Tag: , , , , , , , , , ,

CM ਮਾਨ ਦਾ ਨੌਜਵਾਨਾਂ ਨੂੰ ਤੋਹਫਾ, ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਸਿੱਖਿਆ ਵਿਭਾਗ ਵਿਚ ਨਵੇਂ 606 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਕਿਹਾ...

ਨਿੱਕੇ ਸਿੱਖ ਨੇ ਵਿਖਾਇਆ ਟੇਲੈਂਟ, 7 ਸਾਲਾਂ ਬੱਚੇ ਨੇ ਇੰਡੀਆ ਬੁੱਕ ਆਫ ਰਿਕਾਰਡ ‘ਚ ਦਰਜ ਕਰਾਇਆ ਨਾਂ

ਲੁਧਿਆਣਾ ਦੇ 7 ਸਾਲ ਅਤੇ 8 ਮਹੀਨੇ ਦੇ ਸਚਿਆਰ ਸਿੰਘ ਓਬਰਾਏ ਨੇ ਹੂਲਾ-ਹੂਪ ਮੁਕਾਬਲੇ ਵਿੱਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ...

ਪੰਜਾਬ ਦੇ 12 IPS ਅਧਿਕਾਰੀਆਂ ਨੂੰ ਮਿਲੀ DIG ਰੈਂਕ ਦੀ ਤਰੱਕੀ, ਵੇਖੋ ਲਿਸਟ

ਪੰਜਾਬ ਸਰਕਾਰ ਨੇ 12 IPS ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ (DIG) ਰੈਂਕ ਦੀ ਤਰੱਕੀ ਦਿੱਤੀ ਹੈ, ਜਿਨ੍ਹਾਂ ਵਿਚ IPS ਸਨੇਹਦੀਪ ਸ਼ਰਮਾ, IPS ਸੰਦੀਪ...

ਜੇਲ੍ਹ ‘ਚ ਹੀ ਰਹਿਣਗੇ ਸਾਬਕਾ DIG ਭੁੱਲਰ, CBI ਕੋਰਟ ਨੇ ਖਾਰਿਜ ਕੀਤੀ ਜ਼ਮਾਨਤ ਪਟੀਸ਼ਨ

ਚੰਡੀਗੜ੍ਹ ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਸਸਪੈਂਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਸ਼ੁੱਕਰਵਾਰ...

ਕਪੂਰਥਲਾ ‘ਚ ਵੱਡੀ ਵਾਰਦਾਤ, ਕੈਨੇਡਾ ਤੋਂ ਆਈ ਔਰਤ ਨੂੰ ਘਰ ਵੜ ਕੇ ਗੋਲੀਆਂ ਮਾਰ ਗਏ ਬੰਦੇ

ਸ਼ੁੱਕਰਵਾਰ ਨੂੰ ਕਪੂਰਥਲਾ ਵਿੱਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਮੋਟਰਸਾਈਕਲਾਂ ‘ਤੇ ਆਏ ਸ਼ੱਕੀਆਂ ਨੇ ਲਗਭਗ ਚਾਰ...

CM ਮਾਨ ਹੁਸ਼ਿਆਰਪੁਰ ‘ਚ ਲਹਿਰਾਉਣਗੇ ਤਿਰੰਗਾ, 26 ਜਨਵਰੀ ਨੂੰ ਲੈ ਕੇ ਸ਼ੈਡਿਊਲ ਜਾਰੀ

ਪੰਜਾਬ ਵਿੱਚ ਗਣਤੰਤਰ ਦਿਵਸ 26 ਜਨਵਰੀ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਵਿੱਚ ਤਿਰੰਗਾ ਲਹਿਰਾਉਣਗੇ, ਜਦੋਂ ਕਿ ਮੁੱਖ ਮੰਤਰੀ ਭਗਵੰਤ...

ਕਪਿਲ ਸ਼ਰਮਾ ਸ਼ੋਅ ਦੇ ਕਲਾਕਾਰ ਕੀਕੂ ਸ਼ਾਰਦਾ ਪਹੁੰਚੇ ਗੁਰੂ ਨਗਰੀ, ਅੰਮ੍ਰਿਤਸਰੀ ਛੋਲੇ-ਕੁਲਚੇ ਦਾ ਮਾਣਿਆ ਸੁਆਦ

ਮਸ਼ਹੂਰ ਟੀਵੀ ਸ਼ਖਸੀਅਤ, ਕਾਮੇਡੀਅਨ ਅਤੇ ਅਦਾਕਾਰ ਕੀਕੂ ਸ਼ਾਰਦਾ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ...

ਰਾਜਪਾਲ ਨੂੰ ਮਿਲਿਆ BJP ਪੰਜਾਬ ਦਾ ਵਫਦ, ਹੱਦਬੰਦੀ ਪ੍ਰਕਿਰਿਆ ‘ਚ ਦਖਲ ਦੇਣ ਦੀ ਕੀਤੀ ਮੰਗ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹੱਦਬੰਦੀ ਨੂੰ ਲੈ ਕੇ ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ...

‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ 15 ਜਨਵਰੀ ਤੋਂ ਹੋਵੇਗੀ ਲਾਗੂ, ਸੂਬੇ ਭਰ ‘ਚ ਲੱਗਣਗੇ 9,000 ਮੈਡੀਕਲ ਕੈਂਪ

ਪੰਜਾਬ ‘ਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ 15 ਜਨਵਰੀ ਤੋਂ ਲਾਗੂ ਹੋਵੇਗੀ। ਇਸ ਦੇ ਲਈ ਸੂਬੇ ਭਰ ਵਿਚ 9 ਹਜ਼ਾਰ ਦੇ ਕਰੀਬ ਮੈਡੀਕਲ ਕੈਂਪ...

ਹਿਮਾਚਲ ‘ਚ New Year ‘ਤੇ ਜ਼ੋਰਦਾਰ ਧਮਾਕਾ, ਆਲੇ-ਦੁਆਲੇ ਦੀਆਂ ਬਿਲਡਿੰਗਾਂ ਦੇ ਸ਼ੀਸ਼ੇ ਟੁੱਟੇ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਵਿੱਚ ਇੱਕ ਪੁਲਿਸ ਸਟੇਸ਼ਨ ਨੇੜੇ ਸਵੇਰੇ 9:45 ਵਜੇ ਇੱਕ ਜਬਰਦਸਤ ਧਮਾਕਾ ਹੋਇਆ। ਧਮਾਕੇ...

ਸਵਿਟਜ਼ਰਲੈਂਡ : ਨਵੇਂ ਸਾਲ ਦੇ ਜਸ਼ਨ ਦੌਰਾਨ ਬਾਰ ‘ਚ ਵੱਡਾ ਧਮਾਕਾ, ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ

ਜਦੋਂ ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ, ਸਵਿਟਜ਼ਰਲੈਂਡ ਤੋਂ ਇੱਕ ਧਮਾਕੇ ਦੀ ਖ਼ਬਰ ਆ ਰਹੀ ਹੈ। ਵੀਰਵਾਰ ਸਵੇਰੇ ਸਵਿਸ ਸ਼ਹਿਰ...

