Tag: corona virus in india, covid updates, COVID-19, latest national news, latest news, latestnews, national news, news, top news, topnews
ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 200 ਤੋਂ ਵੱਧ ਨਵੇਂ ਮਾਮਲੇ ਦਰਜ, 2,509 ਐਕਟਿਵ ਕੇਸ
Jan 07, 2023 1:00 pm
ਚੀਨ ਵਿੱਚ ਕਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਦੇ ਨਾਲ ਨਾਲ ਕਈ ਦੇਸ਼ ‘ਚ ਸੰਕ੍ਰਮਣ ਦਾ ਖ਼ਤਰਾ ਬਣਿਆ ਹੋਇਆ ਹੈ। ਭਾਰਤ ‘ਚ ਅੱਜ...
ਵੱਡੀ ਖਬਰ : ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ
Jan 07, 2023 12:44 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਸਰਾਰੀ ਨੇ ਨਿੱਜੀ...
ਸਿੰਗਲ ਯੂਜ਼ ਪਲਾਸਟਿਕ ‘ਤੇ ਚੰਡੀਗੜ੍ਹ ਪ੍ਰਸ਼ਾਸਨ ਹੋਇਆ ਸਖਤ, 60 ਦੁਕਾਨਾਂ ਨੂੰ ‘ਕਾਰਨ ਦੱਸੋ ਨੋਟਿਸ ਜਾਰੀ
Jan 07, 2023 11:45 am
ਚੰਡੀਗੜ੍ਹ ਵਿਚ ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦੇ ਬਾਵਜੂਦ ਕਈ ਦੁਕਾਨਦਾਰ ਅਜਿਹੇ ਪਲਾਸਟਿਕ ਕੈਰੀ ਬੈਗਸ ਦਾ ਇਸਤੇਮਾਲ ਕਰ ਰਹੇ ਹਨ। ਹੁਣ...
ਛਾਂਟੀ ਕਰਨ ਵਾਲਿਆਂ ‘ਚ ਹੁਣ McDonald’s ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ
Jan 07, 2023 11:43 am
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ ਫਾਸਟ ਫੂਡ ਦੀ ਦਿੱਗਜ ਕੰਪਨੀ McDonald’s ਵੀ ਕੁਝ ਕਾਰਪੋਰੇਟ ਕਰਮਚਾਰੀਆਂ...
ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲਾ ਦੋਸ਼ੀ ਸ਼ੰਕਰ ਮਿਸ਼ਰਾ ਬੰਗਲੌਰ ਤੋਂ ਗ੍ਰਿਫਤਾਰ
Jan 07, 2023 10:59 am
ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦਿੱਲੀ ਵੀ...
ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਸੜਕ ਹਾਦਸੇ ‘ਚ 5 ਦੀ ਮੌਤ, 4 ਫਲਾਈਟਾਂ ਰੱਦ
Jan 07, 2023 10:47 am
ਪੰਜਾਬ ਵਿਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਹੋਏ ਸੜਕ ਹਾਦਸਿਆਂ ਵਿਚ 5 ਦੀ ਮੌਤ ਹੋ ਗਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨ ਧੁੰਦ ਤੋਂ...
ਟੈਨਿਸ ਸਟਾਰ ਸਾਨੀਆ ਮਿਰਜ਼ਾ ਜਲਦ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ ‘ਚ ਖੇਡ ਸਕਦੀ ਹੈ ਆਖਰੀ ਮੁਕਾਬਲਾ
Jan 07, 2023 10:14 am
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੇ ਉਨ੍ਹਾਂ ਦੇ ਫੈਨਸ ਨੂੰ ਨਿਰਾਸ਼ ਕੀਤਾ ਹੈ।ਸਾਨੀਆ ਨੇ ਆਪਣੇ...
‘ਪਾਕਿਸਤਾਨ ਤੋਂ ਆ ਰਿਹੈ ਪ੍ਰਦੂਸ਼ਿਤ ਪਾਣੀ’ ਮੰਤਰੀ ਜਿੰਪਾ ਦੇ ਬਿਆਨ ‘ਤੇ ਸ਼ੇਖਾਵਤ ਦਾ ਜਵਾਬ-‘ਪ੍ਰਦੂਸ਼ਣ ਲਈ ਪੰਜਾਬ ਹੀ ਜ਼ਿੰਮੇਵਾਰ’
Jan 07, 2023 9:48 am
ਰਾਜਧਾਨੀ ਵਿਚ ਵਾਟਰ ਵਿਜ਼ਨ 2047 ਦੇ ਪ੍ਰੋਗਰਾਮ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਵਿਚ ਪ੍ਰਦੂਸ਼ਿਤ ਪਾਣੀ ਨੂੰ...
ਅਮਰੀਕਾ ‘ਚ 6 ਸਾਲ ਦੇ ਵਿਦਿਆਰਥੀ ਨੇ ਟੀਚਰ ‘ਤੇ ਚਲਾਈ ਗੋਲੀ, ਪੁਲਿਸ ਨੇ ਲਿਆ ਹਿਰਾਸਤ ‘ਚ
Jan 07, 2023 9:02 am
ਅਮਰੀਕਾ ਵਿਚ ਫਾਇਰਿੰਗ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਦੇ ਵਰਜੀਨੀਆ ਵਿਚ ਪ੍ਰਾਇਮਰੀ ਸਕੂਲ ਦੇ ਇਕ ਵਿਦਿਆਰਥੀ ਨੇ ਗੋਲੀ ਮਾਰ ਕੇ ਇਕ ਟੀਚਰ...
ਲੁਧਿਆਣਾ : ਜਨਮ ਦਿਨ ਵਾਲਾ ਦਿਨ ਹੀ ਦਿਲਪ੍ਰੀਤ ਲਈ ਬਣਿਆ ਕਾਲ, 1 ਲਾਪਤਾ, 2 ਦੀ ਬਚੀ ਜਾਨ
Jan 07, 2023 8:44 am
ਲੁਧਿਆਣਾ ਦੇ ਕਸਬਾ ਜਗਰਾਓਂ ਸਥਿਤ ਡੱਲਾ ਨਹਿਰ ਵਿਚ ਡਿਗੀ ਜ਼ੈੱਨ ਕਾਰ ਤੋਂ ਦੋ ਨੌਜਵਾਨਾਂ ਇਕਬਾਲ ਤੇ ਮਨਜਿੰਦਰ ਨੂੰ ਲੋਕਾਂ ਨੇ ਬਚਾ ਲਿਆ...
‘FIR ਕਰੋ, ਪੈਸੇਂਜਰ ਨੂੰ ਬੰਨ੍ਹ ਦਿਓ’, ਫਲਾਈਟ ‘ਚ ਪਿਸ਼ਾਬ ਵਾਲੀ ਘਟਨਾ ਮਗਰੋਂ DGCA ਸਖ਼ਤ
Jan 06, 2023 11:55 pm
ਏਅਰ ਇੰਡੀਆ ਦੀ ਫਲਾਈਟ ਵਿੱਚ ਸਹਿ ਯਾਤਰੀ ‘ਤੇ ਪਿਸ਼ਾਬ ਕਰਨ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਬੰਧ ਵਿੱਚ ਡਾਇਰੈਕਟੋਰੇਟ...
ਪੰਜਾਬ ਪੁਲਿਸ ‘ਚ ਤਰੱਕੀਆਂ, 81 ਮੁਲਾਜ਼ਮ ਬਣੇ ਇੰਸਪੈਕਟਰ, ਵੇਖੋ ਲਿਸਟ
Jan 06, 2023 11:47 pm
ਪੰਜਾਬ ਪੁਲਿਸ ਵਿੱਚ 81 ਮੁਲਾਜ਼ਮਾਂ ਨੂੰ ਇੰਸਪੈਕਟਰਾਂ ਵਜੋਂ ਤਰੱਕੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ...
