Tag: , , , , , ,

ਖਤਰਾ ਅਜੇ ਟਲਿਆ ਨਹੀਂ : ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਪੰਜਾਬ ‘ਚ ਸੀਰੀਅਲ ਬਲਾਸਟ ਦੀ ਸਾਜ਼ਿਸ਼

ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ ਦੇ ਹੱਥ ਹੈਰਾਨ ਕਰਨ ਵਾਲੀ...

ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਨੇ ਖੋਲ੍ਹਿਆ SSP ਖਿਲਾਫ ਮੋਰਚਾ, ਲਾਏ ਵੱਡੇ ਦੋਸ਼

ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਨੇ ਐਸਐਸਪੀ ਨਵਾਂਸ਼ਹਿਰ ਹਰਮਨਬੀਰ ਸਿੰਘ ਗਿੱਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ...

ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਏਂਟ ਦੀ ਪਛਾਣ ਲਈ ਜੀਨੋਮ ਫੈਸਿਲਟੀ ਸ਼ੁਰੂ : ਬਲਬੀਰ ਸਿੱਧੂ

ਚੰਡੀਗੜ੍ਹ: ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਵਾਇਰਸ ਰਿਸਰਚ ਡਾਇਗਨੋਸਟਿਕ ਲੈਬ (ਚਾਲੂ) ਸਰਕਾਰੀ ਮੈਡੀਕਲ...

ਜੁਡੀਸ਼ੀਅਲ ਸਰਵਿਸ ‘ਚ ਅਨੁਸੂਚਿਤ ਜਾਤੀ ਦੇ ਜੱਜਾਂ/ਅਧਿਕਾਰੀਆਂ ਨੂੰ ਤੁਰੰਤ ਮਿਲੇ ਰਾਖਵਾਂਕਰਨ- ਪੰਜਾਬ ਸਰਕਾਰ ਨੂੰ ਹਿਦਾਇਤਾਂ ਜਾਰੀ

ਚੰਡੀਗੜ੍ਹ : ਪੰਜਾਬ ਦੀਆਂ ਅਦਾਲਤਾਂ ਵਿੱਚ ਨੌਕਰੀ ਕਰਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਜੁਡੀਸ਼ੀਅਲ ਆਫਿਸਰਜ਼/ਕਾਨੂੰਨੀ ਅਧਿਕਾਰੀਆਂ ਅਤੇ...

ਤੱਬੂ ਅਤੇ ਵਿਸ਼ਾਲ ਭਾਰਦਵਾਜ ਦੀ ਜੋੜੀ ਦੁਬਾਰਾ ਧਮਾਲ ਮਚਾਉਣ ਲਈ ਤਿਆਰ

tabu vishal bhardwaj film: ਬਾਲੀਵੁੱਡ ਅਦਾਕਾਰਾ ਤੱਬੂ ਨੇ ਹਿੰਦੀ ਫਿਲਮ ਇੰਡਸਟਰੀ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ...

ਪੰਜਾਬ ‘ਚ 100 ਫੀਸਦੀ ਕੋਰੋਨਾ ਟੀਕਾਕਰਨ ਵਾਲਾ ਪਹਿਲਾ ਸ਼ਹਿਰ ਬਣਿਆ ਪੱਟੀ

ਤਰਨ ਤਾਰਨ: ਪੰਜਾਬ ਵਿੱਚ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਜ਼ੋਰਾਂ -ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦਾ ਇੱਕ ਅਜਿਹਾ ਸ਼ਹਿਰ...

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤ ਚੋਣ ਕਮਿਸ਼ਨ ਨੇ ਕੀਤੀ CEO/DEOs ਨਾਲ ਮੀਟਿੰਗ

ਚੰਡੀਗੜ੍ਹ : ਪੰਜਾਬ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਪ੍ਰੋਟੋਕੋਲ ਅਤੇ...

ਪੰਜਾਬ ਦੇ ਇੱਕ IAS ਤੇ ਦੋ PCS ਅਧਿਕਾਰੀਆਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਹੇਠਾਂ ਦਿੱਤੇ ਗਏ ਇੱਕ ਆਈਏਐੱਸ ਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ...

ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਚੁੱਕੇ ਅਹਿਮ ਕਦਮ

ਚੰਡੀਗੜ੍ਹ : ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਘਟਨਾਵਾਂ ਆਮ ਵੇਖਣ-ਸੁਣਨ...

ਵਿਰਾਟ ਕੋਹਲੀ ਨੇ ਛੱਡੀ ਕਪਤਾਨੀ, ਇਸ ਖਿਡਾਰੀ ਨੂੰ ਕੈਪਟਨ ਬਣਾਉਣ ਦਾ ਦਿੱਤਾ ਸੁਝਾਅ

ਨਵੀਂ ਦਿੱਲੀ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ...

ਵਿਦਿਆਰਥੀਆਂ ਲਈ ਅਹਿਮ ਖਬਰ :ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਇਮਤਿਹਾਨ ਦੀ ਤਰੀਕ ਦਾ ਐਲਾਨ

ਚੰਡੀਗੜ੍ਹ : ਪੰਜਾਬ ਵਿੱਚ ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤਾਂ ਵਿੱਚ ਦਾਖਲੇ ਵਾਸਤੇ ਇਮਤਿਹਾਨ 3 ਅਕਤੂਬਰ ਨੂੰ ਲਏ ਜਾਣਗੇ।...

father son made 14 feet tall statue

ਪਿਉ-ਪੁੱਤ ਦੀ ਜੋੜੀ ਨੇ ਲੋਹੇ ਦੇ ਕਬਾੜ ਤੋਂ ਬਣਾ ਦਿੱਤੀ PM ਮੋਦੀ ਦੀ 14 ਫੁੱਟ ਉੱਚੀ ਮੂਰਤੀ

ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਪਿਉ-ਪੁੱਤ ਦੀ ਜੋੜੀ ਨੇ ਲੋਹੇ ਦੇ ਕਬਾੜ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ...

ludhiana police arrests man with

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਰ ਕਾਨੂੰਨੀ ਅਸਲੇ ਸਣੇ ਗ੍ਰਿਫਤਾਰ ਕੀਤਾ ਨੌਜਵਾਨ

ਲੁਧਿਆਣਾ ਪੁਲਿਸ ਦੇ ਹੱਥ ਅੱਜ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵੱਲੋ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੱਜ ਬਾਬਾ ਦੁਹਰਾ ਰੋਡ ਤੇ...

ਬਸਪਾ ਪ੍ਰਧਾਨ ਨਾਲ ਸਿੱਖਿਆ ਮਹਿਕਮੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਲਾਕਾਤ, ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ

ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਹਾਜ਼ਰੀ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੀਟਿੰਗਾਂ...

ਅਜਨਾਲਾ ਤੇਲ ਟੈਂਕਰ ਧਮਾਕਾ ਮਾਮਲਾ : ਗ੍ਰਿਫਤਾਰ ਅੱਤਵਾਦੀਆਂ ਨੂੰ ਭੇਜਿਆ 4 ਦਿਨਾਂ ਦੇ ਰਿਮਾਂਡ ‘ਤੇ

ਅਜਨਾਲਾ ਪੁਲਿਸ ਨੇ ਤੇਲ ਟੈਂਕਰ ਧਮਾਕੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਕੇਸ ਵਿੱਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ...

rakesh tikait said when parliament

ਰਾਕੇਸ਼ ਟਿਕੈਤ ਨੇ ਕਿਹਾ, ‘ਜਦੋਂ ਸੰਸਦ ਬੋਲ਼ੀ ਤੇ ਗੂੰਗੀ ਹੋ ਜਾਂਦੀ ਹੈ ਤਾਂ ਸੜਕ ਦੀ ਆਵਾਜ਼ ਸੁਣੀ ਜਾਂਦੀ ਹੈ’

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਦੋਂ ਸੰਸਦ ਬੋਲ਼ੀ ਅਤੇ ਗੂੰਗੀ ਹੋ ਜਾਂਦੀ ਹੈ ਤਾਂ ਸੜਕ ਦੀ ਆਵਾਜ਼ ਸੁਣੀ ਜਾਂਦੀ ਹੈ। ਉਨ੍ਹਾਂ...

ashes series 2021

Ashes 2021 ਸੀਰੀਜ਼ ਛਾਏ ਖਤਰੇ ਦੇ ਬੱਦਲ, ਇੰਗਲੈਂਡ ਦੇ ਖਿਡਾਰੀਆਂ ਨੇ ਦਿੱਤੀ ਬਾਈਕਾਟ ਦੀ ਧਮਕੀ, ਜਾਣੋ ਕਾਰਨ

ਟੈਸਟ ਕ੍ਰਿਕਟ ਦੀ ਸਭ ਤੋਂ ਦਿਲਚਸਪ ਲੜੀ ‘ਐਸ਼ੇਜ਼’ ‘ਤੇ ਸੰਕਟ ਦੇ ਬੱਦਲ ਛਾਂ ਗਏ ਹਨ। ਇਹ ਪਤਾ ਲੱਗਾ ਹੈ ਕਿ ਇੰਗਲੈਂਡ ਦੇ ਚੋਟੀ ਦੇ...

ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕਰਕੇ ਕਸੂਤੇ ਫਸੇ ਸੰਤੋਖ ਚੌਧਰੀ, ਹਿੰਦੂ ਸੰਗਠਨਾਂ ਨੇ ਖੋਲ੍ਹਿਆ ਕਾਂਗਰਸੀ MP ਖਿਲਾਫ ਮੋਰਚਾ

ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਵਿਵਾਦਾਂ ਵਿੱਚ ਘਿਰ ਗਏ ਹਨ। ਉਹ ਕੁਝ ਦਿਨ ਪਹਿਲਾਂ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ...

gujarat swearing in ceremony

CM ਭੁਪੇਂਦਰ ਪਟੇਲ ਦੇ ਮੰਤਰੀ ਮੰਡਲ ‘ਚ 24 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਰੂਪਾਨੀ ਸਰਕਾਰ ਦੇ ਸਾਰੇ ਮੰਤਰੀਆਂ ਦੀ ਹੋਈ ਛੁੱਟੀ

ਗੁਜਰਾਤ ਵਿੱਚ ਭੁਪੇਂਦਰ ਪਟੇਲ ਸਰਕਾਰ ਦੇ ਮੰਤਰੀ ਮੰਡਲ ਨੇ ਅੱਜ ਸਹੁੰ ਚੁੱਕੀ ਹੈ। ਰਾਜਪਾਲ ਆਚਾਰੀਆ ਦੇਵਵਰਤ ਨੇ ਗਾਂਧੀਨਗਰ ਦੇ ਰਾਜ ਭਵਨ...

nimrat khaira and simi chahal rejected

ਨਿਮਰਤ ਖਹਿਰਾ ਤੋਂ ਬਾਅਦ ਹੁਣ ਸਿੰਮੀ ਚਾਹਲ ਨੇ ਪੂਰਿਆ ਕਿਸਾਨਾਂ ਦਾ ਪੱਖ, ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ‘ਚ ਕੰਮ ਕਰਨ ਤੋਂ ਕੀਤੀ ਕੋਰੀ ਨਾਂਹ

ਪਿਛਲੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇਂ ਤੋਂ ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ...

pm modi inaugurates new defence ministry office

PM ਮੋਦੀ ਨੇ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਕੀਤਾ ਉਦਘਾਟਨ, ਕਿਹਾ – ‘ਜੋ ਕੰਮ 24 ਮਹੀਨਿਆਂ ‘ਚ ਹੋਣਾ ਸੀ ਪੂਰਾ ਉਹ 12 ਮਹੀਨਿਆਂ ਵਿੱਚ ਕੀਤਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ, 16 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਹੈ। ਇਸ...

spacex launches 4 amateurs

ਸਪੇਸਐਕਸ ਨੇ ਰਚਿਆ ਇਤਿਹਾਸ, ਕੰਪਨੀ ਨੇ 4 ਆਮ ਲੋਕਾਂ ਨੂੰ ਪੁਲਾੜ ‘ਚ ਭੇਜ ਇੱਕ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ

ਏਲੋਨ ਮਸਕ ਦੀ ਅਮਰੀਕਨ ਏਰੋਸਪੇਸ ਕੰਪਨੀ ਸਪੇਸਐਕਸ ਨੇ ਦੁਨੀਆ ਦੇ ਪਹਿਲੇ All Civilian Crew ਦੇ ਨਾਲ ਬੁੱਧਵਾਰ ਰਾਤ (ਭਾਰਤ ਦੇ ਸਮੇਂ ਦੇ ਅਨੁਸਾਰ) ਪੁਲਾੜ...

income tax team reaches again

ਵੱਡੀ ਖਬਰ : ਇਨਕਮ ਟੈਕਸ ਵਿਭਾਗ ਦੀ ਟੀਮ ਫਿਰ ਪਹੁੰਚੀ ਸੋਨੂੰ ਸੂਦ ਦੇ ਘਰ

ਅਦਾਕਾਰ ਸੋਨੂੰ ਸੂਦ ਨਾਲ ਸਬੰਧਿਤ ਥਾਵਾਂ ‘ਤੇ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ, ਆਈਟੀ ਵਿਭਾਗ ਦੀ ਟੀਮ ਅੱਜ ਫਿਰ...

harsimrat badal attack on cm captain

ਹਰਸਿਮਰਤ ਬਾਦਲ ਦਾ ਕੈਪਟਨ ‘ਤੇ ਵਾਰ, ਕਿਹਾ – ‘ਕਿਸਾਨਾਂ ਨੂੰ ਮਾੜੇ ਦੱਸਣ ’ਤੇ ਫੜੇ ਜਾਣ ਕਾਰਨ ਬੌਖਲਾਏ ਮੁੱਖ ਮੰਤਰੀ ਪਾ ਰਹੇ ਨੇ ਰੌਲਾ’

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਕੇਂਦਰੀ ਮੰਤਰੀ ਨੇ ਕਿਹਾ...

sonu sood home it department

ਸੋਨੂ ਸੂਦ ਦੇ ਦਫ਼ਤਰ ਪਹੁੰਚੀ ਇਨਕਮ ਟੈਕਸ ਵਿਭਾਗ ਦੀ ਟੀਮ, ਕੁੱਲ 6 ਥਾਵਾਂ ਤੇ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ਪਹੁੰਚੀ ਹੈ। ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੇ ਸੋਨੂੰ...

sikh riots in up 1987

1987 ‘ਚ ਯੂਪੀ ਵਿੱਚ ਹੋਏ ਸਿੱਖ ਦੰਗਿਆਂ ‘ਤੇ ਵੱਡੀ ਖਬਰ, 36 ਸਾਲਾਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ

ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 1987 ਦੇ ਸਿੱਖ ਦੰਗੇ ਇੱਕ ਵੱਡਾ ਸਿਆਸੀ ਮੁੱਦਾ ਬਣ ਸਕਦੇ ਹਨ। 36 ਸਾਲਾਂ...

