Tag: , , , , , , , ,

ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਦਿੱਲੀ AIIMS ਵਿੱਚ 9 ਘੰਟੇ ਦੀ ਸਰਜਰੀ ਤੋਂ ਬਾਅਦ ਛਾਤੀ ਅਤੇ ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਰਿੱਧੀ-ਸਿੱਧੀ ਨੂੰ ਵੱਖ ਕੀਤਾ ਗਿਆ। ਇਸ ਸਰਜਰੀ...

ਬਠਿੰਡਾ ਦੀ ਲੇਡੀ SHO ਦਾ ਦਬੰਗ ਅੰਦਾਜ਼, ਪਿੰਡ ਪਹੁੰਚ ਕੇ ਕਿਹਾ- ਨਸ਼ਾ ਨਾ ਵੇਚੋ, ਮੈਂ ਰਹਿਮ ਨਹੀਂ ਕਰਾਂਗੀ…

ਬਠਿੰਡਾ ਦੇ ਪਿੰਡ ਨਹੀਆਂਵਾਲਾ ਥਾਣੇ ਦੀ SHO ਕਰਮਜੀਤ ਕੌਰ ਨੇ ਦਬੰਗ ਅੰਦਾਜ਼ ਵਿੱਚ ਨਜ਼ਰ ਆਈ। ਪਿੰਡ ਜੀਂਦਾ ਦੇ ਇੱਕ ਘਰ ਵਿੱਚ ਪਹੁੰਚ ਕੇ SHO ਨੇ...

ਹੜ੍ਹ ਪੀੜਿਤਾਂ ਦੀ ਸੇਵਾ ਦਾ ਪਿਆ ਮੁੱਲ, 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਿਲੇ ਮਾਂ ਪੁੱਤ

ਗੁਰਦਾਸਪੁਰ ‘ਚ ਇੱਕ ਪੁੱਤ ਆਪਣੀ ਮਾਂ ਨੂੰ 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਿਲਿਆ। ਦਰਅਸਲ, ਨੌਜਵਾਨ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ...

ਲੁਧਿਆਣਾ ਦੇ ਢੰਡਾਰੀ ਪੁੱਲ ‘ਤੇ ਪਲਟਿਆ ਕੰਟੇਨਰ, ਡਰਾਈਵਰ ਨੂੰ ਲੱਗੀਆਂ ਸੱਟਾਂ

ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਢੰਡਾਰੀ ਪੁੱਲ ‘ਤੇ ਅੱਜ ਸਵੇਰੇ ਇੱਕ ਕੰਟੇਨਰ ਪਲਟ ਗਿਆ। ਇੱਕ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ...

ਖੰਨਾ ਦਾ ਵੱਡਾ ਕਾਰੋਬਾਰੀ ਚਲਦੀ ਗੱਡੀ ‘ਚੋਂ ਅਚਾਨਕ ਹੋਇਆ ਲਾਪਤਾ, ਕਾਰ ‘ਚੋਂ ਹੱਥ ਲਿਖ਼ਤ ਨੋਟ ਮਿਲਿਆ

ਖੰਨਾ ਦੇ ਅਮਲੋਹ ਰੋਡ ‘ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਕਾਰੋਬਾਰੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ। ਬੁੱਧਵਾਰ ਰਾਤ ਨੂੰ ਬੱਸ...

ਪੰਜਾਬ ਦੇ 3 ਜ਼ਿਲਿਆਂ ‘ਚ ਮੀਂਹ ਦਾ ਅਲਰਟ, ਫਾਜ਼ਿਲਕਾ ਦੇ 22 ਪਿੰਡ ਅਜੇ ਵੀ ਹੜ੍ਹ ਦੀ ਲਪੇਟ ‘ਚ

ਪੰਜਾਬ ਦੇ ਸਾਰੇ ਜ਼ਿਲਿਆਂ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਮਾਝੇ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ...

ਪੰਜਾਬ ‘ਚ ਮੁਲਾਜ਼ਮਾਂ ਦੀ ਹੜਤਾਲ ਖਤਮ, DC ਦਫਤਰਾਂ ਤੇ ਤਹਿਸੀਲਾਂ ‘ਚ ਅੱਜ ਤੋਂ ਕੰਮਕਾਜ ਹੋਵੇਗਾ ਸ਼ੁਰੂ

ਪੰਜਾਬ ‘ਚ ਡੀਸੀ ਦਫਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਮੁਲਾਜ਼ਮਾਂ ਦੀ ਹੜਤਾਲ ਅੱਜ ਖਤਮ ਹੋ ਗਈ ਹੈ। ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈ...

ਵੰਦੇ ਭਾਰਤ ਟ੍ਰੇਨ ਦੇ ਖਾਣੇ ‘ਚ ਮਿਲਿਆ ਕਾਕਰੋਚ! ਯਾਤਰੀ ਨੇ ਤਸਵੀਰਾਂ ਕੀਤੀਆਂ ਵਾਇਰਲ

ਦੇਸ਼ ਭਰ ਵਿੱਚ ਮਸ਼ਹੂਰ ਹੋ ਰਹੀ ਵੰਦੇ ਭਾਰਤ ਐਕਸਪ੍ਰੈਸ ਦੇ ਅੰਦਰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਹਾਂ ਰਾਣੀ ਕਮਲਾਪਤੀ (ਹਬੀਬਗੰਜ)...

ਕਪੂਰਥਲਾ : BJP ਲੀਡਰ ਦੀ ਕੋਠੀ ‘ਤੇ ਚੱਲਿਆ ਬੁਲਡੋਜ਼ਰ, ਗੋਰਾ ਗਿੱਲ ਨੇ MLA ਖਹਿਰਾ ‘ਤੇ ਕੱਢੀ ਭੜਾਸ

ਕਪੂਰਥਲਾ ਦੇ ਭੁਲੱਥ ਇਲਾਕੇ ‘ਚ ਪੈਂਦੇ ਪਿੰਡ ਪੰਡੋਰੀ ਅਰਾਈਆਂ ‘ਚ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਕੋਠੀ ‘ਤੇ ਜ਼ਿਲ੍ਹਾ...

ਹਿੰਡਨ ਨਦੀ ‘ਚ ਹੜ੍ਹ ਦਾ ਕਹਿਰ, ਪਾਣੀ ‘ਚ ਡੁੱਬੀਆਂ 400 ਗੱਡੀਆਂ, ਪਈਆਂ ਭਾਜੜਾਂ

ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਹਿੰਡਨ ਨਦੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਚੜਿਆ ਹੋਇਆ ਹੈ। ਮੰਗਲਵਾਰ ਨੂੰ ਨੋਇਡਾ ‘ਚ ਹਿੰਡਨ ਨਦੀ ਦੇ...

ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਵਫ਼ਦ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਇੱਕ ਵਫ਼ਦ 27 ਜੁਲਾਈ, 2023 ਦਿਨ ਵੀਰਵਾਰ ਨੂੰ...

27000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ, 19 ਜ਼ਿਲ੍ਹਿਆਂ ‘ਤੇ ਹੜ੍ਹਾਂ ਦੀ ਮਾਰ, 42 ਮੌ.ਤਾਂ

ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਕੋਲ ਕਰਨ ਵਾਸਤੇ ਸਾਰੀ ਸਰਕਾਰੀ...

