Tag: , , , , ,

‘ਕੋਹਲੀ ਵੀ ਹਰ ਮੈਚ ‘ਚ ਸੈਂਕੜਾ ਨਹੀਂ ਲਾਉਂਦਾ’, ਗੁਜਰਾਤ ਚੋਣਾਂ ‘ਚ ‘ਆਪ’ ਦੀ ਹਾਰ ‘ਤੇ ਬੋਲੇ CM ਮਾਨ

ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਹਲੀ ਵੀ ਹਰ ਮੈਚ ਵਿੱਚ ਸੈਂਕੜਾ...

ਕੈਨੇਡਾ ਤੋਂ ਲਾਪਤਾ 23 ਸਾਲਾ ਪੰਜਾਬੀ ਕੁੜੀ ਦੀ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀਂ ਕੈਨੇਡਾ ਦੇ ਵੈਨਕੂਵਰ ‘ਚ 23 ਸਾਲਾ ਪੰਜਾਬੀ ਕੁੜੀ ਜਸਵੀਰ ਪਰਮਾਰ ਦੀ...

‘ਬੰਦੀ ਸਿੰਘਾਂ ਨੂੰ ਰਿਹਾਅ ਕਰੋ’, ਤਖਤੀਆਂ ਫੜ ਕੇ ਸੰਸਦ ਦੇ ਬਾਹਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ

ਚੰਡੀਗੜ੍ਹ: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ ਹੈ ਅਤੇ ਮਨੁੱਖੀ ਅਧਿਕਾਰ ਦਿਵਸ ਵੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ...

ਤਰਨਤਾਰਨ ਥਾਣੇ ‘ਤੇ ਹਮਲਾ, ਪਾਕਿਸਤਾਨ ਨਾਲ ਜੁੜ ਰਹੇ ਤਾਰ, RPG ‘ਤੇ ਲਿਖਿਆ ‘P-K’

PK written on rocket

ਧੀਆਂ-ਭੈਣਾਂ ਨੂੰ ਛੇੜਣ ਵਾਲਿਆਂ ਦਾ ਚੌਰਾਹੇ ‘ਤੇ ਹੋਵੇਗਾ ਐਨਕਾਊਂਟਰ, CM ਯੋਗੀ ਦਾ ਵੱਡਾ ਫੈਸਲਾ

ਕਾਨਪੁਰ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ CM...

ਦੇਸ਼ ‘ਚ ਕੋਰੋਨਾ ਖ਼ਤਮ ਹੋਣ ਦੇ ਕੰਢੇ, ਪਿਛਲੇ 24 ਘੰਟਿਆਂ ਵਿੱਚ ਮਿਲੇ 210 ਨਵੇਂ ਮਾਮਲੇ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 210 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,047 ਹੋ ਗਈ ਹੈ। ਸ਼ਨੀਵਾਰ...

ਰਿਟਾਇਰ LIC ਅਫਸਰ ਨਾਲ ਠੱਗੀ, ਪੁੱਤ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ 7 ਲੱਖ ਲੈ ਖੁਦ ਹੀ ਭੱਜ ਗਿਆ ਵਿਦੇਸ਼

ਗੁਜਰਾਲ ਨਗਰ ਦੇ ਰਹਿਣ ਵਾਲੇ ਰਿਟਾਇਰ LIC ਅਧਿਕਾਰੀ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ-4 ਵਿੱਚ ਦਿਲਕੁਸ਼ਾ ਮਾਰਕੀਟ ਸਥਿਤ ਨਿੱਝਰ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੁਲਿਸ ਮਹਿਕਮਾ! ਤਰਨਤਾਰਨ ਹਮਲੇ ਮਗਰੋਂ ਵਿਭਾਗ ਨੂੰ ਦਿੱਤੇ ਗਏ ਵੱਡੇ ਹੁਕਮ

ਤਰਨਤਾਰਨ ਥਾਣੇ ‘ਤੇ ਹੋਏ ਰਾਕੇਟ ਲਾਂਚਰ ਗ੍ਰੇਨੇਡ ਹਮਲੇ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਨੇ ਸਾਰੇ...

ਗੁਰਪਤਵੰਤ ਪੰਨੂ ਨੇ ਲਈ ਤਰਨਤਾਰਨ ਥਾਣੇ ‘ਤੇ ਹਮਲੇ ਦੀ ਜ਼ਿੰਮੇਵਾਰੀ, ਦਿੱਤੀ ਧਮਕੀ

ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਨੂੰ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਰਾਕੇਟ ਲਾਂਚਰ ਨਾਲ ਹਮਲੇ ਨੂੰ ਪੁਲਿਸ ਅੱਤਵਾਦੀ ਹਮਲਾ ਦੱਸ ਰਹੀ ਹੈ,...

ਬੋਰਵੈੱਲ ‘ਚ ਡਿੱਗੇ ਤਨਮਯ ਦੀ ਮੌਤ, CM ਸ਼ਿਵਰਾਜ ਵੱਲੋਂ ਪਰਿਵਾਰ ਨੂੰ 4 ਲੱਖ ਰੁ. ਵਿੱਤੀ ਮਦਦ ਦਾ ਐਲਾਨ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਮਾਂਡਵੀ ਪਿੰਡ ਵਿੱਚ 55 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਤਨਮਯ ਸਾਹੂ ਦੀ ਮੌਤ ‘ਤੇ ਮੁੱਖ ਮੰਤਰੀ...

ਲੁਧਿਆਣਾ : ਚੱਲਦੀ ਬੱਸ ਤੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ 2 ਹਵਾਲਾਤੀ ਫਰਾਰ, ਪਈਆਂ ਭਾਜੜਾਂ

ਲੁਧਿਆਣਾ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਤੋਂ ਆਏ ਦੋ ਹਵਾਲਾਤੀ ਅਦਾਲਤ ਵਿੱਚ ਪੇਸ਼ੀ ਭੁਗਤਣ ਮਗਰੋਂ ਪੁਲਿਸ ਮੁਲਾਜ਼ਮਾਂ ਨੂੰ ਚੱਲਦੀ ਬੱਸ...

‘ਆਪ’ ਆਗੂ ਦਾ ਸਟਿੰਗ ਆਪ੍ਰੇਸ਼ਨ, ਰਿਸ਼ਵਤਖੋਰ ਪਟਵਾਰੀ 5000 ਰੁ. ਲੈਂਦਾ ਗ੍ਰਿਫਤਾਰ

ਲੁਧਿਆਣਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਇੱਕ ਪਟਵਾਰੀ ਨੂੰ ਰਜਿਸਟਰੀ ਦਾ ਰਿਕਾਰਡ...

MP : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, ਬੋਰਵੈੱਲ ‘ਚੋਂ 84 ਘੰਟਿਆਂ ਮਗਰੋਂ ਨਿਕਲੀ ਲਾਸ਼

ਮੱਧ ਪ੍ਰਦੇਸ਼ ਦੇ ਬੈਤੂਲ ‘ਚ ਬੋਰਵੈੱਲ ‘ਚ ਫਸੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ 84 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ।...

ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਦੇ ਖਾਣੇ ‘ਚੋਂ ਨਿਕਲਿਆ ਨਕਲੀ ਦੰਦ, ਔਰਤ ਨੇ ਸ਼ੇਅਰ ਕੀਤੀ ਫੋਟੋ

ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ ਖਾਣੇ ਵਿੱਚ ਨਕਲੀ ਦੰਦ ਮਿਲਿਆ। ਇਕ ਯਾਤਰੀ ਨੇ ਟਵਿੱਟਰ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ। ਟਵੀਟ...