ਨਵੇਂ ਸਾਲ ‘ਤੇ ਗੁਰੂ ਨਗਰੀ ‘ਚ ਲੱਗੀਆਂ ਰੌਣਕਾਂ, ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ

ਨਵੇਂ ਸਾਲ 2026 ਦੇ ਸ਼ੁਭ ਮੌਕੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸ਼ਰਧਾ ਅਤੇ ਆਸਥਾ ਦਾ ਇੱਕ ਸ਼ਾਨਦਾਰ ਨਜਾਰਾ ਵੇਖਣ...

ਪੰਜਾਬ ਪੁਲਿਸ ਨੂੰ ਮਿਲੀ ਸਫਲਤਾ: ਟਾਰਗੇਟ ਫਾਇਰਿੰਗ ਦੀ ਸਾਜ਼ਿਸ਼ ਕੀਤੀ ਨਾਕਾਮ, 4 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਨਵੇਂ ਸਾਲ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਵੱਲੋਂ ਅੱਜ ਟਾਰਗੇਟ ਫਾਇਰਿੰਗ ਦੀ ਸਾਜ਼ਿਸ਼ ਨੂੰ ਸਮੇਂ...

ਜਲੰਧਰ : ਬਰਥਡੇ ਵਾਲੇ ਦਿਨ ਸ਼ਿਵ ਸੈਨਾ ਆਗੂ ਦੀ ਧੀ ਦੀ ਮੌਤ, ਗੀਜ਼ਰ ‘ਚੋਂ ਹੋਈ ਗੈਸ ਲੀਕ

ਜਲੰਧਰ ਦੇ ਮਿੱਠਾ ਬਾਜ਼ਾਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇੱਕ 22 ਸਾਲਾ ਕੁੜੀ ਦੀ...

ਪੇਨ ਕਿਲਰ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, 100 mg ਤੋਂ ਵੱਧ ਵਾਲੀਆਂ ਗੋਲੀਆਂ ‘ਲਾਇਆ ਬੈਨ

ਕੇਂਦਰ ਸਰਕਾਰ ਨੇ ਪੇਨ ਕਿਲਰ ਅਤੇ ਬੁਖਾਰ ਲਈ ਵਰਤੀ ਜਾਣ ਵਾਲੀ ਨਿਮੇਸੁਲਾਈਡ ਦਵਾਈ ਦੇ 100 ਮਿਲੀਗ੍ਰਾਮ ਤੋਂ ਵੱਧ ਡੋਜ ਦੀਆਂ ਸਾਰੀਆਂ ਓਰਲ...

HAPPY NEW YEAR ਮੈਸੇਜ ਕਰ ਦੇਵੇਗਾ ਮੋਬਾਈਲ ਹੈਕ, ਪੰਜਾਬ ਪੁਲਿਸ ਨੇ ਕੀਤਾ ਅਲਰਟ

ਜੇਕਰ ਤੁਹਾਨੂੰ ਇਸ ਨਵੇਂ ਸਾਲ ‘ਤੇ ਤੁਹਾਡੇ ਫੋਨ ‘ਤੇ HAPPY NEW YEAR ਦਾ ਮੈਸੇਜ ਆਉਂਦ ਹੈ ਤਾਂ ਸਾਵਧਾਨੀ ਨਾਲ ਇਸ ‘ਤੇ ਕਲਿੱਕ ਕਰੋ। ਸਾਵਧਾਨ...

ਨਵੇਂ ਸਾਲ ‘ਤੇ ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ ‘ਚ ਕਈ ਥਾਵਾਂ ‘ਤੇ ਪਿਆ ਭਾਰੀ ਮੀਂਹ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਵੀਰਵਾਰ) ਮੀਂਹ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ। ਕਈ ਇਲਾਕਿਆਂ ਵਿੱਚ ਸਵੇਰੇ ਹਲਕੀ ਤੇ ਭਾਰੀ ਬਾਰਿਸ਼...

ਨਵੇਂ ਸਾਲ ‘ਤੇ ਮਹਿੰਗਾਈ ਦਾ ਵੱਡਾ ਝਟਕਾ, ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ

ਨਵੇਂ ਸਾਲ ਦੀ ਸ਼ੁਰੂਆਤ ਮਹਿੰਗਾਈ ਦੇ ਇੱਕ ਵੱਡੇ ਝਟਕੇ ਨਾਲ ਹੋਈ ਹੈ। ਇਹ ਝਟਕਾ ਮਹਿੰਗਾਈ ਹੈ। ਜਿੱਥੇ ਸਰਕਾਰ ਨੇ ਪਾਈਪ ਨੈਚੁਰਲ ਕੁਕਿੰਗ ਗੈਸ...

ਅੰਮ੍ਰਿਤਸਰ : ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਜੰਝ ਘਰ ਅੰਦਰ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਪਿੰਡ ਬਲਕਲਾਂ ‘ਚ ਮਾਮੂਲੀ ਝਗੜੇ ਮਗਰੋਂ ਜੰਝ...

New Year ਦਾ ਮੀਂਹ ਨਾਲ ਹੋਵੇਗਾ ਸਵਾਗਤ! ਪੰਜਾਬ ‘ਚ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ

ਪੰਜਾਬ ਦਾ ਨਵਾਂ ਸਾਲ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿਚਾਲੇ ਮਨਾਇਆ ਜਾਵੇਗਾ। ਇਸ ਦੌਰਾਨ ਮੀਂਹ ਦੀ ਵੀ ਉਮੀਦ ਹੈ।  ਮੌਸਮ ਵਿਭਾਗ ਨੇ ਅੱਜ 31...

RTA ਰਵਿੰਦਰ ਸਿੰਘ ਗਿੱਲ ਦੀ ਹੋਈ ਮੌਤ , ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਜਲੰਧਰ ‘ਚ ਵਾਧੂ ਚਾਰਜ

ਜਲੰਧਰ ਵਿੱਚ ਇੱਕ ਰੀਜਨਲ ਟਰਾਂਸਫਰ ਅਥਾਰਟੀ (RTA) ਅਧਿਕਾਰੀ ਰਵਿੰਦਰ ਸਿੰਘ ਗਿੱਲ (55) ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਜਲੰਧਰ ਹਾਈਟਸ...

ਪੰਜਾਬ ਪੁਲਿਸ ਨਵੇਂ ਸਾਲ ‘ਤੇ ਹੁੜਦੰਗੀਆਂ ਨੂੰ ਦੇਵੇਗੀ ਖਾਸ ਗਿਫ਼ਟ, ਹੱਥਕੜੀਆਂ ਨਾਲ ਮਿਲੇਗਾ VVIP ਟ੍ਰੀਟਮੈਂਟ

ਅੱਜ 2025 ਨੂੰ ਵਿਦਾਈ ਦੇਣ ਲਈ ਪੰਜਾਬ ਵਿਚ ਥਾਂ-ਥਾਂ ‘ਤੇ ਜਸ਼ਨ ਮਨਾਏ ਜਾਣਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਤੋਂ ਬਚਣ ਲਈ ਤੇ...

‘ਗਾਇਕ ਖਿਲਾਫ ਕੋਈ ਬਿਆਨ…’, ਜਸਬੀਰ ਜੱਸੀ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟੀਕਰਨ ਜਾਰੀ

ਜਸਬੀਰ ਜੱਸੀ ਦੇ ਧਾਰਮਿਕ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਕਿ ਗਾਇਕ ਖਿਲਾਫ ਕੋਈ ਵੀ ਬਿਆਨ ਜਾਰੀ ਨਹੀਂ...

ਝੁੱਗੀ ‘ਚ ਸੁੱਤੇ ਭੈਣ-ਭਰਾ ਲਈ ਕਾਲ ਬਣਿਆ ਬਜਰੀ ਵਾਲਾ ਟਰੱਕ, ਜਗਰਾਓਂ ‘ਚ ਵਾਪਰਿਆ ਦਰਦਨਾਕ ਹਾਦਸਾ

ਮੰਗਲਵਾਰ ਰਾਤ ਨੂੰ ਜਗਰਾਓਂ ਸ਼ਹਿਰ ਦੇ ਸਿੱਧਵਾਂ ਬੇਟ ਰੋਡ ‘ਤੇ ਸਵੇਰੇ 3 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੂਰੇ...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ 7 ਅਧਿਕਾਰੀ ਸਸਪੈਂਡ

ਪੰਜਾਬ ਸਰਕਾਰ ਨੇ 2025 ਦੇ ਆਖਰੀ ਦਿਨ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਸੁਧਾਰ ਟਰੱਸਟ ਦੇ ਸੱਤ ਅਧਿਕਾਰੀਆਂ ਨੂੰ...

SHO ਦੀ ਸੂਝ-ਬੂਝ ਕਰਕੇ ਬਚੀ IG ਅਮਰ ਸਿੰਘ ਚਾਹਲ ਦੀ ਜਾਨ, CCTV ਫੁਟੇਜ ਆਈ ਸਾਹਮਣੇ

ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਦ ਜਾਨ ਵਿਚ SHO ਗੁਰਪ੍ਰੀਤ ਸਿੰਘ ਦਾ ਵੱਡਾ ਰੋਲ ਸਾਹਮਣੇ ਆਇਆ ਹੈ। ਆਪਣੀ ਡਿਊਟੀ ਤੋਂ ਕਿਤੇ ਵੱਧ...

7 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ, ਫਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਜਿੱਤੇ ਇੱਕ ਕਰੋੜ ਰੁਪਏ

ਕਹਿੰਦੇ ਹਨ ਕਿ ਜਦੋਂ ਕਿਸਮਤ ਮਿਹਰਬਾਨ ਹੁੰਦੀ ਹੈ, ਤਾਂ ਇੱਕ ਛੋਟੀ ਜਿਹੀ ਉਮੀਦ ਵੀ ਚਮਤਕਾਰ ਕਰ ਦਿਖਾਉਂਦੀ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ...

PSEB Board Exam 2025 : 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ, ਵੇਖੋ ਸ਼ੈਡਿਊਲ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਡੇਟਸ਼ੀਟ...

ਅਬੋਹਰ : ਸੋਫੇ ਤੋਂ ਉੱਠਦਿਆਂ ਡੱਬ ‘ਚੋਂ ਚੱਲੀ ਗੋਲੀ, ਨੌਜਵਾਨ ਦੀ ਹੋਈ ਮੌਤ, CCTV ‘ਚ ਕੈਦ ਹੋਈ ਘਟਨਾ

ਅਬੋਹਰ ਦੇ ਬੱਲੂਆਣਾ ਹਲਕੇ ਦੀ ਢਾਣੀ ਸੁੱਚਾ ਸਿੰਘ ਵਿੱਚ ਬਲਾਕ ਸਮਿਤੀ ਮੈਂਬਰ ਦੇ ਪੁੱਤਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ...

ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ, ‘VB-ਜੀ ਰਾਮ ਜੀ’ ਖਿਲਾਫ਼ ਮਤਾ ਕੀਤਾ ਗਿਆ ਪਾਸ

ਪੰਜਾਬ ਵਿਧਾਨ ਸਭਾ ਦੇ ਹੰਗਾਮੇ ਭਰੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਨੇ ਸੋਮਵਾਰ ਨੂੰ ਮਨਰੇਗਾ ਸਕੀਮ ਨਾਲ ਜੁੜੇ ਕੇਂਦਰ ਦੇ VB-G RAM G ਪਹਿਲਕਦਮੀ ਦੇ...

ਸਰਹੱਦ ਪਾਰ ਨਾਰਕੋ-ਤਸਕਰੀ ਗਿਰੋਹ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਸਣੇ 7 ਨਸ਼ਾ ਤਸਕਰ ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਪਾਕਿਸਤਾਨੀ ਹੱਥਾਂ...

ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ, ਜੈਜ਼ੀ ਬੀ, ਹੰਸਰਾਜ ਹੰਸ ਸਣੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਪ੍ਰਸਿੱਧ ਪੰਜਾਬੀ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਲਈ ਅੰਤਿਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ...

“ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾੜਾ-ਚੰਗਾ ਨਾ ਬੋਲੋ…”, ਕੀਰਤਨ ਵਿਵਾਦ ‘ਤੇ ਜਸਬੀਰ ਜੱਸੀ ਦਾ ਵੱਡਾ ਬਿਆਨ

ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਗਾਉਣ ਅਤੇ ਕੀਰਤਨ ਕਰਨ ਲਈ ਆਲੋਚਨਾ ਦੇ ਘੇਰੇ ਵਿੱਚ ਆਏ...

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ : ਮੰਤਰੀ ਤਰੁਣਪ੍ਰੀਤ ਸੌਂਦ ਵੱਲੋਂ ਮਨਰੇਗਾ ਦਾ ਨਾਮ ਬਦਲਣ ਦਾ ਪ੍ਰਸਤਾਵ ਪੇਸ਼

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਮ ਬਦਲ ਕੇ VB-ਜੀ ਰਾਮ ਜੀ ਕਰਨ ਦੇ ਵਿਰੁੱਧ ਕਰੀਬ 2 ਘੰਟੇ...

ਚਾਰੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਹੁਤ ਲਾਸਾਨੀ ਹੈ, ਮੈਂ ਸਾਰੀਆਂ ਸ਼ਹਾਦਤਾਂ ਨੂੰ ਨਮਨ ਕਰਦਾ ਹਾਂ : CM ਮਾਨ

ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਮਾਤਾ ਗੁਜਰੀ ਜੀ, ਗੁਰੂ ਸਾਹਿਬ ਅਤੇ...

New Year ਪਾਰਟੀ ਦੇ ਰੰਗ ‘ਚ ਭੰਗ, Swiggy-Zomato-Blinkit ਤੋਂ ਕੁਝ ਵੀ ਨਹੀਂ ਹੋ ਸਕੇਗਾ ਆਰਡਰ!

ਜੇ ਤੁਸੀਂ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ਦੀ ਤਿਆਰੀ ਕਰ ਰਹੇ ਹੋ ਅਤੇ Swiggy, Zomato, Blinkit, ਅਤੇ Zepto ਵਰਗੀਆਂ ਐਪਾਂ ‘ਤੇ ਭਰੋਸਾ ਕਰਦੇ ਹੋ, ਤਾਂ ਇਹ ਖ਼ਬਰ...

