Tag: , , , , , , ,

CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੁੱਕਰਵਾਰ ਨੂੰ ਟਰਾਂਸਪੋਰਟ ਵਿਭਾਗ ਦੀ ਬੈਠਕ ਵਿੱਚ ਰਾਹਤ ਭਰਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ...

ICC World Cup 2023 : ਮੋਹਾਲੀ ‘ਚ ਮੈਚ ਨਾ ਹੋਣ ਨੂੰ ਲੈ ਕੇ ਮੰਤਰੀ ਮੀਤ ਹੇਅਰ ਨੇ BCCI ਨੂੰ ਲਿਖੀ ਚਿੱਠੀ

ਖੇਡ ਮੰਤਰੀ ਨੇ ਵਿਸ਼ਵ ਕੱਪ ‘ਚ ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ BCCI ਨੂੰ ਚਿੱਠੀ ਲਿਖੀ ਅਤੇ ਆਪਣੇ ਫੈਸਲੇ ਨੂੰ ਮੁੜ ਵਿਚਾਰਨ ਲਈ...

ਭੈਣ ਦੇ ਵਿਆਹ ਵਾਲੇ ਦਿਨ ਘਰ ‘ਚ ਵਿਛੇ ਸੱਥਰ, ਬਿਊਟੀ ਪਾਰਲਰ ਛੱਡ ਕੇ ਪਰਤਦੇ ਭਰਾ ਦੀ ਹਾਦਸੇ ‘ਚ ਮੌ.ਤ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਪਰਿਵਾਰ ਵਿੱਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਜਿਥੇ ਭੈਣ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ.ਆਂ ਮਾਰ ਕੇ ਕਤ.ਲ, ਵਿਧਵਾ ਮਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ, ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੀ ਵਿਧਵਾ...

ਸ਼ਾਹਰੁਖ ਖਾਨ ਦੀ ‘ਜਵਾਨ’ ਦੇ ਮਿਊਜ਼ਿਕ ਰਾਈਟਸ ਲਈ 36 ਕਰੋੜ ਦਾ ਵੱਡਾ ਸੌਦਾ, ਟੁੱਟੇ ਹੁਣ ਤੱਕ ਦੇ ਸਾਰੇ ਰਿਕਾਰਡ

ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ ‘ਜਵਾਨ’ ਦੇ ਮਿਊਜ਼ਿਕ ਰਾਈਟਸ ਨੂੰ ਮਿਊਜ਼ਿਕ ਲੇਬਲ ਟੀ-ਸੀਰੀਜ਼ ਨੇ 36 ਕਰੋੜ ਰੁਪਏ ‘ਚ ਖਰੀਦ ਲਿਆ...

ਮਿਸ ਯੂਨੀਵਰਸ ਰਹੀਂ ਹਰਨਾਜ਼ ਸੰਧੂ ਦੇ ਪਿਤਾ ਦੀ ਮੌ.ਤ, ਰਾਤੀਂ ਰੋਟੀ ਖਾ ਕੇ ਸੁੱਤੇ ਸਵੇਰੇ ਉੱਠੇ ਹੀ ਨਹੀਂ

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ...

ਜੰਜੂਆ ਹੋਏ ਰਿਟਾਇਰ, ਪੰਜਾਬ ਨੂੰ ਮਿਲਿਆ ਨਵਾਂ ਚੀਫ਼ ਸਕੱਤਰ, CM ਮਾਨ ਨੇ ਦਿੱਤੀ ਵਧਾਈ

ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ਅਨੁਰਾਗ ਵਰਮਾ ਨਵੇਂ ਮੁੱਖ...

SHO ਨੂੰ ਕੀਤੀ ਗਲਤੀ ਪਈ ਭਾਰੀ, ਰਿਟਾਇਰ ਹੋਣ ਮਗਰੋਂ ਫ਼ਸਿਆ, ਜਲਦ ਹੋਵੇਗੀ ਗ੍ਰਿਫ਼ਤਾਰੀ

ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਥਾਣੇ ਵਿੱਚ ਤਾਇਨਾਤ ਸੇਵਾਮੁਕਤ ਸਟੇਸ਼ਨ ਇੰਚਾਰਜ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ...

ਰਾਮ ਚਰਨ – ਮੁਕੇਸ਼ ਅੰਬਾਨੀ ਦੇ ਪਰਿਵਾਰ ਨੇ ਉਪਾਸਨਾ ਦੀ ਬੇਟੀ ਨੂੰ ਦਿੱਤਾ 1 ਕਰੋੜ ਦਾ ਪੰਘੂੜਾ?

20 ਜੂਨ ਨੂੰ ਰਾਮ ਚਰਨ ਅਤੇ ਉਪਾਸਨਾ ਦੇ ਘਰ ਇੱਕ ਛੋਟੇ ਬੱਚੀ ਦਾ ਜਨਮ ਹੋਇਆ ਸੀ। ਬੱਚੀ ਦਾ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਵੱਲੋਂ ਸ਼ਾਨਦਾਰ...

ਬਰਖਾਸਤ AIG ਰਾਜਜੀਤ ਨੂੰ ਸੁਪਰੀਮ ਕੋਰਟ ਦਾ ਝਟਕਾ, ਜਾਂਚ ਨੂੰ ਲੈ ਕੇ ਮੰਗ ਖਾਰਿਜ

ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ‘ਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਹੁਣ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਦੋਸ਼ੀ...

‘ਤਨਖਾਹ ਨਹੀਂ ਦਿੱਤੀ, ਰਸਤੇ ‘ਚ ਫਸੇ ਲੋਕ…’, ‘ਗਦਰ 2’ ਦੇ ਪ੍ਰੋਡਕਸ਼ਨ ਹਾਊਸ ਬਾਰੇ ਅਮੀਸ਼ਾ ਪਟੇਲ ਦਾ ਵੱਡਾ ਖੁਲਾਸਾ

22 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇੱਕ ਵਾਰ ਫਿਰ ‘ ਗਦਰ 2’ ਨਾਲ ਲੋਕਾਂ ਦਾ ਦਿਲ ਜਿੱਤਣ ਆ ਰਹੇ ਹਨ। ਫਿਲਮ...

ਵੱਡਾ ਫੇਰਬਦਲ! ਪੰਜਾਬ ਸਰਕਾਰ ਵੱਲੋਂ 7 IAS ਤੇ 1 PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 7 ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦੇ ਤਬਾਦਲੇ...

ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਉਪਰਾਲਾ, ਸਰਕਾਰ ਦੀ ਯੋਜਨਾ ਮੁਤਾਬਕ ਢੁਕਵੇਂ ਸੁਧਾਰ ਲਈ ਬਣਾਈ ਸਲਾਹਕਾਰ ਕਮੇਟੀ

ਪੰਜਾਬ ਵਿਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਹਿਮ ਉਪਰਾਲਾ...

ਆਦਿਤਿਆ ਰਾਏ ਕਪੂਰ ਨਾਲ ਅਫੇਅਰ ਦੀਆਂ ਅਫਵਾਹਾਂ ਵਿਚਕਾਰ ਅਨੰਨਿਆ ਪਾਂਡੇ ਨੇ ਵਿਆਹ ਬਾਰੇ ਕੀਤਾ ਇਹ ਖੁਲਾਸਾ

ਬਾਲੀਵੁੱਡਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਖਬਰਾਂ ਦੀ ਮੰਨੀਏ ਤਾਂ ਉਹ ਆਦਿਤਿਆ ਰਾਏ...

ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ. ਲਿਮ. ਦੇ ਨਾਲ ਸਾਂਝੇਦਾਰੀ ‘ਚ ਸੈਵਨ ਕਲਰਕ ਬਰੋਡਕਾਸਟਿੰਗ ਤਿੰਨ ਚੈਨਲ ਕਰ ਰਿਹਾ ਲਾਂਚ

ਸੈਵਨ ਕਲਰਸ ਬਰੋਡਕਾਸਟਿੰਗ, ਇਕ ਤਕਨੀਕੀ ਕੰਪਨੀ ਨੇ ਭਾਰਤੀ ਮੀਡੀਆ ਕੰਪਨੀ ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ. ਲਿਮ. ਦੇ ਨਾਲ ਹੱਥ ਮਿਲਾਇਆ ਹੈ ਤੇ...

ਗਾਇਕ ਸਤਿੰਦਰ ਸਰਤਾਜ ਨੇ ਆਪਣੇ ਗਾਣਿਆਂ ‘ਤੇ ਨਚਾਏ ਕੈਬਨਿਟ ਮੰਤਰੀ ਜੌੜਾਮਾਜਰਾ ਤੇ ਵਿਧਾਇਕ ਦੇਵ ਮਾਨ

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਦੇ ਲੱਖਾਂ ਲੋਕ ਕਾਇਲ ਹਨ। ਜਦੋਂ ਉਹ ਗਾਉਂਦੇ ਹਨ ਤਾਂ ਉਨ੍ਹਾਂ ਨੂੰ ਚਾਹੁਣ ਵਾਲੇ ਨੱਚੇ ਬਿਨਾਂ...

ਅੱਜ ਰਿਟਾਇਰ ਹੋ ਰਹੇ ਮੁੱਖ ਸਕੱਤਰ ਵੀਕੇ ਜੰਜੂਆ, ਅਨੁਰਾਗ ਵਰਮਾ ਕੱਲ੍ਹ ਤੋਂ ਸੰਭਾਲਣਗੇ ਚੀਫ ਸਕੱਤਰ ਦਾ ਅਹੁਦਾ

ਪੰਜਾਬ ਦੇ ਚੀਫ ਸੈਕ੍ਰੇਟਰੀ ਵੀਕੇ ਜੰਜੂਆ ਅੱਜ ਰਿਟਾਇਰ ਹੋ ਰਹੇ ਹਨ। ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਵੀ ਜਾਰੀ ਹੈ। ਪੰਜਾਬ ਸਰਕਾਰ...

ਈਸ਼ਾ ਦਿਓਲ ਦੀ ਵਿਦਾਈ ‘ਚ ਅਜਿਹੀ ਹੋ ਗਈ ਸੀ ਧਰਮਿੰਦਰ ਦੀ ਹਾਲਤ, ਧੀ ਨੂੰ ਜੱਫੀ ਪਾ ਕੇ ਰੋਏ ਸਨ ਅਦਾਕਾਰ

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਵੱਡੀ ਧੀ ਈਸ਼ਾ ਦਿਓਲ ਦਾ ਵਿਆਹ 29 ਜੂਨ, 2012 ਨੂੰ ਮੁੰਬਈ ਵਿੱਚ ਕਾਰੋਬਾਰੀ ਭਰਤ ਤਖਤਾਨੀ ਨਾਲ ਹੋਇਆ ਸੀ। ਇਸ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅੱਜ ਤੋਂ 3 ਜੁਲਾਈ ਤੱਕ ਅਲਰਟ ਕੀਤਾ ਜਾਰੀ

ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਗਿਆ...

FIR ਦੇਰੀ ਨਾਲ ਦਰਜ ਹੋਣਾ ਮੁਆਵਜ਼ੇ ਦਾ ਦਾਅਵਾ ਖਾਰਜ ਕਰਨ ਦਾ ਆਧਾਰ ਨਹੀਂ, ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਮੋਟਰ ਵਾਹਨ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਵਿਧਵਾ ਦੇ...

ਕੀ ਆਮਿਰ, ਸ਼ਰਮਨ ਤੇ ਆਰ ਮਾਧਵਨ ਦੀ ਤਿਕੜੀ ਫਿਰ ਤੋਂ ਪਰਦੇ ‘ਤੇ ਦਸਤਕ ਦੇਵੇਗੀ? ‘3 ਇਡੀਅਟਸ’ ਦੇ ਰਾਜੂ ਨੇ ਸੀਕਵਲ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ

`’3 ਇਡੀਅਟਸ’ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਬਲਾਕਬਸਟਰ ਫਿਲਮ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।...

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ‘ਚ 122 ਪੰਚਾਇਤ ਸਕੱਤਰਾਂ ਦੇ ਕੀਤੇ ਗਏ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ 122 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ ਹਨ। ਟਰਾਂਸਫਰ ਕੀਤੇ ਗਏ...

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਜੀਪ ਦੀ ਟੱਕਰ ਨਾਲ ਬਾਈਕ ਸਵਾਰ ਨੌਜਵਾਨ ਦੀ ਮੌ.ਤ, 1 ਜ਼ਖਮੀ

ਲੁਧਿਆਣਾ ਵਿਚ ਦੋਰਾਹਾ ਕੋਲ ਦੱਖਣੀ ਬਾਈਪਾਸ ‘ਤੇ ਤੇਜ਼ ਰਫਤਾਰ ਜੀਪ ਨੇ ਬਾਈਕ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਇਕ...

ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਗੁਰਪ੍ਰੀਤ

ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਜਨੂੰਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ...

ਖੰਨਾ ਨੈਸ਼ਨਲ ਹਾਈਵੇ ‘ਤੇ ਪੁਲ ਉਪਰ ਪਲਟਿਆ ਸ਼ਰਾਬ ਨਾਲ ਭਰਿਆ ਟਰੱਕ, 150 ਪੇਟੀਆਂ ਹੋਈਆਂ ਚਕਨਾਚੂਰ

ਸ਼ਰਾਬ ਨਾਲ ਭਰਿਆ ਟਰੱਕ ਖੰਨਾ ਨੈਸ਼ਨਲ ਹਾਈਵੇ ਦੇ ਪੁਲ ਉਪਰ ਪਲਟ ਗਿਆ। ਟਰੱਕ ਵਿਚ 600 ਦੇ ਸ਼ਰਾਬ ਦੀਆਂ ਪੇਟੀਆ ਸਨ ਜਿਸ ਵਿਚੋਂ 150 ਦੇ ਲਗਭਗ ਸ਼ਰਾਬ...

ਖੰਨਾ : ਮੋਗਾ ਜਾ ਰਹੇ ਪਤੀ-ਪਤਨੀ ਦੀ ਨਹਿਰ ‘ਚ ਡਿੱਗੀ ਕਾਰ, ਮੌਕੇ ‘ਤੇ ਹੋਈ ਮੌ.ਤ

ਦੋਰਾਹਾ ਦੇ ਪਿੰਡ ਗੁਰਥਲੀ ਕੋਲ ਇਕ ਕਾਰ ਨਹਿਰ ਵਿਚ ਡਿੱਗਣ ਨਾਲ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕਾਂ ਦੀ ਉਮਰ 60 ਸਾਲ...