ਪਾਕਿਸਤਾਨੀ ਯੂ-ਟਿਊਬਰ ਦਾ ਅਜੀਬ ਤੋਹਫਾ, ਵਿਆਹ ‘ਚ ਪਤਨੀ ਨੂੰ ਗਿਫ਼ਟ ਕੀਤਾ ਗਧਾ

ਪਾਕਿਸਤਾਨ ਤੋਂ ਅਜੀਬੋ-ਗਰੀਬ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਇਕ ਮਸ਼ਹੂਰ ਯੂਟਿਊਬਰ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆਈ ਹੈ, ਜੋ...

ਜਲੰਧਰ : 35 ਮਕਾਨ ਤੋੜੇ, ਕੋਲੋਂ ਲੰਘਦਾ ਬੇਘਰ ਬਜ਼ੁਰਗ, ਹੱਸਦੀ ਪੁਲਿਸ, ਭਾਵੁਕ ਕਰਨ ਵਾਲੀਆਂ ਤਸਵੀਰਾਂ

ਜਲੰਧਰ ਵਿੱਚ ਪ੍ਰਸ਼ਾਸਨ ਨੇ 35 ਘਰਾਂ ਨੂੰ ਢਾਹ ਦਿੱਤਾ ਹੈ। ਦਲੀਲ ਇਹ ਹੈ ਕਿ ਗੈਰ-ਕਾਨੂੰਨੀ ਸਨ। ਇਨ੍ਹਾਂ ਘਰਾਂ ਵਿੱਚ ਲੋਕ 60 ਸਾਲਾਂ ਤੋਂ ਵੱਧ...

ਬਾਈਡੇਨ ਦੇ ਭਾਸ਼ਣਾਂ ਦਾ ਹਿੰਦੀ ‘ਚ ਹੋਵੇਗਾ ਤਰਜਮਾ, ਵ੍ਹਾਈਟ ਹਾਊਸ ਨੇ ਮੰਨਿਆ ਸੁਝਾਅ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਭਾਸ਼ਣਾਂ ਦਾ ਹਿੰਦੀ ਅਤੇ ਹੋਰ ਏਸ਼ੀਆਈ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।...

ਖੂਬ ਹੰਗਾਮੇ ਮਗਰੋਂ ਸੰਸਦ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ ਹੋਇਆ ਪੇਸ਼

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਕਿਰੋੜੀ ਲਾਲ ਮੀਣਾ ਨੇ ਰਾਜ ਸਭਾ ਵਿੱਚ ਯੂਨੀਫੋਰਮ...

ਧਾਰਮਿਕ ਸ਼ੋਭਾਯਾਤਰਾਵਾਂ ‘ਤੇ ਰੋਕ ਲਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਿਜ

ਸੁਪਰੀਮ ਕੋਰਟ ਨੇ ਧਾਰਮਿਕ ਸ਼ੋਭਾਯਾਤਰਾ ਦੌਰਾਨ ਸਰਕਾਰ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਦਾਇਰ...

ਸੋਨੀਆ ਗਾਂਧੀ ਨੇ ਰਣਥੰਭੌਰ ਪਾਰਕ ‘ਚ ਜੀਪ ਸਫਾਰੀ ਕਰਕੇ ਮਨਾਇਆ 76ਵਾਂ ਜਨਮ ਦਿਨ, ਰਾਹੁਲ ਵੀ ਨਾਲ

ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਸਫਾਰੀ ਦਾ ਆਨੰਦ ਲੈਂਦੇ ਹੋਏ...

RK ਸਿੰਘ ਨੂੰ ਮਿਲੇ CM ਮਾਨ, BBMB ‘ਚ ਪੰਜਾਬ ਦੇ ਮੈਂਬਰ ਪਾਵਰ ਮੁੱਦੇ ‘ਤੇ ਬਣੀ ਸਹਿਮਤੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮੰਤਰੀ ਆਰ.ਕੇ.ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ...

ਭੋਂਡਸੀ ਜੇਲ੍ਹ ‘ਚ ਖ਼ੂਨ-ਖ਼ਰਾਬਾ, ਲਾਰੈਂਸ ਦੇ ਗੁਰਗਿਆਂ ਨੇ ਮਿੱਡੂਖੇੜਾ ਕਤਲਕਾਂਡ ‘ਚ ਸ਼ਾਮਲ ਸ਼ੂਟਰ ਕੁੱਟਿਆ

ਹਰਿਆਣਾ ‘ਚ ਗੁੜਗਾਓਂ ਦੀ ਭੋਂਡਸੀ ਜੇਲ੍ਹ ‘ਚ ਲਾਰੈਂਸ ਅਤੇ ਕੌਸ਼ਲ ਚੌਧਰੀ ਗੈਂਗ ਦੇ ਗੁੰਡੇ ਆਪਸ ‘ਚ ਭਿੜ ਗਏ। ਪੰਜਾਬ ਵਿੱਚ ਅਕਾਲੀ ਦਲ...

ਤਰਨਤਾਰਨ ਬੰਬ ਧਮਾਕਾ : ਮਾਸਟਰਮਾਈਂਡ ਬਿੱਕਰ ਬਾਬਾ ਨੂੰ ਅਦਾਲਤ ਨੇ ਭੇਜਿਆ 8 ਦਿਨ ਦੇ ਪੁਲਿਸ ਰਿਮਾਂਡ ‘ਤੇ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਰਨਤਾਰਨ ‘ਚ 2019 ਦੇ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮ ਸਿੰਘ ਉਰਫ ਬਿੱਕਰ ਬਾਬਾ ਨੂੰ ਆਸਟਰੀਆ...

ਸੰਗਤਾਂ ਦੀ ਮਦਦ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬਣਾਇਆ ਗਿਆ ਇੱਕ ਹੋਰ ਕੇਂਦਰ

ਸਿੱਖਾਂ ਦੇ ਪ੍ਰਸਿੱਧ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾਂ ਟੇਕਣ ਲਈ ਦੇਸ-ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਅਜਿਹੇ...

Shehnaaz Gill Trolled: ਸਟਾਰ ਬਣਦੇ ਹੀ ਸ਼ਹਿਨਾਜ਼ ਗਿੱਲ ਦਾ ਬਦਲਿਆ ਰਵੱਈਆ? ਰੁੱਖੇ ਵਿਵਹਾਰ ‘ਤੇ ਕੀਤਾ ਗਿਆ ਟ੍ਰੋਲ

ਲੱਗਦਾ ਹੈ ਕਿ ਹਰ ਕਿਸੇ ਦੀ ਚਹੇਤੀ ਸ਼ਹਿਨਾਜ਼ ਕੌਰ ਗਿੱਲ ਗੁੱਸੇ ‘ਚ ਹੈ। ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਨਾਲ ਨਹੀਂ ਸਗੋਂ ਪਾਪਰਾਜ਼ੀ ਤੋਂ...

ਨਸ਼ੇੜੀ ਪਤੀ ਤੋਂ ਦੁਖੀ ਔਰਤ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਖੁਦਕੁਸ਼ੀ ਦੀ ਕੋਸ਼ਿਸ਼ ‘ਚ ਟੁੱਟੀਆਂ ਦੋਵੇਂ ਲੱਤਾਂ

ਅੰਮ੍ਰਿਤਸਰ ‘ਚ ਨਸ਼ੇੜੀ ਪਤੀ ਤੋਂ ਦੁਖੀ ਹੋ ਕੇ ਇੱਕ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਔਰਤ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ...

ਹਰਸਿਮਰਤ ਬਾਦਲ ਨੇ ‘ਆਪ’ MLA ਜਗਰੂਪ ਗਿੱਲ ਨੂੰ ਪਿੱਛੇ ਬਿਠਾ ਚਲਾਇਆ ਬੁਲੇਟ, ਤਸਵੀਰਾਂ ਵਾਇਰਲ

ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੁਲੇਟ ਚਲਾਉਣ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ...