ਪੰਜਾਬ ਦੇ ਇਸ ਬੰਦੇ ਕੋਲ ਹੈ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੀ ਸਾਈਕਲ, 50 ਲੱਖ ਲੱਗ ਚੁੱਕੀ ਹੈ ਕੀਮਤ, ਪੜ੍ਹੋ ਕੀ ਹੈ ਖਾਸ

ਸਾਈਕਲ ਦੇ ਕਈ ਰੂਪ ਲੋਕਾਂ ਨੇ ਦੇਖੇ ਹਨ ਜਿਵੇਂ ਗੀਅਰ ਵਾਲੀ ਸਾਈਕਿਲ, ਰੇਸਰ ਸਾਈਕਿਲ, ਘਰੇਲੂ ਸਾਈਕਲ ਪਰ ਲੱਕੜ ਦੀ ਸਾਈਕਲ ਉਹ ਵੀ 100 ਸਾਲ...

lasith malinga announces retirement

ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਲਸਿਥ ਮਲਿੰਗਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਸ਼੍ਰੀਲੰਕਾ ਦੇ ਸਟਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ...

ਪੰਜਾਬ ‘ਚ ਮਾਹੌਲ ਵਿਗਾੜਣ ਦੀ ਸਾਜ਼ਿਸ਼- ਸਮਰਾਲਾ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਸਮਰਾਲਾ: ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਦਰਅਸਲ, ਕੁਝ ਸ਼ਰਾਰਤੀ ਅਨਸਰਾਂ ਨੇ ਸਮਰਾਲਾ ਦੇ ਬਘੌਰ...

gujarat cabinet minister oath taking postpone

ਗੁਜਰਾਤ BJP ‘ਚ ਪਿਆ ਕਲੇਸ਼, ਸਾਬਕਾ CM ਰੂਪਾਨੀ ਦੇ ਘਰ ਪਹੁੰਚੇ ਨਾਰਾਜ਼ ਵਿਧਾਇਕ, ਸਹੁੰ ਚੁੱਕ ਸਮਾਗਮ ਹੋਇਆ ਮੁਲਤਵੀ

ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਹੁਣ ਵੱਧਦਾ ਜਾਪ ਰਿਹਾ ਹੈ, ਜਿਸ ਕਾਰਨ ਬੁੱਧਵਾਰ ਨੂੰ ਹੋਣ ਵਾਲੇ ਨਵੇਂ...

ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੂੰ ਮਿਲੇ ਬਸਪਾ ਪ੍ਰਧਾਨ- ਸੱਤਾ ਬਣਨ ‘ਤੇ ਮੁਸ਼ਕਲਾਂ ਤੇ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਫਗਵਾੜਾ : ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੇ ਵੱਖ-ਵੱਖ ਕੇਡਰ ਨਾਲ ਹੋਈ ਮੀਟਿੰਗ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ...

ਜਲੰਧਰ ਦੇ ਫੁਟਬਾਲ ਚੌਂਕ ‘ਤੇ ਵੱਡੀ ਵਾਰਦਾਤ- ਗੈਂਗ ਨੇ ਜ਼ਬਰਦਸਤੀ ਔਰਤ ਨੂੰ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ, ਅਗਲੇ ਚੌਂਕ ‘ਤੇ ਸੁੱਟਿਆ

ਜਲੰਧਰ ਦੇ ਆਵਾਜਾਈ ਵਾਲੇ ਫੁੱਟਬਾਲ ਚੌਕ ‘ਤੇ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਨੂੰ ਕਾਰ ਸਵਾਰ ਲੁਟੇਰਿਆਂ ਨੇ ਲੁੱਟ ਲਿਆ। ਲੁਟੇਰਿਆਂ ਨੇ ਉਸ...

op dhankar controversial statement

ਹੁਣ BJP ਪ੍ਰਧਾਨ ਓਪੀ ਧਨਖੜ ਦੇ ਵਿਗੜੇ ਬੋਲ, ਕਿਹਾ – ‘ਕਿਸਾਨਾਂ ਦੇ ਅੰਦੋਲਨ ਕਾਰਨ ਹਰਿਆਣਾ ‘ਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ’, ਦੇਖੋ ਵੀਡੀਓ

ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੱਡਾ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਦਾ...

ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ : ਦੋਸ਼ੀ ਕਾਬੂ, ਡੇਰਾ ਸਿਰਸਾ ਨਾਲ ਸੰਬੰਧ ਹੋਣ ਦੀ ਚਰਚਾ

ਬਠਿੰਡਾ: ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਉਸ ਤੋਂ...

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ- ਖੰਨਾ ਤੋਂ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਛੱਡੀ ਪਾਰਟੀ

ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਖੰਨਾ ਤੋਂ ਸੀਨੀਅਰ ਆਗੂ ਅਨਿਲ ਦੱਤ ਫੱਲੀ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ...

gen gurmeet singh takes oath

ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉੱਤਰਾਖੰਡ ਦੇ 8 ਵੇਂ ਰਾਜਪਾਲ ਵਜੋਂ ਚੁੱਕੀ ਸਹੁੰ

ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਗੁਰਮੀਤ ਸਿੰਘ ਨੇ ਰਾਜ ਦੇ...

ਕੋਟਕਪੂਰਾ ਫਾਇਰਿੰਗ ਦੇ ਮੁੱਖ ਦੋਸ਼ੀ ਪਰਮਰਾਜ ਉਮਰਾਨੰਗਲ ਨੂੰ ਅੱਤਵਾਦੀਆਂ ਤੋਂ ਖਤਰਾ- ਸੁਰੱਖਿਆ ਦੇਣ ਦੀਆਂ ਹਿਦਾਇਤਾਂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਕੋਟਕਪੂਰਾ-ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੇ ਮੁੱਖ ਦੋਸ਼ੀ ਪੁਲਿਸ ਅਧਿਕਾਰੀ...

firecracker ban in delhi

ਦਿੱਲੀ ‘ਚ ਇਸ ਸਾਲ ਵੀ ਨਹੀਂ ਵਿਕਣਗੇ ਪਟਾਕੇ, ਕੇਜਰੀਵਾਲ ਸਰਕਾਰ ਨੇ ਲਗਾਈ ਪਾਬੰਦੀ

ਅਕਤੂਬਰ ਦੀ ਸ਼ੁਰੂਆਤ ਦੇ ਨਾਲ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੰਭਾਵਤ ਗਿਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਅਰਵਿੰਦ...

minister anil vij on farmers protest

‘ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ, ਇਸ ਨੂੰ ਗਦਰ ਕਹੋ’, ਅਨਿਲ ਵਿਜ ਦਾ ਵਿਵਾਦਤ ਬਿਆਨ

ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ‘ਤੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ...