ਭਾਰਤੀ ਫੁਟਬਾਲ ਪ੍ਰੇਮੀਆਂ ਲਈ ਖੁਸ਼ਖਬਰੀ, ਏਸ਼ੀਅਨ ਗੇਮਸ ਵਿੱਚ ਹਿੱਸਾ ਲੈਣ ਦਾ ਰਾਹ ਹੋਇਆ ਸਾਫ਼

ਨਵੀਂ ਦਿੱਲੀ: ਖੇਡ ਮੰਤਰਾਲੇ ਵੱਲੋਂ ਮੌਜੂਦਾ ਚੋਣ ਮਾਪਦੰਡਾਂ ਵਿੱਚ ਢਿੱਲ ਦੇਣ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਸ਼ ਅਤੇ ਮਹਿਲਾ ਫੁੱਟਬਾਲ...

ਸੜਕ ਹਾਦਸੇ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ ਮਾਨ ਸਰਕਾਰ ਦੇਵੇਗੀ 5-5 ਹਜ਼ਾਰ ਰੁ.!

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕ ਹਾਦਸਿਆਂ ਵਿੱਚ ਸੂਬੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਹੋਰ ਸਕੀਮ...

NIA ਦੀ ਵੱਡੀ ਕਾਰਵਾਈ, ਗੈਂ.ਗਸਟਰ ਵਿਕਰਮ ਬਰਾੜ ਨੂੰ UAE ਤੋਂ ਡਿਪੋਰਟ ਕਰਵਾ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਕਾਰਵਾਈ ਕਰਦੇ ਹੋਏ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ...

1984 ਸਿੱਖ ਵਿਰੋਧੀ ਦੰਗੇ, ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤਾ ਤਲਬ, CBI ਦੀ ਚਾਰਜਸ਼ੀਟ ‘ਤੇ ਕਾਰਵਾਈ

ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼...

ਕਾਲੇ ਜਾਦੂ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਗੁਆਂਢੀ ਦਾ ਕਤ.ਲ, ਪੁੱਤ ਦੀ ਮੌ.ਤ ਮਗਰੋਂ ਹੁੰਦੀ ਰਹਿੰਦੀ ਸੀ ਲੜਾਈ

ਓਡੀਸ਼ਾ ਦੇ ਸੰਬਲਪੁਰ ਜ਼ਿਲੇ ਦੇ ਡਿਮਰੀਕੁਡਾ ਪਿੰਡ ‘ਚ ਜਾਦੂ-ਟੂਣਾ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।...

ਠੱਗਾਂ ਦਾ ਨਵਾਂ ਤਰੀਕਾ, ਨਾ OTP ਭੇਜਿਆ, ਨਾ ਕੋਈ ਫੋਨ ਕਾਲ, ਫਿਰ ਵੀ Paytm ਖਾਤੇ ਤੋਂ ਉਡਾਏ 76,000 ਰੁ.

ਅੱਜ ਦੇ ਡਿਜੀਟਲ ਯੁੱਗ ਵਿੱਚ ਹਰ ਵਿਅਕਤੀ ਪੇਟੀਐਮ ਜਾਂ ਕਿਸੇ ਹੋਰ ਡਿਜੀਟਲ ਐਪ ਰਾਹੀਂ ਬਾਜ਼ਾਰ ਵਿੱਚ ਪੈਸਿਆਂ ਦਾ ਲੈਣ-ਦੇਣ ਕਰ ਰਿਹਾ ਹੈ। ਚਾਹ...

ਕੇਜਰੀਵਾਲ ਸਰਕਾਰ ਦਾ ਫੈਸਲਾ, ਦਿੱਲੀ ‘ਚ 4 ਦਿਨ ਰਹੇਗਾ ਡ੍ਰਾਈ ਡੇ, ਇਨ੍ਹਾਂ ਦਿਨਾਂ ‘ਤੇ ਨਹੀਂ ਮਿਲੇਗੀ ਸ਼ਰਾਬ

ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 4 ਦਿਨਾਂ ਦਾ ਡਰਾਈ ਡੇ ਐਲਾਨਿਆ ਹੈ। ਅਗਲੇ ਤਿੰਨ ਮਹੀਨਿਆਂ ‘ਚ ਆਉਣ ਵਾਲੇ ਜਨਮ ਅਸ਼ਟਮੀ, ਮੁਹੱਰਮ,...

ਨਸ਼ੇੜੀ ਨੇ ਉਜਾੜਿਆ ਪਰਿਵਾਰ, 22 ਸਾਲਾਂ ਮਗਰੋਂ ਮਾਰ ਸੁੱਟੀ ਜੀਵਨ ਸਾਥਣ, ਧੀਆਂ-ਪੁੱਤ ਦੀ ਜ਼ਿੰਦਗੀ ਹੋਈ ਤਬਾਹ

ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਕਲਾਂ ‘ਚ ਨਸ਼ੇ ‘ਚ ਅੰਨ੍ਹੇ ਬੰਦੇ ਨੇ ਆਪਣੀ 22 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਦਾ ਖੌਫਨਾਕ ਅੰਤ ਕਰ...

ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ ਪਿਆ ਭੰਗੜਾ, DJ ‘ਤੇ ਖੂਬ ਨੱਚੀਆਂ ਨਰਸਾਂ, ਹੁਕਮਾਂ ਦੀਆਂ ਉੱਡੀਆਂ ਧੱਜੀਆਂ

ਬਠਿੰਡਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਰਸਾਂ ਵੱਲੋਂ ਡੀਜੇ ’ਤੇ ਡਾਂਸ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ...

ਫਾਜ਼ਿਲਕਾ ‘ਚ BSF ਨੇ ਫੜਿਆ ਪਾਕਿ ਨਾਗਰਿਕ, ਸਰਹੱਦ ਪਾਰ ਕਰਕੇ ਭਾਰਤ ‘ਚ ਹੋਇਆ ਦਾਖ਼ਲ

ਪੰਜਾਬ ਸੀਮਾ ਸੁਰੱਖਿਆ ਬਲ (BSF) ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਫਾਜ਼ਿਲਕਾ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ...

ਲੁਧਿਆਣਾ ‘ਚ ਸ਼ਿਵ ਸੇਨਾ ਆਗੂ ਗ੍ਰਿਫ਼ਤਾਰ, 13 ਸਾਲਾਂ ਤੋਂ ਚੱਲ ਰਿਹਾ ਸੀ ਫਰਾਰ

ਲੁਧਿਆਣਾ ਪੁਲਿਸ ਨੇ ਭਗੌੜੇ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਵੀ ਉਸ ਦੀ ਸੁਰੱਖਿਆ ਲਈ ਗੰਨਮੈਨ...

ਫਾਜ਼ਿਲਕਾ : ਸਤਲੁਜ ਨੇ ਫਿਰ ਮਚਾਈ ਤਬਾਹੀ, 2 ਪਿੰਡਾਂ ‘ਚ ਭਰਿਆ ਪਾਣੀ, ਘਰ-ਖੇਤ ਡੁੱਬੇ, ਫਸਬਾਂ ਤਬਾਹ

ਫਾਜ਼ਿਲਕਾ ਵਿੱਚ ਸਤਲੁਜ ਦਰਿਆ ਵਿੱਚ ਆਏ ਦੂਜੇ ਹੜ੍ਹ ਕਾਰਨ ਸਰਹੱਦੀ ਪਿੰਡਾਂ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿੱਚ ਸੈਂਕੜੇ ਏਕੜ ਫਸਲ ਤਬਾਹ...