ਉਤਰਾਖੰਡ ਦੇ ਇਸ ਮੰਦਰ ਨੇ ਉਡਾਈ ਵਿਗਿਆਨੀਆਂ ਦੀ ਨੀਂਦ, ਸ਼ਕਤੀਆਂ ‘ਤੇ NASA ਵੀ ਹੈਰਾਨ
Jan 06, 2023 11:40 pm
ਦੇਸ਼ ਵਿੱਚ ਇੱਕ ਅਜਿਹਾ ਮੰਦਿਰ ਹੈ, ਜਿਸ ਦੇ ਰਹੱਸ ਨੂੰ ਜਾਣ ਕੇ ਨਾਸਾ ਵੀ ਹੈਰਾਨ ਹੈ? ਨਾਸਾ ਦੇ ਵਿਗਿਆਨੀ ਸਾਰੀ ਖੋਜ ਕਰਨ ਤੋਂ ਬਾਅਦ ਵੀ ਇਸ...
ਆਖਿਰ ਕਿਉਂ ਪੈ ਰਹੀ ਏ ਉੱਤਰ ਭਾਰਤ ‘ਚ ਇੰਨੀ ਕੜਾਕੇ ਦੀ ਠੰਡ? ਜਾਣੋ ਵਿਗਿਆਨਿਕ ਕਾਰਨ
Jan 06, 2023 11:05 pm
ਦੇਸ਼ ‘ਚ ਸੀਤ ਲਹਿਰ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਖਾਸ ਤੌਰ ‘ਤੇ ਉੱਤਰੀ ਭਾਰਤ ਦੇ ਰਾਜਾਂ ‘ਚ ਠੰਡ ਦਾ ਕਹਿਰ ਸਾਫ ਦਿਖਾਈ ਦੇ...
ਧੀਆਂ ਦੇ ਪਿਆਰ ਖ਼ਾਤਰ ਸੱਚਮੁੱਚ ‘ਮਾਂ’ ਬਣ ਗਿਆ ‘ਪਿਓ’, ਬਦਲ ਲਿਆ ਜੈਂਡਰ
Jan 06, 2023 10:40 pm
ਮਾਂ ਆਪਣੇ ਬੱਚਿਆਂ ਖ਼ਾਤਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਅਤੇ...
ਭਾਰਤ ‘ਚ ਮਿਲੇਗੀ ਆਕਸਫੋਰਡ, ਯੇਲ ਤੇ ਸਟੈਨਫੋਰਡ ਯੂਨੀ. ਦੀ ਡਿਗਰੀ! PM ਮੋਦੀ ਨੇ ਚੁੱਕਿਆ ਵੱਡਾ ਕਦਮ
Jan 06, 2023 10:26 pm
ਹੁਣ ਭਾਰਤ ਵਿੱਚ ਰਹਿੰਦਿਆਂ ਵੀ ਯੇਲ, ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲ ਸਕਦਾ ਹੈ। ਮੋਦੀ ਸਰਕਾਰ ਨੇ ਦੇਸ਼...
ਸ਼ਾਪਿੰਗ ਮਾਲ ‘ਚ ਵੱਡਾ ਹਾਦਸਾ, ਸੇਫਟੀ ਬੈਲਟ ਟੁੱਟਣ ਨਾਲ ਕਈ ਫੁੱਟ ਉਚਾਈ ਤੋਂ ਡਿੱਗਾ ਕੰਮ ਕਰਦਾ ਨੌਜਵਾਨ
Jan 06, 2023 9:38 pm
ਬਠਿੰਡਾ ਦੇ ਮਿੱਤਲ ਸ਼ਾਪਿੰਗ ਮਾਲ ‘ਚ ਸ਼ੁੱਕਰਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਇਮਾਰਤ ‘ਤੇ ਕੰਮ ਕਰਦੇ ਨੌਜਵਾਨ ਦੀ ਸੇਫਟੀ ਬੈਲਟ...
‘ਕਾਂਗਰਸੀ ਵਰਕਰ ਹੀ ਰਾਹੁਲ ਗਾਂਧੀ ਦੇ ਸੁਰੱਖਿਆ ਕਵਚ’, ਪੰਜਾਬ ‘ਚ ‘ਭਾਰਤ ਜੋੜੋ ਯਾਤਰਾ ‘ਤੇ ਬੋਲੇ MP ਬਿੱਟੂ
Jan 06, 2023 9:01 pm
ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਕਾਂਗਰਸ ਨੇ ਪੂਰੀਆਂ ਕਰ ਲਈਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ...
ਕੰਝਾਵਲਾ ਕੇਸ, 7ਵੇਂ ਦੋਸ਼ੀ ਅੰਕੁਸ਼ ਨੇ ਸੁਲਤਾਨਪੁਰੀ ਥਾਣੇ ‘ਚ ਕੀਤਾ ਸਰੈਂਡਰ
Jan 06, 2023 8:07 pm
ਦਿੱਲੀ ਦੇ ਕੰਝਾਵਲਾ ਕੇਸ ਦੇ ਸੱਤਵੇਂ ਮੁਲਜ਼ਮ ਅੰਕੁਸ਼ ਖੰਨਾ ਨੇ ਸੁਲਤਾਨਪੁਰੀ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਅੰਕੁਸ਼ ਨੂੰ ਹਾਦਸੇ...
ਪੰਜਾਬ ਦੇ ਸਕੂਲਾਂ ‘ਚ ਸੱਤਵੀਂ ਜਮਾਤ ਤੱਕ ਛੁੱਟੀਆਂ ਵਧੀਆਂ, 8ਵੀਂ ਤੋਂ 12ਵੀਂ ਦਾ ਬਦਲਿਆ ਸਮਾਂ
Jan 06, 2023 7:40 pm
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦਿਆਂ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ...
ਪਟਿਆਲਾ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ, ਬਾਈਕ ਸਣੇ ਦੋਹਾਂ ਨੂੰ ਘਸੀਟ ਕੇ ਲੈ ਗਈ ਬੱਸ
Jan 06, 2023 6:37 pm
ਪਟਿਆਲਾ ‘ਚ ਵਾਪਰੇ ਸੜਕ ਹਾਦਸੇ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਆਪਣੀ ਬੀਮਾਰ ਮਾਂ ਲਈ ਦਵਾਈ ਲੈਣ ਜਾ ਰਹੇ ਨੌਜਵਾਨ ਦੇ ਮੋਟਰਸਾਈਕਲ...
ਫਲਾਈਟ ‘ਚ ਪਿਸ਼ਾਬ ਕਰਨ ਵਾਲੇ ਖਿਲਾਫ ਲੁਕਆਊਟ ਨੋਟਿਸ ਜਾਰੀ, ਦੋਸ਼ੀ ਦੇ ਵਕੀਲ ਨੇ ਕੀਤਾ ਇਹ ਦਾਅਵਾ
Jan 06, 2023 5:57 pm
26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਪੁਰਸ਼ ਯਾਤਰੀ ਨੇ ਇੱਕ ਮਹਿਲਾ ਯਾਤਰੀ ਉੱਤੇ ਪਿਸ਼ਾਬ...
ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ, ਪੈਦਲ ਹੀ ਹਸਪਤਾਲੋਂ ਜੇਲ੍ਹ ‘ਚ ਲਿਜਾ ਰਹੇ ਮੁਲਜ਼ਮ
Jan 06, 2023 5:13 pm
ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਿਸ ਮੁਲਾਜ਼ਮ ਸੜਕ ‘ਤੇ ਪੈਦਲ ਹੀ ਦੋ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਤੋਂ...
ਅਮਰੀਕੀ ਏਅਰਲਾਈਨ ਦਾ ਅਨੋਖਾ ਆਫਰ, ਬਿੱਲੀ ਦੇ ਬੱਚੇ ਨੂੰ ਲਓ ਗੋਦ ਤੇ ਮੁਫਤ ਕਰੋ ਯਾਤਰਾ
Jan 06, 2023 4:08 pm
ਅਮਰੀਕੀ ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਮੁਫਤ ਉਡਾਣ ਵਾਊਚਰ ਦੇਵੇਗੀ ਜੋ ਤਿੰਨ ਆਵਾਰਾ ਬਿੱਲੀ ਦੇ ਬੱਚਿਆਂ ਨੂੰ ਗੋਦ...
