ...

ਨਾਰਾਜ਼ ਸਿਕੰਦਰ ਸਿੰਘ ਮਲੂਕਾ ਨੂੰ ਮਨਾਉਣ ਪੁੱਜੇ ਬਿਕਰਮ ਸਿੰਘ ਮਜੀਠੀਆ, ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਹੋਈ ਚਰਚਾ

ਜਿਵੇਂ-ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣ ਗਤੀਵਿਧੀਆਂ ਨੂੰ ਤੇਜ਼ ਕਰ...

ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸਵੇਰੇ 11 ਵਜੇ...

ਸੰਗਰੂਰ : ਫਰਨੀਚਰ ਗੋਦਾਮ ‘ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਅੱਜ ਸੁਨਾਮ-ਲਹਿਰਾ ਮੁੱਖ ਸੜਕ ‘ਤੇ ਫਰਨੀਚਰ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਗਨੀਮਤ ਰਹੀ ਕਿ...

ਜਲੰਧਰ ਦੇ ਸਿਵਲ ਹਸਪਤਾਲ ਤੋਂ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੌਲਾ ਪਾਉਣ ‘ਤੇ ਦੋਸ਼ੀ ਮਹਿਲਾ ਨੂੰ ਕੀਤਾ ਗਿਆ ਪੁਲਿਸ ਹਵਾਲੇ

ਜਲੰਧਰ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਦਿਨ-ਦਿਹਾੜੇ ਮੁਲਜ਼ਮਾਂ ਵੱਲੋਂ ਬੱਚਿਆਂ ਨੂੰ...

ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਦੌਰਾਨ ਪਹੁੰਚੀ ‘ਸ਼ਹਿਨਾਜ਼ ਗਿੱਲ’, ਨਜ਼ਰ ਆਈ ਬੇਸੁੱਧ

shehnaz gill first photo : ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਧਾਰਥ ਦੀ ਮੌਤ ਦੀ ਖ਼ਬਰ ਨੇ ਟੀਵੀ...

ਟ੍ਰੋਲਰ ਨੇ ਅਨੁਪਮ ਖੇਰ ਨੂੰ ਕਿਹਾ ‘ਬੇਕਾਰ’, ਅਦਾਕਾਰ ਨੇ ਠੋਕਵਾਂ ਜਵਾਬ ਦੇ ਕੀਤੀ ਬੋਲਤੀ ਬੰਦ

anupam kher befitted reply : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹਨ। ਅਦਾਕਾਰ ਅਕਸਰ ਪ੍ਰਸ਼ੰਸਕਾਂ ਨਾਲ ਕਈ ਪੋਸਟਾਂ...

ਘਰੇਲੂ ਹਿੰਸਾ ਮਾਮਲੇ ‘ਚ ਗਾਇਕ ਹਨੀ ਸਿੰਘ ਦਿੱਲੀ ਦੀ ਅਦਾਲਤ ਵਿੱਚ ਹੋਏ ਪੇਸ਼

tees hazari courts delhi : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਬਾਲੀਵੁੱਡ ਗਾਇਕ ਹਨੀ ਸਿੰਘ ਉਰਫ ਹਿਰਦੇਸ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ...

BREAKING : ਸੁਪਰੀਮ ਕੋਰਟ ਨੇ ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ਸੁਪਰੀਮ ਕੋਰਟ ਨੇ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੰਤਰਿਮ ਜ਼ਮਾਨਤ ਦੇਣ...

ਜਲੰਧਰ ‘ਚ ਅੱਜ ਤੋਂ ਵਿੰਟੇਜ ਨੰਬਰਾਂ ਦੀ ਜਾਂਚ ਸ਼ੁਰੂ, ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਗੱਡੀਆਂ ਦੇ ਕੱਟੇ ਜਾ ਰਹੇ ਹਨ ਚਾਲਾਨ

ਜਲੰਧਰ : ਟਰਾਂਸਪੋਰਟ ਵਿਭਾਗ ਵੱਲੋਂ ਵਾਹਨਾਂ ਨੂੰ ਲੈ ਕੇ ਸਖਤ ਸਟੈਂਡ ਲਿਆ ਗਿਆ ਹੈ। ਇਸੇ ਤਹਿਤ ਹਾਈ ਸੁਰੱਖਿਆ ਨੰਬਰ ਪਲੇਟ (ਐਚਐਸਆਰਪੀ) ਤੋਂ...