SGPC ਜਲਦ ਮਿਲੇਗੀ ਗ੍ਰਹਿ ਮੰਤਰੀ ਸ਼ਾਹ ਨੂੰ, ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਮਾਮਲੇ ‘ਚ ਦਖਲ ਦੀ ਕਰੇਗੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗੀ। ਇਸ ਲਈ ਪੰਥਕ ਸੋਚ ਵਾਲੇ ਸੰਗਠਨਾਂ ਦੀ ਰਾਏ...

ਕੇਂਦਰ ਨਾਲ ਆਰ-ਪਾਰ ਦੀ ਲੜਾਈ, ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ! ਪਹਿਲਾਂ PM ਮੋਦੀ ਨੂੰ ਮਿਲਣਗੇ CM ਮਾਨ

ਰੂਰਲ ਡਿਵੈਲਪਮੈਂਟ ਫੰਡ (RDF) ਅਤੇ ਨੈਸ਼ਨਲ ਹੈਲਥ ਮਿਸ਼ਨ (NHM) ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਵਿਵਾਦ ਹੋਰ ਵਧਦਾ ਜਾ ਰਿਹਾ...

ਕੀ ਸੁਸ਼ਾਂਤ ਸਿੰਘ ਰਾਜਪੂਤ-ਦਿਸ਼ਾ ਸਾਲਿਆਨ ਮੌ.ਤ ਮਾਮਲੇ ਦੀ ਸੱਚਾਈ ਆਵੇਗੀ ਸਾਹਮਣੇ? ਦੇਵੇਂਦਰ ਫੜਨਵੀਸ ਨੇ ਦਿੱਤਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ

ਸਾਲ 2020 ਵਿੱਚ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੁਸ਼ਾਂਤ ਦੀ...

ਚੰਨੀ ਵੱਲੋਂ ਲੀਜ਼ ‘ਤੇ ਦਿੱਤੀ ਗੋਆ ਦੀ ਜ਼ਮੀਨ ਨੂੰ ਲੈ ਕੇ ਐਕਸ਼ਨ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪੰਜਾਬ ਸਰਕਾਰ ਵੱਲੋਂ ਗੋਆ ਦੇ ਸਮੁੰਦਰੀ ਕੰਢੇ ‘ਤੇ ਜ਼ਮੀਨ ਇੱਕ ਨਿੱਜੀ ਕੰਪਨੀ ਨੂੰ ਲੀਜ਼ ‘ਤੇ ਦਿੱਤੀ ਗਈ ਹੈ। ਅੱਠ ਏਕੜ ਜ਼ਮੀਨ ਠੇਕੇ...

Oscars Panel: ਭਾਰਤ ਦਾ ਸਨਮਾਨ ਇੱਕ ਵਾਰ ਫਿਰ ਵਧਿਆ, ਕਰਨ ਜੌਹਰ, ਰਾਮ ਚਰਨ, ਜੂਨੀਅਰ NTR ਸਮੇਤ ਇਹ ਸਿਤਾਰੇ ਹੋਣਗੇ ਪੈਨਲ ਦੇ ਮੈਂਬਰ

ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਆਰਆਰਆਰ ਫੇਮ ਜੂਨੀਅਰ ਐਨਟੀਆਰ, ਰਾਮ ਚਰਨ, ਫਿਲਮ ਨਿਰਮਾਤਾ ਮਣੀ ਰਤਨਮ ਨੂੰ ਅਕੈਡਮੀ...

7 ਮਹੀਨੇ ਦੀ ਗਰਭਵਤੀ ਔਰਤ ਨੇ ਜੰਮੇ ਇਕੱਠੇ 4 ਜਵਾਕ, ਪਹਿਲਾਂ ਵੀ ਹੈ ਸਾਲ ਦੀ ਧੀ

ਹਰਿਆਣਾ ਅਧੀਨ ਪੈਂਦੇ ਫਤਿਹਾਬਾਦ ਵਿੱਚ ਕੁਦਰਤ ਦਾ ਕਰਿਸ਼ਮਾ ਵੇਖਣ ਨੂੰ ਮਿਲਿਆ। ਇਥੇ ਸ਼ਹਿਰ ਦੇ ਮਾਜਰਾ ਰੋਡ ਦੀ ਰਹਿਣ ਵਾਲੀ ਇੱਕ ਔਰਤ ਨੇ 4...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਦਾ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੂਬੇ ਵਿੱਚ ਚਿੱਟ ਫੰਡ ਕੰਪਨੀ ਪਰਲ ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ...

ਦਿੱਲੀ-ਯੂਪੀ ਸਮੇਤ ਇਨ੍ਹਾਂ ਰਾਜਾਂ ‘ਚ ਮੀਂਹ ਦਾ ਅਲਰਟ! 30 ਜੂਨ ਤੋਂ ਬਦਲੇਗਾ ਮੌਸਮ

Weather Update Today: ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ...

ਤਰਨਤਾਰਨ ਦੇ ਖੇਤ ਚੋਂ ਮਿਲੀ 5 ਕਿਲੋ ਹੈਰੋਇਨ, BSF ਦੇ ਜਵਾਨਾਂ ਨੇ ਕੀਤਾ ਜ਼ਬਤ

ਪੰਜਾਬ ਦੇ ਤਰਨਤਾਰਨ ਦੇ ਪਿੰਡ ਖਲਾਡਾ ਨੇੜੇ ਇੱਕ ਖੇਤ ਵਿੱਚੋਂ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਸੀਮਾ...

ਸਿਹਤ ਮੰਤਰੀ ਨੇ ਫ਼ਰੀਦਕੋਟ ਦੇ ਹਸਪਤਾਲ ਦਾ ਕੀਤਾ ਨਿਰੀਖਣ, ਕਿਹਾ- 1 ਜੁਲਾਈ ਤੋਂ ਡਾਕਟਰਾਂ ਦੀ ਘਾਟ ਹੋਵੇਗੀ ਦੂਰ

ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਫ਼ਰੀਦਕੋਟ ਦੇ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ। ਹਸਪਤਾਲ ਦੇ ਨਿਰੀਖਣ ਦੌਰਾਨ...

ਬਠਿੰਡਾ SSP ਵੱਲੋਂ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ, ਹੈਲਪਲਾਈਨ ਨੰਬਰ ਕੀਤਾ ਜਾਰੀ

ਪੰਜਾਬ ਦੀ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਇਸ ਦੇ ਲਈ ਹੈਲਪਲਾਈਨ...

RRR ਦੇ ਨਿਰਦੇਸ਼ਕ ਨੇ ਕੀਤਾ ਟਵੀਟ, ਆਸਕਰ ਦੀ ਅਕੈਡਮੀ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਐਸਐਸ ਰਾਜਾਮੌਲੀ ਦਾ ਨਾਮ

RRR ਨਿਰਦੇਸ਼ਕ SS Rajamouli : ਦੱਖਣ ਦੇ ਨਿਰਦੇਸ਼ਕ SS ਰਾਜਾਮੌਲੀ ਨੇ ਭਾਰਤੀ ਸਿਨੇਮਾ ਨੂੰ ‘RRR’ ਅਤੇ ‘ਬਾਹੂਬਲੀ’ ਵਰਗੀਆਂ ਬਲਾਕਬਸਟਰ ਫਿਲਮਾਂ...