‘ਮੇਰੀ ਧੀ ਨੂੰ ਮਾਰਨ ਲਈ ਆਫਤਾਬ ਨੂੰ ਫਾਂਸੀ ਦਿੱਤੀ ਜਾਵੇ’, ਪਹਿਲੀ ਵਾਰ ਸਾਹਮਣੇ ਆਏ ਸ਼ਰਧਾ ਦੇ ਪਿਤਾ ਬੋਲੇ

ਦਿੱਲੀ ਦੇ ਮਹਿਰੌਲੀ ‘ਚ ਆਪਣੇ ਲਿਵ-ਇਨ ਪਾਰਟਨਰ ਵੱਲੋਂ ਕਤਲ ਕੀਤੀ ਗਈ ਸ਼ਰਧਾ ਵਾਲਕਰ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਉਪ...

ਅਦਨਾਨ ਸਾਮੀ ਟ੍ਰਾਂਸਫਾਰਮੇਸ਼ਨ: ਜਦੋਂ ਅਦਨਾਨ ਸਾਮੀ ਨੂੰ ਮੋਟਾਪੇ ਕਾਰਨ ਡਾਕਟਰ ਨੇ ਦਿੱਤੀ ਸੀ ਚੇਤਾਵਨੀ

ਮਸ਼ਹੂਰ ਗਾਇਕ ਅਦਨਾਨ ਸਾਮੀ ਆਪਣੀ ਚਮਤਕਾਰੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਫਿਟਨੈੱਸ ਦੇ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਕਾਰਨ...

ਮੂਸੇਵਾਲਾ ਕਤਲਕਾਂਡ : ਗੈਂਗਸਟਰ ਕਸ਼ਿਸ਼ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹਰਿਆਣਾ ਪੁਲਿਸ, ਹੋਵੇਗੀ ਪੁੱਛਗਿਛ

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਗੈਂਗਸਟਰ ਬੇਰੀ ਵਾਸੀ ਕੁਲਦੀਪ ਉਰਫ ਕਸ਼ਿਸ਼ ਨੂੰ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ...

ਅੰਮ੍ਰਿਤਸਰ ਦੇ ਫਰਨੀਚਰ ਹਾਊਸ ‘ਚ ਲੱਗੀ ਭਿਆਨਕ ਅੱਗ, ਮਕਾਨ ਮਾਲਕ ਸਣੇ 5 ਝੁਲਸੇ, ਕਰੋੜਾਂ ਦਾ ਹੋਇਆ ਨੁਕਸਾਨ

ਅੰਮ੍ਰਿਤਸਰ ਵਿਚ ਇਕ ਫਰਨੀਚਰ ਦੀ ਦੁਕਾਨ ਵਿਚ ਵੀਰਵਾਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇਸ ਤਰ੍ਹਾਂ ਫੈਲੀ ਕੀ ਕੁਝ ਹੀ ਮਿੰਟਾਂ ਵਿਚ ਦੋ...

ਲੇਡੀ ਗਾਗਾ ਦੇ ਕੁੱਤੇ ਨੂੰ ਮਾਰੀ ਸੀ ਗੋਲੀ, ਦੋਸ਼ੀ ਨੂੰ 21 ਸਾਲ ਦੀ ਸਜ਼ਾ

ਹਾਲੀਵੁੱਡ ਸਿੰਗਰ ਲੇਡੀ ਗਾਗਾ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਲੇਡੀ ਗਾਗਾ ਦੇ ਕੁੱਤੇ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ 21 ਸਾਲ...

ਮਾਨ ਸਰਕਾਰ ਨੇ ਅਣ-ਅਧਿਕਾਰਤ ਕਾਲੋਨੀਆਂ ਦੀ ਰੈਗੂਲਾਈਜੇਸ਼ਨ ਲਈ ਵਧਾਇਆ 6 ਮਹੀਨੇ ਦਾ ਸਮਾਂ

ਪੰਜਾਬ ਦੇ ਸਥਾਨਕ ਲੋਕਲ ਬਾਡੀਜ਼ ਤਹਿਤ ਅਣ-ਅਧਿਕਾਰਤ ਕਾਲੋਨੀਆਂ ਤੇ ਪਲਾਟਾਂ ਨੂੰ ਰੈਗੂਲਰ ਕਰਨ ਲਈ ਨੂੰ ਲੈ ਕੇ ਸਰਕਾਰ ਸਖਤ ਹੋ ਗਈ ਹੈ। ਮਾਨ...

ਹਿਮਾਚਲ ਪ੍ਰਦੇਸ਼ ਚੋਣਾਂ: ਅਰਪਿਤਾ ਦੇ ਸਹੁਰੇ ਅਨਿਲ ਸ਼ਰਮਾ ਨੇ ਜਿੱਤੀ ਚੋਣ, ਬੇਟੇ ਆਯੂਸ਼ ਨੇ ਜ਼ਾਹਿਰ ਕੀਤੀ ਖੁਸ਼ੀ, ਸ਼ੇਅਰ ਕੀਤੀ ਇਹ ਪੋਸਟ

ਬਾਲੀਵੁੱਡ ਅਭਿਨੇਤਾ ਆਯੂਸ਼ ਸ਼ਰਮਾ ਦੇ ਪਿਤਾ ਅਨਿਲ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਉਸ...

ਜੀਰਾ ਤੋਂ ਮਿਲਿਆ ਲਾਪਤਾ ਹੋਇਆ 11 ਸਾਲਾ ਬੱਚਾ ਹਿੰਮਤਪ੍ਰੀਤ ਸਿੰਘ , ਸੌਂਪਿਆ ਪਰਿਵਾਰ ਨੂੰ

ਫਰੀਦਕੋਟ ਤੋਂ ਲਾਪਤਾ ਹੋਇਆ 11 ਸਾਲਾ ਬੱਚੇ ਹਿੰਮਤਪ੍ਰੀਤ ਸਿੰਘ ਦੀ ਘਰ ਵਾਪਸੀ ਆ ਚੁੱਕੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਲਾਪਤਾ ਹੋਇਆ...

20 ਮਿੰਟਾਂ ‘ਚ ਘਰ ‘ਚ ਚੋਰੀ: ਤਾਲਾ ਲਗਾ ਕੇ ਸਾਮਾਨ ਲੈਣ ਗਈ ਔਰਤ, ਵਾਪਸ ਪਰਤੀ ਨਕਦੀ ਤਾਂ ਗਹਿਣੇ ਤੇ ਮੋਬਾਈਲ ਗਾਇਬ

ਪੰਜਾਬ ਦੇ ਲੁਧਿਆਣਾ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਹਰੀ ਕਰਤਾਰ...

‘ਪੰਜਾਬ ਵਿਚ ਨਸ਼ਾ ਖਤਮ ਕਰਨ ਦਾ ਇਕੋ-ਇਕ ਹੱਲ ਰੋਜ਼ਗਾਰ ਪੈਦਾ ਕਰਨਾ’ : CM ਮਾਨ

ਪੰਜਾਬ ਵਿਚ ਜਲਦ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਲਿਆਂਦੀ ਜਾਵੇਗੀ। ਨਾਲ ਹੀ ਪੰਜਾਬ ਇੰਡਸਟਰੀ ਦੇ ਵਿਕਾਸ ਦੇ ਮਕਸਦ ਨਾਲ ਫੋਕਲ ਪੁਆਇੰਟ ਵਿਚ...