ਖੰਨਾ : ਰੋਟੀ ਬਣਾਉਂਦੀ ਕੁੜੀ ਨੂੰ ਸੱਪ ਨੇ ਡੰਗਿਆ, ਸਪੇਰੇ ਕੋਲ ਲੈ ਭੱਜਦਾ ਰਿਹਾ ਪਰਿਵਾਰ, ਹੋਈ ਮੌ.ਤ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾਂ ਬਿਊਟੀਸ਼ੀਅਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉਸ ਦੇ...

ਅੰਜੂ ਦੇ ਪਾਕਿਸਤਾਨ ‘ਚ ਵਿਆਹ ਕਰਨ ‘ਤੇ ਪਿਤਾ ਦਾ ਛਲਕਿਆ ਦਰਦ, ਕਿਹਾ-‘ਹੁਣ ਉਹ ਸਾਡੇ ਲਈ ਮਰ ਗਈ’

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਪਾਕਿਸਤਾਨ ਦੇ ਰਹਿਣ ਵਾਲਾ ਨਸਰੁੱਲਾਹ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ...

ਪੰਜਾਬ ਦੇ ਹਰ ਡਰੋਨ ਦਾ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ ਮੰਨਿਆ CM ਮਾਨ ਦਾ ਸੁਝਾਅ

ਪੰਜਾਬ ‘ਚ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਹੁਣ ਹਰ ਡਰੋਨ ਦੀ ਰਜਿਸਟ੍ਰੇਸ਼ਨ ਹੋਵੇਗੀ। ਮੁੱਖ ਮੰਤਰੀ...

CM ਮਾਨ ਨੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦੀ ਮੌ.ਤ ‘ਤੇ ਜਤਾਇਆ ਦੁੱਖ, ਸਾਂਝਾ ਕੀਤਾ ਟਵੀਟ

CM ਮਾਨ ਨੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਸਿੱਧ ਗਾਇਕ ਸੁਰਿੰਦਰ...

ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ

ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟੇ। ਇਸ ਕਾਰਨ ਸੇਬ ਦੇ ਬਾਗਾਂ ਅਤੇ...

ਪੰਜਾਬ ‘ਚ 3 ਦਿਨਾਂ ਤੱਕ ਭਾਰੀ ਮੀਂਹ, ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ‘ਚ ਅਲਰਟ ਕੀਤਾ ਜਾਰੀ

ਪੰਜਾਬ ਦੀਆਂ ਜ਼ਿਆਦਾਤਰ ਨਦੀਆਂ ਉਫਾਨ ‘ਤੇ ਹਨ। ਇਸ ਨਾਲ ਸੂਬੇ ਦੇ ਨਦੀ ਕਿਨਾਰੇ ਇਲਾਕਿਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ...

ਖੰਨਾ : ਪੁਲਿਸ ‘ਤੇ ਹਮਲਾ ਕਰਕੇ ਰੇਤ ਦੀ ਭਰੀ ਟਰਾਲੀ ਨੂੰ ਛੁਡਾਉਣ ਦੇ ਮਾਮਲੇ ‘ਚ 10 ਗ੍ਰਿਫ਼ਤਾਰ

ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ 20 ਜੁਲਾਈ ਦੀ ਰਾਤ ਨੂੰ ਮਾਈਨਿੰਗ ਮਾਫ਼ੀਆ ਨੇ ਪੁਲਿਸ ‘ਤੇ ਹਮਲਾ ਕਰਕੇ ਰੇਤ ਨਾਲ...

ਕੈਨੇਡਾ ‘ਚ ਭਾਰਤੀ ਵਿਦਿਆਰਥੀ ਤੇ ਕਾਰ ਲੁਟੇਰਿਆਂ ਨੇ ਕੀਤਾ ਹਮਲਾ, ਇਲਾਜ਼ ਦੌਰਾਨ ਹੋਈ ਮੌ.ਤ

ਕੈਨੇਡਾ ਵਿੱਚ ਇੱਕ ਫੂਡ ਡਿਲੀਵਰੀ ਕੰਪਨੀ ‘ਚ ਕਰਮਚਾਰੀ ਵਜੋਂ ਕੰਮ ਕਰ ਰਹੇ ਇੱਕ ਭਾਰਤੀ ਵਿਦਿਆਰਥੀ ਦੀ ਹਿੰਸਕ ਹਮਲੇ ਦੌਰਾਨ ਮੌਤ ਹੋ ਗਈ।...

ਭਾਰੀ ਮੀਂਹ ਕਾਰਨ ਬਦਰੀਨਾਥ ਹਾਈਵੇਅ ਦਾ ਇੱਕ ਹਿੱਸਾ ਰੁੜ੍ਹਿਆ, 1000 ਤੋਂ ਵੱਧ ਸ਼ਰਧਾਲੂ ਫਸੇ

ਦੇਸ਼ ਦੇ ਉੱਤਰੀ ਰਾਜਾਂ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਸ਼ ਜਾਰੀ ਹੈ, ਜਦੋਂ ਕਿ ਇਸ ਕਾਰਨ ਇਨ੍ਹਾਂ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ...

ਸਾਬਕਾ ਕਾਂਗਰਸੀ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਹੋਇਆ ਦੇਹਾਂਤ

ਪੰਜਾਬ ਦੀ ਸਿਆਸਤ ਨਾਲ ਜੁੜੀ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਕਾਂਗਰਸੀ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ ਹੋ ਗਿਆ ਹੈ।...

ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ, ਸ਼ਰਧਾਲੂ ਦਰਸ਼ਨਾਂ ਲਈ ਹੋਏ ਰਵਾਨਾ

ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਯਾਤਰਾ ਅੱਜ ਮੁੜ...

ਭਾਖੜਾ ਡੈਮ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 25 ਫੁੱਟ ਹੇਠਾਂ, ਦਹਿਸ਼ਤ ‘ਚ ਲੋਕ

ਹਿਮਾਚਲ ‘ਚ ਹੋਈ ਬਾਰਿਸ਼ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਅੱਜ...

ਲੁਧਿਆਣਾ ‘ਚ ਨਹਾਉਂਦੇ ਸਮੇਂ ਨੌਜਵਾਨ ਦੀ ਮੌ.ਤ, ਬਾਥਰੂਮ ਦਾ ਦਰਵਾਜ਼ਾ ਤੋੜ ਕੇ ਕੱਢੀ ਮ੍ਰਿਤਕ ਦੇਹ

ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਬਾਥਰੂਮ ‘ਚ ਨਹਾਉਣ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਨਦੀਪ...

ਲੁਧਿਆਣਾ ਤੋਂ ਫਰਾਰ ਕੈਦੀ ਦਿੱਲੀ ਤੋਂ ਕਾਬੂ, ਗੱਡੀ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਪੰਜਾਬ ਦੀ ਲੁਧਿਆਣਾ ਪੁਲਿਸ ਨੇ ਥਾਣਾ ਡਿਵੀਜਨ ਨੰਬਰ 3 ਤੋਂ ਫਰਾਰ ਹੋਏ ਕੈਦੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪੁਲਿਸ ਅੱਜ...

ਭਲਕੇ ਤੋਂ ਹਰਿਆਣਾ ‘ਚ ਮੁੜ ਸਰਗਰਮ ਹੋਵੇਗਾ ਮਾਨਸੂਨ, 9 ਜ਼ਿਲ੍ਹਿਆਂ ‘ਚ ਬਾਰਿਸ਼ ਲਈ ਔਰੇਂਜ ਅਲਰਟ ਜਾਰੀ

ਹਰਿਆਣਾ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਚੰਡੀਗੜ੍ਹ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੁਝ ਥਾਵਾਂ ’ਤੇ ਹਲਕੀ...