ਪੰਜਾਬ ‘ਚ ਸੰਘਣੀ ਧੁੰਦ, ਬਜਰੀ ਦਾ ਭਰਿਆ ਟਰੱਕ ਪਲਟਿਆ, ਕਈ ਗੱਡੀਆਂ ‘ਚ ਟਕਰਾਈਆਂ

ਪੰਜਾਬ ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਹੈ। ਸਵੇਰੇ ਅਤੇ ਰਾਤ ਦੋਵਾਂ ਸਮੇਂ ਵੀ ਇਹੀ ਹਾਲਾਤ ਬਣੇ ਰਹਿਣਗੇ। ਮੌਸਮ ਵਿਭਾਗ ਨੇ...

ਨਾਈਟ ਕਲੱਬ ਦੇ ਬਾਹਰ ਖੂਨੀ ਝੜਪ, 2 ਸਕੇ ਭਰਾਵਾਂ ‘ਤੇ ਹੋਇਆ ਹਮਲਾ, ਨੌਜਵਾਨ ਗੰਭੀਰ ਜ਼ਖਮੀ

ਚੰਡੀਗੜ੍ਹ ਦੇ ਸੈਕਟਰ-26 ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ। ਝਗੜੇ ਦੌਰਾਨ ਚਾਕੂ ਨਾਲ...

ਹਸਪਤਾਲ ‘ਚ ਇਲਾਜ ਲਈ ਆਏ ਬੰਦੇ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ

ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ 33 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਮਗਰੋਂ ਮ੍ਰਿਤਕ ਦੇ ਪਰਿਵਾਰ ਨੇ...

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, PSEB ਵੱਲੋਂ ਪ੍ਰੈਕਟੀਕਲ ਪੇਪਰਾਂ ਲਈ ਡੇਟਸ਼ੀਟ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ...

ਸਾਬਕਾ CM ਚਰਨਜੀਤ ਚੰਨੀ ਦੀ ਕੋਠੀ ਸਾਹਮਣੇ ਚੱਲੀਆਂ ਗੋਲੀਆਂ, ਆਪਸ ‘ਚ ਭਿੜੀਆਂ 2 ਧਿਰਾਂ

ਰੂਪਨਗਰ ਦੇ ਮੋਰਿੰਡਾ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਦੇ ਸਾਹਮਣੇ ਗੋਲੀਬਾਰੀ ਹੋ ਗਈ। ਕੁਝ ਹੀ ਦੂਰੀ...

ਬਨੂੜ ਤਹਿਸੀਲ ‘ਚ ਸ਼ਾਮਲ ਹੋਣਗੇ 40 ਪਿੰਡ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ। ਕੈਬਨਿਟ ਨੇ ਬਨੂੜ...

ਬਠਿੰਡਾ ਕਤਲ ਮਾਮਲਾ, ਪਤੀ ਹੀ ਨਿਕਲਿਆ ਕਾਤਲ, ਪੁਲਿਸ ਜਾਂਚ ‘ਚ ਹੋਇਆ ਮਰਡਰ ਦੇ ਕਾਰਨ ਦਾ ਖੁਲਾਸਾ

ਬਠਿੰਡਾ ਵਿੱਚ ਐਤਵਾਰ ਨੂੰ ਠੰਢੀ ਸੜਕ ‘ਤੇ ਝਾੜੀਆਂ ਵਿਚ ਮਿਲੀ 22 ਸਾਲਾਂ ਵਿਆਹੁਤਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿ...

ਫਗਵਾੜਾ ਦੇ ਪਿੰਡ ਮੰਡਾਲੀ ‘ਚ ਵੱਡੀ ਵਾਰਦਾਤ, ਖੇਤੀਬਾੜੀ ਲਈ ਰੱਖੇ ਮਜ਼ਦੂਰ ਨੇ ਮਾਲਕ ਦਾ ਕੀਤਾ ਕਤਲ

ਫਗਵਾੜਾ ਦੇ ਨਜ਼ਦੀਕੀ ਪੈਂਦੇ ਪਿੰਡ ਮੰਡਾਲੀ ਦੇ ਵਿੱਚ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੇ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਵਿੱਚ...

ਤਰਨਤਾਰਨ ‘ਚ ਪੈਦਲ ਆਏ ਵਿਅਕਤੀ ਨੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਹੋਈ ਕੈਦ

ਤਰਨ ਤਾਰਨ ਵਿੱਚ ਇੱਕ ਵਾਰ ਫਿਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਦਲ ਆਏ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ...

ਸਿੱਖ ਗੁਰੂਆਂ ‘ਤੇ ਨਹੀਂ ਬਣਨਗੀਆਂ AI ਫਿਲਮਾਂ, ਬੀਚ ਤੇ ਮੈਰਿਜ ਪੈਲੇਸਾਂ ‘ਚ ਨਹੀਂ ਲਿਜਾਏ ਜਾ ਸਕਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ : ਜਥੇਦਾਰ ਗੜਗੱਜ

ਪੰਜ ਸਿੰਘ ਸਾਹਿਬਾਨ ਦੀ ਇੱਕ ਮਹੱਤਵਪੂਰਨ ਮੀਟਿੰਗ ਐਤਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਸਿੰਘ...

ਬਰਨਾਲਾ : ਬੱਚਿਆਂ ਦੀ ਲੜਾਈ ਸੁਲਝਾਉਣ ਗਏ ਸ਼ਖਸ ਦਾ ਕਤਲ, ਦੋ ਚਚੇਰੇ ਭਰਾਵਾਂ ਨੇ ਉਤਾਰਿਆ ਮੌਤ ਦੇ ਘਾਟ

ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਵਿੱਚ ਉਸ ਸਮੇਂ ਇੱਟਾਂ ਰੋੜੇ ਚਲਣੇ ਸ਼ੁਰੂ ਹੋ ਗਏ ਜਦ ਦੋ ਬੱਚਿਆਂ ਦੀ ਆਪਸੀ ਲੜਾਈ...

ਗੁਰਵਿੰਦਰ ਸਿੰਘ ਕਤਲ ਕੇਸ : ਕਾਤਿਲ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਨੂੰ ਮਿਲੀ ਜ਼ਮਾਨਤ

ਗੁਰਵਿੰਦਰ ਸਿੰਘ ਕਤਲ ਕਾਂਡ ਮਾਮਲੇ ਵਿੱਚ ਕਾਤਿਲ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ...

ਬਠਿੰਡਾ ਦੇ ਥਾਣਾ ਸੰਗਤ ਦਾ SHO ਸਸਪੈਂਡ, ਨਸ਼ਿਆਂ ਦੇ ਮਾਮਲੇ ‘ਚ ਅਣਗਹਿਲੀ ਵਰਤਣ ‘ਤੇ ਕੀਤੀ ਗਈ ਕਾਰਵਾਈ

ਬਠਿੰਡਾ ਜ਼ਿਲ੍ਹੇ ਦੇ ਸੰਗਤ ਥਾਣੇ ਦੇ ਐੱਸਐਚਓ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸਐਚਓ ਨੂੰ ਨਸ਼ਿਆਂ ਨਾਲ ਸਬੰਧਤ ਮਾਮਲਿਆਂ...

