Tag: , , , ,

ਪ੍ਰਿਅੰਕਾ ਚੋਪੜਾ ਨੇ ਪੋਲੈਂਡ ‘ਚ ਯੂਕਰੇਨੀ ਸ਼ਰਨਾਰਥੀਆਂ ਨਾਲ ਕੀਤੀ ਮੁਲਾਕਾਤ, ਸ਼ੇਅਰ ਕੀਤੀ ਭਾਵੁਕ ਵੀਡੀਓ

Priyanka Chopra Meets Ukrainian: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਗਲੋਬਲ ਯੂਨੀਸੇਫ (UNICEF) ਗੁੱਡਵਿਲ ਦੀ...

Ukraine ਪਹੁੰਚੀ ਹਾਲੀਵੁੱਡ ਅਦਾਕਾਰਾ Angelina Jolie, ਬੱਚਿਆਂ ਨੂੰ ਵਾਪਸ ਆਉਣ ਦਾ ਕੀਤਾ ਵਾਅਦਾ

Angelina Jolie visits Ukraine: ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਇਸ ਹਫਤੇ ਦੇ ਅੰਤ ਵਿੱਚ ਯੂਕਰੇਨ ਦੇ ਸ਼ਹਿਰ Lviv ਪਹੁੰਚੀ। ਇਸ ਅਚਨਚੇਤ ਫੇਰੀ ਨਾਲ ਯੂਕਰੇਨ...

ਪ੍ਰਿਅੰਕਾ ਚੋਪੜਾ ਨੇ ਵਿਸ਼ਵ ਨੇਤਾਵਾਂ ਨੂੰ ਕੀਤੀ ਅਪੀਲ, ਯੂਕਰੇਨ ਦੇ ਸ਼ਰਨਾਰਥੀਆਂ ਲਈ ਮੰਗੀ ਮਦਦ

Priyanka Chopra helps Ukraine: ਅਦਾਕਾਰਾ ਪ੍ਰਿਯੰਕਾ ਚੋਪੜਾ ਗਲੋਬਲ ਪੱਧਰ ‘ਤੇ ਕੰਮ ਕਰ ਰਹੀ ਹੈ। ਪ੍ਰਿਯੰਕਾ ਕਈ ਜਾਗਰੂਕਤਾ ਮੁਹਿੰਮਾਂ ਚਲਾ ਰਹੀ ਹੈ। ਉਹ ਨਾ...

ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਦੇ ਮਾਰੀਉਪੋਲ ‘ਚ ਤਬਾਹੀ ਦਾ ਖੌਫਨਾਕ ਮੰਜ਼ਰ, ਹੁਣ ਤੱਕ 5000 ਲੋਕਾਂ ਦੀ ਮੌਤ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅੱਜ 34ਵਾਂ ਦਿਨ ਹੈ । ਲਗਾਤਾਰ ਹੋ ਰਹੇ ਰੂਸੀ ਹਮਲਿਆਂ ਕਾਰਨ ਰੂਸ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ...

ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਿਲਿਆ ‘ਗਲੋਬਲ ਸਿਟੀਜ਼ਨ’ ਦਾ ਸਾਥ, ਦੁਨੀਆ ਤੋਂ ਮਿਲ ਕੇ ਕੀਤੀ ਮਦਦ ਦੀ ਮੰਗ

ਯੁੱਧ ਪੀੜਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਆਪਣੇ ਦੇਸ਼ ਦੀ ਰੱਖਿਆ ਲਈ ਇੱਕ ਨਵਾਂ ਸਾਥੀ ਗਲੋਬਲ ਸਿਟੀਜ਼ਨ ਮਿਲਿਆ ਹੈ,...

“ਨਾ ਮੁਆਫ਼ ਕਰਾਂਗੇ ਤੇ ਨਾ ਹੀ ਭੁੱਲਾਂਗੇ..ਚੁਣ-ਚੁਣ ਕੇ ਕਬਰਾਂ ਤੱਕ ਪਹੁੰਚਾਵਾਂਗੇ” ਜੰਗ ਵਿਚਾਲੇ ਜ਼ੇਲੇਂਸਕੀ ਦਾ ਵੱਡਾ ਬਿਆਨ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅੱਜ 12ਵਾਂ ਦਿਨ ਹੈ। ਦੋਵੇਂ ਦੇਸ਼ਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਹਮਲਾਵਰ ਰੂਸ ਨੇ...

ਜੰਗ ਵਿਚਾਲੇ ਯੂਕਰੇਨ ਨੂੰ ਵੱਡਾ ਝਟਕਾ ! ਪੋਲੈਂਡ ਨੇ ਲੜਾਕੂ ਜਹਾਜ਼ ਦੇਣ ਤੋਂ ਕੀਤਾ ਇਨਕਾਰ

ਯੂਕਰੇਨ ਤੇ ਰੂਸ ਵਿਚਾਲੇ ਅੱਜ 12ਵਾਂ ਦਿਨ ਹੈ। ਰੂਸੀ ਫੌਜ ਵੱਲੋਂ ਯੂਕਰੇਨ ‘ਤੇ ਹਮਲਾ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹਰ ਪਾਸੇ...

ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਕਿਹਾ-“ਜੇ ਯੂਕਰੇਨ ਢਹਿ ਗਿਆ ਤਾਂ ਯੂਰਪ ਵੀ ਨਹੀਂ ਬਚੇਗਾ”

ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ ਨੂੰ 10ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ...

ਯੂਕਰੇਨ ‘ਚ ਫਸੇ 229 ਭਾਰਤੀਆਂ ਨੂੰ ਰੋਮਾਨੀਆ ਤੋਂ ਦਿੱਲੀ ਲੈ ਕੇ ਪਹੁੰਚੀ ਇੰਡੀਗੋ ਦੀ ਵਿਸ਼ੇਸ਼ ਉਡਾਣ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 10ਵਾਂ ਦਿਨ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ...

ਯੂਕਰੇਨ ਦੇ ਹਾਲਾਤਾਂ ਲਈ NATO ‘ਤੇ ਭੜਕੇ ਜ਼ੇਲੇਂਸਕੀ, ਕਿਹਾ-“ਹਮਲੇ ਲਈ NATO ਨੇ ਰੂਸ ਨੂੰ ਦਿੱਤਾ ਗ੍ਰੀਨ ਸਿਗਨਲ”

ਰੂਸੀ ਹਮਲਿਆਂ ਨਾਲ ਯੂਕਰੇਨ ਹਿੱਲ ਗਿਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ । ਪਿਛਲੇ 10 ਦਿਨਾਂ ਤੋਂ ਰਾਜਧਾਨੀ ਕੀਵ...

ਰੂਸ ਨੂੰ ਇੱਕ ਹੋਰ ਝਟਕਾ ! Google ਨੇ Play Store ‘ਤੇ ਬਲਾਕ ਕੀਤੀਆਂ ਸਰਕਾਰੀ ਮੀਡੀਆ ਐਪਸ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਗੂਗਲ ਨੇ ਰੂਸੀ ਮੀਡੀਆ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਬਾਰੇ ਗੂਗਲ ਨੇ ਜਾਣਕਾਰੀ ਦਿੱਤੀ...

ਵੱਡੀ ਖਬਰ: ਖਾਰਕੀਵ ‘ਚੋਂ ਸੁਰੱਖਿਅਤ ਨਿਕਲ ਸਕਣਗੇ ਭਾਰਤੀ ਨਾਗਰਿਕ, ਰੂਸ ਨੇ ਕੀਤਾ ਰਸਤਾ ਦੇਣ ਦਾ ਐਲਾਨ

ਯੂਕਰੇਨ ਤੇ ਰੂਸ ਵਿਚਾਲੇ ਜਾਰੀ ਜੰਗ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ...

“ਪਹਿਲਾਂ ਬੰਬਾਰੀ ਰੋਕੇ ਰੂਸ, ਫਿਰ ਗੱਲਬਾਤ ਕਰਾਂਗੇ” ਯੂਕਰੇਨੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਪਹਿਲਾਂ ਰੱਖੀ ਸ਼ਰਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਸੱਤਵੇਂ ਦਿਨ ਵਿੱਚ ਪਹੁੰਚ ਗਈ ਹੈ । ਜ਼ਮੀਨ ‘ਤੇ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ । ਰਾਜਧਾਨੀ...

ਯੂਕਰੇਨ ਦੇ ਖਾਰਕੀਵ ‘ਚ ਭਾਰੀ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ

ਯੂਕਰੇਨ ਵਿੱਚ ਰੂਸੀ ਹਮਲਿਆਂ ਨਾਲ ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਅਜਿਹੇ ਵਿੱਚ ਇੱਕ ਹਵਾਈ ਹਮਲੇ ਵਿੱਚ ਖਾਰਕੀਵ ਵਿੱਚ ਇੱਕ ਭਾਰਤੀ...

ਰੂਸ ਖਿਲਾਫ਼ ਜੰਗ ਦੌਰਾਨ ਯੂਕਰੇਨ ਦੀ ਮਦਦ ਲਈ ਅੱਗੇ ਆਇਆ ਤਾਇਵਾਨ, ਭੇਜੀ 27 ਟਨ ਮੈਡੀਕਲ ਮਦਦ

ਰੂਸ ਤੇ ਯੂਕਰੇਨ ਵਿਚਾਲੇ ਛੇਵੇਂ ਦਿਨ ਵੀ ਜੰਗ ਜਾਰੀ ਹੈ। ਇਸ ਦੌਰਾਨ ਜ਼ਿਆਦਾਤਰ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਗਿਆ ਹੈ । ਇਸ ਜੰਗ...

“ਹਰ ਹਾਲ ‘ਚ ਅੱਜ ਹੀ ਕੀਵ ਛੱਡ ਦੇਣ ਭਾਰਤੀ”, ਯੂਕਰੇਨ ‘ਤੇ ਰੂਸੀ ਹਮਲਿਆਂ ਵਿਚਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਉਥੇ ਫਸੇ ਭਾਰਤੀਆਂ ਨੂੰ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ...

ਪੁਤਿਨ ਦੀ ਧਮਕੀ ‘ਤੇ ਬੋਲੇ ਬਾਇਡੇਨ, ਕਿਹਾ-“ਲੋਕਾਂ ਨੂੰ ਪਰਮਾਣੂ ਜੰਗ ਤੋਂ ਡਰਨ ਦੀ ਲੋੜ ਨਹੀਂ”

ਯੂਕਰੇਨ ਨਾਲ ਜੰਗ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੁੱਧ ਦੇ ਪੰਜਵੇਂ ਦਿਨ ਪਰਮਾਣੂ ਹਥਿਆਰਾਂ ਨੂੰ ਤਿਆਰ ਰੱਖਣ ਦੇ ਆਦੇਸ਼ ਦੇ...

ਰੂਸੀ ਫੌਜ ਨੇ ਯੂਕਰੇਨ ਦੇ ਮਿਲਟਰੀ ਬੇਸ ‘ਤੇ ਕੀਤਾ ਵੱਡਾ ਹਮਲਾ, 70 ਤੋਂ ਵੱਧ ਯੂਕਰੇਨੀ ਫੌਜੀਆਂ ਦੀ ਮੌਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੰਬਾਰੀ ਕਰ ਰਹੀ ਹੈ,...

ਯੂਕਰੇਨੀ ਸਰਕਾਰ ਦਾ ਵੱਡਾ ਫੈਸਲਾ, ਜੰਗ ‘ਚ ਰੂਸ ਨੂੰ ਜਵਾਬ ਦੇਣ ਲਈ ਤਜ਼ਰਬੇ ਵਾਲੇ ਕੈਦੀਆਂ ਦੀ ਹੋਵੇਗੀ ਰਿਹਾਈ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ। ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦਾ ਡਟ ਕੇ ਸਾਹਮਣਾ ਕਰ ਰਹੀਆਂ ਹਨ। ਇਸੇ...

ਯੂਕਰੇਨ ‘ਚ ਲੋਕਾਂ ਦੀ ਸੁਰੱਖਿਆ ਲਈ Google ਦਾ ਵੱਡਾ ਫ਼ੈਸਲਾ, ਗੂਗਲ ਮੈਪਸ ਦਾ ਲਾਈਵ ਟ੍ਰੈਫਿਕ ਟੂਲ ਕੀਤਾ ਬੰਦ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿੱਚ ਤਕਨੀਕੀ ਕੰਪਨੀਆਂ ਵੀ ਸ਼ਾਮਿਲ ਹੋ ਗਈਆਂ ਹਨ। ਤਕਨੀਕੀ ਖੇਤਰ ਦੀ ਦਿੱਗਜ ਕੰਪਨੀ Alphabet Inc ਦੇ ਗੂਗਲ...

ਡੋਨਾਲਡ ਟਰੰਪ ਦਾ ਦਾਅਵਾ- “ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਾ ਕਰਦਾ”

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਰੂਸ-ਯੂਕਰੇਨ ਯੁੱਧ ‘ਤੇ ਇੰਨ੍ਹੀ ਦਿਨੀਂ ਬਿਆਨਬਾਜ਼ੀ ਕਰ ਰਹੇ ਹਨ। ਉਹ ਲਗਭਗ ਆਪਣੇ ਹਰ ਬਿਆਨ...

ਖਤਮ ਹੋਵੇਗੀ ਜੰਗ? ਯੂਕਰੇਨ ‘ਤੇ ਰੂਸ ਵਿਚਾਲੇ ਅੱਜ ਬੇਲਾਰੂਸ ‘ਚ ਹੋਵੇਗੀ ਇਤਿਹਾਸਿਕ ਗੱਲਬਾਤ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ...

Russia-Ukraine War: ਭਾਰਤੀਆਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ ‘ਚ ਜਾਣਗੇ 4 ਕੇਂਦਰੀ ਮੰਤਰੀ

ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਮਾਮਲੇ ‘ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਦੇ ਮੰਤਰੀ ਯੂਕਰੇਨ ਦੇ...

ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ

ਰੂਸੀ ਹਮਲੇ ਨਾਲ ਜੂਝ ਰਹੇ ਯੂਕਰੇਨ ਦੇ ਕੀਵ ਵਿੱਚ ਫਸੇ ਲੋਕਾਂ ਲਈ ਰਾਹਤ ਦੀ ਖਬਰ ਹੈ। ਦਰਅਸਲ, ਇੱਥੇ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ ।...

ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਗਾਂਧੀ ਵੀਡੀਓ ਸਾਂਝੀ ਕਰ ਬੋਲੇ- ‘ਤੁਰੰਤ ਕੱਢੇ ਸਰਕਾਰ’

ਯੂਕਰੇਨ ਵਿੱਚ ਫਸੇ ਭਾਰਤੀ ਮੈਡੀਕਲ ਵਿਦਿਆਰਥੀਆਂ ਨਾਲ ਹਮਲੇ ਅਤੇ ਹਿੰਸਾ ਦੀਆਂ ਚਿੰਤਾਜਨਕ ਖਬਰਾਂ ਸਾਹਮਣੇ ਆਈਆਂ ਹਨ । ਕਾਂਗਰਸ ਨੇਤਾ...

ਅਮਰੀਕਾ ਤੋਂ ਬਾਅਦ ਜਰਮਨੀ ਵੀ ਯੂਕਰੇਨ ਨੂੰ ਭੇਜੇਗਾ ਹਥਿਆਰ, ਰੂਸੀ ਜਹਾਜ਼ਾਂ ਲਈ ਬੰਦ ਕਰੇਗਾ ਹਵਾਈ ਖੇਤਰ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ। ਇਸੇ ਵਿਚਾਲੇ ਵਿਸ਼ਵ ਦੇ ਪੱਛਮੀ ਦੇਸ਼ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ‘ਤੇ...

ਯੂਕਰੇਨ-ਰੂਸ ਜੰਗ: Youtube ਦਾ ਰੂਸੀ ਚੈਨਲਾਂ ‘ਤੇ ਡਿਜੀਟਲ ਅਟੈਕ, ਕਮਾਈ ‘ਤੇ ਲਗਾਈ ਰੋਕ

ਰੂਸ ਅਤੇ ਯੂਕਰੇਨ ਵਿਚਾਲੇ ਇਸ ਸਮੇਂ ਭਿਆਨਕ ਜੰਗ ਚੱਲ ਰਹੀ ਹੈ। ਰੂਸ ਦੇ ਹਮਲੇ ਤੋਂ ਨਾਰਾਜ਼ ਦੁਨੀਆ ਦੇ ਸਾਰੇ ਦੇਸ਼ਾਂ ਨੇ ਉਸ ‘ਤੇ ਸਖਤ...

ਯੂਕਰੇਨ ‘ਚ ਸ਼ੂਟ ਕੀਤੀ ਗਈਆਂ ਹੈ ਇਹ ਵੱਡੇ ਬਜਟ ਦੀਆਂ ਬਾਲੀਵੁੱਡ ਫਿਲਮਾਂ, ਸਲਮਾਨ ਖਾਨ ਤੋਂ ਲੈ ਕੇ ਆਲੀਆ ਭੱਟ ਤੱਕ ਦਾ ਨਾਂ ਹੈ ਸ਼ਾਮਲ

shootings in ukraine : ਯੂਕਰੇਨ ਅਤੇ ਰੂਸ ਦੇ ਸਬੰਧ ਵਿਗੜਦੇ ਜਾ ਰਹੇ ਹਨ। ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਹੁਣ ਕਈ ਅਜਿਹੀਆਂ ਗੱਲਾਂ...

ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”

ਯੂਕਰੇਨ ‘ਤੇ ਵੀਰਵਾਰ ਨੂੰ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਦੇਸ਼ ਵਿੱਚ ਤਬਾਹੀ ਦਾ ਮੰਜ਼ਰ ਹੈ। ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਹੰਗਰੀ, ਪੋਲੈਂਡ ਤੋਂ ਪਹੁੰਚੀ ਮਦਦ, ਸਰਕਾਰ ਨੇ ਜਾਰੀ ਕੀਤੇ ਨੰਬਰ

ਰੂਸ ਨੇ ਵੀਰਵਾਰ ਨੂੰ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਲਗਾਤਾਰ...

ਯੂਕਰੇਨ ‘ਤੇ ਹਮਲੇ ਖਿਲਾਫ਼ ਫਰਾਂਸ ਦੀ ਰੂਸ ਨੂੰ ਚੇਤਾਵਨੀ, ਕਿਹਾ-“ਪੁਤਿਨ ਯਾਦ ਰੱਖਣ NATO ਕੋਲ ਵੀ ਨੇ ਪਰਮਾਣੂ ਹਥਿਆਰ”

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਵਲਾਦੀਮੀਰ ਪੁਤਿਨ ਦੇ ਯੂਕਰੇਨ ‘ਤੇ ਹਮਲੇ ਦੇ ਫੈਸਲੇ ਤੋਂ ਬਾਅਦ ਵਿਸ਼ਵ...

ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ

ਰੂਸ-ਯੂਕਰੇਨ ਸਰਹੱਦ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਜੰਗ ਵਿੱਚ ਬਦਲ ਗਿਆ ਹੈ । ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ । ਰੂਸ ਨੇ...

ਯੂਕਰੇਨ ‘ਤੇ ਹਮਲੇ ਵਿਚਾਲੇ NATO ਦੀ ਰੂਸ ‘ਤੇ ਵੱਡੀ ਕਾਰਵਾਈ, ਲਾਤਵਿਆ ਪਹੁੰਚੀ ਅਮਰੀਕੀ ਫੌਜ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ...

ਯੂਕਰੇਨ ਦੀ PM ਮੋਦੀ ਨੂੰ ਗੁਹਾਰ, ਕਿਹਾ- ‘ਤੁਹਾਡਾ ਵਿਸ਼ਵ ਲੀਡਰ ਦੇ ਤੌਰ ‘ਤੇ ਰਸੂਖ, ਸਾਡੀ ਮਦਦ ਕਰੋ’

ਯੂਕਰੇਨ ਤੇ ਰੂਸ ਨੇ ਵੀਰਵਾਰ ਨੂੰ ਹਮਲਾ ਬੋਲ ਦਿੱਤਾ ਹੈ। ਇਸ ਵਿਚਕਾਰ ਯੂਕਰੇਨ ਦੇ ਰਾਜੂਦਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ...

ਮਿਜ਼ਾਈਲ ਹਮਲੇ ਤੋਂ ਬਾਅਦ ਯੂਕਰੇਨ ‘ਚ ਦਾਖਲ ਹੋਈ ਰੂਸੀ ਫੌਜ, 7 ਲੋਕਾਂ ਦੀ ਮੌਤ, 9 ਜ਼ਖਮੀ

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 7 ਲੋਕਾਂ ਦੀ ਮੌਤ...

ਭਾਰਤੀ ਦੂਤਾਵਾਸ ਦੀ ਨਵੀਂ ਐਡਵਾਈਜ਼ਰੀ, ਕਿਹਾ-“ਜਿੱਥੇ ਵੀ ਰਹੋ ਸੁਰੱਖਿਅਤ ਰਹੋ”

ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ 24 ਫਰਵਰੀ ਯਾਨੀ ਕਿ ਵੀਰਵਾਰ ਨੂੰ ਇੱਕ ਨਵੀਂ ਐਡਵਾਈਜ਼ਰੀ...

ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ”

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਯੂਕਰੇਨ ‘ਤੇ ਰੂਸ ਦਾ ਮਿਲਟਰੀ ਐਕਸ਼ਨ...

ਰੂਸ ਨੇ ਕੀਤਾ ਜੰਗ ਦਾ ਐਲਾਨ, ਪੁਤਿਨ ਦੀ ਨਾਟੋ ਨੂੰ ਧਮਕੀ -“ਯੂਕਰੇਨ ਦਾ ਸਾਥ ਦਿੱਤਾ ਤਾਂ ਗੰਭੀਰ ਹੋਣਗੇ ਨਤੀਜੇ”

ਯੂਕਰੇਨ ਤੇ ਰੂਸ ਵਿੱਚ ਵੱਧ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ । ਪੁਤਿਨ ਨੇ ਕਿਹਾ ਕਿ...

ਯੂਕਰੇਨ ਦੀਆਂ ਕੁੜੀਆਂ ਵਤਨ ਲਈ ਦੇਣਗੀਆਂ ਜਾਨ, ਰੂਸ ਨੂੰ ਮੂੰਹਤੋੜ ਜਵਾਬ ਦੇਣ ਲਈ ਛੱਡੇ ਘਰ-ਪਰਿਵਾਰ

ਯੂਕਰੇਨ ‘ਤੇ ਰੂਸੀ ਹਮਲੇ ਦੇ ਮੰਡਰਾਉਂਦੇ ਖਤਰਿਆਂ ਵਿਚਾਲੇ ਉੱਥੋਂ ਦੀਆਂ ਮਹਿਲਾਵਾਂ ਨੇ ਹਥਿਆਰ ਚੁੱਕ ਲਏ ਹਨ। ਵੱਖ-ਵੱਖ ਪੇਸ਼ੇ ਨਾਲ...

ਯੂਕਰੇਨ ਤੋਂ 256 ਵਿਦਿਆਰਥੀ ਅੱਜ ਰਾਤ ਦੇਸ਼ ‘ਚ ਕਰਨਗੇ ਲੈਂਡ, ਦੂਤਘਰ ਨੇ ਕਿਹਾ- ‘ਇੰਤਜ਼ਾਰ ਨਾ ਕਰੋ, ਤੁਰੰਤ ਨਿਕਲੋ’

ਰੂਸ ਵੱਲੋਂ ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਤੋਂ ਬਾਅਦ ਤਣਾਅ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਯੂਕਰੇਨ ਅਤੇ ਇਸ ਦੇ...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ, ਪਹਿਲੀ ਉਡਾਣ ਕੀਵ ਲਈ ਰਵਾਨਾ

ਯੂਕਰੇਨ ਤੇ ਰੂਸ ਵਿਚਾਲੇ ਯੁੱਧ ਦਾ ਖਤਰਾ ਵੱਧ ਗਿਆ ਹੈ। ਇਸ ਨੂੰ ਲੈ ਕੇ ਭਾਰਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੈਸਕਿਊ ਕਰਨ...

ਯੂਕਰੇਨ ਸੰਕਟ ‘ਤੇ ਰੂਸ ਨੂੰ ਬਾਇਡਨ ਦੀ ਚੇਤਾਵਨੀ, “ਹਾਲੇ ਵੀ ਦੇਰੀ ਨਹੀਂ ਹੋਈ, ਟੇਬਲ ‘ਤੇ ਬੈਠ ਕੇ ਮੁੱਦੇ ਦਾ ਹੋ ਸਕਦੈ ਹੱਲ”

ਰੂਸ-ਯੂਕਰੇਨ ਵਿਚਾਲੇ ਹਾਲੇ ਵੀ ਤਣਾਅ ਜਾਰੀ ਹੈ। ਇਸ ਮਾਮਲੇ ਵਿੱਚ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਦੀ ਫੌਜ ਯੂਕਰੇਨ ਦੀ ਫੌਜ ਨੂੰ ਹਮਲੇ ਲਈ...

ਯੂਰਪ ਸੰਕਟ: ਯੂਕਰੇਨ ‘ਤੇ 16 ਫਰਵਰੀ ਨੂੰ ਹਮਲਾ ਕਰਨ ਦਾ ਆਦੇਸ਼ ਦੇ ਸਕਦੇ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ

ਅਮਰੀਕਾ ਤੇ ਰੂਸ ਵਿੱਚ ਯੂਕਰੇਨ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਜਿਸ ਕਾਰਨ ਯੂਕਰੇਨ ‘ਤੇ ਰੂਸੀ ਹਮਲੇ ਦੇ ਬੱਦਲ ਹੋਰ ਗਹਿਰਾ ਗਏ ਹਨ।...

Carousel Posts