‘ਗ੍ਰੀਨ ਕਾਰਡ’ ਨੂੰ ਲੈ ਕੇ ਅਮਰੀਕਾ ਕਰਨ ਜਾ ਰਿਹਾ ਵੱਡਾ ਬਦਲਾਅ, ਸੈਂਕੜੇ ਪ੍ਰਵਾਸੀ ਭਾਰਤੀਆਂ ਨੂੰ ਹੋਵੇਗਾ ਫਾਇਦਾ

ਫਿਲਹਾਲ ਅਮਰੀਕਾ ਵਿਚ ਰਹਿਣ ਲਈ ਜ਼ਰੂਰੀ ਗ੍ਰੀਨ ਕਾਰਡ ‘ਤੇ ਹਰੇਕ ਦੇਸ਼ ਦੇ ਲਈ ਕੋਟਾ ਲੱਗਾ ਹੋਇਆ ਹੈ। ਗ੍ਰੀਨ ਕਾਰਡ ਕੈਪ ਨਾਲ ਭਾਰਤੀ...

ਜ਼ੀ ਸਟੂਡੀਓਜ਼ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ’ ਦੀ ਸ਼ੂਟਿੰਗ ਕੀਤੀ ਸ਼ੁਰੂ

ਜ਼ੀ ਸਟੂਡੀਓਸ ਲਗਾਤਾਰ ਵਿਸ਼ਵ ਨੂੰ ਭਾਰਤੀ ਖੇਤਰੀ ਸਿਨੇਮਾ ਦਾ ਡਰਾਮਾ ਪ੍ਰਦਾਨ ਕਰਨ ਵਿੱਚ ਇੱਕ ਮੋਹਰੀ ਵਜੋਂ ਉੱਭਰ ਰਿਹਾ ਹੈ। ‘ਕਿਸਮਤ...

ਮੰਦਭਾਗੀ ਖਬਰ : ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬਣ ਦੀ ਮੌਤ, ਪਿੱਛੇ ਛੱਡ ਗਈ 6 ਸਾਲਾ ਮਾਸੂਮ ਤੇ ਪਤੀ

ਕੈਨੇਡਾ ਵਿਚ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਸਾਹਮਣੇ...

ਜਗਰੂਪ ਬਰਾੜ ਸਣੇ 4 ਪੰਜਾਬੀਆਂ ਨੂੰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ‘ਚ ਮਿਲੀ ਥਾਂ, ਬਣਾਏ ਗਏ ਮੰਤਰੀ

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ ਕਾਇਮ ਹੈ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਚ 4 ਪੰਜਾਬੀਆਂ ਨੂੰ ਥਾਂ ਮਿਲੀ ਹੈ। ਜਿਨ੍ਹਾਂ...

ਕਾਜੋਲ ਸਟਾਰਰ ‘ਸਲਾਮ ਵੈਂਕੀ’ ਅੱਜ ਸਿਨੇਮਾਘਰਾਂ ‘ਚ ਹੋਈ ਰਿਲੀਜ਼, ਮਾਂ-ਪੁੱਤ ਦੀ ਕਹਾਣੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ

ਕਾਜੋਲ ਸਟਾਰਰ ਫਿਲਮ ‘ਸਲਾਮ ਵੈਂਕੀ’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਮਿਸਟਰ ਪਰਫੈਕਸ਼ਨਿਸਟ ਯਾਨੀ ਆਮਿਰ ਖਾਨ...

AIG ਆਸ਼ੀਸ਼ ਕਪੂਰ ਦੀ ਪਤਨੀ ਅੱਜ ਵਿਜੀਲੈਂਸ ਦੀ ਜਾਂਚ ‘ਚ ਹੋਵੇਗੀ ਸ਼ਾਮਲ, 35 ਸਵਾਲਾਂ ਦੇ ਦੇਵੇਗੀ ਜਵਾਬ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੰਜਾਬ ਪੁਲਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ...

CM ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਪੇਂਡੂ ਵਿਕਾਸ ਫੰਡ ਦਾ ਚੁੱਕਣਗੇ ਮੁੱਦਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤੇ ਇਸ ਤੋਂ ਬਾਅਦ ਕੇਂਦਰੀ ਖੁਰਾਕ ਅਤੇ ਜਨਤਕ ਵੰਡ...

ਜੋਧਪੁਰ : ਵਿਆਹ ਸਮਾਗਮ ‘ਚ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਹਾਦਸਾ, 4 ਦੀ ਮੌਤ, ਦੁਲਹੇ ਸਣੇ 60 ਝੁਲਸੇ

ਜੋਧਪੁਰੇ ਜ਼ਿਲ੍ਹੇ ਵਿਚ ਵਿਆਹ ਸਮਾਰੋਹ ਵਿਚ 5 ਗੈਸ ਸਿਲੰਡਰਾਂ ‘ਚ ਬਲਾਸਟ ਹੋਣ ਨਾਲ ਹਫੜਾ-ਦਫੜੀ ਮਚ ਗਈ। ਹਾਦਸੇ ਵਿਚ ਲਾੜਾ ਤੇ ਉਸ ਦੇ...

ਪਾਕਿਸਤਾਨ ‘ਚ ਇੰਗਲੈਂਡ ਕ੍ਰਿਕਟ ਟੀਮ ਦੇ ਹੋਟਲ ਕੋਲ ਹੋਈ ਫਾਇਰਿੰਗ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ

ਪਾਕਿਸਤਾਨ ਇਨ੍ਹੀਂ ਦਿਨੀਂ ਤਿੰਨ ਟੈਸਟ ਮੈਚਾਂ ਦੀ ਇਤਿਹਾਸਕ ਸੀਰੀਜ ਵਿਚ ਇੰਗਲੈਂਡ ਦੀ ਮੇਜ਼ਬਾਨੀ ਕਰ ਰਿਹਾ ਹੈ। ਇੰਗਲੈਂਡ ਦੀ ਟੀਮ 17 ਸਾਲ...

ਆਂਧਰਾ ਪ੍ਰਦੇਸ਼ : ਬਾਰਾਤੀਆਂ ਨੂੰ ਲਿਜਾ ਰਹੀ ਟਰਾਲੀ ਪਲਟੀ, 2 ਬੱਚਿਆਂ ਸਣੇ 6 ਦੀ ਮੌਤ, 22 ਜ਼ਖਮੀ

ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿਚ ਇਕ ਟਰਾਲੀ ਦੇ ਪਲਟ ਜਾਣ ਨਾਲ ਦੋ ਬੱਚਿਆਂ ਤੇ ਤਿੰਨ ਔਰਤਾਂ ਸਣੇ 6 ਮੈਂਬਰਾਂ ਦੀ ਮੌਤ ਹੋ ਗਈ ਤੇ 22 ਹੋਰ...

ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਤੁਹਾਡੇ ਸ਼ਹਿਰ ‘ਚ ਕਿਸ ਰੇਟ ‘ਤੇ ਵਿਕ ਰਿਹਾ ਪੈਟਰੋਲ-ਡੀਜ਼ਲ

ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਪਿਛਲੇ 24 ਘੰਟੇ ਦੌਰਾਨ ਆਈ ਗਿਰਾਵਟ ਨਾਲ ਇਸ ਦੇ ਰੇਟ ਇਕ ਸਾਲ ਦੇ ਹੇਠਲੇ ਪੱਧਰ ‘ਤੇ...

ਕਰਜ਼ਾ ਉਤਾਰਨ ਲਈ 4 ਲੱਖ ‘ਚ ਬੱਚਾ ਵੇਚਣ ਵਾਲੀ ਮਾਂ ਨਾਭਾ ਪੁਲਿਸ ਨੇ ਨੂੰ ਕੀਤਾ ਗ੍ਰਿਫਤਾਰ

ਸੀਆਈਏ ਸਮਾਨਾ ਪੁਲਿਸ ਨੇ ਨਵਜੰਮੇ ਬੱਚੇ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਭਾਲ ਭਲਾਈ ਕਮੇਟੀ ਨੂੰ ਸੌਂਪ ਦਿੱਤਾ ਹੈ।...