ਕੈਨੇਡਾ ਤੋਂ ਆਪਣੀ ਧੀ ਨੂੰ ਮਿਲ ਕੇ ਪਰਤ ਰਹੇ ਬਜ਼ੁਰਗ ਦੀ ਹਾਰਟ ਅਟੈਕ ਨਾਲ ਮੌਤ
Jan 06, 2023 4:02 pm
ਕੈਨੇਡਾ ਦੇ ਵੈਨਕੂਵਰ ਤੋਂ ਇਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਮੋਗਾ ਦੇ ਮਧੇ ਪਿੰਡ ਵਾਸੀ ਨਗਿੰਦਰ ਸਿੰਘ (78) ਦਾ ਕੈਨੇਡਾ ਵਿਚ ਦਿਲ...
ਮਮਦੋਟ : ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਪਿੰਡ ਕੜਮਾਂ ਦੇ 20 ਸਾਲਾ ਅਕਾਸ਼ਦੀਪ ਦੀ ਹੋਈ ਮੌਤ
Jan 06, 2023 3:15 pm
ਨਸ਼ਿਆਂ ਨੇ ਕਈ ਘਰ ਉਜਾੜ ਦਿੱਤੇ ਹਨ। ਨਸ਼ੇ ਦੀ ਲੱਤ ਜੇਕਰ ਇਕ ਵਾਰ ਲੱਗ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਪਰਿਵਾਰ ਦੇ...
BSF ਨੇ ਫੜਿਆ ਬੰਗਲਾਦੇਸ਼ੀ ਨਾਗਰਿਕ, ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਜਾਣ ਦੀ ਕਰ ਰਿਹਾ ਸੀ ਕੋਸ਼ਿਸ਼
Jan 06, 2023 2:51 pm
ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਅੰਮ੍ਰਿਤਸਰ ਸੈਕਟਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਇਕ...
CM ਮਾਨ ਦੀ ਅਗਵਾਈ ‘ਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਹੋਈ ਖਤਮ, ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ
Jan 06, 2023 1:55 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਖਤਮ ਹੋ ਗਈ ਹੈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ...
ਕਾਨਪੁਰ ‘ਚ ਪੈ ਰਹੀ ਜਾਨਲੇਵਾ ਠੰਡ, ਪਿਛਲੇ 24 ਘੰਟਿਆਂ ‘ਚ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਨਾਲ 25 ਦੀ ਮੌਤ
Jan 06, 2023 1:24 pm
ਇਕ ਹਫਤੇ ਤੋਂ ਪੈ ਰਹੀ ਕੜਾਕੇ ਦੀ ਠੰਡ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ। ਕਾਨਪੁਰ ਸ਼ਹਿਰ ਵਿਚ ਹਾਰਟ ਅਟੈਕ ਤੇ ਬ੍ਰੇਨ ਅਟੈਕ ਨਾਲ ਵੀਰਵਾਰ ਨੂੰ 25...
IPL 2023 ਹੀ ਨਹੀਂ, ਵਨਡੇ ਵਰਲਡ ਕੱਪ ਤੋਂ ਵੀ ਬਾਹਰ ਹੋ ਸਕਦੇ ਹਨ ਰਿਸ਼ਭ ਪੰਤ
Jan 06, 2023 12:54 pm
ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਏਅਰਲਿਫਟ ਕੀਤੇ ਜਾਣ ਦੇ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਮੁੰਬਈ ਦੇ...
ਨਵੇਂ ਸਾਲ ‘ਤੇ ਭਗਤਾਂ ਦਾ ਸਿਰਡੀ ਸਾਈਂ ਮੰਦਰ ਨੂੰ ਤੋਹਫਾ, ਚੜ੍ਹਾਇਆ ਗਿਆ 400 ਕਰੋੜ 17 ਲੱਖ ਦਾ ਚੜ੍ਹਾਵਾ
Jan 06, 2023 12:22 pm
ਸਿਰਡੀ ਸਾਈਂ ਬਾਬਾ ਨੂੰ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੇ ਰਿਕਾਰਡਤੋੜ ਚੜ੍ਹਾਵਾ ਚੜ੍ਹਾਇਆ ਹੈ। ਸਾਲ 2022 ਵਿਚ 400 ਕਰੋੜ 17 ਲੱਖ ਰੁਪਿਆਂ ਦਾ ਦਾਨ...
ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇੱਕਲੌਤੇ ਪੁੱਤਰ ਸੀ ਗੁਰਮੀਤ
Jan 06, 2023 11:38 am
ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ...
ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਲਈ ਵੋਟਿੰਗ ਅੱਜ, ਬਹੁਮਤ ਨਾ ਮਿਲਣ ਦੇ ਬਾਵਜੂਦ ਮੈਦਾਨ ‘ਚ ਉਤਰੀ BJP
Jan 06, 2023 11:19 am
ਦਿੱਲੀ ਵਿਚ ਐੱਮਸੀਡੀ ਦੇ ਮੇਅਰ ਤੇ ਡਿਪਟੀ ਮੇਅਰ ਤੇ ਸਥਾਈ ਕਮੇਟੀ ਲਈ 6 ਮੈਂਬਰਾਂ ਦੀ ਚੋਣ ਹੋਣੀ ਹੈ। ਹੁਣ ਮੁਕਾਬਲਾ ਦਿਸਚਸਪ ਹੋ ਗਿਆ ਹੈ।...
ਮਮਤਾ ਸਰਕਾਰ ਦਾ ਅਹਿਮ ਫੈਸਲਾ, ਹੁਣ ਮਿਡ-ਡੇ-ਮੀਲ ‘ਚ ਪਰੋਸਿਆ ਜਾਵੇਗਾ ਚਿਕਨ ਤੇ ਮੌਸਮੀ ਫਲ
Jan 06, 2023 10:43 am
ਮਮਤਾ ਬੈਨਰਜੀ ਸਰਕਾਰ ਨੇ ਸਕੂਲੀ ਬੱਚਿਆਂ ਲਈ ਇਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਹੁਣ ਵਾਧੂ...
ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਜ਼ਬਰਦਸਤ ਹੰਗਾਮਾ, 24 ਘੰਟੇ ਤੱਕ ਫਸੇ ਰਹੇ ਅਮਰੀਕਾ ਜਾਣ ਵਾਲੇ ਯਾਤਰੀ
Jan 06, 2023 10:17 am
ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀਰਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਬੀਤੇ 24 ਘੰਟਿਆਂ...
ਧੁੰਦ ਤੇ ਸੀਤ ਲਹਿਰ ਦੀ ਲਪੇਟ ‘ਚ ਪੰਜਾਬ, ਕਈ ਸ਼ਹਿਰ ਰਹੇ ਸ਼ਿਮਲਾ ਤੋਂ ਵੀ ਠੰਡੇ, ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ
Jan 06, 2023 9:43 am
ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਤਰ ਭਾਰਤ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ...
ਪੰਜਾਬ ਸਰਕਾਰ ਨੂੰ ਝਟਕਾ! 20 ਦਿਨਾਂ ਬਾਅਦ ਹੀ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਹੋਈ ਠੱਪ
Jan 06, 2023 8:57 am
ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪਛਵਾੜਾ ਖਾਨ ਤੋਂ ਸੂਬੇ ਨੂੰ ਹੋਣ ਵਾਲੀ ਕੋਲੇ ਦੀ ਸਪਲਾਈ ਠੱਪ ਹੋ ਗਈ ਹੈ। ਸਪਲਾਈ ਚਾਲੂ ਹੋਣ ਦੇ 20...
ਲੁਧਿਆਣਾ ਮ੍ਰਿਤਕ ਦੇਹ ਬਦਲਣ ਦਾ ਮਾਮਲਾ : ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਦਾ ਕਰ ਦਿੱਤਾ ਗਾਰਡ ਆਫ ਆਨਰ ਨਾਲ ਸਸਕਾਰ
Jan 06, 2023 8:37 am
ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਮ੍ਰਿਤਕ ਦੇਹ ਬਦਲਣ ਦੇ ਮਾਮਲੇ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਜੀਆਰਪੀ ਦੇ ਮੁਲਾਜ਼ਮ ਦਾ...