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ: ਪਾਜ਼ੇਟਿਵ ਕੇਸ 291, ਇੱਕ ਦੀ ਮੌ.ਤ

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ ਫੈਲ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਿਆਰ ਕੀਤੀਆਂ...

14 ਫੁੱਟ ਦੇ ਮਗਰਮੱਛ ਅੰਦਰ ਬੰਦਾ ਵੇਖ ਉੱਡੇ ਸਭ ਦੇ ਹੋਸ਼, 4 ਦਿਨ ਤੋਂ ਚੱਲ ਰਹੀ ਸੀ ਭਾਲ

60 ਸਾਲਾਂ ਆਦੀ ਬੰਸਾ ਚਾਰ ਦਿਨਾਂ ਤੋਂ ਲਾਪਤਾ ਸੀ, ਉਸ ਦਾ ਪਰਿਵਾਰ ਥਾਂ-ਥਾਂ ਉਸ ਦੀ ਭਾਲ ਵਿਚ ਲੱਗਾ ਹੋਇਆ ਸੀ ਪਰ ਜਦੋਂ ਇਸ ਦੀ ਜਾਣਕਾਰੀ ਸਾਹਮਣੇ...

ਚੀਨ ‘ਚ ਵੱਡਾ ਹਾਦਸਾ, ਜਿਮ ਦੀ ਛੱਤ ਡਿੱਗਣ ਨਾਲ ਵਾਲੀਬਾਲ ਟੀਮ ਦੇ 11 ਖਿਡਾਰੀਆਂ ਦੀ ਦਰ.ਦਨਾਕ ਮੌਤ

ਚੀਨ ਦੇ ਉੱਤਰ-ਪੂਰਬੀ ਰਾਜ ਵਿੱਚ ਇੱਕ ਜਿਮਨੇਜ਼ੀਅਮ ਸਕੂਲ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਬੱਚਿਆਂ ਸਮੇਤ 11 ਲੋਕਾਂ ਦੀ...

ਸੈਲਫ਼ੀ ਲੈਣ ਦੇ ਚੱਕਰ ‘ਚ 2000 ਫੁੱਟ ਡੂੰਘੀ ਖਾਈ ਵਿੱਚ ਡਿੱਗਿਆ ਨੌਜਵਾਨ, ਝਰਨੇ ਤੋਂ ਫਿਸਲਿਆ ਪੈਰ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ (ਔਰੰਗਾਬਾਦ) ਜ਼ਿਲੇ ‘ਚ ਸੈਲਫੀ ਲੈਂਦੇ ਸਮੇਂ ਇਕ ਨੌਜਵਾਨ 2000 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਹ...

ਵੱਡੀ ਲਾਪਰਵਾਹੀ! ਚੂਹੇ ਨੇ ਕੁਤਰ ਦਿੱਤੇ ਮਰੀਜ਼ ਦੇ ਅੰਗ, ਸੌਂਦਾ ਰਿਹਾ ICU ਸਟਾਫ, ਜਾਂਚ ਦੇ ਹੁਕਮ

ਬਦਾਯੂੰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ ਦੇ ਅੰਗਾਂ ਨੂੰ ਚੂਹੇ ਨੇ...

‘ਯੂਟਿਊਬ ਦੀ ਵੀਡੀਓ ਲਾਈਕ ਕਰਕੇ ਕਮਾਓ ਲੱਖਾਂ ਰੁ.’- ਆਫ਼ਰ ਨਾਲ ਫਸਾਏ 15,000 ਲੋਕ, 700 ਕਰੋੜ ਦਾ ਫਰਾਡ

ਨਿਵੇਸ਼ ਨਾਲ ਪੈਸੇ ਕਮਾਓ, ਘਰ ਬੈਠੇ ਹੀ ਯੂਟਿਊਬ ਵੀਡੀਓਜ਼ ਨੂੰ ਲਾਈਕ ਕਰਕੇ ਲੱਖਾਂ ਕਮਾਓ। ਤੁਸੀਂ ਅਜਿਹੇ ਸਾਰੇ ਆਕਰਸ਼ਕ ਸੰਦੇਸ਼ਾਂ ਨੂੰ...

ਕਾਂਗਰਸੀ ਬਲਾਕ ਪ੍ਰਧਾਨ ਗ੍ਰਿਫ਼ਤਾਰ, 10 ਦਿਨ ਪਹਿਲਾਂ ਵੜਿੰਗ ਨੇ ਬਣਾਇਆ ਸੀ ਪ੍ਰਧਾਨ

ਲੁਧਿਆਣਾ ਦੇ ਫਰਜ਼ੀ ਕਾਲ ਸੈਂਟਰ ਮਾਮਲੇ ਵਿੱਚ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸਾਹਿਲ ਕਪੂਰ ਉਰਫ਼ ਪਾਪਲ ਨੂੰ ਗ੍ਰਿਫ਼ਤਾਰ ਕੀਤਾ ਹੈ।...

ਵਿਜੀਲੈਂਸ ਨੇ ਫੜਿਆ ਪਟਵਾਰੀ, ਨਕਸ਼ੇ ਦੀ 80 ਰੁ. ਸਰਕਾਰੀ ਫੀਸ ਦੀ ਥਾਂ ਲੈ ਰਿਹਾ ਸੀ 1500 ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪਟਵਾਰ ਹਲਕਾ ਨੂਰਮਹਿਲ ਦੇ ਪਟਵਾਰੀ ਹਰਬੰਸ ਲਾਲ ਨੂੰ ਗ੍ਰਿਫਤਾਰ ਕੀਤਾ...

ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਵਿੱਚ 1.70 ਲੱਖ ਬੱਚੇ ਹੋਏ ਦਾਖ਼ਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ। ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵੱਲ ਧਿਆਨ ਦਿੰਦੇ ਹੋਏ...

ਚੰਡੀਗੜ੍ਹ : ਪਲਾਸਟਿਕ ਗੋਦਾਮ ‘ਚ ਲੱਗੀ ਭਿਆਨਕ ਅੱ.ਗ, ਔਰਤ ਦੀ ਮੌ.ਤ, 3 ਦੀ ਹਾਲਤ ਨਾਜ਼ੁਕ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਪਲਾਸਟਿਕ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ...

ਇੰਡੀਗੋ ਫਲਾਈਟ ‘ਚ ਕਾਰਗਿਲ ਵਾਰ ਦੇ ਹੀਰੋ ਦਾ ਸਨਮਾਨ, ਪਾਇਲਟ ਦੀ ਅਨਾਊਂਸਮੈਂਟ ਨੇ ਜਿੱਤਿਆ ਦਿਲ

ਇੰਡੀਗੋ ਏਅਰਕ੍ਰਾਫਟ ਵਿੱਚ ਪਾਇਲਟ ਦੇ ਐਲਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਦੀ ਕਾਫੀ ਤਾਰੀਫ ਵੀ ਕਰ ਰਹੇ...

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ, ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ

ਚੰਡੀਗੜ੍ਹ : ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ...