ਪਿਓ ਨੇ ਧੀ ਨੂੰ ਲਾੜਾ ਬਣਾ ਕੱਢੀ ਬਾਰਾਤ, 27 ਸਾਲ ਪਹਿਲਾਂ ਹੋਈ ਗਲਤੀ ਦਾ ਕੀਤਾ ਪਸ਼ਚਾਤਾਪ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਇੱਕ ਅਨੋਖਾ ਬਾਰਾਤ ਵੇਖਣ ਨੂੰ ਮਿਲੀ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਕ ਪਿਤਾ ਨੇ...

ਪਾਕਿਸਤਾਨ ‘ਚ ਹੜ੍ਹ ਦਾ ਕਹਿਰ, 80 ਲੱਖ ਲੋਕ ਬੀਮਾਰੀਆਂ ਤੇ ਖਾਣੇ ਦੀ ਘਾਟ ਨਾਲ ਜੂਝ ਰਹੇ

ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਵਿੱਚ ਹਾਲੇ ਵੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ...

ਸੱਤਾ ‘ਚ ਪਰਤਨ ਮਗਰੋਂ ਤਾਲਿਬਾਨ ਵੱਲੋਂ ਪਹਿਲੀ ਸ਼ਰੇਆਮ ਸਜ਼ਾ-ਏ-ਮੌਤ, ਹਜ਼ਾਰਾਂ ਸਾਹਮਣੇ ਮਾਰੀਆਂ ਗੋਲੀਆਂ

ਅਫਗਾਨਿਸਤਾਨ ਦੇ ਫਰਾਹ ਸੂਬੇ ‘ਚ ਬੁੱਧਵਾਰ ਨੂੰ ਕਤਲ ਦੇ ਦੋਸ਼ੀ ਬੰਦੇ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਲਿਬਾਨ ਦੇ ਬੁਲਾਰੇ...

ਦਿਲ ਦਹਿਲਾਉਣ ਵਾਲੀ ਘਟਨਾ, ਗੱਲ ਕਰਦੇ TTE ਦੇ ਸਿਰ ‘ਤੇ ਡਿੱਗੀ ਤਾਰ, ਸਰੀਰ ‘ਚ ਉਠੀਆਂ ਚੰਗਿਆੜੀਆਂ

ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁੱਧਵਾਰ ਨੂੰ ਸਟੇਸ਼ਨ ਦੇ...

ਤਰਨਤਾਰਨ ਬੰਬ ਧਮਾਕੇ ਦਾ ਮਾਸਟਰਮਾਈਂਡ ਤੇ ਲੋੜੀਂਦਾ ਅੱਤਵਾਦੀ ਬਿਕਰਮਜੀਤ ਗ੍ਰਿਫਤਾਰ

ਕੌਮੀ ਜਾਂਚ ਏਜੰਸੀ (NIA) ਨੇ ਤਰਨਤਾਰਨ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਅਤੇ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ...

ਆਈਫੋਨ ਯੂਜ਼ਰਸ ਨੂੰ ਮਹਿੰਗਾ ਪਏਗਾ Twitter ਬਲੂ ਟਿਕ! ਦੇਣੇ ਪੈ ਸਕਦੇ ਨੇ ਬਾਕੀਆਂ ਤੋਂ ਵੱਧ ਪੈਸੇ

ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਸਬਸਕ੍ਰਿਪਸ਼ਨ ਸੇਵਾ ਟਵਿਟਰ ਬਲੂ ਦੇ ਨਾਲ ਯੂਜ਼ਰਸ ਨੂੰ ਐਕਸਕਲੂਸਿਵ ਫੀਚਰਸ ਤੇ ਬਲੂ...

ਗੁਜਰਾਤ ‘ਚ ਕਾਂਗਰਸ ਨੂੰ ਦੋਹਰਾ ਝਟਕਾ, ਨਾ ਗੱਦੀ ਮਿਲੀ, ਨਾ ਮਿਲੇਗਾ ਵਿਰੋਧੀ ਧਿਰ ਦਾ ਅਹੁਦਾ!

ਗੁਜਰਾਤ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਨਾਲ ਕਾਂਗਰਸ ਨੂੰ ਦੋਹਰਾ ਝਟਕਾ ਲੱਗਾ ਹੈ। ਕਾਂਗਰਸ ਨੂੰ ਇਸ ਵਾਰ ਨਾ ਸਿਰਫ਼ ਸ਼ਰਮਨਾਕ...

‘ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਕੌਮੀ ਪਾਰਟੀ ਬਣਾ ‘ਤਾ’, ਨਤੀਜਿਆਂ ਮਗਰੋਂ ਕੇਜਰੀਵਾਲ ਨੇ ਦਿੱਤੀ ਵਧਾਈ

kejriwal congratulates AAP worker

ਰੂਪਨਗਰ ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ, ਸਿੱਖਿਆ ਮੰਤਰੀ ਬੈਂਸ ਦਾ ਐਲਾਨ

ਸ੍ਰੀ ਆਨੰਦਪੁਰ ਸਾਹਿਬ ਵਿਖੇ 6 ਤੋਂ 8 ਦਸੰਬਰ ਤੱਕ ਹੋਣ ਵਾਲੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਸਣੇ...

ਬੇਰੋਜ਼ਗਾਰ ਨੌਜਵਾਨਾਂ ਲਈ ਸੁਨਹਿਰੀ ਮੌਕਾ, DBEE ਲੁਧਿਆਣਾ ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ...

ਕੈਨੇਡਾ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਜਗਰੂਪ ਬਰਾੜ ਸਣੇ 4 ਪੰਜਾਬੀ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਮੰਤਰੀ

ਪੰਜਾਬੀ ਮੂਲ ਦੇ ਜਗਰੂਪ ਬਰਾੜ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਨੂੰ...

ਪੰਜਾਬ ‘ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਅਹਿਮ ਫੈਸਲਾ

ਲੁਧਿਆਣਾ : ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕਰਨ ਦੀ ਦਿਸ਼ਾ ‘ਚ ਸਿੱਖਿਆ ਵਿਭਾਗ ਵੱਲੋਂ ਇਕ ਹੋਰ ਕਦਮ ਚੁਕਿਆ ਜਾ ਰਿਹਾ...

ਬਠਿੰਡਾ ‘ਚ ਬਦਮਾਸ਼ਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ 2 ਵਿਅਕਤੀਆਂ ਨੂੰ ਮਾਰੀ ਗੋਲੀ

ਪੰਜਾਬ ਦੇ ਬਠਿੰਡਾ ਦੇ ਸੰਤਪੁਰਾ ਰੋਡ ‘ਤੇ ਹਮਲਾਵਰਾਂ ਨੇ 2 ਵਿਅਕਤੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦੋਵੇਂ...

‘ਥੈਂਕ ਯੂ ਗੁਜਰਾਤ’ BJP ਦੀ ਬੰਪਰ ਜਿੱਤ ਮਗਰੋਂ ਬੋਲੇ PM ਮੋਦੀ, ‘ਨਤੀਜੇ ਵੇਖ ਕੇ ਭਾਵੁਕ ਹਾਂ’

ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਨੇ ਬੰਪਰ ਜਿੱਤ ਹਾਸਲ ਕੀਤੀ ਹੈ। ਗੁਜਰਾਤ ‘ਚ ਭਾਜਪਾ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨੇ ਗੁਜਰਾਤ...