ਕਿਸਾਨ ਅੰਦੋਲਨ ਦੇ ਬਿਆਨ ‘ਤੇ ਬੁਰੇ ਫਸੇ ਕੈਪਟਨ : ਹਰਿਆਣਾ ਤੱਕ ਘੇਰਿਆ ਵਿਰੋਧੀ ਪਾਰਟੀਆਂ ਨੇ, ਪੰਚਕੂਲਾ ‘ਚ ਭਾਜਪਾਈਆਂ ਨੇ ਸਾੜੇ ਪੁਤਲੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕਿਸਾਨ ਅੰਦੋਲਨ ਨਾ ਕਰਨ ਦੇ ਬਿਆਨ ਦਾ ਮੁੱਦਾ ਕਾਫੀ ਭਖ ਗਿਆ ਹੈ। ਜਿਥੇ...

mehbooba mufti on farmers protest

‘ਤਾਲਿਬਾਨ ਭਾਰਤ ‘ਚ ਨਹੀਂ, ਕਿਸਾਨਾਂ ‘ਤੇ ਧਿਆਨ ਕੇਂਦਰਤ ਕਰੇ ਸਰਕਾਰ’ – ਮਹਿਬੂਬਾ ਮੁਫ਼ਤੀ ਦੀ ਕੇਂਦਰ ਨੂੰ ਨਸੀਹਤ

ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦਿਆਂ ‘ਤੇ ਧਿਆਨ...

‘ਕਿਸਾਨਾਂ ਨੂੰ ਡੰਡੇ ਮਾਰਨ’ ਵਾਲੇ ਬਿਆਨ ‘ਤੇ ਭਾਜਪਾ ਆਗੂ ਨੂੰ ਕਿਸਾਨ ਮੋਰਚੇ ਦਾ ਕਰਾਰਾ ਜਵਾਬ- ਰਾਜੇਵਾਲ ਨੇ ਕਿਹਾ- ਬਕਵਾਸ ਕੀਤੀ ਤਾਂ…

ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੀ ਅੰਦੋਲਨਕਾਰੀ ਕਿਸਾਨਾਂ ਬਾਰੇ ਟਿੱਪਣੀ ਨਾਲ ਮਾਮਲਾ...

ਅੰਮ੍ਰਿਤਸਰ ‘ਚ ਹੁਣ ਔਰਤਾਂ ਨਾਲ ਛੇੜਖਾਨੀ ਕਰਨ ਵਾਲਿਆਂ ਦੀ ਖੈਰ ਨਹੀਂ! ਪੁਲਿਸ ਵੱਲੋਂ ‘ਸ਼ਕਤੀ ਟੀਮ’ ਦੀ ਸ਼ੁਰੂਆਤ

ਅੰਮ੍ਰਿਤਸਰ : ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਆਮ ਨਾਲੋਂ ਵੀ ਵੱਧ ਹੋ ਚੁੱਕੀਆਂ ਹਨ, ਜਿਸ ਕਰਕੇ ਕੁੜੀਆਂ ਤੇ ਔਰਤਾਂ ਨੂੰ ਬਹੁਤ ਹੀ...

tikait called owaisi chacha jaan of bjp

ਯੂਪੀ ‘ਚ ‘ਅੱਬਾਜਾਨ’ ਤੋਂ ਬਾਅਦ ਹੁਣ ‘ਚਾਚਾਜਾਨ’, ਟਿਕੈਤ ਨੇ ਓਵੈਸੀ ਸਣੇ BJP ‘ਤੇ ਨਿਸ਼ਾਨਾ ਸਾਧ ਪੁੱਛਿਆ – ਇੰਨ੍ਹਾਂ ‘ਤੇ ਕਿਉਂ ਨਹੀਂ ਹੁੰਦਾ ਕੋਈ ਕੇਸ ?

ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਵੇ ਹਾਲੇ ਕਾਫੀ ਟਾਈਮ ਪਿਆ ਹੈ, ਪਰ ਇੰਨ੍ਹਾਂ ਚੋਣਾਂ ਤੋਂ ਪਹਿਲਾ ਉੱਤਰ...

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ- ਮਿਲੀ ਅਗਾਊਂ ਜ਼ਮਾਨਤ

ਚੰਡੀਗੜ੍ਹ/ਜਲੰਧਰ : ਹਾਈ ਕੋਰਟ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡੀ...

ਜਲੰਧਰ ‘ਚ ਅੱਜ ਰਹੇਗੀ ਬੱਦਲਵਾਈ, ਹਲਕੀ ਕਿਣਮਿਣ ਹੋਣ ਦੇ ਵੀ ਆਸਾਰ

ਜਲੰਧਰ ‘ਚ ਬੁੱਧਵਾਰ ਨੂੰ ਵੀ ਆਸਮਾਨ ਵਿੱਚ ਬੱਦਲਵਾਈ ਰਹੇਗੀ ਅਤੇ ਕੁਝ ਥਾਵਾਂ ‘ਤੇ ਹਲਕੀ ਕਿਣਮਿਣ ਦੀ ਵੀ ਸੰਭਾਵਨਾ ਹੈ। ਬੁੱਧਵਾਰ ਨੂੰ...

9 ਮਹੀਨਿਆਂ ਬਾਅਦ ਨਰਮ ਪਏ ਕਿਸਾਨ- ਸਿੰਘੂ ਬਾਰਡਰ ‘ਤੇ ਹਾਈਵੇ ਦੀ ਇੱਕ ਸਾਈਡ ਕਰਨਗੇ ਖਾਲੀ

ਕਰਨਾਲ ਤੋਂ ਬਾਅਦ ਕਿਸਾਨਾਂ ਨੇ ਵੀ ਦਿੱਲੀ ਸਿੰਘੂ ਸਰਹੱਦ ‘ਤੇ ਆਪਣਾ ਰਵੱਈਆ ਨਰਮ ਕੀਤਾ ਹੈ। ਕਿਸਾਨਾਂ ਦੇ ਅੰਦੋਲਨ ਦੇ 9 ਮਹੀਨਿਆਂ ਬਾਅਦ...

ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ‘ਤੇ ਸੁਣਵਾਈ ਅੱਜ- ਜਲੰਧਰ ਸੈਸ਼ਨ ਕੋਰਟ ‘ਚ ਪਟੀਸ਼ਨ ਰੱਦ ਹੋਣ ‘ਤੇ ਪਹੁੰਚੇ ਸਨ ਹਾਈਕੋਰਟ

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਸੋਮਵਾਰ...

ਕੈਪਟਨ ਦਾ ਯੂ-ਟਰਨ, ਕਿਹਾ-ਕਿਸਾਨਾਂ ਵੱਲੋਂ ਪੰਜਾਬ ‘ਚ ਰੋਸ ਮੁਜ਼ਾਹਰੇ ਖਤਮ ਕਰਨ ਦੀ ਮੇਰੀ ਅਪੀਲ ਨੂੰ ਸਿਆਸੀ ਮੋੜ ਦੇਣਾ ਮੰਦਭਾਗਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਲੇ ਖੇਤ ਕਾਨੂੰਨਾਂ ਦੇ...

home remedies to stone problem

ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖੇ

ਗਲਤ ਖੁਰਾਕ ਅਤੇ ਜੀਵਨ ਸ਼ੈਲੀ ਦੇ ਕਾਰਨ, ਮਨੁੱਖੀ ਸਰੀਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਨ੍ਹਾਂ...

russian president vladimir putin

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਏ ਏਕਾਂਤਵਾਸ, ਕੁੱਝ ਦਿਨ ਪਹਿਲਾ ਕਰੀਬੀਆਂ ‘ਚ ਹੋਈ ਸੀ ਕੋਰੋਨਾ ਦੀ ਪੁਸ਼ਟੀ

ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਕੋਰੋਨਾ ਮਹਾਂਮਾਰੀ ਨੇ ਇੱਕ ਵਾਰ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਰੂਸ ਦੇ ਰਾਸ਼ਟਰਪਤੀ...