CM ਮਾਨ ਤੇ ਸਪੀਕਰ ਸੰਧਵਾ ਨੇ ਦੇਖੀ ਕੈਰੀ ਆਨ ਜੱਟਾ-3, ਫ਼ਿਲਮ ਦੇ ਸਟਾਰ ਕਾਸਟ ਨੂੰ ਕਹੀ ਵੱਡੀ ਗੱਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਨਵੀਂ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ...

Blind Trailer Out: ਸੋਨਮ ਕਪੂਰ ਨੇ ਇਸ ਕ੍ਰਾਈਮ ਥ੍ਰਿਲਰ ਵਿੱਚ ਅਭਿਨੇਤਰੀ ਦਾ ‘ਜਾਸੂਸ’ ਅਵਤਾਰ, ਟ੍ਰੇਲਰ ਹੋਇਆ ਰਿਲੀਜ਼

ਅਦਾਕਾਰਾ ਸੋਨਮ ਕਪੂਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਦਾਕਾਰਾ 4 ਸਾਲ ਬਾਅਦ ਵਾਪਸੀ ਕਰ ਰਹੀ ਹੈ। ਉਹ ਫਿਲਮ ਬਲਾਈਂਡ ਵਿੱਚ ਨਜ਼ਰ ਆ ਰਹੀ...

ਫ਼ਿਰੋਜ਼ਪੁਰ ‘ਚ 80 ਥਾਵਾਂ ‘ਤੇ ਲੱਗਣਗੇ ਕੈਮਰੇ: ਵਿਧਾਇਕ ਭੁੱਲਰ ਨੇ ਕਿਹਾ- ਸ਼ਰਾਰਤੀ ਅਨਸਰਾਂ ਨੂੰ ਫੜਨਾ ਹੋਵੇਗਾ ਆਸਾਨ

ਪੰਜਾਬ ਦੇ ਫ਼ਿਰੋਜ਼ਪੁਰ ‘ਚ 80 ਥਾਵਾਂ ‘ਤੇ ਲੱਗਣਗੇ ਕੈਮਰੇ: ਵਿਧਾਇਕ ਭੁੱਲਰ ਨੇ ਕਿਹਾ- ਸ਼ਰਾਰਤੀ ਅਨਸਰਾਂ ਨੂੰ ਫੜਨਾ ਹੋਵੇਗਾ ਆਸਾਨ ਸ਼ਹਿਰ...

ਚਾਰ ਕਰੋੜ ਦੇ ਬੀਮੇ ਲਈ ਆਪਣੀ ਫਰਜ਼ੀ ਮੌ.ਤ ਦੀ ਰਚੀ ਕਹਾਣੀ, ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ

ਪੰਜਾਬ ਤੋਂ ਕ.ਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਮੇ ਦੇ ਪੈਸੇ ਲਈ ਇੱਕ ਵਿਅਕਤੀ ਨੇ ਆਪਣੇ ਦੋਸਤ ਦਾ ਕ.ਤਲ ਕਰ ਦਿੱਤਾ।...

KBC: ਸਾਲਾਂ ਬਾਅਦ ਬਦਲੇਗਾ ਕੌਨ ਬਣੇਗਾ ਕਰੋੜਪਤੀ ਸ਼ੋਅ ਦਾ ਅੰਦਾਜ਼, ਅਮਿਤਾਭ ਬੱਚਨ ਨੇ ਦਿੱਤਾ ਹਿੰਟ

ਉਹ ਸਮਾਂ ਆਉਣ ਵਾਲਾ ਹੈ, ਜਦੋਂ ਤੁਸੀਂ ਆਪਣੇ ਰੁਝੇਵਿਆਂ ਕਾਰਨ ਅੱਖਾਂ ਬੰਦ ਕਰਕੇ ਟੈਲੀਵਿਜ਼ਨ ਸੈੱਟ ਦੇ ਸਾਹਮਣੇ ਬੈਠਦੇ ਹੋ। ਇਸ ਦੇ ਨਾਲ ਹੀ...

ਅਬੋਹਰ ‘ਚ 3 ਸਮਗਲਰ ਕਾਬੂ: 2 ਨੌਜਵਾਨਾਂ ਕੋਲੋਂ 14,500 ਨਸ਼ੀਲੀਆਂ ਗੋਲੀਆਂ, ਇਕ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ

ਪੰਜਾਬ ਦੇ ਅਬੋਹਰ ਸ਼ਹਿਰ ‘ਚ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਮਗਲਰਾਂ ਨੂੰ 2 ਥਾਵਾਂ ‘ਤੇ ਛਾਪੇਮਾਰੀ...

ਖੰਨਾ ਦੇ GTB ਮਾਰਕਿਟ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਸ਼ਟਰ-ਸ਼ੀਸ਼ੇ ਤੋੜ ਕੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਐਜੂਕੇਸ਼ਨ ਹੱਬ GTB ਮਾਰਕਿਟ ਵਿੱਚ ਬੁੱਧਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਤੇ ਕਾਬੂ...

ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ

ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਸਬ-ਡਵੀਜ਼ਨ ਦੇ ਪਟਵਾਰੀ ਨੂੰ ਜਾਇਦਾਦ ਦੇ ਇੰਤਕਾਲ ਦੇ...

ਪਾਨੀਪਤ ‘ਚ ਸੋਨੀਪਤ STF ਨੇ 3 ਨਸ਼ਾ ਤਸਕਰਾਂ ਨੂੰ ਦਬੋਚਿਆ, 9 ਲੱਖ ਦਾ ਨਸ਼ੀਲਾ ਪਦਾਰਥ ਬਰਾਮਦ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਜੀਟੀ ਰੋਡ ’ਤੇ ਟੋਲ ਪਲਾਜ਼ਾ ਨੇੜੇ ਸੋਨੀਪਤ STF ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨ ਨਸ਼ਾ ਤਸਕਰਾਂ ਨੂੰ...

ਬੈਂਕ ਧੋਖਾਧੜੀ ਮਾਮਲੇ ‘ਚ ਲੁਧਿਆਣਾ ਦੀ ਕੰਪਨੀ ਤੇ ED ਦਾ ਐਕਸ਼ਨ, 24.94 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਦੇ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ...

ਮਾਛੀਵਾੜਾ ਸਾਹਿਬ ‘ਚ ਇਮੀਗ੍ਰੇਸ਼ਨ ਦਫ਼ਤਰ ‘ਤੇ CBI ਦਾ ਛਾਪਾ, ਦਸਤਾਵੇਜ਼ ਜ਼ਬਤ

ਦਿੱਲੀ ਤੋਂ ਆਈ CBI ਦੀ ਟੀਮ ਨੇ ਬੁੱਧਵਾਰ ਸਵੇਰੇ ਮਾਛੀਵਾੜਾ ਸਾਹਿਬ ਦੇ ਇਮੀਗ੍ਰੇਸ਼ਨ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਅਧਿਕਾਰੀਆਂ ਨੇ...

ਤਰਨਤਾਰਨ : ਖੇਤਾਂ ‘ਚ ਪਾਕਿਸਤਾਨੀ ਡ੍ਰੋਨ ਕੀਤਾ ਗਿਆ ਬਰਾਮਦ, BSF ਨੇ ਚਲਾਇਆ ਸਰਚ ਆਪ੍ਰੇਸ਼ਨ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਚ ਪਾਕਿਸਤਾਨੀ ਡ੍ਰੋਨ ਨੂੰ ਨਸ਼ਟ ਕੀਤਾ। ਜਵਾਨਾਂ ਨੇ...

ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਪਾਸ ਕੀਤੇ ਗਏ 2 ਅਹਿਮ ਬਿੱਲ ਰਾਜਪਾਲ ਕੋਲ ਮਨਜ਼ੂਰੀ ਲਈ ਭੇਜੇ

ਪੰਜਾਬ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਦੋ ਬਿੱਲ ਗੁਰਦੁਆਰਾ (ਸੋਧ) ਤੇ ਪੁਲਿਸ (ਸੋਧ) ਬਿੱਲ ਪਾਸ...

ਜਲੰਧਰ DC ਵੱਲੋਂ 13 ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ ਤੇ ਕਲਰਕਾਂ ਦੇ ਕੀਤੇ ਗਏ ਤਬਾਦਲੇ

ਜਲੰਧਰ ਵਿਚ ਨਵੇਂ ਡੀਸੀ ਵਿਸ਼ੇਸ਼ ਸਾਰੰਗਲ ਨੇ ਆਉਂਦੇ ਹੀ ਸਟਾਫ ਨੂੰ ਬਦਲਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਦਫਤਰ ਦਾ ਸਾਰਾ ਸਟਾਫ ਜੋ ਇਕ ਹੀ...

ਉੱਚ ਸਿੱਖਿਆ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਅੱਜ ਕੱਲ੍ਹ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ...

ਭਵਾਨੀਗੜ੍ਹ : ਵਧਦੀਆਂ ਕੀਮਤਾਂ ਨੂੰ ਦੇਖਦਿਆਂ ਸ਼ਖਸ ਨੇ ਗਲ ‘ਚ ਟਮਾਟਰ ਦੀ ਮਾਲਾ ਪਾ ਕੀਤਾ ਅਨੋਖਾ ਪ੍ਰਦਰਸ਼ਨ

ਟਮਾਟਰ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਹਰ ਕੋਈ ਟਮਾਟਰ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਤੋਂ ਪ੍ਰੇਸ਼ਾਨ ਹੈ। 20 ਰੁਪਏ ਕਿਲੋ ਵਿਕਣ...

ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ ਰਾਜੀਵ ਸ਼ੁਕਲਾ ਦਾ ਮੰਤਰੀ ਹੇਅਰ ਨੂੰ ਜਵਾਬ-‘ਇਹ ਪੂਰੀ ਤਰ੍ਹਾਂ BCCI ਦੇ ਹੱਥ ‘ਚ ਨਹੀਂ’

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੰਜਾਬ ਦੇ ਮੋਹਾਲੀ ਨੂੰ ਟੂਰਨਾਮੈਂਟ ਦਾ ਇਕ ਵੀ ਮੈਚ ਨਾ ਮਿਲਣ ‘ਤੇ ਆਪਣੀ...

ICC World Cup : ਜਿਥੇ ਹੋਣਾ India-PAK ਮੈਚ, ਉਥੇ ਇੱਕ ਰਾਤ ਹੋਟਲ ਦਾ ਕਿਰਾਇਆ ਪਹੁੰਚਿਆ 50,000 ਰੁ.

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਭਾਵੇਂ ਅਜੇ ਕਰੀਬ 100 ਦਿਨ ਬਾਕੀ ਹਨ ਪਰ ਪ੍ਰਸ਼ੰਸਕਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ...

’10 ਨੂੰ ਖ਼ੁਸ਼ ਕਰਕੇ 500 ਨਾਰਾਜ਼ ਨਹੀਂ ਕਰਾਂਗੇ’- ਪੰਚਾਇਤ ਮੰਤਰੀ ਭੁੱਲਰ ਦੀ ਵਿਧਾਇਕਾਂ ਨੂੰ ਨਸੀਹਤ

ਪੰਜਾਬ ਦੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਧਾਇਕ ਨੂੰ ਨਜਾਇਜ਼ ਕਬਜ਼ਿਆਂ ਕਰਨ ਵਾਲਿਆਂ ਨੂੰ...

‘ਸੂਬੇ ਦੇ ਕੰਡੀ ਇਲਾਕੇ ਜਲਦ ਹੀ ਬਣਨਗੇ ਟੂਰਿਸਟ ਕੇਂਦਰ’, CM ਮਾਨ ਨੇ PIDB ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਦੇ ਕੰਡੀ ਇਲਾਕਿਆਂ ਨੂੰ ਜਲਦ ਹੀ ਸੈਰ-ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਦੇਸ਼-ਵਿਦੇਸ਼ ਤੋਂ ਟੂਰਿਸਟ ਇਥੇ ਆਉਣਗੇ। ਮੁੱਖ...

ਪੁੱਤ ਤੇ ਗੁਆਂਢਣ ਦੀ ਫਰਜ਼ੀ ਹਾਜ਼ਰੀ ਲਾ ਤਨਖਾਹ ਲੈ ਰਿਹਾ ਸੀ PU ਦਾ ਸੁਪਰਵਾਈਜ਼ਰ, ਹੋਇਆ ਬਰਖ਼ਾਸਤ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਵਿਭਾਗ ਵਿੱਚ ਠੇਕੇ ’ਤੇ ਸੁਰੱਖਿਆ ਨਿਗਰਾਨ ਵਜੋਂ ਤਾਇਨਾਤ ਇੱਕ ਮੁਲਾਜ਼ਮ ਨੂੰ ਭ੍ਰਿਸ਼ਟਾਚਾਰ...

ਚੰਡੀਗੜ੍ਹ ਰੋਡ ‘ਤੇ ਮਹਿੰਦਰਾ ਟੈਂਪੂ ਦੀ ਮਿੰਨੀ ਬੱਸ ਨਾਲ ਟੱਕਰ, ਡਰਾਈਵਰ ਦੀ ਮੌ.ਤ, 2 ਲੋਕ ਜ਼ਖਮੀ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ‘ਚ ਚੰਡੀਗੜ੍ਹ ਰੋਡ ‘ਤੇ ਚੱਬੇਵਾਲ ਨੇੜੇ ਮਹਿੰਦਰਾ ਟੈਂਪੂ ਡਿਵਾਈਡਰ ਨਾਲ ਟਕਰਾ ਕੇ ਮਿੰਨੀ ਬੱਸ ਨਾਲ...

ਹੁਸ਼ਿਆਰਪੁਰ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ: ਇਟਲੀ ‘ਚ ਏਅਰਪੋਰਟ ਚੈਕਿੰਗ ਅਫਸਰ ਬਣੀ

ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਹੋਰ ਧੀ ਨੇ ਜ਼ਿਲੇ, ਸੂਬੇ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਸ਼ਹਿਰ ਦੇ ਨਿਊ ਸ਼ਾਸਤਰੀ ਨਗਰ...

ਫਿਰੋਜ਼ਪੁਰ ਜੇਲ੍ਹ ‘ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, ਤਲਾਸ਼ੀ ਦੌਰਾਨ 3 ਫੋਨ ਬਰਾਮਦ

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਲਗਾਤਾਰ ਮੋਬਾਈਲ ਫ਼ੋਨ ਮਿਲ ਰਹੇ ਹਨ। ਮੰਗਲਵਾਰ ਨੂੰ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਬੈਰਕਾਂ ਦੀ ਤਲਾਸ਼ੀ ਲਈ...