ਗੈਰ-ਕਾਨੂੰਨੀ ਮਾਈਨਿੰਗ ‘ਤੇ ਸਖਤ ਮਾਨ ਸਰਕਾਰ, SHO ਸਣੇ 4 ਲੋਕਾਂ ‘ਤੇ ਮਾਮਲਾ ਦਰਜ

ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਦਿਸ਼ਾ ਵਿੱਚ ਫਿਰੋਜ਼ਪੁਰ...

ਹਿਮਾਚਲ ਚੋਣਾਂ ਜਿੱਤ ਲਈ ਰਾਹੁਲ ਨੇ ਜਨਤਾ ਦਾ ਕੀਤਾ ਸ਼ੁਕਰੀਆ, ਬੋਲੇ- ‘ਹਰ ਵਾਅਦਾ ਨਿਭਾਵਾਂਗੇ’

ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ...

ਮੋਗੇ ਦੀ ‘ਚਾਟ ਵਾਲੀ’ ਦਾ ‘ਸਰਦਾਰ ਜੀ’ ਸਟਾਈਲ, 17 ਸਾਲਾਂ ਤੋਂ ਕਰ ਰਹੀ ਸਖਤ ਮਿਹਨਤ, ਲੋਕ ਕਰ ਰਹੇ ਤਾਰੀਫ਼ਾਂ

ਪੰਜਾਬ ਦੀ ਇੱਕ ‘ਚਾਟ ਵਾਲੀ’ ਆਪਣੇ ਸਰਦਾਰ ਜੀ ਵਾਲੇ ਅਨੋਖੇ ਸਟਾਈਲ ਕਰਕੇ ਸੋਸ਼ਲ ਮੀਡੀਆ ‘ਤੇ ਤੁਰੰਤ ਹਿੱਟ ਹੋ ਗਈ ਹੈ। ਮੋਗਾ ਦੇ ਬਾਗ...

ਹਿਮਾਚਲ ਚੋਣਾਂ : ਕਾਂਗਰਸ ਦੀ ਜਿੱਤ ‘ਤੇ ਵੜਿੰਗ ਨੇ ਦਿੱਤੀ ਵਧਾਈ, ਜੈਰਾਮ ਠਾਕੁਰ ਵੱਲੋਂ ਅਸਤੀਫ਼ੇ ਦਾ ਐਲਾਨ

ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਰਾਜ ਕਰਨ ਜਾ ਰਹੀ ਹੈ। ਇੱਥੇ ਹਰ ਪੰਜ ਸਾਲ ਬਾਅਦ ਸੱਤਾ ਬਦਲਣ ਦਾ ਰਿਵਾਜ ਜਾਰੀ...

ਪ੍ਰਸਿੱਧ ਜਗਨਨਾਥ ਮੰਦਰ ‘ਚ ਐਂਡਰਾਇਡ ਫੋਨ ਲਿਜਾਣ ‘ਤੇ ਪਾਬੰਦੀ, ਜਾਣੋ ਵਜ੍ਹਾ

ਪੁਰੀ – ਕੁਝ ਦਿਨ ਪਹਿਲਾ ਉੱਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ‘ਚ ਮੋਬਾਈਲ ‘ਤੇ ਪਾਬੰਦੀ ਲਗਾਈ ਗਈ ਸੀ। ਉਸ ‘ਤੋਂ ਬਾਅਦ ਹੁਣ ਸ਼੍ਰੀ ਜਗਨਨਾਥ...

ਗੁਜਰਾਤ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ ’ਚ BJP ਨੇ ਬਣਾਈ ਲੀਡ

ਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੀਰਵਾਰ 12 ਦਸੰਬਰ 2022 ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ, ਵਿਰੋਧੀ...

ਭਾਰਤ ਖਿਲਾਫ ਖਾਲਿਸਤਾਨੀ ਸਾਜ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਸਖ਼ਤ, ਵੀਜ਼ਿਆਂ ਦੀ ਹੋਵੇਗੀ ਜਾਂਚ

ਆਸਟ੍ਰੇਲੀਆ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਉਥੋਂ ਦੀ ਸਰਕਾਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤ ਖਿਲਾਫ...

ਭਾਰਤ ‘ਤੇ ਭਿਅੰਕਰ ਲੂ ਦਾ ਖ਼ਤਰਾ! ਸਹਿ ਨਹੀਂ ਸਕੇਗਾ ਇਨਸਾਨ, ਵਰਲਡ ਬੈਂਕ ਦੀ ਰਿਪੋਰਟ ‘ਚ ਚਿਤਾਵਨੀ

ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵੱਧ...

ਪਾਕਿਸਤਾਨ ‘ਚ ਸਿੱਖਾਂ ‘ਤੇ ਫਿਰ ਤਸ਼ੱਦਦ, ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਲਾਇਆ ਤਾਲਾ

ਪਾਕਿਸਤਾਨ ‘ਚ ਸਿੱਖਾਂ ‘ਤੇ ਤਸ਼ੱਦਦ ਦੀ ਘਟਨਾ ਇੱਕ ਵਾਰ ਫਿਰ ਸਾਹਮਣੇ ਆਈ ਹੈ। ਦਰਅਸਲ ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ...

ਰੂਸ ਨਾਲ ਜੰਗ ‘ਚ ਹਿੰਮਤ ਲਈ ਜ਼ੇਲੇਂਸਕੀ ਨੂੰ ਐਵਾਰਡ, ਚੁਣੇ ਗਏ Person of the Year 2022

ਰੂਸ ਜੰਗ ਦਾ ਡਟ ਕੇ ਸਾਹਮਣਾ ਕਰਦਿਆਂ ਯੂਕਰੇਨ ਨੂੰ 9 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੀ ਹਿੰਮਤ ਕਰਕੇ...

ਰਾਜ ਸਭਾ ‘ਚ ਮਾਂ ਬੋਲੀ ਵਿੱਚ ਬੋਲੇ ਸੰਤ ਸੀਚੇਵਾਲ, ਦਸਤਾਵੇਜ਼ ਵੀ ਮਿਲੇ ਪੰਜਾਬੀ ‘ਚ

ਸੰਸਦ ਦੇ ਅੱਜ ਬੁੱਧਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਮਾਂ ਬੋਲੀ...

ਮੂਸੇਵਾਲਾ ਕਤਲਕਾਂਡ : MP ਬਿੱਟੂ ਨੇ ਲੋਕ ਸਭਾ ‘ਚ ਚੁੱਕਿਆ ਮੁੱਦਾ, ਬੋਲੇ, ‘ਕੇਂਦਰ ਆਪਣੇ ਹੱਥ ‘ਚ ਲਏ ਮਾਮਲਾ’

ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਠਾਇਆ ਅਤੇ...

ਮੂਸੇਵਾਲਾ ਕਤਲਕਾਂਡ : ਬੱਬੂ ਮਾਨ ਤੇ ਮਨਕੀਰਤ ਤੋਂ ਹੋਈ ਪੁੱਛਗਿੱਛ, ਆਪਸੀ ਤਕਰਾਰ ਨੂੰ ਲੈ ਕੇ ਪੁੱਛੇ ਗਏ ਸਵਾਲ

ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲਕਾਂਡ ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ...

MCD ਚੋਣਾਂ ‘ਚ ਜਿੱਤ ਦਾ ਜਸ਼ਨ, ‘ਰਿੰਕੀਆ ਕੇ ਪਾਪਾ’ ਗਾਣੇ ‘ਤੇ ਖੂਬ ਨੱਚੇ ‘ਆਪ’ ਵਰਕਰ, ਵੇਖੋ ਵੀਡੀਓ

ਦਿੱਲੀ MCD ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕਰ ਲਈ ਹੈ। ਪਿਛਲੇ 15 ਸਾਲਾਂ ਤੋਂ ਦਿੱਲੀ ਐਮਸੀਡੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ...