10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
Jan 05, 2023 11:56 pm
ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਪੁਰਸ਼ ਯਾਤਰੀ ਵੱਲੋਂ ਪਿਸ਼ਾਬ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ...
ਹੜਤਾਲ ‘ਤੇ ਗਏ ਤਾਂ ਡਿਊਟੀ ਤੋਂ ਬਾਹਰ ਹੋਣਗੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ, ਸਖ਼ਤ ਹੁਕਮ ਜਾਰੀ
Jan 05, 2023 11:39 pm
ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਜੇ ਹੜਤਾਲ ‘ਤੇ ਜਾਂਦੇ ਹਨ ਜਾਂ ਬੱਸ ਡਿਪੂ ਬੰਦ ਕਰਨ...
ਰੂਸ-ਯੂਕਰੇਨ ਜੰਗ ਤੋਂ ਵੱਡੀ ਖ਼ਬਰ, ਪੁਤਿਨ ਵੱਲੋਂ 2 ਦਿਨ ਜੰਗਬੰਦੀ ਦਾ ਐਲਾਨ
Jan 05, 2023 11:21 pm
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 6 ਜਨਵਰੀ ਦੀ ਦੁਪਹਿਰ ਤੋਂ 7 ਜਨਵਰੀ ਦੀ ਅੱਧੀ ਰਾਤ ਤੱਕ ਯੂਕਰੇਨ ਵਿੱਚ ਦੋ ਦਿਨ ਯਾਨੀ 36 ਘੰਟੇ ਦੀ...
ਪੰਜਾਬ ਪੁਲਿਸ ਦੇ ASI ਵੱਲੋਂ ਔਰਤ ਨਾਲ ਜਬਰ-ਜ਼ਨਾਹ, 5 ਮਹੀਨੇ ਦੀ ਜਾਂਚ ਮਗਰੋਂ ਕੇਸ ਦਰਜ
Jan 05, 2023 10:38 pm
ਪੰਜਾਬ ਪੁਲਿਸ ਦੇ ASI ਨੇ ਇੱਕ ਔਰਤ ਨੂੰ ਝਾਂਸੇ ਵਿੱਚ ਲੈ ਕੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਦੋਸ਼ੀ ਨੇ ਉਸ ਦੀ ਅਸ਼ਲੀਲ ਫੋਟੋ ਆਪਣੇ ਕੋਲ ਰਖ ਲਈ...
ਕਸ਼ਮੀਰ ‘ਚ ਪਾਈਪਾਂ ਵਿੱਚ ਵੱਗ ਰਹੀ ਬਰਫ਼, ਡਲ ਝੀਲ ਸਣੇ ਬਰਫ ਨਾਲ ਢਕੀ ਪੂਰੀ ਘਾਟੀ
Jan 05, 2023 10:03 pm
ਸ਼੍ਰੀਨਗਰ ਵਿੱਚ ਡਲ ਝੀਲ ਦਾ ਵੱਡਾ ਹਿੱਸਾ ਵੀਰਵਾਰ ਨੂੰ ਜੰਮ ਗਿਆ, ਕਸ਼ਮੀਰ ਵਿੱਚ ਪਾਰਾ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਡਿੱਗ...
ਫੌਜ ਤੇ ਪੁਲਿਸ ਬਲ ਭਰਤੀ ਦੀ ਤਿਆਰੀ ਲਈ ਟ੍ਰੇਨਿੰਗ ਕੈਡਰ 9 ਜਨਵਰੀ ਤੋਂ ਸ਼ੁਰੂ
Jan 05, 2023 9:26 pm
ਜਲੰਧਰ : ਫੌਜ, ਅਰਧ ਸੈਨਿਕ ਅਤੇ ਪੁਲਿਸ ਬਲਾਂ ਦੀ ਭਰਤੀ ਦੀ ਤਿਆਰੀ ਲਈ ਯੋਗ ਉਮੀਦਵਾਰਾਂ ਲਈ 9 ਜਨਵਰੀ 2023 ਤੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ...
ਫਲਾਈਟ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲੇ ਦੀ ਗ੍ਰਿਫ਼ਤਾਰੀ ਦੀ ਤਿਆਰੀ, ਕਰੂ ਮੈਂਬਰਸ ‘ਤੇ ਵੀ ਹੋਵੇਗਾ ਐਕਸ਼ਨ
Jan 05, 2023 8:56 pm
ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲੇ ਦੋਸ਼ੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਤਿਆਰੀ...
ਫਿਰ ਹਿਲੀ ਦਿੱਲੀ-NCR ਦੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
Jan 05, 2023 8:38 pm
ਕੌਮੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ...
ਮਾਨ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਦੇ ਬਕਾਏ 31 ਜਨਵਰੀ ਤੱਕ ਕਿਸੇ ਵੀ ਹਾਲਤ ‘ਚ ਅਦਾ ਕਰਨ ਦੇ ਹੁਕਮ
Jan 05, 2023 8:17 pm
ਪੰਜਾਬ ਵਿੱਚ ਅਨਾਜ ਦੀ ਢੋਆ-ਢੁਆਈ ਵਿੱਚ ਲੱਗੇ ਸਰਕਾਰੀ ਅਦਾਰੇ ਨਾਲ ਜੁੜੇ ਸਾਰੇ ਟਰੱਕਾਂ ਨੂੰ ਜਲਦੀ ਹੀ ਜੀਪੀਐਸ ਸਿਸਟਮ ਨਾਲ ਲੈਸ ਕੀਤਾ...
ਕੰਝਾਵਾਲਾ ਕੇਸ, ‘2 ਘੰਟੇ ਕਾਰ ਵਿੱਚ ਫਸੀ ਬਾਡੀ ਨੂੰ ਲੈ ਕੇ ਘੁੰਮਦੇ ਰਹੇ ਸਨ ਦੋਸ਼ੀ’, ਕੋਰਟ ‘ਚ ਪੁਲਿਸ ਦਾ ਦਾਅਵਾ
Jan 05, 2023 8:06 pm
ਦਿੱਲੀ ਦੇ ਕੰਝਾਵਾਲਾ ਕੇਸ ਦੇ ਦੋਸ਼ੀਆਂ ਨੂੰ ਵੀਰਵਾਰ (5 ਜਨਵਰੀ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ...
ਅਫਗਾਨਿਸਤਾਨ ‘ਚ ਪਾਕਿਸਤਾਨੀ ਫੌਜ ਦੀ ਏਅਰਸਟ੍ਰਾਈਕ, ਤਾਲਿਬਾਨ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Jan 05, 2023 7:10 pm
ਪਾਕਿਸਤਾਨ ਦੀ ਏਅਰਫੋਰਸ ਨੇ ਵੀਰਵਾਰ ਨੂੰ ਅਫਗਾਨਿਸਤਾਨ ‘ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਟਿਕਾਣਿਆਂ ‘ਤੇ ਹਵਾਈ ਹਮਲੇ...
ਸੋਨੂੰ ਸੂਦ ਨੇ ਟਰੇਨ ‘ਚ ਕੀਤੀ ਅਜਿਹੀ ਗਲਤੀ ਕਿ ਅਦਾਕਾਰ ਨੂੰ ਮੰਗਣੀ ਪਈ ਮਾਫੀ
Jan 05, 2023 7:02 pm
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨਾ ਸਿਰਫ਼ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੀ ਜ਼ਿੰਦਾਦਿਲੀ ਲਈ ਵੀ ਜਾਣੇ ਜਾਂਦੇ ਹਨ। ਕੁਝ ਦਿਨ...
ਇੰਡਸਟ੍ਰੀਅਲ ਪਲਾਟ ਟਰਾਂਸਫਰ ਕੇਸ, ਸੁੰਦਰ ਸ਼ਾਮ ਅਰੋੜਾ, IAS ਨੀਲਿਮਾ ਸਣੇ 10 ਅਫਸਰਾਂ ਖਿਲਾਫ਼ ਕੇਸ ਦਰਜ
Jan 05, 2023 6:35 pm
ਚੰਡੀਗੜ੍ਹ: ਪੰਜਾਬ ਵਿਜੀਲੈਂਸ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਆਈਏਐਸ ਨੀਲਿਮਾ ਅਤੇ 10 ਸਰਕਾਰੀ...