ਬਠਿੰਡਾ ਪੁਲਿਸ ਦਾ ਸਰਚ ਆਪ੍ਰੇਸ਼ਨ: ਤਲਵੰਡੀ ਸਾਬੋ ‘ਚ ਘਰਾਂ ‘ਚ ਛਾਪੇਮਾਰੀ, ਸ਼ੱਕੀ ਵਿਅਕਤੀ ਕਾਬੂ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਚਲਾਉਂਦੇ ਹੋਏ ਤਲਵੰਡੀ ਸਾਬੋ ਦੇ ਕਰੀਬ 6 ਕਸਬਿਆਂ ਵਿੱਚ ਸਰਚ ਅਭਿਆਨ...

15 ਦਿਨਾਂ ‘ਚ ਈਸਟਵੁੱਡ ਵਿਲੇਜ ਦਾ ਬੋਰਡ ਪੰਜਾਬੀ ‘ਚ ਲਿਖਣ ਦੇ ਹੁਕਮ: ਵਿਧਾਨ ਸਭਾ ਸਪੀਕਰ ਸੰਧਵਾ

ਪੰਜਾਬ ਦੇ ਜਲੰਧਰ ਵਿੱਚ ਹਵੇਲੀ ਰੈਸਟੋਰੈਂਟ ਦੇ ਨੇੜੇ ਬਣੇ ਈਸਟਵੁੱਡ ਵਿਲੇਜ ਨੂੰ ਸਰਕਾਰ ਵੱਲੋਂ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ ਇਸ ਦੇ...

ਗਲਤੀ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਇਆ ਪਾਕਿ ਨਾਗਰਿਕ, BSF ਨੇ ਪਾਕਿਸਤਾਨੀ ਰੇਂਜਰਾਂ ਨੂੰ ਸੌਂਪਿਆ

ਇੱਕ ਪਾਕਿਸਤਾਨੀ ਨਾਗਰਿਕ ਭਾਰਤੀ ਸਰਹੱਦ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋਇਆ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਉਸ ਨੂੰ ਫਿਰੋਜ਼ਪੁਰ...

7 ਸਾਲ ਪਹਿਲਾ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਕਾਰ ‘ਚੋਂ ਮਿਲੀ ਲਾ.ਸ਼

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪੰਜਾਬੀ ਨੌਜਵਾਨਾਂ ਦੀ ਅਮਰੀਕਾ ਦੇ ਕੈਲੀਫੋਰਨੀਆ ‘ਚ ਸ਼ੱਕੀ ਹਾਲਤ ‘ਚ ਮੌਤ ਹੋ ਗਈ ਹੈ। ਉਸ ਦੀ...

ਮੋਹਾਲੀ : ਇੰਟਰਨੈਸ਼ਨਲ ਏਅਰਪੋਰਟ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ, ਹੋਣਗੇ ਨਵੇਂ ਬਦਲਾਅ

ਪੰਜਾਬ ਸਰਕਾਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਕੇ ਨੌਜਵਾਨ ਪੀੜ੍ਹੀ ਨੂੰ...

ਪੰਜਾਬ ਨੂੰ ਜਲਦ ਹੀ ਮਿਲਣਗੇ 7 ਨਵੇਂ IAS ਅਫ਼ਸਰ, UPSC ਨੇ ਮਾਨ ਸਰਕਾਰ ਤੋਂ ਮੰਗਿਆ ਪੈਨਲ

ਪੰਜਾਬ ਸਰਕਾਰ ਜਲਦ ਹੀ 7 ਨਵੇਂ IAS ਅਧਿਕਾਰੀ ਮਿਲਣਗੇ। ਇਹ ਸਾਰੇ ਉਹ ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ UPSC ਦੁਆਰਾ PCS ਤੋਂ ਤਰੱਕੀ ਦਿੱਤੀ ਜਾਵੇਗੀ।...

ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਹੋਵੇਗੀ ਬਰਸਾਤ

ਮਾਨਸੂਨ ਨੇ ਲਗਭਗ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।...

ਫਿਰੋਜ਼ਪੁਰ ਜੇਲ੍ਹ ‘ਚ ਕੈਦੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਮਨਾਇਆ ਦੋਸਤ ਦਾ ਜਨਮ ਦਿਨ, ਮਾਮਲਾ ਦਰਜ

ਪੰਜਾਬ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਵਾਲ ਉਠਦੇ ਰਹੇ ਹਨ। ਇਕ ਹੋਰ ਤਾਜ਼ਾ ਵੀਡੀਓ ਨੇ ਪੰਜਾਬ ਦੀਆਂ...

ਨਸ਼ਾ ਛੁਡਾਊ ਕੇਂਦਰਾਂ ‘ਤੇ ਪੰਜਾਬ ਸਰਕਾਰ ਸਖਤ, ਪਾਬੰਦੀਸ਼ੁਦਾ ਗੋਲੀਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਦੀ ਤਿਆਰੀ ਸ਼ੁਰੂ

ਸੂਬੇ ਵਿਚ ਨੀਤੀਆਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਤੇ ਸਿਹਤ ਵਿਭਾਗ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ...

ਮਾਲੇਰਕੋਟਲਾ : ਵਿਜੀਲੈਂਸ ਨੇ SDM ਦਫ਼ਤਰ ‘ਚ ਕਲਰਕ ਕੀਤਾ ਕਾਬੂ, ਰਿਸ਼ਵਤ ਦੀ ਰਕਮ ਦੀ ਕਰ ਰਿਹਾ ਸੀ ਰਾਖੀ

ਚੰਡੀਗੜ੍ਹ : 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਨੂੰਗੋ ਵਿਜੇਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਦੇ ਆਰਥਿਕ ਅਪਰਾਧ ਸ਼ਾਖਾ...

ਮੀਤ ਹੇਅਰ ਨੇ ਮੋਹਾਲੀ ਨੂੰ ਕ੍ਰਿਕਟ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਕਰਨ ਦੀ ਕੀਤੀ ਸਖ਼ਤ ਨਿੰਦਾ

ਖੇਡ ਮੰਤਰੀ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ-2023 ਦੀ ਮੇਜ਼ਬਾਨੀ ਲਈ ਸ਼ਹਿਰਾਂ ਦੀ ਸੂਚੀ ਵਿਚ ਮੋਹਾਲੀ ਨੂੰ ਬਾਹਰ ਕਰਨ ਦੀ ਸਖਤ ਨਿੰਦਾ ਕੀਤੀ।...

ਪਨਬੱਸ ਤੇ PRTC ਬੱਸਾਂ ਦੀ ਹੜਤਾਲ ਹੋਈ ਖਤਮ, 10 ਦਿਨਾਂ ‘ਚ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ

ਪੰਜਾਬ ਵਿਚ ਚੱਲ ਰਹੀ ਪਨਬੱਸ ਤੇ ਪੀਆਰਟੀਸੀ ਬੱਸਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ। ਬੱਸ ਚਾਲਕਾਂ ਨੇ ਚੰਡੀਗੜ੍ਹ ਵਿਚ ਮੁੱਖ ਸਕੱਤਰ ਨਾਲ ਬੈਠਕ...