ਨਿਰਦੇਸ਼ਕ ਮਨੀ ਰਤਨਮ ਵਿਰੁੱਧ FIR ਦਰਜ, ਸ਼ੂਟਿੰਗ ਦੌਰਾਨ ਘੋੜੇ ਦੀ ਹੋਈ ਸੀ ਮੌਤ

fir against director mani : ਨਿਰਦੇਸ਼ਕ ਮਨੀ ਰਤਨਮ ਦੀ ਟੀਮ ਪਿਛਲੇ ਕਈ ਮਹੀਨਿਆਂ ਤੋਂ ‘ਪੋਨਯਿਨ ਸੇਲਵਾਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿੱਚ...

BIRTHDAY SPECIAL : 70 ਸਾਲਾਂ ਦੇ ਹੋ ਗਏ ਸ਼ਕਤੀ ਕਪੂਰ, ਖਲਨਾਇਕ ਦੀ ਭੂਮਿਕਾ ਲਈ ਬਦਲ ਦਿੱਤਾ ਨਾਮ

birthday shakti kapoor turns : ਅੱਜ ਮਸ਼ਹੂਰ ਅਭਿਨੇਤਾ ਸ਼ਕਤੀ ਕਪੂਰ ਦਾ ਜਨਮਦਿਨ ਹੈ, ਜਿਨ੍ਹਾਂ ਨੇ ਫਿਲਮ ਇੰਡਸਟਰੀ ਵਿੱਚ ਖਲਨਾਇਕ ਦੇ ਕਿਰਦਾਰ ਲਈ ਆਪਣਾ ਨਾਮ...

SAD ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ‘ਚ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਧਾਰਮਿਕ ਸਹਿਣਸ਼ੀਲਤਾ ਦਿਵਸ ਵਜੋਂ ਮਨਾਉਣ ਲਈ ਮਤਾ ਪਾਸ ਕਰਨ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋ ਚੁੱਕਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਇਹ...

ਹੁਣ ਐਲਪੀਜੀ ‘ਤੇ ਸਬਸਿਡੀ ਹੋਈ ਬੰਦ! ਜਾਣੋ ਕਾਰਨ

ਕੀ ਤੁਸੀਂ ਪਿਛਲੇ ਇੱਕ ਸਾਲ ਤੋਂ ਆਪਣੇ ਬੈਂਕ ਖਾਤੇ ਵਿੱਚ ਘਰੇਲੂ ਰਸੋਈ ਗੈਸ ਸਬਸਿਡੀ ਪ੍ਰਾਪਤ ਨਹੀਂ ਕੀਤੀ ਹੈ? ਜੇ ਜਵਾਬ ਹਾਂ ਹੈ, ਤਾਂ...

ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਹੋਈ ਸ਼ੁਰੂ, ਉੱਘੀਆਂ ਸ਼ਖਸੀਅਤਾਂ, ਆਜ਼ਾਦੀ ਘੁਲਾਟੀਆਂ ਤੇ ਕਿਸਾਨੀ ਅੰਦੋਲਨ ‘ਚ ਜਾਨ ਗੁਆਉਣ ਵਾਲਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੀ ਅਗਵਾਈ ਕਰਦਿਆਂ ਉੱਘੀਆਂ ਸ਼ਖਸੀਅਤਾਂ, ਆਜ਼ਾਦੀ...

ਸ਼ੇਅਰ ਬਾਜ਼ਾਰ ਦਾ ਰਿਕਾਰਡ ਤੋੜ ਲਾਭ ਜਾਰੀ, ਸੈਂਸੈਕਸ ਪਹਿਲੀ ਵਾਰ 58 ਹਜ਼ਾਰ ਅੰਕਾਂ ਨੂੰ ਕੀਤਾ ਪਾਰ

ਸ਼ੇਅਰ ਬਾਜ਼ਾਰ ‘ਚ ਰਿਕਾਰਡ ਤੋੜ ਲਾਭਾਂ ਦਾ ਰੁਝਾਨ ਜਾਰੀ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 58,000 ਅੰਕਾਂ ਦੇ...