ਚੰਡੀਗੜ੍ਹ : CBI ਨੇ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਤੇ ਸਰਵੇਅਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Jan 05, 2023 6:24 pm
ਚੰਡੀਗ੍ਹੜ ਵਿਚ CBI ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਬੁੱਧਵਾਰ ਨੂੰ CBI ਵੱਲੋਂ ਨਿਊ ਇੰਡੀਅਨ ਇੰਸ਼ੋਰੈਂਸ ਕੰਪਨੀ ਦੇ...
ਮਨੀ ਲਾਂਡਰਿੰਗ ਮਾਮਲੇ ਵਿਚਾਲੇ ਮਾਤਾ ਵੈਸ਼ਨੋ ਦਰਬਾਰ ਪਹੁੰਚੀ ਜੈਕਲੀਨ ਫਰਨਾਂਡੀਜ਼
Jan 05, 2023 6:09 pm
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਵੇਂ ਸਾਲ ਦੇ ਮੌਕੇ ‘ਤੇ ਮੱਥਾ ਟੇਕਣ ਲਈ ਮਾਤਾ ਵੈਸ਼ਨੋ ਦੇ ਦਰਬਾਰ ਪਹੁੰਚੀ। ਉਸ ਦੀਆਂ ਕੁਝ...
ਲਾਡੋਵਾਲ ਟੋਲ ਪਲਾਜ਼ਾ 3 ਘੰਟੇ ਫ੍ਰੀ, ਕਿਸਾਨ ਬੋਲੇ- ‘ਇਹ ਟ੍ਰੇਲਰ ਸੀ, ਮੰਗਾਂ ਨਾ ਮੰਨੀਆਂ ਤਾਂ ਪੱਕਾ ਧਰਨਾ ਲਾਵਾਂਗੇ’
Jan 05, 2023 5:58 pm
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਕਿਸਾਨਾਂ ਨੇ ਮਜ਼ਦੂਰ-ਕਿਸਾਨ ਸੰਘਰਸ਼ ਕਮੇਟੀ ਦੀ ਹਮਾਇਤ ਕਰਦਿਆਂ ਪੰਜਾਬ ਦੇ ਸਭ ਤੋਂ ਮਹਿੰਗੇ...
ਕੋਰੋਨਾ ਦੇ ਖੌਫ ਵਿਚਾਲੇ ਵਿਦੇਸ਼ਾਂ ਤੋਂ ਆਏ ਯਾਤਰੀਆਂ ‘ਚ ਮਿਲੇ 11 ਕਿਸਮ ਦੇ Omicron ਸਬ-ਵੇਰੀਐਂਟ
Jan 05, 2023 5:57 pm
ਦੇਸ਼ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਦੇ 11 ਉਪ-ਵਰਗ ਪਾਏ ਗਏ ਹਨ। 24 ਦਸੰਬਰ ਤੋਂ 3 ਜਨਵਰੀ...
3910 ਟੀਚਰਾਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਬੋਲੇ, ‘ਹੋਰ ਵੀ ਨੌਕਰੀਆਂ ਕੱਢੀਆਂ ਤੇ ਦਿੱਤੀਆਂ ਜਾਣਗੀਆਂ’
Jan 05, 2023 5:02 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਬਣਾਉਣ ਅਤੇ ਇੱਕ ਮਿਸਾਲ ਕਾਇਮ ਕਰਨ ਲਈ...
CM ਮਾਨ ਬੋਲੇ, ‘ਜ਼ਮੀਨ ‘ਤੇ ਬੈਠ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਚੰਗੇ ਦਿਨ ਆਉਣਗੇ’
Jan 05, 2023 4:56 pm
ਪੰਜਾਬ ਦੇ ਮੁੱਖ ਮੰਤਰੀ ਭਾਗਵਤ ਮਾਨ ਅੱਜ ਲੁਧਿਆਣਾ ਦੇ PAU ਪਹੁੰਚੇ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।...
ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ, ਮਹਿੰਗੀ ਹੋ ਰਹੀ ਬਿਜਲੀ! ਜਾਣੋ ਕਿੰਨੀਆਂ ਵਧਣਗੀਆਂ ਦਰਾਂ
Jan 05, 2023 4:41 pm
ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਵਧੀਆਂ ਬਿਜਲੀ ਦਰਾਂ ਨੂੰ...
Flipkart ਨੂੰ ਮੋਬਾਈਲ ਦੀ ਡਿਲੀਵਰੀ ਨਾ ਕਰਨੀ ਪਈ ਮਹਿੰਗੀ, 12,499 ਰੁ. ਦੇ ਫੋਨ ਲਈ ਹੁਣ ਦੇਣੇ ਪੈਣਗੇ 42 ਹਜ਼ਾਰ
Jan 05, 2023 4:22 pm
ਆਨਲਾਈਨ ਸ਼ਾਪਿੰਗ ਸਾਈਟ Flipkart ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ Flipkart ਨੂੰ ਸਮੇਂ ‘ਤੇ ਡਿਲੀਵਰੀ ਨਾ ਕਰਨਾ ਮਹਿੰਗਾ ਪਿਆ ਹੈ। ਦੱਸਿਆ ਜਾ...
ਪੰਜਾਬ ‘ਚ 2 IAS ਸਣੇ 8 PCS ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
Jan 05, 2023 3:27 pm
ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪੰਜਾਬ ਦੇ 8 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ...
ਗੁਰਦਾਸਪੁਰ ‘ਚ ਸਰਹੱਦ ‘ਤੇ ਮਾਰੇ ਗਏ ਘੁਸਪੈਠੀਏ ਦੀ ਹੋਈ ਪਛਾਣ, ਪਾਕਿਸਤਾਨ ਨੇ ਮੰਗੀ ਮ੍ਰਿਤਕ ਦੇਹ
Jan 05, 2023 2:56 pm
ਭਾਰਤੀ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਪਾਕਿਸਤਾਨ ਵੱਲੋਂ ਪਛਾਣ ਕਰ ਲਈ ਗਈ ਹੈ। ਇੰਨਾ ਹੀ ਨਹੀਂ...
Night ਸ਼ਿਫਟ ‘ਚ ਕੰਮ ਕਰਨ ਵਾਲੀਆਂ ਔਰਤਾਂ ਲਈ ਅਹਿਮ ਖ਼ਬਰ, DC ਨੇ ਜਾਰੀ ਕੀਤੇ ਹੁਕਮ
Jan 05, 2023 2:19 pm
ਚੰਡੀਗੜ੍ਹ ‘ਚ ਮਹਿਲਾ ਸੁਰੱਖਿਆ ਕਰਮਚਾਰੀਆਂ ਨੂੰ ਧਿਆਨ ‘ਚ ਰੱਖਦਿਆਂ ਡੀਸੀ ਸੁਖਪਾਲ ਗਰਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਹੁਕਮ...
ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭੰਨਤੋੜ, ਮ੍ਰਿਤਕ ਦੇਹ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ
Jan 05, 2023 1:39 pm
ਪੰਜਾਬ ਦੇ ਲੁਧਿਆਣਾ ਜ਼ਿਲਾ ਦੇ ਸਿਵਲ ਹਸਪਤਾਲ ‘ਚ ਅੱਜ ਕੁਝ ਲੋਕਾਂ ਵੱਲੋਂ ਭੰਨਤੋੜ ਕੀਤੀ ਗਈ। ਇਸ ਭੰਨਤੋੜ ਵਿਚ ਡਾਕਟਰਾਂ ਦੇ ਕਮਰਿਆਂ ਅਤੇ...
ਮੁੰਬਈ ‘ਚ 25ਵੀਂ ਮੰਜ਼ਿਲ ਤੋਂ ਟੁੱਟ ਕੇ ਡਿੱਗੀ ਲਿਫਟ, 20 ਸਾਲਾ ਨੌਜਵਾਨ ਦੀ ਮੌਤ, 3 ਜ਼ਖਮੀ
Jan 05, 2023 12:51 pm
ਮੁੰਬਈ ‘ਚ ਬੁੱਧਵਾਰ ਨੂੰ 25ਵੀਂ ਮੰਜ਼ਿਲ ਤੋਂ ਲਿਫਟ ਟੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਭਿਆਨਕ ਹਾਦਸੇ ‘ਚ 20 ਸਾਲਾ ਨੌਜਵਾਨ ਦੀ ਮੌਤ ਹੋ...
