Anu Narula

ਪੰਜਾਬ ’ਚ ਹੁਣ ਤੱਕ 459 ਥਾਵਾਂ ’ਤੇ ਸਾੜੀ ਗਈ ਪਰਾਲੀ- ਸੈਟੇਲਾਈਟ ਤੋਂ ਲਈਆਂ ਤਸਵੀਰਾਂ ’ਚ ਖੁਲਾਸਾ

Straw has been burnt : ਝੋਨੇ ਦੀ ਕਟਾਈ ਦੇ ਨਾਲ ਕਿਸਾਨਾਂ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ 12...

ਜਲੰਧਰ ’ਚ ਭੀਖ ਮੰਗਣ ਦੀ ਆੜ੍ਹ ’ਚ ਵੱਡੇ ਗੈਂਗ ਸਰਗਰਮ, ਬੱਚਿਆਂ ਤੋਂ ਕਰਵਾ ਰਹੇ ਅਪਰਾਧ

Big gangs active in Jalandhar : ਜਲੰਧਰ ਸ਼ਹਿਰ ਵਿੱਚ ਭਿਖਾਰੀ ਵਜੋਂ ਵੱਡੇ ਗਿਰੋਹ ਸਰਗਰਮ ਹੋ ਚੁੱਕੇ ਹਨ। ਭੀਖ ਮੰਗਣ ਦੀ ਆੜ ਵਿਚ ਅਪਰਾਧ ਵਧਣਾ ਸ਼ੁਰੂ ਹੋ ਗਿਆ...

ਨਾਮੰਨਣਯੋਗ ਰਿਸ਼ਤੇ ’ਚ ਵੀ Live-in relation ’ਚ ਰਹਿੰਦਾ ਜੋੜਾ ਸੁਰੱਖਿਆ ਦਾ ਹੱਕਦਾਰ : HC

Couple living in a live-in relationship : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲੇ ’ਤੇ ਸੁਣਵਾਈ ਕਰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਗੌੜਾ ਪ੍ਰੇਮੀ...

ਜਲੰਧਰ : ਮੋਟਰਸਾਈਕਲ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ, ਰਿਕਵਰੀ ਏਜੰਟ ਨੇ ਕਰ ਦਿੱਤਾ ਕਤਲ

Motorcycle installment not deposited : ਜਲੰਧਰ ਜ਼ਿਲ੍ਹੇ ਵਿੱਚ ਇੱਕ ਕੰਪਨੀ ਦੇ ਰਿਕਵਰੀ ਏਜੰਟ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਕਿਸਾਨਾਂ ਦੀ ਭਾਸ਼ਾ ’ਚ ਸਮਝੋ- ਨਵਾਂ ਖੇਤੀਬਾੜੀ ਕਾਨੂੰਨ ਤੇ ਕਿਸਾਨਾਂ ਦੇ ਡਰ ਨੂੰ

Understand in the language of farmers : ਨਵੇਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਗੁੱਸੇ ਵਿੱਚ ਹਨ। ਕੇਂਦਰ ਸਰਾਕਰ ਦਾ ਕਹਿਣਾ ਹੈ ਕਿ ਉਹ ਇਹ ਬਿੱਲ...

ਚੰਡੀਗੜ੍ਹ : PGI ਦੇ ‘ਰੇਡੀਓਥੈਰੇਪੀ ਟੈਕਨਾਲੋਜੀ’ ਕੋਰਸ ਨੂੰ ਚੁਣੌਤੀ, ਹਾਈਕੋਰਟ ਨੇ ਮੰਗਿਆ ਜਵਾਬ

PGI ‘Radiotherapy Technology’ : ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਵੱਲੋਂ ਸ਼ੁਰੂ ਕੀਤੇ ਜਾ ਰਹੇ ਬੀ. ਐੱਸ. ਸੀ. ਰੇਡੀਓਥੈਰੇਪੀ ਟੈਕਨੋਲਾਜੀ ਦੇ ਡਿਗਰੀ ਕੋਰਸ...

ਜਲੰਧਰ : ਟੀਵੀ ਅਦਾਕਾਰਾ ਤੇ ਪਤੀ ਵੱਲੋਂ IPS ਬਣਾਉਣ ਦੇ ਨਾਂ ’ਤੇ 3.5 ਕਰੋੜ ਦੀ ਠੱਗੀ, ਗ੍ਰਿਫਤਾਰ

TV actress and her husband : ਜਲੰਧਰ ਵਿੱਚ ਦਰਜ ਹੋਏ 3.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਟੈਲੀਵਿਜ਼ਨ ਅਦਾਕਾਰਾ ਅਤੇ ਉਸਦੇ ਪਤੀ ਨੂੰ ਮੁੰਬਈ...

ਜਲੰਧਰ ’ਚ ਨਵੇਂ ਬਣੇ 6209 ਸਮਾਰਟ ਕਾਰਡਾਂ ’ਤੇ ਵੀ ਮਿਲੇਗੀ ਸਸਤੀ ਕਣਕ

Cheap wheat will also be available : ਜਲੰਧਰ : ਲੌਕਡਾਊਨ ਤੋਂ ਬਾਅਦ ਤਿਆਰ ਕੀਤੇ ਸਮਾਰਟ ਕਾਰਡਾਂ ’ਤੇ ਵੀ ਹੁਣ ਆਟਾ-ਦਾਲ ਸਕੀਮ ‘ਤੇ ਮਿਲਣ ਵਾਲੀ ਸਸਤੀ ਕਣਕ ਮਿਲ...

ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਏਗੀ ਪੰਜਾਬ ਸਰਕਾਰ

Punjab Govt will go to Supreme Court : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ...

UPSC ਪ੍ਰੀਖਿਆ ਤੇ ਇੰਟਰਵਿਊ ਕਲੀਅਰ ਕਰਨ ‘ਤੇ ਵੀ ਨਹੀਂ ਹੋਈ Joining, CAT ਪਹੁੰਚੀ ਚੰਡੀਗੜ੍ਹ ਦੀ ਕੁੜੀ

Chandigarh girl arrives CAT : ਚੰਡੀਗੜ੍ਹ : ਕੇਂਦਰੀ ਲੋਕ ਸੇਵਾ ਕਮਿਸ਼ਨ (UPSC) ਦੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕਰਨ ਦੇ ਬਾਵਜੂਦ ਚੰਡੀਗੜ੍ਹ ਦੀ ਲੜਕੀ ਨੂੰ ਦੋ...

ਮੋਗਾ : ਕੂੜਾ ਸੁੱਟਣ ਗਏ ਪਿੰਡ ਵਾਸੀਆਂ ਨੂੰ ਨਵਜੰਮੀ ਬੱਚੀ ਰੋਂਦੀ ਹੋਈ ਮਿਲੀ ਕੂੜੇ ਦੇ ਢੇਰ ਤੋਂ

Villagers found newborn baby : ਮੋਗਾ ਦੇ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਣਾ ’ਚ ਬੀਤੇ ਦਿਨ ਇੱਕ ਨਵਜੰਮੀ ਬੱਚੀ ਕੂੜੇ ਦੇ ਢੇਰ ’ਤੇ...

ਕਿਸਾਨ ਬੋਲੇ- ਸਰਕਾਰ ਦੀ ਖਰੀਦ ’ਤੇ ਭਰੋਸਾ, ਪਰ ਵਪਾਰੀ ਤਾਂ ਵਪਾਰ ਹੀ ਕਰੇਗਾ

Rely on government procurement : ਜਲੰਧਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਲਗਾਤਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਖ਼ਤ...