ਨਵਾਂਸ਼ਹਿਰ ‘ਚ ਚੱਲੀਆਂ ਗੋਲੀ.ਆਂ, ਸਕੂਲੀ ਵਿਦਿਆਰਥੀ ਨੂੰ ਮਾਰੀ ਗੋ.ਲੀ, ਭੰਨੀ ਗੱਡੀ

ਨਵਾਂਸ਼ਹਿਰ ਬਾਈਪਾਸ ਪਿੰਡ ਬੇਗਮਪੁਰ-ਸਲੋਹ ਰੋਡ ਨੇੜੇ ਐਨਆਰਆਈ ਕਾਲੋਨੀ ਦੇ ਸਾਹਮਣੇ ਇੱਕ ਕਾਰ ਵਿੱਚ 17-18 ਵਿਦਿਆਰਥੀਆਂ ਨੇ ਇੱਕ ਵਿਦਿਆਰਥੀ...

ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਕਾਬੂ, 70 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ‘ਚ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ...

ਸੀਮਾ ਮਗਰੋਂ ਪਿਆਰ ਲਈ ਹੁਣ ਭਾਰਤ ਦੀ ਅੰਜੂ ਨੇ ਟੱਪਿਆ ਬਾਰਡਰ, ਪਾਕਿਸਤਾਨ ਪਹੁੰਚੀ 2 ਬੱਚਿਆਂ ਦੀ ਮਾਂ

ਪਾਕਿਸਤਾਨੀ ਮਹਿਲਾ ਸੀਮਾ ਹੈਦਰ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਸਰਹੱਦ ਪਾਰ ਕਰਨ ਵਾਲੀ ਲੜਕੀ ਭਾਰਤੀ ਹੈ। ਦਾਅਵਾ ਕੀਤਾ ਜਾ...

ਪਟਿਆਲਾ ‘ਚ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਖੰਭੇ ਹੇਠਾਂ ਦੱਬਣ ਨਾਲ 2 ਦੀ ਮੌ.ਤ, ਇੱਕ ਜ਼ਖਮੀ

ਪੰਜਾਬ ਦੇ ਪਟਿਆਲਾ ਦੇ ਸਰਹਿੰਦ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਪਿੱਲਰ ਡਿੱਗ ਗਿਆ। ਪਿੱਲਰ ਹੇਠਾਂ ਦੱਬਣ...

ਪੰਜਾਬ ‘ਚ ਇਨ੍ਹਾਂ ਤਰੀਕਾਂ ਨੂੰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਅੱਜ ਜਿੱਥੇ ਸੂਬੇ ਵਿੱਚ ਕਈ ਥਾਵਾਂ ’ਤੇ ਬੱਦਲ ਛਾਏ ਰਹੇ, ਉਥੇ ਹੀ ਜਲੰਧਰ ਸਮੇਤ ਆਸ-ਪਾਸ...

ਮੁਕਤਸਰ ਪੁਲਿਸ-ਗੈਂਗ.ਸਟਰ ‘ਚ ਮੁਠਭੇੜ: ਹਥਿਆਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ‘ਚ ਪੁਲਿਸ ਅਤੇ 2 ਗੈਂਗ.ਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਗੈਂਗ.ਸਟਰ ਦੀ ਲੱਤ ਵਿੱਚ ਗੋ.ਲੀ...

ਔਰਤ ਦੀ ਬਹਾਦੁਰੀ, ਬੁਰੀ ਤਰ੍ਹਾਂ ਫੱਟੜ ਹੋਈ, ਲੱਤ ਟੁੱਟੀ, ਪਰ ਫੜ ਕੇ ਛੱਡਿਆ ਲੁਟੇਰਾ

ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਨ-ਬ-ਦਿਨ ਲੁੱਟ-ਖੋਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ...

CM ਮਾਨ ਵੱਲੋਂ ਨਿਵੇਕਲੀ ਪਹਿਲਕਦਮੀ: ਨੌਜਵਾਨਾਂ ਨੂੰ ਇੰਗਲਿਸ਼ ਸਿਖਾਉਣ ਲਈ ਚੁੱਕਿਆ ਇਹ ਕਦਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ...

ਜਲੰਧਰ ਦੀ ਨੇਹਾ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਲਵੇਗੀ ਹਿੱਸਾ, ਹੁਣ ਤੱਕ ਜਿੱਤ ਚੁੱਕੀ ਹੈ 15 ਤੋਂ ਵੱਧ ਮੈਡਲ

ਹੁਨਰ ਕਦੇ ਵੀ ਆਰਥਿਕ ਖੁਸ਼ਹਾਲੀ ‘ਤੇ ਨਿਰਭਰ ਨਹੀਂ ਰਹੀ। ਜੇਕਰ ਤੁਹਾਡੇ ਕੋਲ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਜਨੂੰਨ ਹੈ, ਤਾਂ ਤੁਹਾਨੂੰ...

ਪੰਜਾਬ ‘ਚ ਪੁਲਿਸ ਦਾ ਸਰਚ ਆਪਰੇਸ਼ਨ, ਨਸ਼ਾ ਤਸਕਰਾਂ ਦੇ ਘਰ ਦੀ ਲਈ ਤਲਾਸ਼ੀ, ਸ਼ੱਕੀ ਲੋਕਾਂ ਤੋਂ ਕੀਤੀ ਪੁੱਛਗਿੱਛ

ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਤਹਿਤ ਬਠਿੰਡਾ ਅਤੇ ਮਾਨਸਾ ‘ਚ ਪੁਲਿਸ ਨੇ...

ਕਰਤਾਰਪੁਰ ਕੋਰੀਡੋਰ ਦੀ ਟੈਮਪ੍ਰੇਰੀ ਸੜਕ ਦੀ ਮੁਰੰਮਤ ਸ਼ੁਰੂ, ਮੁੜ ਸ਼ੁਰੂ ਹੋ ਸਕਦੀ ਹੈ ਯਾਤਰਾ

ਪੰਜਾਬ ਦੇ ਗੁਰਦਾਸਪੁਰ ਵਿੱਚ ਸ਼੍ਰੀ ਕਰਤਾਰਪੁਰ ਕੋਰੀਡੋਰ ਦੀ ਇੰਟੈਗਰੇਟਿਡ ਚੈੱਕ ਪੋਸਟ ਦੀ ਟੁੱਟੀ ਟੈਮਪ੍ਰੇਰੀ ਸੜਕ ਦੀ ਮੁਰੰਮਤ ਦਾ ਕੰਮ...

ਕਪੂਰਥਲਾ ਦੇ 2 ਸਕੂਲ 26 ਜੁਲਾਈ ਤੱਕ ਰਹਿਣਗੇ ਬੰਦ, ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ DC ਨੇ ਦਿੱਤੇ ਹੁਕਮ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਦੇ ਦੋ ਸਕੂਲਾਂ ਨੂੰ 26 ਜੁਲਾਈ ਤੱਕ ਬੰਦ ਕਰਨ ਦੇ ਹੁਕਮ...

ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਤੇ ਪਥਰਾਅ, ਐਗਜ਼ੀਕਿਊਟਿਵ ਕਲਾਸ ਸਣੇ 2 ਬੋਗੀਆਂ ਦੇ ਸ਼ੀਸ਼ੇ ਟੁੱਟੇ

ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈੱਸ ‘ਤੇ ਐਤਵਾਰ ਰਾਤ ਪਥਰਾਅ ਕੀਤਾ ਗਿਆ। ਇਸ ਕਾਰਨ ਟਰੇਨ ਦੀਆਂ 2...