ਡਰੱਗਜ਼ ਕੇਸ : ਰਕੁਲ ਪ੍ਰੀਤ ਸਿੰਘ ਵੀ ਪਹੁੰਚੀ ਈਡੀ ਦੇ ਦਫਤਰ, ਚਾਰ ਸਾਲ ਪੁਰਾਣੇ ਮਾਮਲੇ ਬਾਰੇ ਕੀਤੀ ਜਾਵੇਗੀ ਪੁੱਛਗਿੱਛ

tollywood and bollywood actress : ਟਾਲੀਵੁੱਡ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਡਾਇਰੈਕਟਰ ਏਜੰਸੀ...

ਜ਼ਮਾਨਤ ਲੈ 51 ਤਸਕਰ ਹੋਏ ਲਾਪਤਾ, ਹੁਣ ਜਾਗੀ ਪੁਲਿਸ, ਇੱਕ ਹੀ ਦਿਨ ਵਿੱਚ ਦਰਜ ਕੀਤੇ ਕੇਸ

ਨਸ਼ਾ ਤਸਕਰੀ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦੁਬਾਰਾ ਅਦਾਲਤ ਵਿੱਚ...

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇਸ ਸਾਲ ਦਸੰਬਰ ਵਿੱਚ ਕਰ ਰਹੇ ਨੇ ਵਿਆਹ !!

vicky kaushal katrina kaif : ਪਿਛਲੇ ਕਈ ਮਹੀਨਿਆਂ ਤੋਂ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਪ੍ਰੇਮ ਸਬੰਧਾਂ ਦੀ ਚਰਚਾ ਹੋ...

ਵਰੁਣ ਧਵਨ ਸਿਧਾਰਥ ਸ਼ੁਕਲਾ ਨੂੰ ਵਿਦਾਈ ਦੇਣ ਲਈ ਪਹੁੰਚੇ ਘਰ, ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਵਿੱਚ ਕੀਤਾ ਸੀ ਇੱਕਠਿਆਂ ਕੰਮ

varun dhawan pays last : ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਕਾਰਨ ਸਮੁੱਚੀ ਫਿਲਮ ਅਤੇ ਟੈਲੀਵਿਜ਼ਨ ਉਦਯੋਗ ਸੋਗ ਵਿੱਚ ਡੁੱਬ ਗਿਆ ਹੈ। ਸਿਧਾਰਥ...

ਆਪਣੇ ਪਿਤਾ ਨਾਲ ਗੱਲ ਕਰਨ ਤੋਂ ਬਾਅਦ ਬਹੁਤ ਰੋਈ ਸ਼ਹਿਨਾਜ਼ ਗਿੱਲ, ਕਿਹਾ,’ਪਾਪਾ, ਉਹ ਮੇਰੇ ਹੱਥਾਂ ਵਿੱਚ ਮਰ ਗਿਆ, ਮੈਂ ਕਿਵੇਂ ਜੀਵਾਂਗੀ?’

sidharth shukla death shehnaaz : ਰਿਐਲਿਟੀ ਸ਼ੋਅ ਬਿੱਗ ਬੌਸ 13 ਦੇ ਬਾਅਦ ਤੋਂ, ਸਿਧਾਰਥ ਸ਼ੁਕਲਾ ਦਾ ਨਾਮ ਲਗਾਤਾਰ ਸ਼ਹਿਨਾਜ਼ ਗਿੱਲ ਦੇ ਨਾਲ ਜੁੜਿਆ ਹੋਇਆ ਸੀ।...

ਸਿਧਾਰਥ ਸ਼ੁਕਲਾ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸੈਲੀਬ੍ਰੇਸ਼ਨ ਸਪੋਰਟਸ ਕਲੱਬ ਵਿਖੇ ਜਾਵੇਗਾ ਰੱਖਿਆ, ਅੰਤਿਮ ਸੰਸਕਾਰ ਓਸ਼ੀਵਾਰਾ ਵਿੱਚ ਜਾਵੇਗਾ ਕੀਤਾ

siddharth shukla funeral live : ਬਿੱਗ ਬੌਸ -13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 40 ਸਾਲਾਂ ਦੇ ਸਨ। ਸਿਧਾਰਥ...

ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਇਆ ਕੋਵਿਡ ਦਾ ਪਹਿਲਾ ਟੀਕਾ

ਚੰਡੀਗੜ੍ਹ/ਐਸਏਐਸ ਨਗਰ : ਜ਼ਿਲਾ ਮੋਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ...

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਸਰਕਾਰ ਖਿਲਾਫ ਲਿਆਇਆ ਜਾ ਸਕਦਾ ਹੈ ਬੇਭਰੋਸਗੀ ਮਤਾ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਹੋਵੇਗਾ। ਇਹ ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਇਸ ਵਿੱਚ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣਾ...

18% ਕੋਰੋਨਾ ਮੌਤਾਂ ਲਈ ਹਨ ਐਂਟੀਬਾਡੀਜ਼ ਜ਼ਿੰਮੇਵਾਰ, ਇਮਿਊਨ ਸਿਸਟਮ ‘ਤੇ ਕਰ ਰਹੀਆਂ ਹਨ ਹਮਲਾ

ਕੋਰੋਨਾ ਮਹਾਂਮਾਰੀ ਓਨੀ ਹੀ ਡਰਾਉਣੀ ਹੈ ਜਿੰਨੀ ਇਹ ਅਜੀਬ ਹੈ. ਵਿਗਿਆਨੀ ਹਰ ਰੋਜ਼ ਇਸ ਦੇ ਭੇਦ ਖੋਲ੍ਹ ਰਹੇ ਹਨ. ਇੱਕ ਤਾਜ਼ਾ ਖੋਜ ਵਿੱਚ ਇਹ ਗੱਲ...

ਰਾਜਸਥਾਨ ‘ਚ ਕੋਰੋਨਾ ਵਾਇਰਸ ਦੇ ਮਿਲੇ ਸਭ ਤੋਂ ਘੱਟ ਕੇਸ

ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਦੇ ਕੇਸਾਂ ਵਿੱਚ ਇੱਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ,...

ਕੱਚੇ ਤੇਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ

ਪੈਟਰੋਲੀਅਮ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਅੱਜ ਵੀ, ਦੋਵਾਂ ਈਂਧਨ ਦੀਆਂ ਕੀਮਤਾਂ ਵਿੱਚ...

ਅੱਜ ਦਾ ਹੁਕਮਨਾਮਾ 03-09-2021

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ...

ਅੰਮ੍ਰਿਤਸਰ ਦੇ ਹੋਟਲ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਦਾ ਛਾਪਾ- ਮੁੰਡੇ-ਕੁੜੀਆਂ ਸਣੇ ਕੀਤੇ 6 ਕਾਬੂ

ਅੰਮ੍ਰਿਤਸਰ: ਪੰਜਾਬ ਵਿੱਚ ਦੇਹ ਵਪਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਰਾਮਬਾਗ ਪੁਲਿਸ ਸਟੇਸ਼ਨ...

ਪੰਜਾਬ ‘ਚ ਮੁੜ ਲੱਗ ਸਕਦੇ ਹਨ ਬਿਜਲੀ ਕੱਟ- ਕੋਲੇ ਦੀ ਕਮੀ ਕਰਕੇ ਦੋ ਥਰਮਲ ਪਲਾਂਟਾਂ ਦੀਆਂ ਤਿੰਨ ਯੂਨਿਟਾਂ ਬੰਦ

ਪੰਜਾਬ ਵਿੱਚ ਮੁੜ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਦਰਅਸਲ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਪੈਦਾ ਹੋ ਗਿਆ ਹੈ। ਛੱਤੀਸਗੜ੍ਹ ਅਤੇ...

ਰਾਵਤ ਤੋਂ ਨਾਰਾਜ਼ ਸਿੱਧੂ ਨੂੰ ਹਾਈਕਮਾਨ ਤੋਂ ਵੀ ਮਿਲੀ ਨਿਰਾਸ਼ਾ, ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦੇ ਦਿੱਤੀ ਨਸੀਹਤ

ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨਾਲ ਨਾਰਾਜ਼ ਹੋ ਕੇ ਦਿੱਲੀ ਪਹੁੰਚੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।...

400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕੱਲ੍ਹ ਸਵੇਰੇ 10 ਵਜੇ ਹੋਵੇਗਾ ਵਿਧਾਨ ਸਭਾ ਵਿਸ਼ੇਸ ਸੈਸ਼ਨ- ਸਾਰੇ ਮੈਂਬਰਾਂ ਦਾ ਮੌਜੂਦ ਹੋਣਾ ਲਾਜ਼ਮੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ...

ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਸਾਜ਼ਿਸ਼ ਨਾਕਾਮ- ਹੈਰੋਇਨ ਦੇ ਦੋ ਪੈਕੇਟਾਂ ਸਣੇ ਇੱਕ ਤਸਕਰ ਕਾਬੂ

ਪੰਜਾਬ ਦੀ ਹੁਸੈਨੀਵਾਲਾ ਸਰਹੱਦ ਨਾਲ ਲੱਗਦੀ ਬੀਐਸਐਫ ਚੌਕੀ ਨੇੜੇ ਬੀਐਸਐਫ ਦੀ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ ਅਤੇ...

ਅਕਾਲੀ ਦਲ ਦੇ ਵੱਡੇ ਦੋਸ਼- ਕਿਸਾਨਾਂ ਦੇ ਭੇਸ ‘ਚ ਕਾਂਗਰਸੀ ਤੇ ‘ਆਪ’ ਵਰਕਰ ਕਰ ਰਹੇ SAD ‘ਤੇ ਹਮਲਾ, ਦਿਖਾਈਆਂ ਤਸਵੀਰਾਂ

ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ -28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਪਹੁੰਚੇ।...

ਫਿਰੋਜ਼ਪੁਰ ‘ਚ ਲੁੱਟ ਦੀ ਵੱਡੀ ਵਾਰਦਾਤ, ATM ‘ਚੋਂ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋਇਆ ਲੁਟੇਰਾ

ਫ਼ਿਰੋਜ਼ਪੁਰ ਵਿੱਚ ਆਟੋਮੈਟਿਕ ਟੇਲਰ ਮਸ਼ੀਨ (ਏਟੀਐਮ) ਨੂੰ ਬੁੱਧਵਾਰ ਦੇਰ ਰਾਤ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਘਟਨਾ ਦੀ...

ਲਾਠੀਚਾਰਜ ਦਾ ਹੁਕਮ ਦੇਣ ਵਾਲੇ SDM ਦੇ ਸਿਰਫ ਤਬਾਦਲੇ ‘ਤੇ ਭੜਕੇ ਕਿਸਾਨ, ਕਿਹਾ-ਕਤਲ ਕੇਸ ਹੋਵੇ ਦਰਜ ਨਹੀਂ ਤਾਂ…

ਹਰਿਆਣਾ ਦੇ ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ। ਹਰਿਆਣਾ ਦੇ ਕਰਨਾਲ...

ਅਹਿਮ ਖਬਰ : ਪੰਜਾਬ ‘ਚ ਹੁਣ ਹਰ ਐਤਵਾਰ ਕੋਵਿਡ ਸੈਂਟਰਾਂ ‘ਤੇ ਲੱਗੇਗੀ ਕੋਰੋਨਾ ਦੀ ਦੂਜੀ ਖੁਰਾਕ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਖਿਲਾਫ ਜੰਗ ਦੇ ਚੱਲਦਿਆਂ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਸੂਬੇ ਵਿੱਚ ਵਧੇਰੇ ਲੋਕਾਂ ਨੂੰ ਕੋਰੋਨਾ...

ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਹੁਣ ਇਸ ਤਰੀਕ ਤੱਕ ਦੇ ਸਕਦੇ ਹਨ ਅਰਜ਼ੀਆਂ, ਇਨ੍ਹਾਂ ਸਕੀਮਾਂ ਅਧੀਨ ਮਿਲੇਗਾ ਵਜ਼ੀਫਾ

ਚੰਡੀਗੜ੍ਹ : ਵਿਦਿਆਰਥੀਆਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੇ...

Carousel Posts