ਸੰਘਣੀ ਧੁੰਦ ਕਰਕੇ ਹਾਈਵੇਅ ‘ਤੇ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਤੇ ਟਿੱਪਰ ਵਿਚਾਲੇ ਹੋਈ ਜ਼ੋਰਦਾਰ ਟੱਕਰ

ਪੰਜਾਬ ਵਿਚ ਸੰਘਣੀ ਧੁੰਦ ਕਾਰਨ ਕਈ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਹਨ। ਤਾਜਾ ਮਾਮਲੇ ਵਿਚ ਸੰਘਣੀ ਧੁੰਦ ਕਾਰਨ ਫਗਵਾੜਾ-ਜਲੰਧਰ ਨੈਸ਼ਨਲ...

Expire ਹੋਣ ਦੇ 30 ਦਿਨ ਤੱਕ Driving Licence ਵੈਧ, ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗਣ ਦੀ ਤਰੀਕ ਤੋਂ ਬਾਅਦ ਵੀ...

ਅੰਮ੍ਰਿਤਸਰ ਏਅਰਪੋਰਟ ‘ਤੇ ਚੱਕਰ ਲਾਉਂਦੀ ਰਹੀ ਦਿੱਲੀ ਤੋਂ ਆਈ ਫਲਾਈਟ, ਨਹੀਂ ਮਿਲੀ ਲੈਂਡਿੰਗ ਦੀ ਇਜਾਜ਼ਤ

ਸੰਘਣੀ ਧੁੰਦ ਅਤੇ ਘੱਟ ਵਿਜੀਬਿਲਟੀ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।...

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ਦੇ SSP ਵਿਜੀਲੈਂਸ ਨੂੰ ਕੀਤਾ ਸਸਪੈਂਡ!

ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ SSP ਵਿਜੀਲੈਂਸ ‘ਤੇ ਵੱਡਾ ਐਕਸ਼ਨ ਲੈਂਦੇ ਹੋਏ...

‘ਸ਼ਹੀਦੀ ਦਿਹਾੜਿਆਂ ‘ਤੇ ਪੰਜਾਬ ‘ਚ ਸ਼ਰਾਬ ਦੇ ਠੇਕੇ ਬੰਦ ਹੋਣ’- ਜਥੇਦਾਰ ਗੜਗੱਜ ਨੇ ਕੀਤੀ ਮੰਗ

ਪਵਿੱਤਰ ਸ਼ਹਿਰ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦੇ ਮੌਕੇ ‘ਤੇ ਸਿੱਖ...

ਪ੍ਰਕਾਸ਼ ਉਤਸਵ : PM ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਸ ਤੇ ਬਲਿਦਾਨ ਨੂੰ ਕੀਤਾ ਯਾਦ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ...

ਆਸਟ੍ਰੇਲੀਆ ਵਾਂਗ ਭਾਰਤ ‘ਚ ਵੀ ਬੱਚਿਆਂ ਲਈ ਬੈਨ ਹੋਵੇ ਸੋਸ਼ਲ ਮੀਡੀਆ, ਹਾਈਕੋਰਟ ਦੀ ਸਰਕਾਰ ਨੂੰ ਸਲਾਹ

ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਕੇਂਦਰ ਸਰਕਾਰ ਨੂੰ ਵੱਡਾ ਸੁਝਾਅ ਦਿੱਤਾ ਹੈ ਕਿ ਉਹ ਵੀ ਆਸਟ੍ਰੇਲੀਆ ਵਾਂਗ ਕਾਨੂੰਨ ਬਣਾਉਣ ਦੀ...

ਪੰਜਾਬ ‘ਚ ਮੌਸਮ ਨੂੰ ਲੈ ਕੇ 1 ਜਨਵਰੀ ਤੱਕ Alert, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

ਅੱਜ (ਸ਼ਨੀਵਾਰ) ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਇਹ ਸਥਿਤੀ 1 ਜਨਵਰੀ ਤੱਕ ਬਣੀ ਰਹੇਗੀ। ਹਾਲਾਂਕਿ,...

ਪੰਜਾਬ ‘ਚ ਹੱਡ ਕੰਬਾਊ ਠੰਢ, 31 ਦਸੰਬਰ ਤੱਕ Alert ਜਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ

ਪੰਜਾਬ ਵਿੱਚ ਠੰਢ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਕੁਝ ਇਲਾਕਿਆਂ ਵਿੱਚ ਦੁਪਹਿਰ ਦੀ ਧੁੱਪ ਕੁਝ ਰਾਹਤ ਦੇ ਰਹੀ ਹੈ, ਪਰ...

ਦਿੱਲੀ ‘ਚ ਸ਼ਰਵਣ ਸਿੰਘ ਦਾ ਸਨਮਾਨ, ਇਸ ਸਾਲ PM ਕੌਮੀ ਬਾਲ ਪੁਰਸਕਾਰ ਲੈਣ ਵਾਲਾ ਪੰਜਾਬ ਤੋਂ ਇਕਲੌਤਾ ਬੱਚਾ

ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਮਦਦ ਕਰਨ ਲਈ, ਪੰਜਾਬ ਦੇ ਫਿਰੋਜ਼ਪੁਰ ਦੇ 10 ਸਾਲਾ ਸ਼ਰਵਣ ਸਿੰਘ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ...

ਤਰਨਤਾਰਨ : ਪਤੰਗ ਉਡਾਉਣ ਗਏ ਬੱਚੇ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਨਰਸਰੀ ‘ਚ ਪੜ੍ਹਦਾ ਸੀ ਮਾਸੂਮ

ਤਰਨਤਾਰਨ ਦੇ ਝਬਾਲ ਥਾਣਾ ਖੇਤਰ ਦੇ ਅਧੀਨ ਆਉਂਦੇ ਜਗਤਪੁਰਾ ਪਿੰਡ ਵਿੱਚ ਬੁੱਧਵਾਰ ਦੁਪਹਿਰ ਨੂੰ ਸੱਤ ਸਾਲਾ ਮਨਰਾਜ ਸਿੰਘ ਲਾਪਤਾ ਹੋ ਗਿਆ, ਜਿਸ...

ਸਾਬਕਾ IG ਚਾਹਲ ਨਾਲ ਠੱਗੀ ਮਾਮਲੇ ‘ਚ ਵੱਡਾ ਐਕਸ਼ਨ! 25 ਬੈਂਕ ਖਾਤੇ ਫਰੀਜ਼, ਮਹਾਰਾਸ਼ਟਰ ਨਾਲ ਜੁੜੇ ਤਾਰ

ਸੇਵਾਮੁਕਤ ਪੰਜਾਬ ਇੰਸਪੈਕਟਰ ਜਨਰਲ (ਆਈਜੀ) ਅਮਰ ਸਿੰਘ ਚਾਹਲ ਨਾਲ ਜੁੜੇ ਕਰੋੜਾਂ ਰੁਪਏ ਸਾਈਬਰ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ...

ਮਾਨ ਸਰਕਾਰ ਵੱਲੋਂ ਟੀਚਰ ਜੋੜੇ ਦੇ ਪਰਿਵਾਰ ਨੂੰ ਆਰਥਿਕ ਮਦਦ ਦਾ ਐਲਾਨ, ਚੋਣ ਡਿਊਟੀ ਦੌਰਾਨ ਹੋਈ ਸੀ ਮੌਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਫਿਰ ਸਬੂਤ ਦਿੱਤਾ ਹੈ ਕਿ ਉਹ ਆਪਣੇ ਕਰਮਚਾਰੀਆਂ ਅਤੇ...

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ CM ਮਾਨ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਸ੍ਰੀ ਫਤਿਹਗੜ੍ਹ ਸਾਹਿਬ ਵਿਚ ਅੱਜ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਹੈ। ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ...

ਦਿੱਲੀ ‘ਚ ਅੱਜ ਵੀਰ ਬਾਲ ਦਿਵਸ ਸਮਾਗਮ, PM ਮੋਦੀ ਹੋਣਗੇ ਸ਼ਾਮਲ, 20 ਬੱਚਿਆਂ ਨੂੰ ਮਿਲੇਗਾ ਪੁਰਸਕਾਰ

ਦਿੱਲੀ ਵਿਚ ਅੱਜ 26 ਦਸੰਬਰ 2025 ਨੂੰ ਵੀਰ ਬਾਲ ਦਿਵਸ ਸਮਾਗਮ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਲਗਭਗ 12:15 ਵਜੇ ਨਵੀਂ ਦਿੱਲੀ ਦੇ...

ਸੰਸਦ ਕੰਪਲੈਕਸ ‘ਚ ਸਮਾਰਟ ਗੈਜੇਟਸ ‘ਤੇ ਲੱਗੀ ਰੋਕ, ਸਾਂਸਦਾਂ ਲਈ ਐਡਵਾਇਜ਼ਰੀ ਜਾਰੀ

ਲੋਕ ਸਭਾ ਸਕੱਤਰੇਤ ਨੇ ਸੰਸਦ ਦੀ ਸੁਰੱਖਿਆ ਅਤੇ ਸੀਕ੍ਰੇਸੀ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਬੁੱਧਵਾਰ ਨੂੰ,...

ਸੂਬੇ ‘ਚ ਜਨਵਰੀ ਤੋਂ ਮਿਲੇਗਾ 10 ਲੱਖ ਰੁ. ਤੱਕ ਮੁਫਤ ਇਲਾਜ, 3 ਕਰੋੜ ਪੰਜਾਬੀਆਂ ਨੂੰ ਮਿਲੇਗਾ ਲਾਭ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਇਸ ਯੋਜਨਾ...

ਕਰਨਾਟਕ : ਟਰੱਕ ਨਾਲ ਟੱਕਰ ਮਗਰੋਂ ਸਲੀਪਰ ਬੱਸ ਨੂੰ ਲੱਗੀ ਅੱਗ, ਕਈ ਮੌਤਾਂ, PM ਮੋਦੀ ਨੇ ਜਤਾਇਆ ਦੁੱਖ

ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। NH-48 ‘ਤੇ ਇੱਕ ਟਰੱਕ ਇੱਕ ਸਲੀਪਰ ਬੱਸ ਨਾਲ ਟਕਰਾ ਗਿਆ। ਹਾਦਸਾ...

ਕਰਨਲ ਬਾਠ ਮਾਮਲੇ ‘ਚ ਵੱਡੀ ਅਪਡੇਟ! ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਸੀਬੀਆਈ ਨੇ ਕਰਨਲ ਪੁਸ਼ਪਿੰਦਰ ਬਾਠ ‘ਤੇ ਹਮਲੇ ਦੇ ਸਬੰਧ ਵਿੱਚ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਵਿਰੁੱਧ...

ਨਾਮੀ ਗੈਂਗ ਨਾਲ ਜੁੜੇ ਬਦਮਾਸ਼ ਦਾ ਪਟਿਆਲਾ ਪੁਲਿਸ ਵੱਲੋਂ ਐਨਕਾਊਂਟਰ, ਕਈ ਮਾਮਲਿਆਂ ‘ਚ ਸੀ ਭਾਲ

ਪੰਜਾਬ ਪੁਲਿਸ ਦੀ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਬਦਨਾਮ ਗੈਂਗ ਨਾਲ...

ਜਵਾਨ ਇੰਸਟਾਗ੍ਰਾਮ ‘ਤੇ ਨਹੀਂ ਕਰ ਸਕਣਗੇ ਪੋਸਟ… ਭਾਰਤੀ ਫੌਜ ਨੇ ਬਦਲੀ ਸੋਸ਼ਲ ਮੀਡੀਆ ਪਾਲਿਸੀ

ਭਾਰਤੀ ਫੌਜ ਵਿੱਚ ਤਾਇਨਾਤ ਜਵਾਨਾਂ ਨੂੰ ਪਹਿਲਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਮਨਾਹੀ ਸੀ। ਫੌਜ ਨੇ ਹੁਣ ਆਪਣੀ ਸਖ਼ਤ ਸੋਸ਼ਲ ਮੀਡੀਆ...

ਮਤਰਏ ਪਿਓ ਨੇ ਨਾਬਾਲਗ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ, ਕੁੜੀ ‘ਤੇ ਰੱਖਦਾ ਸੀ ਮਾੜੀ ਨਿਗਾਹ

ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਅਧੀਨ ਆਉਂਦੇ ਇੱਕ ਮੁਹੱਲੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 15–16 ਸਾਲ ਦੀ...

ਭਾਰਤ-ਪਾਕਿ ਸਰਹੱਦ ‘ਤੇ ਤੀਜੀ ਅੱਖ ਨਾਲ ਸਖਤ ਨਿਗਰਾਨੀ, ਲੱਗਣਗੇ 2367 CCTV ਕੈਮਰੇ

ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਨੂੰ ਰੋਕਣ ਲਈ ਪੰਜਾਬ ਪੁਲਿਸ...

ਧੀ ਨੇ ਮਾਂ ਤੇ ਪੁੱਤ ਸਣੇ ਜੀਵਨ ਲੀਲਾ ਕੀਤੀ ਸਮਾਪਤ, ਜਾਨ ਦੇਣ ਤੋਂ ਪਹਿਲਾਂ ਵੀਡੀਓ ਬਣਾ ਕੇ 10 ਲੋਕਾਂ ‘ਤੇ ਲਗਾਏ ਇਲਜ਼ਾਮ

ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ ਨੌ ਸਾਲ ਦੇ ਪੁੱਤਰ ਸਮੇਤ ਕੋਈ...

ਸੁਲਤਾਨਪੁਰ ਲੋਧੀ : ਅਚਾਨਕ ਗੋਲੀ ਲੱਗਣ ਨਾਲ ਕਿਸਾਨ ਦੀ ਹੋਈ ਮੌਤ, ਬੈਡਰੂਮ ‘ਚੋਂ ਮਿਲੀ ਦੇਹ

ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦੁਰ ਵਿੱਚ ਲਾਇਸੰਸੀ 12 ਬੋਰ ਦੀ ਰਾਈਫ਼ਲ ਵਿੱਚੋਂ ਅਚਾਨਕ...

ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ, 4 ਸ਼ਰਧਾਲੂਆਂ ਨੂੰ ਲੱਗੀਆਂ ਸੱਟਾਂ

ਨਾਭਾ ਵਿਖੇ ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਟਰਾਲੀ ਵਿੱਚ 10 ਦੇ...

ਮਾਨ ਸਰਕਾਰ ਦਾ ਵੱਡਾ ਫੈਸਲਾ, ਮ੍ਰਿਤਕ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਦਿੱਤੇ ਜਾਣਗੇ 10-10 ਲੱਖ ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਲਈ ਮਾਲੀ ਸਹਾਇਤਾ ਜਾਰੀ...

ਪਟਿਆਲਾ ‘ਚ ਭਿਆਨਕ ਹਾਦਸਾ, ਥਾਰ ਨੇ ਐਕਟਿਵਾ ਸਵਾਰ 3 ਮਹਿਲਾ ਡਾਕਟਰਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਬੀਤੀ ਦੇਰ ਰਾਤ ਪਟਿਆਲਾ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ ਇੱਕ ਸਰਕਾਰੀ ਡੈਂਟਲ ਕਾਲਜ ਵਿਚ ਪੜ੍ਹ ਰਹੀਆਂ ਡਾਕਟਰਾਂ ਨੂੰ ਦਰੜ ਦਿੱਤਾ, ਜਿਸ ਨਾਲ...

ਗਰਭਵਤੀ ਮਹਿਲਾ ਦੀ ਭੇਤਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਵਾਲਿਆਂ ਨੇ ਪਤੀ ‘ਤੇ ਲਾਏ ਵੱਡੇ ਇਲਜ਼ਾਮ

ਲੁਧਿਆਣਾ ਦੇ ਲੋਹਾਰਾ ਸਥਿਤ ਰਾਜਾ ਕਲੋਨੀ ਵਿੱਚ ਇੱਕ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ...

CGC ਯੂਨੀਵਰਸਿਟੀ, ਮੋਹਾਲੀ ਵੱਲੋਂ ਵਰਲਡ ਕੱਪ ਸੋਨ ਤਮਗਾ ਜੇਤੂ ਨੂਪੁਰ ਦਾ ਸਨਮਾਨ, ਦਿੱਤਾ 10 ਲੱਖ ਰੁ. ਨਕਦ ਇਨਾਮ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣੀ ਬ੍ਰਾਂਡ ਐਂਬੈਸਡਰ ਅਤੇ ਵਰਲਡ ਕੱਪ ਸੋਨ ਤਮਗਾ ਜੇਤੂ ਮੁੱਕੇਬਾਜ਼ ਨੂਪੁਰ ਨੂੰ 10 ਲੱਖ ਰੁਪਏ ਨਕਦ...

ਦਿਨ-ਦਿਹਾੜੇ ਔਰਤ ਤੋਂ ਲੁੱਟ, ਬਾਈਕ ਤੋਂ ਉਤਰ ਕੇ ਵਾਲੀਆਂ ਖੋਹ ਕੇ ਲੈ ਗਏ ਬਦਮਾਸ਼, ਘਟਨਾ CCTV ‘ਚ ਕੈਦ

ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਪਿੰਡ ਰਾਈਆਂ ਵਿੱਚ ਦਿਨ-ਦਿਹਾੜੇ ਇੱਕ ਔਰਤ ਨੂੰ ਲੁੱਟ ਲਿਆ ਗਿਆ। ਬਾਈਕ ‘ਤੇ ਸਵਾਰ ਦੋ ਨਕਾਬਪੋਸ਼...

ਅਮਰ ਨੂਰੀ ਨੂੰ ਧਮਕੀ ਮਿਲਣ ਦੇ ਕੇਸ ‘ਚ ਵੱਡੀ ਅਪਡੇਟ, ਸਾਈਬਰ ਠੱਗੀ ਨਾਲ ਜੁੜਿਆ ਮਾਮਲਾ!

ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਪੂਰਥਲਾ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਇੱਕ ਇੰਸਟਾਗ੍ਰਾਮ ਪੇਜ...

ਹੁਣ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ‘ਚ ਹੋਵੇਗਾ ‘ਊੜਾ-ਐੜਾ’, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ

ਮਾਂ ਬੋਲੀ ਪੰਜਾਬੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਹੁਣ ਸਾਰੀਆਂ...

ਚੰਡੀਗੜ੍ਹ ‘ਚ ਘਰ ਦੇ ਬਾਹਰ ਖੇਡਦੇ 2 ਬੱਚੇ ਲਾਪਤਾ, 24 ਘੰਟਿਆਂ ਮਗਰੋਂ ਵੀ ਨਹੀਂ ਮਿਲਿਆ ਕੋਈ ਸੁਰਾਗ

ਚੰਡੀਗੜ੍ਹ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ ਦੋ ਬੱਚੇ ਲਾਪਤਾ ਹੋ ਗਏ। ਜਦੋਂ ਉਹ ਕੁਝ ਸਮੇਂ ਤੱਕ ਨਹੀਂ ਮਿਲੇ, ਤਾਂ ਉਨ੍ਹਾਂ ਦੇ ਪਰਿਵਾਰ ਨੇ...

‘3,000 ਡਾਲਰ ਲਓ ਤੇ ਅਮਰੀਕਾ ਤੋਂ ਜਾਓ…’ ਕ੍ਰਿਸਮਸ ‘ਤੇ ਟਰੰਪ ਦਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਫਰ

ਅਮਰੀਕਾ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕ੍ਰਿਸਮਸ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਲਈ ਇੱਕ ਆਫਰ ਦਿੱਤਾ ਹੈ।...

ਸ਼ਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਫੌਜੀ ਜਵਾਨਾਂ ਦੀ ਕੀਤੀ ਸੀ ਸੇਵਾ

‘ਆਪ੍ਰੇਸ਼ਨ ਸਿੰਦੂਰ’ ਦੇ ਸਭ ਤੋਂ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਦਿੱਲੀ ਵਿਖੇ 26...

ਮੁਅੱਤਲ DIG ਭੁੱਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਟਲੀ, ਹੁਣ 2 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ

ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ...

ਸਰਹੱਦ ਪਾਰ ਕਰ ਕੇ ਪਾਕਿਸਤਾਨ ਪਹੁੰਚਿਆ ਸ਼ਾਹਕੋਟ ਦਾ ਨੌਜਵਾਨ, ਪਾਕਿ ਰੇਂਜਰਾਂ ਨੇ ਕੀਤਾ ਕਾਬੂ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਦੇ ਭੋਏਪੁਰ ਪਿੰਡ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਸ਼ਰਨਦੀਪ ਸਿੰਘ ਕਥਿਤ ਤੌਰ ‘ਤੇ...

ਨਵੇਂ ਸਾਲ ਨੂੰ ਲੈ ਕੇ ਵਧਾਈ ਗਈ ਸੁਰੱਖਿਆ, ਪੰਜਾਬ ਪੁਲਿਸ ਤੇ BSF ਨੇ ਸਰਹੱਦ ‘ਤੇ ਚਲਾਇਆ ਸਰਚ ਆਪ੍ਰੇਸ਼ਨ

ਪਠਾਨਕੋਟ ਇੱਕ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ, ਜਿਸ ਦੇ ਇੱਕ ਪਾਸੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ...

ਬਿਨਾਂ OTP ਵ੍ਹਾਟਸਐਪ ਹੋ ਰਹੇ ਹੈਕ, ਬੈਂਕ ਅਕਾਊਂਟ ਨਿਸ਼ਾਨੇ ‘ਤੇ! ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ ਪੁਲਿਸ ਨੇ ਵ੍ਹਾਟਸਐਪ ਗੋਸਟ ਪੇਅਰਿੰਗ ਸਕੈਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ...

Liver ‘ਚ ਜੰਮੇ ਜ਼ਿੱਦੀ Fat ਨੂੰ ਪਿਘਲਾ ਦੇਵੇਗੀ ਕੱਚੀ ਹਲਦੀ! ਜਾਣੋ ਇਸਤੇਮਾਲ ਕਰਨ ਦਾ ਤਰੀਕਾ

ਹਲਦੀ ਨੂੰ ਇੱਕ ਸੁਪਰਹਰਬ ਮੰਨਿਆ ਜਾਂਦਾ ਹੈ ਕਿਉਂਕਿ ਇਸਦੇ ਮਿਸ਼ਰਣ, ਕਰਕਿਊਮਿਨ ਦੇ ਕਈ ਔਸ਼ਧੀ ਫਾਇਦੇ ਹਨ। ਇਹ ਇੱਕ ਬਾਇਓਐਕਟਿਵ ਮਿਸ਼ਰਣ ਹੈ...

ਪੰਜਾਬ ‘ਚ 7 ਦਿਨ ਧੁੰਦ ਨੂੰ ਲੈ ਕੇ ਅਲਰਟ, ਤੇਜ਼ ਅਤੇ ਠੰਢੀਆਂ ਹਵਾਵਾਂ ਨਾਲ ਵਧੇਗੀ ਹੋਰ ਠੰਢ

ਅੱਜ ਸਵੇਰੇ ਪੰਜਾਬ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜੀਬਿਲਟੀ ਬਹੁਤ ਘੱਟ ਹੋ ਗਈ। ਵਾਹਨਾਂ ਨੂੰ ਲਾਈਟਾਂ ਜਗਾ ਕੇ...

ਸਾਬਕਾ DIG ਭੁੱਲਰ ਨੇ CBI ਕੋਰਟ ‘ਚ ਲਾਈ ਜ਼ਮਾਨਤ ਪਟੀਸ਼ਨ, ਭਲਕੇ ਚੰਡੀਗੜ੍ਹ ‘ਚ ਸੁਣਵਾਈ

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਚੰਡੀਗੜ੍ਹ ਸੀਬੀਆਈ ਅਦਾਲਤ...

ਸਾਬਕਾ IG ਦੀ ਸਿਹਤ ਨਾਲ ਜੁੜੀ ਅਪਡੇਟ ਆਈ ਸਾਹਮਣੇ, ਬੀਤੇ ਕੱਲ੍ਹ ਖੁਦ ਨੂੰ ਮਾਰੀ ਸੀ ਗੋਲੀ

ਪਟਿਆਲਾ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਅਮਰ ਸਿੰਘ ਚਾਹਲ ਦੀ ਹਾਲਤ ਹੁਣ ਖ਼ਤਰੇ ਤੋਂ...

ਅਮਰ ਨੂਰੀ ਨੂੰ ਧਮਕੀ ਦੇਣ ਦੇ ਮਾਮਲੇ ‘ਚ ਵੱਡਾ ਐਕਸ਼ਨ, ਖੰਨਾ ਪੁਲਿਸ ਨੇ 3 ਲੋਕਾਂ ਨੂੰ ਕੀਤਾ ਰਾਊਂਡਅਪ

ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਇੱਕ ਧਮਕੀ ਮਿਲਣ ਦੇ ਮਾਮਲੇ ਵਿਚ ਖੰਨਾ ਪੁਲਿਸ ਨੇ ਤਿੰਨ ਲੋਕਾਂ ਨੂੰ ਰਾਊਂਡਅਪ ਕੀਤਾ ਹੈ।...

ਮੋਗਾ ‘ਚ ਸਾਬਕਾ ਕੌਂਸਲਰ ‘ਤੇ ਫਾਇਰਿੰਗ, ਦਿਨ-ਦਿਹਾੜੇ ਘਰ ਵਿਚ ਵੜ ਕੇ ਮਾਰੀਆਂ ਗੋਲੀਆਂ

ਮੋਗਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਘਰ ਵਿਚ ਵੜ ਕੇ ਗੋਲੀ ਮਾਰ ਦਿੱਤੀ ਗਈ। ਦੋ ਹਮਲਾਵਰਾਂ ਨੇ...

ਉਸਤਾਦ ਪੂਰਨ ਸ਼ਾਹਕੋਟੀ ਨੂੰ ਘਰ ਦੇ ਕੋਲ ਕੀਤਾ ਗਿਆ ਸਪੁਰਦ-ਏ-ਖਾਕ, ਹੰਸਰਾਜ ਹੰਸ ਨੇ ਦੇਹ ਨੂੰ ਦਿੱਤਾ ਮੋਢਾ

ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੀ...

ਬਾਡੀ ਬਿਲਡਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 300 KG. ਦਾ ਡੈੱਡਲਿਫਟ ਲਗਾਉਣ ਮਗਰੋਂ ਹੋਇਆ ਸੀ ਛਾਤੀ ‘ਚ ਦਰਦ

ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਚੌਰ ਦੇ ਰਹਿਣ ਵਾਲੇ ਬਾਡੀ ਬਿਲਡਰ ਅਤੇ ਜਿਮ ਦੇ ਮਾਲਕ ਸੁਖਵੀਰ ਸਿੰਘ (28) ਦੀ ਅਚਾਨਕ...

‘ਵੀਰ ਬਾਲ ਦਿਵਸ’ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਪੋਸਟਰ ‘ਤੇ ਹਰਸਿਮਰਤ ਕੌਰ ਬਾਦਲ ਨੇ ਜਤਾਇਆ ਇਤਰਾਜ਼

‘ਵੀਰ ਬਾਲ ਦਿਵਸ‘ ਨਾਮ ਨੂੰ ਲੈ ਕੇ ਪਹਿਲਾਂ ਹੀ ਸਿੱਖ ਪੰਥ ਵੱਲੋਂ ਰੋਸ ਜਤਾਇਆ ਜਾ ਰਿਹਾ ਸੀ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਜਾਰੀ ਪੋਸਟਰ ਨੂੰ...

“Democracy Dies In Ignorance…”, ‘ਪੰਜਾਬ 95’ ਫ਼ਿਲਮ ਨੂੰ ਲੈ ਕੇ ਡਾਇਰੈਕਟਰ ਹਨੀ ਤ੍ਰੇਹਨ ਦਾ ਛਲਕਿਆ ਦਰਦ

ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ “ਪੰਜਾਬ ’95” ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ...

ਪੰਜਾਬ ‘ਚ ਠੰਢ ਦਾ ਕਹਿਰ, ਕਈ ਜ਼ਿਲ੍ਹਿਆਂ ‘ਚ ਘਟੀ ਵਿਜ਼ੀਬਿਲਟੀ, 7 ਦਿਨਾਂ ਲਈ ਧੁੰਦ ਦਾ ਅਲਰਟ ਜਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਬੀਤੀ ਦੇਰ ਰਾਤ ਤੋਂ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਗਈ ਹੈ। ਮੌਸਮ ਵਿਗਿਆਨ...