ਖੇਤੀ ਬਿੱਲਾਂ ਦੇ ਵਿਰੋਧ ’ਚ ਲਗਾਤਾਰ ਛੇਵੇਂ ਦਿਨ ਅੰਮ੍ਰਿਤਸਰ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ

Demonstration by farmers : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਰੀ ਹੈ। ਪੰਜਾਬ ਅਤੇ...

ਰਾਸ਼ਟਰਪਤੀ ਵੱਲੋਂ ਜੰਮੂ-ਕਸ਼ਮੀਰ ਭਾਸ਼ਾ ਬਿੱਲ ਨੂੰ ਮਿਲੀ ਪ੍ਰਵਾਨਗੀ

President approved Jammu-Kashmir : ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਜੰਮੂ ਕਸ਼ਮੀਰ ਦੇ ਅਧਿਕਾਰਤ ਭਾਸ਼ਾਵਾਂ ਬਿੱਲ 2020 ਨੂੰ ਮਨਜ਼ੂਰੀ ਦੇ...

ਮੁੱਖ ਮੰਤਰੀ ਨੇ ‘ਧੀ ਦਿਵਸ’ ਮੌਕੇ ਆਪਣੀ ਲਾਡਲੀ ਨਾਲ ਸਾਂਝੀ ਕੀਤੀ ਪੁਰਾਣੀ ਯਾਦ

Chief Minister shared old memories : ਕਹਿੰਦੇ ਹਨ ਕਿ ਪੁੱਤਰ ਆਪਣੀ ਮਾ ਦਾ ਅਤੇ ਧੀ ਆਪਣੇ ਪਿਤਾ ਦੀ ਬਹੁਤ ਲਾਡਲੀ ਹੁੰਦੀ ਹੈ। ਪਿਤਾ ਦੀ ਗੋਦ ਵਿੱਚ ਧੀ ਹਰ ਸੁੱਖ...

ਸੁਖਬੀਰ ਬਾਦਲ ਨੇ ਖੇਤੀ ਬਿੱਲਾਂ ਨੂੰ ਮਨਜ਼ੂਰੀ ਮਿਲਣ ਨੂੰ ਦੱਸਿਆ ਮੰਦਭਾਗਾ

Sukhbir badal expressed : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਤਿੰਨ ਖੇਤੀ ਬਿੱਲਾਂ ਅਤੇ...

ਹੁਣ ਫਿਰੋਜ਼ਪੁਰ ’ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਦਿੱਤਾ ਧਰਨਾ

Farmers staged a dharna : ਫਿਰੋਜ਼ਪੁਰ : ਕਿਸਾਨਾਂ ਨੇ ਤਿੰਨ ਦਿਨਾਂ ਲਈ ਅੱਗੇ ਵਧਾਉਂਦੇ ਹੋਏ ਐਤਵਾਰ ਨੂੰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਰੇਲਵੇ...

ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਰਾਸ਼ਟਰਪਤੀ ਦਾ ਫੈਸਲਾ- ਤਿੰਨ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

President gives assent to : ਨਵੀਂ ਦਿੱਲੀ : ਕਿਸਾਨਾਂ ਬਿੱਲਾਂ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੇ ਪ੍ਰਦਰਸ਼ਨ ਦੌਰਾਨ ਰਾਸ਼ਟਰਪਤੀ ਰਾਮ ਨਾਥ...

ਜਲੰਧਰ ’ਚ ਮਿਲੇ ਕੋਰੋਨਾ ਦੇ 122 ਨਵੇਂ ਮਾਮਲੇ, ਹੋਈਆਂ 8 ਮੌਤਾਂ

122 new cases of corona : ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਨੂੰ ਹਰਾਉਣ ਨੂੰ ਲੈ ਕੇ ਮਰੀਜ਼ਾਂ ਦੇ ਹੌਸਲੇ ਬੁਲੰਦ ਹੋਣ ਲੱਗੇ ਹਨ। ਐਤਵਾਰ ਨੂੰ ਜ਼ਿਲ੍ਹੇ...

ਤਰਨਤਾਰਨ : ਗੋਇੰਦਵਾਲ ਸਾਹਿਬ ’ਚ ਲਹਿਰਾਏ ਗਏ ਖਾਲਿਸਤਾਨੀ ਝੰਡੇ, ਕੰਧ ’ਤੇ ਲਿਖੇ ਨਾਅਰੇ

Goindwal Sahib Waving Khalistani flags : ਤਰਨਤਾਰਨ : ਪੰਜਾਬ ’ਚ ਅਜੇ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਖਾਲਿਸਤਾਨੀ...

ਮੋਹਾਲੀ : ਨੌਕਰੀ ਕਰਨ ਜਾਂਦੀ ਮਾਂ ਦੀ 7 ਸਾਲਾ ਬੱਚੀ ਨਾਲ ਪਿੱਛੋਂ ਹੁੰਦਾ ਰਿਹਾ ਸਾਮੂਹਿਕ ਜਬਰ-ਜ਼ਨਾਹ

Seven year old girl : ਮੋਹਾਲੀ ਵਿੱਚ ਆਪਣੇ ਪਤੀ ਨਾਲ ਤਲਾਕ ਤੋਂ ਬਾਅਦ ਵੱਖ ਰਹਿ ਰਹੀ ਔਰਤ ਆਪਣੀ ਸੱਤ ਸਾਲਾ ਬੱਚੀ ਨੂੰ ਘਰ ਵਿੱਚ ਇਕੱਲੇ ਛੱਡ ਕੇ ਨੌਕਰੀ...

9 ਸਾਲਾਂ ਦੇ ਪਿਆਰ ਤੋਂ ਬਾਅਦ ਵਿਆਹ ਕਰਵਾ ਵਿਦੇਸ਼ ਜਾਕੇ ਭੁੱਲੀ ਪਤਨੀ, ਨੌਜਵਾਨ ਨੇ ਕਰ ਲਈ ਖੁਦਕੁਸ਼ੀ

Wife forgotten husband : ਬਰਨਾਲਾ ਦੇ ਇੱਕ ਨੌਜਵਾਨ ਦਾ ਇੱਕ ਕੁੜੀ ਨਾਲ 9 ਸਾਲਾਂ ਤੱਕ ਪ੍ਰੇਮ ਸੰਬੰਧਾਂ ਤੋਂ ਬਾਅਦ ਉਸ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਗਿਆ।...

ਕਿਸਾਨਾਂ ਦੇ ਹੱਕ ’ਚ ਟ੍ਰਾਈਸਿਟੀ ਦੇ ਨੌਜਵਾਨਾਂ ਦਾ ਵੱਡਾ ਕਾਫਿਲਾ ਰਾਜਪਾਲ ਦੀ ਕੋਠੀ ਵੱਲ ਨਿਕਲਿਆ

A large convoy of Tricity youths : ਟ੍ਰਾਈਸਿਟੀ ਦੇ ਨੌਜਵਾਨਾਂ ਵੱਲੋਂ ਐਤਵਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਇੱਕ ਪੈਦਲ ਮਾਰਚ ਗੁਰਦੁਆਰਾ ਸਿੰਘ ਸ਼ਹੀਦਾਂ...

ਗੁਰਦੁਆਰਾ ਸਾਰਾਗੜ੍ਹੀ ਵਿਖੇ ਬਣੇਗਾ ਸੂਚਨਾ ਤੇ ਸਹੂਲਤ ਕੇਂਦਰ, ਵਿਰਸੇ ਨਾਲ ਕਰਵਾਏਗਾ ਜਾਣੂ

Gurdwara Saragarhi will have : ਫਿਰੋਜ਼ਪੁਰ ਸ਼ਹਿਰ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਵਿਖੇ 1.5 ਕਰੋੜ ਰੁਪਏ ਦੀ ਲਾਗਤ ਨਾਲ ਟੂਰਿਸਟ ਫੈਸਲੀਟੇਸ਼ਨ...