ਬੱਚਿਆਂ ਦੇ ਬਿਹਤਰ ਸਰੀਰਕ ਵਿਕਾਸ ਲਈ ਖੁਆਓ ਸਾਬੂਦਾਨਾ, ਇੰਝ ਕਰੋ ਡਾਇਟ ‘ਚ ਸ਼ਾਮਲ

ਬੱਚੇ ਦੀ ਵਧਦੀ ਉਮਰ ਵਿੱਚ ਉਸ ਦੀ ਰੋਜ਼ਾਨਾ ਦੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ...

four members of a family

ਹਿਮਾਚਲ ‘ਚ ਵਾਪਰਿਆ ਦਰਦਾਕ ਹਾਦਸਾ, ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਇੱਕੋ ਪਰਿਵਾਰ ਦੇ ਚਾਰ ਜੀਅ, ਇੱਕ ਦੀ ਹਾਲਤ ਗੰਭੀਰ

ਮੰਗਲਵਾਰ ਨੂੰ ਹਿਮਾਚਲ ਦੇ ਚੰਬਾ ਜ਼ਿਲੇ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ 4 ਜੀਆਂ ਦੀ ਜ਼ਿੰਦਾ ਸੜ...

ਜਲੰਧਰ ‘ਚ ਇਨਸਾਨੀਅਤ ਮੁੜ ਸ਼ਰਮਸਾਰ! ਸੜਕ ਹਾਦਸੇ ‘ਚ ਬਾਈਕ ਸਵਾਰ ਨੇ ਤੜਫ-ਤੜਫ ਕੇ ਤੋੜਿਆ ਦਮ, ਲੋਕ ਬਣਾਉਂਦੇ ਰਹੇ ਵੀਡੀਓ

ਜਲੰਧਰ: ਇਸ ਮਸ਼ੀਨੀ ਯੁੱਗ ਵਿੱਚ ਅੱਜ ਜਿਥੇ ਤਕਨਾਲੋਜੀ ਉਚਾਈਆਂ ਛੂਹ ਰਹੀ ਹੈ, ਉਥੇ ਹੀ ਇਨਸਾਨੀਅਤ ਹੋਰ ਵੀ ਹੇਠਾਂ ਨੂੰ ਡਿੱਗਦੀ ਜਾ ਰਹੀ ਹੈ।...

ਭਾਜਪਾ ਨੂੰ ਵੱਡਾ ਝਟਕਾ- ਸੂਬਾ ਕਾਰਜਕਾਰਨੀ ਮੈਂਬਰ ਅਤੇ ਰੋਪੜ ਜਿਲ੍ਹੇ ਦੇ ਇੰਚਾਰਜ ਸੁਸ਼ੀਲ ਸ਼ਰਮਾ ਪਿੰਕੀ ਸੈਂਕੜੇ ਸਾਥੀਆਂ ਸਣੇ ਬਸਪਾ ‘ਚ ਸ਼ਾਮਲ

ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ...

nhrc issued notices to

NHRC ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਲੀ, ਯੂਪੀ, ਰਾਜਸਥਾਨ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਭੇਜੇ ਨੋਟਿਸ, ਜਾਣੋ ਕੀ ਹੈ ਮਾਮਲਾ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ-NHRC) ਨੇ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਦੀਆ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ...

ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਸਬੰਧੀ ਵਿਸ਼ੇਸ਼ ਕਮੇਟੀ ਨੇ ਰਿਪੋਰਟ ਸਪੀਕਰ ਨੂੰ ਸੌਂਪੀ

ਚੰਡੀਗੜ੍ਹ : ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਗਠਿਤ ਕੀਤੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼...

who hates how is yogi

‘ਜੋ ਨਫ਼ਰਤ ਕਰੇ, ਉਹ ਯੋਗੀ ਕੈਸਾ!’, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ UP ਦੇ CM ‘ਤੇ ਤੰਜ

ਅਗਲੇ ਸਾਲ ਪੰਜਾਬ ਸਣੇ ਕਈ ਹੋਰ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਚੋਣਾਂ ਦਾ ਮਾਹੌਲ ਹੁਣ...

ਰੋਡਵੇਜ਼ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਬੈਠਕ ਖਤਮ- ਸਰਕਾਰ ਨੇ ਮੰਨੀਆਂ ਮੰਗਾਂ

ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਅੱਜ ਸਰਕਾਰ ਨਾਲ ਚੱਲ ਰਹੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿੱਚ ਮੁਲਾਜ਼ਮਾਂ...

ਸਾਰਾਗੜ੍ਹੀ ਜੰਗ ਦੀ ਵਰ੍ਹੇਗੰਢ- ਇੰਗਲੈਂਡ ‘ਚ ਲੱਗਾ ਸ਼ਹੀਦ ਹੌਲਦਾਰ ਈਸ਼ਰ ਸਿੰਘ ਦਾ ਬੁੱਤ, ਕੈਪਟਨ ਨੇ ਵੀ ਦਿੱਤੀ ਸ਼ਰਧਾਂਜਲੀ

ਦੁਨੀਆ ਦੇ ਮਹਾਨ ਯੁੱਧਾਂ ਵਿੱਚ ਸ਼ਾਮਲ ਸਾਰਾਗੜ੍ਹੀ ਯੁੱਧ ਵਿੱਚ ਸ਼ਹੀਦ ਹੋਏ ਹੌਲਦਾਰ ਈਸ਼ਰ ਸਿੰਘ ਦੀ ਨੌਂ ਫੁੱਟ ਉੱਚੀ ਕਾਂਸੀ ਦੀ ਮੂਰਤ,...

cm jairam thakur visit delhi

ਗੁਜਰਾਤ ਦਾ ਮੁੱਖ ਮੰਤਰੀ ਬਦਲਣ ਤੋਂ ਬਾਅਦ ਹੁਣ ਹਿਮਾਚਲ ਦੇ CM ਜੈਰਾਮ ਠਾਕੁਰ ਵੀ ਦਿੱਲੀ ਤਲਬ, ਕਾਂਗਰਸ ਦਾ ਤੰਜ, ਕਿਹਾ – ‘ਆਪਣੀ ਕੁਰਸੀ ਬਚਾਉ’

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਭਾਜਪਾ ਹਾਈਕਮਾਨ ਨੇ ਮੰਗਲਵਾਰ ਨੂੰ ਦਿੱਲੀ ਤਲਬ ਕੀਤਾ ਹੈ। ਗੁਜਰਾਤ ਵਿੱਚ ਮੁੱਖ...

pm modis big statement on farmers

ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ, ਕਿਹਾ – ‘ਸਾਡੀ ਸਰਕਾਰ ਦੀ ਕੋਸ਼ਿਸ਼ …’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਦੌਰਾ ਕਰ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ...

ਪੰਜਾਬ ਦੇ ਜਾਤੀ ਆਧਾਰਤ ਪਿੰਡਾਂ, ਕਸਬਿਆਂ ਤੇ ਹੋਰ ਥਾਵਾਂ ਦੇ ਨਾਂ ਬਦਲੇ ਜਾਣ- SC ਕਮਿਸ਼ਨ ਨੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੂੰ ਲਿਖੇ ਇੱਕ...