ਚੋਰਾਂ ਦਾ ਪਸੀਜਿਆ ਦਿਲ… ਇੰਜੀਨੀਅਰ ਦੇ ਘਰੋਂ ਚੋਰੀ ਲਾਇਕ ਕੁੱਝ ਨਾ ਮਿਲਣ ‘ਤੇ 500 ਰੁਪਏ ਛੱਡ ਕੇ ਗਏ ਚੋਰ

ਦਿੱਲੀ ਦੇ ਰੋਹਿਣੀ ਇਲਾਕੇ ‘ਚ ਇਕ ਸਾਫਟਵੇਅਰ ਇੰਜੀਨੀਅਰ ਦੇ ਘਰ ਚੋਰੀ ਕਰਨ ਆਏ ਸੀ ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਘਰ ‘ਚ ਚੋਰੀ ਕਰਨ ਲਈ...

ਜਗਰਾਓਂ ‘ਚ ਤੇਜ਼ ਰਫਤਾਰ ਕਾਰ ਦੀ ਬਾਈਕ ਨਾਲ ਟੱਕਰ, ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌ.ਤ

ਪੰਜਾਬ ਦੇ ਜਗਰਾਓਂ ਦੇ ਸਿੱਧਵਾਂ ਬੇਟ ਰੋਡ ‘ਤੇ ਦੇਰ ਸ਼ਾਮ ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ...

ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਸਪੀਕਰ ਨੂੰ ਲਿਖੀ ਚਿੱਠੀ, ਦਿੱਲੀ ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਬਿੱਲ ਦਾ ਕੀਤਾ ਵਿਰੋਧ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਦਿੱਲੀ ਆਰਡੀਨੈਂਸ ਦੀ...

ਫਾਜ਼ਿਲਕਾ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਮਿਲੀ ਕਾਮਯਾਬੀ, 20 ਕਿਲੋਗ੍ਰਾਮ ਹੈਰੋਇਨ ਸਣੇ 2 ਨਸ਼ਾ ਤਸਕਰ ਕਾਬੂ

ਫਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ...

ਬਠਿੰਡਾ ‘ਚ ਲੁਟੇਰਾ ਗਿਰੋਹ ਦਾ ਪਰਦਾਫਾਸ਼, CIA-1 ਟੀਮ ਨੇ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੀ ਬਠਿੰਡਾ CIA-1 ਟੀਮ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਜਵਾਨ ਅਤੇ ਇੱਕ ਹੋਮ ਗਾਰਡ...

ਮਾਨਸਾ ‘ਚ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 27 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਿਵਲ...

ਪਾਬੰਦੀ ਦੇ ਬਾਵਜੂਦ ਕੇਦਾਰਨਾਥ ਮੰਦਰ ‘ਚ ਫੋਟੋਗ੍ਰਾਫੀ: ਮੰਦਰ ਕਮੇਟੀ ਨੇ ਫੋਟੋ ਖਿੱਚਣ ਵਾਲੇ ਤੇ ਲਗਾਇਆ 11,000 ਰੁ: ਜੁਰਮਾਨਾ

ਕੇਦਾਰਨਾਥ ਮੰਦਰ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਧਾਲੂ ਨੂੰ 11,000 ਰੁਪਏ ਜੁਰਮਾਨਾ ਭਰਨਾ ਪਿਆ। ਸ਼ਰਧਾਲੂ ਨੇ ਪਾਵਨ...

ਮੰਡੀ ਗੋਬਿੰਦਗੜ੍ਹ ‘ਚ ਕਬਜ਼ਿਆਂ ‘ਤੇ ਚੱਲਿਆ ਪੀਲਾ ਪੰਜਾ: ਨਗਰ ਕੌਂਸਲ ਨੇ ਛੁਡਵਾਏ 65 ਸਾਲ ਪੁਰਾਣੇ ਕਬਜ਼ੇ

ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ ਕਬਜ਼ਿਆਂ ‘ਤੇ ਕੀਤੀ ਵੱਡੀ ਕਾਰਵਾਈ। ਇੱਥੇ ਨਗਰ ਕੌਂਸਲ ਦਾ ਪੀਲਾ ਪੰਜਾ...

ਸਿੱਖਾਂ ਲਈ ਵੱਡੀ ਖੁਸ਼ਖਬਰੀ ! SGPC ਨੇ ਗੁਰਬਾਣੀ ਦੇ ਪ੍ਰਸਾਰਣ ਲਈ ਲਾਂਚ ਕੀਤਾ ਆਪਣਾ ਚੈਨਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ ਟਿਊਬ ਚੈਨਲ ਲਾਂਚ ਕੀਤਾ ਗਿਆ ਹੈ। ਇਸ ਚੈਨਲ ਦਾ ਨਾਮ ‘SGPC ਅੰਮ੍ਰਿਤਸਰ’ ਰੱਖਿਆ...

ਆਨਲਾਈਨ ਸੱਟੇਬਾਜ਼ੀ ‘ਚ ਕਾਰੋਬਾਰੀ ਨਾਲ 58 ਕਰੋੜ ਦੀ ਠੱਗੀ, ਮੁਲਜ਼ਮ ਦੇ ਘਰੋਂ 17 ਕਰੋੜ ਨਕਦੀ, ਸੋਨਾ-ਚਾਂਦੀ ਬਰਾਮਦ

ਮਹਾਰਾਸ਼ਟਰ ਦੇ ਗੋਂਡੀਆ ‘ਚ ਆਨਲਾਈਨ ਗੇਮਿੰਗ ਰਾਹੀਂ 58 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਸਾਈਬਰ ਪੁਲਿਸ...

ਪੰਜਾਬ ਦੀਆਂ 2 ਕੁੜੀਆਂ UAE ‘ਚ ਲਾਪਤਾ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਜਾਣਕਾਰੀ

ਪੰਜਾਬ ਦੀਆਂ 2 ਹੋਰ ਕੁੜੀਆਂ ਯੂਏਈ ਵਿੱਚ ਲਾਪਤਾ ਹੋ ਗਈਆਂ ਹਨ। ਇੰਨਾ ਹੀ ਨਹੀਂ ਲੜਕੀਆਂ ਦੇ ਮਾਪਿਆਂ ਦਾ ਵੀ ਪਿਛਲੇ ਇੱਕ ਹਫ਼ਤੇ ਤੋਂ ਸੰਪਰਕ...

ਪ੍ਰਾਪਰਟੀ ਡੀਲਰ ਨਾਲ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਨੌਕਰ ਨੇ ਬਦਲਾ ਲੈਣ ਲਈ ਰਚੀ ਸਾਜ਼ਿਸ਼

ਪੱਖੋਵਾਲ ਰੋਡ ਸਥਿਤ ਠਾਕੁਰ ਕਲੋਨੀ ਇਲਾਕੇ ਵਿੱਚ ਐਨਆਰਆਈ ਬਰਿੰਦਰ ਸਿੰਘ ਗਰੇਵਾਲ (42) ਦੇ ਕ.ਤਲ ਦੇ ਮਾਮਲੇ ਵਿੱਚ ਪੁਲੀਸ ਨੇ ਪ੍ਰੈਸ ਕਾਨਫਰੰਸ...

ਪੰਜਾਬ ‘ਚ ਭਾਰੀ ਮੀਂਹ ਕਾਰਨ ਨਦੀ-ਨਾਲੇ ਉਫਾਨ ‘ਤੇ, 11 ਜ਼ਿਲਿਆਂ ‘ਚ ਅਲਰਟ ਘੋਸ਼ਿਤ

ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ‘ਚ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੂਬੇ ਦੇ ਮੁੱਖ ਦਰਿਆ ਸਤਲੁਜ,...

ਅਸਮ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋ ਸਰਕਾਰੀ ਅਧਿਕਾਰੀ ਗ੍ਰਿਫਤਾਰ, 2.32 ਕਰੋੜ ਦੀ ਨਕਦੀ ਬਰਾਮਦ

ਇੱਕ ਵੱਡੀ ਕਾਰਵਾਈ ਕਰਦਿਆਂ ਅਸਮ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੇ ਅੱਜ ਧੂਬਰੀ ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ...

ਜਬਰਨ ਵਸੂਲੀ ਤੇ ਆਰਮਸ ਐਕਟ ਤਹਿਤ 2 ਗ੍ਰਿਫਤਾਰ, ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

ਚੰਡੀਗੜ੍ਹ ਦੇ ਐਸਪੀ ਮ੍ਰਿਦੂਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਬਰਨ ਵਸੂਲੀ ਅਤੇ ਆਰਮਸ ਐਕਟ...

ਲੁਧਿਆਣਾ ‘ਚ ਗੱਡੀ ‘ਤੇ ਟਰਾਲੀ ਦੀ ਜ਼ਬਰਦਸਤ ਟੱਕਰ, ਕਾਰ ਚਾਲਕ ਨੇ ਮੌਕੇ ਤੇ ਤੋੜਿਆ ਦਮ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸਮਰਾਲਾ ‘ਚ ਦੋਰਾਹਾ ਤੋਂ ਰੋਪੜ ਨਹਿਰ ਨੂੰ ਜਾਂਦੀ ਸੜਕ ‘ਤੇ ਕਾਰ ਅਤੇ ਟਰਾਲੀ ਦੀ ਟੱਕਰ ਹੋ ਗਈ। ਟੱਕਰ...

ਫਤਿਹਗੜ੍ਹ ਸਾਹਿਬ ‘ਚ 3 ਨਸ਼ਾ ਤਸਕਰ ਗ੍ਰਿਫਤਾਰ: 1.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਪੰਜਾਬ ਦੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਅੰਤਰ-ਜ਼ਿਲਾ ਨਸ਼ਾ ਤਸਕਰੀ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ...

ਹੁਸ਼ਿਆਰਪੁਰ ‘ਚ ਜੂਨੀਅਰ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਫੜਿਆ

ਪੰਜਾਬ ਵਿਜੀਲੈਂਸ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੀ ਨਗਰ ਪੰਚਾਇਤ ਮਾਹਲਪੁਰ ਵਿੱਚ ਤਾਇਨਾਤ ਇੱਕ ਜੂਨੀਅਰ ਸਹਾਇਕ ਨੂੰ 24 ਹਜ਼ਾਰ ਰੁਪਏ ਦੀ...

ਵਿਧਾਨ ਸਭਾ ਸੈਸ਼ਨ ‘ਤੇ ਟਿੱਪਣੀ ਤੋਂ ਭੜਕੇ CM ਮਾਨ, ਬੋਲੇ-ਗਵਰਨਰ ਸਾਬ੍ਹ, ਮੈਂ ਕੱਚੀਆਂ ਗੋਲ਼ੀਆਂ ਨਹੀਂ ਖੇਡੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਨਿਸ਼ਾਨਾ ਸਾਧਿਆ। ਪੰਜਾਬ ਸਰਕਾਰ ਵੱਲੋਂ ਬੁਲਾਏ...

ਜ਼ਿੱਦ ਪਈ ਮਹਿੰਗੀ!ਹਰਿਦੁਆਰ ਜਾ ਰਹੇ ਭੈਣ-ਭਰਾ ਨੂੰ ਕਾਰ ਨੇ ਦਰੜਿਆ, ਰੋਕ ਰਹੀ ਸੀ ਮਾਂ, ਮੌ.ਤ ਦਾ ਸੁਣ ਹੋਈ ਬੇਹੋਸ਼

ਜਗਾਧਰੀ ਪਾਉਂਟਾ ਨੈਸ਼ਨਲ ਹਾਈਵੇਅ 73ਏ ‘ਤੇ ਪਿੰਡ ਭੀਲਪੁਰਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਭਰਾ-ਭੈਣ ਨੂੰ ਦਰੜ ਦਿੱਤਾ। ਹਾਦਸੇ...

ਹੌਂਸਲੇ ਨੂੰ ਸਲਾਮ! ਪਿਤਾ ਦੇ ਚੇਤਕ ਸਕੂਟਰ ‘ਤੇ ਲੱਦਾਖ ਪਹੁੰਚਿਆ 65 ਸਾਲਾਂ ਬਜ਼ੁਰਗ

ਵਧਦੀ ਉਮਰ ਤੇ ਮੋਟਾਪੇ ਨੂੰ ਲੈ ਕੇ ਦੋਸਤਾਂ ਨੇ ਮਜ਼ਾਕ ਉਡਾਇਆ ਤਾਂ ਯਮੁਨਾਨਗਰ ਨਿਵਾਸੀ ਪ੍ਰੀਤਮ ਸਿੰਘ ਆਪਣੇ ਪਿਤਾ ਦੇ1996 ਮਾਡਲ ਚੇਤਕ ਸਕੂਟਰ...

ਕਰਨਾਲ ‘ਚ ਫਿਰ ਹੜ੍ਹ ਦਾ ਖਤਰਾ: 12 ਪਿੰਡਾਂ ‘ਚ ਅਲਰਟ ਜਾਰੀ, ਡੈਮ ‘ਤੇ ਪਹੁੰਚੀਆਂ ਟੀਮਾਂ

ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਯਮੁਨਾ ਨਦੀ ‘ਚ ਇਕ ਵਾਰ ਫਿਰ ਤੇਜ਼ੀ ਆਈ ਹੈ। ਹਰਿਆਣਾ ਦੇ ਯਮੁਨਾ ਨਗਰ ‘ਚ ਬਣੇ ਹਥਨੀ ਕੁੰਡ...

ਜਲਦ ਹੀ ਹੋਣਗੇ ਭਾਰਤ ਤੋਂ ਕੈਲਾਸ਼ ਪਰਬੱਤ ਦੇ ਦਰਸ਼ਨ, ਇਸ ਮਹੀਨੇ ਤੱਕ ਰੂਟ ਖੋਲ੍ਹਣ ਦੀ ਤਿਆਰੀ

ਉੱਤਰਾਖੰਡ ਦੇ ਲਿਪੁਲੇਖ ਵਿੱਚ ਭਗਵਾਨ ਸ਼ਿਵ ਦਾ ਘਰ ਮੰਨੇ ਜਾਣ ਵਾਲੇ ਕੈਲਾਸ਼ ਪਰਬਤ ਤੱਕ ਜਾਣ ਲਈ ਤਿਆਰ ਕੀਤੀ ਜਾ ਰਹੀ ਸੜਕ ਜਲਦੀ ਹੀ ਸ਼ੁਰੂ...

ਫਿਰੋਜ਼ਪੁਰ ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਹੁੰਚੇ ਸਪੀਕਰ: ਸੰਧਵਾਂ ਨੇ ਸੰਸਥਾਵਾਂ ਨਾਲ ਰਾਸ਼ਨ ਤੇ ਚਾਰਾ ਵੰਡਿਆ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ...