PU ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿੱਚ ਨਹੀਂ ਅਲਾਟ ਹੋਣਗੇ ਹੋਸਟਲ

Hostels will not be allotted : ਪੰਜਾਬ ਯੂਨੀਵਰਸਿਟੀ ਵਿੱਚ ਸਾਰੇ ਯੂਜੀ ਅਤੇ ਪੀਜੀ ਕੋਰਸਾਂ ਦੀ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿਚ...

ਚੰਡੀਗੜ੍ਹ ’ਚ ਪ੍ਰਦੂਸ਼ਣ ਦਾ ਪੱਧਰ ਹਰ ਚੌਕ ’ਤੇ ਲੱਗੇਗਾ ਪਤਾ, ਲੱਗਣਗੀਆਂ ਡਿਸਪਲੇ ਸਕ੍ਰੀਨਾਂ

Level of pollution in Chandigarh : ਚੰਡੀਗੜ੍ਹ ਵਿੱਚ ਪ੍ਰਤੀ ਵਿਅਕਤੀ ਵਾਹਨਾਂ ਦੀ ਗਿਣਤੀ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ, ਜਿਥੇ ਸਭ ਤੋਂ ਵੱਧ ਕਾਰਾਂ ਹਨ।...

ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ ਦਾ ਸਟੇਟਸ ਹੋਵੇਗਾ Online

The status of government smart schools : ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਮਾਰਟ ਸਕੂਲ ਤਿਆਰ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੈਲਫ ਸਮਾਰਟ...

ਪੰਜਾਬ ’ਚ ਬੰਦ ਮੈਰਿਜ ਪੈਲੇਸਾਂ ਨਾਲ ਹੋਏ 5 ਲੱਖ ਲੋਕ ਬੇਰੋਜ਼ਗਾਰ, ਐਸੋਸੀਏਸ਼ਨ ਵੱਲੋਂ ਛੇਤੀ ਖੋਲ੍ਹਣ ਦੀ ਮੰਗ

Association demands early reopening : ਪੰਜਾਬ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਪਏ ਲਗਭਗ 5000 ਮੈਰਿਜ ਪੈਲੇਸਾਂ ਅਤੇ ਰਿਜੋਰਟਾਂ ਦੇ ਮਾਲਕਾਂ ਨੇ ਕਿਹਾ ਹੈ...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ : 9 ਥਾਵਾਂ ‘ਤੇ ਛਾਪਾ ਮਾਰ ਕੇ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ

Large quantities of illicit liquor : ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ‘ਤੇ ਸ਼ਿਕੰਜਾ ਕਸਦੇ ਹੋਏ ਮਜੀਠਾ, ਅਜਨਾਲਾ ਅਤੇ ਅਟਾਰੀ ਸਬ-ਡਵੀਜ਼ਨਾਂ ਵਿੱਚ 9...

ਪੰਜਾਬ ’ਚ 27 ਸਤੰਬਰ ਤੋਂ 30 ਨਵੰਬਰ ਤੱਕ ਹੋਵੇਗੀ ਝੋਨੇ ਦੀ ਖਰੀਦ

Paddy would be procured : ਚੰਡੀਗੜ੍ਹ : ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਅਗੇਤੀ ਆਮਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਤੈਅ...

ਸੁਖਬੀਰ ਦੀ ਕੈਪਟਨ ਨੂੰ ਅਪੀਲ- ਪੂਰੇ ਸੂਬੇ ਨੂੰ ਮੰਡੀ ਐਲਾਨਣ ਲਈ ਤੁਰੰਤ ਜਾਰੀ ਕਰਨ ਆਰਡੀਨੈਂਸ

Ordinance to be issued : ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਸੂਬੇ ਵਿਚ ਲਾਗੂ...

ਅੰਮ੍ਰਿਤਸਰ ’ਚ ਕਿਸਾਨ ਨੇ ਫਾਹਾ ਲੈ ਕੇ ਲਾਇਆ ਮੌਤ ਨੂੰ ਗਲੇ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਦੱਸਿਆ ਕਾਰਨ

A farmer hanged himself : ਅੰਮ੍ਰਿਤਸਰ ਵਿੱਚ ਸ਼ਨੀਵਾਰ ਨੂੰ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜੋਕਿ ਕਰਜ਼ੇ ਵਾਸਤੇ ਪ੍ਰੇਸ਼ਾਨ...

ਮੋਹਾਲੀ : ਖੇਡ-ਖੇਡ ‘ਚ ਸਿੱਖਣਗੇ ਬੱਚੇ, 30 ਸਕੂਲਾਂ ’ਚ ਬਣਾਏ ਜਾਣਗੇ Knowledge Park

Knowledge Parks to be set up : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਾਇੰਸ ਅਤੇ ਗਣਿਤ ਸਣੇ ਵੱਖ-ਵੱਖ ਵਿਸ਼ਿਆਂ ’ਤੇ...

ਜਲੰਧਰ : ਪ੍ਰਤਾਪਪੁਰਾ ਸਬ਼ਜ਼ੀ ਮੰਡੀ ਹੋਈ ਤਿਆਰ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ

Pratappura vegetable market : ਜਲੰਧਰ : ਪ੍ਰਤਾਪਪੁਰਾ ਦੀ ਨਵੀਂ ਸਬਜ਼ੀ ਮੰਡੀ 2.28 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਈ ਹੈ, ਜਿਸ ਨੂੰ ਸ਼ਨੀਵਾਰ ਨੂੰ...

ਅਰਥਸ਼ਾਸਤਰੀ ਈਸ਼ਰ ਜੱਜ ਆਹਲੂਵਾਲੀਆ ਦਾ ਦਿਹਾਂਤ, ਕੈਪਟਨ ਨੇ ਪ੍ਰਗਟਾਇਆ ਦੁੱਖ

Death of economist Isher Judge Ahluwalia : ਭਾਰਤੀ ਅਰਥਸ਼ਾਸਤਰੀ ਮੌਨਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਈਸ਼ਰ ਜੱਜ ਆਹਲੂਵਾਲੀਆ ਦਾ ਬ੍ਰੇਨ ਕੈਂਸਰ ਨਾਲ 10 ਮਹੀਨਿਆਂ ਦੀ...

ਚੰਡੀਗੜ੍ਹ : ਵ੍ਹਾਟਸਐਪ ’ਤੇ ਫੋਟੋ ਦੇਖ ਕੇ 52 ਲੱਖ ’ਚ ਖਰੀਦੀ ਕਾਰ ’ਤੇ ਨਿਕਲਿਆ 40 ਲੱਖ ਦਾ ਲੋਨ

A loan of Rs 40 lakh : ਚੰਡੀਗੜ੍ਹ : ਵਿਸ਼ਾਖਾਪਟਨਮ ਦੇ ਕੁਝ ਲੋਕਾਂ ਵੱਲੋਂ ਮਰਸਿਡੀਜ਼ ਕਾਰ ਵੇਚਣ ਦੇ ਨਾਮ ‘ਤੇ ਚੰਡੀਗੜ੍ਹ ਦੇ ਇੱਕ ਵਿਅਕਤੀ ਨੂੰ 52 ਲੱਖ...

ਜਲੰਧਰ ਦਾ ਠੱਗ ਟ੍ਰੈਵਲ ਏਜੰਟ ਜੋੜਾ : ਵਿਦੇਸ਼ ਨਾ ਭੇਜਣ ’ਤੇ ਪੈਸੇ ਵਾਪਿਸ ਮੰਗੇ ਤਾਂ ਦਿੱਤਾ ਇਹ ਜਵਾਬ

Travel agent couple swindled : ਜਲੰਧਰ ਵਿੱਚ ਇੱਕ ਟਰੈਵਲ ਏਜੰਟ ਜੋੜੇ ਵੱਲੋਂ ਪੋਲੈਂਡ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਕਿਸਾਨ ਅੰਦੋਲਨ ਦੌਰਾਨ ਕੇਂਦਰ ਦਾ ਫੈਸਲਾ- ਕੱਲ੍ਹ ਤੋਂ ਹੀ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ

Paddy procurement to start : ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਨੇ ਅੱਜ ਝੋਨੇ ਦੀ ਖਰੀਦ ਇੱਕ ਹਫ਼ਤੇ...

ਅੰਮ੍ਰਿਤਸਰ ’ਚ ਧਰਨਾ ਜਾਰੀ : ਕਿਸਾਨਾਂ ਨੇ ਅਰਧ-ਨਗਨ ਹੋ ਕੇ ਕੀਤਾ ਪ੍ਰਦਰਸ਼ਨ

Farmers protest half naked : ਖੇਤੀ ਬਿੱਲਾਂ ਵਿਰੁੱਧ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਪੂਰੇ ਸੂਬੇ ਵਿੱਚ ਵਿਆਪਕ ਅਸਰ ਨਜ਼ਰ ਆਇਆ। 31 ਕਿਸਾਨ ਸੰਗਠਨਾਂ ਨੇ...

ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧੀਆਂ : ਇੱਕ ਹੋਰ ਗਵਾਹ ਨੇ ਦਿੱਤੇ ਬਿਆਨ

Sumedh Saini troubles escalated : 29 ਸਾਲ ਪੁਰਾਣੇ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਸ਼ਹੂਰ ਮਾਮਲੇ ਵਿੱਚ ਪੰਜਾਬ ਦੇ ਸਾਬਕਾ...

ਡੇਰਾਬੱਸੀ ’ਚ ਇਮਾਰਤ ਡਿੱਗਣ ਦਾ ਮਾਮਲਾ : ਬਿਲਡਿੰਗ ਬਾਇਲਾਜ ਦੀ ਉਲੰਘਣਾ ਸੰਬੰਧੀ ਸਰਵੇਅ ਸ਼ੁਰੂ

Building collapse case in Dera Bassi : ਮੋਹਾਲੀ : ਡੇਰਾਬੱਸੀ ਦੇ ਰਾਮਲੀਲਾ ਮੈਦਾਨ ਨੇੜੇ ਸਬਜ਼ੀ ਮੰਡੀ ਦੇ ਪਿੱਛੇ ਵੀਰਵਾ ਨੂੰ ਢਹਿ-ਢੇਰੀ ਹੋਈ ਇਮਾਰਤ ਵਿੱਚ ਤਿੰਨ...

ਪੰਜਾਬ ਦੀਆਂ 117 ’ਚੋਂ 93 ਵਿਧਾਨ ਸਭਾ ਸੀਟਾਂ ’ਤੇ ਕਿਸਾਨਾਂ ਦਾ ਪ੍ਰਭਾਵ, ਅੰਦੋਲਨ ਸਫਲ ਹੋਣ ਦੇ ਆਸਾਰ

Farmers influence in 93 seats : ਚੰਡੀਗੜ੍ਹ : ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਉਤਰੇ ਪੰਜਾਬ ਦੇ ਕਿਸਾਨਾਂ ਨਾਲ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ...

ਮੋਹਾਲੀ : ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਜਾਰੀ ਕੀਤੇ ਗਏ ਹੁਕਮ

Orders issued by the Deputy Commissioner : ਮੋਹਾਲੀ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਧਾਰਾ 144 ਅਧੀਨ ਜ਼ਿਲ੍ਹੇ ਵਿੱਚ ਹੁਕਮ ਜਾਰੀ ਕੀਤੇ ਹਨ, ਜਿਸ...

ਕਿਸਾਨਾਂ ਦੇ ਨਾਲ ਹਰ ਸਮੇਂ ਖੜ੍ਹਾ ਹੈ ਸ਼੍ਰੋਮਣੀ ਅਕਾਲੀ ਦਲ : ਮੱਕੜ

Shiromani Akali Dal stands : ਕਿਸਾਨ ਦੇ ਹੱਕ ਵਿੱਚ ਅੱਜ ਹਰ ਵਰਗ ਇਕਜੁੱਟ ਹੋ ਕੇ ਸੰਘਰਸ਼ ਕਰਦਾ ਨਜ਼ਰ ਆਇਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਈ ਥਾਵਾਂ...

ITI ’ਚ ਦਾਖਲਾ ਲੈਣ ਦੇ ਚਾਹਵਾਨਾਂ ਨੂੰ ਮੌਕੇ ’ਤੇ ਹੀ ਮਿਲੇਗਾ ਸਿੱਧਾ ਦਾਖਲਾ

For ITI Courses : ਚੰਡੀਗੜ੍ਹ/ਹੁਸ਼ਿਆਰਪੁਰ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲੇ ਲਈ ਇੱਕ ਆਖਰੀ ਤੇ...

Exam : ਅਕਤੂਬਰ ’ਚ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ

Exams of 10th and 12th : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਜਮਾਤ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰਵ੍ਹੀਂ ਜਮਾਤ ਦੀਆਂ...

ਕੈਨੇਡਾ ’ਚ ਪਾਕਿਸਤਾਨੀ ਕੁੜੀ ਦੇ ਪਿਆਰ ’ਚ ਪਏ ਪੰਜਾਬੀ ਮੁੰਡੇ ਨੇ ਕੀਤੀ ਖੁਦਕੁਸ਼ੀ

Punjabi boy committed suicide in canada : ਜਲੰਧਰ ਵਿੱਚ ਪੀਏਪੀ ਵਿਚ ਤਾਇਨਾਤ ਏਐਸਆਈ ਮਲਕੀਤ ਸਿੰਘ ਦੇ 21 ਸਾਲਾ ਇਕਲੌਤੇ ਪੁੱਤਰ, ਜੋਕਿ ਸਟੱਡੀ ਵੀਜ਼ੇ ਕੈਨੇਡਾ ਦੇ...

ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਖੇਡ ਸੰਬੰਧੀ ਗਤੀਵਿਧੀਆਂ ਲਈ ਤਾਇਨਾਤ ਹੋਣਗੇ DM ਸਪੋਰਟਸ

DM Sports will be deployed : ਚੰਡੀਗੜ੍ਹ : ਸਕੂਲਾਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਮੂਹ ਜ਼ਿਲ੍ਹਿਆਂ ਵਿੱਚ ਖੇਡ ਗਤੀਵਿਧੀਆਂ ਨੂੰ ਸੁਚਾਰੂ...

ਅੰਦੋਲਨ ਕਰ ਰਹੇ ਕਿਸਾਨਾਂ ਦਾ ਦਰਦ ਪਹੁੰਚੇਗਾ ਕੇਂਦਰ ਸਰਕਾਰ ਤੱਕ- ਕੈਪਟਨ ਨੇ ਪ੍ਰਗਟਾਈ ਉਮੀਦ

Captain hoped that the pain of the agitating : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ...