ਜਲੰਧਰ ‘ਚ 2 ਧਿਰਾਂ ‘ਚ ਬਹਿਸਬਾਜ਼ੀ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ, 4 ਨੌਜਵਾਨ ਗੰਭੀਰ ਜ਼ਖਮੀ
Jan 05, 2023 11:42 am
ਪੰਜਾਬ ਵਿੱਚ ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਅਧੀਨ ਪੈਂਦੇ ਮਲਸੀਆਂ ਕਸਬੇ ਵਿੱਚ ਰਾਜਾ ਅਤੇ ਗਿੰਡਾ ਗਰੁੱਪਾਂ ਵਿਚਕਾਰ ਝੜਪ ਹੋ ਗਈ। ਦੋਵਾਂ...
ਲੁਧਿਆਣਾ ‘ਚ 4 ਹਜ਼ਾਰ ਅਧਿਆਪਕਾਂ ਦੀ ਹੋਵੇਗੀ ਭਰਤੀ, CM ਮਾਨ ਵੰਡਣਗੇ ਨਿਯੁਕਤੀ ਪੱਤਰ
Jan 05, 2023 11:08 am
ਮਾਨਯੋਗ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਅਤੇ ਇੱਕ ਮਿਸਾਲ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ...
ਭਾਰਤੀ ਮੂਲ ਦੇ ਵਿਅਕਤੀ ਨੇ ਕਾਰ ਪਹਾੜ ਤੋਂ ਡੇਗੀ, ਪਤਨੀ ਤੇ ਬੱਚਿਆਂ ਨੂੰ ਕੀਤੀ ਮਾਰਨ ਦੀ ਕੋਸ਼ਿਸ਼
Jan 04, 2023 11:57 pm
ਅਮਰੀਕਾ ਵਿਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਜਾਣਬੁਝ ਕੇ ਆਪਣੀ ਪਤਨੀ ਤੇ ਦੋ...
ਆਪ੍ਰੇਸ਼ਨ ਦੇ ਬਾਅਦ ਔਰਤ ਦੇ ਪੇਟ ‘ਚ ਹੋ ਰਹੀ ਸੀ ਹਲਚਲ, ਚੈਕਅੱਪ ਦੇ ਬਾਅਦ ਮਿਲੀ ਅਜਿਹੀ ਚੀਜ਼ ਕਿ ਲੱਗਾ ਝਟਕਾ!
Jan 04, 2023 11:23 pm
ਇਕ ਔਰਤ ਨੂੰ ਓਵਰੀ ਵਿਚ ਦਿੱਕਤ ਸੀ, ਇਲਾਜ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਪਰ ਆਪ੍ਰੇਸ਼ਨ ਦੇ 5 ਦਿਨ ਬਾਅਦ ਮਹਿਲਾ ਨੂੰ ਪੇਟ ਵਿਚ ਹਲਚਲ ਮਹਿਸੂਸ...
ਟਾਰਗੈੱਟ ਕਿਲਿੰਗ ਦੇ ਬਾਅਦ ਕੇਂਦਰ ਦਾ ਫੈਸਲਾ, ਜੰਮੂ ‘ਚ CRPF ਦੇ 1800 ਜਵਾਨਾਂ ਦੀ ਹੋਵੇਗੀ ਤਾਇਨਾਤੀ
Jan 04, 2023 11:22 pm
ਸਾਲ ਦੇ ਪਹਿਲੇ ਹੀ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਹਿੰਦੂ ਪਰਿਵਾਰਾਂ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।...
ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਯਾਤਰੀ ‘ਤੇ ਐਕਸ਼ਨ, Air India ਨੇ ਲਗਾਇਆ 30 ਦਿਨਾਂ ਦਾ ਬੈਨ
Jan 04, 2023 11:21 pm
ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ ‘ਤੇ ਨਸ਼ੇ ਵਿਚ ਧੁੱਤ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੇ ਮਾਮਲੇ ‘ਤੇ ਏਅਰਲਾਈਨਸ ਨੇ ਐਕਸ਼ਨ ਲਿਆ...
‘ਮਸ਼ਹੂਰ ਸ਼ਖਸੀਅਤਾਂ ਦੇ ਨਾਂ ‘ਤੇ ਰੱਖੇ ਗਏ 12 ਸਰਕਾਰੀ ਸਕੂਲਾਂ ਦੇ ਨਾਂ’ : ਮੰਤਰੀ ਹਰਜੋਤ ਬੈਂਸ
Jan 04, 2023 9:57 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੇ ਮਸ਼ਹੂਰ ਲੇਖਕਾਂ ਨੂੰ ਸਨਮਾਨ ਦੇਣ...
ਕੱਸੋਵਾਲ BOP ‘ਤੇ BSF ਨੂੰ ਮਿਲੀ ਸਫਲਤਾ, ਪਾਕਿਸਤਾਨੀ ਡ੍ਰੋਨ ਹੈਰੋਇਨ ਸਣੇ ਕੀਤਾ ਬਰਾਮਦ
Jan 04, 2023 9:14 pm
ਭਾਰਤ-ਪਾਕਿਸਤਾਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੀਮਾ ਨਿਰੀਖਣ ਚੌਕੀ ਕੱਸੋਵਾਲ ‘ਤੇ ਗੰਨੇ ਦੇ ਖੇਤ ਵਿਚ ਇਕ ਨੁਕਸਾਨਿਆ...
26 ਜਨਵਰੀ ਮੌਕੇ CM ਮਾਨ ਬਠਿੰਡਾ ਤੇ ਰਾਜਪਾਲ ਪੁਰੋਹਿਤ ਜਲੰਧਰ ‘ਚ ਲਹਿਰਾਉਣਗੇ ਤਿਰੰਗਾ
Jan 04, 2023 8:48 pm
ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਲੰਧਰ ਵਿਚ ਤੇ ਮੁੱਖ...
ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ, ਘਰ ‘ਚ ਵੜ ਕੇ ਜ਼ਿਮੀਂਦਾਰ ਦਾ ਗੋਲੀਆਂ ਮਾਰ ਕੇ ਕ.ਤਲ
Jan 04, 2023 8:08 pm
ਲੁਧਿਆਣਾ ਦੇ ਪਿੰਡ ਬਾਰਦੇ ਵਿਚ ਘਰ ਵਿਚ ਵੜ ਕੇ ਜ਼ਿਮੀਂਦਾਰ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ। ਜ਼ਖਮੀ ਨੂੰ ਹਸਪਤਾਲ ਲਿਜਾਂਦਾ...
ਮੁੰਬਈ ਸ਼ਿਫਟ ਹੋਏ ਪੰਤ, ਕੋਕਿਲਾਬੇਨ ਹਸਪਤਾਲ ‘ਚ ਹੋਵੇਗਾ ਇਲਾਜ, ਗੋਡੇ ਦੀ ਹੋਵੇਗੀ ਸਰਜਰੀ
Jan 04, 2023 7:27 pm
ਭਾਰਤ ਦੇ ਸਟਾਰ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਸ਼ਿਫਟ ਕੀਤਾ ਗਿਆ ਹੈ। ਉਤਰਾਖੰਡ ਦੇ ਰੁੜਕੀ ਵਿਚ 30 ਦਸੰਬਰ ਨੂੰ...
ਪੰਘੂੜੇ ‘ਚ ਸੌਂ ਰਹੇ 2 ਮਹੀਨੇ ਦੇ ਮਾਸੂਮ ਨੂੰ ਲੈ ਭੱਜਿਆ ਬਾਂਦਰ, ਸ਼ੋਰ ਮਚਾਉਣ ‘ਤੇ ਛੱਤ ਤੋਂ ਸੁੱਟਿਆ, ਮੌਤ
Jan 04, 2023 7:17 pm
ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਥਾਣਾ ਖੇਤਰ ਦੇ ਛਾਪਰ ਪਿੰਡ ਵਿਚ ਬਾਂਦਰਾਂ ਦਾ ਆਂਤਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 2 ਮਹੀਨੇ...