ਮੰਡੀ ਗੋਬਿੰਦਗੜ੍ਹ : ਰਜਵਾਹੇ ‘ਚ ਨਹਾਉਂਦੇ ਸਮੇਂ 9 ਸਾਲਾ ਬੱਚੇ ਦੀ ਮੌ.ਤ, 2 ਭੈਣਾਂ ਦਾ ਇਕਲੌਤਾ ਭਰਾ ਸੀ ਆਰੀਅਨ

ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਰਜਵਾਹੇ ਵਿਚ ਨਹਾਉਂਦੇ ਸਮੇਂ 9 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰੀਅਨ ਵਾਸੀ...

ਹੁਣ ਤੋਂ ਪੂਰੇ ਨਾਂ ਨਾਲ ਜਾਣੀ ਜਾਵੇਗੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਦੇ ਮੱਛੀ ਪਾਲ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ...

ਹੁਸ਼ਿਆਰਪੁਰ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਨਦੀਪ ਸਿੰਘ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਹਲਕਾ ਮੁਕੇਰੀਆਂ ਦੇ ਰਹਿਣ ਵਾਲੇ 24 ਸਾਲਾ ਮਨਦੀਪ ਸਿੰਘ ਦੀ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ...

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜਲਦ ਜਾਰੀ ਹੋਵੇਗਾ 8.2 ਕਰੋੜ ਰੁਪਏ ਦਾ ਮਾਣ ਭੱਤਾ : ਮੰਤਰੀ ਬਲਜੀਤ ਕੌਰ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਅਧੀਨ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਜਲਦ 8.2...

ਕੱਚੇ ਤੋਂ ਪੱਕੇ ਕੀਤੇ ਗਏ ਅਧਿਆਪਕਾਂ ਨੂੰ CM ਮਾਨ ਦਾ ਵੱਡਾ ਤੋਹਫਾ, ਤਨਖਾਹਾਂ ‘ਚ ਕੀਤਾ ਭਾਰੀ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੀਚਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਕੱਚੇ ਤੋਂ ਪੱਕੇ ਕੀਤੇ ਗਏ ਟੀਚਰਾਂ ਨੂੰ ਮੁੱਖ ਮੰਤਰੀ ਮਾਨ...

ਅਸਮਾਨੀਂ ਪਹੁੰਚੇ ਟਮਾਟਰ ਦੇ ਭਾਅ, 80 ਤੋਂ 100 ਰੁ. ਕਿਲੋ ਹੋਇਆ ਰੇਟ, ਵਿਗੜਿਆ ਰਸੋਈ ਦਾ ਬਜਟ

ਮਹਿੰਗਾਈ ਦੀ ਮਾਰ ਇੱਕ ਵਾਰ ਫਿਰ ਤੋਂ ਪ੍ਰੇਸ਼ਾਨ ਕਰਨ ਲੱਗੀ ਹੈ। ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ...

ਫਾਜ਼ਿਲਕਾ ‘ਚ ਨਸ਼ਾ ਤਸਕਰ ਕਾਬੂ, ਤਲਾਸ਼ੀ ਦੌਰਾਨ 10 ਕਿਲੋ ਭੁੱਕੀ ਬਰਾਮਦ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ‘ਚੋਂ 10 ਕਿਲੋ ਭੁੱਕੀ ਬਰਾਮਦ ਹੋਈ...

19 ਸਾਲਾਂ ਮਗਰੋਂ ਆ ਰਿਹੈ ਟਾਟਾ ਦੀ ਕੰਪਨੀ ਦਾ IPO, ਸੇਬੀ ਨੇ ਦਿੱਤੀ ਮਨਜ਼ੂਰੀ

ਇਨੀਸ਼ੀਅਲ ਪਬਲਿਕ ਆਫਰਿੰਗ (IPO) ‘ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। 19 ਸਾਲਾਂ ਬਾਅਦ ਇੱਕ ਵਾਰ ਫਿਰ ਟਾਟਾ ਦੀ ਕੰਪਨੀ IPO ਬਾਜ਼ਾਰ...

ਰਾਜਪੁਰਾ ‘ਚ ‘ਆਪ’ ਸਮਰਥਕ ਦਾ ਕਤ.ਲ, ਅੰਬ ਖਰਾਬ ਕੱਢਣ ‘ਤੇ ਹੋਈ ਬਹਿਸ ‘ਚ ਕਰਨ ਗਿਆ ਸੀ ਵਿਚ-ਬਚਾਅ

ਪੰਜਾਬ ਦੇ ਰਾਜਪੁਰਾ ਵਿੱਚ ਸਮਰਥਕ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤੀ ਗਈ। ਹਮਲੇ ਵਿੱਚ ਮ੍ਰਿਤਕ ਦਾ ਰਿਸ਼ਤੇਦਾਰ ਗੰਭੀਰ...

‘ਰਾਮਾਇਣ-ਕੁਰਾਣ ਨੂੰ ਤਾਂ ਬਖ਼ਸ਼ ਦਿਓ’, ‘ਆਦਿਪੁਰਸ਼’ ਮੇਕਰਸ ਨੂੰ ਹਾਈਕੋਰਟ ਨੇ ਪਾਈ ਝਾੜ

ਰਿਲੀਜ਼ ਦੇ ਦਿਨ ਤੋਂ ਹੀ ਸਾਰੇ ਦਰਸ਼ਕ ਵਿਵਾਦਾਂ ‘ਚ ਘਿਰੀ ਫਿਲਮ ‘ਆਦਿਪੁਰਸ਼’ ਦੇ ਕੁਝ ਡਾਇਲਾਗਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਲਗਾਤਾਰ...

ਅੰਮ੍ਰਿਤਸਰ : ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਲੁੱਟ, ਸੇਲਜ਼ਮੈਨ ਦੇ ਗੋਲੀ ਮਾਰ ਪੈਸੇ ਲੈ ਕੇ ਫਰਾਰ ਹੋਏ ਲੁਟੇਰੇ

ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 20 ਹਜ਼ਾਰ ਰੁਪਏ ਲੁੱਟ ਕੇ...

2 ਦਿਨ ਪੂਰੇ ਪੰਜਾਬ ‘ਚ ਪਏਗਾ ਮੀਂਹ, ਚਾਰ ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ

ਮਾਨਸੂਨ ਸੋਮਵਾਰ ਨੂੰ ਪੰਜਾਬ ‘ਚ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਭਾਰੀ ਮੀਂਹ ਨਾਲ ਦਾਖਲ ਹੋਇਆ। ਮੌਸਮ ਵਿਭਾਗ ਮੁਤਾਬਕ ਇਹ ਦੋ ਦਿਨਾਂ...

ਪੰਜਾਬ ਸਰਕਾਰ ਲੁਧਿਆਣਾ ਤੇ ਜਲੰਧਰ ‘ਚ ਈ-ਵਹੀਕਲ ਸੇਵਾ ਅਤੇ ਅੰਮ੍ਰਿਤਸਰ ‘ਚ ਈ-ਆਟੋ ਸੇਵਾ ਸ਼ੁਰੂ ਕਰੇਗੀ : CM ਮਾਨ

ਚੰਡੀਗੜ੍ਹ : ਸੂਬੇ ਵਿੱਚ ਵਾਤਾਵਰਣ ਅਨੁਕੂਲ ਜਨਤਕ ਟਰਾਂਸਪੋਰਟ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ...

