Tag: , , , ,

ਪੰਜਾਬ ਦੀ ਰਾਹ ‘ਤੇ ਹਰਿਆਣਾ ਸਰਕਾਰ ! CM ਖੱਟਰ ਨੇ ਪੈਨਸ਼ਨ ਤੇ ਰਾਸ਼ਨ ਕਾਰਡ ਦੀ ਹੋਮ ਡਿਲੀਵਰੀ ਦਾ ਕੀਤਾ ਐਲਾਨ

ਹਰਿਆਣਾ ਦੀ ਖੱਟਰ ਸਰਕਾਰ ਹੁਣ ਪੰਜਾਬ ਦੀ ਰਾਹ ‘ਤੇ ਚੱਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਸੂਬੇ ਦੇ...

ਰੂਸ-ਯੂਕਰੇਨ ਜੰਗ ਵਿਚਾਲੇ PM ਮੋਦੀ ਤੇ ਬਾਇਡੇਨ ਦੀ ਅਹਿਮ ਬੈਠਕ ਅੱਜ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਰੂਸ-ਯੂਕਰੇਨ ਜੰਗ, ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੇ ਪਾਕਿਸਤਾਨ ਵਿੱਚ ਸਿਆਸੀ ਉਤਾਰ-ਚੜਾਅ ਵਿਚਾਲੇ ਅੱਜ ਪੀਐੱਮ ਮੋਦੀ ਤੇ ਅਮਰੀਕੀ...

PM ਬਣਨ ਤੋਂ ਪਹਿਲਾਂ ਹੀ ਸ਼ਹਿਬਾਜ਼ ਨੇ ਦਿਖਾਇਆ ਆਪਣਾ ਅਸਲੀ ਰੰਗ, ਅਲਾਪਿਆ ਕਸ਼ਮੀਰ ਰਾਗ

ਇਮਰਾਨ ਖਾਨ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਬੇਭਰੋਸਗੀ ਮਤੇ ਵਿਚ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ।...

ਇੱਕ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਕਰਨ ਲਈ ਬੰਦੇ ਨੇ ਲਗਾਇਆ ਅਜਿਹਾ ਜੁਗਾੜ, ਦੇਖ ਹੋ ਜਾਓਗੇ ਹੈਰਾਨ

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਇਸ ਵਾਰ ਸਮੇਂ ਤੋਂ ਪਹਿਲਾਂ ਦੀ ਕਹਿਰ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੁਣੇ ਹੀ...

ਮਾਇਆਵਤੀ ਦਾ ਰਾਹੁਲ ਗਾਂਧੀ ‘ਤੇ ਪਲਟਵਾਰ, ‘ਆਪਣਾ ਘਰ ਸੰਭਲਦਾ ਨਹੀਂ, ਸਾਡੇ ‘ਤੇ ਲਗਾ ਰਹੇ ਨੇ ਇਲਜ਼ਾਮ’

ਬਸਪਾ ਮੁਖੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ। ਮਾਇਆਵਤੀ ਨੇ ਕਿਹਾ ਕਿ ਉਹ ਰਾਹੁਲ...

BMW ਦਾ ਕਲਰ ਚੇਂਜ ਕਰਾ ਟ੍ਰੈਫਿਕ ਪੁਲਿਸ ਨੂੰ ਚੈਲੰਜ ਕਰਨਾ ਇਸ ਸ਼ਖਸ ਨੂੰ ਪਿਆ ਮਹਿੰਗਾ, ਕਾਰ ਕੀਤੀ ਜ਼ਬਤ

ਇੰਦੌਰ ਦੀ ਟ੍ਰੈਫਿਕ ਪੁਲਿਸ ਨੇ ਉਸ ਵਿਅਕਤੀ ਨੂੰ ਚੰਗਾ ਸਬਕ ਸਿਖਾਇਆ, ਜੋ ਸੋਸ਼ਲ ਮੀਡੀਆ ‘ਤੇ ਉਸ ਨੂੰ ਚੈਲੰਜ ਕਰ ਰਿਹਾ ਸੀ। ਇਸ ਨੌਜਵਾਨ ਨੇ...

Terror Funding : ਜੰਮੂ-ਕਸ਼ਮੀਰ SIA ਅਲਰਟ, ਦਿੱਲੀ-ਹਰਿਆਣਾ ਸਣੇ ਕਈ ਥਾਵਾਂ ‘ਤੇ ਛਾਪੇਮਾਰੀ

ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਐਤਵਾਰ ਨੂੰ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।...

ਕੋਰੋਨਾ ਅਜੇ ਗਿਆ ਨਹੀਂ ਹੈ, ਕੋਈ ਨਹੀਂ ਜਾਣਦਾ ਇਹ ‘ਬਹੁਰੂਪੀਆ’ ਮੁੜ ਕਦੋਂ ਉਭਰ ਜਾਵੇ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੂਰ ਨਹੀਂ ਹੋਇਆ ਹੈ ਅਤੇ ਫਿਰ ਤੋਂ ਉਭਰ ਰਿਹਾ ਹੈ ਅਤੇ ਲੋਕਾਂ ਨੂੰ...

ਸ਼੍ਰੀਨਗਰ : CRPF ‘ਤੇ ਹਮਲਾ ਕਰਨ ਵਾਲੇ 2 ਅੱਤਵਾਦੀ ਸੁਰੱਖਿਆ ਬਲਾਂ ਨਾਲ ਐਨਕਾਊਂਟਰ ‘ਚ ਢੇਰ

ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਐਤਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਐਨਕਾਊਂਟਰ ਵਿੱਚ ਕੇਂਦਰੀ...

ਦੇਸ਼ ‘ਚ ਮੁੜ ਸਤਾਉਣ ਲੱਗਿਆ ਕੋਰੋਨਾ ! ਪਿਛਲੇ 24 ਘੰਟਿਆਂ ‘ਚ 1054 ਨਵੇਂ ਮਾਮਲੇ, 29 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1054 ਨਵੇਂ...

PM ਮੋਦੀ ਤੇ CM ਭਗਵੰਤ ਮਾਨ ਨੇ ਰਾਮ ਨੌਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ

ਦੇਸ਼ ਭਰ ਵਿੱਚ ਐਤਵਾਰ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ...

ਬਿਲਾਵਲ ਭੁੱਟੋ ਦਾ PM ਇਮਰਾਨ ‘ਤੇ ਨਿਸ਼ਾਨਾ-‘ਮੈਚ ਹਾਰਦਾ ਦੇਖ ਵਿਕਟ ਚੁੱਕ ਕੇ ਭੱਜ ਰਿਹੈ ਕਪਤਾਨ’

ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਬਹਾਲ ਕਰਨ ਦੇ ਬਾਅਦ ਅੱਜ ਸਦਨ ਵਿਚ ਇਮਰਾਨ ਖਾਨ ਖਿਲਾਫ ਵਿਰੋਧੀ ਧਿਰ ਤੋਂ ਲਿਆਂਦੇ ਗਏ...

‘ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ: ਰਾਹੁਲ ਗਾਂਧੀ

ਯੂਪੀ ਚੋਣਾਂ ਵਿਚ ਹਾਰ ਝੇਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ, ਬਸਪਾ...

ਅਨੂਪ ਕੇਸਰੀ ਦੇ BJP ਜੁਆਇਨ ਕਰਨ ‘ਤੇ ਸਿਸੋਦੀਆ ਬੋਲੇ- ‘ਅੱਜ ਅਸੀਂ ਉਸ ਨੂੰ ਪਾਰਟੀ ‘ਚੋਂ ਕੱਢਣ ਹੀ ਵਾਲੇ ਸੀ’

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ਅਨੂਪ ਕੇਸਰੀ ਦੇ BJP ਜੁਆਇਨ ਕਰਨ...

“ਭਾਜਪਾ ਵਾਲਿਆਂ ਨੇ ਜੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇੰਨਾ ਖ਼ੌਫ਼ ਨਾ ਹੁੰਦਾ”: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਲਗਾਤਾਰ...

ਪਤਨੀ ਨੇ ਜੇਲ੍ਹ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਪਤੀ ਲਈ ਮੰਗੀ 15 ਦਿਨ ਦੀ ਪੈਰੋਲ, ਕਿਹਾ- ‘ਬੱਚਾ ਪੈਦਾ ਕਰਨਾ ਹੈ’

ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਨੂੰ ਉਸ ਦੀ ਪਤਨੀ ਨੇ ਬੱਚਾ ਪੈਦਾ ਕਰਨ ਲਈ 15 ਦਿਨ ਦੀ ਪੈਰੋਲ ਦਿਵਾਈ ਹੈ। ਕੈਦੀ ਅਜੇ ਅਜਮੇਰ ਜੇਲ੍ਹ ਵਿਚ...

ਭਾਰਤ ‘ਚ ਮੁੜ ਵਧਣ ਲੱਗਿਆ ਕੋਰੋਨਾ ! ਬੀਤੇ 24 ਘੰਟਿਆਂ ‘ਚ 1150 ਨਵੇਂ ਮਾਮਲੇ, 83 ਲੋਕਾਂ ਨੇ ਤੋੜਿਆ ਦਮ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲੇ ਸਾਹਮਣੇ ਆਉਣੇ ਸ਼ੁਰੂ ਗਏ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,150 ਨਵੇਂ...

ਮੁੰਬਈ ਤੋਂ ਬਾਅਦ ਹੁਣ ਗੁਜਰਾਤ ‘ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਨਾਲ ਪੀੜਤ ਮਰੀਜ਼, ਅਲਰਟ ਜਾਰੀ

ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦਾ ਗਰਾਫ਼ ਲਗਭਗ ਡਿੱਗ ਜਾਣ ਨਾਲ ਦੇਸ਼ ਭਰ ਵਿੱਚ ਦਫ਼ਤਰ, ਸਕੂਲ ਤੇ ਕਾਲਜ ਖੁੱਲ੍ਹਣ ਲੱਗ ਗਏ ਸਨ, ਪਰ ਹੁਣ ਇੱਕ...

ਭਾਰਤ ਦੀ ਤਾਰੀਫ ਕਰਦਿਆਂ ਇਮਰਾਨ ਖਾਨ ਬੋਲੇ, ‘ਕਿਸੇ ਸੁਪਰਪਾਵਰ ‘ਚ ਹਿੰਮਤ ਨਹੀਂ ਕਿ ਭਾਰਤ ਨੂੰ ਦਬਾ ਸਕੇ’

ਅੱਜ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਣਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇਮਰਾਨ ਟੀਵੀ ‘ਤੇ ਆਏ। ਆਪਣੇ ਖਿਲਾਫ...

ਦਿੱਲੀ, ਹਰਿਆਣਾ ਸਣੇ 5 ਰਾਜਾਂ ‘ਚ ਮੁੜ ਵੱਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਕੀਤਾ ਅਲਰਟ

ਕੇਂਦਰੀ ਸਿਹਤ ਮੰਤਰਾਲਾ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਾਵਧਾਨ ਵਰਤਣ ਦੇ...

ਲੁਧਿਆਣਾ : ਆਯੁਰਵੇਦ ਕਲੀਨਿਕ ‘ਤੇ ਲੁੱਟ ਮਾਮਲਾ, ਸਾਬਕਾ ਕਰਮਚਾਰੀ ਹੀ ਨਿਕਲੀ ਮਾਸਟਰਮਾਈਂਡ, 5 ਕਾਬੂ

ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਆਯੁਰਵੈਦ ਯੋਗ ਫਾਰਮੇਸੀ ਸਾਹਨੇਵਾਲ ਵਿਖੇ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਸੈਂਟਰ ਦੀ...

ਰੂਸ ਨੇ ਯੂਕਰੇਨ ਦੇ ਰੇਲਵੇ ਸਟੇਸ਼ਨ ‘ਤੇ ਦਾਗਿਆ ਰਾਕੇਟ, 30 ਦੀ ਮੌਤ, 100 ਤੋਂ ਵੱਧ ਜ਼ਖਮੀ

ਪੂਰਬੀ ਯੂਕਰੇਨ ਦੇ ਕ੍ਰਾਮਟਰੋਸਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਦੋ ਰਾਕੇਟਾਂ ਦੇ ਹਮਲੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ...

ਇੰਸਟਾਗ੍ਰਾਮ ਰੀਲ ਬਣਾ ਰਹੇ 3 ਦੋਸਤ ਰੇਲਗੱਡੀ ਥੱਲ੍ਹੇ ਆਏ, ਤਿੰਨਾਂ ਦੀ ਹੋਈ ਦਰਦਨਾਕ ਮੌਤ

ਤਾਮਿਲਨਾਡੂ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 18 ਤੋਂ 24 ਸਾਲ ਦੀ ਉਮਰ ਦੇ ਤਿੰਨ ਨੌਜਵਾਨਾਂ ਦੀ ਵੀਰਵਾਰ ਸ਼ਾਮ...

ਯੂਪੀ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਤੋਂ ਮਿਲੀ ਬੱਚੀ ਦੀ ਲਾਸ਼, ਤਿੰਨ ਦਿਨ ਤੋਂ ਸੀ ਲਾਪਤਾ

ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਵਿਚ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਮ੍ਰਿਤਕ ਦੇਹ ਆਸ਼ਰਮ ਵਿਚ ਖੜ੍ਹੀ ਕਾਰਨ ਵਿਚ...

ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋਇਆ ਜਹਾਜ਼, ਨਜ਼ਾਰਾ ਦੇਖ ਲੋਕਾਂ ਦੇ ਉੱਡੇ ਹੋਸ਼

ਇਕ ਕਾਰਗੋ ਪਲੇਨ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋ ਗਿਆ। ਜਹਾਜ਼ ਦੇ ਇਸ ਤਰ੍ਹਾਂ ਦੋ ਟੁਕੜਿਆਂ ਵਿਚ ਵੰਡ ਜਾਣ ਦਾ ਵੀਡੀਓ ਸੋਸ਼ਲ...

ਸੂਬੇ ‘ਚ ਰਿਸ਼ਵਤਖੋਰੀ ਲਈ ਕੋਈ ਥਾਂ ਨਹੀਂ, ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: CM ਖੱਟਰ

ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ...

ਟਿਕੈਤ ਨੇ ਅੰਦੋਲਨ ਮੁੜ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ, ਬੋਲੇ- ‘ਕਰ ਲਈ ਹੈ ਪੂਰੀ ਤਿਆਰੀ’

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਮੁੜ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।...

ਦੇਸ਼ ‘ਚ ਮੁੜ ਪੈਰ ਪਸਾਰਨ ਲੱਗਿਆ ਕੋਰੋਨਾ, 24 ਘੰਟਿਆਂ ‘ਚ 1033 ਨਵੇਂ ਮਾਮਲੇ, 43 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵੀਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 1033 ਨਵੇਂ ਮਾਮਲੇ ਸਾਹਮਣੇ...

ਰੁਜ਼ਗਾਰ ਵਧਾਉਣ ਨੂੰ ਪਹਿਲ ਦਿਓ, ਸਰਕਾਰੀ ਵਿਭਾਗਾਂ ‘ਚ ਖਾਲੀ ਅਸਾਮੀਆਂ ਤੁਰੰਤ ਭਰੋ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਪਹਿਲ ਦੇ ਆਧਾਰ ‘ਤੇ ਰੁਜ਼ਗਾਰ ਸਿਰਜਣ ਲਈ ਕੰਮ ਕਰਨ ਦੇ ਨਿਰਦੇਸ਼...

ਜੋਮੈਟੋ-ਸਵਿਗੀ ਐਪ ਦੀ ਸਰਵਿਸ ਅੱਧੇ ਘੰਟੇ ਲਈ ਹੋਈ ਡਾਊਨ, ਫੂਡ ਆਰਡਰ ਨਾ ਹੋਣ ‘ਤੇ ਪ੍ਰੇਸ਼ਾਨ ਹੋਏ ਗਾਹਕ

ਫੂਡ ਡਲਿਵਰੀ ਐਪ ਜੋਮੈਟੋ ਤੇ ਸਵਿਗੀ ਬੁੱਧਵਾਰ ਨੂੰ ਕੁਝ ਦੇਰ ਲਈ ਡਾਊਨ ਹੋ ਗਏ। ਇਹ ਐਪ ਲੰਚ ਸਮੇਂ ਡਾਊਨ ਹੋਏ ਜਦੋਂ ਆਰਡਰ ਦੀ ਗਿਣਤੀ ਆਮ ਤੌਰ...

ਭਾਰਤ ‘ਚ ਮਿਲਿਆ ਕੋਰੋਨਾ ਦਾ XE ਵੈਰੀਐਂਟ, ਮੁੰਬਈ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਭਾਰਤ ਵਿੱਚ ਕੋਰੋਨਾ ਵਾਇਰਸ ਵੈਰੀਐਂਟ XE ਦਾ ਪਹਿਲਾ ਮਾਮਲਾ ਅੱਜ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ...

ਹਿਮਾਚਲ ‘ਚ ਬੋਲੇ ਕੇਜਰੀਵਾਲ, ‘ਪੰਜਾਬ ‘ਚ 20 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ ਹੁਣ ਇਥੇ ਕਰਨਾ’

ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ...

ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼

ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ...

VIP ਕਲਚਰ ਖ਼ਤਮ ਕਰਨ ਦੀ ਪਹਿਲ, ਹਰਿਆਣਾ ‘ਚ 179 ਸਰਕਾਰੀ ਗੱਡੀਆਂ ਤੋਂ ਹਟਾਇਆ ਜਾਵੇਗਾ 0001 ਨੰਬਰ

ਹਰਿਆਣਾ ਸਰਕਾਰ ਨੇ VIP ਕਲਚਰ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਵਿੱਚ ਕਦਮ ਵਧਾਉਂਦੇ ਹੋਏ ਸਰਕਾਰੀ ਵਾਹਨਾਂ ਤੋਂ ਵੀਆਈਪੀ ਨੰਬਰ ਹਟਾਉਣ ਦਾ ਫੈਸਲਾ...

ਕਾਂਗਰਸ ਦੇ ਨਾਰਾਜ਼ ਧੜੇ ‘ਤੇ ਜਾਖੜ ਦਾ ਨਿਸ਼ਾਨਾ, ਬੋਲੇ- ‘ਇਨ੍ਹਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਪਾਰਟੀ ਦੇ ਨਾਰਾਜ਼ G-23 ਗਰੁੱਪ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੁਝ...

ਭਾਜਪਾ ਦੇ ਸਥਾਪਨਾ ਦਿਵਸ ‘ਤੇ ਬੋਲੇ PM ਮੋਦੀ- “ਵੰਸ਼ਵਾਦੀ ਰਾਜਨੀਤੀ ਖਿਲਾਫ਼ ਆਵਾਜ਼ ਚੁੱਕਣ ਵਾਲੀ BJP ਪਹਿਲੀ ਪਾਰਟੀ”

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 42ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਸੰਬੋਧਿਤ...

ਲਾਈਵ ਸੈਸ਼ਨ ‘ਚ ਪਾਕਿਸਤਾਨੀ PM ਦੀ ਬੇਇਜ਼ਤੀ, ਕਾਲਰ ਨੇ ਇਮਰਾਨ ਖਾਨ ਨੂੰ ਬਾਂਦਰ, ਭਗੌੜਾ ਤੇ ਬੇਸ਼ਰਮ ਕਿਹਾ

28 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ‘ਤੇ ਵੋਟਿੰਗ ਹੋਣੀ ਸੀ। ਬਿਲਕੁਲ ਤੈਅ...

ਸ਼ਾਹ ਦਾ ‘ਆਪ’ ‘ਤੇ ਨਿਸ਼ਾਨਾ, ਦਿੱਲੀ ਸਰਕਾਰ ਤਿੰਨੋਂ ਨਗਰ ਨਿਗਮਾਂ ਨਾਲ ਮਤਰਈ ਮਾਂ ਵਰਗਾ ਕਰ ਰਹੀ ਵਿਵਹਾਰ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ ਵਿਚ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਦੇ ਤਿੰਨੋਂ ਨਗਰ ਨਿਗਮਾਂ ਨਾਲ...

‘2.6 ਕਰੋੜ ਭਾਰਤੀਆਂ ਨੇ ਕੋਰੋਨਾ ਵੈਕਸੀਨ ਦੀ ਨਹੀਂ ਲਈ ਇੱਕ ਵੀ ਖੁਰਾਕ ‘ – ਸਿਹਤ ਰਾਜ ਮੰਤਰੀ

ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ 30 ਮਾਰਚ ਤੱਕ 84.4 ਫੀਸਦੀ ਬਾਲਗ ਆਬਾਦੀ ਪੂਰੀ ਤਰ੍ਹਾਂ ਕੋਵਿਡ -19 ਵੈਕਸੀਨ...

ਸਿਸੋਦੀਆ ਦਾ ਐਲਾਨ, ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਹੀ ਜਰਮਨ ਭਾਸ਼ਾ ਵੀ ਸਿਖਣਗੇ ਬੱਚੇ

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਹੀ...

PNB ਖਾਤਾਧਾਰਕਾਂ ਲਈ ਝਟਕਾ, ਬਚਤ ਖਾਤੇ ‘ਤੇ ਵਿਆਜ ਦਰ ‘ਚ ਹੋਈ ਵੱਡੀ ਕਟੌਤੀ, ਜਾਣੋ ਨਵੇਂ ਰੇਟ

ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਬਚਤ ਖਾਤਿਆਂ ‘ਤੇ ਮਿਲਣ ਵਾਲੇ ਵਿਆਜ ਵਿਚ ਕਟੌਤੀ ਕੀਤੀ ਹੈ। ਹੁਣ 10 ਲੱਖ ਰੁਪਏ ਤੋਂ ਘੱਟ ਬੇਲੈਂਸ ਵਾਲੇ ਬੈਂਕ...

ਜਿਥੇ ਮਾਂ ਸਫ਼ਾਈ ਕਰਮਚਾਰੀ, ਉਥੇ ‘ਚੀਫ ਗੈਸਟ’ ਬਣ ਪਹੁੰਚੇ MLA ਉਗੋਕੇ, ਖੁਦ ਵੀ ਸਕੂਲ ‘ਚ ਲਾ ਚੁੱਕੇ ਝਾੜੂ

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਮੁੜ ਚਰਚਾ ਵਿੱਚ ਹਨ। ਉਨ੍ਹਾਂ ਦੀ ਮਾਂ ਬਲਦੇਵ ਕੌਰ ਜਿਸ ਸਰਕਾਰੀ ਸਕੂਲ ਵਿੱਚ...

ਖੱਟਰ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਦਾਅਵਾ ਪੇਸ਼ ਕਰਨ ਵਾਲਾ ਮਤਾ ਪਾਸ, ਪਾਣੀ ਤੇ ਹਿੰਦੀ ਬੋਲਦੇ ਇਲਾਕੇ ਮੰਗੇ

ਪੰਜਾਬ ਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਮੁੱਦੇ ਅਤੇ SYL ਦੇ ਮੁੱਦੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣ ਹਰਿਆਣਾ ਵਿਧਾਨ...

ਗੈਂਗਸਟਰਾਂ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਕਸ਼ਨ, ਐਂਟੀ-ਗੈਂਗਸਟਰ ਟਾਸਕ ਫ਼ੋਰਸ ਬਣਾਉਣ ਦੇ ਹੁਕਮ

ਪੰਜਾਬ ਵਿੱਚ ਗੈਂਗਸਟਰ ਦਾ ਮੁੱਦਾ ਬਹੁਤ ਵੱਡਾ ਹੈ। ਆਏ ਦਿਨ ਬਦਲਾਖੋਰੀ ਨੂੰ ਲੈ ਕੇ ਸ਼ਰੇਆਮ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ...

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ‘ਤੇ ਲਾਲ ਕਿਲ੍ਹੇ ‘ਤੇ ਹੋਣਗੇ ਸਮਾਗਮ, PM ਮੋਦੀ ਜਾਰੀ ਕਰਨਗੇ ਸਿੱਕਾ ਤੇ ਮੋਹਰ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ 400...

ਅਫੀਮ ਦੀ ਖੇਤੀ ‘ਤੇ ਤਾਲਿਬਾਨ ਨੇ ਲਗਾਈ ਪਾਬੰਦੀ, ਉਲੰਘਣਾ ਕਰਨ ਵਾਲਿਆਂ ਨੂੰ ਹੋ ਸਕਦੀ ਕੈਦ ਦੀ ਸਜ਼ਾ

ਤਾਲਿਬਾਨ ਨੇ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਉਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨੀ ਹਕੂਮਤ ਵਿਚ ਇਹ ਫਰਮਾਨ ਅਜਿਹੇ ਸਮੇਂ ਜਾਰੀ ਕੀਤਾ...

ਪੁਲਿਸ ਨੂੰ ਦੋਸ਼ੀ ਦਾ ਬਾਇਓਮੀਟਰਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਪੁਲਿਸ ਨੂੰ ਬਾਇਓਮੀਟਰਕ ਡਾਟਾ ਇਕੱਠਾ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਸਦਨ ਨੇ ਸੋਮਵਾਰ ਨੂੰ ਕ੍ਰਿਮੀਨਲ...

ਏਲਨ ਮਸਕ ਨੇ ਟਵਿੱਟਰ ‘ਚ ਖਰੀਦੀ ਹਿੱਸੇਦਾਰੀ, Twitter ਦੇ ਸ਼ੇਅਰਾਂ ‘ਚ 28 ਫੀਸਦੀ ਦਾ ਆਇਆ ਉਛਾਲ

ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਮਸਕ ਨੇ ਮਾਈਕ੍ਰੋ...

ਦੇਹਰਾਦੂਨ ਦੀ ਬਜ਼ੁਰਗ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਂ ਕੀਤੀ ਆਪਣੀ ਸਾਰੀ ਜਾਇਦਾਦ, ਦੱਸੀ ਇਹ ਵਜ੍ਹਾ

ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਡਾਲਨਵਾਲਾ ਨਹਿਰੂ ਰੋਡ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨੇ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ...

ਪੰਜਾਬ ਮਗਰੋਂ ਗੁਜਰਾਤ ਨੂੰ ਲੈ ਕੇ ‘ਆਪ’ ਦਾ ਦਾਅਵਾ, ਕਿਹਾ- ‘ਸਾਡੇ ਸਰਵੇ ‘ਚ ਮਿਲ ਰਹੀਆਂ 58 ਸੀਟਾਂ’

ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ ਦਸੰਬਰ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਲਗਭਗ 58...

ਅੱਜ ਮੁੜ ਵਧੀਆ ਤੇਲ ਦੀਆਂ ਕੀਮਤਾਂ, 12 ਦਿਨਾਂ ‘ਚ 8.40 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ । ਅੱਜ ਵੀ ਯਾਨੀ ਕਿ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ...

ਸਪਾ ਵਿਧਾਇਕ ਦੇ ਵਿਗੜੇ ਬੋਲ ਕਿਹਾ-‘ਉਨ੍ਹਾਂ ਦੀ ਆਵਾਜ਼ ਨਿਕਲੀ ਤਾਂ ਸਾਡੀ ਬੰਦੂਕ ਤੋਂ ਨਿਕਲੇਗੀ ਗੋਲੀ’

ਯੂਪੀ ਦੇ ਬਰੇਲੀ ਦੀ ਭੋਜਪੁਰੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਸ਼ਹਜਿਲ ਇਸਲਾਮ ਦੇ ਵਿਗੜੇ ਬੋਲ ਸੁਰਖੀਆਂ ਵਿਚ ਹਨ।...

ਇਮਰਾਨ ਖਾਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਨੇ ਦੱਸਿਆ ‘ਮਿੰਨੀ ਟਰੰਪ’, ਮਰੀਅਮ ਨੇ ਕਿਹਾ-‘ਦੇਸ਼ਧ੍ਰੋਹੀ’

ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਸਪੀਕਰ ਨੇ PM ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ । ਇਕ ਸਮੇਂ ‘ਚ...

ਅਖਿਲੇਸ਼ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ-‘ਅਗਲੀਆਂ ਚੋਣਾਂ ਤੱਕ 275 ਰੁਪਏ ਪ੍ਰਤੀ ਲੀਟਰ ਹੋਵੇਗੀ ਪੈਟਰੋਲ ਦੀ ਕੀਮਤ’

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ...

ਭਾਰਤ ਬਾਇਓਟੈਕ ਨੂੰ ਝਟਕਾ ! WHO ਨੇ Covaxin ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਲਗਾਈ ਰੋਕ

ਵਿਸ਼ਵ ਸਿਹਤ ਸੰਗਠਨ (WHO) ਨੇ ਕੋਵੈਕਸੀਨ ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਹ ਉਹ ਵੈਕਸੀਨ ਦੀ ਖੇਪ ਹੈ ਜੋ ਕੋਵੈਕਸ...

PM ਮੋਦੀ ਨੇ ‘ਰਮਜ਼ਾਨ’ ਦੀ ਦਿੱਤੀ ਵਧਾਈ, ਕਿਹਾ-“ਇਸ ਪਵਿੱਤਰ ਮਹੀਨੇ ਗਰੀਬਾਂ ਦੀ ਸੇਵਾ ਲਈ ਲੋਕਾਂ ਨੂੰ ਪ੍ਰੇਰਿਤ ਕਰੋ”

ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਯਾਨੀ ਕਿ ਅੱਜ ਪਹਿਲਾ ਰੋਜਾ ਹੈ। ਇੱਕ ਦਿਨ ਪਹਿਲਾ ਸ਼ਨੀਵਾਰ ਨੂੰ ਚੰਨ ਦਿਖਾਈ...

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ ‘ਤੇ ਹਮਲਾ, ਅਣਜਾਨ ਵਿਅਕਤੀ ਨੇ ਫੋਨ ਸੁੱਟ ਮਾਰਿਆ

ਲੰਦਨ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ‘ਤੇ ਹਮਲਾ ਹੋਇਆ ਹੈ। ਕਿਸੇ ਅਣਜਾਨ ਵਿਅਕਤੀ ਨੇ ਨਵਾਜ਼ ਦੇ ਆਫਿਸ ਦੇ ਸਾਹਮਣੇ...

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਕਰਫਿਊ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੈਨ

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿਚ ਫੇਸਬੁੱਕ, ਟਵਿਟਰ, ਵ੍ਹਟਸਐਪ, ਵਾਈਬਰ ਅਤੇ ਯੂਟਿਊਬ ਸਣੇ ਕਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ...

ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਅਸਮਾਨ ‘ਚ ਦਿਖਾਈ ਦਿੱਤੀ ਅਜੀਬ ਰੌਸ਼ਨੀ, ਵੇਖ ਸਹਿਮੇ ਲੋਕ

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਰਾਤ ਸਮੇਂ ਅਸਮਾਨ ਵਿੱਚ ਬਿਜਲੀ ਦੀ ਚਮਕ ਵਰਗੀ ਲਕੀਰ ਦਾ ਇੱਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ ।...

ਅੱਜ ਫਿਰ ਲੱਗਿਆ ਮਹਿੰਗਾਈ ਦਾ ਝਟਕਾ, 13 ਦਿਨਾਂ ‘ਚ 8 ਰੁਪਏ ਮਹਿੰਗਾ ਹੋਇਆ ਪੈਟਰੋਲ, ਜਾਣੋ ਨਵੇਂ ਭਾਅ

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ। ਅੱਜ ਵੀ ਯਾਨੀ ਕਿ ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ...

ਗਰਮੀ ਨੇ ਤੋੜਿਆ 121 ਸਾਲਾਂ ਦਾ ਰਿਕਾਰਡ, 1901 ਮਗਰੋਂ ਪਹਿਲੀ ਵਾਰ ਮਾਰਚ ‘ਚ ਪਾਰਾ 40 ਤੋਂ ਪਾਰ, ਲੂ ਦਾ ਅਲਰਟ

ਦੇਸ਼ ਵਿੱਚ ਅਪ੍ਰੈਲ ਦੀ ਸ਼ੁਰੂਆਤ ਵਿੱਚ ਤਿੱਖੀ ਗਰਮੀ ਨੇ ਲੋਕਾਂ ਦਾ ਜੀਊਣਾ ਮੁਹਾਲ ਕਰ ਦਿੱਤਾ ਹੈ। ਇਸ ਸਾਲ ਗਰਮੀ ਨੇ ਮਾਰਚ ਵਿੱਚ ਹੀ ਤਿੱਖੇ...

ਪੰਜਾਬ ‘ਚ ਡੀਜੇ ‘ਤੇ ਵੱਜਦੇ ਅਸ਼ਲੀਲ ਤੇ ਭੜਕਾਊ ਗੀਤਾਂ ‘ਤੇ ਲੱਗਾ ਬੈਨ, ਹੁਕਮ ਜਾਰੀ

ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਅਸ਼ਲੀਲ, ਸ਼ਰਾਬ ਤੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਡੀਜੇ ਆਦਿ ‘ਤੇ ਚਲਾਉਣ...

ਗੁਜਰਾਤ ‘ਚ ਕੇਜਰੀਵਾਲ ਦਾ ਦਾਅਵਾ, ‘ਪੰਜਾਬ ‘ਚ CM ਮਾਨ ਨੇ 10 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ’

ਗੁਜਰਾਤ ਦੇ ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਸੀਂ ਦਿੱਲੀ ਵਿੱਚ...

ਗੁਜਰਾਤ ‘ਚ ਕੇਜਰੀਵਾਲ ਦੀ ਦਹਾੜ, ਬੋਲੇ- ’25 ਸਾਲ ਤੁਸੀਂ ਭਾਜਪਾ ਨੂੰ ਦਿੱਤੇ, ‘ਆਪ’ ਨੂੰ ਦਿਓ ਇੱਕ ਮੌਕਾ’

ਅਹਿਮਦਾਬਾਦ: ਪੰਜਾਬ ਚੋਣਾਂ ਵਿੱਚ ਆਪਣੀ ਜ਼ਬਰਦਸਤ ਜਿੱਤ ਤੋਂ ਬਾਅਦ ਉਤਸ਼ਾਹਿਤ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ...

ਅਜਨਾਲਾ : ਥਾਣੇਦਾਰ ਵੱਲੋਂ ਖੁਦਕੁਸ਼ੀ ਮਾਮਲੇ ‘ਚ ਵੱਡਾ ਖੁਲਾਸਾ, ਆਪ ਹੀ ਕੀਤਾ ਸੀ ਪੁੱਤ ਦਾ ਕਤਲ

ਬੀਤੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਵਿੱਚ ਨੌਜਵਾਨ ਗਗਨਦੀਪ ਸਿੰਘ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਤੋਂ ਅਗਲੇ ਦਿਨ ਉਸ...

Jio ਤੋਂ ਬਾਅਦ ਏਅਰਟੈੱਲ ਨੇ ਲਾਂਚ ਕੀਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਦੋ ਪਲਾਨ, 296 ਰੁ. ਤੋਂ ਹਨ ਸ਼ੁਰੂ

ਏਅਰਟੈਲ ਨੇ 296 ਰੁਪਏ ਅਤੇ 319 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਦੋਵੇਂ ਏਅਰਟੈੱਲ ਪ੍ਰੀਪੇਡ ਰਿਚਾਰਜ ਪਲਾਨ 30 ਦਿਨਾਂ ਦੀ ਵੈਲਿਡਿਟੀ...

CM ਮਾਨ ਸਰਕਾਰ ਨੇ ਬਾਗੋਬਾਗ ਕੀਤੇ ਕਿਸਾਨ, 24 ਘੰਟਿਆਂ ਅੰਦਰ MSP ਦੀ ਅਦਾਇਗੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕਿਸਾਨ ਕਸ਼ਮੀਰ ਸਿੰਘ ਨੂੰ ਲਿਫਟਿੰਗ ਦੇ 24 ਘੰਟਿਆਂ ਦੇ ਅੰਦਰ...

ਗੁਜਰਾਤ ਪੁੱਜੇ CM ਮਾਨ ਨਾਲ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨੇ ਕੀਤੀ ਮੁਲਾਕਾਤ, ਦਿੱਤੀ ਜਿੱਤ ਦੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਉਤੇ ਹਨ। ਅੱਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ ਨੇ ਨਾਲ ਉਨ੍ਹਾਂ...

ਇਮਰਾਨ ਖ਼ਾਨ ਬੋਲੇ- ‘ਭਾਰਤ ਰੂਸ ਤੋਂ ਤੇਲ ਖਰੀਦੇ ਤਾਂ ਕੁਝ ਨਹੀਂ, ਸਾਥੋਂ ਕਿਉਂ ਗੁੱਸੇ ਹੋਇਆ ਅਮਰੀਕਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾ ਬਰਕਰਾਰ ਰਹੇਗੀ ਜਾਂ ਜਾਏਗੀ, ਇਸ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ...

ਪੰਜਾਬੀਆਂ ਨੂੰ ਜਲਦ ਮਿਲੇਗੀ ਮੁਫ਼ਤ 300 ਯੂਨਿਟ ਬਿਜਲੀ, ਮਾਨ ਸਰਕਾਰ ਨੇ ਖਿੱਚੀ ਤਿਆਰੀ!

ਆਮ ਆਦਮੀ ਪਾਰਟੀ ਨੇ ਆਪਣੀਆਂ ਗਾਰੰਟੀਆਂ ਦੇ ਆਧਾਰ ‘ਤੇ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਹੈ। ਇਨ੍ਹਾਂ ਵਿੱਚੋਂ ਜਿਹੜੀ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਦੀ ਮੌਤ, 4 ਗੰਭੀਰ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਦੇ ਬੁਫਲਿਆਜ ਇਲਾਕੇ ਵਿਚ ਹੋਈ ਸੜਕ ਦੁਰਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ। ਪੁੰਛ ਦੇ...

CM ਕੇਜਰੀਵਾਲ ਦੇ ਘਰ ‘ਤੇ ਹਮਲੇ ਦੇ ਮਾਮਲੇ ‘ਚ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਕੀਤਾ ਜਾਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਈ ਹਮਲੇ ਦੇ ਮਾਮਲੇ ਵਿਚ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।...

ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ! ਅੱਜ ਤੋਂ LPG ਸਿਲੰਡਰ 250 ਰੁਪਏ ਹੋਇਆ ਮਹਿੰਗਾ

ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਹੈ।...

ਰਾਸ਼ਟਰ ਦੇ ਨਾਂ ਸੰਬੋਧਨ ‘ਚ ਬੋਲੇ PM ਇਮਰਾਨ- ‘ਨਾ ਮੈਂ ਝੁਕਾਂਗਾ ਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵੀਰਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਅੱਜ...

ਦਿੱਲੀ ‘ਚ ਬਿਨਾਂ ਮਾਸਕ ਵਾਲਿਆਂ ਦਾ ਹੁਣ ਨਹੀਂ ਕੱਟੇਗਾ ਚਾਲਾਨ, ਮਹਾਰਾਸ਼ਟਰ ‘ਚ ਵੀ ਕੋਰੋਨਾ ਪਾਬੰਦੀਆਂ ਤੋਂ ਮਿਲੀ ਛੋਟ

ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਲਗਾਤਾਰ ਜਾਰੀ ਹੈ। ਇਸ ਦਰਮਿਆਨ ਦਿੱਲੀ ਤੇ ਮਹਾਰਾਸ਼ਟਰ ਦੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ। ਦਿੱਲੀ...

PM ਇਮਰਾਨ ਖਾਨ ਨੂੰ ਮਿਲੀ ਮੌਹਲਤ, 3 ਅਪ੍ਰੈਲ ਤੱਕ ਮੁਲਤਵੀ ਹੋਇਆ ਨੈਸ਼ਨਲ ਅਸੈਂਬਲੀ ਦਾ ਸੈਸ਼ਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੁਝ ਦਿਨ ਦੀ ਮੌਹਲਤ ਹੋਰ ਮਿਲ ਗਈ ਹੈ। ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦੇ...

ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਭਲਕੇ 10 ਵਜੇ, ਸਪੀਕਰ ਸੰਧਵਾਂ ਨੇ ਸਾਰੇ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਕਿਹਾ

ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਮਾਨ ਸਰਕਾਰ ਦੀ ਸਿਫਾਰਿਸ਼ ਪਿੱਛੋਂ ਸਪੀਕਰ ਕੁਲਤਾਰ ਸਿੰਘ ਭਲਕੇ 16ਵੀਂ ਪੰਜਾਬ ਵਿਧਾਨ ਸਭਾ ਦਾ...

‘Kashmir Files’ ਦੁਬਈ ‘ਚ ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼, 15 ਸਾਲ ਤੋਂ ਵੱਧ ਉਮਰ ਦੇ ਬੱਚੇ ਦੇਖ ਸਕਣਗੇ ਫਿਲਮ

Kashmir Files release UAE: ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਆਪਣੇ ਖਾਤੇ ਵਿੱਚ ਇੱਕ ਹੋਰ ਉਪਲਬਧੀ ਦਰਜ ਕਰ ਲਈ ਹੈ। ਦਰਅਸਲ, ਇਹ ਫਿਲਮ...

ਲੋਕ ਸਭਾ ‘ਚ ਬੋਲੇ MP ਡਿੰਪਾ- ‘ਵਿਆਹਾਂ ‘ਚ 50 ਬਰਾਤੀਆਂ ਤੇ 11 ਪਕਵਾਨਾਂ ‘ਤੇ ਬਣੇ ਕਾਨੂੰਨ’

ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕੇਂਦਰ ਸਰਕਾਰ ਅੱਗੇ ਇੱਕ ਅਜੀਬੋ-ਗਰੀਬ ਮੰਗ ਰਖੀ। ਉਨ੍ਹਾਂ ਕਿਹਾ...

1 ਅਪ੍ਰੈਲ ਤੋਂ TV, AC, ਫਰਿੱਜ, LED ਸਣੇ ਮੋਬਾਈਲ ਚਲਾਉਣਾ ਹੋਵੇਗਾ ਮਹਿੰਗਾ, ਇਨ੍ਹਾਂ ਚੀਜ਼ਾਂ ਦੇ ਵਧਣਗੇ ਰੇਟ

ਨਵੀਂ ਦਿੱਲੀ : ਬਜਟ 2022 ਵਿੱਚ ਕੀਤੀਆਂ ਗਈਆਂ ਕੁਝ ਵਿਵਸਥਾਵਾਂ ਕਰਕੇ 1 ਅਪ੍ਰੈਲ ਤੋਂ ਲੋਕਾਂ ‘ਤੇ ਮਹਿੰਗਾਈ ਦੀ ਮਾਰ ਵਧਣ ਵਾਲੀ ਹੈ। ਕੱਲ੍ਹ...

CM ਕੇਜਰੀਵਾਲ ਦੇ ਘਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਬੀਤੇ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਸੀ । ਇਸ ਮਾਮਲੇ ਵਿੱਚ...

ਪ੍ਰੀਪੇਡ ਮੀਟਰ ਲਾਉਣ ‘ਤੇ ਮਾਨ ਸਰਕਾਰ ਦਾ ਕੇਂਦਰ ਨੂੰ ਸਾਫ਼ ਇਨਕਾਰ, ਕਿਹਾ-‘ਸਮਾਰਟ ਮੀਟਰ ਲਾਵਾਂਗੇ’

ਪ੍ਰੀਪੇਡ ਮੀਟਰਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਕੇਂਦਰ ਦੀ ਚਿਤਾਵਨੀ ਦੇ ਬਾਅਦ ਵੀ ਪੰਜਾਬ ਨੇ ਪ੍ਰੀਪੇਡ...

10 ਦਿਨਾਂ ‘ਚ 9ਵੀਂ ਵਾਰ ਵਧੀਆਂ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜ਼ਲ ਹੁਣ ਤੱਕ 6.40 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਆਮ ਲੋਕਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ 10 ਦਿਨਾਂ ਵਿੱਚ 9ਵੀਂ ਵਾਰ...

ਹਾਈਡ੍ਰੋਜਨ ਕਾਰ ‘ਚ ਸੰਸਦ ਪੁੱਜੇ ਗਡਕਰੀ, ਸਿਰਫ 2 ਰੁ. ‘ਚ ਪ੍ਰਤੀ ਕਿਲੋਮੀਟਰ ਦਾ ਸਫਰ!

ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਕੇਂਦਰੀ ਸੜਕ ਟਰਾਂਸਪੋਰਟ...

ਅਨਮੋਲ ਗਗਨ ਮਾਨ ਬੋਲੇ- ‘ਕੇਜਰੀਵਾਲ ਦੇ ਵਧਦੇ ਪ੍ਰਭਾਵ ਤੋਂ ਡਰੇ ਹੋਏ ਨੇ ਬੀਜੇਪੀ ਤੇ PM ਮੋਦੀ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਏ ਹਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਬੀਜੇਪੀ ‘ਤੇ ਤਿੱਖਾ...

ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਪਾਕਿਸਤਾਨ ਵਿਚ ਮਿਜ਼ਾਈਲ ਡਿਗਣ ਦਾ ਮੁੱਦਾ...

ਇੰਦੌਰ : ਘਰ ‘ਚ PM ਮੋਦੀ ਦੀ ਤਸਵੀਰ ਲਗਾਉਣ ‘ਤੇ ਮਕਾਨ ਮਾਲਕ ਬੋਲਿਆ, ‘ਫੋਟੋ ਹਟਾਓ ਜਾਂ ਖਾਲੀ ਕਰੋ ਮਕਾਨ’

ਮੱਧਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਉਣ ਇਕ ਕਿਰਾਏਦਾਰ ਨੂੰ ਭਾਰੀ ਪੈ ਗਿਆ ਹੈ। ਉਸ ਦਾ ਮਕਾਨ ਮਾਲਕ ਉਸ ‘ਤੇ ਮੋਦੀ...

ਤੁਰਕੀ ‘ਚ ਸਫਲ ਰਹੀ ਗੱਲਬਾਤ, ਪੁਤਿਨ ਤੇ ਜੇਲੇਂਸਕੀ ਦੀ ਜਲਦ ਹੋ ਸਕਦੀ ਹੈ ਮੁਲਾਕਾਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਹੈ। ਇਨ੍ਹਾਂ ਸਭ...

ਪਿਛਲੇ 20 ਸਾਲਾਂ ‘ਚ ਮੀਕਾ ਸਿੰਘ ਨੇ 150 ਰਿਸ਼ਤੇ ਠੁਕਰਾਏ, ਹੁਣ ਟੀਵੀ ‘ਤੇ ਕਰ ਰਹੇ ਹਨ ਸਵਯੰਵਰ, ਦੱਸਿਆ ਕਿਹੋ ਜਿਹੀ ਕੁੜੀ ਚਾਹੀਦੀ?

mika singh Svayamvar : ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕ ਮੀਕਾ ਸਿੰਘ ਜਲਦੀ ਹੀ ਟੀਵੀ ‘ਤੇ ਆਪਣਾ ਸਵੈਮਵਰ ਬਣਾਉਂਦੇ ਨਜ਼ਰ ਆਉਣਗੇ। ਡੇਟਿੰਗ ਐਪਸ ਦੇ...

130 ਕਰੋੜ ਲੋਕਾਂ ਨਾਲ ਕਰਾਂਗੇ ਗਠਜੋੜ, ਸਿਆਸੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਦਿਲਚਸਪੀ ਨਹੀਂ” : ਕੇਜਰੀਵਾਲ

ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਨਾਲ...

ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਮਿਲਿਆ ਪਦਮ ਸ਼੍ਰੀ, ਰਾਸ਼ਟਰਪਤੀ ਕੋਵਿੰਦ ਨੇ ਕੀਤਾ ਸਨਮਾਨਿਤ

ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ...

PM ਇਮਰਾਨ ਖਾਨ ਨੂੰ ਝਟਕਾ, ਪਾਕਿਸਤਾਨ ਪੰਜਾਬ ਦੇ CM ਉਸਮਾਨ ਬੁਜਦਾਰ ਨੇ ਦਿੱਤਾ ਅਸਤੀਫਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀਆਂ ਅਟਕਲਾਂ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ...

1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, NHAI ਨੇ 5 ਤੋਂ 10 ਰੁਪਏ ਵਧਾਏ ਪ੍ਰਤੀ ਟੋਲ ਦੇ ਰੇਟ

ਹਰਿਆਣਾ ਨਿਵਾਸੀਆਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਸੂਬੇ ਦੇ ਲਗਭਗ ਸਾਰੇ ਟੋਲ ਟੈਕਸਾਂ ‘ਤੇ ਟੋਲ ਦਰਾਂ...

1-1 ਰੁ. ਦੇ ਸਿੱਕੇ ਲੈ ਕੇ ਨੌਜਵਾਨ ਖਰੀਦਣ ਪਹੁੰਚਿਆ 2.6 ਲੱਖ ਦੀ ਬਾਈਕ, ਗਿਣਨ ‘ਚ ਲੱਗੇ 10 ਘੰਟੇ

ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਗਾਹਕ ਕਿਸੇ ਗਡੀ ਸ਼ੋਅਰੂਮ ਵਿਚ ਕੋਈ ਬਾਈਕ ਜਾਂ ਕਾਰ ਖਰੀਦਣ ਜਾਂਦਾ ਹੈ ਤਾਂ ਉਥੇ ਮੌਜੂਦ ਏਜੰਟ ਤੇ ਸਟਾਫ...

ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਤੋਂ ਹਟੇਗਾ Fastag ਸਿਸਟਮ, ਹੁਣ ਇਸ ਢੰਗ ਨਾਲ ਵਸੂਲਿਆ ਜਾਵੇਗਾ ਟੋਲ

ਦੇਸ਼ ਵਿੱਚ ਇੱਕ ਵਾਰ ਫਿਰ ਟੋਲ ਕੁਲੈਕਸ਼ਨ ਸਿਸਟਮ ਬਦਲਣ ਜਾ ਰਿਹਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਨੂੰ ਹਟਾ ਦਿੱਤਾ...

ਪੰਜਾਬ ਸਣੇ ਇਨ੍ਹਾਂ ਥਾਵਾਂ ‘ਤੇ ਚੱਲੇਗੀ ਲੂ ਤੇ ਮੌਸਮ ਰਹੇਗਾ ਖੁਸ਼ਕ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਦੇਸ਼ ਭਰ ਵਿੱਚ ਮਾਰਚ ਮਹੀਨੇ ਵਿੱਚ ਹੀ ਗਰਮੀ ਦੇ ਕਹਿਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ...

ਬਾਇਡੇਨ ਦੀ ਪੁਤਿਨ ਨੂੰ ਚੇਤਾਵਨੀ, ਕਿਹਾ- ‘ਨਾਟੋ ਦੀ ਸਰਹੱਦ ‘ਚ ਇੱਕ ਇੰਚ ਵੀ ਦਾਖਲ ਹੋਏ ਤਾਂ ਖੈ਼ਰ ਨਹੀਂ’

ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ ਲਗਭਗ 5 ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਦੋਵੇਂ ਦੇਸ਼ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ।...

ਹੁਣ ਫੋਨ ਕਾਲ ‘ਤੇ ਨਹੀਂ ਸੁਣੇਗੀ ‘ਕੋਰੋਨਾ ਟਿਊਨ’, ਜਲਦ ਬੰਦ ਕਰਨ ਦਾ ਐਲਾਨ ਕਰੇਗੀ ਸਰਕਾਰ

ਕੋਰੋਨਾ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਲਿੰਗ ਤੋਂ ਪਹਿਲਾਂ ਫੋਨ ‘ਤੇ ਕੋਰੋਨਾ ਟਿਊਨ ਸੁਣਾਈ ਦਿੰਦੀ...

ਸ਼ਰਧਾਲੂਆਂ ਲਈ ਵੱਡੀ ਖਬਰ, 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਇਸ ਸਾਲ 43 ਦਿਨਾਂ ਤੱਕ ਚੱਲੇਗੀ

ਅਮਰਨਾਥ ਯਾਤਰੀਆਂ ਦਾ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ 30 ਜੂਨ ਤੋਂ ਅਮਰਨਾਥ ਯਾਤਰਾ ਦਾ ਆਗਾਜ਼ ਹੋਣ ਜਾ...

ਇਮਰਾਨ ਦੀ ਪਾਰਟੀ ਦੇ ਸਾਂਸਦ ਬੋਲੇ, ‘ਜੇ ਮੇਰਾ ਵੱਸ ਚੱਲਦਾ ਤਾਂ ਆਤਮਘਾਤੀ ਹਮਲੇ ‘ਚ ਸਾਰੇ ਸਾਂਸਦਾਂ ਨੂੰ ਮਾਰ ਦਿੰਦਾ’

ਪਾਕਿਸਤਾਨ ਵਿਚ ਇਸ ਸਮੇਂ ਵਿਰੋਧੀ ਧਿਰ ਦੀ ਮੋਰਚਾਬੰਦੀ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸੀਬਤਾਂ ਵਧ ਗਈਆਂ ਹਨ। 28 ਮਾਰਚ...

Carousel Posts