ਆਰਮੀ ਦੀ ਜਾਂਚ ‘ਚ ਹੋਇਆ ਖੁਲਾਸਾ-‘CM ਮਾਨ ਦੇ ਹੈਲੀਪੇਡ ਨੇੜੇ ਮਿਲਿਆ ਬੰਬ ਫਟਣਾ ਨਹੀਂ ਸੀ’
Jan 04, 2023 6:41 pm
ਬੀਤੇ ਸੋਮਵਾਰ ਨੂੰ ਨਯਾਗਾਂਵ-ਕਾਂਸਲ ਟੀ ਪੁਆਇੰਟ ਕੋਲ ਰਾਜਿੰਦਰਾ ਪਾਰਕ ਤੋਂ ਮੈਂਗੋ ਗਾਰਡਨ ਵਿਚ ਮਿਲਿਆ ਬੰਬ ਐਕਟਿਵ ਨਹੀਂ ਸੀ। ਇਹ ਜਾਣਕਾਰੀ...
ਪਾਕਿਸਤਾਨ ‘ਚ 60ਵੇਂ ਬੱਚੇ ਦੇ ਪਿਤਾ ਬਣੇ ਹਾਜੀ ਜਾਨ, 100 ਦਾ ਹੈ ਟਾਰਗੈੱਟ ਪਰ ਹੁਣ ਮਹਿੰਗਾਈ ਤੋਂ ਪ੍ਰੇਸ਼ਾਨ
Jan 04, 2023 6:11 pm
ਜੇਕਰ ਤੁਸੀਂ ਕਿਸੇ ਵਿਅਕਤੀ ਦੇ 11 ਬੱਚੇ ਹੋਣ ‘ਤੇ ‘ਕ੍ਰਿਕਟ ਟੀਮ’ ਵਾਲਾ ਮਜ਼ਾਕ ਕੀਤਾ ਹੋਵੇ ਤਾਂ ਪਾਕਿਸਤਾਨ ਦੇ ਹਾਜੀ ਜਾਨ ਮੁਹੰਮਦ ਦੀ...
ਤਰਨਤਾਰਨ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਨਿਹੰਗ ਸਿੰਘ ‘ਤੇ ਚਲਾਈਆਂ ਗੋਲੀਆਂ, ਮੌਕੇ ‘ਤੇ ਮੌਤ
Jan 04, 2023 5:58 pm
ਤਰਨਤਾਰਨ ਦੇ ਪਿੰਡ ਵਾਹੀਪੁਰ ‘ਚ ਇੱਕ ਨਿਹੰਗ ਸਿੰਘ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ...
ਬਿਜਲੀ ਮੰਤਰੀ ਹਰਭਜਨ ਸਿੰਘ ਦਾ ਦਾਅਵਾ-’90 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ ਜ਼ੀਰੋ’
Jan 04, 2023 5:40 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਰ ਘਰ ਤੱਕ ਮੁਫਤ ਬਿਜਲੀ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਹੈ।...
ਲੁਧਿਆਣਾ ‘ਚ STF ਦੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ ਇੱਕ ਨੌਜਵਾਨ ਕਾਬੂ
Jan 04, 2023 5:31 pm
ਲੁਧਿਆਣਾ ਦੇ ਮੋਤੀ ਨਗਰ ਇਲਾਕੇ ‘ਚ ਰੇਂਜ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਐਕਟਿਵਾ ਸਵਾਰ ਹੈਰੋਇਨ ਵੇਚਣ ਵਾਲੇ ਨੌਜਵਾਨ ਨੂੰ...
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸਰ ਗੰਗਾਰਾਮ ਹਸਪਤਾਲ ‘ਚ ਭਰਤੀ
Jan 04, 2023 5:01 pm
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਬੁੱਧਵਾਰ ਨੂੰ ਅਚਾਨਕ ਸਿਹਤ ਵਿਗੜਨ ਕਾਰਨ...
SYL ‘ਤੇ ਮੀਟਿੰਗ ਖਤਮ, CM ਮਾਨ ਨੇ ਰੱਖਿਆ ਆਪਣਾ ਪੱਖ, ਬੋਲੇ-‘ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ’
Jan 04, 2023 4:51 pm
ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਅੱਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ...
ਸਕੂਲ ਖੁੱਲ੍ਹਦੇ ਹੀ ਪ੍ਰਾਰਥਨਾ ਸਭਾ ‘ਚ ਜੀ-20 ਦੀ ਦਿੱਤੀ ਜਾਵੇਗੀ ਜਾਣਕਾਰੀ, ਪੰਜਾਬ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ
Jan 04, 2023 4:46 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਮੇਲਨ ਦਾ ਉਦਘਾਟਨ ਕੀਤਾ ਗਿਆ ਸੀ। ਇਸ ਸੰਮੇਲਨ ਵਿੱਚ 20 ਦੇਸ਼...
ਲੁਧਿਆਣਾ ਲਾਈਟ ਘਪਲੇ ਵਿਚ ਕੈਪਟਨ ਸੰਦੀਪ ਸੰਧੂ ਨੂੰ ਮਿਲੀ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ
Jan 04, 2023 4:37 pm
ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟਸ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ...
ਭਾਰਤ ‘ਚ ਸ਼ੁਰੂ ਹੋਵੇਗਾ ਗ੍ਰੀਨ ਹਾਈਡ੍ਰੋਜਨ ਮਿਸ਼ਨ, ਸਸਤਾ ਹਾਈਡ੍ਰੋਜਨ ਬਣਾਉਣ ‘ਤੇ ਮਿਲੇਗਾ ਇੰਸੈਂਟਿਵ
Jan 04, 2023 4:27 pm
ਕੇਂਦਰ ਸਰਕਾਰ ਨੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਹਿਤ ਦੇਸ਼ ਵਿੱਚ ਸਸਤੀ ਦਰ ‘ਤੇ ਗ੍ਰੀਨ ਹਾਈਡ੍ਰੋਜਨ...
‘ਬਾਈਕਾਟ ਚਾਈਨਾ ਡੋਰ’, ਲੋਕਾਂ ਨੂੰ ਸਮਝਾਉਣ ਲਈ ਲੁਧਿਆਣਾ ਪੁਲਿਸ ਨੇ ਬੱਚੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ
Jan 04, 2023 4:25 pm
ਲੁਧਿਆਣਾ ਵਿੱਚ ਪੁਲਿਸ ਲਗਾਤਾਰ ਲੋਕਾਂ ਨੂੰ ਚਾਈਨਾ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਖਿਲਾਫ ਮਾਮਲੇ...
ਗੁਰਦਾਸਪੁਰ ਕੇਂਦਰੀ ਜੇਲ ‘ਚ ਕੈਦੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, 4 ਖ਼ਿਲਾਫ਼ ਮਾਮਲਾ ਦਰਜ
Jan 04, 2023 4:13 pm
ਕੇਂਦਰੀ ਜੇਲ ਗੁਰਦਾਸਪੁਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ...
ਬਠਿੰਡਾ ‘ਚ MBA ਦੇ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ
Jan 04, 2023 3:41 pm
ਪੰਜਾਬ ਦੇ ਬਠਿੰਡਾ ‘ਚ ਇੱਕ MBA ਦੇ ਵਿਦਿਆਰਥੀ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਇਥੇ MBA ਦੇ ਵਿਦਿਆਰਥੀ ਨੇ...
ਜਲੰਧਰ ‘ਚ ਕਰਿਆਨਾ ਸਟੋਰ ਨੂੰ ਲੱਗੀ ਅੱਗ, ਬਾਹਰ ਖੜ੍ਹੀ ਕਾਰ ਵੀ ਆਈ ਲਪੇਟ ‘ਚ
Jan 04, 2023 3:16 pm
ਜਲੰਧਰ ‘ਚ ਲੰਮਾ ਪਿੰਡ ਨੇੜੇ ਥ੍ਰੀ-ਸਟਾਰ ਕਾਲੋਨੀ ‘ਚ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਨੇ ਬਾਹਰ ਖੜ੍ਹੀ ਕਾਰ ਨੂੰ ਵੀ ਆਪਣੀ...