ਹੁਸ਼ਿਆਰਪੁਰ ‘ਚ ਕੈਂਟਰ ਤੇ ਬਾਈਕ ਦੀ ਹੋਈ ਟੱਕਰ, 2 ਨੌਜਵਾਨਾਂ ਦੀ ਮੌਕੇ ‘ਤੇ ਗਈ ਜਾਨ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਗੜ੍ਹਸ਼ੰਕਰ-ਹੁਸ਼ਿਆਰਪੁਰ ਮਾਰਗ ‘ਤੇ ਪਦਰਾਣਾ ਪਿੰਡ ਕੋਲ...

ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਜੋਗਿੰਦਰ ਜੋਗਾ ਦੀ ਮਾਨਸਾ ਕੋਰਟ ‘ਚ ਪੇਸ਼ੀ, ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ

ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਨੂੰ ਮਾਨਸਾ ਪੁਲਿਸ ਨੇ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ...

ਜੰਮੂ ‘ਚ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ-‘POK ਭਾਰਤ ਦਾ ਹਿੱਸਾ ਹੈ, ਸੀ ਤੇ ਰਹੇਗਾ’

ਜੰਮੂ-ਕਸ਼ਮੀਰ ਵਿਚ ਰਾਸ਼ਟਰੀ ਸੁਰੱਖਿਆ ਸੰਮੇਲਨ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ...

CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ‘ਪਿੰਡ ਸਰਕਾਰੀ ਮੀਟਿੰਗਾਂ’ ਕਰੇਗੀ। CM...

ਅਮਰੀਕਾ :ਟੈਕਸਾਸ ਏਅਰਪੋਰਟ ‘ਤੇ ਹੋਇਆ ਦਰਦਨਾਕ ਹਾਦਸਾ, ਪਲੇਨ ਦੇ ਇੰਜਣ ‘ਚ ਫਸਣ ਨਾਲ ਮੁਲਾਜ਼ਮ ਦੀ ਮੌ.ਤ

ਅਮਰੀਕਾ ਦੇ ਟੈਕਸਾਸ ਸੂਬੇ ਵਿਚ ਦਰਦਨਾਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਯਾਤਰੀ ਜਹਾਜ਼ ਦੇ ਇੰਜਣ ਵਿਚ ਫਸਣ ਨਾਲ ਇਕ ਮੁਲਾਜ਼ਮ ਦੀ...

ਲੁਧਿਆਣਾ ਪੈਟਰੋਲ ਪੰਪ ‘ਤੇ ਲੁੱਟ, ਬਦਮਾਸ਼ਾਂ ਨੇ ਤੇਲ ਭਰਵਾਉਣ ਮਗਰੋਂ ਨਹੀਂ ਦਿੱਤੇ ਪੈਸੇ, ਸਾਥੀਆਂ ਨੂੰ ਬੁਲਾ ਕੀਤਾ ਹਮਲਾ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਕਲ ਪੁਆਇੰਟ ਨੇੜੇ ਆਰਤੀ ਸਟੀਲ ਦੇ ਸਾਹਮਣੇ ਇੱਕ ਪੈਟਰੋਲ ਪੰਪ ਤੇ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ...

ਵੱਡੀ ਖ਼ਬਰ ! ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ

ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਸਕੱਤਰ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਦਾ ਨਾਂ ਨਵੇਂ ਮੁੱਖ...

ਭਾਖੜਾ ਨਹਿਰ ‘ਚ ਰੁੜ੍ਹੀ ਇਕ ਹੋਰ ਔਰਤ ਦੀ ਮਿਲੀ ਲਾ.ਸ਼, ਤੀਜੀ ਮਹਿਲਾ ਦੀ ਭਾਲ ਅਜੇ ਜਾਰੀ

ਹਰਿਆਣਾ ਦੇ ਫਤਿਹਾਬਾਦ, ਟੋਹਾਣਾ ਨੇੜੇ ਪੰਜਾਬ ਖੇਤਰ ਵਿੱਚ ਭਾਖੜਾ ਨਹਿਰ ਵਿੱਚ ਟਰੈਕਟਰ ਡਿੱਗਣ ਕਾਰਨ ਰੁੜ੍ਹੀ ਤਿੰਨ ਔਰਤਾਂ ਵਿੱਚੋਂ 18 ਸਾਲਾ...

ਪਹਿਲੀ ਜਮਾਤ ਤੋਂ ਕੈਨੇਡਾ ਚ ਪੜ੍ਹਾਓ ਬੱਚੇ ਮਾਈਨਰ ਸਟੱਡੀ ਵੀਜ਼ੇ ਤੇ, ਮਾਂ-ਪਿਓ ਵੀ ਜਾ ਸਕਣਗੇ ਨਾਲ

ਹੁਣ ਛੋਟੇ ਬੱਚਿਆਂ ਨੂੰ ਵੀ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਮਿਲੇਗਾ। ਕੈਨੇਡਾ ਸਟੱਡੀ ਵੀਜ਼ਾ ‘ਤੇ ਜਾਣ ਲਈ ਹੁਣ ਬਾਰ੍ਹਵੀਂ ਤੱਕ...

ਜਲੰਧਰ ‘ਚ ਵੱਡੀ ਵਾਰਦਾਤ, 3 ਸ਼ਰਾਬੀ ਲੁਟੇਰਿਆਂ ਨੇ ਦੁਕਾਨਦਾਰ ਦੀ ਕੀਤੀ ਹੱਤਿਆ, ਜਾਂਚ ‘ਚ ਜੁਟੀ ਪੁਲਿਸ

ਜਲੰਧਰ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੀ ਬਸਤੀ ਗੁੱਜਣ ਵਿੱਚ 3 ਸ਼ਰਾਬੀ ਲੁਟੇਰਿਆਂ ਨੇ ਕਰਿਆਨੇ ਦੇ...

CM ਮਾਨ ਵੱਲੋਂ PSPCL ਤੇ PSTCL ਪਟਿਆਲਾ ਦੇ ਡਾਇਰੈਕਟਰਾਂ ਦੀ ਨਿਯੁਕਤੀ, ਇਨ੍ਹਾਂ ਨੂੰ ਮਿਲੀ ਵੱਡੀ ਜਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ PSPCL ਤੇ PSTCL ਪਟਿਆਲਾ ਦੇ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਨਿਯੁਕਤੀ ਪੱਤਰ ਉਨ੍ਹਾਂ ਨੇ ਆਪਣੇ...

ਫਿਰੋਜ਼ਪੁਰ ‘ਚ ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 80 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਸਿਟੀ ਪੁਲਿਸ ਨੇ ਗਸ਼ਤ ਦੌਰਾਨ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ...

ਭਾਖੜਾ ਨਹਿਰ ‘ਚੋਂ ਇੱਕ ਔਰਤ ਦੀ ਲਾ.ਸ਼ ਬਰਾਮਦ, ਦੋ ਦਿਨ ਪਹਿਲਾਂ ਟਰੈਕਟਰ ਸਣੇ ਡੁੱਬੀਆਂ ਸਨ 3 ਔਰਤਾਂ

ਪੰਜਾਬ ਖੇਤਰ ਦੀ ਭਾਖੜਾ ਨਹਿਰ ‘ਚ 2 ਦਿਨਾਂ ਪਹਿਲਾਂ ਟਰੈਕਟਰ ਸਮੇਤ ਡੁੱਬੀਆਂ 3 ਔਰਤਾਂ ਵਿੱਚੋਂ ਅੱਜ ਇੱਕ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।...

Carousel Posts