Mini Chotani

CJP ਦਾ ਅੱਜ ਜੰਤਰ ਮੰਤਰ ‘ਤੇ ਵੱਡਾ ਪ੍ਰਦਰਸ਼ਨ, ਟਰੇਨਾਂ, ਮੈਟਰੋ ਤੇ ਇੰਟਰਨੈੱਟ ਬੰਦ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਅੱਜ ਕਾਕਰੋਚ ਜਨਤਾ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ ਤੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਹੈ ਤੇ ਇਸ ਦੇ ਨਾਲ ਹੀ ਪ੍ਰਦਰਸ਼ਨ ਤੋਂ ਪਹਿਲਾਂ...

OSD ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਜਸਟਿਸ ਜਸਜੀਤ ਸਿੰਘ ਬੇਦੀ ਨੇ ਮਾਮਲਾ ਸੁਣਨ ਤੋਂ ਕੀਤਾ ਇਨਕਾਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। CM ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਕੋਈ ਵੀ ਰਾਹਤ ਨਹੀਂ ਮਿਲੀ ਹੈ ਤੇ ਮਾਮਲਾ ਮੁੜ...

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ‘Signed To God World Tour’ ਅੱਜ ਤੋਂ ਸ਼ੁਰੂ, ਟੋਰਾਂਟੋ ‘ਚ ਹੋਵੇਗਾ ਸਿੱਧੂ ਦੇ ਹੋਲੋਗ੍ਰਾਮ ਦਾ ਪਹਿਲਾ ਸ਼ੋਅ

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ਅੱਜ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ‘Signed To God World Tour’ ਦੀ ਸ਼ੁਰੂਆਤ ਟੋਰਾਂਟੋ ਤੋਂ ਹੋਵੇਗੀ। ਇਹ...

ਹੁਸ਼ਿਆਰਪੁਰ ਜੇਲ੍ਹ ‘ਚ ਖੂਨੀ ਝੜਪ, ਕੈਦੀਆਂ ਨੇ ਪੁਲਿਸ ਤੇ ਕੀਤਾ ਹਮਲਾ, 2 ਜੇਲ੍ਹ ਮੁਲਾਜ਼ਮ ਜਖ਼ਮੀ

ਹੁਸ਼ਿਆਰਪੁਰ ਜੇਲ੍ਹ ‘ਚ ਖੂਨੀ ਝੜਪ ਹੋਈ ਹੈ ਤੇ ਕੈਦੀਆਂ ਨੇ ਪੁਲਿਸ ਤੇ ਹਮਲਾ ਕੀਤਾ ਹੈ। ਕਿਸੇ ਗੱਲ ਨੂੰ ਲੈਕੇ ਤਕਰਾਰ ਹੋਈ ਸੀ ਜਿਸ ਮਗਰੋਂ...

ਗ੍ਰੀਨ ਕਾਰਡ ਨੂੰ ਲੈ ਕੇ ਟਰੰਪ ਦਾ ਵੱਡਾ ਝਟਕਾ! ਇੰਫੋਸਿਸ ਸਣੇ 8 ਕੰਪਨੀਆਂ ਨੂੰ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ’ ਤੋਂ ਕੀਤਾ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ। ਅਮਰੀਕੀ ਸਰਕਾਰ ਨੇ ਟਾਟਾ-ਇੰਫੋਸਿਸ-ਵਿਪਰੋ...

ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP, ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਆਖਿਰਕਾਰ ਪੰਜਾਬ ਨੂੰ ਪੱਕਾ ਡੀਜੀਪੀ ਮਿਲ ਗਿਆ ਹੈ। ਗੌਰਵ ਯਾਦਵ ਦੇ ਨਾਂ ‘ਤੇ ਪੰਜਾਬ ਸਰਕਾਰ ਵੱਲੋਂ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ ਤੇ...

ਪੰਜਾਬ ’ਚ CBI ਜਾਂਚ ਖਿਲਾਫ਼ ਸੁਪਰੀਮ ਕੋਰਟ ’ਚ ਸੁਣਵਾਈ ਅੱਜ, ਮਾਨ ਸਰਕਾਰ ਨੇ ਹਾਈਕੋਰਟ ਦੇ ਹੁਕਮ ਨੂੰ ਦਿੱਤੀ ਚੁਣੌਤੀ

ਸੁਪਰੀਮ ਕੋਰਟ ਅੱਜ ਪੰਜਾਬ ਵਿਚ CBI ਜਾਂਚ ਖਿਲਾਫ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉਸ ਹੁਕਮ ਨੂੰ...

ਪੰਜਾਬ ਨੂੰ 4 ਸਾਲਾਂ ਬਾਅਦ ਮਿਲੇਗਾ ਪੱਕਾ DGP! ਗੌਰਵ ਯਾਦਵ ਬਣ ਸਕਦੇ ਹਨ ਪੰਜਾਬ ਦੇ ਰੈਗੂਲਰ ਡੀਜੀਪੀ

ਪੰਜਾਬ ਪੁਲਿਸ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਨੂੰ ਪੱਕਾ ਡੀਜੀਪੀ ਮਿਲਣ ਦਾ ਰਾਹ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਸੀਐੱਮ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ 3 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ

ਪੰਜਾਬ ਵਿਚ ਮੀਂਹ ਪੈਣ ਦੇ ਆਸਾਰ ਹਨ ਤੇ IMD ਵੱਲੋਂ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਦਰਅਸਲ 3 ਜ਼ਿਲ੍ਹਿਆਂ ਵਿਚ ਹਲਕੇ ਤੋਂ...

CM ਮਾਨ ਨੇ ਲਾਂਚ ਕੀਤਾ ‘ਹੁਨਰ ਪੰਜਾਬ ਪੋਰਟਲ’, ਨੌਜਵਾਨਾਂ ਨੂੰ ਯੋਗਤਾ ਮੁਤਾਬਕ ਰੋਜ਼ਗਾਰ ਨਾਲ ਜੁੜਨ ‘ਚ ਮਿਲੇਗੀ ਮਦਦ

ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ‘ਹੁਨਰ ਪੰਜਾਬ...

ਪੰਜਾਬ ‘ਚ ਕਿਰਾਏਦਾਰ ਨੂੰ ਮਿਲੇਗਾ ਮਾਲਕਾਨਾ ਹੱਕ, ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਦੀ ਹੋਈ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਥਾਨਕ ਸਰਕਾਰ ਵਿਭਾਗ ਵੱਲੋਂ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਸ਼ੁਰੂ...

ਜ਼ੀਰਕਪੁਰ : ਨੇਚਰ ਪਾਰਕ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਸਖਸ਼ ਦੀ ਦੇਹ, ਮ੍ਰਿਤਕ ਦੀ ਹਾਲੇ ਤੱਕ ਨਹੀਂ ਹੋਈ ਪਛਾਣ

ਜ਼ੀਰਕਪੁਰ ਵਿਚ ਪੀਰਮੁਛਲਾ ਦੇ ਡੰਪਿੰਗ ਗਰਾਊਂਡ ਕੋਲ ਸਥਿਤ ਨੇਚਰ ਪਾਰਕ ਵਿਚ ਇਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ...

ਲੁਧਿਆਣਾ ਸਥਿਤ ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹੋਏ ਹਮਲੇ ਦੀ ਜਥੇਦਾਰ ਗੜਗੱਜ ਨੇ ਕੀਤੀ ਨਿੰਦਾ

ਸ੍ਰੀ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਜ਼ਿਲ੍ਹੇ ‘ਚ ਸਥਿਤ...

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੰਜਾਬ ਦੇ 50 ਵਾਰਡਾਂ ‘ਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਕੀਤੀਆਂ ਰੱਦ

ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਕੁਝ ਚੋਣਾਂ ਹੋਈਆਂ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ...

ਚੰਡੀਗੜ੍ਹ ਨਗਰ ਨਿਗਮ ‘ਚ CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਸੈਨੇਟਰੀ ਇੰਸਪੈਕਟਰ ਨੂੰ ਕੀਤਾ ਕਾਬੂ

ਚੰਡੀਗੜ੍ਹ ਨਗਰ ਨਿਗਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। CBI ਇਕ ਵਾਰ ਫਿਰ ਤੋਂ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਸੀਬੀਆਈ ਵੱਲੋਂ ਇਕ...

ਬਟਾਲਾ : ਅਣਪਛਾਤਿਆਂ ਨੇ ਘਰ ‘ਚ ਦਾਖਲ ਹੋ ਪਾਸਟਰ ਦਾ ਕੀਤਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਬਟਾਲਾ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦਾ ਕਤਲ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਲਾਡੀ ਆਪਣੇ...

ਮੈਡ ਸੰਧੂ ਕਤਲ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਦੀ ਤਸਵੀਰ ਆਈ ਸਾਹਮਣੇ, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ

ਮੈਡ ਸੰਧੂ ਕਤਲ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ...

ਅੰਮ੍ਰਿਤਸਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈਟਵਰਕਾਂ ਦਾ ਕੀਤਾ ਪਰਦਾਫਾਸ਼, 6 ਕਾਬੂ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਹੱਥ ਵੱਡੀ ਸਫਲਤਾ ਲਗੀ ਹੈ। ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ...

ਇੰਫਲੂਐਂਸਰ Mad Sandhu ਦੀ ਮੌਤ ਮਗਰੋਂ ਪਿਤਾ ਦਾ ਛਲਕਿਆ ਦਰਦ, ਕਿਹਾ-‘ਮੇਰੇ ਪੁੱਤ ਦਾ ਕੀ ਕਸੂਰ ਸੀ?’

ਸੋਸ਼ਲ ਮੀਡੀਆ ਇੰਫਲੂਐਂਸਰ ਮਧੁਸੂਦਨ ਸਿੰਘ, ਜਿਨ੍ਹਾਂ ਨੂੰ ਇੰਟਰਨੈੱਟ ਦੀ ਦੁਨੀਆ ਵਿੱਚ ‘ਮੈਡ ਸੰਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ...

5 ਕਰੋੜ ਰੁ. ਲੈ ਕੇ ਸੰਤ ਪ੍ਰੇਮਾਨੰਦ ਦੇ ਆਸ਼ਰਮ ਜਾਣ ਦੇ ਇਲਜ਼ਾਮਾਂ ਨੂੰ ਵਿਰਾਟ ਕੋਹਲੀ ਨੇ ਕੀਤਾ ਖਾਰਜ, ਦੱਸਿਆ ਝੂਠੇ ਤੇ ਬੇਬੁਨਿਆਦ

ਕ੍ਰਿਕਟਰ ਵਿਰਾਟ ਕੋਹਲੀ ਨੇ ਫਲਾਹਾਰੀ ਮਹਾਰਾਜ ਦਿਨੇਸ਼ ਸ਼ਰਮਾ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦੀ ਟੀਮ ਨੇ ਬਿਆਨ ਵਿਚ ਕਿਹਾ ਕਿ...

ਲੁਧਿਆਣਾ : ਤੇਜ਼ ਰਫ਼ਤਾਰ ਸਕੂਲ ਬੱਸ ਦੇ ਹੇਠਾਂ ਆਈ ਸਾਈਕਲ ਸਵਾਰ ਵਿਦਿਆਰਥਣ, ਹਾਲਤ ਨਾਜ਼ੁਕ

ਲੁਧਿਆਣਾ ਵਿਚ ਤੇਜ਼ ਰਫਤਾਰ ਸਕੂਲ ਬੱਸ ਨੇ ਵਿਦਿਆਰਥਣ ਨੂੰ ਕੁਚਲ ਦਿੱਤਾ। ਵਿਦਿਆਰਥਣ ਬੱਸ ਦੇ ਹੇਠਾਂ ਆ ਗਈ। ਗੰਭੀਰ ਤੌਰ ਤੋਂ ਜ਼ਖਮੀ ਬੱਚੀ...

Mad Sandhu ਕਤਲ ਮਾਮਲੇ ‘ਚ CP ਹਰਮਨਬੀਰ ਸਿੰਘ ਦਾ ਖੁਲਾਸਾ, 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ ਚਰਚਿਤ ਤੇ ਹਾਈ ਪ੍ਰੋਫਾਈਲ ਮਾਮਲੇ...

ਤਰਨਤਾਰਨ ‘ਚ 2 ਨੌਜਵਾਨਾਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ, ਇਲਾਕੇ ‘ਚ ਫੈਲੀ ਸਨਸਨੀ

ਤਰਨਤਾਰਨ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਤੜਕਸਾਰ ਦੋ ਲਾਸ਼ਾਂ ਬਰਾਮਦ ਹੋਈਆਂ ਹਨ ਜਿਸ ਮਗਰੋਂ ਇਲਾਕੇ ਵਿਚ ਸਨਸਨੀ ਫੈਲ...

ਪਠਾਨਕੋਟ : AK-47 ਰਾਈਫਲ ਸਾਫ ਕਰਨ ਦੌਰਾਨ ਅਚਾਨਕ ਚੱਲੀ ਗੋਲੀ, ASI ਰਾਮ ਸਿੰਘ ਦੇ ਮੌਕੇ ‘ਤੇ ਮੁੱਕੇ ਸਾਹ

ਪਠਾਨਕੋਟ ਵਿਚ AK-47 ਰਾਈਫਲ ਨਾਲ ਗੋਲੀ ਲੱਗਣ ਨਾਲ ਏਐੱਸਆਈ ਰਾਮ ਸਿੰਘ ਦੀ ਮੌਤ ਹੋ ਗ। ਘਟਨਾ ਅੱਜ ਸਵੇਰੇ ਲਗਭਗ 5 ਵਜੇ ਦੀ ਹੈ। ਰਾਮ ਸਿੰਘ ਰਾਤ ਦੀ...

CM ਦੇ OSD ਰਾਜਬੀਰ ਘੁੰਮਣ ਸਣੇ 6 ਲੋਕਾਂ ਖ਼ਿਲਾਫ਼ FIR, CBI ਨੇ 251 ਪੰਨਿਆਂ ਦੀ FIR ਕੀਤੀ ਦਰਜ

ਪੰਜਾਬ ਵਿਚ ਬੀਤੇ ਦਿਨੀਂ CM ਮਾਨ ਦੇ OSD ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ ਤੇ ਉਸ ਮਗਰੋਂ ਸੀਬੀਆਈ ਨੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ...

ਪ੍ਰਤਾਪ ਬਾਜਵਾ ਨੇ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਹਾਈਕੋਰਟ ਦੇ ਫ਼ੈਸਲੇ ਦਾ ਕੀਤਾ ਸਵਾਗਤ

ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਪ੍ਰਤਾਪ ਬਾਜਵਾ ਨੇ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ...

ASI ਸੁਖਚੈਨ ਸਿੰਘ ਫਾਇਰਿੰਗ ਮਾਮਲੇ ‘ਚ ਪੁਲਿਸ ਨੇ ਕੀਤੇ ਅਹਿਮ ਖੁਲਾਸੇ, ਭਾਬੀ ‘ਤੇ ਲੱਗੇ ਗੰਭੀਰ ਇਲਜ਼ਾਮ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ...

ਅਵਿਨਾਸ਼ ਮਿਸ਼ਰਾ ਦੇ ਸਿਰ ਸਜਿਆ ‘Khatron Ke Khiladi 15’ ਦਾ ਤਾਜ, ਟਰਾਫ਼ੀ ਦੇ ਨਾਲ ਜਿੱਤੇ 20 ਲੱਖ ਰੁਪਏ

ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ-15’ ਦਾ ਇਹ ਸੀਜ਼ਨ ਪੂਰੀ ਤਰ੍ਹਾਂ ਧਮਾਕੇਦਾਰ ਰਿਹਾ। ਡਰ ਦਾ ਨਵਾਂ ਦੌਰ...

ਮੋਹਾਲੀ ਕੋਰਟ ਨੇ ਗੈਂਗਸਟਰ ਜੱਗੂ ਤੇ ਭੂਪੀ ਰਾਣਾ ਨੂੰ ਕੀਤਾ ਬਰੀ, ਸਬੂਤਾਂ ਦੀ ਘਾਟ ਕਾਰਨ ਸੁਣਾਇਆ ਫੈਸਲਾ

ਮੋਹਾਲੀ ਕੋਰਟ ਨੇ ਨਜਾਇਜ਼ ਹਥਿਆਰਾਂ ਦੀ ਬਰਾਮਦਗੀ ਨਾਲ ਜੁੜੇ ਤਿੰਨ ਸਾਲ ਪੁਰਾਣੇ ਮਾਮਲੇ ਵਿਚ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ...

ਬਠਿੰਡਾ : ਸ਼ਰੇਆਮ ਭਰੇ ਬਾਜ਼ਾਰ ‘ਚ ਸਾਬਕਾ ਸਰਪੰਚ ਨੂੰ ਉਤਾਰਿਆ ਮੌਤ ਦੇ ਘਾਟ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਬਠਿੰਡਾ ਦੇ ਜੱਸੀ ਚੌਕ ‘ਚ ਇਕ ਹੋਰ ਬੰਦੇ ਨੂੰ ਕਤਲ ਕੀਤੇ ਜਾਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਸਾਬਕਾ ਸਰਪੰਚ ਨੂੰ ਮੌਤ ਦੇ ਘਾਟ...

ਨਵਾਂਸ਼ਹਿਰ: ਯਾਤਰੀਆਂ ਨਾਲ ਭਰੀ ਬੱਸ ਪੁਲ ਤੋਂ ਡਿੱਗੀ ਹੇਠਾਂ, ਕੰਡਕਟਰ ਸਣੇ 3 ਲੋਕਾਂ ਦੇ ਨਿਕਲੇ ਸਾਹ

ਨਵਾਂਸ਼ਹਿਰ ਦੇ ਬੰਗਾ ਵਿਚ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਯਾਤਰੀਆਂ ਦੇ ਨਾਲ ਭਰੀ ਬੱਸ ਨਾਲ ਹਾਦਸਾ ਵਾਪਰਿਆ ਹੈ। ਬੱਸ ਪੁਲ ਤੋਂ ਹੇਠਾਂ...

CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2 ਵਜੇ CM ਰਿਹਾਇਸ਼ ‘ਤੇ ਹੋਵੇਗੀ। ਮੀਟਿੰਗ ਦੌਰਾਨ ਕਈ ਅਹਿਮ...

ਅੰਮ੍ਰਿਤਸਰ ‘ਚ ਡਿਊਟੀ ਤੋਂ ਘਰ ਪਰਤ ਰਹੇ ASI ‘ਤੇ ਫਾਇਰਿੰਗ, ਬਾਈਕ ‘ਤੇ ਆਏ 3 ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

ਪੰਜਾਬ ਦੇ ਅੰਮ੍ਰਿਤਸਰ ਵਿਚ ਵੱਡੀ ਵਾਰਦਾਤ ਵਾਪਰੀ ਹੈ। ਅੰਮ੍ਰਿਤਸਰ ਵਿਚ ASI ‘ਤੇ ਜਾਨਲੇਵਾ ਹਮਲਾ ਹੋਇਆ ਹੈ। ਡਿਊਟੀ ਕਰਕੇ ਘਰ ਪਰਤ ਰਹੇ...

ਭਿੱਜੇ ਹੋਏ ਛੋਲੇ ਖਾ ਕੇ ਕਰੋ ਦਿਨ ਦੀ ਸ਼ੁਰੂਆਤ, ਕੋਲੈਸਟ੍ਰੋਲ ਤੇ ਦਿਲ ਦੀਆਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ

ਚੰਗੀ ਸਿਹਤ ਲਈ ਡਾਇਟ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਜਿਸ ਵਿਚ ਸਰੀਰ ਨੂੰ ਲੋੜੀਂਦਾ ਪ੍ਰੋਟੀਨ, ਫਾਈਬਰ, ਵਿਟਾਮਿਨ ਤੇ...

“Bigg Boss ‘ਚ 29 ਤਰੀਕ ਨੂੰ Mad Sandhu ਦੀ ਹੋਣੀ ਸੀ ਐਂਟਰੀ, ਦੋਸਤ ਨੇ ਕੀਤਾ ਖੁਲਾਸਾ

ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੈਡ ਸੰਧੂ ਪੰਜਾਬ ਪੁਲਿਸ ਦੇ ਸੇਵਾਮੁਕਤ...

“ਮੈਂ ਤਾਂ ਪਹਿਲਾਂ ਹੀ ਓਨ੍ਹਾਂ ਨੂੰ ਕਪਤਾਨ ਸਾਬ੍ਹ ਕਹਿ ਕੇ ਬੁਲਾਉਂਦਾ’ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਲਈ ਬੋਲੇ CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਬਾਰੇ ਆਪਣੇ...

24 ਸਾਲ ਬਾਅਦ ਲੜਕਿਆਂ ਤੋਂ ਅੱਗੇ ਹੋਈਆਂ ਭਾਰਤ ਦੀਆਂ ਲੜਕੀਆਂ, ਏਸ਼ੀਅਨ ਗੇਮਸ ਵਿਚ 4 ਗੋਲਡ ਜ਼ਿਆਦਾ ਜਿੱਤੇ

ਏਸ਼ੀਅਨ ਗੇਮਸ 2026 ਵਿਚ ਭਾਰਤ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ। ਆਖਰੀ ਦਿਨ ਘੁੜਸਵਾਰ ਦੇ 2 ਗੋਲਡ ਮੈਡਲ ਈਵੈਂਟ ਹਨ ਪਰ ਇਨ੍ਹਾਂ ਵਿਚੋਂ ਕੋਈ ਭਾਰਤੀ...

ਸਾਬਕਾ ਸਰਪੰਚ ਕਤਲ ਮਾਮਲੇ ‘ਚ CP ਸਵਪਨ ਸ਼ਰਮਾ ਦਾ ਵੱਡਾ ਬਿਆਨ-‘ਜ਼ਮੀਨੀ ਵਿਵਾਦ ਨਾਲ ਜੁੜਿਆ ਹੈ ਮਾਮਲਾ’

ਲੁਧਿਆਣਾ ਦੇ ਲਾਡੋਵਾਲ ਇਲਾਕੇ ‘ਚ ਸਾਬਕਾ ਸਰਪੰਚ ਦੇ ਕਤਲ ਮਾਮਲੇ ‘ਚ CP ਸਵਪਨ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

Mad Sandhu ਦੇ ਕਤਲ ਮਾਮਲੇ ‘ਚ CP ਹਰਮਨਬੀਰ ਸਿੰਘ ਗਿੱਲ ਦਾ ਦਾਅਵਾ-‘ਮੁਲਜ਼ਮਾਂ ਨੂੰ ਜਲਦੀ ਭੇਜਿਆ ਜਾਵੇਗਾ ਜੇਲ੍ਹ’

ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੁਏਂਸਰ ਮੈਡ ਸੰਧੂ ਦੀ ਸ਼ਰੇਆਮ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਸਨਸਨੀ ਖੇਜ ਮਾਮਲੇ ਵਿਚ ਪੁਲਿਸ...

10 ਅਕਤੂਬਰ ਨੂੰ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਹੁਣ ਤੱਕ 3.60 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੁਣ ਅੰਤਿਮ ਪੜਾਅ ‘ਚ ਪਹੁੰਚ ਗਈ ਹੈ। 10 ਅਕਤੂਬਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੀਤਕਾਲ ਲਈ ਬੰਦ...

‘ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ “ਚੰਗਾ ਹੋਇਆ ਗੰਦ ਸਾਫ਼ ਹੋਇਆ” ਮੈਡ ਸੰਧੂ ਕਤਲ ‘ਤੇ ਬੋਲਿਆ ਕੁੱਲ੍ਹੜ ਪੀਜ਼ਾ ਵਾਲਾ ਸਹਿਜ

ਮੈਡ ਸੰਧੂ ਕਤਲ ਮਗਰੋਂ ਕੁੱਲ੍ਹੜ ਪੀਜ਼ਾ ਵਾਲਾ ਸਹਿਜ ਅਰੋੜਾ ਦਾ ਬਿਆਨ ਆਇਆ ਹੈ। ਉਸ ਨੇ ਕਿਹਾ ਕਿ ਪੰਜਾਬ ‘ਚ ਕਤਲ ਦੀਆਂ ਵਾਰਦਾਤਾਂ ਹੁਣ ਆਮ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ ਵਾਰ ਏਸ਼ੀਅਨ ਗੇਮਸ ਵਿਚ ਮੈਨਸ ਕ੍ਰਿਕਟ ਦਾ ਗੋਲਡ ਮੈਡਲ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ ਮਗਰੋਂ ਪ੍ਰਗਟ ਸਿੰਘ ਨੇ ਰਾਜਾ ਵੜਿੰਗ ਨੂੰ ਲੈ ਕੇ...

ਭਾਰਤੀ ਪੰਜਾਬੀ ਹਾਕੀ ਅੰਪਾਇਰ ’ਤੇ ਮਲੇਸ਼ੀਆਈ ਮਹਿਲਾ ਹਾਕੀ ਅਧਿਕਾਰੀ ਨੇ ਬਦਸਲੂਕੀ ਕਰਨ ਦੇ ਲਾਏ ਇਲਜ਼ਾਮ

ਏਸ਼ੀਅਨ ਗੇਮਸ 2026 ਦੌਰਾਨ ਭਾਰਤੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸਾਂਘਾ ‘ਤੇ ਗੰਭੀਰ ਇਲਜ਼ਾਮ ਲੱਗੇ ਹਨ। ਮਲੇਸ਼ੀਆ ਦੀ ਹਾਕੀ ਅਧਿਕਾਰੀ ਨੇ...

ਏਸ਼ਿਆਈ ਖੇਡਾਂ ‘ਚ ਭਾਰਤ ਦੀ ਝੋਲੀ ਪਿਆ 18ਵਾਂ Gold, ਪ੍ਰਣਵੀ ਨੇ ਗੋਲਫ ਵਿਚ ਜਿੱਤਿਆ ਸੋਨ ਤਗਮਾ

ਭਾਰਤ ਨੇ ਏਸ਼ੀਅਨ ਗੇਮਸ ਵਿਚ 18ਵਾਂ ਗੋਲਡ ਜਿੱਤ ਲਿਆ ਹੈ। ਪ੍ਰਣਵੀ ਉਰਸ ਨੇ ਗੋਲਫ ਵਿਚ ਵੂਮੈਨਸ ਸਟ੍ਰੋਕ ਪਲੇਅ ਵਿਚ ਗੋਲਡ ਮੈਡਲ ਆਪਣੇ ਨਾਂ...

ਇੰਡੋਨੇਸ਼ੀਆ ‘ਚ ਨੁਸਰਤ ਭਰੂਚਾ ਨਾਲ ਹਾਦਸਾ, ਰੀੜ੍ਹ ਦੀ ਹੱਡੀ ਫਰੈਕਚਰ, ਏਅਰ ਐਂਬੁਲੈਂਸ ਤੋਂ ਲਿਆਂਦੀ ਗਈ ਭਾਰਤ

ਅਦਾਕਾਰਾ ਨੁਸਰਤ ਭਰੂਚਾ ਦੇ ਬਾਲੀ ਵਿਚ ਹੋਏ ਹਾਦਸੇ ਦੇ ਬਾਅਦ ਰੀੜ੍ਹ ਦੀ ਹੱਡੀ ਵਿਚ ਫਰੈਕਚਰ ਹੋ ਗਿਆ ਹੈ। ਉਨ੍ਹਾਂ ਨੂੰ ਏਅਰ ਐਂਬੂਲੈਂਸ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ‘ਤੇ ਵਧਾਈ ਦਿੱਤੀ। ਟਵੀਟ...

ਪ੍ਰਧਾਨ ਬਣਨ ਮਗਰੋਂ ਪ੍ਰਗਟ ਸਿੰਘ ਨੇ ਹਾਈਕਮਾਨ ਦਾ ਕੀਤਾ ਧੰਨਵਾਦ, ਪਤਨੀ ਬੋਲੀ-‘ਚੁਣੌਤੀਆਂ ਤੋਂ ਕਦੇ ਨਹੀਂ ਭੱਜੇ’

ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬੀਤੀ ਰਾਤ...

ਸਸਪੈਂਸ ਹੋਇਆ ਖਤਮ! ਪ੍ਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਵੱਖ-ਵੱਖ ਲੀਡਰਾਂ ਨੇ ਦਿੱਤੀ ਵਧਾਈ

ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਆਖਿਰਕਾਰ ਨਵੇਂ ਪ੍ਰਧਾਨ ਨੂੰ ਲੈ ਕੇ ਸਸਪੈਂਸ ਖਤਮ ਹੋ ਗਿਆ ਤੇ ਹਾਈਕਮਾਨ ਨੇ...

ਅੰਮ੍ਰਿਤਸਰ ਪੁਲਿਸ ਨੇ ਹਥਿਆਰ/ਨਸ਼ਾ ਤਸਕਰੀ ਦਾ ਮਾਡਿਊਲ ਫੜਿਆ, 10 ਕਿਲੋ ਹੈਰੋਇਨ ਸਣੇ 4 ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰ...

ਪੰਜਾਬ ‘ਚ ਅਨਾਜ ਦੀ ਹੌਲੀ ਲਿਫਟਿੰਗ ਨਾਲ ਵਧੀ ਚਿੰਤਾ, CM ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖਿਆ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਿਰ ਤੋਂ ਪੱਤਰ ਲਿਖਿਆ ਹੈ। ਮੁੱਖ...

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕੀਤਾ ਕਮਾਲ, 44 ਸਾਲਾਂ ਬਾਅਦ ਏਸ਼ੀਆਈ ਖੇਡਾਂ ‘ਚ ਜਿੱਤਿਆ ਸੋਨ ਤਗ਼ਮਾ

ਏਸ਼ੀਅਨ ਗੇਮਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਮਾਲ ਕਰ ਦਿਖਆਿਆ ਹੈ। ਏਸ਼ੀਅਨ ਖੇਡਾਂ ਵਿਚ 44 ਸਾਲ ਬਾਅਦ ਗੋਲਡ ਜਿੱਤ ਲਿਆ। ਟੀਮ ਨੇ ਫਾਈਨਲ ਵਿਚ...

Asian Games : ਮੁੱਕੇਬਾਜ਼ੀ ‘ਚ ਗੋਲਡਨ ਹੈਟ੍ਰਿਕ, ਲਵਲੀਨਾ-ਪਰਵੀਨ ਦੇ ਬਾਅਦ ਅੰਕੁਸ਼ ਨੇ ਜਿੱਤਿਆ ਸੋਨ ਤਗ਼ਮਾ

ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਏਸ਼ੀਅਨ ਗੇਮਸ ਵਿਚ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।...

ਪਠਾਨਕੋਟ ਦੇ ਮਨਵਾਲ ‘ਚ ਸੈਲੂਨ ‘ਤੇ ਹੋਈ ਫਾਇਰਿੰਗ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪਠਾਨਕੋਟ ਦੇ ਪਿੰਡ ਮਨਵਾਲ ਵਿਚ ਦੇਰ ਰਾਤ ਇਕ ਸੈਲੂਨ ਦੀ ਦੁਕਾਨ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਵੱਲੋਂ...

‘ਪਾਇਲਟ ਨੂੰ ਲੱਗਿਆ ਹੋਵੇਗਾ ਕਿ ‘ਰਾਜਾ’ ਦੀ ਛੁੱਟੀ ਕਰ ਦਿੱਤੀ ਜਾਵੇ’ ਪੰਜਾਬ ਕਾਂਗਰਸ ਇੰਚਾਰਜ ‘ਤੇ ਰਾਜਾ ਵੜਿੰਗ ਦਾ ਤੰਜ

ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚਾਲੇ ਮਤਭੇਦ ਜਾਰੀ ਹਨ। ਇਸ ਵਿਚਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ...

LPU ਹਿੰਸਾ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ, 7 ਵਿਦਿਆਰਥੀ ਸਣੇ 9 ਗ੍ਰਿਫਤਾਰ, DIG ਜਲੰਧਰ ਨੇ ਕੀਤੇ ਵੱਡੇ ਖੁਲਾਸੇ

LPU ਵਿਚ ਹੋਈ ਹਿੰਸਾ ਮਾਮਲੇ ਵਿਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਪੁਲਿਸ ਵੱਲੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ...

ਤਰਨਤਾਰਨ ‘ਚ BSF ਨੇ 2 ਪਾਕਿਸਤਾਨੀ ਘੁਸਪੈਠੀਏ ਕੀਤੇ ਢੇਰ, ਰੋਕਣ ਦੇ ਬਾਵਜੂਦ ਕਰ ਰਹੇ ਸੀ ਬਾਰਡਰ ਕ੍ਰਾਸ

ਪੰਜਾਬ ਦੇ ਤਰਨਤਾਰਨ ਵਿਚ ਬੀਐੱਸਐੱਫ ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਇਹ ਦੋਵੇਂ ਖਾਲੜਾ ਪੁਲਿਸ ਸਟੇਸ਼ਨ ਇਲਾਕੇ ਦੇ...

ਗੁਰਦਾਸਪੁਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 4 ਮੁਲਜ਼ਮਾਂ ਨੂੰ ਕੀਤੇ ਕਾਬੂ

ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕਲਾਨੌਰ ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਅੰਤਰਰਾਜੀ ਹਥਿਆਰ ਤਸਕਰੀ ਦੇ...

“ਮੈਂ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ ਜਦੋਂ ਸਮਾਂ ਹੋਵੇਗਾ ਮੈਂ ਜ਼ਰੂਰ ਦੱਸਾਂਗਾ’ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਬੋਲੇ ਰਾਜਾ ਵੜਿੰਗ

ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ...

Asian Games 2026 : ਸੇਲਿੰਗ ‘ਚ ਭਾਰਤ ਨੇ ਜਿੱਤਿਆ ਸਿਲਵਰ ਮੈਡਲ, ਮਨੂ-ਪ੍ਰਿੰਸ ਨੇ ਦਿਖਾਇਆ ਕਮਾਲ

ਭਾਰਤ ਨੂੰ ਏਸ਼ੀਅਨ ਗੇਮਸ ਵਿਚ ਅੱਜ 2 ਮੈਡਲ ਮਿਲੇ। ਭਾਰਤੀ ਮਹਿਲਾ ਟੀਮ ਨੇ ਸਕਵਾਸ਼ ਵਿਚ ਕਾਂਸੇ ਦੇ ਤਮਗਾ ਹਾਸਲ ਕੀਤਾ। ਉਸ ਦੇ ਬਾਅਦ ਮਨੂ...

ਹੁਸ਼ਿਆਰਪੁਰ : ਖੇਤਾਂ ‘ਚ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਸਕੂਟਰੀ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ

ਹੁਸ਼ਿਆਰਪੁਰ ਦੇ ਪਿੰਡ ਮੁਰਾਦਪੁਰ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਖੇਤਾਂ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ ਹੈ।ਬੱਸ ‘ਚ...

ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਨੇ 7 ਮੈਂਬਰੀ ਕਮੇਟੀ ਦਾ ਕੀਤਾ ਗਠਨ, ਜਥੇਦਾਰ ਗੜਗੱਜ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਨੇ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ 2026’ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ 7...

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਦੂਜੀ ਕਿਸ਼ਤ ਹੋਵੇਗੀ ਜਾਰੀ, ਮਹਿਲਾਵਾਂ ਦੇ ਖਾਤਿਆਂ ‘ਚ ਅੱਜ ਮੁੜ ਤੋਂ ਹੋਵੇਗੀ ਟੂੰ-ਟੂੰ

ਅੱਜ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਹੋਵੇਗੀ ਤੇ ਬੀਬੀਆਂ ਦੇ ਖਾਤੇ ਵਿਚ ਪੈਸੇ ਆਉਣਗੇ। ਜਨਰਲ ਨੂੰ 3000 ਤੇ SC ਮਹਿਲਾਵਾਂ ਨੂੰ...

ਭਾਰਤੀ ਪਾਇਲਟ ਸਮਿਤ ਮਛਾਰ ਨੇ ਇਜ਼ਰਾਈਲ ਜਾ ਰਹੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਇਆ, PM ਮੋਦੀ ਨੇ ਕੀਤੀ ਤਾਰੀਫ

ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੇ ਫਲਾਈਦੁਬਈ ਦੇ ਜਹਾਜ਼ ਨੂੰ ਹਾਈਜੈੱਕ ਕਰਕੇ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ...

LPG ਦੀਆਂ ਕੀਮਤਾਂ ‘ਚ ਆਇਆ ਉਛਾਲ, ਅੱਜ ਤੋਂ 62.50 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਤਿਓਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਅੱਜ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ...

ਨੈਸ਼ਨਲ ਹਾਈਵੇ ਦੋਰਾਹਾ ਨੇੜੇ PRTC ਦੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਬੱਸ ਕੰਡਕਟਰ ਦੀ ਮੌਤ

ਸੜਕਾਂ ‘ਤੇ ਹੂਟਰ ਵਜਾਉਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਪੁਲਿਸ ਵੱਲੋਂ ਸਿੱਧੇ ਤੌਰ ‘ਤੇ ਐਕਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਗੱਡੀਆਂ...

ਸੜਕਾਂ ‘ਤੇ ਹੂਟਰ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ, ਖੰਨਾ ਪੁਲਿਸ ਨੇ ਲਿਆ ਵੱਡਾ ਐਕਸ਼ਨ

ਸੜਕਾਂ ‘ਤੇ ਹੂਟਰ ਵਜਾਉਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਪੁਲਿਸ ਵੱਲੋਂ ਸਿੱਧੇ ਤੌਰ ‘ਤੇ ਐਕਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਗੱਡੀਆਂ...

ਕਿਸਾਨਾਂ ਲਈ ਵੱਡੀ ਖਬਰ, ਮੋਦੀ ਕੈਬਨਿਟ ਨੇ ਕਣਕ ਸਣੇ 6 ਫਸਲਾਂ ਦੀ MSP ‘ਚ ਕੀਤਾ ਵਾਧਾ

ਮੋਦੀ ਕੈਬਨਿਟ ਨੇ ਸਾਲ 2027-28 ਲਈ ਸਾਰੀਆਂ 6 ਹਾੜ੍ਹੀ ਦੀਆਂ ਫਸਲਾਂ ਦੀ MSP ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਣਕ ਦੀ MSP ਵਿਚ 25 ਰੁਪਏ ਪ੍ਰਤੀ...

‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ, ਸਰਕਾਰ ਸਮਾਂ ਕਰੇ ਤੈਅ’ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਪਾਕੇ ਚਲਾਉਣ ਵਾਲੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿਚ ਪਟਾਕਿਆਂ ‘ਤੇ...

ਪਿੰਡ ਹੇਰਾਂ ‘ਚ NRI ਦੀ ਬੰਦ ਪਈ ਕੋਠੀ ‘ਤੇ ਚੱਲੀਆਂ ਗੋਲੀਆਂ, ਕਾਰ ਸਵਾਰ ਅਣਪਛਾਤਿਆਂ ਨੇ ਕੀਤੀ ਫਾਇਰਿੰਗ

ਰਾਏਕੋਟ ਦੇ ਪਿੰਡ ਹੇਰਾਂ ਵਿਖੇ ਪਿੰਡ ਰਾਜੋਆਣਾ ਕਲ੍ਹਾਂ ਲਿੰਕ ਰੋਡ ਉੱਪਰ ਅੱਜ ਤੜਕੇ 4.19 ਵਜੇ ਇੱਕ ਚਿੱਟੀ ਕਾਰ ‘ਚ ਸਵਾਰ ਅਣਪਛਾਤੇ...

ਖੰਨਾ : ਕਾਰ, ਐਕਟਿਵਾ ਤੇ ਸਾਈਕਲ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਗਿੱਧਾ ਕੋਚ ਸਿਮਰਨਜੀਤ ਕੌਰ ਦੀ ਗਈ ਜਾਨ

ਖੰਨਾ ਦੇ ਸਮਰਾਲਾ ਰੋਡ ‘ਤੇ ਹੋਏ ਇਕ ਦਰਦਨਾਕ ਹਾਦਸੇ ਵਿਚ ਗਿੱਧਾ ਕੋਚ ਦੀ ਮੌਤ ਹੋ ਗਈ ਜਦੋਂ ਕਿ ਇਕ ਕੁੜੀ ਸਣੇ 2 ਜ਼ਖਮੀ ਹੋ ਗਏ ਹਨ ਜਿਨ੍ਹਾਂ...

SGPC ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ‘ਚ ਵੱਡਾ ਫ਼ੈਸਲਾ, ਚਾਵਲਾ ਕੇਸ ਦੀ CBI ਜਾਂਚ ਦੀ ਕੀਤੀ ਮੰਗ

SGPC ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਵੱਡਾ ਫ਼ੈਸਲਾ ਲਿਆ ਗਿਆ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਵਲਾ ਕੇਸ ਦੀ CBI ਜਾਂਚ...

‘2029 ਤੱਕ ਪੰਜਾਬ ‘ਚੋਂ ਨਸ਼ਾ ਖਤਮ ਕਰ ਦਿਆਂਗੇ’ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਪੰਜਾਬੀਆਂ ਨਾਲ ਕੀਤਾ ਵਾਅਦਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰ ‘ਤੇ ਹਨ। ਜਲੰਧਰ ਦੇ ਪਰਾਗਪੁਰ ਨੇੜੇ NH-11 ਦੇ ਕਿਨਾਰੇ ਭਾਜਪਾ ਵੱਲੋਂ ਨਸ਼ਾ ਵਿਰੋਧੀ...

‘ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚੋ’ ਪੰਜਾਬ ਪੁਲਿਸ ਦੀ ਲੋਕਾਂ ਨੂੰ ਅਪੀਲ

LPU ਵਿਵਾਦ ਮਾਮਲੇ ‘ਤੇ ਪੰਜਾਬ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ...

ਸਰਕਾਰੀ ਬੈਂਕਾਂ ਦੀ 3 ਦਿਨਾਂ ਹੜਤਾਲ ‘ਤੇ ਲੱਗੀ ਬ੍ਰੇਕ, ਮੁਲਾਜ਼ਮਾਂ ਦੀਆਂ ਮੰਗਾਂ ’ਤੇ ਬਣੇਗੀ ਹਾਈ ਲੈਵਲ ਕਮੇਟੀ

ਬੈਂਕਾਂ ਵਿਚ 5ਡੇ ਵਰਕਿੰਗ ਨੂੰ ਲੈ ਕੇ ਅੱਜ ਤੋਂ ਹੋਣ ਵਾਲੀ ਸਰਕਾਰੀ ਬੈਂਕਾਂ ਦੀ ਤਿੰਨ ਦਿਨ ਹੜਤਾਲ ਟਲ ਗਈ ਹੈ ਯਾਨੀ 28, 29 ਤੇ 30 ਸਤੰਬਰ ਨੂੰ ਹੋਣ...

ਫਰੀਦਾਬਾਦ : 200 ਫੁੱਟ ਡੂੰਘੇ ਬੋਰੇਵੈੱਲ ‘ਚ ਡਿੱਗੀ ਨੇਹਾ ਹਾਰੀ ਜ਼ਿੰਦਗੀ ਦੀ ਜੰਗ, 10 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਫਰੀਦਾਬਾਦ ਵਿਚ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ 3 ਸਾਲਾ ਨੇਹਾ ਨੂੰ 10 ਘੰਟੇ ਚੱਲੇ ਰੈਸਕਿਊ ਆਪ੍ਰੇਸ਼ਨ ਮਗਰੋਂ ਸੋਮਵਾਰ ਸਵੇਰੇ 4 ਵਜੇ ਬਾਹਰ...

LPU ‘ਚ ਹਿੰਸਕ ਘਟਨਾਵਾਂ ਮਗਰੋਂ ਸਰਕਾਰ ਦਾ ਐਕਸ਼ਨ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗੀਆਂ ਹਨ। ਤਾਂ ਜੋ ਕਿਸੇ ਤਰ੍ਹਾਂ ਦੇ ਭੜਕਾਊ...