‘ਸ਼ਰਾਬ’ ਵੇਚਣ ਵਾਲਿਆਂ ‘ਤੇ ਮਾਨ ਸਰਕਾਰ ਦਾ ਸ਼ਿਕੰਜਾ, ਬੋਤਲਾਂ ‘ਤੇ ਲੱਗਣਗੇ QR ਕੋਡ
Jan 04, 2023 2:45 pm
ਪੰਜਾਬ ‘ਚ ਨਕਲੀ ਸ਼ਰਾਬ ਦੀ ਵਿਕਰੀ ‘ਤੇ ਪੰਜਾਬ ਸਕਰਾਰ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ। ਸਰਕਾਰ ਹੁਣ ਸੂਬੇ ‘ਚ ਨਕਲੀ ਸ਼ਰਾਬ ਨਹੀਂ...
ਮੰਤਰੀ ਸੰਦੀਪ ਸਿੰਘ ਹੋ ਸਕਦੇ ਨੇ ਗ੍ਰਿਫਤਾਰ, FIR ‘ਚ ਜੁੜੇਗੀ ਬਲਾਤਕਾਰ ਦੀ ਧਾਰਾ, ਘਰ ਬਾਹਰ ਬੈਰੀਕੇਡਿੰਗ
Jan 04, 2023 2:34 pm
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗੀ ਹੈ। ਚੰਡੀਗੜ੍ਹ ਪੁਲਿਸ ਨੇ ਉਸ ਨੂੰ ਬੁੱਧਵਾਰ ਨੂੰ ਸੰਮਨ...
ਕੰਝਾਵਾਲਾ ਕੇਸ, ਸਿਸੋਦੀਆ ਪਹੁੰਚੇ ਮ੍ਰਿਤਕ ਅੰਜਲੀ ਦੇ ਘਰ, ਪਰਿਵਾਰ ਨੂੰ 10 ਲੱਖ ਰੁ. ਮਦਦ ਦੇਣ ਦਾ ਐਲਾਨ
Jan 04, 2023 2:30 pm
ਨਵੇਂ ਸਾਲ ‘ਤੇ ਦਿੱਲੀ ਦੇ ਸੁਲਤਾਨਪੁਰੀ ਥਾਣਾ ਖੇਤਰ ‘ਚ ਸੜਕ ਹਾਦਸੇ ‘ਚ ਅੰਜਲੀ ਦੀ ਮੌਤ ਹੋਈ ਸੀ। ਇਸ ਮਾਮਲੇ ‘ਚ ਦਿੱਲੀ ਦੇ ਉਪ ਮੁੱਖ...
ਧਿਆਨ ਨਾਲ ਸੁੱਕਣੇ ਪਾਈਓ ਕੱਪੜੇ! ਲੁਧਿਆਣਾ ‘ਚ ਵਿਹੜੇ ‘ਚ ਰੱਸੀ ‘ਤੇ ਪਏ ਕੱਪੜੇ ਲਾਹ ਫਰਾਰ ਹੋਇਆ ਚੋਰ
Jan 04, 2023 1:54 pm
ਗੱਡੀਆਂ, ਮੋਟਰਸਾਈਕਲ, ਪੈਸੇ, ਮੋਬਾਈਲ ਫੋਨ ਵਰਗੀਆਂ ਚੀਜ਼ਾਂ ਤਾਂ ਤੁਸੀਂ ਚੋਰੀ ਹੁੰਦੀਆਂ ਆਮ ਹੀ ਸੁਣੀਆਂ ਹੋਣਗੀਆਂ ਪਰ ਕਦੇ ਇਹ ਨਹੀਂ ਸੁਣਿਆ...
ਰੂਸੀ ਹਮਲੇ ‘ਚ ਵਾਲ-ਵਾਲ ਬਚਿਆ ਫ੍ਰੈਂਚ ਰਿਪੋਰਟਰ, ਲਾਈਵ ਰਿਪੋਰਟਿੰਗ ਦੌਰਾਨ ਪਿੱਛੇ ਡਿੱਗੀ ਮਿਜ਼ਾਈਲ
Jan 04, 2023 1:41 pm
ਯੂਕਰੇਨ ਵਿੱਚ ਲਾਈਵ ਰਿਪੋਰਟਿੰਗ ਕਰਨ ਵਾਲਾ ਇੱਕ ਫ੍ਰੈਂਚ ਰਿਪੋਰਟਰ ਰੂਸੀ ਮਿਜ਼ਾਈਲ ਹਮਲੇ ‘ਤੋਂ ਵਾਲ-ਵਾਲ ਬਚਿਆ। ਰਿਪੋਰਟਰ ਪਾਲ...
ਬਿਹਾਰ ‘ਚ 15 ਕੁੱਤਿਆਂ ਨੂੰ ਮਾਰੀ ਗੋਲੀ, ਕੁੱਤੇ ਦੇ ਵੱਡਣ ਨਾਲ ਔਰਤ ਦੀ ਮੌਤ ਮਗਰੋਂ ਲਿਆ ਐਕਸ਼ਨ
Jan 04, 2023 12:52 pm
ਬਿਹਾਰ ਦੇ ਬੇਗੂਸਰਾਏ ‘ਚ ਮੰਗਲਵਾਰ ਸ਼ਾਮ ਨੂੰ 15 ਕੁੱਤਿਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੈਯਾ ਜਾ ਰਿਹਾ ਹੈ ਇਨ੍ਹਾਂ 15 ਕੁੱਤਿਆਂ ਦੇ ਡਰੋਂ...
‘ਗਲਤੀ ਮਾਫ ਨਹੀਂ ਹੋ ਸਕਦੀ?, ਟੀਚਰ ਦੀਆਂ ਝਿੜਕਾਂ ਤੋਂ ਦੁਖੀ 8ਵੀਂ ਦੇ ਬੱਚੇ ਨੇ ਸੁਸਾਈਡ ਨੋਟ ਲਿਖ ਕੀਤੀ ਖੁਦਕੁਸ਼ੀ
Jan 04, 2023 12:22 pm
ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ‘ਚ 8ਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਅਧਿਆਪਕ ਤੋਂ...
ਦਿੱਲੀ : ਬ੍ਰੇਕਅਪ ਤੋਂ ਭੜਕੇ ਮੁੰਡੇ ਨੇ ਗਰਲਫ੍ਰੈਂਡ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਘਟਨਾ CCTV ‘ਚ ਕੈਦ
Jan 04, 2023 12:00 pm
ਦਿੱਲੀ ਦੇ ਆਦਰਸ਼ ਨਗਰ ਇਲਾਕੇ ‘ਚ ਇਕ ਸਨਸਨੀਖੇਜ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਸੋਮਵਾਰ ਨੂੰ ਇਕ ਨੌਜਵਾਨ ਨੇ ਪ੍ਰੇਮਿਕਾ ਨਾਲ ਗੁੱਸੇ ‘ਚ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸਾਂਸਦ ਸਦੀਕ ਵੱਲੋਂ ਗਾਣਾ ਲਾਂਚ, ਵੜਿੰਗ ਨੇ ਕੀਤੀ ਤਾਰੀਫ਼
Jan 04, 2023 11:43 am
ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ। ਪੰਜਾਬ...
ਦਿੱਲੀ : ASI ਦੀ ਗੱਡੀ ਨੇ PCR ਵੈਨ ਸਣੇ ਠੋਕੀਆਂ 6 ਗੱਡੀਆਂ, ਮਚਿਆ ਹੰਗਾਮਾ
Jan 04, 2023 11:33 am
ਦਿੱਲੀ ਪੁਲਿਸ ਦੇ ਇੱਕ ASI ਦੀ ਗੱਡੀ ਨੇ ਮੰਗਲਵਾਰ ਰਾਤ ਨੂੰ ਦਵਾਰਕਾ ਮੋਡ ਵਿਖੇ ਪੀਸੀਆਰ ਵੈਨ ਨੂੰ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ...