Mar 03

ਸਰਕਾਰ ਦੇ ਸਖਤ ਰੁਖ਼ ਦੇ ਬਾਅਦ ਬੈਕਫੁੱਟ ‘ਤੇ Google! ਪਲੇ ਸਟੋਰ ਤੋਂ ਹਟਾਏ 10 ਇੰਡੀਅਨ ਐਪਸ ਦੀ ਹੋਈ ਵਾਪਸੀ

ਗੂਗਲ ਨੇ 10 ਭਾਰਤੀ ਐਪਸ ਖਿਲਾਫ 1 ਮਾਰਚ ਨੂੰ ਐਕਸ਼ਨ ਲਿਆ ਤੇ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਗੂਗਲ ਦਾ ਕਹਿਣਾ ਸੀ ਕਿ ਇਹ...

BJP ਤੋਂ ਟਿਕਟ ਕੱਟਣ ਦੇ ਬਾਅਦ ਡਾ. ਹਰਸ਼ਵਰਧਨ ਨੇ ਸਿਆਸਤ ਨੂੰ ਕਿਹਾ ਅਲਵਿਦਾ, ਕਿਹਾ-‘ਕਲੀਨਿਕ ਮੇਰਾ ਇੰਤਜ਼ਾਰ ਕਰ ਰਹੀ’

ਭਾਜਪਾ ਵੱਲੋਂ 2024 ਦੀਆਂ ਆਮ ਚੋਣਾਂ ਲਈ ਜਾਰੀ ਉਮੀਦਵਾਰਾਂ ਦੀ ਲਿਸਟ ਦੇ ਨਾਲ ਹੀ ਪਾਰਟੀ ਵਿਚ ਰਾਜਨੀਤੀ ਤੋਂ ਦੂਰੀ ਬਣਾਉ ਦਾ ਸਿਲਸਿਲਾ ਜਾਰੀ...

ਮੁਕੇਰੀਆਂ ਨੇੜੇ ਡੋਲੀ ਵਾਲੀ ਕਾਰ ਬੇਕਾਬੂ ਹੋ ਦਰੱਖਤ ਨਾਲ ਟਕਰਾਈ, ਲਾੜੇ ਸਣੇ 6 ਲੋਕ ਜ਼ਖਮੀ

ਮੁਕੇਰੀਆਂ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਲਾੜੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਲਾੜੇ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ...

ਫਿਰੋਜਪੁਰ ਪੁਲਿਸ ਨੇ 2 ਨ.ਸ਼ਾ ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਡੇਢ ਕਿਲੋ ਹੈ.ਰੋਇ.ਨ ਬਰਾਮਦ

ਫਿਰੋਜਪੁਰ CIA ਸਟਾਫ਼ ਨੇ ਇੱਕ ਕਾਰ ਵਿੱਚ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ NDPS ਐਕਟ...

WTC ਪੁਆਇੰਟ ਟੇਬਲ ‘ਚ ਟਾਪ ‘ਤੇ ਪਹੁੰਚਿਆ ਭਾਰਤ, ਲਗਾਤਾਰ ਤੀਜੀ ਵਾਰ ਫਾਈਨਲ ਖੇਡਣ ਦੀ ਉਮੀਦ ਵਧੀ

ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਇੱਕ ਵਾਰ ਫਿਰ ICC ਟੂਰਨਾਮੈਂਟ ਦਾ ਫਾਈਨਲ ਦੇਖਣ ਨੂੰ ਮਿਲ ਸਕਦਾ ਹੈ । ਆਸਟ੍ਰੇਲੀਆ ਖਿਲਾਫ ਵੇਲਿੰਗਟਨ ਟੈਸਟ...

ਹੁਸ਼ਿਆਰਪੁਰ ‘ਚ ਵਾਪਰਿਆ ਸੜਕ ਹਾ.ਦਸਾ, ਤੇਜ਼ ਰਫਤਾਰ ਮੋਟਰਸਾਈਕਲ ਆਇਆ ਟਿੱਪਰ ਥੱਲੇ, ਮੌਕੇ ਤੇ ਪਹੁੰਚੀ ਪੁਲਿਸ

ਹੁਸ਼ਿਆਰਪੁਰ ਦੇ ਮੁਕੇਰੀਆ-ਤਲਵਾੜਾ ਮੁੱਖ ਸੜਕ ਤੇ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰ ਗਿਆ। ਇੱਥੇ ਤੇਜ਼ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਇੱਕ...

ਭਾਰਤ ਦਾ ਨੇਵੀ ਅਫਸਰ ਸਾਹਿਲ ਪਿਛਲੇ ਛੇ ਦਿਨਾਂ ਤੋਂ ਲਾਪਤਾ, ਕੋਚੀ ਤੋਂ ਰਵਾਨਾ ਹੋਇਆ ਸੀ ਜਹਾਜ਼

ਭਾਰਤੀ ਜਲ ਸੈਨਾ ਦੇ ਜਹਾਜ਼ ਤੋਂ ਇਕ ਨਾਵਿਕ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਨਾਵਿਕ ਦੀ ਪਛਾਣ ਸੀਮੈਨ-II ਰੈਂਕ ਦੇ ਸਾਹਿਲ ਵਰਮਾ ਵਜੋਂ ਹੋਈ ਹੈ।...

ਸਰਕਾਰ ਨੇ ਤਕਨੀਕੀ ਕੰਪਨੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਬਿਨਾਂ ਇਜਾਜ਼ਤ ਦੇ ਲਾਂਚ ਨਹੀਂ ਹੋਵੇਗਾ ਕੋਈ AI ਪ੍ਰੋਡਕਟ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਤਕਨੀਕੀ ਕੰਪਨੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਇੱਕ ਸਲਾਹ ਜਾਰੀ...

ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਪਹੁੰਚੀਆਂ ਧਰਮਸ਼ਾਲਾ, 7 ਮਾਰਚ ਤੋਂ ਖੇਡਿਆ ਜਾਵੇਗਾ ਪੰਜਵਾਂ ਟੈਸਟ ਮੈਚ

ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 7 ਤੋਂ 11 ਮਾਰਚ ਤੱਕ ਧਰਮਸ਼ਾਲਾ ਕ੍ਰਿਕਟ ਸਟੇਡੀਅਮ ‘ਚ ਖੇਡਿਆ...

Fastag ਯੂਜ਼ਰਸ ਨੂੰ ਮਿਲੀ ਵੱਡੀ ਰਾਹਤ, ਵੱਧ ਗਈ KVC ਅਪਡੇਟ ਕਰਨ ਦੀ ਮਿਆਦ

ਪਹਿਲਾਂ NHAI ਨੇ ਕੇਵਾਈਸੀ ਅਪਡੇਟ ਕਰਨ ਲਈ 29 ਫਰਵਰੀ ਤੱਕ ਦਾ ਸਮਾਂ ਤੈਅ ਕੀਤਾ ਸੀ ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਆਪਣੇ ਫਾਸਟੈਗ ਨੂੰ...

ਭਲਕੇ ਇਸ ਜ਼ਿਲ੍ਹੇ ‘ਚ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਜ਼ਿਲ੍ਹਾ ਗੁਰਦਾਸਪੁਰ ਦੇ ਉਪ ਮੰਡਲ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਸ੍ਰੀ ਚੋਲਾ ਸਾਹਿਬ ਦਾ ਮੇਲਾ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ...

ਹਰਿਆਣਾ ‘ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕਣਕ, ਸਰੋਂ ਸਮੇਤ ਕਈ ਫਸਲਾਂ ਦਾ ਹੋਇਆ ਨੁਕਸਾਨ

ਹਰਿਆਣਾ ‘ਚ ਸ਼ਨੀਵਾਰ ਨੂੰ ਭਾਰੀ ਗੜੇਮਾਰੀ ਹੋਈ। ਹਿਸਾਰ, ਸਿਰਸਾ, ਫਤਿਹਾਬਾਦ, ਭਿਵਾਨੀ, ਚਰਖੀ ਦਾਦਰੀ, ਰੋਹਤਕ, ਸੋਨੀਪਤ, ਕਰਨਾਲ, ਕੈਥਲ,...

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਕਿਲੋ ਅ.ਫੀਮ ਸਣੇ 3 ਨ.ਸ਼ਾ ਤ.ਸਕਰਾਂ ਨੂੰ ਕੀਤਾ ਕਾਬੂ

ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਵੱਲੋਂ...

ਅੰਮ੍ਰਿਤਸਰ ‘ਚ CM ਮਾਨ ਤੇ ਕੇਜਰੀਵਾਲ ਅੱਜ ਕਰਨਗੇ ਵਪਾਰੀਆਂ ਨਾਲ ਮੁਲਾਕਾਤ, ਮੌਕੇ ‘ਤੇ ਹੋਵੇਗਾ ਸਮੱਸਿਆਵਾਂ ਦਾ ਹੱਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੱਜ ਦੁਪਹਿਰ ਲੁਧਿਆਣਾ ਤੇ ਸ਼ਾਮ ਨੂੰ ਅੰਮ੍ਰਿਤਸਰ ਵਿਚ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਮਾਰਚ ਨੂੰ ਦਵਾਰਕਾ ਐਕਸਪ੍ਰੈਸਵੇਅ ਦਾ ਕਰਨਗੇ ਉਦਘਾਟਨ

ਦਵਾਰਕਾ ਐਕਸਪ੍ਰੈਸਵੇਅ ‘ਤੇ ਤੇਜ਼ ਰਫਤਾਰ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਬੱਸ ਅੱਠ ਦਿਨ ਹੋਰ, ਫਿਰ ਤੁਸੀਂ ਇਸ ਸ਼ਾਨਦਾਰ ਐਕਸਪ੍ਰੈਸਵੇਅ...

ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ 4 NH ਸਮੇਤ 444 ਸੜਕਾਂ ਤੇ 1015 ਟਰਾਂਸਫਾਰਮਰ ਬੰਦ

ਹਿਮਾਚਲ ‘ਚ ਸ਼ਨੀਵਾਰ ਨੂੰ ਦਿਨ ਭਰ ਮੈਦਾਨੀ ਇਲਾਕਿਆਂ ‘ਚ ਮੀਂਹ ਅਤੇ ਪਹਾੜੀਆਂ ‘ਤੇ ਬਰਫਬਾਰੀ ਹੋਈ। ਖੇਤੀ ਅਤੇ ਬਾਗਬਾਨੀ ਨੂੰ ਇਸ ਦਾ...

ਲੁਧਿਆਣਾ ਵਿਖੇ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ‘ਸਕੂਲ ਆਫ ਐਮੀਨੈਂਸ’ ਦਾ ਕੀਤਾ ਉਦਘਾਟਨ

ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਸਕੂਲ ਆਫ...

ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ ਭਰਤੀ ‘ਚ ਅਪਲਾਈ ਕਰਨ ਦੀ ਵਧੀ ਤਰੀਕ, ਹੁਣ 10 ਮਾਰਚ ਤੱਕ ਕਰੋ Apply

ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ ਦੇ 286 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਜੋ ਲੋਕ ਕਿਸੇ ਕਾਰਨ ਅਜੇ...

ਜੰਮੂ-ਕਸ਼ਮੀਰ ਦੇ ਰਿਆਸੀ ‘ਚ ਜ਼ਮੀਨ ਖਿਸਕਣ ਕਾਰਨ ਹਾ.ਦਸਾ, ਘਰ ‘ਚ ਸੁੱਤੇ ਪਏ ਇੱਕ ਔਰਤ ਤੇ ਤਿੰਨ ਬੱਚਿਆਂ ਦੀ ਮੌ.ਤ

ਜੰਮੂ-ਕਸ਼ਮੀਰ ਦੇ ਰਿਆਸੀ ‘ਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ। ਮਹੋਰ ਸਬ ਡਿਵੀਜ਼ਨ ਦੇ ਚਸਾਨਾ ਪਿੰਡ ਵਿੱਚ ਅੱਜ...

CM ਮਨੋਹਰ ਲਾਲ ਨੇ ਫਰੀਦਾਬਾਦ ‘ਚ ‘Half Marathon’ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਹਰਿਆਣਾ ਦੇ ਫਰੀਦਾਬਾਦ ‘ਚ ਅੱਜ ਹਾਫ ਮੈਰਾਥਨ ‘ਚ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜਵਾਨਾਂ ‘ਚ ਨਸ਼ੇ ਦੇ ਖਿਲਾਫ...

ਕਿਸਾਨਾਂ ਦੇ ਦਿੱਲੀ ਕੂਚ ’ਤੇ ਅੱਜ ਹੋ ਸਕਦੈ ਫੈਸਲਾ, ਸ਼ੁਭਕਰਨ ਦੀ ਅੰਤਿਮ ਅਰਦਾਸ ਮਗਰੋਂ ਕੀਤਾ ਜਾਵੇਗਾ ਰਣਨੀਤੀ ਦਾ ਐਲਾਨ

ਕਿਸਾਨ ਅੰਦੋਲਨ ਦਾ ਅੱਜ 20ਵਾਂ ਦਿਨ ਹੈ। MSP ਤੇ ਕਰਜ਼ਾ ਮਾਫੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਉਤੇ ਡਟੇ ਹੋਏ ਹਨ।...

ਆਸਮਾਨੀ ਬਿਜਲੀ ਡਿਗਣ ਨਾਲ ਮਾਂ-ਪੁੱਤ ਦੀ ਹੋਈ ਮੌ/ਤ, ਖੇਤਾਂ ‘ਚ ਸਰ੍ਹੋਂ ਕੱਟਦੇ ਸਮੇਂ ਵਾਪਰਿਆ ਹਾਦ/ਸਾ

ਹਰਿਆਣਾ ਦੇ ਕੁਰੂਕਸ਼ੇਤਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਂ-ਪੁੱਤ ਦੀ ਆਸਮਾਨੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ। ਪੂਰੇ ਦਾ ਪੂਰਾ...

ਕਿਸਾਨ ਅੰਦੋਲਨ ਵਿਚਾਲੇ ਵੱਡੀ ਖਬਰ, ਅਜੈ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਤੋਂ ਲੜਨਗੇ ਚੋਣ

ਭਾਜਪਾ ਨੇ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। 34 ਕੇਂਦਰੀ ਮੰਤਰੀਆਂ ਨੂੰ ਟਿਕਟ ਮਿਲਿਆ ਹੈ। ਸੂਚੀ ਵਿਚ 28...

CM ਮਾਨ ਤੇ ਕੇਜਰੀਵਾਲ ਅੱਜ ਆਉਣਗੇ ਲੁਧਿਆਣਾ, ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ...

ਪੰਜਾਬ ਸਰਕਾਰ ਨੇ 12 DSP ਰੈਂਕ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ

 ਪੰਜਾਬ ਸਰਕਾਰ ਨੇ 12 ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਬੀਤੀ ਰਾਤ ਡੀਜੀਪੀ ਆਫਿਸ ਤੋਂ ਲਿਸਟ ਜਾਰੀ ਕੀਤੀ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੌਸਮ ਵਿਭਾਗ ਨੇ ਪ੍ਰਗਟਾਈ ਮੀਂਹ ਦੀ ਸੰਭਾਵਨਾ, 23 ਸ਼ਹਿਰਾਂ ‘ਚ ਖਰਾਬ ਰਹੇਗਾ ਮੌਸਮ

ਉੱਤਰ ਭਾਰਤ ਵਿਚ ਪੱਛਮੀ ਗੜਬੜੀ ਦਾ ਅਸਰ ਅੱਜ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਕੋਈ ਅਲਰਟ ਜਾਰੀ...

ਅੰਦੋਲਨ ‘ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ-’14 ਮਾਰਚ ਨੂੰ ਦਿੱਲੀ ਕੂਚ ਕਰਨਗੇ ਕਿਸਾਨ’

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ MSP ਸਣੇ ਹੋਰ ਮੰਗਾਂ ਨੂੰ ਲੈ ਕੇ ਕੇਂਦਰ ‘ਤੇ ਦਬਾਅ ਬਣਾਉਣ ਲਈ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-3-2024

ਸੋਰਠਿ ਮਹਲਾ ੫ ॥ ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ...

ਦੁਨੀਆ ਦਾ ਸਭ ਤੋਂ ਅਮੀਰ ਕੁੱਤਾ! 30 ਅਰਬ ਦਾ ਮਾਲਕ, ਸੇਵਾ ਕਰਦੇ ਨੇ ਕਈ ਨੌਕਰ-ਚਾਕਰ

ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਾਰੇ ਤਾਂ ਸੁਣਿਆ ਹੋਵੇਗਾ, ਪਰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ...

ਪਤਲਾ ਹੋਣਾ ਬੰਦੇ ਲਈ ਬਣਿਆ ਮੁਸੀਬਤ, ਗੱਡੀ ਚਲਾਉਣ ‘ਤੇ ਲੱਗਾ ਬੈਨ, ਰੱਦ ਹੋਇਆ ਡਰਾਈਵਿੰਗ ਲਾਇਸੈਂਸ

ਹਰ ਕੋਈ ਦੁਬਲਾ-ਪਤਲਾ ਹੋਣਾ ਚਾਹੁੰਦਾ ਹੈ। ਇਸ ਦੇ ਲਈ ਲੋਕ ਕੀ ਨਹੀਂ ਕਰਦੇ, ਪਰ ਪਤਲੇ ਹੋਣ ਅਤੇ ਫਿੱਟ ਹੋਣ ਵਿਚ ਫਰਕ ਹੁੰਦਾ ਹੈ। ਨਹੀਂ ਤਾਂ...

ਹਾਰਟ ਅਟੈਕ ਤੋਂ ਪਹਿਲਾਂ ਸਰੀਰ ਖੁਦ ਦਿੰਦਾ ਏ ਅਲਾਰਮ, ਇਹ ਲੱਛਣ ਪਛਾਣ ਕੇ ਬਚ ਸਕਦੀ ਏ ਜਾਨ

ਅੱਜ ਕੱਲ੍ਹ ਹਰ ਰੋਜ਼ ਹਾਰਟ ਅਟੈਕ ਕਾਰਨ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕ ਖੁਸ਼ਕਿਸਮਤ ਹੁੰਦੇ ਹਨ, ਜੋ ਸਮੇਂ...

ਪੰਜਾਬ ‘ਚ ਤੂਫਾਨ ਨੇ ਧਾਰਿਆ ਭਿਆ.ਨਕ ਰੂ.ਪ, ਪੁੱਟ ਸੁੱਟੇ ਰੁੱਖ, ਟੁੱਟੀਆਂ ਕੰਧਾਂ

ਪੰਜਾਬ ਦੇ ਬਠਿੰਡਾ ‘ਚ ਸ਼ਨੀਵਾਰ ਦੁਪਹਿਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ‘ਚ ਪਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ...

ਅਨੰਤ ਅੰਬਾਨੀ ਨੇ ਆਪਣੇ ਪ੍ਰੀ-ਵੈਡਿੰਗ ‘ਚ ਦਿੱਤੀ ਸਪੀਚ, ਕਿਹਾ ਕੁਝ ਅਜਿਹਾ ਕਿ ਰੋ ਪਏ ਮੁਕੇਸ਼ ਅੰਬਾਨੀ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਨੂੰ ਜਾਮਨਗਰ, ਗੁਜਰਾਤ ਵਿੱਚ ਬਹੁਤ ਧੂਮਧਾਮ ਨਾਲ ਸ਼ੁਰੂ ਹੋਏ। ਭਾਰਤ...

ਕੋਵਿਡ-19 ਵੈਕਸੀਨ ਕਰਕੇ ਵਧਿਆ ਦਿਲ ਦਾ ਦੌਰਾ? ਸਿਹਤ ਮੰਤਰੀ ਨੇ ਦਿੱਤੀ ਸਪੱਸ਼ਟ ਜਾਣਕਾਰੀ

ਕੋਵਿਡ -19 ਦਾ ਖ਼ਤਰਾ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਦਿਖਾਈ ਦੇ ਰਿਹਾ ਹੈ। ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਿੱਚ ਨਾ ਸਿਰਫ ਗੰਭੀਰ...

ਹੁਣ ਪ੍ਰਾਈਵੇਟ ਹਸਪਤਾਲਾਂ ‘ਚ ਧੱਕੇ ਖਾਣ ਦੀ ਲੋੜ ਨਹੀਂ, ਮਾਨ ਸਰਕਾਰ ਨੇ ਲੋਕਾਂ ਨੂੰ ਦਿੱਤਾ ਤੋਹਫਾ

ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜਲੰਧਰ ਤੋਂ 165 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ...

ਹਸਪਤਾਲ ‘ਚ ‘ਚ ਦਾਖ਼ਲ ਮੁੰਡੇ ਨੂੰ ਡਾਕਟਰਾਂ ਸਾਹਮਣੇ ਸ਼ਰੇਆਮ ਕੁੱਟਿਆ, ਸਾਰੀ ਘਟਨਾ CCTV ‘ਚ ਕੈਦ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਏ ਮੁੰਡੇ ‘ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ...

ਲੋਕ ਸਭਾ ਚੋਣਾਂ 2024 : BJP ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, PM ਮੋਦੀ ਵਾਰਾਣਸੀ ਤੋਂ ਲੜਨਗੇ ਚੋਣ

ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ...

‘ਸਰਕਾਰੀ ਦਫਤਰਾਂ ਦਾ ਸਮਾਂ 3 ਜ਼ੋਨਾਂ ‘ਚ ਬਦਲਣ ਦੀ ਤਿਆਰੀ’- ਟਾਈ-ਕਾਨ ਸਟਾਰਟਅਪ ‘ਚ ਬੋਲੇ CM ਮਾਨ

ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਤਿੰਨ ਜ਼ੋਨਾਂ ਵਿੱਚ ਬਦਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਸੀਐਮ...

ਖੇਤਾਂ ‘ਚ ਗਏ 21 ਸਾਲਾਂ ਨੌਜਵਾਨ ‘ਤੇ ਡਿਗੀ ਅਸਮਾਨੀ ਬਿਜਲੀ, ਬੁਝਿਆ ਘਰ ਦਾ ਚਿਰਾਗ

ਪੰਜਾਬ ਵਿੱਚ ਅੱਜ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ‘ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜੇਮਾਰੀ ਹੋਈ। ਇਸੇ ਵਿਚਾਲੇ ਦੋ ਥਾਵਾਂ ‘ਤੇ...

ਪੰਜਾਬ-ਹਰਿਆਣਾ ‘ਚ ਮੀਂਹ ਨਾਲ ਪਏ ਗੜੇ, ਚੱਲੀਆਂ ਤੇਜ਼ ਹਵਾਵਾਂ, ਹਿਮਾਚਲ ‘ਚ ਢਾਈ ਫੁੱਟ ਤੱਕ ਡਿੱਗੀ ਬਰਫ਼

ਸ਼ਨੀਵਾਰ ਨੂੰ ਹਰਿਆਣਾ ਅਤੇ ਪੰਜਾਬ ‘ਚ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਈ। ਹਰਿਆਣਾ ਦੇ ਜੀਂਦ, ਫਤਿਹਾਬਾਦ ਅਤੇ ਹਿਸਾਰ ‘ਚ ਦੁਪਹਿਰ...

ਜਿ.ਨਸੀ ਸ਼ੋਸ਼ਣ ਮਾਮਲਿਆਂ ‘ਚ ਬਿਆਨਾਂ ਤੋਂ ਮੁਕਰਣ ਵਾਲਿਆਂ ਦੀ ਖ਼ੈਰ ਨਹੀਂ, ਹਾਈਕੋਰਟ ਨੇ ਦਿੱਤੇ ਇਹ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਝੂਠੇ ਜਿਨਸੀ ਸ਼ੋਸ਼ਣ ਅਤੇ ਯੌਨ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਅਹਿਮ ਹੁਕਮ ਜਾਰੀ ਕੀਤੇ ਹਨ।...

ਭਾਰਤੀ ਮੂਲ ਦੇ 5 ਭਰਾਵਾਂ ਦੇ ਵਿਵਾਦ ‘ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, ਲਗਾਇਆ 2000 ਕਰੋੜ ਰੁਪਏ ਦਾ ਜੁਰਮਾਨਾ

ਅਮਰੀਕਾ ਵਿਚ ਲਾਸ ਏਂਜਲਸ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 5 ਭਰਾਵਾਂ ਨਾਲ ਜੁੜੇ ਵਿਵਾਦ ਵਿਚ 21 ਸਾਲ ਬਾਅਦ ਫੈਸਲਾ ਸੁਣਾਇਆ ਹੈ ਤੇ ਹਰਜਾਨੇ...

‘ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਜਲੰਧਰ ਦੌਰੇ ‘ਤੇ ਹਨ। ਅੱਜ ਉਨ੍ਹਾਂ ਵੱਲੋਂ 150 ਮੁਹੱਲਾ ਕਲੀਨਿਕਾਂ ਦੀ ਸੌਗਾਤ...

ਐਲੋਨ ਮਸਕ ਨੇ Open AI ‘ਤੇ ਠੋਕਿਆ ਕੇਸ, ਕਿਹਾ-‘ਪੈਸਾ ਕਮਾਉਣ ਦੇ ਚੱਕਰ ‘ਚ ਭਟਕ ਗਈ ਕੰਪਨੀ’

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਰਟੀਫੀਸ਼ੀਅਨ ਇੰਟੈਲੀਜੈਂਸ AI ਕੰਪਨੀ OpenAI ਤੇ ਉਸ ਦੇ ਚੀਫ ਐਗਜ਼ੀਕਿਊਟਿਵ ਅਫਸਰ ਸੈਮ ਆਲਟਮੈਨ ਖਿਲਾਫ ਮੁਕੱਦਮਾ...

ਮੋਗਾ ‘ਚ ਗਲੀ ‘ਚ ਖੇਡਦੇ 4 ਮਾਸੂਮਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੇ ਬੱਚੇ

ਮੋਗਾ ਸ਼ਹਿਰ ਦੇ ਇਲਾਕੇ ਜਵਾਹਰ ਨਗਰ ਵਿੱਚ ਸ਼ੁੱਕਰਵਾਰ ਸ਼ਾਮ ਸਾਢੇ 5 ਵਜੇ ਗਲੀ ‘ਚ ਖੇਡ ਰਹੇ ਬੱਚਿਆਂ ‘ਤੇ ਬਿਜਲੀ ਡਿੱਗਣ ਦਾ ਮਾਮਲਾ...

Google ਦਾ ਵੱਡਾ ਐਕਸ਼ਨ! Naukri.com, Shaadi.com ਸਣੇ ਪਲੇਅ ਸਟੋਰ ਤੋਂ ਹਟਾਏ 10 ਇੰਡੀਅਨ ਐਪਸ

ਗੂਗਲ ਨੇ 10 ਭਾਰਤੀ ਕੰਪਨੀਆਂ ਦੇ ਐਪਸ ਨੂੰ ਸਰਵਿਸ ਫੀਸ ਨਾ ਦੇਣਕਾਰਨ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ ਇਹ ਕਦਮ 1 ਮਾਰਚ ਨੂੰ ਚੁੱਕਿਆ। ਇਸ...

ਫਤਿਹਗੜ੍ਹ ਸਾਹਿਬ ‘ਚ ਪੁਲਿਸ ਨੇ ਫੜਿਆ ਸ਼.ਰਾਬ ਨਾਲ ਭਰਿਆ ਟਰੱਕ, ਤ.ਸਕਰ ਨੂੰ ਕੀਤਾ ਕਾਬੂ

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ‘ਚ ਪੁਲਸ ਨੇ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। ਇਹ ਸ਼ਰਾਬ ਚੰਡੀਗੜ੍ਹ ਇਲਾਕੇ ਤੋਂ ਹਿਮਾਚਲ...

ਖੰਨਾ ‘ਚ ਇੱਕ ਫੈਕਟਰੀ ਨੂੰ ਲੱਗੀ ਅੱ.ਗ, ਮੁਲਾਜ਼ਮਾਂ ਨੂੰ ਪੈ ਗਈਆਂ ਭਾਜੜਾਂ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ

ਖੰਨਾ ਦੇ ਅਮਲੋਹ ਰੋਡ ‘ਤੇ ਸਥਿਤ ਇੱਕ ਨਾਮੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਦੇਖਦੇ ਹੋਏ ਪੂਰੀ ਫੈਕਟਰੀ...

ਭਾਰਤੀ ਹਵਾਈ ਸੈਨਾ ਦਾ C-130J ਤਕਨੀਕੀ ਖਰਾਬੀ ਤੋਂ ਬਾਅਦ ਬੇਗਮਪੇਟ ਹਵਾਈ ਅੱਡੇ ‘ਤੇ ਉਤਰਿਆ ਸੁਰੱਖਿਅਤ

ਭਾਰਤੀ ਹਵਾਈ ਸੈਨਾ ਦੇ C-130J ਸੁਪਰ ਹਰਕਿਊਲਿਸ ਟਰਾਂਸਪੋਰਟ ਜਹਾਜ਼ ਨੂੰ ਟੇਕ-ਆਫ ਤੋਂ ਬਾਅਦ ਅਚਾਨਕ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਇਸ...

ਬੇਂਗਲੁਰੂ ਦੇ ਮਸ਼ਹੂਰ Cafe ‘ਚ ਹੋਇਆ ਧਮਾ/ਕਾ, ਹਾ/ਦਸੇ ਵਿਚ 10 ਲੋਕ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ

ਬੇਂਗਲੁਰੂ ਦੇ ਮਸ਼ਹੂਰ ਕੈਫੇ ਰਾਮੇਸ਼ਵਰਮ ਵਿਚ ਧਮਾਕਾ ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 10 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਤੋਂ...

48 ਸਾਲ ਦੀ ਉਮਰ ‘ਚ ਤੀਜੀ ਵਾਰ ਪਿਤਾ ਬਣੇ ਸ਼ੋਇਬ ਅਖਤਰ, ਬੇਗਮ ਰੁਬਾਬ ਖਾਨ ਨੇ ਧੀ ਨੂੰ ਦਿੱਤਾ ਜਨਮ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੇ ਘਰ ਇਕ ਵੱਡੀ ਖੁਸ਼ਖਬਰੀ ਆਈ ਹੈ। ਸ਼ੋਇਬ ਅਖਤਰ ਦੀ ਬੇਗਮ ਰੁਬਾਬ ਖਾਨ ਨੇ ਤੀਜੇ ਬੱਚੇ ਨੂੰ...

ਹਿਮਾਚਲ ਦੇ ਚਿੰਤਪੁਰਨੀ ਮੰਦਰ ਦੀ ਪ੍ਰਸਾਦ ਯੋਜਨਾ ਲਈ 24.55 ਕਰੋੜ ਜਾਰੀ, PM ਮੋਦੀ ਰੱਖਣਗੇ ਨੀਂਹ ਪੱਥਰ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਪ੍ਰਸਾਦ ਯੋਜਨਾ ਤਹਿਤ ਪਹਿਲੇ...

ਕਪੂਰਥਲਾ ‘ਚ ਅਸਮਾਨੀ ਬਿਜਲੀ ਨੇ ਲਈ ਨੌਜਵਾਨ ਦੀ ਜਾ.ਨ, ਖੇਤ ‘ਚ ਕੰਮ ਕਰਨ ਦੌਰਾਨ ਵਾਪਰੀ ਘਟਨਾ

ਕਪੂਰਥਲਾ ਦੇ ਪਿੰਡ ਸਿੱਧਵਾਂ ‘ਚ ਦੇਰ ਸ਼ਾਮ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ‘ਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ...

ਪੋਸਟਲ ਬੈਲਟ ਸਹੂਲਤ ਲਈ ਮੋਦੀ ਸਰਕਾਰ ਨੇ ਵਧਾਈ ਉਮਰ, ਹੁਣ 85+ ਉਮਰ ਦੇ ਬਜ਼ੁਰਗ ਹੀ ਘਰ ਤੋਂ ਪਾ ਸਕਣਗੇ ਵੋਟ

ਚੋਣ ਕਮਿਸ਼ਨ ਦੀ ਸਿਫਾਰਸ਼ ਦੇ ਬਾਅਦ ਸਰਕਾਰ ਨੇ ਬਜ਼ੁਰਗ ਵੋਟਰਾਂ ਲਈ ਪੋਸਟਲ ਬੈਲਟ ਤੋਂ ਵੋਟਿੰਗ ਕਰਨ ਵਾਲੇ ਚੁਣਾਵੀ ਨਿਯਮ ਵਿਚ ਤਬਦੀਲੀ ਕੀਤੀ...

ਹਿਮਾਚਲ ‘ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਰਫਬਾਰੀ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ...

ਖੰਨਾ ‘ਚ 5 ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਲਾਲੀ ਦੀ ਮੌ.ਤ, ਜਿੰਮ ‘ਚ ਕਸਰਤ ਕਰਦੇ ਸਮੇਂ ਪਿਆ ਦਿਲ ਦਾ ਦੌਰਾ

ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਜਿਮ ‘ਚ ਕਸਰਤ ਕਰਦੇ ਸਮੇਂ ਲਾਲੀ...

ਲੋਕ ਸਭਾ ਚੋਣਾਂ ਤੋਂ ਪਹਿਲਾਂ BJP ਸਾਂਸਦ ਗੌਤਮ ਗੰਭੀਰ ਦਾ ਵੱਡਾ ਫੈਸਲਾ, ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੱਡਾ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗੌਤਮ ਗੰਭੀਰ...

ਕ੍ਰਿਕਟਰ ਯੁਵਰਾਜ ਸਿੰਘ ਦਾ ਰਾਜਨੀਤੀ ਤੋਂ ਇਨਕਾਰ, ਕਿਹਾ “ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ

ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਆਲਰਾਊਂਡਰ ਰਹੇ ਯੁਵਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਵਿਚ ਐਂਟਰੀ ਨਹੀਂ ਕਰਨਗੇ। ਉਹ ਲੋਕ ਸਭਾ...

ਅੰਮ੍ਰਿਤ ਲੈਬ ਦੇ ਮਾਲਕ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਗੱਡੀ ‘ਚੋਂ ਬਰਾਮਦ ਹੋਈ ਮ੍ਰਿਤਕ ਦੇ/ਹ

ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤ ਲੈਬ ਕਲੀਨਿਕ ਦੇ ਮਾਲਕ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੱਡੀ ਵਿਚੋਂ ਉਸ ਦੀ...

CM ਮਾਨ ਤੇ ‘ਆਪ’ ਸੁਪਰੀਮੋ ਕੇਜਰੀਵਾਲ ਅੱਜ ਪਹੁੰਚਣਗੇ ਜਲੰਧਰ, 150 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚਣਗੇ. ਇਥੇ ਦੋਵੇਂ 150 ਮੁਹੱਲਾ ਕਲੀਨਿਕਾਂ ਦਾ ਉਦਘਾਟਨ...

ਪੰਜਾਬ ਦੇ 17 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਆਰੇਂਜ ਅਲਰਟ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਦੀ ਵੀ ਸੰਭਾਵਨਾ

ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-3-2024

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥...

ਅੱਜ ਤੜਕਸਾਰ ਵਾਪਰਿਆ ਵੱਡਾ ਸੜਕ ਹਾਦ/ਸਾ, ਬਾਈਕ ਸਵਾਰ 2 ਨੌਜਵਾਨਾਂ ਦੀ ਮੌਕੇ ‘ਤੇ ਹੋਈ ਮੌ/ਤ

ਅੱਜ ਸਵੇਰੇ ਹੁਸ਼ਿਆਰਪੁਰ ਨੇੜੇ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਪਿੰਡ ਹਰਮੋਇਆ ਦੇ 2 ਬਾਈਕ ਸਵਾਰ ਨੌਜਵਾਨਾਂ ਦੀ ਜਾਨ ਚਲੀ ਗਈ। ਮੌਕੇ...

ਸ਼ਿਵਰਾਤਰੀ ਤੋਂ ਪਹਿਲਾਂ ਸ਼ਿਲਪਕਾਰ ਨੇ ਬਣਾਇਆ ਸੋਨੇ ਦਾ ਸਭ ਤੋਂ ਛੋਟਾ ਸ਼ਿਵਲਿੰਗ, PM ਮੋਦੀ ਨੂੰ ਭੇਟ ਕਰਨ ਦੀ ਇੱਛਾ

ਭੋਲੇ ਬਾਬਾ ਦੇ ਸ਼ਰਧਾਲੂ ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਮਹਾਸ਼ਿਵਰਾਤਰੀ 8 ਮਾਰਚ ਨੂੰ ਹੈ, ਜਿਸ ਦੌਰਾਨ ਬਾਬਾ ਦੇ...

ਇਸ ਮਾਂ ਦੇ ਹੌਂਸਲੇ ਨੂੰ ਸਲਾਮ! ਅਯੁੱਧਿਆ ਜਾਂਦੇ 21 ਸਾਲਾਂ ਪੁੱਤ ਦੀ ਹੋਈ ਮੌ.ਤ, ਦੁੱਖ ਭੱਲ ਬਚਾਈਆਂ ਕਈ ਜ਼ਿੰਦਗੀਆਂ

21 ਸਾਲ ਦੀ ਉਮਰ ਵਿੱਚ ਪੁੱਤਰ ਇਸ ਸੰਸਾਰ ਨੂੰ ਛੱਡ ਗਿਆ ਅਤੇ ਮਾਂ ਨੇ ਆਪਣੇ ਅੰਗ ਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ।...

Telegram ‘ਤੇ ਚੱਲ ਰਿਹਾ ਸਸਤੇ ਆਈਫੋਨ ਦਾ ਸਕੈਮ, ਸਰਕਾਰ ਨੇ ਜਾਰੀ ਕੀਤਾ ਅਲਰਟ

ਅੱਜਕੱਲ੍ਹ ਟੈਲੀਗ੍ਰਾਮ ‘ਤੇ ਵੀ ਸਕੀਮਾਂ ਅਤੇ ਪੇਸ਼ਕਸ਼ਾਂ ਦੀ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਗਈ ਹੈ। ਗਰੁੱਪ ਚੈਟ ‘ਤੇ ਕਈ ਤਰ੍ਹਾਂ ਦੇ...

ਰੁਕ ਗਈ ਸੀ ਦਿਲ ਦੀ ਧੜਕਨ, 50 ਮਿੰਟ ਮਗਰੋਂ ਜਿਊਂਦਾ ਹੋ ਗਿਆ ਬੰਦਾ, ਫਿਰ ਹਸਪਤਾਲ ‘ਚ ਹੀ ਘੁੰਮਣ ਲੱਗਾ

ਹਰ ਦਿਨ ਮੈਡੀਕਲ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਨਵੇਂ ਚਮਤਕਾਰਾਂ ਦੀਆਂ ਖ਼ਬਰਾਂ ਸੁਰਖੀਆਂ ਬਣਾਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ...

ਸ਼ਾਕਾਹਾਰੀ ਲੋਕ ਸਭ ਤੋਂ ਜ਼ਿਆਦਾ ਇਸ ਵਿਟਾਮਿਨ ਦੀ ਕਮੀ ਦੇ ਸ਼ਿਕਾਰ, ਇਨ੍ਹਾਂ ਚੀਜ਼ਾਂ ਨਾਲ ਪੂਰੀ ਹੋ ਸਕਦੀ ਏ ਘਾਟ

ਜੇ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਲੈਣਾ ਜ਼ਰੂਰੀ ਹੈ। ਭੋਜਨ ਨਾ ਸਿਰਫ਼ ਪੇਟ ਭਰਦਾ...

ਘਰ ‘ਚ ਇਕੱਲੇ ਰਹਿੰਦੇ ਬਜ਼ੁਰਗ ਨਾਲ ਔਰਤ ਕਰ ਗਈ ਕਾਰਾ! 8000 ਰੁ. ਲਈ ਸਾਥੀ ਨਾਲ ਉਤਾਰਿਆ ਮੌ.ਤ ਦੇ ਘਾਟ

ਅੰਮ੍ਰਿਤਸਰ ਗੋਪਾਲ ਮੰਦਰ ਦੇ ਕੋਲ ਹੋਈ ਬਜ਼ੁਰਗ ਬੰਦੇ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਔਰਤ ਸਣੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।...

ਆਸਾਰਾਮ ਨੂੰ ਸੁਪਰੀਮ ਕੋਰਟ ਦਾ ਝਟਕਾ, ਖਾਰਿਜ ਕੀਤੀ ਰਿਹਾਈ ਦੀ ਅਪੀਲ

ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...

ਬੱਚਿਆਂ ਦਾ ਜਿਨ.ਸੀ ਸ਼ੋਸ਼ਣ ਰੋਕਣ ਲਈ ਅੱਗੇ ਆਈ ਪੰਜਾਬ ਪੁਲਿਸ, 180 ਅਫਸਰਾਂ ਦੀਆਂ ਬਣਾਈਆਂ ਟੀਮਾਂ

ਪੰਜਾਬ ਵਿੱਚ ਪੁਲਿਸ 5 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਅੱਗੇ ਆਈ ਹੈ। ਪੁਲਿਸ ਦੇ ਕਮਿਊਨਿਟੀ ਅਫੇਅਰਸ ਡਵੀਜ਼ਨ...

ਲੋਕ ਸਭਾ ਚੋਣਾਂ 2024 : ਬਿਨਾਂ ਪਰੂਫ ਕੋਈ ਬਿਆਨ ਨਾ ਦਿਓ, ਚੋਣ ਕਮਿਸ਼ਨ ਨੇ ਜਾਰੀ ਕੀਤੀ ਅਡਵਾਇਜ਼ਰੀ

ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ...

ਲਵ ਮੈਰਿਜ ਕਰਾ ਕੈਨੇਡਾ ਜਾ ਮੁਕਰੀ ਕੁੜੀ! ਚੱਕਰਾਂ ‘ਚ ਪਾਏ ਸਹੁਰੇ ਵਾਲੇ, ਘਰਵਾਲੇ ਦਾ ਹੋਇਆ ਮਾੜਾ ਹਾਲ

ਗੁਰਦਾਸਪੁਰ : ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਦਬੂੜੀ ਦੇ ਇਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜ ਦਿੱਤਾ ਪਰ...

ਫਤਿਹਗੜ੍ਹ ਸਾਹਿਬ : ਲੱਖਾਂ ਦੀ ਨਕਦੀ ਸਣੇ 3 ਲੁਟੇਰੇ ਕਾਬੂ, ਫਾਈਨਾਂਸ ਕਰਮਚਾਰੀ ਨੂੰ ਬਣਾਇਆ ਸੀ ਸ਼ਿਕਾਰ

ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ 10 ਫਰਵਰੀ ਨੂੰ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ 8 ਲੱਖ ਰਪਏ ਲੁੱਟਣ ਦੀ ਵਾਰਦਾਤ ਨੂੰ...

ਅੰਬਾਨੀ ਪਰਿਵਾਰ ਨੇ ਅੰਨ ਸੇਵਾ ਨਾ ਸ਼ੁਰੂ ਕੀਤੀ ਪ੍ਰੀ-ਵੈਡਿੰਗ ਸੈਰਾਮਨੀ, ਪੁੱਤ-ਨੂੰਹ ਨਾਲ ਮੁਕੇਸ਼ ਅੰਬਾਨੀ ਨੇ ਵੀ ਪਰੋਸਿਆ ਖਾਣਾ

ਅੰਬਾਨੀ ਪਰਿਵਾਰ ‘ਚ ਵਿਆਹ ਦੀਆਂ ਰਸਮਾਂ ਬੁੱਧਵਾਰ ਨੂੰ ਅੰਨਾ ਸੇਵਾ ਨਾਲ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪਰਿਵਾਰ ਦੇ ਮੁਖੀ ਮੁਕੇਸ਼...

ਸਾਬਕਾ DHO ਡਾ ਲਖਵੀਰ ਸਿੰਘ ਦੀ ਹੋਵੇਗੀ ਸਿਆਸਤ ‘ਚ ਐਂਟਰੀ! ‘ਆਪ’ ‘ਚ ਹੋ ਸਕਦੇ ਨੇ ਸ਼ਾਮਲ

ਹੁਸ਼ਿਆਰਪੁਰ ਤੋਂ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਲਖਵੀਰ ਸਿੰਘ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ...

ਪੰਜਾਬ ਸਰਕਾਰ ਵੱਲੋਂ 3 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ, ਇਸੇ ਵਿਚਾਲੇ ਪੰਜਾਬ ਸਰਕਾਰ ਨੇ 3 ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ...

FIR ਦਰਜ ਹੋਣ ਮਗਰੋਂ MP ਰਵਨੀਤ ਬਿੱਟੂ ਦਾ ਵੱਡਾ ਬਿਆਨ- ‘ਅਸੀਂ ਆਪੇ ਹੀ ਦਿਆਂਗੇ ਗ੍ਰਿਫ਼ਤਾਰੀਆਂ’

ਲੁਧਿਆਣਾ ਵਿੱਚ ਕਾਂਗਰਸੀ ਵਰਕਰ 5 ਮਾਰਚ ਮੰਗਲਵਾਰ ਨੂੰ ਸੀਪੀ ਦਫਤਰ ਵਿੱਚ ਗ੍ਰਿਫਤਾਰੀਆਂ ਦੇਣਗੇ। ਐਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ...

Instagram ‘ਤੇ ਪੁਰਾਣੀ ਸਟੋਰੀ ਕਰਨੀ ਹੈ ਡਾਊਨਲੋਡ, ਆਸਾਨ ਸਟੈੱਪਸ ਨਾਲ ਹੋ ਜਾਵੇਗਾ ਤੁਹਾਡਾ ਕੰਮ

ਇੰਸਟਾਗ੍ਰਾਮ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਦਾ ਇਸਤੇਮਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਕਰਦੇ ਹਨ। ਇਸ ਦੀ ਪਾਪੂਲੈਰਿਟੀ ਦਾ ਅੰਦਾਜ਼ਾ...

ਚਾਹ-ਕੌਫੀ, ਖਾਣਾ, Wi-fi ਸਿਰਫ 2 ਰੁਪਏ ‘ਚ, ਰੇਲਵੇ ਸਟੇਸ਼ਨਾਂ ‘ਤੇ ਮਿਲਣਗੀਆਂ ਸਹੂਲਤਾਂ, ਬਸ ਕਰਨਾ ਹੋਵੇਗਾ ਇਹ ਕੰਮ

ਭਾਰਤ ਵਿਚ ਸਫਰ ਕਰਨ ਦਾ ਸਭ ਤੋਂ ਆਸਾਨ ਤੇ ਸਸਤਾ ਜ਼ਰੀਆ ਰੇਲਵੇ ਹੈ। ਭਾਰਤੀ ਰੇਲਵੇ ਯਾਤਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ...

ਲਹਿਰਾਗਾਗਾ ਤੋਂ ਮੰਦਭਾਗੀ ਖਬਰ, ਸਕੂਲ ਵੈਨ ਹੇਠਾਂ ਆਉਣ ਨਾਲ 3 ਸਾਲਾ ਬੱਚੇ ਦੀ ਹੋਈ ਮੌ/ਤ

ਲਹਿਰਾਗਾਗਾ ਦੇ ਪਿੰਡ ਖੰਡੇਵਾਦ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 3 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮਾਤਾ ਆਪਣੀ ਦੂਜੀ ਬੇਟੀ...

ਭਲਕੇ ਦੋ ਦਿਨਾਂ ਦੌਰੇ ’ਤੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, 150 ਮੁਹੱਲਾ ਕਲੀਨਿਕਾਂ ਦੀ ਕਰਨਗੇ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ ਦੋ ਦਿਨਾਂ ਲਈ ਪੰਜਾਬ ਦੌਰੇ ‘ਤੇ ਆ ਰਹੇ ਹਨ । ਇਸ ਦੌਰਾਨ ਉਹ CM ਭਗਵੰਤ ਮਾਨ ਨਾਲ ਕਈ...

ਅੱਜ ਤੋਂ ਦੇਸ਼ ‘ਚ ਲਾਗੂ ਹੋਏ ਇਹ ਵੱਡੇ ਬਦਲਾਅ, GST ਤੋਂ ਲੈ ਕੇ ਫਾਸਟੈਗ ਤੱਕ ਬਦਲ ਜਾਣਗੇ ਇਹ 5 ਨਿਯਮ

ਅੱਜ ਤੋਂ ਨਵਾਂ ਮਹੀਨਾ ਯਾਨੀ ਮਾਰਚ ਸ਼ੁਰੂ ਹੋ ਗਿਆ ਹੈ। ਮਾਰਚ ਸ਼ੁਰੂ ਹੁੰਦੇ ਹੀ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜਿਸ ਦਾ ਸਿੱਧਾ ਅਸਰ...

ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਨੂੰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੌਂਪਿਆ 1 ਕਰੋੜ ਦਾ ਚੈੱਕ

ਮਾਨਸਾ ਦੇ ਪਿੰਡ ਪੇਰੋਂ ਦੇ ਸ਼ਹੀਦ ਸੂਬੇਦਾਰ ਅੰਗਰੇਜ਼ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ । ਇਸ ਮਗਰੋਂ ਸਰਦੂਲਗੜ੍ਹ ਦੇ ਵਿਧਾਇਕ...

ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ! 25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਸਾਉਣੀ ਸੀਜ਼ਨ ਲਈ 24 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ...

4 ਮਾਰਚ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ, ਪੰਜਾਬ ਦੇ ਇਸ ਜ਼ਿਲ੍ਹੇ ਦੇ DC ਨੇ ਕੀਤਾ ਐਲਾਨ

ਜ਼ਿਲ੍ਹਾ ਗੁਰਦਾਸਪੁਰ ਦੇ ਉਪ ਮੰਡਲ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਸ੍ਰੀ ਚੋਲਾ ਸਾਹਿਬ ਦਾ ਮੇਲਾ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ...

ਅਮਰੀਕਾ ‘ਚ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋ.ਲੀ/ਆਂ ਮਾ.ਰ ਕੇ ਕ.ਤ.ਲ

ਅਮਰੀਕਾ ਦੇ ਅਲਬਾਮਾ ਰਾਜ ਵਿੱਚ ਇੱਕ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋ.ਲੀ/ਆਂ ਮਾ.ਰ ਕੇ ਕ.ਤ.ਲ ਕਰ ਦਿੱਤਾ ਗਿਆ। ਰਾਜ ਸਿੰਘ ਉਰਫ ਗੋਲਡੀ...

Farmers Protest 2024: ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ 3 ਦਿਨਾਂ ਲਈ ਕੀਤਾ ਮੁਲਤਵੀ

ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ MSP ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਦਾ ਅੱਜ (1 ਮਾਰਚ) 18ਵਾਂ ਦਿਨ...

ਪੰਜਾਬ ਵਿਧਾਨ ਸਭਾ ਦਾ ਵੱਡਾ ਫ਼ੈਸਲਾ, ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ

ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ। ਇਸੇ ਦੌਰਾਨ ਅੱਜ ਵਿਧਾਨ ਸਭਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕਿਸਾਨ ਅੰਦੋਲਨ ਵਿਚ...

IPS ਜੋਤੀ ਯਾਦਵ ਦੀ ਟੀਮ ਵੱਲੋਂ ਮੋਹਾਲੀ ‘ਚ ਐਨ/ਕਾਊਂਟਰ, ਇਕ ਬਦ/ਮਾਸ਼ ਨੂੰ ਲੱਗੀ ਗੋ/ਲੀ

ਮੰਤਰੀ ਹਰਜੋਤ ਸਿੰਘ ਬੈਂਤ ਦੀ ਪਤਨੀ ਆਈਪੀਐੱਸ ਜੋਤੀ ਯਾਦਵ ਦੀ ਟੀਮ ਵੱਲੋਂ ਮੋਹਾਲੀ ਐਨਕਾਊਂਟਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ...

ਹਿਮਾਚਲ ‘ਚ ਭਾਰੀ ਮੀਂਹ-ਬਰਫਬਾਰੀ ਦਾ ਔਰੇਂਜ ਅਲਰਟ, ਸੈਲਾਨੀਆਂ ਨੂੰ ਉੱਚੇ ਇਲਾਕਿਆਂ ‘ਚ ਨਾ ਜਾਣ ਦੀ ਸਲਾਹ

ਹਿਮਾਚਲ ਪ੍ਰਦੇਸ਼  ‘ਚ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਲੈ ਕੇ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ...

CM ਭਗਵੰਤ ਮਾਨ ਦੀ ਰਿਹਾਇਸ਼ ਕੋਲੋਂ ਰੁੱਖ ‘ਤੇ ਲਟਕਦੀ ਮਿਲੀ ਦੇਹ, ਅਲਰਟ ‘ਤੇ ਸੁਰੱਖਿਆ ਬਲ

ਚੰਡੀਗੜ੍ਹ ਵਿੱਚ ਪੰਜਾਬ ਦੇ CM ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ‘ਤੇ ਇੱਕ ਨੌਜਵਾਨ ਦੀ ਦੇਹ ਦਰੱਖਤ ਨਾਲ ਲਟਕਦੀ ਮਿਲੀ...

ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 115 DSPs ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ

ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 115 ਡੀਐੱਸਪੀ ਦੇ ਤਬਾਦਲੇ ਕੀਤੇ ਗਏ ਹਨ। ਟਰਾਂਸਫਰ ਕੀਤੇ...

PM ਮੋਦੀ ਦਾ ਅੱਜ ਤੋਂ ਬੰਗਾਲ ਦਾ ਦੋ ਦਿਨਾ ਦੌਰਾ, ਕਈ ਨਵੇਂ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਲੋਕ ਸਭਾ ਚੋਣਾਂ  ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤਕ ਮੀਟਿੰਗਾਂ ਕਰ ਰਹੇ ਹਨ। ਉਹ ਲਗਾਤਾਰ ਦੇਸ਼ ਭਰ...

ਪੰਜਾਬ ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਨੇ ਕੀਤਾ ਹੰਗਾਮਾ, ਨਾਰਾਜ਼ ਹੋ ਵਿਚਾਲੇ ਹੀ ਭਾਸ਼ਣ ਛੱਡ ਗਏ ਰਾਜਪਾਲ

ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ...

ਕਿਸਾਨ ਅੰਦੋਲਨ ਕਾਰਨ ਬੰਦ ਕੀਤੇ ਰਸਤੇ ਖੋਲ੍ਹੇ ਗਏ, ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਮੁੜ ਸ਼ੁਰੂ ਹੋਈਆਂ ਬੱਸਾਂ

ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਜਲੰਧਰ ਤੋਂ ਸਰਕਾਰੀ ਵੋਲਵੋ...

ਪੰਜਾਬ ‘ਚ ਤੜਕਸਾਰ ਵਾਪਰੀ ਵੱਡੀ ਵਾ.ਰਦਾ.ਤ, ‘ਆਪ’ ਵਰਕਰ ਗੋਪੀ ਚੋਹਲਾ ਦਾ ਗੋ/ਲੀਆਂ ਮਾਰ ਕੇ ਕਤ.ਲ

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਵਾਪਰੀ ਹੈ। AAP ਵਰਕਰ ਗੋਪੀ ਚੋਹਲਾ ਦਾ ਦਿਨ-ਦਿਹਾੜੇ ਗੋ.ਲੀਆਂ ਮਾ.ਰ ਕੇ...

ਬੈਰੀਕੇਡ ਤੋੜਨ ਵਾਲਿਆਂ ਖਿਲਾਫ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ! ਰੱਦ ਹੋਣਗੇ ਵੀਜ਼ੇ ਤੇ ਪਾਸਪੋਰਟ

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਵੱਡਾ ਐਕਸ਼ਨ ਲੈਣ ਜਾ ਰਹੀ ਹੈ।...

ਲੋਕਾਂ ਨੂੰ ਲੱਗਾ ਮਹਿੰਗਾਈ ਦਾ ਵੱਡਾ ਝਟਕਾ! ਕਮਰਸ਼ੀਅਲ LPG ਸਿਲੰਡਰ 25 ਰੁਪਏ ਹੋਇਆ ਮਹਿੰਗਾ, ਜਾਣੋ ਨਵੇਂ ਰੇਟ

ਅੱਜ ਸਵੇਰੇ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵੱਧ...

ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਬਾਰਿਸ਼ ਲਈ ਅੱਜ ਆਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਦੀ ਵੀ ਸੰਭਾਵਨਾ

ਪੰਜਾਬ ਵਿਚ ਅੱਜ ਲਈ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਕ ਵਾਰ ਫਿਰ ਤੋਂ ਪੱਛਮੀ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ।ਇਸ...