ਚੰਡੀਗੜ੍ਹ ’ਚ ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ : ਬਾਰਡਰ ਕੀਤਾ ਸੀਲ

Combined effect of Punjab Bandh in Chandigarh : ਪੰਜਾਬ ਬੰਦ ਕਾਰਨ ਚੰਡੀਗੜ੍ਹ ਬਾਰਡਰ ਸਵੇਰ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ, ਹਾਲਾਂਕਿ ਚੰਡੀਗੜ੍ਹ ਜ਼ੀਰਕਪੁਰ ਬਾਰਡਰ...

ਕਿਸਾਨਾਂ ਵੱਲੋਂ ਵੱਡਾ ਐਲਾਨ : 29 ਸਤੰਬਰ ਤੱਕ ਜਾਰੀ ਰਹੇਗਾ ‘ਰੇਲ ਰੋਕੋ ਅੰਦੋਲਨ’

Farmers announced to continue : ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਬੀਤੇ ਦਿਨ ਤੋਂ ਰੇਲ ਰੋਕੋ ਅੰਦੋਲਨ ਨੂੰ ਸ਼ੁਰੂ ਕਰਦਿਆਂ ਰੇਲਵੇ...

ਕਿਸਾਨਾਂ ਦੇ ਹੱਕ ਲਈ ਖੜ੍ਹੇ ਸਾਂਝਾ ਮੰਚ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ

Sanjha Manch employees : ਮੋਹਾਲੀ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ...

ਪੇਪਰ ਦੇਣ ਜਾਣ ਨੂੰ ਮਿੰਨਤਾਂ ਕਰਦਾ ਰਿਹਾ ਵਿਦਿਆਰਥੀ, ਪੁਲਿਸ ਬੋਲੀ- ‘ਪੰਜਾਬ ਬੰਦ ਹੈ’

Student begs to go for exam : ਚੰਡੀਗੜ੍ਹ : ਅੱਜ ਪੰਜਾਬ ਬੰਦ ਦੌਰਾਨ ਹਾਲਾਂਕਿ ਹਰ ਵਰਗ ਕਿਸਾਨਾਂ ਦੇ ਨਾਲ ਹੈ ਪਰ ਇਸ ਦੌਰਾਨ ਆਮ ਲੋਕਾਂ ਨੂੰ ਬਹੁਤ ਸਾਰੀਆਂ...

ਬਰਨਾਲਾ : ਕਿਸਾਨਾਂ ’ਚ ਵਧਿਆ ਰੋਸ- ਲਾਈ ਆਪਣੇ ਟਰੈਕਟਰ ਨੂੰ ਅੱਗ, ਮੋਦੀ ਨੂੰ ਦਿੱਤੀ ਇਹ ਚਿਤਾਵਨੀ

The farmer set fire to his tractor : ਬਰਨਾਲਾ : ਕਿਸਾਨ ਬਿੱਲਾਂ ਖਿਲਾਫ ਇਸ ਸਮੇਂ ਪੰਜਾਬ ਵਿੱਚ ਸਮੂਹ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਬਰਨਾਲਾ ਵਿੱਚ...

ਖੇਤੀਬਾੜੀ ਬਿੱਲ 2020 : ਪੰਜਾਬ ਦੀ ਗ੍ਰਾਮ ਸਭਾ ਨੇ ਪਹਿਲੀ ਵਾਰ ਕੇਂਦਰੀ ਕਾਨੂੰਨ ਖਿਲਾਫ ਪਾਸ ਕੀਤਾ ਮਤਾ

The Gram Sabha of Punjab : ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਹੋ ਰਿਹਾ ਵਿਰੋਧ ਪ੍ਰਦਰਸ਼ਨ ਹੁਣ ਗ੍ਰਾਮ ਸਭਾਵਾਂ ਵਿੱਚ ਵੀ ਪਹੁੰਚ ਗਿਆ...

ਕਿਸਾਨਾਂ ਨੇ ਕਿਹਾ- 1835 MSP ਵਾਲੀ ਮੱਕੀ ਵਿੱਕ ਰਹੀ 600 ’ਚ, ਕਿਵੇਂ ਕਰੀਏ ਕੇਂਦਰ ਸਰਕਾਰ ਦਾ ਭਰੋਸਾ

1835 MSP Maize Selling In 600 : ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲ ਪਾਸ ਹੋਣ ਤੋਂ ਬਾਅਦ ਹੋਣ ਵਾਲੇ ਹੰਗਾਮੇ ’ਤੇ ਬੇਸ਼ਠੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ...

ਬਰਨਾਲਾ : ਕਿਸਾਨਾਂ ਨੂੰ ਹਰ ਵਰਗ ਵੱਲੋਂ ਮਿਲੀ ਹਿਮਾਇਤ, ਮੁਲਾਜ਼ਮਾਂ ਨੇ ਸਕੂਟਰ-ਮੋਟਰਸਾਈਕਲਾਂ ’ਤੇ ਕੱਢੀ ਰੋਸ ਰੈਲੀ

Employees stage protest : ਬਰਨਾਲਾ ਵਿੱਚ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਹਰ ਵਰਗ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਤੇ...

ਪਟਿਆਲਾ : ਗਾਇਕ ਪੰਮੀ ਬਾਈ ਟਰੈਕਟਰ ’ਤੇ ਨਿਕਲੇ ਰੋਸ ਮੁਜ਼ਾਹਰੇ ਲਈ, ਰੇਲਵੇ ਟਰੈਕ ’ਤੇ ਧਰਨਾ ਜਾਰੀ

Singer Pammi Bai rides : ਪਟਿਆਲਾ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ...

ਪੰਜਾਬ ਬੰਦ ਦਾ ਜਲੰਧਰ ’ਚ ਅਸਰ : ਕਿਸਾਨ ਬਿੱਲਾਂ ਦੇ ਵਿਰੋਧ ’ਚ ਵੱਖ-ਵੱਖ ਥਾਵਾਂ ’ਤੇ ਰੋਸ ਮੁਜ਼ਾਹਰੇ

Impact of Punjab Bandh in Jalandhar : ਜਲੰਧਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਵਿੱਚ ਵੀ...

ਕੈਪਟਨ ਵੱਲੋਂ ਸਿਆਸੀ ਪਾਰਟੀਆਂ ਨੂੰ ਖੇਤੀ ਬਿੱਲਾਂ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਅਪੀਲ

Captain urges political parties : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹਿੱਤਾਂ ਦੀ ਹਰ ਕੀਮਤ ’ਤੇ ਰਾਖੀ ਕਰਨ ਲਈ ਆਪਣੀ...

ਪੰਜਾਬ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ

Prohibition on carrying : ਅੰਮ੍ਰਿਤਸਰ : ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ...

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਸਮਰਥਨ ਵਾਲੇ ਦੋ ਨਸ਼ਾ ਸਮੱਗਲਰ ਕਾਬੂ

Punjab police nab two Pakistani-backed : ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦੇ...

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਅਪੀਲ- ਬੰਦ ਦੌਰਾਨ ਕਾਨੂੰਨ ਤੇ ਕੋਵਿਡ ਪ੍ਰੋਟੋਕਾਲਾਂ ਦੀ ਕਰਨ ਪਾਲਣਾ

CM appeals to farmers : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਕੱਲ੍ਹ ਕੀਤੇ ਜਾ ਰਹੇ ਬੰਦ ਦੌਰਾਨ ਕਿਸਾਨਾਂ...

SC/ ST ਵਿਦਿਆਰਥੀਆਂ ਨੂੰ ਨਹੀਂ ਮਿਲੇਗਾ ਨਿੱਜੀ ਕਾਲਜਾਂ ’ਚ ਦਾਖਲਾ, ਪੜ੍ਹੋ ਪੂਰੀ ਖਬਰ

Students studying under : ਮੁਹਾਲੀ : ਪੋਸਟ ਮੈਟ੍ਰਿਕ ਸਕਾਰਲਰਸ਼ਿਪ ਸਕੀਮ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਦੀਆਂ 13...

ਕਿਸਾਨਾਂ ਦੀ ਪਿੱਠ ’ਤੇ ਵਾਰ ਕਰਕੇ ਮਨਪ੍ਰੀਤ ਹੁਣ ਬਣ ਰਹੇ ਕਿਸਾਨ ਹਿਤੈਸ਼ੀ : SAD

Manpreet is now becoming a farmer friendly : ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਦਿੱਤੇ...

ਸੋਸ਼ਲ ਮੀਡੀਆ ‘ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਸੰਬੰਧੀ ਫੈਲੀ ਅਫਵਾਹ, ਪੰਜਾਬ ਪੁਲਿਸ ਨੇ ਕੀਤੀ ਇਹ ਅਪੀਲ

Fake message regarding : ਸ਼ੋਸ਼ਲ ਮੀਡੀਆ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਅਕਸਰ ਗੁੰਮਰਾਹ ਕਰਨ ਦੀਆਂ ਖਬਰਾਂ ਸਾਹਮਣੇ...

ਨਾਬਲਗਾ ਦੇ ਪੇਟ ‘ਚ ਹੋਇਆ ਦਰਦ-ਨਿਕਲੀ ਅੱਠ ਮਹੀਨੇ ਦੀ ਗਰਭਵਤੀ, ਭਰਾ ਨੇ ਹੀ ਬਣਾਇਆ ਹਵਸ ਦਾ ਸ਼ਿਕਾਰ

Minor was eight month pregnant : ਚੰਡੀਗੜ੍ਹ : ਇੱਕ ਨਾਬਾਲਗ ਲੜਕੀ ਦੇ ਪੇਟ ਵਿੱਚ ਦਰਦ ਹੋਣ ’ਤੇ ਜਦੋਂ ਉਸ ਦਾ ਮੈਡੀਕਲ ਚੈਕਅਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ...

ਸਰਕਾਰੀ ਸਕੂਲਾਂ ਨੂੰ ਹਿਦਾਇਤਾਂ- ਹਰ ਹਾਲਤ ’ਚ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਦਾਖਲਾ

Admission should be given : ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਕਿਸੇ ਵੀ ਸਥਿਤੀ ਵਿਚ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਾਖਲਾ ਦੇਣ...

ਮਾਮਲਾ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ : ED ਨੇ ਜਾਂਚ ਸੌਂਪੀ ਦਿੱਲੀ ਟੀਮ ਨੂੰ, ਉਠੇ ਸਵਾਲ

Case of deaths due to poisonous liquor : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 125 ਲੋਕਾਂ ਦੀ ਮੌਤ ਹੋ ਜਾਣ ਦੇ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ...

PU ਨੇ ਦਾਖਲਾ ਫਾਰਮ ਭਰਨ ਦੀ ਆਖਰੀ ਤਰੀਕ ’ਚ ਕੀਤਾ ਵਾਧਾ

PU extends deadline : ਪੰਜਾਬ ਯੂਨੀਵਰਸਿਟੀ ਨੇ ਦਾਖਲੇ ਲਈ ਐਪਲੀਕੇਸ਼ਨ ਫਾਰਮ ਭਰਨ ਦੀ ਆਖਰੀ ਤਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ। ਪੰਜਾਬ ਯੂਨੀਵਰਸਿਟੀ...

ਪੰਜਾਬ ਸਰਕਾਰ ਨੇ ਨਿੱਜੀ ਲੈਬਾਂ ’ਚ Covid ਟੈਸਟਾਂ ਦੇ ਰੇਟ ਘਟਾਏ, ਪੜ੍ਹੋ ਕੀ ਹਨ ਨਵੇਂ ਰੇਟ

Punjab Govt has reduced the rates : ਪੰਜਾਬ ਵਿੱਚ ਪ੍ਰਾਈਵੇਟ ਲੈਬਾਰਟਰੀਜ਼ ਵੱਲੋਂ ਕੋਰੋਨਾ ਟੈਸਟ ਦੇ ਨਾਂ ’ਤੇ ਵੱਡਾ ਮੁਨਾਫਾ ਕਮਾਇਆ ਜਾ ਰਿਹਾ ਹੈ। ਇਸ ਨੂੰ...

ਸਰਕਾਰ ਦੇ ਦਾਅਵੇ ਹੋਏ ਝੂਠੇ- ਸ਼ਹੀਦ ਦੇ ਪੁੱਤਰ ਨੂੰ ਨੌਕਰੀ ਦੇਣ ਤੋਂ ਇਹ ਕਹਿ ਕੇ ਕੀਤਾ ਇਨਕਾਰ

Government refused to give job : ਹੁਸ਼ਿਆਰਪੁਰ : ਸ਼ਹੀਦ ਫੌਜੀਆਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ...

ਵੱਡਾ ਹਾਦਸਾ : ਡੇਰਾਬੱਸੀ ’ਚ ਉਸਾਰੀ ਅਧੀਨ ਇਮਾਰਤ ਡਿੱਗੀ, ਤਿੰਨ ਮੌਤਾਂ, ਕਈਆਂ ਦੇ ਦਬੇ ਹੋਣ ਦਾ ਖਦਸ਼ਾ

Dera Bassi building collapses : ਮੁਹਾਲੀ ਜ਼ਿਲੇ ਦੇ ਚੰਡੀਗੜ੍ਹ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਡੇਰਾਬਾਸੀ ਵਿਖੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ...

ਪੰਜਾਬ ’ਚ ‘ਰੇਲ ਰੋਕੋ ਅੰਦੋਲਨ’ : ਬਰਨਾਲਾ ’ਚ ਰੇਲਵੇ ਟ੍ਰੈਕ ’ਤੇ ਹੀ ਲਾਏ ਟੈਂਟ, 14 ਟ੍ਰੇਨਾਂ ਰੱਦ

Farmers set up tents : ਖੇਤੀਬਾੜੀ ਬਿੱਲਾਂ ਪ੍ਰਤੀ ਕਿਸਾਨਾਂ ਦਾ ਰੋਸ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਵੀਰਵਾਰ...

ਕੌਮਾਂਤਰੀ ਯਾਤਰੀਆਂ ਦੀ ਹੋਮ ਆਈਸੋਲੇਸ਼ਨ ਤੋਂ ਪਹਿਲਾਂ RAT ਰਾਹੀਂ ਹੋਵੇਗੀ ਟੈਸਟਿੰਗ

International travelers will be tested : ਭਾਰਤੀ ਏਅਰਪੋਰਟ ’ਤੇ ਪਹੁੰਚਣ ਵਾਲੇ ਕੌਮਾਂਤਰੀ ਯਾਤਰੀਆਂ ਜੋ ਆਪਣੀ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਜਮ੍ਹਾ...

ਕੈਬਨਿਟ ਨੇ ਪੰਜਾਬ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਸੰਬੰਧੀ ਨਿਯਮਾਂ ਨੂੰ ਦਿੱਤੀ ਪ੍ਰਵਾਨਗੀ

Cabinet approves rules : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪੁਲਿਸ ਰਾਜ ਦੇ ਸੀਨੀਅਰ ਪੁਲਿਸ...

ਕੀ FCI ਦੇ ਘਾਟੇ ਕਾਰਨ ਸੌਂਪੀ ਜਾ ਰਹੀ ਕਿਸਾਨਾਂ ਦੀ ਕਮਾਨ ਨਿੱਜੀ ਸੈਕਟਰਾਂ ਨੂੰ? ਪੜ੍ਹੋ ਪੂਰੀ ਖਬਰ

FCI deficit is reason : ਭਾਰਤੀ ਖੁਰਾਕ ਨਿਗਮ (FCI) ਘਾਟੇ ‘ਤੇ ਚੱਲ ਰਿਹਾ ਹੈ, ਇਸ ਲਈ ਖਰੀਦ ਦਾ ਕੰਮ ਨਿੱਜੀ ਹੱਥਾਂ ਵਿਚ ਸੌਂਪਿਆ ਜਾਣਾ ਚਾਹੀਦਾ ਹੈ ਅਜਿਹਾ...

ਪੈਸੇ ਵਾਪਿਸ ਮੰਗੇ ਤਾਂ ਪੁੱਤਰ ਨੇ ਬੇਰਹਿਮੀ ਨਾਲ ਪਿਓ ਦਾ ਕਰ ਦਿੱਤਾ ਕਤਲ

Son brutally murdered his father : ਜਲੰਧਰ ਦੇ ਸ਼ਾਹਕੋਟ ਵਿਖੇ ਮਾਲੂਪੁਰ ਦੇ ਖੇਤਾਂ ਵਿਚ ਸਥਿਤ ਡੇਰੇ ਵਿੱਚ ਬੀਤੇ ਦਿਨੀਂ ਇੱਕ 70 ਸਾਲਾ ਬਜ਼ੁਰਗ ਵਿਅਕਤੀ ਦੀ ਦੀ...

ਮੁਲਤਾਨੀ ਮਾਮਲਾ : ਪੰਜਾਬ ਸਰਕਾਰ ਨੇ ਸੁਮੇਧ ਸੈਣੀ ਦੀ ਜ਼ਮਾਨਤ ਨੂੰ ਦਿੱਤੀ ਹਾਈਕੋਰਟ ‘ਚ ਚੁਣੌਤੀ

Punjab Govt challenges : ਪੰਜਾਬ ਸਰਕਾਰ ਨੇ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਲਾਪਤਾ ਤੇ ਕਤਲ ਮਾਮਲੇ ਵਿੱਚ ਫਸੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ...

ਚੰਡੀਗੜ੍ਹ : ਅਥਲੀਟਸ 28 ਤੱਕ ਬਣਵਾ ਸਕਦੇ ਹਨ ਸਰਟੀਫਿਕੇਟ, ਦਿੱਤਾ ਇਕ ਹੋਰ ਮੌਕਾ

Athletes can draw certificates : ਚੰਡੀਗੜ੍ਹ : ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਨੇ ਉਨ੍ਹਾਂ ਅਥਲੀਟਾਂ ਨੂੰ ਇਕ ਹੋਰ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਅਜੇ ਤੱਕ...

ਗੈਂਗਸਟਰਾਂ ਦੇ ਹੌਂਸਲੇ ਬੁਲੰਦ- ਮਾਪਿਆਂ ਸਾਹਮਣੇ ਦਿਨ-ਦਿਹਾੜੇ ਘਰੋਂ ਅਗਵਾ ਕੀਤੀ ਨਾਬਾਲਗ ਕੁੜੀ

Minor girl abducted from home : ਗੁਰਦਾਸਪੁਰ : ਪੰਜਾਬ ਵਿੱਚ ਹੁਣ ਅਪਰਾਧ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਕਾਨੂੰਨ...

ਧਰਨਾ ਦੇ ਕੇ ਆ ਰਹੇ ਕਿਸਾਨਾਂ ਨਾਲ ਵੱਡਾ ਹਾਦਸਾ-ਇੱਕ ਦੀ ਮੌਤ, ਜਥੇਬੰਦੀਆਂ ਨੇ ਸਰਕਾਰ ਤੋਂ ਕੀਤੀ ਇਹ ਮੰਗ

Big accident happened : ਬਠਿੰਡਾ ਵਿੱਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨਾਲ ਬੀਤੇ ਦਿਨ ਵਾਪਿਸ ਪਰਤਦੇ ਹੋਏ ਵੱਡਾ ਹਾਦਸਾ...

ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਵਾਪਿਸ ਪਰਤੀ ਮਾਪਿਆਂ ਕੋਲ

Daughter of the head granthi : ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਬੁਲਬੁਲ ਕੌਰ ਆਪਣੇ ਘਰ ਵਾਪਸ ਪਰਤ ਆਈ ਹੈ।...

ਪੰਜਾਬੀ ਗੁਰਸਿੱਖ ਨੇ ਇਟਲੀ ’ਚ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਸਿਰਜਿਆ ਇਤਿਹਾਸ

Punjabi Gursikh made history : ਇਟਲੀ ਦੇ ਵਿਸੈਂਸਾਂ ਅਧੀਨ ਪੈਂਦੇ ਲੋਨੀਗੋ ਵਿੱਚ ਗੁਰਸਿੱਖ ਨੌਜਵਾਨ ਕਮਲਜੀਤ ਸਿੰਘ ਕਮਲ ਨੇ ਵੱਡੀਆਂ ਮੱਲ੍ਹਾਂ ਮਾਰਦੇ ਹੋਏ...

ਕਿਸਾਨਾਂ ਨੇ ਖਤਮ ਕੀਤਾ ਧਰਨਾ, 25 ਨੂੰ ਪੰਜਾਬ ਬੰਦ ਤੇ ਰੇਲਾਂ ਰੋਕਣ ਦੀ ਲੱਗੇ ਰਣਨੀਤੀ ਬਣਾਉਣ

Farmers end dharna : ਪੰਜਾਬ ਵਿੱਚ ਕਿਸਾਨਾਂ ਨੇ ਬਿੱਲਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਲੜਨ ਦਾ ਮਨ ਬਣਾ ਲਿਆ ਹੈ। ਪਰ ਅੰਦੋਲਨ ਨੂੰ ਜ਼ੋਰਦਾਰ ਢੰਗ ਨਾਲ...

ਫਾਜ਼ਿਲਕਾ : ਸਕੇ ਭਰਾਵਾਂ ਨੇ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਪੈਟਰੋਲ ਪਾ ਕੇ ਸਾੜੀ ਭੈਣ

Brothers put petrol on Sister : ਫਾਜ਼ਿਲਕਾ ਵਿੱਚ ਇੱਕ ਵਿਆਹੁਤਾ ਔਰਤ ਨੂੰ ਸੰਬੰਧ ਬਣਾਉਣ ਲਈ ਮਜਬੂਰ ਕਰਨ ’ਤੇ ਮਨ੍ਹਾ ਕਰਨ ’ਤੇ ਦੋ ਸਕੇ ਭਰਾਵਾਂ ਵੱਲੋਂ...

ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੱਢਿਆ ਗਿਆ ਨਗਰ ਕੀਰਤਨ, ਭਾਰਤ ਵੱਲ ਮੂੰਹ ਕਰਕੇ ਕੀਤੀ ਅਰਦਾਸ

Nagar Kirtan for the first time : ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦੇ ਗੁਰਦੁਆਰਾਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਦੇ ਪਹਿਲੇ ਗੁਰੂ...

ਪੰਜਾਬ ਸਰਕਾਰ ਨੇ ਨਹੀਂ ਦਿੱਤਾ ਮੁਆਵਜ਼ਾ, ਪਰਾਲੀ ਸਾੜਨ ’ਤੇ ਅੜੇ ਕਿਸਾਨ

Farmers adamant on burning straw : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮਾਹਿਰਾਂ ਨੇ ਇਸ ਵਾਰ ਪਰਾਲੀ ਸਾੜਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੋਈ ਹੈ। ਕਿਉਂਕਿ ਪਹਿਲਾਂ...

ਕਿਸਾਨ ਬਿੱਲ ਦੇ ਵਿਰੋਧ ’ਚ ਸਿੱਧੂ ਅੱਜ ਦੇਣਗੇ ਧਰਨਾ, ਸ਼ਾਇਰਾਨਾ ਅੰਦਾਜ਼ ’ਚ ਕੀਤਾ ਹਮਲਾ

Sidhu to protest today : ਕੇਂਦਰ ਸਰਕਾਰ ਵੱਲੋਂ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨਾਲ ਸਬੰਧਤ ਦੋ ਬਿੱਲ ਪਾਸ ਕਰ ਦਿੱਤੇ ਗਏ ਹਨ।...

ਪਟਿਆਲਾ ਪੁਲਿਸ ਕੋਰੋਨਾ ਜੋਧਿਆਂ ਦੇ ਪਰਿਵਾਰਾਂ ਲਈ ਦਾਨ ਕਰੇਗੀ ਇੱਕ ਦਿਨ ਦੀ ਤਨਖਾਹ

Patiala Police to donate : ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਕੋਵਿਡ ਮਹਾਂਮਾਰੀ ਨਾਲ ਲੜਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਪੁਲਿਸ ਅਤੇ ਹੋਮ ਗਾਰਡਜ ਦੇ...

ਕੈਪਟਨ ਦੇ ਹੁਕਮ- ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਹੋਵੇ ਪਾਲਣਾ, ਉਲੰਘਣਾ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਸਜ਼ਾ

Strict adherence to the Covid Protocol : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸੁਰੱਖਿਆ ਸਬੰਧੀ ਪ੍ਰੋਟੋਕਾਲ ਦੀ ਸਖ਼ਤੀ ਨਾਲ...

ਕੌਮਾਂਤਰੀ ਕਬੱਡੀ ਖਿਡਾਰੀ ਦੀ ਪਤਨੀ ਦੀ ਸ਼ੱਕੀ ਹਾਲਤਾਂ ’ਚ ਮੌਤ, ਰਿਸ਼ਤੇਦਾਰਾਂ ਨੇ ਲਗਾਏ ਕਤਲ ਦੇ ਦੋਸ਼

International Kabaddi player wife : ਬਟਾਲਾ ’ਚ ਬੀਤੀ ਦੇਰ ਰਾਤ ਇੱਕ ਕੌਮਾਂਤਰੀ ਕਬੱਡੀ ਖਿਡਾਰੀ ਰਾਜਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਮਨੂ ਦੀ ਸ਼ੱਕੀ...

ਮੁੱਖ ਮੰਤਰੀ ਵੱਲੋਂ ਸੂਬੇ ’ਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਦੇ ਹੁਕਮ

CM orders to increase : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਧ ਤੋਂ ਵੱਧ...

ਕੋਰੋਨਾ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣਗੀਆਂ Covid ਫਤਿਹ ਕਿੱਟਾਂ

Corona patients in Punjab will : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕੋਰੋਨਾ ਮਰੀਜ਼ਾਂ ਨੂੰ ਫਤਿਹ ਕਿੱਟਾਂ ਵੰਡਣ ਦਾ ਐਲਾਨ ਕੀਤਾ...

CM ਵੱਲੋਂ ਸਖਤ ਹਿਦਾਇਤਾਂ-ਕੋਰੋਨਾ ਵੈਕਸੀਨ ਦੇ ਟਰਾਇਲ ’ਚ ਹਿੱਸਾ ਲੈਣ ਵਾਲਿਆਂ ਦੀ ਹੋਵੇ ਪੂਰੀ ਸਹਿਮਤੀ

Strict instructions from the CM : ਕੋਰੋਨਾ ਵੈਕਸੀਨ ਦੇ ਟਰਾਇਲ ਦੇ ਤੀਸਰੇ ਪੜਾਅ ਵਿੱਚ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਹਿੱਸਾ ਲੈਣਗੇ। ਇੰਡੀਅਨ...

ਪੰਜਾਬ ਦੇ ਸਕੂਲਾਂ ’ਚ ਹੁਣ ਪਹਿਲੀ ਤੋਂ 12ਵੀਂ ਜਮਾਤ ਤੱਕ ਖੇਡਾਂ ਹੋਣਗੀਆਂ ਲਾਜ਼ਮੀ, ਪੱਤਰ ਜਾਰੀ

Punjab schools will now have : ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦੇ ਨਾਲ- ਨਾਲ ਖੇਡਾਂ ਵੀ ਜ਼ਰੂਰੀ ਹੋ ਗਈਆਂ ਹਨ। ਸਰਕਾਰ ਦਾ ਇਹ ਫੈਸਲਾ ਕੋਵਿਡ-19 ਤੋਂ ਬਾਅਦ...

ਮੁੱਖ ਮੰਤਰੀ ਨੇ ਝੋਨੇ ਦੀ ਖਰੀਦ ਲਈ ਮਿੱਲਰਾਂ ਦੇ ਅਹਾਤੇ ਨੂੰ ਮੰਡੀ ਵਜੋਂ ਵਰਤਣ ਦੀ ਦਿੱਤੀ ਇਜਾਜ਼ਤ

Chief Minister allows to use : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ...

ਪਰਾਲੀ ਸਾੜਨ ਨੂੰ ਲੈ ਕੇ ਮਾਹਰਾਂ ਦੀ ਚਿਤਾਵਨੀ- ਹੋਰ ਵਿਗੜ ਸਕਦੇ ਹਨ ਕੋਰੋਨਾ ਦੇ ਹਾਲਾਤ

Experts warn against burning straw : ਚੰਡੀਗੜ੍ਹ : ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਰਾਲੀ ਸਾੜਨ ਨੂੰ ਲੈ ਕੇ ਮਾਹਰਾਂ ਨੇ ਵੱਡੀ ਚਿਤਾਵਨੀ ਦਿੱਤੀ ਹੈ।...

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰੰਟ ਲਾ ਕੇ ਮਾਰਿਆ ਪਤੀ, ਢਾਈ ਸਾਲਾਂ ਬਾਅਦ ਇੰਝ ਖੁੱਲ੍ਹਿਆ ਰਾਜ਼

The wife was electrocuted : ਫਿਰੋਜ਼ਪੁਰ ਵਿਖੇ ਮਮਦੋਟ ਪੁਲਿਸ ਵੱਲੋਂ ਲਗਭਗ ਢਾਈ ਸਾਲ ਪਹਿਲਾਂ ਪਿੰਡ ਪੰਜੋਕੇ ਉਤਾੜ ਵਿੱਚ ਕੀਤੇ ਗਏ ਕਤਲ ਦੀ ਗੁੱਥੀ ਨੂੰ...

ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਕੋਲ ਜ਼ੀਰੋ ਲਾਈਨ ਤੱਕ ਪਹੁੰਚੇਗਾ ਨਗਰ ਕੀਰਤਨ

Nagar Kirtan will reach Zero : ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਸ੍ਰੀ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਹਾੜੇ ਸਬੰਧੀ ਸਮਾਗਮ...

Carousel Posts