ਰਾਮ ਰਹੀਮ ਦੀ ਪੈਰੋਲ ‘ਤੇ ਹੋ ਰਹੀ ਅਲੋਚਨਾ ਮਗਰੋਂ ਬੋਲੇ CM ਖੱਟਰ- ‘ਇਹ ਹਰ ਕੈਦੀ ਦਾ ਹੱਕ’

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 7ਵੀਂ ਵਾਰ ਪੈਰੋਲ ‘ਤੇ ਮਿਲਣ ‘ਤੇ ਵੱਡਾ ਬਿਆਨ...

ਫਿਰੋਜ਼ਪੁਰ ਜੇਲ੍ਹ ਦੇ ਬਾਹਰ ਰਹੇਗਾ ਨੋ ਡਰੋਨ ਜ਼ੋਨ: ਸੁਰੱਖਿਆ ਦੇ ਮੱਦੇਨਜ਼ਰ DC ਨੇ ਕੀਤਾ ਐਲਾਨ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨੋ ਡਰੋਨ ਜ਼ੋਨ ਦਾ ਐਲਾਨ ਨਹੀਂ ਕੀਤਾ ਗਿਆ...

ਲੁਧਿਆਣਾ : ਨੌਕਰ ਹੀ ਨਿਕਲਿਆ NRI ਦਾ ਕਾਤਲ, ਢਾਈ ਲੱਖ ‘ਚ ਦਿੱਤੀ ਸੀ ਸੁਪਾਰੀ

ਪੁਲਿਸ ਨੇ ਲੁਧਿਆਣਾ ਦੇ ਐਨਆਰਆਈ ਬਨਿੰਦਰਦੀਪ ਸਿੰਘ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਕਤਲੇਆਮ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਹੀ...

ਦਿੱਲੀ ਹਵਾਈ ਅੱਡੇ ‘ਤੇ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ, 3 ਯਾਤਰੀਆਂ ਖਿਲਾਫ ਮਾਮਲਾ ਦਰਜ

ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਤਾਜਿਕਸਤਾਨੀ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ...

ਪਾਕਿਸਤਾਨ ਦੇ ਏਅਰਪੋਰਟ ਦੀ ਲੱਗੇਗੀ ਬੋਲੀ, ਆਰਥਿਕ ਮੰਦਹਾਲੀ ਤੋਂ ਉਭਰਨ ਲਈ PM ਸ਼ਰੀਫ਼ ਦਾ ਪਲਾਨ

ਗੰਭੀਰ ਆਰਥਿਕ ਸੰਕਟ ‘ਤੇ ਕਾਬੂ ਪਾਉਣ ਲਈ ਗੁਆਂਢੀ ਦੇਸ਼ ਪਾਕਿਸਤਾਨ ਹਰ ਰੋਜ਼ ਨਵੇਂ ਤਰੀਕੇ ਅਜ਼ਮਾ ਰਿਹਾ ਹੈ। ਇਸ ਦੌਰਾਨ ਖ਼ਬਰ ਹੈ ਕਿ...

ਮੀਂਹ ਦਾ ਕਹਿਰ, ਨਦੀ ‘ਚ ਫ਼ਸੀ 50 ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਉਤਰਾਖੰਡ ਵਿੱਚ ਅਸਮਾਨ ਤੋਂ ਆਫਤ ਵਰ੍ਹ ਰਹੀ ਹੈ। ਭਾਰੀ ਮੀਂਹ ਵਿਚਾਲੇ ਨਦੀਆਂ ਵਿੱਚ ਪਾਣੀ ਚੜ੍ਹ ਗਿਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ...

ਆਸ ਦੀ ਕਿਰਨ ਬਣਿਆ 10 ਮਹੀਨੇ ਦਾ ਹਰਸ਼ਿਤ, ਮੌ.ਤ ਤੋਂ ਬਾਅਦ ਦੋ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਪੀਜੀਆਈ ਵਿੱਚ 10 ਮਹੀਨੇ ਦਾ ਮਾਸੂਮ ਬੱਚਾ ਦੋ ਮਰੀਜ਼ਾਂ ਲਈ ‘ਆਸ ਦੀ ਕਿਰਨ’ ਬਣਿਆ। ਇਹ ਬੱਚਾ ਪਿੰਡ ਛੱਜੂ ਨਗਲਾ, ਜਗਾਧਰੀ, ਯਮੁਨਾਨਗਰ ਦਾ...

ਲੁਧਿਆਣਾ ਗੈਸ ਲੀਕ ਕਾਂਡ ‘ਚ 11 ਮੌਤਾਂ ਦਾ ਜ਼ਿੰਮੇਵਾਰ ਕੋਈ ਨਹੀਂ! ਸਾਰੇ ਵਿਭਾਗਾਂ ਨੂੰ ਕਲੀਨ ਚਿੱਟ

ਲੁਧਿਆਣਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 3 ਮਹੀਨਿਆਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਾਰੇ ਵਿਭਾਗਾਂ ਨੂੰ...

ਭਲਕੇ ਤੋਂ ਮੁੜ ਸ਼ੁਰੂ ਹੋ ਸਕਦੀ ਏ ਗੁ. ਕਰਤਾਰਪੁਰ ਸਾਹਿਬ ਦੀ ਯਾਤਰਾ, ਗ੍ਰੰਥੀ ਬੋਲੇ- ‘ਇਥੇ ਹਾਲਾਤ ਠੀਕ’

ਸ੍ਰੀ ਕਰਤਾਰਪੁਰ ਲਾਂਘੇ ਵਿੱਚ ਭਾਰੀ ਮੀਂਹ ਕਾਰਨ ਰਾਵੀ ਦਰਿਆ ਦੇ ਓਵਰਫਲੋ ਹੋਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ...

ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ‘ਚ ਦੇਰੀ ਲਈ DDO ਹੋਣਗੇ ਜ਼ਿੰਮੇਵਾਰ, ਪੰਜਾਬ ਸਰਕਾਰ ਨੇ ਦਿੱਤੇ ਹੁਕਮ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸਾਢੇ 6 ਲੱਖ ਮੁਲਾਜ਼ਮਾਂ ਨੂੰ ਹੁਣ ਸਮੇਂ ‘ਤੇ ਤਨਖ਼ਾਹ ਮਿਲੇਗੀ। ਸਰਕਾਰ ਵੱਲੋਂ ਸਾਰੇ ਵਿਭਾਗਾਂ...

ਪੰਜਾਬ ‘ਚ ਘੱਗਰ ਦੇ ਪਾਣੀ ਦਾ ਪੱਧਰ ਵਧਿਆ, 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਸਥਿਤੀ ਆਮ ਵਾਂਗ ਹੁੰਦੀ ਨਜ਼ਰ ਆ ਰਹੀ ਹੈ ਪਰ ਹਿਮਾਚਲ ‘ਚ ਮੀਂਹ ਕਾਰਨ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਇਕ...

ਹਿਮਾਚਲ ਦੇ ਰੋਹੜੂ ‘ਚ ਫਟਿਆ ਬੱਦਲ, 3 ਲੋਕ ਲਾਪਤਾ, ਕਈ ਘਰ-ਗੱਡੀਆਂ ਤਬਾਹ, ਅੱਜ ਵੀ ਮੀਂਹ ਦਾ ਅਲਰਟ

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਸ਼ੁੱਕਰਵਾਰ ਰਾਤ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਰੋਹੜੂ ਵਿੱਚ ਬੱਦਲ ਫਟਣ ਕਾਰਨ ਲੈਲਾ ਖੱਡ...