LPU ਵਿ.ਵਾ/ਦ ਮਾਮਲੇ ‘ਤੇ CM ਮਾਨ ਦੇ ਹੁਕਮਾਂ ਮਗਰੋਂ ਵੱਡੀ ਕਾਰਵਾਈ, 5 ਨੌਜਵਾਨ ਕੀਤੇ ਕਾਬੂ

LPU ’ਚ ਹੰਗਾਮੇ ਦੌਰਾਨ 5 ਨੌਜਵਾਨ ਕਾਬੂ ਕੀਤੇ ਹਨ ਤੇ ਕਾਬੂ ਨੌਜਵਾਨਾਂ ਕੋਲੋਂ ਇੱਕ ਦਾਤਰ ਤੇ ਵਾਕੀ ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ। ਇਹ...

LPU ਮਾਮਲੇ ‘ਤੇ CM ਮਾਨ ਸਖ਼ਤ, DGP ਨੂੰ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਦਿੱਤੇ ਹੁਕਮ

LPU ਮਾਮਲੇ ‘ਤੇ CM ਭਗਵੰਤ ਮਾਨ ਸਖ਼ਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ ਤੇ ਇਸ ਦੇ ਨਾਲ ਹੀ DGP...

LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, 18 ਘੰਟਿਆਂ ਬਾਅਦ ਖੁੱਲ੍ਹਿਆ ਨੈਸ਼ਨਲ ਹਾਈਵੇਅ

LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। 18 ਘੰਟਿਆਂ ਬਾਅਦ ਨੈਸ਼ਨਲ ਹਾਈਵੇਅ ਖੋਲ੍ਹ ਦਿੱਤਾ ਗਿਆ ਹੈ। ਐੈਤਵਾਰ...

ਹੰਗਾਮੇ ਵਿਚਾਲੇ 10 ਦਿਨਾਂ ਲਈ ਬੰਦ ਕੀਤੀ ਗਈ LPU, ਮਿਡ ਟਰਮ ਦੀਆਂ ਪ੍ਰੀਖਿਆਵਾਂ ਵੀ ਕੀਤੀਆਂ ਰੱਦ

ਬਵਾਲ ਤੇ ਹਿੰਸਕ ਘਟਨਾਵਾਂ ਵਿਚਾਲੇ LPU ਦਾ ਵੱਡਾ ਫ਼ੈਸਲਾ ਆਇਆ ਹੈ। ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਹੰਗਾਮੇ ਮਗਰੋਂ ਯੂਨੀਵਰਸਿਟੀ 10 ਦਿਨਾਂ...

ਚਿਹਰੇ ਦੇ ਮੁਹਾਸੇ, ਦਾਗ-ਧੱਬੇ ਦੂਰ ਕਰ ਸਕਦੀ ਹੈ ਫਿਟਕਰੀ, ਇਸਤੇਮਾਲ ਕਰਨ ਦਾ ਵਰਤੋਂ ਸਹੀ ਤਰੀਕਾ

ਫਿਟਕਰੀ ਚਿਹਰੇ ਦੇ ਦਾਗ-ਧੱਬੇ ਹਲਕੇ ਕਰਨ ਦਾ ਇੱਕ ਸਸਤਾ, ਕੁਦਰਤੀ ਅਤੇ ਅਸਰਦਾਰ ਤਰੀਕਾ ਹੈ। ਜੇ ਇਸਨੂੰ ਸਹੀ ਤਰੀਕੇ ਨਾਲ ਅਤੇ ਨਿਯਮਿਤ ਤੌਰ...

ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ਨੇ ਛੱਡੀ ‘ਵਾਰਿਸ ਪੰਜਾਬ ਦੇ’ ਪਾਰਟੀ, ਖੁਦ ਪੋਸਟ ਪਾਕੇ ਜਾਣਕਾਰੀ ਕੀਤੀ ਸਾਂਝੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹ ੀਹੈ ਕਿ ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ‘ਵਾਰਿਸ ਪੰਜਾਬ ਦੇ’ ਪਾਰਟੀ ਦਾ ਪੱਲਾ ਛੱਡ ਦਿੱਤਾ...

TRAI ਦਾ ਮੋਬਾਈਲ ਉਪਭੋਗਤਾਵਾਂ ਲਈ ਵੱਡਾ ਫੈਸਲਾ, ਹੁਣ 28 ਦੀ ਥਾਂ ਮਿਲਣਗੇ ਪੂਰੇ 30 ਦਿਨਾਂ ਵਾਲੇ ਰਿਚਾਰਜ ਪਲਾਨ

ਭਾਰਤ ਦੇ ਕਰੋੜਾਂ ਪ੍ਰੀਪੇਡ ਮੋਬਾਈਲ ਯੂਜ਼ਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੁਹਾਨੂੰ ਹਰ 28 ਦਿਨਾਂ ਵਿਚ ਆਪਣਾ ਫੋਨ ਰਿਚਾਰਜ ਕਰਨ...

‘ਭਾਰਤ ਸ਼ਾਂਤੀ ‘ਚ ਵਿਸ਼ਵਾਸ ਰੱਖਦਾ ਹੈ, ਪਰ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ’ ਰੱਖਿਆ ਮੰਤਰੀ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਲੈ ਕੇ ਸਖਤ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਗੁਆਂਢੀ ਦੇਸ਼ ਅੱਤਵਾਦ ਨੂੰ ਆਪਣੀ...

ਏਸ਼ਿਆਈ ਖੇਡਾਂ 2026 : ਭਾਰਤ ਨੇ ਸਕੂਐਸ਼ ’ਚ ਅਭੈ ਸਿੰਘ ਤੇ ਅਨਾਹਤ ਸਿੰਘ ਨੇ ਜਿੱਤੇ ਚਾਂਦੀ ਦੇ ਦੋ ਤਗਮੇ

ਭਾਰਤ ਨੇ ਏਸ਼ੀਅਨ ਗੇਮਸ ਵਿਚ ਅੱਜ 3 ਮੈਡਲ ਜਿੱਤੇ। ਸਕੂਐਸ਼ ਵਿਚ ਅਭੈ ਸਿੰਘ ਤੇ ਅਨਾਹਤ ਸਿੰਘ ਨੂੰ ਆਪਣੇ-ਆਪਣੇ ਫਾਈਨਲ ਵਿਚ ਹਾਰ ਦੇ ਬਾਅਦ ਚਾਂਦੀ...

PM ਮੋਦੀ ਨੇ ‘ਮਨ ਕੀ ਬਾਤ’’ ਦੌਰਾਨ ਸਰਜੀਕਲ ਸਟ੍ਰਾਈਕ ਦੇ 10 ਸਾਲ ਪੂਰੇ ਹੋਣ ਦਾ ਕੀਤਾ ਜ਼ਿਕਰ, ਅੱਤਵਾਦੀਆਂ ਨੂੰ ਦਿੱਤੀ ਚੇਤਾਵਨੀ

ਭਾਰਤ ਦੀ ਇਕ ਵੱਡੀ ਇਤਿਹਾਸਕ ਉਪਲਬਧੀ ‘ਸਰਜੀਕਲ ਸਟ੍ਰਾਈਕ’ ਨੂੰ ਇਕ ਦਿਨ ਬਾਅਦ 10 ਸਾਲ ਪੂਰੇ ਹੋਣ ਜਾ ਰਹੇ ਹਨ। 10 ਸਾਲ ਪਹਿਲਾਂ 28-29 ਸਤੰਬਰ 2016...

CM ਮਾਨ ਦੀ 7 ਮੈਂਬਰੀ ਤਾਲਮੇਲ ਕਮੇਟੀ ਨਾਲ ਮੀਟਿੰਗ ਖਤਮ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਤਾਏ ਇਤਰਾਜ਼ਾਂ ‘ਤੇ ਹੋਈ ਚਰਚਾ

ਮੁੱਖ ਮੰਤਰੀ ਮਾਨ ਵੱਲੋਂ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਨਾਲ ਚੰਡੀਗੜ੍ਹ ਵਿਖੇ ਹੋਈ ਅਹਿਮ ਬੈਠਕ ਖ਼ਤਮ ਹੋ ਗਈ...

ਯੂਨੀਵਰਸਿਟੀ ਨੇ ਦੋਸ਼ਾਂ ਨੂੰ ਕੀਤਾ ਖਾਰਜ, ਕਿਹਾ- “ਹਾਲੀਆ ਮੁਹਿੰਮ ਸੰਸਥਾ ਨੂੰ ਬਦਨਾਮ ਕਰਨ ਤੇ ਸੰਦੀਪ ਕੌਰਾ ਖ਼ਿਲਾਫ਼ ਚੱਲ ਰਹੀ ਕਾਨੂੰਨੀ ਕਾਰਵਾਈ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼

ਯੂਨੀਵਰਸਿਟੀ ਨੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ...

ਬਦਲਦੇ ਮੌਸਮ ‘ਚ ਅਸਥਮਾ ਮਰੀਜ਼ ਰੱਖਣ ਆਪਣਾ ਧਿਆਨ, ਡਾਇਟ ਵਿਚ ਸ਼ਾਮਲ ਕਰਨ ਇਹ ਚੀਜ਼ਾਂ

ਬਦਲਦੇ ਮੌਸਮ ਵਿਚ ਕਈ ਲੋਕਾਂ ਨੂੰ ਸਾਹ ਨਾਲ ਜੁੜੀ ਪ੍ਰੇਸ਼ਾਨੀ ਵਧਣ ਲੱਗਦੀ ਹੈ। ਅਸਥਮਾ ਮਰੀਜ਼ਾਂ ਲਈ ਇਸ ਦੌਰਾਨ ਧੂੜ, ਧੂੰਆਂ ਤੇ ਹਵਾ ਪ੍ਰਦੂਸ਼ਣ...

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਮੂਸੇਵਾਲਾ ਦੇ ਸਾਬਕਾ ਮੈਨੇਜਰ ਦੇ ਪਿਤਾ ਦੀ ਹੋਈ ਪੇਸ਼ੀ, 3 ਦਿਨਾਂ ਦਾ ਮਿਲਿਆ ਰਿਮਾਂਡ

ਗੁਲਾਬ ਸਿੱਧੂ ਦੇ ਘਰ ‘ਤੇ ਹੋਈ ਫਾਇਰਿੰਗ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ...

Asian Games 2026 : ਕਬੱਡੀ ‘ਚ ਭਾਰਤ ਨੂੰ ਡਬਲ ਗੋਲਡ, ਮਹਿਲਾ ਤੋਂ ਬਾਅਦ ਪੁਰਸ਼ ਟੀਮ ਨੇ ਵੀ ਈਰਾਨ ਨੂੰ ਦਿੱਤੀ ਮਾਤ

ਏਸ਼ੀਅਨ ਗੇਮਸ 2026 ਵਿਚ ਭਾਰਤ ਲਈ ਅੱਜ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਨੇ ਏਸ਼ੀਅਨ ਗੇਮਸ ਵਿਚ ਇਕ ਹੀ ਦਿਨ ਕਬੱਡੀ ਦੇ ਦੋਵੇਂ ਗੋਲਡ...

ਏਸ਼ੀਅਨ ਖੇਡਾਂ ‘ਚ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ‘ਚ ਕੀਤਾ ਕਮਾਲ, ਜਿੱਤਿਆ ਚਾਂਦੀ ਦਾ ਤਗਮਾ

ਭਾਰਤ ਦੇ ਸਾਵਨ ਬਰਵਾਲ ਨੇ ਏਸ਼ੀਆਈ ਖੇਡ 2026 ਵਿਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ ਮੈਰਾਥਨ ਵਿਚ ਚਾਂਦੀ ਦਾ ਤਮਗਾ ਜਿੱਤਿਆ ਤੇ...

ਅਮਰੀਕੀ ਰਾਸ਼ਟਰਪਤੀ ਨੇ ਹੋਰਮੁਜ਼ ਨੂੰ ਦੱਸਿਆ ‘ਟਰੰਪ ਸਟਰੇਟ’, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀਤਾ ਸ਼ੇਅਰ ਨਕਸ਼ਾ

ਈਰਾਨ ਨੇ ਅਮਰੀਕਾ ਦੇ ਸਾਹਮਣੇ ਸਟ੍ਰੇਟ ਆਫ ਹੋਰਮੁਜ਼ ਨੂੰ ਫਿਰ ਤੋਂ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ...

CM ਮਾਨ ਨੇ ਸੱਦੀ 7 ਮੈਂਬਰੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ, ਬੇਅਦਬੀ ਬਿੱਲ ਸੋਧ ਨੂੰ ਲੈ ਕੇ ਹੋਵੇਗੀ ਚਰਚਾ

ਸੀਐੱਮ ਮਾਨ ਨੇ ਵੱਡੀ ਬੈਠਕ ਸੱਦੀ ਹੈ। ਭਲਕੇ ਦੁਪਹਿਰ 1:00 ਵਜੇ ਮੁੱਖ ਮੰਤਰੀ ਨਿਵਾਸ, ਸੈਕਟਰ-2, ਚੰਡੀਗੜ੍ਹ ਵਿਖੇ ਦੁਪਹਿਰ 1.00 ਵਜੇ ਇਹ ਬੈਠਕ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਨਸ਼ਾ ਤਸਕਰੀ ਦਾ ਦੋਸ਼ ਹੈ।...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਮਿਲੀ ਜਾਣਕਾਰੀ ਮੁਤਾਬਕ ਸਰੀ ਸਥਿਤ...

ਐਸ਼ਵਰਯ- ਰੁਦਰਾਂਕਸ਼-ਨੀਰਜ ਦੀ ਤਿਕੜੀ ਨੇ ਜਿੱਤਿਆ ਸਿਲਵਰ, 50 ਮੀਟਰ ਰਾਈਫਲ 3 ਪੋਜ਼ੀਸ਼ਨ ‘ਚ ਭਾਰਤ ਨੇ ਰਚਿਆ ਇਤਿਹਾਸ

ਅੱਜ ਆਈਚੀ ਪ੍ਰੀਫੈਕਚਰਲ ਜਨਰਲ ਸ਼ੂਟਿੰਗ ਗੈਲਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਸ਼ਵਰਯ ਪ੍ਰਤਾਪ ਸਿੰਘ ਤੋਮਰ, ਨੀਰਜ ਕੁਮਾਰ ਤੇ ਰੁਦਰਾਕਸ਼...

ਅਦਾਕਾਰ ਯਸ਼ਪਾਲ ਸ਼ਰਮਾ ਦਾ ਭਰਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਹਿਸਾਰ ‘ਚ ਰਾਜੇਸ਼ ਖਿਲਾਫ਼ ਦਰਜ ਹੋਇਆ ਕੇਸ

ਬਾਲੀਵੁੱਡ ਅਦਾਕਾਰ ਤੇ ਫਿਲਮ ਨਿਰਮਾਤਾ ਯਸ਼ਪਾਲ ਸ਼ਰਮਾ ਦੇ ਭਰਾ ਰਾਜੇਸ਼ ਕੁਮਾਰ ਨੂੰ ਹਿਸਾਰ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਿਤਿਨ ਰਾਣਾ...