ਤਰਨਤਾਰਨ ‘ਚ ਦਿਨ-ਦਹਾੜੇ ਚੱਲੀਆਂ ਗੋਲੀਆਂ, ਫਰਨੀਚਰ ਹਾਊਸ ਮਾਲਿਕ ਹੋਇਆ ਜ਼ਖਮੀ

ਤਰਨਤਾਰਨ ਦੀ ਪੱਟੀ ਵਿੱਚ ਕਾਰ ਵਿੱਚ ਸਵਾਰ 4 ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਫਰਨੀਚਰ ਹਾਊਸ ਮਾਲਿਕ...

pm modi aligarh visit

‘ਆਜ਼ਾਦੀ ਦੇ ਬਹੁਤ ਸਾਰੇ ਨਾਇਕਾਂ ਨੂੰ ਭੁਲਾ ਦਿੱਤਾ ਗਿਆ, ਪੁਰਾਣੀਆਂ ਗਲਤੀਆਂ ਨੂੰ ਸੁਧਾਰ ਰਿਹਾ ਹੈ ਦੇਸ਼’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਦੌਰਾ ਕਰ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ...

ਜ਼ਲ੍ਹਿਆਂਵਾਲਾ ਬਾਗ ਨਵੀਨੀਕਰਨ ਦਾ ਵਿਰੋਧ- ਸੜਕਾਂ ‘ਤੇ ਉਤਰੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਤੇ ਜਥੇਬੰਦੀਆਂ

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਲਈ ਵਿਰੋਧ ਜਾਰੀ ਹੈ। ਇਸੇ ਕੜੀ ਵਿੱਚ ਅੱਜ ਸਮੂਹ ਜਨਤਕ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ...

flood in gujarat ndrf rescue people

ਗੁਜਰਾਤ ‘ਚ ਕੁਦਰਤ ਦਾ ਕਹਿਰ : ਭਾਰੀ ਮੀਂਹ ਕਾਰਨ ਪਾਣੀ ‘ਚ ਡੁੱਬੇ ਮਕਾਨ, ਰਾਹਤ ਕਾਰਜਾਂ ਲਈ ਤਾਇਨਾਤ NDRF ਅਤੇ ਏਅਰਫੋਰਸ ਤੈਨਾਤ

ਗੁਜਰਾਤ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾਂ ਰਹੀ ਹੈ। ਸੜਕਾਂ ‘ਤੇ ਹੜ੍ਹ ਦੇ ਦੌਰਾਨ ਕਾਰਾਂ ਰੁੜ੍ਹ ਰਹੀਆਂ ਹਨ,...

ਮੈਟਰੀਮੋਨੀਅਲ ਫਰਜ਼ੀਵਾੜਾ ਮਾਮਲੇ ‘ਚ ਇੱਕ ਔਰਤ ਕਾਬੂ, ਦੂਜੀ ਦੀ ਭਾਲ ਜਾਰੀ

ਲੁਧਿਆਣਾ : ਪੁਲਿਸ ਨੇ ਸਾਈਬਰ ਸੈੱਲ ਟੀਮ ਦੁਆਰਾ ਜਾਅਲੀ ਮੈਰਿਜ ਬਿਊਰੋ ਦਾ ਪਰਦਾਫਾਸ਼ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਔਰਤਾਂ ਨੂੰ ਨਾਮਜ਼ਦ...

ਤੁਹਾਡੇ ਆਸ-ਪਾਸ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਇਸ ਨੰਬਰ ‘ਤੇ ਕਰੋ ਕਾਲ- ਅੰਮ੍ਰਿਤਸਰ ਪੁਲਿਸ ਵੱਲੋਂ ਵ੍ਹਾਟਸਐਪ ਨੰਬਰ ਜਾਰੀ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਸੁਰੱਖਿਆ ਹੁਣ ਵ੍ਹਾਟਸਐਪ ਰਾਹੀਂ ਹੋਵੇਗੀ। ਕਿਉਂਕਿ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ...

ਧਰਮਕੋਟ : ਕੋਵਿਡ-19 ਵੈਕਸੀਨ ਕਹਿ ਕੇ ਟੀਕੇ ਲਗਾਉਂਦੀਆਂ ਤਿੰਨ ਔਰਤਾਂ ਕਾਬੂ, ਕੇਸ ਦਰਜ

ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਭਾਈ ਕਾ ਖੂਹ ਵਿੱਚ 3 ਔਰਤਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕੋਵਿਡ -19 ਟੀਕੇ ਦੀ ਬਜਾਏ ਨੁਰੋਕਿੰਡ...

clashes between israel and palestine

ਫ਼ਿਲੀਸਤੀਨ ‘ਤੇ ਇਜ਼ਰਾਈਲ ਵਿਚਕਾਰ ਫਿਰ ਹੋਇਆ ਟਕਰਾਅ, ਗਾਜ਼ਾ ਪੱਟੀ ‘ਤੇ ਦਾਗੇ ਗਏ ਕਈ ਰਾਕੇਟ

ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਾਲੇ ਦੁਬਾਰਾ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਗਾਜ਼ਾ ਪੱਟੀ ‘ਤੇ ਦੋਵਾਂ ਪਾਸਿਆਂ ਤੋਂ ਰਾਕੇਟ ਦਾਗੇ ਜਾ...

ਫਾਜ਼ਿਲਕਾ ‘ਚ ਮੀਂਹ ਦਾ ਕਹਿਰ- 60 ਤੋਂ ਵੱਧ ਲੋਕਾਂ ਨੇ ਛੱਡਿਆ ਘਰ, 300 ਤੋਂ ਵੱਧ ਏਕੜ ਫਸਲ ਡੁੱਬੀ

ਫਾਜ਼ਿਲਕਾ ਦੇ ਆਲੇ-ਦੁਆਲੇ ਲਗਾਤਾਰ ਸੇਮਨਾਲਿਆਂ ਦਾ ਦਾ ਪਾਣੀ ਕਹਿਰ ਵਰ੍ਹਾ ਰਿਹਾ ਹੈ ਅਤੇ ਮੀਂਹ ਤੋਂ ਬਾਅਦ ਸੇਮਨਾਲੇ ਲਗਾਤਾਰ ਟੁੱਟਦੇ ਜਾ...

ਕੈਨੇਡਾ ‘ਚ ਪੰਜਾਬੀ ਜਮਾ ਰਹੇ ਧਾਕ- ਸੰਸਦੀ ਚੋਣਾਂ ‘ਚ ਪਹਿਲੀ ਵਾਰ ਪੰਜਾਬੀ ਮੂਲ ਦੀਆਂ 23 ਮਹਿਲਾ ਉਮੀਦਵਾਰ ਉਤਰੀਆਂ

ਕੈਨੇਡਾ ਦੇ 44ਵੇਂ ਹਾਊਸ ਆਫ਼ ਕਾਮਨਜ਼ (ਜਿਵੇਂ ਭਾਰਤ ਵਿੱਚ ਲੋਕ ਸਭਾ) ਦੀਆਂ ਚੋਣਾਂ 20 ਸਤੰਬਰ ਨੂੰ ਹਨ। ਇੱਥੇ ਕੁੱਲ 338 ਸੀਟਾਂ ਲਈ ਚੋਣ ਕੀਤੀ...

Punjab Roadways Strike- ਮੋਗਾ ‘ਚ ਡਿਊਟੀ ਕਰ ਰਹੇ ਕੰਡਕਟਰ ਨੂੰ ਚੂੜੀਆਂ ਤੇ ਚੁੰਨੀ ਪਹਿਨਾ ਕੇ ਕਿਹਾ ‘ਗੱਦਾਰ’, ਅੱਜ CM ਨਾਲ ਬੈਠਕ

ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਮੋਗਾ ਵਿੱਚ ਹੜਤਾਲੀ ਕਾਮਿਆਂ ਦਾ ਗੁੱਸਾ ਇੱਕ ਕੰਡਕਟਰ ’ਤੇ ਫੁੱਟ...

ਕਾਂਗਰਸ ਨੂੰ ਝਟਕਾ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦਾ ਭਤੀਜਾ ਭਾਜਪਾ ‘ਚ ਹੋਇਆ ਸ਼ਾਮਲ

ਖੰਨਾ : ਖੰਨਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਭਤੀਜੇ ਅਤੇ ਪ੍ਰਮੁੱਖ ਕਾਂਗਰਸੀ...

how to eat brahmi leaves

ਸਵੇਰੇ ਉੱਠ ਕੇ ਖਾਉ ਇਸ ਪੌਦੇ ਦੇ ਪੱਤੇ ਮਿਲਣਗੇ ਇਹ ਕਮਾਲ ਦੇ ਫਾਇਦੇ !

ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਪੌਦੇ ਹਨ ਜਿਨ੍ਹਾਂ ਦੀ ਵਰਤੋਂ ਸਦੀਆਂ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।...

T20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣਗੇ ਕੋਹਲੀ ! BCCI ਅਧਿਕਾਰੀ ਨੇ ਕਿਹਾ – ‘ਵਿਰਾਟ ਨਾਲ…’

ਟੀ -20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਸੀਮਤ ਓਵਰਾਂ ਦੇ ਕਪਤਾਨ ਬਣੇ ਰਹਿਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀ -20 ਵਿਸ਼ਵ ਤੋਂ ਬਾਅਦ...

you neither hindu sikh christian

‘ਤੁਸੀਂ ਹਿੰਦੂ-ਸਿੱਖ-ਈਸਾਈ ਨਾ ਮੁਸਲਮਾਨ ਦੇ ਹੋ, ਨਾ ਦੇਸ਼ ਦੇ’, ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਨਿਸ਼ਾਨਾ !

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਹਲਚਲ ਸਾਫ਼ ਨਜ਼ਰ ਆ ਰਹੀ ਹੈ। ਖਾਸ ਕਰਕੇ ਸਿਆਸਤਦਾਨ ਹਿੰਦੂਆਂ ਅਤੇ...

Shooter Namanveer Singh Brar commits suicide

ਵੱਡੀ ਖਬਰ : ਭਾਰਤ ਦੇ 28 ਸਾਲਾਂ ਨਿਸ਼ਾਨੇਬਾਜ਼ ਨਮਨਵੀਰ ਸਿੰਘ ਬਰਾੜ ਨੇ ਕੀਤੀ ਖੁਦਕੁਸ਼ੀ

ਇਸ ਵੇਲੇ ਇੱਕ ਵੱਡੀ ਖਬਰ ਮੋਹਾਲੀ ਤੋਂ ਆ ਰਹੀ ਹੈ, ਜਿੱਥੇ ਇੱਕ ਖਿਡਾਰੀ ਨੇ ਖੁਦਕੁਸ਼ੀ ਕਰ ਲਈ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਭਾਰਤ ਦੇ...

inderjeet singh grandson former president

ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਫੜਿਆ BJP ਦਾ ਪੱਲਾ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿੱਚ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ...

up election 2022 salman khurshid

ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦਾ ਵੱਡਾ ਬਿਆਨ, ਕਿਹਾ – ‘ਕੋਈ ਮੁੱਖ ਮੰਤਰੀ ਚਿਹਰਾ ਨਹੀਂ, ਪ੍ਰਿਯੰਕਾ ਗਾਂਧੀ ਦੇ ਅਧੀਨ ਲੜਾਂਗੇ ਯੂਪੀ ਚੋਣਾਂ’

ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਨੂੰ ਦੇਖਦਿਆਂ ਸਾਰੀਆਂ ਪਾਰਟੀਆਂ ਨੇ ਇਸ ਸਬੰਧੀ ਤਿਆਰੀਆਂ ਸ਼ੁਰੂ...

delhi-a-three-storey-building-collapsed

ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਲਕਾਗੰਜ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਇੱਥੇ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ ਹੈ। ਉੱਥੇ ਹੀ...

gst impact on marriage

ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਲੋਕ ਧਿਆਨ ਦੇਣ, ਜੇ 5 ਲੱਖ ਤੋਂ ਵਧਿਆ ਵਿਆਹ ਦਾ ਬਜਟ ਤਾਂ ਦੇਣਾ ਪਏਗਾ 96 ਹਜ਼ਾਰ GST !

ਪੂਰੇ ਦੇਸ਼ ਵਿੱਚ ਕੋਰੋਨਾ ਕਾਰਨ ਲਾਗੂ ਪਬੰਦੀਆਂ ਵਿੱਚ ਹੁਣ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਜਿਵੇਂ-ਜਿਵੇਂ ਸੂਬਾ ਅਤੇ ਕੇਂਦਰ ਸਰਕਾਰ ਵੱਲੋ...

Central Modern Jail in Faridkot

ਫਿਰ ਵਿਵਾਦਾਂ ‘ਚ ਘਿਰੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ 5 ਮੋਬਾਈਲ ਫੋਨਾਂ ਸਣੇ ਇਹ ਚੀਜ਼ਾਂ ਹੋਇਆ ਬਰਾਮਦ

ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹੀ ਹੈ ,ਇਹ ਵਿਵਾਦ ਭਾਵੇਂ ਜੇਲ੍ਹ ਵਿੱਚ ਨਸ਼ਾ ਮਿਲਣ ਨੂੰ ਲੈ ਕੇ ਹੋਵੇ ਜਾਂ...

earthquake tremors felt in lehs alchi

ਲੇਹ ‘ਚ ਭੂਚਾਲ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ 4.6 ਮਾਪੀ ਗਈ ਤੀਬਰਤਾ

ਲੇਹ ਦੇ ਅਲਚੀ ਵਿੱਚ ਸੋਮਵਾਰ ਸਵੇਰੇ 9:16 ਵਜੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ...

ਬਰਨਾਲਾ : ਨਸ਼ੇੜੀ ਪੁੱਤ ਨੇ ਹਥੋੜਾ ਮਾਰ ਕੇ ਕਤਲ ਕੀਤੀ ਮਾਂ, ਪਿਓ ਨੂੰ ਕੀਤਾ ਜ਼ਖਮੀ

ਹੰਡਿਆਇਆ (ਬਰਨਾਲਾ) : ਮਸ਼ਹੂਰ ਪੰਜਾਬੀ ਗਾਣੇ ਦੁੱਧ ਨਾਲ ਪੁੱਤ ਪਾਲਕੇ, ਪਾਣੀ ਨੂੰ ਤਰਸਦੀਆਂ ਮਾਵਾਂ। ਜ਼ਿਲ੍ਹੇ ਦੇ ਪਿੰਡ ਬੀਕਾਸੂਚ ਪੱਤੀ...

ਵੱਡੀ ਖਬਰ : ਜਲੰਧਰ ਦੇ BJP ਲੀਗਲ ਸੈੱਲ ਦਾ ਪ੍ਰਧਾਨ ਅੰਮ੍ਰਿਤਸਰ ‘ਚ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਜਲੰਧਰ : ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ। ਭਾਜਪਾ ਲੀਗਲ ਸੈੱਲ, ਜਲੰਧਰ ਦੇ ਮੁੱਖ ਵਕੀਲ ਲਖਨ ਗਾਂਧੀ ਨੂੰ ਅੰਮ੍ਰਿਤਸਰ...

ਨਹੀਂ ਰਹੇ ACP ਕੰਵਲਜੀਤ ਸਿੰਘ, ਹਾਰਟ ਅਟੈਕ ਨਾਲ ਹੋਈ ਮੌਤ

ਜਲੰਧਰ : ਜਲੰਧਰ ਵਿੱਚ ਐਸਪੀ ਇਨਵੈਸਟੀਗੇਸ਼ਨ ਵਜੋਂ ਤਾਇਨਾਤ ਸ. ਕੰਵਲਜੀਤ ਸਿੰਘ ਹੁਣ ਨਹੀਂ ਰਹੇ। ਉਨ੍ਹਾਂ ਦਾ ਐਤਵਾਰ ਨੂੰ ਦਿਲ ਦਾ ਦੌਰਾ ਪੈਣ...

ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ : ਕੈਪਟਨ ਨੇ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਭੇਟ ਕੀਤੀ ਸ਼ਰਧਾਂਜਲੀ

ਚੰਡੀਗੜ੍ਹ/ਫ਼ਿਰੋਜ਼ਪੁਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ...

ਹਲਵਾਰਾ ਏਅਰਪੋਰਟ ਦੇ ਬੋਰਡ ‘ਤੇ ਪੋਤੀ ਕਾਲਿਖ- ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਨਾ ਰੱਖੇ ਜਾਣ ਦੀ ਮੰਗ

ਲੁਧਿਆਣਾ : ਪੰਜਾਬ ਦੇ ਹਲਵਾਰਾ ਏਅਰਫੋਰਸ ਏਅਰਬੇਸ ਦੇ ਨੇੜੇ ਬਣਾਏ ਜਾ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ...

ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਸਿੱਧੂ ਨੇ ਕੈਪਟਨ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ...

ਜਲੰਧਰ : ਥਾਣੇਦਾਰ ਨਾਲ ਝਗੜੇ ‘ਚ ਗੁਆਂਢੀ ਬੈਂਕ ਮੁਲਾਜ਼ਮ ਦੀ ਗਈ ਜਾਨ, ਭੜਕੇ ਪਰਿਵਾਰ ਵਾਲਿਆਂ ਨੇ ਕੀਤਾ ਰੋਡ ਜਾਮ

ਜਲੰਧਰ ਦੇ ਗੜ੍ਹਾ ਸਥਿਤ ਗੁਰੂ ਦੀਵਾਨ ਨਗਰ ਦੇ ਲੋਕਾਂ ਨੇ ਐਤਵਾਰ ਸ਼ਾਮ ਨੂੰ ਸੜਕ ਜਾਮ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੇ ਏਐਸਆਈ...

ਪੰਜਾਬ ਸਰਕਾਰ ਵੱਲੋਂ 10151 ਐਸ.ਸੀ. ਨੌਜਵਾਨਾਂ ਦਾ 41.48 ਕਰੋੜ ਰੁਪਏ ਦਾ ਕਰਜ਼ਾ ਮੁਆਫ਼

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ 10151 ਐਸ.ਸੀ. ਨੌਜਵਾਨਾਂ ਦੇ 50-50 ਹ਼ਜਾਰ ਦੇ ਕੁੱਲ 41.48 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ।...

ਜਲੰਧਰ BJP ਦਫਤਰ ਬਾਹਰ ਕਿਸਾਨਾਂ ਦਾ ਹੰਗਾਮਾ- ਪੁਲਿਸ ਨਾਲ ਹੋਈ ਹੱਥੋਪਾਈ

ਜਲੰਧਰ ਵਿੱਚ ਐਤਵਾਰ ਨੂੰ ਭਾਜਪਾ ਦੇ ਪ੍ਰੋਗਰਾਮ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿੱਚ ਜ਼ਬਰਦਸ ਝੜਪ ਹੋਈ। ਕਿਸਾਨਾਂ ਨੇ ਪੁਲਿਸ ਦੇ...

ਸਹਿਕਾਰੀ ਸਭਾਵਾਂ ਖਤਮ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਹੋ ਰਹੀ ਸਾਜ਼ਿਸ਼ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ...

ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਘੇਰਿਆ ਵਿਧਾਇਕ ਪਰਗਟ ਸਿੰਘ ਦਾ ਘਰ, ਪੰਜਾਬ ਸਰਕਾਰ ਖਿਲਾਫ ਲਾਏ ਨਾਅਰੇ

ਜਲੰਧਰ: ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦਾ ਅਹੁਦਾ ਮਿਲਦੇ ਹੀ ਸਰਕਾਰ ਤੋਂ ਨਾਰਾਜ਼ ਮੁਲਾਜ਼ਮਾਂ ਦੀਆਂ ਉਮੀਦਾਂ ਵਿਧਾਇਕ ਪਰਗਟ...

ਪੰਜਾਬ ਦੀ ‘ਆਪ’ ਇਕਾਈ ਨੂੰ ਕੇਜਰੀਵਾਲ ਦਾ ਇਸ਼ਾਰਾ- ਅਹੁਦੇ ਦਾ ਲਾਲਚ ਰੱਖਣ ਵਾਲਿਆਂ ਨੂੰ ਕਾਬਲੀਅਤ ‘ਤੇ ਸ਼ੱਕ

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਕਈ ਰਾਜਾਂ ਵਿੱਚ ਉਠ ਰਹੀ ਅਹੁਦਿਆਂ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਤੋਂ ਸ਼ਹੀਦਾਂ ਦੇ ਪਰਿਵਾਰ ਨਾਰਾਜ਼, ਕਿਹਾ-ਵਿਰਾਸਤ ਨਾਲ ਕੀਤੀ ਗਈ ਛੇੜਛਾੜ

ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਵੀਨੀਕਰਨ ਨੂੰ ਲੈ ਕੇ ਸ਼ਹੀਦਾਂ ਦੇ ਪਰਿਵਾਰ ਬਹੁਤ ਨਾਰਾਜ਼ ਹਨ।...

ਕਿਸਾਨਾਂ ਨਾਲ ਮੀਟਿੰਗ ‘ਚ ਭਤੀਜੇ ਸੁਮਿਤ ਨਾਲ ਪਹੁੰਚਣ ‘ਤੇ ਅਕਾਲੀ ਦਲ ਦੇ ਨਿਸ਼ਾਨੇ ‘ਤੇ ਸਿੱਧੂ, ਕਾਂਗਰਸ ਨੂੰ ਵੀ ਕੀਤੀ ਟਿੱਚਰ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਭਤੀਜੇ ਸੁਮਿਤ ਨੂੰ ਕਿਸਾਨਾਂ ਨਾਲ ਮੀਟਿੰਗ ਵਿੱਚ ਲੈ ਕੇ ਵਿਵਾਦ ਵਿੱਚ...

ਲੁਧਿਆਣਾ ‘ਚ ਵਧ ਰਹੀਆਂ ਲੁੱਟਾਂ-ਖੋਹਾਂ : ਆਟੋ ਉਡੀਕਦੀ ਔਰਤ ਤੋਂ ਪਰਸ ਖੋਹ ਕੇ ਬਾਈਕ ਸਵਾਰ ਹੋਏ ਫਰਾਰ

ਲੁਧਿਆਣਾ ਵਿੱਚ ਬੇਖੌਫ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ...

Carousel Posts