‘ਮੇਰਾ ਵਕਤ ਭੀ ਬਦਲੇਗਾ, ਤੇਰੀ ਰਾਏ ਭੀ…’ ਕਾਂਗਰਸ ਦੀ ਹਾਲਤ ‘ਤੇ ਸ਼ਾਇਰਾਨਾ ਅੰਦਾਜ਼ ‘ਚ ਬੋਲੇ ਖੜਗੇ

ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਉਪ ਪ੍ਰਧਾਨ ਜਗਦੀਪ ਧਨਖੜ ਦਾ ਸਵਾਗਤ ਕੀਤਾ, ਉੱਥੇ...

ਸੁਖਜਿੰਦਰ ਰੰਧਾਵਾ ਨੂੰ ਅੱਜ ਵੀ CM ਨਾ ਬਣਨ ਦਾ ਅਫ਼ਸੋਸ! ਜ਼ੁਬਾਨ ‘ਤੇ ਫਿਰ ਆਇਆ ਦਰਦ

ਅਜੇ ਮਾਕਨ ਦੇ ਅਸਤੀਫ਼ੇ ਅਤੇ ਰਾਜਸਥਾਨ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਬਕਾ ਉਪ ਮੁੱਖ...

ਯੂਰਪ ਜਾ ਰਹੇ ਕਪੂਰਥਲਾ ਦੇ ਵਿਅਕਤੀ ਦੀ ਸਰਬੀਆ ਚ ਹਾਰਟ ਅਟੈਕ ਨਾਲ ਹੋਈ ਮੌਤ

ਕਪੂਰਥਲਾ- ਪੰਜਾਬ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਚੰਗੇ ਭਵਿੱਖ ਖ਼ਾਤਿਰ ਵਿਦੇਸ਼ ਜਾ ਰਹੇ...

ਵੱਡੀ ਕਾਰਵਾਈ, 1.24 ਕਰੋੜ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀ. ਬ੍ਰਾਂਚ ਅਧਿਕਾਰੀ ਗ੍ਰਿਫ਼ਤਾਰ

ਪਟਿਆਲਾ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਬਿਊਰੋ ਪੰਜਾਬ ਨੇ...

‘ਗੁਜਰਾਤ ਦਾ ਐਗਜ਼ਿਟ ਪੋਲ ਗਲਤ ਸਾਬਤ ਹੋਵੇਗਾ’, MCD ਚੋਣਾਂ ‘ਚ ‘ਆਪ’ ਦੀ ਜਿੱਤ ਮਗਰੋਂ ਬੋਲੇ CM ਮਾਨ

MCD ਦਿੱਲੀ ਚੋਣਾਂ ਵਿੱਚ ਜਿੱਤ ਮਗਰੋਂ ਆਮ ਆਦਮੀ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ‘ਆਪ’ ਨੇ MCD ‘ਚ ਬੀਜੇਪੀ ਦੇ 15 ਸਾਲਾਂ ਦੇ ਰਾਜ ‘ਤੇ...

MCD ਚੋਣਾਂ : ਜਿੱਤ ਮਗਰੋਂ ਬੋਲੇ ਕੇਜਰੀਵਾਲ, ‘ਸਿਆਸਤ ਹੋ ਗਈ, ਹੁਣ ਸਾਥ ਤੇ PM ਦਾ ਅਸ਼ੀਰਵਾਦ ਚਾਹੀਦੈ’

ਐੱਮ.ਸੀ.ਡੀ. ਚੋਣਾਂ ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਾਫ ਹੋ ਚੁੱਕੇ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 134 ਵਾਰਡ ਜਿੱਤ ਕੇ 250 ਮੈਂਬਰੀ ਲੋਕਲ...

ਟਰੰਪ ਦੀ ਕੰਪਨੀ ਟੈਕਸ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰ, ਕੋਰਟ ਨੇ ਲਗਾਇਆ 13,000 ਕਰੋੜ ਦਾ ਜੁਰਮਾਨਾ

ਡੋਨਾਲਡ ਟਰੰਪ ਨੂੰ ਅਰਬਾਂ ਕਮਾ ਕੇ ਦੇਣ ਵਾਲੀ ਉਨ੍ਹਾਂ ਦੀ ਖਾਨਦਾਨੀ ਰੀਅਲ ਅਸਟੇਟ ਕੰਪਨੀ ਦਿ ਟ੍ਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸ ਫਰਾਡ ਸਣੇ...

‘ਵੀਰ ਬਾਲ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਐਲਾਨੇ ਭਾਰਤ ਸਰਕਾਰ’ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ...

ਸੁਪਰੀਮ ਕੋਰਟ ਦੀ ਮੋਬਾਈਲ ਐੱਪ 2.0 ਲਾਂਚ, ਹੁਣ ਕਾਨੂੰਨ ਅਧਿਕਾਰੀ ਅਤੇ ਸਰਕਾਰੀ ਵਿਭਾਗ ਕੇਸਾਂ ਨੂੰ ਕਰ ਸਕਣਗੇ ਟਰੈਕ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮੋਬਾਈਲ ਐਪਲੀਕੇਸ਼ਨ ਦਾ ਐਂਡਰਾਇਡ ਸੰਸਕਰਣ 2.0 ਲਾਂਚ ਕਰ ਦਿੱਤਾ ਹੈ। CJI ਡੀ ਵਾਈ ਚੰਦਰਚੂੜ ਨੇ ਦੱਸਿਆ ਕਿ ਇਸ...

ਰੂਪਨਗਰ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 20 ਪਿਸਤੌਲਾਂ ਤੇ 40 ਮੈਗਜ਼ੀਨ ਬਰਾਮਦ

ਰੂਪਨਗਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕੇਟ ਦਾ ਭੰਡਾਫੋੜ ਕਰਕੇ 20 ਪਿਸਤੌਲ ਤੇ 40...

ਜਲੰਧਰ : ਆਪਸ ‘ਚ ਉਲਝੇ ਪੁਲਿਸ ਮੁਲਾਜ਼ਮ, ਫਾੜੀ ਵਰਦੀ, ਦੂਜੇ ਨੇ ਵਰ੍ਹਾਏ ਡੰਡੇ, ਮਾਮਲਾ ਦਰਜ

ਜਲੰਧਰ ਵਿਚ ਸ਼ਰਾਰਤੀ ਤੱਤਾਂ ‘ਤੇ ਨਕੇਲ ਕੱਸਣ ਵਾਲੀ ਪੁਲਿਸ ਆਪਸ ਵਿਚ ਹੀ ਉਲਝਦੀ ਨਜ਼ਰ ਆਈ। ਗੁਰੂ ਨਾਨਕ ਮਿਸ਼ਨ ਚੌਕ ‘ਤੇ ਦੋ ਪੁਲਿਸ...

ਦਿੱਲੀ MCD ਚੋਣ ਨਤੀਜੇ : ‘ਆਪ’ ਜਿੱਤ ਵੱਲ, ਸਾਂਸਦ ਰਾਘਵ ਚੱਢਾ ਬੋਲੇ-‘ਕਿਚੜਾ ਕਰਾਂਗੇ ਸਾਫ’

ਦਿੱਲੀ ਐੱਮਸੀਡੀ ਚੋਣਾਂ ਦੇ ਨਤੀਜਿਆਂ ਦੇ ਹਰ ਰਾਊਂਡ ਵਿਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਭਾਜਪਾ ਵਿਚ ਟੱਕਰ ਚੱਲ ਰਹੀ ਹੈ। ਦੁਪਹਿਰ 2...

ਕੰਜ਼ਿਊਮਰ ਕਮਿਸ਼ਨ ਨੇ ਹਵਾਬਾਜ਼ੀ ਕੰਪਨੀ ‘ਤੇ ਠੋਕਿਆ ਜੁਰਮਾਨਾ, 4 ਲੱਖ ਲੈ ਕੇ ਵੀ ਵਿਆਹ ‘ਚ ਨਹੀਂ ਭੇਜਿਆ ਹੈਲੀਕਾਪਟਰ

ਪੂਰੀ ਰਕਮ ਲੈਣ ਦੇ ਬਾਵਜੂਦ ਵਿਆਹ ਵਾਲੇ ਦਿਨ ਹੈਲੀਕਾਪਟਰ ਦੀ ਸੇਵਾ ਨਾ ਦੇਣ ‘ਤੇ ਦਿੱਲੀ ਦੀ ਜੈੱਟ ਸਰਵ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ...

ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ ‘ਚ ਰੋਹਿਤ ਸ਼ਰਮਾ ਹੋਏ ਜ਼ਖਮੀ, ਐਕਸਰੇ ਲਈ ਲਿਆਂਦਾ ਗਿਆ ਹਸਪਤਾਲ

ਬੰਗਲਾਦੇਸ਼ ਖਿਲਾਫ ਦੂਜੇ ਵਨਡੇ ਮੈਚ ਵਿਚ ਰੋਹਿਤ ਸ਼ਰਮਾ ਦੇ ਸੱਟ ਲੱਗ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੂਜੇ ਵਨਡੇ ਵਿਚ ਕੈਚ...

ਏਸ਼ੀਆ ਦੇ ਸਭ ਤੋਂ ਵੱਡੇ ਦਾਨਵੀਰਾਂ ‘ਚ 3 ਭਾਰਤੀ, ਅਡਾਨੀ ਟੌਪ ‘ਤੇ, ਦਾਨ ਕੀਤੇ 60,000 ਕਰੋੜ ਰੁ.

ਭਾਰਤੀ ਅਰਬਪਤੀ ਗੌਤਮ ਅਡਾਨੀ, ਸ਼ਿਵ ਨਾਡਰ ਤੇ ਅਸ਼ੋਕ ਸੂਤਾ ਫੋਬਰਸ ਦੀ ਸੂਚੀ ਮੁਤਾਬਕ ਏਸ਼ੀਆ ਦੇ ਸਭ ਤੋਂ ਵੱਡੇ ਦਾਨਵੀਰ ਹਨ। ਇਸ ਲਿਸਟ ਵਿਚ...

ਬਠਿੰਡਾ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਦੋਸ਼ੀ ਔਰਤਾਂ ਵੀ ਕੀਤੀਆਂ ਗ੍ਰਿਫਤਾਰ

ਬਠਿੰਡਾ ਦੇ ਵੂਮੈਨ ਐਂਡ ਚਿਲਡਰਨ ਸਿਵਲ ਹਸਪਤਾਲ ਤੋਂ ਬੀਤੇ ਐਤਵਾਰ ਦੀ ਦੁਪਹਿਰ 4 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਮਾਂ-ਧੀ ਚੋਰੀ ਕਰਕੇ ਫਰਾਰ...

ਟਰਾਲੇ ਨਾਲ ਬਾਈਕ ਦੀ ਹੋਈ ਟੱਕਰ ‘ਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, 2 ਜ਼ਖਮੀ

ਕੁਟੇਲ ਰੋਡ ‘ਤੇ ਟਰਾਲੇ ਨਾਲ ਬਾਈਕ ਟਕਰਾ ਜਾਣ ਨਾਲ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਸਚਿਨ, ਨਿਸ਼ਾਂਤ ਤੇ...

ਗੰਨੇ ਦੇ ਰੇਟ ਨਾ ਵਧਾਉਣ ‘ਤੇ ਚੜੂਨੀ ਗਰੁੱਪ ਦਾ ਐਲਾਨ, ਹਰਿਆਣਾ ‘ਚ ਸ਼ੂਗਰ ਮਿੱਲਾਂ ‘ਤੇ ਪ੍ਰਦਰਸ਼ਨ ਕਰੇਗੀ BKU

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਗਵਾਈ ਵਿਚ ਯਮੁਨਾਨਗਰ ਸਰਸਵਤੀ ਸ਼ੂਗਰ ਮਿੱਲ ਦੇ ਗੰਨਾ ਯਾਰਡ ਵਿਚ ਸਵੇਰੇ 10 ਵਜੇ ਇਕੱਠੇ ਹੋਣਗੇ ਤੇ 12 ਦਸੰਬਰ...

ਵੇਟਲਿਫਟਿੰਗ ਵਰਲਡ ਚੈਂਪੀਅਨਸ਼ਿਪ ‘ਚ ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ, ਚੁੱਕਿਆ 200 ਕਿਲੋ ਭਾਰ

ਭਾਰਤ ਦੀ ਸਟਾਰ ਵੇਟਲਿਫਟਰ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਕੂਹਣੀ ਦੀ ਸੱਟ ਦੀ ਵਜ੍ਹਾ ਨਾਲ ਗੋਲਡ ਤੋਂ ਚੂਕ ਗਈ। ਕੋਲੰਬੀਆਂ ਵਿਚ ਹੋ ਰਹੇ...

ਲੇਡੀ ਗਾਗਾ ਦੇ ਕੁੱਤੇ ਨੂੰ ਮਾਰੀ ਸੀ ਗੋਲੀ, ਦੋਸ਼ੀ ਨੂੰ ਮਿਲੀ 21 ਸਾਲ ਦੀ ਸਜ਼ਾ

ਹਾਲੀਵੁੱਡ ਦੀ ਮਸ਼ਹੂਰ ਗਾਇਕ ਲੇਡੀ ਗਾਗਾ ਨੂੰ ਭਾਰਤ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ। ਸਾਲ 2021 ਵਿਚ ਲੇਡੀ ਗਾਗਾ ਦੇ ਡੌਗ ਵਾਕਰ ‘ਤੇ ਇਕ...

ਖੇਡਦੇ-ਖੇਡਦੇ ਅਚਾਨਕ 53 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 6 ਸਾਲਾ ਮਾਸੂਮ, ਰੈਸਕਿਊ ਆਪ੍ਰੇਸ਼ਨ ਜਾਰੀ

ਬੈਤੂਲ ਦੇ ਮਾਂਡਵੀ ਪਿੰਡ ਵਿਚ 6 ਸਾਲ ਦਾ ਮਾਸੂਮ ਬੋਰਵੈੱਲ ਵਿਚ ਡਿੱਗ ਗਿਆ ਹੈ। ਬੱਚਾ ਬੋਰ ਵਿਚ 53 ਫੁੱਟ ਡੂੰਘਾਈ ‘ਤੇ ਫਸਿਆ ਹੋਇਆ ਹੈ। ਹੁਣ...

ਝਾਰਖੰਡ : ਕਤਲ ਦੇ ਬਾਅਦ ਕੱਟੇ ਸਿਰ ਨਾਲ ਲਈ ਸੈਲਫੀ, ਚਚੇਰੇ ਭਰਾ ਸਣੇ 6 ਗ੍ਰਿਫਤਾਰ

ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਜ਼ਮੀਨ ਵਿਵਾਦ ਵਿਚ ਚਚੇਰੇ ਭਰਾਵਾਂ ਵਿਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਮਾਮਲਾ ਸਾਹਮਣੇ...

ਅਮਰੀਕਾ : ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਧੀ ਸਣੇ 20 ਔਰਤਾਂ ਨਾਲ ਕੀਤਾ ਵਿਆਹ

ਅਮਰੀਕਾ ਵਿਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੋਸ਼ ਹੈ ਕਿ...

Carousel Posts